ਕੈਨੇਡਾ ਵਿੱਚ ਲੋਕਾਂ ਦੀ ਨਾ-ਖੁਸ਼ੀ ਦਾ ਕਾਰਨ ਕੀ | Desi Economist Podcast | Punjabi Podcast

  Рет қаралды 14,745

Desi Economist

Desi Economist

Күн бұрын

Пікірлер: 59
@kumarsahani1514
@kumarsahani1514 4 ай бұрын
A great podcast guys . I really enjoyed it. Thanks 🙏
@kumarsahani1514
@kumarsahani1514 4 ай бұрын
America is the best country in the world. It’s a truly land of opportunity. I am an RN and make about 250K a year . Ik, not rich but live comfortably. I still think mental and physical health are more important then having bunch of money.
@kaamilpankaj
@kaamilpankaj 7 ай бұрын
ਬਹੁਤ ਜਰੂਰੀ ਪ੍ਰਸ਼ਨ ਛੋਹੇ ਨੇ। ਸਾਰੇ ਬਾਈਆਂ ਨੇ ਬੜੇ ਖਾਸ ਪੁਆਇੰਟ ਡਿਸਕਸ ਕੀਤੇ ਨੇ। ਬਹੁਤ ਸਿੱਖਣ ਨੂੰ ਮਿਲਿਆ। ਇਜੇਹਾ ਵਿਚਾਰ ਵਟਾਂਦਰਾ ਲਾਜ਼ਮੀ ਹੈ ਜ਼ਿੰਦਗੀ ਦਾ ਨੇੜਿਓਂ ਮੁਲਾਂਕਣ ਕਰਨ ਲਈ। ਮੈਂਨੂੰ ਖਾਸ ਕਰਕੇ ਬੜੀ ਖੁਸ਼ੀ ਹੋਈ ਕਿ ਸਿਹਤ , ਸਤੁੰਸ਼ਤੀ ਅਤੇ ਖ਼ੁਸ਼ ਰਹਿਣ ਬਾਰੇ ਚਰਚਾ ਕੀਤੀ।
@inderbirsingh2796
@inderbirsingh2796 7 ай бұрын
I am living in canada... I am big fan of Maavi and Sandhu sir... Both are very humble and intellectual person.. main thing is that they do the arguments through ground reality..❤
@088surjit
@088surjit 7 ай бұрын
ਸਾਡੇ ਬਜ਼ੁਰਗਾਂ ਨੂੰ ਜਿਊਣਾ ਆਉਂਦਾ ਸੀ ਸਾਨੂੰ ਨਹੀਂ ਆਉਂਦਾ ਚਾਹੇ ਕੋਈ ਮੰਨੇ ਜਾਂ ਨਾ ਮੰਨੇ । ਕੈਪਿਟਲ ਸਿਸਟਮ ਦੇ ਬਾਜ਼ਾਰ ਨੇ ਲੋਕਾਂ ਨੂੰ ਗਧੀ ਗੇਰ ਵਿੱਚ ਪਾ ਦਿੱਤਾ ਚਾਹੇ ਇੰਡੀਆ ਜਾਂ ਕੈਨੇਡਾ
@Paramkaurawapal
@Paramkaurawapal 7 ай бұрын
45:06 now that’s the question and a very good answers by each of them afterwards 😊❤
@DineshDinesh-nh9wk
@DineshDinesh-nh9wk 7 ай бұрын
1-)Population growth 2-)Social Media 3-)Rising Global tensions between countries 4-)COVID-19 5-)Early success pressure, Status pressure and unnecessary competition or comparison 6-)Poor policies by canadian Government regarding Immigration 7-) Poor management of resources like Healthcare, Housing and Tax system 8-) Artificial Intelligence fear in people of taking their jobs All these Factors i think have lead to these thinking and changes in canada as compared to what canada was 15-20 Years ago.
@sukhmindersingh7994
@sukhmindersingh7994 7 ай бұрын
Very good show. Please do shows like this. Time kiddan nikal gaya pata nahi lageya. Enjoyed a lot.
@harinderkhattra4276
@harinderkhattra4276 7 ай бұрын
Bht vdia podcast se we need more podcasts like this ❤
@desieconomist
@desieconomist 7 ай бұрын
Sure, we will do more like this you guys support us and share this more viewers
@punjabiyuva-1323
@punjabiyuva-1323 7 ай бұрын
ਇਹ ਕੈਨੇਡਾ ਯ ਇੰਡੀਆ ਦਾ ਨਹੀਂ ਆ ।।।।। ਕੰਮ ਕਰਨਾ ਅਤੇ ਮਿਹਨਤ ਕਰਨਾ ਪੰਜਾਬੀਆ ਦੀ ਸ਼ਾਨ ਆ ।।।।। ਪਤਾ ਨਹੀਂ ਕਿਉਂ ਹੁਣ ਮਿਹਨਤ ਕਰਨਾ ਸਾਨੂੰ ਰਾਸ ਨਹੀਂ ਆ ਰਿਹਾ ।।।। ਕਿਤੇ v ਰਹੋ ਮਿਹਨਤ ਕਰੋ
@DineshDinesh-nh9wk
@DineshDinesh-nh9wk 7 ай бұрын
Agree 💯!
@GurvinderSingh-gk3kv
@GurvinderSingh-gk3kv 7 ай бұрын
Veer mahnat te gulami che fark hunda.
@punjabiyuva-1323
@punjabiyuva-1323 7 ай бұрын
Nukari kitey v hove gulami hi hundi aaa ....
@punjabiyuva-1323
@punjabiyuva-1323 7 ай бұрын
Mehnat isaan di shaan hai. ... Kyuki ohh sikhda hai
@amritsinghvlogs4579
@amritsinghvlogs4579 7 ай бұрын
boss loka diya needs jada wadhh geya wa j pind rahn kam krn basic sab nu milda roty kapra makkan
@hp-gg4wg
@hp-gg4wg 7 ай бұрын
Extract...find happiness in little things😊. Life is a journey with ups and downs. Enjoy the journey as it goes.
@pushwindersingh5886
@pushwindersingh5886 7 ай бұрын
ਮਾਵੀ ਵੀਰੇ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਨੇ ਜੀ , ਮਾਵੀ ਬਾਈ ਦੀਆਂ ਗੱਲਾਂ ਸੁਣ ਕੇ ਮੈਨੂੰ ਲੱਗ ਰਿਹਾ ਮੈਂ ਆਪਣੇ ਪਰਿਵਾਰ ਵਿਚ ਬਹੁਤ ਸੰਤੁਸ਼ਟ ਹਾਂ... ਜਿਓੰਦਾ ਵਸਦਾ ਰਹੇ ਭਰਾ , ਹੋ ਸਕੇ ਤਾ ਮਾਵੀ ਵੀਰੇ ਦਾ contact ਜਰੂਰ ਦਿਓ ਜੀ.. ਧੰਨਵਾਦ ਜੀ...
@sidhu-it8oo
@sidhu-it8oo 7 ай бұрын
👍👍👌🏼👌🏼👌🏼👌🏼dollar piche hun sirf weekend di he wait hundi aa g weekday kade Count he nai kite
@BinduMavi-rq8zh
@BinduMavi-rq8zh 7 ай бұрын
ਲਾਲਚ ਤਿਆਗੋ ਡਿਜੀਟਲ ਕਰੰਸੀ ਲਿਆ ਕੇ ਗੁਲਾਮ ਬਣਾਇਆ ਜਾਵੇਗਾ, ਅਸਲੀ ਧਨ ਜਮੀਨ ਜੰਗਲ ਪਾਣੀ ਸਿਹਤ ਭੋਜਨ ਪਿੰਡ ਅਨਾਜ ਹੈ ਜਿਸ ਤੇ ਕਾਬੂ ਕਰ ਰਹੀਆ ਕੰਪਨੀਆਂ ਵਿਦੇਸ਼ ਵਿਚ ਲੀਜ਼ੇ ਦੇ ਘਰ ਕਿਸ਼ਤ ਭਰਦੇ ਜਵਾਨੀ ਖਤਮ ਪਰਿਵਾਰ ਖਤਮ , ਆਪਣੀ ਪੰਜਾਬ ਦੀ ਅਸਲ ਜਾਇਦਾਦ ਬਚਾਅ ਲਓ ਸਿਲਕ ਰੂਟ ਖੁਲਾਂ ਵਾਲਾ ਹੈ, ਮਹਿੰਗੀਆ ਕਾਰਾ ਨੇ ਰੀਤੀ ਨਹੀਂ ਦੇਣੀ ਬੈਂਕ ਪੇਪਰ ਪ੍ਰਿੰਟ ਕਰਕੇ ਖੋਹ ਰਹੇ ਅਸਲੀ ਪ੍ਰੋਪਰਟੀ ਜਾਨਵਰ ਬਚਾਓ, ਸਵਾਲ ਬਾਦਲ ਦਾ ਹੈ, ਅਗਲੀ ਪੀੜ੍ਹੀ ਨਾਮਰਦ ਬਾਂ ਰਹੀ, ਕੁੜੀਆ ਖਰਾਬ ਹੋ ਰਹੀਆ, ਕਲਚਰ ਪਰਿਵਾਰ ਬੋਲੀ ਖਤਮ ਜੌ ਰਹੀ, ਇਹ ਵਜੂਦ ਦਾ ਮਾਮਲਾ, ਸਾਰੇ ਪੰਜਾਬ ਦਾ ਕਰਜ ਅਦਾ ਕਰੇਗਾ ਜਨਤਾ ਸਰਕਾਰ ਮੋਰਚਾ, ਬੈਂਕ ਕਰ ਰਹੇ ਠੱਗਿਆ
@BinduMavi-rq8zh
@BinduMavi-rq8zh 7 ай бұрын
kzbin.info6FzNQ3ve2fg?si=dz2uS3uEHYuddsYz
@shagandeepsingh5267
@shagandeepsingh5267 6 ай бұрын
Bhaji mai us citizen han… newyork rehnda han…. Mai v show join karna chaunda! Mai 8 saal canada v reha.
@desieconomist
@desieconomist 6 ай бұрын
Hanji whatsapp us - +1 (905) 490-1212
@088surjit
@088surjit 7 ай бұрын
ਕੈਪਿਟਲ ਸਿਸਟਮ ਦੇ ਜਾਲ ਵਿੱਚ ਫੱਸ ਕੇ ਲੱਕੜ ਦੇ ਘਰਾਂ ਦੀਆਂ ਕਿਸ਼ਤਾਂ ਦਿਓ ਤੇ ਮਜੇ ਲਓ ਪੀਜ਼ਾ ਖਾਓ I ਕਿਉਂਕਿ maki ਦੀ ਰੋਟੀ ਵਿੱਚ ਕੀ ਰੱਖਿਆ ਸੀ ...
@shagandeepsingh5267
@shagandeepsingh5267 6 ай бұрын
Han kuch ni rakheyaa makki di roti vich! Bc niri sugar aaa 😂😂
@sony81able
@sony81able 5 ай бұрын
@@shagandeepsingh5267 😂😂😂 sahi a bai jehare khande see ohna nu sugar hoi ne te jehare nahi khande ohna nu hogi😂😂
@contentrandom13
@contentrandom13 7 ай бұрын
Good job 👍 brothers
@desieconomist
@desieconomist 7 ай бұрын
Thanks dear
@pushwindersingh5886
@pushwindersingh5886 7 ай бұрын
Yr swaad ee aa gya sun ke yr
@BobSharma-sw3fj
@BobSharma-sw3fj 5 ай бұрын
I like your Podcast. Can I also join your Podcast, I can speak Punjabi.
@desieconomist
@desieconomist 5 ай бұрын
Hanji reach us out on whatsapp - +1 (647) 643-6072
@MaviBhathal-vo6yf
@MaviBhathal-vo6yf 7 ай бұрын
Ihahaha it was a good podcast
@user-pn2ew8fe8i
@user-pn2ew8fe8i 7 ай бұрын
FOMO is the reason many are now stuck.
@RJEmbroiders
@RJEmbroiders 7 ай бұрын
Ssa bhai sabh,main v jagrawan ton a
@pushwindersingh5886
@pushwindersingh5886 7 ай бұрын
ਸਾਰੇ ਈ ਹੰਢੇ ਹੋਏ ਬੰਦੇ ਨੇ ਤੇ ਸਾਰੇ ਈ ਭਰੇ ਈ ਹੋਏ ਭਾਂਡੇ ਨੇ...ਬਹੁਤ ਸੋਹਣੇ ਤਜ਼ਰਬੇ ਨੇ ਸਾਰੇ ਭਰਾਵਾਂ ਕੋਲ
@sandhuk09
@sandhuk09 7 ай бұрын
ਬਾਈ ਇਕ ਸਾਲ ਦਿਖਾ ਦਿਆ ਕਰਾ ਗੇ cra ਨੂੰ ਬੱਸ ਪਲਨਿੰਗ ਸਾਲ ਪਹਿਲਾ ਕਰਨੀ ਪੈਣੀ ਆ
@karn6979
@karn6979 7 ай бұрын
di da 1000 bnje bsss....banda khush
@giansibia
@giansibia 6 ай бұрын
Hi veer g bring first generation parents kids married so we can learn next generation problem can solve because I see lots people loos generation in western mixed thanks
@088surjit
@088surjit 7 ай бұрын
ਕੋਈ ਨਾ ਫਿਕਰ ਨਾ ਕਰੋ ਦੂਸਰੀ ਤੀਸਰੀ ਪੀੜ੍ਹੀ ਨੇ ਏਹ ਰੋਣੇ ਵੀ ਨਹੀਂ ਰੋਣੇ
@sukhpaldeol6489
@sukhpaldeol6489 7 ай бұрын
How about America ji
@hardeep.s.k
@hardeep.s.k 5 ай бұрын
🙏😀
@gurindersingh563
@gurindersingh563 7 ай бұрын
Stable high income source is the key to success. This will bring joy and happiness. Baki jina di mortgage 700k to upar aa rabb rakha ona da😂 Rest of Canada is enjoying and having fun times😊
@parminderdhillon6887
@parminderdhillon6887 7 ай бұрын
2008 recession doesn’t hit Canada. That time no recession in Canada
@jagrajgill6918
@jagrajgill6918 7 ай бұрын
100%
@ParveshKumar-rs5ww
@ParveshKumar-rs5ww 7 ай бұрын
ਕਿੰਨੇ ਵੱਡੇ ਅਰਥਸ਼ਾਸਤਰ ਬੈਠੇ ਨੇ, ਇੱਕ ਵਾਰ ਤਾਂ IMF ਨੂੰ ਮਾਤ ਪਾ ਦਿੱਤੀ
@GurjitSingh-hr8qn
@GurjitSingh-hr8qn 7 ай бұрын
Jo india ਕਹਿੰਦਾ c kuch nahi haga etha o hun Canada ja k ve kehi jandaa k Canada ve bhut sukha va
@parminderdhillon6887
@parminderdhillon6887 7 ай бұрын
They have to reset otherwise no one can afford
@jaskaranbrar1070
@jaskaranbrar1070 7 ай бұрын
Punjab vich km di bond nhi marde canada a k aukha ho k bond marwde ne
@PreetSingh-dj4un
@PreetSingh-dj4un 5 ай бұрын
LaaLchee Jatt Log.
@NimratKaur-z7m
@NimratKaur-z7m 7 ай бұрын
Jisne. India. Kam. Ni. Kita. Canda. Othe. Ki krna.
@malkeitkaur3046
@malkeitkaur3046 7 ай бұрын
Cant support anymore you deleted my comment.
@desieconomist
@desieconomist 7 ай бұрын
Hi, we didn't deleted any comments, we never do, it may not have posted properly
@8bajwa8
@8bajwa8 7 ай бұрын
Why the fuck all you laugh like Kamal Harris at end of every sentence.
@bsd5473
@bsd5473 7 ай бұрын
😂
@hardeepdhami9426
@hardeepdhami9426 5 ай бұрын
Bai g aajkl dikhava bhot Jada hogiya, hye ohne oh le lia , tusi v lavo, a ne sochde k lia ta kistta te hunda sabb ne, bus kistta bhari jande aa
@shagandeepsingh5267
@shagandeepsingh5267 6 ай бұрын
Bhaji mai us citizen han… newyork rehnda han…. Mai v show join karna chaunda! Mai 8 saal canada v reha.
My scorpion was taken away from me 😢
00:55
TyphoonFast 5
Рет қаралды 2,7 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН