Best Match 861 | Mehmadwal VS Janer | Gholia Khurd (Moga) Kabaddi Tournament 23 Jan 2023

  Рет қаралды 685,905

Kabaddi365.com

Kabaddi365.com

Күн бұрын

Buy: amzn.to/3MjPP6U
Best Match 861 | Mehmadwal VS Janer | Gholia Khurd (Moga) Kabaddi Tournament 23 Jan 2023
👉Kabaddi365 ਦੀ ਐਪ ਇੰਸਟਾਲ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/RYPufE
👉Kabaddi365 ਦੇ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਇਸ ਲਿੰਕ ਤੇ ਕਲਿੱਕ ਕਰੋ goo.gl/4mYFKq
👉ਬੈਸਟ ਕਬੱਡੀ ਮੈਚ ਦੇਖੋ : goo.gl/4mYFKq
👉ਫੇਸਬੁੱਕ ਪੇਜ:- www. kabaddi365
👉ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
👉ਜਿਆਦਾ ਜਾਣਕਾਰੀ ਲਈ ਸਾਡੇ ਹੈਲਪ ਲਾਈਨ ਨੰਬਰ +919815190441 ਤੇ ਕਾਲ ਕਰ ਸਕਦੇ ਹੋ।
👉Best Video Channel:- goo.gl/4mYFKq
👉Facebook Page:- www. kabaddi365
👉Full Video Channel:- / kabaddi365f

Пікірлер: 152
@rajinderaustria7819
@rajinderaustria7819 7 ай бұрын
ਮੇਸ਼ੀ ਹਰਖੋਵਾਲ ਜੀ ਤੁਹਾਡੀ ਖੇਡ ਕਬੱਡੀ ਬਹੁਤ ਹੀ ਅੱਛੀ ਕਮਾਲ ਦੀ ਹੈ। ਮੇਸ਼ੀ ਹਰਖੋਵਾਲ ਜੀ ਰੱਬ ਤੁਹਾਨੂੰ ਤੰਦਰੁਸਤੀ , ਲੰਬੀ ਉਮਰ ਅਤੇ ਹੋਰ ਜਿਆਦਾ ਤਰੱਕੀ ਬਖਸ਼ੇ। RAJINDER SINGH AUSTRIA (VIENNA)
@DeepakVaid-gl4tq
@DeepakVaid-gl4tq 2 ай бұрын
Hii
@GagandeepSingh-k1u
@GagandeepSingh-k1u 11 ай бұрын
ਮੈਚ ਤਾਂ ਹੈਗਾ ਈ ਬਹੁਤ ਤਕੜਾ ਸੀ ਪਰ ਮੱਖਣ ਅਲੀ ਜੀ ਦੀ ਕੁਮੈਟਰੀ ਨੇ ਸਵਾਦ ਲਿਆਤਾ ਜਿਉਂਦੇ ਰਹੋ ਉਸਤਾਦ ਜੀ❤
@sukhjindersingh5311
@sukhjindersingh5311 8 ай бұрын
ਹੋਲਡ ਵਾਲਾ ਨੰਬਰ ਸ਼ੀਲੂ ਸੀ। ਗ਼ਲਤ ਫ਼ੈਸਲਾ ਕੀਤਾ ਗਿਆ
@NindaMalhi
@NindaMalhi 6 ай бұрын
ਆਪ ਖੇਡਿਆ ਕਦੇ ਗਰਾਉਂਡ ਚ ਜਾ ਕੇ ਰੇਡਰ ਦਾ ਨੰਬਰ ਸੀ ਉਹ
@mandeepsandhu9690
@mandeepsandhu9690 2 ай бұрын
​@@NindaMalhi sahi gall aa bhra saaf saaf ta dikh reha hai vi Patt vaad vich line nu tach hoya os to phla ohne hatth naal tach kr Dita si agr point na hunda oh kive man lainde kinna time ta reply krke dekheya asi kol hi si ave Loki comments dekh k keh dinde vi galt faisla Dita kmaal aa yr loka di
@gajrajsingh4873
@gajrajsingh4873 Жыл бұрын
Shilu parmatma lambi umar de apney jaisey sportsman tayaar kare God bless him
@SohanLal-xq9je
@SohanLal-xq9je Жыл бұрын
ਮਹਿਮਦਵਾਲ ਦੀ ਟੀਮ ਦੀ ਇਕ ਰੇਡ ਬਣਦੀ ਸੀ। ਜੇ ਵਾਧੂ ਕਬੱਡੀਆਂ ਪਵਾਉਣੀਆਂ ਸੀ ਤੇ ਮਹਿਮਦਵਾਲ ਦੀਆਂ ਛੇ ਕਬੱਡੀਆਂ ਬਣ ਦੀਆਂ ਸਨ।
@JagroopSingh-fh9dp
@JagroopSingh-fh9dp Жыл бұрын
ਕਮੇਟੀ ਦਾ ਫੈਸਲਾ ਗਲਤ ਜਿਸ ਟੀਮ ਦੀ ਰੇਡ ਸੀ ਪਾਉਣ ਦਿੰਦੀ
@gagandeepsingH-t9n
@gagandeepsingH-t9n 6 ай бұрын
ਸਦਕੇ ਦੀਪ daburjii walya ਬਾਈ lovely ne ਰੋਕਿਆ mnu bahoooot hor ਹੀ lga swaad lyataaa ਦੀਪ ਬਾਈ lovely nu ਨੁਕਰੇ ਲਾ ਕੇ deep dabujii ishqe kabbadi ❤🔥🔥
@baldevsingh9391
@baldevsingh9391 Жыл бұрын
कबड्डी नू प्यार करन वाले वीरा दा बहुत बहुत धन्यवाद जी
@buttarbuttar9891
@buttarbuttar9891 Жыл бұрын
Amba ta fer amba e aa❤❤❤ love u dillo
@DeepSingh-cn5dd
@DeepSingh-cn5dd Жыл бұрын
Shilu te amba ❤️❤️
@rajpalsinghraja1477
@rajpalsinghraja1477 Жыл бұрын
ਇੱਕ ਰੇਡ ਦਾ ਹੱਕ ਬਣਦਾ ਸੀ ਵੀਰ
@GoraDhillon_BUTTER
@GoraDhillon_BUTTER Жыл бұрын
ਕਮੇਟੀ ਨੇ ਸੀਲੂ ਦਾ ਪੱਖ ਕੀਤਾ ਫੇਰ ਕਿਹੜਾ ਸ਼ੀਲੂ ਜੀਪ ਲੈ ਗਿਆ
@BabbuBansal786
@BabbuBansal786 Жыл бұрын
Amba te amba a ❤❤❤
@punjabisabyachar419
@punjabisabyachar419 Жыл бұрын
Meshi di v sirra game a
@LakhveerSingh-yu3nx
@LakhveerSingh-yu3nx 8 ай бұрын
Shilu sira 22 good brother
@bhagtiRamki
@bhagtiRamki Жыл бұрын
Super star shilu
@mayawatisihag1880
@mayawatisihag1880 3 ай бұрын
Shilu ❤❤❤❤
@lovisingh403
@lovisingh403 7 ай бұрын
Sillu ਨੇ ਸਾਰੇ ਹੀ ਟੰਗ ਕੇ ਰੱਖੇ ਅੰਬਾ ਮੇਸ਼ੀ ਹੋਰ ਵੀ, ਇਹ ਕਰਦਾਂ ਇਲਾਜ਼ ਸਭ ਦਾ
@harpindersingh8197
@harpindersingh8197 22 күн бұрын
ਵਹਿਮ ਆਂ ਭਰਾ ਅੰਬਾ ਜੇ 10 ਪਾਉਂਦਾ ਤਾਂ ਸ਼ੀਲੂ 1-2 ਮਸਾਂ ਰੋਕਦਾ ਹੁਣ ਤੱਕ ਦਾ ਜਿਹੜਾ ਮਰਜੀ ਮੈਚ ਕੱਢਲਾ
@lovisingh403
@lovisingh403 22 күн бұрын
@@harpindersingh8197 ਰੋਕਦਾ ਤਾਂ ਹੈ ਹੋਰ ਕਿਸੇ ਤੋਂ ਅੰਬਾ ਰੁਕਦਾ ਨਹੀਂ ਇਕੱਲਾ sillu ਹੀ ਵਾਂ ਜੇਹੜਾ ਮੰਜੀ ਸਭ ਦੀ ਠੋਕ ਕੇ ਰੱਖਦਾ ਬਥੇਰੀ ਵਾਰ ਤੇਰਾ ਅੰਬਾ tthokeya, jealusy ਨਾ ਕਰ ਅੱਜ ਦੇ time ਦਾ ਪਟਾਕੇ ਪਾਉਣ ਵਾਲ਼ਾ ਇਕੋ ਇਕ ਜਾਫੀ sillu one man army
@lovisingh403
@lovisingh403 22 күн бұрын
@@harpindersingh8197 ਤੂੰ ਭੁਲੇਖੇ ਵਿਚ ਲੱਗਦਾ ਆਪ ਹੀ ਮੰਨੀ ਜਾਂਦਾ sillu ਅੰਬੇ ਨੂੰ ਵੀ ਟੰਗ ਦਿੰਦਾਂ ਏਦਾ ਹੀ ਹੁੰਦਾ ਅੰਬਾ ਜਿਨੀਆ ਰੇਡ ਪਾਉਂਦਾ ਹੁਣ ਉਨੇ ਜੱਫੇ ਤਾਂ ਲੱਗਣੋ ਰਹੇ ਓਹ ਤਾਂ ਕੋਈ ਵੀ ਰੇਡਰ ਨੀ ਖਾਂਦਾ, sillu ਤਾਂ sillu ਹੀ ਵਾਂ, ਓਸਦੀ ਮਹਿਨਤ ਅੱਗੇ ਪੰਜਾਬ ਵਾਲੇ ਕੁਝ ਵੀ ਨਹੀਂ, ਸਟੈਮਿਨਾ sillu ਜਿੰਨਾ ਭੁੱਲ ਜਾਉ
@harpindersingh8197
@harpindersingh8197 22 күн бұрын
@@lovisingh403 ਰਵੀ ਦਿਉਰਾ ਨੀ ਫੜ ਹੁੰਦਾ ਸ਼ੀਲੂ ਤੋਂ, ਰਵੀ ਕੈਲਰਮ ਨੀ ਫੜ ਹੁੰਦਾ , ਰਾਜੂ ਨੀ ਛੇਤੀ ਫੜ ਹੁੰਦਾ ਤੂੰ ਲਗਦਾ ਘੱਟ ਵੇਖਦਾਂ ਕਬੱਡੀ
@rahulrana4430
@rahulrana4430 Жыл бұрын
Ase hi vdiya vdiya match dikhata rhe kar👍👍👍👍
@tusharchhikara2535
@tusharchhikara2535 Жыл бұрын
Shilu patandar pura record rakhda😂😂😂
@NindaMalhi
@NindaMalhi 6 ай бұрын
ਗਾਂ ਵਾਲਾ ਮੈਚ ਨਹੀਂ ਵੇਖਿਆ ਜਿੱਥੇ ਸੀਲੂ ਦੀ ਬ*** ਕੁੱਟੀ ਸੀ ਸੀਲੂ ਕਿਹੜਾ ਲੈ ਗਿਆ ਜੀਪਾ ਉਥੋਂ ਫਿਰ😂😂😂
@GurmeetSingh-bc2ws
@GurmeetSingh-bc2ws 8 ай бұрын
ਗਲਤ ਫੈਸਲਾ ਹੋਇਆ, ਇਕ ਕਬੱਡੀ ਅੰਬੇ ਨੂੰ ਮਿਲਣੀ ਚਾਹੀਦੀ ਹੈ
@GurmeetSingh-bc2ws
@GurmeetSingh-bc2ws 8 ай бұрын
Committee's decision totally wrong shameful
@gurlalsinghaulakhgurlalsin9374
@gurlalsinghaulakhgurlalsin9374 Жыл бұрын
ਇਕ ਰੇਡ ਜੇ ਪੁਆਈ ਜਾਂਦੀ ਤਾਂ ਹਰਖੋਂ ਵਾਲ ਜਿਤਦੀ ਸੀ ਤੇ ਹਰਖੋਂ ਵਾਲ ਟੀਮ ਦੀ ਇਕ ਰੇਡ ਰਹਿੰਦੀ ਸੀ ਕਮੇਟੀ ਦੀ ਗਲਤੀ ਨੇ ਇਕ ਜਿੱਤੀ ਹੋਈ ਟੀਮ ਹਰਾਤੀ ਮਾੜੀਆਂ ਕਮੇਟੀਆਂ ਵੀ ਭੱਠਾ ਬਾਅ ਦਿੰਦੀਆਂ ਨੇਂ
@JagjotSingh-zk1ft
@JagjotSingh-zk1ft 11 ай бұрын
Harkhowal team kithe c
@MALWA-ec1hd
@MALWA-ec1hd 10 ай бұрын
ਮੈਂਚ ਤਾਂ ਬਰਾਬਰ ਸੀ ਭਾਵੇਂ ਇਕ ਰੇਡ ਪੈਂਦੀ ਜਾਂ ਫਿਰ ਪੰਜ ਪੰਜ, ਜਿਹੜੇ ਤਕੜੇ ਹੁੰਦੇ ਜਿਤ ਜਾਂਦੇ।
@scarry8233
@scarry8233 7 ай бұрын
Seelu da point c jihda raider nu dita c oo saaf disda c is krke rola c seelu vrge kehnde v point deta koi gl ni fr ik kodi te kive fasla hou vdh pvao te drska ne v ihi kiha ihi shi c ik raid te glt fasla aa
@HarjinderSingh-ps1rk
@HarjinderSingh-ps1rk 6 ай бұрын
Mo​@@JagjotSingh-zk1ft❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@SatnamSingh-rx6co
@SatnamSingh-rx6co Жыл бұрын
Amba sher raider aa
@ਗੁਰਪ੍ਰੀਤਸਿੰਘ-ਚ5ਧ
@ਗੁਰਪ੍ਰੀਤਸਿੰਘ-ਚ5ਧ Жыл бұрын
ਕਾਲਾ ਧੂਰਕੋਟ ਸਿਰਾ ਖਿਡਾਰੀ ਐ
@foddiebyage9696
@foddiebyage9696 Ай бұрын
Shilu ❤
@HarwinderSingh-rj2jf
@HarwinderSingh-rj2jf Жыл бұрын
Love you amba pra .
@Mohit.Kaler7
@Mohit.Kaler7 Ай бұрын
Meshii siraaa
@mikabrar9178
@mikabrar9178 6 ай бұрын
Mach sira
@sangwanvlogs343
@sangwanvlogs343 8 ай бұрын
Shillu ❤
@goragora8735
@goragora8735 Жыл бұрын
Kale dhurkot vale ne sirraa krata 🎉
@KamaljitSingh-gb3ed
@KamaljitSingh-gb3ed 7 ай бұрын
Shillu warga putt jamana akhay aa ji shilu ❤
@BrassMehakma
@BrassMehakma 11 ай бұрын
Love you amba y❤
@KuldeepSingh-oz8dl
@KuldeepSingh-oz8dl Жыл бұрын
Mahesi vi sohna raider hai, bahoot ghat jafa khanda,
@lovisingh403
@lovisingh403 7 ай бұрын
ਬੱਸ 100 ਦੀ ਇਕ ਗੱਲ ਵਾਂ ਇੱਥੇ ਇਕੋ ਬੰਦਾ ਵਾਂ ਜੇਹੜਾ ਸਾਰੀ ਟੀਮ ਨੂੰ ਮੈਚ ਜਿਤਾਉਣ ਦਾ ਦਮ ਰੱਖਦਾ ਉਹ ਆ sillu ਪਤਾ ਲੱਗਦਾ ਦੇਸੀ ਮਹਿਨਤ ਲਾਈ ਦਾ, ਕੋਈ ਤੋੜ ਨਹੀਂ ਬੰਦੇ ਦਾ
@vishalmehra6212
@vishalmehra6212 Жыл бұрын
Shillu bhai ❤️❤️❤️
@RanjeetSingh-go4tv
@RanjeetSingh-go4tv Жыл бұрын
Veer Last red pava ke fesala lavo jo ki ambe di Tim di c kyo ki pahli red sillu di tim di c
@GurjeetSinghGill-f2e
@GurjeetSinghGill-f2e 8 ай бұрын
ਕਮੇਟੀ ਦਾ ਗਲਤ ਫੈਸਲਾ
@JasbirSingh-xu8xi
@JasbirSingh-xu8xi Жыл бұрын
ਪਹਿਲਾਂ ਵੀ ਜਨੇਰ ਹੀ ਜਿੱਤੀ ਸੀ
@dawinderkumar430
@dawinderkumar430 Ай бұрын
ਮੇਜਰ ਭਲੂਰ ਦੀ ਟੀਮ ਜਿਤਨੀ ਸੀ
@GagandeepSingh-pz6px
@GagandeepSingh-pz6px Жыл бұрын
ਪੰਜ ਪੰਜ ਰੇਡਾਂ ਕਿਉਂ ਨੀ ਪਈਆ ?? ਮੈਹਿਮੱਦਵਾਲ ਦੀ ਟੀਮ ਕਿਉਂ ਤੁਰਗੀ ?? ਇਨਾਂ ਤਕਰਾ ਮੈਚ ਹੋਵੇ ਤੇ ਰੇਡਾਂ 17 18 ਗਲਤ ਗੱਲ ਆ, ਰੇਡਾਂ ਘੱਟੋ ਘੱਟ ਨੀ 40 40 ਹੋਣੀਆਂ ਚਾਹੀਦੀਆਂ ਨੇ ਇਨਾਂ ਤੱਗੜਾ ਮੈਚ ਕਰਵਾਓਣਾਂ ਹੁੰਦਾ ਤਾਂ ਤਗੜਾ ਇੰਤਜ਼ਾਮ ਕਰਿਆ ਕਰੋ ਯਾਰ
@narindersingh7824
@narindersingh7824 Жыл бұрын
Amba love you
@GurlalBhullar-i7o
@GurlalBhullar-i7o 8 ай бұрын
Deep sirraa ❤❤amba ❤
@BhuvinderSingh-sd4we
@BhuvinderSingh-sd4we 3 ай бұрын
Raja badhri❤
@Ricky.kalsoura.05
@Ricky.kalsoura.05 10 ай бұрын
Shilu❤
@mikabrar9178
@mikabrar9178 6 ай бұрын
❤❤❤
@GurdeepSingh-qv3yt
@GurdeepSingh-qv3yt Жыл бұрын
Amba❤❤❤
@gurdevchahal6493
@gurdevchahal6493 9 ай бұрын
Amba 👌👌👌
@Navitchahal
@Navitchahal 9 ай бұрын
7 7 raida da match hona chahida si
@sumitsidhu009
@sumitsidhu009 Жыл бұрын
5.5 reda to phla 17.5 te 18 da skor si to 5 .5 reda da ki matlab ye kmeti ne galt fensla dita is mech me shilu di tim jitu h bhai ji
@gursewakgill1257
@gursewakgill1257 Жыл бұрын
Ambba ne dhakk pa rakhi Jhota paleya aa majhe waleya ne
@rachanbrar730
@rachanbrar730 Жыл бұрын
Iba. Ta. Iba ha
@pokerjaat9589
@pokerjaat9589 5 ай бұрын
Silu silu❤
@amarjitsingh1946
@amarjitsingh1946 9 ай бұрын
👍👍👍👌💪💪💗
@desijatt7924
@desijatt7924 Жыл бұрын
Sira
@panthrandhawa5444
@panthrandhawa5444 7 ай бұрын
Wahaguru g chardikala wich rakh ee apnee sonee Panjab nu
@SherSingh-ec7jr
@SherSingh-ec7jr Ай бұрын
ਪਹਿਲਾ ਮੇਸੀ ਦਾ ਗੋਡਾ ਲੱਗਿਆ ਲਾਈਨ ਤੇ
@tiwanasgroup1925
@tiwanasgroup1925 8 ай бұрын
ਕਮੇਟੀ ਵੀ ਕੀ ਕਰਦੀ ਓਹਨਾ ਨੂ ਪ੍ਰਮੋਟਰਾ ਦੇ ਫੋਨ ਆਗੇ ਹੋਣੇ ਵੀ ਸਾਡੀ ਟੀਮ ਜਿਤਨੀ ਚਾਹੀਦੀ ਅੇ । ਪਰ ਜੋ ਵੀ ਹੋਇਆ ਗਲਤ ਹੋਇਆ ਇਕ ਜਿੱਤੀ ਹੋਈ ਟੀਮ ਹਰਵਾ ਕੇ ਘਰ ਨੂੰ ਭੇਜਤੀ
@kuldipsingh7622
@kuldipsingh7622 5 ай бұрын
ਮਹਿਮਦਵਾਲ ਜਿੱਤ ਦੀ ਸੀ
@GurpreetSingh-nv3yk
@GurpreetSingh-nv3yk 4 ай бұрын
Only shilu👍
@punjabiincanada484
@punjabiincanada484 7 ай бұрын
ਕਮੇਟੀ ਨਛੇੜੀਅਆ ਦੀ ਲਗਦੀ ਪਲੇਅਰਾ ਨੁ ਪੲਈ ਜਾਦੇ ਆ
@navi7517
@navi7517 Жыл бұрын
Good ❤❤❤❤job
@satishgola484
@satishgola484 Жыл бұрын
Shilu fire hai
@ManuMane-j4q
@ManuMane-j4q 7 ай бұрын
ਵਨ ਮੈਨ ਆਰਮੀ
@rahulrana4430
@rahulrana4430 Жыл бұрын
Love you Bittu pra ❤
@DilpreetKaur-ct5fh
@DilpreetKaur-ct5fh 8 ай бұрын
Amba
@punjab2153
@punjab2153 Жыл бұрын
Bai odo nal di nal ik raid pa jandi vdia c bad vich player di body thandi ho jandi aukha ho janda bad vich comety v galt aa g ik raid pava dinde jeda marji jitt janda
@ਲਵਜੋਤ_ਗਿੱਲ
@ਲਵਜੋਤ_ਗਿੱਲ 2 ай бұрын
ਮੈਚ ਵਿਚ 11:07 ਤੇ ਦੀਪ ਦਬੁਰਜੀ ਨੇ ਕਿਵੇ ਨੰਬਰ ਲਿਆ ਬਿਨ੍ਹਾਂ ਹੱਥ ਲਾਏ ਤੋਂ ਬਾਈ ਜਿਸ ਨੂੰ ਪਤਾ ਜਰੂਰ reply ਕਰਕੇ ਦਸਿਓ ਸੱਮਝ ਨਹੀਂ ਆਈ ਰੈੱਡ
@foddiebyage9696
@foddiebyage9696 23 күн бұрын
Bhai time hota hy 15-16 sec m kisi catchers ko catch k liye touch krna pdega nai toh raider ka point rhega kuki raider k pass v time Hona chahye vapas Jaane or ladne ka line tk
@Game-xm5bf
@Game-xm5bf 11 ай бұрын
Action kawaoo farr najara onda bai
@Mandeep-ji2rf
@Mandeep-ji2rf Жыл бұрын
Nice👍
@kawaljeetsandhu6850
@kawaljeetsandhu6850 Жыл бұрын
Shilu harda c ta kita ada ik he rad c
@HarjinderSingh-jh7tr
@HarjinderSingh-jh7tr Жыл бұрын
💪💪💪💪
@jasbirsingh1580
@jasbirsingh1580 10 ай бұрын
Shillu super star
@karanbaraich2300
@karanbaraich2300 Жыл бұрын
att
@Harman_Ajitgarh
@Harman_Ajitgarh Жыл бұрын
Pardeep bai come back 🎉🎉
@chandersingh1625
@chandersingh1625 Жыл бұрын
Sheelu to Sheelu hai❤😅
@jassisingh6319
@jassisingh6319 Жыл бұрын
Ha bhai to kon bola k vo neelu hai 😊.
@ImranMohd-w1y
@ImranMohd-w1y Жыл бұрын
Haka kitta ga mehamadwal nall eha team jitt de see
@gaggugill5658
@gaggugill5658 8 ай бұрын
Bai mehmadwal team ground na chhad di fir baki darshka di v 5-5 raid di demand c jdon janer wale mann gye c mehmadwal nu ki problem c
@amrindersingh4855
@amrindersingh4855 Жыл бұрын
Shilu nu aa bina khedn to hi cup de dia kro har gy fr cameti ny jittay aa
@lovpreetsingh1252
@lovpreetsingh1252 Жыл бұрын
ਅੰਬਾ ਸਿਰਾ ਬੰਦਾ
@GurdeepSingh-qv3yt
@GurdeepSingh-qv3yt Жыл бұрын
ਇਕ ਰੇਡ ਪੈਣੀ ਸੀ ਕੁੱਤੀ ਕਮੈਟੀ
@sandeepkumar-b8m3v
@sandeepkumar-b8m3v Жыл бұрын
sare pase poltics chaldii aw bus rola ta aw hei ❤❤❤
@khushigholia1
@khushigholia1 Жыл бұрын
Sade pind aa❤
@vikrantvij1
@vikrantvij1 Жыл бұрын
Ambe ne toh shillu ko ragad he diya bhai
@rohitkajaljaat9859
@rohitkajaljaat9859 Жыл бұрын
2 catch maar gya tera papa shillu
@Virkreview512
@Virkreview512 Жыл бұрын
1 laaya ghoru
@Kunal-k1p
@Kunal-k1p 3 ай бұрын
Mahmadwal team nal dhaka hoya shilo karke
@siddharthchoudhary6333
@siddharthchoudhary6333 Жыл бұрын
Shilu Ambe di ladai hoyi si is match ton 2 din pehla. Nhi taan dova ne katha khedna si Jhaner di team ch.
@tusharchhikara2535
@tusharchhikara2535 Жыл бұрын
Kedi tournament ch
@jagroopsingh9850
@jagroopsingh9850 4 ай бұрын
Deep week chal reha bht
@vikrantvij1
@vikrantvij1 Жыл бұрын
Shilu aaj kamjor lag rha hai.. Baki player tagde the shilu se
@PalwinderSingh-r7r
@PalwinderSingh-r7r 4 ай бұрын
Meshi harkhowal da no.si.
@PawanMahla-o8v
@PawanMahla-o8v 8 ай бұрын
Kai jaga kameti Waleya nee best gala kadhe aa ek jaga ta 5911 galat dette si naber brabar si te best ek karta koi touch da farak nahi si
@jeevanbawa34
@jeevanbawa34 10 ай бұрын
Janer ch 4 bharo kehdi jnde
@Suma59591
@Suma59591 5 ай бұрын
Mehmadwal di kabaddi c Doabe aleya shilu shalu sab dhak k rakh dite
@jagtarkasumbri8861
@jagtarkasumbri8861 7 ай бұрын
Player nu pesse de dia Karo comnter deke nal lende a
@PawanMahla-o8v
@PawanMahla-o8v 8 ай бұрын
Ambe nal koi jafi vi nahi tagda sare made jafi aa
@DEEPAKSHARMA-fk7po
@DEEPAKSHARMA-fk7po Жыл бұрын
Shilu Haryanvi
@RanjitSingh-ms2yu
@RanjitSingh-ms2yu 3 ай бұрын
ਅੰਬਾ ਤੇ ਘੇਟ ਸਾਫ ਗੇਮ ਖੇਡਦਾ
@Jatt__dahiya
@Jatt__dahiya Жыл бұрын
Shillu shillu Kara de illu iluu
@gurpreetcheema3964
@gurpreetcheema3964 5 ай бұрын
Kala Dhurkot bahut vdya te senior player aa pr koi v commentator osnu ohna maan snmaan ni dinde koi v match dekhlo sb to ght jaffe kale nu pae aa pr underrated kr dita commentators ne jis tra amba shilu meshi te deep nu promote kita os tra kale nu nhi kita .halake kala ena cho sb to takda player hai je game dekhni hai .
@kawaljeetsandhu6850
@kawaljeetsandhu6850 Жыл бұрын
Ik hi rad c loka nu ki tamsa vakn
@semidhillon5488
@semidhillon5488 9 ай бұрын
Jeepa tan pir v shaji te ghange wala lh gye .jit kabaddi di hundi ah pakhwaat kita in ne shillu di teem da
@actech1285
@actech1285 3 ай бұрын
Ambe ne shilu de kache gille krte😂
Миллионер | 1 - серия
34:31
Million Show
Рет қаралды 2,8 МЛН
规则,在门里生存,出来~死亡
00:33
落魄的王子
Рет қаралды 32 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 726 М.
Running With Bigger And Bigger Lunchlys
00:18
MrBeast
Рет қаралды 136 МЛН
Best Match:- Mehmadwal v/s Jhaner  at Gholia Khurd (Moga) 23/01-2023
22:32
Kabaddi 123 kabaddi 123
Рет қаралды 218 М.
BIG MATCH PUNJAB VS HARYANA KABADDI BEST MATCH 2024
43:31
BARNALA SPORTS LIVE
Рет қаралды 217 М.
# BEST FINAL SARHALA RANUAN VS BHAGWANPUR [JANDPUR KABADDI CUP 2021]
58:55
Punjabi LiveTV
Рет қаралды 1,1 МЛН
Миллионер | 1 - серия
34:31
Million Show
Рет қаралды 2,8 МЛН