ਇੱਕਲੀਆਂ ਕੁੜੀਆਂ ਨੂੰ ਨਾ ਭੇਜੋ ਬਾਹਰ|Preet Chahal Interview|Punjabi Motivational Interview|

  Рет қаралды 719,357

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 445
@kaintpunjabi
@kaintpunjabi 3 ай бұрын
ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀinstagram.com/officialkaint_punjabi/
@balwindersidhu5201
@balwindersidhu5201 3 ай бұрын
Bhan tusi bhut wadhia gull kity ha k kudy de merriage ton badd nall di nall kudi de Husband nu v conc ambessy nu viza dena chahida
@LakhbeerSingh-j7j
@LakhbeerSingh-j7j 3 ай бұрын
ਕੁੜੀ ਦੀ ਮਾਂ ਨੇ ਤਾ 100%ਹੀ ਸੁੱਚੀਆਂ ਸੁਣਾ ਦਿੱਤੀਆਂ 🙏🙏🙏🙏🙏
@narinderkumar9261
@narinderkumar9261 3 ай бұрын
ਤੁਹਾਡੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ। ਹੁਣ ਮੈਂ ਆਪਣੇ ਬੱਚੇ ਨੂੰ ਵਿਦੇਸ਼ ਨਹੀਂ ਭੇਜਾਂਗਾ
@HansRaj-yy7vn
@HansRaj-yy7vn 2 ай бұрын
ਮਾਂ ਅਤੇ ਇਸ ਦੀ ਲੜਕੀ ਬਹੁਤ ਸੱਚੇ ਅਤੇ ਸਾਫ ਸੁਥਰੇ ਦਿਲ ਵਾਲੇ ਹਨ
@sarbjeetkaur2816
@sarbjeetkaur2816 3 ай бұрын
ਇਸ lady ਨੂੰ salute ਜਿਸ ਨੇ ਪੂਰੀ bold ਤਰੀਕੇ ਨਾਲ ਇੰਟਰਵਿਊ ਦਿਤੀ 🙏🙏🙏🙏
@RanjitSingh-zr6eo
@RanjitSingh-zr6eo 3 ай бұрын
ਇਹ ਸਿਰਫ ਓਹੀ ਸਮਝ ਸਕਦਾ ਜੋ ਖੁਦ ਬਾਹਰ ਵਿਚਰਿਆ ਹੈ ਪੰਜਾਬ ਨਾਲ ਦੀ ਧਰਤੀ ਦੁਨੀਆਂ ਵਿੱਚ ਕਿਤੇ ਨੀ
@JaswinderKaur-ti5en
@JaswinderKaur-ti5en 3 ай бұрын
ਸੱਚ ਬੋਲਣ ਦੀ ਹਿੰਮਤ ਚਾਹੀਦੀ ਆ ਜੋ ਹਰ ਕਿਸੇ ਵਿੱਚ ਨਹੀ ਹੁੰਦੀ ਤੇ ਘਰਦਿਆਂ ਦਾ ਸਾਥ ਵੀ ਜਰੂਰੀ ਸਲੂਟ ਆ ਜੀ
@apnapunjab3361
@apnapunjab3361 3 ай бұрын
💯% ਸੱਚ ਦੱਸਿਆ ਮੈ ਖੁਦ ਮਨੀਲਾ ਤੋ ਕਨੈਡਾ ਗਈ ਕਨੈਡਾ ਦਾ ਕੀੜਾ ਸੀ ਦਿਮਾਗ ਚ ਉਥੇ ਜਾਕੇ ਦੇਖਿਆ ਐਨਾ ਜਦਾ ਡਰੱਗ ਲਾਉਦੇ ਕੁੜੀਆ ਮੁੰਡੇ ਕੰਮ ਮਿਲਦਾ ਨੀ ਮੈ ਦੱਸ ਨੀ ਸਕਦੀ ਐਨੇ ਮਾੜੇ ਹਲਾਤ ਉਥੇ ਦੇ ਵੀਹ ਦਿਨਾ ਬਾਅਦ ਫਿਰ ਮਨੀਲਾ ਆਗੀ ਵਾਹਿਗੂਰ ਦੀ ਕਿਰਪਾ ਨਾਲ ਸਵਰਗ ਵਰਗੀ ਜਿੰਦਗੀ ਇਥੇ ਮਨੀਲਾ ਨਾ ਭੇਜੋ ਕਨੈਡਾ ਬੱਚਿਆ ਨੂੰ ਕਿਰਪਾ ਕਰਕੇ ਵੀਹ ਦਿਨਾ ਵਿੱਚ ਮੈ ਡਿਪ੍ਰੈਸ਼ਨ ਦੀ ਸਿਕਾਰ ਹੋਗੀ ਸੀ ਐਨੀ ਜਿਆਦਾ ਦਿਲ ਕਰਦਾ ਸਿਰ ਚ ਗੋਲੀ ਮਾਰਲਾ ਕਿਥੇ ਆਗੀ ਨਰਕ ਚ ਪੈਸੇ ਲਾਕੇ ਵਾਹਿਗੂਰ ਦੀ ਕਿਰਪਾ ਨਾਲ ਨਜਾਰੇ ਲੈਣੇ ਮਾ ਪੁੱਤ ਮਨੀਲਾ ਚ❤
@Mottayash9091
@Mottayash9091 3 ай бұрын
ਵੀਰ ਜੀ ਇਦਾਂ ਦੀ ਵਡਿੳੁ ਵੱਧ ਤੋਂ ਵੱਧ ਬਣਾਉਣ ਕਿ ਆਪਣਾ ਪੰਜਾਬ ਬਾਹਰ ਨਾ ਜਾਵੇ ਧੰਨਵਾਦ ਜੀ
@surindersingh2233
@surindersingh2233 3 ай бұрын
ਬਹੁਤ ਲੋਕਾਂ ਨੂੰ ਮਿਰਚਾਂ ਲੱਗਣ ਗਿਆ ਇਹਨਾਂ ਦੀਆਂ ਗੱਲਾਂ ਤੋਂ? ਪਰ ਇਹ ਜਵਾ ਸਹੀ ਗੱਲਾਂ ਕਰ ਰਹੇ ਆ
@parmindersingh2081
@parmindersingh2081 3 ай бұрын
ਆਪਣੇ ਪੰਜਾਬੀ ਲੋਕਾਂ ਦੇ ਦਿਮਾਗ ਨੂੰ ਭੇਡ ਚਾਲ ਦਾ ਜਿਹੜਾ ਬੁਖਾਰ ਚੜ੍ਹਿਆ ਹੈ ਇਸ ਆਦਤ ਨੂੰ ਬਦਲਣਾ ਪਵੇਗਾ ਜੀ
@gurjantsidhu1708
@gurjantsidhu1708 3 ай бұрын
ਮਾਂ ਦੀਆਂ ਗੱਲਾਂ ਸਪੱਸ਼ਟ ਹਨ ਜੋ ਕਿ ਸਭ ਦੀਆਂ ਹੋਣੀਆਂ ਚਾਹੀਦੀਆਂ ਹਨ ,ਹਰ ਕਿੱਸਾ ਹਰ ਕਿਸੇ ਨਾਲ ਨਹੀ ਜੁੜਦਾ ❤
@sikandersingh8137
@sikandersingh8137 3 ай бұрын
ਭੈਣ ਮੇਰੀਏ ਸਲੂਟ ਆ ਤੈਨੂੰ ਬਿਲਕੁਲ ਸੱਚਾਈ ਤੁਸੀਂ ਦੱਸੀ ਆ ਅੱਜ ਤੱਕ ਵੀਡੀਓ ਬਹੁਤ ਦੇਖੀਆਂ ਪਰ ਕਦੀ ਕਿਸੇ ਨੇ ਸੱਚਾਈ ਨਹੀਂ ਦੱਸੀ ਸੀ
@nirpalsingh6735
@nirpalsingh6735 3 ай бұрын
ਕੁੜੀਆਂ ਬਾਹਰ ਐਸ਼ ਕਰਨ ਜਾਂਦੀਆਂ ਨੇ। ਉਥੇ ਕੋਈ ਪੁਛੇਂਣ ਵਾਲਾ ਨਹੀਂ ਹੁੰਦਾ। ਨਾ ਕਿਸੇ ਦਾ ਡਰ ਨਾ ਭੈ।
@karmjeetkaurkarmjit2795
@karmjeetkaurkarmjit2795 3 ай бұрын
ਕੋਈ ਸਹੀ ਕਹੇ ਚਾਹੇ ਗਲਤ। ਪਰ ਗੱਲਾਂ 100% ਸੱਚੀਆਂ।
@sukhvinderkaur5143
@sukhvinderkaur5143 2 ай бұрын
ਅੱਲੜ ਬੱਚਿਆਂ ਨੂੰ ਬਾਰਵੀਂ ਕਰਾ ਕੇ ਕੱਲਿਆਂ ਤੋਰ ਦਿੰਦੇ ਨੇ; ਇਸ ਉਮਰੇ ਬੱਚਿਆਂ ਨੂੰ ਜ਼ਿੰਦਗੀ ਦਾ ਚੰਗਾ ਮਾੜਾ ਕੁਛ ਪਤਾ ਨਹੀਂ ਹੁੰਦਾ, ਆਜ਼ਾਦ ਹੋ ਕੇ ਮਨਮਰਜੀਆਂ ਕਰਦੇ ਨੇ, ਹੋਰ ਤਾਂ ਹੋਰ ਇਕ ਦੂਜੇ ਦੇ ਜਨਮ ਦਿਨਾਂ 'ਤੇ ਦੋ ਦੋ ਸੌ ਡਾਲਰਾਂ ਦੇ ਗਿਫ਼ਟ ਦਿੰਦੇ ਨੇ; ਜਦੋਂ ਅਸਲੀਅਤ ਨਾਲ਼ ਸਾਹਮਣਾ ਹੁੰਦਾ ਹੈ ਤਾਂ ਫਿਰ ਡਿਪਰੈਸ਼ਨ ਹੁੰਦੀ ਹੈ। ਇਸ ਮਾਂ ਦੀਆਂ ਗੱਲਾਂ 100% ਸਹੀ ਹਨ। ਸਲੂਟ ਹੈ ਇਸ ਨੂੰ ਬੇਬਾਕੀ ਨਾਲ਼ ਲੋਕਾਂ ਸਾਹਮਣੇ ਸੱਚ ਰੱਖਣ ਲਈ....💕👍🙏🙏
@harjotkaur6380
@harjotkaur6380 2 ай бұрын
ਮੈਂਨੂੰ ਖੁਦ ਨੂੰ 7 ਸਾਲ ਹੋ ਗਏ ਨੇ। ਸੱਚ ਜਾਣਿਓ ਮੈਨੂੰ ਕਦੇ ਵੀ ਇੰਨਾ ਔਖਾ ਨੀ ਲੱਗਿਆ, ਕੰਮ ਕਰਨਾ ਪੈਂਦਾ। ਇਸ ਦਾ ਕਾਰਣ ਇਹ ਵੀ ਹੋ ਸਕਦਾ ਕਿ ਮੈਨੂੰ ਚਾਚਾ ਜੀ ਹੁਣੀ ਸਾਂਭਿਆਂ ਆ। ਪਰ ਮੇਹਨਤ ਦਾ ਮੁੱਲ ਮਿਲਦਾ। ਬੰਦੇ ਦੀ ਜ਼ਿੰਦਗੀ ਬਣ ਜਾਂਦੀ ਆ। ਥੋੜਾ ਮਨ ਕਰੜਾ ਕਰਨਾ ਪੈਂਦਾ। ਵਾਹਿਗੁਰੂ ਦੀ ਮੇਹਰ ਨਾਲ ਅੱਜ ਕੰਮ ਵੀ ਵਧੀਆ ਆ ਤੇ ਸਭ ਦੇ ਵੀਜ਼ੇ ਵੀ ਲੱਗਿਓ ਨੇ। ਇਹ ਸਭ ਦੀ ਕਹਾਣੀ ਨਹੀਂ ਹੈਗੀ।
@balkaransingh5455
@balkaransingh5455 3 ай бұрын
ਭੈਣ ਦੀਆਂ ਗੱਲਾਂ ਬਿਲਕੁਲ ਸਹੀ
@hardeepdharni8697
@hardeepdharni8697 2 ай бұрын
ਬਿਲਕੁਲ ਸਹੀ ਕਿਹਾ ਭੈਣੇ ਸਚਾਈ ਬਿਆਨ ਕੀਤੀ ਏ ਇਹ ਸਚਾਈ ਵੀ ਹਿੰਮਤ ਵਾਲਾ ਬੋਲ ਸਕਦਾ😮😮😮😮😮😮
@j1982lakh
@j1982lakh 3 ай бұрын
ਸਹੀ ਕਿਹਾ ਸਾਰੀ ਉਮਰ ਇਕ ਘਰ ਨੀ ਬਣਦਾ ਇਮਾਨਦਾਰੀ ਨਾਲ ਕੰਮ ਕਰਕੇ
@bikramjitsingh3915
@bikramjitsingh3915 2 ай бұрын
ਮੇਰੇ ਕੋਲ ਆਪਣਾ ਇਕ ਟਰੱਕ ਹੈ ਪੰਜਾਬ ਵਿੱਚ ਤੇ ਮੇਰੇ ਘਰ ਵਿੱਚ 6 ਮੈਂਬਰ ਹਨ ਤੇ ਇਸ ਤੋਂ ਸਿਵਾ ਹੋਰ ਕੋਈ ਵੀ ਆਮਦਨ ਦਾ ਸਾਧਨ ਨਹੀਂ ਹੈ ਬੇਟਾ ਵੀ ਕੰਪਿਊਟਰ ਦਾ ਡਿਪਲੋਮਾ ਕਰ ਰਿਹਾ ਤੇ ਕਨੇਡਾ ਜਾਣ ਵਾਸਤੇ ਕਿਹ ਰਿਹਾ ਤੇ ਮੈਂ ਉਸਨੂੰ ਸਮਝਾ ਰਿਹਾ ਹਾਂ ਮੈਂ ਕਲਾ ਕਮਾਈ ਕਰਕੇ ਤੁਹਾਨੂੰ ਪਾਲ ਲਿਆ ਹੈ ਤੇ ਅੱਗੇ ਆਪਾਂ ਤਿੰਨ ਜਾਣੇ ਹੋ ਜਾਣਾ ਤੇ ਪੰਜਾਬ ਵਿੱਚ ਕੋਈ ਘਾਟਾ ਨਹੀਂ ਕੰਮ ਦਾ ਤੇ ਮੈਂ ਹੋਰਾਂ ਨੂੰ ਇਹੋ ਕਿਹਨਾਂ ਫੋਰਨ ਨਾਂ ਜਾਉ ਤੇ ਇਸ ਭੈਣ ਦਾ ਸਚਾਈ ਦੱਸਣ ਲਈ ਧੰਨਵਾਦ
@harwindergill5322
@harwindergill5322 3 ай бұрын
ਆਪਣੇ ਪੰਜਾਬੀ ਲੋਕ ਭੇਡਾਂ ਵਰਗੇ ਆ ਪੰਜਾਬ ਵਿੱਚ 8 ਘੰਟੇ ਕੰਮ ਕਰੋ ਕੋਈ ਭੁੱਖਾ ਨਹੀਂ ਮਰਦਾ
@gss6617
@gss6617 3 ай бұрын
ਸਾਡੀ ਰਿਸ਼ਤੇਦਾਰੀ ਚੋਂ ਵੀ ਕੁੜੀ ਵਾਪਸ ਆਈ ਆ,,, ਜੋ ਇਹ ਕਹਿ ਰਹੀਆਂ ਬਿਲਕੁਲ ਸੱਚ ਆ..
@d.s.dhaliwal8209
@d.s.dhaliwal8209 3 ай бұрын
ਬਹੁਤ ਹੀ ਵਧੀਆ ਇੰਟਰਵਿਊ ਵੀਰੇ।100% ਸੱਚੀਆਂ ਗੱਲਾਂ ।ਪਰ ਕੁੱਝ ਗ਼ਲਤ ਕੁਮੈਂਟ ਕਰਨ ਵਾਲ਼ੇ ਵੀ ਜ਼ਰੂਰ ਬੋਲਣਗੇ।ਕੋਈ ਕੁੜੀ ਦੇ ਕੇਸਾਂ ਵਾਰੇ ਨੁਕਤਾਚੀਨੀ ਕਰੇਗਾ।ਕੋਈ ਕੁੱਝ।
@KrishanKumar-tu6ec
@KrishanKumar-tu6ec 3 ай бұрын
ਬਹੁਤ ਹੀ ਵਧੀਆ ਇੰਟਰਵਿਊ ਹੈ 100% ਸੱਚੀਆਂ ਗੱਲਾਂ ਨੇ ਕਲਿਆਂ ਕੁੜੀਆਂ ਨੂੰ ਬਾਹਰ ਨਹੀਂ ਭੇਜਣਾ ਚਾਹੀਦਾ
@harbanslal4428
@harbanslal4428 3 ай бұрын
ਬੇਨਤੀ ਹੈ ਕਿ ਬਾਹਰ ਨਾ ਜਾਓ۔ਇੱਥੇ ਰਹੋ ਕੰਮ ਕਰੋ ਪੰਜਾਬ ਨੂੰ ਖੁਸ਼ਹਾਲ ਬਣਾਓ۔
@majorsingh4297
@majorsingh4297 3 ай бұрын
ਜਿਹੜੇ ਸਰਦੇ ਪੁੱਜਦੇ ਲੋਕ ਆ ਵੀਡੀਓ ਵੇਖ ਕੇ ਅਜੇ ਵੀ ਕਨੇਡਾ ਨੂੰ ਜਾਣਗੇ ਫਿਰ ਤਾਂ ਲੱਖ ਦੀ ਲਾਹਨਤ ਹੀ ਕਹਾਂਗੇ
@Varindersingh-cz6xn
@Varindersingh-cz6xn 3 ай бұрын
ਪਰ ਸੱਚਾਈ ਏਹ ਹੈ ਸਰਦੇ ਪੁੱਜਦੇ ਹੀ ਕਨੇਡਾ ਜਾਂਦੇ ਹਨ...ਮਾੜੇ ਬੰਦੇ ਕੋਲ ਏਨੇ ਪੈਸੇ ਕਿੱਥੇ?
@golewaliagill4088
@golewaliagill4088 3 ай бұрын
ਇਹ ਬਿਲਕੁੱਲ ਗ਼ਲਤ ਗੱਲ ਇਨ੍ਹਾਂ ਨੇ ਘਰੇ ਕੰਮ ਨਹੀਂ ਕੀਤਾ ਹੁੰਦਾ ਜੋ ਕੁੜੀਆਂ ਇਥੇ ਅਵਾਰਾ ਗਰਦੀ ਕਰਦੀਆਂ ਉਨ੍ਹਾਂ ਨੂੰ ਕੀ ਕਹੋਗੇ
@balwantsingh637
@balwantsingh637 3 ай бұрын
ਡਾ ਹਰਸ਼ਿੰਦਰ ਕੌਰ ਪਟਿਆਲਾ ਦੀ ਇਕ ਇੰਟਰਵਿਊ ਸੁਣ ਕੇ ਵੇਖੋ ਜਿਸ ਵਿਚ ਉਨਾਂ ਨੇ ਕਿਹਾ ਸੀ ਕਿੰਨੀਆਂ ਕੁੜੀਆਂ ਦਾ ਛੇ ਛੇ ਸੱਤ ਸੱਤ ਵਾਰ ਗਰਭਪਾਤ ਹੋ ਚੁਕਾ ਜੋ ਬੱਚੇ ਨੂੰ ਜਨਮ ਦੇਣ ਦੇ ਕਾਬਲ ਵੀ ਨਹੀਂ ਰਹੀਆਂ ਕਨੇਡਾ ਦੇ ਇਕ ਅੰਗਰੇਜ਼ੀ ਨਿਊਜ਼ ਦਾ ਹਵਾਲਾ ਦੇ ਕੇ ਉਨਾਂ ਵਲੋਂ ਇੰਟਰਵਿਊ ਦਿਤੀ ਗਈ ਸੀ ਇਹ ਹਾਲਾਤ ਨੇ ਕਨੇਡਾ ਦੇ
@sukhpalshergill6236
@sukhpalshergill6236 2 ай бұрын
ਸਚ ਸਚ ਬੋਲਣ ਦਸਣ ਤੇ ਧੰਨਵਾਦ ਕੈਨੇਡਾ ਵਿੱਚ ਸਟੂਡੈਂਟਸ ਦਾ ਬੁਰਾ ਹਾਲ ਲੇਵਰ ਦਿਹਾੜੀ ਵੀ ਕੰਮਕਾਜ ਕਰਨ ਨੂੰ ਤਿਆਰ ਆਉਣ ਵਾਲੀ ਜਿੰਦਗੀ ਬਰਬਾਦ ਮਾਪਿਆਂ ਨੂੰ ਸਚ ਨਹੀਂ ਦਸ ਰਹੇ ਹਰ ਟਾਈਮ ਇਟੈਨਸਨ ਹੀ ਪਲੇ ਐ ਵਿਖਾਵੇ ਦਾ ਨਤੀਜਾ ਭੁਗਤ ਰਹੇ ਹਨ
@GurnekSingh-l6c
@GurnekSingh-l6c 3 ай бұрын
ਇਹ ਹਾਲ ਐ ਕਨੇਡਾ ਵਿੱਚ ਇਹ ਹਾਲ ਹੈ ਤਾ ਰੋਟੀ ਕਪੜਾ ਹੀ ਚਾਹੀਦਾ ਤਾਂ ਇੰਡੀਆ ਵਰਗੀ ਰੀਸ ਹੀ ਨਹੀਂ ਹੈ ਜੀ।💚🙏🙏👍👌👌☝️☝️✍️💯
@PardeepPassi1
@PardeepPassi1 3 ай бұрын
ਸਾਡੇ ਲੋਕ ਐਨੇ ਗਰਕ ਗਏ ਹਨ ਕਿ ਜੋ ਕਿਸੇ ਨੂੰ ਪੁੱਛੋ ਕੀ ਹਾਲ ਚਾਲ ਹੈ ਕੰਮ ਕਾਰ ਕਿੱਦਾਂ ਹੈ .ਅੱਗੋ ਜਵਾਬ ਮਿਲਦਾ ਹੈ ਕਿ ਬਹੁਤ ਵਧੀਆ ਹੈ ਗੁੱਡੀ ਕਨੇਡਾ ਹੈ ਆਪਾਂ ਘਰੇ ਹੀ ਹੋਈਦਾ ਹੈ
@ajaibsingh7569
@ajaibsingh7569 3 ай бұрын
ਪੰਜਾਬ ਵਾਲ਼ਾ ਵੇਹਲੜ੍ਹ ਪੁਣਾਂ ਨਾਲ਼ ਲੈਕੇ ਜਾਂਦੇ ਨੇ,,ਜੇਕਰ ਪ੍ਰੌਪਰ ਜਾਣਕਾਰੀ ਹੋਵੇ ਵੀ ਓਨਾ ਮੁਲਕਾਂ ਵਿੱਚ ਕੰਮ ਵਾਲੀ ਮਸ਼ੀਨ ਬਣੋ ਫੇਰ ਡੌਲਰ ਬਣਦੇ ਨੇ,, ਓਥੇ ਸਿਰਫ਼ ਕੰਮਕਾਜ ਕਰਨ ਵਾਲੇ ਲੋਕਾਂ ਲਈ ਸਹੀ ਆ, ਵੇਲੜਾ ਲਈ ਭਾਰਤ ਵਧੀਆ
@ManiKalyan-fx2iw
@ManiKalyan-fx2iw 3 ай бұрын
ਇਸ ਭੈਣ ਹੋਣਾ ਨੇ ਦੱਸੀ ਕਨੈਡਾ ਦੀ ਅਸਲੀ ਸਚਾਈ ਵੈਰੀ ਗੁੱਡ ਭੈਣ ਜੀ
@SukhwinderSingh-wq5ip
@SukhwinderSingh-wq5ip 2 ай бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤
@gurpreetparmar8936
@gurpreetparmar8936 3 ай бұрын
ਸੱਚ ਦੱਸਣ ਭੈਣ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਬਲ ਬਖਸ਼ਣ ਜੀ
@100babbu
@100babbu 3 ай бұрын
ਸਚਾਈਆ ਦੱਸੀਆਂ ਜਮਾ ਭੈਣ ਨੇ ਪਰ ਆਪਣੇ ਲੋਕ ਨਹੀਂ ਮੰਨਦੇ ਪੰਜਾਬ ਵਰਗਾ ਮੁਲਕ ਹੈਨੀ 😢😢
@gurpalgill9314
@gurpalgill9314 2 ай бұрын
ਸਾਰੀਆਂ ਗੱਲਾਂ ਸੱਚ ਹਨ। ਅਮਰੀਕਾ ਵਿੱਚ ਹਾਲ ਇਹੋ ਹੀ ਆ। ਭਾਈ ਆਪਣੀਆਂ ਧੀਆਂ ਇਕੱਲੀਆਂ ਨੂੰ ਬਾਹਰ ਕਿਸੇ ਵੀ ਦੇਸ਼ ਵਿੱਚ ਨਾ ਭੇਜੋ। ਇਹਨਾਂ ਦੇਸ਼ਾਂ ਵਿੱਚ ਬਹੁਤ ਮਾੜਾ ਹਾਲ ਹੈ।
@majorsingh4297
@majorsingh4297 3 ай бұрын
ਚਲੋ ਗ਼ਰੀਬ ਲੋਕ ਤਾਂ ਜਾਣ ਪਰ ਜਿਹੜੇ ਚਾਲੀ , ਪੰਜਾਹ,ਸੱਠ ਕਿੱਲੇ ਜ਼ਮੀਨ ਦੇ ਮਾਲਕ ਨੇ ਜੇ ਓ ਲੋਕ ਜਾਣ ਤੇ ਜਾਕੇ ਇਹ ਕੁੱਝ ਕਰਨਾ ਪਵੇ ਤਾਂ ਫਿਰ ਲਾਹਨਤ ਇਹੋ ਜਿਹੀ ਜ਼ਿੰਦਗੀ ਦੇ
@Sarbjitkaur-wb1uz
@Sarbjitkaur-wb1uz 3 ай бұрын
ਬਿਲਕੁਲ ਸਹੀ ਗੱਲਾ ਕੀਤੀਆ ਮਾਵਾ ਧੀਆ ਨੇ ਧੰਨਵਾਦ 🙏🙏
@surindersingh2233
@surindersingh2233 3 ай бұрын
ਸਹੀ ਗੱਲਾਂ ਕੀਤੀਆਂ ਜਵਾ ਇਹਨਾਂ ਨੇ ਪਰ ਜਿਹੜੇ ਲੋਕਾਂ ਨੇ ਇਕੱਲੇ ਕੁੜੀਆਂ ਨੂੰ ਕਨੇਡਾ ਭੇਜਿਆ ਉਹ ਇਸ ਵਿਡਿਓ ਤੇ ਗਲਤ ਕਮੈਟ ਕਰਨਗੇ
@penduunionzindaad
@penduunionzindaad 3 ай бұрын
ਸਾਡੇ ਲੋਕ ਕੁੜੀ ਕੈਨੇਡਾ ਭੇਜ ਕੇ DJ ਲਾ ਕੇ ਪਾਰਟੀਆ ਕਰਦੇ ਵੀ ਭੇਜਤੀ ਧੰਦਾ ਕਰਨ
@BaljeetSingh-yl3sp
@BaljeetSingh-yl3sp 3 ай бұрын
25 -30 ਲੱਖ ਲਾਕੇ ਹੋਟਲਾਂ ਵਿਚ ਭਾਂਡੇ ਮਾਂਜਣ ਤੋਂ ਚੰਗਾ ਹੈ ਇਸਤੋਂ ਅੱਧੇ ਪੈਸਿਆਂ ਲਾਕੇ ਇਥੇ ਕੋਈ ਕੰਮ ਕਰਲੋ ਕੋਈ ਦੁਕਾਨ ਖੋਲ੍ਹ ਲਵੋ, ਡੇਅਰੀ ਫਾਰਮ ਖੋਲ੍ਹ ਲਵੋ ਹੋਰ ਵੀ ਅਨੇਕਾਂ ਕੰਮ ਹਨ ਪਰ ਨਹੀਂ ਆਪਣੇ ਦੇਸ਼ ਆਪਣਾ ਕੰਮ ਕਰਨ ਲਈ ਕੋਈ ਰਾਜੀ ਨਹੀਂ
@gursewaksingh7515
@gursewaksingh7515 3 ай бұрын
ਬਹੁਤ ਬਹੁਤ ਧੰਨਵਾਦ ਭੈਣੇ ਜਾਣਕਾਰੀ ਲਈ 🙏🏻
@verrk12
@verrk12 3 ай бұрын
I am coming back to India after 40 years.simple life vadia village vich. Budpa ne vadia ena countria vich. I love my Punjab 💪
@jatinderkaur8642
@jatinderkaur8642 3 ай бұрын
ਮੈਨੂੰ ਬਹੁਤ ਵਧੀਆ ਲੱਗੀ ਇੰਟਰਵਿਊ ❤
@AjitSingh-um1ix
@AjitSingh-um1ix 3 ай бұрын
ਬਹੁਤ ਲੋਕ ਉਨ੍ਹਾਂ ਦੀਆਂ ਗੱਲਾਂ ਬਾਰੇ ਜੋ ਹੰਕਾਰ ਵਿੱਚ ਦਸਿਆ ਕਰਿਆਦੇ ਸਾਡਾ ਫਲਾਣਾ ਵਿਦੇਸ ਗਿਆ
@KiranjotGrewal-h2o
@KiranjotGrewal-h2o 3 ай бұрын
ਸਾਡੇ ਗਵਾਢੀਆ ਦਾ ਮੁੰਡਾ ਗਿਆ ਹੋਇਆ ਉਹਦੇ ਕੋਲ ਜਮੀਨ ਵੀ ਆ ਪਰ ਉਹਦੇ ਘਰ ਦੇ ਕਹਿੰਦੇ ਵਾਪਸ ਨਹੀ ਆਉਣਾ ਉਹ ਨਾਲੇ ਕਹੀ ਜਾਂਦਾ ਮੇਰਾ ਜੀਅ ਨੀ ਲੱਗਦਾ
@rajinderchauhan6591
@rajinderchauhan6591 3 ай бұрын
ਲੜਕੀ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲਗਦੀਆ
@_Amritsar_california_
@_Amritsar_california_ 3 ай бұрын
ਜਦੋ ਕੁੜੀ ਜਾਂ ਮੁੰਡਾ ਹੋਵੇ ਛੋਟੇ ਹੁੰਦੀਆਂ ਮਾ ਪਿੳ ਨੂੰ ਘਰਦੇ ਕੰਮ ਸਿਖਾਉਣੇ ਚਾਹਿੰਦੇ ਨੇ ਜੀ ਆਪਣੇ ਨਿਆਣੀਆ ਨੂੰ
@shivrajkaurbrar
@shivrajkaurbrar 3 ай бұрын
Bahutu time bad ek Sachi gal Karan wali brave lady di interview Suni hai. You did right thing to bring back your daughter. Waheguru Kush Rakhee tuhanu
@malwaboy2007
@malwaboy2007 3 ай бұрын
ਮੈਨੂੰ ਵੀ ਬਹੁਤ ਮਜਬੂਰੀ ਵਿਚ ਜਾਣਾ ਪਿਆ ਜਦ ਕਈ ਸਾਲ ਨੌਕਰੀ ਹੀ ਨਾ ਮਿਲੀ ਨਾ ਹੀ ਲੋਨ ਮਿਲਿਆ । ਹੁਣ ਵੀ ਯਾਦ ਕਰਦਾ ਰਹਿੰਦਾ ਹਾਂ ਘਰ ਨੂੰ ,ਕਾਸ਼ ਕਿਤੇ ….
@gurmejsingh8971
@gurmejsingh8971 3 ай бұрын
ਆਪ ਜੀ ਨੇ ਲੋਕਾਂ ਨੂੰ ਜਾਗਰੂਕ ਕੀਤਾ ਸੱਚ ਬੋਲਿਆ ਬਹੁਤ ਵਧੀਆ ਜੀ
@sarbjeetkaur2816
@sarbjeetkaur2816 3 ай бұрын
ਸੱਚੀ ਗੱਲਾਂ ਦੱਸਣ ਲਈ ਧੰਨਵਾਦ...
@JarnailsinghRupana
@JarnailsinghRupana 3 ай бұрын
ਕਨੇਡਾ ਵਿੱਚ ਜਾਣਾ ਲੋਕਾਂ ਦਾ ਕਰੇਜ ਬਣ ਗਿਆ ਹੈ ਇਹਨਾਂ ਨੇ ਨਹੀਂ ਸਮਝਣਾ ਮੈਂ ਜਿੰਨੀਆਂ ਮਰਜ਼ੀ ਵੀਡੀਓ ਬਣਾ ਕੇ ਦਿਖਾਈ ਜਾਓ ਜਿਵੇਂ ਇੱਕ ਸ਼ਰਾਬੀ ਬੋਤਲ ਉੱਤੇ ਲਿਖਿਆ ਵੀ ਹੁੰਦਾ ਹੈ ਸ਼ਰਾਬ ਸਿਹਤ ਵਾਸਤੇ ਹਾਨੀਕਾਰਕ ਹੈ ਉਹ ਫੇਰ ਵੀ ਪੀ ਜਾਂਦਾ ਇੱਥੇ ਰੋਟੀ ਵਧੀਆ ਖਾਣ ਵਾਲੇ ਵੀ ਜਿਨਾਂ ਦਾ ਵਧੀਆ ਰਹਿਣ ਸਹਿਣ ਹੈ ਉਹ ਵੀ 2828 30-30 ਲੱਖ ਰੁਪਈਆ ਲਾ ਕੇ ਕਨੇਡਾ ਨੂੰ ਤੁਰੇ ਹੋਏ ਹਨ ਹੁਣ ਕਨੇਡਾ ਜਾਣਾ ਆਪਣੇ ਆਪ ਨੂੰ ਅਮੀਰ ਬਣਾਉਣਾ ਨਹੀਂ ਜਦ ਕਿ ਕਨੇਡਾ ਨੂੰ ਅਮੀਰ ਕਰਨਾ ਹੈ ਬਾਕੀ ਸਮਝਣਾ ਨਾ ਸਮਝਣਾ ਲੋਕਾਂ ਦੀ ਮਰਜ਼ੀ
@Himuskan09
@Himuskan09 2 ай бұрын
ਆਹ ਗੱਲ੍ਹਾਂ ਬਿਲਕੁੱਲ ਸਹੀ ਨੇ, ਸਮਾਂ ਤੇ ਲੱਗਦਾ ਸੈੱਟ ਹੋਣ ਤੇ, ਤੇ ਜਿੰਨਾ ਦਾ ਚੰਗਾ ਭਲਾ ਪੰਜਾਬ ਸਰਦਾ ਉਹ ਏਵੇਂ ਭੇਡ ਚਾਲ ਵਿੱਚ ਪੈ ਬਾਹਰ ਆਏ ਔਖੇ ਹੁੰਦੇ, ਜਿੰਨਾ ਨੇ ਪੰਜਾਬ ਵੀ ਮਿਹਨਤ ਕਰੀ ਹੋਵੇ, ਉਹਨੂੰ ਨੂੰ ਏਥੇ ਇੰਨਾਂ ਔਖਾ ਨਹੀ ਲੱਗਦਾ
@Reckless5115Mohie
@Reckless5115Mohie 2 ай бұрын
ਪੰਜਾਬ ਵਰਗਾ ਕੋਈ ਦੇਸ਼ ਨੀ ਆਜ਼ਾਦ ਕਰਾਓ ਪਹਿਲਾਂ 💯💯
@gaganmugalchakiya9349
@gaganmugalchakiya9349 2 ай бұрын
End te ta 1000% he sach bolta Aunty ji ne bhut ਸੁ਼ੱਧ interview c
@GurwinderSingh-zi4fd
@GurwinderSingh-zi4fd 3 ай бұрын
ਜੋ ਸੁਖ ਛੱਜੂ ਦੇ ਚੁਬਾਰੇ, ਨਾ ਬਲਖ ਨਾ ਬੁਖਾਰੇ,,
@khullarfamily3478
@khullarfamily3478 3 ай бұрын
ਅਁਗ ਞੀ ਪੰਜਾਬੀਅਾ ਨੂੰ ਲੱਗੀ
@parwindersinghmander6475
@parwindersinghmander6475 3 ай бұрын
ਲੋਕ ਸੱਚ ਕਿਉ ਨੀ ਦੱਸਦੇ ਫੇਰ ਯਰ ਕਮਾਲ ਏ, ਚੰਗੀ life ਚੰਗੀ life ਦੀਆਂ ਗੱਲਾਂ ਕਰੀ ਜਾਂਦੇ ਨੇ ਲੋਕ ਹੱਦ ਏ bro ਜੇਲ ਚ ਬੈਠੇ
@baghelsingh-cv8re
@baghelsingh-cv8re 3 ай бұрын
ਬਾਈ ਜੀ ਏਰੀਆ ਤਾਂ ਦੱਸ ਦਿਓ ਤੁਸੀਂ ਕਿਹੜੇ ਏਰੀਏ ਦੇ ਵਿੱਚ ਗਏ ਸੀ ਤੇ ਤੁਹਾਡਾ ਕਿਹੜਾ ਏਰੀਆ ਸਾਨੂੰ ਤਾਂ ਪਤਾ ਲੱਗੇ ਕਨੇਡਾ ਦੇ ਕਿਹੜੇ ਏਰੀਏ ਵਿੱਚ ਹਾਲਾਤ ਜ਼ਿਆਦਾ ਖਰਾਬ ਨੇ ਸਾਰੇ ਕਿਤੇ ਕੈਨੇਡਾ ਵਿੱਚ ਹਾਲਾਤ ਨਹੀਂ ਖਰਾਬ ਆ
@KulwantSingh-lj2yw
@KulwantSingh-lj2yw Ай бұрын
ਭੈਣ ਦੀ ਗੱਲ ਬਿਲਕੁਲ ਠੀਕ ਹੈ ਅਸੀਂ ਲੱਖਾਂ ਰੁਪਏ ਲਾਕੇ ਬਾਹਰ ਜਾ ਕੇ ਗੁਲਾਮੀ ਕਰਦੇ ਹਾਂ ਪਰ ਅਸੀਂ ਪੰਜਾਬ ਵਿੱਚ ਸਰਦਾਰੀ ਨਹੀਂ ਕਰ ਸਕਦੇ
@lavisingh503
@lavisingh503 2 ай бұрын
ਜਦੋਂ ਜਦੋਂ ਇਨਸਾਨ ਛੋਛੇ ਬਾਜੀਆਂ ਕਰਦਾ ਮੈਂ ਸ਼ਰੀਕਾਂ ਨੂੰ ਮਚਾੳਣਾਂ ਉਹ ਗਿਆਂ ਮੈਂ ਪਿਛੇ ਕਿਉਂ ਰਹਿ ਜਾਵਾਂ ਕੲਈ ਵਾਰੀ ਇਮੈਜਨ ਬੰਦਾ ਬਹੁਤ ਵਧੀਆ ਕਰਦਾ ਪਰ ਰਾਹ ਪਿਆ ਜਾ ਵਾਹ ਪਿਆਂ ਪਤਾ ਲਗਦਾ ਸੋ ਧਰਤੀ ਰਹਿਕੇ ਹੀ ਸੋਚਣਾਂ ਚਾਹੀਦਾ ਪੈਸੇ ਪਿਛੇ ਅੰਨਾਂ ਬੰਦਾ ਹਮੇਸ਼ਾ ਧੋਖਾ ਹੀ ਖਾਂਦਾ😢😢😢😢😢😢😢
@mangakalkat5141
@mangakalkat5141 3 ай бұрын
ਜਾਨ ਤੋੜ ਕੰਮ ਲੈਂਦੇ ਅਗਲੇ ਫਿਰ ਪੈਸੇ ਦਿੰਦੇ, ਪਹਿਲਾਂ ਇਥੇ ਦਿਹਾੜੀਆਂ ਕਰਕੇ ਦੇਖੋ, ਸਿੱਧਾ ਮੁੰਹ ਚੱਕ ਲੈਂਦੇ ਨਿਆਣੇ, ਕਹਿੰਦੇ ਪੈਸੇ ਦਰੱਖਤਾਂ ਨੂੰ ਲਗਦੇ ਖਨੀ , ਰੌਲਾ ਤਾਂ ਏਦਾਂ ਪਾਉਂਦੀਆਂ ਜਿਦਾ ਆਪ ਪੂਰੀਆ ਸੱਚੀਆਂ ਹੋਣ
@chamkaursingh8179
@chamkaursingh8179 3 ай бұрын
ਪੁਰਾਣੇ ਗਏ ਗੋਰੇ ਬਣ ਗਏ ਨਵੇ ਗਏ ਭਈਆ ਤੋ ਵੀ ਮਾੜੇ।
@ਸੁੱਖਲਾਲਜੀਤਸਿੰਘਟਿਵਾਣਾ
@ਸੁੱਖਲਾਲਜੀਤਸਿੰਘਟਿਵਾਣਾ 3 ай бұрын
ਭੈਣ ਅਤੇ ਬੇਟੀ ਸੱਚੀਆਂ ਗੱਲਾਂ ਕੀਤੀਆਂ ਪੰਜਾਬੀੳ ਤੁਸੀਂ ਵੀ ਅੱਖਾਂ ਖੋਲ੍ਹੇ
@rajinderchauhan6591
@rajinderchauhan6591 3 ай бұрын
ਇਹ ਗੱਲ ਠੀਕ ਹੈ ਕਿਸੇ ਲਈ ਵਧੀਆ ਕਿਸੇ ਘਟੀਆ Bakersfield California USA
@AmritpaulKaur-hv8nq
@AmritpaulKaur-hv8nq 3 ай бұрын
Sadda punjab hi canada h... waheguru ji apne pariwar naal raho roti Khao pio te .... Rabb da sukar kro...🙏🙏
@RanjitSingh-zr6eo
@RanjitSingh-zr6eo 3 ай бұрын
ਬਿਲਕੁਲ ਸੱਚੀਆਂ ਗੱਲਾਂ ਨੇ ਇਨਾਂ ਹਰ ਬੰਦੇ ਨੂੰ ਵਿਚਾਰਨਾਂ ਚਾਹੀਦਾ ਹੈ
@ManiKalyan-fx2iw
@ManiKalyan-fx2iw 3 ай бұрын
ਇਸ ਭੈਣ ਨੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸਮਝਾਇਆ ਲੋਕਾਂ ਨੂੰ ਸਮਝ ਜਾਵੋ ਪੰਜਾਬੀਉ ਕਿਉਂ ਅਪਣਾ ਕਲਚਰ ਖਰਾਬ ਕਰਦੇ ਹੋ ,,,,,ਛੋਟੀਆਂ ਛੋਟੀਆਂ ਬੱਚੀਆਂ ਨੂੰ ਕਿਉਂ ਰੋਲ ਰਹੇ ਹੋ ਕਿਉਂ ਮੂਰਖ ਬਣੀ ਜਾ ਰਹੇ ਹੋ,,,,,ਗੁੱਡ ਗੁੱਡ ਭੈਣ ਜੀ ਤੇ ਚੈਨਲ ਵਾਲੇ
@RanjeetSarpanch
@RanjeetSarpanch 2 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਇਸ ਧੀ ਨੇ
@JasveerSingh-n2p
@JasveerSingh-n2p 3 ай бұрын
ਪੰਜਾਬ ਵਰਗੀ ਨਹੀਂ ਮੌਜ ਲੱਭਣੀ ਹੈ
@ReshamSingh-ms1kl
@ReshamSingh-ms1kl 2 ай бұрын
ਬਹੁਤ ਵਧੀਆ ਤੁਸੀਂ ਆਪਣਾ experience ਸਾਰਿਆਂ ਨਾਲ ਸਾਝਾ ਕੀਤਾ,,,
@RajveerSingh-jw3oz
@RajveerSingh-jw3oz 3 ай бұрын
Ess bhain ne sachaai dassi hai,,mai iss bhain da fan ho gya,,, bilkul sach boleya bhain ne
@Balbirsinghusa
@Balbirsinghusa 3 ай бұрын
ਅੱਜ ਕੱਲ ਨਿਆਣੇ ਇੰਡੀਆ ਕੰਮ ਨਹੀਂ ਕਰਦੇ ਏਸੇ ਕਰਕੇ ਤੰਗ ਹੁੰਦੇ ਆਭਾਈ ਆਪਣੇ ਦੇਸ਼ ਕੰਮ ਕਰੋ।ਨਾਲ਼ੇ ਆਪ ਰਾਜੀ ਨਾਲ਼ੇ ਦੇਸ਼ ਤਰੱਕੀ ਕਰੂ।
@_Amritsar_california_
@_Amritsar_california_ 3 ай бұрын
ਜਿੰਨੀਆਂ ਮਰਜ਼ੀ ਿੲੱਤਰਾ ਦੀਆਂ ਵਿੰਡੀੳ ਬਣਾਉ ਪਰ ਲੋਕਾ ਨੂੰ ਮਾਸਾ ਸੀ ਅਸਰ ਨਹੀ ਹੋਣਾ ਜੀ
@jashanpharmaclinic5162
@jashanpharmaclinic5162 3 ай бұрын
ਸਾਰੀ ਗੱਲ ਸੁਣ ਕੇ ਰੋਣ ਆ ਗਿਆ ਯਰ ਬਹੁਤ ਬੁਰਾ
@jaswindergrewal1141
@jaswindergrewal1141 3 ай бұрын
ਬਹੁਤ ਵਧੀਆ ਗੱਲਾਂ ਬੇਟੀ ਨੇ ਦੱਸਿਆ ਹਨ
@gurveerkaur1807
@gurveerkaur1807 3 ай бұрын
ਬਹੁਤ ਵਧੀਆ ਲੱਗਿਆ, ਤੁਹਾਡੀਆਂ ਸਾਰੀਆਂ ਗੱਲਾਂ ਸੱਚ ਹੈ,ਪਰ ਮੰਨਦਾ ਕੋਈ ਕੋਈ ਹੈ
@YG22G
@YG22G 3 ай бұрын
ਬੁਹਤ ਵੱਡੇ ਸੁਪਨੇ, ਪੜਾਈ ਘੱਟ। ਚੰਗੀ ਪੜ੍ਹਾਈ ਕਰਵਾਓ, ਫਿਰ ਸੋਚੋ, ਕੀ ਕਰਨਾ। ਕੰਮ ਵੱਡਾ ਛੋਟਾ ਨਹੀਂ।
@Sarpanch.2
@Sarpanch.2 2 ай бұрын
ਭੈਣੇ ਤੇਰੇ ਵਰਗੇ 10 ਸਾਲ ਦੇ ਵੀਜ਼ੇ ਇੱਥੇ ਬਹੁੱਤ ਲੋਕਾਂ ਕੋਲ ਆ ਤੂੰ ਇੱਕਲੀ ਨਹੀਂ ਬਹੁੱਤ ਲੋਕ ਦੇਖ ਕੇ ਵਾਪਿਸ ਆ ਗਾਏ। ਅੱਜ ਦੇ ਦਿਨ ਵੀਜਾ ਆਮ ਹੋ ਗਿਆ ਪਹਿਲਾਂ ਵੀਜੇ ਦੀ ਕਿਮਤ ਹੁੰਦੀ ਸੀ।
@ranjitkaur3484
@ranjitkaur3484 3 ай бұрын
💯 ਬੁਲਕੁੱਲ ਸੱਚ ਹੈ
@Ranjitsingh-ih8ee
@Ranjitsingh-ih8ee 3 ай бұрын
ਬਿਲਕੁਲ ਸਹੀ ਦੱਸਿਆ ਭੈਣ ਨੇ
@rsharma5579
@rsharma5579 2 ай бұрын
I am from Australia. I worked very hard . And now I am Australian.No one push to do anything to do Everyone has own experience.
@sukhpalgrewal5003
@sukhpalgrewal5003 3 ай бұрын
ਸਹੀ ਕਹਿ ਰਹੀ ਹੈ ਬੀਬੀ ਮੈਂ ਪੰਜ ਵਾਰੀ ਰਹਿ ਕੇ ਆਇਆਂ ਹਾਂ ਪਰ ਜਿਹੜੀਆਂ ਬੇਟੀਆਂ ਬੇਟੇ 12 ਪੜ ਕੇ ਜਾਂਦੇ ਹਨ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਜ਼ਿਆਦਾ ਕੰਮ ਤਾਂ ਉਥੇ ਸ਼ੁਰੂ ਸ਼ੁਰੂ ਵਿਚ ਕਲੀਨ ਕਰਨ ਦਾ ਹੀ ਕੰਮ ਮਿਲਦਾ ਹੈ
@harjeetkemannt.
@harjeetkemannt. 3 ай бұрын
मै 4th month पार्गनेट ह but मे रोज wehaguru ji agy अरदास kardi a ki मेरे pawe बेटी होवे जा बेटा but ohhh Canada अमेरिका मतलब की bhar जान द जिद न करे ❤
@sargunss1790
@sargunss1790 3 ай бұрын
ਧੀ ਮਾਂ very good
@hskhals
@hskhals 3 ай бұрын
ਭੈਣ ਜੀ ਹੁਣੀ ਤਾਂ ਸਿਰਾ ਲਾਈ ਜਾਂਦੇ ਆ ਜਮਾ ਈ ਸੱਚੀਆਂ ਗੱਲਾਂ ਕਰਦੇ ਆ
@dallersingh-t2c
@dallersingh-t2c 3 ай бұрын
ਬਿਲਕੁੱਲ ਸਹੀ ਭੈਣੇ
@simanbatthsimanbatth1298
@simanbatthsimanbatth1298 3 ай бұрын
Good sister ਗੱਲਾਂ ਬਿਲਕੁਲ ਸੱਚੀ ਆ ਗੱਲਾਂ ਨੇ
@harmeshbharti6571
@harmeshbharti6571 3 ай бұрын
ਕੈਨੇਡਾ ਵਿੱਚ ਜਾਣਾ ਜ਼ਰੂਰ ਜਾਣਾ ਭਾਵੇਂ ਜੰਗਲਾਂ ਵਿੱਚ ਸੁੱਟ ਦਿਓ ਇਹ ਸੋਚ ਆ ਬਹੁਤੇ ਨੌਜਵਾਨਾ ਦੀ
@jagdeepsingh1458
@jagdeepsingh1458 3 ай бұрын
ਜਵਾ ਸੱਚੀਆਂ ਗੱਲਾਂ
@brar9994
@brar9994 2 ай бұрын
ਪੰਜਾਬੀ ਲੋਕ ਕੈਨੇਡਾ ਵਿੱਚ ਦਿਹਾੜੀ ਕਰਨ ਲਈ ਮਿੰਨਤਾਂ ਕਰ ਰਹੇ ਹਨ ਤੇ ਫਿਰ ਵੀ ਪੂਰੀ ਦਿਹਾੜੀ ਨਹੀਂ ਮਿਲ ਰਹੀ
@KiranjotGrewal-h2o
@KiranjotGrewal-h2o 3 ай бұрын
ਸੱਚੀ ਗੱਲ ਆ ਦੀਦੀ ਆਪਾ ਤਾ ਆਪਣੇ ਮਾਂ-ਬਾਪ ਨੂੰ ਪੂਰੀ ਸੁਪੋਰਟ ਕਰਦੇ ਸੀ ਆਪਣੇ ਬੱਚਿਆ ਨੇ ਆਪਾ ਨੂੰ ਨਹੀ ਪੁਛਣਾ
@chananrayat7267
@chananrayat7267 3 ай бұрын
Madam 100% theek keh rahi hai ji. Canada is just like a hell for young people and mithi jail for old persons. I have stayed in canada for 5 months this years. Waheguru ji.
@ManinderSingh-rp7lt
@ManinderSingh-rp7lt 3 ай бұрын
Waheguru ji
@GurpreetCheema-kx1xi
@GurpreetCheema-kx1xi 3 ай бұрын
She's 100% right
@ParamjitSingh-pb1cv
@ParamjitSingh-pb1cv 3 ай бұрын
Canada ਚ work culture ਹੈ 👈ਪੰਜਾਬ ਚ ਵਿਹਲੜ culture ਹੈ👆
@indarjitsingh5417
@indarjitsingh5417 3 ай бұрын
Punjab de lok bhut mehanti a ji .apne state nu hi Mari kehde oooo.hora ne ta kehna hi a .kise nu lot lagda kise nu teek lagda🙏
@americanstorm1158
@americanstorm1158 3 ай бұрын
😢Bai ji 😢
@jagpreetsingh5426
@jagpreetsingh5426 3 ай бұрын
Tu apni bhez de😅 Canada
@americanstorm1158
@americanstorm1158 3 ай бұрын
@@jagpreetsingh5426 🥲
@manvirdhaliwal-cu3sy
@manvirdhaliwal-cu3sy 3 ай бұрын
ਕਨੇਡਾ ਚ ਦਿਹਾੜੀ ਕਲਚਰ ਪੰਜਾਬ ਚ ਆਪਣਾ ਕੰਮ
@Ajwinderr
@Ajwinderr 2 ай бұрын
ਜਿੰਨਾ ਮਰਜ਼ੀ ਸਮਜਾ ਲੈ , Video ਦਿਖਾ ਲੈ , ਇਹ "ਕੈਨੇਡਾ" ਦਾ ਕੀੜਾ ਉਥੇ ਜਾ ਕੇ ਈ ਨਿਕਲਦਾ
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 21 МЛН
小天使和小丑太会演了!#小丑#天使#家庭#搞笑
00:25
家庭搞笑日记
Рет қаралды 45 МЛН
Gurpreet & Muskan Love Story|Amazing Love Story|Emotional Love Story|Mani Pavez|Kaint Punjabi
1:05:04
Kaint Punjabi (ਘੈਂਟ ਪੰਜਾਬੀ)
Рет қаралды 191 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 21 МЛН