ਕੈਨੇਡਾ ਆਈ ਪਤਨੀ ਤੇ ਪੰਜਾਬ ਵਾਲੇ ਪਤੀ ਨੇ "ਆਸ਼ਿਕ਼" ਨਾਲ ਰਹਿਣ ਦੇ ਦੋਸ਼,ਪਰ ਬਾਸੀ ਨੇ ਕਰਾਇਆ ਮੇਲ

  Рет қаралды 101,005

BASSI SHOW TORONTO

BASSI SHOW TORONTO

Күн бұрын

Пікірлер: 691
@socialactivities13
@socialactivities13 2 жыл бұрын
ਅੱਜ ਪਹਿਲੇ show ਤੇ ਦੇਖ ਰਹੀ ਬਾਸੀ ਸਾਬ ਵੀ ਬੌਂਦਲ ਗਏ 🤣😂🤣😂🤣😂ਓਹਨਾ ਨੂ v ਸਮਝ ਨਹੀਂ ਆ ਰਹੀ ਕੇ ਇਹਨੂੰ ਚੁੱਪ ਕਿੱਦਾ ਕਰਵਾਈਏ, ਪਰ ਵੀਰੇ ਤੂੰ ਗਲਤ ਚਲ ਰਿਹਾ ਪੂਰਾ ਦਿਮਾਗ ਨੂੰ ਠੰਡਾ ਕਰ ਕੇ ਚਲ
@jaksonmury5240
@jaksonmury5240 2 жыл бұрын
🤣🤣🤣🤣🤣🤣👍👌
@kangsukh2151
@kangsukh2151 2 жыл бұрын
Bhen meriye pata ni ki hoya kuriya nu ke Canada jake 2 weeks ch change ho jandiyan...par main sare program sune kyi munde vi bhote jada SIDE BUDU ke 1uur program ch okha ho janda..par kuriya sare umar kida reh sakdiya..niki niki jyi gal nu seriously lende..
@jassbhanaescort335wale2
@jassbhanaescort335wale2 2 жыл бұрын
ਭੈਣ ਇਹਨਾ ਨੇ ਇਕ ਵਾਰ ਪਹਿਲਾ v ese tra ਗਲਤੀ ਮੰਨੀ c fer ohi ਕੰਮ ਕਰ ਤਾਂ ਜਦੋਂ ਕੋਈ ਪੁਲਸ ਕੇਸ ਨਹੀਂ ਸੀ ਓਸ ਟਾਈਮ ਇਹ ਪਰਿਵਾਰ ਕਹਿੰਦਾ c kr lo jo ਹੁੰਦਾ ਹੁਣ ਭੈਣ main reason pr da bina gll to ta bhen koi kmla nhi hunda v avda gher ਬਰਬਾਦ ਕਰੇ ਬੱਸੀ ਨੇ ਵੀ ਇਕ side li a meri koi gl nhi suni baki ਮੈਂ ਇੱਕ ਸਾਲ ਨਾਲ ਰਿਹਾ ਮੈਨੂੰ ਪਤਾ ਇਹ bassi te comment walea nu ki pta ehna de privar barre peo ਧੀ ਦੇ ਬਿਆਨ ਨਹੀਂ ਰਲੇ ਬੱਸੀ ਨੇ ਐਕਸ਼ਨ ਕਯੋਂ ਨਹੀਂ ਲਿਆ ਕੁੜੀ ਆਵਦੇ ਪੀਓ ਨੂੰ ਪੈਸੇ ਭੇਜਦੇ a mere kol sare proof a hor v chat send keti ਏਥੇ ਹੀ ਦਾਲ ਵਿਚ ਕਾਲ਼ਾ ਹੋਇਆ
@socialactivities13
@socialactivities13 2 жыл бұрын
@@jassbhanaescort335wale2 ਵੀਰੇ ਰਿਸ਼ਤੇ ਬਹੁਤ ਨਾਜ਼ੁਕ ਹੁੰਦੇ ਨੇ, ਤੇ ਕੋਈ ਨਾ ਨੇ ਇਕ ਸਾਨੂੰ ਗਲਤ ਬੋਲੇ ਤਾਂ ਅਸੀ ਚੁੱਪ ਕਰ ਕੇ ਸੁਣ ਲਈਏ, ਸਾਨੂੰ ਆਪਣੇ ਮਾ ਬਾਪ ਜਾਂ ਭੈਣ ਭਾਈ ਕੋਈ ਗਲਤ ਬੋਲਣ ਜਾਂ ਇਦਾ ਦਾ ਕੋਈ ਧੋਖਾ ਕਰ ਲੈਣ ਤਾਂ ਕੀ ਅਸੀ ਉਹਨਾਂ ਨੂੰ ਵੀ ਇਦਾ court case ਕਰਦੇ ,ਓਹਨਾ ਨੂੰ ਵੀ ਇਦਾ ਮੀਡੀਆ ਵਿੱਚ ਲੈ ਕੇ ਆਉਣੇ ? ਨਹੀਂ ਲੇ ਕੇ ਆਉਂਦੇ ਨਾ ਕਿਉ ਸਾਨੂੰ ਓਸ ਰਿਸ਼ਤੇ ਨੂੰ ਕੁਝ ਵੀ ਕਰ ਕੇ ਠੀਕ ਰਖਣਾ ਹੁੰਦਾ, ਪਤੀ ਪਤਨੀ ਤੇ ਸਹੁਰਾ ਪਰਿਵਾਰ ਦੇ ਰਿਸ਼ਤੇ ਨੂੰ ਕਿਉ ਅਸੀ ਮਜ਼ਾਕ ਬਣਾ ਕੇ ਰੱਖਿਆ, ਪਿਆਰ ਨਾਲ ਵੀਰੇ ਵੱਡੇ ਤੋਂ ਵੱਡੇ ਰਿਸ਼ਤੇ ਸੋਹਣੇ ਬਣ ਜਾਂਦੇ,ਇਹ ਰਿਸ਼ਤਾ ਕੋਈ ਇੱਕ ਦੋ ਦਿਨ ਦਾ ਤਾਂ ਹੈ ਨਹੀਂ ਜੋ ਆਪਾ ਇਦਾ ਕਰਦੇ , ਤਹਾਨੂੰ ਅਗਰ ਕਿਸੇ ਨੇ ਗਲਤ ਬੋਲਿਆ ਤੁਸੀ ਓਹਨੂੰ ਛਡੋ ਆਪਣੀ ਪਤਨੀ ਨਾਲ ਵੀਰੇ ਤੁਸੀ ਪਿਆਰ ਨਾਲ ਰਹੋ ਫਿਰ ਉਹ ਆਪ ਹੀ ਤੁਹਾਡੇ ਹਿਸਾਬ ਨਾਲ ਚਲਣਗੇ,ਛੋਟੀ ਭੈਣ ਸਮਝਕੇ ਮੈਨੂੰ ਆਪਣੀ ਤੁਸੀ ਇਕ ਵਾਰ ਆਪਣੀ ਤੁਸੀ ਪਿੱਛੇ ਸਬ ਭੁੱਲ ਕੇ ਆਪਣੀ ਪਤਨੀ ਨਾਲ ਪਿਆਰ ਨਾਲ ਰਹਿਣਾ ਸ਼ੁਰੂ ਕਰੋ ਦੇਖਿਓ ਸਬ ਸਹੀ ਹੋ ਜਾਣਾ, ਅਸੀ ਆਪਣੇ ਭੈਣ ਭਾਈ ਨੂੰ ਵੀ ਤਾਂ ਮਾਫ਼ ਕਰਦੇ ਹੀ ਆ। ਜਿੰਗਦੀ ਵਿਚ ਮਾਫ਼ ਕਰਨਾ ਤੇ ਸੁਣਨਾ ਜਦੋਂ ਆ ਜਾਂਦਾ ਨਾ ਵੀਰੇ ਤਾਂ ਕੁਝ ਵੀ ਗਲਤ ਨਹੀਂ ਲਗਦਾ
@jassbhanaescort335wale2
@jassbhanaescort335wale2 2 жыл бұрын
@@socialactivities13 bhen ਥੋਡੀ ਗਲ ਨਾਲ ਸਹਿਮਤ a m m eh Sara kuch kr chukea eh bndea da character e ਠਗਿਆ ਵਾਲਾ ਭੈਣ ਥੋਡੇ ਕਹਿਣ ਵਾਂਗ ਇਹ ਪਹਿਲਾ v ਗਲਤੀ ਮੰਨ ਕੇ ਗੇ ਅਸੀ ਫੇਰ ਵਿਸ਼ਵਾਸ਼ ਕਰ ਲਿਆ ਗਲਤੀ ਮਨ k bhen kuch din ਵੀ ਨਹੀਂ tppn ਦਿੱਤੇ ਇਸ ਦੇ ਮਾਤਾ ਨੇ ਬਸ ਇਹੀ a Sadi kudi canada tucI kr lo jo krna bhen ohi janda hunda jis ਨਾਲ ਬੀਤੇ ਕੇ ਕੁਛ ਗਲਤ ਲੱਗੇ ਭੈਣ ਆਵਦਾ ਭਰਾ smz k maf kri
@LakhwinderSingh-sc7fs
@LakhwinderSingh-sc7fs 2 жыл бұрын
ਬਾਸੀ ਸਾਬ ਸਿੱਧੂ ਸਾਬ ਦਿਲੋ ਸਲਾਮ ਤੁਹਾਨੂੰ ਜੀ ਇਕ ਘਰ ਟੁੱਟਣ ਤੋ ਬਚਾ ਲਿਆ ਬਹੁਤ ਜਾਦਾ ਜੋਰ ਲੱਗ ਗਿਆ ਪਰ ਬਾਈ ਵੀ ਮੋਕਾ ਸਾਭ ਲਿਆ ਨਾਹੀ ਫਿਰ ਸਾਰੀ ਜਿ਼ੰਦਗੀ ਪੱਛਤੋਣ ਬਿੰਨ ਇਸਨੂੰ ਕੁਝ ਨਾਹੀ ਮਿਲਣਾ 👍👍❤⭐🙏🙏
@sukhchainsinghsandhu4246
@sukhchainsinghsandhu4246 2 жыл бұрын
ਕੋਈ ਨਹੀਂ ਵੱਸਿਆ ਘਰ, ਉਹੀ ਰੰਡੀ ਰੋਣਾ ਅੱਜ ਵੀ...
@buttartv80
@buttartv80 2 жыл бұрын
ਬਾਸੀ ਸਾਬ ਜੀ ਅਤੇ ਗੁਰਭੇਜ ਸਿੰਘ ਸਿੱਧੂ ਵੀਰ ਜੀ ਤੁਸੀ ਅਤੇ ਤੁਹਾਡੀ ਸਾਰੀ ਟੀਮ ਵਧਾਈ ਦੇ ਪਾਤਰ ਓ ਲੋਕਾ ਦੇ ਟੁੱਟ ਰਹੇ ਘਰ ਰਿਸ਼ਤਿਆ ਨੂੰ ਜੋੜ ਰਹੇ ਓ ਲਵ ਯੂ ਆ ਜੀ ਟਰੱਕ ਭਰਕੇ 🚚🚛🚚🚛🚚🚛
@krishanbaghti1293
@krishanbaghti1293 2 жыл бұрын
ਬਾਸੀ ਸਾਹਿਬ ਸੈਲਯੂਟ ਹੈ ਤੁਹਾਨੂੰ।
@surainsingh9594
@surainsingh9594 2 жыл бұрын
Very very nice Bassi & Sindhu ji congratulations . Last win the match great ho tushi. I from Italy
@dalwindersingh6323
@dalwindersingh6323 Жыл бұрын
ਵਾਹ ਜੀ ਵਾਹ ਬਹੁਤ ਸਤਿਕਾਰ ਯੋਗ ਕੰਮ ਤਹਿਦਿਲੋਂ ਜੋਗਿੰਦਰ ਸਿੰਘ ਬਾਸੀ ਜੀ ਤੇ ਪੂਰੀ ਟੀਮ ਦਾ ਧੰਨਵਾਦ ਜੀਓ ।❤❤❤❤❤👍🙏🙏
@sandhuschannel2114
@sandhuschannel2114 2 жыл бұрын
Bassi saab ji nu and gurpej Sidhu bai ji nu dilo salute aa jedaa tusi doobara milaap kra ditaa vaa ❤️🙏
@bawavlog3416
@bawavlog3416 2 жыл бұрын
Koi milap ni hoya. Munda fir media katha karya firda.
@Sharan.
@Sharan. 2 жыл бұрын
This man has been calling basi,but he not responding to his calls,the girl backed out.
@RakeshKumar-bg4em
@RakeshKumar-bg4em Жыл бұрын
​@@bawavlog3416 hun bassi nai nahi wassan dena 😃😃😃
@ceesingharora
@ceesingharora 2 жыл бұрын
I suspect this man can ever lead a happy married life with any girl
@wmk_status.2
@wmk_status.2 Жыл бұрын
Bassi. Sahab. Fasla. Karwan. Da very very Thanks
@paramexparimenttv7670
@paramexparimenttv7670 2 жыл бұрын
ਬਾਈ ਜੀ ਕੁੜੀ ਨੂੰ ਵਿਚਾਰੀ ਬਣਾ ਤਾ ਹੁਣ ਮਿੰਨਤਾ ਕਰਦੀ ਹੈ ਜਦੋ ਪਰਚਾ ਪੈ ਗਿਆ
@jassbhanaescort335wale2
@jassbhanaescort335wale2 2 жыл бұрын
Shi gl a veer koi eh nhi ਪੁੱਛਦਾ k Bhai tuc ਜਵਾਬ ਕਯੋਂ ਦਿੱਤਾ ਤੇ ਬਲਾਕ ਕਯੋਂ ਕੀਤਾ 10 11 month pehla
@Rajwinderkaur-oz5mh
@Rajwinderkaur-oz5mh 2 жыл бұрын
Ryt
@Mani-em1ej
@Mani-em1ej 2 жыл бұрын
@@jassbhanaescort335wale2 veer g eh show vale v ik side di hi sunde a. Dona da pkh nhi lainde
@jassbhanaescort335wale2
@jassbhanaescort335wale2 2 жыл бұрын
@Manjeet Kaur bhen kudi te already case a
@jassbhanaescort335wale2
@jassbhanaescort335wale2 2 жыл бұрын
@Manjeet Kaur koi ni bhen os ਰੱਬ ਤੇ ਭਰੋਸਾ ਸਾਰਾ ਕੁਛ ਹੋ ਜੂ ਤੁਸੀ ਟੈਂਸ਼ਨ ਨਾ ਲਓ
@ballasingh5538
@ballasingh5538 2 жыл бұрын
Thank you God bless you
@punjabisuitcloset2379
@punjabisuitcloset2379 2 жыл бұрын
Boht vdiya kise da ghar vass gya ਵਾਹਿਗੁਰੂ ਸਭ ਦਾ ਭਲਾ ਕਰੋ 🙏
@punjabiludhiana332
@punjabiludhiana332 2 ай бұрын
ਜਿੰਨਾ ਮਜ਼ਾ ਦੂਜੇ ਬੰਦੇ ਨਾਲ ਆਉਂਦਾ ਆਪਣੇ ਘਰ ਵਾਲੇ ਨਾਲ ਨੀ ਆਉਂਦਾ ।ਦੂਜਾ ਬੰਦਾ ਪੂਰਾ ਧੱਕਾ ਕਰਦਾ ਬਹੁਤ ਸਵਾਦ ਆਉਂਦਾ
@Rakesh-s9p
@Rakesh-s9p 27 күн бұрын
😂😊😂
@tycoonkaka1200
@tycoonkaka1200 2 жыл бұрын
ਬਾਸੀ ਸਾਬ ਹਵਾ ਖਰਾਬ ਕੁੜੀ ਵਾਲਿਆਂ ਦੀ ਵੀ ਹੋਣੀ ਆ ਉੱਤੋਂ ਮੁੰਡੇ ਦਾ ਗੁੱਸਾ ਵੀ ਸਹੀ ਲੱਗ ਰਿਹਾ ਸੀ ਪਰ ਤੁਸੀਂ ਦੋਵਾਂ ਨੂੰ ਸਹੀ ਸੈੱਟ ਕਰਤਾ
@palpatrewala
@palpatrewala 4 ай бұрын
ਸਲੂਟ ਬਾਸੀ ਸਾਬ ਤੇ ਸਿੱਧੂ ਭਾ ਜੀ
@tripplesttar9243
@tripplesttar9243 2 жыл бұрын
*ਕੁੜੀ ਬਹੁਤ ਤੇਜ਼ ਆ ...ਕੁੜੀ ਨੇ ਦੇਖਿਆ ਹੁਣ case ਹੋ ਜਾਣਾ ਤੇ pr ਨਹੀਂ ਹੋਣੀ ...😊.ਕੁੜੀ ਹੁਣ clever ਬਣ ਕੇ ਮੌਕਾ ਸਾਂਭ ਰਹੀ ਆ*
@jotgrewal3553
@jotgrewal3553 2 жыл бұрын
ਚੱਲ ਉਏ ਉਈਂ ਕਿਸੇ ਬਾਰੇ ਤੁੱਕੇ ਮਾਰੀ ਜਾਨੇਂ ਓ ਬੇਅੰਤ ਕੌਰ ਆਲੇ case ਦਾ ਕੀ ਬਣਿਆ
@worldpeace5725
@worldpeace5725 2 жыл бұрын
bhen deya lodeya kudi ne kine pyaar nal gal kiti kini annocent a oho.. a gyaani bhen choda chak ch aaya kise di ch.. ehne hi jina heaam kita hona ohda, par kudi fr b ehnu bulon nu tyaar a jabal je gyaani nu
@worldpeace5725
@worldpeace5725 2 жыл бұрын
par tuc ahoje bhen chod log hunde o sahi nu sahi kehna hi nhi hunda madarchoda ne🤬🖕🏽
@Rajwinderkaur-oz5mh
@Rajwinderkaur-oz5mh 2 жыл бұрын
Ryt
@kaurk6127
@kaurk6127 2 жыл бұрын
@@jotgrewal3553 ohde te v chlda case,pakki oh v ni hundi
@sad_boy742
@sad_boy742 2 жыл бұрын
ਬਹੁਤ ਵਧੀਆ ਜੀ👌👌 ਬਹੁਤ ਬਹੁਤ ਮੁਬਾਰਕਾਂ❤️💪
@HarjinderBhullar6076
@HarjinderBhullar6076 Жыл бұрын
ਗੁਰਵੀਨ ਕੌਰ ਬਹੁਤ ਸਿਆਣੀ ਸਮਝਦਾਰ ਕੁੜੀ ਆ
@rajarajveer772
@rajarajveer772 2 жыл бұрын
ਰਿਸ਼ਤੇ ਵਿੱਚ ਸੁਧਾਰ ਕਰਨਾ ਸਿੱਖੋ।ਘਰ ਵਿੱਚ ਬਹੁਤ ਕੁਝ ਵਾਪਰਦਾ ਹੈ ਸਭ ਕੁਝ ਭੁੱਲ ਕੇ ਨਵੀ ਜ਼ਿੰਦਗੀ ਦੀ ਸ਼ੁਰੂਆਤ ਕਰੋ! I wish you a good life.
@ਪ੍ਰੀਤ-ਜ1ਥ
@ਪ੍ਰੀਤ-ਜ1ਥ 2 жыл бұрын
ਸ਼ਾਬਾਸ਼ੇ ਕੁੜੀਏ ਤੇਰੀ ਕਿਸਮਤ ਬਹੁਤ ਚੰਗੀ ਹੈ ਪੁੱਤ⭐⭐
@amritpalsinghchahal8259
@amritpalsinghchahal8259 2 жыл бұрын
ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਆ 🙏🙏 ਵੀ ਇੱਥੇ ਪੰਜਾਬੀ ਵਿੱਚ ਕੁਮੈਂਟ ਕਰਿਆ ਕਰੋ ਸਾਰੇ ਹੀ ਪੰਜਾਬੀ ਹਨ ਤੇ ਬਸੀ ਦਾ ਪ੍ਰੋਗਰਾਮ ਵੀ ਪੰਜਾਬੀ ਵਿੱਚ ਹੁੰਦਾ ਫਿਰ ਤੁਸੀਂ ਅੰਗਰੇਜ਼ੀ ਵਿੱਚ ਲਿੱਖਕੇ ਕੀ ਸਾਬਿਤ ਕਰਨਾ ਚਾਹੁੰਦੇ ਹੋ ਮਾਂ ਬੋਲੀ ਨੂੰ ਪਰਾਇਆ ਨਾ ਕਰੋ ਉਸਦਾ ਸਤਿਕਾਰ ਕਰੋ ਮਾਣ ਮਹਿਸੂਸ ਹੋਣਾ ਚਾਹੀਦਾ ਪੰਜਾਬੀ ਬੋਲਣ , ਲਿੱਖਣ, ਪੜ੍ਹਨ ਲੱਗੇ ।
@tripplesttar9243
@tripplesttar9243 2 жыл бұрын
ਮੁੰਡਾ 100% ਠੀਕ ਆ ਪਰ ਕੁੜੀ ਬਹੁਤ ਤੇਜ਼ ਆ ....ਜੇ ਇਹ ਦੋਵੇਂ ਇਕੱਠੇ ਹੋ ਵੀ ਗਏ ਤਾਂ ਇਹ ਕੁੜੀ ਅੱਗੇ ਜਾ ਕੇ ਵੀ ਮੁੰਡੇ ਨੂੰ ਤੰਗ ਕਰੂਗੀ ....
@uo636
@uo636 2 жыл бұрын
gl ta sahi aa pr ik war munde nu mnn k bahr jana chahida othe ja k kudi nu shd dwe alg ho jawe
@Harpreetsingh-gi4mf
@Harpreetsingh-gi4mf 2 жыл бұрын
@@uo636 ਲੈਕੇ ਵੀ ਜਾਵੇ ਕੱਲਾ ਕਹਿਣ ਨਾਲ ਥੋੜਾ ਕਨੇਡਾ ਪਹੁੰਚ ਜਾਈਦਾ ਹੈ ਐਵੇਂ ਤਾਂ ਮੈਂ ਕਹਿਨਾ ਸਾਰੇ ਪਰਿਵਾਰ ਨੂੰ ਲੈਜੂਗਾ
@Harpreetsingh-gi4mf
@Harpreetsingh-gi4mf 2 жыл бұрын
@@uo636 send contact
@gdsbrar
@gdsbrar 2 жыл бұрын
Salute to Bassi sahib and team members you have saved two families Iwould like to suggest both parieties that this matter is to be forgotten for ever and let us enjoy the warmth of rising sun
@preetnoor8759
@preetnoor8759 2 жыл бұрын
Munda bilkul sahi a.ethe kurian han kr dindia ne baad vich mukar jandia ne
@HarjinderSingh-tg2pg
@HarjinderSingh-tg2pg 2 жыл бұрын
ਬਾਸੀ ਸਾਹਿਬ ਇਸਨੂੰ ਕਿਹਾ ਸੀ ਬਾਸੀ ਸਾਹਿਬ ਦਾ ਸੋਹ ਤੁਹਾਡਾ ਫੈਸਲਾ ਕਰਾ ਦੇਣਗੇ ਪਰ ਮੁੰਡਾ ਅੜੀਅਲ ਏ ਇਸ ਦਾ ਕੋਈ ਹੱਲ ਨਹੀ ਹੋ ਸਕਦਾ
@Rakesh-s9p
@Rakesh-s9p Ай бұрын
Hun bassi nal v panga lai liya ehne 😂
@ਪਿੰਡਾਂਆਲ਼ੰ-ਪ7ਯ
@ਪਿੰਡਾਂਆਲ਼ੰ-ਪ7ਯ 2 жыл бұрын
Waheguru Ji waheguru ji waheguru ji waheguru ji waheguru ji
@SurjeetSandhuSukhewala
@SurjeetSandhuSukhewala 2 жыл бұрын
ਕੁੜੀ ਤਾਂ ਨਰਮ ਲੱਗ ਰਹੀ ਆ ਤੇ ਮੁੰਡਾ ਪਤੰਦਰ ਹੀ ਲੋਹੇ ਦਾ ਥਣ ਬਣੀ ਜਾ ਰਿਹਾ ।
@Harpreetsingh-gi4mf
@Harpreetsingh-gi4mf 2 жыл бұрын
Send number
@parvindersingh6869
@parvindersingh6869 2 жыл бұрын
Kurri natal krna jaan di aa oh fudu aa jo natak ni krr skda jo mainu lagg reha
@gaganaulakh6022
@gaganaulakh6022 2 жыл бұрын
Thanks million
@ibadatkaur9264
@ibadatkaur9264 2 жыл бұрын
thank you bassi ji te gurbhej ji.. m emotional ho gyi c..🙏🙏
@Sharan.
@Sharan. 2 жыл бұрын
She a liar,boy posted video..She backed out.
@maan.9899
@maan.9899 Жыл бұрын
I love you my Jaan
@RupinderSINGH-ks5ev
@RupinderSINGH-ks5ev Жыл бұрын
ਸ਼ਰੇਆਮ ਧੱਕਾ ਕਰੀ ਜਾਂਦੇ ਹੋ ਮੁੰਡੇ ਨਾਲ
@manjitkaur2362
@manjitkaur2362 2 жыл бұрын
ਨਾਲੇ ਤਾਂ ਪੰਚੀ ਛੱਬੀ ਲਖ ਰੁਪਏ ਲਾਵੋ ਉਤੋਂ ਕੁੜੀ ਵਾਲੇ ਆ ਦੀਆਂ ਮਿੰਨਤਾਂ ਕਰੋ ਉਤੋਂ ਲੋਕਾਂ ਦੀਆਂ ਗੱਲਾਂ ਸੁਣੋ
@preetkaur2188
@preetkaur2188 2 жыл бұрын
Kurhi di family fraud a
@harrysidhu5785
@harrysidhu5785 2 жыл бұрын
Chithi payi c apne ch dam hunda ap kr lenda ielts eho jea to 12th hundi ni fr bhr jan nu kudiya labhde bahad alag maholl raat nu v km krdiya kudiya shak krde fr ethe bethe sift ch phone allowed nhi hunda fr kehnge tu munde nl honi eh hal unpad gawar loka da
@Harpreetkaur-g8t
@Harpreetkaur-g8t 5 ай бұрын
Bai munda di akal dekh lo. Bap ve oda da e aa
@HarjinderBhullar6076
@HarjinderBhullar6076 2 жыл бұрын
ਬਹੁਤ ਕੁੜੀਆਂ,ਬਾਸੀ ਸਾਹਿਬ ਦੀਆਂ ਮੰਨਦੀਆਂ ਨੀ,ਗੁਰਵੀਨ ਬਹੁਤ ਸਿਆਣੀ ਸਮਝਦਾਰ ਘਰਵਾਲ਼ੀ ਆ, ਸਾਰੀਆਂ ਗੱਲਾਂ ਮੰਨ ਗਈ
@jasbirgakhal374
@jasbirgakhal374 2 жыл бұрын
ਸੌਦੇ ਹੀ ਆ ਵਿਆਹ ਵਾਲੀ ਕੋਈ ਗੱਲ ਹੀ ਨਈ ਇਨੇ ਲੋਕਾ ਨਾਲ ਠੱਗੀ ਬਜੀ ਲੋਕ ਫੇਰ ਨੀ ਹਟਦੇ ਆਪਣਾ ਢੂਆ ਪੜਾਅ ਲੈਦੇ
@HarpreetKaur-ul4jg
@HarpreetKaur-ul4jg 2 жыл бұрын
kuri v Hun derdi Mandi aa munda odi soch krk Hun Mana krda Jerri phla ee KR skdi fr murr k v kr skdi
@maan.9899
@maan.9899 Жыл бұрын
​@@HarpreetKaur-ul4jg ਤੂੰ ਵੀ kude aa kude de ejit da ki mul,paoneaa,
@baldevsingh-bi7wz
@baldevsingh-bi7wz 2 жыл бұрын
ਮੁਡਾ ਬਹੁਤ ਹੀ ਤੰਗ ਵਿਚਾਰਾ ਵਾਲਾ ਹੈ॥ ਇਹਦੇ ਨਾਲ ਕੋਈ ਵੀ ਕੁੜੀ ਤਾ ਕੀ ਜਨਵਰ ਵੀ ਰਹਿਣ ਤਿਆਰ ਨਹੀ ਹੋ ਸਕਦੀ॥
@JaswinderKaur-kk1yu
@JaswinderKaur-kk1yu Ай бұрын
Boy 100% right you don't no what's girls doing away from parents we see the girls in Canada, USA, Australia, UK
@Rakesh-s9p
@Rakesh-s9p Ай бұрын
​@@JaswinderKaur-kk1yuhow late you come 😂😂
@mukhtiarsinghdhillon5079
@mukhtiarsinghdhillon5079 2 жыл бұрын
ਇਹ ਮੁੰਡਾ ਕਿਹੜੀ ਟਾਈਪ ਦਾ ਹੈ ਯਾਰ, ਇਹਨੂੰ ਆਪਣੀ ਘਰ-ਵਾਲ਼ੀ ਨੇ ਜੋ ਕਿਹਾ ਉਹਦੀ ਟੈੱਨਸ਼ਨ ਘੱਟ ਆ ਪਰ ਜ਼ਿਆਦਾ ਫਿਕਰ ਇਹਨੂੰ ਜੋ ਪਿੰਡ ਦੇ ਲੋਕਾਂ ਨੇ ਕਿਹਾ, ਜਾਂ ਕੁੜੀ ਦੇ ਪਿਓ ਨੇ ਕੀ ਕਿਹਾ, ਕੁੜੀ ਦੀ ਮਾਂ ਨੇ ਕੀ ਕਿਹਾ, ਸੁਰਜੀਤ ਸੰਧੂ ਨੇ ਕੀ ਕਿਹਾ, ਕੁੜੀ ਦੇ ਨਾਨੇ ਨੇ ਕੀ ਕਿਹਾ ਜਾਂ ਜੋ ਲੋਕ ਇਹਨੂੰ ਫੋਕੀ ਫੂਕ ਛਕਾ ਰਹੇ ਨੇ ਕਿ ਕਾਕਾ ਤੁਸੀਂ ਤੇ ਥੋਡਾ ਪਰਿਵਾਰ ਸਹੀ ਹੋ, ਅਸੀਂ ਥੋਡੇ ਨਾਲ਼ ਹਾਂ ਵਗੈਰਾ…. ਵਗੈਰਾ…. ਦਾ ਫਿਕਰ ਜ਼ਿਆਦਾ ਹੈ । ਮੁੰਡੇ ਨੂੰ ਪਤਾ ਈ ਨਹੀਂ ਕਿ ਕਿਸੇ ਪੁਆਇੰਟ ਤੇ ਆ ਕੇ ਮੋਹਤਬਰ ਸੱਜਣਾਂ ਦੀ ਮੰਨ ਲੈਣੀ ਚਾਹੀਦੀ ਹੈ ਮੁੰਡਾ ਤਾਂ ਬੱਸ ਪਾਸਟ ਦੇ ਈ ਗੋਗੇ ਗਾਈ ਜਾਂਦਾ ਕਿ ਕੁੜੀ ਨੇ ਮੈਨੂੰ ਆ ਕਿਹਾ, ਕੁੜੀ ਨੇ ਮੈਨੂੰ ਔਹ ਕਿਹਾ । ਓ ਭਰਾਵਾ ਘਰ ਵਸਾਲ਼ਾ ਜੇ ਵਸਾ ਹੁੰਦਾ ਤਾਂ ਨਹੀਂ ਤਾਂ ਓਥੇ ਫਾਂਟਾਂ ਆਲ਼ਾ ਕੱਛਾ ਪਾ ਕੇ ਤੁਰਿਆ ਫਿਰੇਂਗਾ ਵੱਟਾਂ ਤੇ ।
@HarjinderSingh-tg2pg
@HarjinderSingh-tg2pg 2 жыл бұрын
ਲਾਉਣਤਾ ਓਤਰੇ ਨੂੰ ਹੀ ਪੈਣਗੀਆ । ਬਾਸੀ ਸਾਹਿਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
@gaganaulakh6022
@gaganaulakh6022 2 жыл бұрын
Thanku very good
@khushdeep7172
@khushdeep7172 2 жыл бұрын
ਬਾਈ ਜੀ ਜੀਹਦੀ ਜਮੀਨ ਵਿਕੀ ਹੋਵੇ ਉਹ ਝੂਠ ਨਹੀਂ ਬੋਲਦਾ ਹੁੰਦਾ ਉਹਦੀ ਤਾਂ ਤੁਸੀਂ ਗੱਲ ਹੀ ਨਹੀਂ ਸੁਣਦੇ ਵਿਚਾਰੇ ਦੀ ਕੁੜੀ ਗਲਤ ਹੈ
@girjesh0
@girjesh0 5 ай бұрын
BASSI JI 🙏🏻🙏🏻. BHUT BHUT HI SAHI KMM KITA BASSI JI 🙏🏻🙏🏻.SIRR TODAN WALE BHUT HUNDE SIRR JODAN WALE KOI KOI HUNDA.
@sandeepbhatti8133
@sandeepbhatti8133 2 жыл бұрын
Hahhahah this was epic🔥🔥🔥
@HarjinderBhullar6076
@HarjinderBhullar6076 2 жыл бұрын
ਗੁਰਵੀਨ ਕੌਰ ਬਹੁਤ ਸਿਆਣੀ ਸਮਝਦਾਰ ਬੇਟੀ ਆ
@narindersingh2081
@narindersingh2081 2 жыл бұрын
Jaskeert good boy garm jarrur a per dil da saf aa
@baljindervirk910
@baljindervirk910 2 жыл бұрын
ਬਾਸੀ ਸਾਹਿਬ ਲੜਕੀ ਦੀ ਮਦਦ ਕਰੋ
@charanjitsingh4388
@charanjitsingh4388 2 жыл бұрын
ਵਹਿਗੁਰੂ ਜੀ ਮੇਹਰ ਕਰੋ ਜੀ।
@surindersinghsidhamerimathohri
@surindersinghsidhamerimathohri Жыл бұрын
ਟਕਸਾਲੀ ਕੇਸਾਧਾਰੀ ਹਿੰਦੂ ਹਨ ਤੇ ਸਿੱਖ ੜਹੀ ਸਨ ਕਿਉਟਿ ਟਕਸਾਲੀ ਗੁਰੂ ਸਾਹਿਬਾਨ ਯੋ ਪਹਿਲਾ ਆਪਣੇ-ਆਪ ਦਿਆ ਆਖੋਤੀ ਬੇਵਕੂਫ ਅਨਪੜ੍ਹ ਸਾਧ, ਸੰਤ, ਮਹਾਂਪੁਰਖ ਸਹੀ ਵਿਚ (ਮਹਾਂਮੁਰਖ) ਹਨ। ਟਕਸਾਲੀ ਗੁਰਬਾਣੀ ਦੀ ਕਥਾ ਨਹੀ ਕਰਦੇ ਤੇ ਹਿੰਦੂ ਮਿਥਿਆ ਕਹਾਣੀਆ ਤੇ ਬਕਵਾਸ ਦੀਆ ਗੱਪ ਕਹਾਣੀਆ ਸੁਨਣ ਸੁਣਾਉਣ ਚ ਲੱਗੇ ਹੋਏ ਹਨ। ਤੇ ਦਸਮ ਗੰਦ ਗ੍ਰੰਥ ਨੂੰ ਗੁਰੂ ਮੰਨਦੇ ਹਨ।
@sukhwantsingh6503
@sukhwantsingh6503 2 жыл бұрын
Good ਬੱਸੀ ਸਾਬ and team
@GurwinderSingh-mb8hb
@GurwinderSingh-mb8hb Жыл бұрын
ਬੱਸੀ ਸਾਬ ਏ ਦੇਕੇਲਾ ਮੁੰਡੇ ਦੇ
@JassJhajj-qr4ed
@JassJhajj-qr4ed Жыл бұрын
Salute. You bassi saab
@surindersinghsidhamerimathohri
@surindersinghsidhamerimathohri Жыл бұрын
ਜਿਆਦਾਤਰ ਸਿੱਖ???ਭੇਖ ਨੂੰ ਹੀ ਸਿੱਖੀ ਸਮਝ ਦੇ ਹਨ?? ਅਜ ਕਲ ਦੇ ਸਮੇ ਦੀ ਮੁਸ਼ਕਿਲ ਇਹ ਹੈ ਕੇ ਭੇਖ ਨੂੰ ਹੀ ਸਿੱਖੀ ਮੰਨਣ ਲੱਗ ਪਏ ਹਨ। । ???ਗੁਰੂ ਸਾਹਿਬਾਨ ਦੀ ਅਕਲ ਦੀ ਘਾਟ ਹੈ, ਘਾਟਹੇ, ਘਾਟ ਹੈ, , ਅਜ ਕਲ ਦੇ ਭੇਖੀ ਸਿੱਖਾ ਨੂੰ???? ਸਿੱਖ = ਸਿੱਖੀ ਸਿੱਖਿਆ ਗੁਰ ਵਿਚਾਰ ਸਿੱਖ ਘਰ ਜਨਮ ਲੈਣ ਨਾਲ ਸਿੱਖ ਨ੍ਹੀ ਬਣਿਆ ਜਾ ਸਕਦਾ? ਹਾ ਸਿੱਖੀ ਦਾ ਭੇਖ ਦੇਖਣ ਲਈ ਨਜਰ ਆ ਜਾਏ ਗਾ। ਇਹ ਮਾ ਪਿਉ ਦੀ ਜਿੰਮੇਵਾਰੀ ਹੈ ਕਿ ਆਪਣੇ-ਆਪ ਦੇ ਜਵਾਕ ਨੂੰ 2 ਸਾਲ ਤੋ 9 ਸਾਲ ਤੱਕ ਗੁਰਮਿਤ ਤੇ ਗੁਰੂ ਸਾਹਿਬਾਨ ਦੀ ਬੋਲੀ ਸਖਾ ਕੇ ਉਸ ਨੂੰ ਸਿੱਖ ਬਣਾਉਣਾ? ਜਿਸ ਸਿੱਖ ਨੂੰ ਗੁਰੂ ਦੀ ਭਾਸ਼ਾ ਨਹੀ ਆਉਦੀ ਉਸ ਨੂੰ ਸਿੱਖੀ ਸਿੱਖਿਆ ਲੈਣ ਵਿੱਚ ਮੁਸ਼ਕਿਲ ਆਏ ਗੀ। ਅੱਜ ਕੱਲ ਭੇਖੀ ਸਿੱਖ ਜਿਆਦਾਤਰ ਹਨ ਤੇ ਭੇਖ ਨੂੰ ਹੀ ਸਿੱਖੀ ਮੰਨਦੇ ਹਨ। ਦੇਖਣ ਨੂੰ ਸਿੱਖ ਅਸਲੀਅਤ ਵਿਚ ਕੁਝ ਹੋਰ ਜਿਵੇ ਉਧਰਨਹ ਵਾਸਤੇ ਸਿੱਧੂ ਭੋਕੜ?? ਕੇਸਧਾਰੀ ਹਿੰਦੂ ਇਹ ਇਕ ਉਦਾਹਰਣ ਹੈ। ਕਿਉਂਕਿ ਜਿਆਦਾਤਰ ਸਿੱਖ? ਕੁਝ ਨਾਸਮਝ ਸਿੱਖ ਤੇ ਕੁਝ ਬੇਵਕੂਫ ਸਿੱਖ ਤੇ ਕੁਝ ਭੇਖੀ ਸਿੱਖ??ਸਿੱਧੂ ਨੂੰ ਸਿੱਖ ਮੰਨਦੇ ਹਨ ਕਿਉਕਿ ਗੁਰੂ ਸਾਹਿਬਾਨ ਜੀ ਦੀ ਉਹਨਾ ਕੋ ਅਕਲ ਨ੍ਹੀ ਹੈ।।
@DeepPawa
@DeepPawa Жыл бұрын
Good bassi sahib ji
@pannulal6586
@pannulal6586 2 жыл бұрын
ਮੁੰਡਾ ਗ਼ਲਤ ਹੈ ਪਤਾ ਨਹੀਂ ਕਿਸ ਗੱਲ ਦਾ ਹੰਕਾਰ ਹੈ ਇਸ ਨੂੰ
@kewalkamboj7339
@kewalkamboj7339 2 жыл бұрын
ਇਹ ਲੜਕਾ ਬਿਲਕੁਲ ਰਿਸਤੇਦਾਰਾ ਮਗਰ ਲਗ ਆਪਣੀ ਘਰ ਬਰਬਾਦ ਕਰ ਰਹੀ॥ਤੂੰ ਬਾਅਦ ਚੋ ਪਛਤਾਵੇਗਾ॥
@navjot473
@navjot473 2 жыл бұрын
ਮੁੰਡਾ ਬਹੁਤ ਜਿਆਦਾ ਪਾਗ਼ਲ ਹੋ ਗਿਆ ਕਿਸੇ ਦੀ ਸੁਣਦਾ ਹੀ ਨਈ ਕੁੜੀ ਬਾਹਰ ਬੁਲਾ ਰਹੀ ਆ ਏਕ ਵਾਰ ਬਾਹਰ ਚਲੇ ਜਾਂਦਾ ਫਰ ਕਰ ਲੈਂਦਾ Jo ਕਰਨਾ ਸੀ ਹੁਣ ਪੈਸੇ ਵੀ ਨਈ ਮਿਲਣੇ ਨਾ ਇਸ ਨੇ ਬਾਹਰ ਜਾਣਾ ਮੁੰਡੇ ਔਰ ਇਸਦੇ ਪਰਿਵਾਰ ਚ ਈਗੋ ਬਹੁਤ ਆ
@kamaljotkaur8588
@kamaljotkaur8588 2 жыл бұрын
Munda depression da sikar a tahi oh jyada bolda pr munda 100% shi hai onu tension hai bhut.
@RanjitKaur-wi2wl
@RanjitKaur-wi2wl 2 жыл бұрын
Rytt
@arpit_saini2010
@arpit_saini2010 2 жыл бұрын
Chlo jdo kudi sab kuch bhul k vapis ghar aana choundi hai ta munde nu v kar lena chahida
@jugraajsingh7743
@jugraajsingh7743 2 жыл бұрын
Kya baat hai bassi ji nd gurbhej ji ❤️❤️❤️ selute
@BhupinderSingh-sk1cw
@BhupinderSingh-sk1cw 2 жыл бұрын
Sidhu saab good job ji
@harpalsandhu9242
@harpalsandhu9242 2 жыл бұрын
ਮਿਲੂ ਐਨੂ ਬਾਬਾ ਜੀ ਦਾ ਠੁੱਲੂ
@HarjinderSingh-tg2pg
@HarjinderSingh-tg2pg 2 жыл бұрын
ਨਹੀ ਬਾਸੀ ਸਾਹਿਬ ਤੁਸੀ ਫੇਲੀਆਰ ਨਹੀ ਹੋ ਤੁਸੀ ਤਾ ਬਹੁਤ ਸਿਆਣੇ ਹੋ ਤੁਸੀ ਤਾ ਅਡੀ ਚੋਟੀ ਦਾ ਜੋਰ ਲਾ ਲਿਆ ਏ ਮੁੰਡੇ ਵਿੱਚ ਹੀ ਬੱਚਾ ਪਣ ਏ।
@JS50108
@JS50108 2 жыл бұрын
ਅੱਜ ਤਾਂ ਬਾਸੀ ਧੂੰਆ ਮਾਰਨ ਲਾ ਤਾ 🤣🤣
@allsalution1947
@allsalution1947 2 жыл бұрын
ਤੂੰ ਜਿਆਦਾ ਸਿਆਣਾ ਲਗਦਾ ਤੈਨੂੰ ਇਹ ਹੈ ਇਹ ਲੈਣ ਆਵੇ ਤੂੰ ਇਹਨੂੰ ਲੀ ਫਸਾ ਦੇਵੇਂ।
@bollywoodandpollythikana2286
@bollywoodandpollythikana2286 2 жыл бұрын
ਫਸੀ ਤਾਂ ਪਹਿਲਾ ਹੋਈ ਓਹ ਹੋਰ ਕਿਸੇ ਮੁੰਡੇ ਨਾਲ
@allsalution1947
@allsalution1947 2 жыл бұрын
ਜਸਕੀਰਤ ਤਾਂ ਕਦੀ ਫੁੱਫੜ ਦਾ ਕਦੀ ਤਾਏ ਦਾ ਥਣ ਫੜੀ ਜਾਂਦਾ ਹੈ। ਆਪ ਵੀ ਕੁੱਛ ਕਰ ਲੈਂਦਾ ਐਂਵੇ ਅੜੀ ਜਾਂਦਾ ਅਸੀ ਤਾਂ ਤੈਨੂੰ 45 ਮਿੰਟ ਬਰਦਾਸ਼ਤ ਨਹੀ ਕਰ ਸਕੇ।ਇਹ ਕੁੜੀ ਲਾਇਫ ਟਾਇਮ ਕਿਵੇਂ ਬਰਦਾਸ਼ਤ ਕਰੂ।
@Harpreetsingh-gi4mf
@Harpreetsingh-gi4mf 2 жыл бұрын
ਬਕਵਾਸ ਨਹੀਂ ਕਰੀਦਾ ਨੰਬਰ ਸੈਡ ਕਰ ਫਿਰ ਦਸਦਾ
@allsalution1947
@allsalution1947 2 жыл бұрын
Pehla ih dasso tussi kuddi waalo ho ya mundey wallo
@Harpreetsingh-gi4mf
@Harpreetsingh-gi4mf 2 жыл бұрын
@@allsalution1947 send no.
@allsalution1947
@allsalution1947 2 жыл бұрын
@@Harpreetsingh-gi4mf ਨੰਬਰ ਮੈਨੂੰ ਪੁੱਛਕੇ ਪੈਸੇ ਦਿੱਤੇ ਨਾਲੇ ਮੇਰਾ ਨੰਬਰ ਛੱਡੇ ਆਵਦੇ ਜਵਾਕ ਨੂੰ ਸਮਝਾਉ ਕਿੱਤੇ ਐਵੀਂ ਅੜੀ ਜਾਵੇ ।ਫਿਰ ਬੈਂਕ ਵਾਲੇ ਘਸੀਟ ਕੇ ਲੈ ਜਾਂਦੇ ਨੇ।ਉਹ ਸਪਰੇਅ ਵੀ ਨਹੀ ਪੀਣ ਦਿੰਦੇ ਉਹਦਾ ਵੀ ਪਰਚਾ ਦਰਜ ਹੋ ਜਾਂਦਾ ਹੈ।
@Harpreetsingh-gi4mf
@Harpreetsingh-gi4mf 2 жыл бұрын
@@allsalution1947ਤੂੰ ਫਿਰ ਐਵੇਂ ਹੀ ਕੁੜੀ ਦਾ ਮਾਮਾ ਬਣੀ ਜਾਨਾਂ ਹੈ ਪਤਾ ਕੁੱਝ ਹੈ ਨਹੀ ਤੈਨੂੰ
@khushdeep7172
@khushdeep7172 2 жыл бұрын
ਗੁਰਵੀਨ ਨੂੰ ਜੀ ਤੇ ਉਹ ਤੇਰਾ ਭਣੋਈਆ ਲੱਗਦਾ ਜਿਹਨੂੰ ਸਟੋਪ ਕੇਨਾ
@sonygill8656
@sonygill8656 2 жыл бұрын
ਕੱਲ ਮੈ ਕਿਹਾ ਸੀ ਕੇ ਬਾਸੀ ਦੇ ਸੋ ਚ ਜਾਉ ਪਰ ਮੈ ਗਲਤ ਸੀ
@parvindersingh6869
@parvindersingh6869 2 жыл бұрын
ਮਤਲਬ?
@raghbirsingh1933
@raghbirsingh1933 2 жыл бұрын
bassi sahib thi great god bless u
@gaganaulakh6022
@gaganaulakh6022 2 жыл бұрын
Bhout vadia kamm kita tusi ajj Thanks dil ❤️ to
@jashansran2265
@jashansran2265 2 жыл бұрын
ਵਾਸੀ ਜੀ ਇਸ਼ ਮੂਰਖ ਦੀ ਜਿੱਦ ਜਿੱਦ ਤਾ ਅਜੇ ਮੁਕੀ ਨੀ ਵਾਸੀ ਜੀ ਇਸ ਨੇ ਕੁੜੀ ਨੂੰ ਫੇਰ ਵੀ ਤੰਗ ਪ੍ਰੇਸ਼ਾਨ ਹੀ ਕਰਨਾ ਜੀ
@randhawakalacobra8661
@randhawakalacobra8661 Жыл бұрын
ਬੱਲੇ ਬਾਸੀ very good
@JS50108
@JS50108 2 жыл бұрын
ਅੱਜ ਤਾਂ ਪੂਰਾ ਬੂੜੀਆ ਅੜਿਆ ਪਿਆ 🤣🤣😂😂
@kamaljeet3751
@kamaljeet3751 2 жыл бұрын
Ki Bnu Duniya Da Bassi Saab Tusi Rab da Roop ho🙏
@nicolelaenofan_17
@nicolelaenofan_17 2 жыл бұрын
Very nice Bassi sir and Sidhu paji
@jotgrewal3553
@jotgrewal3553 2 жыл бұрын
ਜੇ ਮੇਰੇ comment ਪੜ੍ਹਦਾ ਤਾਂ ਮੁੰਡਾਂ ਸਿਰੇ ਦਾ ਫੁੱਦੂ ਆ ਅੱਜ ਤੋਂ 5-7 ਸਾਲ ਬਾਅਦ ਸੋਚ ਕੇ ਸ਼ਰਮਿੰਦਾਂ ਹੋਵੇਂਗਾ
@HarjinderBhullar6076
@HarjinderBhullar6076 2 жыл бұрын
ਮੁੰਡਾ ਗਲਤ ਆ ਜਸਕੀਰਤ ਨੂੰ ਜਾਂ ਤਾਂ ਕਿਸੇ ਕੁੜੀ ਨੇ ਕਿਹਾ ਹੋਉ,ਤਲਾਕ ਲੈ ਮੈਂ ਕਨੇਡਾ ਲੈਕੇ ਜਾਉ,ਗੁਰਵੀਨ ਕੌਰ ਸਹੀ ਕੁੜੀ ਆ, ਪਹਿਲੀ ਕੁੜੀ ਆ, ਜਿਹੜੀ ਆਪਣੇ ਘਰਵਾਲੇ ਨੂੰ ਕਨੇਡਾ ਲਜਾਣ ਲਈ ਤਿਆਰ ਆ
@jashanpreetkaur3257
@jashanpreetkaur3257 2 жыл бұрын
Thank
@dildiyasadran2582
@dildiyasadran2582 2 жыл бұрын
ਵੀਰੇ ਜਸਕੀਰਤ ਸਿੰਘ ਜੀ ਤੁਸੀਂ ਇਕ ਵਾਰ ਮੁੱਕਾ ਦਿਉ ਜੀ ❤️ ਕੁੜੀ ਬਹੁਤ ਪਿਆਰ ਕਰਦੀ ਹੈ ਉਸ ਤੇ ਇਕ ਵਾਰ ਵਿਸ਼ਵਾਸ਼ ਕਰਕੇ ਤਾਂ ਵੇਖ ਬਾਸੀ ਸਾਹਿਬ ਜੀ ਤੇ ਵਿਸ਼ਵਾਸ ਕਰੋਂ ਛੋਟੀਆਂ ਛੋਟੀਆਂ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਇਗੱਜਟੀ ਦੀ ਦਵਾਈ ਖੁਵਾਉ ਜੀ ਮੁੰਡਾ ਸਿਰ ਫਿਰਿਆ ਹੈਂ ਜੀ ਕੁੜੀਆਂ ਨੂੰ ਬੇਨਤੀ ਹੈ ਕਿ ਮਾਂ ਬਾਪ ਨੂੰ ਕੁੜੇ ਵਿੱਚ ਨਾ ਰੌਲਿਆਂ ਕਰੋਂ ਉਨੀਂ ਇਕੀ ਤਾਂ ਚੱਲਦੇ ਹਨ ਬੱਚਿਆਂ ਨੂੰ ਸਮਝਾਇਆ ਕਰੋਂ ਮਰਨਾ ਹੈ ਤਾਂ ਮਰ ਜਾਊ ਲੋਕਾਂ ਵਿੱਚ ਕਦਾ ਰੌਲਾ ਪਾਇਆ ਹੈ ਵਾਹਿਗੁਰੂ ਜੀ ਨੂੰ ਮਨਦੇ ਹਨ ਤਾਂ ਗੁਰੂ ਵਾਲੇ ਨੀਵੇਂ ਚੱਲਦੇ ਹਨ ਮੁੰਡਾ ਤਾਂ ਨੀਵਾਂ ਨਹੀਂ ਹੁੰਦਾ ਉਸ ਨੂੰ ਆਪਣੇ ਬਾਪ ਤੇ 👋 ਤਰਸ ਨਹੀਂ ਆਉਂਦਾ ਕੋਟ ਤਾਂ ਹੋਰ ਕੰਰਜਾ ਚੜ੍ਹ ਜਾਵੇ ਗਾ ਫਿਰ ਮਰਨ ਨੂੰ ਤਿਆਰ ਹੋ ਜਾਊ ਹੁਣ ਕਿਸੇ ਦੀ ਮੰਨਦਾ ਨਹੀਂ ਹੈ
@dimlekaur8067
@dimlekaur8067 2 жыл бұрын
Gurpej sidhu veer nu dilo pyar bhut vadia bolde o veere 🙏🙏
@JS50108
@JS50108 2 жыл бұрын
Joo tell mee 🤣🤣😂😂 Aesthetic sense…ਕਿਥੋਂ ਆ ਗੀ ਇੱਥੇ 🤣🤣Am telling joo 😂😜
@FFlover-uu3xb
@FFlover-uu3xb 2 жыл бұрын
Very good Sidhu. Veer
@BhuraBhrowal
@BhuraBhrowal 2 жыл бұрын
Congratulations bro khush raho dono jane
@avjindersinghsodha3633
@avjindersinghsodha3633 2 жыл бұрын
ਵਧੀਆ ਹੋਇਆ ਕੁੜੀਆ ਦਾ ਖਹਿੜਾ ਛੁਟਿਆ
@gurveerpalbrar4700
@gurveerpalbrar4700 2 жыл бұрын
end is happy 😃😃😃
@brar9994
@brar9994 2 жыл бұрын
ਇਸ ਦੇ ਮਨ ਚ ਭੁਲੇਖਾ ਹੈ,ਕਿ ਕੁੜੀ ਤੇ ਪਰਚਾ ਕਰਵਾ ਦਿੱਤਾ ਹੈ, ਕੁੜੀ ਨੇ ਪੀ ਆਰ ਨਹੀਂ ਹੋਣਾ। ਕੁੜੀ ਲੇਲੜੀਆਂ ਕੱਢੇਗੀ। ਮੁੰਡੇ ਵਿੱਚ ਜੱਟਵਾਦ ਵਾਲੀ ਜਿਦ ਹੈ।5ਕਿਲੇ ਕੋਈ ਮੇਹਣਾ ਨਹੀਂ ਰਖਵਾਉਂਦੇ। ਬਾਅਦ ਚ ਰਿਸ਼ਤਾ ਲੈਣ ਲਈ ਇਹਦੇ ਵਰਗਾ ਮਿੰਨਤਾਂ ਕਰਦਾ ਫਿਰਦਾ
@RajwinderKaur-qk9qn
@RajwinderKaur-qk9qn 2 жыл бұрын
Thank u bassi g te sidhu g
@RanjeetSingh-gg4hh
@RanjeetSingh-gg4hh 2 жыл бұрын
ਮੁੰਡਾ ਈ ਲੋਹੇ ਦਾ ਠਨ ਬਣਿਆ ਫਿਰਦਾ । ਮੀਆਂ ਬੀਵੀ ਚ ਸੋ ਗੱਲਾਂ ਹੋ ਜਾਂਦੀਆਂ ਨੇ, ਜਦੋ ਬੰਦੇ ਨੂੰ ਗੁੱਸਾ ਆਉਂਦਾ ਉਦੋਂ ਬਹੁਤ ਕੁਝ ਕਹਿ ਜਾਂਦਾ, ਗਾਲਾਂ ਵੀ ਕੱਢ ਜਾਂਦਾ । ਬਟ ਹੁਣ ਕੁੜੀ ਮੰਨ ਰਹੀ ਆ ਕੇ ਮੈਂ ਸਭ ਕੁਝ ਭੁਲਾਉਣ ਨੂੰ ਤਿਆਰ ਹਾਂ, ਮੁੰਡਾ ਈ ਕਲਣਪੁਣੇ ਕਰੀ ਜਾਂਦਾ । ਅਸਲ ਚ ਕੁੜੀ ਨੂੰ ਮੁਕਰਾਉਣ ਚ ਮੁੰਡੇ ਦੀ ਜਿੱਦ ਹੀ ਮੁੱਖ ਕਾਰਨ ਹੈ । ਇਹਦਾ ਦਿਮਾਗ ਹੀ ਗਰਮ ਆ
@dhudike8332
@dhudike8332 2 жыл бұрын
Munda deeth bannya c te guddi bahli Bibi lagdi the way she talk .Bassi sahab Hats off to u and Gurpez sidhu chote veer g ..Bassi sahab if Punjab ch v tohade varga show chall jave ta kisse Nu court da muh na takkna pave..Mubarka Bassi show di team and Both guddi and gudda family and both of them too ...jeonde vassde raho
@Gagankhaira786
@Gagankhaira786 2 жыл бұрын
😂😂😂last ch att hoyi poori 😂😂😂
@satnamkwtpb09pnj46
@satnamkwtpb09pnj46 2 жыл бұрын
Good Nice g
@HardeepSingh-bv8hv
@HardeepSingh-bv8hv 2 жыл бұрын
ਕੁੜੀ ਦੀ ਕੋਈ ਗਲਤੀ ਨੀ ਮੁੰਡਾ ਦੀਆਂ ਲੱਤਾਂ ਵਜ਼ਨ ਨੀ ਲੈਂਦੀਆਂ !
@birdikiran7362
@birdikiran7362 2 жыл бұрын
Appreciate gurvir kaur,Waheguru tuhada rishta hasda vasda rakhe, veer ji apni partner d gal v jrur sun ni chahidi a maa baap ne sda ni rehna hunda, apni ego shad k apna rishta nibhao,Very nice show
@jassbhanaescort335wale2
@jassbhanaescort335wale2 Жыл бұрын
ਮੇਰੇ ਕੋਲੋ ਮੂੰਹ ਦਾ ਮਿੱਠਾ ਨਹੀਂ ਬਣਿਆ ਜਾਂਦਾ ਜੋ ਸਚਾਈ ਸੀ ਬਿਆਨ ਕੀਤੀ ਓਹ ਤਾਂ ਹੁਣ v ਨਹੀਂ ਤੋਰਦੇ ਕਹਿੰਦੇ ਪੈਸੇ ਮੋੜਨੇ ਆ ਫੇਰ ਹਿਸਾਬ ਕਰਵਾ ਕੇ ਗਏ ਪੰਚਾਇਤ ਵਿਚ
@balsharma3162
@balsharma3162 2 жыл бұрын
Very good efforte and keep on.
@GurpreetSingh-wx2il
@GurpreetSingh-wx2il 2 жыл бұрын
Very good sidhu sahib
@ammybrar2346
@ammybrar2346 7 ай бұрын
Sirra bassi
@simrankaur8946
@simrankaur8946 Жыл бұрын
ਸਿੱਧੂ ਵੀਰਾ ਬਹੁਤ ਵਧੀਆ ਮੁੰਡੇ ਦਾ ਦਿਮਾਗ ਕੰਮ ਨਹੀਂ ਕਰਦਾ ਪਾਗ਼ਲ ਲੜਕਾ
@deol2645
@deol2645 2 жыл бұрын
Good Job Bassi and Sidhu Saab.
@HarjinderSingh-tg2pg
@HarjinderSingh-tg2pg 2 жыл бұрын
ਬਾਸੀ ਸਾਹਿਬ ਸਿੰਧੂ ਸਾਹਿਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ।
@kuljitkanda1276
@kuljitkanda1276 2 жыл бұрын
ਬਾਈ ਜੀ ਮੋਬੇਲ ਵੀ ਬੋਹਤ ਸਿਆਪਾ ਬੋਹਤ ਪੋਦਾ ਚੇਟ ਵੱਟਸਪ ਵੀ ਸਿਆਪੇ ਦਾ ਘਰ ਹੱਸਦਾ ਬੱਸਦਾ ਘਰ ਉਜਾੜ ਕੇ ਰੱਖ ਦਿੰਦਾ
@khushdeep7172
@khushdeep7172 2 жыл бұрын
ਬਾਈ ਮੁੰਡਾ ਵਿਚਾਰਾ ਸਹੀ ਹੈ ਮੇਰੇ ਗੁਆਂਢੀ ਪਿੰਡ ਤੋਂ ਹੈ ਗੁਆਂਢੀ ਨੂੰ ਜਿਆਦਾ ਪਤਾ ਹੁੰਦਾ
@gurmindersingh865
@gurmindersingh865 2 жыл бұрын
Sidhu saab very nice man.
@sukhmansanghavlogs6617
@sukhmansanghavlogs6617 2 жыл бұрын
ਕੋਈ ਘਰ ਨਹੀਂ ਵਸਾਇਆ ਬਾਸੀ ਨੇ ਮੁੰਡੇ ਦੀਆਂ ਗੱਲਾਂ ਸੁਣੀਆਂ ਹੀ ਨਹੀਂ ਤੇ ਨਾ ਹੀ ਫੋਨ ਕਰਨ ਵਾਲਿਆ ਨੂੰ ਸਫਾਈ ਦੇਣ ਦਿੱਤੀ ਮੁੰਡੇ ਨੂੰ ਜਿਹੜਾ ਫੋਨ ਕਰਨ ਵਾਲਾ ਓਹੀ ਸਾਲਾ ਪੁੱਠਾ ਬੋਲਦਾ ਵੱਡੇ ਸਿਆਣੇ
@raghbirsingh6192
@raghbirsingh6192 2 жыл бұрын
Very good job gurleen GOD BLESS YOU🙏🙏💝💝Thank you baasi saab and sidhu saad🙏🙏💗💗aaj wala program taa ess taraa c jiwe india da kise hor teem na faswa cricket match chalda hunda end tak jaskirt bhaundo da patta nhi c ki karu.🤣🤣
@avneetgrewal4408
@avneetgrewal4408 Жыл бұрын
ਹਾਏ ਓਏ ਰੱਬਾ ਏਦਾ ਕਿੱਲਾ ਮੈ ਕਡੂਗਾ।।😅
If people acted like cats 🙀😹 LeoNata family #shorts
00:22
LeoNata Family
Рет қаралды 29 МЛН
Do you love Blackpink?🖤🩷
00:23
Karina
Рет қаралды 22 МЛН
If people acted like cats 🙀😹 LeoNata family #shorts
00:22
LeoNata Family
Рет қаралды 29 МЛН