Australia ਦੀ PR ਨੂੰ ਠੋਕਰ ਮਾਰ ਪੱਕੇ ਤੌਰ ਤੇ ਮੁੜਿਆ ਪੰਜਾਬ | Reverse Migration | Vatan Vapsi

  Рет қаралды 75,280

RMB Television

RMB Television

9 ай бұрын

#RMBTelevision #VatanVapsi #ReverseMigration
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Other social links
KZbin:
kzbin.info/door/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 209
@sarbjeetsingh4415
@sarbjeetsingh4415 8 ай бұрын
ਪ੍ਰਦੇਸ ਉਹ ਮਿੱਠੀ ਜੇਲ ਦਾ ਕਮਰਾ ਹੈ,ਜਿਸ ਦਾ ਜਿੰਦਰਾ ਅੰਦਰ ਵੱਲ ਤੇ ਚਾਬੀ ਖੁਦ ਬਣੇ ਕੈਦੀ ਕੋਲ ਹੁੰਦੀ ਹੈ। ਪਰ ਫਿਰ ਵੀ ਉਸ ਨੂੰ ਕੋਈ ਬਿਰਲਾਂ ਹੀ ਖੋਲ ਪਾਉਂਦਾ ਹੈ। ਤੈਨੂੰ ਰਿਹਾਈ ਦੀਆਂ ਮੁਬਾਰਕਾਂ ਵੀਰਾ🎉🎉🙏
@jatinderdeol6942
@jatinderdeol6942 9 ай бұрын
ਪੰਜਾਬ ਤੇ ਪੰਜਾਬੀਅਤ ਪੱਖੀ ਫੈਸਲਾ ਲਿਆ ਵੀਰ ਨੇ। ਸਾਡੇ ਪੁਰਖਿਆਂ ਨੇ ਤਾਂ ਇਹ ਧਰਤੀ ਉਸ ਸਮੇਂ ਨਹੀਂ ਛੱਡੀ ਜਦੋਂ ਸਿਰਾਂ ਦੇ ਮੁੱਲ ਪੈਂਦੇ ਸਨ। ਅੱਜ ਅਸੀਂ ਸੋਖੇ ਹੀ ਜ਼ਮੀਨਾਂ ਵੇਚ ਵੇਚ ਬਾਹਰ ਨੂੰ ਜਾ ਰਹੇ ਹਾਂ।
@gurindersohi6314
@gurindersohi6314 7 ай бұрын
Hnji Bilkul
@jagsirdhanoa6648
@jagsirdhanoa6648 7 ай бұрын
Sahi gal a veer asi v American chhadan nu ready a
@mejarsingh4353
@mejarsingh4353 3 ай бұрын
ਤੇਰੇ ਕੱਲੇ ਨਾਲ ਕੁਝ ਨੀ ਬਣਨਾ
@user-nv1rr2mw6t
@user-nv1rr2mw6t 16 күн бұрын
ਬੇਟਾ ਜੀ ਇੱਥੇ ਸਭ ਕੁਝ ਹੈ ਆਪਣੇ ਪੰਜਾਬ ਵਰਗਾ ਕੋਈ ਦੇਸ ਨਹੀਂ ਆਪਣੇ ਪੰਜਾਬ ਨੂੰ ਰੰਗਲਾ ਕਰੋ
@mankind905
@mankind905 9 ай бұрын
ਬਹੁਤ ਵਧੀਆ ਸਰਦਾਰ ਜੀ ਜੀ ਆਇਆ ਨੂੰ ਵਤਨ ਪੰਜਾਬ ਚ, ਆਪਣੇ ਵਤਨ ਵਾਪਸੀ ਤੋ ਵੱਡਾ ਕੋਈ ਪੁਨ ਨਹੀ ਹੈ।❤❤❤❤❤❤❤❤
@harpreetkaur1107
@harpreetkaur1107 9 ай бұрын
ਸ਼ਾਬਾਸ਼!ਮਾਣ ਹੈ ਗੁਰਵਿੰਦਰ ਮੀਤ ਜੀ ਆਪ ਜਿਹੀ ਸੋਚ ਦੇ ਧਾਰਨੀ ਨੌਜਵਾਨਾਂ ਤੇ
@Jagjit.Singh21
@Jagjit.Singh21 9 ай бұрын
ਇੱਥੇ ਜਿਸਨੇ ਡੱਕਾ ਨੀ ਤੋੜਿਆ ਹੁੰਦਾ ਬਾਹਰ ਜਾ ਕੇ ਗਧਿਆਂ ਵਾਂਗੂੰ ਕੰਮ ਕਰਦੇ ਐ,,,, ਓਹਦੇ ਨਾਲੋਂ ਜੇ ਇੱਥੇ ਮਿਹਨਤ ਕੀਤੀ ਜਾਵੇ ਤਾਂ ਕੀ ਹਾਸਿਲ ਨਹੀਂ ਕੀਤਾ ਜਾ ਸਕਦਾ ਭਲਾਂ,, ਪੰਜਾਬ ਦਾ ਏਡਾ ਵੀ ਬੇੜਾ ਗਰਕ ਨੀ ਹੋਇਆ l
@ManinderSingh-qc9db
@ManinderSingh-qc9db 9 ай бұрын
ਮੁਬਾਰਕਾਂ ਬਾਈ । ਕਰਮਾਂ ਵਾਲੇ ਹੋ ਜਿਹੜਾ ਨਿਕਲ ਆਏ ਝੰਜਟ ਚੋਂ
@Hardeepsingh-zl1jy
@Hardeepsingh-zl1jy 9 ай бұрын
ਬਹੁਤ ਵਧੀਆ ਅਤੇ ਸੱਚੀਆ ਗੱਲਾਂ ਕੀਤੀਆ ਬਾਈ ਨੇ ❤
@mankind905
@mankind905 9 ай бұрын
❤❤❤❤❤❤❤❤❤ ਜਿਉਦੇ ਵੱਸਦੇ ਰਹੋ ਪੰਜਾਬ ਚ ਵੇਲਾ ਵਧਣ , ਪੈਸਾ ਕਮਾਉ ਤੇ ਵਤਨ ਪਰਤੋ ਤੇ ਪੰਜਾਬ ਹਰਿਆਣਾ ਜੰਮੂ ਚ ਕਾਰੋਬਾਰ ਖੋਲੋ ਰੱਬ ਮਹਿਰ ਕਰੂ।
@lovepreetsinghbhullar9141
@lovepreetsinghbhullar9141 9 ай бұрын
ਮੈਂ ਅਮਰੀਕਾ ਹਾਂ ਬਾਈ ਦੀਆਂ ਗੱਲਾਂ ਜਮਾ ਸਹੀ ਆ
@jaggasingh6271
@jaggasingh6271 9 ай бұрын
Jhoth
@dharmveersingh001
@dharmveersingh001 9 ай бұрын
​@@jaggasingh6271😂
@user-td7cy9hl9f
@user-td7cy9hl9f 8 ай бұрын
Ja vapas
@manvirdhaliwal-cu3sy
@manvirdhaliwal-cu3sy 5 ай бұрын
ਗੱਲ ਤਾ ਸਬਰ ਸੰਤੁਸ਼ਟੀ ਦੀ ਆ ਜੀਹਣੂ ਆ ਗਿਆ ਉਹਨੂੰ ਪੰਜਾਬ ਚ ਵੀ ਆ ਜੀਹਣੂ ਸਬਰ ਨੀ ਉਹ ਕਿਤੇ ਵੀ ਚਲਿਆ ਜਾਵੇ ਨਹੀ ਆਉਣਾ
@gopalkrishansharma411
@gopalkrishansharma411 8 ай бұрын
Well done, brother. जो सुख छज्जु दे चौबारे, न ओह बलख न बुखारे।। proud of you👍👍👍
@naranjansidhu3220
@naranjansidhu3220 9 ай бұрын
ਬਾਈ ਇਹ ਬਾਈ ਗੁਰਵਿੰਦਰ ਮੇਰੇ ਨਾਲ ਮੈਲਬੋਰਨ ਪੜਿਆ ਐਲੀ ਦੀਆਂ ਕਲਾਸਾਂ ਚ ਇਕੋ ਬੈਚ ਚ ਸੀ। ਮੈ ਹੁਣ ਵੀ ਮੈਲਬੋਰਨ ਹੀ ਆਂ ਮੈ ਵੀ ਆ ਜਾਣਾ ਵਾਪਸ ਹੁਣ
@PreetSingh-mj6vw
@PreetSingh-mj6vw 9 ай бұрын
Aajo aajo welcome
@jobangill7443
@jobangill7443 9 ай бұрын
ਆ ਜਾਉ ਪੰਜਾਬ ਵਿੱਚ ਵਾਪਸ
@user-td7cy9hl9f
@user-td7cy9hl9f 8 ай бұрын
Dakea kisne
@ramandeepsingh7075
@ramandeepsingh7075 Ай бұрын
Welcome bro
@FaraattaTv
@FaraattaTv 9 ай бұрын
Best decision 22 g , Punjab ch apna kam kare vadia bai .
@d.kaursaini6346
@d.kaursaini6346 9 ай бұрын
Brother bahut vdia kita tuci apnai man di sun kai🙏
@ameenatakhar1853
@ameenatakhar1853 9 ай бұрын
Very nice talk, very honest. Miss my Punjab all the time❤
@sarbjeetkaur2816
@sarbjeetkaur2816 9 ай бұрын
God bless..... Good decision.... 👍👍
@Navdeepkaur-cv5ov
@Navdeepkaur-cv5ov 9 ай бұрын
Bhut emotional galla h veere dea… Emotional banda he smj sakhde h eh galla.. teh ehde decision nu ❤❤
@jagpreetsingh5426
@jagpreetsingh5426 9 ай бұрын
Well done 👍 Dil khush karta
@gurdeepmaanPB10punjab
@gurdeepmaanPB10punjab 9 ай бұрын
Sai gal bai ji 👍
@VikramjeetSingh-wi2xx
@VikramjeetSingh-wi2xx 9 ай бұрын
Most welcome brother...
@mjsg8476
@mjsg8476 9 ай бұрын
Nice talk and explanation of the topic 👏.
@sherashera1510
@sherashera1510 7 ай бұрын
ਆਪਣਾ ਵਤਨ ਪੰਜਾਬ ਹੈਗਾ ਤਾ ਆ ਪਰ ਜਿਦਾ ਸਰਦਾ ੳਹੀ ਵਾਪਸ ਆੳਦਾ ਆ ਬਾਕੀ ਹਰ ਇਕ ਦੀ ਆਪਣੀ ਸੋਚ ਤੇ ਸਮਝ ਆ ਕਿਸੇ ਵੀ ਦੇਸ਼ ਨੂ ਮਾੜਾ ਨਹੀ ਕਿਹਾ ਜਾ ਸਕਦਾ ਜਿਹੜਾ ਆਪਾ ਨੂ ਰੋਟੀ ਦਿੰਦਾ
@HarpreetKaur-bq8jt
@HarpreetKaur-bq8jt 9 ай бұрын
Bilkul shi glla kitiya beta👍👍
@akshayaggar
@akshayaggar 7 ай бұрын
After I married my wife raise in uk and become citizens in USA and uk and do not want to share any money or any thing else My last job senior engineer in bmw analysis and paying every bill including house and car and now I seek of western countries and going back to India he is right about
@montysingh2598
@montysingh2598 9 ай бұрын
ਬਾਈ ਕੋਲ ਚਾਰ ਸਿਆੜ ਹੋਣੇ ਆ ਤਾਂ ਆ ਗਿਆ ਵਾਪਿਸ , ਦਿਲ ਤਾਂ ਸਾਡਾ ਵੀ ਕਰਦਾ ਵਾਪਿਸ ਜਾਣ ਨੂੰ ਪਰ ਦੋ ਕਿੱਲੇ ਹੋਣ ਕਰਕੇ ਰੁਕ ਜਾਈਦਾ ਕੇ ਸੜਕ ਤੇ ਆਜਾਂਗੇ , ਬਾਈ ਦੀਆਂ ਗੱਲਾਂ ਬਹੁਤ ਸੋਹਣੀਆਂ ਨੇ , ਇੰਟਰਵਿਊ ਦੇ ਅਖੀਰ ਚ ਸਿਆਣਿਆਂ ਦੀ ਇੱਕੋ ਕਹਾਵਤ ਯਾਦ ਆਈ “ ਜੇਦੀ ਕੋਠੀ ਦਾਣੇ ਓਦੇ ਕਮਲੇ ਵੀ ਸਿਆਣੇ”
@rockyrana4255
@rockyrana4255 9 ай бұрын
Same here brother
@guri4394
@guri4394 9 ай бұрын
Gallan hi ta aundian
@SukhaSingh-ol7rs
@SukhaSingh-ol7rs 9 ай бұрын
ਕਿਹੜੇ ਦੇਸ਼ ਵਿੱਚ ਹੋ
@manvirdhaliwal-cu3sy
@manvirdhaliwal-cu3sy 5 ай бұрын
ਬਾਹਰ ਐਨੀ ਕਮਾਈ ਆ ਕਰ ਕੇ ਵਾਪਸ ਆ ਜਾਉ
@montysingh2598
@montysingh2598 5 ай бұрын
@@manvirdhaliwal-cu3sy lagge hoye aa veere , agge rab janda
@sparkleinscrubs8184
@sparkleinscrubs8184 6 ай бұрын
❤❤❤❤good decision appriciated
@jagtarsingh7127
@jagtarsingh7127 9 ай бұрын
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ
@anukamboj1378
@anukamboj1378 3 ай бұрын
Veer ji bahut vadhia lagia tuhadia gallan sun k saday punjab de skoon varga kidre kujh v nhi h
@randeepkaur4102
@randeepkaur4102 9 ай бұрын
God bless you 👍🙏🙏🙏👏👏👏👍
@gurindersohi6314
@gurindersohi6314 7 ай бұрын
Very Good
@prabhupunjabtenthouse59
@prabhupunjabtenthouse59 3 ай бұрын
ਮੇਰੇ ਕੋਲ ਇੱਟਲੀ ਦੇ ਪੇਪਰ ਸੀ ਪਰ ਮੈ ਛੱਡ ਆਇਆਂ ਹੁਣ ਮੈ ਇਡੀਆ ਚੁ ਮੈ 30.40 ਹਜਾਰ ਕਮਉਨਾ ਪਰ ਮੈ ਸਨਤੂਸ਼ਟ ਆਂ
@sarinasandhu411
@sarinasandhu411 8 ай бұрын
Very true speaking
@randhirsingh4372
@randhirsingh4372 9 ай бұрын
ਬਹੁਤ ਵਧੀਆ ਹੈ ਪੁੱਤ
@ParamjeetKaur-zy3km
@ParamjeetKaur-zy3km 9 ай бұрын
Bina संतोख नहीं कोई raaje🙏🏻 Bilkul shi keha🙏🏻
@sakinderboparai3046
@sakinderboparai3046 Ай бұрын
Very good ji
@lehrerstudies7664
@lehrerstudies7664 8 ай бұрын
Great veer ji
@PBSocialJustice
@PBSocialJustice 4 ай бұрын
Shabash Sher put
@ghhtgg2503
@ghhtgg2503 9 ай бұрын
Punjab tha putt 👏
@lovebrar8416
@lovebrar8416 9 ай бұрын
Hnji
@user-dk1dv6yi3k
@user-dk1dv6yi3k 9 ай бұрын
Bahut vadeya Grewal bai
@user-zg2ou6cr5e
@user-zg2ou6cr5e 9 ай бұрын
Welcome bro
@KulwinderKaur-yw8df
@KulwinderKaur-yw8df 8 ай бұрын
Good job
@amanjotkaur1308
@amanjotkaur1308 9 ай бұрын
Good veer ji
@PreetSingh-mj6vw
@PreetSingh-mj6vw 9 ай бұрын
Veere eh latt main aj ton 14 ku saal pehla maari c.5 month baad sari gall samj aa gayi c .kakhan vaang rul janda apna religion culture bacche kehne toh bahr .hor v bahut kuch .
@mr.northwala
@mr.northwala 9 ай бұрын
2010 vich main australian se brisbane kedron .hun main apne desh vch vapis aya apna kam torya punjab vch khush ha bhai
@amanbatth5651
@amanbatth5651 6 ай бұрын
Ki kmm krya
@gurjitsinghsidhu864
@gurjitsinghsidhu864 9 ай бұрын
Sahi gallan ne bai
@happysingh-hc4tw
@happysingh-hc4tw 9 ай бұрын
Good
@lovebrar8416
@lovebrar8416 9 ай бұрын
Punjab Da putt
@kamalchaudhary9654
@kamalchaudhary9654 8 ай бұрын
Bauth vadia ji ❤❤❤❤❤
@lovebrar8416
@lovebrar8416 9 ай бұрын
Good bro
@chamkaursingh744
@chamkaursingh744 9 ай бұрын
Vadiya kita bai
@harishdhiman8893
@harishdhiman8893 7 ай бұрын
ਪੈਸਾ ਸਬ ਕੁਝ ਨਹੀਂ ਪਰ ਪੰਜਾਬ ਰਹਿਣ ਵਾਲੇ ਕਿਹੜਾ ਉਰੇ ਦਾ ਅਨੰਦ ਮਾਣ ਰਹੇ ਨੇ
@GurlalSingh-zz9ym
@GurlalSingh-zz9ym 8 ай бұрын
ਬਾਈ ਜੀ ਹੌਲੀ ਹੌਲੀ ਸਭ ਜਾਣਗੇ ਕਦੇ ਕਿਸੇ ਪੈਸੇ ਵਾਲੇ ਦੀ ਪੂਜਾ ਹੁੰਦੀ ਦੇਖੀ ਹੈ ਸਭ ਮਾੜੇ ਕਹਿਕੇ ਗਾਲਾਂ ਕੱਢਦੇ ਹਨ ਬਾਹਰ ਕੰਜਰਖਾਨਾ ਜਿਆਦਾ ਸਭਿਆਚਾਰ ਘਟ ਹੈ
@user-fw6wx5tt7b
@user-fw6wx5tt7b 6 ай бұрын
💯 right
@user-ro6xh5mi2p
@user-ro6xh5mi2p 3 ай бұрын
Verynice
@sarbjeetkaur5643
@sarbjeetkaur5643 9 ай бұрын
Very good beta
@Garry314
@Garry314 9 ай бұрын
👌👌👌👌
@user-lt3in5lq7g
@user-lt3in5lq7g 5 ай бұрын
Right%100
@gurpalsingh5092
@gurpalsingh5092 9 ай бұрын
❤️🔥🔥🔥
@SatinderDhillon-ov5ei
@SatinderDhillon-ov5ei 9 ай бұрын
Welcome vire
@kisankaur4459
@kisankaur4459 9 ай бұрын
it's hard life. ,anywhere in the world, but only hard working people can survived anywhere in the world, now are u in india...i'm sure u have too work hard, GOOD LUCK FOR YOUR FEATUERS,
@akvinderkaur8860
@akvinderkaur8860 9 ай бұрын
good
@RealTrading786
@RealTrading786 6 ай бұрын
Right
@surindersandhu4107
@surindersandhu4107 3 ай бұрын
It is a bitter truth. You only getting money but everything is given for money that never stays with you. Thanks so much my dear brother you are telling the truth of life in other countries. Our punjab is the best in the whole wide world.
@paramjitsingh1721
@paramjitsingh1721 Ай бұрын
good beta ji
@mralone0777
@mralone0777 9 ай бұрын
❤❤❤
@lovebrar8416
@lovebrar8416 9 ай бұрын
🙏🙏
@inderjagraon2806
@inderjagraon2806 23 күн бұрын
Ma khud vapis a rehaa veera apna Punjab
@rajbindergill563
@rajbindergill563 9 ай бұрын
🎉🎉
@jasjeetnayar1638
@jasjeetnayar1638 3 ай бұрын
I have been in the U.S for 30 plus years. Wish I could go back to Punjab. Kash eh ho sakda.......
@weteachskills
@weteachskills 9 ай бұрын
Mainu 5 saal hoan vale a australia melbourne te ethe ..... jehda bai ne dsya har ek gall sach aa ... india vargi moaj nai
@SukhaSingh-ol7rs
@SukhaSingh-ol7rs 9 ай бұрын
ਕਮਾਈ ਕਰਕੇ ਵਾਪਸ ਆਵੋ
@peterjohn20209
@peterjohn20209 Ай бұрын
Really?
@akshayaggar
@akshayaggar 7 ай бұрын
I am coming back to India from USA after 30 years and I was going back to India as soon as I land in USA and then stey here three years he is right about it I knew too much struggle and came here and I am from Delhi after 3 years going back to India
@gurmit484
@gurmit484 7 ай бұрын
Sir help me I am poor newspaper salesman. I have no home I am homeless
@JaspreetKaur-po7mv
@JaspreetKaur-po7mv 3 ай бұрын
Jee aayan nu🎉
@rajishahi9138
@rajishahi9138 2 ай бұрын
Bai ji pehla address dasia kro k video kithe di a
@dharmbhullar
@dharmbhullar 9 ай бұрын
Panjab❤❤
@user-dz5zm9ox2n
@user-dz5zm9ox2n 9 ай бұрын
Bai me canada mera full dil aa india aun da
@lovebrar8416
@lovebrar8416 9 ай бұрын
aa jo
@jobangill7443
@jobangill7443 9 ай бұрын
ਬਾਈ ਜੀ ਆ ਜਾਉ ਪੰਜਾਬ ਨਾਲ ਦੀ ਰੀਸ ਨਹੀਂ
@SukhaSingh-ol7rs
@SukhaSingh-ol7rs 9 ай бұрын
ਅਜੋ ਬਾਈ ਪੰਜਾਬ ਖਾਲੀ ਹੋ ਰਿਹਾ
@Hitler-xb7om
@Hitler-xb7om 7 ай бұрын
Aja sab vapas aun lag rhe ne
@dharmveersingh001
@dharmveersingh001 9 ай бұрын
ਆਪਣੇ ਭਾਈ ਭਈਆ ਰਾਜ ਖਤਮ ਕਰੋ ਇਹਨੀ ਬਹੁਤ ਗੰਦ ਪਾਇਆ ਆ punjab ਚ
@kuldeepkaurbajwa4168
@kuldeepkaurbajwa4168 8 ай бұрын
❤❤❤❤❤❤❤❤❤❤❤❤❤
@pulkitsharma2345
@pulkitsharma2345 7 ай бұрын
it is possible only if your parents and relatives support you. i know the same case where one boy went to canada and struggled alot and he was even not having enough money to pay rent so he stayed in shelter home for almost 3 months and then he decided to come back to india. He came back to India but his real sister and some relatives used to taunt him by comparing others who were staying in canada. His sister used to quarrel with him everyday and used to say that he should die because he wasted his parents money. Unfortunately, he committed suicide after listening harsh words from his sister everyday. Now he is not among us but he was really great and hardworking guy who worked hard in canada but due to lack of support from his own family he committed suicide. Therefore return is not the only option , one's decision should be welcomed by family members also.
@Gurmeetkaurarhi-jq2pm
@Gurmeetkaurarhi-jq2pm 9 ай бұрын
Tuvadia gala bhut vadhia lagea bhut vadia laga ki tusi apna ma peo barr souch ke parat ae ho punjab da vi souchde ho salaga jog hai
@FaraattaTv
@FaraattaTv 9 ай бұрын
Paise vi enna Banda nhi bus vehma hi bai , Khracha vi bahut aa . Bhead chal aa .
@kuldipkaur1470
@kuldipkaur1470 9 ай бұрын
Love you beta ji very true god bless you beta ji
@kamaljeetsingh9544
@kamaljeetsingh9544 9 ай бұрын
Jma shi gllaa bai
@manubrar3483
@manubrar3483 2 ай бұрын
Aajkal navaan fashion banya reverse migration da. Mehnat da mul har thaan painda. Eh ek soch di gal aa. Wadiya Australia v aa teh wadiya india v. Bus soch aa. Mehnat dovein thaan hai
@landlordz9375
@landlordz9375 9 ай бұрын
J 100 cho 1 mud ounda ta ohnu hero bnon lg jande ... bde lokan ne zindagi Bnai a bahar jake
@user-ps7fh4ue8v
@user-ps7fh4ue8v 5 ай бұрын
22 ma v uk ah par meri family nal hai ta mera v dil punjab ly darhk da hai
@daljindersingh9811
@daljindersingh9811 9 ай бұрын
Good bie je punjabi ne man de ah lok Guru to bemokh hoge ana da koss ne bana
@ameenatakhar1853
@ameenatakhar1853 9 ай бұрын
Chugde Phul video call te, my God. Sad truth 😢
@kashmirsingh7634
@kashmirsingh7634 7 ай бұрын
Baljit Vadia kita veer ne
@akshaykumar555
@akshaykumar555 9 ай бұрын
ਤੇਰੇ ਆਉਣ ਦਾ ਕੋਈ ਵੀ ਕੋਈ ਕਾਰਣ ਹੋ ਸਕਦਾ ਪਰ ਇਹਦਾ ਮਤਲਬ ਇਹ ਨੀ ਸੱਭ ਵਾਪਸ ਮੁੜ ਆਉਣਗੇ ਬਾਕੀ ਹਰ ਜਗ੍ਹਾ ਰਹਿਣ ਲਈ ਕੰਮ ਤੇ ਪੈਸਾ ਚਾਹੀਦਾ ਹੈ ਦੇਸ਼ ਕੋਈ ਵੀ ਹੋਵੇ
@manvirdhaliwal-cu3sy
@manvirdhaliwal-cu3sy 5 ай бұрын
ਗੱਲ ਤਾ ਸਬਰ ਤੇ ਮੁਕਦੀ ਆ
@rajbindergill563
@rajbindergill563 9 ай бұрын
🎉🎉🎉🎉🎉🎉🎉🎉🎉🎉🎉🎉
@animalcaretaker1087
@animalcaretaker1087 8 ай бұрын
Veer if foreign countries are so bad then why did you go there?
@user-qn2ei1fo8p
@user-qn2ei1fo8p 9 ай бұрын
ਪੰਚੀ ਪੰਚੀ ਤੀਹ ਤੀਹ ਹਜ਼ਾਰ ਲਾ ਕੇ ਬਾਹਰ ਦੇ ਦੇਸ਼ਾਂ ਵਿੱਚ ਜਾਣ ਦੀ ਬਜਾਏ ਆਪਣੇ ਇੰਡੀਆ ਵਿੱਚ ਰਹਿ ਕੇ ਕੰਮ ਕਰੋ
@pushpalsidhu8415
@pushpalsidhu8415 9 ай бұрын
22 ਮੈਂ ਵੀ ਮੁੜਇਆ ਸੀ ਅਸਟਰੇਲੀਆ ਤੋਂ 2008ਵਿੱਚ
@PreetSingh-mj6vw
@PreetSingh-mj6vw 9 ай бұрын
Main v 2009 vich
@AmandeepSingh-rm6yt
@AmandeepSingh-rm6yt 9 ай бұрын
​@@PreetSingh-mj6vwkyu y
@PreetSingh-mj6vw
@PreetSingh-mj6vw 9 ай бұрын
@@AmandeepSingh-rm6yt aukha bai othe
@karangill6470
@karangill6470 9 ай бұрын
​@@PreetSingh-mj6vw kina time reha c uthe veer?
@PreetSingh-mj6vw
@PreetSingh-mj6vw 9 ай бұрын
@@karangill6470 5 month
@user-wq9db1lo4d
@user-wq9db1lo4d 8 ай бұрын
Gurvinder paji sahi galaa kitiaa tusi
@uniquekaur1113
@uniquekaur1113 9 ай бұрын
I m living in Australia no problem at all
@jattsahb92
@jattsahb92 8 ай бұрын
Kudiya lyi shi aa bahr .. kyuke ego bhut hurt hundi je punjab mud ke aa jan.
@manubrar3483
@manubrar3483 2 ай бұрын
​@jattsahb92 Na bai main 25 saal tonh Aus hain and love Australia. Eh taan apni apni soch aa. Main saal che 2 gedey punjab de launda. No probs in Australia. Good people and good life
@gurveg6487
@gurveg6487 8 ай бұрын
Wapis oh hi aun jina da piche sar janda je piche hi kush ni hega ta mudan da koi benefit ni otherwise ghara vich kalesh hi pende khass karke sanje ghar vich. Kioke Punjab vich family v pese nu hi pyar kardi
@accurateknowledge9286
@accurateknowledge9286 9 ай бұрын
y tuc duje pakh de gall kyu ni krde?
@rkyogi24
@rkyogi24 9 ай бұрын
Episode reverse migration te h, video de sponsor IELTS te Visa di dukaan aale ne, eh gal changi ni.
@randhawa8096
@randhawa8096 9 ай бұрын
Bai ji how many kila s acers do u have?
@preetsingh4082
@preetsingh4082 9 ай бұрын
ਕੋਈ ਪੰਜਾਬ ਪੱਖੀ ਨੀ ਕਮਾਈ ਕਰਕੇ ਲੋਕਾਂ ਨੂੰ ਦੇਖੋਂਦੇ ਆ ਕੇ ਵਾਪਿਸ ਆ ਗਏ।
@amanh9151
@amanh9151 9 ай бұрын
Wrong information hai mostly, every new migrant has to struggle a little to adjust in new environment. I've been in Australia from last 18 years, my initial 3-4 years struggle wale se.
@SahibSingh-tw9gi
@SahibSingh-tw9gi 7 ай бұрын
Yes mostly wrong information. Most of the settled migrants love what Australia offers! I love my life here. Everyone has to struggle but at the end best place to live
ОСКАР ИСПОРТИЛ ДЖОНИ ЖИЗНЬ 😢 @lenta_com
01:01
Show with Hardeep Singh | Reverse Migration | EP 349 | Talk with Rattan
23:28
#Kritikachannel#Shorts video 🙏🙏🙏
1:00
Kritika Channel
Рет қаралды 55 МЛН
She saved others
0:20
V.A. show / Магика
Рет қаралды 5 МЛН
Nutella bro sis family Challenge 😋
0:31
Mr. Clabik
Рет қаралды 11 МЛН
Magician turns his Hair into Animal 😳
0:37
Xavier Mortimer
Рет қаралды 22 МЛН