ਮੈਂਬਰੀ ਵਿਕਾਊ ਹੈ ਜੀ? ਮਾਸ ਖਾਣੀ ਸ਼੍ਰੋਮਣੀ ਕਮੇਟੀ? ਪੰਥ ਹਵਾਲੇ ਬਾਦਲਾਂ ਦੇ? SGPC I BADAL I PUNJABNAMA LIVE

  Рет қаралды 16,379

Punjab Nama Live

Punjab Nama Live

Күн бұрын

Пікірлер: 24
@butasingh7005
@butasingh7005 Күн бұрын
ਪੱਤਰਕਾਰ ਸੈਣੀ ਵਰਗਾ ਨਹੀਂ ਕੋਈ ਹੋ ਸਕਦਾ ਪੱਤਰਕਾਰਾਂ ਦੀ ਦੁਨੀਆਂ ਵਿੱਚ , ਬੜੇ ਧੜੱਲੇ ਨਾਲ ਸੱਚ ਬੋਲਦਾ ਸੀ ਅਤੇ ਗਲਤ ਲੋਕਾਂ ਦੇ ਪੜਦੇਫਾਸ ਕਰਦਾ ਸੀ
@LakhwinderSingh-px1td
@LakhwinderSingh-px1td Күн бұрын
ਬਾਦਲ ਦਲ ਤੋ ਬਚੋ
@jaspaldhillon4988
@jaspaldhillon4988 Күн бұрын
ਸਰੋਮਣੀ ਆਕਾਲੀ ਦੇ ਬਹੁਤ ਸਾਰੇ ਮੇਬਰ ਪੀਦੇ ਸਰਾਬ😢
@Parmjitsinghsidhu-z3t
@Parmjitsinghsidhu-z3t Күн бұрын
ਧਾਮੀ ਸਹਿਬ ਕਿ ਇਹ ਪੱਤਰਕਾਰ ਸੱਚ ਬੋਲ ਰਿਹਾ,,,ਪ੍ਰੀਤ ਸੈਣੀ ਤਾਂ ਚਲਾ ਗਿਆ,,,,,ਕਿਨਿਆ ਨੂੰ ਪੱਤਰਕਾਰੀ ਜਾਣਾ ਪਵੇਗਾ ਜਦੋਂ ਕਮੇਟੀ ਦੀ ਭ੍ਰਿਸ਼ਟ ਕੁੰਡਲੀ ਖੋਲੇਗਾ,,,
@BalkarSingh-og4xb
@BalkarSingh-og4xb Күн бұрын
ਜੇ ਕਿਤੇ ਜਾਗੀਰ ਕੌਰ ਜਿੱਤ ਜਾਂਦੀ ਤਾਂ ਸਰੋਮਣੀ ਕਮੇਟੀ ਦੀਆਂ ਚੋਣਾਂ ਤੁਰੰਤ ਹੋ ਸਕਦੀਆਂ ਸਨ।
@Parmjitsinghsidhu-z3t
@Parmjitsinghsidhu-z3t Күн бұрын
ਸੈਣੀ ਸਾਹਿਬ ਜਿਹੇ ਮਹਾਨ ਅਤੇ ਬਹਾਦਰ ਮਹਾਂਨਾਇਕ ਪਂਤਰਕਾਰ ਹੀ ਨਹੀਂ ਸਗੋਂ ਸੈਨਾਪਤੀ ਸਿੱਧ ਹੋ ਸਕਦੇ ਨਹੀਂ,,,,
@jagmailsinghshergill2187
@jagmailsinghshergill2187 Күн бұрын
ਜਦੋਂ ਤੱਕ ਸਾਰਾ ਮੀਡੀਆ ਇਸ ਸਾਰੀ ਕਮੇਟੀ ਦੀ ਚੋਣ ਨੂੰ ਗੈਰ ਸੰਵਿਧਾਨਕ ਤੌਰ ਤੇ ਇਸ ਦਾ ਪ੍ਰਚਾਰ ਨਹੀਂ ਕਰਨਾ, ਉਦੋਂ ਤੱਕ ਇਸ ਤਰਾਂ ਹੀ ਚੱਲੇਗਾ
@jaspaldhillon4988
@jaspaldhillon4988 Күн бұрын
ਬਹੁਤ ਵਧੀਆ ਭਾਈ ਸਾਹਿਬ
@VikramSingh-qm5hc
@VikramSingh-qm5hc Күн бұрын
ਮੀਟੰਗ ਵਿਚ ਕੋਈ ਸਿਟਾ ਨੰਹੀ ਨਿਕਲੇਗਾ ਸੂੱਖਬੀਰ ਨੂੰ ਬੱਚੌਣ ਬੱਦਲੇ ਇਕ ਡਰਾੰਮਾ ਹੋਵੇਗਾ ਵੱਚਾਰ ਨੰਹੀ ਮਿੱਲਣ ਦਿਤੇ ਜਾੰਣਗੇ ਹੌਸੱਕਦਾ ਤੂੰ ਤੂੰ ਮੋ ਮੈ ਕੱਰਾਕੇ ਮੱਸਲਾ ਅੱਗਲੀ ਤੱਰੀਖ ਤੇ ਪਾਏਆ ਜਾੱਏਗਾ ਅਜੇ ਦੱਸ ਨੰਹੀ ਵੱਜੇ 9.30 ਹੋਏ ਨੇ ਦਾੱਸ ਪੱਹੈਲਾਂ ਹੀ ਦਾੱਵਾ ਕੱਰਦਾ ਹੋਉਗਾ ਏਹੀ ਲਿਖਲੋ ਕੋਈ ਸੱਖਬੀਰ ਬਾੱਦਲ ਦਾ ਕੁੱਜ ਨੰਹੀ ਵੱਗਾੜਸੱਕਦਾ ਸੱਵਾਏ ਗੁਰੂ ਰਾੰਮਦਾਸ ਜੀ ਤੌ ਜੇ ਜੱਥੇਦਾਰ ਸਾਹਿਬ ਜੀ ਤੇ ਗੁਰੂ ਸਾੱਬ ਆੱਪ ਹੀ ਮੂੰਹੌ ਕੁੱਜ ਅੱਖਵਾਦੇਣ ਤਾਂ ਕੱਹੈਨੰਹੀ ਸੱਕਦੇ ਫਿਰ ਕੂੱਜ ਹੋਰ ਵੀ ਹੋਸੱਕਦਾ 🙏
@sjmahal5
@sjmahal5 Күн бұрын
ਤੰਖਾਈਏ ਨੂੰ ਵੋਟ ਪਾਈ ਅ ?
@GurnamSingh-hu5fq
@GurnamSingh-hu5fq Күн бұрын
ਜਥੇਦਾਰ ਹਰਪੀਤ ਸਿੰਘ ਕਿਹੰਦਾ ਖਾਲਸਾ ਝਟਕਾ ਖਾ ਸਕਦਾ ਕੀ ਲੈਣਾ ਅਸੀ ਬੋਟਾ ਪਈਆ ਨਹੀ ਆਪੇ ਗਿੱਟ ਮਿਟ ਕਰ ਗਏ ਕੀ ਕਰਨਾ ਸ਼ਰੋਮਣੀ ਕਮੇਟੀ ਨੂੰ ਜੀ ਧੰਨਵਾਦ ਜੀ
@JasPinder-gx3xs
@JasPinder-gx3xs 18 сағат бұрын
BHAEE SAHIB DHAMI VEE MASS DEE WURTO KURDA HOVEGA JROORI NAL SHRAB VEE PEENDA HONAEI DHAMI, BADL FAIMLY TE EHA NA DE MOOH VICH BHOT KOUJH PAOUNDA HAI JI THANKS RS DHALIWALL FDK PUNJAB ❤
@SunnySandhu-m1z
@SunnySandhu-m1z 9 сағат бұрын
Waheguru ji Hey Akaal purkh waheguru guru Gobind singh ji pita kom nal buhat jaada galt hu rha kom kirpa kroa ji😢😢😢😢😢😢😢😓😓🙏🙏🙏🙏
@SunnySandhu-m1z
@SunnySandhu-m1z 9 сағат бұрын
ਸਿੱਖ ਸੰਗਤਾਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ| ਸਿੱਖ ਕੌਮ ਨੂੰ ਬੇਨਤੀ ਹੈ| ਆਪਣੇ ਸਿੰਘ ਸਾਹਿਬ ਜਥੇਦਾਰਾਂ ਨੂੰ| ਇਕ ਮਨ| ਗੁਰੂ ਦੀ ਰਹਿਤ ਮਰਿਆਦਾ ਦੇ ਡਰ| ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਦਵੀ ਤੇ ਬੈਠੇ ਹੋ| ਸਿੱਖ ਕੌਮ ਨਾ ਸਹੀ ਨ ਕਰੋ ਜਥੇਦਾਰੋ| ਜੀ| ਸਿੱਖ ਕੌਮ ਦਾ ਇਸ ਵਕਤ ਤੁਹਾਡੇ ਤੇ ਧਿਆਨ ਹੈ| ਕੋਈ ਗਲਤ ਡਿਸੀਜ਼ਨ ਨਾ ਲਿਓ ਜਿਸ ਨਾਲ ਸਿੱਖ ਕੌਮ ਲ ਨੂੰ ਤੁਹਾਨੂੰ| ਅਕਾਲੀ ਫੁੱਲਾ ਸਿੰਘ ਜੀ ਜਥੇਦਾਰ ਤਰ ਤੇ ਨਿਡਰ ਹੋ ਕੇ ਫੈਸਲਾ ਲਓ| ਸਿੱਖ ਕੌਮ ਨੂੰ ਬਚਾਓ| ਜਿਹੜਾ ਪ੍ਰਧਾਨ ਐਸਜੀਪੀਸੀ ਦਾ ਬਾਦਲਾਂ ਦਾ ਚਮਚਾ| ਤੁਸੀਂ ਬਾਦਲਾਂ ਦੇ ਕੀ ਉਹ ਕੀ ਨਹੀਂ ਇਹ ਗੁਰੂ ਸਾਹਿਬ ਤੋਂ ਡਰਨ ਡਰ ਤੁਹਾਨੂੰ ਚਾਹੀਦਾ ਤੇ ਕੋਈ ਬਾਦਲਾਂ ਖਿਲਾਫ ਸਹੀ ਲਿਓ| ਸਿੱਖ ਕੌਮ ਆਪ ਜੀ ਨੂੰ ਬਹੁਤ ਹੀ ਮੰਨਦੇ ਹਨ| ਸਿੰਘ ਸਾਹਿਬੋ ਆਪ ਜੀ ਨੂੰ ਸਿੱਖ ਕੌਮ ਦੇ ਬੰਦੀ ਸਿੰਘਾਂ ਨੂੰ ਹਵਾਰੇ ਵੀਰ ਉਹਨਾਂ ਨੂੰ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਾਓ| ਆਪਣੀ ਕੁਰਸੀਆਂ ਦਾ ਨਾਂ ਵੇਖੋ ਮੋਹ| ਆਪਣੀ ਸਿੱਖ ਕੌਮ ਦੇ ਬੰਦੀ ਸਿੰਘ ਅੰਮ੍ਰਿਤਪਾਲ ਹੁਣਾਂ ਨੂੰ ਛਡਾਓ ਆਪਣੇ ਬੰਦੀ ਸਿੰਘ ਛਡਾਓ| ਇਸ ਵਕਤ ਸਿੱਖ ਕੌਮ ਦਾ ਬਹੁਤ ਘਾਣ ਹੋ ਰਿਹਾ| ਕਿਰਪਾਨ ਪਾਨ ਤੇ ਵੀ ਪਾਬੰਦੀ ਲਾ ਤੀ ਆ ਹਿੰਦੁਸਤਾਨ 'ਚ| ਏਅਰਪੋਰਟਾਂ ਉੱਤੇ ਸਿੱਖਾਂ ਦੇ| ਸਿੱਖਾਂ ਨੂੰ ਗਲਤ ਨਿਗਾਹ ਨਾਲ ਵੇਖਦੇ ਹਨ| ਸਭ ਤੋਂ ਜ਼ਿਆਦਾ ਤੁਹਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤੁਹਾਨੂੰ ਬਾਬਤ ਦਿੱਤੀ ਸਿੰਘ ਸਾਹਿਬ ਜੀ ਤੁਹਾਡਾ ਰੁਤਬਾ ਬਹੁਤ ਉੱਚਾ ਹੈ ਪ੍ਰਧਾਨ ਮੰਤਰੀ ਮੁੱਖ ਮੰਤਰੀਆਂ ਤੋਂ ਉੱਚਾ ਰੁਤਬਾ ਹੈ ਤੁਹਾਡਾ| ਸਿੰਘ ਸਾਹਿਬ ਜੀ| ਚੜ੍ਹਦੀ ਕਲਾ ਵਾਲਾ ਫੈਸਲਾ ਲਓ ਸਿੱਖ ਕੌਮ ਤੁਹਾਡੇ ਤੋਂ ਆਏ ਹੋ ਆਸ ਮੰਗਦੀ| ਜੋ ਸਾਡੇ ਗੁਰੂ ਸਾਹਿਬ ਦੀ ਬੇਨਤੀ ਕਰੂਗਾ ਤੁਸੀਂ ਉਹਨਾਂ ਨੂੰ ਤਨਖਾਹ ਲਾਓਗੇ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਦੇ ਘਰ ਵਿੱਚ ਵੜ ਕੇ ਗੁਰੂ ਸਾਹਿਬ ਦੀ ਕਰਾਈਆਂ ਹਨ ਉਹਨਾਂ ਤੋਂ ਤੁਸੀਂ ਕੀ ਇਨਸਾਫ ਮੰਗਦੇ ਹੋ| 10 ਸਾਲ ਆਏ ਕੀਤਾ ਉਹਨਾਂ ਨੇ ਆਪਣੇ ਬੰਦੀ ਸਿੰਘ ਨਹੀਂ ਕਢਾਏ ਬਾਦਲਾਂ ਨੇ ਤੇ ਇਸ ਲਈ ਤੁਸੀਂ ਚੜ੍ਹਦੀ ਕਲਾ ਵਾਲਾ ਫੈਸਲਾ ਲਓ ਜਿੰਨਾਂ ਸਿੱਖ ਕੌਮ ਚ ਤੁਹਾਡੀ ਇੱਜਤ ਵਧੇ ਤੇ ਕੱਲ ਨੂੰ ਆਉਣ ਵਾਲੀ ਪੀੜੀਆਂ ਤੁਹਾਨੂੰ ਤੁਹਾਨੂੰ😢😢🙏🙏🙏
@BalwinderKaur-qu9ls
@BalwinderKaur-qu9ls Күн бұрын
Votes buy karn lai golak is used by SGPC present to please hi akka akki Badals
@arjansingh980
@arjansingh980 Күн бұрын
Punjab nu Badla ton Bachoo😂
@adv.madanlal13
@adv.madanlal13 Күн бұрын
Omg.. All enlightened Punjabis are worried about SGPC ....for the sake of PANTH, Akal Takhat must dissolve SAD in order to wave path for new SAD ....The issue of pending . SGPC elections must be got solved instantly.
@HarinderSingh-hw4gq
@HarinderSingh-hw4gq Күн бұрын
SGPC ਦੇ ਸਾਰੇ ਮੈਂਬਰ ਸਿਖ ਸੰਗਤ ਨੇ ਚੁਣੇ ਹਨ
@BalwinderSingh-kd4qz
@BalwinderSingh-kd4qz 12 сағат бұрын
ਉਮਰ ਭਰ ਲਈ।
Which team will win? Team Joy or Team Gumball?! 🤔
00:29
BigSchool
Рет қаралды 13 МЛН
I Turned My Mom into Anxiety Mode! 😆💥 #prank #familyfun #funny
00:32
How Strong is Tin Foil? 💪
00:25
Brianna
Рет қаралды 64 МЛН
Wait… Maxim, did you just eat 8 BURGERS?!🍔😳| Free Fire Official
00:13
Garena Free Fire Global
Рет қаралды 9 МЛН
Which team will win? Team Joy or Team Gumball?! 🤔
00:29
BigSchool
Рет қаралды 13 МЛН