Amarjeet Nagina Interview|Amarjeet Nagina l Kiranjoti l Mani Parvez|Kaint Punjabi

  Рет қаралды 82,541

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Жыл бұрын

#kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Amarjeet Nagina Interview|Amarjeet Nagina l Kiranjoti l Mani Parvez|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 162
@kaintpunjabi
@kaintpunjabi Жыл бұрын
*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@billa23065
@billa23065 Жыл бұрын
ਵੀਰ ਬੱਗਾ ਸਫਰੀ ਦੀ ਕਰੋ ਇੰਟਰਵਿਊ ਤੁਸੀ🙏🙏
@billa23065
@billa23065 Жыл бұрын
ਵੀਰ Producerdxxx ਦੀ ਵੀਰ ਕਰੋ ਇੰਟਰਵਿਊ ਤੁਸੀ
@garrygola7029
@garrygola7029 Жыл бұрын
Yarr ehda muhh he ganda
@kashmirattalan2538
@kashmirattalan2538 Жыл бұрын
ਅਮਰਜੀਤ ਨਗੀਨਾ ਅਤੇ ਜੋਤੀ ਦੇ ਗਾਣੇ ਰਹਿੰਦੀ ਦੁਨੀਆ ਤੱਕ ਚੱਲਦੇ ਰਹਿਣਗੇ ਜੀ ❤❤❤
@gurjeetsingh646
@gurjeetsingh646 Жыл бұрын
ਓਦੋਂ ਤਾ ਸੁਣਨ ਨੂੰ ਮਿਲਦਾ ਸੀ ਹੁਣ ਦੇਖਣ ਨੂੰ ਮਿਲਦਾ ਹੁਣ ਤਾਂ ਕੰਜ਼ਰ ਖਾਨਾ ਬਹੁਤ ਆ
@gopibuttar1984
@gopibuttar1984 5 ай бұрын
ਬਾਈ ਮੈਂ ਨਗੀਨੇ ਨੂੰ ਅੱਜ ਵੀ ਸੁਣਦਾ ਹੈਡਫੋਨ ਲਾ ਕੇ ਦੁਕਾਨ ਤੇ ਇੱਕ ਅਮਰੀਕ ਤੂਫਾਨ ਇਕ ਅਵਤਾਰ ਚਮਕ ਇਹਨਾਂ ਨੂੰ ਸਾਰਿਆਂ ਨੂੰ ਸੁਣਦੇ ਆ ਠੀਕ ਆ ਗਾਣੇ ਯਾਰ ਹ ਹੈਡ ਫੋਨ ਲਾ ਕੇ ਜਿਹੜੇ ਸੁਣਦੇ ਉਹਨਾਂ ਤੇ ਵਧੀਆ ਗਾਣੇ ਆ ਇੰਨੇ ਮਾੜੇ ਵੀ ਨਹੀਂ ਕੋਈ ਨਾ
@sukhwarianch4014
@sukhwarianch4014 Жыл бұрын
ਮੈਂ ਪਹਿਲਾਂ ਵੀ ਨਗੀਨਾ ਬਹੁਤ ਸੁਣਦਾ ਸੀ ਤੇ ਹੁਣ ਵੀ
@harjyotsingh5291
@harjyotsingh5291 Жыл бұрын
ਨਾਨਕ ਦੁਖੀਆ ਸਭੁ ਸੰਸਾਰ। ਸੱਭ ਨਾਲ ਏਹੀ ਬਣਦੇ ਵੀਰ। ਦੇਵ ਬਰ੍ਹਮੀਵਾਲਾ ।
@vikramsomalsomal5480
@vikramsomalsomal5480 Жыл бұрын
22 ਬਹੁਤ ਵਧੀਆ ਕਿਤਾ ਜੋਂ ਨਗੀਨਾ ਸਾਹਬ ਦੀ ਇੰਟਰਵਿਊ ਕਿਤੀ ਬਹੁਤ ਗਾਣੇਂ ਸੁਣਦੇ ਹੁੰਦੇ ਸੀ
@reshamsidhu7397
@reshamsidhu7397 Жыл бұрын
ਕਈ ਵਾਰ ਬੰਦਾ ਨੀ ਮਾੜਾ ਹੁੰਦਾ ਬਸ ਸਮਾਂ ਹੀ ਮਾੜਾ ਹੁੰਦਾ ਵੇਲੇ ਦੇ ਕੰਮ ਕੁਵੇਲੇ ਦੀਆਂ ਟੱਕਰਾਂ ਆਵਦੀ ਮਿਹਨਤ ਨਾਲ ਕੀਤੀ ਕਮਾਈ ਮਹਿਫ਼ਲਾਂ ਵਿਚ ਉਡਾ ਦਿੱਤੀ ਜੇਕਰ ਉਹ ਕਮਾਈ ਸਾਂਭੀ ਹੁੰਦੀ ਤਾਂ ਆਹ ਦਿਨ ਨਾਂ ਦੇਖਣੇ ਪੈਂਦੇ ਦਿਲ ਦਾ ਸਾਫ਼ ਬੰਦਾ ਸੀ ਚਲਾਕ ਲੋਕ ਫਾਇਦਾ ਚੱਕ ਗਏ ਵਿਚਾਰੇ ਦਾ
@amarjitkaur2056
@amarjitkaur2056 Жыл бұрын
ਵਾਹਿਗੁਰੂ ਜੀ ਮੇਹਰ ਕਰਨ ਇਹਨਾਂ ਤੇ 🙏🙏👌
@karmjitrai146
@karmjitrai146 Жыл бұрын
ਬਾਈ ਮਨੀ ਬੇਨਤੀ ਆ ਇੱਕ ਅਮਰੀਕ ਤੂਫਾਨ ਦੀ ਇੰਟਰਵਿਊ ਜਰੂਰ ਕਰੋ ਬਾਈ ਜੀ
@Rajasran1313
@Rajasran1313 4 ай бұрын
ਅੱਜ ਤੱਕ ਚੱਲਦਾ ਨਗੀਨਾ ਟਰੱਕਾਂ ਵਾਲਿਆਂ ਦੀ ਜਾਨ ❤ ਅ
@jagseersinghmaan6153
@jagseersinghmaan6153 Жыл бұрын
ਸਮੇਂ ਸਮੇਂ ਦੀ ਗੱਲ ਐ ਬਾਈ ਜੀ ਵਾਹਿਗੁਰੂ ਜੀ ਦੀ ਰਹਿਮਤ ਹੋਜੇ ਫੇਰ ਸਮਾਂ ਬਦਲਦੇ ਦੇਰ ਨਹੀਂ ਲਗਦੀ ਪੱਰ ਇੰਟਰਵਿਊ ਕਰਨ ਵੇਲੇ ਆਏਂ ਲਗਦਾ ਵੀ ਬਾਈ ਨਗੀਨੇ ਦੇ ਚਾਰ ਕੁ ਪੈਗ ਤਾਂ ਮੋਟੇ ਮੋਟੇ ਲੱਗੇ ਹੋਣੇਂ ਐ ਲਗਦਾ ਤਾਂ ਏਵੇਂ ਹੀ ਐ ਬਾਕੀ ਪਤਾ ਨਹੀਂ।
@NavBajwa-zc5ls
@NavBajwa-zc5ls 4 ай бұрын
ਲਾਭ ਹੀਰੇ ਰਹਿਣਾ ਪੈਂਦਾ ਏ ਉਹ ਮਲਿਕ ਰੱਖਦਾ ਜਿੱਥੇ🙏🙏
@BalvinderSingh-mz1zc
@BalvinderSingh-mz1zc Жыл бұрын
ਹਰ ਇੱਕ ਆ ਕੇ ਨਗੀਨਾ ਤੇ ਚੜ ਜਾਦਾ ਮੈ ਅਜ ਵੀ ਸੁਣਦਾ
@gurjeetsingh646
@gurjeetsingh646 Жыл бұрын
ਸਿਰਾ ਨਗੀਨਾ ਮਹਾਰਾਸ਼ਟਰ ਵਿਚ ਬਾਈ ਨਗੀਨੇ ਨੂੰ ਸੁਣ ਰਿਹਾ
@gurjantsinghrairaisaab4640
@gurjantsinghrairaisaab4640 Жыл бұрын
ਜੱਟ ਫੈਨ ਨਗੀਨੇ ਦਾ
@pardeepsinghsingh7928
@pardeepsinghsingh7928 Жыл бұрын
Waheguru ji Mehar karan 💞🙏🏻👍💯
@jandwalianath7279
@jandwalianath7279 Жыл бұрын
ਨਗੀਨਾ ਤਾ ਬੰਦਾ ਬਹੁਤ ਚੰਗਾ ਸੀ ਸੰਭਾਲੀਏ ਯਾਰ ਗੀਤਕਾਰ ਨਾਥ ਜੰਡ ਵਾਲਾ
@jandwalianath7279
@jandwalianath7279 Жыл бұрын
ਮੇਰੇ ਲਿਖੇ ਪੱਚੀ ਗੀਤ ਗਾਏ
@gurjantsinghrairaisaab4640
@gurjantsinghrairaisaab4640 Жыл бұрын
@@jandwalianath7279 ਜੱਟ ਫੈਨ ਨਗੀਨੇ ਦਾ
@inderjitsingh44510
@inderjitsingh44510 Жыл бұрын
ਗੁਰਮੇਲ ਕੌਰ ਬਾਈ ਕਿੱਥੇ ਦੀ ਆ ਉਹ ਗੀਤ ਲਿਖਦੀ ਸੀ ਔਰਤ
@majorsinghchahal1939
@majorsinghchahal1939 Жыл бұрын
​@@jandwalianath7279 .... Awaaz Nagina saab varge nhio koi... Assi roj Amarjit Nagina ji.... Saath deo bai ji.... Fer dobara 🙏🙏
@jagdeepsingh6540
@jagdeepsingh6540 Жыл бұрын
Apne time da super star bahut javerdest awaz aa nagine di
@sahukarsingh2520
@sahukarsingh2520 6 ай бұрын
God bless you
@heerasingh8020
@heerasingh8020 5 ай бұрын
ਅਸੀ ਵੀ ਟਰੱਕਾ ਵਾਲ਼ੇ ਐ ਬਾਈ ਬਹੁਤ ਸੂਣਦਾ ਐ
@gurjeetkaur9238
@gurjeetkaur9238 Жыл бұрын
ਜਿੱਥੇ ਮਾਲਕ ਰੱਖੇ ਉਥੇ ਰਹਿਣਾ ਪੈਂਦਾ ਸਭ ਮਾਲਕ ਦੇ ਰੰਗ ਨੇ🙏
@GurmeetSingh-vm7fy
@GurmeetSingh-vm7fy Жыл бұрын
ਮੰਗਤਾ ਬਣਿਆ ਫਿਰਦਾ ਹੈ
@ManmeetKaur-zx9fj
@ManmeetKaur-zx9fj Жыл бұрын
@@GurmeetSingh-vm7fy chlo bai koi pta ni time da. From gurjeet Singh Sidhu
@GurwinderSingh-qv8wo
@GurwinderSingh-qv8wo 7 ай бұрын
Boha Wale fain nagine de
@majorsinghchahal1939
@majorsinghchahal1939 Жыл бұрын
Waheguru ji dobara kripa karega.... Nagina saab koi tension nhio leni....
@moolaram2655
@moolaram2655 Жыл бұрын
Voice of king "Nagina"
@AvtarSingh-pw7fv
@AvtarSingh-pw7fv Жыл бұрын
ਇਸ ਇੰਟਰਵਿਊ ਤੋਂ ਅਗਰ ਕੋਈ ਸਿੱਖਿਆ ਮਿਲਦੀ ਹੈ ਤਾਂ ਉਹ ਇਹ ਹੈ ਕਿ ਸਾਨੂੰ ਦਿਨ ਵੇਲੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਦਿਨ ਗੁਜਰਨ ਬਾਅਦ ਰਾਤ ਵੀ ਜਰੂਰ ਆਉਣੀ ਹੈ
@gurmukhsingh4863
@gurmukhsingh4863 Жыл бұрын
ਆਹੋ ਆਉਣ ਵਾਲੇ ਸਮੇ ਚ ਸਨੀ ਲਿਯੋਂਨ ਨੂੰ ਵੀ ਯਾਦ ਰੱਖਿਆ ਕਰਿਆ ਜੇ ਤੇ ਨਾਲੇ ਆਪਣੇ ਬੱਚਿਆਂ ਨੂੰ ਵੀ ਦਿਖਾਯਾ ਕਰੇਆ ਜੇ 😂😂😂😂😂
@AvtarSingh-pw7fv
@AvtarSingh-pw7fv Жыл бұрын
@@gurmukhsingh4863 ਉਹ ਕੰਮ ਬਾਈ ਅਸੀ ਤੇਰੇ ਵਰਗਿਆਂ ਤੇ ਛੱਡਿਆ ਹੋਇਆ ਹੈ ਸਾਨੂੰ ਤਾਂ ਬਾਈ ਪਹਿਲਾਂ ਡਿਫੈਂਸ ਵਿੱਚ ਸਰਵਿਸ ਕਰਦੇ ਪੁੱਠੇ ਕੰਮਾਂ ਲਈ ਵਿਹਲ ਨਹੀਂ ਸੀ ਤੇ ਹੁਣ ਖੇਤੋਂ ਵਿਹਲ ਨਹੀਂ ਮਿਲਦੀ
@gurjantsinghrairaisaab4640
@gurjantsinghrairaisaab4640 Жыл бұрын
ਦਿਨ ਰਾਤ ਨਗੀਨਾ ਸੁਣਦਾ ਮੈਂ
@lovepreetsingh-dj6wi
@lovepreetsingh-dj6wi Жыл бұрын
Khan peen da vv tym ni lgda hna
@JaspreetSingh-wo4xr
@JaspreetSingh-wo4xr Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏🙏🙏🙏
@gotasingh3500
@gotasingh3500 Жыл бұрын
ਅਸ਼ਲੀਲ ਗੀਤ ਨੇ ਵਾਈ ਦੇ
@dhanwantmoga
@dhanwantmoga Жыл бұрын
31 minutes wicho first 9,10 minutes tan intro and ting ting tong tong wich he kadh dete…
@preetgaming1971
@preetgaming1971 Жыл бұрын
Nagina ❤️❤️
@SukhwinderSingh-ch5wr
@SukhwinderSingh-ch5wr Жыл бұрын
ਐਨਾ ਗੰਦ ਘੋਲਣ ਦਾ ਕੀ ਫਾਇਦਾ ਹੋਇਆ। ਅੱਜ ਰਹਿਣ ਲਈ ਘਰ ਵੀ ਨਹੀ।
@chahalsaab123
@chahalsaab123 Жыл бұрын
ਸਵਰਨ ਟਹਿਣੇ ਦੀ ਇੰਟਰਵਿਊ ਚ ਇਹ ਕਹਿੰਦਾ ਸੀ, ਕਿ ਮੈਨੂੰ ਲੱਚਰ ਗੀਤਾਂ ਦਾ ਮੈਨੂੰ ਬਹੁਤ ਪਛਤਾਵਾ, ਹੁਣ ਕਹਿੰਦਾ ਕੋਈ ਪਛਤਾਵਾ ਨੀ
@vipansiviavipansivia7208
@vipansiviavipansivia7208 Жыл бұрын
Sawaran thena kateed a sala sirre da
@manbreed5647
@manbreed5647 Жыл бұрын
ਸਵਰਨ ਟਹਿਣੇ ਨੇ ਹੀ ਕਿਹਾ ਹੋਣਾ ਤੂੰ ਇਹ ਕਹਿ ਦੇਈ
@Sardars001
@Sardars001 Жыл бұрын
ਸਹੀ ਗੱਲ ਐ ਵੀਰ । ਇਹ ਬੰਦਾ ਆਵਦੀ ਹਰ ਇੰਟਰਵਿਊ ਵਿੱਚ ਆਵਦੇ ਬਿਆਨ ਬਦਲ ਦਿੰਦਾ ਏ ।
@rajuarora3163
@rajuarora3163 Жыл бұрын
ਟਹਿਣਾ ਆਪਣੇ ਆਪ ਨੂੰ ਦੁਨੀਆ ਦਾ ਸਬ ਤੋਂ ਵੱਡਾ ਵਿਦਵਾਨ ਬਣਿਆ ਫਿਰਦਾ ਮੂਸੇਵਾਲਾ ਨੂੰ ਰੱਜਕੇ ਨਫਰਤ ਕਰਦਾ ਸੀ
@kamalpreet3283
@kamalpreet3283 Ай бұрын
Sadi Ravidassia kaum da heera 💎❤❤ Amar nagina love u
@kamalkaur9566
@kamalkaur9566 Жыл бұрын
ਟਰੱਕਾਂ ਵਿੱਚ ਗਾਣੇ ਨਗੀਨੇ ਦੇ ਚੱਲਦੇ ਸੀ ਤੇ ਸੁਣਦੇ ਸੀ
@deepbuttar5376
@deepbuttar5376 Жыл бұрын
Aj v asi sun de
@gurjantsinghrairaisaab4640
@gurjantsinghrairaisaab4640 Жыл бұрын
ਜੱਟ ਫੈਨ ਨਗੀਨੇ ਦਾ
@chanpreetgill7255
@chanpreetgill7255 Жыл бұрын
Tusi ਕੁਝ ਗਲਤ ਨਹੀਂ ਕੀਤਾ ਹੀ, ਜੋ ਵੀ trend ਹੁੰਦਾ ਸਮੇਂ ਦੀ ਮੰਗ ਹੁੰਦੀ ਆ।
@HardeepSingh-wu4nl
@HardeepSingh-wu4nl Жыл бұрын
⏰🤔🙏🙏
@GurpreetSingh-qm3qm
@GurpreetSingh-qm3qm 7 ай бұрын
Aaj vi chlda Nagina 22 jji
@gurmailkohli1552
@gurmailkohli1552 Жыл бұрын
Sir ji sab upper wale ka kamal hai us time AAP ne waheguru ko bhol gai hai Insan ko hamesha aapni ukat Ko hamesha Ko azaj rakna chaiye Duniyaa ko bakuf bana Raha hai
@gopichahal3640
@gopichahal3640 Жыл бұрын
Waheguru ji
@user-kb2tk4iu2q
@user-kb2tk4iu2q 4 ай бұрын
❤❤❤❤❤❤❤❤❤
@sajanchhabra7593
@sajanchhabra7593 Жыл бұрын
ਸਾਰੀ ਗੱਲ ਸ਼ੱਡੋ , ਨਗੀਨੇ ਦੀ ਅਵਾਜ ਚ ਦਮ ਆ
@pindabuttarmusic
@pindabuttarmusic Жыл бұрын
ਕੋਈ ਗਲ ਨੀ ਘਾਟੇ ਵਾਧੇ ਚਲਦੇ ਰਹਿੰਦੇ ਆ ਫੜੋ ਬਾਹ ਗਰੀਬ ਦੀ ਪਲੀਜ਼ ਭਰਾਵਾਂ ਨੂੰ ਬੇਨਤੀ ਆ
@fatehsingh541
@fatehsingh541 Жыл бұрын
O
@bhupindervirk6403
@bhupindervirk6403 Жыл бұрын
ਭਾਈ ਨੰਗੀਨਾ ਮੇਰੀ ਤਾਂ ਹੌਨ ਵੀ ਆ ਸਲਾਹ ਏ ਰੌਟੀ ਤਾ ਖਾਨੀ ਏ ਬਾਈ ਗਾਈ ਜਾ ਜੌ ਕੌਈ ਸੂਨਨਾ ਭਾਈ ਨੂ ਚੌਊਦਾਂ ਏ ਤੂ ਗਾਈ ਜਾ ਦੂਨੀਆ ਖਾਨ ਨਹੀਂ ਦੇਨਾ ਤੂ ਲਚੰਡ ਗਾ ਜੌ ਤੇਨੂ ਖੌਦ ਹੀਂ ਜੂਗਾਡ ਪੈਨਾੰ ਰੌਟੀ ਸਮਾਂ ਆਪਨੇ ਆਪ ਸੂਦਰ ਜੇ ਗਾ ਧਨਵਾਦ ਨੰਗੀਨਾ ਭਾਈ
@karanbaraich2300
@karanbaraich2300 Жыл бұрын
Waheguru ji mehar kare
@rsingh6773
@rsingh6773 Жыл бұрын
Amarjeet uncle Bhut Vadia Dil Da Bhut Kaint Banda Rooh Khush Ho Jandi Aw Sun te Dekh ke Dil Krda Suni Jaiya🙏👌👌
@Jassmalhi509
@Jassmalhi509 Жыл бұрын
Ghaint bnda amrjit bai
@inderjitsingh44510
@inderjitsingh44510 Жыл бұрын
ਜਵਾਕ ਇਹਦੇ ਨਾਲ ਨੀ ਰੱਖਦੇ ਇੰਨਾ ਵੱਡਾ ਕਲਾਕਾਰ ਘਰਵਾਲੀ ਬਾਰੇ ਬੱਚਿਆਂ ਵਾਰੇ ਪੁੱਛਿਆ ਨੀ ਬਾਈ ਮਨੀ ਜੀ ਇੰਟਰਵਿਊ ਚ ਇਹ ਤਾ ਪੁੱਸਦੇ ਉਹਨਾ ਦੀ ਫੈਮਿਲੀ ਕਿੱਥੇ ਆ ਅਗਲੀ ਇੰਟਰਵਿਊ ਚ ਬਾਈ ਇਹਦੀ ਫੈਮਿਲੀ ਬਾਰੇ ਜਰੂਰ ਜਾਨਕਾਰੀ ਦਿਊ ਬਾਈ ਮਨੀ ਭਰਾ
@rajuarora3163
@rajuarora3163 Жыл бұрын
Family de ehnu kadea hoea kise interview wich dasea c
@harpreetsingh-kr9tq
@harpreetsingh-kr9tq Жыл бұрын
Siraa Bai yar ok aa bai
@inderjeet3970
@inderjeet3970 Жыл бұрын
Nagina nagina e a me roj sunda song y de❤
@g.bmusic5683
@g.bmusic5683 7 ай бұрын
Waheguru ji mehar kre ji
@karndhaliwal8581
@karndhaliwal8581 Жыл бұрын
Evergreen legend❤❤
@randeepkaur4102
@randeepkaur4102 Жыл бұрын
Waheguru ji🙏🏻🙏🏻🙏🏻🙏🏻🙏🏻
@HardeepSingh-wu4nl
@HardeepSingh-wu4nl Жыл бұрын
Sare klakara nu chaeda Help krn 🤔🤔🙏🙏
@SukhdeepSingh-fv4gs
@SukhdeepSingh-fv4gs Жыл бұрын
Good song nigna ji
@gurpreetbhuller321
@gurpreetbhuller321 9 ай бұрын
Hun ve geet gayea kro
@mahingasingh4610
@mahingasingh4610 Жыл бұрын
ਨਗੀਨਾ ਘੈਂਟ ਕਲਾਕਾਰ
@PetandGoatloversrigangangar2
@PetandGoatloversrigangangar2 Жыл бұрын
Waheguru kirpa kro ji
@suchasingh3466
@suchasingh3466 Жыл бұрын
🙏🏽🙏🏽🙏🏽🙏🏽👌👌👌👌
@cricketclub-p2z
@cricketclub-p2z Жыл бұрын
Time time di gall e koi kise da nahi change time vich sab ne mare time vich koi hi kharda 🙏🏻🙏🏻
@GurpreetSingh-qm3qm
@GurpreetSingh-qm3qm 7 ай бұрын
Main vi sunda vadiya song a
@Nature-dy3kd
@Nature-dy3kd 7 ай бұрын
Att song aa Amar de
@bhinderbal2925
@bhinderbal2925 Жыл бұрын
Yr kiranjoti te nagina ikathe hu jaan ta vdhia e
@CHEEMAPB31
@CHEEMAPB31 Жыл бұрын
🔥
@ramantoor6608
@ramantoor6608 Жыл бұрын
Bahut vadia banda nagibna
@gianssingh3958
@gianssingh3958 Жыл бұрын
👍👍👍 good nagina bai g
@jannujannu2762
@jannujannu2762 Жыл бұрын
🙏🙏🙏🙏
@AvtarSingh-jn7tv
@AvtarSingh-jn7tv Жыл бұрын
🙏🙏🌹🌹🌹
@hardeepSingh-ev8hz
@hardeepSingh-ev8hz Жыл бұрын
amrjit nagina ji superstar singer si te rahuga
@harjitsingh9613
@harjitsingh9613 Жыл бұрын
❤❤❤❤❤❤❤
@kashmirattalan2538
@kashmirattalan2538 Жыл бұрын
ਨਗੀਨਾ ਜੀ ਅੱਜ ਵੀ ਸੁਪਰ ਸਟਾਰ ਹੈ
@rinkuramji6493
@rinkuramji6493 Жыл бұрын
👍👍. nice.nagena
@gurbajheera1565
@gurbajheera1565 Жыл бұрын
Good
@gagusingh8661
@gagusingh8661 Жыл бұрын
Big fan bhai nagina g
@kamalpreet3283
@kamalpreet3283 Жыл бұрын
Sada Nagina Ravidassia braah heera banda💝🎆
@lakhicheema3299
@lakhicheema3299 Жыл бұрын
Y ma truck ch roz sunda. raat nu 12 bje to baad Nagina sun k dekhyo y nu .fr dekhyo ki bnda
@jatindertoor4536
@jatindertoor4536 Жыл бұрын
Love u nagane 22
@gurpreetsinghharpreetsingh8892
@gurpreetsinghharpreetsingh8892 Жыл бұрын
Nagina bai da geet sira na bai
@peterbilt_0072
@peterbilt_0072 11 ай бұрын
Sman vdea
@jagjotgill6477
@jagjotgill6477 Жыл бұрын
Amarjit Nagina Amrik toofan
@ManjinderSingh-ot4vo
@ManjinderSingh-ot4vo Жыл бұрын
Sound vadia hunda c suits valia ta gapa a . trucks tey hun v suni de a song
@harmeetsidhu240
@harmeetsidhu240 Жыл бұрын
ਗੀਤ ਤੱਤ ਸੀ
@Jassmalhi509
@Jassmalhi509 Жыл бұрын
BABA BAABA BABA BABA BABA BABA
@chamkaursinghsandhu4030
@chamkaursinghsandhu4030 Жыл бұрын
ਬਾਈ ਜੀ ਜੇਕਰ ਹੋ ਸਕੇ ਤਾ ਬਗੇ ਸਫਰੀ ਦੀ ਵੀ ਇੰਟਰਵਿਉ ਕਰੋ
@inderjeet3970
@inderjeet3970 Жыл бұрын
Y ganne ta pahla de gaye huye a lachnrta ta ajj huyi pyi a reela te vloga te
@karngill3612
@karngill3612 8 ай бұрын
Bai ne kush nhi galt gaya jo vekha vekhi hunda oho geta rahi vya kite par shabd jarur tate c par nagina nagina hi mera favorite song h mitra nu chah chad gya bai aave gam ch na raho thada time super singa par banda halta karke mareya janda par ustad saab tusi hosla na chado thodi baj te kla saab to ute par kirnjoyiti madem da sath jarur banoyo Super hit jodi nagina te jyoti di 6:59 c te amrik too fan te mattu di c❤❤❤❤❤❤
@bahadurshah5872
@bahadurshah5872 Жыл бұрын
Very. Sad story
@balvirsingh9189
@balvirsingh9189 Жыл бұрын
ਪੈੱਗ ਲੱਗਿਆ ਨਗੀਨੇ ਦਾ
@Westernpendu3199
@Westernpendu3199 Жыл бұрын
🥃🥃🥃
@kamalpreet9960
@kamalpreet9960 Жыл бұрын
👍👍👍
@gagangill7333
@gagangill7333 Жыл бұрын
🥰🥰🥰🤘🤘👌👌
@JaspreetSingh-wo4xr
@JaspreetSingh-wo4xr Жыл бұрын
ਅਮਰਜੀਤ ਨਗੀਨਾ ਬਹੁਤ ਵਧੀਆ ਨਗੀਨਾ ਏ
@randeep3972
@randeep3972 16 күн бұрын
ਹੁਣ ਤਾ ਸਭ ਕੁੱਝ ਖੁੱਲਾ ਚਲਦਾ
@sonumuchad3601
@sonumuchad3601 Ай бұрын
Bae aaj v sunda may
@jatindersinghganda5298
@jatindersinghganda5298 Жыл бұрын
🙏🏻🙏🏻😔😔😔😞😞😞
@balwindersinghjattana5770
@balwindersinghjattana5770 Жыл бұрын
ਵੀਰ ਨਗੀਨੇ ਗੱਲ ਡੂਘੀ ਆ ਪਰ ਜੋ ਖਾਡ਼ਕੂਵਾਦ ਤੋਂ ਬਾਅਦ ਬੇਅੰਤ ਬੁੱਚਡ਼ ਗਿੱਲ ਹੋਰਾਂ ਫੈਲਾਇਆ ਕਲਾਕਾਰ ਸਭਿਆਚਾਰ ਦੇ ਨਾ ਤੇ ਲੱਚਰਤਾ ਦਿਉਰ ਭਾਬੀ ਜੀਜਾ ਸਾਲੀ ਮਸੂਕ ਪਰਾਇਮਰੀ ਸਕੂਲ ਦੇ ਬੱਚਿਆ ਤੱਕ ਨੂੰ ਛੱਜ ਚ ਪਾ ਕੇ ਛੰਡਿਆ ਖੈਰ ਤੁਸੀ ਨੀ ਕੀਤਾ ਨੀ ਵਰਤਿਆ ਸਿਸਟਮ ਨੇ ਥੋਨੂੰ ਕੁਦਰਤ ਦਾ ਵੀ ਅਸੂਲ ਆ ਜਿਸ ਸਮਾਜ ਚ ਸਿਰਫ ਔਰਤ ਨੂੰ 3 ਰਿਸਤਿਆ ਨਾਲ ਜਾਣਿਆ ਜਾਦਾ ਰਿਹਾ ਮਾ ਭੈਣ ਧੀ ਤੁਸੀ ਭੰਬਲਭੂਸੇ ਆਇਆ ਹੁਣ ਲਗਭਗ ਭੁਗਤ ਦੇ ਉ ਕਿਸੇ ਦਾ ਦੋਸ ਨੀ
@dheer_saab_noor
@dheer_saab_noor Жыл бұрын
Es ne Daru pete lagde aa yaar
@ManjinderSingh-ot4vo
@ManjinderSingh-ot4vo Жыл бұрын
Jo insanyat smjda o bnda mar khanda zindagi ch.waheguru g mehar karn
@jasveersinghkhosa1673
@jasveersinghkhosa1673 Жыл бұрын
🙏🙏🙏🙏👍👍👍❤️❤️🌹🌹🌹 jasveer Singh khosa
@gavypppolice6441
@gavypppolice6441 Жыл бұрын
Kurta charda negeeena good
@togadmusic6968
@togadmusic6968 Жыл бұрын
Singer Satnam sagar sharanjit shami di v intarview karo bhai ji
@rupinderkaurbatth838
@rupinderkaurbatth838 Жыл бұрын
Mani bai help kro nagine Bai di please
@jasmelsingh8819
@jasmelsingh8819 Жыл бұрын
ਲੋਕ ਤਾਂ ਕਹਿਣਗੇ ਤੂੰ ਸਾਨੂੰ ਬੁੰਡ ਦੇ ਦੇ ਤਾਂ ਕੀ ਇਹ ਕੰਮ ਕਰ ਲਵੇਂਗਾ। ਲੋਕ ਬੜੇ ਹਰਾਮੀ ਹੁੰਦੇ ਹਨ ਉਹਨਾਂ ਨੂੰ ਖੁਸ਼ ਕਰਨਾ ਬੜਾ ਔਖਾ ਹੈ।ਗੰਦ ਗਾ ਗਾ ਕੇ ਸਮਾਜ ਨੂੰ ਖਰਾਬ ਕਰਨਾ ਬਹੁਤ ਮਾੜੀ ਗੱਲ ਹੈ।
Aman Dugal Interview| Lucha Buda|Maldar Shada| @amandugal8977 @JattBeatRecord  |Kaint Punjabi
38:39
Kaint Punjabi (ਘੈਂਟ ਪੰਜਾਬੀ)
Рет қаралды 114 М.
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 64 МЛН
That's how money comes into our family
00:14
Mamasoboliha
Рет қаралды 12 МЛН
Jai Singh Kakkarwal|Jai Singh Emotional Interview| Jai Singh | Mani Parvez|Kaint Punjabi
1:25:20
Kaint Punjabi (ਘੈਂਟ ਪੰਜਾਬੀ)
Рет қаралды 952 М.
ਮੇਰਾ ਪੁਨਰ ਜਨਮ ਹੋਇਆ|Rebirth Story|PunarJanam Interview|Mani Parvez|@kaintpunjabi
52:41
Kaint Punjabi (ਘੈਂਟ ਪੰਜਾਬੀ)
Рет қаралды 387 М.
Maldar Shada ਆਲੇ Bant ਦੀ ਕਹਾਣੀ|Bant Namol Interview|Lucha Buda|Maldar Shada|Mani Parvez|KaintPunjabi
27:00
DES PUADH : Bhai Amritpal Singh l Manjit Singh Rajpura l B Social
1:17:05
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН