ਮਾਪੇ ਕਹਿੰਦੇ ਜਿਊਂਦਾ ਵਾਪਸ ਆ ਗਿਆ ਇਹੀ ਬਹੁਤ ਆ|Punjabi Motivational interview|Mani Parvez|

  Рет қаралды 86,403

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 109
@kaintpunjabi
@kaintpunjabi 4 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@KalaSerron
@KalaSerron 3 ай бұрын
ਬਾਈ ਜੀ ਸੋਡਾ ਨੰਬਰ ਜਰੂਰ ਦੀਉ ਜੀ ਧੰਨਵਾਦ
@gkhaira9132
@gkhaira9132 3 ай бұрын
Saandar Video Brother ❤
@SukhwinderSingh-wq5ip
@SukhwinderSingh-wq5ip 4 ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@tarsemwalia9599
@tarsemwalia9599 3 ай бұрын
ਡੁੱਲੇ ਬੇਰਾਂ ਦਾ ਕੁੱਝ ਨਹੀਂ ਬਿਗੜਿਆ ਚੁੱਕ ਝੋਲੀ ਵਿੱਚ ਪਾਲਾ ਬੱਚੇ ਹੀ ਮਾਂ ਬਾਪ ਦੀ ਪ੍ਰਾਪਰਟੀ ਹੁੰਦੇ ਜੀ ਪੈਸਾ ਬੱਚੇ ਅੱਗੇ ਕੁੱਝ ਵੀ ਨਹੀ ❤
@RajinderSingh-r3x
@RajinderSingh-r3x 4 ай бұрын
ਬਹੁਤ ਵਧੀਆ ਜਾਣਕਾਰੀ ਮਿਲੀ
@LAD165
@LAD165 3 ай бұрын
ਬਾਈ ਜੀ ਤੁਸੀਂ ਫਰਾਂਸ ਦੀ ਆਰਮੀ ਵਿਚ ਸਲੈਕਟ ਹੋ ਗ‌ਏ ਸੀ ਇਹ ਬਹੁਤ ਵੱਡੀ ਕਾਮਯਾਬੀ ਤੁਹਾਡੇ ਲਈ ਸੀ ਜੇ ਥੋੜਾ ਜਿਹਾ ਹੋਰ ਸਬਰ ਜਾਂ ਕਹਿ ਲਓ ਜਿਗਰਾ ਕਰ ਲੈਂਦੇ ਤਾਂ ਤੁਹਾਡੇ ਲਈ ਬਹੁਤ ਵਧੀਆ ਹੁੰਦਾ। ਬਾਕੀ ਜੋ ਕਿਸਮਤ ਵਿੱਚ ਹੈ ਉਹੀ ਮਿਲਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ।
@Sarbjitkaurs
@Sarbjitkaurs 4 ай бұрын
ਬਹੁਤ great ਲੱਗਦੇ ਹੋ ਵੀਰ ਜੀ ਦੁਆ ਕਰਦੇ ਹਾ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸਣ 🙏🙏
@inderjit748
@inderjit748 4 ай бұрын
JE PUTT TERE NAL WAHEGURU JI AH KHUSH KAR RAHE NE HUN THOUNU BOHAT KHUSH DENA HAI
@Jarnail-qr7TVp4qb5b
@Jarnail-qr7TVp4qb5b 3 ай бұрын
ਬੈਰੀ ਗੁਡ ਵੀਰ ਜੀ ਆਪ
@RajinderSingh-r3x
@RajinderSingh-r3x 4 ай бұрын
ਬਹੁਤ ਵਧੀਆ ਪੌਡਕਾਸਟ ਵੀਰ
@GurnekSingh-l6c
@GurnekSingh-l6c 2 ай бұрын
ਛੋਟੇ ਵੀਰ ਬਹੁਤ ਵਧੀਆ ਨੌਕਰੀ ਮਿਲ ਗਈ ਸੀ ਥੋੜਾ ਸਵਰ ਕਰ ਲੈਣਾ ਸੀ ਆਰਮੀ ਵਿੱਚ ਤਰੱਕੀ ਕਰਕੇ ਫੇਰ ਇਹ ਕਾਰਾ ਕਰਨਾ ਸੀ ਅਬਲ ਤਾਂ ਦੇਸ਼ ਦਾ ਨਾਂ ਰੌਸ਼ਨ ਕਰਨਾ ਸੀ💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯
@world_of_feel
@world_of_feel Ай бұрын
agle nal senior dhkka kr rhe c tang kr rhe c..sbr ena kise ch nai hunda..advocate ji….slf respct v cheez hundi
@chitranjankaur6346
@chitranjankaur6346 4 ай бұрын
God bless you for bright future. experiences are good lesson for life
@ParmjitSingh-di9xq
@ParmjitSingh-di9xq 3 ай бұрын
What a inspiring story ‼️
@MulkhRajSinghRao
@MulkhRajSinghRao 3 ай бұрын
Very tragic experience. A film can be made by Punjabi Actors on your life. God bless you. ❤
@davindersinghbabbu4251
@davindersinghbabbu4251 4 ай бұрын
ਵਾਹਿਗੁਰੂ ਤੁਹਾਨੂੰ ਤਰੱਕੀ ਬਖਸ਼ਣ
@RajivKumar-ug4zp
@RajivKumar-ug4zp 4 ай бұрын
story ta vadhiya but army ch sirf hukum manan the takat chyde. tahi army aaj din tak chal rahe a
@rianshibangtanboy2148
@rianshibangtanboy2148 3 ай бұрын
ਭਾਈ ਇੰਡੀਅਨ ਆਰਮੀ ਦੇ ਸਾਮਣੇ ਫਰਾਂਸ ਆਰਮੀ ਸਜ਼ਾ ਕੁਸ਼ ਨਹੀਂ ਹੈ
@BALJEETMANI
@BALJEETMANI 2 ай бұрын
ਕੁੱਲ ਮਿਲਾ ਕੇ ਮੈਨੂੰ ਤਾਂ ਸਮਝ ਇਹ ਆਇਆ ਬਈ ਵੀਰ ਨੂੰ ਫਰਾਂਸ ਆਰਮੀ ਵਿੱਚ ਭਰਤੀ ਕਰ ਕੇ ਉਹਨਾਂ ਬਹੁਤ ਵੱਡੀ ਗ਼ਲਤੀ ਕਰ ਲਈ ਇਹੋ ਜਿਹੇ ਬੰਦੇ ਏਨੇ ਜੋਗੇ ਹੁੰਦੇ ਨਹੀਂ ਜਿਨ੍ਹਾਂ ਇਹਨਾਂ ਨੂੰ ਮਿਲ ਜਾਂਦਾ। ਬਾਕੀ ਵੀਰੇ ਹੁਣ ਪਛਤਾਵਾ ਕਰਨ ਦਾ ਕੋਈ ਫਾਇਦਾ ਨਹੀਂ ਜਿਹੜੀ ਤੂੰ ਭੋਰਨੀ ਸੀ ਉਹ ਭੋਰਤੀ
@sukhrode1277
@sukhrode1277 2 ай бұрын
A nikma hi ah siree da islayi sohani g gharwali lai ke vlog statt kre 😂
@AmanKlair-rn7uk
@AmanKlair-rn7uk 2 ай бұрын
Nai bai koi chakar nahi jado pani pulla upro langh j fr kuj karna paynda aaj tu apne family ch batha bahut changi gal aw ghaint banda tu
@gkhaira9132
@gkhaira9132 3 ай бұрын
Saandar Video Brother Brother Video Saandar ❤
@parmpreet8622
@parmpreet8622 4 ай бұрын
Nice podcast 👍
@jaswantsingh-li5lf
@jaswantsingh-li5lf 3 ай бұрын
ਪੱਤਰਕਾਰ ਮੇਰੇ ਵੀਰ ਜੀ ਬਾਈਁ ਨੇ 8। ਨੌ ਸਾਲ ਠੋਕਰਾਂ ਹੀ ਖਾਂਦਾ ਆਇਆ ਹੈ ਕੀ ਹੁਣ ਬੀ ਨਹੀਂ ਪਤਾ ਲੱਗੇਗਾ ਕਿ ਅਗੇ ਮੇਰੇ ਨਾਲ ਕੀ ਹੋਣ ਵਾਲਾ ਹੈ ਤਜਰਬੇ ਕਰਦੇ ਨੇ ਹੀ ਆਪਣੀ ਜ਼ਿੰਦਗੀ ਦੇ ਜੋ ਕਮਾਉਣ ਵਾਲੇ ਸਾਲ ਸਨ ਉਹ ਬਾਹਰਲੇ ਦੇਸ਼ਾਂ ਵਿੱਚ ਕੁੰਮਣ ਉੱਤੇ ਲਾ ਦਿੱਤੇ ਪਰ ਪੱਲੇ ਸਿਰਫ਼ ਧੱਕੇ ਹੀ ਪਏ ਪੈਸੇ ਬੀ ਬਹੁਤ ਸਾਰੇ ਬਰਬਾਦ ਕਰ ਲੈ ਚਲੋ ਹੁਣ ਬੀ ਪੰਜਾਬ ਵਿੱਚ ਹੀ ਕੋਈ ਟਿਕ ਕੇ ਕੰਮ ਕਰ ਲਵੇ ਤਾਂ ਬੀ ਜਿੰਦਗੀ ਵਧੀਆ ਚਲਾ ਸਕਦਾ ਹੈ ਪਰ ਕੰਮ ਕੋਈ ਵੀ ਛੋਟੇ ਵੱਡੇ ਨਹੀਂ ਹੁੰਦੇ ਪੰਜਾਬ ਵਿੱਚ ਕੰਮ ਕਰਨ ਦਾ ਕੋਈ ਵੀ ਘਾਟਾ ਨਹੀਂ ਬੰਦਾ ਕੰਮ ਕਰਨ ਵਾਲਾ ਹੋਵੇ ਬਾਕੀ ਵੀਰ ਨੇ ਤਾਂ ਸਾਰਾ ਕੁਝ ਦੇਖ ਲਿਆ ਹੈ ਹੁਣ ਨਾ ਗਲਤੀ ਕਰੇ ਪੰਜਾਬ ਵਿੱਚ ਹੀ ਕੰਮ ਕਰਨ ਲੱਗ ਜਾਵੇ
@SinghcombatFojji
@SinghcombatFojji 3 ай бұрын
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@bajsingh8594
@bajsingh8594 2 ай бұрын
ਵੀਰ ਜੀ ਹਰ ਮਸਲੇ ਦਾ ਹੱਲ ਹੈਗਾ. ਲੜਾਈ ਹਰ ਮਸਲੇ ਦਾ ਹੱਲ ਨਹੀਂ..
@dhanasingh4699
@dhanasingh4699 3 ай бұрын
ਸ਼ੁਕਰ ਕਰ ਵੀਰ ਪਛਤਾਵਾ ਨਾ ਕਰ। ਪੈਸਾ ਸਾਰਾ ਕੁਝ ਨਹੀਂ ਹੁੰਦਾ
@GurdeepSingh-pp1ek
@GurdeepSingh-pp1ek 2 ай бұрын
ਇੰਡੀਅਨ ਕੁੜੀਆ ਤਾਂ ਰੀਲਾਂ ਵਿੱਚ ਹੀ ਅੱਗੇ ਆ ਸਕਦੀਆ ਹਨ।
@sattaking3397
@sattaking3397 2 ай бұрын
Phone chak bai ty lagja KZbin ty tu b siraa e kraay gaa aabde daily blog lyaa ❤❤❤
@bhupindernagra3037
@bhupindernagra3037 3 ай бұрын
Salut yarr tanu
@angrejparmar6637
@angrejparmar6637 3 ай бұрын
Good job
@KaurManjit-b1s
@KaurManjit-b1s 4 ай бұрын
Buhat. Vdiya. Podcast. ❤
@mni_234
@mni_234 4 ай бұрын
Bohut vadia c podcast 🥰
@DilbaghSingh-le1po
@DilbaghSingh-le1po 2 ай бұрын
Tielented punjabi..
@luckygrewal4994
@luckygrewal4994 4 ай бұрын
Nice ji 👍❤❤❤❤❤❤❤❤❤❤❤❤❤❤❤❤❤
@arshkamboj3097
@arshkamboj3097 3 ай бұрын
Waheguru😢
@luckygrewal4994
@luckygrewal4994 4 ай бұрын
Sat Shri akal Mani vere
@indernotta1011
@indernotta1011 3 ай бұрын
He lived life like a war, hard story indians please focus on knowledge & education to save yourself from unwanted risks in life
@sukhrode1277
@sukhrode1277 2 ай бұрын
Ehnha talnted ho ke vi fail jindgi ch thodha niva ho ke chalda ajj kamjyaad insaan hunda
@MANDEEPSINGH-sm5ti
@MANDEEPSINGH-sm5ti 3 ай бұрын
ਬਾਈ ਜੀ ਇਹ ਘੋੜੇ ਹਰਨ ਵਾਲੇ ਨਹੀਂ ਸਿਰਫ ਜਿੱਤਣ ਵਾਲੇ ਨੇ।
@arshgill2304
@arshgill2304 2 ай бұрын
🎉🎉🎉🎉
@waraich_k
@waraich_k 3 ай бұрын
Very nice
@officialdhaliwal8902
@officialdhaliwal8902 3 ай бұрын
ਬਾਈ ਦਾ ਪਿੰਡ ਜਿਲਾ ਕੇਹੜਾ
@BKK454
@BKK454 3 ай бұрын
Vase bande di personality change e ho jandi a bahar ja k ... Te ader a k fir khap khlare vich roal janda a .... eh bai vi pahchanh vich bilkul nahi aunda .... Ghaint buhat lgda bai army dress vich ....
@ManvirSingh-ur4yt
@ManvirSingh-ur4yt 3 ай бұрын
ਪੱਤਰਕਾਰ ਸਾਹਿਬ ਜੋ ਸਵਾਲ ਤੁਸੀ ਪਰਦੇ ਪਿੱਛੇ ਪੁੱਛੇ ਲ਼ਾਈਵ ਵਿੱਚ ਵੀ ਓਈ ਸਵਾਲ ਕੀਤੇ ਲਾਈਵ ਨਹੀ
@kulvinderhappy8671
@kulvinderhappy8671 3 ай бұрын
ਪੱਤਰਕਾਰ ਲੱਗਦਾ ਮਜਬੂਰੀ ਵੱਸ ਬੈਠਾ।। ਬੰਦੇ ਨੂੰ ਐਪਰੀਸੇ਼ਟ ਕਰੋਂ ਤਾਂ ਜੋ ਉਹ ਇੱਕ ਚੰਗੀ ਸ਼ੁਰੁਆਤ ਕਰ ਸਕੇ ।। ਉਲਟਾ ਤੁਸੀਂ ਪੰਜਾਹ ਲੱਖ ਖ਼ਰਾਬ ਕੀਤਾ ਪਛਤਾਵਾ ਨੀਂ ਹੇਗਾ ਬਾਪੂ ਨੇ ਨਮੀਂ ਗੱਡੀ ਲੇਤੀ ਭਲਾ ਮਾਮਾਂ ਤੂੰ ਕਿਸ਼ਤਾਂ ਭਰਨਿਆ ਇੱਕ ਜਗ੍ਹਾ ਮੂੰਡਾ ਆਖਦਾ ਚਾਚੇ ਦੇ ਮੂੰਡੇ ਨੇ ਔਖੀ ਘੜੀ ਫ਼ੋਨ ਵੀ ਨੀਂ ਕੀਤਾ । ਉਥੇ ਉਸ ਗੱਲ ਤੇ ਰੁਕਣਾ ਬਣਦਾ ਸੀ ਤਾ ਕੇ ਲਾਹਣਤ ਨਾਲ ਮਹਿਸੂਸ ਕਰਾਂ ਸਕੇਂ ਤੇ ਹੋਰਾ ਨੂੰ ਸਬਕ ਮਿਲ਼ੇ। ਸੋ ਬਾਕੀ ਵਿਰ ਦੇ ਹੋਂਸਲੇ ਨੂੰ ਦਿਲੋਂ ਸਲਾਮ ।।
@Superbalongi
@Superbalongi 3 ай бұрын
Tusi himmat kiti te Kudrat ne saath ditta 🎉 great future 🎉
@ranisidhu9560
@ranisidhu9560 4 ай бұрын
❤❤❤
@SanghaHardeep
@SanghaHardeep 3 ай бұрын
👍🏿
@Gagandeep-b1k
@Gagandeep-b1k 3 ай бұрын
❤😮😮❤thanks brother 🙏 ❤️
@singga809
@singga809 4 ай бұрын
ਮੇਰੇ ਪਿੰਡ ਦਾ y🎉
@MattuBoys-e5m
@MattuBoys-e5m 3 ай бұрын
Kehra pind veer ji. Dasiyo
@jassumahil8460
@jassumahil8460 2 ай бұрын
Camp vich work permit kive mil gyea bhra
@namituppal6922
@namituppal6922 2 ай бұрын
Bonjour toul monde ça va ? Mr Singh aussi ça va ?
@brownmundemusic3787
@brownmundemusic3787 3 ай бұрын
Waheguru Ji ik din tuhanu tuhade mukam te jarur pohchan gy bro tuhade kol kuz karan wala jajba bohat wadda hy jo ajj kal bohat ghat aa Ajj de youth kol 👍👍
@satwantsingh9351
@satwantsingh9351 3 ай бұрын
Bro salute to you…
@AvtarSingh-oj5pc
@AvtarSingh-oj5pc 4 ай бұрын
❤❤❤❤❤❤❤❤❤❤❤❤❤❤❤❤❤
@MehardeepSingh-k5g
@MehardeepSingh-k5g 3 ай бұрын
Eda kasoor nee. SINGH RAJA HUNDA JA BAGGHI 👁️👁️👁️👁️👁️👁️👁️👁️👁️👁️
@Mika786moga
@Mika786moga 4 ай бұрын
ਇਹ ਮੁੰਡਾ ਫਰਾਂਸ ਆਰਮੀ ਵਿਚ ਸੀ
@Ankushcr0524
@Ankushcr0524 4 ай бұрын
Hanji france army ch c ❤
@KalaSerron
@KalaSerron 3 ай бұрын
​@@Ankushcr0524ਬਾਈ ਜੀ ਸੋਡਾ ਨੰਬਰ ਜਰੂਰ ਦੀਉ ਜੀ ਧੰਨਵਾਦ
@harvinderjitsingh8418
@harvinderjitsingh8418 2 ай бұрын
Lagda bai garam subah da c nahi ta eh eni gall ni vadni c
@ArshJanalia-h6m
@ArshJanalia-h6m 3 ай бұрын
Very nice y ❤❤
@WorldofRajivSharma
@WorldofRajivSharma 3 ай бұрын
Brother tusi kis vise te Austria gye c from dubai
@ranjeetkhanna3993
@ranjeetkhanna3993 Ай бұрын
ਪੁੱਤਰਾਂ ਕਹਾਣੀ ਬਹੁਤ ਦੁੱਖ ਦਾਈ ਤੁਸੀਂ ਥੋੜੇ ਜਿਹੇ ਪੈਸੇ ਮੰਗਦਾ ਸੀ ਬਦਲੀ ਹੋ ਜਾਦੀਆਂ ਨੇ ਪੰਜਾਬ ਵਿੱਚ ਤੇਰਾ ਨਾਮ ਰੋਸਨ ਹੋ ਜਾਣਾ ਸੀ ਜੇਲ ਵਿੱਚ ਜਾਣ ਦੀ ਲੋੜ ਨਹੀਂ ਸੀ ਬਾਕੀ ਕਿਸਮਤ ਆਪਣੇ ਮੁਲਖ ਬਗੈਰ ਪੈਸੇ ਤੋ ਇੱਕ ਵੀ ਕੰਮ ਨਹੀਂ ਹੋਦਾ
@AmarSingh-sw6wx
@AmarSingh-sw6wx 2 ай бұрын
ਬੰਦੇ ਦਾ ਫਰੈਂਡਲੀ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਹਾਨੂੰ ਕੋਈ ਵੀ ਪਸੰਦ ਨਹੀਂ ਕਰੇਗਾ ਇਸ ਬੰਦੇ ਦਾ ਤਾਂਈਓਂ ਕਿਸੇ ਨੇ ਸਾਥ ਨਹੀਂ ਦਿੱਤਾ ਇਸ ਨੂੰ ਕੱਲਾ ਰਹਿਣਾ ਪਸੰਦ ਹੈ
@dilpreetsingh-t7m
@dilpreetsingh-t7m 3 ай бұрын
Shera hun Dubai vice truck chlda aa sea price company vich
@HarminderSingh-j7d
@HarminderSingh-j7d 3 ай бұрын
Same main eda da a but nasha krn karke sab khatam ho gaya😢
@jaiwien7930
@jaiwien7930 3 ай бұрын
Mere nal be kuj eda he Yaar.
@apnajimmy3003
@apnajimmy3003 3 ай бұрын
France army di punishment indian army di punishment agge kux v nhi. Pr eh koi dhakka nhi hunda sago training ch kadya gya pseena war ch khoon dulan to bchanda.
@LovepreetSingh-sd3fv
@LovepreetSingh-sd3fv 2 ай бұрын
Singh Combat oh teri 😂😂😂😂😂😂😂😂😂😂
@GurvirsinghGurvirsingh-e5i
@GurvirsinghGurvirsingh-e5i 3 ай бұрын
Bhai Nasha shadow centre is tu bhi jyada okha hi 6 bar ga 7 month kadhe 8manth time la ha o nark ha
@KuljinderSingh-qk6lt
@KuljinderSingh-qk6lt 3 ай бұрын
Kina inteligent vir aa
@Mika786moga
@Mika786moga 4 ай бұрын
C ਚaa ਚੇ ਤਾਏ ਦੀ ਨੀ ਬਣਦੇ ਬਗਾਨੇ ਕੁਮ ਅ ਜਾਂਦੇ ਆ
@asrkaniathia8437
@asrkaniathia8437 2 ай бұрын
Koi eh veer di I'd da naam likh ke daso
@SinghcombatFojji
@SinghcombatFojji Ай бұрын
Singh_combat
@AvtarSingh-u4n
@AvtarSingh-u4n 3 ай бұрын
Which régime are u in France me légion étrangère in army France
@inderbrar2673
@inderbrar2673 3 ай бұрын
Cvlry ch
@Meridiary90
@Meridiary90 3 ай бұрын
Veer tusi kujh galt ni Kita..befikr ho ke soya kro
@sarbjeetkaur5643
@sarbjeetkaur5643 4 ай бұрын
Suker a waheguru ji da tu beta maa baap kol a gya
@sidhumossewalalegend2307
@sidhumossewalalegend2307 3 ай бұрын
Mera brother we France army witch wa onu tah kush nhi kinde Anu kina sale nu jhoot bolda sab fukra wa ah 😅😅😅
@savrupamsinghaulakh
@savrupamsinghaulakh 3 ай бұрын
Chardi kalha
@dilpreetsingh-t7m
@dilpreetsingh-t7m 3 ай бұрын
Dubai cho
@NarinderSingh-rg5zr
@NarinderSingh-rg5zr 4 ай бұрын
Bidi chand nice job
@hardevsingh8785
@hardevsingh8785 3 ай бұрын
Indian army best bro ... koi v faltu tang ne karda eda
@armycenterkhokhar9930
@armycenterkhokhar9930 3 ай бұрын
Id name ki bolea bro
@SinghcombatFojji
@SinghcombatFojji 3 ай бұрын
Singh_combat
@LovepreetSingh-sd3fv
@LovepreetSingh-sd3fv 2 ай бұрын
Waaah Es video nu dekh k ahi sikhan nh milda a k Apne aap nu baarbaad kiwein krna 😂😂😂 Eho jha kuj ta hai e nai c video ch dunia nu dsn lai Bss jo muh ch ahnda ohi sutti nja rea bai 😂😂
@ManjitSingh-wz7hr
@ManjitSingh-wz7hr 3 ай бұрын
Bai ji tu us mutabak dhal hi nahi sakeya .taan hi dhake khanda reha.india ch eho jeha kehda nahi honda.
@sattibains4818
@sattibains4818 3 ай бұрын
Veer ji displane ethe bhi ehi hai
@jobsasia3249
@jobsasia3249 3 ай бұрын
Overall tu kalun bnda jihde kol kuch kam nahi hoyia.
@Vehlad490
@Vehlad490 3 ай бұрын
😂😂😂👍👍👌👌
@amangrewal2235
@amangrewal2235 3 ай бұрын
oye France Army man , banda pure Vegetable nahi pure Vegetarian hunda......Aman Canada......
@amrikatwal2841
@amrikatwal2841 2 ай бұрын
100% jhuth stop this nonsense
@majorsinghgrewal9898
@majorsinghgrewal9898 3 ай бұрын
ਸਾਰਾ ਝੂਠ
@daljitsinghrekhi9430
@daljitsinghrekhi9430 3 ай бұрын
Ukrane de bandey bahut hi gandey aa yaar
@sidhumossewalalegend2307
@sidhumossewalalegend2307 3 ай бұрын
Jhoot bolda sala sab ah 😅😅😅
@SinghcombatFojji
@SinghcombatFojji 3 ай бұрын
😎😎😎😎
@MehardeepSingh-k5g
@MehardeepSingh-k5g 3 ай бұрын
Tanu kiva ptta
@sidhumossewalalegend2307
@sidhumossewalalegend2307 3 ай бұрын
@@MehardeepSingh-k5g main Paris Rina 21 year ho gye wa Mera brother we France de army witch wa kithy ah see othy wa Mera brother ok
@AmritSingh-mq6pc
@AmritSingh-mq6pc 2 ай бұрын
ਮੈਨੂੰ ਲਗਦਾ ਏਦਾਂ ਨੀ ਹੋ ਸਕਦਾ ਯਰ
@jassumahil8460
@jassumahil8460 2 ай бұрын
Bro usa wala sach das ehda kush v nhi hunda .. main v camp vich reha usa
@RobRooch-rc3wm
@RobRooch-rc3wm 3 ай бұрын
22 kabbadi ked hun
@beantkaur1570
@beantkaur1570 4 ай бұрын
Veer g di insta id ki a ??
@SinghcombatFojji
@SinghcombatFojji 3 ай бұрын
Singh_combat
@parmpreet8622
@parmpreet8622 4 ай бұрын
👍👍👍
@KiranjeetKaur-lr7gw
@KiranjeetKaur-lr7gw 3 ай бұрын
❤❤
@GaganSingh-v6y
@GaganSingh-v6y Ай бұрын
❤❤❤
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
How to treat Acne💉
00:31
ISSEI / いっせい
Рет қаралды 108 МЛН
ਮੇਰਾ ਪੁਨਰ ਜਨਮ ਹੋਇਆ|Rebirth Real Story|Punar Janam Podcast|Punar Janam Story|@kaintpunjabi
1:15:48
India To Usa Donkey|India To USA Donkey,Panama Jungle & Mexico|Emotional Interview‪ @kaintpunjabi
1:05:14
Kaint Punjabi (ਘੈਂਟ ਪੰਜਾਬੀ)
Рет қаралды 264 М.
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН