17 ਸਾਲਾਂ ਤੋਂ ਭਰਾ ਨੂੰ ਉਡੀਕ ਰਹੀ ਭੈਣ|Sister Missing Her Brother|Emotional Interview|

  Рет қаралды 61,892

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 83
@kaintpunjabi
@kaintpunjabi 2 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@Punjabivlogs-ki6ve
@Punjabivlogs-ki6ve 2 ай бұрын
@@kaintpunjabi ਅਸੀ ਵੀ ਮੈਸੇਜ ਕੀਤਾ ਆਪਣੀ ਕਹਾਣੀ ਦੱਸਣ ਵਾਸਤੇ ਕੋਈ ਜਵਾਬ ਨਹੀਂ ਦਿੱਤਾ ਵੀਰ ਜੀ ਤੁਸੀਂ
@NirmaljitBajwa
@NirmaljitBajwa 2 ай бұрын
ਬਹੁਤ ਦੁੱਖਭਰੀ ਕਹਾਣੀ ਹੈ ਧੀ ਦੀ । ਇਸ ਤਰਾਂ ਘਰੋਂ ਗਿਆਂ ਦੀ ਕਦੇ ਉਡੀਕ ਨਹੀਂ ਮੁਕੱਦੀ । ਵਾਹਿਗੁਰੂ ਇਸ ਧੀ ਦੀ ਊਡੀਕ ਨੂੰ ਭਰਾ ਦਾ ਮੇਲ ਕਰਾ ਕੇ ਪੂਰਿਆਂ ਕਰਨ ਦੀ ਕਿਰਪਾ ਕਰਨੀ । ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰੋ । ਮਨੁੱਖਤਾ ਦੀ ਸੇਵਾ ਅਤੇ ਹੋਰ ਅਜਿਹੀਆਂ ਸੰਸਥਾਵਾਂ ਤੱਕ ਸਾਰੇ ਪਤਾ ਕਰਕੇ ਵੇਖੋ ਬੇਟੀ ਤੁਸੀਂ ।
@BalwinderKaur-mu9zb
@BalwinderKaur-mu9zb 2 ай бұрын
ਹੇ ਵਾਹਿਗੁਰੂ ਇਸ ਭੈਣ ਦਾ ਵੀਰ ਘਰ ਵਾਪਿਸ ਆ ਜਾਵੇ 🙏
@kulbirkang2773
@kulbirkang2773 2 ай бұрын
ਪਰਮਾਤਮਾ ਤੁਹਾਡੇ ਵੀਰ ਤੁਹਾਡੇ ਨਾਲ ਦੇਵੇ ਆਸ ਕਰਦੇ ਹੈ ਛੇਤੀ ਤਹਾਡਾ ਵੀਰ ਮਿਲ ਜਾਵੇ🎉
@luckymaan9928
@luckymaan9928 2 ай бұрын
ਵਾਹਿਗੁਰੂ ਜੀ ਭੈਣ ਨੂੰ ਵੀਰ ਮਿਲਜੇ ਭੈਣ ਜੀ ਇੱਕ ਵਾਰ ਮਨੁੱਖਤਾ ਦੀ ਸੇਵਾ ਮਿੰਟੂ ਵੀਰ ਤੇ ਆਪਣਾਂ ਫਰਜ਼ ਸੇਵਾ ਸੁਸਾਇਟੀ ਪਾਲ ਖਰੌੜ ਕੋਲ਼ ਜ਼ਰੂਰ ਜਾਂ ਕੇ ਆਉ ਜੀ ਫ਼ੋਟੋ ਨਾਲ਼ ਲੈਜੋ ਉਹਨੇ ਨੇਂ ਆਪਣੇਂ ਪੇਜ਼ ਤੇ ਪਾ ਦੇਣੀ ਐਂ ਵੀਰ ਲੱਭ ਜੇਂ ਗਾਂ
@harnetchoudhary1782
@harnetchoudhary1782 2 ай бұрын
ਵਾਹਿਗੁਰੂ ਜੀ ਕਿਰਪਾ ਕਰਿਓ ਜੀ ਭੈਣ ਭਰਾ ਦਾ ਵਿਛੋੜਾ ਖਤਮ ਕਰ ਦਿਓ ਜੀ
@gargfamily1254
@gargfamily1254 2 ай бұрын
ਦੀਦੀ ਜੀ ਤੁਸੀਂ ਪਲੀਜ਼ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਿੱਚ ਫੋਟੋ ਦਿਓ ਤੁਹਾਡਾ ਵੀਰ ਜਰੂਰ ਮਿਲ ਜਾਵੇਗਾ ਪਰਮਾਤਮਾ ਤੁਹਾਡੇ ਵੀਰ ਨੂੰ ਜਰੂਰ ਤੁਹਾਡੇ ਤੱਕ ਪਹੁੰਚਾਵੇਗਾ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਤੁਹਾਡਾ ਵੀਰ ਜਲਦੀ ਮਿਲ ਜਾਵੇ,😢😢😢
@ਜਸਪਾਲਸਿੰਘਭਾਈਕਾ
@ਜਸਪਾਲਸਿੰਘਭਾਈਕਾ 2 ай бұрын
ਬਿਲਕੁਲ
@malkitsingh4209
@malkitsingh4209 2 ай бұрын
ਭੈਣ ਜੀ ਮਨੁੱਖਤਾ ਦੀ ਸੇਵਾ ਨਾਲ ਜਰੂਰ ਸੰਪਰਕ ਕਰੋ ਜੀ
@GurpreetSingh-b6d
@GurpreetSingh-b6d 2 ай бұрын
ਜੰਮੇਂ ਨਾਲ ਦੇ ਕਿਤੋਂ ਨੀਂ ਮੁੱਲ ਥਿਆਂਉਂਦੇ, ਹਰ ਚੀਜ ਮੁੱਲ ਵਿਕਦੀ🙏🙏🙏🙏🙏🙏🙏🙏🙏
@satwindersingh5156
@satwindersingh5156 2 ай бұрын
ਬਹੁਤ ਹੀ ਦੁਖ ਗਲ਼ ਹੈ ਭੈਣ ਜੀ ਤੁਹਾਡੀਆ ਗੱਲਾਂ ਸੁਣਨੀਆਂ ਨਹੀਂ ਜਾਂਦੀਆਂ ਪ੍ਰਮਾਤਮਾ ਅੱਗੇ ਬੇਨਤੀ ਹੀ ਕਰ ਸਕਦੇ ਹਾਂ ਰੱਬ ਭਲਾ ਕਰੇ
@gargfamily1254
@gargfamily1254 2 ай бұрын
ਦੀਦੀ ਜੀ ਤੁਸੀਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਵਿੱਚ ਆਪਣੇ ਵੀਰ ਦੀ ਫੋਟੋ ਦਿਓ ਤੇ ਉੱਥੇ ਪਤਾ ਕਰੋ ਹੋ ਸਕਦਾ ਹੈ ਤੁਹਾਡਾ ਵੀਰ ਉਥੇ ਹੋਵੇ
@harmangill4235
@harmangill4235 2 ай бұрын
oh reply nhi krde asi apne family member da pta krna😢
@luckymaan9928
@luckymaan9928 2 ай бұрын
ਵੀਰ ਜਾਂ ਕੇ ਆਉ ਕੀ ਪਤਾ ਉੱਥੇ ਈ ਹੋਵੇਂ
@deepsidhu4343
@deepsidhu4343 2 ай бұрын
ਭੈਣ ਕੋਈ ਨੀ ਅਸੀਂ ਤੇਰੇ ਭਰਾ E ਵਾ❤
@RanjitKaur-n9k
@RanjitKaur-n9k 2 ай бұрын
ਜ਼ਰੂਰ ਆਉਂਗਾ ਭੈਣੇ ਤੇਰਾ ਵੀਰ ਰੋ ਨਾ ਜ਼ਰੂਰ ਆਉਗਾ
@Sarbjitkaurs
@Sarbjitkaurs 2 ай бұрын
ਸਟੋਰੀ ਸੁਣ ਮਨ ਭਰ ਗਿਆ ਦੁਆ ਕਰਦੇ ਹਾ ਵੀਰ ਲੱਭ ਜੇ🙏
@GurpreetSingh-ii3gt
@GurpreetSingh-ii3gt 2 ай бұрын
😢😢
@tarsemlal9356
@tarsemlal9356 2 ай бұрын
Panjab de kisi bde jimidar jinna de ghar khettan vich hunde jarur labh je ga par pshanna oukha hou waheguru ji jarur mehar kro lgda kise de ghar kisi ne gulam bnake rkhya hovega
@renukaahuja664
@renukaahuja664 2 ай бұрын
ਬੜੀ ਮੰਦਭਾਗੀ ਘਟਨਾ, ਵਾਹਿਗੁਰੂ ਜੀ ਆਪਜੀ ਦੀ ਸੁਣਲਵੇ, ਇਹ ਰਿਸ਼ਤੇ ਲੱਖਾ ਕਰੋੜਾਂ ਨਾਲ ਵੀ ਨਹੀਂ ਮਿਲਦੇ, ਬੇਟਾ ਹੌਂਸਲਾ ਰੱਖੋ 💖💖💖💖💖
@TheEditCrew1
@TheEditCrew1 2 ай бұрын
ਭੈਣ ਮੇਰੀਏ ਜਿੱਥੇ ਹੋ ਗਿਆ ਸੀ ਉਸ ਗੁਰੂ ਰਾਮਦਾਸ ਦੇ ਦਰ ਤੋਂ ਮੰਗੋ ਜੇ ਤੁਹਾਡਾ ਭਰਾ ਇਸ ਜਿੰਦਗੀ ਚ ਕਿਤੇ ਸਾਹ ਲੈਂਦਾ ਹੋਇਆ ਤਾਂ ਇੱਕ ਦਿਨ ਮਿਲੇਗਾ ਜਰੂਰ ਉਹ ਸਭ ਦੀ ਸੁਣਦਾ ਤੁਹਾਡੀ ਵੀ ਸੁਣੇਗਾ
@Mika786moga
@Mika786moga 2 ай бұрын
ਮੇਰਾ ਵੀ ਵੀਰ 22 ਸਾਲ ਤੋਂ ਘਰ ਨਹੀ ਆਏਆ ਬਹੁਤ ਦੁੱਖ ਹੂੰਦਾ ਜਦੋਂ ਮਾਂ ਬਾਪ ਦਾ ਬੁਢਾਪਾ ਦੇਖਦਾ ਦੀਨੋ ਦਿਨ ਉਹਨਾਂ ਦੀ ਉਮਰ ਵਧ ਰਹੀ ਆ ਉਹ ਕਮਜ਼ੋਰ ਹੋ ਰਹੇ ਆ ਵੀਰ ਇੱਕ ਵਾਰ ਘਰ ਆਜਾ
@BalwinderKaur-mu9zb
@BalwinderKaur-mu9zb 2 ай бұрын
ਵੀਰੇ ਤੁਸੀ ਅਪਣੇ ਵੀਰ ਦੀ ਫੋਟੋ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਕੋਲ ਭੇਜ ਦਿਓ ਸ਼ਾਇਦ ਕਿਤੇ ਮਿਲ ਜਾਏ
@BaljitSingh-bj4vm
@BaljitSingh-bj4vm 2 ай бұрын
ਵਾਹਿਗੁਰੂ ਜੀ ਮੇਹਰ ਕਰਨ ਬੇਟਾ ਜੀ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ
@harmindersingh1872
@harmindersingh1872 2 ай бұрын
ਮਿੰਟੂ ਵੀਰ ਅਤੇ ਲਚਕਾਣੀ ਵਾਲੇ ਪਾਲ ਵੀਰ ਨੂੰ ਫੋਟੋਆਂ ਭੇਜ ਦਿਓ
@karandeepsingh2199
@karandeepsingh2199 2 ай бұрын
ਭੈਣ ਸਾਡੇ ਨਾਲ ਵੀ ਹੋਇਆ 8 ਜਨਵਰੀ 2023 ਨੂੰ ਮੇਰਾ ਵੀਰ ਸ਼ਾਮ ਨੂੰ ਆਪਣੇ ਦੋਸਤ ਨਾਲ ਗਿਆ ਘੇਰੋ ਓਹ ਮੁੰਡਾ ਅੰਮ੍ਰਿਤਸਰ ਦਾ ਸੀ ਅਸੀ ਨਾਭੇ ਤੋਂ ਉਸ ਨਾਲ ਚਲਾ ਗਿਆ 10 ਜਨਵੁਰੀ ਨੂੰ ਹੀ ਪੂਰਾ ਹੋ ਗਿਆ ਸੀ ਮੇਰਾ ਵੀਰ 😢😢 ਸਾਨੂੰ ਕੁਝ v ਪਤਾ ਨਹੀਂ ਲੇਗਿਆ ਸੀ ਜਿਸ ਨਾਲ ਗਿਆ ਸੀ ਉਸ ਨੇਂ ਫੋਨ ਬੰਦ ਕਰ ਲਿਆ ਸੀ ਅਸੀ 3 month ਬਹੁਤ ਲੱਭਦੇ ਰਹੇ ਸਾਨੂੰ ta ਏਦਾ ਬਿਲਕੁਲ ਨਹੀਂ ਸੀ ਪਤਾ ਜਿਸ ਲਈ ਅਸੀ ਅਰਦਾਸ ਕਰ ਰਹੇ ਐ ਓਹਤਾਂ ਕਦੋਂ ਦਾ ਦੁਨੀਆ ਤੋਂ ਚਲੇ ਗਿਆ ਜੇ ਸਾਨੂੰ ਨਾ ਪਤਾ ਲੱਗਦਾ ਕਿ ਮੇਰਾ ਵੀਰ ਹੈ ਨੀਂ ਅਸੀ ਪਾਗਲਾ ਵਾਗ ਸਾਰੀ ਉਮਰ ਲੱਭਦੇ ਰਹਿਦੇ ਜਿੱਦਾ ਫਿਲਮਾਂ ਚ ਸੀਨ ਕਰਦੇ same uss munde ne sade ਨਾਲ ਓਹਦਾ ਹੀ ਕੀਤਾ 😢😢😢😢😢😢😢😢 sadi story bhut vaadi te dukhi aw sanu kuj ਵੀ ਨੀਂ ਮਿਲਿਆ c mere ਵੀਰ ਦਾ ਪੁਲਸ ਨੇ pics ਕਲਿੱਕ ਕੀਤੀਆ c Last ਵਾਲਿਆ ਓਹੀ ਦੇਖਿਆ ਬੱਸ😢😢😢😢😢😢😢😢😢😢😢😢😢😢😢 ਸਾਰੀ ਉਮਰ ਦਾ rona ਸਾਡਾ ਸਾਰਾ ਘਰ ਖ਼ਤਮ ਹੋ ਗਿਆ ਕੌਈ v ni ਰਿਹਾ 😢😢😢😢😢😢😢😢😢😢😢😢😢😢
@Feelalive1009
@Feelalive1009 2 ай бұрын
Mata Rani aapko aapke bhai se mila de meri yehi ardas hai 👏🏻👏🏻👏🏻👏🏻👏🏻👏🏻
@Merapita830
@Merapita830 2 ай бұрын
Mei prayer krdi han ki next rakhi te tuhada brother tuhade kol hove
@Naharsingh-c2n
@Naharsingh-c2n 2 ай бұрын
ਵਾਹਿਗੁਰੂ ਜੀ 🙏🙏🙏🙏 🙏। ਭੈਣਾਂ ਤੇ ਮੇਹਰ ਕਰੇ ਰੱਬ 🙏🙏🙏🙏🙏🙏
@manjeetKaur-su8lf
@manjeetKaur-su8lf 2 ай бұрын
ਭੈਣ ਮੇਰੀਏ ਕਹਿਣਾ ਤਾਂ ਨਹੀਂ ਚਾਹੀਦਾ ਪਰ je ਹੁੰਦਾ ਤਾਂ mil ਜਾਂਦਾ
@zubirali4876
@zubirali4876 2 ай бұрын
Behan Ji,,,May Almighty Allah Ta'ala n Waheguru Ji Guide your Loving Brother back to your family home,n live a Happy Life again, Aamiin 🤲🙏
@BalwinderKaur-mu9zb
@BalwinderKaur-mu9zb 2 ай бұрын
ਭੈਣੇ ਅਪਣੇ ਵੀਰ ਦੀ ਫੋਟੋ ਤੁਸੀ ਮਨੁੱਖਤਾ ਦੀ ਸੇਵਾ ਵਾਲੇ ਵੀਰ ਗੁਰਪ੍ਰੀਤ ਨੂੰ ਜ਼ਰੂਰ ਭੇਜੋ
@amansabharwal6246
@amansabharwal6246 2 ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਿਉ ਜੀ 🙏🙏
@balwantkaur2437
@balwantkaur2437 2 ай бұрын
ਇੱਕ ਵਾਰ ਮਨੁੱਖਤਾ ਦੀ ਸੇਵਾ ਵਾਲੇ ਨੇ ਦਿਖਾਇਆ ਸੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਰਡਰ ਏਰੀਆ ਦੀ ਸਾਇਦ ਮਾਲਾ ਵਾਲੇ ਪਿੰਡ ਸੀ ਅਸੀਂ video ਦੇਖਦੀ ਸੀ
@atmasingh5372
@atmasingh5372 Ай бұрын
ਗੁਜਰਾਂ ਕੋਲ ਹੋਵੇ ਗਾ ਜਰੂਰ ਗੁਜਰ ਨਿੰਕੇ ਬੱਚੇ ਕੇ ਬੰਦੀ ਬਣਾਉਦੇ ਨੇ
@indersingh2239
@indersingh2239 2 ай бұрын
Waheguru ji ❤und
@GurpreetSingh-r1i
@GurpreetSingh-r1i 2 ай бұрын
ਵਾਹਿਗੁਰੂ ਜੀ ਭੇਣ ਦਾ ਵੀਰ ਮਿਲਾ ਦਿਉ
@ghumangurjot2361
@ghumangurjot2361 2 ай бұрын
Dhan guru ramdass ji Mehr krn bhen da bra mil je
@SukhwinderSingh-wq5ip
@SukhwinderSingh-wq5ip 2 ай бұрын
ਵਾਹਿਗੁਰੂ ਜੀ ❤
@singh-j1f
@singh-j1f 2 ай бұрын
ਮਿਲ ਜਾਣਾ ਵਾਹਿਗੁਰੂ ਕਿਰਪਾ ਕਰੂ
@IpshitaSingh-vlog
@IpshitaSingh-vlog 11 күн бұрын
Kash mil java tuada veer
@Bababakala-q4e
@Bababakala-q4e 2 ай бұрын
Satinam siry waheguru ji
@paramjitrupra7009
@paramjitrupra7009 2 ай бұрын
ਮੇਰਾ ਵੀ ਭਰਾ ੨੦੧੪ ਦਾ ਗਿਆ ਮੈ ਵੀ ਉਸ ਨੂੰ ਹਰ ਜਗ਼੍ਹਾ ਲਭਦੀ ਹਾਂ
@GurpreetSingh-r1i
@GurpreetSingh-r1i 2 ай бұрын
ਭੈਣ ਮੇਰੀਏ ਰੋਣ ਆ ਗਿਆ
@everythingeverything123
@everythingeverything123 2 ай бұрын
You need more sensitive and sensible people to take such interviews
@Dilamar4040
@Dilamar4040 2 ай бұрын
Najar lag gayi sb nu didi
@Fatak289
@Fatak289 2 ай бұрын
Waheguru Ji
@bgrwl45
@bgrwl45 2 ай бұрын
I hope you find your brother dear ❤
@championgamemap6485
@championgamemap6485 2 ай бұрын
❤ਵਾਹਿਗੁਰੂ ਜੀ ❤
@Punjabivlogs-ki6ve
@Punjabivlogs-ki6ve 2 ай бұрын
ਅਸੀ ਵੀ ਮੈਸੇਜ ਕੀਤਾ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਤੁਸੀਂ ਵੀਰ ਜੀ ਆਪਣੀ ਕਹਾਣੀ ਦੱਸਣ ਵਾਸਤੇ
@karandeepsingh2199
@karandeepsingh2199 2 ай бұрын
ਮੈ ਇਕਲੀ ਰਹਿ ਗੇਈ ਜਦ ਘਰ ਦੇਖਦੀ ਐ ਜਾਨ ਨਿਕਲਦੀ ਐ
@Panjab-n8f
@Panjab-n8f 2 ай бұрын
🙏🙏
@Sukhlove-y8q
@Sukhlove-y8q 2 ай бұрын
RAB JI jrur soda veer sonu malonge
@Dilamar4040
@Dilamar4040 2 ай бұрын
Waheguru eh bhen nu veer labhde maa te de nahi sakda
@bgrwl45
@bgrwl45 2 ай бұрын
Very sad story 😢
@hardeepbrar4418
@hardeepbrar4418 2 ай бұрын
Wmk 😢👏
@poojamehta6000
@poojamehta6000 2 ай бұрын
Manukhta di sewa waleya di vik bunty v aya. Kal dekhi ik var dekh lo g bhen
@manjitrani2213
@manjitrani2213 2 ай бұрын
Sister ji tuci aapna frj society nu dso
@TibberSharma-c3c
@TibberSharma-c3c 22 сағат бұрын
Neha
@manjeetKaur-su8lf
@manjeetKaur-su8lf 2 ай бұрын
ਜਿਹੜਾ ਮੁੰਡਾ ਨਾਲ ਗਿਆ ਸੀ ਉਸਨੂੰ ਸਭ ਪਤਾ
@GouravAast
@GouravAast 2 ай бұрын
Pal khroud manukta ke seva wale gurpreet g baba raten dev dolutpur wale veer g inha te visvas rakho milgu ga veer
@angrejbath4440
@angrejbath4440 2 ай бұрын
Baba sari Chand ji kearpa kar
@YaadBrar-u8u
@YaadBrar-u8u 2 ай бұрын
बेटी,कहीं, आपका,वीर,मिल, गया तो,हम, आपके पास जरुर छोड़ कर, जाएंगे, हमारी बी, मानवता संस्था है हम, पुरा खेयाल,रखांगे,जो, लड़का, उसके साथ था, उसको पुरा पता है, कड़ाई से पूछताछ करो,सब, बताएगा जी
@simarjitkaur9460
@simarjitkaur9460 2 ай бұрын
❤❤❤❤❤
@chankaur7076
@chankaur7076 2 ай бұрын
Wmk
@ravmeet2040
@ravmeet2040 2 ай бұрын
Eh sade nalde pind toh ehna da chota bro mere nal parda hunda see
@harmanbrar6045
@harmanbrar6045 2 ай бұрын
❤❤❤❤❤❤❤❤❤❤
@deepsahotagagan969
@deepsahotagagan969 2 ай бұрын
Bhaine tussi ashrama ch jehre trust kaindera vich apna contact te veer di pic de ke aiyooo waheguru ji jaroor kirpa krne
@poojamehta6000
@poojamehta6000 2 ай бұрын
Ik bunty bhra labhya ludhiana society nu may be shyad oh na hun
@Dilamar4040
@Dilamar4040 2 ай бұрын
Jo Munda naal geya ohde te police sakhti krdi pta lag jana se
@Dhudiketoncanada
@Dhudiketoncanada 2 ай бұрын
Time is over
@sukhdeepdhindsa6157
@sukhdeepdhindsa6157 2 ай бұрын
ਸ਼ਾਇਦ ਕਿਸੇ ਨੇ ਕਿਡਨੈਪਿੰਗ ਕੀਤੀ ਹੋਣੀ ਹੈ ਭੈਣੇ ਗੁਜਰਾ ਦੇ ਵਾੜਿਆ ਤੇ ਗੇੜਾ ਮਾਰੋ ਕਿਉਂਕਿ ਅਮ੍ਰਿਤ ਸਰ ਰੇਲਵੇ ਸਟੇਸ਼ਨ ਤੋਂ ਈ ਚੁੱਕੇ ਜਾਂਦੇ ਨੇ ਮੁੰਡੇ ਬੁਡੈ
@Dilamar4040
@Dilamar4040 2 ай бұрын
Jehra Munda naal geya pakka ohnu pta
@jaswinderkmann134
@jaswinderkmann134 Ай бұрын
Koi goha sutanda hove ga bandi bna ke rkhya hona
@poojamehta6000
@poojamehta6000 2 ай бұрын
Manukhta sewa de bunty haga ik 40 tak di age
@SatnamSingh-vd4dw
@SatnamSingh-vd4dw 2 ай бұрын
ਬੰਦਾ moh ਨਈ cukda ਉਪਰ ਨੂੰ😅😅😅😅
@Fatak289
@Fatak289 2 ай бұрын
Dera Sacha Sauda Sirsa me photo dedo humare hanumangarh blok me तीन चार लावारिस आदमी मिले है उनको घर पहुंचाया है हमारी टीम ने एक मेरे dss पड़ोसी ने पहुंचाया है फोटो देदो dere sacha sauda sirsa मे कोई बात बन जाए
@surinderbirk3075
@surinderbirk3075 2 ай бұрын
Waheguru ji
@ButaSingh-r8e
@ButaSingh-r8e 2 ай бұрын
❤❤❤❤❤❤
@PurbasukhSingh-dj6kg
@PurbasukhSingh-dj6kg 2 ай бұрын
Waheguru ji
Step Mom Loves His Sons Like Real Mother|Mother Love|Mani Parvez|@kaintpunjabi
1:22:27
Kaint Punjabi (ਘੈਂਟ ਪੰਜਾਬੀ)
Рет қаралды 605 М.
БУ, ИСПУГАЛСЯ?? #shorts
00:22
Паша Осадчий
Рет қаралды 2,7 МЛН
ТЫ В ДЕТСТВЕ КОГДА ВЫПАЛ ЗУБ😂#shorts
00:59
BATEK_OFFICIAL
Рет қаралды 4 МЛН
How To Choose Mac N Cheese Date Night.. 🧀
00:58
Jojo Sim
Рет қаралды 82 МЛН
Veerpal Kamal Interview|Punjabi Motivational Interview|@veerpalkaurkamal1351|Kaint Punjabi
42:24
Kaint Punjabi (ਘੈਂਟ ਪੰਜਾਬੀ)
Рет қаралды 257 М.
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 335 М.