No video

ਕੱਦੂ ਤੇਲ ਦਾ ਖਰਚਾ ਅੱਧਾ,,, ਕਮਾਲ ਸਾਰੇ ਸੰਦ,,

  Рет қаралды 133,014

Shonki Sardar

Shonki Sardar

Күн бұрын

horse_lovers
#animal_ਲਵਰਸ
#animal_lover
#horse_fair
#horse_lovers
#sukhjinder_ਲੋਪੋਂ
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Пікірлер: 174
@ManbirMaan1980
@ManbirMaan1980 3 жыл бұрын
ਯਾਰ ਕਿੰਨੇ ਕੁ ਸੰਦ ਬਣਾਈ ਜਾਵੇ ਜੱਟ, ਹਰ ਰੋਜ਼ ਨਵੀਂ ਤੋਂ ਨਵੀਂ ਤਕਨੀਕ ਆਉਦੀਆਂ, ਠੇਕੇ ਤੇ ਜਮੀਨ ਲੈਕੇ ਲੋਕਾਂ ਦਾ ਖਰਚਾ ਤਾਂ ਪੂਰਾ ਨਹੀਂ ਹੁੰਦਾ
@VarinderSingh-kr8gw
@VarinderSingh-kr8gw 3 жыл бұрын
ਸਹੀ ਗੱਲ ਵੀਰ
@parwansidhu2735
@parwansidhu2735 3 жыл бұрын
Bai ehnu ta gift karte hall ena ne pta ni fudu bnai jada yar pata kro
@preetpalsingh9094
@preetpalsingh9094 3 жыл бұрын
Jive kise time te filma ondiya c gndasa jatt da gussa jatt da raula jatt da fer bnayi akhri jatt 😅😅 Ove e hun bc sandh bnayi jande hun bnon akhri sandh
@sarbjot0700
@sarbjot0700 3 жыл бұрын
Navi takneek ni haigi eh asi 15 saal pehla de vart deaa nale valiaa mehngia v ni haigia apdaa kharch eh aap mod den giaa halaa nal tel vad lagda te ede nal ghat
@motivationguru2783
@motivationguru2783 3 жыл бұрын
@@sarbjot0700 kai var mai dekhiya rotaviter nal kado karaiya hove aode nal khet ch pani ni khadda par jado hala nal ya nal rotavator de sohaga mariya hove fer boht vadiya rehnda ke eda nal pani sokan di kadichan da ni aondi
@lakhwindersinggilllakhwind4836
@lakhwindersinggilllakhwind4836 3 жыл бұрын
ਹਲ ਸੁਹਾਗਾ ਵਾਲਾ ਕੱਦੂ ਸਭ ਤੋਂ ਵਧੀਆ ਹੁੰਦਾ
@balkarsingh2911
@balkarsingh2911 3 жыл бұрын
ਸਹੀ ਗੱਲ ਆ ਬਾਈ ਤੇਰੀ ਐਵੇਂ ਛੱਡੀ ਜਾਂਦਾ ਲੋਪੋ ਵਾਲਾ ਇਹਨੂੰ ਪਿੰਡ ਚ micko ਵਾਲਾ ਪੰਪ ਕਹਿੰਦੇ ਆ
@everythinghere.855
@everythinghere.855 3 жыл бұрын
@@balkarsingh2911 😁😁😁
@mintubenipal061
@mintubenipal061 3 жыл бұрын
ਮੈਂ ਤਾਂ ਵੀਰ ਗ਼ਾਡਰੀ ਲਾ ਲੀ ਹਲਾ ਦੇ ਮਗਰ ਸੁਹਾਗੇ ਦਾ ਕੰਮ ਹੀ ਖਤਮ ਹੋ ਗਿਆ ਕੱਦੂ ਚ
@hsd25
@hsd25 3 жыл бұрын
ਜਦ ਰੋਟਾਵੇਟਰ ਨੀ ਸੀ ਹੁੰਦਾ ਉਦੋਂ ਵੀ ਕਦੂ ਵਧੀਆ ਹੁੰਦਾ ਸੀ
@mandersukhdeep
@mandersukhdeep 3 жыл бұрын
ਵੀਰ ਜੀ ਹਰ ਰੋਜ ਕਿਸਾਨ ਵੀਰਾ ਲਈ ਜਰੂਰ ਬੋਲਿਆ ਕਰੋ ਜੀ ਬਹੁਤ ਟਾਈਮ ਹੋ ਗਿਆ ਦਿੱਲੀ ਬੈਠਿਆ ਨੂੰ ਸਾਰੇ ਸਪੋਟ ਕਰੋ ਦਿੱਲੀ ਜਾਇਆ ਕਰੋ ਬੋਲਿਆ ਕਰੋ ਜੀ ਮੇਰੀ ਬੇਨਤੀ ਮਨਜੂਰ ਕਰਿਉ ਵੀਰ ਜੀ 🙏🙏🙏 ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ ਕਿਸਾਨ ਯੂਨੀਅਨ ਜਿੰਦਾਵਾਦ 👍👍🙏🙏
@goradhillon625
@goradhillon625 3 жыл бұрын
@Camdyn Khari !!!a!!!
@goradhillon625
@goradhillon625 3 жыл бұрын
@Reuben Thatcher !!
@goradhillon625
@goradhillon625 3 жыл бұрын
@Reuben Thatcher !!a
@harmeetkharoud8994
@harmeetkharoud8994 3 жыл бұрын
ਫਤਿਹ ਵੀਰ ਜੀ ਸਹੀ ਕਿਹਾ ਵੀਰ ਜੀ ਤੁਸੀਂ ਨੇ ਜਿੱਤਾਂਗੇ ਜ਼ਰੂਰ ਜਾਰੀ ਜੰਗ ਰਖਿਉ ਪਰਮਾਤਮਾ ਜੀ ਸਾਰੇ ਕਿਸਾਨ ਭਰਾਵਾਂ ਅਤੇ ਮਜ਼ਦੂਰ ਭਰਾਵਾਂ ਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ
@jaskarandhaliwaldhaliwal4224
@jaskarandhaliwaldhaliwal4224 3 жыл бұрын
ਜਿੰਦਾਵਾਦ
@harmeetkharoud8994
@harmeetkharoud8994 3 жыл бұрын
ਸੁਕੇ ਵਿਚ ਇਹ ਹੈਰੋ ਨਹੀਂ ਚਲਦੀ ਹਾ ਗਾਹਣ ਕਰਨ ਦਾ ਨਜ਼ਾਰਾ ਲਿਆ ਦਿੰਦੀਆਂ ਨੇ ਅਸੀ 2008 ਵਿੱਚ ਲੲਈਆ ਸਨ ਸੋਲਾ ਹਜ਼ਾਰ ਦੀਆਂ ਸਾਡੇ ਕੋਲ ਫਾਰਮਟਰੈਕ 60 ਹੈ ਦੂਜੇ ਹਾਈ ਵਿੱਚ ਇੱਕ ਹਜ਼ਾਰ ਚੱਕਰਾ ਤੇ ਅਰਾਮ ਨਾਲ ਚੱਲੀ ਜਾਦਾ
@charanpreet400
@charanpreet400 3 жыл бұрын
ਉੱਚਾ ਥਾਂ ਖਿੱਚਣਗੀਆਂ ਵੀਰ?
@gurdeepkaunke4686
@gurdeepkaunke4686 3 жыл бұрын
ਮੈਂ ਕਾਉਂਕੇ ਕਲਾਂ ਤੋਂ ਬੁਹਤ ਵਧੀਆ ਵੀਡੁਓ ਬਾੲੀ ਜੀ ਪੰਜਾਬ ਲਧਿਆਣਾ ਤੋਂ
@baljitsingh9761
@baljitsingh9761 3 жыл бұрын
ਗੱਲਾਂ ਦੀਆਂ ਗੱਲਾਂ ਵੀਰ ਦਾ ਦਮਾਲਾ ਕਿੰਨਾਂ ਸੋਹਣਾ ਲੱਗਦਾ 😍
@bajsingh5323
@bajsingh5323 3 жыл бұрын
Delhi dhrane nu ve spott kro veera🤜🤜
@mjsg8476
@mjsg8476 3 жыл бұрын
Great tool of the gill works ajner and beneficial to the farmers.
@gurpreetsinghrahilgurpreet4004
@gurpreetsinghrahilgurpreet4004 3 жыл бұрын
ਪਟਿਆਲੇ ਜਿਲ੍ਹੇ 10ਸਾਲ ਬਣਾਉਂਦਿਆਂ ਨੂੰ ਹੋ ਕੇ
@jasdevkaura5492
@jasdevkaura5492 2 жыл бұрын
1998 ch layiya c appa veer patiale ton hi aw
@bhindersingh4534
@bhindersingh4534 3 жыл бұрын
Bai HLA magar firki bnva lo ik vari kaddu bahut a
@chahalharwinder
@chahalharwinder 3 жыл бұрын
Ajj tou 5 year pehla rakh k dekhia 55 hp tou shota ne chlda baki Tracter break de jor te mudda
@sattisamrao5422
@sattisamrao5422 3 жыл бұрын
Sahi aa
@sonyvirk1776
@sonyvirk1776 3 жыл бұрын
ਹਲਕਾ ਟਰੈਕਟਰ ਨਹੀ ਚਲਾਉਂਦਾ ਬਾਈ ਦੋ ਸਾਲ ਹੋ ਗਏ ਚਲਾਉਂਦੇ ਨੂੰ
@Harjeetkhaira90
@Harjeetkhaira90 3 жыл бұрын
Messy huo 😄😄😄🤣🤣🤣
@surjitSingh-bu5ks
@surjitSingh-bu5ks 3 жыл бұрын
Sahe gall a veer made tractor de bas de gall ne
@jagjeetriar5357
@jagjeetriar5357 3 жыл бұрын
Hmm
@simermaan254
@simermaan254 3 жыл бұрын
@@Harjeetkhaira90 massey ta 11 hall krda kadu
@tripplesttar9243
@tripplesttar9243 3 жыл бұрын
*ਬਹੁਤ ਵਧੀਆ ਸੰਦ ਥੋਡਾ* 😁
@khushveersingh1315
@khushveersingh1315 3 жыл бұрын
😁😁😄
@harvindercheema3142
@harvindercheema3142 3 жыл бұрын
Veere sade karnal area ch 15 saal ho gye inu
@happydrall52
@happydrall52 3 жыл бұрын
ਬਾਈ ਲੋਕਾ ਨੂੰ ਬਹੁਤ ਸਣਨ ਹੋ ਰਹੀ ਆ ਕਿ ਗੱਲ ਹੋਰ ਬਹੁਤ ਖੇਤੀ ਸੰਦਾ ਦੀ ਮਸਹੁਰੀ ਕਰਦੇ ਨੇ ਜਾ ਜਾ ਕੇ ਲੋਪੋ ਆਲਾ ਵੀ ਕਿਸਾਨ ਏ ਜਿਸ ਕੋਲ ਹੇਗੀਆ ਕੇ ਬੜੀ ਗੱਲ ਆ ਦੁਨੀਅ ਬਹੁਤ ਅੱਗੇ ਤੱਕ ਪਹੁੰਚ ਗੀ ਏਮੇ ਤਾ ਜਿਸ ਨਹੀ ਪਸੰਦ ਨਾ ਦੇਖੋ ਸਾੜਾ ਨਾ ਕਰੋ
@jashandeepsingh9066
@jashandeepsingh9066 3 жыл бұрын
ਬਾਈ ਜੀ ਹੁਣ ਤਾਂ ਸੁਕੀ ਬਜਾਈ ਕਰਨ ਦਾ ਫਾਇਦਾ 👍🌾🌾
@rajdeepsingh150
@rajdeepsingh150 3 жыл бұрын
Punjab ch paani di kammi a pahila hi jhonna niii narma wiji da
@gurmejsingh6069
@gurmejsingh6069 3 жыл бұрын
ਕਿਸਾਨ ਨਾਲ ਹਰ ਕੋਈ ਧੋਖਾ ਕਰ ਰਿਹਾ ਹੈ
@Gur.rasna186
@Gur.rasna186 3 жыл бұрын
ਕੋਈ ਪਾਣੀ ਦਾ ਹੱਲ ਕਰੋ ਅਸੀ ਪਰਿਵਾਰ ਵਿੱਚ 1 ਜੀ 1 ਕਿਲੋ ਚੋਲ ਖਾਣੀ ਜਾਤ ਦੂਜਿਆਂ ਪਿੱਛੇ ਲੱਗ ਕੇ ਆਪਣਾ ਪਾਣੀ ਖਤਮ kari ਜਾਂਦੇ
@apna_punjab
@apna_punjab 3 жыл бұрын
Rotavetor best
@herbalistorganic1499
@herbalistorganic1499 3 жыл бұрын
ਕਿੰਨੇ ਪੈਸੇ ਲਏ ਨੇ?
@gurmejsingh6069
@gurmejsingh6069 3 жыл бұрын
ਵੈਰੀ ਗੁੱਡੂ
@herbalistorganic1499
@herbalistorganic1499 3 жыл бұрын
ਤੂ ਬਾਈ ਅੇਵੈ ਸੁਣ ਸੁਣਾਕੇ ਨਾ ਭੌਕਿਆ ਕਰ ਚਾਰ ਵਾਰੱੀ ਤੇਲ ਪਤਾ ਤੇਰੀ ਬੁੰਡ ਫਟਜੂ ਮਾੜਾ ਜਾ ਕੱਦੂ ਆਲੇ ਵਾਹਣ ਚ ਖੜਕੇ ਵਿਖਾ ਦੀ ਕਦੇ ਘੋੜਿਆ ਦੇ ਕਦੇ ਕੁਸ ਤੇਨੁ ਹੋਰ ਕੋਈ ਨੀ ਸੁਣਦਾ ਤੇਰੀ ਯਬਲੀ
@sukhagrewal9879
@sukhagrewal9879 3 жыл бұрын
Shi gal aaa 22g hahaha
@spbhangu
@spbhangu 3 жыл бұрын
Suki jaga nhi chldiya ave mari janda mistri tan avdia he kamalaaa
@harjeetdhillonharjeet4948
@harjeetdhillonharjeet4948 3 жыл бұрын
U.P ਵਿੱਚ 20 ਸਾਲ ਤੋਂ ਜਿਆਦਾ ਹੋ ਗਏ ਇਹ ਤਵੀਆਂ ਚਲਦਿਆਂ ਨੂੰ ਤੈਨੂੰ ਅੱਜ ਪਤਾ ਲੱਗਾ ! ਜਾ ਕੇ ਝੋਨਾ-ਝਾਨਾ ਲਾ ਅੈਵੇਂ ਟਾਈਮ ਖ਼ਰਾਬ ਕਰ ਰਿਹਾਂ ਲੋਕਾਂ ਦਾ
@khalsadeepakhalsadeepa6342
@khalsadeepakhalsadeepa6342 3 жыл бұрын
Bahut badhiya sir
@MandeepSingh-kq4gi
@MandeepSingh-kq4gi 3 жыл бұрын
We have in 2003
@waraich_k_
@waraich_k_ 3 жыл бұрын
Great work keep it up bro 👍👍👍
@thejattfarmer1568
@thejattfarmer1568 3 жыл бұрын
mera kol 2008 to aah a jdo di ma chotti ziri bejni shuru kiti c odo do isda faida aah a ki jiva caltvatour dhele patt dinda butt aa nhi patt ha
@user-cd4uk8er5h
@user-cd4uk8er5h 3 жыл бұрын
22 ਦੂਜੇ ਹਾਈੇ ਚ ਕਦੁ ਕੋਣ ਕਰਦਾ 😄😄🤣🤣🤣
@herbalistorganic1499
@herbalistorganic1499 3 жыл бұрын
ਵੀਰ ਇਹ ਵਪਾਰ ਕਰਦਾ ਐਡ ਲੌਦਾ ਘੋੜਿਆ ਦੀ ਬੋਲਦਾਜਿਵੇ ਕਿਸੇ ਨੂ ਪਤਾ ਨੀ ਹੁਦਾ ਮੈਨੂ ਤਾ ਇਹ ਜੱਟ ਦਾ ਪੁਤ ਨੀ ਲਗਦਾ ਇਹਦੀ ਯਬਲੀ ਸੁਣਕੇ ਅਣਜਾਣ ਫਸ ਜਾਦੇ ਨਵੀ ਮੰਡੀਹਰ
@user-cd4uk8er5h
@user-cd4uk8er5h 3 жыл бұрын
@@herbalistorganic1499 sahi keha veera aa ਤਵੀਆ ਸਾਡੇ ਕੋਲ 4-5 ਸਾਲ ਪਹਿਲਾ ਲਿਆ ਸੀ ਏ ਹੁਣ ਵੀਡੀਓ ਬਣਾਉਣ ਲਗਿਆ 🤣🤣🤣🤣ਭੋੰਕਾ ਏ ਤਾ 🤣🤣
@desitractorvlog9643
@desitractorvlog9643 3 жыл бұрын
ਬਾਈ ਤੂੰ 2 ਲੋ ਕਰ ਲੲੀ
@user-cd4uk8er5h
@user-cd4uk8er5h 3 жыл бұрын
@@desitractorvlog9643 veera sanu ta 18 saal ho gya kheti krda assi ta 1high ja 4low la k km krde aa 2 low wala riwaj tuhade wall ee hona
@herbalistorganic1499
@herbalistorganic1499 3 жыл бұрын
@@desitractorvlog9643 ਦੂਜੇ ਲੋ ਚ ਕੋਣ ਲਾਊ ਤੇਲ ਪੰਪ ਵਾਲੇ ਨਾਲ ਜੇ ਬ੍ਹੁੜ ਦੀ ਯਾਰੀ ਹੋਈਫੇਰ ਵੀ ਨੀ ਤੂ ਬਾਈ ਬਹਿਸ ਕੁੳਕਰਦਾ ਲਿਆ ਟਰੈਕਟਰ ਜੇ ਦੂਜੇ ਹਾਈ ਚ ਕੱਦੂ ਕਰ ਗਿਆਤਾ ਮੂਹ ਮੰਗੀ ਕੀਮਤ ਲੈਣੀ ਯਾਰੋ ਸਾਨੂ ਐਂ ਬੁੱਧੂ ਬਣੌਦੇ ਜਿਵੇ ਅਸੀ ਕਰਾੜਾ ਦੇ ਜੁਆਕ ਹੂਦੇ ਹਾ
@rahulandaz8404
@rahulandaz8404 3 жыл бұрын
Pind kera a tuhda
@harjeepreetsingh34
@harjeepreetsingh34 3 жыл бұрын
O yarr sada amritsar jila aa Sada ta Bara time de aa chal de aa
@Sandhu_vlog
@Sandhu_vlog 3 жыл бұрын
Karnal area ch boht tym to use hundia eh oh ede nl ekrde paddy khnde othe ihnu
@manrajsohal1655
@manrajsohal1655 3 жыл бұрын
Kaim aa
@manisandhu3810
@manisandhu3810 3 жыл бұрын
10 sal phla dea 22 sade kol a tavea ena thuda moderan kar tea ase fatta bani da peshy hola ja svaga
@sukhpalbenipal4836
@sukhpalbenipal4836 3 жыл бұрын
Sahi gall a bai
@Jashanpreet-xn5de
@Jashanpreet-xn5de 3 жыл бұрын
Hnji apa 6 k saal pehla u.p to mangvia c
@anirudhsiaag6504
@anirudhsiaag6504 3 жыл бұрын
Hai koi kamm di veere ??
@gurdeepsingh6728
@gurdeepsingh6728 3 жыл бұрын
Bhi Haryana me 20yrs pela a ge se
@gurpreetsinghchhina6907
@gurpreetsinghchhina6907 3 жыл бұрын
Sade halla magar fatta payiea spring pa k Kaddu pura vdiya hunda oh v kaddu kr k hi tractor nikalda bhar nale sasta lag jnda . Adi lod hi nhi fir kaddu kr k sall bhar khadiya rehn gayiea jagah rok k
@parmeetirex4297
@parmeetirex4297 3 жыл бұрын
ਸੂਰਜਮੁਖੀ ਦੇ ਖੇਤ ਚ ਕਾਮਯਾਬ ਨਹੀਂ , ਡੰਡਲਾਂ ਦੇ ਉੱਤੋਂ ਦੀ ਲੰਘ ਜਾਂਦੀ , ਚੰਗੀ ਕੱਦੂ ਨਈਂ ਕਰਦੀ
@guribhullar5479
@guribhullar5479 3 жыл бұрын
20 saal ho gye sade kol hai
@sukhwindersinghsekhasekha4038
@sukhwindersinghsekhasekha4038 3 жыл бұрын
Good
@malaksingh9824
@malaksingh9824 3 жыл бұрын
Saade haryana ch bai shuru toh ahi aa saade edar peddy kehnda aa teh rotavator naalo vdia kaddu hunda teh zameen poli rehndi aa ende naal
@khushveersingh1315
@khushveersingh1315 3 жыл бұрын
ਬਾਈ ਜੱਟ ਸਾਰੀ ਉਮਰ ਲੋਹਾ ਈ ਇਕੱਠਾ ਕਰੂ ਯਰ ਏਸ ਸਾਬ ਨਾਲ ਤਾਂ
@JaskaranSingh-ji9sq
@JaskaranSingh-ji9sq 3 жыл бұрын
Bai je dub ke suhaga na bje ta khet wud pani pinda nhi jakin ta try kar ke dekh lio ji
@bikramjitsinghsingh1974
@bikramjitsinghsingh1974 3 жыл бұрын
Fr paise jroor kharchne sukka kadu kr lao
@harbaljindervirk7271
@harbaljindervirk7271 3 жыл бұрын
Haryana ch aam aa . Enu peddy kehde aa.
@farmerbandey8043
@farmerbandey8043 3 жыл бұрын
o bhai koi nmmi cheej ni h haryana me bahut salo se h km se km 20-22
@rajabrar2934
@rajabrar2934 3 жыл бұрын
ਰੇਤਲੇ ਜ਼ਮੀਨ vich ਜ਼ਮੀਨ ਸਿੱਟ ਹੋ ਜਾਂਦੀ। ਼਼਼
@herbalistorganic1499
@herbalistorganic1499 3 жыл бұрын
ਸਹੀ ਕਿਹਾ ਜੀ
@GurpreetSingh-xf3kj
@GurpreetSingh-xf3kj 3 жыл бұрын
Up vich har ik de kol ne veer kaddu wali harrow 15 saala to ethey chaldiyan ne
@meekajattsindhar6384
@meekajattsindhar6384 3 жыл бұрын
Good job
@harjindersinghbhullar1171
@harjindersinghbhullar1171 3 жыл бұрын
22g rotravator naal kaddu kar sakde aa, naale aj kal har kise kol ae.
@uppalR
@uppalR 3 жыл бұрын
22 dass saal ho gye ...Haryana vich bilkul aam aa a...te jeda naal gadar ja tangya hoya ...a idiyan radiyan khich du ? Idda hi qussi pori jaande o 22
@davinderralh443
@davinderralh443 3 жыл бұрын
Diesel control rate Te mille sariya kamiya door ho janiya
@Gurdeepdhindsa488
@Gurdeepdhindsa488 3 жыл бұрын
Sukhjinder y sade area ch ta eh 3.4. Sal pehla da chalda km
@karamsinghvirk3160
@karamsinghvirk3160 3 жыл бұрын
Hnji bai bahut purana sauda eh...
@Gurdeepdhindsa488
@Gurdeepdhindsa488 3 жыл бұрын
@@karamsinghvirk3160 hnji y
@gurnaibbassi6654
@gurnaibbassi6654 3 жыл бұрын
10 saal hoge sonu ajj milyaaa ehh
@sukhjeetsingh4449
@sukhjeetsingh4449 3 жыл бұрын
@harchandbrar8568
@harchandbrar8568 3 жыл бұрын
ਲੋਪੋ ਵਾਲੀਆਂ ਕਿਉਂ ਲੜਾਈਆਂ ਤੇ ਰਾਦ ਪਵਾਈ ਜਾਨਾ ਘਰਾ ਵਿੱਚ ਅੱਜ ਕੱਲ ਦੋ ਜਵਾਕ ਨਹੀਂ ਹੱਟ ਦੇ ਲਿਉਣੋ
@rtsmusicworld
@rtsmusicworld 3 жыл бұрын
Nice video
@karamsinghvirk3160
@karamsinghvirk3160 3 жыл бұрын
Bhrava 2009 di vart rahe aa....jhinjn vahun nu leke aye c...6-7 saal pehla piche gadar fit krvaya c
@sarvjeetsinghshoker899
@sarvjeetsinghshoker899 3 жыл бұрын
Up. Uttrakhand vich ta inanu 10 . 12 sal ho gy ya
@Ss-tl7ut
@Ss-tl7ut 3 жыл бұрын
ਹਲ ਸੁਹਾਗੇ ਨਾਲ ਪੈਂਲੀ ਪਾਣੀ ਘੱਟ ਪੀਂਦੀ
@manjitbhullarbhullar2962
@manjitbhullarbhullar2962 3 жыл бұрын
ਵੀਰ ਸਾਡੇ ਕੋਲੇ 16 ਸਾਲ ਹੋ ਗਏ ।ਕਰਨਾਲ ਤੋ ਮਗਵਾਈਆ ਸੀ ਪਰ ਹੁਣ ਨਹੀ ਵਰਤਿਆ ਕਦੀ
@manjitpathania8441
@manjitpathania8441 3 жыл бұрын
Uchi jgh nu kida khichuga?
@farmerjourney5974
@farmerjourney5974 3 жыл бұрын
22 ਜੀ ਮੈਂ ਵੀ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ
@mandeepsandhu6235
@mandeepsandhu6235 3 жыл бұрын
ਭਰਾਵਾਂ ਆਪਣੇ ਮੱਤਲਬ ਦੀ ਵੀਡੀਓ ਨਾ ਪਾਇਆ ਕਰ ਕਦੇ ਕਿਸਾਨੀ ਧਰਨੇ ਦੀ ਵੀ ਪਾ ਦੇ
@gurjeetvirk8709
@gurjeetvirk8709 3 жыл бұрын
Up ch tan eh twiyan bhut saalan ton chl diyan ne
@judgefarm6996
@judgefarm6996 3 жыл бұрын
ghaint video veer
@avtarbajwa4652
@avtarbajwa4652 3 жыл бұрын
Asi khet nu sukka vah k te Pani shad k suhaga hi marde a do vaar sirf suhge na hi kaddu krde a up Rampur ch
@babburandhawa443
@babburandhawa443 3 жыл бұрын
Rate pae de kar
@ishkaranbrar313
@ishkaranbrar313 3 жыл бұрын
Kinne da?
@harbirtejan363
@harbirtejan363 3 жыл бұрын
Zameen tibhean di miti jamm di aa
@gurpreetsinghrahilgurpreet4004
@gurpreetsinghrahilgurpreet4004 3 жыл бұрын
10 ਸਾਲ ਪੁਰਾਣੀ ਤਕਨੀਕ ਵੀਰ ਜੀ ਪਟਿਆਲਾ
@harinderrehal2512
@harinderrehal2512 3 жыл бұрын
Sade kol v BHT time diya ne kyu ki surjmukhi Wala kaddu krna hunda
@spbhangu
@spbhangu 3 жыл бұрын
Veer sade kol pishle 15 saal ton haigea eh ☺️
@JagjitSingh-tx1xe
@JagjitSingh-tx1xe 3 жыл бұрын
16000 prices Methu laija
@GurpreetSingh-pz3rv
@GurpreetSingh-pz3rv 3 жыл бұрын
Address plz
@sukhdevkaur5767
@sukhdevkaur5767 3 жыл бұрын
Good job Veer g
@simrandhanda8235
@simrandhanda8235 3 жыл бұрын
Eh ta bai bhaut purne a eh ta hege a hun ta shad v dita eh wala km hun ta firki a nazre a hun
@jattanajaspreetsingh6495
@jattanajaspreetsingh6495 3 жыл бұрын
22 firki v sira kr dindi aa
@harjitkaur270
@harjitkaur270 3 жыл бұрын
Nice veer
@ametojsinghjosan8871
@ametojsinghjosan8871 3 жыл бұрын
A ta bai kina cher hogyea sade ilake ch ta chlda hi a e adhe punjab ch chalda phela to hi pr ae jmin sakht kr kenda nicheo
@GurvinderSingh-uc7um
@GurvinderSingh-uc7um 3 жыл бұрын
Bhut time pehla di ehh kithe Firde o tusi yrr
@gurdeepsinghaujla003
@gurdeepsinghaujla003 3 жыл бұрын
Mshuri krn lgg piya chej bhawe bnde de kmm na aawe
@harmanpreetsinghsidhu4051
@harmanpreetsinghsidhu4051 3 жыл бұрын
Y price ki aa y
@bhupinderbrar
@bhupinderbrar 3 жыл бұрын
Eh koi navi cheej nhi, Haryana ch 25-30 saal to ha.
@lxdgro2658
@lxdgro2658 3 жыл бұрын
Jatt ta waise hi mrea pya
@jagdeepsohi3110
@jagdeepsohi3110 3 жыл бұрын
Ki rate a y
@virendermehrok
@virendermehrok 3 жыл бұрын
Bai eda cha new ki a 😃😃
@SidhuBrar111
@SidhuBrar111 3 жыл бұрын
Good work veer
@vickytiwana7520
@vickytiwana7520 3 жыл бұрын
Sade koll 22 5 saal ho gye
@jagjeetsinghgill964
@jagjeetsinghgill964 3 жыл бұрын
Rutarpump hahaha
@im_brarsaab
@im_brarsaab 3 жыл бұрын
Panni khadh da y k nhi ?
@maanbabbu1214
@maanbabbu1214 3 жыл бұрын
Bai ah video nhi psnd aye mashori keti tuc shakk a jiva passa mila hon
@deeprandhawa13
@deeprandhawa13 3 жыл бұрын
ah ta bhai 10,15 saal to sade athe use karde aa. ahde ch nawa ki hai kadhu wali harrow aa. awe fudu banai jande aa swage da kam ta swaga hi kar sakda hai ah othe thik hai jithe laser level laga hai.
@charanpreet400
@charanpreet400 3 жыл бұрын
ਬਿਲਕੁਲ ਸਹੀ ਗੱਲ
@modifiedvehicles7921
@modifiedvehicles7921 3 жыл бұрын
Mahindra 265 de cha ga
@rajveermoonak2683
@rajveermoonak2683 3 жыл бұрын
Eh ki koi nwiii cheej aa 10 sal to khdi aa sade kol
@harchandbrar8568
@harchandbrar8568 3 жыл бұрын
ਅੈਨੇ ਟਰੈਕਟਰ ਕਿੰਨਾ ਤੇਲ ਮੱਚੀਆ ਹੋਉਗਾ ਵੀਡੀਓ ਵਿੱਚ ਆਉਣ ਮਾਰੇ ਸੋਚੋ ਪਾਣੀ ਤੇ ਚੱਲਦਾ
@jagdeepsinghdhillon9920
@jagdeepsinghdhillon9920 3 жыл бұрын
Rate bohat mangde ne
@VipinKumar-mf8un
@VipinKumar-mf8un 3 жыл бұрын
RS ka ha
@GurpreetSingh-ix5vz
@GurpreetSingh-ix5vz 3 жыл бұрын
Inna cheza ne jatt wech ditte....jatt hun Kinne ku sandd banawe
@PB-rm6rm
@PB-rm6rm 2 жыл бұрын
🙏👍👍👍👍😍😍😍😱😱😱😱😱💯💥👌👌👌
The FASTEST way to PASS SNACKS! #shorts #mingweirocks
00:36
mingweirocks
Рет қаралды 12 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 15 МЛН
1ОШБ Да Вінчі навчання
00:14
AIRSOFT BALAN
Рет қаралды 4,4 МЛН
ਮੱਕੀ ਦਾ ਅਚਾਰ ਵਿਕਾਉ ਆ। ਸਤਨਾਮ ਸਿੰਘ 98774 71562
3:59
ਵਸਦਾ ਪੰਜਾਬ vasda punjab
Рет қаралды 21 М.
The FASTEST way to PASS SNACKS! #shorts #mingweirocks
00:36
mingweirocks
Рет қаралды 12 МЛН