ਸਰਦੀਆਂ ਵਿੱਚ ਇਸ ਤਰੀਕੇ ਨਾਲ ਬਣਾਓ ਘੀ ਕਵਾਰ ਦੀ ਸਬਜ਼ੀ ਚਿਕਨ ਖਾਣਾ ਭੁੱਲ ਜਾਓਗੇ, aloevera ki sabji recipe,

  Рет қаралды 605,009

FooD of ਪੰਜਾਬ

FooD of ਪੰਜਾਬ

Күн бұрын

ਸਰਦੀਆਂ ਵਿੱਚ ਇਸ ਤਰੀਕੇ ਨਾਲ ਬਣਾਓ ਘੀ ਘਵਾਰ ਦੀ ਸਬਜ਼ੀ ਚਿਕਨ ਖਾਣਾ ਜਾਓਗੇ ਭੁੱਲ,
aloevera ki sabji recipe,
#aloevera ki sabji,
#desi aloevera,
#aloevera ka kada,
#sardiyon wala desi soup,
#Punjabi recipe ,
#food of Punjab new video,
#aloe vera sabji,

Пікірлер: 1 400
@jasveersinghkhanaura7118
@jasveersinghkhanaura7118 9 ай бұрын
ਇਹ ਸਬਜ਼ੀ ਨਹੀਂ, ਇੱਕ ਟੌਪ ਦੀ ਦਵਾਈ ਹੈ, ਇਹਦੇ ਗੁਣਾਂ ਨੂੰ ਬਜ਼ੁਰਗ ਹੀ ਚੰਗੀ ਤਰ੍ਹਾਂ ਜਾਣਦੇ ਹਨ,ਸੋ ਤੁਸੀਂ ਬਹੁਤ ਵਧੀਆ ਚੇਤਾ ਕਰਵਾਇਆ, ਲੋਕਾਂ ਨੂੰ ਏਸ ਦਾ ਲਾਹਾ ਲੈਣਾਂ ਚਾਹੀਦਾ ਹੈ
@DharminderSingh-hj5fd
@DharminderSingh-hj5fd 9 ай бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰 ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ ਦੇਸੀ ਚੀਜ਼ਾਂ ਆਪਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਨੇ ਜੀ 🙏🥰 ਧੰਨਵਾਦ ਜੀ 🙏🥰💐💐
@samarbirkaurbajwa193
@samarbirkaurbajwa193 7 ай бұрын
Nice
@samarbirkaurbajwa193
@samarbirkaurbajwa193 7 ай бұрын
👌🏾👌🏾👌🏾👌🏾👍🏾🙏🙏
@chamkaursingh6614
@chamkaursingh6614 7 ай бұрын
ਅਸੀਂ ਤਾਂ ਭੁਲੇ ਈ ਰਹੇ, ਸਾਡੇ ਬਗੀਚੇ ਚ ਬੇ-ਅੰਤ ਕਰਾਰ ਉਗਿਆ ਹੋਇਆ ਏ। ਦਾਦਾ ਜੀ ਆਪਣੇ ਜੋਗੀ ਬਣਾ ਕੇ ਖਾਂਦੇ ਹੁੰਦੇ ਸਨ। ਪਰ ਇਹ ਤਾਂ ਸਵਾਦ ਈ ਬੜੀ ਬਣਦੀ ਜੇ। ਧਨਵਾਦ ਜੀ।
@vanshikaX-s6u
@vanshikaX-s6u 16 күн бұрын
Bohot badhiya sabji banayi bai ji. 👌
@DharminderSingh-hj5fd
@DharminderSingh-hj5fd 15 күн бұрын
ਧੰਨਵਾਦ ਜੀ 🙏🥰 Thanks you ji 🙏🥰
@rajindersingh2312
@rajindersingh2312 9 ай бұрын
ਘੀ ਕੁਆਰ ਦੀ ਸਬਜੀ ਦੀ ਰੇਸਿਪੀ ਦੱਸਣ ਲਈ ਧੰਨਵਾਦ ਜੀ 😊
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰💐💐
@sukhgill8735
@sukhgill8735 10 ай бұрын
ਬਹੁਤ ਵਧੀਆ ਵੀਰ‌। ਜੀ ਨਵੇਂ ਸਬਜੀ। ਲਈ ਧੰਨਵਾਦ
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰 Thank you ji 🙏🥰💐💐
@AgamVeer-f4k
@AgamVeer-f4k 10 ай бұрын
ਬਹੁਤ ਹੀ ਵਧੀਆ ਬੱਚੀ ਬਹੁਤ ਹੀ ਪਿਆਰੀ ਆ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਵੀਰ ਜੀ 🙏🥰💐💐
@avinashkaur892
@avinashkaur892 6 ай бұрын
ਬਹੁਤ ਵਧੀਆ ਹੈ
@DharminderSingh-hj5fd
@DharminderSingh-hj5fd 6 ай бұрын
ਧੰਨਵਾਦ ਜੀ 🙏🥰
@cuki-shorts978
@cuki-shorts978 9 ай бұрын
geo jee sardar jee
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰💐💐
@KaramjeetKaur-n1y
@KaramjeetKaur-n1y 8 ай бұрын
👍
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਜੀ 🙏🥰💐💐
@surinderkaur1187
@surinderkaur1187 9 ай бұрын
Very nice ❤
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਸਿਸਟਰ ਜੀ 🙏🥰💐💐
@BalwanThakur-i6m
@BalwanThakur-i6m 7 ай бұрын
Very good
@DharminderSingh-hj5fd
@DharminderSingh-hj5fd 7 ай бұрын
Thank you ji 🙏🥰💐💐❤️
@prabhjotnandhra2823
@prabhjotnandhra2823 9 ай бұрын
Good recipe for winter
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰
@anantdhawan713
@anantdhawan713 8 ай бұрын
❤❤❤❤❤❤👌👌👍
@DharminderSingh-hj5fd
@DharminderSingh-hj5fd 8 ай бұрын
Thank you sister ji 🙏🥰💐💐
@kambojpoonam735
@kambojpoonam735 9 ай бұрын
Bahut pyari beti God bless beta ji
@DharminderSingh-hj5fd
@DharminderSingh-hj5fd 9 ай бұрын
ਬਹੁਤ ਬਹੁਤ ਧੰਨਵਾਦ ਜੀ 🙏🥰💐💐 Thank you ji 🙏🥰💐💐
@jaswinder.singhrangretajas4713
@jaswinder.singhrangretajas4713 9 ай бұрын
❤ vari naise Gariat good. 22. G 🎉. Waheguru waheguru waheguru waheguru waheguru Maher kare AAP PE Ji waheguru waheguru Ji
@DharminderSingh-hj5fd
@DharminderSingh-hj5fd 9 ай бұрын
ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ 🙏🥰💐💐 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@KaramvirSingh-st3ux
@KaramvirSingh-st3ux 8 ай бұрын
ਬੋਹਤ ਚੰਗੀ ਲੱਗਿਆ ਬੋਲਣ ਦਾ ਤਰੀਕ ਵੀ ਚੰਗਾ ਤਾਂ ਪਿੰਡ ਵਾਲਾ ਘਰ ਦਾ ਮੌਹਾਲ ਦਿਖਾਇਆ ਤਾਂ ਕੈਨੇਡਾ ਤੋ ❤ਧਨਬਾਦ
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਵੀਰ ਜੀ 🙏🥰💐💐
@harjinderkaur1127
@harjinderkaur1127 9 ай бұрын
Good g
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਸਿਸਟਰ ਜੀ 🙏🥰💐💐
@Hassan-xd3wy
@Hassan-xd3wy 8 ай бұрын
Raat k 3:34 ho rhy hain apka saln ready huwa or mujhy bht bhook lg gyi😂 boht shukria itni achi recipe k liye
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਜੀ 🙏🥰 Thank you ji 🙏
@prabhsimransingh5461
@prabhsimransingh5461 9 ай бұрын
Sanu sabji bahut vadiyia lagi
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਵੀਰ ਜੀ 🙏🥰💐💐
@GurvinderKaur-u5u
@GurvinderKaur-u5u 9 ай бұрын
Wdia
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐
@darshaninderkaurwasu7760
@darshaninderkaurwasu7760 9 ай бұрын
Nice method 🙏
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਜੀ 🙏🥰💐💐
@nomiimran2025
@nomiimran2025 9 ай бұрын
Sweet Punjabi language
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐❤️
@PritamSingh-dq4lt
@PritamSingh-dq4lt 8 ай бұрын
V v very nice Sr ji god bless you
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਵੀਰ ਜੀ 🙏🥰💐💐
@annabaaabvdhdbfjfbc9071
@annabaaabvdhdbfjfbc9071 9 ай бұрын
puadhi boli bahut vdhiya lggi aa .
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਵੀਰ ਜੀ 🙏🥰💐💐❤️
@gurmeetsinsh
@gurmeetsinsh 9 ай бұрын
arshpreet is very cute baby, and so nice vegitable
@DharminderSingh-hj5fd
@DharminderSingh-hj5fd 9 ай бұрын
ਬਹੁਤ ਬਹੁਤ ਧੰਨਵਾਦ ਜੀ 🙏🥰💐💐 Thank you ji 🙏🥰
@gurdarshansingh9400
@gurdarshansingh9400 8 ай бұрын
ਅਰਸ਼ਪ੍ਰੀਤ ਬੌਤ ਪਿਆਰਾ ਬੱਚਾ ਹੈ😎😎😎
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਵੀਰ ਜੀ 🙏🥰💐💐❤️
@Kartika-z3v
@Kartika-z3v 10 ай бұрын
Nice shota. Bacha❤
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰 Thank you ji 🙏🥰💐💐
@Voiceoflife275
@Voiceoflife275 9 ай бұрын
Nice recipe
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰 Thank you ji 🙏🥰
@balbirchand6388
@balbirchand6388 10 ай бұрын
Super. Ji
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰💐💐 Thank you ji 🙏🥰
@princeji6546
@princeji6546 9 ай бұрын
Bout bdya
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰
@veenathakur107
@veenathakur107 9 ай бұрын
बेरी नाईस जी
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰💐💐
@renukanda8421
@renukanda8421 9 ай бұрын
Very nice brother
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਵੀਰ ਜੀ 🙏🥰💐💐 Thank you ji 🙏🥰
@gurbachankaur9590
@gurbachankaur9590 8 ай бұрын
Very v every very nice
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਸਿਸਟਰ ਜੀ 🙏
@RajVerma-v3m
@RajVerma-v3m 9 ай бұрын
Very nice 👍
@DharminderSingh-hj5fd
@DharminderSingh-hj5fd 9 ай бұрын
Thank you ji 🙏🥰💐💐
@madanlal-vg2il
@madanlal-vg2il 9 ай бұрын
Very nice👍
@DharminderSingh-hj5fd
@DharminderSingh-hj5fd 9 ай бұрын
Thank you ji 🙏🥰
@avtarpanesar
@avtarpanesar 9 ай бұрын
very nice ji ,.. share more sabji like this please ,. if possible share in box ,@food of punjab ?,....
@DharminderSingh-hj5fd
@DharminderSingh-hj5fd 9 ай бұрын
ਬਹੁਤ ਬਹੁਤ ਧੰਨਵਾਦ ਜੀ 🙏🥰💐💐 Thank you so much ji 🙏🥰💐💐
@tarsemlal145
@tarsemlal145 9 ай бұрын
Very Nice Frend
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you so much ji 🙏🥰💐💐
@Sumawomenscollection
@Sumawomenscollection 9 ай бұрын
👌👌
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰 Thank you ji 🙏🥰
@jeetnagra9950
@jeetnagra9950 7 ай бұрын
Chilkea noo waste nahi karna ona noo Pani vich bheoke rakhna hai .24 khante rakho ji .Phir Plants vich pao .
@DharminderSingh-hj5fd
@DharminderSingh-hj5fd 7 ай бұрын
ਠੀਕ ਐ ਜੀ 🙏 ਧੰਨਵਾਦ ਜੀ 🙏
@LAW_OF_ONE
@LAW_OF_ONE 8 ай бұрын
Nice
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਜੀ 🙏🥰💐💐 Thank you ji 🙏🥰💐💐❤️
@MushtaqAhmad-m9s1p
@MushtaqAhmad-m9s1p 9 ай бұрын
Very nice
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐❤️ Thank you ji 🙏🥰💐💐
@Jagjeet-kaur57
@Jagjeet-kaur57 10 ай бұрын
ਪੰਜਾਬੀ ਵਿੱਚ ਕੁਮੈਟ ਲਿਖਿਆ ਕਰੋ ਜਦੋ ਵਿਡੀਉ ਪੰਜਾਬੀ ਵਿੱਚ ਹੈ
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਭੈਣ ਜੀ 🙏🥰 ਬਿਲਕੁਲ ਸਹੀ ਗੱਲ ਹੈ ਸਿਸਟਰ ਜੀ 🙏🥰
@randeepkaursandhu-vv1lq
@randeepkaursandhu-vv1lq 4 ай бұрын
ਕੌੜੀ ਕਵਾਰ ਕੇ ਮਿੱਠੀ ਜੀ?
@DharminderSingh-hj5fd
@DharminderSingh-hj5fd 4 ай бұрын
ਇਹ ਸਰਦੀ ਦੀ ਡਿਸ਼ ਹੈ ਜੀ ਬਹੁਤ ਹੀ ਵਧੀਆ ਸਬਜ਼ੀ ਬਣਦੀ ਹੈ ਅਸੀਂ ਬਹੁਤ ਵਾਰ ਬਣਾਈ ਹ ਸਰਦੀ ਦੇ ਵਿੱਚ ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
@nachhatarkaur9854
@nachhatarkaur9854 10 ай бұрын
ਘਪਲਾ ਤਾਂ ਕਾਹਦਾ ਬਾਈ ਜੀ ਪਿਆਜ ਸੜ ਜਾਣਗੇ
@DharminderSingh-hj5fd
@DharminderSingh-hj5fd 10 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਹਾਂਜੀ ਹਾਂਜੀ ਉਹੀ ਜੀ 🙏🥰
@simrankour2756
@simrankour2756 9 ай бұрын
ਯੇ ਸਬਜੀ ਕੌੜੀ ਤਾਂ ਨਹੀਂ ਹੁੰਦੀ ਕਿਰਪਾ ਦਸਿਓ ਕੋਈ
@DharminderSingh-hj5fd
@DharminderSingh-hj5fd 9 ай бұрын
ਵੀਡੀਓ ਦੇਖਣ ਲਈ ਧੰਨਵਾਦ ਸਿਸਟਰ ਜੀ 🙏🥰 ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਸਬਜ਼ੀ ਬਣਾ ਕੇ ਜਰੂਰ ਦੇਖਿਓ ਜੀ 🙏 ਸਬਜੀ ਬਹੁਤ ਟੇਸਟੀ ਬਣਦੀ ਹੈ ਜੀ 🙏 ਧੰਨਵਾਦ ਜੀ 🙏🥰💐💐
@simrankour2756
@simrankour2756 9 ай бұрын
@@DharminderSingh-hj5fd ਕੌੜੀ ਤਾਂ ਨੀ ਹੁੰਦੀ ਵੀਰਜੀ ਯੇ ਸਬਜੀ
@DharminderSingh-hj5fd
@DharminderSingh-hj5fd 9 ай бұрын
@@simrankour2756 ਇਹ ਸਬਜ਼ੀ ਕੌੜੀ ਬਿਲਕੁਲ ਨਹੀਂ ਹੁੰਦੀ ਹੈ ਜੀ 🙏
@simrankour2756
@simrankour2756 9 ай бұрын
Thankyou veer ji
@pammiwalia7013
@pammiwalia7013 9 ай бұрын
ਇਹ ਐ ਅਸਲੀ ਸਬਜ਼ੀ ਬਣਾਉਣ ਦਾ ਢੰਗ
@DharminderSingh-hj5fd
@DharminderSingh-hj5fd 9 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰💐💐 Thank you ji 🙏🥰
@jasvirkumar5817
@jasvirkumar5817 7 ай бұрын
Sara assar tan dho ke Bahar hi kadd ditta magr ki teh gia. Fotak...? Bharawa kachi hi kha ho jandi hai.
@DharminderSingh-hj5fd
@DharminderSingh-hj5fd 7 ай бұрын
🙏
@jagrajsandhu8421
@jagrajsandhu8421 9 ай бұрын
ਬਹੁਤ ਵਧੀਆ ਤਰੀਕਾ ਹੈ ਦੇਸੀ ਪੁਰਾਣੇ ਤਰੀਕੇ ਨਾਲ ਸਬਜ਼ੀ ਨੂੰ ਤੜਕਾ, ਲਗਾਏਗੀ,👍👍🙏
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਵੀਰ ਜੀ 🙏🥰💐💐
@souravsontay764
@souravsontay764 7 ай бұрын
​@@DharminderSingh-hj5fd❤❤❤
@sukhmangamer9417
@sukhmangamer9417 9 ай бұрын
Very nice ❤
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰
@all_in_one1266
@all_in_one1266 9 ай бұрын
Very good
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐
@MohanSingh-gs3be
@MohanSingh-gs3be 10 ай бұрын
Nice
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਵੀਰ ਜੀ 🙏🥰 Thank you ji 🙏🥰💐💐
@kulwantkaur2157
@kulwantkaur2157 9 ай бұрын
ਬਹੁਤ ਵਧੀਆ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ, ਪੰਜਾਬੀ ਵੀਰਾਂ ਨੂੰ
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਭੈਣੇ 🙏🥰💐💐 Thank you ji 🙏🥰
@geetabakshi7211
@geetabakshi7211 8 ай бұрын
Very very Yummy ji
@charanjitlal1824
@charanjitlal1824 10 ай бұрын
ਬਹੁਤ ਵਦੀਆ ਸਬਜੀ ਲੱਗੀ ਬਣਦੀ ਵਾਹੇਗੂਰੁ ਚੜਦੀ ਕਲਾ ਵਿੱਚ ਰੰਖੇ
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਵੀਰ ਜੀ 🙏🥰💐💐
@sonisantla295
@sonisantla295 10 ай бұрын
ਬੱਚਾ ਬਹੁਤ ਪਿਆਰਾ ।ਸਬਜੀ ਬਹੁਤ ਵਧੀਆ ਸੀ।❤❤❤❤
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰 Thank you ji 🙏🥰💐💐
@SherSingh-pw9rb
@SherSingh-pw9rb 10 ай бұрын
Ultimate number one medicine cold weather recipe who is very much better of all age groups nice 👍😊
@DharminderSingh-hj5fd
@DharminderSingh-hj5fd 10 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰 Thank you so much ji 🙏🥰
@shobhitattri9588
@shobhitattri9588 10 ай бұрын
Very good
@kartarsingh8903
@kartarsingh8903 10 ай бұрын
ਬਹੁਤ ਵਧੀਆ ਲਗਿਆ ਇਕ ਨਵੀਂ ਸਬਜ਼ੀ ਦਾ ਪਤਾ ਲਗਿਆ ਬਚੀ ਬਹੁਤ ਪਿਆਰੀ ਲਗੀ ਵਾਹਿਗੁਰੂ ਇਸ ਬੱਚੀ ਨੂੰ ਲਾਇਕ ਬਣਾਵੇ ਤੇ ਤੰਦਰੁਸਤ ਰੱਖਣ ਧੰਨਵਾਦ
@DharminderSingh-hj5fd
@DharminderSingh-hj5fd 10 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 Thank you ji 🙏🥰💐💐
@balvirkaurbatth9655
@balvirkaurbatth9655 10 ай бұрын
ਤੁਹਾਨੂੰ ਪੁੱਤ ਹੁਣ ਪਤਾ ਲੱਗਿਆ ਨਵੀਂ ਸਬਜੀ ਦਾ ਅਸੀਂ ਹੁਣ ਵੀ ਤੇ ਸਾਡੇ ਟਾਈਮ ਵਿੱਚ ਬਹੁਤ ਵਧੀਆ ਬਣਾਉਂਦੇ ਸੀ ਪੁੱਤ ਨੇ ਬਹੁਤ ਵਧੀਆ ਸਬਜੀ ਬਣਾਈ ਐ💐 😋😘🤗❣️🌹🌺👌👍🙋‍♀️
@bhandal
@bhandal 10 ай бұрын
❤❤❤❤❤ਸ਼ਲਲ
@swarnakour5417
@swarnakour5417 10 ай бұрын
😮to to be the bay and of in a lot to me that he had been 😮😅😅
@manidhillon8964
@manidhillon8964 10 ай бұрын
​@@DharminderSingh-hj5fdà
@harmansinghbatth2389
@harmansinghbatth2389 10 ай бұрын
ਬਹੁਤ ਵਧੀਆ ਲਗੀ ਵੀਡੀਓ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ
@DharminderSingh-hj5fd
@DharminderSingh-hj5fd 10 ай бұрын
ਬਹੁਤ ਬਹੁਤ ਧੰਨਵਾਦ ਵੀਰ ਜੀ 🙏🥰 Thank you ji 🙏🥰💐💐
@hpreetrandhawa4214
@hpreetrandhawa4214 8 ай бұрын
The best part of the video is when Arshpreet came Very informative in a desi language Good luck to you all
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਜੀ 🙏🥰💐💐 Thank you ji 🙏🥰
@mantuf.d.kmantuf.d.k4921
@mantuf.d.kmantuf.d.k4921 10 ай бұрын
Thanks beta ji god bless you very tasty healthy and strong very delicious food
@DharminderSingh-hj5fd
@DharminderSingh-hj5fd 10 ай бұрын
ਬਹੁਤ ਬਹੁਤ ਧੰਨਵਾਦ ਜੀ 🙏🥰 Thank you so much ji 🙏🥰💐💐
@bshukmawali1103
@bshukmawali1103 9 ай бұрын
@kulwantsingh6606
@kulwantsingh6606 10 ай бұрын
ਬਹੁਤ ਵਧੀਆ ਤਰੀਕਾ ਹੈ।ਵਾਹਿਗੁਰੂ ਜੀ।
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰 Thank you ji 🙏🥰💐💐
@jrgandhi2095
@jrgandhi2095 10 ай бұрын
बहुत बढ़िया लाभदायक सब्ज़ी।
@DharminderSingh-hj5fd
@DharminderSingh-hj5fd 10 ай бұрын
Thank you ji 🙏🥰💐💐
@amirbashir8794
@amirbashir8794 9 ай бұрын
Nice vegetables From Pakistan
@KulwinderKaur-mg7ev
@KulwinderKaur-mg7ev 8 ай бұрын
Buhat vadhyiaa lagi beta video
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਸਿਸਟਰ ਜੀ 🙏🥰
@harninderkaur4190
@harninderkaur4190 9 ай бұрын
Good 👍
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐
@jaspalaman9521
@jaspalaman9521 10 ай бұрын
Yummy very tasty assi v banauday aa👍👍
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰 Thank you ji 🙏🥰💐💐
@bhupinderk4729
@bhupinderk4729 9 ай бұрын
Very nice and very very tasty food
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰💐💐
@manimani8640
@manimani8640 10 ай бұрын
Buht hi vdiya aa video beta g
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰💐💐 Thank you ji 🙏🥰💐💐
@paramjitkaur9105
@paramjitkaur9105 9 ай бұрын
Bahut vadhia recpie 👌👌👌👌👌
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਸਿਸਟਰ ਜੀ 🙏🥰💐💐 Thank you ji 🙏🥰
@SandeepSingh-pu8qr
@SandeepSingh-pu8qr 9 ай бұрын
👍👍👍👍👍
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਵੀਰ ਜੀ 🙏🥰💐💐
@balwantkaur6546
@balwantkaur6546 10 ай бұрын
ਘੀਆ ਕਵਾਰ ਦੀ ਸਬਜ਼ੀ ਆਪ ਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਈ ਹੈ। ਪਹਿਲਾਂ ਇਹ ਸਮਜੀ ਵੀ ਕੲਈਜਣਿਆਂ ਨੇ ਦਿਖਾਈ ਪਰ ਚੰਗੀ ਤਰ੍ਹਾਂ ਸਮਝ ਨਹੀਂ ਸੀ ਆਈ। ਅੱਜ ਤੁਸੀਂ ਬੜੇ ਸਾਫ਼ ਢੰਗ ਨਾਲ ਸਮਝਾਇਆ ਹੈ। ਬਹੁਤ ਵਧੀਆ।
@DharminderSingh-hj5fd
@DharminderSingh-hj5fd 10 ай бұрын
ਬਹੁਤ ਬਹੁਤ ਧੰਨਵਾਦ ਸਿਸਟਰ ਜੀ 🙏🥰💐💐
@jaydhillon9247
@jaydhillon9247 10 ай бұрын
ਬੋਲੀ ਚੁੰਨੀ ਸਾਈਡ ਵਾਲੀ ਲਗਦੀ ਹੈ ਬਾਈ ਜੀ
@DharminderSingh-hj5fd
@DharminderSingh-hj5fd 10 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਚੁੰਨੀ ਸਾਡੇ ਨੇੜੇ ਹੀ ਹੈ ਜੀ 🙏
@anubhagat3142
@anubhagat3142 9 ай бұрын
Awesome video... every thing has well maintained..... and also get new knowledge..... thanks you very much 😊
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰
@parveenkumari2624
@parveenkumari2624 10 ай бұрын
👍👍👍👍
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰 Thank you ji 🙏🥰💐💐
@lalikumar6613
@lalikumar6613 10 ай бұрын
Tasty healthy and strong
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰 Thank you ji 🙏🥰💐💐
@PremChand-ge9ds
@PremChand-ge9ds 9 ай бұрын
Very good . Very nicely explained. Thank you.
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰💐💐 Thank you ji 🙏🥰💐💐
@AfraZorfa
@AfraZorfa 8 ай бұрын
@@DharminderSingh-hj5fd veeray Sanu Hindi nai aaondi🥺🥹
@ਬੱਖੀਪਾੜ-ਵ8ਨ
@ਬੱਖੀਪਾੜ-ਵ8ਨ 10 ай бұрын
ਬਹੁਤ ਹੀ ਵਧੀਆ ਲੱਗੀ ਵੀਡੀਓ ਧੰਨਵਾਦ ❤❤
@DharminderSingh-hj5fd
@DharminderSingh-hj5fd 10 ай бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰
@SurinderKaur-e6w
@SurinderKaur-e6w 10 ай бұрын
very good ro nice
@vedrani6374
@vedrani6374 10 ай бұрын
Nice
@ballisinghranarana8641
@ballisinghranarana8641 10 ай бұрын
Alovera can be made into a dish new knowledge 👍 Thanks very much bro.
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਵੀਰ ਜੀ 🙏🥰 Thank you ji 🙏🥰💐💐
@baljinderkaur-dl9dt
@baljinderkaur-dl9dt 10 ай бұрын
ਬਹੁਤ ਵਧੀਆ 👍👍
@DharminderSingh-hj5fd
@DharminderSingh-hj5fd 10 ай бұрын
ਧੰਨਵਾਦ ਜੀ 🙏🥰 Thank you ji 🙏🥰💐💐
@SinghKainth-c5m
@SinghKainth-c5m 10 ай бұрын
Love you Arsdeep God bless you
@DharminderSingh-hj5fd
@DharminderSingh-hj5fd 10 ай бұрын
Thank you ji 🙏🥰 Arshpreet naam hai beti ka ji 🙏 Thank you ji 🙏🥰💐💐
@GrChandel-j9c
@GrChandel-j9c 9 ай бұрын
Very good recipe. Thank you
@chahal-pbmte
@chahal-pbmte 8 ай бұрын
ਧਰਮਿੰਦਰ ਸਿੰਘ ਤੇਰੀ ਵੀਡੀਓ ਵੀ ਵਧੀਆ ਲੱਗੀ, ਦੇਸੀ ਪੇਂਡੂ ਬੋਲੀ ਵੀ ਬਹੁਤ ਵਧੀਆ ਲੱਗੀ, ਬਣਾਉਣ ਦਾ ਦੇਸੀ ਪੇਂਡੂ ਤਰੀਕਾ ਵੀ ਵਧੀਆ ਲੱਗਿਆ। ਡਿਸਕਰਿਪਸਨ ਵਿੱਚ ਆਪਣੇ ਬਾਰੇ ਪੂਰੀ ਜਾਣਕਾਰੀ ਦਿੱਤੀ ਵੀ ਵਧੀਆ ਲੱਗੀ। ਪਰ ਯਾਰ ਇੱਕ ਨਵਾਂ ਪੰਗਾ ਪੈ ਗਿਆ। ਹੁਣ ਤੇਰੀ ਇਹ ਸਬਜ਼ੀ ਖਾਣ ਨੂੰ ਜੀ ਕਰੀਂ ਜਾਂਦੈ। ਦੱਸ ਕੀ ਕਰੀਏ ?
@DharminderSingh-hj5fd
@DharminderSingh-hj5fd 8 ай бұрын
ਵੀਡੀਓ ਦੇਖਣ ਲਈ ਤੇ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏 ਸਬਜੀ ਬਣਾ ਕੇ ਜਰੂਰ ਟਰਾਈ ਕਰਿਓ ਜੀ ਬਹੁਤ ਹੀ ਸਵਾਦ ਬਣਦੀ ਹੈ ਤੇ ਸਿਹਤਮੰਦ ਵੀ ਹੁੰਦੀ ਹੈ। ਧੰਨਵਾਦ ਜੀ 🙏🥰💐💐❤️
@gurmelsingh4716
@gurmelsingh4716 9 ай бұрын
ਇਕ ਚਮਕਣ ਮੋਲੀ ਜੇ ਪੱਤਿਆਂ ਉਪਰ ਕੰਡੇ ਹੁੰਦੇ ਹਨ ਤੇ ਫਲ ਗੋਲ ਧਾਰੀਦਾਰ ਖਰਬੂਜ਼ੇ ਵਰਗੇ ਹੁੰਦੇ ਹਨ ਜੀ ਮਹਾਰਾਜ ਕਦੇ ਬਣਾਈ ਹੈ ਤਾਂ ਜਰੂਰ ਦੱਸਿਆ ਜੇ ਮਹਾਰਾਜ ਜੀ ਧੰਨਵਾਦ ਜੀ
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਜੀ 🙏🥰 ਤੁਸੀਂ ਚਿੱਬੜਾਂ ਦੀ ਸਬਜ਼ੀ ਦੀ ਗੱਲ ਕਰ ਰਹੇ ਹੋ ਮਹਾਰਾਜ ਜੀ 🙏🥰 ਚਿਬੜਾਂ ਦਾ ਮੌਸਮ ਆ ਜਾਣ ਦਿਓ ਚਿੱਬੜਾਂ ਦੀ ਸਬਜ਼ੀ ਜਰੂਰ ਬਣਾ ਕੇ ਵਿਖਾਵਾਂਗੇ ਜੀ 🙏
@gurmelsingh4716
@gurmelsingh4716 9 ай бұрын
ਚਿੱਬੜ ਨਹੀਂ ਮਹਾਰਾਜ ਓਸ ਬੂਟੇ ਨੂੰ ਜਾਮਣੀ ਰੰਗ ਦਾ ਫੁੱਲ ਦੇ ਵਿਚਾਲੇ ਪੀਲੇ ਰੰਗ ਦਾ ਫੁੱਲ ਹੁੰਦਾ ਹੈ ਨਹਿਰਾਂ ਦੇ ਕੰਢੇ ਜਾਂ ਬਰਾਨੇ ਏਰੀਏ ਵਿੱਚ ਹੁੰਦਾ ਹੈ ਨੈਟ ਤੇ ਕੱਢ ਲੳ ਜੀ
@DharminderSingh-hj5fd
@DharminderSingh-hj5fd 9 ай бұрын
ਵੀਰ ਜੀ ਫਿਰ ਉਹ ਸਬਜੀ ਸਾਡੀ ਸਮਝ ਤੋਂ ਬਾਹਰ ਹੈ ਜੀ 🙏 ਜਿਹੜੀ ਚੀਜ਼ ਕਦੇ ਬਣਾਈ ਹੀ ਨਹੀਂ ਵਰਤੀ ਨਹੀਂ ਉਸ ਚੀਜ਼ ਬਾਰੇ ਝੂਠ ਕਿਉਂ ਬੋਲਣਾ ਤੁਸੀਂ ਆਪੇ ਹੀ ਦੱਸ ਦਿਓ ਜੀ 🙏🥰
@paramjitkaur5536
@paramjitkaur5536 15 күн бұрын
ਪਹਿਲੀ ਵਾਰ ਬਣਦੀ ਦੇਖੀ ਹੈ ਐਲੋਵੇਰਾ ਦੀ ਸਬਜ਼ੀ 👍 ਵੀਡੀਓ ਬਹੁਤ ਵਧੀਆ ਲੱਗੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏♥️
@DharminderSingh-hj5fd
@DharminderSingh-hj5fd 15 күн бұрын
ਬਹੁਤ ਬਹੁਤ ਧੰਨਵਾਦ ਜੀ 🙏🥰 Thanks you sister ji 🙏🥰
@blackbeater6435
@blackbeater6435 9 ай бұрын
ਸਬਜ਼ੀ ਦੀ ਕੌਲੀ ਭੇਜ ਦੇਣਾ ਫੇਰ ਹੀ ਪਤਾ ਲੱਗੇਗਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ
@DharminderSingh-hj5fd
@DharminderSingh-hj5fd 9 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏 ਸਬਜੀ ਦੀ ਕੋਲੀ ਦੀ ਕੀ ਗੱਲ ਵੀਰ ਪੂਰੀ ਕੜਾਈ ਉਹ ਭੇਜ ਦਾਂਗੇ ਜੀ 🙏🥰 ਧੰਨਵਾਦ ਜੀ 🙏🥰💐💐
@jaswinderbains8138
@jaswinderbains8138 2 күн бұрын
ਬਹੁਤ ਵਧੀਆ ਜੀ।
@DharminderSingh-hj5fd
@DharminderSingh-hj5fd Күн бұрын
Thanks you ji 🙏🥰
@ਗੁਰਬਾਣੀਵੀਚਾਰ-ਫ6ਚ
@ਗੁਰਬਾਣੀਵੀਚਾਰ-ਫ6ਚ 9 ай бұрын
ਵੀਰ ਜੀ ਮੈ ਵੀ ਵਹੋਤ ਐਲੋਵੀਰੇ ਦੀ ਸਬਜੀ ਵਨੋਦਾਂ ਹਾਂ ਪਰ ਵੀਰ ਜੀ ਮੈਂ ਦੁੱਧ ਦੇ ਵਿਚ ਪਾ ਕੇ ਭੁੰਨ ਦਾ
@DharminderSingh-hj5fd
@DharminderSingh-hj5fd 9 ай бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🥰 ਵੀਰ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹੇ ਤੇ ਪਿੰਡ ਨੇ ਹਰ ਇੱਕ ਏਰੀਏ ਦੇ ਵਿੱਚ ਸਬਜ਼ੀ ਬਣਾਉਣ ਦਾ ਵੱਖ ਵੱਖ ਢੰਗ ਹੁੰਦਾ ਹੈ ਜੀ 🙏🥰 ਧੰਨਵਾਦ ਜੀ 🙏🥰💐💐
@gurdarshansingh5306
@gurdarshansingh5306 4 күн бұрын
Bacha bar bar M sale nu gande huth.lga rha hai.jis nal sabji ch kita nu ja sakte.hen
@DharminderSingh-hj5fd
@DharminderSingh-hj5fd 4 күн бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏 ਪੰਜਾਬੀ ਵਿੱਚ ਕਮੈਂਟ ਕਰਕੇ ਦੱਸੋ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਧੰਨਵਾਦ ਜੀ 🙏
@manindersingh-ow9bn
@manindersingh-ow9bn 8 ай бұрын
ਘੀ ਕੁਆਰ ਸਬਜੀ ਵਿੱਚ ਕੋੜਾ ਤਾਂ ਨਹੀਂ ਰਹਿੰਦਾ
@DharminderSingh-hj5fd
@DharminderSingh-hj5fd 7 ай бұрын
ਸਬਜੀ ਕੌੜੀ ਨਹੀਂ ਹੁੰਦੀ ਹੈ ਜੀ 🙏🥰
@pammiwalia7013
@pammiwalia7013 9 ай бұрын
ਵੀਰੇ ਆਪਣਾ ਪਿੰਡ ਕਿਹੜਾ ਏ ਬਹੁਤ ਵਧੀਆ ਸਬਜੀ ਏ ਇਹ
@DharminderSingh-hj5fd
@DharminderSingh-hj5fd 9 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਸਾਡਾ ਪਿੰਡ ਹੈਗਾ ਜੀ ਨਵੀਪੁਰ ਜਿਲਾ ਮੋਹਾਲੀ ਖਰੜ ਜੀ 🙏🥰💐💐 ਧੰਨਵਾਦ ਜੀ 🙏🥰
@loveme6067
@loveme6067 5 ай бұрын
Remove the skin,cut into pieces..boil with dates, no need to add sugar, add lemon juice only when it has cool down..😋 Don't overdo boil.. otherwise it will dilute in the water..🙏
@DharminderSingh-hj5fd
@DharminderSingh-hj5fd 5 ай бұрын
ਧੰਨਵਾਦ ਜੀ
@Reshu-sworld2
@Reshu-sworld2 8 ай бұрын
Bahut vaddiya banayi ji, rasmissi hor vaddiya laggugi ji.... As a medicine bahut vaddiya ji... Veer ji shilak samet v vaddiya banayi aa kyi videos vich, mai taan kde khayi ni.... Par bna ke dekhangi ji .. bina shilak te shilak samet dono tarike naal bnawangi....ji.... Par matar wali aloevera bahut tasty bni honi...hope so...😋👍
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਵੀਰ ਜੀ 🙏🥰💐💐❤️
@gurdeepjee
@gurdeepjee 10 ай бұрын
ਬਹੁਤ ਵਧੀਆ ਜੀ,ਪਰ ਵੀਰ ਜੀ ਇੰਨਾ ਭੁੰਨਣ ਤੋਂ ਬਾਅਦ ਕੁਆਰ ਗੰਦਲ ਦਾ ਕੋਈ ਫਾਇਦਾ ਨਹੀਂ ਹੁੰਦਾ ਜੀ।
@DharminderSingh-hj5fd
@DharminderSingh-hj5fd 10 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਪਰ ਅਸੀਂ ਤਾਂ ਜੀ ਸ਼ੁਰੂ ਤੋਂ ਹੀ ਇਦਾਂ ਹੀ ਬਣਾਉਂਦੇ ਆ ਰਹੇ ਹਾਂ ਜੀ 🙏 ਸਬਜੀ ਬਹੁਤ ਟੇਸਟੀ ਬਣਦੀ ਹੈ ਤੇ ਫਾਇਦੇਮੰਦ ਵੀ ਹੁੰਦੀ ਹੈ ਜੀ 🙏 ਚਲੋ ਕੋਈ ਗੱਲ ਨਹੀਂ ਜੀ ਵੈਸੇ ਹਰ ਇੱਕ ਏਰੀਏ ਦੀ ਆਪਣੀ ਆਪਣੀ ਬਣਾਵਟ ਹੁੰਦੀ ਹੈ ਜੀ 🙏🥰 Thank you ji 🙏🥰💐💐
@babasidhu1255
@babasidhu1255 10 ай бұрын
Bhunan ton bagair vi ban jandi aa ji
@DharminderSingh-hj5fd
@DharminderSingh-hj5fd 10 ай бұрын
@@babasidhu1255 ਜੀ ਬਿਲਕੁਲ ਜੀ ਭੁੰਨਣ ਤੋਂ ਬਗੈਰ ਵੀ ਬਣ ਜਾਂਦੀ ਹੈ ਜੀ ਸਬਜੀ ਪਰ ਅਸੀਂ ਜਿੱਦਾਂ ਪਿਛਲੇ ਸਮੇਂ ਤੋਂ ਬਣਾਉਂਦੇ ਆ ਰਹੇ ਹਾਂ ਜੀ ਉਸੇ ਤਰੀਕੇ ਨਾਲ ਮੈਂ ਬਣਾ ਕੇ ਦੱਸੀ ਹੈ ਜੀ 🙏 ਹਰ ਇੱਕ ਏਰੀਏ ਦਾ ਆਪਣੀ ਆਪਣੀ ਬਣਾਉਣ ਦਾ ਤਰੀਕਾ ਹੈ ਜੀ 🙏 ਧੰਨਵਾਦ ਜੀ 🙏🥰
@kewalkaur4568
@kewalkaur4568 9 ай бұрын
Very good morning ❤❤❤❤🎉🎉🎉 im Greece 😅😅😅
@DharminderSingh-hj5fd
@DharminderSingh-hj5fd 9 ай бұрын
ਧੰਨਵਾਦ ਸਿਸਟਰ ਜੀ 🙏🥰💐💐
@rinkysidhu9437
@rinkysidhu9437 9 ай бұрын
Ssa sir....thoda chula bahut sohna hai sir....mainu v same banva do sir...mai charges pay kar dugi thonu ji...plz apna number share karei sir je ho sake...dhanwad
@DharminderSingh-hj5fd
@DharminderSingh-hj5fd 9 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਭਾਜੀ ਸਾਡੇ ਘਰੇ ਝੁੱਲਾ ਮੇਰੀ ਭੈਣ ਬਣਾ ਕੇ ਗਈ ਸੀ 🙏 ਮੇਰਾ ਏਰੀਆ ਖਰੜ ਮੋਹਾਲੀ ਹੈ ਜੀ 🙏 ਤੁਹਾਡਾ ਕਿਹੜਾ ਏਰੀਆ ਹੈ ਕਮੈਂਟ ਵਿੱਚ ਜਰੂਰ ਦੱਸਿਓ ਜੀ ਮੈਂ ਆਪਣਾ ਨੰਬਰ ਨਹੀਂ ਸ਼ੇਅਰ ਕਰ ਸਕਦਾ ਤੁਸੀਂ ਮੈਨੂੰ ਫੇਸਬੁੱਕ ਤੇ ਜਾਂਇਸਟਾਗਰਾਮ ਤੇ ਫੋਲੋ ਕਰ ਸਕਦੇ ਹੋ Facebook ID Dharmendar Singh, Instagram ID food of Punjab de naate hai Ji 🙏
@jaskarnsingh2815
@jaskarnsingh2815 15 күн бұрын
ਸੁਆਦ ਤਾਂ ਸਾਰਾ ਕੂੰਮੈਂਟਾ ਦਾ
@DharminderSingh-hj5fd
@DharminderSingh-hj5fd 15 күн бұрын
ਵੀਡੀਓ ਦੇਖਣ ਲਈ ਧੰਨਵਾਦ ਵੀਰ ਜੀ 🙏🙏
@sukhbindersingh4906
@sukhbindersingh4906 7 ай бұрын
Fry alovira vich kush nhi hunda everything burn Nothing benefits
@DharminderSingh-hj5fd
@DharminderSingh-hj5fd 7 ай бұрын
Ok ji 🙏🥰 Thank you ji 🙏🥰
@AfraZorfa
@AfraZorfa 8 ай бұрын
Veeray urdu ya punjabi wich likheya kro apna title ya thumbnail.baqi wadhiya aye recipe,meri Maa v aesay trhan e bnandi aye ghee knwaar da salan,From Pakistan
@DharminderSingh-hj5fd
@DharminderSingh-hj5fd 8 ай бұрын
ਧੰਨਵਾਦ ਜੀ 🙏🥰 ਲੈਂਦਾ ਚੜਦਾ ਸਾਂਝਾ ਪੰਜਾਬ ❤️ ਆਈ ਲਵ ਯੂ ਪਾਕਿਸਤਾਨ ❤️
@sodhiturbans7178
@sodhiturbans7178 Сағат бұрын
Bhut vadhia alovira di sabji B'nai beta.wahrgut ji tuhanu bhut tarakia deve te charhdikla wich rkhe.
@deepkkumar55
@deepkkumar55 9 ай бұрын
Bna ke jrur dekha ge
@DharminderSingh-hj5fd
@DharminderSingh-hj5fd 9 ай бұрын
Thank you ji 🙏🥰💐💐❤️
@barjindersingh3594
@barjindersingh3594 13 күн бұрын
Bahut hi vadhia formmula hai ji thanks
@DharminderSingh-hj5fd
@DharminderSingh-hj5fd 12 күн бұрын
Thanks you so much ji 🙏🥰
@mohinderkaur5068
@mohinderkaur5068 10 ай бұрын
ਭੁੰਨਣਾ ਕਿੳ ਜਰੂਰੀ ਹੈ ਸਿਧਾ ਗਰੇਵੀ ਬਣਾ ਕੇ ਕਚਾ ਕਿੳ ਨਹੀ ਬਣਾੳਉਦੇ
@DharminderSingh-hj5fd
@DharminderSingh-hj5fd 10 ай бұрын
ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰 ਤੁਸੀਂ ਕੱਚਾ ਵੀ ਪਾ ਸਕਦੇ ਹੋ ਜੀ 🙏 ਸਬਜੀ ਵਿੱਚ ਕੱਚਾ ਘੀ ਘਵਾਰ ਪਾਉਣ ਨਾਲ ਸਬਜੀ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ ਜੀ 🙏
@mintusharma7264
@mintusharma7264 9 ай бұрын
Kas kas de katı karo veer jı
@DharminderSingh-hj5fd
@DharminderSingh-hj5fd 9 ай бұрын
Thank you ji 🙏🥰💐💐 ਪਰ ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੀ 🙏🥰
Brawl Stars Edit😈📕
00:15
Kan Andrey
Рет қаралды 57 МЛН