ਕੱਦੂ ਦੀ ਸਬਜ਼ੀ ਨਵੇਂ ਤਰੀਕੇ ਨਾਲ || Kaddu Ki Sabji || Unique Style || By Punjabi Khana Vlog Channel

  Рет қаралды 586,396

Punjabi Khana Vlog Channel

Punjabi Khana Vlog Channel

Күн бұрын

ਕੱਦੂ ਦੀ ਸਬਜ਼ੀ ਨਵੇਂ ਤਰੀਕੇ ਨਾਲ || Kaddu Ki Sabji || Unique Style || By Punjabi Khana Vlog Channel
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏
ਅੱਜ ਘਰ ਵਿਚ ਬਣਾਈ ਕੱਦੂ ਦੀ ਬਹੁਤ ਹੀ ਸਵਾਦਿਸ਼ਟ ਸਬਜ਼ੀ ਦੁੱਧ ਵਿੱਚ ਨਵੇਂ ਤਰੀਕੇ ਨਾਲ ਜੇ ਤੁਹਾਨੂੰ ਸਾਡੀ ਵਿਡੀਉ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾਂ ਬਹੁਤ ਬਹੁਤ ਸ਼ੁਕਰੀਆ ਜੀ 🙏
Please Support 🙏
#punjabikhanavlogchannel
#kaddurecipe
#kaddukisabji
#punjabikhana
#vlog
#trending
#viral
Kaddu Ki Sabji
Kaddu Recipe
Village Cooking
Women Working
Cooking Women
Thanks for watching 🙏

Пікірлер: 375
@LakhwinderSingh-gq5rn
@LakhwinderSingh-gq5rn 2 ай бұрын
ਵਾਹ ਜੀ ਵਾਹ
@gurdevkaur1209
@gurdevkaur1209 Жыл бұрын
ਬੇਬੇ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸਬਜੀ ਬਣਾਉਣ ਦਾ ਤਰੀਕਾ ਦੱਸਿਆ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਤੰਦਰੁਸਤੀ ਬਖਸ਼ਣ ਜੀ
@sharanjitkaur1206
@sharanjitkaur1206 Жыл бұрын
ਮਾਤਾ ਜੀ ਬਹੁਤ ਵਧੀਆ
@BaljitBhullar-ne8xs
@BaljitBhullar-ne8xs 23 күн бұрын
ਦੁੱਧ ਵਾਲੀ ਸਬਜ਼ੀ ਵਿਚ ਟਮਾਟਰ ਨੀ ਪਾਉਂਦੇ ਹੁੰਦੇ
@Pb_13_wale-i4l
@Pb_13_wale-i4l 3 ай бұрын
ਐਨੀ ਬੇਕਾਰ ਸਬਜ਼ੀ ਬੇਬੇ ਜੀ
@RavinderKumar-fc3df
@RavinderKumar-fc3df 3 ай бұрын
ਆਸੀ ਵੀ ਬਹੁਤ ਵਾਰੀ ਖਾਂਦਾ ਹੈ
@randeep3355
@randeep3355 Жыл бұрын
Asi up toh bebe bahut nice sabji banai
@jagjeetsingh9613
@jagjeetsingh9613 Жыл бұрын
ਦੇਸੀ ਸੌਦਾ ਪੂਰਾ ਵਧੀਆ ਬਹਾਨੇ ਨਾਲ ਦੁਧ ਪੀਤਾ ਜਾਊ
@gurmeetgrewal8452
@gurmeetgrewal8452 Жыл бұрын
❤❤
@vandanajaswal2806
@vandanajaswal2806 Жыл бұрын
Nice ❤
@GurjitSingh-ze4mf
@GurjitSingh-ze4mf 8 күн бұрын
Colour badia khan nu jee krda jehra khanda hai ohnu pta
@beantgrewal3168
@beantgrewal3168 Жыл бұрын
Very good ji
@pKaur-qz3hv
@pKaur-qz3hv Ай бұрын
kacha tal cha jeera pa ta g
@SATTAGULABEWALA
@SATTAGULABEWALA Жыл бұрын
ਮਾਤਾ ਜੀ ਮੇਰੇ ਤਾਂ ਮੂੰਹ ਵਿੱਚ ਪਾਣੀ ਆਗਿਆ ਤੁਹਾਡੀ ਸਬਜ਼ੀ ਦੇਖ ਕੇ ਮੈਂ ਅੱਜ ਤੀਕ ਇਸ ਤਰੀਕੇ ਦੀ ਸਬਜ਼ੀ ਮੈਂ ਨੀ ਖਾਂਦੀ ਦੁੱਧ ਵਿੱਚ ਸਬਜ਼ੀ ਖਾਂਦੀ ਜ਼ਰੂਰ ਹੈ ਲੇਕਿਨ ਇਸ ਤਰੀਕੇ ਦੀ ਸਬਜ਼ੀ ਮੈਂ ਨੀ ਖਾਂਦੀ ਕੈਦੇ ਅੱਜ ਤੀਕ ਵੈਰੀ ਗੁੱਡ ਮਾਤਾ ਜੀ
@AmardeepKaur-bf2wh
@AmardeepKaur-bf2wh 2 ай бұрын
Verre duad pon nal sabji jear bn jandi a lun nl duad ni pai dha
@darshankang6310
@darshankang6310 Ай бұрын
Mata nu gas chulla lay ke debo g
@savleenkaur2389
@savleenkaur2389 Жыл бұрын
Bhut vdia mata g
@YashpreetsinghYash-kq1rs
@YashpreetsinghYash-kq1rs Жыл бұрын
Mata ji yeh kaddu nahi ghiya hai
@VS-vk8vq
@VS-vk8vq Жыл бұрын
ਕੀ ਨਮਕ ਅਤੇ ਦੁੱਧ ਇਕੱਠਾ ਇਸਤੇਮਾਲ ਕਰਨ ਨਾਲ ਨੁਕਸਾਨ ਨਹੀਂ ਹੋਵੇਗਾ?
@prabhjotsinghalok2249
@prabhjotsinghalok2249 Жыл бұрын
Manu v doubht
@indianvlogerakitchentobeau8036
@indianvlogerakitchentobeau8036 Жыл бұрын
Wow
@punjabivloggarsimar
@punjabivloggarsimar Жыл бұрын
Mata ji eh Kaddu nhi ਘੀਆ ਹੈ🙏🙏🙏🙏🙏🙏🙏🙏🙏🙏
@HarbansLal-hp9fc
@HarbansLal-hp9fc Жыл бұрын
Eh kadu hi hy gia lambi hindi hy ji
@cartoonista2019
@cartoonista2019 Жыл бұрын
Akshay kumar copy maaata eho ni😂😂😂😂
@salindersandhu8161
@salindersandhu8161 24 күн бұрын
ਕੀ ਵਧੀਆ ਹੈ ਘੀਆ ਤਾਂ ਪਹਿਲਾਂ ਹੀ ਮਿੱਠੀ ਹੁੰਦੀ ਹੈ ਇਹ ਤੇ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ
@surindergill9090
@surindergill9090 Жыл бұрын
ਅਸੀਂ ਤਾਂ ਪਹਿਲਾਂ ਵੀ ਦੁੱਧ ਪਾ ਕੇ ਹੀ ਬਣਾਉਂਦੇ ਹਾਂ ਜੀ
@M.Jalandhar
@M.Jalandhar Жыл бұрын
ਦੁੱਧ ਵਾਲੀ ਸਬਜੀ ਨਾਲ ਕੁੱਝ ਨਹੀ ਹੁੰਦਾ ਮੈਂ ਅਪਣੇ ਬਚਪਨ ਤੋਂ ਜਦੋਂ ਦੀ ਸੋਜੀ ਸਮਭਾਲੀ ਆ ਉਦੋਂ ਤੋਂ ਖਾਦੀਂ ਆ ਰਹੀ ਆ ਕੁੱਝ ਨਹੀ ਹੋਇਆ
@RimaAnand-q3v
@RimaAnand-q3v 2 ай бұрын
Working women don’t have enough time to do this long process
@harbanscheema924
@harbanscheema924 Жыл бұрын
Koi skin de disease nahi Hundi I am cooking kaddu with milk from 20 years.
@jatindersharma7960
@jatindersharma7960 Жыл бұрын
ਦੁੱਧ ਤਾਂ ਅੱਜ ਕੱਲ ਚਾਹ ਬਣਾਉਣ ਲਈ ਨਹੀਂ ਮਿਲਦਾ, ਤੇ ਤੂੰ ਬੀਬੀ ਸਬਜ਼ੀ ਦੇ ਵਿੱਚ ਪਾਉਣ ਲਈ ਕਹਿੰਦੀ ਹੈ
@sandhusaab3519
@sandhusaab3519 Ай бұрын
Das Bai kina chida dudh asli
@KaurAnumeet
@KaurAnumeet 3 күн бұрын
ਜਿਨਾ ਨੇ ਘਰ ਮੱਝ ਨਹੀ ਰੱਖਣੀ ਉ ਭਲਦੇ ਆ ਝੋਟਿਆਂ ਦੇ ਘਰੋਂ ਲੱਸੀ 😂😂
@daljeetkaurbhathal2467
@daljeetkaurbhathal2467 Жыл бұрын
ਮਾਤਾ ਜੀ ਅਸੀਂ sabji ਦੇ ਵਿੱਚ ਦੁੱਧ ਪਾਉਂਨੇ aa ਜਦੋਂ ਬਣ n ਵਾਲੀ ਹੋਵੈ good ban ਦੀ aa
@amriksingh351
@amriksingh351 Жыл бұрын
ਨਵੇਂ ਤਰੀਕੇ ਦੀ ਸ਼ਬਜੀ ਬਣਾਉਣੀ ਦੱਸੀ ਬੇਬੇ ਜੀ ਧੰਨਵਾਦ ਅਸੀ ਵੀ ਜਰੂਰ ਬਣਾਵਾਂਗੇ
@paramjitkaur2735
@paramjitkaur2735 Жыл бұрын
ਨਵਾਂ ਤਰੀਕਾ ਦੱਸਿਆ ਬਹੁਤ ਬਹੁਤ ਸ਼ੁਕਰੀਆ ਮਾਤਾ ਜੀ 🎉🙏🙏
@jerry_ff_8752
@jerry_ff_8752 Жыл бұрын
0:08
@harjinderkaurharjinderkaur
@harjinderkaurharjinderkaur Жыл бұрын
Mawa de hatho ta har sabji swad bandi hai ji love mom
@harpreetsidhu5717
@harpreetsidhu5717 Күн бұрын
ਇਹ ਕੀ‌ ਮੈਨੂੰ ਤਾਂ ਜਮਾਂ ਵਧੀਆ ਨੀ ਲਗੀ
@randeepkaur4311
@randeepkaur4311 Жыл бұрын
ਬੇਬੇ ਏਨਾ ਮੱਥਾ ਮਾਰਨ ਨਾਲੋ 2-3 ਚਮਚੇ ਕੱਦੂ ਵਿੱਚ ਸੁੱਕੇ ਦੁੱਧ ਦੇ ਪਾ ਲੈਣੇ ਸੀ।
@Anmol-wt8rm
@Anmol-wt8rm Жыл бұрын
😂
@RimaAnand-q3v
@RimaAnand-q3v 2 ай бұрын
Lol 😂
@RimaAnand-q3v
@RimaAnand-q3v 2 ай бұрын
Or we can add fresh malai
@JasvirRana-n9o
@JasvirRana-n9o 3 ай бұрын
ਘੀਆ ਤੇ ਕੱਦੂ ਵਿੱਚ ਫਰਕ ਹੁੰਦਾ, ਇਹ ਘੀਏ ਦੀ ਸਬਜ਼ੀ ਛੋਲਿਆਂ ਦੀ ਦਾਲ ਵਿਚ ਸਹੀ ਬਣਦੀ,ਦੁੱਧ ਨਹੀ ਪਾਉਣਾ ਚਾਹੀਦਾ ਮਾਤਾ ਜੀ ,ਘੀਏ ਦੀ ਸਬਜ਼ੀ ਵਿਚ ਹਲਕਾ ਆਲੂ ਪਾ ਸਕਦੇ ਹਾਂ ਬਿਲਕੁਲ ਸੁਕੀ ਬਣੂ.
@ManjeetKaur-rk9ms
@ManjeetKaur-rk9ms 2 ай бұрын
Sade malwe ch dudh hi paonde aa
@sukhwinderkaur652
@sukhwinderkaur652 Ай бұрын
Right
@gurjitsinghbrar671
@gurjitsinghbrar671 Ай бұрын
Allo ta Nepali pounde hunde aa..ehnu kaddu kehnde aa .ghiya lamba hunda
@gurmitkaur4723
@gurmitkaur4723 Жыл бұрын
Eh bangi paneer te gheea di sabji good mata ji god bless you ji. 🙏🙏USA California 🇺🇸🇺🇸
@ishwarpabbi8925
@ishwarpabbi8925 Ай бұрын
Je mata ji half kg vich 1 kg milk pa dita ta sabji ta aape testi banu ik privar vich es tra kharcha kive hou tushi you tube te loka nu pagal bndia
@roopsaini9956
@roopsaini9956 Жыл бұрын
आप इस सब्ज़ी को कद्दू कहते हैं और हम इसे घीया कहते हैं बेबे जी, घीया और कद्दू में फर्क होता है
@PunjabClothing0708
@PunjabClothing0708 Жыл бұрын
Hamare isko gia bi kehte he kaddu bi AP jisko kadu kehte he hmare usse petha kehte he😂😂
@davinderkaursekhon7065
@davinderkaursekhon7065 Жыл бұрын
ਭੈਣ ਜੀ ਤੁਸੀ ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਜੀ। ਹੋਰ ਸਾਦੀਆਂ ਤੇ ਪੌਸ਼ਟਿਕ ਵਿਧੀਆਂ ਦੱਸੋ
@MankiratGhuman567
@MankiratGhuman567 16 күн бұрын
Menu tan ni vadhya lagdi.eh sabji edan Pani vali nahin hundi .jehri dekhan nu Changi ne lagdi khan nu ki hovegi
@gagandeep4908
@gagandeep4908 Жыл бұрын
ਬਹੁਤ ਵਧੀਆ ਬਣਾਈ ਹੈ ਸਬਜ਼ੀ, ਆਂਟੀ ਜੀ ਤੁਸੀਂ ।
@RandhirSingh-m3d
@RandhirSingh-m3d Жыл бұрын
ਵਧੀਆਂ ਸਬਜ਼ੀ ਪੱਤਾਂ ਤਾਂ ਖਾ ਕੇ ਹੀ ਲੱਗੇਗਾ
@bobbysharma7945
@bobbysharma7945 Жыл бұрын
ਬਹੁਤ ਵਧੀਆ ਬੇਬੇ ਜੀ ਧਨਵਾਦ ਥੋਡਾ
@AliHasan-gi6de
@AliHasan-gi6de 12 күн бұрын
Very nice bebe ji🎉🎉
@sukhmnasamra7852
@sukhmnasamra7852 Жыл бұрын
ਬਹੁਤ ਵਧੀਆ ਮਾਤਾ ਜੀ 👌👌
@Ranjit_Singh.
@Ranjit_Singh. Жыл бұрын
ਵਡੇ ਬਜ਼ੁਰਗ ਹਮੇਸ਼ਾ ਸਤਿਕਾਰ ਯੋਗ ਹੁੰਦੇ ਹਨ ਪਰ ਦੁਧ ਸਬਜ਼ੀ ਵਿਚ ਪਾ ਕੇ ਨਹੀਂ ਖਾਣਾ ਚਾਹੀਦਾ ਕਿ ਉਕਿ ਵਿੱਚ ਨਮਕ ਮਸਾਲੇ ਪੈਣ ਨਾਲ ਦੁੱਧ ਇਕ ਬਹੁਤ ਭੈੜੀਆਂ ਬਿਮਾਰੀਆਂ ਨੂੰ ਜਨਮ ਦੇਦਾ ਹੈ ਖਾਂਣ ਵਿੱਚ ਬਹੁਤ ਸਵਾਦਿਸ਼ਟ ਭੋਜਨ ਲੱਗੇ ਗਾ,ਸਰੀਰ ਨੂੰ ਕਦੋਂ ਬਿਮਾਰੀ ਲੱਗ ਗਈ ਪਤਾ ਨਹੀਂ ਚਲਣਾ, ਦੁੱਧ ਵਾਲੀ ਸਬਜ਼ੀ ਤੋਂ ਹਮੇਸ਼ਾ ਬਚੋ ਜੀ, ਪਲੀਜ਼।
@Ranjit_Singh.
@Ranjit_Singh. Жыл бұрын
ਮੈਂ ਆਪ ਕਾਲੀ ਤੋਰੀ ਦੁੱਧ ਤੋਂ ਬਿਨਾਂ ਨਹੀਂ ਖਾਧੀ ਪਰ ਸਰੀਰ ਰੋਗੀ ਹੋਣ ਤੇ ਦਸਿਆ ਡਾਕਟਰ ਸਾਹਿਬ ਨੇ ਦੁੱਧ ਵਾਲੀ ਸਬਜ਼ੀ ਤੋਂ ਬਿਮਾਰੀ ਪੈਦਾ ਹੋਈ ਹੈ
@gagandeepkaur-fj5ry
@gagandeepkaur-fj5ry Ай бұрын
😊😊😊😊😊😊😊😊😊😊😊
@NoorKaur-n5o
@NoorKaur-n5o 9 күн бұрын
mata dunia ta pagal aa jehnu aaj tak sabji tere to pta lagea sabji bnaun da
@mommata7773
@mommata7773 Жыл бұрын
ਬਹੁਤ ਹੀ ਗਲਤ ਤਰੀਕੇ ਨਾਲ ਸ਼ਬਜੀ ਬਣਾਈ ਆ ਬੇਬੇ ਨੇ ਐਲੂਮੀਨੀਅਮ ਦੀ ਕੜਾਈ ਵਿੱਚ ਵੀ ਨਹੀਂ ਬਣਾਉਣੀ ਸੀ
@nirmalkaur5320
@nirmalkaur5320 Жыл бұрын
Bilkul galat hai ji namak aur dudh bhut nuksan karde ne ji please mata ji🙏🙏
@sarbjitkaur8643
@sarbjitkaur8643 Жыл бұрын
Ssa Bhanji bhut vadyia ji waheguru lami lami uammr kre ji
@sarwandassmehton3421
@sarwandassmehton3421 Ай бұрын
Kaddu da gajrellaaaaaaaaaaaaaaaa vi khaya Karo ji gurh wala agge thodiiiiiiiiiiiiiiiiiiiiiiiiiiiiiiiiiiiiiiiii marji jiyunde basde raho Punjabiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks Sarwandass Mehton Adampur Doaba district Jalandhar Punjab 🙏🙏🙏💚💚💐💐🌺🌺❤️❤️❤️❤️❤️
@garrysahnewal6360
@garrysahnewal6360 Жыл бұрын
❤❤ਬਹੁਤ ਵੱਡੀਆਂ ਜੀ
@JassGurdaspuriya
@JassGurdaspuriya Ай бұрын
Puri sabzi kharab krti mata ne Dudh pa k 😅😅
@ManpreetKaur-f1r1e
@ManpreetKaur-f1r1e 3 күн бұрын
Jira bebe g ne kache oil ch e pah dita
@SukhpalDhaliwal-mn1by
@SukhpalDhaliwal-mn1by Жыл бұрын
ਬਹੁਤ ਵਧੀਆ ਸਬਜ਼ੀ ਬਣਾਈ ਹੈ ਬੇਬੇ ਜੀ 👌👌👍👍
@harjeetkaur3360
@harjeetkaur3360 Жыл бұрын
ਬਹੁਤ ਵਧੀਆ ਜੀ ❤❤❤
@CharanjeetCharanjeetkaur-m1b
@CharanjeetCharanjeetkaur-m1b 7 күн бұрын
dood fat da ni es tra bebe ji
@agamjot4166
@agamjot4166 Ай бұрын
Mera tan dekhn nu dil nahi tuc kehnde bhut vadiya bni ae
@sukhwinderkaur652
@sukhwinderkaur652 Ай бұрын
Right
@BaljinderKaur-g6c9t
@BaljinderKaur-g6c9t Жыл бұрын
ਇਹ ਘੀਆ ਹੈ ਮਾਤਾ ਜੀ ਕਂਦੂ ਨਹੀਂ
@poonamshahi9756
@poonamshahi9756 Ай бұрын
I’ like it ma 👍
@ParamjitKaur-jr1gw
@ParamjitKaur-jr1gw 21 күн бұрын
Kaddu Nahin Kiya Hai😂😂
@SarbjitkaurBhangu-o6p
@SarbjitkaurBhangu-o6p Жыл бұрын
ਬਹੁਤ ਵਧੀਆ ਮਾਤਾ
@leelasingh226
@leelasingh226 2 ай бұрын
ਮਾਤਾ ਇਹ ਤਰੀਕਾ ਪੁਰਾਣਾ ਹੋ ਚੁੱਕਾ ਹੈ
@Dhutta
@Dhutta 2 ай бұрын
Bolna shikh la bebe pehla
@nirvairkaur3319
@nirvairkaur3319 Жыл бұрын
ਮਾਤਾ ਜੀ ਇਹ ਘੀਆ ਹੈ।ਕੱਦੂ ਨਹੀ ਜੀ।
@garrybajwa6989
@garrybajwa6989 Жыл бұрын
ਅਸੀ ਤੇ ਜਿਉ ਜੰਮੇ ਆਂ ਕੱਦੂ ਈ ਕਹਿਨੇ ਆਂ ਤੁਹੀ ਫਿਰ ਸ਼ੈਰਨਾਂ ਹੋਈਆਂ
@mukhtiarsingh5762
@mukhtiarsingh5762 Жыл бұрын
ਕੱਦੂ ਆ ਪੁੱਤ ਘੀਆ ਨਹੀ
@jasskaur4157
@jasskaur4157 Жыл бұрын
@@garrybajwa6989 ਨਈ ਪਿੰਡਾਂ ਚ ਸਾਰੇ ਘੀਆ ਹੀ ਕਹਿੰਦੇ ਐ ਸਾਡੇ ਤਾਂ ਦੁਆਬੇ ਚ ਕੱਦੂ ਹੋਰ ਹੁੰਦਾ
@chirmalsingh3141
@chirmalsingh3141 Жыл бұрын
ਸਾਡੇ ਮਾਲਵੇ ਵਾਲੇ ਤਾਂ ਕੱਦੂ ਹੀ ਕਹਿੰਦੇ ਨੇ
@reenasingh6034
@reenasingh6034 Жыл бұрын
Mata Ji ne starting ch he boleya c ghiya kaddu.
@vickyhagat9174
@vickyhagat9174 Жыл бұрын
Kise kum di nahi bani sabji bakwas
@avinashkaur892
@avinashkaur892 Жыл бұрын
Bebe purane tarike hi sone Lage aa mama
@davinderkaursekhon7065
@davinderkaursekhon7065 Жыл бұрын
ਪੰਜਾਬੀਆਂ ਨੂੰ ਦੁੱਧ ਵਾਲਾ ਕੱਦੂ ਖਾਂਦਿਆਂ ਸਦੀਆਂ ਹੋ ਗਈਆਂ, ਅਸੀਂ ਤਾਂ ਚਮੜੀ ਰੋਗ ਸੁਣਿਆ ਨਹੀਂ।
@JarmanpreetSingh-d4d
@JarmanpreetSingh-d4d Ай бұрын
Buht test bndi awe sabji
@ShagunMehra-vd8sd
@ShagunMehra-vd8sd 11 ай бұрын
Na ta bebe tera kadu ghulya awe ena matha marya sade ta uiii na khan kacha ja kaddu jdd tkk mlai wangu gull ni jnda 😂assi ta lwa k 2 cittiya kukr diya kaddu da kdah bna dine frr ta dyi vich glass dudh da kde sade hath de kadu da sabji kha k dekhyo bilkul desi treka vaar vaar kwoge khan nu😉😃🥰😘
@amolak2129
@amolak2129 Жыл бұрын
ਮਾਤਾ ਜੀ ਘਿਆ ਆ ਕੱਦੂ ਨੀ
@gurmailchand4996
@gurmailchand4996 Ай бұрын
This is ghia not kadu.
@New-Me-New-Life
@New-Me-New-Life Жыл бұрын
ਇਹ ਲੋਕੀ ਹੈ ਜੀ, ਘੀਆ।
@anoopbrar1558
@anoopbrar1558 Жыл бұрын
ਬੱਸ ਹੁਣ ਕਹਿ ਦੇਣਗੇ ਕਿ ਬੜੀ ਸਵਾਦ ਸ਼ਬਜੀ ਆਪਾਂ ਕਿਹੜਾ ਖਾ ਕੇ ਦੇਖੀ ਹੈ
@ShagunMehra-vd8sd
@ShagunMehra-vd8sd 11 ай бұрын
😂😂😂sahi gl a
@Ramneetmahi
@Ramneetmahi Жыл бұрын
Kaddu di pneer bhurzi ban gai😂😂👍🙏🙏🙏❤️
@darshankang6310
@darshankang6310 Ай бұрын
Sabji bicho gribi di jhalak saf dikhdi a g
@sukhwinderkaur652
@sukhwinderkaur652 Ай бұрын
😂
@paramjeetkaur7802
@paramjeetkaur7802 Жыл бұрын
ਐਵੇ ਹੀ ਬੇਬੇ ਨੂੰ ਹਵਾ ਕਰੀ ਜਾਦੇ ਆ ਆਦਰ ਚ ਕੀ ਨਵਾਂ ਤਰੀਕਾ
@charankaur2856
@charankaur2856 Ай бұрын
Bhainji m1994 1995 vich es trike nal sabzi Anaya kardi c.bahut hi rasty banadi h .dhanwad ♥️
@ManjitKaur-tp8mv
@ManjitKaur-tp8mv Жыл бұрын
Boht bdia ji sada trika koi drama ji mata ji bless you 🙏
@rajveerkaur8060
@rajveerkaur8060 Ай бұрын
Bkvaas
@rajwinderkaur7110
@rajwinderkaur7110 2 ай бұрын
Nahi lagi
@kanwaljeetkaur2646
@kanwaljeetkaur2646 Жыл бұрын
Bahut badhiya desi tarike hi badhiya lagde ne
@PalSingh-jo2lf
@PalSingh-jo2lf Жыл бұрын
ਬੇਬੇ ਜੀ ਡਾਕਟਰ ਕਹਿੰਦੇ ਨੇ ਦੁੱਧ ਤੇ ਨਮਕ ਦਾ ਮੇਲ ਨਹੀਂ ਕਰਨਾ ਚਹੀਦਾ
@ShivKumar-fv3qt
@ShivKumar-fv3qt Жыл бұрын
ਨਾਲੇ ਕਹਿੰਦੇ ਨੇ ਕੱਦੂ ਦੁੱਧ ਨਹੀਂ ਬਣਾਉਣ ਚਾਹੀਦਾ ਆ
@sodhiturbans7178
@sodhiturbans7178 2 ай бұрын
Bhut vadhia sabji B'nai bhain ji waheguru ji tuhanu bhut tarakia deve.amritsar to Bhupinder kour
@KARANRANDHAWA-v6k
@KARANRANDHAWA-v6k Жыл бұрын
ਇਹ ਕਦੂ ਨਹੀਂ ਹੈ ਘੀਆ ਹੈ ਮੈਨੂੰ ਸਮਝ ਨੀ ਆਉਂਦੀ ਕਿ ਇਸਨੂੰ ਕਦੂ ਕਿਉ ਕਹਿੰਦੇ?
@sudeshrani4934
@sudeshrani4934 Жыл бұрын
Enu kaddu ni kehnde enu lonki kehnde a
@gurpreetwarring6780
@gurpreetwarring6780 Жыл бұрын
Nahi sidha sidha he keh do k vich paneer pa k bna lo dud di ta aapa aam he ghre bnaone ha maata Tera dud ta sara fat giya c
@palwindersingh8808
@palwindersingh8808 Жыл бұрын
ਅਸੀ ਤਾਂ ਕਦੂ ਔਰ ਤੋਰਿਆ ਦੀ ਸਬਜੀ ਮਿਲਕ ਪਾਂ k ਹੀ bnoda ਅਹ
@babbujasssingh8454
@babbujasssingh8454 Жыл бұрын
Sade ta bahut purana treeka mata ji. Asi eda hi bnudea
@iloveindia2846
@iloveindia2846 4 ай бұрын
Wah mata kaddu de v bhag khul gaye Shahi ghiya kaddu di sabzi❤
@AmanGoldy_07
@AmanGoldy_07 Жыл бұрын
Bahut hi vadyea...❤❤❤❤❤❤❤❤❤❤❤❤❤❤❤❤❤❤❤❤❤❤❤❤❤
@avinderkaur829
@avinderkaur829 3 ай бұрын
ਦੁੱਧ ਵਿੱਚ ਲੂਣ ਨਹੀਂ ਪਾਉਣਾ ਚਾਹੀਦਾ ਪਰਾਣੇ ਹਕੀਮਾਂ ਤੋਂ ਪੁੱਛੋ
@Manteshwar2467
@Manteshwar2467 2 ай бұрын
Hnji right
@beantsingh6085
@beantsingh6085 Жыл бұрын
ਬੇਬੇ ਕਦੂ ਪਨੀਰ ਬਣ ਗਿਆ
@parvdangi3927
@parvdangi3927 Жыл бұрын
Vediya mata ji❤
@sukhwinderkaur652
@sukhwinderkaur652 Ай бұрын
Menu ta dudh fit gaya lagda par terri vali sabji khe sakde a
@amarjitkaur990
@amarjitkaur990 Жыл бұрын
ਨਵਾ ਨ੍ਹੀ ਪੁਰਾਣਾ ਤਰੀਕਾ ਹੈ
@satnamwaheguru9032
@satnamwaheguru9032 Жыл бұрын
Waise tan ji manu aa sabji pasand ni par jida tusi bnai o trika wadia lagga te tusi bibi ji j jada wadia lagey manu meri bibi yad aa gi love you
@PoonamSharma-xe3mc
@PoonamSharma-xe3mc 2 ай бұрын
Kache tel vich jeera pa dita khaoge ta patta lagu😊
@ranjitkaur8461
@ranjitkaur8461 Жыл бұрын
Mata ji eh kadu nahi a eh da nam Giya a
@surindersharma6252
@surindersharma6252 Жыл бұрын
Iji maaf karna mainu, tel thoda kacha lag reha hai, ikdum nai recipe c
Please Help This Poor Boy 🙏
00:40
Alan Chikin Chow
Рет қаралды 20 МЛН
Worst flight ever
00:55
Adam W
Рет қаралды 27 МЛН
The selfish The Joker was taught a lesson by Officer Rabbit. #funny #supersiblings
00:12
Please Help This Poor Boy 🙏
00:40
Alan Chikin Chow
Рет қаралды 20 МЛН