No video

ਕੱਚੇ ਘਰ ਤੇ ਚਾਲੀ ਸਾਲ ਪੁਰਾਣਾ ਪੰਜਾਬ | Old Houses | Punjabi Travel Couple | Punjab Tour | Ripan & Khushi

  Рет қаралды 318,660

Punjabi Travel Couple

Punjabi Travel Couple

2 жыл бұрын

In this video you can see detail about our Punjab Tour.
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Punjab #PunjabTour #PunjabiTravelCouple
#PunjabiTravelCouple #RipanKhushi #Allindiatrip
If you want to contact us, drop an email on
travelwithripankhushi@gmail.com

Пікірлер: 581
@garrysingh5766
@garrysingh5766 2 жыл бұрын
ਘਰ ਦੀਆਂ ਔਰਤਾਂ ਕਿੰਨਾ ਸੰਗਦੀਆਂ ਨੇ ਕੈਮਰਾ ਦੇਖ ਕੇ ਕਿੱਧਰੇ ਹੋਰ ਈ ਭੱਜ ਜਾਂਦੀਆਂ ਨੇ ,ਵਿਚਾਰੀਆਂ । ਐਥੋਂ ਪਤਾ ਲਗਦਾ , ਕੇ ਪਿੰਡਾਂ ਚ ਸੰਗ਼ਾਂ ਸ਼ਰਮਾ ਹਲੇ ਵੀ ਕਾਇਮ ਨੇ ।। Thanx ripan and khushi ,, 🙏
@punjabipeople345
@punjabipeople345 2 жыл бұрын
Ripin M .no ta share kar dinde PRIWAR DA last ta kehnde c video ch
@singhpatwant8556
@singhpatwant8556 2 жыл бұрын
Eh w real punjab
@jatinderbhinder4360
@jatinderbhinder4360 2 жыл бұрын
ਬਿਲਕੁੱਲ ਸਹੀ ਗੱਲ ਕਹੀ ਜੀ ਤੁਸੀ
@satwantkaur5059
@satwantkaur5059 2 жыл бұрын
Very good
@punjabivloggarsimar
@punjabivloggarsimar 2 жыл бұрын
Right
@nonaboys8249
@nonaboys8249 2 жыл бұрын
ਵੀਰ ਜੀ ਜੋ ਤੁਸੀਂ ਅੱਜ ਇਸ ਪਰਿਵਾਰ ਲਈ ਕਿਹਾ ਬਹੁਤ ਵੱਡੀ ਗੱਲ ਹੈ, ਤੁਸੀਂ ਸਟਾਰ ਹੋ ਦੁਨੀਆਂ ਲਈ ਤੁਹਾਡੇ ਵੱਲੋਂ ਕਿਹਾ ਇਕ ਬਚਨ ਹੀ ਇਹਨਾ ਲਈ ਕੁਝ ਨਵਾਂ ਜ਼ਰੂਰ ਵੇਖੇ ਆਵੇ ਗਾ।
@virindersingh5445
@virindersingh5445 2 жыл бұрын
Boht vadia aa ji ਜਿਉਂਦੇ ਰਹੋ ਹਸਦੇ ਤੇ ਵਸਦੇ ਰਹੋ ਐਵੇਂ ਹੀ ਸਾਨੂੰ ਨਵੀਆਂ ਨਵੀਆਂ ਥਾਵਾਂ ਤੇ ਨਵੇਂ ਨਵੇਂ ਪਰਿਵਾਰਾਂ ਨਾਲ ਮਿਲੋਂਦੇ ਰਹੋ safe journey
@GurmitSingh-gg5qd
@GurmitSingh-gg5qd 2 жыл бұрын
Bout Vaida 22g So Nice 👌👌👍🙏🏻
@HarpalSingh-uv9ko
@HarpalSingh-uv9ko 2 жыл бұрын
ਸੱਚੀ ਗੱਲ ਆ ਪੁਰਾਣੇ ਪੰਜਾਬ ਦੀ ਯਾਦ ਆ ਗਈ। ਧੰਨਵਾਦ ਦੋਨਾਂ ਦਾ ਯਾਰ
@SinghGill7878
@SinghGill7878 2 жыл бұрын
ਬਹੁਤ ਵਧੀਅਾ ਹੁੰਦੇ ਸੀ ਕੱਚੇ ਘਰਾ ਚ ਰੌਣਕਾਂ ਹੁੰਦੀਅਾ ਸੀ ਵਿੱਚ ਚਿੜੀਅਾ ਦੇ ਅਾਲਣੇ ....ਪੁਰਾਣੇ ਦਿਨ ਯਾਦ ਅਾਗੇ ਦੇਖ ਕੇ ਵਾਹਿਗੁਰੂ ੲੇਸੇ ਤਰਾਂ ਖੁਸ਼ ਰੱਖੇ ੲਿਹਨਾ ਪਰਿਵਾਰਾਂ ਨੂੰ !
@gurnaamsingh9862
@gurnaamsingh9862 2 жыл бұрын
ਵੀਰ ਜੀ ਆਲਣਾ ਵੀ ਆਪਾ ਖੁਗੀਆ ਵਾਲਾ ਡੰਡਾ ਘੁਮਾ ਕੇ ਥੱਲੇ ਖਿਚ ਲੈਦੇ ਸੀ
@kanwalshergarh
@kanwalshergarh 2 жыл бұрын
👌👌👌👌👌 ਹੁਣ ਤਕ ਦਾ ਸਬ ਤੋਂ ਵਧੀਆ vlog ਗੱਲ ਸੱਚ ਏ ਤੋਹਾਡੀ ਕੇ ਆਪਾਂ ਮਕਾਨ ਪੱਕੇ ਕਰ ਲਏ ਪਰ ਦਿਲਾਂ ਵਿਚ ਪਿਆਰ ਨਹੀਂ ਰਿਹਾ 😢
@sportsclubraj
@sportsclubraj 2 жыл бұрын
Sahi keha veer ji😊
@punjabisingh4585
@punjabisingh4585 2 жыл бұрын
Thanks
@buntysingg3175
@buntysingg3175 2 жыл бұрын
@@deepharika3335 bilkul sahi gall a veer g a mery hi pind da aa
@singhkaursinghni8963
@singhkaursinghni8963 2 жыл бұрын
@@deepharika3335 ਜੀ ਤੁਹਾਡੀ ਹੱਲ ਵੀ ਸਹੀ ਹੋਵੇਗੀ ਪਰ ਇਹ ਜੋ ਪਰਿਵਾਰ ਜਿਹਨਾਂ ਨੂੰ ਦਿਖਾਇਆ ਜਾ ਰਿਹਾ ਹੈ ਉਹ ਪਰਿਵਾਰ ਬਹੁਤ ਪਿਆਰ ਵਾਲੇ ਨੇ ਮੈਨੂੰ ਤਾ ਸੱਚਮੁੱਚ ਹੀ ਮੇਰਾ ਬਚਪਨ ਯਾਦ ਆ ਗਿਆ ਜੋ ਤੁਸੀ ਕਿਹਾ ਸਾਇਦ ਇਹਨਾਂ ਨੂੰ ਦੇਖਕੇ ਸਮਝ ਆਜੇ ਕਿ ਜੋ ਅਸੀਂ ਕੀਤਾ ਗਲਤ ਸੀ ਤੇ ਸਾਇਦ ਖ਼ੁਦ ਦਾ ਸੁਧਾਰ ਕਰ ਲੈਣ ਵਾਹਿਗੁਰੂ ਜੀ ਸਭ ਨੂੰ ਇੱਦਾਂ ਦਾ ਪਿਆਰ ਬਖ਼ਸ਼ਣ ਜੋ ਇਹਨਾਂ ਪਰਿਵਾਰਾਂ ਚ ਦੇਖਣ ਨੂੰ ਮਿਲਿਆ
@singhkaursinghni8963
@singhkaursinghni8963 2 жыл бұрын
@@buntysingg3175 ਜੀ ਵਾਹਿਗੁਰੂ ਜੀ ਇਹਨਾਂ ੰਨੂੰ ਸੁਮੱਤ ਬਖ਼ਸ਼ਣ ਦੇਖੋ ਦੇਖੀ ਸ਼ਾਇਦ ਅਕਲ ਆ ਜੇ
@singhjaspal2710
@singhjaspal2710 2 жыл бұрын
ਧੰਨਵਾਦ ਰਿੰਪਨ ਐਡੰ ਖੁੱਸੀ ਬਹੁਤ ਵਧੀਆ ਲੱਗਾ ਪੁਰਾਣਾ ਪੰਜਾਬ ਦੇਖਕੇ ਦਾਦੀ ਦਾਦਿਆ ਕੋਲੋ ਸੁਣਦੇ ਹੁੰਦੇ ਸੀ ਤੁਹਾਡੀ ਵੀਡਓ ਰਾਹੀ ਦੇਖ ਸਕੇ👍👍
@sarbjeetsinghkotkapuracity7206
@sarbjeetsinghkotkapuracity7206 2 жыл бұрын
ਸੰਗ ਸ਼ਰਮ ਪਿੰਡਾਂ ਵਿੱਚ ਜ਼ਰੂਰ ਹੇ ਪਿੰਡਾਂ ਵਿੱਚ ਪਿਆਰ ਵੀ ਬਰਕਰਾਰ ਹੈ ਵਾਹਿਗੁਰੂ ਜੀ ਇਹਨਾਂ ਦਾ ਪਿਆਰ ਬਨਾਈ ਰੱਖਣ ਜੀ ਵਾਹਿਗੁਰੂ ਜੀ ਰਿਪਨ ਜੀ ਤੇ ਖੁਸ਼ੀ ਬੇਟਾ ਜੀ ਬਹੁਤ ਬਹੁਤ ਧੰਨਵਾਦ ਜੀ 🙏🙏🙏
@jagtarsidhu35
@jagtarsidhu35 2 жыл бұрын
ਗਰੀਬੀ ਵਿੱਚ ਪੁਰਾਣੇ ਸਭਿਆਚਾਰ ਦਾ ਬਹੁਤ ਕੁੱਝ ਬਚ ਜਾਂਦਾ ਹੈ। ਪਰ ਗਰੀਬੀ ਵਿੱਚ ਰਹਿਣਾ ਬਹੁਤ ਔਖਾ ਹੈ। ਸ਼ੌਕ ਨਹੀਂ ਮਜਬੂਰੀ ਹੈ। ਪਰ ਪਿਆਰ ਹੈ ਸਾਦਗੀ ਹੈ
@sukhmandersinghmahla9546
@sukhmandersinghmahla9546 2 жыл бұрын
³
@jagtarsidhu35
@jagtarsidhu35 2 жыл бұрын
ਇਹਨਾਂ ਉਪਰ ਨਿੱਤ ਮਾਰਾਂ ਪੈਂਦੀਆਂ ਨੇ। ਪਹਿਲਾਂ 47 ਦੀ ਵੰਡ ਦੀ ਮਾਰ 1965 ਦੀ ਜੰਗ, 1971 ਦੀ ਜੰਗ ਅਤੇ ਹਰ ਵਕਤ ਜੰਗ ਦਾ ਸਾਇਆ ਬਣਿਆ ਹੀ ਰਹਿੰਦਾ, ਦਰਿਆ ਸਤਲੁਜ ਦੇ ਹੜ੍ਹ ਦਾ ਖਤਰਾ। ਕਿੰਨੀ ਵਾਰ 1947 ਤੋੱ ਬਾਅਦ ਘਰ ਬਾਰ ਛੱਡਿਆ ਹੋਣਾ। ਇਹ ਹੈ ਇਹਨਾਂ ਦੀ ਜਿੰਦਗੀ।
@bablasekhon1044
@bablasekhon1044 2 жыл бұрын
ਬਿਲਕੂੱਲ ਜੀ ਸੱਭ ਕਾਸੇ ਦੀ ਬਰਬਾਦੀ ਅਮੀਰੀ ਹੇ ਪੈਸੇ ਨੇ ਸਿਅਾਪਾ ਪਾੲੇਅਾ
@lovelyfazilka
@lovelyfazilka 2 жыл бұрын
ਕੱਲ ਤਹਾਨੂੰ ਮਿਲ ਕੇ ਬੁਹਤ-੨ ਵਧੀਆ ਲਗਾ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
@dimplesingh4422
@dimplesingh4422 2 жыл бұрын
ਤੁਸੀਂ ਬਾਈ ਹਰ ਥਾਂ ਜਾ ਕੇ ਘੁਲ ਮਿਲ ਜਾਂਦੇ ਓ।ਇਹ ਬਹੁਤ ਵਧੀਆ ਲਗਦਾ
@ashoksinghrai2070
@ashoksinghrai2070 2 жыл бұрын
ਸਹੀ ਗੱਲ ਹੈ ਵੀਰ ਆਪਣੇ ਕੋਲੋਂ ਨਹੀਂ ਛੇਤੀ ਘੁਲ਼ ਮਿਲ ਜਾਂਦਾ
@dimplesingh4422
@dimplesingh4422 2 жыл бұрын
@@deepharika3335 ਚਲੋ ਬਾਈ ਜੀ, ਆਪਾਂ ਕਿਸੇ ਦੀ ਨਿੱਜੀ ਜ਼ਿੰਦਗੀ ਬਾਰੇ ਕੋਈ ਦਿਲਚਸਪੀ ਨਹੀਂ ਰੱਖਦੇ।ਬਾਕੀ ਥੋਨੂੰ ਜਾਣਕਾਰੀ ਹੋਊ ਇਸ ਬਾਰੇ।ਧੰਨਵਾਦ ਜੀ।
@ashoksinghrai2070
@ashoksinghrai2070 2 жыл бұрын
@@deepharika3335 ਆਪਾਂ ਨੂੰ ਵੀਰ ਕਿਸੇ ਬਾਰੇ ਕੀ ਪਤਾ
@dimplesingh4422
@dimplesingh4422 2 жыл бұрын
@@deepharika3335 ਜੀ ਵੀਰ।
@sajjansingh8897
@sajjansingh8897 2 жыл бұрын
@@deepharika3335 ਵੀਰ ਨਾਲ਼ੇ ਕਹਿੰਦੇ ਸੀ ਇਸ ਦੀ ਘਰਦੀ ਦੇ ਭ੍ਰਾ ਦੀ ਮੌਤ ਹੋ ਗਈ ਸੀ
@nainewaliasandhu1534
@nainewaliasandhu1534 2 жыл бұрын
Bahut wadiya y ਮੈਂ ਸੁਣੀਆ ਸੀ ਇਸ ਪਿੰਡ ਬਾਰੇ ਤੁਸੀਂ ਦਿਖਾਇਆ ਬਹੁਤ ਧੰਨਵਾਦ ਬਾਕੀ ਹਾਲਤ ਤਾਂ ਚੰਗੇ ਮਾੜੇ ਆਉਂਦੇ ਤੇ ਜਾਂਦੇ ਰਹਿੰਦੇ ਨੇ ਬਾਈ, ਜਿੰਦਗੀ ਦੇ ਸਫਰ ਦੇ ਪੜਾਅ ਹੁੰਦੇ ਨੇ
@parveenkaur2425
@parveenkaur2425 2 жыл бұрын
ਬਿਲਕੁਲ ਮਦਦ ਕਰਨੀ ਚਾਹੀਦੀ ਆ ਜੀ ਇਹ ਬੜੇ ਭੋਲੇ ਭਾਲੇ ਲੋਕ ਨੇ
@SunilKumar-ji1vw
@SunilKumar-ji1vw 2 жыл бұрын
Dish T.V. Light Free Punjab Govt.
@harrysingh9990
@harrysingh9990 2 жыл бұрын
ਵਧੀਆ ਬੰਦੇ ਗਰੀਬੀ ਵਿੱਚ ਵੀ ਖੁਸ਼ ਰਹਿੰਦੇ ।ਸਰਕਾਰ ਨੂੰ ਮੱਦਤ ਕਰਨੀ ਚਾਹੀਦੀ ਇਹਨਾਂ ਦੀ ।
@GurmeetSingh-cg9dp
@GurmeetSingh-cg9dp 2 жыл бұрын
Nice
@cheemafazilka7973
@cheemafazilka7973 2 жыл бұрын
ਦਿਲੋਂ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਇਲਾਕੇ ਫਾਜ਼ਿਲਕਾ ਵਿੱਚ ਆਏ। ਜੇਕਰ ਤੁਸੀਂ ਜਿਆਦਾ ਦੂਰ ਨਾ ਗਏ ਹੁੰਦੇ ਤਾਂ ਜਰੂਰ ਮਿਲਣਾ ਸੀ।
@balrajsinghkhalsa7302
@balrajsinghkhalsa7302 2 жыл бұрын
ਧੰਨਵਾਦ ਜੀ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ)
@bathindapb0325
@bathindapb0325 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ
@devball9179
@devball9179 2 жыл бұрын
ਵੀਰ ਜੀ ਬਹੁਤ ਵਧੀਆ ਲੱਗਿਆ ਪੁਰਾਣਾਂ ਪੰਜਾਬ
@triloksingh4126
@triloksingh4126 2 жыл бұрын
ਵਾਹਿਗੁਰੂ ਇਨਾ ਪਰਿਵਾਰਾਂ ਨੁ ਤੰਦਰੁਸਤੀ ਅਤੇ ਖਸ਼ੀਆਂ ਬਖਸ਼ਨ ।ਵੇਖ ਕੇ ਮੈਨੁ ਅਪਨਾ ਨਾਨਕਾ ਪਿੰਡ ਯਾਦ ਆ ਰਿਹਾ ਹੈ ।
@geetabhalla5768
@geetabhalla5768 2 жыл бұрын
ਕਿੰਨੇ ਪਿਆਰੇ ਤੇ ਸਾਫ਼ ਦਿਲ ਲੋਕ ਨੇ, ਮੇਰਾ ਤਾਂ ਆਪ ਦਿਲ ਕਰਦਾ ਜੀ ਕੁੱਝ ਦਿਨਾਂ ਲਈ ਇੱਥੇ ਹੀ ਆ ਜਾਵਾ 😁😁😁 ਵਸਦੇ ਰਹੋ ਤੇ ਖੁਸ਼ ਰਹੋ🙏
@prithipalsingh5290
@prithipalsingh5290 2 жыл бұрын
ਜਿਨਾ ਸੋਹਣੇ ਦਿਸਦੇ ਹੋ ਇਸਤੋਂ ਵੀ ਵਧੀਆ ਤੁਹਾਡੇ ਬੋਲਣ ਦਾ ਅੰਦਾਜ਼ ਆ ਵੀਰੇ ਅਤੇ ਖੁਸ਼ੀ ਭਾਬੀ .. ਬੁਹਤ ਸਕੂਨ ਮਿਲਿਆ ਤੁਹਾਡੀ ਇਹ ਪੁਰਾਣੇ ਪੰਜਾਬ ਦੀ ਝਲਕ ਵਾਲਾ vlog ਵੇਖ ਕੇ .. ਸਚੀ ਗੱਲ ਆ ਕੇ ਓਦੋਂ ਘਰ ਕੱਚੇ ਵੀ ਤੇ ਪਿਆਰ ਪੱਕੇ ਤੇ ਅੱਜ ਘਰ ਪੱਕੇ ਤੇ ਪਿਆਰ ਕੱਚੇ😢 ..ਬਾਕੀ ਵਾਹੇਗੁਰੂ ਤੋਂ ਅਰਦਾਸ ਕਰਦਾ ਹੈ ਕੇ ਸਾਡੇ ਪੰਜਾਬੀਆਂ ਦੇ ਦਿਲਾਂ ਚ ਪਿਆਰ ਪਹਿਲਾ ਵਰਗੇ ਪੱਕੇ ਰਹਿਣ 🙏
@alltypesallow1974
@alltypesallow1974 2 жыл бұрын
jado ghar kache c odo lok sache c ❤❤
@GurjeetSingh-zi2kq
@GurjeetSingh-zi2kq 2 жыл бұрын
ਬਹੁਤ ਵਧੀਆ ਜੀ।ਸਾਡੇ 10 ਗਵਾਂਢੀਆਂ ਦੀ ਵੀ ਆਪਸ ਵਿੱਚ ਕੰਧ ਹੈ ਨੀ ਸੀ। ਸਿਰਫ਼ ਪੈਰ ਦੀ ਠੋਕਰ ਜਿੰਨੀ ਕੰਧ ਦੀ ਨਿਸ਼ਾਨੀ ਹੀ ਹੁੰਦੀ ਸੀ।🙏🏾
@gurir222
@gurir222 2 жыл бұрын
Thanks sir ਸਾਡੇ ਪਿੰਡ ਦੀ ਵੀਡੀਓ ਪਾ ਉਣ ਲਈ 💯💯💯😎😘😍😘😘😍💓💓💓💓💖💖💖💖💖💖🤗🤗🤗🤗
@olivesinghbebo3089
@olivesinghbebo3089 2 жыл бұрын
Bete purani yaada taaza karditiya tusi bohot bohot meharbaani waheguruji mehar rakhan 🙏
@Singh_Singh23
@Singh_Singh23 Жыл бұрын
ਸਾਡਾ ਘਰ ਵੀ ਇੱਦਾਂ ਦਾ ਸੀ. ਬਾਰੱਸ਼ ਆਉਣ ਤੇ ਚੋਅ ਜਾਂਦਾ ਸੀ . Now living in Europe with all modern facilities, but missing old days
@DheerajKumar-kn9ob
@DheerajKumar-kn9ob 2 жыл бұрын
ਜਿਉਂਦੇ ਵਸਦੇ ਰਹੋ ਬੜਾ ਹੀ ਪਿਆਰਾ ਜੋੜ ਹੈ ਪਰਮਾਤਮਾ ਬੁਰੀਆਂ ਨਜ਼ਰਾਂ ਤੋਂ ਬਚਾਵੇ ਮਿੱਤਰਾ ਇਸ ਵੀਡੀਓ ਨੇ ਮੇਰਾ ਬਚਪਨ ਮੇਰੇ ਬਾਪ ਦਾਦੇ ਦਾ ਸਭ ਕੁਝ ਵੀ ਯਾਦ ਕਰਾ ਤਾ ਛੋਟੇ ਵੀਰ ਮੇ ਵੀਡੀਓ ਪੂਰੀ ਰੋਂਦੇ ਰੋਂਦੇ ਵੇਖੀਂ ਕੁਦਰਤ ਦੇ ਕਹਿਰ ਮੇਰੇਪਰਿਵਾਰ ਗ੍ਰਹਿ
@ManjitKaur-dn4qk
@ManjitKaur-dn4qk 2 жыл бұрын
ਖੋਹ ਕੇ ਰੋਟੀ ਖਾਣ ਦਾ ਵੱਖਰਾ ਹੀ ਸੁਆਦ ਹੁੰਦਾ ਹੈ ਬਹੁਤ ਵਧੀਆ ਲੱਗਿਆ ਕੱਚੀ ਕੰਧ ਦੇ ਵੀ ਕੱਚੇ ਘਰ ਵੇਖ ਕੇ
@mimrangujjar
@mimrangujjar 2 жыл бұрын
Very nice job and beautiful place good village I'm Imran from Punjab Pakistan 🇵🇰
@amritp_a_l
@amritp_a_l 2 жыл бұрын
ਬਹੁਤ ਵਧੀਆ ਲੱਗਿਆ ਵੀਡੀਓ ਵਿੱਚ ਪੁਰਾਣਾ ਪੰਜਾਬ 👌👌
@balbirsingh1107
@balbirsingh1107 2 жыл бұрын
Ghar kachhe pyar pakke nice family
@ramandeepsaini3009
@ramandeepsaini3009 2 жыл бұрын
ਸੱਚਾ ਪਿਆਰ ਵਸਦਾ ਆ ਏਨਾ ਲੋਕਾਂ ਵਿਚ ਧਰਮ ਨਾਲ ਇਸ ਪਿੰਡ ਗੇੜਾ ਮਾਰਨ ਨੂੰ ਜੀ ਕਰ ਦਾ
@harminderdhaliwal7596
@harminderdhaliwal7596 2 жыл бұрын
Very touching blog thanks show for this vlog
@jaspalsingh8616
@jaspalsingh8616 2 жыл бұрын
Ryt
@avtarsingh2136
@avtarsingh2136 2 жыл бұрын
ਇਹਨਾਂ ਪ੍ਰੀਵਾਰਾਂ ਨੂੰ ਬਹੁਤ ਮੁਸ਼ਕਲਾ ਦਾ ਸਾਹਮਣਾ ਕਰਨਾ ਪੈਂਦਾ, ਪੜ੍ਹਾਈ ਲਿਖਾਈ ਦੀਆਂ ਸਹੂਲਤਾਂ ਪੱਖੋਂ ਬਹੁਤ ਪਿਛੜਿਆ ਹੈ, ਸਿਹਤ ਸਹੂਲਤਾਂ ਨਾ ਮਾਤਰ, ਭਰਾਵਾ ਜੋ ਲੋਕਾਂ ਤੇ ਬੀਤਦੀ ਹੈ, ਇਹ ਇਹਨਾਂ ਨੂੰ ਪਤਾ। ਦੋ ਦਿਨ ਮੀਂਹ ਪੈ ਜਾਵੇ, ਇਹ ਕੱਚੇ ਘਰ ਡਿਗ ਜਾਂਦੇ। ਬਹੁਤ ਸਰਵਾਵਾਈ ਕਰਨਾ ਪੈਂਦਾ। These families have to face a lot of difficulties, they are very backward in terms of education facilities, not only health facilities, they know what happens to people. If it rained for two days, these mud houses would fall down. It took a lot of work.
@sarbjianishavlog6018
@sarbjianishavlog6018 2 жыл бұрын
ਮੇਰੇ ਇਲਾਕੇ ਦਾ ਪਿੰਡ , ਮੇਰੀ ਬੋਲੀ 🙈🙈
@JAspalSingh-lu1hf
@JAspalSingh-lu1hf 2 жыл бұрын
ਵਾਹਿਗੁਰੂ ਜੀ ਮੇਰੇ ਪੰਜਾਬ ਵਿੱਚ ਆਪਸੀ ਪਿਆਰ ਵਧਾ ਨਸੀਆਂ ਤੋਂ ਦੂਰ ਕਰੀ ਮੇਰੇ ਮਲਕਾ ਸੱਭ ਨੂੰ ਖੁਸੀਆਂ ਖੇੜੇ ਬਖਸੀ ਕਿਤੇ ਪੁਰਾਣੇ ਟਾਈਮ ਮੁਤਾਬਕ ਸਾਡੇ ਬੱਚੇ ਵੀ ਦਾਈਆਂ ਦੂਕੜੇ ਖੇਡ ਲੈਣ ਲੋਭ ਲਾਲਚ ਤੋਂ ਬਚਾਈ ਵਾਹਿਗੁਰੂ ਜੀ
@GurdeepSingh-vb3bo
@GurdeepSingh-vb3bo 2 жыл бұрын
ਬਾਈ ਯਾਰ ਤੁਸੀਂ ਆਪਣੇ ਲੈਵਲ ਤੇ ਇਹਨਾਂ ਲੋਕਾਂ ਨੂੰ ਪੇਸੇ ਦੇ ਦਿਆ ਕਰੋ ,ਬਾਕੀ ਬਲੋਗ ਵਧੀਆ ਹੈ ਵੈਰੀ ਗੁੱਡ ।
@MandeepSingh-gg7rm
@MandeepSingh-gg7rm 11 ай бұрын
Akhaa bhar ayia dekh ke apna bachpan yaad aagya mitti de ghar ch bhut sakoon milda c te bdi khusi mildi c....or jado asi koi viyaah jande c rishtedara de jande c ta hafta 15 din othe hi rahi da c koi fikar faka ni c hunda ..aj kal savere jayi da te sham nu viyaah dekh ke wapis ghar aa jayi da..aj kal time hi ni h kise kol..aj paise ta h par time ni h..bhut vadia vlog h ji bhut bhut dhanwad tuhada tuc purani yada taja kartia..Rabba ess parivar or pind te mehar bhare hath rakhyo..🙏🙏🙏🙏🙏
@ravinderkataria2436
@ravinderkataria2436 2 жыл бұрын
ਵਧੀਆ ਸੁਨੇਹਾ ਵੀ ਦਿੱਤਾ ਅੱਜ,,,GBU 🙏🙏
@agyakaar2116
@agyakaar2116 2 жыл бұрын
This vlog touched my heart. It reminds me of my early days when my grandfather's family moved to UP. We lived kachche ghar but have fond memories of playing with my cousins....now all of them have Kothi's and modern facilities in Terai ....May be one day you can visit Shaheed Udham Singh District to show case Punjabi Suba of Uttarakhand along with Nanakmatta Sahib.
@hasikapitara9033
@hasikapitara9033 2 жыл бұрын
kzbin.info/www/bejne/qWibhYKAiMmNrA
@jspawaar675
@jspawaar675 2 жыл бұрын
ਮੇਰਾ 1971 ਦਾ ਜਨਮ ਐ ਅਸੀਂ 1978 ਵਿੱਚ ਪਾਤਡ਼ਾਂ ਆ ਗਏ ਸੀ। 1977 ਦੀ ਗੱਲ ਮੰਨ ਸਕਦੇ ਹਾਂ ਕਿਉਂਕਿ ਛੇ ਸਾਲ ਦੇ ਬੱਚੇ ਨੂੰ ਤਾਂ ਪੂਰੀ ਯਾਦ ਰਹਿੰਦੀ ਹੈ ਅਤੇ ਮੇਰੇ ਚੰਗੀ ਤਰ੍ਹਾਂ ਯਾਦ ਐ ਸਾਡੇ ਦੋਵਾਂ ਗੁਆਂਢੀ ਕੰਧਾਂ ਇਕ ਪਾਸੇ ਤਾਂ ਘੱਟ ਬਣਦੀ ਸੀ ਤੇ 15-16 ਫੁੱਟ ਉੱਚੀ ਕੰਧ ਨੂੰ ਬੇਬੇ ਹੋਰੀਂ ਵੱਡੀ ਸਾਰੀ ਪੌਡ਼ੀ ਲਾ ਕੇ ਲਿੱਪਦੇ ਹੁੰਦੇ ਸੀ। ਦੂਜੇ ਪਾਸੇ ਸਾਡੇ ਸਕਿਆਂ ਦਾ ਘਰ ਸੀ ਤੇ ਉਹ ਪੰਜ ਕੁ ਫੁੱਟ ਉੱਚੀ ਸੀ। ਕਮਰੇ ਬਰਾਂਡੇ ਅਤੇ ਹੋਰ ਸਭ ਬਾਬਾ ਜੀ ਹੋਰਾਂ ਨੇ ਪੱਕਾ ਈ ਬਣਾਇਆ ਹੋਇਆ ਸੀ। ਸਾਡੇ ਸ਼ਹਿਰ ਵਿੱਚ ਆਉਣ ਤੋਂ ਬਾਅਦ ਚਾਚਾ ਜੀ ਨੇ 1984-85 ਵਿਚ ਮੀਟਰ ਲਗਵਾਇਆ ਸੀ। ਸਾਨੂੰ ਸ਼ਹਿਰ ਵਾਲੇ ਘਰ ਦੇ ਬਿੱਲ 9 ਰੁਪਏ ਆੳੁਂਦਾ ਸੀ। ਜੇ ਕਿਸੇ ਵਾਰ ਪੂਰੇ 10 ਰੁਪਏ ਹੋ ਜਾਂਦਾ ਤਾਂ ਇਹ ਲੱਗਦਾ ਕਿ ਬਹੁਤ ਹੀ ਜਿਆਦਾ ਹੈ
@satvindersingh8009
@satvindersingh8009 Жыл бұрын
Very very good lesson you are giving and unity of Brothers and their families.
@m.goodengumman3941
@m.goodengumman3941 2 жыл бұрын
Rabb wi grabbi wis vasda, ameeri wich rabb phul janda 👍🙏
@jassi.tv6860
@jassi.tv6860 2 жыл бұрын
ਸਮੇਂ ਦੇ ਹਿਸਾਬ ਨਾਲ ਅੱਜ ਦੇ ਲੋਕ ਚਲਦੇ ਨੇ ਗੇਸ ਸਲੰਡਰ ਆ ਗਏ ਪਰ ਜੋ ਟੇਸਟ ਰੋਟੀ ਸਬਜੀ ਦਾ ਲੱਕੜਾ ਚੁੱਲ੍ਹੇ ਨਾਲ ਆਉਂਦਾ ਉਹ ਗੇਸ ਸਲੰਡਰ ਦੀ ਅੱਗ ਨਾਲ ਨਹੀਂ ਆ ਸਕਦਾ ਅਸਲੀ ਸਾਗ ਤਾਂ ਪਾਥੀਆਂ ਦੀ ਅੱਗ ਨਾਲ ਬਣਦਾ ਸਹੇ ਸਹੇ ਰਿਜਦਾ ਜਦੋਂ
@sukdavsingh862
@sukdavsingh862 2 жыл бұрын
ਵਾਹਿਗੁਰੂ ਜੀ ਤਹਾਨੂੰ ਤਰੱਕੀਆਂ ਬਖਸ਼ੇ ।
@navjotjoyti8484
@navjotjoyti8484 2 жыл бұрын
Sada Fazilka Maan a sanu Jindadil log veer g thnku vlog lyi tuhadi new subscriber
@bablasekhon1044
@bablasekhon1044 2 жыл бұрын
ਕਮਾਲ ਤਾ ਵੀਰ ਤਹੁਡੀ ਜੋੜੀ ਦੀ ਹੇ ਜੋ ਸਾਨੂੰ ਕਿ ਪੰਸਦ ਹੇ ਪਹਿਲਾ ਅਾਖ ਦੇ ਸਨ ..ਗਾੲਿਕ ਦੀਦਾਰ ਸੰਧੂ ਜੀ ਜੱਦ ਅਖਾੜਾ ਲੋਦੇ ਸਨ ਤਾ ਪਹਿਲਾ ਹੀ ਸਮਝ ਜਾਦੇ ਸਨ ਿੲਹਨਾ ਨੇ ਕਿ ਸੂੰਨਨਾ ਹੇ ਵੈਸੇ ਮੈ ਵੀ ਸੰਧੂ ਸਾਹਿਬ ਦੇ ਦੋ ਪ੍ਰਗੋਰਾਮ ਨੂਰੀ ਜੀ ਨਾਲ ਦੇਖ ਨੇ ਿੲਕ ਪ੍ਰੋਗਰਾਮ ਚ ੳੁਹਨਾ ਚੱਲੋ ਅਖਾੜਾਂ ਭੋਗਲ ਜੀ ਦੀ ਕਵਤਾਵਾ ਤੋ ਕਰਕੇ ਬਾਬਾ ਬੂਲੇ ਸਾਹ ਜੀ ਹਾਸਮ ਜੀ ਪਰ ਅਾਪ ਵਾਲਾ ਨਹੀ ਗਾੲਿਅਾ ਓੁਸ ਮਫਲ ਚ ਬਹੁਤ ਮਹਾਣ ਲੋਕ ਸਨ
@varindersinghjammu4692
@varindersinghjammu4692 2 жыл бұрын
ਇਸ ਪਿੰਡ ਦੀ ਲਾਈਟ 2007 ਵਿੱਚ ਆਈ 24ਘੰਟੇ ਲਾਈਨਾਂ ਦਾ ਠੇਕਾ ਮੇਰੇ ਕੋਲ ਸੀ ਉਦੋਂ ਸਤਲੁਜ ਤੇ ਪੁੱਲ ਨਹੀ ਸੀ
@MiserSingh0
@MiserSingh0 7 ай бұрын
ਵੀਰੇ ਰਾਜਸਥਾਨ ਦੇ ਪਿੰਡ ਵੇਖਣ ਨੂੰ ਜੀ ਕਰਦਾ ਨੋਹਰ ਬਹਾਦਰ ਵੱਲ ਜਰੂਰ ਵਖਾਇਆ ਜਾਵੇ
@paramjeetshingparamjeetshi1810
@paramjeetshingparamjeetshi1810 2 жыл бұрын
ਪਹਿਲਾਂ ਘਰ ਕੱਚੇ ਸੀ ਲੋਕ ਸੱਚੇ ਸੀ। ਹੁਣ ਘਰ ਪੱਕੇ ਨੇ ਲੋਕ ਕੱਚੇ ਨੇ।
@Branjit7567
@Branjit7567 Жыл бұрын
Now that's called old is Gold Eh ah asal Panjab te panjabiyat Bahut vadhea lgea vekh k purana time ਯਾਦ a gea
@balwanthande1997
@balwanthande1997 2 жыл бұрын
ਬਾਈ ਜੀ ਇਨਾਂ ਬੰਦਿਆ ਨੂੰ ਸਲਾਮ ਹੈ ਜਿੰਨਾ ਨੇ ਆਪਣੇ ਪੈਰ ਨਹੀਂ ਛੱਡੇ ਅੱਜ ਕਲ ਭਾਈ ਨੂੰ ਭਾਈ ਵੇਖਕੇ ਨਹੀਂ ਜਰਦਾ , ਜੇਕਰ ਪਰਮਾਤਮਾ ਨੇ ਮੇਰੀ ਅਰਜ ਕਬੂਲ ਕਰੀ ਤਾ ਮੈਂ ਆਪਣੇ ਤਿੰਨ ਬੱਚਿਆਂ ਨੂੰ ਐਸੇ ਦੇਸੀ ਘਰ ਬਣਾਕੇ ਦੇਵੇਗਾ ਬਾਈ ਇੰਨਾ ਘਰਾਂ ਚ ਜੰਨਤ ਦੇਖੀ ਹੈ ਬੇਫਿਕਰ ਜਿੰਦਗੀ ਖੁੱਲੀ ਜਿੰਦਗੀ ਦੀ ਤੰਦਾਂ ਨਜਰ ਆਇਆ ਇੰਨਾ ਦੇ ਹਾਸੇ 20 ਮਿੰਟ ਚ ਦੇਖਿਆ ਅਸਲੀ ਨਜਰ ਆਏ ਹਨ ਇਹ ਦੇਸੀ ਘਿਉ ਵਰਗੇ ਅਸਲੀ ਖੁਸ਼ਬੂ ਦੇ ਵਾਰਿਸ ਹਨ ਇੰਨਾ ਅੰਦਰ ਬਿਮਾਰੀ ਕੋਈ ਨਹੀਂ ਹੋਵੇਗੀ ਕੋਈ ਚੀਜ ਨਕਲੀ ਨਹੀਂ ਦੇਖੀ ਜਿਉਦੇ ਰਹੋ
@GurpreetKaur-fr8iw
@GurpreetKaur-fr8iw 2 жыл бұрын
Jiounde wasdey rho tusi te eh pariwar jinna ne aj rooh khush kr diti punjab jiounda ha ajy v eh dikha k
@HardevSingh-ub3wh
@HardevSingh-ub3wh 2 жыл бұрын
Dil ch jagah hove ta garh ch v jagah van jandi h, eh gal ajj hakikat ch vekh liya y g 🙏🙏
@aaravdeepsingh5850
@aaravdeepsingh5850 Жыл бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ thanks veer ji jionde raho couple 💑 ji 🙏
@amritpalkaur827
@amritpalkaur827 2 жыл бұрын
ਰੂਹਾਂ.....❤❤❤❤
@joshuakalyaan29gmail
@joshuakalyaan29gmail 2 жыл бұрын
Miss you old punjab
@balrajsinghkhalsa7302
@balrajsinghkhalsa7302 2 жыл бұрын
ਧੰਨਵਾਦ ਜੀ (ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ)
@jasmersinghjassbrar3673
@jasmersinghjassbrar3673 2 жыл бұрын
ਮੰਨ ਗਏ ਰਿਪਨ ਥੋਨੂੰ ਵੀ ਯਾਰ ਨਹੀਂ ਹਨ ਸ਼ਬਦ ਮੇਰੇ ਕੋਲ | ਮਹਿਮਾਨ ਨਿਵਾਜ਼ੀ ਨੂੰ ਵੀ ਮੰਨ ਗਏ ਤੇ ਥੋਨੂੰ ਵੀ ¡ ਮੇਰੇ ਢਿੱਡ ਵਿਚ ਤਾਂ ਹਿਜ਼ਰ ਦੇ ਗੋਲੇ ਜਿਹੇ ਬੱਝ ਗਏ ਪਹਿਲੀ ਵਾਰ!ਬੱਸ ਹੋਰ ਨਹੀਂ ਬੋਲ ਸਕਦਾ!ਧੰਨਵਾਦ |ਕੱਲ ਦਾ ਇੰਤਜ਼ਾਰ |
@jaskarnsingh7090
@jaskarnsingh7090 2 жыл бұрын
Punjabi travel✈️️✈️️✈️️ couple👫👫🥰🥰🥰 Khushi and Ripan very nice vlog ji
@yaargurdaspuriyepb0642
@yaargurdaspuriyepb0642 2 жыл бұрын
Punjab tour da sab to vdia vlog c aj wala punjabi touch c video ch.
@dalwindersinghdhillon2988
@dalwindersinghdhillon2988 2 жыл бұрын
Apney pehla wale ghar di yad aa gae
@parmjitpama1346
@parmjitpama1346 2 жыл бұрын
ਮੇਰੇ ਇਲਾਕੇ ਦਾ ਪਿੰਡ ਦੇਖ ਬਹੁਤ ਖੁਸ਼ੀ ਹੋਈ ।
@ayurvedaknowledge8101
@ayurvedaknowledge8101 11 ай бұрын
Eh kehrha pind hai
@indiannorway
@indiannorway 2 жыл бұрын
Bahut he sohni laggi ih video,wakya he purana punjab de tasveer ha ta aapsi bhaichara pariwar ch, thxs for so nice video
@ramangrewal6053
@ramangrewal6053 2 жыл бұрын
Purane punjab de bhain bhrawa ne dil jit lya mehman niwaji karke waheguru tuhanu sda khush rakhan 🙏🙏🙏🙏🙏👌👌❤️❤️
@Parmysaini07
@Parmysaini07 2 жыл бұрын
Best vlog of this series, can't enough to thank you both #ਪੰਜਾਬ ❤️
@krishanKumar-mg1bk
@krishanKumar-mg1bk 2 жыл бұрын
ਬਹੁਤ ਵਧੀਆ ਜੀ।
@jass_maan1718
@jass_maan1718 2 жыл бұрын
Love from village moujpur mohali
@ranjitpannu2471
@ranjitpannu2471 Жыл бұрын
Thanks ripan and khushi
@pawanlail1323
@pawanlail1323 2 жыл бұрын
Ghar kache c pyaar pakke c❤️❤️
@fromsuperearth..3323
@fromsuperearth..3323 2 жыл бұрын
Ihe hi asli jindgi h.
@AnmolSaabTruckdriver
@AnmolSaabTruckdriver 2 жыл бұрын
Miss you brother
@traditionalpunjabisongs7067
@traditionalpunjabisongs7067 2 жыл бұрын
Sada bhi dil karda ji apna Punjab dekhan nu
@mr_mrs_moudgill5235
@mr_mrs_moudgill5235 2 жыл бұрын
Bht vdia lgea....ewe da he pyaar hona chahida family ch
@kimmygill2263
@kimmygill2263 2 жыл бұрын
Wow purani yaad taza kra diti ji tusi ta bahut vadhya man khush ho gya dekh k
@malkitkaur9429
@malkitkaur9429 2 жыл бұрын
Bhut vadia lgya purana panjab dekh ke ripn khushi da bhut bhut dhanvad purana panjab dekhaun lyi rab tuhanu dunyan di hr khushi deve from Patiala
@mintu180
@mintu180 Жыл бұрын
Bhut vdia lggde aa ewe De lok and ghr rabb kre Kiser v brother da pyar namaste tutte
@pb65-mohali86
@pb65-mohali86 2 жыл бұрын
ਸਤਲੁਜ ਦਰਿਆ ਦੇ ਹੜ ਦੇ ਪਾਣੀ ਦੇ ਨੁਕਸਾਨ ਕਾਰਨ ਇਥੇ ਆਰਥਿਕ ਤਰੱਕੀ ਨਹੀਂ ਹੋ ਸਕੀ,
@pendutravelcouple1232
@pendutravelcouple1232 2 жыл бұрын
Koi word ni haiga v ki kava ana k vadyia laga ki Dil nu Choo gyi video
@sekhonsaab4201
@sekhonsaab4201 2 жыл бұрын
ਬਾਈ ਜੀ , ਫਾਜ਼ਿਲਕਾ ਦੇ ਲਾਗੇ ਪਿੰਡ ਕਪੂਰਸਾਹ ਹੈ । ਉਸ ਪਿੰਡ ਜ਼ਰੂਰ ਜਾਇਉ ਜੀ ।
@Harrys3557
@Harrys3557 2 жыл бұрын
ਕਬੂਲਸ਼ਾਹ ਪਿੰਡ ਹੈ ਜੀ
@sekhonsaab4201
@sekhonsaab4201 2 жыл бұрын
@@Harrys3557 ਹਾ ਬਾਈ ਜੀ ਸ਼ਾਇਦ ਮੈਂ ਗਲਤ ਹਾਂ , ਕਪੂਰ ਸ਼ਾਹ ਜਾਂ ਕਬੂਲਸ਼ਾਹ ਪਿੰਡ ਦਾ ਨਾਮ ਪਰ ਕਾਫੀ ਮਸ਼ਹੂਰ ਹੈ ਜੀ , ਖਾਸਕਰ ਖੇਤੀਬਾੜੀ ਦੇ ਸੰਦਾਂ ਲਈ ।
@jagdishkaur6338
@jagdishkaur6338 2 жыл бұрын
Ripan nd kushi veryyyyy sweet jorhi sweet voice khoob trakiya kro parmatma hamesha khush rakhe ♥️♥️🙏🙏
@bababidhichanddentalclinic3114
@bababidhichanddentalclinic3114 2 жыл бұрын
hun tak da sab to sohna vlog👍
@himachalivloggerpankajkuma4575
@himachalivloggerpankajkuma4575 2 жыл бұрын
Bhai g god bless u both .... Mjja aajata hai jab bhi apke vlogs dekhta hu . so humble so grounded ...
@ManpreetSingh-lz3pk
@ManpreetSingh-lz3pk 2 жыл бұрын
Eh Bai bahut ghaint lagge. sabr santokh di zindgi btaunde ne#wmk
@veerpalkaur7416
@veerpalkaur7416 2 жыл бұрын
Bai Lok tuhanu har thaa is taraa naal peyaar karde ne jiwe tuhanu bht Time toon jaande hon
@TROVECONTENT
@TROVECONTENT Жыл бұрын
Thanks veere tusi aj bachpan yaad karva ta Raab chardi kala vich rakhee
@mintudhillon6945
@mintudhillon6945 2 жыл бұрын
ਬਹੁਤ ਵਧੀਆ 👌🏻👌🏻
@khalsajpsingh8818
@khalsajpsingh8818 2 жыл бұрын
ਵੀਰ ਜੀ ਸਰਕਾਰਾ ਦੀ ਨਲੇਕੀ ਕਰਕੇ ਪਿਛੇ ਨੇ ਇਹ ਲੋਕ ਪਰ ਸਰਕਾਰ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ
@singhTruckloverPB32
@singhTruckloverPB32 2 жыл бұрын
22 G very good vlog Thankx old memories tazza hogiya Jazzy from England 🇬🇧
@jagdishkaur2469
@jagdishkaur2469 2 жыл бұрын
Bhut khushi hoyi eh sb dekh k aje ve old pind ny
@ParwinderSingh-iu1zx
@ParwinderSingh-iu1zx Жыл бұрын
ਵਾਹਿਗੁਰੂ ਗੁਰੂ ਇਹਨੇ ਤੇ ਕਿਰਪਾ ਰਖਣ ਜੀ
@malkitrupaul7582
@malkitrupaul7582 2 жыл бұрын
ਪਾਕਿਸਤਾਨ ਵਾਲੀ ਸਾਇਡ ਸ਼ਾਇਦ ਬਹਾਵਲਪੁਰ ਲਗਦਾ ਹੋਣਾ , ਇਹਨਾਂ ਦੀ ਬੋਲੀ ਤੇ ਬਹਾਵਲਪੁਰ ਦਾ ਅਸਰ ਲਗਦਾ। ਸੋਹਣਾ ਵਲੋਗ ਐ ਬਾਈ
@kamalpreetsingh5392
@kamalpreetsingh5392 2 жыл бұрын
ਭਾਜੀ ਇਹ ਪੰਜਾਬੀ ਦੀ ਉਪ ਬੋਲੀ ਜਾਂਗਲੀ ਜਿਸ ਨੂੰ ਆਪਣੇ ਪੰਜਾਬ ਵਿੱਚ ਲਹਿੰਦੀ ਆਖਦੇ ਹਨ ਸਾਡੇ ਫਾਜ਼ਿਲਕਾ ਤੇ ਫਿਰੋਜ਼ਪੁਰ ਵਿਚ ਇਹ ਲਹਿੰਦੀ ਬੋਲ੍ਹੀ ਹੀ ਬੋਲਦੇ ਹਾਂ ਹੁਣ ਫਰਕ ਪੈ ਰਿਹਾ ਹੈ ਮਿਲਗੋਭਾ ਜਿਹਾ ਬਣਦਾ ਜਾ ਰਿਹਾ ਹੈ
@kanwalkaur3976
@kanwalkaur3976 2 жыл бұрын
Raii sikh cast de lok ne eh .... 🌺
@ManjitSingh-sd5io
@ManjitSingh-sd5io 2 жыл бұрын
Okara city near hai bhalavalpur nahi lagda
@suresha8517
@suresha8517 2 жыл бұрын
Fazilka tuhada Welcome Veer Ji 🙏🙏☺️☺️
@harbirboparai4744
@harbirboparai4744 2 жыл бұрын
Very nice vlog dekh ki v sach ni aa reha ke sade panjab vich hale b ene peyar vale log hage ne dil karda ke asi v othe ja ke vas jaye kyo ke aa sade pase tan koi kise nu vekhna v nhi chunda god bless,u beta ji waheguru thanu chatdyan kla ch rakhn mai amritsar tu an jiji🙏
@topshop1318
@topshop1318 2 жыл бұрын
ਬਾਈ ਜੀ ਮੈਂ ਹਰਵਿੰਦਰ ਸਿੰਘ ਬੈਨੀਪਾਲ vadodara ਗੁਜਰਾਤ ਵਿਚ ਰਹਿੰਦਾ ਹਾਂ ਮੈ ਹੁਣੇ ਜਿਹੇ ਹੀ ਤੁਹਾਡੇ vlogs vekhne ਸ਼ੁਰੂ ਕੀਤੇ ਹਨ।।ਵੀਰ ਜਦੋਂ ਵੀ ਤੁਸੀਂ ਗੁਜਰਾਤ ਆਵੋ ਜਾ ਗੁਜਰਾਤ ਵਿਚੋਂ ਲੰਘੋ ਤੇ ਸਾਨੂ ਤੁਹਾਡੀ ਸੇਵਾ ਮਹਿਮਾਨ ਨਾਵਜੀ ਕਰਨ ਦਾ ਮੌਕਾ ਦੇਣਾ ਸਾਡੇ ਘਰ ਰਹਿਣਾ ਅਤੇ ਮੈਂ ਪਿੱਛੋਂ ਸਮਰਾਲੇ ਸ਼ਹਿਰ ਜਿਲਾ ਲੁਧਿਆਣੇ ਦਾ ਰਹਿਣਵਾਲਾ ਹਾਂ but ਹੁਣ ਕਾਫੀ ਟੀਮ ਤੋ ਗੁਜਰਾਤ ਹੀ ਹੈ family ਨਾਲ
@lalisingh4258
@lalisingh4258 2 жыл бұрын
Wahoo ooooooooooooooo kiaaaa baat aa ji,jioode rho,🙏🙏🙏😘😘😘😘
@AjayKumar-re6og
@AjayKumar-re6og 2 жыл бұрын
Rangla..punjab.
@kaur3114
@kaur3114 2 жыл бұрын
Kind hearted person's ♥️🙏
@fromsuperearth..3323
@fromsuperearth..3323 2 жыл бұрын
Pind vekhan nu Dil karda kina pyara pind hai
@talwindersekhon5449
@talwindersekhon5449 2 жыл бұрын
You are achieving love from every where God bless you
@bhavnoorkaur5928
@bhavnoorkaur5928 2 жыл бұрын
First comment Lots of love from Patiala
@Makhan_sai_ji
@Makhan_sai_ji 2 жыл бұрын
V good Blog Katti da Mask 😷 te god bless you bro👍
路飞太过分了,自己游泳。#海贼王#路飞
00:28
路飞与唐舞桐
Рет қаралды 43 МЛН
لااا! هذه البرتقالة مزعجة جدًا #قصير
00:15
One More Arabic
Рет қаралды 51 МЛН
Bapu de Pakistan wale Pind Da Safar (part2) Native Village In Pakistan
19:48
路飞太过分了,自己游泳。#海贼王#路飞
00:28
路飞与唐舞桐
Рет қаралды 43 МЛН