ਕਹਿਰ ਵਰਤ ਗਿਆ । ਬਾਦਲਾਂ ਤੋਂ ਡਰਦਾ ਜਥੇਦਾਰ? ਭਾਈ ਬਲਦੇਵ ਸਿੰਘ ਵਡਾਲਾ ਨੇ ਦੱਸੀ ਅਸਲ ਸਚਾਈ I

  Рет қаралды 11,826

Punjab Nama Live

Punjab Nama Live

Күн бұрын

Пікірлер: 48
@GELATIN-BFDI-223
@GELATIN-BFDI-223 9 сағат бұрын
ਭਾਈ ਸਾਹਿਬ ਜੀ ਜੋ ਤੁਸੀਂ ਕਹਿੰਦੇ ਹੋ ਸਭ ਠੀਕ ਹੈ ਬਾਦਲਾਂ ਨੇ ਸਿੱਖਾਂ ਦਾ ਬੇੜਾ ਗ਼ਰਕ ਕਰ ਦਿੱਤਾ ਕੋਮ ਨੂੰ ਜਾਗਣ ਦੀ ਲੋੜ ਹੈ ਬਚਾ ਲਵੋ ਸਿੱਖ ਪੰਥ ਨੂੰ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਫ਼ਤਿਹ 🙏🙏🙏🙏🙏🙏🙏🙏🙏🙏🙏🙏🙏🙏
@satnamsingh5187
@satnamsingh5187 2 сағат бұрын
ਬਡਾਲਾ ਜੀ ਤੁਸੀਂ ਗੁਰੂਘਰ ਦੇ ਸੰਵਿਧਾਨ ਤੋ ਪੂਰੀ ਤਰ੍ਹਾਂ ਜਾਣੂ ਹੋ ਤੇ ਮਹਾਨ ਹੋ ॥ ਅੱਜ ਦੇ ਜਥੇਦਾਰ ਪੀ ਐਚ ਡੀ ਕਰਕੇ ਵੀ zero ਹੀ ਦੇਖਣ ਨੂੰ ਮਿਲਦੇ ਪਾਏ ਜਾ ਰਹੇ ਹਨ ॥ ਜੋ ਸਹੀ ਫ਼ੈਸਲਾ ਲੈਣ ਲਈ ਤਿਆਰ ਹੀ ਨਹੀਂ ਹਨ ॥ਅਜੇ ਵੀ ਗੁਰੂ ਸਾਹਿਬਾ ਨੂ ਛੱਡ ਬੁੱਧੀ ਜੀਵੀਆਂ ਦੀ ਲੋੜ ਪੈ ਰਹੀ ਹੈ ॥🙏🙏🙏🙏
@KarnailSingh-iy9cd
@KarnailSingh-iy9cd 8 сағат бұрын
ਇਹਨਾ ਦੇ ਜੇ ਵਸ ਚਲੇ ਇਹ ਧਾਮੀ ਨੂੰ ਅਕਾਲ ਤਖਤ ਦਾ ਜੱਥੇਦਾਰ ਲਾ ਦੇਣ ਨਾਲ ਵਿਰਸੇ ਨੂੰ ਸਲਾਹ ਕਾਰ ਫੇਰ ਸਭ ਠੀਕ ਹੈ
@kamaljitsingh8262
@kamaljitsingh8262 Сағат бұрын
ਬਾਦਲ ਨੂੰ ਸਿੱਖ ਪੰਥ ਤੋਂ ਛੇਕਣਾ ਹੀ ਸਜ਼ਾ ਸੁਣਾਈ ਜਾਵੇ
@gurcharansinghgill8093
@gurcharansinghgill8093 50 минут бұрын
ਵਾਹਿਗੁਰੂ ਜੀ ।। ਸਿਆਣਿਆਂ ਆਖਿਆ ਹੈ ਨੌਕਰ ਕੀ ਤੇ ਨਖਰਾ ਕੀ ।।। ਏਸ ਲਈ ਜਦੋਂ ਸਾਡੇ ਤਖਤ ਸਾਹਿਬਾਨਾਂ ਦੇ ਜਥੇਦਾਰ ਜੀ ਜੋ ਸਤਕਾਰ ਯੋਗ ਹਨ ਜੀ ।। ਸਾਰੇ ਹੀ ਤਨਖਾਹਾਂ ਲੈਂਦੇ ਹਨ ਤਾਂ ਓਹਨਾਂ ਦਾ ਕਦੇ ਵੀ ਹੌਂਸਲਾ ਹੀ ਨਹੀਂ ਪੈਂਦਾ ਕਿ ਓਹ ਬਾਦਲ ਪਰਿਵਾਰ ਦੇ ਖਿਲਾਫ ਕੋਈ ਸਖਤ ਫੈਸਲਾ ਲੈ ਸਕਣ ਜੀ ।।।।।।।।।।।।।।।।।।।।।।।।
@DalipSingh-l6u
@DalipSingh-l6u 7 сағат бұрын
ਜਥੇਦਾਰ। ਸਿੰਘ। ਸਾਹਿਬ। ਫੈਸਲਾ। ਕਰੋ। ਸਹੀ। ਜਿਸ। ਕਾਰਨ। ਸਿਖ। ਸਿੰਗਤ। ਨੂ। ਪਤਾ। ਚਲੇ। ਕਿ। ਜਥੇਦਾਰ। ਸਾਹਿਬ। ਨੇ। ਅਕਾਲੀ। ਫੂਲਾ। ਸਿੰਘ। ਜੀ। ਵਾਲਾ। ਸਜਾ। ਗੁਨਾ। ਗਾਰਾ। ਨੂ। ਦਿਤੀ। ਹੈ।
@mohangrewal3411
@mohangrewal3411 Сағат бұрын
WAHEGURU JI
@gurmindergondara4485
@gurmindergondara4485 4 сағат бұрын
ਸਮਦ ਸਾਹਿਬ ਤੁਸੀੰ ਸਹੀਬੋਲ ਰਹੇ ਹੋ
@kanwaljitsingh3248
@kanwaljitsingh3248 7 сағат бұрын
ਸੱਚ ਸੁਣਾਇਸੀ ਸੱਚ ਕੀ ਬੇਲਾ ਅੱਜ ਦੀ ਡਿਸਕਸ਼ਨ ਇਸ ਗੁਰਬਾਣੀ ਦੀ ਤੁਕ ਦਾ ਪ੍ਰੈਕਟੀਕਲ ਹੈ
@SunnySandhu-m1z
@SunnySandhu-m1z 7 сағат бұрын
ਸਿੱਖ ਸੰਗਤਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ| ਸਿੱਖ ਕੌਮ ਨੂੰ ਬੇਨਤੀ ਹੈ| ਆਪਣੇ ਸਿੰਘ ਸਾਹਿਬ ਜਥੇਦਾਰਾਂ ਨੂੰ| ਇਕ ਮਨ| ਗੁਰੂ ਦੀ ਰਹਿਤ ਮਰਿਆਦਾ ਦੇ ਡਰ| ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਦਵੀ ਤੇ ਬੈਠੇ ਹੋ| ਸਿੱਖ ਕੌਮ ਨਾ ਸਹੀ ਨ ਕਰੋ ਜਥੇਦਾਰੋ| ਜੀ| ਸਿੱਖ ਕੌਮ ਦਾ ਇਸ ਵਕਤ ਤੁਹਾਡੇ ਤੇ ਧਿਆਨ ਹੈ| ਕੋਈ ਗਲਤ ਡਿਸੀਜ਼ਨ ਨਾ ਲਿਓ ਜਿਸ ਨਾਲ ਸਿੱਖ ਕੌਮ ਲ ਨੂੰ ਤੁਹਾਨੂੰ| ਅਕਾਲੀ ਫੁੱਲਾ ਸਿੰਘ ਜੀ ਜਥੇਦਾਰ ਤਰ ਤੇ ਨਿਡਰ ਹੋ ਕੇ ਫੈਸਲਾ ਲਓ| ਸਿੱਖ ਕੌਮ ਨੂੰ ਬਚਾਓ| ਜਿਹੜਾ ਪ੍ਰਧਾਨ ਐਸਜੀਪੀਸੀ ਦਾ ਬਾਦਲਾਂ ਦਾ ਚਮਚਾ| ਤੁਸੀਂ ਬਾਦਲਾਂ ਦੇ ਕੀ ਉਹ ਕੀ ਨਹੀਂ ਇਹ ਗੁਰੂ ਸਾਹਿਬ ਤੋਂ ਡਰਨ ਡਰ ਤੁਹਾਨੂੰ ਚਾਹੀਦਾ ਤੇ ਕੋਈ ਬਾਦਲਾਂ ਖਿਲਾਫ ਸਹੀ ਲਿਓ| ਸਿੱਖ ਕੌਮ ਆਪ ਜੀ ਨੂੰ ਬਹੁਤ ਹੀ ਮੰਨਦੇ ਹਨ| ਸਿੰਘ ਸਾਹਿਬੋ ਆਪ ਜੀ ਨੂੰ ਸਿੱਖ ਕੌਮ ਦੇ ਬੰਦੀ ਸਿੰਘਾਂ ਨੂੰ ਹਵਾਰੇ ਵੀਰ ਉਹਨਾਂ ਨੂੰ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਾਓ| ਆਪਣੀ ਕੁਰਸੀਆਂ ਦਾ ਨਾਂ ਵੇਖੋ ਮੋਹ| ਆਪਣੀ ਸਿੱਖ ਕੌਮ ਦੇ ਬੰਦੀ ਸਿੰਘ ਅੰਮ੍ਰਿਤਪਾਲ ਹੁਣਾਂ ਨੂੰ ਛਡਾਓ ਆਪਣੇ ਬੰਦੀ ਸਿੰਘ ਛਡਾਓ| ਇਸ ਵਕਤ ਸਿੱਖ ਕੌਮ ਦਾ ਬਹੁਤ ਘਾਣ ਹੋ ਰਿਹਾ| ਕਿਰਪਾਨ ਪਾਨ ਤੇ ਵੀ ਪਾਬੰਦੀ ਲਾ ਤੀ ਆ ਹਿੰਦੁਸਤਾਨ 'ਚ| ਏਅਰਪੋਰਟਾਂ ਉੱਤੇ ਸਿੱਖਾਂ ਦੇ| ਸਿੱਖਾਂ ਨੂੰ ਗਲਤ ਨਿਗਾਹ ਨਾਲ ਵੇਖਦੇ ਹਨ| ਸਭ ਤੋਂ ਜ਼ਿਆਦਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਬਾਬਤ ਦਿੱਤੀ ਸਿੰਘ ਸਾਹਿਬ ਜੀ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਤੋਂ ਉੱਚਾ ਰੁਤਬਾ ਹੈ ਤੁਹਾਡਾ| ਸਿੰਘ ਸਾਹਿਬ ਜੀ| ਚੜ੍ਹਦੀ ਕਲਾ ਵਾਲਾ ਫੈਸਲਾ ਲਓ ਸਿੱਖ ਕੌਮ ਤੁਹਾਡੇ ਤੋਂ ਆਏ ਹੋ ਆਸ ਮੰਗਦੀ| ਜੋ ਸਾਡੇ ਗੁਰੂ ਸਾਹਿਬ ਦੀ ਬੇਨਤੀ ਕਰੂਗਾ ਤੁਸੀਂ ਉਹਨਾਂ ਨੂੰ ਤਨਖਾਹ ਲਾਓਗੇ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਦੇ ਘਰ ਵਿੱਚ ਵੜ ਕੇ ਗੁਰੂ ਸਾਹਿਬ ਦੀ ਕਰਾਈਆਂ ਹਨ ਉਹਨਾਂ ਤੋਂ ਤੁਸੀਂ ਕੀ ਇਨਸਾਫ ਮੰਗਦੇ ਹੋ| 10 ਸਾਲ ਆਏ ਕੀਤਾ ਉਹਨਾਂ ਨੇ ਆਪਣੇ ਬੰਦੀ ਸਿੰਘ ਨਹੀਂ ਕਢਾਏ ਬਾਦਲਾਂ ਨੇ ਤੇ ਇਸ ਲਈ ਤੁਸੀਂ ਚੜ੍ਹਦੀ ਕਲਾ ਵਾਲਾ ਫੈਸਲਾ ਲਓ ਜਿੰਨਾਂ ਸਿੱਖ ਕੌਮ ਚ ਤੁਹਾਡੀ ਇੱਜਤ ਵਧੇ ਤੇ ਕੱਲ ਨੂੰ ਆਉਣ ਵਾਲੀ ਪੀੜੀਆਂ ਤੁਹਾਨੂੰ ਤੁਹਾਨੂੰ👏👏
@HarmanSingh-fd2dp
@HarmanSingh-fd2dp 7 сағат бұрын
ਰੱਬ ਦੇ ਪਿਆਰੇ ਸਰਬਤ ਖਾਲਸਾ ਬਲਾਉਣਾ ਉਦੋ ਸੋਖਾ ਜਦੋ ਕੋਈ ਪਰਬੰਦ ਨਹੀ ਕੇ ਹੁਣ ਤੁਸੀ ਅਤੇ ਅਸੀ ਵਿਚਾਰ ਕਰੀਏ
@GurmitBSingh
@GurmitBSingh 4 сағат бұрын
Well analysed jio
@NirpinderDhillon
@NirpinderDhillon 7 сағат бұрын
Very much right bhai sahib
@hakamsingh2673
@hakamsingh2673 Сағат бұрын
ਅਕਾਲ ਤਖ਼ਤ ਸਾਹਿਬ ਤੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਡਰਾਮੇ ਕਰ ਰਹੇ ਹਨ
@RashphalToor
@RashphalToor 2 сағат бұрын
Right 👍
@HarmanSingh-fd2dp
@HarmanSingh-fd2dp 7 сағат бұрын
ਭਾਈ ਸਹਿਬ ਜੋ ਵਿਡੀਉ ਵਿੱਚ ਦਿਖ ਰਿਹਾ ਉਹ ਕੁਦਰਤ ਤੁਸੀ ਬਹੁਤ ਸਿਦਕ ਰੱਖਾ ਭੋਗ ਤੇ ਨਹੀ ਗੲਏ ਕੋੲਈ ਤੇ ਜਮੀਰ ਵਾਲਾ
@BalbirSingh-ho5mp
@BalbirSingh-ho5mp 7 сағат бұрын
Right sir
@harpaldhaliwal8044
@harpaldhaliwal8044 4 сағат бұрын
Ssa
@aulakhsingh5103
@aulakhsingh5103 8 сағат бұрын
ਜੇਕਰ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਦਿੱਤੀ ਜਾਂਦੀ ਹੈ ਤਾਂ ਸੁਖਬੀਰ ਬਾਦਲ ਰਾਜਨੀਤੀ ਵਿੱਚ ਚੋਣ ਲੜਨ ਤੇ ਰੋਕ ਨਹੀ ਲਗਾਈ ਜਾਂਦੀ ਇਹ ਰਾਜਨੀਤਕ ਚੋਣ ਲੜਦਾ ਹੈ ਪਰ ਸਿੱਖ ਕੌਮ ਇਸਨੂੰ ਵੋਟ ਨਹੀਂ ਪਾਉਦੀ ਇਸ ਦੀ ਹਾਰ ਹੁੰਦੀ ਹੈ ਜੇਕਰ ਇਹ ਪੰਜਾਬ ਦੀ ਂਖੇਤਰੀ ਪਾਰਟੀ ਦੀ ਹਾਰ ਹੁੰਦੀ ਹੈ ਕੀ ਇਸ ਨਾਲ ਪੰਜਾਬ ਦਾ ਨੁਕਸਾਨ ਨਹੀਂ ਹੁੰਦਾ ਕੀ ਇਸ ਦਾ ਜਿੰਮੇਵਾਰ ਕਿਹੜਾ ਹੋਵੇਗਾ ਪਰ ਇਸ ਵੇਲੇ ਸਮੇ ਨੂੰ ਪਛਾਣਿਆ ਜਾਵੇ ਇਸ ਲਈ ਸੁਖਬੀਰ ਬਾਦਲ ਨੂੰ 10 ਸਾਲ ਲਈ ਪਾਰਟੀ ਵਿੱਚੋਂ ਕੱਢਣਾ ਹੀ ਪੰਜਾਬ ਦਾ ਭਲਾ ਹੋਵੇਗਾ ਕਿਉਂਕਿ ਸੁਖਬੀਰ ਬਾਦਲ ਨੂੰ ਸਿੱਖ ਕੌਮ ਕਦੇ ਮੁਆਫ਼ ਨਹੀ ਕਰੇਗੀ ਨਾ ਹੀ ਵੋਟ ਪਾਏਗੀ।
@realsujansingh
@realsujansingh 7 сағат бұрын
1000000001,%shi hai g
@parmjitsandhu8126
@parmjitsandhu8126 7 сағат бұрын
1000000%
@kulvirmultani2401
@kulvirmultani2401 6 сағат бұрын
@@parmjitsandhu8126badal company out of. Sikhkom tu
@SukhdevSingh-w8g
@SukhdevSingh-w8g 6 сағат бұрын
Right ji
@RavinderSingh-w8b
@RavinderSingh-w8b 7 сағат бұрын
BALDEW SINGH WADALA G GURU DA PIYARA G
@jagpalsingh5603
@jagpalsingh5603 7 сағат бұрын
@harnekmalhans7783
@harnekmalhans7783 6 сағат бұрын
True so much afraid of Badals Jathedar Sahib is capable of taking decision to keep Maan Marzada of Sri Akal Takhat
@BalwinderKaur-qu9ls
@BalwinderKaur-qu9ls 5 сағат бұрын
Guru sahib daa charawa Kha Kha kei ehna dee Matt motto ho gayee
@sukhwinderkhera9162
@sukhwinderkhera9162 8 сағат бұрын
Good job 👏
@HarjinderKaur-cg4es
@HarjinderKaur-cg4es 7 сағат бұрын
ਕੀ,ਭਾਈ ਤੇਥੋਬੋਲਿਆ ਨੱਹੀ ਜਾਦਾ ਸਾਡਾ ਨੇਕ,ਮੁੱਕਜਾਦਾ,ਤੁੱਸੀ ਤਾ,ਮੇਲੇ,ਚੋ,ਵੱਡੇ,ਉ
@realsujansingh
@realsujansingh 7 сағат бұрын
Sikh kom daa hun rbb rakhaa hee hai .....
@amanpreetsingh5199
@amanpreetsingh5199 8 сағат бұрын
+2 pass shri akal takhat sahib da jathedar , Badala da siri kuj ni kr skda. Sharam aundi a sanu sikhi de eh hal te
@parmjitsingh5326
@parmjitsingh5326 6 сағат бұрын
10 ਪੜ੍ਹਿਆ ਹੈ😂
@rajwantsingh2523
@rajwantsingh2523 46 минут бұрын
Jathe Dar,bhajpa te Akali sare ralle how han.
@harmeshsingh7028
@harmeshsingh7028 7 сағат бұрын
🙏🌹🧙‍♀️🐓🧙‍♀️
@bhajansingh7078
@bhajansingh7078 24 минут бұрын
Chagal banda isn Jada akal hai
@kuljeetsingh3100
@kuljeetsingh3100 7 сағат бұрын
ਇਹ ਤਾਂ ਆਪ ਚੋਧਰ ਭਾਲਦਾ ਇਹ ਦੀਆਂ ਗੱਲਾਂ ਵਿਚ ਕੋਈ ਦਮ ਨਹੀਂ ਹੈ
@satwantkaur7296
@satwantkaur7296 5 сағат бұрын
Badal sabh ton vadda khatarnaak prani hai.
@satnamsinghsatnamsingh1947
@satnamsinghsatnamsingh1947 6 сағат бұрын
Eh tan vaise hi panth dusham hai is to kehra vichar mang rahe ho
@darshanbhandal2520
@darshanbhandal2520 8 сағат бұрын
Badal parivar nu panth vicho sheko. Ta hi sikh koum da kujh ban sakda. Nahi ta Rabb hi rakha.😢😢😢😢😢
@prabhjotkaur-nr6ps
@prabhjotkaur-nr6ps 7 сағат бұрын
amazing#devil #lilith #funny #shorts
00:15
Devil Lilith
Рет қаралды 18 МЛН
Человек паук уже не тот
00:32
Miracle
Рет қаралды 3,6 МЛН
CAN YOU DO THIS ?
00:23
STORROR
Рет қаралды 48 МЛН
amazing#devil #lilith #funny #shorts
00:15
Devil Lilith
Рет қаралды 18 МЛН