ਪਹਿਲਾਂ ਨੂੰਹ ਨੂੰ ਕਰਾਈ P.H.D.,ਫੇਰ ਬਣਵਾਇਆ ਪਿੰਡ ਦੀ Sarpanch|Father-in-law's love for daughter-in-law|

  Рет қаралды 209,822

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

#kaintpunjabi #latestpunjabivideo #kaintpunjabichannel
ਇੰਟਰਵਿਊ ਦੀ ਸਾਡੀ ਕੋਈ ਫੀਸ ਨਹੀਂ
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਪਹਿਲਾਂ ਨੂੰਹ ਨੂੰ ਕਰਾਈ P.H.D.,ਫੇਰ ਬਣਵਾਇਆ ਪਿੰਡ ਦੀ ਸਰਪੰਚ|Father-in-law's love for daughter-in-law|Diljot dhawan Interview| Lady Sarpanch
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Пікірлер: 194
@kaintpunjabi
@kaintpunjabi Ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@Punjab_kaur_07
@Punjab_kaur_07 Ай бұрын
ਵੀਰੇ ਅਸੀਂ ਤੁਹਾਨੂੰ ਕਾਫ਼ੀ ਵਾਰ ਮੈਸੇਜ ਕੀਤਾ ਕਿ ਅਸੀਂ ਆਪਣੀ ਬੇਟੀ ਦੀ ਇੰਟਰਵਿਊ ਕਰਾਉਣਾ ਚਾਹੁੰਦੇ ਆ ਮੇਰੀ ਬੇਟੀ ਬਹੁਤ ਹੁਸ਼ਿਆਰ ਆ ਖੇਡਾਂ ਵਿਚ ਵੀ ਪੜ੍ਹਾਈ ਵਿਚ ਵੀ ਫਸਟ ਆਉਂਦੀ ਆ ਵੀਰੇ ਚੈਸ ਖੇਡਦੀ ਆ ਮੇਰੀ ਬੇਟੀ ਨੈਸ਼ਨਲ ਤੱਕ ਖੇਡ ਕੇ ਆਈਂ ਆ ਪਰ ਵੀਰੇ ਅਸੀਂ ਉਸ ਨੂੰ ਕੋਚਿੰਗ ਦਵਾਉਣਾ ਚਹੁੰਦੇ ਆ ਪਰ ਘਰ ਵਿੱਚ ਗਰੀਬੀ ਹੋਣ ਕਰਕੇ ਦਿਵਾ ਨਹੀਂ ਸਕਦੇ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਕੋਈ ਸਾਡੀ ਬੇਟੀ ਨੂੰ ਕੋਚਿੰਗ ਦਿਵਾ ਦੇਵੇ
@ranakangkang8599
@ranakangkang8599 Ай бұрын
ਵਾਹਿਗੁਰੂ ਸਭ ਧੀਆਂ ਨੂੰ ਐਸੇ ਸੱਸ ਸਹੁਰੇ ਮਿਲ ਜਾਣ ਤਾਂ ਧੀਆਂ ਮਾਪਿਆਂ ਦੀ ਕਮੀ ਮਹਿਸੂਸ ਹੀ ਨਾਂ ਕਰਨ ।
@KanwarjeetBrar
@KanwarjeetBrar 12 күн бұрын
ਹਰ ਇੱਕ ਪੁੱਤਰ ਦੇ ਬਾਪ ਦੀ ਜੇਕਰ ਆਹ ਸੋਚ ਹੋ ਜੇ ਤੇ ਦਾਜ ਵਰਗੀ ਗੁਲਤਾਨ ਸਮਾਜ ਵਿੱਚੋਂ ਖਤਮ ਹੋ ਜੇ ਤੇ ਦੂਜੇ ਪਾਸੇ ਜੋ ਕੁੜੀਆਂ ਜਦੋਂ ਕਿਸੇ ਘਰੇ ਵਿਆਹ ਕੇ ਆਉਂਦੀਆਂ ਤੇ ਉਹ ਪਿੱਛੇ ਆਪਣੇ ਪਰਿਵਾਰ ਨੂੰ ਅਹਿਮਦੀਆ ਤੇ ਘੱਟ ਦੇਣ ਤੇ ਆਪਣੇ ਸੋਹਰੇ ਪਰਿਵਾਰ ਨੂੰ ਆਪਣਾ ਹੀ ਪਰਿਵਾਰ ਮੰਨਣ
@jasminhundal-qo1jn
@jasminhundal-qo1jn Ай бұрын
ਬਹੁਤ ਵਧੀਆ ਜੀ ਸਭ ਦੀ ਸੋਚ ਐਸੀ ਹੀ ਹੋਣੀ ਚਾਹੀਦੀ ਹੈ ਜਿਸ ਨੇ ਦਿਲ ਦਾ ਟੁਕੜਾ ਦੇ ਦਿੱਤਾਹੋਰ ਕੀ ਚਾਹੀਦਾ ਬਹੁਤ ਵਧੀਆ ਜੀ
@hansaliwalapreet812
@hansaliwalapreet812 Ай бұрын
Dilo slute ❤❤ah es pyare privar ❤❤❤nu🎉🎉🎉WAHEGURU ji mehar bna k rkhan ena te❤❤🎉🎉🎉🎉
@goldysandhu4630
@goldysandhu4630 Ай бұрын
ਏ ਕੁੜੀ ਇਕ ਨਾ ਇਕ ਦਿਨ ਐਮ ਐਲ ਏ ਬਣੂਗੀ ਜਰੂਰ ਜੇਕਰ ਇਦਾ ਹੀ ਇਸਨੂ ਸਪੋਰਟ ਮਿਲਦੀ ਰਹੇ ਵਾਹਿਗੁਰੂ ਮੇਹਰ ਕਰਨ
@user-shama88
@user-shama88 11 күн бұрын
ਬਾਈ ਜੀ ਬਹੁਤ ਵਧੀਆ ਵਿਚਾਰ ਲੱਗੇ ਮਣ ਖੁਸ ਹੋ ਗਿਆ
@user-shama88
@user-shama88 11 күн бұрын
ਬਹੁਤ ਵਧੀਆ ਲੱਗਾ ਇੱਸ ਤਰਾ ਹੀ ਹੋਣਾਂ ਚਾਹੀਦਾ
@tuhetufeteh
@tuhetufeteh Ай бұрын
ਸਭ ਤੋਂ ਪਹਿਲਾ ਤਾਂ ਪੁਲੀਸ ਵਾਲੇ ਅੰਕਲ ਨੂੰ ਲੱਖ ਲੱਖ ਵਧਾਈਆ ਬਹੁਤ ਸੋਹਣੀ ਸੋਚ ਲਈ ਫੇਰ ਭੈਣ ਨੂੰ ਐਨਾ ਵਧੀਆ ਪਰਿਵਾਰ ਮਿਲਣ ਤੇ ਸਰਪੰਚੀ ਮਿਲਣ ਦੀਆ ਵਧਾਈਆ । ਸੱਚੀ ਅੱਖਾਂ ਭਰ ਜਾਂਦੀਆਂ ਵੀਡਿਓ ਦੇਖ ਕੇ
@kawalbhullar1224
@kawalbhullar1224 18 күн бұрын
Salutes to this lovely family .. God bless you all ❤ parmatma kare sare privar is tarah sochan
@pavittarsingh6311
@pavittarsingh6311 28 күн бұрын
❤❤❤ਬਹੁਤ ਵਧੀਆ ਪਰਿਵਾਰ ਵਾਹਿਗੁਰੂ ਮਿਹਰ ਕਰੇ❤
@KedarNathSharma-e8h
@KedarNathSharma-e8h Ай бұрын
Karam hi Dharam Smajhan Wali BETI diyaSabh Ichhawa Pura Krn wale Sohre Sas(Baapu Bebe)Satsangi Japde Hn ji Uche VichaarWali Dher Rani bni Nuh Raniji Wah Kmaal Privaar Punjab noo Chardi Klaa Val Le Jawegi ji Sarpanch ji Pind Noo Sehar Safai wala Hryawal bhara Bnayun Rewarded Pind ,Rewarded Sarpanch .God bless yourself and All Family members, Wadhayiaji ✍️🚩🇳🇪🙏🙏
@surinderkaur2100
@surinderkaur2100 Ай бұрын
ਬਹੁਤ ਵਧੀਆ ਪਰਿਵਾਰ, ਚੰਗੀ ਸੋਚ ਵਾਲੇ ਸਾਰੇ ਮੈਂਬਰ,ਇਵੇਂ ਹੀ ਸਾਰੇ ਹੋ ਜਾਣ ਤਾਂ ਸਵਰਗ ਕਿਤੇ ਹੋਰ ਨਹੀ। ਬਹੁਤ ਸਤਿਕਾਰ ਜੀ,ਮੇਰੇ ਪਿੰਡਾਂ ਦੇ ਨੇੜੇ ਦੀ ਸੋਹਣੀ ਸੀਰਤ ਵਾਲੇ ਬਹੁਤ ਦੁਆਵਾਂ ਜੀ 🙏🙏🙏🙏🙏
@Makhan-r1j
@Makhan-r1j Ай бұрын
❤ ਸਲੂਟ ਹੈ ਜੀ ਸਾਰੇ ਪਰਿਵਾਰ ਜੀ ਨੂੰ ਬਹੁਤ ਸੇਧ ਮਿਲੇਗੀ ਵਿਡੀਓ ਵੇਖਣ ਤੋਂ ਬਾਅਦ ਹਰ ਇੱਕ ਪਰਿਵਾਰ ਜੀ ਨੂੰ ❤
@stargameing4968
@stargameing4968 Ай бұрын
ਬਹੁਤ ਵਧੀਆ ਸਾਰੀ ਫੈਮਿਲੀ ਰੱਬ ਕਰੇ ਸਾਰੇ ਪਰਿਵਾਰ ਦੀ ਉਮਰ ਲੰਮੀ ਹੋਏ dedi tenshin na lavo tera Veera main ਵੀ ਤੁਹਾਡੇ ਪਰਿਵਾਰ ਨੂੰ ਮਿਲਣਾ chaunae dedi tusi great ho
@Jugpreetsingh-m6g
@Jugpreetsingh-m6g Ай бұрын
Thumbnail read krke bhut khushi hoyi... Waheguru ji har rishte nu es tarha rakhna, kise di jindki wich koi dukh na aave 🙏🏻🙏🏻🙏🏻🙏🏻🙏🏻❤❤❤😊😊😊😊😊😊
@tejwantsingh3114
@tejwantsingh3114 Ай бұрын
ਵਾਹਿਗੁਰੂ ਜੀ ਪਰਿਵਾਰ ਤੇ ਸਦਾ ਮਿਹਰਾਂ ਭਰਿਆ ਹੱਥ ਰੱਖਣ ਜੀਓ ਜੀ ਪਿਆਰਿਓ।।
@jindersinghjindersingh8402
@jindersinghjindersingh8402 Ай бұрын
ਕਿਤੇ ਕਿਤੇ ਮਿਲਦੀਆਂ ਐਸੀਆਂ ਰੂਹਾਂ ਦੇ ਦਰਸ਼ਨ ਦੇਖ਼ਣ ਨੂੰ। ਬਹੁਤ ਵਧੀਆ ਜਿਉਂਦੇ ਰਹੋ
@kuldipkaur6938
@kuldipkaur6938 Ай бұрын
ਇਹ ਬੇਟੀ ਬੁਟੀਕ ਵੀ ਚਲਾਉਂਦੀ ਹੈ।best of luck🎉❤🎉
@Kaur.brar23
@Kaur.brar23 Ай бұрын
Boutique da name ki aa ji ??
@amankaur4854
@amankaur4854 Ай бұрын
Shades by Diljot ​@@Kaur.brar23
@MandeepKaur-e1l5r
@MandeepKaur-e1l5r Ай бұрын
ਦਿਲਜੋਤ ਬੁਟੀਕ
@gurindersingh3073
@gurindersingh3073 Ай бұрын
ਬਹੁਤ ਵਧੀਆ ਪਰਿਵਾਰ ਸਾਡੇ ਨੇੜੇ ਹੀ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਹਾਮਦ
@jagseerbehniwal7935
@jagseerbehniwal7935 Ай бұрын
❤❤❤❤❤❤❤❤ ਬਹੁਤ ਬਹੁਤ ਬਹੁਤ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਸਾਰੇ ਪੰਜਾਬ ਨੂੰ ਬੇਨਤੀ ਹੈ ਇਸ ਪਰਿਵਾਰ ਵਰਗੇ ਬਣੋ ਭਾਈ ਇਹ ਲੜਕੀ ਇੱਕ ਦਿਨ ਐਮਐਲਏ ਗਿਆਨੀ ਕੇ ਮੁੱਖ ਮੰਤਰੀ ਦਾ ਅਹੁਦਾ ਜਰੂਰ ਇਸ ਬੀਬੀ ਨੂੰ ਮਿਲੇਗਾ
@prabhjotkaur629
@prabhjotkaur629 Ай бұрын
ਪਰਮਾਤਮਾ ਮਿਹਰ ਭਰਿਆ ਹੱਥ ਰੱਖਣ ਪਰਮਾਤਮਾ ਪਰਿਵਾਰ ਵਿੱਚ ਪਿਆਰ ਮਿਹਨਤ ਸਫਲਤਾ ਖੁਸੀਆਂ ਬਰਕਤਾਂ ਬਲ ਸੋਝੀ ਸੁਮਤ ਬਖਸ਼ਣ ਬਹੁਤ ਬਹੁਤ ਮੁਬਾਰਕਾਂ ਜੀ 👍👍❤❤🎉🎉👌👌🙏🙏
@chamkaursinghmaan9291
@chamkaursinghmaan9291 Ай бұрын
ਤੁਹਾਡੀ ਸੋਚ ਨੂੰ ਮੇਰੇ ਵਲੋ ਸਾਰੇ ਪਰਵਾਰ ਨੂੰ ਮੁਬਾਰਕਾਂ
@tejbirsingh4475
@tejbirsingh4475 Ай бұрын
Veera goldy bhabhi golden !! Bot bot wdaayi joban te bhabhi nu .. baba charhdi kala rakhe !!
@Eastwestpunjabicooking
@Eastwestpunjabicooking Ай бұрын
ਬਹੁਤ ਬਹੁਤ ਵਧਾਈ ਹੋਵੇ ਨਵੇਂ ਰਸਤੇ ਤੇ ਪਿੰਡ ਦੀ ਤਰੱਕੀ ਪੜਿਆ ਲਿਖਿਆ ਬੱਚਾ ਉਹ ਵੀ female young educated daughter, she is already bussiness woman. Beta alwayse grow in life . Jug jug jioo .🙏🏻🙏🏻
@satpalsodi1409
@satpalsodi1409 Ай бұрын
ਵਾਹ g ਵਾਹ kyaa ਬਾਤ ਥਾਣੇ ਦਾਰ saab ਬਹੁਤ ਬਹੁਤ ਮੁਬਾਰਕਾਂ
@TSBADESHA
@TSBADESHA Ай бұрын
ਅਗਰ ਸਾਰੇ ਸੱਸ ਸਹੁਰੇ,ਇਸੇ ਤਰਾ ਨੂੰਹ ਨੂੰ ਧੀ ਬਣਾਕੇ ਰੱਖਣ ,ਨੂੰਹ ਧੀ ਬਣਕੇ ਰਹੇ ਤਾਂ ਘਰ ਸਵਰਗ ਬਣ ਜਾਂਦਾ ਹੈ!
@iqbalsran7866
@iqbalsran7866 Ай бұрын
Very Very nice interview but dear putter your thinking is too good God bless you all teams and family we are proud of you dear don't worry ❤
@stargameing4968
@stargameing4968 Ай бұрын
Very good sister ji bahut vadia sarpanch sahib ji
@SukhwinderSingh-wq5ip
@SukhwinderSingh-wq5ip Ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurpalsingh5609
@gurpalsingh5609 Ай бұрын
ਵਾਹਿਗੁਰੂ ਜੀ ਇਸ ਪਰਵਾਰ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤❤❤
@maninderpalsingh181
@maninderpalsingh181 Ай бұрын
Waheguru hmesha mehar rakhe iss pariwar te , vhut wadiya lagga dekh ke , ajkall de time wich vhut ghatt dekhan nu millda ida
@ThePunjablions
@ThePunjablions Ай бұрын
ਪਰਮਾਤਮਾ ਤੁਹਾਡੇ ਸਾਰੇ ਸੁਪਨੇ ਪੂਰੇ ਕਰੇ ਜੀ ਬਹੁਤ ਬਹੁਤ ਮੁਬਾਰਕਾਂ ਜੀ
@dildiyasadran2582
@dildiyasadran2582 Ай бұрын
ਸੇਦ ਹੀ ਇਸ ਤਰ੍ਹਾਂ ਦੇ ਹੋਣ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਬਿਨਾਂ ਚੀਜ਼ਾਂ ਤੋਂ ਪਿਆਰ ਮਿਲਦਾ ਹੈ ਚੀਜ਼ਾਂ ਤਾ ਸਾਰੀਆਂ ਚੀਜ਼ਾਂ ਦੀ ਮੰਗ ਉਮਰ ਪਰ ਅੱਖਾਂ ਵਿਚ ਸੁਰਮੇ ਦੀ ਤਰ੍ਹਾਂ ਰੜਕਦੀ ਰਹਿੰਦੀ ਹੈ ਮੈਂ ਵੀ ਇਕ ਛੁਹਾਰਾ ਵੀ ਨਹੀਂ ਲਿਆ ਹੈ ਹਰ ਇਨਸਾਨ ਨੂੰ ਸੋਚ ਬਦਲਣ ਦੀ ਲੋੜ ਹੈ ਜੀ
@KashmirJosan-d8l
@KashmirJosan-d8l Ай бұрын
ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ
@KaramjitSingh-es7zx
@KaramjitSingh-es7zx Ай бұрын
Bahaout Bahaout 🎉🎉🎉🎉 Vadhia Soch hi putt ji Waheguru sahib ji 🙏 😊 😄 🎉Hamesha Chardikala ch Rakhe ji.
@JarnailSingh-qk6rr
@JarnailSingh-qk6rr Ай бұрын
❤❤ ਧਨਵਾਦ ਜੀ ਸਾਰਿਆਂ ਦਾ ਪਰਮਾਤਮਾ ਹਰੇਕ ਮਾਂ ਪਿਓ ਨੂੰ ਦਿਲਜੋਤ ਵਰਗੀ ਨੂ ਧੀ ਦੇਵੇ
@HarjitSingh-xs8qt
@HarjitSingh-xs8qt Ай бұрын
great family understanding waheguru ji kirpa karan zindgi ch kada pichey na dekhan
@BhagwantSingh-h9x
@BhagwantSingh-h9x Ай бұрын
Very good put waheguru Ji hamesha khush rakhe
@harjwantsingh6417
@harjwantsingh6417 Ай бұрын
Bahut vadia soch parwar di waheguru khusia bakshan beti nu binti he ke sir te chuni hardam le ke rako ta ke guru sahai hove
@jarnailsingh1731
@jarnailsingh1731 Ай бұрын
ਬਹੁਤ ਹੀ ਵਧੀਆ ਬੇਟਾ ਸਮਾਜ ਵਿਚ ਆਪਣਾ ਰੁਤਬਾ ਕਾਇਮ ਰੱਖਣਾ।ਮਨ ਲਾਕੇ ਸਮਾਜ ਸੇਵਾ ਕਰੀ ਪ੍ਰਮਾਤਮਾ ਤੇਰੀ ਉਮਰ ਲੰਬੀ ਕਰੇ।
@nskhahra
@nskhahra Ай бұрын
ਵਾਹਿਗੁਰੂ ਬੇਟੀ ਨੂੰ ਚੜ੍ਹਦੀ ਕਲਾ ਬਖਸ਼ਣ
@gurbaxkthind8495
@gurbaxkthind8495 Ай бұрын
Congratulations beta ji
@JasbirSingh-qv2mz
@JasbirSingh-qv2mz Ай бұрын
God bless you bati khhush raho
@GurmeetMuti
@GurmeetMuti Ай бұрын
Waheguru ji 🙏
@Mrs.Amanjotkaurchahal9877
@Mrs.Amanjotkaurchahal9877 Ай бұрын
Rooh khush hogi video dekh k❤kash hr dhee nu ada da priwar mile...sbdi soch ada hoje ......mai v apni nooh nu ada hi rakhna ....❤ waheguru sukh rakhn ...fir isi channel te kdi sadi v video awe❤🤲
@BawaDass-xv4bx
@BawaDass-xv4bx Ай бұрын
Salute a g thodi soch nu g
@BalwinderKaur-x9r
@BalwinderKaur-x9r Ай бұрын
Gbu di bhot vadia family tdi
@hansaliwalapreet812
@hansaliwalapreet812 Ай бұрын
❤❤❤❤❤❤lots of love ❤️ ❤❤from Sheri Fatehgarh Sahib ji to all ccccuuute family of Sarpanch Saab ❤❤Wmk ji
@SurjitKaur-vs2xv
@SurjitKaur-vs2xv Ай бұрын
Very nice ਵਾਹਿਗੁਰੂ chardi kla ਰੱਖੇ
@karandhawan5830
@karandhawan5830 Ай бұрын
❤️❤️Sarpach saab❤️
@harindersinghgarcha3287
@harindersinghgarcha3287 Ай бұрын
Waheguru ji parmatma sab da bla kre ji 🙏🏼 Waheguru
@jagdeepsingh4713
@jagdeepsingh4713 Ай бұрын
ਭਾਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ ਆਪਣੇ ਨੋ ਨੂੰ ਸਰਪੰਚ ਬਣਾ ਕੇ ਅੱਜ ਕੱਲ ਲੋਕ 1001 ਰਪਏ ਦੀ ਬੋਤਲ ਪਿੱਛੇ ਵਿਕ ਜਾਂਦੇ ਹਨ ਤੁਸੀਂ ਬਹੁਤ ਹੀ ਵਧੀਆ ਸਰਪੰਚ ਚੁਣਿਆ ਇਦਾਂ ਵੀ ਪਿੰਡਾਂ ਚ ਤਰੱਕੀਆਂ ਹੋਣਗੀਆਂ ਇਦਾਂ ਹੀ ਆਪਣਾ ਪੰਜਾਬ ਬਹੁਤ ਹੀ ਅੱਗੇ ਵਧੇਗਾ ਅਤੇ ਨਸ਼ਿਆਂ ਤੋਂ ਛੁਟਕਾਰਾ ਹੋਵੇਗਾ
@PROCL1PZSG
@PROCL1PZSG Ай бұрын
So emotional and nice video. God bless u all. 😢❤
@HARJINDERSINGH-n7u
@HARJINDERSINGH-n7u Ай бұрын
ਪ੍ਰਮਾਤਮਾ ਸਾਰੇਪੰਜਾਬ ਦੇ ਪਰਿਵਾਰ ਦੀ ਸੋਚ ਇਸ ਪਰਿਵਾਰ ਵਰਗੀ ਹੋਵੇ ਤਾਂ ਬਹੁਤੇ ਮਸਲੇ ਹੱਲ ਹੋ ਜਾਣ
@NavjotDeol-qp8ur
@NavjotDeol-qp8ur Ай бұрын
Mom and dad nice ji❤
@hansaliwalapreet812
@hansaliwalapreet812 Ай бұрын
Lots of ❤❤proud to my dearest sister ❤❤
@ZORAFEROZEPORE
@ZORAFEROZEPORE Ай бұрын
ਬਹੁਤ ਵਧੀਆ ਭਰਾਂ 🎉
@nirmalsingh4807
@nirmalsingh4807 Ай бұрын
Waheguru ji
@GianSingh-m3w
@GianSingh-m3w Ай бұрын
ਵੀਰ ਜੀ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਿਆ ਇਸ ਖ਼ਿਆਲ ਨੂੰ ਕਹਾਂਗੇ ਕਿ ਪ੍ਰਮਾਤਮਾ ਦੀ ਬਖਸ਼ਿਸ਼
@jagdeepsingh4713
@jagdeepsingh4713 Ай бұрын
bahut hi badhiya kam Kitab Ajit Singh
@parwindersinghmander6475
@parwindersinghmander6475 Ай бұрын
ਸੁਚੱਜੇ ਬੰਦੇ ਬਹੁਤ ਥੋੜੇ ਹੁੰਦੇ ਆ । ਕੁੱਚਜੇਆਂ ਨਾਲ ਤਾਂ ਦੁਨੀਆ ਭਰੀ ਪਈ ਏ ਬਾਈ । ਨਜ਼ਰ ਨਾ ਲੱਗੇ ਪਰਿਵਾਰ ਨੂੰ WMK
@manjeetwander5345
@manjeetwander5345 Ай бұрын
ਬਹੁਤ ਵਧੀਆ ਲੱਗਿਆ ਦੇਖ ਕੇ👍👍
@kaurbains9700
@kaurbains9700 Ай бұрын
ਦਾਜ ਤਾਂ ਅਸੀਂ ਵੀ ਨਹੀਂ ਲਿਆ ਪਰ ਫੇਰ ਵੀ ਅਗਲੀ ਧੀ ਨੀ ਬਣੀ 😢
@gurpartapsinghtiwana450
@gurpartapsinghtiwana450 Ай бұрын
Rub sare parvar nu lambi umbar deve
@simarmatti3540
@simarmatti3540 Ай бұрын
💯💯
@navjotbhullar3355
@navjotbhullar3355 Ай бұрын
I am proud of my sister ❤❤ God bless you and whole family.May God give you more strength and success in future.
@VarinderKaur-q5z
@VarinderKaur-q5z Ай бұрын
Beautiful fimaiy🎉❤🎉❤🎉❤🎉❤🎉
@JaskaranKaran-i1l
@JaskaranKaran-i1l Ай бұрын
V. Nice. Sir. Ji❤❤❤❤❤
@richaguru6018
@richaguru6018 Ай бұрын
Bhut bdia lgga faimly bhut achhi hai
@gillkarmjit466
@gillkarmjit466 Ай бұрын
Bhout vidda soch hai veer ji
@sukhjinderkaur9
@sukhjinderkaur9 Ай бұрын
Bhut vadia family bhut vadia soch
@gurmailsingh5654
@gurmailsingh5654 Ай бұрын
Good family
@premmakkar3428
@premmakkar3428 Ай бұрын
God bless you all members
@BalwinderSingh-q4y
@BalwinderSingh-q4y Ай бұрын
Very good job beta ji
@gurwindersidhusidhu8308
@gurwindersidhusidhu8308 Ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ
@GurlalSingh-h5w
@GurlalSingh-h5w Ай бұрын
ਸਿਰ ਤੇ ਚੁੰਨੀ ਜਰੂਰ ਲਿਆ ਕਰੋ ਤੁਹਾਨੂੰ ਨਗਰ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਕਿਉਕਿ ਤੁਹਾਡੀ ਸੱਸ ਮਾਂ ਨੇ ਸਿਰ ਤੇ ਚੁੰੰਨੀ ਲਈ ਹੈ ਕਿਉਕਿ ਤੁਸੀਂ ਹੁਣ ਇਸ ਪ੍ਰਵਾਰ ਦੇ ਨਾਲ ਨਗਰ ਦੇ ਵੀ ਹੋ🙏
@amanlakhayan5433
@amanlakhayan5433 Ай бұрын
kiu😂😂😂😂😂
@BalwinderSingh-sv7hp
@BalwinderSingh-sv7hp Ай бұрын
Kiu ki chuni nal sir dhakna P​unjabjian da sabhiachar hai atay chui sir dhakan vastay hundi hai na ki gal which poun ly reply to @ amanlakhayan 5433.
@BalwinderSingh-sv7hp
@BalwinderSingh-sv7hp Ай бұрын
Kiu ki chuni nal sir dhakna punjabian da sabhiachar hai atay chni sir dhakan vastay hundi hai na ki gal which poun ly reply to@ amanlakhayan 5433.
@BalwinderSingh-sv7hp
@BalwinderSingh-sv7hp Ай бұрын
ਕਿਉਂਕਿ ਚੁਨੀ ਨਾਲ ਸਿਰ ਢਕਣਾ ਪੰਜਾਬੀਆਂ ਦਾ ਸਭਿਆਚਾਰ ਹੈ ਅਤੇ ਚੁੰਨੀ ਗਲ਼ ਵਿੱਚ ਪਾਉਣ ਵਾਸਤੇ ਨਹੀਂ ਬਲਕਿ ਸਿਰ ਢਕਣ ਲਈ ਹੁੰਦੀ ਹੈ।
@BalwinderSingh-sv7hp
@BalwinderSingh-sv7hp Ай бұрын
ਕਿਉਂਕਿ ਚੁੰਨੀ ਨਾਲ ਸਿਰ ਢਕਣਾ ਪੰਜਾਬੀਆਂ ਦਾ ਸਭਿਆਚਾਰ ਹੈ ਅਤੇ ਚੁੰਨੀ ਗਲ਼ ਵਿੱਚ ਪਾਉਣ ਵਾਸਤੇ ਨਹੀਂ ਬਲਕਿ ਸਿਰ ਢਕਣ ਲਈ ਹੁੰਦੀ ਹੈ
@baldevsama
@baldevsama Ай бұрын
ਵਧੀਆ ਸੋਚ
@JaswantSandhu-n6e
@JaswantSandhu-n6e Ай бұрын
Bhut vadia family good thinking ❤🎉🎉
@harbanslal9298
@harbanslal9298 Ай бұрын
Vare Nice 🙏👍
@singhmohan7569
@singhmohan7569 Ай бұрын
GOD. BLESS YOU. SISTER. GE. THANK. YOU. GOD
@Kaur.brar23
@Kaur.brar23 Ай бұрын
Mari marriage te v dajj nai leya mare father in law ji ne keha se jene dhee de ti one sabb kujj de ta manu v pakkea nalo Jada payar in-laws da onda mare brother nai haga 4 jath ne sarre manu dheea banna vang payar kardea ma rakhdi bandea ona de so Jdo ona ne keha v asi ek cheejj nai lanni dajj de manu v bde kushi hoi ❤❤
@bikkarsingh3084
@bikkarsingh3084 Ай бұрын
Super india God blessed paris
@UshaRani-nh1qy
@UshaRani-nh1qy Ай бұрын
Bahut vadhia vichar ne
@ManpreetSidhu-pj6xv
@ManpreetSidhu-pj6xv Ай бұрын
Bhut vada gal ❤❤
@dsppannu6644
@dsppannu6644 Ай бұрын
God blessings
@alamsandhu5956
@alamsandhu5956 Ай бұрын
ਇਹੋ ਜਹੇ ਸੂਝਵਾਨ ਪਰਿਵਾਰ ਦੀ ਨੁੰਹ ਨੂੰ ਜਦੋਂ ਧੀ ਦਾ ਰੁਤਬਾ ਮਿਲਦਾ ਹੈ ਤਾਂ ਜੋ ਖੁਸ਼ੀ ਮਿਲਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ
@Kulwinder-f6u
@Kulwinder-f6u Ай бұрын
oda video te vdia pr bhen like like baht yada krdi aa
@BalwinderSingh-rq2oq
@BalwinderSingh-rq2oq Ай бұрын
Thanku veer
@rajwindersingh8480
@rajwindersingh8480 Ай бұрын
Very nice family 🌹🙏🙏🙏🙏🙏🌹⭐️⭐️⭐️⭐️⭐️🌹
@alankarplays3318
@alankarplays3318 Ай бұрын
Bhut wadiya
@sukhmanpreetkaur3311
@sukhmanpreetkaur3311 Ай бұрын
Shades by diljot mohali love y beta g
@PragetSingh
@PragetSingh Ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@VIRO_PLAYZ.
@VIRO_PLAYZ. Ай бұрын
Very good
@RajDhaliwal-vg1il
@RajDhaliwal-vg1il Ай бұрын
good luck you are lucky bete chardi kala god bless you bety
@PindaSingh-q4t
@PindaSingh-q4t Ай бұрын
Good doctor.sarpanch.vv.import.❤❤❤❤❤
@VickyMakowal-wz6zx
@VickyMakowal-wz6zx Ай бұрын
Very nice 👍 good family 👌👌👌👌👌👌👌
@TSBADESHA
@TSBADESHA Ай бұрын
ਵਾਹ ਜੀ ਵਾਹ
@AmandeepSingh-bu4wn
@AmandeepSingh-bu4wn Ай бұрын
ਬਹੁਤ ਵਧੀਆ ਜੀ
@gorahanda6354
@gorahanda6354 Ай бұрын
ਬਹੁਤ ਵਧੀਆ ਆ ਏ ਸਾਡੇ ਪਿੰਡ ਦੇ ਧੀ ਆ ਬੈੱਟੂ ਕਦੀਮ ਤੋਂ
@RANDEEPSINGH-j9p
@RANDEEPSINGH-j9p Ай бұрын
SUPERB EXCELLENT .
SHE CAME BACK LIKE NOTHING HAPPENED! 🤣 #shorts
00:21
Joe Albanese
Рет қаралды 19 МЛН
упс #aminkavitaminka #aminokka
00:12
Аминка Витаминка
Рет қаралды 2,2 МЛН
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 388 М.
SHE CAME BACK LIKE NOTHING HAPPENED! 🤣 #shorts
00:21
Joe Albanese
Рет қаралды 19 МЛН