ਸਿੱਖਾਂ ਦੇ ਨਕਲੀ ਗੁਰੂ ਬਣ ਗਏ ਸੀ ਇਹ ਲੋਕ | Guru Gobind Singh ji ਨਾਲ ਕੀਤੀ ਗੱਦਾਰੀ | Sikh History

  Рет қаралды 197,729

Punjab Siyan

Punjab Siyan

Күн бұрын

Пікірлер: 729
@gurmeetsingh-zv4rj
@gurmeetsingh-zv4rj 3 ай бұрын
ਲੁਧਿਆਣਾ ਤੋਂ ਗੁਰਮੀਤ ਸਿੰਘ ਜੋ ਤੁਸੀਂ ਇਤਿਹਾਸ ਦਸਦੇ ਹੋ ਬਹੁਤ ਵਦੀਆ ਸੇਵਾ ਨਿਭਾਅ ਰਹੇ ਹੋ। ਬਹੁਤ ਬਹੁਤ ਧੰਨਵਾਦ ਹੈ ਜੀ।
@thevperspective
@thevperspective 3 ай бұрын
पूर्वी सिंघभूम, झारखण्ड से बोल रहा हूँ. मैं माँ भगवती का भक्त हूँ. गुरु गोबिंद सच्चे बादशाह का चरित्र मुझे बचपन से ही खींचती आयी है. मैंने अपने सिख भाई बहनो की मदद से पंजाबी भाषा सीखी है थोड़ी बहोत. यह वीडियो काफी informative रही है. एतिहास का बाद की कहानी भी उतनी आवयश्यक है जितना पहले का. बाबा बंदा सिंह बहादुर के 11वें गुरु होने या ना होने पे वीडियो चाइये. वाहेगुरु जी का खालसा. वाहेगुरु की फ़तेह. जय मंगला काली 🪯🕉️
@surjitgill6411
@surjitgill6411 2 ай бұрын
ਜਿਹੜੀਆਂ ਗੱਲਾਂ ਦਾ ਸਾਰੀ ਉਮਰ ਨੀ ਪਤਾ ਲੱਗਿਆ ਉਨ੍ਹਾਂ ਤੇ ਵੀਡੀਓ ਬਣਾ ਕੇ ਤੁਸੀਂ ਅੱਖਾਂ ਖੋਲ੍ਹ ਦਿੱਤੀਆਂ। ਤੁਸੀਂ ਬਹੁਤ ਵੱਡੀ ਸੇਵਾ ਕਰ ਰਹੇ ਹੋ। ਵਾਹਿਗੁਰੂ ਤੂਹਾਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ੇ ਤੇ ਸਾਨੂੰ ਇਤਿਹਾਸਕ ਜਾਣਕਾਰੀ ਮਿਲਦੀ ਰਹੇ। ਘੋਲੀਆ ਕਲਾਂ ਮੋਗਾ
@sahibsinghkhalsa.9385
@sahibsinghkhalsa.9385 9 күн бұрын
ਵੀਡਿਓ ਵਿਚ ਬਹੁਤ ਕੁੱਝ ਨਵੀਆਂ ਗੱਲਾਂ ਇਤਿਹਾਸ ਪਤਾ ਲੱਗਿਆ ਜੋਂ ਕਿਸੇ ਨਹੀ ਦੱਸਿਆ, ਬਹੁਤ ਬਹੁਤ ਆਪ ਜੀ ਦਾ ਧੰਨਵਾਦ ਹੈ ਜੀ।
@kamaldeepsingh3988
@kamaldeepsingh3988 3 ай бұрын
ਬਿਲਕੁੱਲ ਬਣਾਓ...📢 ਪਰ ਸਾਡਾ ਦਿਲ ਨੀ ਮੰਨਦਾ ਬੰਦਾ ਸਿੰਘ ਬਹਾਦਰ ਜਿਸਤੇ ਦਸਵੇਂ ਪਾਤਸ਼ਾਹ ਨੇ ਯਕ਼ੀਨ ਨਾਲ ਹੱਥ ਰੱਖਿਆ ਹੋਵੇ ਓਹ ਗ਼ਲਤ ਹੋ ਸਕਦਾ.. ਬਾਹਮਣਵਾਦੀ ਇਤਿਹਾਸਕਾਰ ਤੇ ਮਸੰਦਾਂ ਦੀ ਗੰਦੀ ਚਾਲ ਹੈਂ ਲੋਕਾਂ ਨੂੰ ਭਟਕਾਉਣ ਦੀ ਕੇ ਓਹ ਬੰਦਾ ਸਿੰਘ ਤੇ ਸੱਕ ਕਰਨ ਜਿਸਨੇ ਗੁਰੂ ਗੋਬਿੰਦ ਪਾਤਸ਼ਾਹ ਦੇ ਹੁਕਮ ਤੇ ਮਜ਼ਲੂਮਾਂ ਨੂੰ ਜ਼ਮੀਨਾਂ ਦੇ ਹੱਕ ਦਿੱਤੇ... 🙏🏻🌹
@sangammusic2871
@sangammusic2871 3 ай бұрын
ਖ਼ਾਲਸਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਵੀ ਜਾਣਕਾਰੀ ਭਰਪੂਰ ਖੋਜ ਕਰ ਕੇ ਵੀਡੀਓ ਬਣਾਈ ਜਾਵੇ ਜੀਓ ਉਪਰੰਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਕਟਮਈ ਸਥਿਤੀ ਵੇਲੇ ਉਨ੍ਹਾਂ ਦੇ ਪਰਿਵਾਰ ਨੂੰ ਦੁਸ਼ਮਣਾ ਦੇ ਸ਼ਹਿਰ ਦਿੱਲੀ ਵਲ ਭੇਜਣ ਵਾਲੀ ਹਕੀਕਤ ਵੀ ਖੋਜ ਕਰਨਾ ਮੰਗਦੀ ਹੈ ਜੀ ਜ਼ਰੂਰ ਕੋਸ਼ਿਸ਼ ਕਰਨਾ ਜੀਓ ਵਾਹਿਗੁਰੂ ਫਤਹਿ ਬਖਸ਼ਿਸ਼ ਕਰਦੇ ਰਹਿਣ ਧੰਨਵਾਦ ਸਹਿਤ ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ ਤੋਂ
@manjindersingh1353
@manjindersingh1353 3 ай бұрын
ਬਾਬਾ ਬੰਦਾ ਸਿੰਘ ਜੀ ਬਹਾਦੁਰ ਅੰਮ੍ਰਿਤ ਛਕਣ ਤੋ ਬਾਅਦ ਗੁਰਬਖਸ਼ ਸਿੰਘ ਜੀ ਅਕਾਲੀ ਹੋ ਗਏ ਕਿਤਾਬ ਵਿੱਚੋਂ ਗੁਰਬਖਸ਼ ਸਿੰਘ ਜੀ ਦਾ ਇਤਿਹਾਸ ਮਿਟਾ ਦਿੱਤਾ ਪੰਥ ਵਿੱਚ ਗਦਾਰਾ ਨਿੰਦਕਾਂ ਦੀ ਕਮੀ ਨਹੀਂ ਜਿੰਨਾ ਮੁਗ਼ਲ ਨਾਲ ਅੰਗਰੇਜ਼ਾਂ ਨਾਲ ਸਮਝੋਤੇ ਕਰਨ ਵਾਲੇ ਗਦਾਰਾ ਦਾ ਕਦੀ ਨਾਮ ਨਹੀਂ ਲੈਣਗੇ ਬਾਬਾ ਗੁਰਬਖਸ਼ ਸਿੰਘ ਜੀ ਨਾਲ ਗਦਾਰੀ ਜੁਲਮ ਕਰਨ ਤੇ ਕਰਾਉਣ ਵਾਲਿਆਂ ਦੀ ਨਾਮ ਕਦੀ ਨਹੀਂ ਲੈਣਗੇ ਨਾ ਉਹਨਾਂ ਦੀ ਵਿਡੀਓ ਬਨਾਉਣਗੇ ਜਿਹੜੇ ਇਹਨਾਂ ਦੀਆਂ ਆਪਣੀਆਂ ਕੁਲਾਂ ਵਾਲੇ ਉਹ ਬਹੁਤ ਮਹਾਨ ਮਹਾਰਾਜ ਤੇ ਬਾਕੀ ਸਾਰੇ ਗਦਾਰ।।
@bhuttomann8113
@bhuttomann8113 3 ай бұрын
Need reach jarue a hone a
@singh0174
@singh0174 3 ай бұрын
ਪਿੰਡ ਬੂੜ ਚੰਦ ਤਹਿਸੀਲ ਪੱਟੀ ਬਲਾਕ ਭਿੱਖੀਵਿੰਡ ਜ਼ਿਲ੍ਹਾ ਤਰਨ ਤਾਰਨ ਸਾਹਿਬ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਨੂੰ ਦੇਖ ਦੇ ਹਾਂ ਵੀਰ ਜੀ, ਬਹੁਤ ਸੋਹਣੀ ਜਾਣਕਾਰੀ ਭਰਪੂਰ ਸਿੱਖ ਇਤਿਹਾਸ ਦੱਸਦੇ ਹੋ ਤੁਸੀਂ ਵੀਰ ਜੀ ਬਹੁਤ ਬਹੁਤ ਸ਼ੁਕਰਾਨਾ ਕਰਦੇ ਹਾਂ ਤੁਹਾਡਾ ਜੀ 🙏💐
@musicworld-uz8kl
@musicworld-uz8kl 3 ай бұрын
ਮੇਰੀ ਭੂਆ ਦਾ ਪਿੰਡ ਬੂੜ ਚੰਦ
@kulwantsingh6385
@kulwantsingh6385 3 ай бұрын
ਬਾਬਾ ਬੰਦਾ ਸਿੰਘ ਜੀ ਨੇ ਹੀ ਨੇ ਹੀ ਨਾਨਕ ਸ਼ਾਹੀ ਸਿੱਕੇ ਜਾਰੀ ਕੀਤੇ ਸਨ ਉਹਨਾਂ ਨੇ ਆਪਣਾ ਨਾਂ ਕੀਤੇ ਇਸਤੇਮਾਲ ਨਹੀਂ ਕੀਤਾ ਤੇ ਪਹਿਲੇ ਸਿੱਖ ਰਾਜ ਦੀ ਸਥਾਪਨਾ ਕੀਤੀ 🎉 ਉਹਨਾਂ ਕਦੇ ਅਪਣੇ ਆਪ ਨੂੰ ਗੁਰੂ ਨਹੀ ਅਖਿਆ
@harjotkhattra4496
@harjotkhattra4496 3 ай бұрын
ਫੇਰ ਥੋਨੂੰ ਪਤਾ ਏ ਕੱਖ ਨੀ। ਬੰਦੇ ਬਹਾਦਰ ਨੇ ਆਪਣਾ ਪੰਥ ਬਣਾ ਲਿਆ ਸੀ ਬੰਦੲੀ ਖਾਲਸਾ।
@SatwantSingh-in5fr
@SatwantSingh-in5fr 3 ай бұрын
ਵਿਰੋਧੀਆਂ ਨਾਲ ਰੱਲੇ ਕੁੱਝ ਲੋਕਾਂ ਨੇ ਆਪਣਾ ਅੱਡ ਜਥਾ ਬਣਾ ਲਿਆ ਸੀ , ਏਸੇ ਕਾਰਨ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ, ਕਿਉਂਕਿ ਓਹ ਝੂਠੀਆਂ ਚਿੱਠੀਆਂ ਜ਼ੋ ਮਾਤਾ ਜੀ ਨੇ ਤੇ ਹੁੰਦੀਆਂ ਸਨ ਓਹ ਸਿੱਖਾਂ ਨੂੰ ਵਿਖਾਉਂਦੇ ਹਨ ਜਦੋਂ ਕਿ ਮਾਤਾ ਜੀ ਤਾਂ ਅਨੰਦਪੁਰ ਸਾਹਿਬ ਦੇ ਕਿਲੇ ਚ ਈ ਜੋਤੀ ਜੋਤ ਸਮਾ ਗਏ ਸਨ,ਪਰ ਓਨਾ ਦੀ ਮੌਤ ਨੂੰ ਸਿੱਖਾਂ ਨੇ ਗੁਪਤ ਰੱਖਿਆ ਸੀ​@@harjotkhattra4496
@karamjitsinghsidhu3420
@karamjitsinghsidhu3420 3 ай бұрын
​@@harjotkhattra4496 ਪਰ ਬਾਈ ਜੀ ਬਾਅਦ ਵਿੱਚ ਓਨਾ ਨੂੰ ਪਛਤਾਵਾ ਵੀ ਹੋਇਆ ਸੀ ਕਿ ਅਸੀਂ ਏ ਕੀ ਕਰ ਬੈਠੇ ਅਸੀਂ ਗੁਰੂ ਸਾਹਿਬ ਜੀ ਦੇ ਹੁਕਮ ਤੋਂ ਬਾਹਰ ਹੋ ਗਏ ਬਾਅਦ ਵਿੱਚ ਗੁਰੂ ਗ੍ਰੰਥ ਸਾਹਿਬ ਤੋ ਮਾਫੀ ਮੰਗ ਲਈ ਸੀ
@bhajansingh6903
@bhajansingh6903 3 ай бұрын
ਬਾਬਾ ਬੰਦਾ ਬਹਾਦੁਰ ਜੀ ਦੀ ਵੀਡਿਉ ਬਣਾਓ ਜੀ
@SatwantSingh-in5fr
@SatwantSingh-in5fr 3 ай бұрын
@@harjotkhattra4496 ਸਿੱਖਾਂ ਦੇ ਦੋ ਧੜੇ ਹੋ ਗਾਏ ਸੀ ਇੱਕ ਧੜੇ ਨੇ ਸਿੱਖਾਂ ਦਾ ਸਾਥ ਦੇਣਾ ਛੱਡ ਦਿੱਤਾ ਤੇ ਮੁਗਲਾਂ ਦੇ ਕਹੇ ਅਨੁਸਾਰ ਕੰਮ ਕਰਨ ਲੱਗੇ, ਮਾਤਾ ਜੀ ਦੇ ਨਾਂ ਤੇ ਝੂਠੀਆਂ ਚਿੱਠੀਆਂ ਆਮ ਸਿੱਖਾਂ ਨੂੰ ਵਿਖਾਉਂਦੇ ਰਹੇ ਜਦੋਂ ਕਿ ਮਾਤਾ ਜੀਤੋ ਜੀ ਤਾਂ ਅਨੰਦਪੁਰ ਸਾਹਿਬ ਵਿਖੇ ਹੀ ਜੋਤੀ ਜੋਤਿ ਸਮਾ ਗਏ ਸੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲਹੌਰ ਤੇ ਕਬਜ਼ਾ ਕਰਨ ਲਈ ਕਿਹਾ ਤੇ ਓਹਨਾਂ ਨੇ ਸਾਥ ਨਾਂ ਦਿੱਤਾ,,
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@jasveerkaur4219
@jasveerkaur4219 3 ай бұрын
ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏🙏
@MandeepSingh-xh5fc
@MandeepSingh-xh5fc 3 ай бұрын
ਭੈਣੈ ਜੋ ਵੀਰ ਜੀ ਆਖ ਰਹੇ ਨੇ ਸਚੀ ਬਾਣੀ ਅਤੇ ਸਚਾ ਗੁਟਕਾ ਸਾਹਿਬ ਕਿਥੋ ਮਿਲੂ ਕੀ ਪਹਿਚਾਣ ਐ ੳਸਦੀ ਜਰੂਰ ਦੱਸੋ ਕਿਸੇ ਵੀਰ- ਭੈਣ ਨੁੰ ਪਤਾ ਹੋਵੇ ਜੀ 🙏🏻🙏🏻🙏🏻🙏🏻
@Davinder-q6m
@Davinder-q6m 3 ай бұрын
ਵੀਰ ਜੀ ਦਾਸ ਨੇ ਆਪਣੀ ਮੱਤ ਮੁਤਾਬਿਕ ਬਹੁਤ ਸਾਰਾ ਇਤਿਹਾਸ ਖੋਜਣ ਦੀ ਕੋਸਿਸ਼ ਕੀਤੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੇ ਆਪ ਨੂੰ ਗਿਆਰਵਾਂ ਗੁਰੂ ਨਹੀ ਕਹਾਇਆ ਕਿਓਂ ਕੇ ਜਦੋਂ ਗੁਰੂ ਸਾਹਿਬ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਖੰਡੇ ਬਾਟੇ ਪਾਹੁਲ ਛਕਾ ਕੇ ਥਾਪੜਾ ਦੇ ਕੇ ਬਹੁਤ ਬਖਸਿਸਾ ਦੇ ਕੇ ਪੰਜਾਬ ਭੇਜਿਆ ਉਸ ਨੇ ਆਪਣੇ ਆਪ ਨੂੰ ਗੁਰੂ ਨਹੀ ਕਹਾਇਆ ਜਿਸ ਤਰਾਂ ਦੁਨੀ ਚੰਦ ਦੋੜ ਗਿਆ ਤੇ ਹਾਥੀ ਦਾ ਮੁਕਾਬਲਾ ਫਿਰ ਗੁਰੂ ਸਾਹਿਬ ਨੇ ਬਚਿੱਤਰ ਸਿੰਘ ਨੂੰ ਥਾਪੜਾ ਦੇ ਕੇ ਬਚਿੱਤਰ ਸਿੰਘ ਤੋਂ ਕਰਵਾਇਆ ਜੀ ਵੀਰ ਜੀ ਮੈਂ ਤੁਹਾਡੀ ਹਰ ਵੀਡੀਓ ਦੇਖਦਾ ਹਾਂ ਤੁਸੀਂ ਬਹੁਤ ਸੁਚੱਜੇ ਢੰਗ ਨਾਲ ਇਤਿਹਾਸ ਨੂੰ ਪੇਸ਼ ਕਰਦੇ ਓ ਜੀ ਆਨੰਦ ਆ ਜਾਂਦਾ ਹੈ ਜੀ ਵੀਰ ਜੀ
@HarprretSingh-p7i
@HarprretSingh-p7i 23 күн бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੋ ਤੁਸੀ ਇਹਨਾਂ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਜੀ ਹੋਣਾ ਦੇ ਯੋਤੀ ਯੋਤ ਸਮਾਉਣ ਤੋਂ ਬਾਅਦ ਦਾ ਇਤਿਹਾਸ ਸੁਣਾਇਆ ਹੈ, ਜੀ ਇਸੇ ਤਰਾਂ ਅੱਗੇ ਵੀ ਸੇਵਾ ਕਰਦੇ ਰਹੋ ਜੀ ਵਾਹਿਗੁਰੂ ਜੀ, ਅਸੀਂ ਪੰਜਾਬ ਰਾਜ ਦੇ ਜਿਲ੍ਹਾ ਤਰਨ ਤਾਰਨ ਪਿੰਡ ਬਾਕੀਪੁਰ ਦੇ ਵਸਨੀਕ ਹਾਂ ਜੀ, ਵਾਹਿਗੁਰੂ ਜੀ ਆਪ ਜੀਆਂ ਤੇ ਸਦਾ ਚੜ੍ਹਦੀਕਲਾ ਰੱਖਣ ਜੀ ਵਾਹਿਗੁਰੂ ਵਾਹਿਗੁਰੂ j
@jainirmal7965
@jainirmal7965 2 ай бұрын
❤❤❤आदरणीय भाई जी आपको शत शत नमन है परम पिता गुरु साहिबान के बारे इन बातों का पता ही नहीं था. आपने इस बारे मेरे जैसै अनेकों का ज्ञान वर्धन किया है ❤️🌹🌺🙏🙏🙏
@bhayiCharanSinghKajal-vu5zd
@bhayiCharanSinghKajal-vu5zd Ай бұрын
ਵੀਰ ਜੀ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਬੁਹਤ ਬੁਹਤ ਧੰਨਵਾਦ ❤ Dasuya HSP
@lashmansingh9994
@lashmansingh9994 3 ай бұрын
ਲਾਹਨਤ ਹੈ ਮਾਤਾ ਜੀ ਨੇ ਕਿੰਨੀ ਇੱਜਤ ਦਵਾਈ ਫਿਰ ਵੀ ਅਕਲ ਨਹੀਂ ਆਈ ਇਸਨੂੰ।ਸਾਹਿਬਜ਼ਾਦਿਆਂ ਵਰਗਾ ਕੋਈ ਹੋਰ ਨਹੀਂ ਬਣ ਸਕਦਾ
@sdsmodelhighschool
@sdsmodelhighschool 3 ай бұрын
ਗੁਰੂ ਸਾਹਿਬ ਦਾ ਕੋਈ ਮਿੱਤਰ ਤੇ ਦੁਸ਼ਮਣ ਨਹੀਂ ਉਹ ਆਪ ਅਕਾਲ ਪੁਰਖ ਦੀ ਊਰਜਾ ਹੈ।ਉਨ੍ਹਾ ਦੀ ਜੀਵਨੀ ਦੀ ਪੜਚੋਲ ਹੀ ਸਿੱਖ ਇਤਿਹਾਸਕ ਰਚਨਾਵਾਂ ਦਾ ਕਾਰਨ ਬਣੇਗੀ ਤੇ ਖਾਲਸੇ ਨੂੰ ਮੂੜ ਪ੍ਰਗਟ ਕਰਨ ਚ ਸਹਾਈ ਹੋਵੇਗੀ।ਅੱਜ ਜੋ ਕੁੱਝ ਵੀ ਹੋ ਰਿਹਾ ਸੱਭ ਉਨ੍ਹਾ ਨੂੰ ਪਤਾ ਹੈ।🙏🙏
@naibsingh7269
@naibsingh7269 20 күн бұрын
ਤੁਸੀ ਆਪਣੇ ਵਲੋ ਕੋਈ ਵੀ ਕਸਰ ਬਾਕੀ ਨਹੀ ਰੈਹਨ ਦੀ ਮਦਦ ਅਪ ਦਾ ਧੰਨਵਾਦ ਜੀ 🎉❤❤
@husanheera6867
@husanheera6867 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਵਧੀਆ ਸੇਵਾ ਨਿਭਾ ਰਹੇ ਹੋ ਰਾਜੀ ਰਹੋ ਖੁਸ਼ ਰਹੋ ਗੁਰੂ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣਾ ਸਦਾ ਹੀ
@savjitsingh8947
@savjitsingh8947 3 ай бұрын
❤🙏 ਧੰਨ ਧੰਨ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤🙏
@randhawa8233
@randhawa8233 3 ай бұрын
ਪੰਜਾਬ ਸਿਆਂ ਆਪ ਜੀ ਨੇ ਉਸ ਇਤਿਹਾਸ ਤੋਂ ਜਾਣੂ ਹੀ ਨਹੀਂ ਸਾਡੇ ਸਾਹਮਣੇ ਏਕ ਫਿਲਮ ਸਕ੍ਰੀਨ ਤਰ੍ਹਾਂ ਸਾਡੇ ਯਾਦ ਸ਼ਕਤੀ ਚ ਹਮੇਸ਼ਾ ਲਈ ਫਿਟ ਕਰ ਦਿੱਤਾ ਹੈ। ਵੀਰ ਜੀ ਇਸ ਤੋਂ ਪਹਿਲਾਂ ਮੈਨੂੰ ਇਸ ਬਾਰੇ ਕੁਝ ਵੀ ਅਤਾ ਪਤਾ ਨਹੀਂ ਸੀ ਗੁਰੂ ਸਾਹਬ ਆਪ ਜੀ ਤੇ ਵਡਭਾਗੀ ਕਿਰਪਾ ਕਰਨ ਜੀ ਧੰਨਵਾਦ ਪੰਜਾਬ ਸਿਆਂ ਚੈਨਲ ਦੀ ਪੂਰੀ ਟੀਮ ਅਤੇ ਆਪ ਜੀ ਦਾ ਵਾਹਿਗੁਰੂ ਵਾਹਿਗੁਰੂ ਜੀ
@ajaibsingh9309
@ajaibsingh9309 3 ай бұрын
ਵਾਹਿਗੁਰੂ ਜੀ ਆਪ ਨੂੰ ਬਹੁਤ ਬਹੁਤ ਚੜ੍ਹਦੀਕਲਾ ਬਖਸ਼ਣ ਤੇ ਆਪ ਪੰਥ ਦੀ ਸੇਵਾ ਕਰਦੇ ਰਹੋ
@ghuman707
@ghuman707 3 ай бұрын
Thanks!
@Mani_shah13
@Mani_shah13 3 ай бұрын
ਆਪਣੇ ਹੀ ਸਿੱਖ ਕੌਮ ਦੇ ਬੰਦੇ ਵੈਰੀ ਹੋਏ ਨੇ ਵੀਰਿਆ,ਹਮੇਸ਼ਾ ਅਪਣਿਆ ਨੇ ਹੀ ਬੇਈਮਾਨੀਆਂ ਕੀਤੀਆਂ, ਫੇਰ ਵੀ ਖਾਲਸਾ ਅਮਰ ਸੀ ਤੇ ਅਮਰ ਹੀ ਰਹੂਗਾ 🙏🏻✍🏻
@GurdevSingh-vd5ie
@GurdevSingh-vd5ie 3 ай бұрын
ਆ ਹੁੰਣੇ ਇੱਕ ਦੋ ਘੰਟੇ ਪਹਿਲਾਂ।।। ਅਸੀਂ ਦੋਵੇਂ ਜੀਅ ਗੁਰਦੁਆਰਾ ਸਾਹਿਬ ਬੰਗਲਾ ਸਾਹਿਬ ਅਤੇ।।। ਉਸਤੋਂ ਥੋੜੀ ਦੁਰੀ ਤੇ ਨਾਨਕ ਸਰ ਵਾਲੇ ਠਾਠ।ਤੇ ਗਏ।। ਐਤਵਾਰ ਹੈ ਜਾਈ ਦਾ ਬੰਗਲਾ ਸਾਹਿਬ ਅਮ੍ਰਿਤ ਮਿਲਦਾ ਜਿਸਨੂੰ ਘਰਦੀ ਘਰੇ ਸਵੇਰੇ ਛਾੰਮ ਛਿਟਾ ਦਿੰਦੀ।।।ਚਲੋ ਭਾਵਨਾਵਾਂ ਛਰਦਾ ਜੇ ਹੈ।। ਕੋਈ ਮਾੜੀ ਗੱਲ ਨਹੀਂ।,😮ਦੁਜਾ ਕੋਈ ਰਾਹ ਵੀ ਤਾਂ ਨਹੀਂ ਰੇਹਾ ਕਿਸ ਕੋਲ ਆਵਦੇ ਦੁੱਖੜੇ ਰੋਵੇ।।ਇਸ ਲਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਜੇ ਕਰਦੇ ਹਾਂ 🎉 ਕੋਈ ਕਿੰਤੂ ਪ੍ਰੰਤੂ ਨਹੀਂ।।।😮 ਨਾਨਕ ਸਰ ਠਾਠ ਤੇ ਇਸ ਲਈ ਜਾਈ ਦਾ ਕਦੇ ਕਦਾਈਂ 🎉ਉਥੇ ਮਹੋਲ ਬੜਾ ਛਾਂਤ ਜਿਹਾ ਹੋ।।।।।। ਬਾਹਰ ਇਕ ਟੰਪਰੇਰੀ ਦੁਕਾਨ ਤੇ ਪ੍ਰਸ਼ਾਦ ਮਿਲਦਾ।।।ਉਸ ਦੂਕਾਨ ਤੈ ਭਈਆ ਬੈਠਾ।।😢ਸਰਦਾਰ ਸਾਹਬ ਆਪ ਹੋ ਨਹੀਂ ਸੀ।। ਟੁੱਟੀ ਫੁੱਟੀ ਜਹੀ ਮਿਕਸ ਬੋਲੀ ਹਿੰਦੀ ਪੰਜਾਬੀ।। ਹਾਂਜੀ ਸਰਦਾਰ ਜੀ ਖੁਲੈ ਪੈਸੇ ਨਹੀਂ ਹੈ।।😮ਅੰਦਰ ਗਾਡ ਵੀ ਹਿੰਦੀ ਬੋਲਣ ਵਾਲੇ 😢😢😢😢
@farmarfarming3846
@farmarfarming3846 3 ай бұрын
ਬਾਬਾ ਬੰਦਾ ਸਿੰਘ ਬਹਾਦਰ ਦਾ ਪੂਰਾ ਇਤਿਹਾਸ ਜਰੂਰ ਖੋਜ ਕਰਕੇ ਸਾਂਝਾ ਕਰੋ ਭਾਜੀ ❤❤
@iqbalbrar6977
@iqbalbrar6977 3 ай бұрын
ਬਹੁਤ ਵਧੀਆ ਗਿਆਨ ਦੇ ਰਹੇ ਹੋ ਬਾਈ ਜੀ ਵਾਹਿਗੁਰੂ ਆਪ ਜੀ ਨੂੰ ਸਦਾ ਚੜਦੀ ਰੱਖੇ ਪਿੰਡ ਟਹਿਣਾ ਫਰੀਦਕੋਟ ਤੋਂ
@dashmeshprimetv
@dashmeshprimetv 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ।। ਇੱਕ ਬੇਨਤੀ ਹੈ ਕਿ = ਗੁਰੂ ਗੋਬਿੰਦ ਸਿੰਘ ਜੀ ਅੰਮ੍ਰਿਤ ਛਕਾਉਣ ਵੇਲੇ ਕਿਨ੍ਹੇ ਇੰਚ ਦੀ ਕ੍ਰਿਪਾਣ ਧਾਰਨ ਕਰਾਈ ਗਈ ਸੀ ।। ਜਿਨ੍ਹੇ ਇੰਚ ਦੀ ਕ੍ਰਿਪਾਣ ਅੱਜ ਅਸੀਂ ਪਹਿਣਦੇ ਹਾਂ ਕੀ ਇਹ ਕ੍ਰਿਪਾਣ ਧਾਰਨ ਕਰਾਈ ਸੀ ਜੇ ਆਹ ਕ੍ਰਿਪਾਣ ਧਾਰਨ ਕਰਾਈ ਸੀ ਇਹ ਖੋਜ ਜ਼ਰੂਰ ਕਰਕੇ ਪਾਵੋ ਜੀ ।।
@sukhwinderbajwa1456
@sukhwinderbajwa1456 3 ай бұрын
ਸੁਖਵਿੰਦਰ ਸਿੰਘ ਭਵਾਨੀਗੜ੍ਹ ਤੋ ਤੁਸੀ ਬਹੁਤ ਮੇਹਨਤ ਨਾਲ ਇਤਿਹਾਸ ਨੂੰ ਇਕੱਠ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ
@renurattanpall7937
@renurattanpall7937 3 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਵੀਡੀਓ ਬਣਾਉਣੀ ਚਾਹੀਦੀ ਹੈ , ਸਾਨੂੰ ਪਤਾ ਤੁਸ਼ੀ ਇਹ ਕਾਰਜ ਵਧੀਆ ਤਰੀਕੇ ਨਾਲ਼ ਕਰੋਗੇ , ਕਿਓਂਕਿ ਕੁਝ ਹੋਇਆ ਤਾਂ ਜ਼ਰੂਰ ਸੀ , ਪਰ ਜੇਕਰ ਬਾਬਾ ਜੀ ਤੋਂ ਕੋਈ ਗ਼ਲਤੀ ਹੋ ਵੀ ਗਈ ਹੋਵੇਗੀ ਤਾਂ ਵੀ ਵੱਡੀ ਗੱਲ ਨਹੀ ਸੀ ਕਿਓਂਕਿ ਉਹ ਇਕ ਸਿੱਖ ਸੀ ਗੁਰੂ ਨਹੀਂ ਸੀ , ਪਰ ਉਹ ਇਕ ਸੱਚਾ ਸਿੱਖ ਸੀ , ਸਿੱਖੀ ਨਾਲ਼ ਗੁਰੂ ਨਾਲ਼ ਪਿਆਰ ਸੀ , ਉਨਾਂ ਦੀ ਲਾਸਾਨੀ ਸ਼ਹਾਦਤ ਅੱਗੇ ਸਾਡਾ ਸਿਰ ਝੁਕਦਾ ਹੈ ਪਰ ਉਪਰੋਕਤ ਜੋ ਦੋ ਜਣਿਆ ਦਾ ਜ਼ਿਕਰ ਕੀਤਾ ਜੋ ਗੁਰੂ ਸਾਹਿਬ ਭਰਾ ਤੇ ਅਖੌਤੀ ਪੁੱਤਰ ਦਾ ਉਨਾਂ ਦਾ ਮੁਕਾਬਲਾਕਦੇ ਵੀ ਬੰਦਾ ਸਿੰਘ ਬਹਾਦਰ ਨਾਲ਼ ਨਹੀਂ ਕਰ ਸਕਦੇ ਸਿਆਟਲ ਅਮਰੀਕਾ ਤੋਂ ਜੀ
@DILBAR__1111
@DILBAR__1111 3 ай бұрын
ਨਾ ਹਮ ਚੂੜਾ ਨਾ ਘੁਮਿਆਰ॥ ਨਾ ਜੱਟ ਅਰ ਨਾਹੀ ਲੁਹਾਰ।। ਨਾ ਤਰਖਾਣ ਨਾ ਹਮ ਖਤ੍ਰੀ।। 4 ਹਮ ਹੈਂ ਸਿੰਘ ਭੁਜੰਗਨ ਛਤ੍ਰੀ।। ਜਾਤ ਗੋਤ ਸਿੰਘਨ ਕੀ ਦੰਗਾ। ਦੰਗਾ ਇਨ ਸਤਿਗੁਰ ਤੇ ਮੰਗਾ।। ਖਾਲਸੋ ਹਮਰੋ ਬਡ ਧਰਮ।। ਮਨ ਦੰਗੇ ਕਰਨੋ ਹਮਰੋ ਕਰਮ।। ਮੂਰਖ ਜੋ ਗਰਬ ਜਾਤ ਕਾ ਕਰੈ।। ਵਹਿ ਭੇਡੂ ਮੇ ਹੈਂ ਭੇਡਨ ਰਰੈ।। ਜਾਤ ਅਰ ਪਾਤ ਗੁਰੂ ਹਮਰੋ ਮਿਟਾਈ । । ਜਬ ਪਾਂਚ ਸਿੰਘ ਹਮ ਪਹੁਲ ਪਿਆਈ।। ਸੀਧੇ ਦਾੜ੍ਹੇ ਹਮਰੋ ਕੂੰਡੇ ਮੁਛਹਿਰੇ। ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।। ਹਮ ਗੀਦੋਂ ਗੁਰੂ ਸ਼ੇਰ ਬਨਾਇਓ।। ਜੀਵਣੇ ਕੀ ਹੈ ਰਾਹੁ ਬਤਾਇਓ।।
@karamjitsinghsidhu3420
@karamjitsinghsidhu3420 3 ай бұрын
ਬਹੁਤ ਵਧੀਆ ਲਿਖਿਆ ਜੀ ਤੁਸੀ
@paramjitkaur-ki9ur
@paramjitkaur-ki9ur 3 ай бұрын
ਬਹੁਤ ਬਹੁਤ ਵਧੀਆ ਖੋਜ ਭਰੀ ਪੇਸ਼ ਕਾਰੀ ਜੀ ਧੰਨਵਾਦ ਜੀ। ਜਸਵੰਤ ਸਿੰਘ ਪਿੰਡ ਠੀਕਰੀਵਾਲ ਜ਼ਿਲ੍ਹਾ ਕਪੂਰਥਲਾ।
@GurmeetSingh-vu4fv
@GurmeetSingh-vu4fv 3 ай бұрын
ਸਿੱਘ ਸਾਬ ਜੀ ਨਗਰ ਕੀਰਤਨ ਦੇ ਇਤਹਾਸ ਬਾਰੇ ਜਾਣਕਾਰੀ ਦਿਓ ਕਿਹੜੇ ਗੁਰੂ ਸਾਹਿਬਾਨ ਨੇ ਨਗਰ ਕੀਰਤਨ ਆਰੰਭ ਕਰਵਾਏ 🙏🙏 ਗੁਰੀ ਸਿੱਘ ਕੰਬੋਜ਼ ਪਟਿਆਲਾ🙏🙏 ਕੀ ਅਸੀਂ ਗੁਰੂ ਗਰੰਥ ਸਾਹਿਬ ਜੀ ਨੂੰ ਸੜਕਾਂ ਗਲੀਆਂ ਵਿੱਚ ਲਿਜਾ ਸਕਦੇ ਹਾਂ ਕੀ ਮਰਿਆਦਾ ਹੈ ਕੀ ਹੁਕਮ ਸੀ ਗੁਰੂ ਸਾਹਿਬ ਜੀ ਦਾ 🙏🙏
@singh0174
@singh0174 3 ай бұрын
ਹਾਂ ਜੀ ਬਿਲਕੁਲ ਵੀਰ ਜੀ ਕਿ ਪਤਾ ਲਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਬਾਰੇ ਜਿਹੜਾਂ ਗਿਆਰਵੇਂ ਗੁਰੂ ਬਣਨ ਦਾ ਇਲਜਾਮ ਲਗਾਇਆ ਜਾਂਦਾ ਹੈ ਉਹਦੇ ਚ ਕਿੰਨੀਂ ਕੁ ਸਚਾਈ ਆ 🙏
@SatwantSingh-in5fr
@SatwantSingh-in5fr 3 ай бұрын
ਏਹ ਓਹਨਾਂ ਵਿਰੋਧੀਆਂ ਨੇ ਪ੍ਰਚਾਰ ਕੀਤਾ ਜ਼ੋ ਓਸ ਸਮੇਂ ਦੇ ਹਾਕਮਾਂ ਨਾਲ ਮਿਲੇ ਹੋਏ ਸੀ
@BaldevSingh-iz1iu
@BaldevSingh-iz1iu 3 ай бұрын
ਵਾਹਿਗੁਰੂ ਜੀ ਤੁੰਗ ਵਾਲ਼ੀ ਤੋਂ ਵੀਡੀਓ ਵੇਖ ਰਹੇ ਹਾਂ ਬਹੁਤ ਹੀ ਵਧੀਆ ਇਤਿਹਾਸ ਸੁਣਾਇਆ ਵਾਹਿਗੁਰੂ ਜੀ ਆਪ ਤੇ ਬਖਸ਼ਸ ਕਰਨ
@chanchalpreet5660
@chanchalpreet5660 3 ай бұрын
ਖਾਲਸਾ ਸੋਇ ਜੁ ਚੜੈ ਤੁਰੰਗ ਖਾਲਸਾ ਸੋਇ ਕਰੈ ਨਿਤ ਜੰਗ
@ashokkumar-se5sl
@ashokkumar-se5sl 3 ай бұрын
PHADEE RAJE NHI SEDDA KHO HINDU RAJE C
@C5Punjab
@C5Punjab 3 ай бұрын
Hindu brahmin ਰਾਜਾ ​@@ashokkumar-se5sl
@amreetbatth221
@amreetbatth221 3 ай бұрын
😊😊p😮😮=​@@ashokkumar-se5sl
@PUN-SYD
@PUN-SYD 3 ай бұрын
ੴ ॥ ਜੰਗ ਆਪਣੇ ਮਨ ਨਾਲ ॥ ਮਨ ਜੋ ਆਪਣਾ ਵਾਹਿਗੁਰੂ ਵਾਹਿਗੁਰੂ ਨਹੀ ਜਪਦਾ ॥
@GurmeetSingh-Er
@GurmeetSingh-Er 3 ай бұрын
🙏🏻🙏🏻
@Balbirsingh-l5t
@Balbirsingh-l5t 3 ай бұрын
ਸਿੱਖ ਇਤਿਹਾਸ ਤੇ ਵੱਧ ਤੋ ਵੱਧ ਲਿਖੋ ਜੀ
@nanakutube
@nanakutube 3 ай бұрын
Thanks
@GauranshKhangre
@GauranshKhangre 3 ай бұрын
ਵਾਹਿਗੁਰੂ ਜੀ ❤❤ ਵੀਰਾਂ ਜੀ ਤੁਸੀਂ ਅੱਜ ਦੇ ਸਮੇਂ ਤੇ ਤੇ ਵੀਡੀਓ ਬਣਾਉਣ ਅਜ 2024ਹੈ
@Amarjeet-f6z
@Amarjeet-f6z 3 ай бұрын
ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੰਦੇ ਹੋਏ ਬੇਟਾ ਆਕਾਲ ਪੁਰਖ ਇਸੇ ਤਰਾ ਸੇਵਾ ਲਵੇ ਸੰਗਰੂਰ ਪਿੰਡ ਬਾਲੀਆ
@bikramjitrathi8876
@bikramjitrathi8876 3 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਜਰੂਰ ਬਣਾਉ ਜੀ, ਉਹਨਾਂ ਨੇ ਵੀ ਗੁਰੂ ਸਾਹਿਬ ਜੀ ਦੀ ਹੁਕਮ ਅਦੂਲੀ ਕੀਤੀ ਸੀ ਕਿ ਨਹੀਂ।
@jasveersingh9413
@jasveersingh9413 3 ай бұрын
ਫਫੜੇ ਭਾਈਕੇ ਤੋ ਜਸਵੀਰ ਸਿੰਘ ਜੀ ਬਹੁਤ ਵਧੀਆ ਗੁਰੂ ਇਤਹਾਸ
@navcheema2788
@navcheema2788 20 күн бұрын
ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ
@manjitsingh-hi7fi
@manjitsingh-hi7fi 3 ай бұрын
Very Good History Sharing Ji. May Guru Ji Bless you and your family. Manjit Singh from Malaysia
@InderjitSingh-by4lo
@InderjitSingh-by4lo Ай бұрын
🌹🌹Waheguru ji ka Khalsa Waheguru ji ki Fateh 🌹🌹Bahut detailed historical jankari de laye app da bahut bahut dhanyawad. Please keep this Guru Seva (historical information) on for enlightening people (Sikhs and Non-Sikhs) Dhanyawad.
@HarbhajanSingh-qm2qv
@HarbhajanSingh-qm2qv 3 ай бұрын
❤ਬਹੁਤ ਵਧੀਆ ਉਪਰਾਲਾ ਹੈ। ਜਾਰੀ ਰੱਖੋ ਜੀ।
@lashmansingh9994
@lashmansingh9994 3 ай бұрын
ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ashishsaxena6049
@ashishsaxena6049 3 ай бұрын
ਹਾਂ ਜੀ ਜਰੂਰ, ਬਾਬਾਜੀ ਦੇ ਉੱਤੇ ਵੀ ਵੀਡਿਓ ਜਰੂਰ ਬਣਾਓ, ਸੰਗਤ ਨੂੰ ਸੱਚਾਈ ਜਾਣਨਾ ਵ ਬਹੁਤਾਂ ਜਰੂਰੀ ਆ ।। 🙏👳
@ਜੀਜਾਜੀ-ਗ1ਭ
@ਜੀਜਾਜੀ-ਗ1ਭ 3 ай бұрын
ਮੇਰਾ ਪਹਿਲਾ ਕਮੇਂਟ ਆ ਸਰਧਾ ਨਾਲ ਲਾਈਕ ਕਰੋ ਜੀ
@Paramshabdtimes
@Paramshabdtimes 17 күн бұрын
ਕੁਲਦੀਪ ਸਿੰਘ ਉੱਤਰਾਖੰਡ ਤੋਂ ਵੀਰ ਜੀ ਵੀਡੀਓ ਆਪ ਜੀ ਦੀ ਇਤਿਹਾਸ ਦੇ ਮੁਤਾਬਿਕ ਬਹੁਤ ਸੁੰਦਰ ਹਨ, ਬੰਦਾ ਸਿੰਘ ਬਹਾਦਰ ਜੀ ਬਾਰੇ ਜਰੂਰ ਜਾਣਕਾਰੀ ਦਿਓ
@skattarsingh4970
@skattarsingh4970 21 сағат бұрын
Waheguru ji AAP ji da Bohat dhanwad itihass tu janu krvaun lai ji 🙏
@amancheema6536
@amancheema6536 25 күн бұрын
ਜਦੋਂ ਮਾਤਾ ਜੀ ਨੇ ਉਸ ਬੱਚੇ ਨੂੰ ਗੋਦ ਲੈਣ ਦੀ ਗੱਲ ਕੀਤੀ ਤਾਂ ਤੁਸੀਂ ਇੱਕ ਸ਼ਬਦ ਵਰਤਿਆ ਕਿ ਕੀ ਪਤਾ ਗੁਰੂ ਸਾਹਿਬ ਨੂੰ ਅੱਗੇ ਬਾਰੇ ਪਤਾ ਹੋਵੇ ਇਹ ਠੀਕ ਨਹੀਂ ਲੱਗਾ ਵੀਰ ਜੀ ਬਿਲਕੁਲ ਗੁਰੂ ਸਾਹਿਬ ਨੂੰ ਸਭ ਕੁਝ ਪਤਾ ਸੀਗਾ ਉਹ ਜਾਨੀ ਜਾਣ ਹਨ ਬਾਕੀ ਤੁਸੀਂ ਬਹੁਤ ਵਧੀਆ ਇਤਿਹਾਸ ਬਾਰੇ ਦੱਸਦੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏
@lashmansingh9994
@lashmansingh9994 3 ай бұрын
ਇਹੋ ਜਿਹੇ ਬੰਦਿਆਂ ਨੂੰ ਭੂਤ ਕਾਲ ਚ ਕੀ ਹੋਇਆ ਉਹ ਨਹੀਂ ਦਿੱਖਦਾ ਜਿਹੜੇ ਇਸ ਤਰ੍ਹਾਂ ਦਾ ਕੰਮ ਕਰਦੇ ਸੀ ਉਹਨਾਂ ਦਾ ਅੰਤ ਕਿੰਨਾਂ ਮਾੜਾ ਹੁੰਦਾ ਤੇ ਬਦਨਾਮੀ ਵਾਲੀ ਮੌਤ ਮਰਦੇ ਨੇ। ਇਸਨੂੰ ਕਿੰਨੀ ਵਧੀਆ ਉਪਾਧੀ ਮਿਲੀ ਸੀ ਬੈਠਿਆਂ ਬਿਠਾਇਆ ਸਭ ਕੁਝ ਮਿਲ ਗਿਆ ਸੀ ਇਸਨੂੰ ਚਾਹੀਦਾ ਸੀ ਮਾਤਾ ਜੀ ਦੇ ਚਰਨਾਂ ਨਾਲ ਹੀ ਬੈਠਾ ਰਹਿੰਦਾ ਉਹਨਾਂ ਦੀ ਸੇਵਾ ਕਰਦਾ ਸਿੰਘਾਂ ਵਾਂਗੂੰ ਦੇਸ਼ ਕੌਮ ਲਈ ਕੁਝ ਕਰਦਾ ਜੁਲਮ ਖਿਲਾਫ ਲੜਦਾ ਜੇ ਇੰਝ ਕਰਦਾ ਤਾਂ ਅੱਜ ਇਤਿਹਾਸ ਚ ਉਸਦਾ ਵੀ ਇੱਜਤ ਨਾਲ ਨਾਮ ਲਿਆ ਜਾਣਾ ਸੀ
@charansinghcharn4879
@charansinghcharn4879 20 күн бұрын
ਬਹੁਤ ਵਧੀਆ ਵੀਰ ਜੀ ਤਰਨ ਤਾਰਨ ਤੋਂ ਵੇਖ ਰਿਹਾ ਹਾਂ ਬੰਦਾਂ ਸਿੰਘ ਬਹਾਦਰ ਬਾਰੇ ਵੀਡੀਓ ਜਰੂਰ ਬਣਾਉ ਜੀ
@naibsingh2501
@naibsingh2501 3 ай бұрын
ਫੋਟੋਆਂ ਨਾਲ ਚੰਗਾ ਕਿ ਤੁਸੀਂ ਗੁਰੂ ਸਾਹਿਬਾਨਾਂ ਦੇ ਨਾਮ ਲਿਖ ਦਿਆ ਕਰੋ ਵਾਹਿਗੁਰੂ ਜੀ 🙏।
@GurmeetSingh-tj2ct
@GurmeetSingh-tj2ct 25 күн бұрын
ਵਾਹਿਗੁਰੂ ਜੀ ਕਾ ਖਾਲਸਾ 👏 ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 👏 ਧੰਨਵਾਦ ਸਹਿਤ 👏🙏
@BaldevSingh-ry9vy
@BaldevSingh-ry9vy 26 күн бұрын
Very good Veer g sathuran da itehash bahut badhia das rahe ho Waheguru ji
@ParamjitKaur-g5o3p
@ParamjitKaur-g5o3p 3 ай бұрын
Waheguru ji ,give you &your team strength to find the past true skih history. I’m from England.thanks for the showing skih history video 🙏🏻🙏🏻
@deepakdalothra2200
@deepakdalothra2200 3 ай бұрын
Wahe guru ji da Khalsa waheguru ji di Fateh Watching. Your vedio From Shimla ( Himachal Pradesh)
@PakharSingh-q4e
@PakharSingh-q4e 21 күн бұрын
ਬਾਬਾ ਜੀ ਤੁਸੀਂ ਬਹੁਤ ਮਹਾਨ ਆ ਜੀ ਪਿੰਡ ਕਾਹਲਵਾਂ ਜਿਲ੍ਹਾ ਜਲੰਧਰ ਮੈ ਤੁਹਾਡੇ ਨਾਲ਼ ਸ਼ੁਰੂ ਤੋਂ ਜੁੜਿਆ ਆ ਜੀ
@ManinderSingh-c5b
@ManinderSingh-c5b 2 ай бұрын
Bahot wadia sewa kr rahe j tusi.. waheguru ji chardikla bakshan always.🎉
@palwindersingh7882
@palwindersingh7882 3 ай бұрын
ਵਾਹਿਗੁਰੂ ਜੀ ਚੜ੍ਹਦੀਕਲਾ ਰੱਖਣਾ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਵਿਚਾਰ ਕਰੋ ਜੀ
@dharampalsingh4027
@dharampalsingh4027 22 күн бұрын
ਧਰਮਪਾਲ ਸਿੰਘ ਪਿੰਡ ਸਹੋਰ ਜਿਲਾ ਬਰਨਾਲਾ ਵਾਹਿਗੁਰੂ ਜੀ ਇਤਹਾਸ ਸੁਣਾਉਣ ਦਾ ਬੱਲ ਵਖਸੀ ਰੱਖੇ
@jagseersinghdhaliwal2795
@jagseersinghdhaliwal2795 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@MandeepSingh-bx5yw
@MandeepSingh-bx5yw 2 ай бұрын
Bhut hi Wdia lga tuhadi videos dekh ke Main America 🇺🇸 Baith ke videos dekhda tuhadi Khalsa Jio Dhanwaad Bhut Bhut Tuhada Jio❤
@renurattanpall7937
@renurattanpall7937 3 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਧਮਨਵਾਦ ਜੀ
@baljindersingh5925
@baljindersingh5925 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ। ਧੰਨ ਧੰਨ ਦਸ਼ਮੇਸ਼ ਪਿਤਾ ਜੀ ਤੁਹਾਨੂੰ ਸੁਮੱਤ ਬਖਸ਼ਣ। ਦਾਸ ਬਲਜਿੰਦਰ ਸਿੰਘ ਨਵੀਂ ਦਿੱਲੀ ਤੋਂ। ਪਿੰਡ ਨੇੜੇ ਸ਼੍ਰੀ ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ
@itzmeharry
@itzmeharry 3 ай бұрын
Bahut bahut thanks for sharing great information...waheguru tuhade te mehar karn...Jalandhar
@hitsong8923
@hitsong8923 23 күн бұрын
ਪਿੰਡ ਜਲੂਰ ਜ਼ਿਲ੍ਹਾ ਸੰਗਰੂਰ ਤੋਂ ਦੇਖ ਰਿਹਾ ਜੀ❤ ਵਾਹਿਗੁਰੂ ਜੀ
@meghji_coco
@meghji_coco 3 ай бұрын
Hanji ji age es topic nu jarur contjnue kita jave Waheguru ji 🙏🏼
@sukhmandersingh-hu2hl
@sukhmandersingh-hu2hl 3 ай бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@neelybutta3576
@neelybutta3576 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ❤❤❤❤
@harmindersingh2494
@harmindersingh2494 3 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਹੀ ਸਨ ਤਰਕ ਲਈ ਗੁਰੂ ਸਾਹਿਬ ਦਾ ਅੰਤਿਮ ਸਮਾਂ ਦਸਦਾ ਹੈ। ਗੁਰੂ ਸਾਹਿਬ ਕੋਈ ਬੁਝਦਿਲ ਨਹੀਂ ਸਨ ਜਿਉਂਦੇ ਜੀਅ ਘੋੜੇ ਸਮੇਤ ਚਿਖਾ ਵਿਚ ਸਮਾ ਗਏ। ਰੋਂਦੇ ਸਿੰਘਾਂ ਕੋਲ ਇੱਕ ਸਿੱਖ ਆਉਂਦਾ ਹੈ ਕਾਰਨ ਜਾਣਨ ਤੇ ਕਹਿੰਦਾ ਮੈਨੂੰ ਗੁਰੂ ਸਾਹਿਬ ਰਾਸਤੇ ਵਿੱਚ ਮਿਲੇ ਅਤੇ ਉਹਨਾਂ ਕਿਹਾ ਮੈਂ ਜਲਦੀ ਆਵਾਂਗਾ। ਸ਼ੱਕ ਦੂਰ ਕਰਨ ਲਈ ਗੁਰੂ ਸਾਹਿਬ ਦੀ ਚਿਖਾ ਫਰੋਲੀ ਜਿਸ ਨੂੰ ਫਰੋਲਣ ਤੋਂ ਗੁਰੂ ਸਾਹਿਬ ਰੋਕ ਕੇ ਗ਼ਏ ਸਨ।ਚਿਖਾ ਵਿੱਚੋਂ ਕੇਵਲ ਇੱਕ ਕੜਾ ਮਿਲਿਆ, ਘੋੜੇ ਜਾਂ ਗੁਰੂ ਸਾਹਿਬ ਫੁਲ ਭਾਵ ਹੱਡੀਆਂ ਨਹੀਂ ਮਿਲੀਆਂ।
@ManjeetSingh-jd7hr
@ManjeetSingh-jd7hr 3 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਤੋਂ ਬਾਅਦ ਬਾਬਾ ਵਿਨੋਦ ਸਿੰਘ ੳੁਰਫ(ਤੁਲਸੀ ਜੀ ਹਾਥਰਸ)ੳੁਹਨਾਂ ਤੋ ਬਾਅਦ ਸੁਆਮੀ ਜੀ ਆਗਰਾ ਤੇ ਬਾਬਾ ਜੈਮਲ ਸਿੰਘ ਜੀ ਵਿਆਸ ਤੱਕ ਦਾ ਇਤਿਹਾਸ ਵੀ ਜਰੂਰ ਪਤਾ ਕਰੋ ਜੀ
@DarshanSingh-sm1ho
@DarshanSingh-sm1ho 18 сағат бұрын
ਕੀ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਬਹਾਦਰ ਦੇ ਚਿਹਰੇ ਤੋਂ ਪੱਤਾ ਨਹੀਂ ਲਗਦਾ,ਜੋ,ਰੂਪੀਏ,ਬਣ, ਕੇ, ਬੰਦਾ ਸਿੰਘ ਬਹਾਦਰ,ਬਣ, ਕੇ ਆਏ, ਨਹੀਂ ਉਏ,ਭੁਲੜ,ਵੀਰੇਓ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਦੇ ਵੀ ਬਾਬਾ ਬੰਦਾ ਸਿੰਘ ਬਹਾਦਰ, ਦੇ ਰੂਪ,ਚ,ਆਏ,ਜੇ, ਆਉਣਾ ਹੁੰਦਾ, ਤੇ ਅਪ, ਜੀ,ਹੀ, ਆਉਂਦੇ ਕਿਸੇ,ਦਾ, ਰੂਪ ਧਾਰਕੇ, ਨਹੀਂ, ਕਿਰਪਾ ਕਰਕੇ,ਸੋਧ, ਕੀਤੀ, ਜਾਵੇ।
@harjindersinghharjindersin9318
@harjindersinghharjindersin9318 3 ай бұрын
Waheguru ji 🙏🙏 pind bhaloor moga bahut khoob jankari mili thanks bro
@GurmeetSingh-vu4fv
@GurmeetSingh-vu4fv 3 ай бұрын
ਧੰਨ ਦਸਮੇਸ਼ ਪਿਤਾ ਜਾ 🙏🙏🙏🙏🙏🙏
@sukhjoban5778
@sukhjoban5778 2 ай бұрын
ਹਾਜੀ ਜ਼ਰੂਰ ਜਾਣਕਾਰੀ ਦਿੱਤੀ ਜਾਵੇ 🙏
@HarpalSingh-uv9ko
@HarpalSingh-uv9ko 3 ай бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@narinderpalsingh9162
@narinderpalsingh9162 3 ай бұрын
Chandigarh UT Punjab Mohali. Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️❤️❤️❤️❤️🙏🙏🙏🙏🙏🙏❤️❤️
@AkashDeep046
@AkashDeep046 3 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਬਹਾਦਰ ਸਿੰਘ ਜੀ ਦੇ ਜੀਵਨ ਤੇ ਵਿਚਾਰਧਾਰਾ ਬਾਰੇ ਪਤਾ ਲੱਗਣਾ ਚਾਹੀਦਾ ਨਗਰ ਆਪਣਾ ਪਿੰਡ ਖਡੂਰ ਸਾਹਿਬ ਜ਼ਿਲ੍ਹਾ ਤਰਨ ਤਾਰਨ
@SurinderSingh-og4us
@SurinderSingh-og4us 3 ай бұрын
Waheguru Ji ka Khalsa waheguru Ji ki Fateh ❤❤
@ParamjeetKaur-xe7bq
@ParamjeetKaur-xe7bq 3 ай бұрын
Bot hi dheyaan ਖਿੱਚਦਾ ਹੈ ਸਾਡੇ ਇਤਿਹਾਸ ਦੇਸੱਚੇ ਤੇ ਝੁਠੇ ਤਥਾ ਤੇ । ਇਕ ਵੇਰ ਅੱਖਾਂ ਖੁੱਲ੍ਹ ਜਾਂਦੀਆ ਨੇ।
@davindersinghdev3776
@davindersinghdev3776 3 ай бұрын
Mere sache patshah ji sarbat daa bhala karna ji 🙏🏻 Kirpa karna ji 🙏🏻 Kirpa karna ji 🙏🏻 Kirpa karna ji 🙏🏻 Kirpa karna ji 🙏🏻 Kirpa karna ji 🙏🏻 Kirpa karna ji 🙏🏻 Kirpa karna ji 🙏🏻 Kirpa karna ji 🙏🏻 satnam ji shree waheguru ji sarbat daa bhala karna ji 🙏🏻 mehar karna ji 🙏🏻 mehar karna ji 🙏🏻 mehar karna ji 🙏🏻 mehar karna ji 🙏🏻 mehar karna ji 🙏🏻 satnam ji shree waheguru ji 🙏🏻 NEW YORK
@roopsinghmaur8069
@roopsinghmaur8069 3 ай бұрын
ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਗਈ ਹੈ ਜੀਓ, ਬਹੁਤ ਬਹੁਤ ਧੰਨਵਾਦ ਹੈ ਜੀ। ਮੌੜ ਮੰਡੀ ਜ਼ਿਲਾ ਬਠਿੰਡਾ।
@gurvinderSingh-cm5cg
@gurvinderSingh-cm5cg 3 ай бұрын
Thank you so much.🙏🙏🙏🙏
@gsingh2963
@gsingh2963 21 күн бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@ParamjitSingh-ng5fc
@ParamjitSingh-ng5fc 3 ай бұрын
I’m watching in New York USA. Ty sir🙏
@BalbirSingh-mv6yp
@BalbirSingh-mv6yp 15 күн бұрын
Bahut vadiya veer ji Waheguru
@Virktrade
@Virktrade 3 ай бұрын
jrur bnao ji . Bhot vdiya seva kar rehe ho tusi maharaaaj tuhanu charhdikalaa bakhshan
@DavinderpalSingh-f9r
@DavinderpalSingh-f9r 3 ай бұрын
ਬਹੁਤ ਵਧੀਆ ਜਾਣਕਾਰੀ❤
@pkd1305
@pkd1305 3 ай бұрын
Thanks ji 🙏🙏🙏🙏🙏🌷🌹🌷🌹🌺🌷
@dspasiana
@dspasiana 3 ай бұрын
ਬਹੁਤ ਵਧੀਆ ਲੱਗਦਾ ਹੈ ਕਿ ਤੁਹਾਡੇ ਵਰਗੇ ਅਨੇਕਾਂ ਗੁਰੂ ਪਿਆਰੇ ਹੁਣ ਨਵੀਆਂ ਖੋਜਾਂ ਨਾਲ਼ ਗੁਰੂ ਸਾਹਿਬ ਜੀ ਦੇ ਸੁਚੱਜੇ ਜੀਵਨ ਉੱਤੋਂ ਪੁਜਾਰੀ ਸੰਪ੍ਰਦਾਈਆਂ ਦੀ ਕੋਝੀ ਅਮਰਵੇਲ ਦਾ ਗਲਬਾ ਉਤਾਰ ਕੇ ਸਚਾਈ ਸਾਹਮਣੇ ਲਿਆਉਣ ਦੀ ਸੁਹਿਰਦ ਕੋਸ਼ਿਸ਼ ਕਰ ਰਹੇ ਹੋ । ਗੁਰੂ ਸਾਹਿਬ ਕਿਰਪਾ ਕਰਕੇ ਤੁਹਾਥੋਂ ਸੱਚੀ ਸੁੱਚੀ ਸੇਵਾ ਲੈਂਦੇ ਰਹਿਣ ਜੀ।
@gulabsinghgs9852
@gulabsinghgs9852 3 ай бұрын
Satnam shre waheguru ji
@daizysingh2842
@daizysingh2842 3 ай бұрын
Extremely informative 🙏🙏🙏
@semkaur4404
@semkaur4404 3 ай бұрын
ਬਹੁਤ ਬਹੁਤ ਧਨਵਾਦ ਵੀਰ ਜੀਓ
@sukhvindersinghbisla8836
@sukhvindersinghbisla8836 3 ай бұрын
ਬੰਦਾ ਸਿੰਘ ਬਹਾਦਰ ਤੇ ਜਰੂਰ ਬਣਾਉ ਜੀ ਅਸੀਂ ਇੰਗਲੈਂਡ ਤੋਂ ਸੁਣਦੇ ਆ ਜੀ ਤੁਹਾਡੀਆਂ ਸਾਰੀਆ ਵੀਡੀਉ ਧੰਨਵਾਦ ਜੀ
@rajindersihra9160
@rajindersihra9160 3 ай бұрын
Thank you 🙏 veerji
@satyabhakti3955
@satyabhakti3955 3 ай бұрын
Dhanyawad.
@charansinghkaunke6297
@charansinghkaunke6297 3 ай бұрын
ਚਾਰ ਸਾਹਿਬਜਾਦੇ ਬਾਬਾ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬਜ਼ਾਦਾ ਜੁਝਾਰ ਸਿੰਘ ਸਾਹਿਬਜ਼ਾਦਾ ਜੋਰਾਵਰ ਸਿੰਘ ਸਾਹਿਬਜ਼ਾਦਾ ਫਤਹਿ ਸਿੰਘ
@kanwaljeetsingh4812
@kanwaljeetsingh4812 3 ай бұрын
🙏🙏 waheguru ji ka Khalsa waheguru ji ki Fateh 🙏🙏👍
@xizedd
@xizedd 3 ай бұрын
Waheguru ji ka Khalsa waheguru ji ki fateh ji from USA
@SUKHA930
@SUKHA930 3 ай бұрын
ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਰਿਵਾਰ ਤੇ ਵੀਡੀਓ 🙏
@ranjeetsingh-qy8kk
@ranjeetsingh-qy8kk 3 ай бұрын
ਧੂਲਕੋਟ ਸ੍ਰੀ ਮੁਕਤਸਰ ਸਾਹਿਬ ਤੋਂ
@amardeepsinghbhattikala189
@amardeepsinghbhattikala189 3 ай бұрын
Shri waheguru ji ka khalsa shri waheguru ji ke fateh ardas karda akal purkh waheguru ji chardikla tandrusti te sarbat da bhla wakshan
Ansuni Aur Anokhi Sikh Kahaniyaan Ft. Sarbpreet Singh - Guru Gobind Singh Ji & More
2:21:40
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН
"Идеальное" преступление
0:39
Кик Брейнс
Рет қаралды 1,4 МЛН
ССЫЛКА НА ИГРУ В КОММЕНТАХ #shorts
0:36
Паша Осадчий
Рет қаралды 8 МЛН
Andro, ELMAN, TONI, MONA - Зари (Official Audio)
2:53
RAAVA MUSIC
Рет қаралды 8 МЛН