Punjabi Brave Girl | Manpreet Kaur|

  Рет қаралды 148,331

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

9 ай бұрын

#kaintpunjabi #latestpunjabivideo #kaintpunjabichannel
Anchor-Mani Parvez(Insta-@maniparvez}
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
(Insta-@maniparvez}
Brave Girl | Manpreet Kaur| @manpreetkaureleven |Mani Parvez| Punjabi Brave Girl Interview @kaintpunjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 214
@kaintpunjabi
@kaintpunjabi 8 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
@narinderjitsingh3425
@narinderjitsingh3425 8 ай бұрын
Himmant. Hausla. Nau. Salam. Aa
@narinderjitsingh3425
@narinderjitsingh3425 8 ай бұрын
Bahadur. Kuri. De. Jajbe. Nau. Salam. Aa
@user-mx6cq2co6m
@user-mx6cq2co6m 8 ай бұрын
​@@narinderjitsingh3425😂😂😂😂
@ranjitpossi1970
@ranjitpossi1970 8 ай бұрын
ਜੇ ਇਸ ਦੁਨੀਆਂ ਵਿੱਚ ਭੈੜੇ ਇਨਸਾਨ ਹਨ ਤਾਂ ਚੰਗੇ ਇਨਸਾਨਾਂ ਦੀ ਵੀ ਕੋਈ ਕਮੀ ਨਹੀਂ ਹੈ । ਉਸ ਮੁਸਲਿਮ ਪਰਿਵਾਰ ਨੂੰ ਦਿਲ ਤੋਂ ਸਲਾਮ🫡🫡🫡
@gaukissan1537
@gaukissan1537 8 ай бұрын
ਧੰਨਵਾਦ ਓਸ ਮੁਸਲਿਮ ਪਰਿਵਾਰ ਦਾ ।।
@sunrisesunset979
@sunrisesunset979 8 ай бұрын
ਵਾਹਿਗੁਰੂ ਜੀ ਉਸ ਮੁਸਲਿਮ ਪਰਿਵਾਰ ਨੂੰ ਸਦਾ ਚੜਦੀ-ਕਲਾ ਵਿੱਚ ਰੱਖਣਾ 🙏
@kuljinderdhaliwal3241
@kuljinderdhaliwal3241 8 ай бұрын
ਹਿੰਦੂ ਮੁਸਲਿਮ ਸਿੱਖ ਇਸਾਈ ਆਪਸ ਵਿੱਚ ਸਭ ਭਾਈ ਭਾਈ। ਧੰਨਵਾਦ ਉੱਸ ਪਰਿਵਾਰ ਦਾ ਜਿਹਨਾ ਨੇ ਬੇਟੀ ਦੀ ਮਦਦ ਕੀਤੀ। ਤੇ ਸਰਮ ਆਈ ਉੱਸ ਡਾਕਟਰ ਤੇ ਜਿੱਹੜੇ ਪਹਿੱਲਾ ਇਲਾਜ ਨਹੀ ਕੀਤਾ ਸਾਬਾਸ ਆਟੋ ਯੁਨੀਅਨ ਦਾ ਜਿੱਹਨਾ ਨੇ ਮੁਜਰਮ ਨੂੰ ਫੜਨ ਲਈ ਇਕੱਠ ਕੀਤਾ। ਸਲਾਮ ਬੇਟੀ ਦੀ ਬਹਾਦਰੀ ਨੂੰ ਜੋ ਮੌਤ ਦੇ ਮੁੰਹ ਵਿੱਚੋ ਆਪਣੀ ਹਿੰਮਤ ਨਾਲ ਰੱਬ ਨੂੰ ਵੀ ਮਜਬੂਰ ਕੀਤਾ ਕਿ ਮੈ ਮਰਨਾ ਨਹੀ ਉੱਸ ਪਾਪੀ ਨੂੰ ਦੇਖਦੇ ਰਹਿੱਣਾ ਕਿਤੇ ਜੇਲ ਵਿੱਚੋ ਬਾਹਰ ਨਾ ਆ ਜਾਵੇ। ਸਾਰੀਆ ਬੇਟੀਆ ਨੂੰ ਇੱਸ ਧੀ ਤੋ ਸਿੱਖਣਾ ਚਾਹੀਦਾ ਹੈ ਕਿਵੇ ਕਿਸੇ ਬਘਿਆੜ ਨਾਲ ਮੁਕਾਬਲਾ ਕਰਨਾ ਹੈ ਕਿਉਕਿ ਹੁਣ ਗਲੀ ਗਲੀ ਹਲਕੇ ਕੁੱਤੇ ਘੁੰਮ ਰਹੇ ਹਨ ਸਾਬਾਸ ਧੀਏ ਜੁਗ ਜੁਗ ਜੀ। ਵਾਹਿਗੁਰੂ ਤੇਨੂੰ ਲੰਬੀ ਉੱਮਰ ਤੇ ਹਮੇਸਾ ਤੰਦਰੂਸਤੀ ਬਖਸਣ ਜੀ
@gursahibsingh2182
@gursahibsingh2182 8 ай бұрын
ਇਸ ਬੇਟੀ ਦੀ ਗੱਲਬਾਤ ਸੁਣ ਕੇ ਸਮਝਣ ਦੀ ਲੋੜ ਹੈ ਕਿ ਜੇਹੜਾ ਮੁਜਰਮ ਹੁੰਦਾ ਉਹ ਧਰਨੇ ਵਿੱਚ ਸੱਭ ਤੋ ਵੱਧ ਰੌਲਾ ਪਾਉਦਾ ਹੈ। ਕੁੜੀ ਦੀ ਦਲੇਰੀ ਸਲਾਮ ਵਾਹਿਗੁਰੂ ਜੀ ਤਰੱਕੀਆ ਬਖਸ਼ਿਸ਼
@gurveer.singh.grewal.3361
@gurveer.singh.grewal.3361 8 ай бұрын
ਭੈਣੇ ਉਹ ਮੁਸਲਿਮ ਗ਼ਰੀਬ ਪਰਿਵਾਰ ਦੀ ਤੁਸੀਂ ਜ਼ਰੂਰ ਮੱਦਦ ਕਰਨੀ ਸੀ ਜਿਨ੍ਹਾਂ ਨੇ ਤੁਹਾਨੂੰ ਦੂਜ਼ਾ ਜ਼ਨਮ ਦਿੱਤਾ ਵਾਹਿਗੁਰੂ ਜੀ 🙏🏻
@user-hn3un7ye3q
@user-hn3un7ye3q 8 ай бұрын
ਓ ਭਈ ਮੈ ਵੀ ਮੁਸਲਿਮ ਹਾਂ ਪਰ ਪੈਸਾ ਨਾ ਭਈ ਇਸ ਸਾਡੀ ਸਿਸਤਰ ਹੈ 😢😢😢
@Sukhi-1231
@Sukhi-1231 8 ай бұрын
ਭੈਣ ਜੀ ਤੁਸੀਂ ਬਹੁਤ ਬਹਾਦਰ ਹੋ god bless you 😍
@gurtejsingh7027
@gurtejsingh7027 8 ай бұрын
ਵਾਹਿਗੁਰੂ ਜੀ ਨੇ ਸਾਥ ਦਿੱਤਾ ਬੱਚੀ ਦਾ ਬਾਕੀ ਉਸ ਮੁਸਲਮਾਨ ਪਰਿਵਾਰ ਵਿੱਚ ਵੀ ਵਾਹਿਗੁਰੂ ਜੀ ਨੇ ਹਿੰਮਤ ਬਖ਼ਸ਼ੀ
@gurmailkaur4389
@gurmailkaur4389 8 ай бұрын
ਬਹੁਤ ਦਲੇਰ ਬੇਟੀ ਹਿੰਮਤ ਦਿਲੀਂ ਦਿਲ ਦਲੇਰ ਹੋਣਾ ਚਾਹੀਦਾ ਹੈ। ❤❤❤
@HarinderSingh-wo3cg
@HarinderSingh-wo3cg 8 ай бұрын
Bilkul sahi g
@HarinderSingh-wo3cg
@HarinderSingh-wo3cg 8 ай бұрын
Kitho ho g tuc g
@gurmailkaur4389
@gurmailkaur4389 8 ай бұрын
ਜਗਰਾਉਂ ਕੋਲ ਤੋ
@HarinderSingh-wo3cg
@HarinderSingh-wo3cg 8 ай бұрын
Ki krde ho g tuc g
@user-mq9br2fv8c
@user-mq9br2fv8c 8 ай бұрын
Dhanbad us muslim privar da ..uhna muslim privar vrgi insaniyat hr kise de Dil ch hove
@kkchandwal8193
@kkchandwal8193 8 ай бұрын
Waheguru ji lambia umra bakhsan bhen nu te khush rkhn hmesha boht h pyri aa bhen baki fikr n kri bhene rab appe saja de dinda aa ❤
@zubirali4876
@zubirali4876 8 ай бұрын
A REAL BRAVE SHERNI (KAUR) OF BELOVED GOLDEN PUNJAB, 💪💪💪
@santlashmanmuni6045
@santlashmanmuni6045 8 ай бұрын
ਹੋਰਾਂ ਵਾਸਤੇ ਵੀ ਪ੍ਰੇਰਨਾ ਸਰੋਤ ਇਸ ਕੁੜੀ ਦੀ ਦਲੇਰੀ
@sarjitsinghgill3649
@sarjitsinghgill3649 8 ай бұрын
ਬਹੁਤ ਬਹਾਦਰ ਲੜਕੀ
@jasmeet5classr207
@jasmeet5classr207 7 ай бұрын
Yrr inne brave kudi yrr sachi Dil nu laggai gal bilkul sahi kitta akkha parrh aa e aa 😊😊😊😊😊😊😊😊😊😊😊😊😊😊😊😊😊
@sarbjitkaur4559
@sarbjitkaur4559 8 ай бұрын
Waheguru ji Waheguru ji 🙏❤
@SukhwinderSingh-wq5ip
@SukhwinderSingh-wq5ip 8 ай бұрын
ਵਾਹਿਗੁਰੂ ਜੀ
@parshotambanga122
@parshotambanga122 8 ай бұрын
ਬਹੁਤ ਬਹੁਤ ਦਲੇਰ ਤੇ ਬਹਾਦਰ ਬੇਟੀ
@gurpreetsidhu1707
@gurpreetsidhu1707 8 ай бұрын
Dhanbad Muslim Parivar da❤❤❤❤❤❤❤❤❤❤❤❤❤❤❤❤Waheguru Mir Karen❤❤❤❤❤❤❤❤❤❤❤❤❤❤❤❤
@diljeetkaur5858
@diljeetkaur5858 8 ай бұрын
Waheguru waheguru ji ❤️🙏🏻🙏🏻
@RanjeetSingh-nu5dz
@RanjeetSingh-nu5dz 8 ай бұрын
ਬਹੁਤ ਸੋਹਣੀ ਕੁੜੀ
@user-jv1hf5uu6l
@user-jv1hf5uu6l 5 ай бұрын
Thnx us muslim family da. Allha mehar kare tuhade te.
@avtargrewal2489
@avtargrewal2489 8 ай бұрын
Waheguru bhut kirpa krn tuhade doma te bachon wale te v
@bksashi2149
@bksashi2149 8 ай бұрын
वन्दे मातरम् 💐💐 god bless you बेटा
@RajpalSingh-bt7bf
@RajpalSingh-bt7bf 8 ай бұрын
Waheguru ji
@Kitty-qh8qj
@Kitty-qh8qj 8 ай бұрын
proud of you beta ji ❤
@sukhmandersingh5447
@sukhmandersingh5447 8 ай бұрын
ਭੈਣ ਜੀ ਫ਼ਿਲਮ ਬਣਾਉਣੀ ਸੀ ਕਿ ਬਹੁਤ ਵਧੀਆ ਕਹਾਣੀਆਂ ਤੇਰੀ
@maninderjitsinghlehal5731
@maninderjitsinghlehal5731 8 ай бұрын
ਜੇਹੜੇ ਲੋਕ ਹਿੰਦੂ, ਸਿੱਖ, ਮੁਸਲਮਾਨ ਦੇ ਨਾਂ ਤੇ ਲੋਕਾਂ ਵਿੱਚ ਨਫ਼ਰਤ ਫੈਲੋਂਦੇ ਨੇ ਉਹ ਨੱਕ ਡੋਬ ਕੇ ਮਰ ਜਾਓ ਤੇ ਇਸ ਸ਼ੇਰਨੀ ਧੀ ਨੂੰ ਤੰਦਰੁਸਤੀ ਬਖਸ਼ਣ ਵਾਹਿਗੁਰੂ ਜੀ ਤੇ ਚੜ੍ਹਦੀ ਕਲਾ ਵਿੱਚ ਰੱਖਣ ਹਰ ਮਨੋਕਾਮਨਾ ਪੂਰੀ ਕਰਨ ਗੁਰੂ ਸਾਹਿਬ
@pavittarmakan-mj7ty
@pavittarmakan-mj7ty 8 ай бұрын
ਪੁਤਰ ਜੀ ਰੱਬ ਤੇਰੀ ਲੱਬਲੀ ੳੁਮਰ ਕਿਰੇ ਵਾਹਿਗ਼ੁਰੂ ਭਁਲਾ ਕਰੇ
@sukhbirkaur7838
@sukhbirkaur7838 8 ай бұрын
God bless u beta. u r very brave. may u live long and happy life. best of luck
@navpreet8884
@navpreet8884 8 ай бұрын
Mera Behan, God bless you some tears in my eyes tusi zindgai vich aaga hi aaga Javo.
@graniteworld9116
@graniteworld9116 8 ай бұрын
Brave girl waheguru jee mehar karngey
@Antarsingh2007
@Antarsingh2007 8 ай бұрын
ਉਸ ਮੁਸਲਿਮ ਪਰਿਵਾਰ ਨੂੰ ਸਲਾਮ
@amanjotsekhon0071
@amanjotsekhon0071 8 ай бұрын
Waheguru ji mehar krn🙏
@rajvinderkaur4625
@rajvinderkaur4625 8 ай бұрын
Waheguru ji bless you 🙏🏽💐🌺
@Svp745
@Svp745 8 ай бұрын
Muslim parivar da bahut sukriya
@jasvirmalhi5400
@jasvirmalhi5400 8 ай бұрын
Thank for the Muslims family we are proud of Muslims family God bless you
@hkaur9622
@hkaur9622 8 ай бұрын
Waheguruji Waheguruji 🙏
@rajwinder1968
@rajwinder1968 8 ай бұрын
ਵਾ ਨੀ ਬਹਾਦਰ ਧੀਏ
@tarsemkamaala6319
@tarsemkamaala6319 8 ай бұрын
Beti di himmat nu slaam
@gurmeetkaur-ox1nl
@gurmeetkaur-ox1nl 8 ай бұрын
Waheguru ji 🙏
@anjaananjaan5107
@anjaananjaan5107 8 ай бұрын
Doctors should be required to treat patients with serious injuries. All interactions can be recorded on video if it can be a police case.
@jagdeepbhullar8672
@jagdeepbhullar8672 8 ай бұрын
Waheguru ji sab bhena nu thode wrgi daleri ty soch dawe ..khuss reh bhane🫡🫡
@user-ub4yg3fc8e
@user-ub4yg3fc8e 8 ай бұрын
Hindu Muslim Sikh Esai Asin Han Sare Bhai Bhai ❤
@reetkaurgill815
@reetkaurgill815 8 ай бұрын
Bohot vadia kita tci aho jhe loka nu jarur sja milni cahidi aaaa ❤
@dalveerkaur9330
@dalveerkaur9330 8 ай бұрын
God bless u beta long long and healthy life 🎉🎉❤ u beta
@gurinderkaur2711
@gurinderkaur2711 8 ай бұрын
ਜਾ ਕਉ ਰਾਖੇ ਸਾਈਂ ਆ ਮਾਰ ਨਾ ਸਾਕੇ ਕੋਇ
@AN94KiNG-hu6ux
@AN94KiNG-hu6ux 8 ай бұрын
Waheguru Ji
@Lens_lightstock
@Lens_lightstock 8 ай бұрын
God bless you Manpreet
@user-mn8kl3sr8z
@user-mn8kl3sr8z 8 ай бұрын
Shabash beta
@GurcharanSingh-ks1ux
@GurcharanSingh-ks1ux 8 ай бұрын
V nice v brave girl God bless you beta
@Preet_kaur_111
@Preet_kaur_111 8 ай бұрын
Wmk
@baljinderkaur6597
@baljinderkaur6597 8 ай бұрын
God bless you always beta 🙏🏻
@jagseeramandeep3808
@jagseeramandeep3808 8 ай бұрын
Waheguru
@simranrana9297
@simranrana9297 8 ай бұрын
Waheguru ji 😢😢
@mangasinghlg617
@mangasinghlg617 8 ай бұрын
Merya 7 sisters hun hor kise nu bhen nhi kah sakda c but tuhanu bhen kahnda han ji SATT SHIREE AKAL NI DEAR SISTER JI
@gurpalgill9314
@gurpalgill9314 8 ай бұрын
Waheguruji.
@vaneetkaur3163
@vaneetkaur3163 8 ай бұрын
God bless you beta
@user-jv1hf5uu6l
@user-jv1hf5uu6l 5 ай бұрын
Rabb mehar kare tuhade uppar.
@didarsinghdhallu2352
@didarsinghdhallu2352 8 ай бұрын
Very brave girl
@hargunbhullar4633
@hargunbhullar4633 7 ай бұрын
ਬੱਲੇ ਨੀ ਪੰਜਾਬ ਦੀਏ ਬਹਾਦੁਰ ਸ਼ੇਰ ਬੱਚੀਏ। ਵਾਹਿਗੁਰੂ ਤੈਨੂੰ ਬੁਲੰਦੀਆਂ ਬਖਸ਼ਣ।
@charankaur3345
@charankaur3345 8 ай бұрын
Brave sis god bless u
@damansaini7803
@damansaini7803 8 ай бұрын
God bless you beta.
@BalwinderSingh-wy3ve
@BalwinderSingh-wy3ve 8 ай бұрын
Waheguru ji as bachi ta Maher bhare a hath rakho ji put jiss nu rakhe saia mar ske Na koe pappi pap kma de aho jehe nu dhoi kite b nhi mildi hundi
@ParminderSingh-qq6is
@ParminderSingh-qq6is 8 ай бұрын
Manpreet ji jis greeb privar na tuhadi madad kiti una di koi arthek madad karni chaidi ci
@jaspalkaur5133
@jaspalkaur5133 8 ай бұрын
A Real brave girl
@user-ub4yg3fc8e
@user-ub4yg3fc8e 8 ай бұрын
Muslim Pariwar da Dillon Dhanwad ❤g
@Kaur.brar23
@Kaur.brar23 8 ай бұрын
Very brave girl salute to u ❤
@SonuSonu-ep9ht
@SonuSonu-ep9ht 8 ай бұрын
God bless you 🙏
@Charnjitdod
@Charnjitdod 8 ай бұрын
Satnam...charnjit
@sukhmahera2635
@sukhmahera2635 8 ай бұрын
Salute sister brave girl ❤❤❤❤
@sarojkainth-ip9xw
@sarojkainth-ip9xw 8 ай бұрын
vry brave may Allah bless u
@jaswindersingh5143
@jaswindersingh5143 8 ай бұрын
God bless u dii
@MissionPlanting-45
@MissionPlanting-45 8 ай бұрын
Etho pta lagda k educated youth honi kinni jruri aa . Courage jinni v mili the power of education aa so proud of you sister😊
@sinderpalkaur4485
@sinderpalkaur4485 8 ай бұрын
So brave beti rab lambian umrsn devr
@nitashasharman3796
@nitashasharman3796 8 ай бұрын
God bless u dear
@user-ic5gu7xv3p
@user-ic5gu7xv3p 3 ай бұрын
God bless you my sister
@chbashir1899
@chbashir1899 8 ай бұрын
Manpreet kaur zeandabad betee jeno ALLAH rkhays aono Kon maray betee I happy rho I Hallep you Abbas paris
@hukamsinghbrar3662
@hukamsinghbrar3662 8 ай бұрын
Brave bate
@HarpreetSingh-xv1zs
@HarpreetSingh-xv1zs 8 ай бұрын
God bless u..........
@user-uc4up4dw3f
@user-uc4up4dw3f 8 ай бұрын
❤❤❤❤
@cheenukhan4385
@cheenukhan4385 8 ай бұрын
👍👍👍
@prettinoor9406
@prettinoor9406 8 ай бұрын
👏🏻👏🏻gus bless u sis🙏
@KuldeepSingh-ww7nl
@KuldeepSingh-ww7nl 8 ай бұрын
Brave Girl
@bobbajwa4989
@bobbajwa4989 8 ай бұрын
ਕੁੜੀਆ ਨੂੰ ਮੇਰਾ ਕਹਿਣਾ pepper spray ਆਪਣੇ bag ਵਿਚ ਰਖੋ
@KaurSunpreet
@KaurSunpreet 3 ай бұрын
Brave girl👍
@gurpreetsidhu1707
@gurpreetsidhu1707 8 ай бұрын
❤❤
@harpreetsinghbrar1427
@harpreetsinghbrar1427 8 ай бұрын
Great putter ji
@amirtsidhu5408
@amirtsidhu5408 8 ай бұрын
Brave girl
@charankaur3345
@charankaur3345 8 ай бұрын
And thanks uss family da
@kaurmal8791
@kaurmal8791 8 ай бұрын
❤❤❤❤❤
@gurmailsidhu8648
@gurmailsidhu8648 8 ай бұрын
Very good beta
@butasingh4752
@butasingh4752 8 ай бұрын
ਬਹੁਤ ਦੁਖ ਭਰੀ ਕਹਾਣੀ ਹੈ
@TarveenThakur
@TarveenThakur 8 ай бұрын
Great sister
@manjotsingh3382
@manjotsingh3382 8 ай бұрын
Wmk❤🙌🏻
@indianvloggerrenu8859
@indianvloggerrenu8859 8 ай бұрын
bout dler aa didi ji tuc vdia lga interview sun le hosla vdd da
@priyanaveensharma
@priyanaveensharma 8 ай бұрын
Heads off ❤❤
@YG22G
@YG22G 8 ай бұрын
ਪਰਮਾਤਮਾ ਦੀ ਭਗਤੀ ਹੈ ਧੀ ਏ।
@celebritykisan
@celebritykisan 8 ай бұрын
Very good beta ji
Mandeep Kaur Dhaba Girl|Girl Running Dhaba After Her Fathers Death|Emotional Interview|Kaint Punjabi
1:00:53
Kaint Punjabi (ਘੈਂਟ ਪੰਜਾਬੀ)
Рет қаралды 218 М.
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 13 МЛН
MEGA BOXES ARE BACK!!!
08:53
Brawl Stars
Рет қаралды 35 МЛН
World’s Deadliest Obstacle Course!
28:25
MrBeast
Рет қаралды 159 МЛН
Kuldeep Sandhu Interview|Punjabi Short Movie Actress Interview|Mani Parvez|@kaintpunjabi
41:40
Kaint Punjabi (ਘੈਂਟ ਪੰਜਾਬੀ)
Рет қаралды 154 М.
Ramandeep Emotional Interview| @realrmn4071|Emotional Interview|Mani Parvez|Kaint Punjabi
43:47
Kaint Punjabi (ਘੈਂਟ ਪੰਜਾਬੀ)
Рет қаралды 347 М.
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 13 МЛН