ਕਦੇ ਸਾਨ੍ਹ ਜਿੰਨਾ ਜ਼ੋਰ ਸੀ ਜੱਟ 'ਚ ਚਿੱਟੇ ਨੇ ਕੀਤਾ ਤਬਾਹ | Taari Kalyan | Interview | Kabbadi Player

  Рет қаралды 79,037

ਪੰਜਾਬ ਪ੍ਰਥਮ - Panjab Pratham

ਪੰਜਾਬ ਪ੍ਰਥਮ - Panjab Pratham

7 ай бұрын

ਕਦੇ ਸਾਨ੍ਹ ਜਿੰਨਾ ਜ਼ੋਰ ਸੀ ਜੱਟ 'ਚ
ਚਿੱਟੇ ਨੇ ਕੀਤਾ ਤਬਾਹ
ਜੱਫ਼ਏ ਏਦਾਂ ਲਾਉਂਦਾ 'ਵਾਲਾਂ ਸਣੇ ਪੱਟ ਕੇ ਲੈ ਜਾਂਦਾ ਸੀ ਮਾਸ'
Taari Kalyan | Interview | Kabbadi Player
#TaariKalyan #Interview #Kabbadi
About Channel:
Panjab Pratham is Punjabi leading web news channel that covers all aspects of Punjab like political news, farming sector, entertainment news in which we cover latest Punjabi movies with reviews, viral videos and social network with the latest coverage, exclusive interviews, political debates, and discussion programs, which are very popular among Punjab as well as in other countries.Panjab Pratham Covers latest trending videos and stories in Punjabi.

Пікірлер: 134
@user-hl4vi5rs8c
@user-hl4vi5rs8c 7 ай бұрын
ਘੈਂਟ ਬੰਦਾ ਯਾਰੀ ਕਿਲਆਣ ਆਲ਼ਾ ਕਿਸੇ ਵੇਲੇ ਤਾਰੀ ਤਾਰੀ ਹੁੰਦੀ ਸੀ, ਪਰਮਾਤਮਾ ਫਿਰ ਤੋਂ ਤਾਰੀ ਹੋਣ ਲਾਂਦੇ ਬਸ 🙏
@babburamnwas724
@babburamnwas724 7 ай бұрын
ਤਾਰੀ ਕਰਦੇ ਸੁਰੂ ਕੰਮ ਦੁਬਾਰੇ ਬਾਈ ਝੋਟਾ ਰੇਡਰ ਆ❤❤
@charnpreetbrar9066
@charnpreetbrar9066 6 ай бұрын
ਅਸੀਂ ਜਦੋਂ ਘਰੇ ਲੜਾਈ ਕਰਦੇ ਤਾਂ ਮੇਰੀ ਮਾਂ ਕਹਿੰਦੀ ਕਿ ਹਨੇਰੀ ਕਲਿਆਣਾ ਆਲੇ ਟਿੱਬੇ ਤੋਂ ਉੱਠਦੀ ਆ ਅੱਜ ਪਹਿਲੀ ਵਾਰੀ 22 ਦੇ ਇੰਟਰਵਿਊ ਦੇ ਵਿੱਚ ਟਿੱਬੇ ਅਤੇ ਕਲਿਆਣ ਪਿੰਡ ਦਾ ਨਾਂ ਸੁਣ ਕੇ ਪੁਰਾਣੀਆਂ ਗੱਲਾਂ ਯਾਦ ਆ ਗਈਆਂ। ਬਹੁਤ ਵਧੀਆ ਇੰਟਰਵਿਊ ਦਿੱਤਾ ਬਾਈ ਤਾਰੀ ਕਲਿਆਣ ਨੇ ਬਹੁਤ ਖੁਸ਼ੀ ਹੋਈ ਕਿ ਵੀਰ ਨਵੇਂ ਰਸਤੇ ਤੇ ਤੁਰ ਪਿਆ।
@satnamsidhuf
@satnamsidhuf 7 ай бұрын
ਕੋਈ ਗੱਲ ਨਹੀਂ ਸ਼ੇਰਾ ਦਿਨ ਚੰਗੇ ਮਾੜੇ ਆਉਂਦੇ ਆ ਗਰਾਊਂਡਾਂ ਦੀ ਦੁਬਾਰੇ ਵਾਪਸੀ ਕਰ
@dhaliwal256
@dhaliwal256 7 ай бұрын
ਤਾਰੀ ਬਹੁਤ ਸੋਹਣਾ ਖੇਡ ਦਾ ਸੀ ਮੈਂ ਖੇਡਿਅਾ ਹਾ ਮੇਰੇ ਯਾਰ ਦਾ ਸਰੀਰ ਬਹੁਤ ਹੀ ਸੋਹਣਾ ਸੀ
@jasschahal5578
@jasschahal5578 7 ай бұрын
ਬਹੁਤ ਸੋਹਣੀ ਵਿਦੀਓ ਬਾਈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ ਹਮੇਸ਼ਾਂ
@prabhjotkhalsa5318
@prabhjotkhalsa5318 7 ай бұрын
ਵਹਿਗੁਰੂ ਬਾਈ ਤਾਰੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@AmrinderSingh-nf9sw
@AmrinderSingh-nf9sw 7 ай бұрын
ਤਾਰੀ ਬਾਈ ਗੱਲਾਂ ਤੋ ਬਹੁਤ ਵਧੀਆ ਬੰਦਾ ਲੱਗਦਾ ❤❤
@sunnymahay5912
@sunnymahay5912 5 ай бұрын
Tarri veer sirraaa banda a love u bro dil da saf inshan
@kaurimaan2348
@kaurimaan2348 7 ай бұрын
ਤਾਰੀ ਬਾਈ ਰੇਡਰ ਬਹੁਤ ਵਧੀਆ ਸੀ
@GurmeetSingh-ej8vi
@GurmeetSingh-ej8vi 7 ай бұрын
ਤਾਰੀ ਦਾ ਸਰੀਰ ਵਾਲਾ ਘੈਂਟ ਸੀ।
@prabhjotkhalsa5318
@prabhjotkhalsa5318 7 ай бұрын
ਬਹੁਤ ਵਧੀਆ ਇਨਸਾਨ ਆ ਤਾਰੀ ਵੀਰ
@rajwindersingh-ov3tc
@rajwindersingh-ov3tc 7 ай бұрын
ਬਾਈ ਤਾਰੀ ਹੁਣ ਨਸ਼ਾ ਨਾ ਕਰੀ ਬਹੁਤ ਵਧੀਆ ਸ਼ਰੀਰ ਤੇਰਾ
@AmrinderSingh-nf9sw
@AmrinderSingh-nf9sw 7 ай бұрын
ਗੋਪੀ ਫਰੰਦੀਪੁਰੀਆ ਵੀਰ Tari bai da sath deo veere
@BaljitSingh-jc2gc
@BaljitSingh-jc2gc 6 ай бұрын
ਤਾਰੀ ਭਰਾ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ
@prabhgill8013
@prabhgill8013 5 ай бұрын
ਤਾਰੀ ਇੱਕ ਹੀਰਾ ਬੰਦਾ ਤਾਰੀ ਯਾਰ ਕਊਲੱਪ ਦਾ ਵੀਰ ਜੀ ਨਾਮ ਨਾ ਲਿਆ ਕਰੋ ਬਾਈ ਜੀ ਤੁਸੀਂ ਆਪ ਸਾਫ਼ ਹੈ ਸਾਨੂੰ ਪਤਾ ਐ
@spacexrentalsltd3288
@spacexrentalsltd3288 14 күн бұрын
Very good
@kulwindersingh822
@kulwindersingh822 7 ай бұрын
Main bai da mach dekyea bai tari de pttaan ch bhut Jaan c parmatma kirpa kre bai te❤
@honeydandiwal2695
@honeydandiwal2695 7 ай бұрын
Sachia gallan Bhai dia Sanu b bhot badhia suneha milda aba de insaan to sachia Galla Bhai dia
@lovepreetsingh-by8wu
@lovepreetsingh-by8wu 7 ай бұрын
ਤਾਰੀ ਬਾਈ ਗਾਲ੍ਹ ਵੀ ਪੂਰੀ ਕੱਢ ਦਾ, ਘਾਟ ਆ ਬੰਦਾ ਤਰੱਕੀਆਂ ਬਖਸ਼ੇ ਮਾਲਕ
@rajusandhu8762
@rajusandhu8762 7 ай бұрын
Yarra sirra tu ❤ duwara khed bai krva de tarri tarri yarra . Krde loka de muuh bnd jo mada khende a . Baki wmk🙏🏻 bai
@gurveersinghsingh4350
@gurveersinghsingh4350 6 ай бұрын
Kaint banda jatt
@RajinderSingh-iq1ed
@RajinderSingh-iq1ed 7 ай бұрын
Bhut nyc video veere taari god bless u ❤
@GurpreetSingh-kg5uu
@GurpreetSingh-kg5uu 7 ай бұрын
Bhot wadia Bai da subahh
@user-cl3qk5jt4c
@user-cl3qk5jt4c 6 ай бұрын
ਤਾਰੀ ਬਾਈ ਬਹੁਤ ਵਧੀਆ ਬੰਦਾ ਏਨੇ ਸਾਰੀ ਵੀਡੀਓ ਵਿੱਚ ਇਕ ਵਾਰ ਫੁਕਰੀ ਨਹੀਂ ਮਾਰੀ ਕਈ ਬੰਦੇ ਮੰਗ ਕੇ ਨਸ਼ੇ ਕਰਦੇ ਫੇਰ ਫੁਕਰੀ ਮਾਰਦੇ ਅਸੀਂ 20 ,25ਲੱਖ ਦਾ ਚਿੱਟਾ ਲਾ ਲਿਆ
@user-vi8vh9sk4s
@user-vi8vh9sk4s 7 ай бұрын
Bhut vadiya gala Bhai ji bhut vadiya 👌👌👌👌
@labhiverma1717
@labhiverma1717 7 ай бұрын
Leya bat hai mere shera .......gud desion bro ......
@bhathalkulshir7603
@bhathalkulshir7603 7 ай бұрын
Boht wadhia tari Bhai ..nal le k chalo ..chhotea nu nal...
@user-dl5ds3xj5c
@user-dl5ds3xj5c 6 ай бұрын
Waheguru mher kary ji
@user-oo9ly7oo4g
@user-oo9ly7oo4g 7 ай бұрын
Bhut vadiya badha tarri Kalyan sirra badha
@KuldeepSingh-vv6dm
@KuldeepSingh-vv6dm 7 ай бұрын
ਤਾਰੀ ਮੇਰੇ ਇਲਾਕੇ ਭੁੱਚੋ ਹਲਕਾ ਜ਼ਿਲ੍ਹਾ ਬਠਿੰਡਾ ਦਾ ਵਧੀਆ ਰੇਡਰ ਦੇ ਨਾਲ ਨਾਲ ਵਧੀਆ ਬੰਦਾ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਹਿਗੁਰੂ ਜੀ
@nirmalsivia2341
@nirmalsivia2341 6 ай бұрын
Good job brother
@ShukdevSingh-fj6hc
@ShukdevSingh-fj6hc 7 ай бұрын
ਸੱਚੀਂ ਗੱਲ ਆ ਵਾਲੇ ਤਕੜੇ ਸੀ ਰੇਡਰ ਵੀ ਤੇ ਜਾਫੀ ਵੀ ਵਾਲੀ ਤਕੜੀ ਟੀਮ ਸੀ ਜ਼ਰ ਰੋਜ਼ ਯਾਦ ਆਉਂਦੇ ਸੀ ਵੀ ਜ਼ਰ ਏ ਕਿਧਰ ਗਏ। ਹੁਣ ਪਤਾ ਲੱਗਾ
@user-dw5dz8fh2j
@user-dw5dz8fh2j 7 ай бұрын
❤❤. ਤਾਰੀ ਬਾਈ ਜੀ ਬਹੁਤ ਵਧੀਆ ਬੰਦਾ ਜੀ
@user-lw8yw7ri9z
@user-lw8yw7ri9z 6 ай бұрын
Dil kosh hogea veer tenu fr dekh kea ❤
@inderjit6240
@inderjit6240 7 ай бұрын
ਤਾਰੀ ਦਾ ਸਰੀਰ ਵਾਲਾ ਘੈਟ ਸੀ
@sukhbirsinghattepur
@sukhbirsinghattepur 7 ай бұрын
Good 👍
@user-hh3hm6uf7w
@user-hh3hm6uf7w 7 ай бұрын
, ਬਾਈ ਤਾਰੇ ਠੋਕ ਕੇ ਜਵਾਬ ਦੇ ਲੋਕ ਬਹੁਤ ਹੁੰਦੇ ਆ ਬਲੋਕ ਬਹੁਤ ਕੁੱਤੇ ਬਾਈ
@tajwrsingh5990
@tajwrsingh5990 7 ай бұрын
Good job👍
@jaspreetmaan5188
@jaspreetmaan5188 6 ай бұрын
Nathane khushi nal match live vekhea mai sirra banda yr
@sarbjithayer7015
@sarbjithayer7015 7 ай бұрын
ਤਾਰੀ। ਬਹੁਤ ਹੀ। ਸੋਹਣਾ।
@harinderpreethani8147
@harinderpreethani8147 7 ай бұрын
Buhut good raider tari bai
@hardipsingh4738
@hardipsingh4738 6 ай бұрын
Wahe guru g mehar kro punjab te
@sanjeevKumar-pf6gs
@sanjeevKumar-pf6gs 7 ай бұрын
Waheguru g praa te mehar parya hatt rakhe
@sardarmohd2639
@sardarmohd2639 6 ай бұрын
Salut bro👏
@amanromana5315
@amanromana5315 7 ай бұрын
Good luck 👍 💓 ✨️ bai ji
@garybassi2014
@garybassi2014 7 ай бұрын
Tari you are honestly talking about your life. Brother nothing wrong with that. Good luck
@khanealaap3185
@khanealaap3185 7 ай бұрын
Bs bai hun na nede jai nashe de siraa kra de fer to❤️ saan jatt
@sarwansingh4475
@sarwansingh4475 7 ай бұрын
Very nice
@malwabelt128
@malwabelt128 6 ай бұрын
ਮੈ ਬਾਈ ਨੂੰ 2012 ਦੇ ਵਿੱਚ ਮਿਲਿਆ ਸੀ ਉਸ ਸਮੇਂ ਮੇਰੇ ਪਿੰਡ ਦੇ ਮੁੰਡੇ ਮੈ ਆਪ ਕਹਿੰਦੇ ਸੁਣੇ ਆ ਕਿ ਤਾਰੀ ਕਲਿਆਣ ਆਲੇ ਦੇ ਡੋਲਿਆ ਵਰਗੇ ਨੀ ਕੋਈ ਬਣਾ ਸਕਦਾ ਪਰ ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਕਿ ਬਾਈ ਤੇ ਵੀ ਮਾੜਾ ਸਮਾਂ ਆਇਆ ਪਰ ਬਾਈ ਹੁਣ ਦੁਬਾਰਾ ਨਾ ਉਹ ਗਲਤ ਸੰਗਤ ਕਰਿਉ। ਬਾਕੀ ਜੇਕਰ ਬਾਈ ਕਿਸੇ ਵੀ ਮਦੱਦ ਚਾਹੀਦੀ ਹੋਵੇ ਤਾਂ ਤੁਹਾਡੇ ਨਾਲ ਆ ਬਾਈ ਮੇਰੇ ਤੇ ਵੀ ਆਹ ਸਮਾਂ ਲੰਘਿਆ ਪਰ ਬਾਈ ਹੁਣ ਏਧਰ ਕਨੇਡਾ ਚ ਆ ਕੇ ਵਾਹਿਗੁਰੂ ਨੇ ਬਹੁਤ ਕਿਰਪਾ ਕਰੀ ਦੋ ਸਾਲ ਹੋ ਗਏ ਵਾਈ ਕਦੇ ਯਾਦ ਵੀ ਨੀ
@rrg...2265
@rrg...2265 6 ай бұрын
Salute. Brother
@MohdNek090
@MohdNek090 7 ай бұрын
Sirra bro bahut vadiya yarr dubara vapsi karlo bro
@falwindersingh7804
@falwindersingh7804 7 ай бұрын
love you veer g
@Ballisingh-ib6kq
@Ballisingh-ib6kq 7 ай бұрын
❤❤❤❤
@ManpreetSingh-md4te
@ManpreetSingh-md4te 7 ай бұрын
Nice ji
@user-zl1ci8wn4j
@user-zl1ci8wn4j 6 ай бұрын
Good ustaj ji chaki rakh kam
@Youtubefanclub0
@Youtubefanclub0 7 ай бұрын
Check dy fatte y tarri bhadaur cirra la k jai gud luck bro
@GaganSingh-mo4xk
@GaganSingh-mo4xk 7 ай бұрын
Siraa bnda tari
@lavimanaswala7558
@lavimanaswala7558 7 ай бұрын
❤❤
@baljitsingh374
@baljitsingh374 7 ай бұрын
Good tari y 🙏
@AvtarSingh-cu3fl
@AvtarSingh-cu3fl 7 ай бұрын
Very good 22
@Dadathakur5051
@Dadathakur5051 7 ай бұрын
Gopii nd tari💯💯t❤️👌🏻👌🏻👌🏻
@pargatbrar7631
@pargatbrar7631 7 ай бұрын
@SukhSingh-lt6nt
@SukhSingh-lt6nt 7 ай бұрын
Good luck bai
@harwinderdhillon6184
@harwinderdhillon6184 7 ай бұрын
Y gym launda sade pind mnu ajj pta lgeya y sira player a❤
@gurwindersinghgurwinder6411
@gurwindersinghgurwinder6411 7 ай бұрын
❤ nice bro
@GurdeepSingh-bu9wp
@GurdeepSingh-bu9wp 7 ай бұрын
❤❤Sirra yarr tari
@vickybawa4385
@vickybawa4385 6 ай бұрын
Y boht khaint subah da Bnda ji waheguru mehr kre
@Ballisingh-ib6kq
@Ballisingh-ib6kq 7 ай бұрын
❤❤❤
@drharchet2419
@drharchet2419 7 ай бұрын
Good lack
@Harjeet903
@Harjeet903 7 ай бұрын
Wmk
@gurlalsekhon3268
@gurlalsekhon3268 7 ай бұрын
❤❤❤❤❤
@harshdeepsingh56207
@harshdeepsingh56207 7 ай бұрын
Nice
@prabhgill8013
@prabhgill8013 5 ай бұрын
ਤਾਰੀ ਵਧੀਆ ਬੰਦਾ ਝੂਠ ਨੀ ਮਾਰਦਾ
@nekasingh
@nekasingh 7 ай бұрын
nice
@Lakha...
@Lakha... 7 ай бұрын
❤❤❤❤❤❤❤
@daljitrandhawarandhawa-iq7hn
@daljitrandhawarandhawa-iq7hn 7 ай бұрын
Gaint jatt
@user-cg3rd6rp7q
@user-cg3rd6rp7q 7 ай бұрын
Nyc
@sidhu_deep_307
@sidhu_deep_307 6 ай бұрын
Luv uh tari y 😂sirra banda
@deepasingh2789
@deepasingh2789 7 ай бұрын
New life layi good luck bro
@amanromana5315
@amanromana5315 7 ай бұрын
Bai tu ਵਾਪਸ ਆਆ ਜਾ ਕਬੱਡੀ ਵਿਚ 😊😊ਲੋਕ ਤੇਰੀ ਖੇਡ ਵੇਖਣਾ ਚਾਹੁੰਦੇ ਆਆਆ
@GamingFF_80
@GamingFF_80 7 ай бұрын
ਬਾਕੀ ਤਾਂ ਠੀਕ ਹੈ bro ਖ਼ੁਸ਼ੀ ਦੁਗਾ ਨੂੰ ਤੂੰ ਕਿਹਾ ਮੈਂ ਜਾਣਦਾ ਨਹੀਂ ਸੀ ਏਨਾ ਵਡਾ ਪਲੇਰ ਗਪ ਲਗਦਾ bro
@Sandhu_vlogs365
@Sandhu_vlogs365 6 ай бұрын
ਬਾਈ ਉਹ 2010-11 ਦੀ ਗੱਲ ਕਰ ਰਿਹਾ ਉਹਨਾ ਦਿਨਾ ਚ ਪਲੇਅਰ ਜਿਆਦਾ ਮਸ਼ਹੂਰ ਨਹੀ ਸੀ ਹੁੰਦੇ ।
@BaljitSingh-jc2gc
@BaljitSingh-jc2gc 6 ай бұрын
​@@Sandhu_vlogs365ਰਾਈਟ
@hardeepsingh-cy6cx
@hardeepsingh-cy6cx 7 ай бұрын
Best of luck brother
@bsainibaljindersingh4628
@bsainibaljindersingh4628 6 ай бұрын
❤❤🎉🎉🎉🎉
@user-qc5kg4rn5f
@user-qc5kg4rn5f 6 ай бұрын
Be r right 😢
@preetgujjar2259
@preetgujjar2259 7 ай бұрын
Gopi frandpuria ❣️ustaad ji
@jasvirmokha4130
@jasvirmokha4130 7 ай бұрын
Tari ੨੨good job
@navikhetiya5773
@navikhetiya5773 6 ай бұрын
bai mai match dakhda di kushi to ik v jaffa nhai si khanda ji
@gurjindersingh6521
@gurjindersingh6521 7 ай бұрын
Kida patiale vle repoter bai
@kirankaur8947
@kirankaur8947 7 ай бұрын
Vir loki bakvaas krda a but koi na vir tu vdia rha 2016 17 vich mera ve a hall ci hon yaar australia a wmk 🙏
@JasdeepSingh-jd7sz
@JasdeepSingh-jd7sz 7 ай бұрын
eh aa san jatt tari
@akash.com5911
@akash.com5911 7 ай бұрын
Tari Bai pyar nal pyar nal gall ni kadni😅
@billabajwa1529
@billabajwa1529 5 ай бұрын
Bai body hun v sohni a
@baljinderram1203
@baljinderram1203 7 ай бұрын
Tari bai takda ho k khed best of luck
@AlwaysRunning_
@AlwaysRunning_ 6 ай бұрын
Bai dubara karo wapsi pehla wangu takde ho ke
@JaspreetSingh-bl1gp
@JaspreetSingh-bl1gp 6 ай бұрын
ਕੈਂਟ ਬੰਦਾ ਤਾਰੀ ਭਰਾ, ਰੋੜੀ ਟੂਰਨਾਮੈਂਟ ਤੇ ਦੇਖਿਆ ਸੀ ਛੋਟੇ ਹੁੰਦਿਆਂ ♥️
@manpreet7844
@manpreet7844 7 ай бұрын
Tarri bai
@tajinderdhillon6605
@tajinderdhillon6605 6 ай бұрын
ਸਿਰਾ ਸੀ
@Dadathakur5051
@Dadathakur5051 7 ай бұрын
Tarriii ok ਆ bro
@gurmandeep9754
@gurmandeep9754 7 ай бұрын
Bhai da tatto bhota mashoor hoya baba deep Singh wala
No empty
00:35
Mamasoboliha
Рет қаралды 7 МЛН
Опасность фирменной зарядки Apple
00:57
SuperCrastan
Рет қаралды 10 МЛН
WORLD'S SHORTEST WOMAN
00:58
Stokes Twins
Рет қаралды 55 МЛН
Gym belt !! 😂😂  @kauermtt
00:10
Tibo InShape
Рет қаралды 17 МЛН
Show with Aman Lopon | Kabaddi | EP 194 | Talk with Rattan
33:43
Talk with Rattan
Рет қаралды 96 М.
Keepa Bhunder Exclusive Interview !! Navi Sailbrah DPD Television
53:05
No empty
00:35
Mamasoboliha
Рет қаралды 7 МЛН