ਕੈਲੇ ਬੁੜੇ ਨੇ ਸੀਬੋ ਨੀਦ ਦੀਆਂ ਗੋਲੀਆ ਦੇ ਦੇ ਬੌਲੀ ਕਰਤੀ !! ਪਤਾ ਨੀ ਕੀ ਹੋਇਆ EP-180😝Latest Comedy Video 2024

  Рет қаралды 57,458

numberdar ubhia

numberdar ubhia

25 күн бұрын

www.instagram/.com/www... ਸੀ੍ ਅਕਾਲ ਜੀ ਸਾਰੇ ਵੀਰਾਂ ਨੂੰ ਜੇ ਅਪਣੀ ਵੀਡੀਉ ਵਧੀਆ ਲੱਗੀ ਸੈਅਰ ਜਰੂਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਜਿਸ ਨੇ ਹਜੇ ਤਕ ਚੈਨਲ subscribe ਨਹੀਂ ਕਰਿਆ ਉਹ ਵੀ ਜਰੂਰ ਕਰੋ ਜੀ ________________________Staring :- Bapu Ubhia, Pamy Numberdar, Vicky Numberdar,gurdep ghuman , roopa singh :All Rights Reserved .©️-Numberdar Ubhia Production✔️ Licensed By Numberdarubhialatest punjabi short movies, short punjabi movie, new punjabi video #numberdarubhia #youtubeshorts #comedy #bapuubhia #trendingvideo #latest #comedy

Пікірлер: 222
@GulabSingh-lg9vw
@GulabSingh-lg9vw 17 күн бұрын
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤❤❤
@GurmelsinghSidhu-vw1wi
@GurmelsinghSidhu-vw1wi 22 күн бұрын
ਬਹੁਤ ਵਧੀਆ ਨੰਬਰਦਾਰ ਜੀ
@KuldeepSingh-cx2iq
@KuldeepSingh-cx2iq 21 күн бұрын
ਨੰਬਰਦਾਰ ਉਭਿਆ ਜੀ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬੇਬੇ ਸੀਬੋ ਠੀਕ ਹੋਣ ਸਾਰ ਹੀ ਪੈਂਤੜੇ ਚ ਹੋਗੀ ਹਰ ਟਾਈਮ ਪੈਸਾ ਪੈਸਾ ਇਹ ਹੀ ਰਟ ਲਾਈ ਰੱਖਦੇ ਨੇਂ ਇਹ ਹੀ ਹਾਲ ਮੱਘਰ ਦਾ ਜਿਵੇਂ ਕਚੈਰੀਆਂ ਵਿੱਚ ਕਿਸੇ ਨੂੰ ਬੁਲਾ ਲਵੋ ਉਹ ਪੈਸਾ ਦਿਉ ਬਾਪੂ ਦੀ ਗੱਲ ਮਨ ਲਿਆ ਕਰੋ ਚੰਗੇ ਰਹੋਗੇ ਸ਼ੈਲਜਾ ਵਿਚਾਰੀ ਡਰਦੀ ਘਰੇ ਕੱਲੀ ਨੀ ਵੜਦੀ ਘਰੇ ਸ਼ਾਤੀ ਰੱਖੋ ਬੱਚੇ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਪਿੰਡ ਦੋਸਾਂਝ ਮੋਗਾ ।।
@SukhdevSingh-fc9er
@SukhdevSingh-fc9er 22 күн бұрын
Very good Bapu G sukhdev singh kaithal Haryana
@Jaswinder-nv3pq
@Jaswinder-nv3pq 22 күн бұрын
Jaswindersingh❤❤❤❤😢😅😊😊
@Jaswinder-nv3pq
@Jaswinder-nv3pq 22 күн бұрын
0:13 0:13
@kuljeet829
@kuljeet829 21 күн бұрын
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ
@rachhpalsingh78466
@rachhpalsingh78466 22 күн бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@SukhwinderSingh-wq5ip
@SukhwinderSingh-wq5ip 21 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@iqbalsingh8842
@iqbalsingh8842 22 күн бұрын
Sat Sri akal ji sareya nu bahot Sohni video g love you all Iqbal Singh Sidhu sahib Singh wala ganganagar rajsthan ❤❤
@jagdevsingh8335
@jagdevsingh8335 22 күн бұрын
ਰੂਪ ਸਿਹਾਂ ਤੂੰ ਤਾਂ ਕਸੂਤਾ ਫ਼ਸ ਗਿਆ ਇੱਕ ਤੋਂ ਖਹਿੜਾ ਛੁਟਦਾ ਦੂਜੀ ਘੇਰ ਲੈਂਦੀ ਇਹ ਦੋਵੇਂ ਦੁਰਮਟਾ ਵਰਗੀਆਂ ਤੇ ਤੂੰ ਸੁੱਕਾ ਕਿਕਰ ਦੇ ਤੁੱਕੇ ਵਰਗਾ ਹਵਾ ਵਿੱਚ ਡਿੱਕ ਡੋਲੇ ਖਾਂਦਾ ਹੈ ਬਚ ਕੇ ਰਹਿਣ ਵਿੱਚ ਤੇਰਾ ਫਾਇਦਾ ਹੈ। ਤੁਹਾਡੀ ਵੀਡੀਓ ਦੇਖਣ ਨਾਲ ਮਨ ਪੂਰਾ ਖੁਸ਼ ਹੋ ਜਾਂਦਾ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਰੋਲ ਹੈ ਤੁਹਾਡਾ ਸਭ ਦਾ ਤਹਿ ਦਿਲੋਂ ਸ਼ੁਕਰਾਨਾ ਕੀਤਾ ਜਾਂਦਾ ਹੈ ਹਸਦੇ ਵਸਦੇ ਰਹੋ ਦੇਹ ਅਰੋਗਤਾ ਬਖਸ਼ੇ ਜੀ ਪਰਮਾਤਮਾ ਤੁਹਾਨੂੰ। ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@bhupinderkaur2704
@bhupinderkaur2704 22 күн бұрын
ਬਹੁਤ ਵਧੀਅਾ ਵੀਡਓੁ ਬਣਾਓੁਦੇ ਓ
@kuljeet829
@kuljeet829 21 күн бұрын
ਸੱਭਿਆਚਾਰ ਨਾਲ ਸੰਬੰਧਿਤ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕਰਾਇਬ ਕਰੋ
@manjitvirk8548
@manjitvirk8548 22 күн бұрын
ਸਤਿ ਸ਼੍ਰੀ ਅਕਾਲ ਬਾਪੂ ਜੀ ਬਹੁਤ ਵਧੀਆ ਵੀਡੀਓ ਜੀ 😂😂😂❤❤
@jaggasamra
@jaggasamra 22 күн бұрын
Bahut vadia video very funny and reality of Punjab Village life
@jashangrewal9790
@jashangrewal9790 23 күн бұрын
Always super episode in series.Regards to Numberdaar Sahib.
@sarvansinghgill4702
@sarvansinghgill4702 20 күн бұрын
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਬਹੁਤ ਹੀ ਵਧੀਆ ਕਰਦੇ ਨੇ ਸਾਰੇ ਟੀਮ ਦੇ ਮੈਂਬਰਾਂ ਮੱਘਰ ਤੇ ਮੰਗੇ ਦੀ ਜੋੜੀ ਬਹੁਤ ਹੀ ਵਧੀਆ ਰੂਪਾ ਬਾਪੂ ਨੰਬਰਦਾਰ ਉਭੀਆ ਦੀ ਜੋੜੀ ਬਹੁਤ ਹੀ ਵਧੀਆ
@PARAMJITSINGH-id4vp
@PARAMJITSINGH-id4vp 22 күн бұрын
ਬਹੁਤ ਵਧੀਆ ਵੀ ਵੀਡੀਓ
@GurpreetSingh-mi8jj
@GurpreetSingh-mi8jj 22 күн бұрын
Vry Good job veer ji 👍👍♥️♥️🥰😍👌👌👌👌👌
@jagdevsingh8335
@jagdevsingh8335 22 күн бұрын
ਹਾਂ ਬਈ ਸ਼ੈਲਜਾ ਹੁਣ ਖੜ ਬੇਬੇ ਸੀਬੋ ਮੂਹਰੇ ਹੁਣ ਕਿਉਂ ਬਾਹਰ ਨਿਕਲ ਗਈ ਗੁਰੀ ਵੀਰੇ ਕੇ ਟੱਬਰ ਨੂੰ ਤੂੰ ਮੂਹਰੇ ਲਾਈ ਫਿਰਦੀ ਐਥੇ ਖੜ ਬੇਬੇ ਸੀਬੋ ਨੇ ਲਾ ਲਈ ਮੂਹਰੇ ਉਥੇ ਤੂੰ ਸੱਸ ਨੂੰ ਕੁਟਦੀ ਸੀ ਐਥੇ ਸੱਸ ਤੈਨੂੰ ਕੁਟਦੀ ਹੈ ਉਭਿਆ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਲਗਦੀ ਹੈ ਬਹੁਤ ਖੂਬ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੇਹ ਅਰੋਗਤਾ ਬਖਸ਼ੇ ਜੀ ਆਪ ਜੀ ਦਾ ਧੰਨਵਾਦ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@baghelsingh9735
@baghelsingh9735 22 күн бұрын
Verygoodbapubaghelsinghdesumalkinharyana❤❤🎉🎉
@mukesharora9944
@mukesharora9944 22 күн бұрын
Most member are villain in this story like maghar , Raj kaur and pyaro . But very interesting 👍
@navneetkaurkaler5507
@navneetkaurkaler5507 22 күн бұрын
Mangay nu tay babu g nu ko e na ko e panga rayda😂😂😂😂😂😂😂
@user-dx3od9jf8l
@user-dx3od9jf8l 22 күн бұрын
Kaka bijli wala maksudra buhat vdhia video
@user-sz1is9yb5y
@user-sz1is9yb5y 23 күн бұрын
Reeta bajwa jammu❤❤❤❤❤❤🎉🎉🎉🎉🎉🎉
@pargatsohi2251
@pargatsohi2251 22 күн бұрын
ਬਹੁਤ ਵਧੀਆ ਵੀਡੀਓ
@yousafmc8417
@yousafmc8417 22 күн бұрын
Good work of seebo and others haji yousaf lahore
@user-dx3od9jf8l
@user-dx3od9jf8l 22 күн бұрын
Vary nice muvi
@kulwinder169
@kulwinder169 22 күн бұрын
ਰੂਪਾ ਹਥਿਆਰ ਬਹੁਤ ਤਕੜੇ ਰੱਖਦਾ ਵੱਜਦਾ ਇਕ ਵੀ ਨੀ😂😂😂😂😂😂
@barjindersivia133
@barjindersivia133 20 күн бұрын
Very nice episode ji 🙏🙏🙏🙏😂😂😂❤❤❤
@KashmirSingh-mu4cy
@KashmirSingh-mu4cy 22 күн бұрын
End gal baat ji 🙏
@rachhpalsingh78466
@rachhpalsingh78466 22 күн бұрын
ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@gurjindersingh3638
@gurjindersingh3638 22 күн бұрын
ਬਹੁਤ ਵਧੀਆ ਵੀਡੀਓ ਨੰਬਰਦਾਰ ਜੀ 🙏 ਸੀਬੋ ਨੂੰ ਬੋਲੀ ਕਰ ਤਾ ਆਲ ਟੀਮ ਗੁੱਡ ਅਕਟਿੰਗ 🙏🥀💛🥀👌 ਯਮੂਨਾ ਨਗਰ
@sohansingh1544
@sohansingh1544 23 күн бұрын
Very Nice bapu ji sohan manjal
@LovePreet-qj3zf
@LovePreet-qj3zf 21 күн бұрын
Part 181 jaldi kro ❤
@Pardeepkumar-nu3zd
@Pardeepkumar-nu3zd 22 күн бұрын
Bahut hi vadia kahani hei ji.
@SoniSingh-ww1jy
@SoniSingh-ww1jy 14 күн бұрын
Very nice video bapu Ji
@JaswinderKaur-wn2hv
@JaswinderKaur-wn2hv 22 күн бұрын
Very nice beautiful 😍😍❤️❤️❤️
@bikramjitgill7813
@bikramjitgill7813 22 күн бұрын
ਸਤਿ ਸ੍ਰੀ ਅਕਾਲ,ਬਹੁਤ ਵਧੀਆ ਵੀਡੀਓ ਜੀ ਬਹੁਤ ਬਹੁਤ ਧੰਨਵਾਦ
@satnamdhillon7859
@satnamdhillon7859 22 күн бұрын
Very good Bapu g❤❤❤❤❤
@user-dx3od9jf8l
@user-dx3od9jf8l 22 күн бұрын
Good vedio Davinder sohal maksudra
@Gagan12152
@Gagan12152 22 күн бұрын
Overall team very nice Bapu g ❤❤❤
@khetashinh6821
@khetashinh6821 20 күн бұрын
👌👌
@LovePreet-qj3zf
@LovePreet-qj3zf 21 күн бұрын
Next part di wait aa hun 👍👍
@jaswindersidhu3680
@jaswindersidhu3680 22 күн бұрын
Very nice actinge whole team.
@PalaBalran
@PalaBalran 23 күн бұрын
ਸਿਰਾਂ ਗੱਲ ਵਾਤ ਹੈ
@basantsidhu9683
@basantsidhu9683 22 күн бұрын
👍👍👍👍👍👍👍👍👍👍👍👍👍👍👍👍👍👍👍👍👍👍
@punjabsingh2311
@punjabsingh2311 22 күн бұрын
❤❤❤😊👌👌
@officialRupinderchahal
@officialRupinderchahal 23 күн бұрын
ਸਿਰਾਂ ਵੀਡੀਓ ਹੁੰਦੀਆਂ ਨੇ ਬਾਪੂ ਜੀ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏🙏🙏🙏🙏🙏🙏
@babbujasveer.7893
@babbujasveer.7893 22 күн бұрын
❤🎉
@yadwindersingh9325
@yadwindersingh9325 22 күн бұрын
good good
@yadwindersingh9325
@yadwindersingh9325 22 күн бұрын
ubia
@yadwindersingh9325
@yadwindersingh9325 22 күн бұрын
mager
@yadwindersingh9325
@yadwindersingh9325 22 күн бұрын
rupaa
@kulwantkaur8427
@kulwantkaur8427 22 күн бұрын
Manraj singh sandhu mahesari Sandhuan moga naam jrur boleyo bapu ji
@MayaDevi-ow2ur
@MayaDevi-ow2ur 22 күн бұрын
Bapu ji bhaut badiya video ne tuhadi najara aa gaya 💯💯💯💯
@HarjinderSingh-me2fk
@HarjinderSingh-me2fk 22 күн бұрын
Vadhia ji
@muhammadtariquekahlon
@muhammadtariquekahlon 22 күн бұрын
Very very good acting of Number dar Ubhia and his wife Seebu ❤ Muhammad Tarique Kahlon Jatt Pakistan
@harindersingh9372
@harindersingh9372 21 күн бұрын
ਤੱਤਾ ਪਾਣੀ😄😄😄
@PalaBalran
@PalaBalran 23 күн бұрын
ਮੱਘਰ ਸਿੰਘ ਸਿਰਾਂ ❤❤❤❤❤❤
@HarbhajanKaur-mo5oe
@HarbhajanKaur-mo5oe 22 күн бұрын
Very nice video ji Harbhajan kaur punjkula to 👌
@amarjitkaur3694
@amarjitkaur3694 22 күн бұрын
ਹੋਰ ਕਰਾ ਰੂਪੇ ਨਾਲ ਵਿਆਹ
@SurinderSingh-jx7gm
@SurinderSingh-jx7gm 22 күн бұрын
Surinder parmar Hoshiarpur Mager varyNice
@sukhdhillonpb4671
@sukhdhillonpb4671 22 күн бұрын
ਰੂਪਾ ਦੱਬਦਾ ਨਹੀ ਦਬਾਕੇ ਰੱਖਦਾ ਪੱਰ ਅੱਜ ਤਾ ਚੱਪਲ ਲਾ ਲਈ ਚਰਨੋ ਨੇ ਇਸ ਹਿਸਾਬ ਨੲਲ ਉਤੋ ਦੀ ਹੋ ਜਾਣਾ ਚਰਨੋ ਨੇ ਨੰਬਰਦਾਰ ਜੀ ਪੈਸ਼ਿਆ ਵਾਲੀ ਚੰਗੀ ਸਕੀਮ ਖੇਡੀ ਸੀਬੋ ਨਾਲ ਵਧੀਆ ਵੀਡੀਓ ਨੰਬਰਦਾਰ ਜੀ
@muhammadtariquekahlon
@muhammadtariquekahlon 22 күн бұрын
Very very good acting of Mr Maggar and his wife ❤ Muhammad Tarique Kahlon Jatt Pakistan
@amandhiman4099
@amandhiman4099 22 күн бұрын
Very very nice 🙏🏻
@GurpreetDandiwal-gu5uu
@GurpreetDandiwal-gu5uu 22 күн бұрын
Sat shri akal bapu ji🙏🙏🙏 very nice video❤❤❤
@KulwantSingh-dd4nc
@KulwantSingh-dd4nc 22 күн бұрын
❤❤❤❤❤❤
@muhammadtariquekahlon
@muhammadtariquekahlon 22 күн бұрын
Mr Writer Very very good story full with clashes dialogues dresses location and beautiful attractive Houses Khaits tubwell station crops trees vegetables and fruits everything ❤ Muhammad Tarique Kahlon Jatt Pakistan
@Cricket86244
@Cricket86244 22 күн бұрын
Nice 🎉🎉🎉
@meenu7787
@meenu7787 22 күн бұрын
❤❤❤❤
@amjadmehar5791
@amjadmehar5791 22 күн бұрын
🎉🎉🎉😂😂😂😂😂
@HardeepsinghDeol-ww2ps
@HardeepsinghDeol-ww2ps 22 күн бұрын
Nice 👌👌 ji
@mashrafsaqi8360
@mashrafsaqi8360 22 күн бұрын
Very nice Very good Love you all team Chichawatni Punjab Pakistan ❤
@sukhasingh5805
@sukhasingh5805 22 күн бұрын
Vv nice
@jaskarandhindsa6818
@jaskarandhindsa6818 22 күн бұрын
❤❤❤
@user-ir5rj8fk1w
@user-ir5rj8fk1w 22 күн бұрын
ਸੀਰੇ ਦੀਅ ਵੀਡੀਓ ਕਮਾਲ ਕਰਦੇ ਬਾਪੂ ਜੀ ਗੁਰਵਿੰਦਰ ਸਿੰਘ ਪਿੰਡ ਸੁਰਾਜ ਪੁਰ ਤਹਿਸੀਲ ਨਾਭਾ ਜਿਲਾ ਪਟਿਆਲਾ ❤❤❤ਪੰਜਾਬ ❤❤ 24:30
@KamaljeetSingh-mj9lm
@KamaljeetSingh-mj9lm 22 күн бұрын
😂😂😂🎉🎉🎉❤❤
@punjabitarang
@punjabitarang 23 күн бұрын
ਪੁਰਬਾ ਚੌਕੇ
@navjotbal6904
@navjotbal6904 22 күн бұрын
Wow awesome as always. Incredible acting uncle ji and the team 👍👍👌👌👏👏
@BaljitKaur-ej3ue
@BaljitKaur-ej3ue 22 күн бұрын
Very Good ❤❤🙏🙏
@darshansinghcheema6383
@darshansinghcheema6383 22 күн бұрын
Very nice video
@KhushiChahal-hu3sl
@KhushiChahal-hu3sl 22 күн бұрын
Nice g 👌
@gurichahal1704
@gurichahal1704 22 күн бұрын
Bht bht video AA ji sare episode bht vadiya ne
@jaswindersinghbatth617
@jaswindersinghbatth617 23 күн бұрын
Nice very very all team members 🙏🏻 Jaswinder Singh batth California 🇺🇸 usa
@SatnamSingh-sadhra
@SatnamSingh-sadhra 23 күн бұрын
Sat shri akal bapu ji 🙏🙏 very nice 👍👍👌👌❤️❤️🌹🌹😜😜🙋🙋👌👌
@PalaBalran
@PalaBalran 23 күн бұрын
Good 👍👍👍
@bahadarsingh8980
@bahadarsingh8980 22 күн бұрын
Amali ji kisi kush mar na daye
@muhammadtariquekahlon
@muhammadtariquekahlon 22 күн бұрын
Very very good acting of Mr Roopa and his Son Manga and of his both Wives ❤ Muhammad Tarique Kahlon Jatt Pakistan
@user-py4lo1os3s
@user-py4lo1os3s 23 күн бұрын
ਬਹੁਤ ਵਧੀਆ ਵੀਡੀਓ ਬਾਪੁ ਜੀ💕💕💕 ਰੱਬ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ਸਰਬਜੀਤ ਕੌਰ ਮਾਨ ਹੀਰੋ ਕਲਾ ਤੋ❤❤
@butaram3793
@butaram3793 22 күн бұрын
Very nice video❤
@muhammadtariquekahlon
@muhammadtariquekahlon 22 күн бұрын
Very very good acting of all actors actresses in this episode ❤ Muhammad Tarique Kahlon Jatt Pakistan
@charanjitkaur4551
@charanjitkaur4551 22 күн бұрын
🙏🙏🌹🌹❤️❤️❤️
@inderkadyan8095
@inderkadyan8095 22 күн бұрын
Nice vlog 👌 👍 😊
@amarjitkaur3694
@amarjitkaur3694 22 күн бұрын
ੳਉਭਿਅਆ ਵਾਲਾ ਬਾਪੂ ਨੰਬਰ ਵਨ ਚੈਂਪੀਅਨ ਇੰਗਲੈਂਡ
@GurvinderSingh-el8hf
@GurvinderSingh-el8hf 22 күн бұрын
Bapu ji thodi acting tah jma sirraas👌👌👌👌magar v vadia krda acting baki magar yaar atki nah bol di mera yaar 🤣🤣👍👍👍👍👍👍
@seemabansal1671
@seemabansal1671 22 күн бұрын
🌹 Jai 🙏 mata 💛 di 💐 Jai 🌹 mata 🌹 di 🌹🙏💛💐🌹🌹🌹💐🌹
@balwantsinghdhaliwal5213
@balwantsinghdhaliwal5213 21 күн бұрын
Very nice
@tejasingh6781
@tejasingh6781 21 күн бұрын
Nice 😊❤
@rachhpalsingh78466
@rachhpalsingh78466 22 күн бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@OfficalHarman
@OfficalHarman 22 күн бұрын
ਚਰਨੋ ਨੇ ਤਾਂ ਰੂਪਾ ਅੰਕਲ ਫੈਨ ਕੁੱਟ ਦੇਣਾ ਸੀਗਾ😂😂😂😂😂
@PalaBalran
@PalaBalran 23 күн бұрын
Nice y g
@balwantattal7132
@balwantattal7132 21 күн бұрын
Good video
@GurdasSingh-mb8sn
@GurdasSingh-mb8sn 21 күн бұрын
Bapu,ji,koy,gal,ney,Sunda,
@avtarmaan6736
@avtarmaan6736 21 күн бұрын
Nice❤❤
@paramjitkaur1750
@paramjitkaur1750 22 күн бұрын
Nice video ha ji ❤❤❤🎉🎉🎉 parm jit Nabha
@jagtarkaur4433
@jagtarkaur4433 20 күн бұрын
Op
@user-wh2ug9hq6g
@user-wh2ug9hq6g 22 күн бұрын
Karanveer.Bawa
Sprinting with More and More Money
00:29
MrBeast
Рет қаралды 187 МЛН
Haha😂 Power💪 #trending #funny #viral #shorts
00:18
Reaction Station TV
Рет қаралды 9 МЛН
Just try to use a cool gadget 😍
00:33
123 GO! SHORTS
Рет қаралды 84 МЛН
IS THIS REAL FOOD OR NOT?🤔 PIKACHU AND SONIC CONFUSE THE CAT! 😺🍫
00:41
Technical error 🤣😂 Daily life of a couple #couple #shorts
0:25
Yoshi Papa's funny video🤣🤣🤣
0:19
Yoshipapa / よしパパ
Рет қаралды 10 МЛН
Tom & Jerry !! 😂😂
0:59
Tibo InShape
Рет қаралды 41 МЛН
9 сынып оқушылары: ЖАЛАҢАШ МАССАЖ/ KOREMIZ
46:23
Көреміз / «KÖREMIZ»
Рет қаралды 229 М.
staff uses the cart for other purposes 🦄 🛒❤️‍🔥
0:12
iPolina Queen of the Cringe 👑
Рет қаралды 11 МЛН