Bawa Rori Interview|Moorti Producer Dxx Wife Interview|

  Рет қаралды 159,585

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Bawa Rori Interview|Moorti Producer Dxx Wife Interview|Producer Dxx|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 146
@rameshthind2842
@rameshthind2842 Жыл бұрын
ਏ‌ ਕਿਥੋਂ ਆ‌ ਗਈ‌ ਬੱਖੀ‌‌ ਪਾੜ‌ ਦੇ ਘਰ ਵਾਲੀ ਬਾਈ‌ ‌ ਏਨੂੰ ‌ਨਾ ਛੇੜੀ ‌ ਨਹੀ‌ ਤਾ‌ ਮੱਘਰ ਤੇਰੀ‌ ਵੀ ‌ ਬੱਖੀ‌ ਪਾੜ‌ ਦੇਵੇਗਾ ‌ ਬਾਈ‌ ਘੈਂਟ ਪੰਜਾਬੀ ਵਾਲੀਆਂ ਬੱਚ‌ ਕੇ ਰਹੀ
@ManpreetSingh-xi6jc
@ManpreetSingh-xi6jc Жыл бұрын
ਪਰਮਾਤਮਾ ਬਾਵੇ ਬਾਈ ਨੂੰ ਹੋਰ ਤਰੱਕੀ ਦੇਵੇ ਬਾਈ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਏ।👍👍👍
@ManpreetSingh-xi6jc
@ManpreetSingh-xi6jc Жыл бұрын
ਮੈਂ ਅਰਦਾਸ ਕਰਦਾ ਪਰਮਾਤਮਾ ਬਾਈ ਦਾ ਸੁਪਨਾ ਪੂਰਾ ਕਰੇ ।
@vickydauniya8021
@vickydauniya8021 Жыл бұрын
ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਵਾਈ ਦਾ ਸੁਪਨਾ ਜਰੂਰ ਪੂਰਾ ਕਰਨ ਗਏ
@ballijallowalia3190
@ballijallowalia3190 Жыл бұрын
Ki c supna veere guru ji da
@Brarz970
@Brarz970 10 ай бұрын
ਮੂਰਤੀ ਤੋਂ ਦੁਪਹਿਰੀਆ ਸਭ ਤੋਂ ਬਾਕਮਾਲ ਐਕਟਿੰਗ ❤❤❤❤
@rajmanjinderkaur4928
@rajmanjinderkaur4928 Жыл бұрын
ਬਹੁਤ ਵਧੀਆ👍💯
@kulwindersinghraju710
@kulwindersinghraju710 Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਬਹੁਤ ਬਹੁਤ ਤਰੱਕੀਆ ਦੇਵੇ
@SohanSingh-tj8yc
@SohanSingh-tj8yc Жыл бұрын
ਵ੍ਹਾਈਟ ਵਧੀਆ ਐਕਟਿੰਗ ਕਰਦਾ ਬਾਵੇ ਬਾਈ ਮੂਰਤੀ ਜੀ
@pardesiyaar9921
@pardesiyaar9921 Жыл бұрын
Y de glbt siraaa a ....Baki last Ch Jo gal boli tuc .jma shi Khi a ..ik rat wali .. chacha wow..nice
@gurdevkaur1209
@gurdevkaur1209 Жыл бұрын
ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਕਾਮਯਾਬੀਆਂ ਤੇ ਢੇਰ ਸਾਰੀਆਂ ਖੁਸ਼ੀ ਆਂ ਦੇਣ ਜੀ ਜੁਗ ਜੁਗ ਜੀਓ ਜੀ
@princesspoint4900
@princesspoint4900 Жыл бұрын
Chaj di Salah deya karo kise nu
@preetkalalwala4626
@preetkalalwala4626 Жыл бұрын
@@princesspoint4900 asa ji tusi vi subh vichar dedo ki karan fer
@amarjitsingh1946
@amarjitsingh1946 Жыл бұрын
Very nice 👍👍
@simma_kot_ala
@simma_kot_ala Жыл бұрын
ਬਾਵਾ ਰੋੜੀ♥️🔥😎
@malkitsingh7678
@malkitsingh7678 Жыл бұрын
ਬਾਈ ਜੀ ਲੋਕਾਂ ਨੂੰ ਤਾਂ ਕਮੀ ਕੱਢਣੀ ਭਾਵੇਂ 16 ਗੁਣ ਸੰਪੰਨ ਹੋਵੇ ਬੰਦਾ ਜੀ।
@karanbaraich2300
@karanbaraich2300 Жыл бұрын
Waheguru ji mehar kare
@gursewakpuniasaab2304
@gursewakpuniasaab2304 Жыл бұрын
ਵੀਹਗੁਰੂ ਜੀ
@harjotsingh8222
@harjotsingh8222 Жыл бұрын
ਬਹੁਤ ਵਧੀਆ
@khillrebhandeteende1803
@khillrebhandeteende1803 Жыл бұрын
ਸਹੀ ਬੋਲਿਆ ਵੀਰੇ।
@Laddi_Wraich_UK
@Laddi_Wraich_UK 8 ай бұрын
ਬਾਵਾ ਰੋਰੀ ਸਿਰਾ ਬੰਦਾ ਐਕਟਿੰਗ ਬਹੁਤ ਵਧੀਆ ਬਾਈ ਦੀ ਦੁਪਹਿਰੀਆ 😂😂
@Harmansingh-qe1yf
@Harmansingh-qe1yf Жыл бұрын
ਵੀਰੇ ਵਿਡੀਓ ਬਹੁਤ ਵਧੀਆ ਲਗਦੀ ਆ ਕੋਈ ਗੱਲ ਨਹੀਂ ਲੋਕ ਤਾ ਬੋਲਦੇ ਨੇ ਤੁਸੀ ਵੀਰੇ ਬੱਸ ਵਿਡੀਓ ਬਣਾਉ 👩🏾
@guggumangatguggu9018
@guggumangatguggu9018 Жыл бұрын
ਆਪੇ ਬਣੇ ਪੱਤਰਕਾਰ ਦਾ ਧੰਨਵਾਦ ਜਿਹਨੇ ਪੰਜਾਬ ਦੇ ਹੋਰ ਮੁੱਦਿਆਂ ਨੂੰ ਛੱਡ ਕੇ ਇਸ ਮਹਾਨ ਹਸਤੀ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ 🙏🙏🙏
@PreetKaur-pt6mf
@PreetKaur-pt6mf Жыл бұрын
veer g tusi sahi kiha gal sach ne par loki adro kuj ne dihkba hor aa wahegur tuhnu bhot tarki de mani veer nu v bhot tarki de
@gulabdhalio7070
@gulabdhalio7070 Жыл бұрын
Good discussion good information Excellent vlog.
@sharanjitsinghgill7181
@sharanjitsinghgill7181 Жыл бұрын
Very nice g God bliss you brother
@satnammani8685
@satnammani8685 Жыл бұрын
End aa babe bawe sirrra y tension ni leni
@gurmeetsosan6137
@gurmeetsosan6137 Жыл бұрын
Nice bro 👌
@deepbrar7840
@deepbrar7840 Жыл бұрын
Very good bai ji
@lovelyranndhawa9355
@lovelyranndhawa9355 Жыл бұрын
Waheguru ji mehr krn
@EdwardFactz
@EdwardFactz Жыл бұрын
🙏
@GurmeetSingh-dz2rk
@GurmeetSingh-dz2rk Жыл бұрын
Bai gusaa na kri nksa vala sira tera
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@subhashmittal6615
@subhashmittal6615 Жыл бұрын
Very Very Nice. Vedo Ji
@surdipkaur5909
@surdipkaur5909 Жыл бұрын
Sät shri akal bhaji very beautiful video bande ne
@ranjitkaur6272
@ranjitkaur6272 Жыл бұрын
Bahut vadhiaa video lgi tuhadi.
@SandeepSingh-td1zb
@SandeepSingh-td1zb Жыл бұрын
👌👌
@JagdeepSingh-zm9zn
@JagdeepSingh-zm9zn Жыл бұрын
Your nice thinking bro🥰🥰
@simma_kot_ala
@simma_kot_ala Жыл бұрын
♥️♥️
@sahaderali6727
@sahaderali6727 Жыл бұрын
Very nice 👌
@bhagasingh-tp8zl
@bhagasingh-tp8zl Жыл бұрын
👍👍👍🙏 very good vir g 🙏
@navtejsinghkhosa8705
@navtejsinghkhosa8705 Жыл бұрын
Waheguru meaher rakhe is te ji
@rupindersingh4211
@rupindersingh4211 Жыл бұрын
Very Very nice video veer ji ❤️❤️❤️❤️
@vicsingh5102
@vicsingh5102 Жыл бұрын
💯 %👌🏻
@simma_kot_ala
@simma_kot_ala Жыл бұрын
😘😘
@VIRASAT1313
@VIRASAT1313 Жыл бұрын
Very nice video 👌
@simma_kot_ala
@simma_kot_ala Жыл бұрын
🔥🔥
@palkhehra3850
@palkhehra3850 Жыл бұрын
Nice
@simma_kot_ala
@simma_kot_ala Жыл бұрын
😎😎
@simarjeet2046
@simarjeet2046 Жыл бұрын
Very nice video 👍👍
@KuldeepSingh-ym5kl
@KuldeepSingh-ym5kl Жыл бұрын
Very nice ji
@amankaur5746
@amankaur5746 Жыл бұрын
Good 👌👌👌👌👌👍
@manisadiq9226
@manisadiq9226 Жыл бұрын
ਲੱਗੇ ਰਹੋ 👌⛳🙏
@TaraSingh-xz9ku
@TaraSingh-xz9ku Жыл бұрын
Sirr gal bat
@GurpreetSingh-jf4px
@GurpreetSingh-jf4px Жыл бұрын
Vadiya bro ❤️❤️❤️
@rupindersingh0307
@rupindersingh0307 Жыл бұрын
Nice 👍
@mangatkular5941
@mangatkular5941 Жыл бұрын
ਬਿਲਕੁਲ ਦਰੁਸਤ ਫਰਮਾਇਆ ਨੌਜਵਾਨਾਂ ਦੁਨੀਆਂ ਦਾ ਸੱਚ ਹੈ। ਦੁਜਿਆਂ ਦੇ ਘਰ ਅੱਗ ਲਾਉਣੀ ਪਰ ਅਫਸੋਸ ਜਦੋਂ ਇਹਨਾਂ ਦੇ ਲੋਕਾਂ ਦੇ ਘਰਾਂ ਵਿੱਚ ਅੱਗ ਲੱਗਦੀਆਂ ਫੇਰ ਪਤਾ ਲੱਗਦਾ ਹੈ। ਲੋਕਾਂ ਦੀ ਪਰਵਾਹ ਨਾ ਕਰ ਆਪਣੇ ਕੰਮ ਨਾਲ ਮਤਲਬ ਰੱਖੋ ਬਾਈ ਜੀ
@deepsingh-zp5mz
@deepsingh-zp5mz Жыл бұрын
👍👍👍
@SurjeetKumar-wt5pv
@SurjeetKumar-wt5pv Жыл бұрын
Bahut Vdia bawe
@SukhwinderSingh-wl6xs
@SukhwinderSingh-wl6xs Жыл бұрын
Veere tere acting baut vadia
@manisadiq9226
@manisadiq9226 Жыл бұрын
👌👌👌👌👌👌
@nishansandhusandhu3902
@nishansandhusandhu3902 Жыл бұрын
👍👍👍👌
@baljitkhosa4439
@baljitkhosa4439 Жыл бұрын
ਮੂਰਤੀ ਬਹੁਤ ਵਧੀਆ ਇਨਸਾਨ ਆ
@arshcanada5191
@arshcanada5191 Жыл бұрын
Very nice video👌👌
@kulvindersingh3972
@kulvindersingh3972 Жыл бұрын
Wmk
@manisadiq9226
@manisadiq9226 Жыл бұрын
Good Bai Ji 👌👈🙏
@GurpreetKaur-lt9fp
@GurpreetKaur-lt9fp Жыл бұрын
Very nice good wark.veera.ji
@princesidhu3828
@princesidhu3828 Жыл бұрын
Gurpreet hlo ji kida tusi
@daljitsinghkailey9641
@daljitsinghkailey9641 Жыл бұрын
👍👍👍👍👍👍
@amankaur5746
@amankaur5746 Жыл бұрын
Very nice
@AshokKumar-ii6db
@AshokKumar-ii6db Жыл бұрын
Sahi gall a bro acting bhout wadiyaa karde ho..
@palbhunder3720
@palbhunder3720 Жыл бұрын
ਅੱਗੇ ਕਲਿੱਪ ਘੱਟ ਲਾਇਆ ਕਰ ਯਾਰ ਅੱਧਾ ਟਾਈਮ ਤਾਂ ਏਦੇ ਚ ਲੰਘ ਜਾਦਾਂ
@karmjeetsinghsidhu-kq6qp
@karmjeetsinghsidhu-kq6qp Жыл бұрын
Good 22g
@gurwinderguri6155
@gurwinderguri6155 Жыл бұрын
❤❤❤🙏🙏
@pandherji6773
@pandherji6773 3 ай бұрын
Mehnt Krda bai kehri gal a mehr kro rab tere te
@Mrcanny1990
@Mrcanny1990 Жыл бұрын
Vdiya lga interview dekh ke
@simma_kot_ala
@simma_kot_ala Жыл бұрын
Nyc bawa jn ♥️😘
@sehajsandhu1084
@sehajsandhu1084 Жыл бұрын
Nice bro
@inderjeet2002
@inderjeet2002 Жыл бұрын
Ehh sade pind da hi aa krishan Bawa pind Rori jila Sirsa 👏 Punjab di hadh te
@mpreetchotian
@mpreetchotian Жыл бұрын
Good luck y
@yaddwindersohii7169
@yaddwindersohii7169 Жыл бұрын
Like
@gurmelsingh3812
@gurmelsingh3812 Жыл бұрын
ਤਰੱਕੀ ਦੇਣ ਵਾਲੀ ਕੀ ਗੱਲ ਆ
@Malwa_kabaddi_pb03
@Malwa_kabaddi_pb03 Жыл бұрын
Bawa Rori
@user-lo5gv6hv7r
@user-lo5gv6hv7r Ай бұрын
Like😊😊😊
@faryadaliali2691
@faryadaliali2691 Жыл бұрын
Prodcer di interview kro
@romandhillon7188
@romandhillon7188 Жыл бұрын
😄
@harpeetsingh6064
@harpeetsingh6064 Жыл бұрын
Producer da thnx jis ena di madd kri
@unconditionallove3713
@unconditionallove3713 Жыл бұрын
Ik hor mahan shakshiyat di interview
@royalpenduzz6147
@royalpenduzz6147 Жыл бұрын
❤️❤️❤️❤️❤️❤️👍👍👍👍👍👍👍🙏🙏🙏🙏🙏
@20091981m
@20091981m 11 ай бұрын
bille maar jogi ch v jma billemaran wangu bolda bawa veer
@palpatrewala
@palpatrewala Жыл бұрын
Ajja bai guggu nal kam karwa dine aa,jjdo ambrdeep ne shoot rakhieya call krange
@GurdevSingh-tl4dh
@GurdevSingh-tl4dh Жыл бұрын
ਇਹ ਲੋਕ ਪੈਸੇ ਲੲੀ ਕੁਸ ਵੀ ਕਰਨ ਨੂੰ ਤਿਆਰ ਨੇ ਕੰਜਰ ਕੱਠੇ ਹੋਏ ਵੇ ਹੈਂ
@sukhpb30
@sukhpb30 Жыл бұрын
Magar kuj karda🤣🤣🤣 .. Lok v bda tra da yrr
@manvirpandher9231
@manvirpandher9231 Жыл бұрын
Waheguru ji 🙏🏼🙏🏼
@user-hj4zh5xz4w
@user-hj4zh5xz4w 11 ай бұрын
ਦੁਪੇਰੀਆ ਬਾਈ
@Garry_sarpanch
@Garry_sarpanch Жыл бұрын
asli kalakar te ohi hunda jo kuch vi ban jaave gal eh aa ki kirdar koi vi hove asli kalakar kirdar badal lende aa koi vdi gl nai baki yr log te bhonkte rehnde aa
@arvinderbhangu6429
@arvinderbhangu6429 Жыл бұрын
Ghaint bawa bai
@PB-id4py
@PB-id4py Жыл бұрын
ਪੱਤਰਕਾਰਾ ਮੈਂ ਤੈਨੂੰ ਵਧੀਆ ਬੰਦਾ ਸਮਝਦਾ ਸੀ ਤੂੰ ਪਤੰਦਰਾ ਐਸੇ ਗੰਦੇ ਲੋਕਾਂ ਦੀ ਇੰਟਰਵਿਊ ਲੈਣ ਗਿਆ ਜਾਹ ਯਾਰ। ਏਹਦੀਆਂ ਤੇ ਪ੍ਰੋਡਿਊਸਰ ਦੀਆਂ ਵੀਡੀਓਜ਼ ਤੂੰ ਆਪਣੇ ਪਰਿਵਾਰ ਵਿੱਚ ਬੈਠ ਕੇ ਦੇਖ ਸਕਦਾ ।। ਮੀਡੀਆ ਇੰਡੀਆ ਵਿੱਚ ਸਭ ਚੀਜ਼ਾਂ ਦਾ ਬੇੜਾ ਗ਼ਰਕ ਕਰਨ ਲੱਗਿਆ ।।
@palsinghpal4878
@palsinghpal4878 Жыл бұрын
good dxxx
@bollywoodvshollywood1604
@bollywoodvshollywood1604 Жыл бұрын
Sab katid aa
@jassakhakh7456
@jassakhakh7456 Жыл бұрын
Yar bai aa tu kee kam fad leaa mundeia nu kudian bana ke video pai janda
@ranjitsingh7157
@ranjitsingh7157 Жыл бұрын
ਜਿਸ ਦੇ ਨਾਮ ਅੱਗੇ ਸਿੰਘ ਤੇ ਕੌਰ ਲੱਗਿਆ ਹੈ ਉਸ ਨੂੰ ਤੇ ਇਸ ਤਰ੍ਹਾ ਦਾ ਕੰਮ ਸੋਭਦਾ ਨਹੀ ਬਾੲਈ
@jattbande1101
@jattbande1101 Жыл бұрын
ਸਹੀ ਗੱਲ ਆ ਜੀ
@jattbande1101
@jattbande1101 Жыл бұрын
ਬੰਦੇ ਬਣੋ ਚੰਗੇ ਕੰਮ ਕਰੋ ਐਵੇਂ channnal ਦੇ ਚੱਕਰਾਂ ਚ ਪੈਸੇ ਪਿੱਛੇ ਲਗੇ ਹੋ ਹੋਰ ਬਹੁਤ ਕੰਮ ਆ ਕਰਨ ਆ ਲੇ 🤦‍♂️🤦‍♂️
@gopityreservice1859
@gopityreservice1859 Жыл бұрын
acting krde aaa veer.
@user-cj1oj8qi9v
@user-cj1oj8qi9v 11 ай бұрын
Acting aaa ji onaaa di tusi agleyaqa de Ghar pesse de ayaaaa karo lakh lakh rupeess
@sidhusaab707
@sidhusaab707 Жыл бұрын
Mere nll study krda hunda eh veer
@palbhunder3720
@palbhunder3720 Жыл бұрын
23 mint di Total video aa 5 mint 34 sec de clip thokte
@nexion5144
@nexion5144 Жыл бұрын
ਜॅਟਾ ਦੇ 😂😂😂😂😂
Vicky Badbaria Interview|Manjeet Vicky|Producer Dxx|Mani Parvez|Kaint Punjabi
32:50
Kaint Punjabi (ਘੈਂਟ ਪੰਜਾਬੀ)
Рет қаралды 82 М.
Smart Sigma Kid #funny #sigma #comedy
00:25
CRAZY GREAPA
Рет қаралды 20 МЛН
Best father #shorts by Secret Vlog
00:18
Secret Vlog
Рет қаралды 11 МЛН
Despicable Me Fart Blaster
00:51
_vector_
Рет қаралды 12 МЛН
Sonu Jhumba Interview|Sonu Jhumba |Producer Dxx|Mani Parvez|Kaint Punjabi
31:53
Kaint Punjabi (ਘੈਂਟ ਪੰਜਾਬੀ)
Рет қаралды 345 М.
Kuldeep Kaur Dosanjh Interview|Punjabi Short Movie Actress Interview|Mani Parvez|Kaint Punjabi
34:09
Kaint Punjabi (ਘੈਂਟ ਪੰਜਾਬੀ)
Рет қаралды 662 М.
Did Modi really kill black money in India? : Economic case study
27:40
Think School
Рет қаралды 1,1 МЛН
Viral Teacher Student First Interview | Viral Video | Mani Parvez|@kaintpunjabi
42:01
Kaint Punjabi (ਘੈਂਟ ਪੰਜਾਬੀ)
Рет қаралды 132 М.