Simmi Sandhu Mua Interview|Mani Parvez|Kaint Punjabi

  Рет қаралды 946,600

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Simmi Sandhu Mua Interview|Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 472
@kaintpunjabi
@kaintpunjabi Жыл бұрын
*ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@kular1.0
@kular1.0 Жыл бұрын
Sodi ma di fuddi ch chanal wale ooo je eho jea video upload krniaaan ne Ta chanal nam badal lo punjabi nu badnam krde o Reports ta lgda e londa
@Punjabiroast169
@Punjabiroast169 Жыл бұрын
@@kular1.0 agree with you 22 g....ehna saliya nu koi puche v eh kaint Punjabi AA..ehna fudu loka ne punjabiyan da nam miti karna pen choda ne kzbin.info/www/bejne/e2PQq2igqNKcocU
@sidhusahab6862
@sidhusahab6862 Жыл бұрын
Bai tuc eko war video dekha deya karo duwar na dekhya karo plz war war dekhna panda plz
@jasmeet._.kaur._.96
@jasmeet._.kaur._.96 Жыл бұрын
Veere ehna di I'd ki insta ?
@deepgoswami1863
@deepgoswami1863 Жыл бұрын
Sahi wa we are stand with you
@Kartoon260
@Kartoon260 Жыл бұрын
ਬਹੁਤ ਖੂਬਸੂਰਤ ਹੋ ਜੀ ਤੁਸੀਂ, ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
@MukhtarSingh-uz9ns
@MukhtarSingh-uz9ns Жыл бұрын
God bless you dearest🎉🎉🎉🎉🎉
@sonnysingh859
@sonnysingh859 Жыл бұрын
ਇਹ ਗਲਤ ਨਹੀਂ ਲੋਕ ਗਲਤ ਹਨ ਪਰਮਾਤਮਾ ਤੋਂ ਡਰੋ ਮਜ਼ਾਕ ਕਰਨ ਵਾਲੇ ਦੇ ਘਰ ਵੀ ਹੋ ਸਕਦਾ ਹੈ ਪਰਮਾਤਮਾ ਦੀ ਮਰਜ਼ੀ ਨਾਲ
@simmisandhumua
@simmisandhumua Жыл бұрын
god blesss you
@harwindersinghvicky1253
@harwindersinghvicky1253 Жыл бұрын
Sahi aa
@yadvirk6857
@yadvirk6857 Жыл бұрын
@simmisandhumua how are you and your reply my
@OhiSandhu
@OhiSandhu Жыл бұрын
@@simmisandhumua court ne order dete hun tan... mubarkan
@harpreetkaur5022
@harpreetkaur5022 Жыл бұрын
Yes 👍
@jassysingh830
@jassysingh830 Жыл бұрын
ਮਜ਼ਾਕ ਨਹੀਂ ਉਡਾਈਦਾ ਇਹ ਵੀ ਇਨਸਾਨ ਨੇ, ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੇ ਵੀਰ
@djnoordeepentertainmentrai8892
@djnoordeepentertainmentrai8892 Жыл бұрын
ਹਮੇਸ਼ਾ ਚੰਗੇ ਇਨਸਾਨ ਹੀ ਇਨਸਾਨੀਅਤ ਨੂੰ ਸਮਝਦੇ ਹਨ ਕਿਸੇ ਦੀ ਮਜਬੂਰੀ ਦਾ ਮਜਾਕ ਨਹੀ ਉਡਾਉਣਾ ਚਾਹੀਦਾ
@diipabuttar3465
@diipabuttar3465 Жыл бұрын
ਕਾਮ ਕ੍ਰੋਧ ਲੋਹ ਮੋਹ ਹੰਕਾਰ ਤੋ ਬਚਾਵੇ ਮਾਲਕ🙏🏻
@kamaljeetsinghsidhu370
@kamaljeetsinghsidhu370 Жыл бұрын
ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਤੁਹਾਨੂੰ🙏
@dimplerandhawa7595
@dimplerandhawa7595 Жыл бұрын
God bless you👍👍👍👍 nice
@pakharsinghsaini203
@pakharsinghsaini203 Жыл бұрын
Eh sab Waheguru de rang hain, purble karm karke Insan Janam milda hai, Waheguru da Simran karn nal janm safal honda hai, be strong God bless u 👌❤️🙏
@akshhhh263
@akshhhh263 Жыл бұрын
ਬਹੁਤ ਗਲਤ ਆ ਅਸਲ ਚ ਇਹਦਾ ਸੁਭਾਅ ਕੁੜੀਆਂ ਵਾਲ਼ਾ ਸੀ ਇਹ ਉੱਧਰ ਹੀ ਵਧੀ ਗਿਆ je ਆਪਣੇ ਸੁਭਾਅ ਨੂੰ ਬਦਲ ਲਿਆ ਹੁੰਦਾ ਤਾਂ ਚੰਗਾ ਸੀ ਪਰ ਇਹਦੇ ਨਾਲ਼ ਕੀ ਹੋਇਆ ਇਹਨੇ jo ਅੱਜ ਦੇ ਜ਼ਮਾਨੇ ਚ ਵਿਗਿਆਨ ਤਰੱਕੀ ਕਰ ਗਿਆ ਇਹਨੇ ਉਹ ਤਰੱਕੀ ਨੂੰ ਗਲਤ ਪਾਸੇ ਨੂੰ ਵਾਰਤ ਲਿਆ ਪਰ ਮੈਨੂੰ ਲਗਦਾ ਇਹਨੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਨੀ ਕੀਤੀ ਉਲਟਾ ਵਿਗਿਆਨ ਦੇ ਗਲਤ ਕੰਮਾਂ ਦਾ ਆਪਣੇ ਆਪ ਤੇ ਪ੍ਰਯੋਗ ਕਰਕੇ ਮੇਰੀ ਸਮਝ ਮੁਤਾਬਿਕ ਆਪਣੇ ਆਪ ਨੂੰ ਗਲਤ ਪਾਸੇ ਮੋੜ ਲਿਆ ਵਾਹਿਗੁਰੂ ਕਿਰਪਾ ਕਰਨ
@devindersingh4606
@devindersingh4606 Жыл бұрын
ਪਰਮਾਤਮਾ ਤੁਹਾਨੂੰ ਇਨ੍ਹੀਂ ਤਰੱਕੀਆਂ ਬਖਸ਼ੇ ਕਿ ਤੁਸੀਂ ਸਾਰੇ ਦੁੱਖ ਭੁੱਲ ਜਾਓ। ਬਹੁਤ ਅੱਛਾ ਬੋਲਦੇ ਹੋ, ਸਮਝਦਾਰ ਹੋ।
@jasmeetkaur30
@jasmeetkaur30 Жыл бұрын
I am proud of u simmi ji God bless u ❤❤😊😊
@jitsingh9952
@jitsingh9952 Жыл бұрын
God bless you beta ji waheguru ji🙏 tahanu hmesha chardikla vich rakhn you are very brave beta ji 😀
@AmandeepSingh-zx2ij
@AmandeepSingh-zx2ij Жыл бұрын
ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@ilovepunjab..4271
@ilovepunjab..4271 Жыл бұрын
Rab Da Rang Ne waheguru Ji
@sun-ekalsi3889
@sun-ekalsi3889 Жыл бұрын
Rabb de rang v hun hi jyada dissan lagge aa ajj toh 20-25 saal pehla enne rabb de rang nhi disde c 🤔
@mannupadda6933
@mannupadda6933 Жыл бұрын
@@sun-ekalsi3889 bro jdo British lok sadde desh ch aaye ohna ne isnu apraadh ( unnatural ) koshit karta c iss Li. And oss time lok inne educated v nahi si. history pdoge ta tonnu pta lggjuga iss baare. Isnu 377 dhara de under upraadh ghoshit krta c British raaj ne and 377 dhaara ki c iss baare read kar sakde ho bro.
@sun-ekalsi3889
@sun-ekalsi3889 Жыл бұрын
@@mannupadda6933 lorh nhi ganduya di history padhan di..eh ta os rabb di kudrat nu hi putha kari phirde aa 😒
@sukhagarcha6417
@sukhagarcha6417 4 ай бұрын
18😊😅😮😢🎉🎉
@PB-id4py
@PB-id4py Жыл бұрын
ਯਾਰ ਕੋਈ ਗੱਲ ਨਹੀਂ ਰੱਬ ਦੇ ਘਰ ਦਾ ਕੀ ਪਤਾ ਕਿਹਦੇ ਘਰ ਕੈਸਾ ਬੱਚਾ ਹੋਣਾ।
@laddikotra9714
@laddikotra9714 Жыл бұрын
ਵਾਹਿਗੁਰੂ ਜੀ 🙏
@rashifal0352
@rashifal0352 Жыл бұрын
ਤੁਸੀ ਕਿਸੇ ਨੂੰ ਮਾੜਾ ਨਾ ਬੋਲੋ ਜੇ ਤੁਹਾਨੂੰ ਕੋਈ ਚੰਗਾ ਨਹੀਂ ਲੱਗਦਾ ਤਾਂ ਨਾ ਦੇਖੋ ਪਰ ਗੱਲਤ ਨਾ ਬੋਲੋ 🙏
@gurpreetrangi3164
@gurpreetrangi3164 Жыл бұрын
ਵਾਹਿਗੁਰੂ ਜੀ ੴ
@kamalheer5690
@kamalheer5690 Жыл бұрын
Waheguru ji Mehrr.Karn🙏🙏🙏💛
@sardarsaab6507
@sardarsaab6507 Жыл бұрын
Very good Ji Har Ik nu Jindgi jin da Hak A👍
@KuldeepSingh-od5tl
@KuldeepSingh-od5tl Жыл бұрын
ਇਹ ਤਾ ਪ੍ਰਮਾਤਮਾ ਦੇ ਰੰਗ ਨੇ ਜੀ ਜੇਹੜਾ ਕੁਝ ਹੋ ਰਿਹਾ ਉਹਦੀ ਰਜਾ ਚ ਹੋ ਰਿਹਾ
@user-pe1vd9jd4k
@user-pe1vd9jd4k Жыл бұрын
ਵਾਹਿਗੁਰੂ ਜੀ
@682mansi14
@682mansi14 Жыл бұрын
god blessed you ❤️ & your mom is great ❤️
@jwalagaget8057
@jwalagaget8057 Жыл бұрын
ਤੁਸੀ ਆਪ ਨੇ ਹਿਸਾਬ ਨਾਲ।ਪੁੱਤਰ ਜੀ ਠੀਕ ਹੋ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਕੁਦਰਤ ਦੀ ਦੇਣ ਹੈ। ਮਸਤ ਰਹੋ ਨੇ ਪ੍ਰਾਬਲਮ
@lovepreetsinghrandhawa867
@lovepreetsinghrandhawa867 Жыл бұрын
ਵਾਹਿਗੁਰੂ ਮਿਹਰ ਕਰਨ ਗੇ ਬੇਟਾ ਰੱਬ ਤਰੱਕੀ ਬਕਛਣ ਗੇ ਉਸਨੂੰ ਸਜਾ ਰੱਬ ਦੇਵੇਗਾ
@DeepSingh-tu5ec
@DeepSingh-tu5ec Жыл бұрын
Koi na sb rabb da bnda a tusi Khush raho vry good mani bai ghaint interview
@dilpreetsingh5389
@dilpreetsingh5389 Жыл бұрын
Never forget 84
@sukhjitkaur751
@sukhjitkaur751 Жыл бұрын
God bless you ji Parmatma tuhanu hamesha Khush rakhe 👍👍
@sundeepsandy6328
@sundeepsandy6328 Жыл бұрын
Kaint punjabi channel hmesa Nava kujh dikhaunda hei aisi videos naviya Nava kujh dekhn layi milda bht vdya lgdiya ne sach samne lyan wale gaint punjabi wale veera da dhanvad hamesa khush rho tarakiya maannoo
@maansinghhardipsingh224
@maansinghhardipsingh224 Жыл бұрын
Waheguru ji mehar kari
@harpreetsingh-ew8sw
@harpreetsingh-ew8sw Жыл бұрын
Eh Rab dey Rang ney is ch isda koi kasoor nahi waheguru mehar krey is bachey tey.
@shirirambajrang8538
@shirirambajrang8538 Жыл бұрын
Baaki ta pta nhi yaar par eh lok bhole bhut hunde aa. Eh respect v bhut karde aa har ik di.. Baaki rabb janda ohdi razza vich hi rehna saade layi changa. Osne jo v banaya oh kade galat nhi ho sakda
@pb12tosurrey61
@pb12tosurrey61 Жыл бұрын
Pure whisky nu jaanda bai
@AjayAjay-mc5tt
@AjayAjay-mc5tt 10 ай бұрын
Wahyguru g de karni nu svkarna chida good putt
@nihalsinghbhullar6508
@nihalsinghbhullar6508 Жыл бұрын
Very good video real informations sir ji jih sab waheguru de hukam sath hi huda hai ji
@ksbz3493
@ksbz3493 Жыл бұрын
ਵਾਹਿਗੁਰੂ ਦੇ ਰਗ ਨੇ
@GurmailSingh-rh8hy
@GurmailSingh-rh8hy 10 ай бұрын
ਜਿਮੇਂ ਮਾਲਕ ਨੂੰ ਚੰਗਾ ਲੱਗਦਾ ਓਵੇਂ ਹੁੰਦਾ ਚੱਲ ਤੂੰ ਆਪਣੇ ਜੀਵਨ ਤੋਂ ਖੁਸ਼ ਆਂ
@vickyjatt4305
@vickyjatt4305 Жыл бұрын
Waheguru ji Di Marji To Bina Ashi Khush Nahi Kar Sakde Waheguru Ji Ena Nu Chardi klla Wich Rakhe 🙏🥰🥰
@sukhdeepsherrgillsukh2847
@sukhdeepsherrgillsukh2847 Жыл бұрын
ਭੈਣ ਪਰਮਾਤਮਾ ਭਲੀ ਕਰੇ ਹਿੰਮਤ ਕਰੋ ਜ਼ਿੰਦਗੀ ਚੱਲੀ ਗੱਡੀ
@queenspassion8545
@queenspassion8545 11 ай бұрын
Wahe Guru Ji Mehar kario 🙏 buhath dukh hoya teri story sunke !!😩
@SukhwinderSingh-qn4rj
@SukhwinderSingh-qn4rj Жыл бұрын
Waheguru ji mehar karo ji sab te
@arshromana1189
@arshromana1189 Жыл бұрын
Waheguru ji mehar kro 🙏😢😢
@simrankaur8946
@simrankaur8946 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਲੋਕੀ ਤਾਂ ਪਰਮਾਤਮਾ ਤੋ ਡਰਦੇ ਨਹੀਂ ਇਹ ਵੀ ਵਾਹਿਗੁਰੂ ਜੀ ਦੇ ਜੀ ਨੇ ਜਿਹੜੇ ਲੋਕੀ ਇਸ ਤਰਾ ਕਰਦੇ ਨੇ ਓਨਾ ਘਰਾ ਵਿੱਚ ਵੀ ਪੈਦਾ ਹੋ ਸਕਦੇ ਨਹੀਂ ਕਿੰਨੇ ਪਿਆਰ ਨਾਲ ਬੋਲਦੀ ਆ ਬਿਚਾਰੀ ਇਸ ਦੀ ਵੀ ਬੋਲੀ ਕੁੜੀਆ ਵਰਗੀ ਆ ਨਹੀ ਪੁੱਤ ਪੜ ਲਿਖ ਕੇ ਅਸ਼ੀ ਜੋਪ ਕਰੋ ਜੀ ਪੁੱਤ ਕਦੇ ਵੀ ਘਬਰਾਉਣਾ ਨਹੀਂ ਤੁਸੀ ਆਪਣੀ ਮਜ਼ਲ ਤੇ ਜਰੂਰ ਪੌਚੋ ਗੇ ਸੁਣ ਕੇ ਰੋਣਾ ਓਦਾ ਜੀ
@JitenderSingh-cj5yf
@JitenderSingh-cj5yf Жыл бұрын
Waheguru. God. Blees. You
@-Ram1313
@-Ram1313 11 ай бұрын
ਵਾਹਿਗੁਰੂਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਪਿਆਰੇ ਵਾਹਿਗੁਰੂਜੀ ਤੈਨੂੰ ਸਦਾ ਸੁਖੀ ਰੱਖੇ ਜੀ ਪਿਆਰੇ 🙏 👍 🌻 🌷 🌲 🪴 🌻 🥀
@SukhwinderSingh-ut4nc
@SukhwinderSingh-ut4nc Жыл бұрын
ਜਿਹੜੇ ਲੋਕ ਇਸ ਭੈਣ ਨੂੰ ਮਜ਼ਾਕ ਕਰਦੇ ਨੇ ਪਰਮਾਤਮਾ ਤੋਂ ਡਰੋ ਪਰਮਾਤਮਾ ਤੁਹਾਡੇ ਨਾਲ ਵੀ ਕੁਝ ਕਰ ਸਕਦਾ ਹੈ ਆਉਣ ਵਾਲੇ ਟਾਇਮ ਵਿੱਚ ਤੁਹਾਡਾ ਕੋਈ ਬੱਚਾ ਇਸ ਭੈਣ ਵਰਗਾ ਪੈਦਾ ਹੋ ਗਿਆ ਫਿਰ ਸੱਮਝ ਆਉਂਣੀ ਤੁਹਾਨੂੰ ਪਰਮਾਤਮਾ ਸਭ ਕੁੱਝ ਦੇਖ ਰਿਹਾ
@jindermaan6616
@jindermaan6616 Жыл бұрын
Waheguru ji
@baljinderkaur5390
@baljinderkaur5390 Жыл бұрын
Waheguru ji sda mehar krn ji 🙏
@jasvirkaur3663
@jasvirkaur3663 Жыл бұрын
Koi gl nhin tusi kudiya vrge oo kudi bn ke rho ok no problem sister tension mt kro msti kro jis ne sochna jo bi Sochi jawe 👍
@ammyvirk7216
@ammyvirk7216 Жыл бұрын
Waheguru ji 🙏🙏
@baljeetsidhu3550
@baljeetsidhu3550 Жыл бұрын
Sri Waheguru Ji Maher Karn
@azaadmehrasab5239
@azaadmehrasab5239 Жыл бұрын
ਰੱਬਾ ਕਿ ਬਨੋ ਗਾਂ ਇਸ ਦੇਸ ਦੀ ਜਨਤਾ ਦਾਂ ਏ ਤਾਂ ਅੰਗੇ ਜਾਂ ਕੇ ਪੱਤਾ ਲੱਗਣਾ ਹੈ 84 ਲਖ ਜੋਨਾ ਞਿਚ ਫੇਰ ਕੋਨ ਬਚਾਊ ਗਾਂ ਰਬ ਕੋਲੋ ਡਰੋ
@yaaznoorimmigration
@yaaznoorimmigration Жыл бұрын
Wahguru mehar kre
@amandhindsa9289
@amandhindsa9289 Жыл бұрын
Waheguru waheguru waheguru
@deepcheema9105
@deepcheema9105 Жыл бұрын
Waheguru ji kro kirpaji
@JagseerSingh-yh7yg
@JagseerSingh-yh7yg Жыл бұрын
waheguru g😢😢😢😢
@rajatsharda3403
@rajatsharda3403 Жыл бұрын
God bless you 🙏 and fulfilled your all dreams.
@raghwir3106
@raghwir3106 Жыл бұрын
God bless your mum is very good and brave lady ❤
@ashiiikumari.m.8067
@ashiiikumari.m.8067 Жыл бұрын
😢😣😓😖😭😭😭 Aisa kisi ladke k saath na ho
@vellymeet9452
@vellymeet9452 Жыл бұрын
8🅾
@harrd4361
@harrd4361 Жыл бұрын
God bless you sister.rab thonu trakian bakhse
@amandeepamandeep8420
@amandeepamandeep8420 Жыл бұрын
God bless you bro 🥰
@satnamsatnamsingh3586
@satnamsatnamsingh3586 9 ай бұрын
Me sari interview dekhi jo jo dates ja apni umar da dsia is vich is tran lgda boht kujh apne kolo bolia ja riha ja keh dian bna ke bolia ja riha
@chananrayat7267
@chananrayat7267 Жыл бұрын
It is all from God. You are not wrong. Do not worry. Look forward.
@sukhipannu5738
@sukhipannu5738 Жыл бұрын
God bless her. You are Great
@user-gu5zr7nq4w
@user-gu5zr7nq4w 10 ай бұрын
Weheguruji ji
@kamalpainter3863
@kamalpainter3863 Жыл бұрын
Veer ji bhut lok han jo sahmne aun ton darde han dard sahi jande han
@sukhbhullarfzk3012
@sukhbhullarfzk3012 4 ай бұрын
ਪ੍ਰਾਈਵੇਟ ਗੱਲਾਂ ਲੋਕਾਂ ਨੂੰ ਨਹੀਂ ਦੱਸੀ ਦੀਆਂ ਹੁੰਦੀਆਂ ਤੂੰ ਮੀਡੀਆ ਸਾਹਮਣੇ ਬੋਲਣ ਲਈ
@gurpreetbhamra9752
@gurpreetbhamra9752 Жыл бұрын
*Waheguru*
@balwinderchaudhary3149
@balwinderchaudhary3149 4 ай бұрын
God bless you always..
@kuldipsingh3193
@kuldipsingh3193 Жыл бұрын
Live life as God given u, no problem, God bless you
@surjitsohi8339
@surjitsohi8339 Жыл бұрын
God bless you beta
@parmjit5894
@parmjit5894 Жыл бұрын
Hey waheguru ji eh rooh kini sohni aa but isdi story vich bahout dard hai iss tara kise naal naa hove
@mastansinghshant4691
@mastansinghshant4691 Жыл бұрын
Waheuru ji 🙏
@BalwinderKaur-vv1nm
@BalwinderKaur-vv1nm 11 ай бұрын
Waheguru ji Meher kario 👏👏👏
@BaljindarSingh-qv8lb
@BaljindarSingh-qv8lb 11 ай бұрын
❤.waheguruji
@onkarghuman5167
@onkarghuman5167 Жыл бұрын
parmatma har insaan vich vsda kde kise da kise v gl ton mjak bnon vale eh bhul jande ne k kl ona di aulad nu v e prblm.a skdi . WAHEGURU
@mintu139
@mintu139 Жыл бұрын
Waheguru meher kare 🙏🏻
@Sidhumoosewala_tweeets
@Sidhumoosewala_tweeets Жыл бұрын
Inha di gal mere nal hoyi si bgmi game vich menu ehna ne game vich vi dasya si aa sara kuch waheguru ji mehar karan ehna te 🙏🏻
@OhiSandhu
@OhiSandhu Жыл бұрын
Bgmi tn munde ni khed de
@TarsemSingh-xp2tb
@TarsemSingh-xp2tb Жыл бұрын
Bro eh Galla sab real ha same ehi cheeja ma face ketya mera naal eh sab hoya but ma khud nu change kar liya c aaj ma normal insaan ha
@bsraaj7815
@bsraaj7815 Жыл бұрын
So so sweet vahe guru kirpa karn tuhade te ko na rab age ardaas kra ge tuhade lai
@bodhrajsingh1705
@bodhrajsingh1705 Жыл бұрын
ਮੈਨੂ ਸਮਝ ਨਹੀਂ ਆ ਰਹੀ ਕਿ ਮੈਂ ਕੀ ਲਿਖਾਂ
@AjayVerma-yt3hp
@AjayVerma-yt3hp Жыл бұрын
May god bless u
@rakeshralli9566
@rakeshralli9566 9 ай бұрын
Mubarkaan sikhan nu Sikhan da nasal sudhar ho gyaa Mubarkaan sikhan nu lakh lakh vaddhaiyaan
@mandeepsinghmandeep5293
@mandeepsinghmandeep5293 Жыл бұрын
WMK bro tusi nice person ho life vich kush raho
@sardaristyle422
@sardaristyle422 Жыл бұрын
Waheguru kirpa krn apne sb te🙏🙏
@Rajthebusdriver211
@Rajthebusdriver211 10 ай бұрын
Hello veer ji thonu Rab ne special banaya hai Rab Jo karda hai thik karda hai lokey tan bolde ne boli jande you are the best kush rho Rab Di rjja vich
@dayalsingh9151
@dayalsingh9151 Жыл бұрын
Parmatma to darna chahida kise dee jindgi nal khilbad nahi karna chahida
@codingstories
@codingstories Жыл бұрын
Everyone has right to live life of there own choice
@dakkublike
@dakkublike Жыл бұрын
waheguru kirpa kre sb te👏🏻👏🏻
@subhashmittal6615
@subhashmittal6615 Жыл бұрын
Very Very Nice. Vedo Ji. Kaint. Punjabi 🙏🙏🙏🙏🙏🙏🙏🙏
@devinderotaal6272
@devinderotaal6272 Жыл бұрын
ਮੈਨੂੰ ਤਾ ਚੈਨਲ ਵਾਲੀਆ ਤੇ ਹਾਸਾ ਆਉਂਦਾ ਇਹਨਾਂ ਕੋਲ ਹੋਰ ਕੋਈ ਮੁੱਦਾ ਹੀ ਨੀ
@kituart8666
@kituart8666 Жыл бұрын
Eh mudda koi choti moti gl ni bhai saab
@prabhjot5282
@prabhjot5282 Жыл бұрын
God bless u
@relax-music129
@relax-music129 Жыл бұрын
God bless uuu♥️♥️
@sahibaahuja1371
@sahibaahuja1371 Жыл бұрын
God bless you 🙏
@jaspreetsandhu7135
@jaspreetsandhu7135 Жыл бұрын
🙏
@pirtpalsingh1840
@pirtpalsingh1840 Жыл бұрын
hiii
@sandeepsamplay7928
@sandeepsamplay7928 3 ай бұрын
ਸਰਬੱਤ ਦਾ ਭਲਾ ❤
@kashmirchand8980
@kashmirchand8980 Жыл бұрын
Always happy
@user-md1hg3ed7l
@user-md1hg3ed7l 10 ай бұрын
You're very bold and beautiful 😍 🤩 👌 💕 God bless 🙌 🙏 you 🙌 🙏 ❤️ 💖 ♥️
@laddibhangu994
@laddibhangu994 Жыл бұрын
God Bless You
@sandeepkaursandeep4901
@sandeepkaursandeep4901 Жыл бұрын
ਨਵਾਂ ,ਕਮ ਲੋਗਾ ,,ਦਾ ਆਪਣਾ ਦਿਲ ਕਰਦਾ ਕੁਛ ਕਰਨ ਨੂੰ ਬਦਨਾਮ ਰਬ ਕਰਤਾ
@simerjeetkaurkaur6496
@simerjeetkaurkaur6496 Жыл бұрын
God bless you diii
@DeepDeep-yo8co
@DeepDeep-yo8co Жыл бұрын
God bless you 🙏 ❤️
@dilshersingh4229
@dilshersingh4229 Жыл бұрын
God bless you bro
Punjabi Brave Girl | Manpreet Kaur|@manpreetkaureleven |Mani Parvez|@kaintpunjabi
1:01:44
Kaint Punjabi (ਘੈਂਟ ਪੰਜਾਬੀ)
Рет қаралды 152 М.
Jeevan Rani Interview|Punjabi Haircut Girl|Punjabi Motivational Story|Mani Parvez|Kaint Punjabi
58:05
Kaint Punjabi (ਘੈਂਟ ਪੰਜਾਬੀ)
Рет қаралды 372 М.
Gli occhiali da sole non mi hanno coperto! 😎
00:13
Senza Limiti
Рет қаралды 24 МЛН
SPONGEBOB POWER-UPS IN BRAWL STARS!!!
08:35
Brawl Stars
Рет қаралды 24 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
Foreigner Couple Interview |@5aab325 |Mani ParvezKaint Punjabi
52:59
Kaint Punjabi (ਘੈਂਟ ਪੰਜਾਬੀ)
Рет қаралды 689 М.
Kinner Tanveer Randhawa Interview |Lifestyle Of Kinner |Kaint Punjabi
35:45
Kaint Punjabi (ਘੈਂਟ ਪੰਜਾਬੀ)
Рет қаралды 1,6 МЛН
Rajni Chardikala Interview | father's second marriage| Rajni Chardikala|| Mani Parvez @kaintpunjabi
29:22
Kaint Punjabi (ਘੈਂਟ ਪੰਜਾਬੀ)
Рет қаралды 264 М.
Blaster Jodi Emotional Interview|Veet And Kajal Interview|Kajol|Kajal Dancer Interview|Kaint Punjabi
46:51
Kaint Punjabi (ਘੈਂਟ ਪੰਜਾਬੀ)
Рет қаралды 1,1 МЛН
Harjit Singh Donkey From IndiaTo Canada|Usa Donkey|Mani Parvez|Kaint Punjabi
56:20
Kaint Punjabi (ਘੈਂਟ ਪੰਜਾਬੀ)
Рет қаралды 714 М.