Super Final Match | DAV Bhulath VS Majha | Bhulath Kabaddi Cup 14 April 2024

  Рет қаралды 1,179,085

Kabaddi365.com

Kabaddi365.com

Күн бұрын

Пікірлер: 551
@JagjitSingh-lf2og
@JagjitSingh-lf2og 9 ай бұрын
ਮਾਨਸਾ ਜਿਲ੍ਹੇ ਦੀ ਸਾਨ ਕੁਲਵੀਰ ਜਟਾਨੇ ਵਾਲੇ ਨੂੰ ਹਾਲਲੇ ਮੋਟਰਸਾਈਕਲ ਜਿੱਤਨ ਲਈ ਮੁਬਾਰਕਾ ਜੀ
@gameondude1360
@gameondude1360 9 ай бұрын
Y jdo apde area da khush b jit da bhurt Khushi hundi aa 😊 Love to jaggu and kulveer ❤
@sewakbouncerpatiala31
@sewakbouncerpatiala31 9 ай бұрын
J nal jagu hunda ta gl hor honi c bro
@shonkysingh5296
@shonkysingh5296 9 ай бұрын
Kulveer veer congratulations Jaggu bhai nal hunda tan hor hi gal honi c... Miss u veer
@gauravbastta2301
@gauravbastta2301 9 ай бұрын
​@@sewakbouncerpatiala31111q11à
@arvindergrewal8410
@arvindergrewal8410 9 ай бұрын
Kabbadi ਚ ਇੰਨਾ ਪੈਸਾ ਖ਼ਰਚ ਕਰਤਾ ਪਰ ਸਿਸਟਮ ਬਹੁਤ ਮਾੜਾ ਹਾਲ ਸੀ ਉਹ ਤਾਂ ਸਹੀ ਕਰ ਸਕਦੇ ਸੀ
@monasaab8355
@monasaab8355 9 ай бұрын
ਰੇਡਰ ਦੀਆਂ ਅੱਠ ਨੌ ਕਬੱਡੀਆ ਦੇ ਨੰਬਰ ਦਾ ਕੋਈ ਮੁੱਲ ਨਹੀਂ ਪੈਂਦਾ,ਜਾਫੀ ਉਸ ਨੂੰ ਰੇਡਰ ਇੱਕ ਜੱਫਾ ਲਾ ਦਵੇ ਉਹ ਹੀਰੋ ਬਣ ਜਾਂਦਾ।
@RavinderSingh-vv4mh
@RavinderSingh-vv4mh 9 ай бұрын
Jaffe lone aokhe aa y.. Khed ke dekh 10 raidan ch 2 lon hoga hove star player hunda.. Jo 4 lawe super star j 5 lon wala legend hunda
@Pb10x-w3q
@Pb10x-w3q 9 ай бұрын
​@@RavinderSingh-vv4mh sahi gall aa bai Teri jaffe laane sokhi gall nhi
@Pammu_sran8888
@Pammu_sran8888 9 ай бұрын
Jive sultan nll hoyea bro
@balpreetsingh4764
@balpreetsingh4764 9 ай бұрын
ਕੋਈ ਮੰਨੇ ਜਾ ਨਾ ਮੰਨੇ ਪਰ ਵਿਨੈ ਖੱਤਰੀ ਤੋ ਵਧੀਆ ਕੋਈ ਵੀ ਰੇਡਰ ਨਹੀਂ ਸਭ ਤੋਂ ਸੋਹਣਾ ਟੱਚ ਫੁੱਟ ਵਰਕ ਕਾਲੂ ਰਸੂਲਪੁਰ ਵਰਗੀ ਰੇਡ
@AMZADKHAN-f5b
@AMZADKHAN-f5b 29 күн бұрын
Rite
@SunnySingh-sq3ws
@SunnySingh-sq3ws 9 ай бұрын
ਪੰਜਾਬ ਚ ਸ਼ਿਲੂ ਸ਼ਿਲੂ ਹੋਈ ਪਈ ਆ, ਛੋਰੇ ਨੇ ਕਹਿਰ ਮਚਾਇਆ ਪਿਆ 💪
@VickySandhu-u5v
@VickySandhu-u5v 9 ай бұрын
ਕੱਪ ਕਰਵਾਉਣ ਵਾਲੇ ਰੱਜੇ ਪਲੇਅਰ ਨੂੰ ਰਜਾਓਂਦੇ ਜਿਹੜੇ ਪਲੇਅਰ ਘਰੋ ਮਾੜੇ ਯਾਂ ਸੱਟ ਵੱਜ ਜਾਂਦੀ ਆ ਓਹਨਾ ਦੇ ਘਰ ਦੇ ਹਲਾਤ ਕੋਈ ਨੀ ਪੁਸ਼ਦਾ
@gameondude1360
@gameondude1360 9 ай бұрын
Jma shi gl aa y Ambe nu gaddi di ki lod c Ohi je kite rupee nawe munde nu dite hunda ohnu honsla milda 😢
@jaspreettiwana2012
@jaspreettiwana2012 9 ай бұрын
💯
@baljindersingh9030
@baljindersingh9030 9 ай бұрын
ਓ ਜਾਨ ਦੋ ਵਡੇ ਗਿਆਨੀਓ. ਮੇਹਨਤ ਪਤਾ ਕੀ ਹੁੰਦੀ ਏ 7 ਵਜੇ ਉੱਠਣ ਵਾਲੇ ਸਲਾਹਾਂ ਦਿੰਦੇ. ਆਪ ਪਾਵੇਂ ਕਦੇ ਕਿਸੇ ਨੂੰ 10 ਰੁਪਏ ਨਾ ਦਿਤੇ ਹੋਣ.
@MannatArts-dx6to
@MannatArts-dx6to 9 ай бұрын
Sahi gal bai ji
@Cheem-a.01
@Cheem-a.01 9 ай бұрын
💯
@paw2062
@paw2062 9 ай бұрын
ਦੋਆਬੇ ਦੀ ਕੋਈ ਰੀਸ ਨੀ 🎉❤ ਮਲਾਈ ਦੁਨੀਆ ਦੀ ਦੋਆਬੇ ਚ ਹੀ ਵਾਸ ਕਰਦੀ
@prabhgill8013
@prabhgill8013 9 ай бұрын
ਬਾਈ ਜੀ ਸ਼ਕਰ ਸੱਧਮਾ ਵਾਲੇ ਤੇ ਬਹੁਤ ਘੱਟ ਪੈਸੇ ਲ਼ਾਏ ਬੰਦਾ ਬਹੁਤ ਹੀ ਵਧੀਆ ਇਨਸਾਨ ਐ ਨਾ ਮੈਂ ਕਿਸੇ ਨਾਲ ਲੜਦਾ ਵੇਖਿਆ ਨਾਂ ਕਿਸੇ ਗੁੱਸਾ ਕਰਦਾ ਹੱਸਦਾ ਹੀ ਰਹਿੰਦੇ ਬਾਬਾ ਜੀ ਵੀਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਈ ਲਵ ਯੂ ਸ਼ੰਕਰ
@LovepreetSingh-fy1nv
@LovepreetSingh-fy1nv 9 ай бұрын
Sahi gall aa brother
@VijayKumar-mp5iy
@VijayKumar-mp5iy 9 ай бұрын
पंजाब जिंदाबाद आज तक सबसे बडा टूर्नामेंट जय हरियाणा ❤❤❤❤
@manjotsingh9388
@manjotsingh9388 9 ай бұрын
Jai panjab ❤❤
@AshokKumar-ii6db
@AshokKumar-ii6db 9 ай бұрын
ਭਾਈ a ਹੁੰਦੇ ਹਨ ਦਲੇਰ ❤❤ ਬੰਦੇ ਬੱਲ ਹੋਰੀ ❤❤ ਪੈਸਾ ਪਾਣੀ ਵਾਂਗ ਭਾਹਤਾ ❤❤❤
@SherSingh-ec7jr
@SherSingh-ec7jr 9 ай бұрын
ਸਿਲੂ ਬਲਿਹਾਰਾ ਤੇ ਅੰਬਾ ਸੁਰਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ
@abhitejmaan2135
@abhitejmaan2135 9 ай бұрын
ਅੰਬਾਂ ਅੰਬਾਂ ਹੋ ਗਈ 🎉🎉❤❤
@sumandeep_777
@sumandeep_777 9 ай бұрын
Bai ji ball ball hoi pyi aa
@GagandeepSingh-xe4pf
@GagandeepSingh-xe4pf 9 ай бұрын
ਇਕ ਗੱਲ ਆ ਬਾਈ ਕੰਮ ਤਾਂ ਇਹ ਰਜਿਆ ਨੂੰ ਰਜਾਉਣ ਵਾਲਾ ਬਾਕੀ ਕੁਲਵੀਰ ਜਟਾਨੇ ਨੂੰ ਲੋਕ ਦਿਲੋਂ ਪਿਆਰ ਕਰਦੇ ਆ ਕਮਿਟ ਵਿੱਚ ਦੇਖਿਆ ਲੋਕਾਂ ਨੇ ਕੁਲਵੀਰ ਦੇ ਮੋਟਰਸਾਈਕਲ ਜਿੱਤਣ ਦੀ ਖੁਸ਼ੀ ਮਨਾਈ,,,,,
@kgf8141
@kgf8141 9 ай бұрын
ਇਹਨਾਂ ਪੈਸਾ ਲਾਇਆ।ਖਿਡਾਰੀ ਉਹੀ ਜਿੱਤੇ ਆ ਜੋ ਰਹ ਰੋਜ ਟੂਰਾਨਾਮੈਟਾਂ ਤੇ ਜਿਤ ਦੇ ਆ । ਨਿਰੋਲ ਕਰਵਾਕੇ ਕਿਉ ਨਹੀ ਨਵੇ ਖਿਡਾਰੀਆ ਨੂੰ ਮੌਕਾ ਦਿੰਦੇ ।ਕੁਝ ਗਰੀਬ ਘਰਾਂ ਦੇ ਖਿਡਾਰੀ ਜੋ ਇੱਥੋ ਤੱਕ ਪਹੁੰਚ ਹੀ ਨਹੀ ਪਾਉਦੇ ।
@RupinderGrewal-l1g
@RupinderGrewal-l1g 9 ай бұрын
mehnat krn ithe pahunch jaan ** kihda kise ne rokiya
@babbusaido6130
@babbusaido6130 9 ай бұрын
Mehnat krke aye aa etho tak jdo eh made c odo
@RavinderSingh-vv4mh
@RavinderSingh-vv4mh 9 ай бұрын
Shillu ta sirra hi LA gea 2 bullet.. 1 tractor.. Harle 2.50 ra 10 lakh plus gea idda painda mehnat da mull
@kevinkevz7458
@kevinkevz7458 9 ай бұрын
Etehass rach ta bal ne kabbadi ch jiunda vasda reh jatta jina tu kharcha kita aj tournament te baba tenu 100 guna bda k deve jiunda reh o jatta tere warge b sadiya baad e jamde aa love you jatta
@ashokguhna716
@ashokguhna716 9 ай бұрын
Jisne silu ka khel bdiya lagya like kro bhai
@roopsingh4612
@roopsingh4612 9 ай бұрын
One man army shillu
@SukhwinderSingh-ox9hu
@SukhwinderSingh-ox9hu 9 ай бұрын
Nice bro a
@Wahegurujio33
@Wahegurujio33 9 ай бұрын
Amba
@adabbhullar7196
@adabbhullar7196 6 ай бұрын
Good 👍
@jagwinderkaur7014
@jagwinderkaur7014 9 ай бұрын
ਦੋਆਬੇ ਵਾਲੇ ਲਗਦਾ ਪੈਸੇ ਦੀ ਮਸ਼ੀਨ ਘਰੇ ਹੀ ਲਾਈ ਫਿਰਦੇ❤
@sandeepdosanjh8343
@sandeepdosanjh8343 9 ай бұрын
😂😂😂😂😂😂
@JujharSingh-gp5ps
@JujharSingh-gp5ps 9 ай бұрын
Jhut loka khath Karn nu bolha c
@SimrannahrHappy
@SimrannahrHappy 9 ай бұрын
ਵੀਰ ਪੈਸਾ ਕਮਾਇਆ ਏ ਵਾਹਿਗੁਰੂ ਜੀ ਦੀ ਮਿਹਰ ਐ
@jatt-ml3pf
@jatt-ml3pf 9 ай бұрын
Koi jhooth nahi raat ahsi c ohthe c sare paise nal di nal dite gye ne
@karanjitsingh6423
@karanjitsingh6423 9 ай бұрын
Shi gal
@BhupinderSingh-bh6fd
@BhupinderSingh-bh6fd 9 ай бұрын
ਸਿਰਾ ਕਰਾਤਾ ਮੋਹਣ ਵੀਰ ਬੱਲ ਨੇ ਪੈਸਾ ਪਾਣੀ ਵਾਂਗੂੰ ਬਹਾਤਾ
@AkashDeep-wu3fj
@AkashDeep-wu3fj 9 ай бұрын
ਅੰਬਾ ਦੀ ਚੜ੍ਹਦੀ ਕਲਾ
@harwindersandhu7196
@harwindersandhu7196 29 күн бұрын
ਏਨਾ ਪੈਸਾ ਮੈਨੂੰ ਨੀ ਲਗਦਾ ਕਿਸੇ ਕਬਡੀ ਕੱਪ ਤੇ ਦਿਤਾ ਜਾਂਦਾ ਹੋਊਗਾ ❤
@GurpreetSingh-lr6vh
@GurpreetSingh-lr6vh 9 ай бұрын
ਮਾਨਸਾ ਮਾਨਸਾ ਕਰਾਤੀ ਕਲਵੀਰ ਨੇ ❤️❤️🙏🙏
@GurpreetSingh-wn8hx
@GurpreetSingh-wn8hx 9 ай бұрын
ਆਪਣੇ ਪੰਜਾਬ ਵਾਲਿਆ ਨੂੰ ਸ਼ੀਲੂ ਬੇਗਾਰ ਟੱਟੀ ਨਹੀ ਆਉਂਦੀ ।ਆਪਣਾ ਨਵਾਂ ਮੁੰਡਾ ਕੋਈ ਤੁਹਿ ਤਿਆਰ ਨਹੀ ਕਰਦੇ ਤੁਹਿ ਲੋਕ ਦਸੋ ਪਿਛਲੇ 5 ਸਾਲ ਚ ਇਕ ਬੰਦਾ ਤਿਆਰ ਕੀਤਾ ਹੋਵੇ
@jijaaa839
@jijaaa839 9 ай бұрын
A GL bilkul sahi
@saab7205
@saab7205 9 ай бұрын
Kde hr de parmoter ne pb de plyr nu 10 rupee ne dete hune Punjab alea ne ehnu rab hi bna deta
@sukhchatha8581
@sukhchatha8581 9 ай бұрын
ਨਹੀਂ ਬਾਈ ਸੀਲੂ ਐਵੇ ਨੀ ਹੁੰਦੀ ਅਗਲੇ ਚ ਦਮ ਆ ਟਾਇਮ ਆ ਹੁਣ ਸੀਲੂ ਦਾ ਜੈਲਸੀ ਨਾ ਕਰੋ ਬਥੇਰੇ ਹੋਏ ਨੇ ਪੰਜਾਬ ਦੇ ਹਰਿਆਣੇ ਦਾ ਹੁਣ ਜਾਫੀ ਸਿਰੇ ਦਾ ਹੋਇਆਂ ਕੋਈ ਗੱਲ ਨੀ ਜਰ ।ਮੁੰਡੇ ਦਾ ਸਟੈਮਨਾ ਦੇਖੋ ਜਰ ਅੱਜ ਦੇ ਟਾਇਮ ਐਡਾ ਜਾਫੀ ਨੀਕੋਈ ।
@LovepreetSingh-fy1nv
@LovepreetSingh-fy1nv 9 ай бұрын
Bulkul Sahi gall aa
@Vikas-md8et
@Vikas-md8et 15 күн бұрын
Bai ji kabaddi aw ih hyrana Punjab na dekho Jida time ohnu rehn do Kiu tusi jealous fly aw je shilu apni mehnat na aya ta is ch madi gl ki aw
@PardeepSingh-fv6fq
@PardeepSingh-fv6fq 9 ай бұрын
ਅੰਬਾ ਅਜ ਦੇ ਟੈਮ ਦਾ ਸਿਰਾ ਰੇਡਰ ਵਾ ਸੀਲੂ ਵੀ ਸਿਰਾ ਜਾਫੀ ਵਾ ਪਰ ਅਜ ਅੰਬਾ ਨੇ ਪੂਰੀ ਤੱਸਲੀ ਕਰਵਾਈ ਸੀਲੂ ਦੀ ਅਜ ਜੱਗੂ ਦੀ ਘਾਟ ਸੀ ਵਾਹਿਗੁਰੂ ਕਿਰਪਾ ਕਰੇ ਜੱਗੂ ਛੇਤੀ ਹੀ ਠੀਕ ਹੋ ਕੇ ਵਾਪਸ ਕਬੱਡੀ ਖੇਡਣ ਲਗ ਪਵੇ
@JaggaSingh-qy2bw
@JaggaSingh-qy2bw 8 ай бұрын
33:26
@PUNJAB.WALEPB29
@PUNJAB.WALEPB29 9 ай бұрын
ਇਹ ਤਾਂ ਰੱਜੇ ਨੂੰ ਰਜਾਉਂਦੇ ਆ ਕਿਸੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਦਿਆਂ ਕਰਨ ਬਿਮਾਰ ਪਰਵਾਰ ਆ ਉਹਨਾਂ ਨੂੰ ਦਵਾਈਆਂ ਦੇਣ ਬੇਘਰ ਲੋਕਾ ਨੂੰ ਘਰ ਦੇਨ
@JaspalSingh-ey3ii
@JaspalSingh-ey3ii 9 ай бұрын
Kulveer jattane seraa Jaffe aa
@jeevansingh1923
@jeevansingh1923 9 ай бұрын
ਅੰਬੇ ਕੋਲ ਇੱਕ ਰੇਡਰ ਖਰਾ ਹੁੰਦਾ ਤਾ ਗੱਲਾਂ ਹੋਰ ਹੋਣੀਆਂ ਸੀ ⚡
@dilmanbhatti3442
@dilmanbhatti3442 9 ай бұрын
Kulveer jattana siraa❤️❤️❤️❤️
@ManjeetSingh-ll9io
@ManjeetSingh-ll9io 9 ай бұрын
Bhut bhut mubaaraka ambe veer nu te deep nu shillu nu bullet nu eh sade majhe di shan record tod dita ambe ne yaar sirea krta❤❤❤❤
@sukhchianvikas6059
@sukhchianvikas6059 9 ай бұрын
Silu best jjafi aaj de time da
@zahidchoudhryzahidchoudhry7452
@zahidchoudhryzahidchoudhry7452 9 ай бұрын
Worthy final. Ever player gave his best.Respect from Pakistan 🇵🇰
@SukhbirSidhu-b9r
@SukhbirSidhu-b9r 9 ай бұрын
Waheguru ji di kirpa nall chardical che rahe kulvir jettana siarr kergiya
@Sandhusaab12345
@Sandhusaab12345 9 ай бұрын
ਬਾਈ ਨਜਾਰਾ ਆ ਗਿਆ ਮੈਚ ਦੇਖ ਕੇ ❤❤ ਇਨਾਮਾ ਦੀ ਝੜੀ ਲਾ ਦਿੱਤੀ 🎉🎉🎉
@agronomyresearcher5922
@agronomyresearcher5922 9 ай бұрын
Shillu aj day time da best Tay topper ! Ravi v point wadan wali reliable machine
@JatinderchahalChahal-uc1es
@JatinderchahalChahal-uc1es 4 ай бұрын
ਸਤਿ ਸ੍ਰੀ ਅਕਾਲ ਬਾਈ ਜੀ ਜੇ ਇੰਨੇ ਪੈਸਾ ਤਾਂ ਮੇਰੇ ਵਰਗੇ ਗਰੀਬ ਬੰਦੇ ਨੂੰ ਕੋਈ ਬੁਲਟ ਜਾ ਟਰੈਕਟਰ ਦਵਾ ਦਿਓ 🙏🙏🙏
@jagpreet-tk3me
@jagpreet-tk3me 9 ай бұрын
ਸੁਖਬੀਰ ਬਾਦਲ ਆਲਾ ਕੰਮ ਸੀ ਏਥੇ ਤਾਂ ਲਿਆਉ ਟਰੱਕ ਭਰ ਕੇ ਲਾਹ ਲਿਓ ਬੋਰੀਆ ਜਿੰਨੀਆ ਮਰਜੀ 😂😂😂 ਸਿਰਾ ਕੱਪ ਸੀ ਬਾਈ
@kalaharoli5972
@kalaharoli5972 9 ай бұрын
ਸ਼ੀਲੂ ਗਾਡਰ ਜਾਫੀ ❤❤❤
@sandeepdubai1313
@sandeepdubai1313 9 ай бұрын
ਸੀਲੂ ਕਹਿੰਦਾ ਸੀ ਪੰਜਾਬ ਵਿਚ ਭਿਵਾਨੀ ਸਹਿਰ ਤੋ ਮਹਿੰਗੇ ਕੱਪ ਨਹੀਂ ਹੋਏ😂
@GuriPreet-q6d
@GuriPreet-q6d 9 ай бұрын
Kulbir jaane sirra krta bhra God bless u dil to kulbir and jaggu ❤❤❤❤❤ pb31 zindabaad ❤❤
@rahulrana4430
@rahulrana4430 9 ай бұрын
Shilu Haryana love you ❤
@Maanshaab11
@Maanshaab11 9 ай бұрын
I have watched many tournaments but I have seen such a tournament for the first time. The biggest tournament till date, world's top players and their performance, and what a rain of money, what a tournament, the biggest tournament of my entire life. Thank you sir, you are the best.
@sahiljangra6833
@sahiljangra6833 9 ай бұрын
Log diwane krne isnu aaunde ne,,,loga ton pangde puane isnu aaunde ne🎉bahu akbarpur wala duniya isnu one man army kehndi aa,,shillu phir b shillu hi aa 🔥🔥🔥
@arshmaniarshmani9461
@arshmaniarshmani9461 9 ай бұрын
Punjab da sab toh top da cup
@AslamKhan-x2m2h
@AslamKhan-x2m2h 24 күн бұрын
Bai match bohat vadia hoya pleyer ne bohat enam jete par vai Dil to dasa sab to jada khusi kalvir Jatana de hoi a
@rachpalsingh8469
@rachpalsingh8469 9 ай бұрын
ਬਹੁਤ ਖੁਸ਼ ਹ ਜੱਟਾਣਾ ਜਿੱਤ ਲਿਆ
@GurmailSingh-u2e
@GurmailSingh-u2e 9 ай бұрын
ਜੇ ਨਵੇਂ ਪਲੇਅਰ ਵਿਚ ਦਮ ਹੋਉ ਆਪੇ ਜਗ੍ਹਾ ਬਣਾ ਲੳ ਅੰਬਾਂ ਤੇ ਸ਼ੀਲੂ ਵੀ ਕਦੇ ਨਵੇਂ ਸਨ
@prabhdeepbawa2312
@prabhdeepbawa2312 9 ай бұрын
Bhai ji gl dam di nhi nawe mundeya nu agge ni hon dende saree kehde aa me kuch kra senior players Di chl di aaa aj kl
@pardeepbal8468
@pardeepbal8468 9 ай бұрын
Amba Amba aa Shilu di lamb lva dinda 😅😅
@sahilsharaya8418
@sahilsharaya8418 9 ай бұрын
bhar mara tha tha k chutad lage the vo na dikha🤣
@HardevBrar-d4o
@HardevBrar-d4o 9 ай бұрын
Dunia da rich banda mohan ball...sher to v vadda dil chakki firda patander..jisne match nhi dekhe..ohna ne sun ke sach nhi mann na..
@INDnewsstories
@INDnewsstories 9 ай бұрын
ਫੋਕੀ ਬੱਲੇ ਬੱਲੇ, ਸਾਰਾ ਪੰਜਾਬ ਤਾਂ ਮੈਦਾਨ ਵਿੱਚ ਖੜਾ । ਇਹ ਕਿਸੇ ਹੋਰ ਖੇਡ ਵਿੱਚ ਨਹੀਂ ਹੁੰਦਾ ਸਿਰਫ ਕਬੱਡੀ ਵਿੱਚ ਹੈ । ਘੜੰਮ ਚੌਧਰੀਆਂ ਬੇੜਾ ਗਰਕ ਕਰਤਾ ਕਬੱਡੀ ਖੇਡ ਦਾ । ਸਾਊਥ ਵਾਲੇ 10 ਸਾਲ ਤੋਂ pro kabaddi league ਕਰਵਾ ਰਹੇ ਹਨ, ਉਹਨਾਂ ਕੋਲ਼ੋਂ ਸਿੱਖੋ ਖੇਡਾਂ ਕਿਵੇਂ ਕਰਵਾਈ ਦੀਆਂ । ਜਿੰਨੇ ਮਰਜ਼ੀ ਇਨਾਮ ਦੇ ਲਿਓ ਪਰ ਤੁਸੀਂ ਕਦੇ ਕਬੱਡੀ ਨੂੰ ਸਹੀ ਢੰਗ ਨਾਲ ਨਹੀਂ ਕਰਵਾ ਸਕਦੇ 🙏🏼
@roopmahal
@roopmahal 9 ай бұрын
Jva shi gall khi bai
@Singh-15g
@Singh-15g 9 ай бұрын
ਸਾਊਥ ਵਾਲੇ ਸਾਡੇ ਤੋਂ ਸਿੱਖਣ ਕਿ ਕਬੱਡੀ ਕਿਵੇਂ ਕਰਵਾਈ ਦੀ ਆ 💪​@@roopmahal
@happy-mi6dx
@happy-mi6dx 9 ай бұрын
ਮੇਰਾ ਬੁੱਗਾ ਇੱਦਾ ਕਰ ਫੇ ਤੂੰ ਰਹਿਣ ਵੀ ਸਾਊਥ ਚੇ ਈ ਲੱਗਜਾ ਤੇ ਮੈਚ ਵੀ ਓਹਨਾ ਦੇ ਈ ਦੇਖਿਆ ਕਰ,,ਸਿੱਧਾ ਕਹਿ ਤਾਂ ਅੰਨਾ ਪੈਹਾ ਖਰਚਿਆ ਕਰਕੇ ਤੇਰੇ ਦਿਲ ਤੇ ਸਾੜ ਪੈਣ ਡਿਆ ਕਿਉਕੇ ਤੂੰ ਜਾ ਤੇਰੇ ਅਲਾਕੇ ਵਾਲਿਆ ਤੋ ਇਹਨਾਂ ਦੇ ਨੇੜੇ ਵਨੀ ਲੱਗਿਆ ਜਾਣਾ
@roopmahal
@roopmahal 9 ай бұрын
@@Singh-15g o bhrava ki sikhn v 3500 bnda ground ch khd jo aa k, 1, 1 point da raula pai janda fuddua krke ena paisa laye da ki fayda j chlde match ch point piche ldayi ho jave , koi systm hunda har game da ethe ta hrek e leeli feeli kta k 5000 d prchi andr turi firdi ground de
@harnetchoudhary1782
@harnetchoudhary1782 9 ай бұрын
❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਤੇ ਕਮੈਂਟਰੀ ਕਰਨ ਵਾਲੇ ਸਾਰੇ ਵੀਰਾਂ ਤੇ ਦਰਸ਼ਕਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@Gurisinghgurisingh-d7e
@Gurisinghgurisingh-d7e 9 ай бұрын
kulveer bhot khusi hoyi y harlly jit ghiya😊❤
@Naveenkabaddi3630
@Naveenkabaddi3630 7 ай бұрын
Top fight gurmendar ganga ❤❤❤❤❤❤❤ l love you kabaddi jid Jan
@HarwinderSingh-lo4cy
@HarwinderSingh-lo4cy 9 ай бұрын
ਅਸੀਂ ਤਾਂ ਜਟਾਨਿਆ ਵਾਲੇ ਦੇ ਫੈਨ ਐ ❤❤❤
@kewalsingh4609
@kewalsingh4609 9 ай бұрын
ਮੱਖਣ ਮੱਖੀ ਦਾ ਡਬਲ ਟੱਚ ਸੀ ਪਰ ਨੰਬਰ ਜਾਫੀਆਂ ਨੂੰ ਦੇ ਦਿੱਤਾ ਏਹੋ ਜਿਹੇ ਰੈਫਰੀ ਦੇ ਥਪੇੜੇ ਵੱਜਣੇ ਚਾਹੀਦੇ
@daljitsandhu7089
@daljitsandhu7089 9 ай бұрын
ਇੱਕ ਕੰਮ ਗਲਤ ਕਰਗੇ ਜਿਹੜੀ ਅੰਬੇ ਤੋਂ ਦੋਹਰੀ ਕਬੱਡੀ ਪਵਾਈ ਨੰਬਰ ਪਹਿਲਾਂ ਅੰਬਾਂ ਲੈ ਗਿਆ ਸੀ
@sonugill5049
@sonugill5049 9 ай бұрын
Amba mazhe da sher a veer ji mubaraka howen ji bahut bahut
@lovelydhamija8604
@lovelydhamija8604 8 ай бұрын
Shillu Ta sirra bullet Bai super star ✨⭐⭐👍💪💪💪💖❤️💝💞♥️💓🧡💚👍👌👌👌👌👌💪💪💪💪💪
@Gursewak-e9v
@Gursewak-e9v 9 ай бұрын
Mohanveer bhai ne ta kal pure sansar ch sira karta nota da meeh barsata❤❤❤❤
@Manpreet_italywala
@Manpreet_italywala 9 ай бұрын
Bullet ਖੀਰਾਂਵਾਲੀ 🧿💪⛳
@BhupinderSingh-bh6fd
@BhupinderSingh-bh6fd 9 ай бұрын
ਯਾਰ ਦੋਆਬੇ ਵਾਲਿਆ ਕੋਲ ਇਹਨਾ ਪੈਸਾ ਪਤਾ ਨੀ ਕਿੱਥੋਂ ਆ ਗਿਆ ਏਡੇ ਏਡੇ ਵੱਡੇ ਕੱਪ ਕਰਾ ਦਿੰਦੇ ਆ ਅਸੀ ਤਿੰਨ ਜਾਣੇ ਇੱਕ ਮੋਟਰਸਾਈਕਲ ਤੇ ਗਏ ਸੀ ਭੁਲੱਥ ਮੈਚ ਦੇਖਣ ਸੌ ਸੌ ਦਾ ਤੇਲ ਪਵਾ ਕੇ
@navi8989
@navi8989 9 ай бұрын
😂😅😂
@lukeshdubey3166
@lukeshdubey3166 9 ай бұрын
Mohan veer bal da dil bohat badda, inna man sanman karan vala yug yug jive, aaj mul pa ta kabaddi players da ❤
@PawanKumar-gw7ii
@PawanKumar-gw7ii 9 ай бұрын
Jatana y congratulations 🎉🎉🎉
@daljitsandhu7089
@daljitsandhu7089 9 ай бұрын
ਅੰਬੇ ਵੀਰ ਵਧਾਈਆਂ ਜੀ
@HarpreetSingh-po6br
@HarpreetSingh-po6br 9 ай бұрын
Kulveer congratulations veer
@chamkaursinghgora591
@chamkaursinghgora591 9 ай бұрын
ਇਹਦੇ ਨਾਲੋਂ ਤਾਂ ਕੋਈ ਸਕੂਲ ਖੋਲਿਆ ਜਾਵੇ ਬੱਚਿਆਂ ਦੀ ਪੜ੍ਹਾਈ ਫਰੀ ਕੀਤੀ ਜਾਵੇ
@AZ-ck9xf
@AZ-ck9xf 9 ай бұрын
tu school khol la salea merea
@Singh-15g
@Singh-15g 9 ай бұрын
​@@AZ-ck9xfਇਹ ਕੰਮ ਸਰਕਾਰ ਦਾ ਹੈਂ ਸਕੂਲ ਸਕਾਲ ਖੋਲਣੇ ਜਦੋਂ ਵੋਟਾਂ ਮੰਗਣ ਆਉਣਗੇ ਭੰਡ ਦੇ ਚੇਲੇ ਉਨ੍ਹਾਂ ਨੂੰ ਕਹੀ ਲੋਕਾਂ ਦੇ ਟੈਕਸਾਂ ਦਾ ਪੈਸਾ ਸਰਕਾਰ ਇਕੱਠਾ ਕਰਦੀ ਹੈ ਕਬੱਡੀ ਵਾਲੇ ਨਹੀਂ
@amanpreetsandhu5295
@amanpreetsandhu5295 4 ай бұрын
ਬੱਲ ਬਾਈ ਆੱਬੇ ਅੱਠ ਰੇਡਾ ਪਾਈਆਂ ਉਹਨਾਂ ਅੱਠਾ ਵਿੱਚੋ ਸੀਲੂ ਤੇ ਘਾਗੇ ਵਾਲੇ ਨੇ ਇਕ ਵਾਰ ਵੀ ਜੱਫਾ ਨਹੀਂ ਲਾਇਆ ਕਿਉਂ ਕਿ ਇਹ ਸਾਰੇ ਰੱਲੇ ਹੋਐ ਹੈ ਲੋਕਾਂ ਤੇ ਸਾਰੇ ਪਰਮੋਟਰ ਤੇ ਸਾਰੇ ਪਰਬੰਦਕਾ ਤੇ ਹੋਰ ਜਿਨੇ ਵੀ NRI ਮਤਲਬ ਬਾਰੋ ਆਏਂ ਵੀਰ ਜੀ ਤੁਸੀ ਸਾਰੇ ਪੈਸੇ ਇਹਨਾਂ ਉਤੇ ਖਰਚ ਕਰ ਦਿੱਦੇ ਹੈ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਤੁਸੀ ਸਾਰਾ ਕੁਝ ਚੱਗੀ ਤਰਾ ਨਾਲ ਵੇਖੋਗੇ ਵੀਰ ਜੀ ਪਾਜੀ ਜੇਕਰ ਕੋਈ ਵੀ ਗੱਲਤੀ ਹੋਵੇ ਤਾਂ ਸ਼ੋਟਾ ਵੀਰ ਸਮਝ ਕੇ ਮਾਫ ਕਰਨਾ ਜੈ ਜਵਾਨ ਜੈ ਕਿਸਾਨ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਫੁੱਦੂ ਬਣਾ
@DaljeetsinghRoda
@DaljeetsinghRoda 9 ай бұрын
ਯਾਰ ਮੈਂ ਅਕਸਰ ਮੈਚ ਦੇਖਦਾ ਰਹਿਨਾਂ ਜੱਫਾ ਲਾਉਣ ਵਾਲੇ ਨੂੰ ਬਹੁਤ ਪੈਸੇ ਮਿਲ ਜਾਂਦੇ ਨੇ ਰੇਡਰ ਨੂੰ ਕੋਈ ਨੀ ਪੁਛਦਾ ਕੀ ਗਲ ਉਹਦਾ ਹੱਕ ਨੀ ਬਣਦਾ.ਜੇ ਉਹ ਕਬੱਡੀ ਨਾ ਪਾਵੇ ਤਾਂ ਜੱਫਾ ਲਾਉਣ ਵਾਲਾ ਕਿਸਨੂੰ ਜੱਫਾ ਲਾਉ ਇਹ ਗਲ ਪੈਸੇ ਦੇਣ ਵਾਲੇ ਵੀਰ ਵੀ ਧਿਆਨ ਚ ਰੱਖਣ ਬੜੀ ਮਿਹਰ ਮਿਹਰਬਾਨੀ ਹੋਵੇਗੀ
@Vkayahir-q8w
@Vkayahir-q8w 25 күн бұрын
Pehla match zindgi da jithe enna vadda paisa enna vadda enaam ajj tak kite ni c enna enaam paisa..❤
@manjotjattjatt1508
@manjotjattjatt1508 9 ай бұрын
ਘਾਂਗੇ ਵਾਲਾ ❤❤❤❤
@happysingh-s6c
@happysingh-s6c 9 ай бұрын
W.m.k kulveer veere congratulations 🎉🎉🎉🎉
@kavitahooda31357
@kavitahooda31357 9 ай бұрын
Jaagu te kulvir sirra jafi
@jagpalmrahar5903
@jagpalmrahar5903 8 ай бұрын
Jounda reh vade vall bai rab tanu cahrde kla rahke kabaddi da mull payea ❤
@gurlalsingh6955
@gurlalsingh6955 9 ай бұрын
Amba saan jatt sirra player ♥️Mubarkan ਭਾਊ
@jaswinderbhullar22
@jaswinderbhullar22 4 ай бұрын
Bhua to hi lai aa kuch na kch congratulations 🎉🎉❤brother
@harshaujlabilga8981
@harshaujlabilga8981 7 ай бұрын
SATNAM SHRI WAHEGURU JI WAHEGURU JI SARBAT DA BHALA KARIO JI❤🌹🌹🌹🌹🙏🙏🙏🙏
@harbhajansingh8757
@harbhajansingh8757 9 ай бұрын
Ambba bhut vadia waheguru chardekala wich rakhe 👏
@sachinsheran7887
@sachinsheran7887 9 ай бұрын
Ravi Deora te Vinay ne bi top de number liye aaj
@JasveerSingh-wl1wn
@JasveerSingh-wl1wn 9 ай бұрын
ਫਾਈਨਲ ਮੈਚ ਮਿਕ੍ਸ ਹੋ ਗਿਆ ਹੈ ਸੈਮੀ ਫਾਈਨਲ 2 ਰੌਡ ਵੀ ਮਿਕ੍ਸ ਸੀ
@prabhdeepbawa2312
@prabhdeepbawa2312 9 ай бұрын
Bhai ji kde graund ch khedi Fer pta chl jana mikas kime hunda koi v haran kyi nahi aunda
@harpreetsingh-rl5dz
@harpreetsingh-rl5dz 9 ай бұрын
Saaf dikh reha c jor ni laya kise ne
@SanimBoora
@SanimBoora 9 ай бұрын
Sillu aaj Ford tractor , Bullet , Harley or Lakho rupees jeet gya❤
@JassGrewal-g6e
@JassGrewal-g6e 4 ай бұрын
Silu bro end krvata jaffe lake❤❤❤❤
@PANJAB-nx8gy
@PANJAB-nx8gy 9 ай бұрын
ਨਵੇਂ ਮੁੰਡਿਆਂ ਨੂੰ ਮੋਕਾ ਦੇਣਾ ਚਾਹੀਦਾ ਸੀ ਬਾਈ ਰੱਜਿਆ ਨੁੰ ਰਜੋਣ ਕੀ ਫੈਦਾ ਨਵੇਂ ਮੁੰਡੇ ਕਿਵੇਂ ਆਉਣ ਗੇ
@ਲਵਜੋਤ_ਗਿੱਲ
@ਲਵਜੋਤ_ਗਿੱਲ 6 ай бұрын
ਭਲੱਥ ਪਿੰਡ ਦਾ ਕਬੱਡੀ ਕੱਪ ਸਫਲ ਅ ਮਿੱਤਰੋ❤
@jassisidhu4525
@jassisidhu4525 9 ай бұрын
Kulveer Jatana 🔥
@arvindersinghsingh2164
@arvindersinghsingh2164 9 ай бұрын
ਸੀਲੂ ਹਲਕੇ ਪਲੇਅਰ ਨੂੰ ਹੀ ਫੜਦਾ
@Dj138.
@Dj138. 9 ай бұрын
Sultan,amba,Bhuria,😂😂😂😂😂
@babalkahlon3836
@babalkahlon3836 9 ай бұрын
@@Dj138.bhuryian nu koi jffa ni ambe nu ik jff te sultaan nu do jffe sare matcha ch
@Dj138.
@Dj138. 9 ай бұрын
@@babalkahlon3836 match dakh 21_25 point taaa 1 semi final
@mangasinghmanga6677
@mangasinghmanga6677 9 ай бұрын
Sade Wale kulvir nu bhut bhut Mubarak
@Jatindersingh-hd4ou
@Jatindersingh-hd4ou 9 ай бұрын
Ravi deora nu b inaam chahida c. ki hoyea ik jafa lagga te top da raider aa ravi
@Majhewalejatt0
@Majhewalejatt0 9 ай бұрын
Me v ohi sochda C
@Hunteryt_codm
@Hunteryt_codm 9 ай бұрын
Aulakha vala sira jaafi nmbr 1,shilu nmbr 2😂
@Jasssingh-sr5ce
@Jasssingh-sr5ce 9 ай бұрын
Amrit ghaint jaffi aa pr shillu da alag hi level aa
@Hunteryt_codm
@Hunteryt_codm 9 ай бұрын
@@Jasssingh-sr5ce houga bai par aulakha wala India 🇮🇳 lai v khedya te punjab da v att jaafi aa. Baaki sare hi alag level de ne shilu apni jgaah hou par aulakha vala te fr aulakha vala e aa 😎
@simi.....
@simi..... 9 ай бұрын
​@@Hunteryt_codmshi gall bai ।।shillu klle resham nu fdke best bnea🤣
@ButaSidhu-bf5jm
@ButaSidhu-bf5jm 5 ай бұрын
Kulveer jaggu 🎉🎉🎉🎉🎉🎉🎉🎉 harrle 🎉🎉🎉🎉🎉
@GursewakSingh-dx5dn
@GursewakSingh-dx5dn 7 ай бұрын
Kalsiya wala ta sira kraonda ❤❤❤❤
@harnetchoudhary1782
@harnetchoudhary1782 9 ай бұрын
❤ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@NavyodhSingh-zm6xe
@NavyodhSingh-zm6xe 8 ай бұрын
Nice 👍🎉❤🎉
@Travelwithsecretary
@Travelwithsecretary 9 ай бұрын
ਬੈਸਟ ਮੈਚ ਆਫ ਆਲ ਪੰਜਾਬ ❤❤
@Jatt-----------boys--------222
@Jatt-----------boys--------222 9 ай бұрын
ਕੁਲਵੀਰ ਵਧੀਆ ਵੀਰ
@rajansandhu6987
@rajansandhu6987 9 ай бұрын
Ambba put good thanu mubarka range rove jitn lahi.god bless u
@VanshSarpanch
@VanshSarpanch 9 ай бұрын
Bal veer sira kam❤
@HaryanviKafila
@HaryanviKafila 9 ай бұрын
सिल्लू जाट 🔥 अंबा जाट 🔥
@Harpreetgill60
@Harpreetgill60 9 ай бұрын
Kabaddi di ik khasiyr jdo khidari Ground ch huda tde Balle balle balle hudi Stt LG j ja vimar ho j koi ni Pushda koi prmotr pH kr k haal v nai pushda Mddd krni te gll door di pve kise nu gussa lge pr aahi schai koi v aakh de v aa chuth jo dand mnjir 🌳🌳🌳🌳
@lovelydhamija8604
@lovelydhamija8604 8 ай бұрын
Bullet Bai sirra kra ta 💪💪💪💪💪
@ਸਿੱਧੂਬਰਾੜ-ਟ4ਡ
@ਸਿੱਧੂਬਰਾੜ-ਟ4ਡ 9 ай бұрын
ਸਾਰਾ ਪਿੰਡ ਹੀ ਅੰਦਰ ਵੜ ਗਿਆ
@HarwinderSingh-lo4cy
@HarwinderSingh-lo4cy 9 ай бұрын
ਅੰਬਾ 1 ਲੱਖ,ktm ਤੇ ਰੇਂਜ ਰੋਵਰ ਲੇ ਗਿਆ 🎉🎉
@Brave.S9
@Brave.S9 7 ай бұрын
Tya harley vi 😂😂 sadea majha da chota va jatt 🫶
@gurbejsingh6461
@gurbejsingh6461 9 ай бұрын
ਨੰਬਰ ਤਾਂ ਅੰਬੇ ਸੀ ਬਾਲ ਵੀਰ ਨੇ ਮਤਲਬ ਤਨਾਈ ਰੇਟ ਪਾਈ ਪਰ ਸੀਲੂ ਨਾ ਬਹੁਤ ਮਾੜੀ ਕੀਤੀ ਆ
Мен атып көрмегенмін ! | Qalam | 5 серия
25:41
How to treat Acne💉
00:31
ISSEI / いっせい
Рет қаралды 108 МЛН
coco在求救? #小丑 #天使 #shorts
00:29
好人小丑
Рет қаралды 120 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
CORAN POUR DORMIR QUI APAISE LE COEUR (Recitation magnifique) 2021
1:31:41
DOUAA PROTECTION
Рет қаралды 18 МЛН
India Vs England 5th T20 Match Full Highlights 2025 | IND VS ENG
23:16
Bike Insights Zone
Рет қаралды 8 М.
Мен атып көрмегенмін ! | Qalam | 5 серия
25:41