646 Best Match | Chohla Sahib Vs Gharyala | Kairon (Tarn Taran) Kabaddi Tournament 02 Dec 2017

  Рет қаралды 1,059,903

Kabaddi365.com

Kabaddi365.com

Күн бұрын

Buy: amzn.to/3MjPP6U
Join this channel to get access to perks: bit.ly/3B5oHSA
646 Best Match | Chohla Sahib Vs Gharyala | Kairon (Tarn) Taran Kabaddi Tournament 02 Dec 2017
Chohla Sahib Player : Sukhman Chohla Sahib, Arsh Chohla Sahib, Sattu Khadur Sahib, Gurlal Sohal, Jagga Rajasthani, Bajju Palwan
Gharyala Player : Baru Rurki, Ginder, Gora Sarhali Mand, Magga Kot Dharm Chand Wala, Bheem Dubli, Taba Mawa
ਚੋਹਲਾ ਸਾਹਿਬ ਪਲੇਅਰ : ਸੁਖਮਨ ਚੋਹਲਾ ਸਾਹਿਬ, ਅਰਸ਼ ਚੋਹਲਾ ਸਾਹਿਬ, ਸੱਤੂ ਖਡੂਰ ਸਾਹਿਬ, ਗੁਰਲਾਲ ਸੋਹਲ, ਜੱਗਾ ਰਾਜਸਥਾਨੀ, ਬਾਜੂ ਪਲਵਾਨ
ਘਰਿਆਲਾ ਪਲੇਅਰ : ਬਾਰੂ ਰੁੜਕੀ, ਗਿੰਦਰ ਭੂਰਾ, ਗੋਰਾ ਸਰਹਾਲੀ ਮੰਡ, ਮਗਾ ਕੋਟ ਧਰਮ ਚੰਦ ਵਾਲਾ, ਭੀਮ ਦੁਬਲੀ, ਤਾਬਾ ਮਾਵਾ
👉Don't Forget to Like, Comment, Share and Subscribe to Kabaddi365.com KZbin Channel
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 1 300
@brownboy1993
@brownboy1993 4 жыл бұрын
ਸੁਖਮਨ ਚੋਹਲਾ ਸਾਹਿਬ ਭਰਾ ਦੀ ਯਾਦ ਤਾਜ਼ਾ ਕਰਨ ਲਈ ਦੇਖਿਆ ਆ ਮੈਚ ਮਿਸ ਯੂ ਸੁਖਮਨ ਭਰਾ 😥😥😥
@AVTARSINGH-us6ux
@AVTARSINGH-us6ux 4 жыл бұрын
Sukhman cholla
@armaansingh4775
@armaansingh4775 4 жыл бұрын
@Gaggi Basuta llll
@armaansingh4775
@armaansingh4775 4 жыл бұрын
@Gaggi Basuta l
@rajkumarhans7224
@rajkumarhans7224 4 жыл бұрын
Att kabaddi
@rajkumarhans7224
@rajkumarhans7224 4 жыл бұрын
Miss u sukman
@karamjeetsingh3169
@karamjeetsingh3169 3 жыл бұрын
ਸੁਖਮਨ ਚੋਹਲਾ ਸਾਹਿਬ miss you veer 😭
@brownboy1993
@brownboy1993 4 жыл бұрын
ਅੱਜ ਵੀ ਦਿਲਾਂ ਚ ਵਸਦਾ ਆ ਚੋਹਲੇ ਆਲਾ ਸੁਖਮਨ ਭਰਾ, ਧੱਕਾ ਕੀਤਾ ਸੀ ਤਾ ਆ ਤਾਂ ਰੱਬ ਨੇ ਬਸ ਯਾਦਾਂ ਈ ਰਹਿ ਗਈਆਂ ਸੁਖਮਨ ਚੋਹਲਾ ਸਾਹਿਬ ਦੀਆਂ 😥😥😥
@BaljeetSingh-ng8eb
@BaljeetSingh-ng8eb 3 жыл бұрын
Sukhman chohla good
@pritpalsingh5347
@pritpalsingh5347 2 жыл бұрын
@@BaljeetSingh-ng8eb vy
@sukhveersinghsingh3631
@sukhveersinghsingh3631 Жыл бұрын
@@BaljeetSingh-ng8eb h sb f
@sukhwinderpal6572
@sukhwinderpal6572 3 жыл бұрын
ਸੁਖਮਨ ਚੋਹਲਾ ਕੱਬਡੀ ਦਾ ਜਹਾਜ਼ ਪੂਰੀ ਅੱਤ ਕਰਵਾਉਂਦਾ
@bakhshishsingh5298
@bakhshishsingh5298 4 жыл бұрын
ਸੁਖਮਨ ਚੋਹਲਾ ਵਾਲਾਂ ਮਾਝੇ ਦਾ ਸ਼ੇਰ ਨਹੀ ਭੁੱਲ ਣਾ ਵਿਛੋੜਾ ਤੇਰਾਂ ਸਾਰੇ ਦੁੱਖ ਭੁੱਲ ਜਾਣਗੇ 👌🦁🙏
@vofganzenpoort7156
@vofganzenpoort7156 4 жыл бұрын
Lqlq
@pargatsinghdandiwal9311
@pargatsinghdandiwal9311 3 жыл бұрын
Sukhman tta sukhman Bai saddi Jind Jaan c 😢😢😢😭😭😧😨🙏🙏
@sinrecord2113
@sinrecord2113 3 жыл бұрын
Shi gl
@amarjitraju7259
@amarjitraju7259 3 жыл бұрын
ਦਿਲ ਦੀਆਂ ਧੜਕਣਾਂ ਵਿਚ ਵੱਸਦਾ ਸੁੱਖਮਨ
@surjeetsinghgill5544
@surjeetsinghgill5544 4 жыл бұрын
ਸੁਖਮਨ ਵੀਰਾਂ ‌love u miss you😭😭😭😭😭
@kawaljeetmahlakawaljeetmah1016
@kawaljeetmahlakawaljeetmah1016 Жыл бұрын
ਜੋ ਸੁਖਮਨ ਚੋ੍ਹਲਾ ਸਾਹਿਬ ਹੋਰ ਕੋਈ ਨਹੀਂ ਬਣ ਸਕਦਾ
@brownboy1993
@brownboy1993 4 жыл бұрын
ਬਹੁਤ ਨਰਮ ਦਿਲ ਸੀ ਸੁਖਮਨ ਚੋਹਲਾ ਸਾਹਿਬ ਵਾਲਾ ਜਦੋਂ ਵੀ ਮਿਲਦਾ ਸੀ ਹੱਸ ਕੇ ਮਿਲਦਾ ਸੀ, ਬਹੁਤ ਜਲਦੀ ਚਲਾ ਗਿਆ ਸੁਖਮਨ ਚੋਹਲਾ ਸਾਹਿਬ ਭਰਾ ਸਾਨੂੰ ਵੀ ਸਾਰੀ ਉਮਰ ਦੁੱਖ ਰਹੂਗਾ ਸੁਖਮਨ ਦੇ ਜਾਣ ਦਾ ਮਿਸ ਯੂ 😥😥😥😥
@gurbirsingh6760
@gurbirsingh6760 4 жыл бұрын
ਜਿਨ੍ਹਾਂ ਚਿਰ ਸਰੀਰ ਵਿੱਚ ਸੁਵਾਸ ਚਲਦੇ ਰਹਿਣਗੇ ਸੁਖਮਨ ਦਿਲਾਂ ਵਿੱਚ ਵਸਦਾ ਰਹੂਗਾ ਅਸੀਂ ਤਾ ਸੁਖਮਨ ਦੇ ਜਾਣ ਮਗਰੋਂ ਮੈਚ ਵੇਖਣੇ ਛਡਤੇ ਸੀ
@gurnishansingh374
@gurnishansingh374 Жыл бұрын
Mai v veer ji sukhman de jn magro mach vekhne baibd krte c
@sukhrajsingh9115
@sukhrajsingh9115 4 жыл бұрын
ਸੁਖਮਨ ਸਾਡੇ ਭਰਾ ਨੂ ਅੱਜ ਵੀ ਅਸੀ ਓਨਾ ਪਿਆਰ ਕਰਦੇ ਆ ਜਾਨ ਤੋ ਮੱਗਰੋ ਵੀ ਓਨਾ ਹਾ
@RanjitSingh-wm5hf
@RanjitSingh-wm5hf 3 жыл бұрын
👌
@kamalbrar1195
@kamalbrar1195 3 жыл бұрын
Miss u brother
@havindersingh7976
@havindersingh7976 3 жыл бұрын
E
@gurjantsingh8822
@gurjantsingh8822 3 жыл бұрын
Miss u vre
@bittughali3065
@bittughali3065 3 жыл бұрын
@@kamalbrar1195 ਈ
@makhankalas660
@makhankalas660 3 жыл бұрын
ਵਾਹਿਗੁਰੂ ਜੀ ਸੁਖਮਨ ਅਰਸ਼ ਵੀਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
@JaswinderSingh-kh7ir
@JaswinderSingh-kh7ir 2 жыл бұрын
ਮੇਰੇ ਦਿਲ ਦੀ ਤਮੰਨਾ ਵਿਚ ਈ ਰਹਿ ਗਈ ਸੁਖਮਨ ਨੂੰ ਮਿਲਣ ਦੀ ਉਦੋਂ ਨੂੰ ਰੱਬ ਉਸਨੂੰ ਲੈ ਗਿਆ ਕਿਉਂਕਿ ਉਹ ਮਾਲਵੇ ਚ ਘੱਟ ਖੇਡਣ ਆਉਂਦਾ ਸੀ ਤੇ ਦਿਲ ਕਰਦਾ ਸੀ ਸੁਖਮਨ ਦੀ ਖੇਡ ਗਰਾਉਂਡ ਚ ਬੈਠ ਕੇ ਦੇਖਣ ਨੂੰ
@ohigill
@ohigill 2 жыл бұрын
ਸੁਖਮਨ ਦੀ ਮਾਂ ਨੂੰ ਪਰਨਾਮ ਜਿੰਨਾ ਸੂਰਮਾ ਪੁੱਤ ਜੰਮਿਆ 🙏
@gujjarvideos7488
@gujjarvideos7488 4 жыл бұрын
ਸੁਖਮਨ ਚੋਹਲਾ ਸਾਹਿਬ🙏🙏🙏🙏💪💪💪💪💪
@ranjitsingsingh5592
@ranjitsingsingh5592 4 жыл бұрын
ਸਾਡੇ ਵੀਰ ਸੁਖਮਣ ਦੀਆਂ ਰੇਡਾ ਤੇ ਯਾਦਾਂ ਤਾਜ਼ਾ ਹਨ
@bittufotoplaza
@bittufotoplaza 4 жыл бұрын
Chohla Sahib 41 Gharyala 23/5 Bhut vadiya Match Miss Sukhman
@babbalgill7868
@babbalgill7868 2 жыл бұрын
👍👍
@gurlalsingh2985
@gurlalsingh2985 2 жыл бұрын
ਵਾਹਿਗੁਰੂ ਜੀ ਕੀ ਚਰਨਾਂ ਵਿਚ ਨਿਵਾਸ ਬਖਸ਼ੇ ਭਰਾ ਨੂੰ
@akfilms1936
@akfilms1936 4 жыл бұрын
Sukhman chola wala ni bhulna 22 ohde warga player ni koi veer har raid te Waheguru ji da shukar Karan wala player Sukhman
@RashpalSingh-fu7pl
@RashpalSingh-fu7pl 3 жыл бұрын
💪👌💪👌
@parabjotlaur8647
@parabjotlaur8647 Жыл бұрын
ਮੈਚ ਬਹੁਤ ਵਧੀਆ ਜੀ ਫਾਈਨਲ
@jantsandhu184
@jantsandhu184 2 жыл бұрын
Sade dila ch vasda Sukhman jahaaj majhe da Majhail ❤............FROM TARN TARANIA MAJHAIL 🇶🇦
@ManjinderSingh-wj6kj
@ManjinderSingh-wj6kj 3 жыл бұрын
ਅੱਜ ਵੀ ਸੁਖਮਨ ਵੀਰ ਉਹਨਾਂ ਹੀ ਪਿਆਰ ਕਰਦੇ ਆ ਜਿਹਨਾਂ 18 ਤੱਕ ਪਿਆਰ ਕਰਦੇ ਸੀ
@jassijassi844
@jassijassi844 4 жыл бұрын
Sukhman bahut hi vadia player c ...Miss u sukhman veer...
@sukhakhosakhosa9216
@sukhakhosakhosa9216 4 жыл бұрын
Sukhman buhut hi vadia player c miss you sukhman veer
@varindersohivarindersohi4342
@varindersohivarindersohi4342 2 жыл бұрын
ਸੁਖਮਨ ਚੋਹਲਾ ਸਾਹਿਬ miss you bro Waheguru g 🙏🙏😭😭
@RanjodhSingh-oq9ul
@RanjodhSingh-oq9ul 4 жыл бұрын
Too good Match Arsh/ Sukhman show much more of these legend players We all pray heaveanly approach of our son Sukhman chola Sahib Ji
@sukhwantsingh7025
@sukhwantsingh7025 4 жыл бұрын
ਪਰਦੀਪ ਵੀਰ ਜੀ ਬਹੁਤ ਹੀ ਧੰਨਵਾਦ ਸੁਖਮਨ ਚੋਹਲਾ ਸਾਹਿਬ ਦੀ ਯਾਦ ਵਿਚ ਐਹ ਮੈਚ ਪਾਉਣ ਲਈ ਵੀਰ ਜੀ ਸੁਖਮਨ ਤਾਂ ਸਾਡੇ ਹਰ ਸਾਹ ਵਿੱਚ ਆ ਹੋਰ ਕੀ ਕਹਾਂ ਵੀਰ ਜੀ
@manpreetmanpreetsingh3106
@manpreetmanpreetsingh3106 4 жыл бұрын
Sukhman no 1 raider in world
@DavinderSingh-sw6ds
@DavinderSingh-sw6ds 3 жыл бұрын
World da no one player aa sukhman Choula sahib miss you bro
@happygill9480
@happygill9480 4 жыл бұрын
Love you 😘😘 muuuuuuuhhhhhh sukhman veerr miss you 😭😭😭😭😭😭😭😭😭
@harpreetpreet9032
@harpreetpreet9032 3 жыл бұрын
ਪੰਜਾਬ ਚ ਜਿਨ੍ਹਾਂ ਚਿਰ ਕੱਬਡੀ ਰਹੁ ਸੁਖਮਨ ਦਾ ਨਾਮ ਵੀ ਉਦਾਂ ਹੀ ਰਹੁ,,
@mohsinmehmood299
@mohsinmehmood299 4 жыл бұрын
Love from Pakistan love kabaddi love you chola sahib
@VIRK1984
@VIRK1984 3 жыл бұрын
ਸੁਖਮਣ ਤਾਂ ਸਦਾ ਈ ਕਬੱਡੀ ਨੂੰ ਪਿਆਰ ਕਰਨ ਵਾਲਿਆ ਦੇ ਦਿਲਾ ਚ ਵਸਦਾ ਰਹੂ
@fandtoda9935
@fandtoda9935 4 жыл бұрын
22 ji sukhman veer de hor match hor paado 🙏🙏🙏🙏🙏
@UsmanKhan-mp5hn
@UsmanKhan-mp5hn 4 жыл бұрын
Gaggi channel name batao
@baathsaab2226
@baathsaab2226 4 жыл бұрын
Sukhman tan saddi jaan aa love u sukhman bai miss you yarra
@sattahans2283
@sattahans2283 4 жыл бұрын
Sukhman sirra karda c
@tajindersingh4036
@tajindersingh4036 4 жыл бұрын
🌟Sukhman🌟 great 💕player 💞world🌐
@AngrejSingh-wo1ew
@AngrejSingh-wo1ew 4 жыл бұрын
Buhat yad karde aa bhi ji sukman nu😭😭
@sodisaab6258
@sodisaab6258 4 жыл бұрын
ਸੁਖਮਨ ਦੀ ਬੜੀ ਯਾਦ ਆਉਂਦੀ ਆ ਬੜਾ ਹੀਰਾ ਬੰਦਾ ਸੀ
@primeagriculturedhuri8692
@primeagriculturedhuri8692 4 жыл бұрын
Sukman.. Arsh love you
@ranjodhsingj9588
@ranjodhsingj9588 2 жыл бұрын
ਸੁਖਮਨ ਪੰਜਾਬੀਆਂ ਦੇ ਦਿਲ ਚ ਵਸਦੇ ਭਰਾ ਕੇਹੜੀ ਗੱਲ ਕਰਤੀ।
@pardeepbenipal4777
@pardeepbenipal4777 4 жыл бұрын
Sukhman y harvele siraa karda ci
@gurdasbakipur4978
@gurdasbakipur4978 4 жыл бұрын
plwn life ch bhul nhi sakda shaan banda c jatta miss u plwn g 😢
@lovebhullar5816
@lovebhullar5816 4 жыл бұрын
Miss uu sukhman chohla veere Never forget bro
@lovebhullar5816
@lovebhullar5816 4 жыл бұрын
@Gaggi Basuta ok vr
@guridhillon5281
@guridhillon5281 4 жыл бұрын
@Gaggi Basuta krta bra subscribe
@anilbawa8965
@anilbawa8965 4 жыл бұрын
Love you SUKHMAN ARSH CHOHLA BROTHER❤
@gurnoorsidhu4810
@gurnoorsidhu4810 4 жыл бұрын
Sukhman i Miss you Bro
@jaspreetshah4794
@jaspreetshah4794 2 жыл бұрын
ਸੁਖਮਨ ਚੋਹਲਾ ਸਾਹਿਬmiss you veer
@bobbysidhu2243
@bobbysidhu2243 4 жыл бұрын
waheguru ji🙏🏻❤️miss uu
@ranvirsingh7511
@ranvirsingh7511 3 жыл бұрын
Sukhman Chohla nal aj v pura pyar eh, kede nhi bhulaya ja skda legend of Kabaddi.
@nlvlogs9378
@nlvlogs9378 3 жыл бұрын
Lots of love from Lahore Pakistan... Sukhman chola sahib di raid da koi moqabala nahi krsakda... Allah pak junat ul firdoos wich jaga daway... Dil boht dukhi howaya sukhman chola sahib di Mott di Khabar perh k
@grtv5834
@grtv5834 2 жыл бұрын
ਬਹੁਤ ਜ਼ਿਆਦਾ ਕਰਦੇ ਸੁਖਮਨ ਨੂੰ
@dilawarhussain9888
@dilawarhussain9888 4 жыл бұрын
Such a wonderful player suhkman
@Shotsentry
@Shotsentry 9 ай бұрын
ਸੁਖਮਨ ਨੂ ਅੱਜ ਵੀ ਜਾਦ ਕਰੀ ਦਾ ❤❤❤ਕੱਲ ਉਸ ਦਾ ਜਨਮਦਿਨ ਸੀ ❤❤🎉🎉🙏
@navjot1093
@navjot1093 3 жыл бұрын
Miss u sukhman veer😭😭
@positivethinkinglifepositi5997
@positivethinkinglifepositi5997 3 жыл бұрын
Sukhman ਨੀ ਕੋਈ ਬਣ ਸਕਦਾ 🙏🙏
@abdulrehmanrajpoot7525
@abdulrehmanrajpoot7525 3 жыл бұрын
Miss u sukkhman chola sahib from Pakistan
@SandeepKang-cp2ys
@SandeepKang-cp2ys Ай бұрын
hello ji
@pbx-preetsingh295
@pbx-preetsingh295 9 ай бұрын
ਦਰਸ਼ਨੀ ਜੁੱਸਾ ਸੀ ਸੁਖਮਨ ਵੀਰ ਦਾ ਝੋਟੇ ਜਿਨਾਂ ਜ਼ੋਰ ਇਹੋ ਜਿਹੇ ਪਲੇਅਰ ਵਾਰ ਵਾਰ ਨਹੀਂ ਜੰਮਦੇ, ਬਹੁਤ ਦੁਖ ਹੁੰਦਾ ਜਦੋਂ ਕੋਈ ਪੰਜਾਬ ਦਾ ਇਹੋ ਜਿਹਾ ਨੋਜਵਾਨ ਭਰੀ ਜਵਾਨੀ ਚ ਦੁਨੀਆਂ ਤੋਂ ਜਾਂਦਾ, ਸਿੱਧੂ ਮੂਸੇ ਵਾਲਾ,ਤੇ ਸੁਖਮਨ ਨੂੰ ਮੈਂ ਬਹੁਤ ਯਾਦ ਕਰਦਾ
@gurjeetsingh-fw1bh
@gurjeetsingh-fw1bh 6 ай бұрын
Deep sidhu b yr
@pbx-preetsingh295
@pbx-preetsingh295 6 ай бұрын
@@gurjeetsingh-fw1bh ha y sahi kiha
@Budhladawale
@Budhladawale 4 жыл бұрын
Sukhman miss you 😭😭 bro come back plz
@ravimahla6705
@ravimahla6705 2 жыл бұрын
ਸੁਖਮਨ ਚੋਲਾ ਸਾਹਿਬ miss you Jenn
@jantsandhu184
@jantsandhu184 4 жыл бұрын
Miss u sukhman brother 😢
@sodhisaab9579
@sodhisaab9579 Жыл бұрын
ਸੁਖਮਨ ਨੂੰ ਦੁਨੀਆਂ ਅੱਜ ਵੀ ਉਨਾਂ ਹੀ ਪਿਆਰ ਕਰਦੀ ਆ
@upkarsingh2309
@upkarsingh2309 3 жыл бұрын
Sukhman The great player. Miss you Brother.
@harchandsingh2719
@harchandsingh2719 2 жыл бұрын
Sukhmani nice 👌👌👌
@gursewakbilling4782
@gursewakbilling4782 4 жыл бұрын
kabbadi da legend c sukhman eh gatta kade v pura nhi hona waheguru arsh di khad nu taraki dewa
@arshcholaustadjisukman6758
@arshcholaustadjisukman6758 4 жыл бұрын
Sukman ustad ji miss you bro 😫😫😫
@gurjindersingh2698
@gurjindersingh2698 3 жыл бұрын
Love forever sukhman bhra nu te d.t.o layi v dilo piyar
@sukhmanbuttar7445
@sukhmanbuttar7445 3 жыл бұрын
Miss u Sukhman Bor ther 😭😭😥😓
@babalbhangu2205
@babalbhangu2205 4 жыл бұрын
Kabaddi d kadi v n pura hon wala ghaata miss you sukhman chohla sahib
@VijayKumar-jn5pj
@VijayKumar-jn5pj 3 жыл бұрын
Love u always bro sukhman chohla 👍👍 miss u always
@positivethinkinglifepositi5997
@positivethinkinglifepositi5997 4 жыл бұрын
Sukhman miss u broo boht chnga ਪਲੇਅਰ c
@jatinderjurat7709
@jatinderjurat7709 4 жыл бұрын
Miss u Sukhman veer ..
@vanshpreetsinghbatthvlogs2685
@vanshpreetsinghbatthvlogs2685 3 жыл бұрын
Nice sukhman and arsh chohla sahib veer g
@gurlalcheema9491
@gurlalcheema9491 3 жыл бұрын
Sukhman chola sahib 🙏🙏💥💥
@Hothi_o6
@Hothi_o6 2 жыл бұрын
ਕਬੱਡੀ ਦਾ ਜਹਾਜ਼ ਸੁਖਮਨ ਚੋਹਲਾ
@aulakhagrifarm2954
@aulakhagrifarm2954 4 жыл бұрын
Miss u sukhman veer from haryana
@user-kSSingh
@user-kSSingh Жыл бұрын
ਮਾਝੈ ਦਾ ਝੋਟਾ ਰੇਂਡਰ ਸੁਖਮਨ 🙏🙏
@jarmansingh1533
@jarmansingh1533 3 жыл бұрын
Never forget Sukhman Chola Sahib
@sarbjithayer7015
@sarbjithayer7015 3 жыл бұрын
ਸੁਖ਼ਮਨ। ਚੋਲਾ। ਸਾਹਿਬ। ਤੂੰ। ਤਾਂ। ਬਹੁਤ। ਹੀ। ਬੰਦੀਆਂ
@gagandeepchohla3203
@gagandeepchohla3203 4 жыл бұрын
😭😭 miss u sukhman bro love u
@jogasinghsarpanch6269
@jogasinghsarpanch6269 3 жыл бұрын
ਸੁਖਮਨ ਜਹਾਜ਼ , ਅਰਸ਼ ,ਜੱਗਾ ਜਹਾਜ਼ , ਗੁਰਲਾਲ 6,5 ਫੁਟ ਜਵਾਨ ਧੱਕੇ ਮਾਰ ਕੇ ਲੈਜਾਂਦੇ ਨੇ ਜ਼ਿੰਦਾਬਾਦ
@BalwinderKaur-ql4px
@BalwinderKaur-ql4px 2 жыл бұрын
Superb end kita dona veeran ne siirrra readaa pa end kra gya majhel miss u bro 😘🙏
@gurjitsingh6054
@gurjitsingh6054 3 жыл бұрын
Never die 😭😭 from hearts of kabbadi lovers
@kavisharchanallowal4050
@kavisharchanallowal4050 3 жыл бұрын
ਸੁਖਮਨ ਸਦਾ ਯਾਦ ਰਹੂ ਹੀਰਾ ਸੀ ਕਬਡੀ ਦਾ
@hiigurisandhu5064
@hiigurisandhu5064 4 жыл бұрын
Sukhman arsh ♥️♥️❣️❤️❤️
@makhankalas660
@makhankalas660 3 жыл бұрын
ਮਿਸ ਯੂ ਸੁਖਮਨ ਵੀਰ ਜੀ ਮਿਲੇ ਤਾਂ ਹੈ ਨਹੀਂ ਬਾਈ ਨੂੰ ਵੀਰ ਦੇ ਸੁਭਾਵ ਤੇ ਕਬੱਡੀ ਖੇਡ ਦੇ ਫੈਨ ਹਾਂ ਅੱਜ ਵੀ ਦਿੱਲਾ ਵਿੱਚ ਵੱਸਦਾ ਹੈ
@BalveerSingh-en6sb
@BalveerSingh-en6sb 3 жыл бұрын
Sukhman my favourite player ❤️❤️❤️❤️❤️❤️❤️❤️❤️❤️❤️❤️
@maansingh1387
@maansingh1387 3 жыл бұрын
ਸੁਖਮਨ ਚੋਲਾ ਸਾਹਿਬ ਵਾਲਾ ਸਿਰਾ ਸੀ 👌💪👌
@mandeepcheema3811
@mandeepcheema3811 4 жыл бұрын
Sukhman seera raider
@satpalsingh-qp6co
@satpalsingh-qp6co 4 жыл бұрын
ਸੁਖਮਨ ਵਧਿਆ ਖਿੰਡਾਰੀ ਸੀ ਮਿਸਜੂ
@tirathsarai9686
@tirathsarai9686 2 жыл бұрын
Sukhman is legend par. 22jldi duor Ho gya Waheguru ji kirpa karni kabbadi te
@harmandhanoa2254
@harmandhanoa2254 4 жыл бұрын
Baddowal kabbdi cup te janetpure vs malak da semifinal match paa doo 2012 da pardeep veer kirpa krke comnt pddlo nd ignre na krio😅
@shivdeepsingh7744
@shivdeepsingh7744 3 жыл бұрын
Sukhman miss u bro kabaddi nu bhot vdda ghata jo kdi vi pura nhi hona 😥
@tractortrolly7239
@tractortrolly7239 4 жыл бұрын
Sukhman sira c
@samargill4626
@samargill4626 2 жыл бұрын
Sukhman jatta missss uuuuu tre vrga bnda kadi ni auna khed kabadi ch sahan jattttt dila tri ghaat sari zindgi rarakadi rehni 😞😞😞😞😞😞🙏
@davinderpump12pump91
@davinderpump12pump91 4 жыл бұрын
Sukhman. misss u
@maqsoodahmed3192
@maqsoodahmed3192 9 ай бұрын
Sukhman was a very kind and humble player and also was the best raider of his time. 😢
@gaganjohal1145
@gaganjohal1145 4 жыл бұрын
sukhman 💪💪
@bakhshishsingh5298
@bakhshishsingh5298 3 жыл бұрын
ਪਰਦੀਪ ਵੀਰ ਜੀ ਧੰਨਵਾਦ ਜੀ 👌💪🙏
@parabjotlaur8647
@parabjotlaur8647 Жыл бұрын
ਸੁਖਮਣ ਚੋਹਲਾ ਸਾਹਿਬ ਵਾਲਾਂ ਬਹੁਤ ਰੇਡਰ ਸੀ
@prabhjit9412
@prabhjit9412 4 жыл бұрын
Miss u sukhman 22 ji
@honeythakur386
@honeythakur386 3 жыл бұрын
Miss you sukhman bhaji thudai kami kde ni poori honi
@davinderjohal6063
@davinderjohal6063 4 жыл бұрын
We all miss him so much
@bkmusic4730
@bkmusic4730 2 жыл бұрын
ਸਾਡੇ ਮਾਝੇ ਦਾ ਜਹਾਜ਼ ਸੀ ਸੁਖਮਨ ਵੀਰ ਗੋਪੀ ਤੇ ਸੁਖਮਨ ਵੀਰ ਦੇ ਬਹੁਤ ਮੈਚ ਵੱਖੇ
Chohla Sahib Vs Frandipur || Best Kabaddi Match
41:57
PunjabLive1.com
Рет қаралды 169 М.
1 сквиш тебе или 2 другому? 😌 #шортс #виола
00:36
DID A VAMPIRE BECOME A DOG FOR A HUMAN? 😳😳😳
00:56
НАШЛА ДЕНЬГИ🙀@VERONIKAborsch
00:38
МишАня
Рет қаралды 2,4 МЛН
Help Me Celebrate! 😍🙏
00:35
Alan Chikin Chow
Рет қаралды 85 МЛН
Best match Final Brasalpur / Bahu Akbarpur #kabbadi #youtube
18:47
Sidhu kabootar baaz
Рет қаралды 27 М.
1 сквиш тебе или 2 другому? 😌 #шортс #виола
00:36