ਕੈਨੇਡਾ ਵਾਲੀ ਮਾਮੀ ਦਾ ਕਹਿਰ : ਨਿੱਕੀ ਹੁੰਦੀ ਦੇ ਕੱਪੜੇ ਲਵਾ ਛਾਤੀਆਂ ਤੇ ਕਰਦੀ ਰਹੀ ਜਖਮ , Bassi Show Toronto

  Рет қаралды 258,272

BASSI SHOW TORONTO

BASSI SHOW TORONTO

Күн бұрын

Пікірлер: 255
@kulwindersingh-ez9ht
@kulwindersingh-ez9ht 3 жыл бұрын
ਇਕ ਇਹ ਬੰਦਾ ਸਾਰਾ ਦਿਨ ਪੰਜਾਬੀਆਂ ਨੂੰ ਭੰਡਣ ਲੱਗਾ ਰਹਿੰਦਾ ਕੋਈ ਕਿਸਾਨਾ ਦਾਦਰਦ ਵੀਸੁਣ ਲੈ ਕੋਈ ਓਹਨਾਂ ਦੀ ਵੀ ਗਲ ਕਰ ਲੈ
@hardialdeol331
@hardialdeol331 3 жыл бұрын
Thanks Mr. Bassi and Varma appreciate you. Berkeley ,California.
@harmailsingh283
@harmailsingh283 3 жыл бұрын
ਇਹ ਸੱਚ ਲੱਗਦਾ ਹੈ ਇਸ ਤਰਾਂ ਦੇ ਜ਼ੁਲਮ ਬੱਚਿਆਂ ਹੁੰਦੇ ਹਨ
@punjabwala1904
@punjabwala1904 3 жыл бұрын
GOOD JOB SIDHU JI AND BASSI JI 👍
@creativelifewithnature916
@creativelifewithnature916 3 жыл бұрын
ਬੱਚੇ ਸਿਰਫ ਆਪਣੇ ਮਾਂ ਬਾਪ ਦੇ ਘਰ ਈ safe ਹੁੰਦੇ ਆ🙄🙄🙄
@lachhmansinghsingh2069
@lachhmansinghsingh2069 3 жыл бұрын
Advocate ji Thanks
@RajwinderKaur-ft5yp
@RajwinderKaur-ft5yp 3 жыл бұрын
ਜਿੰਦਗੀ ਬਣਾਉਣ ਵਾਸਤੇ ਨਹੀ ਘਰ ਦਾ ਕੰਮ ਕਰਨ ਲਈ ਮਾਮੀ ਲੈ ਕੇ ਗਈ ਸੀ ਨੌਕਰਾਣੀ ਬਣਾਉਣ ਵਾਸਤੇ ਬਾਸੀ ਸਾਹਿਬ ਉਸ ਟਾਈਮ ਬੱਚੀ ਸੀ ਇਸ ਨੇ ਕੀ ਕਰਾਈਮ ਕਰ ਦੇਣਾ ਸੀ ਜੇ ਕੰਮ ਨਹੀ ਕਰਦੀ ਹੋਵੇਗੀ ਬੱਚੀ ਸੀ ਤਾ ਵੀ ਮਾਮੀ ਕੁੱਟਦੀ ਹੋਵੇਗੀ
@jaswinderuppal4852
@jaswinderuppal4852 3 жыл бұрын
Yes it happened
@jaswinderuppal4852
@jaswinderuppal4852 3 жыл бұрын
I mean same problems to other kids too
@charanjitkaurdhanjal7909
@charanjitkaurdhanjal7909 3 жыл бұрын
Mkkoooiiuhgggcxo0
@sunnyverma9900
@sunnyverma9900 Жыл бұрын
bilkul sahi keha tusi pehn ji
@parmjitsinghgrewal3230
@parmjitsinghgrewal3230 3 жыл бұрын
That's right supports to all children's rights
@ramsaroop2137
@ramsaroop2137 3 жыл бұрын
verma ji, i salute to you. god bless you , give you good health and you live long.
@sukhvindersingh1385
@sukhvindersingh1385 3 жыл бұрын
ਮੇਰੇ ਦੁਖਾ ਦੀ ਕਹਾਣੀ ਤੈਥੋਂ ਸੁਣੀ ਨਹੀਂਉ ਜਾਣੀ9996876331
@makhankalas660
@makhankalas660 3 жыл бұрын
ਵਾਹਿਗੁਰੂ ਜੀ
@rajbirkaur2956
@rajbirkaur2956 3 жыл бұрын
Waheguru Waheguru 🙏
@pritpalkaurudasi9139
@pritpalkaurudasi9139 3 жыл бұрын
Waheguru bless you Bassi sahib and Advocate sahib. Very good job 👏🏻.
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@daljitsinghbhola6264
@daljitsinghbhola6264 3 жыл бұрын
Waheguru ji
@gillb5888
@gillb5888 3 жыл бұрын
ਤੁਸੀਂ ਇੰਨੇ ਸਾਲ ਤਸੀਹੇ ਚੱਲਦੇ ਰਹੀ ਪਹਿਲਾਂ ਹੀ ਦਸ ਦਿੰਦੀ ਤਾ ਇਥੋ ਤਕ ਪਹੁੰਚਣ ਦੀ ਲੋੜ ਨਹੀਂ ਪੈਂਦੀ ਮਾਮੀ ਨੂੰ ਤਾ ਨੌਕਰਾਣੀ ਮਿਲ ਗਈ ਸੀ ਤੂੰ
@kisanadeawaj8961
@kisanadeawaj8961 3 жыл бұрын
ਕਿੰਨੇ ਸਾਲ ਰਹੀ ਇੱਕ ਸਾਲ ਰਹੀ 91 ਵਿੱਚ ਗਈ ਸੀ 92 ਵਿੱਚ ਵਾਪਿਸ ਭੇਜ ਦਿੱਤੀ ਭੋਲੀ ਪਹਿਲਾਂ ਕਿਉਂ ਨੀ ਬੋਲੀ ਹੁਣ ਮੁੰਡਾ ਜਵਾਨ ਹੋ ਗਿਆ ਸੋਚਦੀ ਹੋਉਗੀ ਇਹ ਸਭ ਕਰਨ ਨਾਲ ਸ਼ਾਇਦ ਮੁੰਡੇ ਕਨੈਡਾ ਬੁਲਾ ਲਵੇ
@sukhrajkaur5897
@sukhrajkaur5897 3 жыл бұрын
kis nu dasdi kon sunda si hun moka milya basi de through apni gal rakhan da
@gillb5888
@gillb5888 3 жыл бұрын
@@sukhrajkaur5897 Ryt di
@harmitjutla103
@harmitjutla103 3 жыл бұрын
She was child
@prabjit7425
@prabjit7425 3 жыл бұрын
ਇੱਕ ਗਲ ਸਮਝ ਨਹੀਂ ਆ ਰਹੀ ਕਿ ਜੇਕਰ ਮਾਮੀ ਇੰਨੀ ਕੁੱਟਦੀ ਸੀ ਤਾਂ ਲੜਕੀ ਦੀ ਮਾਂ ਵੱਲੋਂ ਫਿਰ ਦੁਬਾਰਾ ਪੰਜ ਸਾਲ ਬਾਅਦ, ਉਸੇ ਮਾਮੀ ਕੋਲ ਆਉਣ ਲਈ ਕਿਉਂ ਪੁੱਛਿਆ ਗਿਆ ਸੀ ।
@NathasinghDeol
@NathasinghDeol 4 ай бұрын
ਮਾਮੀ ਨੂੰ ਚਾਹੀਦਾ ਸੀ ਪਿਆਰ ਨਾਲ ਕੰਮ ਲੈਂਦੀ ਨਫ਼ਰਤ ਨਾਲ ਨਹੀ ਮਾਮੀ ਦਾ ਅਪਣਾ ਘਰ ਵੀ ਖਰਾਬ ਹੀ ਹੋਵੇਗਾ
@ParamjeetKaur-qw1ne
@ParamjeetKaur-qw1ne 3 жыл бұрын
God bless Advocate.
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@balwindergill8655
@balwindergill8655 3 жыл бұрын
@@sacularnews2983 0
@Iam.jatin0
@Iam.jatin0 3 жыл бұрын
@@sacularnews2983 yqyyyutyyopuoei
@gursewakdhillon2621
@gursewakdhillon2621 3 жыл бұрын
Verry good basi sahib
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@pushpinderkaurtv
@pushpinderkaurtv 3 жыл бұрын
Waheguru ji 🙏
@veerpalgill6647
@veerpalgill6647 3 жыл бұрын
ਅਸੀਂ ਵੀ ਜਾਣਦੇ ਆ ਇਹ ਪਿੰਡ ਸਾਡੇ ਲਾਗੇ ਆ
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@bavanmaanmaan490
@bavanmaanmaan490 3 жыл бұрын
Waheguru ji kirpa Karen ji 🙏🙏
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@paramjeetsingh7660
@paramjeetsingh7660 3 жыл бұрын
ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ ਮੇਹਰ ਕਰੋ ਦੁਨੀਆਂ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@parminderkaur7767
@parminderkaur7767 3 жыл бұрын
ਸਤਿ ਸ੍ਰੀ ਆਕਾਲ ਜੀ।ਬਾਸੀ ਜੀ ਤੇ ਵਰਮਾ ਜੀ ਦੀ ਮੱਦਦ ਨਾਲ ਮਾਮੀ ਦੇ ਕੁੱਟ ਦਾ ਇਨਸਾਫ ਮਿਲ ਜਾਂੳ।ਮੈਂ ਤਾਂ ਇਹੀ ਕਹੂ ਰੱਬ ਦੇ ਘਰ ਦੇਰ ਆ ਹਨੇਰ ਨੀ। ਇਥੇ ਇਕ ਗੱਲ ਹੋਰ ਸੱਚ ਹੁੰਦੀ ਜੋ ਕਰੋਂਗੇ ਸੋ ਭਰੋਗੇ। ਵਾਹਿਗੁਰੂ ਇਨਸਾਫ਼ ਜ਼ਰੂਰ ਹੋਣਾ ਚਾਹੀਦਾ ਭੋਲੀ ਭੈਣ ਨਾਲ।
@kisanadeawaj8961
@kisanadeawaj8961 3 жыл бұрын
ਤੁਹਾਡੀ ਭੈਣ ਭੋਲੀ ਇੰਨੇ ਸਾਲ ਪਹਿਲਾਂ ਕਿਉਂ ਨਹੀਂ ਬੋਲੀ ਹੁਣ ਮੁੰਡਾ ਜਵਾਨ ਹੋ ਗਿਆ ਸੋਚਦੀ ਹੋਣੀ ਸ਼ਾਇਦ ਇਹ ਸਭ ਕਰਨ ਨਾਲ ਕਨੈਡਾ ਬੁਲਾ ਲਵੇ
@parminderkaur7767
@parminderkaur7767 3 жыл бұрын
@@kisanadeawaj8961 ਵੀਰ ਜੋ ਤੂਸੀਂ ਕਿਹਾ ਐਦਾ ਵੀ ਹੋ ਸਕਦਾ। ਪਰ ਅਤਿਆਚਾਰ ਤਾਂ ਹੋਇਆਂ ਲਗਦਾ। ਸ਼ਾਇਦ ਇਹ ਬਾਸੀ ਜੀ ਦਾ ਪ੍ਰੋਗਰਾਮ ਸੁਣਦੀ ਹੈ ਹੁਣ ਇਹਨਾਂ ਨੂੰ ਲਗਿਆ ਹੋਣਾ ਇਹ ਇਨਸਾਫ਼ ਦੁਆ ਸਕਦੇ । ਤਾਂ ਮੈਂ ਇਸ ਭੈਣ ਦੇ ਦੁਖ ਨੂੰ ਮਹਿਸੂਸ ਕੀਤਾ। ਵੀਰ ਜੀ
@ParamjeetKaur-qw1ne
@ParamjeetKaur-qw1ne 3 жыл бұрын
Hnji
@kisanadeawaj8961
@kisanadeawaj8961 3 жыл бұрын
@@parminderkaur7767 ਭੈਣੇ ਤੁਹਾਡੀ ਗੱਲ ਨਾਲ ਸਹਿਮਤ ਹਾਂ ਅੱਤਿਆਚਾਰ ਤਾਂ ਜ਼ਰੂਰ ਹੋਇਆ ਆਟੀ ਜੀ ਤੇ ਤਾਂ ਹੀ ਰੇਡੀਓ ਤੇ ਆਏ ਨੇ ਜੇ ਕੋਈ ਗੱਲ ਹੈ ਤਾਂ ਮੇਰੇ ਕਹਿਣ ਮਤਬਲ ਏਹੀ ਸੀ ਕੀ ਇੰਨਾਂ ਟਾਈਮ ਕਿਉਂ ਨਹੀਂ ਆਏ 96 model ਤਾਂ ਮੈਂ ਹਾਂ ਆਂਟੀ 92 ਵਿੱਚ ਆ ਗਏ ਸੀ 28 ਸਾਲ ਹੋ ਗਏ ਬਾਕੀ good ਨੂੰ ਪਤਾ ਸੱਚ ਕੀ ਆ
@parminderkaur7767
@parminderkaur7767 3 жыл бұрын
@@kisanadeawaj8961 ੳਹੀ ਵੀਰ ਜੀ ਵਾਹਿਗੁਰੂ ਜੀ ਨੂੰ ਪਤਾ ਸੱਚ ਕੀ ਹੈ ।ਮੈਂ ਹਮਦਰਦੀ ਰੱਖਦੀ ਹਾਂ।ਕਰਨ ਕਰਾਵਣ ਵਾਲਾ ੳਹ ਸਤਿ ਕਰਤਾਰ ਹੈ ਜੀ।
@shitalkaur9937
@shitalkaur9937 3 жыл бұрын
Very good 👍🙏
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@sacularnews2983
@sacularnews2983 3 жыл бұрын
ਪੈਕਸਲਜ਼ ਤੋਂ ਆਈ ਬੀ ਰਾਮਾ ਦੁਆਰਾ ਫੋਟੋ
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@sunnyverma9900
@sunnyverma9900 Жыл бұрын
bassi ji said Bhadoli ji 😂😂😂😂
@HarjitSingh-il4ce
@HarjitSingh-il4ce 3 жыл бұрын
ਗੁਡ ਵਕੀਲ
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@gurwinderpunia1522
@gurwinderpunia1522 3 жыл бұрын
Bhen tere charna nu parnam tusi dhan ho
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@jjohal4852
@jjohal4852 3 жыл бұрын
🙏Satnam Siri Waheguru ji🙏
@mohindermann3595
@mohindermann3595 3 жыл бұрын
Very Sad ☹️ Story
@gurbindersingh8849
@gurbindersingh8849 3 жыл бұрын
Bassi g good job
@kgill1365
@kgill1365 3 жыл бұрын
Wahe guru a ji good morning good saw kas said story
@baljeetchadha1506
@baljeetchadha1506 3 жыл бұрын
Very nice Basi sahib ji. App lokan di help karde ho ji.
@vdhillon4382
@vdhillon4382 3 жыл бұрын
ਹਾਏ ਭਾਪਾ ਮੈਂ ਭੋਲੀ, ਭੋਲੀ ਤੂੰ ਏਨੇ ਸਾਲਾ ਬਾਅਦ ਕਿਉਂ ਬੋਲੀ. ਪਹਿਲਾ ਤੂੰ ਆਵਦੇ ਕੇਸ ਦੀ ਪਰਤ ਕਿਉਂ ਨੀ ਖੋਲੀ.ਭੋਲੀ ਤੋਂ ਭੜੋਲੀ ਬਣਾਤਾ👍
@gurbajhanda402
@gurbajhanda402 3 жыл бұрын
😀😀😀😀😀😀😂😂😂😂👍
@vdhillon4382
@vdhillon4382 3 жыл бұрын
@@gurbajhanda402 🤪🤫
@sukhvindersingh1385
@sukhvindersingh1385 3 жыл бұрын
ਬਹੁਤ ਕੁਝ ਵਾਪਰ ਜਾਂਦਾ ਏ ਕਈ ਵਾਰ। ਜਿਸ ਦਾ ਚਿਤ ਚੇਤਾ ਵੀ ਨਹੀਂ ਹੁੰਦਾ
@gurtazsandhu1885
@gurtazsandhu1885 3 жыл бұрын
Bilkul sahi gal ji
@manjitsinghsandhu9169
@manjitsinghsandhu9169 3 жыл бұрын
ਕਿੰਨੇ ਸਵਾਦ ਲੈ ਲੇਇ ਗੱਲ ਕਰਦਾ ਇਹ ਬੰਦਾ
@jotghuman3229
@jotghuman3229 3 жыл бұрын
ਲੁੱਚਾ ਪੂਰਾ ਇਹ😂
@sandeepvashisht5354
@sandeepvashisht5354 3 жыл бұрын
A Babe nanak de banay hoye sikh hi a jere ajj ina garak choke a Baba ji sadh bhudi deo loka nu
@gindagill4028
@gindagill4028 3 жыл бұрын
Sir naam kyu nhi le skde...????
@harmeetkharoud8994
@harmeetkharoud8994 3 жыл бұрын
ਇਹ ਸਟੋਰੀ ਸੁਣ ਕੇ ਬਾਸੀ ਸਾਹਿਬ ਦੀ ਬੌਡੀ ਸੁੰਨ ਹੋ ਗਈ ਕੌਮਨ ਬੇਬੀ ਹੋ ਮਾਈਗੋਡ
@kuljinder5251
@kuljinder5251 3 жыл бұрын
ਭੋਲੀ ਐਨੇ ਸਾਲ ਪਹਿਲਾ ਕਿਉਂ ਨੀ ਬੋਲੀ
@ParamjeetKaur-qw1ne
@ParamjeetKaur-qw1ne 3 жыл бұрын
Bassi show thore time to shuru hoea .
@kuljinder5251
@kuljinder5251 3 жыл бұрын
@@ParamjeetKaur-qw1ne Hanji parr hor bhi taan media haiga c
@gurtazsandhu1885
@gurtazsandhu1885 3 жыл бұрын
@@ParamjeetKaur-qw1ne bahut Galt hoya
@gurtazsandhu1885
@gurtazsandhu1885 3 жыл бұрын
@@ParamjeetKaur-qw1ne asi uttrakhand toa ji
@jorarai5358
@jorarai5358 3 жыл бұрын
Family IS the very unlucky to TRUST people like bholli ( a poor niece ) spend so much money and hurt their best Reputation in the city and Nabourhood , She ( bholli ) might be in bad influence , Spend MONEY and adopt her for what ? BEATING her , don't think so
@HarjinderSingh-zb6qe
@HarjinderSingh-zb6qe 3 жыл бұрын
🙏🙏
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@NirmalSingh-ys7wz
@NirmalSingh-ys7wz 3 жыл бұрын
ਬਾਸੀ ਜੀ ਬੀਬੀ ਜੀ ਦਾ ਅਤਾ ਪਤਾ ਤਾਂ ਕਰ ਲਿਅਾ ਪਰ ਕੈਨਡਾ ਵਾਲਿਅਾਂ ਦਾ ਪਤਾ ਨੀ ਦੱਸਦੇ।
@jagjitsinghsidhu7951
@jagjitsinghsidhu7951 3 жыл бұрын
ਲਗਦੈ ਇਹ ਬਾਸੀ ਉਨ੍ਹਾਂ ਨੂੰ ਬਲੈਕਮੇਲ ਕਰੂ
@gurpreetrandhawa2230
@gurpreetrandhawa2230 3 жыл бұрын
ਜਦੋਂ ਕੈਨੇਡਾ ਦਾ ਕਾਨੂੰਨ ਬਹੁਤ ਸਖ਼ਤ ਹੈ ਤਾਂ ਤੁਸੀ ਉਦੋਂ ਪੁਲੀਸ ਕਾਰਵਾਈ ਕਿਉ ਨਾ ਕੀਤੀ ਪਹਿਲਾ ਉਨ੍ਹਾਂ ਦਾ ਘਰ ਖਾ ਦਾ ਹੁਣ ਐਵੇ ਇਲਜਾਮ ਲਾਉਣੇ ਸੋਭਾ ਨਹੀ ਦਿੰਦੇ ਕਿ੍ਤਘਣ ਲੋਕ
@varindersandhuharike2922
@varindersandhuharike2922 3 жыл бұрын
ਭੋਲੀ ਤੈਨੂ ਕਾਹਦੇ ਨਾਲ ਕੁਟਦੀ ਸੀ
@shinderkaur7216
@shinderkaur7216 3 жыл бұрын
ਤੈਨੂੰ ਕੈਨੇਡਾ ਦਿਖਾ ਦਿੱਤੀ ਇੰਡੀਆ ਵਿੱਚ ਫਿਰ ਰਹਿ ਲੇਦੀ ਫਿਰ ਨਾ ਜਾਂਦੀ ਜੇ ਮਾਮੀ ਬੁਰੀ ਸੀ ਤੇਰੀਆ ਗੱਾਂਬਾਤਾਂ ਵਿੱਚ ਤੇਰੇ ਸਾਰੇ ਗੱਪ ਨੇ ਤੂੰ ਫਿਰ ਪੰਜਾਬ ਰਹਿ ਲੇਦੀ ਮਾਂ ਕੋਲ
@MehardeepSingh-k5g
@MehardeepSingh-k5g 4 ай бұрын
Chutia canada e sab kuch hunda. Shame
@navdeepgill8126
@navdeepgill8126 3 жыл бұрын
I am going to be handover myself to the police. RIP English🤦🏽‍♂️ Bassi saab hath jod ke benti a, angerzi nu muh na mareya karo
@navdeepgill8126
@navdeepgill8126 3 жыл бұрын
@Eknoor Kaur what does that mean?
@harinderkhangura2881
@harinderkhangura2881 3 жыл бұрын
Navdeep Gill o my god ‘ he ia working with channel since 40 years lol. Ih English kitho le ke aaunda
@navdeepgill8126
@navdeepgill8126 3 жыл бұрын
@@harinderkhangura2881 ju are bery right my friend. 40 saal kho khatte pae. "Punjabi Aurnab Gooswami" both are annoying as shit! Anyway's long live bassi saab🙏🏽. Sahi lot aya hoya tuhade, rehdi jao janta👍🏽
@kaurkaur7621
@kaurkaur7621 3 жыл бұрын
😃🤣😃😃😃
@harinderkhangura2881
@harinderkhangura2881 3 жыл бұрын
They are also so dumb who brought their matter on air
@iamfuture6300
@iamfuture6300 3 жыл бұрын
ਬਾਸੀ ਸਾਬ ਚਿੱਤੜਾਂ ਤੇ ਨਿਸ਼ਾਨ ਪਾਹ ਦਿੰਦੀ ਸੀ ਮਾਮੀ..... ਬਾਸੀ ਸਾਬ ਤੁਸੀਂ ਈ ਇਕੱਲੇ ਇਕੱਲੇ ਨਿਸ਼ਾਨ ਦਾ ਬਦਲਾ ਦਵਾ ਸਖਦੇਹ ਓਹ ਕਰੋ ਕਿਰਪਾ ਬਾਸੀ ਸਾਬ ਜੀ
@Rinkukhurdvlogs
@Rinkukhurdvlogs 3 жыл бұрын
ਸਰਮ ਕੱਰ
@kisanadeawaj8961
@kisanadeawaj8961 3 жыл бұрын
@@Rinkukhurdvlogs ਕੱਲ ਤੂੰ ਕਿੰਨੀ ਕੁ ਸ਼ਰਮ ਕੀਤੀ ਸੀ 64 ਸਾਲ ਬਿੱਲੇ ਵਾਲੀ ਵੀਡੀਓ ਤੇ ਕੂਮੈਂਟ ਵਿੱਚ ਭੋਕ ਰਿਹਾ ਸੀ ਗਸਤੀ ਦੱਲੀ ਕੰਜ਼ਰੀ ਪਹਿਲਾਂ ਆਪਣੀ ਸੋਚ ਬਦਲ ਫਿਰ ਦੂਜੇ ਨੂੰ ਮੱਤ ਦਈ
@harkewalsandhu1815
@harkewalsandhu1815 3 жыл бұрын
So Sad story
@gurdipkassar8837
@gurdipkassar8837 2 жыл бұрын
Sad story please sue the adopted parents
@preetgill6690
@preetgill6690 3 жыл бұрын
#1. In school teacher can judge if child is going thru some domestic violence. #2. In school police comes and time to time they do counsel the child. Domestic violence can not be hidden.there is so much help. All you need to call 911. If someone is going thru same situation pls get help. Trust me there are much help available. There is nothing to be scared. One life to live. Be brave. 😔
@ParamjeetKaur-qw1ne
@ParamjeetKaur-qw1ne 3 жыл бұрын
Jehra v apni wife and bachea nu marde ne ohna nu sakhat sajja milni chaidi .bassi sir eh v pt laggna chahida k mammi nu sajja kini mili.
@hariss4038
@hariss4038 3 жыл бұрын
We are basically from Punjab mostly not very educated and on lower rank of working force in Canada , America, UK, Australia. We worked hard and possibly made enough money and living in good conditions in life. Mr. Bassi keeps claiming like a politician many things e.g. I know cops in Punjab etc., etc., he will report to RCMP, he will file a FIR in India, which might impress ordinary/ simple, naive Punjabis, but it is not right, it might give him high TRP rating on the TV, but it is wrong. Yes, I am in favour of warning the wrong doers and criminals, which he must do. His show is popular amongst Punjabis, and helps his TV rating. I notice him being rude to callers, asks them or forces them to tell of their personal information which is not needed many times, he cuts them off, do not listen to their calls especially if they point out something against dictator Mr. Bassi, he threatens people about knowing police officers in Punjab and filing cases in Canada. Our Punjabi brothrens are simple and indebted to his overrated TRP show. however I do appreciate if he has done any help to people and is nice to people. My main point about writing this is to highlight wrongdoing by Mr. Bassi and Mr. Sidhu, sometimes they ask questions as they think, and not as per the present situations and happenings. I do not think that they are authority and even some of the callers are authority to decide what is right or wrong in each individual case on the BBC Toronto radio show. Mr. Bassi is really dramabaaz most times, which he can be as it is his show. He should be respectful to the people involved in the cases, audiences and callers and should not cut them off before they complete their calls, let the opinions be described and intelligent callers give their ideas and opinions, Mr Bassi is here many years and is well settled, it was an easy and cheap life in Canada 12 years back, it is not that easy in the present times, so he must realise that. Life is difficult for some people and is not as easy as it is for Mr. Bassi and Sidhu, Students have and new comers have tough time, sometimes they resort to selfish means, we should support these students etc., and Punjabis first, and not condemn them. I know many Punjabis praise you and make you popular. but don't be a d.ck and rude, rough to people and try to be a nice civilised person.
@balwinderbains9256
@balwinderbains9256 3 жыл бұрын
Very sad 😭
@kisanadeawaj8961
@kisanadeawaj8961 3 жыл бұрын
ਭੋਲੀ ਪਹਿਲਾਂ ਕਿਉਂ ਨੀ ਬੋਲੀ ਇੰਨਾ ਟਾਈਮ ਬਾਅਦ
@GurpreetKaur-dl3br
@GurpreetKaur-dl3br 3 жыл бұрын
Waheguru ji 😭😭😭😭
@polepole3946
@polepole3946 3 жыл бұрын
.
@gurtazsandhu1885
@gurtazsandhu1885 3 жыл бұрын
Waheguru mehr kare
@crazyrahalsisters2459
@crazyrahalsisters2459 3 жыл бұрын
Bholi nu insaaf milega hun
@sukhwinderasi473
@sukhwinderasi473 3 жыл бұрын
ਬਿਨਾਂ ਗੱਲ ਤੋ ਕਿਵੇ ਕੋਈ ਕਿਸੇ ਨੂੰ ਕੁੱਟ ਸਕਦਾ ਕੁਝ ਤੇ ਛਿਪਾ ਰਹੀ ਹੈ ਇਹ ਔਰਤ। ਕਿਉਂ ਆਪਣਾ ਜਲੂਸ ਕੱਢਵਾ ਰਹੇ ਹੋ। ਜੇ ਮੀਡਿਆ ਤੇ ਆਉਦੇ ਹੋ ਤੇ ਸੱਚ ਬੋਲਣ ਦੀ ਵੀ ਹਿੰਮਤ ਵੀ ਰੱਖੋ। ਬਿਲਕੁਲ ਵੀ ਸਚਾਈ ਨਹੀ ਲੱਗਦੀ ਇਹਨਾਂ ਦੀਆਂ ਗੱਲਾਂ ਵਿੱਚ।
@kaurcrazy4596
@kaurcrazy4596 3 жыл бұрын
Bhave koi ve gal hove bachhe nu kut nahi sakde it's a crime
@kaurasingh7750
@kaurasingh7750 3 жыл бұрын
ਆਪ ਸੱਚੇ ਲੱਗਦੇ ਹੋ
@sukhchainsingh9449
@sukhchainsingh9449 3 жыл бұрын
ਇਹ ਪ੍ਰੋਗਰਾਮ ਬੰਦ ਹੋਣਾਂ ਚਾਹੀਦਾ ਹੈ, ਕਿਉਂ? ਇਸ ਕਰਕੇ ਕਿ ਤੁਸੀਂ ਲੋਕਾਂ ਦੀ ਨਿੱਜੀ ਜ਼ਿੰਦਗੀ ਵਿੱਚ ਘੁਸਪੈਠ ਕਰਦੇ ਹੋ।
@sukhpalkaur1641
@sukhpalkaur1641 3 жыл бұрын
So sad 😞
@preetman2487
@preetman2487 3 жыл бұрын
ji.... .
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@assaultgaming2441
@assaultgaming2441 3 жыл бұрын
Bache pallan vaste lia gai c mami
@mandeepsinghgill7231
@mandeepsinghgill7231 3 жыл бұрын
Meri claas mate aa eh
@RAVINDERKAUR-fm1nl
@RAVINDERKAUR-fm1nl 3 жыл бұрын
Eni der di suti c hun yad aya
@karamjitkarwal8908
@karamjitkarwal8908 3 жыл бұрын
Hun eh Canada Jana chandi hivegi
@kisanadeawaj8961
@kisanadeawaj8961 3 жыл бұрын
@@karamjitkarwal8908 eh nahi apna bacha nu bhejna chahudi aa
@kulwantbrar8446
@kulwantbrar8446 3 жыл бұрын
Bache bahr laike aauna chahundi aa
@kisanadeawaj8961
@kisanadeawaj8961 3 жыл бұрын
@@kulwantbrar8446 ਬੱਚੇ ਬਾਹਰ ਆਏ ਨੂੰ ਤਾਂ ਵੀਰ 22 ਸਾਲ ਹੋ ਗਏ ਮੈਨੂੰ ਤਾਂ ਲੱਗਦਾ ਕਨੈਡਾ ਭੇਜਣਾ ਚਾਹੁੰਦੀ ਆ 🤔
@renusarwan9966
@renusarwan9966 3 жыл бұрын
Caste kyon puchhde o tuci basin sir
@jdhillon1814
@jdhillon1814 3 жыл бұрын
fir v ki ho java ga j os da bacha canada chala java ga thainu ki taklife a oh da bacha di
@Okay-oz4tl
@Okay-oz4tl 3 жыл бұрын
Why this horrible headline though? Come on Bassi Ji sounds so uncomfortable to even read 🤭
@harbanskaur8359
@harbanskaur8359 3 жыл бұрын
Bakeel Barma ji da phone no bhejo basi bhaji
@shinderkaur7216
@shinderkaur7216 3 жыл бұрын
ਤੇਰੇ ਨਾਲ ਏਨਾ ਥੋਖਾ ਹੀ ਸੀ
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@ParamjeetKaur-qw1ne
@ParamjeetKaur-qw1ne 3 жыл бұрын
Insaaf milna chahida
@preetgill6690
@preetgill6690 3 жыл бұрын
I admire all the fan of Bassi. I just scrolled down to check. I saw headlines start watching this video. Girl went thru hell I think mammi and mama should be punished. Absolutely no fear of law. Hopeless. Our community has so many issues. God bless Brampton 😔
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@DeepakKumar-po2fu
@DeepakKumar-po2fu 2 жыл бұрын
L l. Ll,l
@JagtarSingh-se4ot
@JagtarSingh-se4ot 2 жыл бұрын
,
@satpalsatpal4529
@satpalsatpal4529 3 жыл бұрын
Very sad
@harmankaur3291
@harmankaur3291 3 жыл бұрын
Mami mental se ta hi Mardi se Mama vichara darda luk janda se
@santokhsingh6483
@santokhsingh6483 3 жыл бұрын
Sahi kiha ha ji tusi
@gurtazsandhu1885
@gurtazsandhu1885 3 жыл бұрын
Bilkul sahi gal ji
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@makhanmaan
@makhanmaan 3 жыл бұрын
Godj
@SukhrajBatth-zi4lr
@SukhrajBatth-zi4lr 3 жыл бұрын
Y dunea da ki bnu a
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@sukhvindersingh1385
@sukhvindersingh1385 3 жыл бұрын
ਮੇਰੇ ਕੋਲ ਵੀ ਇਸ ਤਰਾਂ ਦੀ ਕਹਾਣੀ ਏ ਪਰ ਮੇਰੀ ਕਿਸਮਤ 99968 76331
@jotghuman3229
@jotghuman3229 3 жыл бұрын
Ki hoyea thode nl
@sukhvindersingh1385
@sukhvindersingh1385 3 жыл бұрын
ਮੇਰੇ ਦੁਖਾਂ ਦੀ ਦਾਸਤਾਨ ਲਿਖ ਕੇ ਬਿਆਨ ਨਹੀਂ ਕੀਤੀ ਜਾਣੀ please phon
@5sta48
@5sta48 3 жыл бұрын
Ki hoea tuhada nal
@5sta48
@5sta48 3 жыл бұрын
@@sukhvindersingh1385 phone te daso ge
@Bhullarjatt653
@Bhullarjatt653 3 жыл бұрын
eh chote c odo may b koi galti v hoi hove par ehda eh matlab nhi eve dhkka kita jaye bachhe nal insaaf mile ehna nu
@rumyjattighaint836
@rumyjattighaint836 3 жыл бұрын
Kush galti jrur hoi is kolo
@Bhullarjatt653
@Bhullarjatt653 3 жыл бұрын
@@rumyjattighaint836 hanji ho sakdi
@rumyjattighaint836
@rumyjattighaint836 3 жыл бұрын
@@Bhullarjatt653 hanji ..thonu v ptaaa girls v bhut clever ne ajkl g
@Bhullarjatt653
@Bhullarjatt653 3 жыл бұрын
@@rumyjattighaint836 hanji jihda moka lgda koi ni ghat krda
@rumyjattighaint836
@rumyjattighaint836 3 жыл бұрын
@@Bhullarjatt653 exactly Mr Bhullar
@sushmasharma61
@sushmasharma61 3 жыл бұрын
Nahi ji ghar da kam karwaunn lai adopt kita
@sukhdoab834
@sukhdoab834 3 жыл бұрын
U take money from Bassi because he bounding u not to go to any channel.
@surindersandhu3713
@surindersandhu3713 3 жыл бұрын
This girl stay only one year mami not long time some thing wrong this girl that's by they send back india from india people not Respect mami ne bahar sadi si after long time she saying about mami dhee nahi bani I think she lissening some body
@nirmaljitsingh537
@nirmaljitsingh537 3 жыл бұрын
ਕੈਨੇਡਾ ਵਿਚ ਕਿੰਨੇ ਪਰਸੈਂਟ ਬੰਦੇ ਡਰਦੇ ਆ ਆਪਣੀਆਂ ਤੀਵੀਆਂ ਤੋਂ ??
@harwindersingh9881
@harwindersingh9881 3 жыл бұрын
80 percent
@Rinkukhurdvlogs
@Rinkukhurdvlogs 3 жыл бұрын
ਭੋਲੀ ਨੇ ਸਾਰੀ ਪਰਤ ਖੋਲੀ
@balcollection3105
@balcollection3105 3 жыл бұрын
Pappa me polli.....🙄😀Yaad aa gyi story
@allamericanslogistics1143
@allamericanslogistics1143 3 жыл бұрын
ਜੋ ਮਰਜੀ ਕਹਿ ਲਵੋ ਪਰ ਇਸ ਔਰਤ ਦੀਆਂ ਸਾਰੀਆਂ ਗਲਾਂ ਹਜਮ ਨਹੀ ਹੋ ਰਹੀਆ, ਇਕ ਪਾਸੇ ਰਜ ਕਿ ਇਲਜਾਮ ਤੇ ਦੂਜੇ ਪਾਸੇ ਪੰਜ ਸਾਲ ਬਾਅਦ ਕਨੇਡਾ ਵਾਪਿਸ ਜਾਣ ਲਈ ਮਾਮੀ ਦੀ ਉਡੀਕ ਵੀ ਰਹੀ ਸੀ , 29 ਸਾਲਾ ਬਾਅਦ ਬਹੁਤ ਸੁਲਝੇ ਤਰੀਕੇ ਨਾਲ ਗਲ ਕਰਨ ਦਾ ਤਰੀਕਾ ਇਕ ਸੋਚੀ ਸਮਝੀ ਕਹਾਣੀ ਬਣਾਈ ਲਗਦੀ ਹੈ , 70% ਝੂਠ ਲਗਦਾ ਹੈ ਅਗੇ ਦੋਨੋ ਪਾਸੇ ਗਲ ਖੋਲਣ ਤੋ ਬਾਅਦ ਪਤਾ ਚਲੂ ਕਿ ਸਚ ਕਈ ਹੈ ।
@bawasweta3777
@bawasweta3777 3 жыл бұрын
Pls we cannt judge someone
@rumyjattighaint836
@rumyjattighaint836 3 жыл бұрын
Bilkul g ..jhuth boldi aa ih
@sunnyverma9900
@sunnyverma9900 Жыл бұрын
they can handed the kid to crew members
@kulwantlegha3964
@kulwantlegha3964 3 жыл бұрын
Bassi g je apna Real bacha glti kr deve ta ki parents eda krde hunde
@baljinderkaur4926
@baljinderkaur4926 3 жыл бұрын
T
@rashpalbilkhu6706
@rashpalbilkhu6706 3 жыл бұрын
This is really bad. I feel sorry for the very young girl. why she is telling the story note before.
@indirad1876
@indirad1876 3 жыл бұрын
Her mami took her as a servant, so she could take care of children and house.
@umesh5661
@umesh5661 3 жыл бұрын
14years da child alone travel kar sakte ne.
@jaipreetkaur5045
@jaipreetkaur5045 3 жыл бұрын
Nuokrani chahidi c a school jan lagi gal a hai
@kisanadeawaj8961
@kisanadeawaj8961 3 жыл бұрын
School ve ja ohna na admission karvai ta jan lagi apni marji nal nai
@amitojsingh5859
@amitojsingh5859 3 жыл бұрын
Jhooth boldi hai sir aah kudi bhupinder kaur. I don’t trust on her
@kisanadeawaj8961
@kisanadeawaj8961 3 жыл бұрын
ਭੋਲੀ ਤੋਂ ਭੜੋਲੀ ਬਣਾ ਦਿੱਤੀ
@kiranpreet5317
@kiranpreet5317 3 жыл бұрын
Galati ho v gai howe koi ta v eh ketho da rule aa k without cloth female bacche nu kuttia jawe os de private parts nu nuksaan pochaiya jawe
@gurtazsandhu1885
@gurtazsandhu1885 3 жыл бұрын
Sahi gal ji
@parmjeetwahla5553
@parmjeetwahla5553 3 жыл бұрын
Charrdi kla ch rvo sir ji KISAN EKTA JINDABAD OK JI
@harryc8483
@harryc8483 3 жыл бұрын
I can't believe he ask 3 times 1 thing.
@hardeepkaur1951
@hardeepkaur1951 3 жыл бұрын
,
@prits4157
@prits4157 3 жыл бұрын
Bassi tu samajda jindgi Canada aa k hi bandi aa ???
@allenpreetkaur7832
@allenpreetkaur7832 3 жыл бұрын
Baasi ji eh ta nokraani le k aaye c,
@ParamjeetKaur-qw1ne
@ParamjeetKaur-qw1ne 3 жыл бұрын
Keh ta rhi ikhali ayi han
@sacularnews2983
@sacularnews2983 3 жыл бұрын
kzbin.info/www/bejne/i6K1pHlsr9hpf80
@satpalkaur8351
@satpalkaur8351 3 жыл бұрын
Ho sakda oh mental hove
@sukh6sukh494
@sukh6sukh494 3 жыл бұрын
,,
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 20 МЛН
Trick-or-Treating in a Rush. Part 2
00:37
Daniel LaBelle
Рет қаралды 42 МЛН
PIZZA or CHICKEN // Left or Right Challenge
00:18
Hungry FAM
Рет қаралды 14 МЛН
風船をキャッチしろ!🎈 Balloon catch Challenges
00:57
はじめしゃちょー(hajime)
Рет қаралды 44 МЛН
Desi Crimewatch October 2024 with Harjap Singh Bhangal
46:50
harjapbhangal
Рет қаралды 25 М.
Who's spending her birthday with Harley Quinn on halloween?#Harley Quinn #joker
01:00
Harley Quinn with the Joker
Рет қаралды 20 МЛН