ਕੈਮਰੇ ਅੱਗੇ ਹੀ ਬਹਿਸ ਪਏ ਜਸਕਰਨ ਕਾਹਨ ਸਿੰਘਵਾਲਾ ਤੇ ਸਿੰਘ ਸਿੰਘ, ਹੱਥੋਪਾਈ ਹੁੰਦੇ ਬਚੇ, ਗਰਮ ਹੋ ਗਿਆ ਮਾਹੌਲ

  Рет қаралды 56,654

Punjabi Lok Channel

Punjabi Lok Channel

Күн бұрын

Пікірлер: 279
@Love_to_Humanity
@Love_to_Humanity 2 жыл бұрын
ਗੁਰਚਰਨ ਸਿੰਘ ਬਿਲਕੁਲ ਸਹੀ ਬੋਲ ਰਿਹਾ ਹੈ । ਸੱਚ ਨੂੰ ਧੱਕੇ ਨਾਲ ਦਬਾਇਆ ਜਾ ਰਿਹਾ ਹੈ। ਅਮ੍ਰਿਤ ਪਾਲ ਸਿੰਘ ਮਹਿਰੋ ਨੇ ਵੀ ਮਾਨ ਤੇ ਮਾਨ ਦੀ ਪਾਰਟੀ ਤੇ ਸਵਾਲ ਉਠਾਏ ਸੀ । ਉਸ ਨੂੰ ਵੀ ਬਹੁਤ ਮਾੜਾ ਬੋਲਿਆ ਗਿਆ ਸੀ
@harisingh151
@harisingh151 2 жыл бұрын
ਕਾਹਨ ਸਿੰਘ ਵਾਲੇ ਦੀਆਂ ਗੱਲਾਂ ਵਿਚ ਦੰਮ ਨਹੀਂ।ਹਵਾ ਵਿੱਚ ਈ ਡਾਂਗਾਂ ਮਾਰਦਾ।
@govindersingh9230
@govindersingh9230 2 жыл бұрын
ਕਹਾਨ ਸਿੰਘ ਵਾਲਾ ਬਿਲਕੁਲ ਗਲਤ ਬੋਲਿਆ ਇਸ ਤਰ੍ਹਾਂ ਨਹੀ ਬੋਲਣਾ ਚਾਹੀਦਾ
@surindersinghfauji9141
@surindersinghfauji9141 2 жыл бұрын
ਖਾਲਸਾ ਜੀ ਇਸ ਤਰ੍ਹਾਂ ਸ਼ਰੇਆਮ ਲੜਿਆ ਨਾਂਹ ਕਰੋ,ਕੌਮ ਕੰਮਜ਼ੋਰ ਹੁੰਦੀ ਹੈ।
@punjabioldies6161
@punjabioldies6161 2 жыл бұрын
ਸੱਚ ਤੇ ਕੱਚ ਹਮੇਸ਼ਾ ਚੁਭਦਾ ਏ
@JagjitSingh-xv4br
@JagjitSingh-xv4br 2 жыл бұрын
ਜੇਕਰ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਇਨਸਾਫ ਲੈਣਾ ਹੈ ਤਾਂ ਸੰਗਤ ਨੂੰ ਇਹਨਾਂ ਰਾਜਨੀਤਿਕ ਲੋਕਾਂ ਨੂੰ ਦੂਰ ਰਹਿਣ ਲਈ ਹੁਕਮ ਕਰਨਾ ਚਾਹੀਦਾ ਹੈ
@govindersingh9230
@govindersingh9230 2 жыл бұрын
ਬਰਗਾੜੀ ਮੋਰਚਾ ਫੇਲ ਕਰਨ ਵਿੱਚ ਧਿਆਨ ਸਿੰਘ ਮੰਡ ਦੇ ਨਾਲ ਨਾਲ ਸਿਮਰਨਜੀਤ ਸਿੰਘ ਮਾਨ ਦਾ ਪੂਰਾ ਹੱਥ ਸੀ ਇੰਨਾਂ ਨੂੰ ਵੋਟਾਂ ਵਿੱਚ ਖਲੋਣ ਦੀ ਕਹਾਲੀ ਨੇ ਮੋਰਚਾ ਫੇਲ ਕੀਤਾ ਸੀ ।
@klive1699
@klive1699 2 жыл бұрын
ਅੱਛਾ.. ਕਿਵੇਂ
@sukhjithathur
@sukhjithathur 2 жыл бұрын
ਜੇ ਤੈਰੇ ਕੋਲ ਕੋਈ ਇਸ ਬਾਬਤ ਸਬੂਤ ਹੈ ਤਾਂ ਪਰੂਫ ਦੇ ਜੇ ਤੈਰੇ ਕੋਲ ਕੋਈ ਪਰੂਫ ਨੀ ਝੂਠ ਨਾ ਬੋਲੀਂ ਅੱਗੇ ਤੋਂ
@kulwindersinghbakali19
@kulwindersinghbakali19 2 жыл бұрын
ਇਹ ਕਹਿੰਦਾ ਦਿਲੀ ਦੇ ਯਾਰ, ਸਿਮਰਨਜੀਤ ਸਿੰਘ ਮਾਨ ਹੁਣ ਇਹ ਵੀ ਤਾ ਦਿਲੀ ਦਾ ਯਾਰ ਜੇਹੜਾ ਦਿਲੀ ਵਿਖੇ ਜਾਕੇ ਐਮ ਪੀ ਬਣ ਕੇ ਮਿਟੀੰਗ ਦਿਲੀ ਚ ਕਰਦਾ ਹੈ
@gursewakbuttar6371
@gursewakbuttar6371 2 жыл бұрын
ਗੁਰਚਰਨ ਸਿੰਘ ਠੀਕ ਹੈ ਮਾਨ ਦਲ ਗੰਦ ਚਵਲ
@darasinghpolice5014
@darasinghpolice5014 2 жыл бұрын
ਦਿਲ ਸਾਫ ਕਰੋ ਪਹਿਲਾ ਗੁਰੂ ਜੀ ਤੋ ਪਹਿਲਾ ਮਾਫੀ ਮੰਗੋ ਸਲਿਓੁ
@DarshanSingh-ph7rt
@DarshanSingh-ph7rt 2 жыл бұрын
ਇਹੋ ਜਿਹੇ ਜਥੇਦਾਰ ਸਿੱਖ ਰਾਜ ਦਾ ਸੁਪਨਾ ਪੂਰਾ ਨਹੀਂ ਹੋਣ ਦੇਣਗੇ ਜਿਹੜਾ ਸਟੇਜਾਂ ਤੇ ਬਹਿਸ ਕਰਨ ਲੱਗ ਜਾਂਦੇ ਏਸੇ ਕਰਕੇ ਅਸੀਂ ਬੇਅਦਬੀ ਦਾ ਇਨਸਾਫ ਨਹੀਂ ਲੈ ਸਕੇ ਦੁਨੀਆ ਵਿੱਚ ਮਜ਼ਾਕ ਦਾ ਪਾਤਰ ਬਣੇ
@robanbuttar4353
@robanbuttar4353 2 жыл бұрын
ਇਹੋ ਜਿਹੇ ਬੰਦੇ ਮੋਰਚੇ ਨੂੰ ਕਮਜ਼ੋਰ ਕਰਦੇ ਹਨ
@ajmersingh8066
@ajmersingh8066 2 жыл бұрын
ਨੋਜਵਾਨ ਵਰਗ ਦਾ ਬੜਾ ਗ਼ਰਕ ਕਰਤਾ ਤੁਸੀਂ
@devil_boy_1251
@devil_boy_1251 2 жыл бұрын
ਜਸਕਰਨ ਤੇ ਸਿਮਰਨਜੀਤ ਤੋਂ ਬਚੋ ਸਰਕਾਰ ਦੇ ਦਲਾਲ
@jassgrewal6555
@jassgrewal6555 2 жыл бұрын
ਇਹਨਾਂ ਦੋਗਲਿਆਂ ਨੇ ਨੌਜਵਾਨ ਮੁੰਡੇਆਂ ਦਾ ਘਾਂਣ ਕਰੋਣਾ
@sukhbirsinghgill6039
@sukhbirsinghgill6039 2 жыл бұрын
Sach e bolya singh ne maan de chamche nu sab vkhava krde
@ਬਰਾੜਬਰਾੜ-ਙ9ਜ
@ਬਰਾੜਬਰਾੜ-ਙ9ਜ 2 жыл бұрын
ਉਹ ਮਾਨ ਤੇ ਉਹਦੇ ਨਾਲ ਦੀਆ ਚਵਲਾਂ ਨੂੰ ਪੁੱਛਣਾ ਚਾਹੁੰਦਾ ਵੀ ਮਾਨ ਦੀ ਜਮੀਨ ਤੇ ਸਰਕਾਰ ਨੇ ਕਬਜਾ ਲੇ ਲਿਆ ਪਹਿਲਾ ਉਹਨੂੰ ਤੇ ਛੜਾ ਲੋ ,,ਖਾਲਿਸਤਾਨ ਬਾਅਦ ਚੋ ਬਣਾ ਲਿਉ ,,ਕਿਉ ਪੰਜਾਬ ਦੇ ਭੋਲੇਪਾਲੇ ਲੋਕਾਂ ਨੂੰ ਪੰਥ ਦੇ ਨਾਮ ਤੇ ਲੁੱਟੀ ਜਾਨੇ ਉ ,,ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਕਿਰਪਾਨ ਆਪਣੇ ਹੱਕ ਲੈਣ ਲਈ ਚੱਕਣ ਨੂੰ ਕਿਹਾ ਸੀ ,,ਨਾ ਕੇ ਵੋਟਾਂ ਚੋ ਹੱਥ ਚੋ ਫੜ ਕੇ ਫੋਟਿਆ ਕਰਾਉਣ ਲਈ ਕਿਹਾ ਸੀ ,,ਜਿੰਨਾ ਬੇੜਾ ਸਿੱਖ ਪੰਥ ਦਾ ਤੁਸੀ ਸਾਰੇ ਬਹੁਰੁਪੀਆ ਨੇ ਕੀਤਾ ਏਨਾ ਤਾ ਸਾਡੇ ਦੁਸ਼ਮਣਾਂ ਨੇ ਵੀ ਨੀ ਕੀਤੇ ਹੋਣਾ,,ਆਪਦਾ ਹੱਕ ਲਿਆ ਨੀ ਜਾਦਾ ,,ਗੱਲਾ ਕਰਦੇ ਆ ਖਾਲਿਸਤਾਨ ਬਣਾਉਨ ਦੀਆ
@sukhjitsingh7810
@sukhjitsingh7810 2 жыл бұрын
ਬਾਈ ਸਾਹਿਬ ਜੀ ਕਿਓਂ ਆਪਸ ਵਿੱਚ ਹੀ ਉਲ਼ਝੀ ਜਾਂਦਿਓਂ ਐਂਵੇਂ ਤਾਂ ਤੁਹਾਨੂੰ ਕੋਈ ਵੀ ਇਨਸਾਫ਼ ਨਹੀਂ ਮਿਲਣਾ ਪਹਿਲਾਂ ਸਾਨੂੰ ਇਕੱਠੇ ਹੋਣਾ ਪੈਣਾ ਹੈ
@ajmersingh8066
@ajmersingh8066 2 жыл бұрын
ਇਹ ਖਾਲਸਤਾਨ ਬਣੲ ਕੇ ਵੀ ਰਾਜ਼ੀ ਨਹੀ
@bakhshishsingh5079
@bakhshishsingh5079 2 жыл бұрын
ਡਰਾਮੇ ਨਾ ਕਰੋ ਇਕੋ-ਇਕ ਦੀਪ ਸਿੱਧੂ ਸਿੱਖ ਕੌਮ ਦੀ ਗੱਲ ਕਰਦਾ ਆ ਸੀ ਧਰਨੇ-ਪ੍ਰਦਰਸ਼ਨ ਕਰਕੇ ਨਹੀ ਮਿਲਿਆ ਪਰ ਪੰਜਾਬ ਗੁਲਾਮ ਬਣ ਗਿਆ ਇਕੋ-ਇਕ ਹੱਲ ਰਿਫੰਡਮ ਖਾਲਿਸਤਾਨ ਬਣਾਉਣ ਲਈ ਬੋਟਾਬਣਾਓ
@o.pgorakapoorpind6908
@o.pgorakapoorpind6908 2 жыл бұрын
ਸ਼ਹੀਦ ਦੀਪ ਸਿੱਧੂ ਜਿੰਦਾਬਾਦ ਪੰਜਾਬ ਦਾ ਸ਼ੇਰ ਸੀ
@sklagah8718
@sklagah8718 2 жыл бұрын
ਪ੍ਰੈਸ ਰਿਪੋਰਟ ਵਾਲਿਓ ਬਾਈ ਜੀ ਇਸ ਤਰ੍ਹਾਂ ਸੁਆਦ ਨਾ ਲਿਆ ਕਰੋ ਵਲਦੀ ਦੇ ਉਤੇ ਤੇਲ ਨਾ ਪਾਓ
@gursewakbuttar6371
@gursewakbuttar6371 2 жыл бұрын
ਸਿਮਰਜੀਤ ਮਾਨ ਏਜੰਸੀ ਦਾ ਬੰਦਾ ਹੈ
@SimarsinghSimarsingh
@SimarsinghSimarsingh 2 жыл бұрын
Gurcharn singh khalsa 100%sahi ne
@darasinghpolice5014
@darasinghpolice5014 2 жыл бұрын
ਅਾਮ ਪਾਰਟੀ ਜਿੰਦਾਬਾਦ cm sab zindabad ਸਿਮਰਨ ਜੀਤ ਮਾਨ ਪਾਪੀ ਹੈ
@BaljinderSingh-ew7ik
@BaljinderSingh-ew7ik 2 жыл бұрын
ਬਿਲਕੁਲ ਸਹੀ ਕਿਹਾ ਸਿੰਘ ਨੇ ਇਹ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਿਉਂ ਨਹੀਂ ਕਰਦੇ ਕਿਉਂ ਨੀ ਪਿੰਡ ਪਿੰਡ ਜਾਂਦੇ ਇੰਗਲੈਂਡ ਇਟਲੀ ਲਖਾਂ ਲੋਕਾਂ ਨੇ ਵੋਟਾਂ ਪਾਈਆਂ ਪਰ ਇਹ ਗੱਲ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਪੲਈਆ
@bholasingh9422
@bholasingh9422 2 жыл бұрын
ਜਸਕਰਨ ਸਿੰਘ ਭਾਈ ਸਾਹਬ ਨਾਲ ਵਿਚਾਰ ਕਰ😀😀😀😀🔥🔥🔥🔥👍👍 ਭਾਈ ਸਾਹਬ ਜ਼ਿੰਦਾਬਾਦ
@ajmersingh8066
@ajmersingh8066 2 жыл бұрын
ਸੂਰਜ ਪ੍ਰਕਾਸ਼ ਗ੍ਰੰਥ ਵਰਗੇ ਸਾਡੇ ਗਲ ਮੜ੍ਹਿਆ ਪਿਆ ਉਥੇ ਤੁਸੀਂ ਬੋਲਦੇ ਨਹੀ
@bikramjeetsingh5286
@bikramjeetsingh5286 2 жыл бұрын
ਲੋਕਾਂ ਦੇ ਪੁੱਤ ਮਰਵਾਉਣੇ ਇਹਨਾਂ ਨੇ
@Bajwasaab713
@Bajwasaab713 2 жыл бұрын
ਕਾਹਨ ਸਿੰੰਘ ਵਾਲਾ ਸਕਲੋ ਹੀ ਦਲਾਲ ਲੱਗਦਾ
@samaladdi2953
@samaladdi2953 2 жыл бұрын
ਕਾਹਨ ਸਿੰਘ ਵਾਲਾ ਦੱਸੇ ਤੁਸੀਂ ਜਿਨ੍ਹਾਂ ਨਾਂ ਤੇ ਚਿੱਠੀਆਂ ਵੇਚੀਆਂ ਨੇ ਕਿਨੇ ਕੁ ਤੁਸੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਦੀ ਮਦਦ ਕੀਤੀ
@sonysinghsonysingh1418
@sonysinghsonysingh1418 2 жыл бұрын
ਇਹ ਬਾਦਲਾਂ ਦਾ ਟਾਉਟ ਆ ਪੂਰਾ
@hirasinghhirasingh6029
@hirasinghhirasingh6029 2 жыл бұрын
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
@sidhuboutiques8665
@sidhuboutiques8665 2 жыл бұрын
Gurcharn singh is right
@ajmersingh8066
@ajmersingh8066 2 жыл бұрын
ਇਨਸਾਫ ਤਾਂ ਤੁਸੀਂ ਦੇ ਕੇ ਵੀ ਰਾਜ਼ੀ ਨਹੀ
@darasinghpolice5014
@darasinghpolice5014 2 жыл бұрын
ਸਿਮਰਨਜੀਤ ਸਰਦਾਰ ਹੈ ਨਹੀ ਗੰਦ ਹੈ ੳੁਹ
@o.pgorakapoorpind6908
@o.pgorakapoorpind6908 2 жыл бұрын
ਦੀਪ ਸਿੱਧੂ ਜਿੰਦਾਬਾਦ ਦੀਪ ਸਿੱਧੂ ਦੀਆਂ ਗੱਲਾਂ ਬਿਲਕੁਲ ਠੀਕ ਹੋ ਰਹੀਆਂ ਹਨ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਤੇ ਬੇਵਕੂਫ ਬਣਾ ਕੇ ਵੋਟਾਂ ਲੲੀਆਂ ਹਨ ਤੇ ਗਰੀਬ ਮਜ਼ਦੂਰ ਦੇ ਸਿਰਾਂ ਤੋਂ ਛੱਤਾਂ ਵੀ ਖੋਹ ਲਈਆਂ ਹਨ ਤੇ ਲਾਲੇ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਅਤੇ ਮੂਰਖ਼ ਸਮਝਿਆ ਹੈ ਇਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਦੋ ਦਿਨ ਦੇ ਅੰਦਰ-ਅੰਦਰ ਹੋ ਜਾਵੇਗੀ ਬਿਆਨ ਦਿੱਤਾ ਸੀ ਤੇ ਹੁਣ ਝੂਠੇ ਲਾਰੇ ਲੱਪੇ ਬਿਆਨ ਬਾਜ਼ੀਆਂ ਅਤੇ ਗੱਪਾਂ ਹੀ ਗੱਪਾਂ ਮਾਰ ਮਾਰ ਕੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਤੇ ਮੂਰਖ਼ ਸਮਝਿਆ ਹੈ ਇਸ ਕਰਕੇ ਇਸ ਗੱਲ ਦਾ ਜਵਾਬ ਜਲਦੀ ਹੀ ਲੈਣਾ ਜਾਣਦੇ ਹਨ ਸ਼ਹੀਦ ਦੀਪ ਸਿੱਧੂ ਜਿੰਦਾਬਾਦ
@gurmeetkaur-zw7pi
@gurmeetkaur-zw7pi 2 жыл бұрын
ਜਿਹੜਾ ਬੰਦਾ ਸੱਚ ਬੋਲ ਰਿਹਾ ,ਉਸ ਨੂੰ ਤਾਂ ਬੋਲਣ ਨਹੀਂ ਦਿੱਤਾ ਜਾ ਰਿਹਾ....ਜਿਵੇਂ ਸਿਆਸੀ ਪਾਰਟੀਆਂ ਬੋਲਦੀਆਂ ..ਵਿਰੁੱਧ ਬੋਲਣ ਵਾਲੇ ਨੂੰ ਇਹ ਵਿਰੋਧੀ ਪਾਰਟੀ...ਦਾ ਕਹਿ ਦਿੰਦੇ ਨੇ।ਇਹੋ ਕੁਝ ਕਿਸਾਨ ਅੰਦੋਲਨ ਚ ਵੀ ਹੋਇਆ ...ਸੱਚ ਸੁਨਣ ਦੀ ਹਿੰਮਤ ਰੱਖੋ ..ਕਿਉਂ ਸਿਮਰਨਜੀਤ ਸਿੰਘ ਮਾਨ ਦੀ ਗੱਡੀ..ਸੰਤ ਭਿੰਡਰਾਂਵਾਲਿਆਂ ਦੀ ਫੋਟੋ ਨਹੀਂ।ਕਿਉਂ ਖਾਲਿਸਤਾਨ ਦਾ ਝੰਡਾ ਉਸ ਦੇ ਘਰ ਤੇ ਗੱਡੀ ਤੇ ਨਹੀਂ ??ਦਿਮਾਗ ਤੋਂ ਕੰਮ ਲਵੋ ..ਇਹ ਕੌਮ ਨੂੰ ਗੁੰਮਰਾਹ ਕਰ ਰਹੇ ਨੇ ..ਲੋਕਾਂ ਦੇ ਪੁੱਤ ਮਰਵਾਉਣਗੇ...।ਜੇ ਖਾਲਿਸਤਾਨ ਦੀ ਗੱਲ ਕਰਨੀ ਹੈ ਤਾਂ ਪਹਿਲਾਂ ਆਪਣਾ ਇਮਾਨਦਾਰ ਲੀਡਰ ਲੱਭੋ ..।ਦੀਪ ਸਿੱਧੂ ਤਾਂ ਬਲੀ ਦਾ ਬਕਰਾ ਬਣਾ ਦਿੱਤਾ..ਉਹ ਸੱਚਾ ਬੰਦਾ
@arjukaur9171
@arjukaur9171 2 жыл бұрын
ਜਸਕਰਨ ਸਿੰਘ ਜੀ ਬਹੁਤ ਵਧੀਆ
@singhmitter2139
@singhmitter2139 2 жыл бұрын
ਕਾਹਨ ਸਿੰਘ ਜੀ ਤੁਸੀਂ ਆਪਸ ਵਿੱਚ ਹੀ ਲੜੀ ਜਾਂਦੇ
@daljitvehniwalia2178
@daljitvehniwalia2178 2 жыл бұрын
ਪੱਤਰਕਾਰ ਮਾਨ ਦੇ ਹੱਕੀ ਹੈ।
@arjukaur9171
@arjukaur9171 2 жыл бұрын
ਜਸਕਰਨ ਸਿੰਘ ਜੀ ਜ਼ਿੰਦਾਬਾਦ
@balrajsingh8901
@balrajsingh8901 2 жыл бұрын
ਤੁਸੀਂ ਪਾਰਲੀਮੈਂਟ ਵਿੱਚ ਬਫਾਦਾਰੀ ਦੀਆਂ ਸੌਂਹਾਂ ਖਾਦੀਆਂ ਲੱਖਾਂ ਲੋਕਾਂ ਨੇ ਦੇਖਿਆ।ਬੱਸ ਕਰੋ ਹੁਣ ਤਾਂ!
@BaljinderSingh-ew7ik
@BaljinderSingh-ew7ik 2 жыл бұрын
ਮੈਨੂੰ ਤਾਂ ਇਹ ਨੀਂ ਸਮਝ ਲਗਦੀ ਇਹਨਾਂ ਇਨਸਾਫ ਲੈਣਾ ਕੀਹਦੇ ਕੋਲੋਂ ਆ ਇਨਸਾਫ ਅਦਾਲਤਾਂ ਦਿੰਦੀਆਂ ਹੁੰਦੀਆਂ ਅਦਾਲਤ ਵਿੱਚ ਕਿਉਂ ਨਹੀਂ ਜਾਂਦੇ ਧਰਨਿਆਂ ਦਾ ਕੀ ਮਤਲਬ ਜੇ ਅਦਾਲਤ ਤੁਹਾਡੀ ਗੱਲ ਨਹੀਂ ਸੁਣਦੀ ਫਿਰ ਇਹ ਅਦਾਲਤਾਂ ਸਾਡੀਆਂ ਨਹੀਂ ਇਹ ਦੇਸ਼ ਸਾਡਾ ਨਹੀਂ ਜਿਥੇ ਸਾਨੂੰ ਇਨਸਾਫ ਨਹੀਂ ਕਿਉਂ ਸਮਾ ਤੇ ਪੈਸਾ ਬਰਬਾਦ ਕੀਤਾ
@ajmersingh8066
@ajmersingh8066 2 жыл бұрын
ਤੁਸੀਂ ਵੀ ਕਿਹੜਾ ਘੱਟ ਹੋ
@darasinghpolice5014
@darasinghpolice5014 2 жыл бұрын
ਅਾਮ ਪਾਰਟੀ ਵਿਚ ਸਿਖ ਹੈਗੇ ਅਾਮ ਪਾਰਟੀ ਵਾਲਾ ਸਹੀ ਬੋਲਦਾ ਹੈ
@vickygill7781
@vickygill7781 Жыл бұрын
ਜੈ ਤੁਹਾਨੂੰ ਕੋਈ ਸਵਾਲ ਪੁਸ਼ ਲੀ ਤੁਹਾਡਾ ਓਹੀ ਜਵਾਬ ਏਹ ਦੂਜੀ ਪਾਰਟੀ ਨੇ ਭੇਜਿਆ ਆ ਕੁਝ ਸ਼ਰਮ ਕਰੋ
@hardevsingh4443
@hardevsingh4443 2 жыл бұрын
ਬਾਈ ਜੀ ਸਿਖਾਂ ਨੂੰ ਇਨਸਾਫ ਕਦੇ ਨੀ ਮਿਲਿਆ ਸਰਕਰ ਅਕਾਲੀ ਕਾਂਗਰਸੀਭਵਵੇਂ ਆਪ ਦੀ ਹੋਵੇ ਨਾਂ ਹੁਣ ਮਿਲੇ ਤੁਸੀਂ ਤਾਂ ਆਪਸੀ ਕਿੜਾਂ ਕਢਣ ਲੱੱਗ ਪਾਏ
@klive1699
@klive1699 2 жыл бұрын
Press ਅੱਗੇ ਬੇਵਕੂਫ਼ੀ ਕਰਕੇ ਸਰਕਾਰ ਨੂੰ ਗੱਲ ਦੇਣਾ ਆਲਾ ਬੰਦਾ ਸਰਕਾਰੀ ਹੁੰਦਾ ਹੈ.. ਇਸ ਕਾਲੇ ਪਰਨੇ ਵਾਲੇ ਨੂੰ ਮੈਂ ਸ਼ਕੀ ਮੰਨਦਾ ਹਾਂ ਕਿਉਂਕੀ ਇਹਦੀ ਪਲੈਨਿੰਗ ਪਹਿਲਾਂ ਕੀਤੀ ਲੱਗਦੀ ਹੈ
@Love_to_Humanity
@Love_to_Humanity 2 жыл бұрын
ਵੀਰ ਜੀ ਜੇਕਰ ਗੁਰਚਰਨ ਸਿੰਘ ਗਲਤ ਹੈ ਤਾਂ ਕੀ ਅਮ੍ਰਿਤ ਪਾਲ ਸਿੰਘ ਮਹਿਰੋ ਵੀ ਗਲਤ ਹੈ ।ਕੀ ਸਹੀ ਹੈ ਤਾਂ ਸਿਰਫ ਮਾਨ ਦਲ
@suhkvindersingh215
@suhkvindersingh215 2 жыл бұрын
ਕਾਨ ਸਿੰਘ ਵਾਲਾ 👌🙏
@karanjitsingh1499
@karanjitsingh1499 2 жыл бұрын
Ehh bnon ge khalistan Dhrnea ch ehna de jawak kyu nhi aunde maan de ghr da koi kyu nhi aunda bss ehna ne Punjab de putt marvone aw
@LovepreetSingh-th2nu
@LovepreetSingh-th2nu 2 жыл бұрын
Sach nu Bolan ni ditta janda ⚔️
@harrySandhu76
@harrySandhu76 2 жыл бұрын
Bilkul shi keh rhe eh singh ......jaskaran doing only politics
@kabelsingh713
@kabelsingh713 2 жыл бұрын
WAHEGURU JI🙏🙏
@hirasinghhirasingh6029
@hirasinghhirasingh6029 2 жыл бұрын
ਜਸਕਰਨ ਸਿੰਘ ਕਾਹਨ ਸਿੰਘ ਵਾਲਾ ਬਹੁਤ ਵਧੀਆ ਇਨਸਾਨ ਹਨ
@ajmersingh8066
@ajmersingh8066 2 жыл бұрын
ਸਰਸੇ ਵਾਲਾ ਤਾਂ ਜੇਲ ਵਿਚ ਆ ਹੁਣ
@jarnailsingh2440
@jarnailsingh2440 2 жыл бұрын
Sab ik ho Javo. Waheguru ji
@Harmuthkuthanapalithi
@Harmuthkuthanapalithi 2 жыл бұрын
Can never happen
@ਸੱਚਦੀਅਵਾਜ਼-ਤ9ਣ
@ਸੱਚਦੀਅਵਾਜ਼-ਤ9ਣ 2 жыл бұрын
ਆਪਿਸ ਵਿੱਚ ਲੜੀ ਜਾਉ ਜੀ ? ਇੱਕ ਸਾਫ ਦਰਸਾਉ ਜੀ 🙏 ਸਿਰਫ ਲੋਕਾਂ ਨੂੰ ਨਿਸ਼ਾਨਦੇਹੀ ਨਾਂ ਕਰਵਾਉ ਜੀ
@jassavirk3870
@jassavirk3870 2 жыл бұрын
bilkul sahi gal kiti singh na kug ni krna ehna na bs sadi sikh kom nu jive badle k lanne murakh bnode rha ove hun simrnjeet mann te ohde chamche bna rha na
@ajsingh645
@ajsingh645 2 жыл бұрын
ਮਰ ਜੋ ਡੁੱਬ ਕੇ ਆਪਸ ਵਿੱਚ ਹੀ ਲੜੀ ਜਾੰਦੇ ਹੋ, ਤੁਸੀਂ ਇਨਸਾਫ਼ ਕੀ ਲੈਣਾ, ਤੁਸੀਂ ਤੇ ਆਪਸ ਵਿੱਚ ਹੀ ਫੁਟ ਪਾਇ ਹੋਇ ਹੈ
@burj_gill8060
@burj_gill8060 2 жыл бұрын
ਅਾਪ ਹੀ ਲੜੲੀ ਜਾਦੇ ਅਾ ਿਕਹਨਾ ਕਿ ਕਰਨਾ ੲੇ ਪੰਜਾਬ ਦਾ ਭਾਲ
@harvindersingh6152
@harvindersingh6152 2 жыл бұрын
ਹੱਲ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ
@klive1699
@klive1699 2 жыл бұрын
ਜਦੋਂ ਅਗਲਾ ਮੀਡਿਆ ਨਾਲ ਗੱਲ ਕਰ ਰਿਹਾ ਹੈ ਤਾਂ ਵਿਚ ਬਹਿਸ ਸ਼ੁਰੂ ਕਰਣ ਵਾਲਾ.. ਨੂੰ ਕੀ ਕਹੋਗੇ
@baljindersinghlongowal4097
@baljindersinghlongowal4097 2 жыл бұрын
ਸਿਮਰਨਜੀਤ ਵਰਗੇ ਤੇ ਇਹਦੇ ਬੰਦੇ ਦੱਲੇ ਨੇ ਇੰਜੇਸੀਆ ਦੇ ਬੰਦੇ ਨੇ ਇਹ ਕਹਿੰਦੇ ਦੂਜੇਆ ਨੂੰ ਨੇ
@jaskaransidhu3922
@jaskaransidhu3922 2 жыл бұрын
Sala wda khalstani...Eve lokanu fudu bna rkhea.....thode wde khalstanisimrjit Mann ne tirange d te smvidhan d song kyo khadi fer.....
@baljindersinghkhaira7252
@baljindersinghkhaira7252 2 жыл бұрын
🌹🚩🚩🚩🇳🇵🕉️☪️✝️🇳🇵🚩🚩🌹 Sir ji Delhi LOVE Panjab Love is Delhi and Panjab LOVE Love GOD the Love 🌹🙏😭🙏😭
@ajmersingh8066
@ajmersingh8066 2 жыл бұрын
ਤੁਸੀਂ ਹੁਣ ਤੱਕ ਖੱਟਿਆ ਕੀ ਆ ਆਪਣੀ ਪ੍ਰਾਪਤੀ ਦੱਸੋ
@jatindernagra4451
@jatindernagra4451 2 жыл бұрын
Sidhu moose wale da te deep Sidhu da nam le k jit gea maan sangrur tuo
@Love_to_Humanity
@Love_to_Humanity 2 жыл бұрын
ਬਿਲਕੁਲ ਠੀਕ ਹੈ
@JagdeepSingh-pb2gj
@JagdeepSingh-pb2gj 2 жыл бұрын
Ehna da ਪਰਛਾਵਾਂ v Mara do here chale geye ehna krke ...deep sidhu ...sidhu moosewala
@simrangill2499
@simrangill2499 Жыл бұрын
Bhai sahib is good
@jassidhaliwal526
@jassidhaliwal526 2 жыл бұрын
ਝੂਠਾ ਹਰ ਬੰਦਾ ਨਿਸ਼ਾਨੇ ਤੇ
@YG22G
@YG22G 2 жыл бұрын
ਮੂਰਖਤਾ ਦੀ ਹੱਦ ਹੁੰਦੀ ਐ।
@rajukala30
@rajukala30 2 жыл бұрын
ਸਿਮਰਨਜੀਤ ਸਿੰਘ ਮਾਨ ਜਿੰਦਾ ਬਾਦ
@OKOK-mh9lg
@OKOK-mh9lg 2 жыл бұрын
Mann murdabad Kahnu murdabad
@majorsinghsandhu2469
@majorsinghsandhu2469 2 жыл бұрын
ਤੂ ਵੀ ਦਿਲੀ ਵਾਲਾ ਈ ਏਂ ਹੋਰ ਕੋਈ ਗੁਰਮੁਖਿ ਨਹੀ
@billasingh36
@billasingh36 2 жыл бұрын
Simranjit maan dughla va
@klive1699
@klive1699 2 жыл бұрын
ਕਿਵੇਂ..
@ajmersingh8066
@ajmersingh8066 2 жыл бұрын
ਕਹਿਣ ਦੀਆਂ ਇਹ ਗੱਲਾਂ
@sharanjitkaur5463
@sharanjitkaur5463 2 жыл бұрын
Bolya nhi ja juban nu val pen lag gya jdo swwal kita Singh ne
@shamlal6539
@shamlal6539 2 жыл бұрын
right madam ji. he not replied. Mother is quite right.
@Harikevalamonu
@Harikevalamonu 2 жыл бұрын
sahi gal mam
@Love_to_Humanity
@Love_to_Humanity 2 жыл бұрын
ਮਾਨ ਦੀ ਪਾਰਟੀ ਵੀ ਬਾਦਲਾਂ ਵਾਂਗੂੰ ਧਰਮ ਨੂੰ ਵਰਤ ਕੇ ਰਾਜਨੀਤੀ ਚਮਕਾਉਣਾ ਚਾਹੁੰਦੀ ਹੈ
@kaurbaljit3635
@kaurbaljit3635 2 жыл бұрын
ਸ਼ਾਬਾਸ਼ ਸਿੰਘੋ
@ggvideocreation295
@ggvideocreation295 2 жыл бұрын
ਲੜ ਕੇ ਮਰਜੋ
@chanansinghmohiwalia4629
@chanansinghmohiwalia4629 2 жыл бұрын
ਨਾ ਲਵੋ ਭਾਈ
@ajmersingh8066
@ajmersingh8066 2 жыл бұрын
ਤੁਸੀਂ ਨਾ ਆਪ ਪੜੇ ਨੲ ਕਿਸੇ ਨੂ ਪੜਨ ਦਿਤਾ
@gurmukhsingh9813
@gurmukhsingh9813 2 жыл бұрын
Sardar g shi bol rhe
@SachinKumar-cv6fy
@SachinKumar-cv6fy 2 жыл бұрын
Jaskaran Singh jhutha aadami hai
@shamlal6539
@shamlal6539 2 жыл бұрын
must respect what said. mother is quite right. it is difficult whom to trust no one here seems. only money and power hungry.common man is at loss/harm.
@fearlesswarrior4415
@fearlesswarrior4415 2 жыл бұрын
Rss and bjp playing dirty games with punjab
@karansandhu6623
@karansandhu6623 2 жыл бұрын
Simranjeet Singh maan zindabaad
@bholasingh9422
@bholasingh9422 2 жыл бұрын
ਪੱਤਰਕਾਰ ਪਰੋਣ ਦੀ ਗੱਲ ਤਾਂ ਸੁਣ
@gurveersinghsidhu2294
@gurveersinghsidhu2294 2 жыл бұрын
ਪੱਤਰਕਾਰ ਤੁਹਾਡਾ ਪ੍ਰਹੁਣਾ ਲੱਗਦਾ ਬਾਈ
@HarpreetSingh-wx1fd
@HarpreetSingh-wx1fd 2 жыл бұрын
Ik gall yaad rakh Sikh Kom Kade gulam nhi ho sagde naa koi jameaa koi sikha nu gulam karan wala waheguru ji 🙏🏻
@Dsp_singh-f9e
@Dsp_singh-f9e 2 жыл бұрын
Far badlan de kol harimnader saab kyu gehne rakhiya...sikh azad aw te harimander sahib gulam...eh kehdi azadi aw
@hirasinghhirasingh6029
@hirasinghhirasingh6029 2 жыл бұрын
ਜਸਕਰਨ ਸਿੰਘ ਕਾਹਨ ਵਾਲਾ ਹੀਰਾ ਬੰਦਾ ਇਹ ਚੱਵਲ ਏ ਤੂੰ ਬੋਲਣ ਨਹੀਂ ਦੇਂਦਾ
@chanansinghmohiwalia4629
@chanansinghmohiwalia4629 2 жыл бұрын
ਸਵਾਦ ਲੇਣੇ ਵਾਲੇ ਲਗਦੇ
@SimarsinghSimarsingh
@SimarsinghSimarsingh 2 жыл бұрын
Simrjeet mann drame baaj aa sala nale jaskarn
@charda-panjab-lehnda-panjab
@charda-panjab-lehnda-panjab 2 жыл бұрын
Jaskaran ethe jhootha hai
@HarmeetSingh-ot5de
@HarmeetSingh-ot5de 2 жыл бұрын
Baharo paisa aunda ..pagal banuande ne lokan nu..Khalistan bs ik mudda milya hoya maan dal valya nu..sabb paise krke chlda
@GurdeepSingh-en9jb
@GurdeepSingh-en9jb 2 жыл бұрын
This is true
@makhansingh5687
@makhansingh5687 2 жыл бұрын
Very good weldone
@RaviKumar-cf4wm
@RaviKumar-cf4wm 2 жыл бұрын
Gurchnrn saheb sahi kahnsingh vale de gl ch dam nai lgda
@gurbaniquotesbysaravjeetsi2385
@gurbaniquotesbysaravjeetsi2385 2 жыл бұрын
Kahan singh wala ji bnda sahi bolda ae tsi v badal ke wangu kahi jaande jehre tuhade khilaaf bolan oh Congress ya anti party de bhul gye eh tuhadi party da worker aw
@badunaamkhanabadosh2373
@badunaamkhanabadosh2373 2 жыл бұрын
Oe bharaawo'' aapas vich na ldo,, Gandian sarkaaran virudh sare ldo..
@gobindsarvarkirtangroup3580
@gobindsarvarkirtangroup3580 2 жыл бұрын
Hari pag valleyo gandhi Bari vari jail geya c te kinna chattar nikleya
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 32 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 115 МЛН
Сюрприз для Златы на день рождения
00:10
Victoria Portfolio
Рет қаралды 2,1 МЛН
"كان عليّ أكل بقايا الطعام قبل هذا اليوم 🥹"
00:40
Holly Wolly Bow Arabic
Рет қаралды 7 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 32 МЛН