1.5 ਸਾਲ ਬਾਅਦ ਮੇਰੀ ਪਤਨੀ ਦੀ ਅੱਖਾਂ ਦੀ ਰੌਸ਼ਨੀ ਆਈ ਵਾਪਸ,ਸਾਡੇ ਪਿਆਰ ਅੱਗੇ ਰੱਬ ਝੁਕਿਆ|

  Рет қаралды 171,239

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 445
@kaintpunjabi
@kaintpunjabi 16 күн бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@happygill1274
@happygill1274 15 күн бұрын
😊😊😊😊😊😊😊😊
@Jasvirkaur-lo3uy
@Jasvirkaur-lo3uy 15 күн бұрын
Veer g Meri life ch v eda da dor ayea c k mere hasband phone de scam ch fas gye c bhot aukha time c
@birsingh4200
@birsingh4200 15 күн бұрын
ਜਿਸ ਤਰਾਂ ਦੇ ਹਾਲਾਤ ਦੱਸ ਰਹੇ ਨੇ, ਨਜਰ ਦਾ ਵਾਪਿਸ ਆ ਜਾਣਾ ਕੁਦਰਤ ਦੇ ਕਰਿਸ਼ਮੇ ਤੋਂ ਘੱਟ ਨਹੀਂ। ਵਾਹਿਗੁਰੂ ਦੀ ਬਹੁਤ ਕਿਰਪਾ ਤੁਹਾਡੇ ਦੋਨਾ ਤੇ । ਦੁੱਖ ਦਿੱਤਾ ਵੀ ਤੇ ਠੀਕ ਵੀ ਕਰ ਦਿੱਤਾ।
@HardeepBrar-v8b
@HardeepBrar-v8b 15 күн бұрын
ਹਰ ਇੱਕ ਦਾ ਜੀਵਨ ਸਾਥੀ ਵੀਰੇ ਤੇਰੇ ਵਰਗਾ ਹੋਵੇ ਭੈਣੇ ਤੂੰ ਕਰਮਾਂ ਵਾਲੀ ਆ
@tarsemsinghtarsam1731
@tarsemsinghtarsam1731 15 күн бұрын
ਸਭ ਤੋਂ ਜਿਆਦਾ ਉਨਾ ਡਾਕਟਰਾ ਦੀ ਟੀਮ ਦਾ ਧੰਨਵਾਦ ਜਿਨ੍ਹਾਂ ਨੇ ਭੈਣ ਦਾ ਇਲਾਜ ਕੀਤਾ ਆਪਾ ਅੱਖ ਮੀਚ ਕੇ ਦੇਖੀਏ ਤਾ ਜਿਦੰਗੀ ਵਿੱਚ ਅੱਖਾ ਨਾਲ ਸਾਰੇ ਸੁਪਨੇ ਪੂਰੇ ਕਰ ਸਕਦੇ ਆ ਪਰ ਵੀਰ ਦਾ ਵੀ ਧੰਨਵਾਦ ਜੋ ਸਾਥ ਦਿੱਤਾ ਏ
@surjitgill662
@surjitgill662 15 күн бұрын
ਬੇਟੀ ਤੂੰ ਬਹੁਤ ਕਰਮਾ ਵਾਲੀ ਹੈ ਜਿਸ ਨੂੰ ਇੰਨਾ ਚੰਗਾ ਤੇ ਰਬ ਰੂਪ ਜੀਵਨ ਸਾਥੀ ਮਿਲਿਆ ਹੈ ਇਸ ਯੁਗ ਵਿਚ ਤਾਂ ਐਹੌਜਿਹੇ ਮੁੰਡੇ ਤੇ ਦੁਨੀਆ ਤੇ ਬਹੁਤ ਘਟ ਹਨ ਸ਼ੁਕਰ ਹੈ ਧੀਏ ਰਬ ਨੇ ਤੈਨੂੰ ਦੋਬਾਰਾ ਜਿੰਦਗੀ ਦਿਤੀ 🎉🎉🎉🎉🎉❤❤❤❤❤
@Singhjass38
@Singhjass38 16 күн бұрын
ਚੰਗਾ ਹਾਣੀ ਤੇ ਅੰਮ੍ਰਿਤ ਵੇਲੇ ਦੀ ਬਾਣੀ ਕਿਸਮਤ ਵਾਲੇ ਨੂੰ ਨਸੀਬ ਹੁੰਦੀ 🙏
@ramandeepkaur4973
@ramandeepkaur4973 16 күн бұрын
Waheguru ji
@sandaurwalekabooter5812
@sandaurwalekabooter5812 15 күн бұрын
Right
@armaansinghsidhu3796
@armaansinghsidhu3796 14 күн бұрын
ਬਹੁਤ ਹੀ ਵਧੀਆ ਵਿਚਾਰ ਹਨ ਜੀ ❤
@jaghroopsingh1771
@jaghroopsingh1771 12 күн бұрын
Bahut badhiya line likhi
@Reactionwithjyoti-q3g
@Reactionwithjyoti-q3g 16 күн бұрын
ਜੀਵਨ ਸਾਥੀ ਏਦਾ ਦਾ ਹੋਣਾ ਚਾਹੀਦਾ ਆ 🙏
@Jaskaran-e7r
@Jaskaran-e7r 16 күн бұрын
Sahi gl a ji
@Honeysidhu0789
@Honeysidhu0789 15 күн бұрын
Pyar eda da kise kise de naseeb vich hunda 😢
@rajwinder1968
@rajwinder1968 15 күн бұрын
ਪੁੱਤ ਜਦੋਂ ਵੀ ਤੇਰੀ ਵੀਡੀਓ ਦੇਖੀ ਦੀ ਸੀ ਤਾਂ ਵਾਹਿਗੁਰੂ ਅੱਗੇ ਅਰਦਾਸ ਜਰੂਰ ਕਰੀ ਦੀ ਸੀ ਕਿ ਇਸ ਦੀ ਰੋਸ਼ਨੀ ਵਾਪਿਸ ਦੇ ਦੇ ਪੁੱਤ ਰਾਜ਼ੀ ਰਹੋ
@Gillsaab550
@Gillsaab550 16 күн бұрын
ਤੂੰ ਬਹੁਤ ਕਰਮਾ ਆਲੀ ਭੈਣ ਮੇਰੀਏ ਇਹਨਾਂ ਜਿਹਨੇ ਤੇਰੇ ਇੱੱਡੇ ਵੱਡੇ ਦੁੱਖ ਵਿੱਚ ਤੇਰਾ ਸਾਥ ਦਿੱਤਾ ਇਹ ਹੁੰਦੀ ਸੱਚੇ ਰੱਬ ਅੱਗੇ ਅਰਦਾਸ ਕਰਕੇ ਜਿੰਦਗੀ ਵਿੱਚ ਇੱਕ ਦੂਸਰੇ ਦਾ ਸਾਥ ਦੇਣਾ ਮੈ ਤਾ ਤੇਰੇ ਲਈ ਭੈਣੇ ਵਾਹਿਗੁਰੂ ਅੱਗੇ ਇਹੋ ਅਰਦਾਸ ਕਰੋਗਾ ਮੇਰੀ ਉਮਰ ਵੀ ਤੈਨੂੰ ਲੱਗ ਜਾਵੇ
@Makhan-r1j
@Makhan-r1j 15 күн бұрын
❤ ਜਿਸ ਤਨ ਲੱਗੇ ਉਹ ਤਨ ਜਾਣੇ ਰੁਪਿੰਦਰ ਭੈਣ ਨੇ ਬਹੁਤ ਜ਼ਿਆਦਾ ਤਕਲੀਫ ਕੱਟੀ ਹੈ ਇਹ ਦੁੱਖ ਰੁਪਿੰਦਰ ਭੈਣ ਹੀ ਦੱਸ ਸਕਦੀ ਹੈ, ਇਸ ਸਮੇਂ ਵਿੱਚ ਨਰਿੰਦਰ ਵੀਰ ਨੂੰ ਦਿੱਲ ਤੌ ਸਲੂਟ ਹੈ ਆਪਣਾ ਪਤੀ ਹੋਣ ਦਾ ਫਰਜ਼ ਨਿਭਾਇਆ ਹੈ ਮਾੜੇ ਸਮੇਂ ਵਿੱਚ ਆਪਣੀ ਪਤਨੀ ਦਾ ਸਾਥ ਦਿੱਤਾ ਹੈ ਬਹੁਤ ਦੇਖਦੇ ਤੇ ਸੁਣਦੇ ਹਾਂ ਇਹੋ ਜਿਹੇ ਮਾੜੇ ਸਮੇਂ ਵਿੱਚ ਸਾਰੇ ਸਾਥ ਛੱਡ ਦਿੰਦੇ ਨੇ ਚਾਹੇ ਪਤੀ ਹੋਵੇ ਚਾਹੇ ਪਤਨੀ ਹੋਵੇ ਚਾਹੇ ਕੋਈ ਹੋਰ ਰਿਸਤਾ ਹੋਵੇ ਛੱਡ ਕੇ ਚਲੇ ਜਾਂਦੇ ਨੇ ਵਾਹਿਗੁਰੂ ਜੀ ਆਪ ਜੀ ਬਹੁਤ ਬਹੁਤ ਸ਼ੁਕਰਾਨਾ ਜੀ ਭੈਣ ਰੁਪਿੰਦਰ ਦੀ ਅੱਖਾਂ ਦੀ ਰੌਸ਼ਨੀ ਵਾਪਿਸ ਆ ਗੲਈ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@baljitsinghz
@baljitsinghz 16 күн бұрын
ਪਿਆਰ ਕਰਨਾ ਸੌਖਾ ਆ ਪਰ ਨਿਭਾਉਣਾ ਔਖਾ।ਇਸ ਵੀਰ ਨੂੰ ਸਲੂਟ ਜਿਸਨੇ ਔਖਾ ਸਮਾ ਵਿੱਚ ਅਪਣੀ ਪਤਨੀ ਦਾ ਸਾਥ ਦਿੱਤਾ. ਰੱਬ ਤੇ ਭਰੋਸਾ ਰੱਖਣਾ ਤੁਸੀਂ ਭੈਣ ਹੋਰ ਵੀ ਠੀਕ ਹੋ ਜਾਣਾ
@JasvinderKaur-g2w
@JasvinderKaur-g2w 11 күн бұрын
ਅਸੀ ਤਾਂ ਬਹੁਤ ਮਾੜੇ ਹਲਾਤਾਂ ਵਿੱਚ ਦੇਖਿਆ ਏਨਾ ਨੂੰ ਨੀਚੇ ਜ਼ਮੀਨ ਤੇ ਸੋਦੇ ਸੀ ਚਾਦਰ ਨੇ ਜਦ ਚੰਡੀਗੜ੍ਹ ਆਏ ਸੀ ਬਹੁਤ ਮੁਸ਼ਕਲ ਸਮਾ ਸੀ ਇਨ੍ਹਾਂ ਉਪਰ ਚਲੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਵੇ ਵੀ ਪਿਛਲੇ ਸਾਲ ਹਜੂਰ ਸਾਹਿਬ ਅਰਦਾਸ ਕੀਤੀ ਸੀ ਕਿ ਰੁਪਿੰਦਰ ਦੀ ਨਿਗਾਹ ਆ ਜਾਵੇ ਮੁੰਡਾ ਵੀ ਮਹਿਨਤ ਵਾਲਾ ਸੀ good bless you
@Sarbjitkaurs
@Sarbjitkaurs 16 күн бұрын
ਬਹੁਤ ਖ਼ੁਸ਼ੀ ਹੋਈ ਹੋਈ ਪਰਮਾਤਮਾ ਮੇਹਰ ਹੱਥ ਰੱਖੇ ❤🙏
@jagdevkaur3144
@jagdevkaur3144 15 күн бұрын
ਬਿਲਕੁਲ ਸਹੀ ਕਿਹਾ ਜੀ ਜੀਵਨ ਸਾਥੀ ਇਸ ਵੀਰੇ ਵਰਗਾ ਹੀ ਮਿਲੇ ਹਰ ਕੁੜੀ ਨੂੰ ਭਾਗਾਂ ਵਾਲੀ ਐਂ ਭੈਣੇ ਜੋ ਤੈਨੂੰ ਕਦਮ ਕਦਮ ਤੇ ਸਾਥ ਦੇਣ ਵਾਲਾ ਪਤੀ ਮਿਲਿਆ ਹੈ ਐਸੇ ਜੀਵਨ ਸਾਥੀ ਦੇ ਤਾਂ ਸਿਆਣਿਆਂ ਦੀ ਕਹਾਵਤ ਹੈ ਕਿ ਪੈਰ ਧੋ ਧੋ ਕੇ ਪੀਣੇ ਚਾਹੀਦੇ ਹਨ ਬਹੁਤ ਗੁੱਡ ਵੈਰੀ ਗੁੱਡ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🎉🎉🎉🎉🎉❤❤❤❤
@SukhwinderKaur-qf6bs
@SukhwinderKaur-qf6bs 15 күн бұрын
ਲੋਕੀ ਚੰਗਾ ਭਲਾ ਕੋਈ ਹੋਵੇ ਤਾਂ ਵੀ ਸਾਥ ਨਹੀਂ ਦਿੰਦਾ ਪਰ ਨਿਰਿੰਨਦਰ ਨੇ ਬਹੁਤ ਮਿਹਨਤ ਕੀਤੀ ਲੋਕ ਬਹੁਤ ਸਾਰੀਆਂ ਗੱਲਾਂ ਕਰਦੇ ਪਰ ਏਸ ਮੁੰਡੇ ਹੌਸਲਾ ਨਹੀਂ ਹਰਿਆ
@davygrup1717
@davygrup1717 15 күн бұрын
ਬਹੁਤ ਖੁਸੀ ਹੋਈ ਕਿ ਤੁਹਾਡੀ ਨਿਗਾਹ ਵਾਪਿਸ ਆਈ 🙏❤
@jaswindersharma2228
@jaswindersharma2228 15 күн бұрын
ਰੁਪਿੰਦਰ ਭੈਣ ਤੂੰ ਕਰਮਾਂ ਵਾਲੀ ਜੀਵਨ ਸਾਥੀ ਬਹੁਤ ਚੰਗਾ ਮਿਲਿਆ ❤❤
@surjitgill662
@surjitgill662 15 күн бұрын
ਰਬ ਤੇ ਤੇਰੇ ਹਰਵਕਤ ਨਾਲ ਹੈ ਤੇਰਾ ਹਸਬੈਡ ਹੀ ਤੇਰਾ ਸਭ ਕੀਝ ਹੈ
@surjitgill662
@surjitgill662 15 күн бұрын
ਕੋਈ ਨਾ ਸਭ ਸੁਪਨੇ ਪੂਰੇ ਹੋਣਗੇ ਜੀ ਗੁਰੂ ਜੀ ਦਾ ਲਖ ਲਖ ਸ਼ੁਕਰ ਹੈ 🎉🎉🎉🎉❤❤❤
@SukhwinderSinghSohi-w2n
@SukhwinderSinghSohi-w2n 15 күн бұрын
ਵਾਹਿਗੁਰੂ ਹੁਣ ਤੋ ਬਾਅਦ ਖੁਸ਼ੀਆਂ ਹੀ ਖੁਸ਼ੀਆ ਦੇਵੀ ਜੋੜੀ ਨੂੰ
@SukhwinderSingh-wq5ip
@SukhwinderSingh-wq5ip 14 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@Paramjitkaur-xu7tf
@Paramjitkaur-xu7tf 15 күн бұрын
ਸ਼ੁਕਰ ਸ਼ੁਕਰ ਹਯ ਰੱਬਾ ਤੂੰ ਕਿੰਨਾ ਚੰਗਾ ਧਨ ਗੁਰੂ ਰਾਮਦਾਸ ਜੀ ਅੱਗੇ ਮੇਰੀ ਕੀਤੀ ਕੋਈ ਹੋਈ ਕੋਈ ਅਰਦਾਸ ਖ਼ਾਲੀ ਨਹੀਂ ਗਈ ਇਕ ਵਾਰ ਮੇਰਾ ਦਿਲ ਖਰਾਬ ਹੋ ਗਿਆ ਸੀ ਕੇ ਕਿਤੇ ਮੇਰੀ ਅਰਦਾਸ ਜੇ ਇਹ ਪੂਰੀ ਨਾ ਹੋਈ ਤਾਂ ਮੇਰਾ ਭਰੋਸਾ ਗੁਰੂ ਰਾਮਦਾਸ ਜੀ ਤੋ ਟੁੱਟ ਨਾ ਜਾਵੇ ਪਰ ਓਹ ਬੇਅੰਤ ਹੈ ਮੈਨੂ ਏਨੀ ਖੁਸ਼ੀ ਹੋਈ ਦਸਣ ਲੀ ਸ਼ਬਦ ਨਹੀਂ ਭੈਣ ਤੁਸੀ ਧਨ ਗੁਰੂ ਰਾਮਦਾਸ ਜਪਦੇ ਰਹਿਣਾ ਮੇਰੀ ਅਰਦਾਸ ਓਸ ਪਿਤਾ ਨੇ ਹੀ ਸੁਣੀ ਸ਼ੁਕਰ ਰਬਾ ਸ਼ੁਕਰ ਹਜ਼ਾਰ ਵਾਰ❤ ਤੋਂ ਜਿੰਦਗੀ ਓਸ ਦੇ ਲੇਖੇ ਲਾ ਦੇਣੀ ਗੁਰਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਹੋ ਸਕੇ ਤਾਂ ਅੰਮ੍ਰਿਤ ਛਕ ਲਿਓ ਤੁਹਾਡੇ ਉਪਰ ਜੋਂ ਕਿਰਪਾ ਹੋਈ ਓਹ ਛੋਟੀ ਨਹੀਂ ਹੋਈ ਬੋਹਤ ਕਿਰਪਾ ਹੋਈ ਦਾਸ ਨੇ ਅੰਮ੍ਰਿਤ ਛਕਿਆ ਪੰਜ ਸਾਲ ਹੋ ਗਏ ਦੁਮਾਲਾ ਸਜਾਉਂਦੀ ਹਾ ਕਿਸੇ ਦਾ ਦੁੱਖ ਮੇਰੇ ਕੋਲੋ ਨਹੀਂ ਦੇਖ ਹੁੰਦਾ ਰੱਬ ਕਿਰਪਾ ਬਣਾ ਕੇ ਰੱਖੇ ਹਰ ਜੀਵ ਤੇ
@kamalpreet-fk2ns
@kamalpreet-fk2ns 15 күн бұрын
ਲੱਖ ਲੱਖ ਸੁੱਕਰ ਹੈ ਵਾਹਿਗੁਰੂ ਜੀ ਦਾ ਸਾਹਿਬ ਹਮੇਸ਼ਾਂ ਚੜਦੀ ਕਲਾ ਬੱਖਸਣ
@Major.Singh69
@Major.Singh69 15 күн бұрын
ਬਹੁਤ ਵਧੀਆ ਸਾਥ ਦਿੱਤਾ ਪਰਮਾਤਮਾ ਭਲਾ ਕਰੇ
@ManjitKaur-f5y
@ManjitKaur-f5y 15 күн бұрын
ਮੈਨੂੰ ਤਾਂ ਬਹੁਤ ਖੁਛੀ ਹੋੲਈ ਭਾਈ ਤੇਰੀ ਆਂ ਅੱਖਾਂ ਠੀਕ ਹੋਣ ਦੀ ਹੁਣ ਭਾਈ ਤੂੰ ਅੰਮ੍ਰਿਤ ਛਕ ਲਾ ਤੇਰੀ ਗੁਰੂ ਨੇ ਸ਼ੁਣੀ ਆ
@balbirgill8203
@balbirgill8203 16 күн бұрын
You guys are true couple, friends and have strength of your love! Wow salute to your LOVE! And TRUST! God came between your pyar. God bless you.🎉❤ Her problem was impossible to cure but God made it possible...very difficult to hear the pain she went through. Beta you both are very wise and Rishte dar are always cruel!
@baljeetkaur1348
@baljeetkaur1348 15 күн бұрын
Veer ji Rab bahut sarb samrath hai rab bande nu ik second ch lakh ton kakh te kakh to lakh bna dinda hai....a te pramta di hi kramat hai.... bahut bahut shukrana rab da
@jagdevkaur3144
@jagdevkaur3144 15 күн бұрын
ਬਿਲਕੁਲ ਸਹੀ ਕਿਹਾ ਜੀ ਜੀਵਨ ਸਾਥੀ ਇਸ ਵੀਰੇ ਵਰਗਾ ਹੀ ਮਿਲੇ ਹਰ ਕੁੜੀ ਨੂੰ ਭਾਗਾਂ ਵਾਲੀ ਐਂ ਭੈਣੇ ਜੋ ਤੈਨੂੰ ਕਦਮ ਕਦਮ ਤੇ ਸਾਥ ਦੇਣ ਵਾਲਾ ਪਤੀ ਮਿਲਿਆ ਹੈ ਐਸੇ ਜੀਵਨ ਸਾਥੀ ਦੇ ਤਾਂ ਸਿਆਣਿਆਂ ਦੀ ਕਹਾਵਤ ਹੈ ਕਿ ਪੈਰ ਧੋ ਧੋ ਕੇ ਪੀਣੇ ਚਾਹੀਦੇ ਹਨ ਬਹੁਤ ਗੁੱਡ ਵੈਰੀ ਗੁੱਡ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🎉🎉🎉🎉🎉❤❤❤❤ 7:25 7:27 7:43
@dildiyasadran2582
@dildiyasadran2582 15 күн бұрын
ਬਹੁਤ ਖੁਸ਼ੀ ਹੋਈ ਹੈ ਵੀਰ ਜੀ ਦੀ ਮੇਹਨਤ ਰੰਗ ਲਿਆਈ ਹੈ ਰੱਬ ਦੀ ਮੇਹਰ ਸਦਕਾ ਹੀ ਭੈਣ ਵੇਖਣ ਲੱਗ ਗਈ ਹੈ
@KomalKaur-ib3sz
@KomalKaur-ib3sz 15 күн бұрын
ਇਹਨੂੰ ਕਹਿੰਦੇ ਆ ਸੱਚਾ ਪਿਆਰ ❤
@Ga..y4000
@Ga..y4000 16 күн бұрын
Brave girl haa Rupinder tye Narinder veer da boh bada sath . Baba ponahari ji bless you always 🙌🙌
@JaspreetPunjabiboutique
@JaspreetPunjabiboutique 15 күн бұрын
ਜੀਵਨ ਸਾਥੀ ਹੋਵੇ ਤਾਂ ਇਦਾਂ ਦਾ ਜਿਹੜਾ ਜਿੰਦਗੀ ਭਰ ਸਾਥ ਨਿਭਾਵੇ
@ManjitKaur-c6j
@ManjitKaur-c6j 15 күн бұрын
ਪ੍ਰਮਾਤਮਾ ਦਾ ਧੰਨਵਾਦ ਕੇ ਲਾਈਟ ਅ ਗਈਂ
@Makhan-r1j
@Makhan-r1j 15 күн бұрын
❤ ਵਾਹਿਗੁਰੂ ਜੀ ਨਰਿੰਦਰ ਵੀਰ ਰੁਪਿੰਦਰ ਭੈਣ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸਿਓ ਜੀ ❤
@Lovenature-nt8zm
@Lovenature-nt8zm 15 күн бұрын
ਹਮੇਸ਼ਾ ਔਰਤ ਦੀ ਇੱਜ਼ਤ ਕਰੋ ਜੀ 🙏
@GursewakSingh-fr6xi
@GursewakSingh-fr6xi 15 күн бұрын
Bhene bhut jyda khushi hoyi sunke waheguru hmesa thonu doha nu khush rkhe. ❤❤❤❤
@gurjantsingh9266
@gurjantsingh9266 15 күн бұрын
Lucky aa rupinder bhene ehho jeha husband her ikk dhee nuu nhi milda waheguru tahanu himsha kush rakhe 🙏🙏🙏❤❤❤
@AmandeepKaur-ew3mh
@AmandeepKaur-ew3mh 16 күн бұрын
Rupinder putt waheguru ji tuhanu tandrusti bahksan lambia umra bahksan hmesa cahddikla vich rahkn nrinder putt tusi bhut cange bache ho putter ji tuhanu waheguru ji lambia umra bahksan cahddikla vich rahkn ❤❤❤🎉🎉🎉🎉
@neeturani7554
@neeturani7554 15 күн бұрын
ਸ਼ੁਕਰ ਹੈ ਮਾਲਕ ਦਾ ਤੁਹਾਡੀ ਸਾਰੀ ਕਹਾਣੀ ਸੁਣ ਕੇ ਅੱਖਾਂ 'ਚ ਪਾਣੀ ਆ ਗਿਆ😢
@GursewakSingh-fr6xi
@GursewakSingh-fr6xi 15 күн бұрын
Life ch dukh den wale bhut milnge har rah har mod te milnge pr chnge rah chnga sath den wala koi hi milda ohna cho ik kismat wala narinda bai wa mainu ta kde kde rab hi thode cho dikhda Bai ina jyda saf suthra dil imandari soft dil very nyc bro ❤❤❤
@SatnamSingh-nn1sw
@SatnamSingh-nn1sw 15 күн бұрын
ਇਸ ਵੀਡੀਓ ਤੋਂ ਸਬਕ ਲੈ ਸਕਦੇ ਹੋ ਕਿ ਸੀਟ ਬੈਲਟ ਲਾਉਣੀ ਬਹੁਤ ਜਰੂਰੀ ਹੈ। ਦੋਹਾਂ ਦੇ ਪਿਆਰ ਦੀ ਨੇਕ ਦਿਲ ਦੀ ਤਸਵੀਰ ਮੁੜ ਪਿਆਰ ਦਾ ਰੰਗ ਗੂੜ੍ਹਾ ਬਣਕੇ ਜੀਵਨ ਸਾਥੀ ਦੀ ਮਿਸਾਲ ਬਣ ਗਏ। ਰੱਬ ਨੇ ਇਹਨਾਂ ਦੇ ਸੱਚੇ ਪਿਆਰ ਨੂੰ ਮਿਸਾਲ ਬਣਾ ਦਿੱਤਾ।
@richaguru6018
@richaguru6018 15 күн бұрын
Ona doctors nu b salute hai jina nay treatment kita aur tuhaday honslay nu b salute hai congratulations g
@Sajawat-j4b
@Sajawat-j4b 15 күн бұрын
Pgi🎉
@KantaRani-p9c
@KantaRani-p9c 16 күн бұрын
Narinder ❤rupinder ❤ bhot nice couple ❤🙏 waheguru ji 🙏 bhot traki deo veer nu 🙏
@jazzchouhan2167
@jazzchouhan2167 16 күн бұрын
Shukar a parmatma da jo pen nu dikhn lg peya a 🙏
@jagsirsingh5041
@jagsirsingh5041 15 күн бұрын
ਜਿਉਂਦੇ ਵਸਦੇ ਰਹੋ ਪੁੱਤਰ, ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ, ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ
@baljinderkaur8606
@baljinderkaur8606 16 күн бұрын
Wmk 🙏 bahut khushi hoyi k rupinder nu dikhan laggya
@RamandeepKaur-p1i
@RamandeepKaur-p1i 15 күн бұрын
Rupinder u r very lucky U husband is very suportive❤❤
@ChhinderPal-x7z
@ChhinderPal-x7z 16 күн бұрын
ਬਹੁਤ ਬਹੁਤ ਮੁਬਾਰਕਾਂ ਪੁੱਤ ਤੁਹਾਨੂੰ ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ
@Makhan-r1j
@Makhan-r1j 15 күн бұрын
❤ ਬਹੁਤ ਲੋਕਾਂ ਦੀ ਕਰੋੜਾਂ ਦੁਆਵਾਂ ਤੇ ਤੁਹਾਡੇ ਪਿਆਰ ਤੁਹਾਡੇ ਵਿਸ਼ਵਾਸ ਕਰਕੇ ਵਾਹਿਗੁਰੂ ਜੀ ਅੱਗੇ ਦੁਆਵਾਂ ਕਬੂਲ ਹੋਈਆਂ ਨੇ ਵਾਹਿਗੁਰੂ ਜੀ ਕਿਰਪਾ ਕਰਿਓ ਜੀ ਰੁਪਿੰਦਰ ਭੈਣ ਨੂੰ ਚੰਗੀ ਤਰਾਂ ਦੋਨੋਂ ਅੱਖਾਂ ਨਾਲ ਦਿਸਣ ਲੱਗ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
@dilpreetfunny6149
@dilpreetfunny6149 15 күн бұрын
बहुत खुशी होई बेटी आप की आखो की रोशनी वापिस आई बाहिगुरु आप दोनो की जोडी सलामत रहे very nice पुत्र 🙏🏾🙏🏾❤❤
@sarbjitkaur2441
@sarbjitkaur2441 15 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ🎉
@TeriTaniya
@TeriTaniya 15 күн бұрын
God bless uuu. Thank u waheguru ❤ bro ta Sachi Bhut hi payar krde didi nu Sachi kitte nhi dekhea didi lucky aa Sachi dii tusi mainu nhi lgda ki dunia ch koi munda ena pyr krda hove wife nu ❤
@KulwantsinghSingh-m6h
@KulwantsinghSingh-m6h Күн бұрын
ਰੱਬ ਨੇ ਮੇਹਰ ਕੀਤੀ ਤੁਹਾਡੇ ਤੇ ਭੈਣਾਂ ਸਤਨਾਮ ਵਾਹਿਗੁਰੂ ਜੀ 🙏
@SukhwinderKaur-oy9lz
@SukhwinderKaur-oy9lz 15 күн бұрын
ਰੁਪਿੰਦਰ ਕੌਰ ਬੇਟਾ ਦੀ ਪਹਿਲਾਂ ਤਾਂ ਤੁਹਾਨੂੰ ਦੋਹਾਂ ਜਾਣਿਆਂ ਨੂੰ ਵਧਾਈ ਹੋਵੇ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸੁਰੂ ਹੋਣ ਦੀ ਦੂਸਰੀ ਗੱਲ ਐਨਕ ਜ਼ਰੂਰੀ ਐ ਤੇਰੇ ਲਈ ਲਗਾ ਕੇ ਰੱਖ ਬਾਕੀ ਤੁਸੀਂ ਆਪ ਹੀ ਸਿਆਣੇ ਬਹੁਤ ਐਂ
@harpreetgill8411
@harpreetgill8411 13 күн бұрын
ਬਹੁਤ ਖੁਸ਼ੀ ਹੋਈ ਭੈਣ ਤੇਰੀ ਨਿਗ੍ਹਾ ਵਾਪਿਸ ਆ ਗਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ 🙏🙏
@rashpalkaur2252
@rashpalkaur2252 15 күн бұрын
Rupinder tu bhut karma vali a k Narinder varga tenu jeevan sathi miliya god bless u guys❤❤
@parwinderkaur3103
@parwinderkaur3103 15 күн бұрын
Eh sabh tare pati❤❤❤s salam aa
@kiratnsingh8006
@kiratnsingh8006 13 күн бұрын
ਸਤ ਯੁੱਗ ਦਾ ਪਿਆਰ ਏ ਵਾਹਿਗੁਰੂ ਖੁਸ ਰੱਖਣ ਲੰਮੀਆ ਉਮਰਾ ਬਖਸ਼ਣ ਹਮੇਸਾ ਹੱਸਦੇ ਵੱਸਦੇ ਰਹੋ ਵਾਹਿਗੁਰੂ❤
@championgamemap6485
@championgamemap6485 15 күн бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ.ਇਸ ਜੋੜੀ ਨੂੰ ❤
@simmuathwal098
@simmuathwal098 15 күн бұрын
ਸਾਫ ਦਿਲ ਨੂੰ ਸਭ ਕੁਝ ਮਿਲਦਾ
@sattigurayakaur3553
@sattigurayakaur3553 4 күн бұрын
Nider Rupinder di jodry waheguruji slamt rakhan waheguruji da shukar aa Rupinder dubara dekh sakdi aa ❤
@davindersinghbabbu4251
@davindersinghbabbu4251 16 күн бұрын
ਵਾਹਿਗੁਰੂ ਭਲੀ ਕਰੇ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਵਾਹਿਗੁਰੂ ਵਾਹਿਗੁਰੂ ਜੀ
@JaswinderKaur-xd1he
@JaswinderKaur-xd1he 15 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ ਬਹੁਤ ਚੰਗਾ ਸਾਥੀ ਰੰਬ ਵਰਗਾ
@rajwinderpavitarvirdi305
@rajwinderpavitarvirdi305 15 күн бұрын
Waheguru ji thuhada bhut shukrana. GOD BLESS BOTH OF YOU
@parmindersinghparmindersin1318
@parmindersinghparmindersin1318 15 күн бұрын
ਵੀਰ ਬਹੁਤ ਚੰਗਾ ਸਾਥੀ ਹੈ
@parwinderkaur3103
@parwinderkaur3103 15 күн бұрын
Nider n bahut himmat rakhi aa❤🙏👌
@Heerworld297
@Heerworld297 15 күн бұрын
He is true husband of this world 🌎. While working hard work he take care his wife like a child.very strong person of the world 🌎. 🙏🙏🙏
@kashmirkaur8273
@kashmirkaur8273 15 күн бұрын
I am very happy with the kindness of God and parmatma gives the light of Rupinder’ eyes back
@ramandeepkaur2939
@ramandeepkaur2939 15 күн бұрын
Waheguru ji thanu always khush rakhn bot dukh dekhea tuci hi jande ase ra sunke ehne shock hoge baba deep singh g thanu always chardikala ch rakhn 🙏🏻🙏🏻gbu phene both of u🙏🏻🥰
@bindergahlot6920
@bindergahlot6920 15 күн бұрын
ਅੱਖਾਂ ਤੋਂ ਬਿਨਾਂ ਬਹੁਤ ਬੁਰਾ ਹਾਲ ਹੈ ਜੀਰੱਬ ਅੱਖਾਂ ਨਾ ਖੋਵੇਕਦੇ ਕਿਸੇ ਦੀਆਂਮੈਨੂੰ ਵੀ ਅੱਖਾਂ ਤੋਂ ਦਿਖਾਈ ਨਹੀਂ ਦਿੰਦਾ
@harwindersingh74747
@harwindersingh74747 14 күн бұрын
Tuci rply kive kita y Fer
@jinderrai6354
@jinderrai6354 15 күн бұрын
God bless you veere te bhan weheguru ji sonu tedrusti den thuda payar bhut true a rub nu ave da payar karn vale bhut change lagde a 🙏
@kuldipkaur5648
@kuldipkaur5648 15 күн бұрын
Wahe guru ji maher karo rupinder narinder ta 🙏
@tirathsingh6539
@tirathsingh6539 15 күн бұрын
ਵਹਿਗੁਰੂ ਜੀ ਸਭ ਦਾ ਭਲਾ ਕਰੀ 🎉
@JagtarSingh-bd8dr
@JagtarSingh-bd8dr 15 күн бұрын
ਦੇਖਾ ਸੀ ਪਹਿਲਾ ਦੁੱਖ ਹੋਇਆ ਹੁਣ ਖੁਸ਼ੀ ਵੀ ਹੋ ਰਹੀ ਆ
@jasbirkaur6836
@jasbirkaur6836 16 күн бұрын
Waheguru ji charhdikala tandurusti bakhshe khush raho gbu 👏🙏♥️🙏♥️♥️♥️
@Sandhu_Uk47
@Sandhu_Uk47 14 күн бұрын
Waheguru Ji always khush rakhna Bhen nu te bai ji nu 🙏🏻🙏🏻❤️❤️🙏🏻🙏🏻❤️❤️
@hoshiarkhehra4539
@hoshiarkhehra4539 11 күн бұрын
ਧਨ ਧਨ ਗੁਰੂ ਰਾਮਦਾਸ ਸਾਹਿਬ ਜੀਓ ਮੇਹਰ ਕਰੀ ਦਾਤਿਆ 🙏🏾🙏🏾🙏🏾
@piralal8236
@piralal8236 15 күн бұрын
O raba waheguru ji 🙏 tere rang nearer Veer ji bhenji tusi change karam kite c jo ki tusi theek hoe khus rho god bless you ❤❤❤❤❤❤❤❤
@nihalsingh9658
@nihalsingh9658 14 күн бұрын
Nice interview God bless you both..Rab sab nu tandrusti den..bht shone jodi aa 🙏🏻🙏🏻
@Alonegaming12573
@Alonegaming12573 16 күн бұрын
Waheguru ji waheguru ji mehar Karen ji ❤
@HappySingh-oj6yy
@HappySingh-oj6yy 13 күн бұрын
God bless both of you bro and sis baba deep Singh ji give you to so many happiness and good health keep smile and carry on baba deep Singh ji always with you me sis jasbir from uk 💖🙏👌👍
@balrajgill3164
@balrajgill3164 16 күн бұрын
ਭੈਣ ਜੀ ਤੁਹਾਡੀ ਕਹਾਣੀ ਵੀ ਬੀਬੀ ਰੱਜਨੀ ਵਾਈ ਆ ਗੁਰੂ ਰਾਮਦਾਸ ਜੀ ਹੱਰ ਇੱਕ ਤੇ ਕਿਰਪਾ ਕੱਰਨ
@Gurwinder-g1d
@Gurwinder-g1d 15 күн бұрын
Waheguru Waheguru ji 🌷 🙏
@rosysaluja6293
@rosysaluja6293 15 күн бұрын
Congratulations
@KulwindermaanSingh-v3o
@KulwindermaanSingh-v3o 16 күн бұрын
ਵਾਹਿਗੁਰੂ ਭਲੀ ਕਰੇ ਜੀ
@ranjitkaurdhaliwal270
@ranjitkaurdhaliwal270 15 күн бұрын
ਬਹੁਤ ਖੁਸ਼ੀ ਹੋਈ ਭੈਣੇ
@SantokhSingh-h4f
@SantokhSingh-h4f 10 күн бұрын
ਪੁਤਰਾ ਆਪ ਦੀ ਜੋੜੀ ਜੁਗ ਜੁਗ ਜੀਵੇ
@geetasohal2306
@geetasohal2306 15 күн бұрын
Aaj pta lga tusi thik ho ge bhut Khushi hoi.. waheguru tere Ghar der aa andher ni
@jaspaskaurjaspalkaur9417
@jaspaskaurjaspalkaur9417 15 күн бұрын
Narinder you are great great 👍👍 God bless you 🙏🙏 tusi ik misal kayam kiti hai k husband ena vi Good hunda hai
@satpalsinghkooner7047
@satpalsinghkooner7047 16 күн бұрын
ਵਾਹਿਗੁਰੂ ਜੀ ❤
@Karmazov
@Karmazov 2 күн бұрын
They are a very inspiring couple. May Waheguru bless them and give them a great life ahead.
@ParamSingh-sf7mi
@ParamSingh-sf7mi 15 күн бұрын
🙏🙏🙏🙏 waheguru ji Rupinder bhen nu hamesha khush rakho waheguru hun bhen nu koi dukh na dewi dowa diii Jodi nu eda rakhi nal ik duje de🙏🙏🙏🙏🙏
@ਅਜੈਬ965ਬਠਿੰਡਾ
@ਅਜੈਬ965ਬਠਿੰਡਾ 16 күн бұрын
ਵਾਹਿਗੁਰੂ ਮੇਹਰ ਕਰੇ 🙏
@abhijohal6342
@abhijohal6342 15 күн бұрын
Bahut vadia veer aa jine saath ditta ❤ God bless you 🥳🥳
@KuldeepSingh-cn8sk
@KuldeepSingh-cn8sk 15 күн бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਨਾਂ ਜੀ
@KhushpreetAujla
@KhushpreetAujla 15 күн бұрын
Best couple of the world ❤❤
@ajitgrewal3076
@ajitgrewal3076 15 күн бұрын
Narinder, Rupinder congratulations both of you. Thanks God mehar da hath Sada Sada new couple upper rakhna. You are happy we are happy too. God bless you.❤️❤️🙏🙏🙏🙏
@piralal8236
@piralal8236 15 күн бұрын
Veer ji tohadi mehnat rang leai a ji God bless you 👌 👍 🙏 ❤
@KashKaur-w4k
@KashKaur-w4k 15 күн бұрын
Mnu ta Rona aa geya story sun ke yr tuhadi rab tuhanu hamesha Kush rakhe
@NarinderRupinder
@NarinderRupinder 16 күн бұрын
Dhnwaad veer ji 🙏🏼🙏🏼
@mankaur430
@mankaur430 16 күн бұрын
bht bht mubaraka veere te bhene 👏🏻waheguru nu hmesha ardaas kri di c k thik hoje bhene 👏🏻waheguru hmesha khush rkhe thnu dona nu jo jo supne c pure hoen tuc apni married lyf fr to jevo🧿teri mehnat veere rang le ayii👏🏻sare vlog dekhi de thde👏🏻👏🏻
@luckykhan5913
@luckykhan5913 16 күн бұрын
Adress dedo sanu v kyu k same here sade ghar v munde di akha eda ho ho gayi a accident vich
@ranjitkaur7368
@ranjitkaur7368 15 күн бұрын
Waheguru tera shukar hai
@ranjitkaur7368
@ranjitkaur7368 15 күн бұрын
PGI hospital chandigarh ਤੋਂ ਇਲਾਜ ਕਰਵਾਇਆ
@JaspreetKaur-r1q
@JaspreetKaur-r1q 15 күн бұрын
Both kushi hoi tuhanu veer ji ekthe dykh k Whaheguru kirpa karn tuhade ty 🧿🙏🏻
@pritpalkaur4486
@pritpalkaur4486 15 күн бұрын
Waheguru ji bless every good girl husband like him 🙏🏻
Support each other🤝
00:31
ISSEI / いっせい
Рет қаралды 81 МЛН
It’s all not real
00:15
V.A. show / Магика
Рет қаралды 20 МЛН
Правильный подход к детям
00:18
Beatrise
Рет қаралды 11 МЛН
Support each other🤝
00:31
ISSEI / いっせい
Рет қаралды 81 МЛН