28 ਸਾਲ ਮੇਰੇ ਔਲਾਦ ਨੀਂ ਹੋਈ,ਮੈਂ ਆਪਣੇ ਪਤੀ ਨੂੰ ਹੀ ਬੱਚਾ ਬਣਾਕੇ ਪਾਲਦੀ ਰਹੀ|Anita Meet Emotional Love Story|

  Рет қаралды 749,474

Kaint Punjabi (ਘੈਂਟ ਪੰਜਾਬੀ)

Kaint Punjabi (ਘੈਂਟ ਪੰਜਾਬੀ)

Күн бұрын

Пікірлер: 1 100
@kaintpunjabi
@kaintpunjabi 3 ай бұрын
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
@SohanSingh-gd5km
@SohanSingh-gd5km 3 ай бұрын
Vishva Vishwas bahut badhiya chij hai vishwas Ho to sab kuchh hai Sahi
@Priyadhawanvloger
@Priyadhawanvloger 3 ай бұрын
Please 😢sir sadi vi jindgi di kahni 😢 sulo😢
@HakamSangar
@HakamSangar 3 ай бұрын
Attaim dishwasher and struggled
@vikramjit9891
@vikramjit9891 3 ай бұрын
ਬਈ ਮੈਡਮ ਦੀ insta id ਕੀਂ ਹੈ ਦਸੋ ਬਾਈ ਜੀ
@preetvlog2301
@preetvlog2301 3 ай бұрын
Good work ji😊😊😊🙏🙏🙏🙏🙏
@BalkerDhanday
@BalkerDhanday 2 ай бұрын
ਭੈਣ ਜੀ ਦੀ ਸਾਰੀ ਹੀ ਕਹਾਣੀ ਦੁੱਖ ਭਰੀ ਹੈ ਪਰ ਬੱਚਿਆਂ ਵਾਲੀ ਗੱਲ ਸੁਣ ਕੇ ਮੇਰੇ ਮਨ ਨੂੰ ਵੀ ਬਹੁਤ ਹੀ ਮਨ ਭਾਵਕ ਹੋ ਗਿਆ ਜੀ ਵਾਹਿਗੁਰੂ ਬੱਚਿਆਂ ਨੂੰ ਲੰਮੀ ਉਮਰ ਬਖਸ਼ੇ ਜੀ🙏
@ParminderKaur-ef2ce
@ParminderKaur-ef2ce 3 ай бұрын
ਮੈਡਮ ਦੇ ਬਹੁਤ ਨਾਟਕ ਤੇ ਫਿਲਮਾ ਦੇਖੀਆ ਪਰ ਅਸਲ ਜਿ਼ੰਦਗੀ ਬਾਰੇ ਸੁਣਿਆ ਸਲਾਮ ਇਸ ਜੋੜੀ ਨੁੰ ❤❤
@jagdeepchahal7325
@jagdeepchahal7325 3 ай бұрын
ਸੱਚੇ ਪਿਆਰ ਦੀ ਬਹੁਤ ਸੋਹਣੀ ਕਹਾਣੀ ਆ ਗੱਲਾਂ ਸੁਣ ਕੇ ਰੋਣ ਆਗਿਆ
@JagdeepSingh-gc9uk
@JagdeepSingh-gc9uk 3 ай бұрын
😢
@arshsandhu9936
@arshsandhu9936 3 ай бұрын
ਪਿਆਰ ਹੋਵੇ ਤਾਂ ਐਹੋ ਜਿਹਾ, ਇਹ ਆ ਅਸਲੀ ਜ਼ਿੰਦਗੀ ਦੀ ਹੱਡਬੀਤੀ। ਗੁਰੂ ਸਾਹਿਬ ਹਮੇਸ਼ਾ ਇਸ ਜੋੜੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ।
@rajbanskaur9321
@rajbanskaur9321 3 ай бұрын
ਬਹੁਤ ਹੀ ਦਿਲ ਨੂੰ ਛੂਹਣ ਵਾਲੀ Interview ਹੈ ਜੀ, ਵਾਹ ਕਮਾਲ ! ਤੁਸੀ ਅਪਣੀ ਕਹਾਣੀ ਤੇ ਫਿਲਮ ਜਰੂਰ ਬਣਾੳੰ ਜੀ। ਐਨਾ ਸੱਚਾ ਸੁੱਚਾ ਪਿਆਰ ਅੱਜ ਕੱਲ੍ਹ ਕਿਥੇ ਹੈ। ਅੱਜ ਦੇ ਬਚਿਆ ਨੂੰ ਕੁੱਝ ਸਿੱਖਣ ਨੂੰ ਮਿਲੇ.❤
@gurjitkaur3340
@gurjitkaur3340 3 ай бұрын
Sahi Gl 👌
@JagjitSingh_
@JagjitSingh_ 3 ай бұрын
ਧੰਨਵਾਦ ਘੈਂਟ ਪੰਜਾਬੀ ਚੈਨਲ ਦੇ ਪੱਤਰਕਾਰ ਦਾ ਜਿਸਨੇ ਅੱਜ ਦੋ ਫਰਿਸ਼ਤਿਆਂ ਦੇ ਦਰਸ਼ਨ ਕਰਵਾਏ ਕਾਸ਼ ਅੱਜ ਦੇ ਯੁੱਗ ਵਿੱਚ ਐਨੇ ਚੰਗੇ ਲੋਕ ਵੀ ਰਹਿੰਦੇ ਹਨ ਮੀਤ ਜੀ ਸਾਂਤ ਸੁਭਾਅ ਅਤੇ ਅਨੀਤਾ ਜੀ ਦਾ ਗੱਲ ਬਾਤ ਕਰਨ ਤਰੀਕਾ ਉਹ ਵੀ ਪਤੀ ਦੇ ਟੱਚ ਕਰਕੇ ਹਰ ਗੱਲ ਕਰਨੀ ਸਭ ਤੋਂ ਵਧੀਆ ਲੱਗਿਆ ਅਤੇ ਜਿੰਨੀਆਂ ਇਸ ਜੋੜੀ ਨੇ ਗੱਲਾਂ ਕੀਤੀਆਂ ਅੰਦਰ ਤੋਂ ਹੀ ਕੀਤੀਆਂ ਕੋਈ ਵੀ ਵਿਖਾਵਾ ਨਹੀਂ ਕੀਤਾ ਵਾਹਿਗੁਰੂ ਚੜਦੀ ਕਲਾ ਵਿੱਚ ਸਾਰੇ ਪਰਿਵਾਰ ਨੂੰ ਧੰਨਵਾਦ ਜੀ9
@gurmeetmeet9683
@gurmeetmeet9683 3 ай бұрын
Shukreya Rabb Sohna apne Iman ch rekhe Ameen
@Wronglyiptc8
@Wronglyiptc8 5 күн бұрын
Bahut sohani jodi hai ❤❤❤
@suchasingh9231
@suchasingh9231 2 ай бұрын
ਗੁਰੂ ਨਾਨਕ ਦੇਵ ਜੀ ਇਸ ਜੋੜੀ ਨੂੰ ਸਦਾ ਸਲਾਮਤ ਰੱਖੇ ਹਮੇਸ਼ਾ ਹੀ ਮੇਹਰ ਭਰੀਆਂ ਬਖਸ਼ਿਸ਼ਾਂ ਬਣਾਈ ਰੱਖਣ ਇਸ ਜੋੜੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ
@Makhan-r1j
@Makhan-r1j 3 ай бұрын
❤ ਵਾਹ ਵਾਹ ਕਿਆ ਬਾਤ ਹੈ ਸਲੂਟ ਹੈ ਤੁਹਾਨੂੰ ਤੁਹਾਡੇ ਸੱਚੇ ਪਿਆਰ ਨੂੰ
@vikramjit9891
@vikramjit9891 3 ай бұрын
ਬਾਈ ਮੈਡਮ ਦੀ insta id ਕੀਂ ਹੈ ਬਾਈ
@kamakdeepboparai4648
@kamakdeepboparai4648 2 ай бұрын
ਬਹੁਤ ਵਧੀਆ ਮੇਰੇ ਕੋਲ ਕੋਈ ਲਫ਼ਜ਼ ਨਹੀਂ ਅੱਜ ਦੇ ਜਮਾਨੇ ਲਈ ਇੱਕ ਮਸਾਲ ਹੈ ਅੱਜ ਦੇ ਜ਼ਮਾਨੇ ਵਿੱਚ ਤਾਂ ਦੋ ਦੋ ਬੱਚਿਆ ਵਾਲੀਆਂ ਛੱਡ ਕੇ ਨਵੇ ਵਿਆਹ ਕਰ ਕੇ ਹੋਰ ਬੱਚੇ ਪੈਦਾ ਕਰਦੀਆਂ ਨੇ ਬਹੁਤ ਬਹੁਤ ਧੰਨਵਾਦ ਸਰ ਅਤੇ ਮੈਡਮ ਦਾ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡੇ ਤੁਹਾਡੇ ਤਰ੍ਹਾਂ ਨੇਕ ਇਨਸਾਨ ਬਣਨ
@surjitsingh5706
@surjitsingh5706 3 ай бұрын
ਇੰਨੀਆਂ ਪਿਆਰੀਆਂ ਰੂਹਾਂ। ਸੱਚ ਮੁੱਚ ਦਿਲ ਖੁਸ਼ ਹੋ ਗਿਆ। ਮੇਰੇ ਕੋਲ ਅਲਫਾਜ਼ ਨਹੀਂ। ਦਿਲ ਦੁਆਵਾਂ ਦੇ ਰਿਹਾ। ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ। ਬਹੁਤ ਬਹੁਤ ਧੰਨਵਾਦ ਇੰਨੀਆਂ ਪਿਆਰੀਆਂ ਰੂਹਾਂ ਨਾਲ ਮਿਲਵਾਇਆ।
@Makhan-r1j
@Makhan-r1j 3 ай бұрын
❤❤ ਇਹ ਹੁੰਦਾ ਹੈ ਸੱਚਾ ਪਿਆਰ ਸਲੂਟ ਹੈ ਮੈਡਮ ਤੇ ਸਰ ਜੀ ਨੂੰ ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤
@gskalaroranwala3619
@gskalaroranwala3619 26 күн бұрын
ਤੁਹਾਡੀ ਜ਼ਿੰਦਗੀ ਬਾਰੇ ਤੁਹਾਡੇ ਮੂਹੋਂ ਜਾਣ ਕੇ ਬਹੁਤ ਵਧੀਆ ਲੱਗਿਆ
@diljeetkaur5858
@diljeetkaur5858 3 ай бұрын
ਬਹੁਤ ਹੀ ਵਧੀਆ ਲੱਗੀ ਗੱਲ ਬਾਤ ਇਕ ਪਲ ਵੀ ਧਿਆਨ ਇਧਰ ਉਧਰ ਨਹੀਂ ਗਿਆ ਜਿਵੇਂ ਕਿਸੇ ਚੰਗੀ ਫਿਲਮ ਦੀ ਕਹਾਣੀ ਹੋਵੇ ਬਹੁਤ ਸੰਘਰਸ਼ ਪਰੀਆਂ ਜੀਵਨ ਬਾਕੀ ਨਾਟਕ ਫਿਲਮ ਸਾਰੀਆਂ ਵਿਚ ਬਹੁਤ ਕਮਾਲ ਦੀ ਐਕਟਿੰਗ ਕਰਦੇ ਰੋਲ਼ ਵਿਚ ਖੂਬ ਕੇ ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖਣ ❤️🙏💐
@kamaljitkaur-ri1lx
@kamaljitkaur-ri1lx 3 ай бұрын
ਬਹੁਤ ਵਧੀਆ ਲੱਗਿਆ ਮੈਡਮ ਜੀ ਤਾਂ ਬਹੁਤ ਹੀ ਵਧੀਆ ਨੇ ਜ਼ਿੰਦਗੀ ਦੀ ਸਚਾਈ ਸੁਣ ਕੇ ਦਿਲ ਬਹੁਤ ਭਾਵੁਕ ਹੋਇਆ ਵਾਹਿਗੁਰੂ ਜੀ ਇਹੋ ਜਿਹੇ ਜੀਵਨ ਸਾਥੀ ਸਭ ਨੂੰ ਦੇਵੇ ਪੱਤਰ ਕਾਰ ਜੀ ਬਹੁਤ ਵਧੀਆ ਲੱਗਦੀਆਂ ਸੱਚੀਆਂ ਸਟੋਰੀਆਂ ਘੈਂਟ ਪੰਜਾਬੀ ਬਹੁਤ ਘੈਂਟ ਨੇ ❤❤❤
@ManuSingh-p2d
@ManuSingh-p2d Ай бұрын
ਸੱਚੇ ਪਿਆਰ ਦੀ ਬੁਹਤ ਕਹਾਣੀ ਆ ਗੱਲ ਸੁਣ ਕੇ ਦਿਲ ਬਹੁਤ ਭਾਵੁਕ ਹੋਇਆ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਭੈਣੇ 🙏🙏👌👌👍👍❤️❤️❤️❤️❤️🎉🎉🎉🎉🎉🎉
@gurmeetmeet9683
@gurmeetmeet9683 Ай бұрын
Bhut Shukreya
@inderjit1900
@inderjit1900 3 ай бұрын
ਇਨ੍ਹਾਂ ਦੇ ਜੀਵਨ ਦੀ ਕਹਾਣੀ ਹਰ ਕਿਸੇ ਨੂੰ ਬਿਹਤਰ ਬਣਾਉਣ ਲਈ ਬਹੁਤ ਵੱਡਾ ਪ੍ਰੇਰਣਾ ਸਰੋਤ ਹੈ। ਤੇ ਅਨੀਤਾ ਜੀ ਨੇ ਫਿਲਮਾਂ ਤੇ ਨਾਟਕਾਂ ਵਿਚ ਮਾਂ ਦੀ ਅਦਾਕਾਰੀ ਅਸਲੀ ਮਾਂ ਨਾਲੋਂ ਵੀ ਕਿਤੇ ਵਧੀਆ ਨਿਭਾਈ ਹੈ। ਮਾੜੇ ਸਮੇਂ ਵਿਚ ਵੀ ਇਕ-ਦੂਜੇ ਦਾ ਸਾਥ ਨਹੀਂ ਛੱਡਣਾ ਚਾਹੀਦਾ ਤੇ ਪ੍ਰਮਾਤਮਾ ਤੁਹਾਨੂੰ ਸਭ ਕੁਝ ਦੇ ਦਿੰਦਾ ਹੈ।
@AkwinderGill-do9qk
@AkwinderGill-do9qk 3 ай бұрын
ਸਬਰ ਸੰਤੋਖ ਦੀ ਦੁਨੀਆ ਦੀ ਸਭ ਤੋਂ ਵੱਡੀ ਮਿਸਾਲ ਇਹ ਖੂਬਸੂਰਤ ਜੋੜੀ ਤੋਂ ਸਿੱਖਣ ਨੂੰ ਮਿਲਦਾ ਵੀਰ ਜੀ ਤੁਸੀਂ ਬਹੁਤ ਹੀ ਵਧੀਆ ਇੱਕ ਅਨੋਖੀ ਤੇ ਸੱਚੀ ਸੁੱਚੀ ਕਹਾਣੀ ਦੁਨੀਆ ਸਾਹਮਣੇ ਪੇਸ਼ ਕੀਤੀ ਬਹੁਤ ਬਹੁਤ ਧੰਨਵਾਦ ਵੀਰ ਜੀ
@sukhdeepvirk4331
@sukhdeepvirk4331 Ай бұрын
Bhut hi sohni interview c sachi bhut struggle kita sir te mam ne apni life chh prr eda sikhan nu milya bande nu kde vi himmat nhi harni chahidi hamesha positive rehna chahida aa waheguru frr app sath dinda jis de baby nhi ho rha osnu vi kde honsala nhi harna chahida mam es vich vi ek bhut vaddi example ne. Very heart touching interview c
@sarbjianishavlog6018
@sarbjianishavlog6018 3 ай бұрын
Interview ਤਾਂ ਇਸ ਤਰ੍ਹਾਂ ਦੀ ਸ਼ਖਸੀਅਤ ਦੀ ਹੋਣੀ ਚਾਹੀਦੀ ਹੈ, ਮੁਹੱਬਤ ਦੇ ਨਾਲ ਨਾਲ ਜ਼ਿੰਦਗੀ ਜਿਊਣ ਦਾ ਸਲੀਕਾ ਦਸ ਰਹੇ ਨੇ postive ਤਰੀਕੇ ਨਾਲ 👍👍👌👌
@h.bahavwalia3607
@h.bahavwalia3607 3 ай бұрын
ਮੈ ਬਹੁਤ ਇੰਟਰਵਿਊ ਵੇਖੀਆਂ ਹਨ। ਪਰ ਮੀਤ ਸਰ ਅਤੇ ਅਨੀਤਾ ਮੈਡਮ ਦੀ ਇੰਟਰਵਿਊ ਦੇ ਕੂਮੈਂਟ ਪੜੇ ਤਾਂ ਕੋਈ ਵੀ ਕੂਮੈਂਟ ਨੈਕਟਿਵ ਨਹੀਂ ਆਇਆ। ਮੈਨੂੰ ਇੰਨਾ ਦੀਆਂ ਗੱਲਾਂ ਸੁਣ ਕੇ ਨਹੀਂ ਲੱਗਿਆ ਕਿ ਇੱਕ % ਵੀ ਆਪਣੀ ਜ਼ਿੰਦਗੀ ਬਾਰੇ ਝੂਠ ਬੋਲਿਆ ਹੋਵੇ। ਮੀਤ ਸਰ ਨੂੰ ਵੇਖਣ ਤੇ ਅਤੇ ਬੋਲਣ ਤੇ ਲੱਗਿਆ ਕਿ ਬਹੁਤ ਨਰਮ ਸੁਭਾਅ ਦੇ ਲੱਗਦੇ ਹਨ। ਮੈਡਮ ਦੇ ਨਾਟਕ ਅਤੇ ਫ਼ਿਲਮਾਂ ਵਿੱਚ ਰੋਲ ਬਹੁਤ ਵਧੀਆ ਹੁੰਦੇ ਹਨ। ਕਾਸ਼ ਕਦੇ ਮਿਲਣਾ ਵੀ ਹੋ ਜਾਵੇ ਇਹੋ ਜਿਹੇ ਨਰਮ ਸੁਭਾਅ ਦੀ ਜੋੜੀ ਨੂੰ....... ਧੰਨਵਾਦ ਬਾਈ ਇਹੋ ਜਿਹੇ ਫਕਰ ਸੁਭਾਅ ਜੋੜੀ ਦੀ ਇੰਟਰਵਿਊ ਕਰਨ ਲਈ
@gurmeetmeet9683
@gurmeetmeet9683 3 ай бұрын
Patiala avo ta'n zror millna... Das Government Mohindra college ch hai
@harmandersandhusandhu4764
@harmandersandhusandhu4764 Ай бұрын
madam ji ਕਿਤੇ sir ਬੋਲ ਬਾਣੀ ਚੋ ਸ਼ਿਵ ਤਾਂ ਨੀ ਦਿਖਦਾ ਸੀ jo ਤੁਸੀ ਓਹਨਾ ਪ੍ਰਤੀ atract ਹੋਏ,❤
@BaljitSingh-bj4vm
@BaljitSingh-bj4vm 3 ай бұрын
ਬਹੁਤ ਹੀ ਵਧੀਆ ਅਸਲੀ ਕਹਾਣੀ ਮਨ ਬਹੁਤ ਪ੍ਰਭਾਵਿਤ ਹੋਇਆ ਵਾਹਿਗੁਰੂ ਜੀ ਚੜਦੀ ਕਲਾ ਤੇ ਲੰਬੀ ਉਮਰ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@punjabi_boutique777
@punjabi_boutique777 3 ай бұрын
ਬਹੁਤ ਚੰਗਾ ਲੱਗਾ ਇਹਨਾ ਨੂੰ ਸੁਣ ਕੇ,,,,,,ਮੀਤ ਸਰ ਅਕਸਰ ਮੈਮ ਬਾਰੇ ਬਹੁਤ ਚੰਗੀਆਂ ਗੱਲਾਂ ਦੱਸਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਬਹੁਤ ਚੰਗੇ ਨੇ ਮੈਮ ,,,, ਸਾਡੇ meet sir ਵੀ ਬਹੁਤ ਚੰਗੇ ਇਨਸਾਨ ਨੇ ,,,,ਖੁਸ਼ ਰਹੋ ਹਮੇਸ਼ਾ ਆਪਣੇ ਬੱਚਿਆ ਨਾਲ ❤❤
@gurmeetmeet9683
@gurmeetmeet9683 3 ай бұрын
Slamat rho Beta Ji Rabb Sohna aap Ji nu thuhadi marzi jenia'n khosheya'n deve Ameen
@jagtarchahal2541
@jagtarchahal2541 3 ай бұрын
ਬੱਚੇ ਵੀ ਦਿਖਾ ਦਿੰਦੇ ਤਾਂ ਹੋਰ ਵੀ ਵਧੀਆ ਲੱਗਦਾ, ਚਲੋਂ ਸੁਕਰ ਐ ਭੱਜੇ ਫਿਰਦੇ ਦੇਖ ਲਏ। ਬਹੁਤ ਵਧੀਆ ਇੰਟਰਵਿਊ, ਮੈਡਮ ਅਨੀਤਾ ਦਾ ਸੁਭਾਅ ਵਧੀਆ ਲੱਗਾ
@mannurandhawa5011
@mannurandhawa5011 3 ай бұрын
Starting vich dikhaye aa 1:10 te check karlo
@gurbindersingh6364
@gurbindersingh6364 Ай бұрын
ਬੱਚੇ ਦਿਖਾਏ ਸੀ ਜੀ ਖੇਡਦੇ 🙏
@ManpreetNirman
@ManpreetNirman 2 ай бұрын
ਗੁਰਮੀਤ ਸਰ ਨੇ ਸਾਨੂੰ ਪੜਾਇਆ ਹੈ, ਸਰ ਬਹੁਤ ਹੀ ਵਧੀਆ ਇਨਸਾਨ ਨੇ, ਉਹ ਸਾਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਸੀ, ਉਹ ਇੱਕਲੇ ਅਜਿਹੇ ਪ੍ਰੋਫੈਸਰ ਸੀ ਜਿਹਨਾਂ ਦਾ ਲੈਕਚਰ ਅਸੀਂ ਛੱਡਣਾ ਨਹੀਂ ਸੀ ਚਾਹੁੰਦੇ 😊😊, ਸਾਨੂੰ ਇਹ ਪਤਾ ਲਗਾ ਕੇ ਸਰ ਦੇ ਘਰ ਕੋਈ ਬੱਚਾ ਨਹੀਂ ਆ, ਅਸੀਂ ਉਦੋਂ ਇਹੀ ਅਰਦਾਸ ਕਰਦੇ ਸੀ ਕੇ ਸਰ ਜੀ ਨੂੰ ਵਾਹਿਗੁਰੂ ਬੱਚੇ ਦੀ ਦਾਤ ਦੇਣ, ਤੇ ਹੁਣ ਸੁਣ ਕੇ ਬਹੁਤ ਬਹੁਤ ਖੁਸ਼ੀ ਹੋਯੀ, ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏
@gurmeetmeet9683
@gurmeetmeet9683 2 ай бұрын
Slamat rho Beta Ji
@ManpreetNirman
@ManpreetNirman 2 ай бұрын
@gurmeetmeet9683 thanks sir😊😊
@Jais369ali
@Jais369ali 3 ай бұрын
ਬੁਹਤ ਸੋਹਣੀ ਸੁਨੱਖੀ ਸੋਚ ਤੇ ਨੇਕ ਰੂਹਾਂ ਨੇ ਦੋਨੋ ਹੀ ਅਸਲ ਜ਼ਿੰਦਗੀ ਦੇ ਹੀਰੇ ਦੋਨੋ ਹੀ। ਚੈਨਲ ਦਾ ਧੰਨਵਾਦ ਐਨੀ positive ਰੂਹਾਂ ਨਾਲ ਮਿਲੋਣ ਲਈ।
@sukhababarajput7452
@sukhababarajput7452 3 ай бұрын
ਬਾ.+ਕਮਾਲ ਜੋੜੀ ਹੈ ।ਕਹਾਣੀ ਸੁਣਦੇ ਸੀ ਪਰ ਅਸਲ ਜ਼ਿੰਦਗੀ ਵਿੱਚ ਇਹ ਸੱਚੀ ਕਹਾਣੀ ਸੁਣ ਕੇ ਅੱਖਾਂ ਨਮ ਭੀ ਹੋਇਆ ਤੇ ਖੁਸ਼ੀ ਭੀ ਹੋਈ ਕਿ ਪਿਆਰ ਦਾ ਮਿਲਾਪ ਹੋਇਆ 🙏🙏🙏🙏🙏
@RamanpreetKaur-sd6rh
@RamanpreetKaur-sd6rh 3 ай бұрын
To be honest ,,,edan di life story pehli vaar suni aa ,,kde sochya tk v ni ki kise insaan naal enna kuch v ho skda life ch ,,ehna di story te movie banni chahidi aa ,,,salute to both of u sir nd mam
@sukhmanijodhveer
@sukhmanijodhveer 2 ай бұрын
Madam anita tuhadi life bare tuhadia gallan sun k boht positivity mili hai..boht he vadia interview hai tuhadi..luv u anita mam❤❤
@roohibudwalvlogs64
@roohibudwalvlogs64 3 ай бұрын
Bhut hi behtreen interview 1 vaj chla raat da dekhde te sunde te kuch sikhan lyi … starting tonight leke ke end tak connect rakhiya very very nice nd inspirational story
@kahlonjasreet08
@kahlonjasreet08 27 күн бұрын
Such a sweet, lovable and hardworking couple. May God always bless them ❤🙏
@balwinderkaur7843
@balwinderkaur7843 3 ай бұрын
Absolutely wonderful. I watched it till end,so that means 2 hrs Then I shared with my husband n again watched. Can't believe that so truthful people still exist❤
@krishanmannbibrian
@krishanmannbibrian 3 ай бұрын
ਪੈਸਾ ਮਹਿਲ ਮੁਨਾਰੇ ਤਾਂ ਕੁਝ ਵੀ ਨਹੀਂ ਵੀਰੋ, ਇਸ ਜੋੜੀ ਵਾਂਗ ਜੀਵਨ ਸਾਥੀ ਜੇ ਚੰਗਾ ਹੋਵੇ ਤਾਂ ਜ਼ਿੰਦਗੀ ਮਾਰੂਥਲ ਦੇ ਟਿੱਬਿਆਂ ਵਿੱਚ ਵੀ ਮੇਲੇ ਵਾਂਗ ਲੱਗਦੀ ਹੈ,,,ਵੀਰੋ ਮੁਹੱਬਤ ਨੂੰ ਸਲਾਮ
@preetvlog2301
@preetvlog2301 3 ай бұрын
Right
@preetvlog2301
@preetvlog2301 3 ай бұрын
🙏🙏🙏🙏🙏🙏🙏🙏
@AmanKaur-cd3fh
@AmanKaur-cd3fh 3 ай бұрын
ਬਿਲਕੁਲ ਸਹੀ ਕਿਹਾ ਜੀ
@preetvlog2301
@preetvlog2301 3 ай бұрын
@@AmanKaur-cd3fh yes
@narinderjeetkaur2918
@narinderjeetkaur2918 3 ай бұрын
🙏🙏🙏👌👌👌🫶🫶
@JugnuSingh-qx5bl
@JugnuSingh-qx5bl 3 ай бұрын
ਹੀਰ ਰਾਂਝੇ ਦਿਆ ਤਾਂ ਕਹਾਣੀਆ ਹੀ ਸੁਣਿਆ ਪਤਾ ਨਹੀਂ ਕਿੰਨਾ ਸੱਚ ਹੋਊ ਪਰ ਏਸ ਜੋੜੀ ਨੂੰ ਦਿਲੋਂ ਸਲੂਟ ਆ ਅੱਜ ਦੀ ਪੀੜ੍ਹੀ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿੱਚ ਰੱਖਣ
@jattmood6668
@jattmood6668 3 ай бұрын
Kaint punjabi you all enterview ਸਭ ਤੋਂ ਵਧੀਆ ਏ ਵਾਲੀ ਇੰਟਰਵਿਊ ਏ ਜਿੰਦਗੀ ਦੀਆਂ ਸਾਰੀਆਂ ਮੁਸਕਲਾ ਦੁੱਖ ਸੁਖ ਦਸੇ ਭੈਣਜੀ ਨੇ। ਔਰ ਸਿਹਤ ਵੀ ਮਿਲੀ ਇਸ ਤੋਂ
@lakhvindergillsingh481
@lakhvindergillsingh481 3 ай бұрын
Pehla interview ya jo mai pura vekhya v ya te shear v kita ohna nu jina nu Dil de nede samjhya Salute a jii je eh real life ho sakdi ya
@gurwindernarla
@gurwindernarla 3 ай бұрын
ਅਨੀਤਾ ਮੀਤ ਜੀ,ਨੇ ਆਪਣੀ ਜ਼ਿੰਦਗੀ ਵਿੱਚ ਅੱਜ ਤੱਕ ਕੀਤੇ ਗਏ ਸੰਘਰਸ਼ ਨੂੰ ਵਿਸਤਾਰਪੂਰਵਕ ਢੰਗ ਨਾਲ ਦੱਸਿਆ।ਸਲਾਮ ਹੈ ਅਨੀਤਾ ਮੀਤ ਜੀ ਨੂੰ।ਇਹ ਕਿਸੇ ਵੀ ਫਿਲਮੀ ਕਹਾਣੀ ਨਾਲੋਂ ਘੱਟ ਨਹੀਂ ਹੈ।ਜੋ ਕਿ ਅਸਲੀਅਤ ਹੈ।
@sharanjeetkaur9839
@sharanjeetkaur9839 2 ай бұрын
I like your Jeevan gathering.
@anmolkahlon1974
@anmolkahlon1974 3 ай бұрын
ਬਹੁਤ ਵਧੀਆ ਇੰਟਰਵਿਊ ❤❤❤❤ ਜੀਵਨ ਸਾਥੀ ਵਧੀਆ ਹੋਵੇ ਤੇ ਸਬਰ ਹੋਏ ਤੇ ਸਭ time nikel janda
@joginderkaur7063
@joginderkaur7063 3 ай бұрын
ਬਹੁਤ ਹੀ ਵਧੀਆ ਢੰਗ ਨਾਲ ਅਨੀਤਾ ਜੀ ਨੇ ਆਪਣੇ ਬੀਤੇ ਜੀਵਨ ਨੂੰ ਬਿਆਨ ਕੀਤਾ ਹੈ।ਸੱਚੀਂ ਇਵੇਂ ਲਗਦਾ ਹੈ ਜਿਵੇਂ ਕੋਈ ਫ਼ਿਲਮ ਦੇਖ ਕੇ ਹੱਟੇ ਹਾਂ। ਇਹਨੂੰ ਕਹਿੰਦੇ ਹਨ ਅਸਲੀਅਤ , ਰੂਹਾਂ ਦੇ ਰਿਸ਼ਤੇ।ਮੀਤ ਜੀ ਇਕ ਸੱਚੀ ਸੁਚੀ ਰੂਹ ਦੇ ਮਾਲਕ ਹਨ ਅਤੇ ਅਨੀਤਾ ਜੀ ਨੇ ਉਨ੍ਹਾਂ ਦੇ ਹਾਣੀ ਬਣਨ ਵਿੱਚ ਕੋਈ ਕਸੂਰ ਨਹੀਂ ਛੱਡੀ । ਮੈਂ ਇਨ੍ਹਾਂ ਨੂੰ ਬਿਲਕੁਲ ਨਹੀਂ ਜਾਣਦੀ ਪਰ ਇਨ੍ਹਾਂ ਦੀ ਹਕੀਕਤ ਨੇ ਆਪਣੇ ਸਮੇਂ ਦੇ ਚੰਗੇ ਲੋਕਾਂ ਦਾ ਅਹਿਸਾਸ ਕਰਵਾ ਦਿੱਤਾ। ਇਨ੍ਹਾਂ ਦੇ ਆਪਸੀ ਉੱਚ ਦਰਜੇ ਦੇ ਪਿਆਰ ਸਤਿਕਾਰ ਅਤੇ ਮੁਹੱਬਤ ਲਈ ਦਿਲੋਂ ਸਲਾਮ ਹੈ। ਵਾਹਿਗੁਰੂ ਇਸੇ ਤਰ੍ਹਾਂ ਆਪਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ। ਇਕ ਗੱਲ ਕਹਾਂਗੀ। ਤੁਹਾਡੇ ਬੱਚੇ ਦੇਖਣ ਲਈ ਬਾਰ ਬਾਰ ਮਨ ਵਿੱਚ ਆਉਂਦਾ ਹੈ ਜੀ।
@gurmeetmeet9683
@gurmeetmeet9683 3 ай бұрын
Swagata hai Ji.....Jado'n vi Patiala aan da sanyog bne...zror mil ke jana
@joginderkaur7063
@joginderkaur7063 3 ай бұрын
@@gurmeetmeet9683 ਕਰਨ ਕਰਾਉਂਣ ਵਾਲਾ ....ਕਰਤਾ ਤਾਂ ਉਹ ਆਪ ਹੀ ਹੈ , ਜੋ ਉਹਦਾ ਹੁਕਮ । ਬਾਕੀ ਬਹੁਤ ਮੇਹਰਬਾਨੀ ਤੁਸੀਂ ਰਪਲਾਈ ਕੀਤਾ ਹੈ। ਬਹੁਤ ਚੰਗਾ ਲੱਗਾ ਹੈ ਜੀ।
@ashokbajaj2038
@ashokbajaj2038 2 ай бұрын
Lajwab​@@gurmeetmeet9683
@naseebkaur3387
@naseebkaur3387 3 ай бұрын
ਇੰਨਾ ਦੇ ਪਿਆਰ ਨੂੰ ਇਨ੍ਹਾਂ ਦੇ ਇੱਕ ਦੂਜੇ ਦੇ ਵਿਸ਼ਵਾਸ ਨੂੰ ਸਲਾਮ ਇੰਨਾ ਦੀ ਅਸਲੀ ਜ਼ਿੰਦਗੀ ਦੀ ਕਹਾਣੀ ਸੁਣ ਕਿ ਰੋਣਾ ਆ ਗਿਆ ❤❤❤❤❤❤
@AmanGoldy_07
@AmanGoldy_07 3 ай бұрын
ਅੱਜ ਦੇ ਯੁੱਗ ਵਿੱਚ ਬਹੁਤ ਵੱਡੀ ਮਿਸਾਲ ਜੋ ਅੱਜ ਤੱਕ ਕਿਸੇ ਨੂੰ ਨਹੀਂ ਸੀ ਪਤਾ ਧੰਨਵਾਦ ਜੀ ਇਨਾ ਕੁਝ ਦੱਸਣ ਲਈ❤❤❤❤❤
@Surindersingh-i8q7g
@Surindersingh-i8q7g 3 ай бұрын
ਧੰਨਵਾਦ ਵੀਰ ਜੀ ਘੈਂਟ ਪੰਜਾਬੀ ਚੈਨਲ ਵਾਲੇ ਅਨੀਤਾ ਅਮਿਤ ਜੀ ਦੀਆਂ ਫਿਲਮਾਂ ਤੇ ਨਾਟਕ ਬਹੁਤ ਵਧੀਆ ਹੁੰਦੇ ਹਨ ਅੱਜ ਵੀ ਇਹਨਾਂ ਨੇ ਸਾਨੂੰ ਸਿੱਖਿਆ ਦੇਣ ਵਾਲੀਆਂ ਹੀ ਗੱਲਾਂ ਕੀਤੀਆਂ ਸਾਨੂੰ ਬਹੁਤ ਵਧੀਆ ਪ੍ਰੇਰਿਤ ਕੀਤਾ ਤੇ ਮੈਂ ਤਾਂ ਟੀਵੀ ਉਦੋਂ ਤੋਂ ਸ਼ੁਰੂ ਕੀਤਾ ਸੀ ਜਦੋਂ ਇਹਨਾਂ ਦਾ ਨਾਟਕ ਭਾਗਾਂ ਵਾਲੀਆਂ ਆਇਆ ਸੀ
@lakhbirk.mahalgoraya3517
@lakhbirk.mahalgoraya3517 3 ай бұрын
ਬਹੁਤ ਪਿਆਰੀ ਜੋੜੀ। Stay blessed 👍🏻
@Anmol..1313
@Anmol..1313 3 ай бұрын
ਗੁਰਮੀਤ ਮੀਤ ਸਰ ਮਹਿੰਦਰਾ ਕਾਲਜ ਪਟਿਆਲਾ.... ਇੱਕ ਸ਼ਾਂਤ ਤੇ ਸੁਲਝੇ ਹੋਏ ਇਨਸਾਨ.... ਇਹਨਾਂ ਵਰਗਾ ਗੁਰੂ ਹੋਰ ਕੋਈ ਨੀ ਮਿਲਿਆ ਸਾਨੂੰ.. ਬਿਲਕੁਲ ਨਿਮਾਣੇ, ਸੱਚੇ, ਕੋਈ ਸ਼ਬਦ ਉ ਨੀ ਸਰ ਲਈ.. ਬਹੁਤ ਸਾਰਾ ਪਿਆਰ ਤੇ ਸਤਿਕਾਰ
@tirathsingh6539
@tirathsingh6539 3 ай бұрын
ਸਲਾਮ 🎉🎉❤
@Kded1234
@Kded1234 3 ай бұрын
Kis year vich c sir
@Anmol..1313
@Anmol..1313 3 ай бұрын
@@Kded1234 mai 2020 vich post graduation kiti aa.. Odo hunde c sir collage
@Kded1234
@Kded1234 3 ай бұрын
@@Anmol..1313 okg
@ramandeepdhillon8214
@ramandeepdhillon8214 2 ай бұрын
Mere husband v ehna toh pde aa।।।।।sardargarh college ch।।।।। gidderbaha
@NarinderpalKaur-z1d
@NarinderpalKaur-z1d 3 ай бұрын
ਬਹੁਤ ਬਹੁਤ ਵਧੀਅ ਜੋੜੀ ਮੈਡਮ ਨੂੰ ਡੀਵੀਤੇ ਫਿਲਮਾ ਤੇ ਬਹੁਤ ਵਾਰ ਦੇਖਹੇ ਬਹੁਤ ਹੀ ਵਧੀਅ ਕੰਮ ਕੀਤਾ ਵਹਿਗੁਰੂ ਮੇਹਰ ਕਰੇ ਸਦਾ ਖੁਸੀਅ ਮਣ ਇਸ ਜੋੜੀ ਵਹਿਗੁਰੂ ਵਹਿਗੁਰੂ ਵਹਿਗੁਰੂ ਸਦਾ ਹੀ ਮੇਹਰ ਕਰਨ❤🙏🏻
@chamkaursingh6080
@chamkaursingh6080 2 ай бұрын
😊 ਸਲਾਮ ਹੈ ਪ੍ਰਮਾਤਮਾ ਤੰਦਰੁਸਤੀ ਬਖ਼ਸ਼ੇ ਇਹਨਾਂ ਨੂੰ
@ChamkaurSingh-y1n
@ChamkaurSingh-y1n Ай бұрын
ਸੋਡੇ ਨਾਟਕ ਬਹੁਤ ਵਧੀਆ ਆ ਅਨੀਤਾ ਜੀ ਵਾਹਿਗੁਰੂ ਗੁਰੂ ਜੀ ਮਰਾਦਾ ਆਪ ਪੂਰੀਆ ਕਰਦੇਆ
@harjitlitt1375
@harjitlitt1375 3 ай бұрын
Madam Anita meet is great couple. She is very talented artist. I watched this video in Canada at night 1am onwards and did not break the story and listened continuously. Interesting biography
@gurpindersingh5700
@gurpindersingh5700 3 ай бұрын
ਮੇ ਵੀ ਇੰਡੀਆ ਵਿੱਚ ਇਸ ਟਾਈਮ 1am ਨੂੰ ਹੀ ਦੇਖ ਰਿਹਾ ਹਾਂ
@hardevsingh6468
@hardevsingh6468 2 ай бұрын
ਮੈਡਮ ਜੀ ਦੀ ਜਿੰਦਗੀ ਬਹੁਤ ਸੰਘਰਸ਼ਮੲਈ ਬੱਚੇ ਪੈਦਾ ਸਮੇ ਬਹੁਤ ਕਸਟਾ ਭਰੇ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਦਾ ਮਿਹਰ ਭਰਿਆ ਹੱਥ ਰੱਖਿਆ ਪ੍ਰਮਾਤਮਾ.ਸਦਾ ਚੜਦੀ ਕਲਾ.ਰਖੇ
@gurmeetmeet9683
@gurmeetmeet9683 2 ай бұрын
Sohna Rabb Apne Iman ch rekhe Bhut Shukreya Ji
@arshsandhu9936
@arshsandhu9936 3 ай бұрын
ਪੱਤਰਕਾਰ ਜੀ ਵੀ ਵਧਾਈ ਦੇ ਪਾਤਰ ਹਨ। ਜਿੰਨਾ ਨੇ ਏਨੀ ਵਧੀਆ ਇੰਟਰਵਿਊ ਵਿਖਾਈ।
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
@Arv-lw6sz
@Arv-lw6sz 3 ай бұрын
ਬਹੁਤ ਵਧੀਆ ਲੱਗਾ ਇੰਟਰਵਿਊ ਵੇਖ ਕੇ।। ਸਾਰੀ ਇਟਰਵਿਊ ਵਧੀਆ ਸੀ।।ਇਸ ਇੰਟਰਵਿਊ ਵਿੱਚ ਇਹ ਗੱਲ ਸਿੱਖਣ ਨੂੰ ਮਿਲੀ ਕਿ ਮਿਹਨਤ ਕਰਨ ਵਾਲੇ ਦੀ ਕਦੀ ਹਾਰ ਨਹੀ ਹੁੰਦੀ।।anita madam ਦੇ ਬੱਚਿਆਂ ਦੀ ਵਾਹਿਗੁਰੂ ਜੀ ਲੰਬੀ ਉਮਰ ਕਰਨ।।
@sharndeepsingh-li6rw
@sharndeepsingh-li6rw 2 ай бұрын
ਵਾਹਿਗੁਰੂ ਜੀ ਕਿਰਪਾ ਕਰਨੀ ਜੋੜੀ ਤਿਆ ਬਹੁਤ ਹੀ ਭਾਵੁਕ ਕਰਤਾ ਜੀ ਇਸ ਵੀਡਿਉ ਨੇ
@nishangill3115
@nishangill3115 3 ай бұрын
Mam di love story bhut hi vdhiya lggi rb is jodi nu 1000 saal umr bkshe ji jiyunde vsde rho ji ❤❤❤❤❤❤😂
@agamgill9069
@agamgill9069 3 ай бұрын
ਪੰਜਾਬੀ ਨਾਟਕ (ਅਖੀਆਂ ਤੋਂ ਦੁਰ ਜਾਈ ਨਾ) ਚ ਜਾਗੀਰਦਾਰਨੀ ਦਾ ਬਹੁਤ ਸੋਹਣ ਕਿਰਦਾਰ ਨਿਭਾਇਆ ਸੀ ਮੈਡਮ ਤੁਸੀਂ,❤️ ਪਰ ਇਹ ਨੀ ਪਤਾ ਸੀ ਵੀ ਅਸਲੀ ਜਿੰਦਗੀ ਕਿੰਨੀ ਵੱਡੇ ਹਾਲਾਤਾਂ ਨਾਲ ਕੱਟੇ ਆ, ਧੰਨ ਹੋ ਤੁਸੀਂ 🙏
@kewalghuman1985
@kewalghuman1985 3 ай бұрын
Best wishes always
@jagjitsingh-wl9bg
@jagjitsingh-wl9bg 3 ай бұрын
ਬਹੁਤ ਵਧੀਆ ਇੰਟਰਵਿਊ ਅਤੇ ਬਾ-ਕਮਾਲ ਸਟਰਗਲ ਮਈ ਸਟੋਰੀ ਹੈ। ਦੂਰਦਰਸ਼ਨ 'ਤੇ ਬਹੁਤ ਵਧੀਆ ਸੀਰੀਅਲ ਵੇਖਦੇ ਰਹੇ ਹਾਂ।
@shivamnoor9351
@shivamnoor9351 2 ай бұрын
Tuhadi gal sun k bhout hoshla milda a ji life jeoun ch wmk ji tusi hamesha khush raho ji ❤❤😊😊
@gurmeetmeet9683
@gurmeetmeet9683 2 ай бұрын
Shukreya Ji
@Preet00009-n
@Preet00009-n 3 ай бұрын
DD punjabi te mai ehna nu bhut hi dekdi c manu ehna da role bhut hi vadiya lgda c lots luv mam and sir❤❤❤❤❤❤❤❤
@sukhmanijodhveer
@sukhmanijodhveer 2 ай бұрын
Veer ji mai pura din eh interview dekhi jdo jdo v jina time milea odo dekhi..boht he interesting life story hai mam dii..❤❤
@Sara-j4i9q
@Sara-j4i9q 3 ай бұрын
Aneeta meet bolde gye te mai kalpna krdi gyi same os tra jida o ik play ch acting krde hon… eh Una di life di heart touching story aa. Bhut vdia lgea tuhanu sun k, mai ik v clip skip ni kita. Thank you Kaint Punjabi valea da sir Hor interviews lai k aao.
@khushpadda8637
@khushpadda8637 Ай бұрын
Aneeta-meet,bolde_gye-te mai@kalpna-krdi_gyi+same-os So sweet you Very nice
@NeerajSharma-fs4dy
@NeerajSharma-fs4dy Ай бұрын
Very heart' touching nd emotional story'❤❤❤❤❤sun ke Mann bhar gyaa
@balvirkaur778
@balvirkaur778 3 ай бұрын
ਬਹੁਤ ਵਧੀਆ ਜੀ ਮੈਡਮ ਤੁਹਾਡੇ ਰੋਲ ਬਹੁਤ ਵਧੀਆ ਹੁੰਦੇ ਹਨ।
@Arsh-p7e3f
@Arsh-p7e3f 2 ай бұрын
Story sun ke rona a gya.. bahut hi motivational and struggle life.. God bless you ….
@manjotsinghkhokhar7839
@manjotsinghkhokhar7839 3 ай бұрын
Hats off you...ek aurat di sb to vaddi takat oda husband hunda...
@HappyRangi
@HappyRangi 3 ай бұрын
Eh madam Ji nu me Punjabi natak ch dekhya kardi c bachpan vich par ehna di story sun ke bahut herani hoi waheguru ji jodi te Meher banai rakhan ❤❤
@Paramjeet_kaurr
@Paramjeet_kaurr 3 ай бұрын
ਭੈਣ ਜੀ ਮੈਂ ਵੀ ਉਸ ਸਮੇਂ ਬੀ ਏ ਫਸਟ year ਦੀstudent ਸੀ , ਜਦੋਂ ਮੀਤ ਸ੍ਰ ਭੰਗੜਾ ਸਿਖਾਉਣ ਲਈ ਕਾਲਜ ਵਿੱਚ ਆਏ ਜੀ। ਤੁਸੀਂ ਬਹੁਤ ਹੀ ਵਧੀਆ ਭੰਗੜਾ ਕੀਤਾ ਸੀ।ਤੁਹਾਡੀ ਸੰਘਰਸ਼ ਭਰੀ ਜ਼ਿੰਦਗੀ ਬਾਰੇ ਸੁਣਿਆ ਤਾਂ ਮੈਂ ਜਿਵੇਂ ਪੱਥਰ ਹੀ ਬਣ ਗਈ ਹੋਵਾਂ ਇਹ ਮਹਿਸੂਸ ਕੀਤਾ। ਵਾਹਿਗੁਰੂ ਹੁਣ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਹਮੇਸ਼ਾ ਤੰਦਰੁਸਤੀ ਭਰੀ ਲੰਮੀ ਉਮਰ ਬਖਸ਼ੇ।
@SwarnjitKaur-v3m
@SwarnjitKaur-v3m 2 ай бұрын
ਬਹੁਤ ਦੁਖ ਭਰੀ ਜ਼ਿੰਦਗੀ ਦੀ ਕਹਾਣੀ ਪਰਮਾਤਮਾ ਮੇਹਰ ਭਰਿਆ ਹੱਥ ਰੱਖੇ ❤
@gurmeetmeet9683
@gurmeetmeet9683 2 ай бұрын
........aap ji nu dukh bhari lagi ? Muhbat dukh nu vi Anand ch Badal dendi hai Ji.
@RavinderKaur-hq6bs
@RavinderKaur-hq6bs 2 ай бұрын
May waheguru ji blessed both of you with lots of happiness ❤❤
@SinderKaur-uc6nb
@SinderKaur-uc6nb 3 ай бұрын
ਵਾਹਿਗੁਰੂ ਜੀ ਇਦਾ ਦਾ ਸਦਕ ਇਹ ਬਹੁਤ ਹੀ ਵਧੀਆ ਤੇ ਭਾਵਕ ਕਹਾਣੀ ਆ
@palwindersingh4328
@palwindersingh4328 3 ай бұрын
ਮੈਂ ਇਸ ਵੀਡੀਓ ਨੂੰ ਪੂਰਾ ਦੇਖਿਆਂ ਜੀ ਮੈਨੂੰ ਸਿਰਫ਼ ਇੱਕੋ ਇੱਕ ਸੈਅਰ ਯਾਦ ਆਉਦਾ ਜੀ ਮੈਨੂੰ ਖੁੱਲੇ ਆਸਮਾਨ ਵਿੱਚ ਛੱਡ ਦਿਉ ਮੈਂ ਪੂਰੀ ਦੁਨੀਆਂ ਦੇਖਣੀ ਆਂ ਚੜਦੇ ਸੂਰਜ ਵੱਲ ਮੈਂ ਜਾਣਾਂ ਖੁਰਦੀ ਬਰਫ਼ ਦੇਖਣੀ ਆਂ ਸਮੁੰਦਰਾਂ ਉੱਤੋ ਦੀ ਕਦੇ ਨਾਂ ਬਾਜ ਨੰਗੇ ਆਪਣੀ ਸਫਲ ਹੁੰਦੀ ਜਿੰਦਗੀ ਮੈਂ ਆਪ ਦੇਖਣੀ ਆਂ❤❤❤❤❤❤
@tejvinderkaur2830
@tejvinderkaur2830 2 ай бұрын
ਬਹੁਤ ਵਧੀਆ ਸੋਚ ਹੈ ਜੀ ❤ ਪਰ ਮੈਮ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਨਾਟਕ ਨੀਂ ਕੀਤਾ
@KuldeepSingh-rn6tz
@KuldeepSingh-rn6tz 2 ай бұрын
ਬਹੁਤ ਹੀ ਭਾਵੁਕ ਕਰ ਗਈ ਤੁਹਾਡੀ ਜਿੰਦਗੀ ਦੀ ਪਿਆਰੀ ਜਿਹੀ ਕਹਾਣੀ❤❤❤
@jagdishkaur8819
@jagdishkaur8819 2 ай бұрын
@jaswantsingh-xf6sh
@jaswantsingh-xf6sh 2 ай бұрын
ਕੋਈ ਵੀ ਗੱਲ ਭੈੜੀ ਤਾਂ ਲੱਗੀ ਹੀ ਨਹੀਂ ਵੀਰ ਸਾਰੀ ਇੰਟਰਵਿਊ ਫਿਲਮ ਦੇ ਸ਼ੀਨ ਦੀ ਤਰਾਂ ਲੱਗੀ, ਇਸ ਹੱਡਬੀਤੀ ਤੇ ਬਹੁਤ ਹੀ ਸੁਹਣੀ ਫਿਲਮ ਬਣੇਗੀ ਬਹੁਤ ਵਧੀਆ ਲੱਗਾ ਜੀ, ਵਾਹਿਗੁਰੂ ਚੜ੍ਹਦੀਕਲਾ ਬਖਸ਼ੇ 🙏🏻🙏🏻🙏🏻🙏🏻🙏🏻
@gurmeetmeet9683
@gurmeetmeet9683 2 ай бұрын
Bhut Shukreya
@shindamehre6984
@shindamehre6984 24 күн бұрын
Jo kami c rabb ne jado o puri kri baby bahut dil khus hoya🙏🙏🙏🙏🎂
@gurmeetmeet9683
@gurmeetmeet9683 22 күн бұрын
Slamat rho
@darshanbrar1371
@darshanbrar1371 3 ай бұрын
ਇਹ ਪੁਰਾਣੀਆਂ ਦੋ ਘਟਨਾਵਾਂ ਦਾ ਸੱਚਾ ਨਵਾਂ ਰੂਪ ਹੈ। ਹੀਰਰਾਝਾ ਅਤੇ ਰਜਨੀ ਵਾਲਾ। ਪਿਆਰ ਅਤੇ ਸਿਦਕ ਦਾ 👍👍
@ManjeetSingh-yn9pc
@ManjeetSingh-yn9pc 3 ай бұрын
ਬਹੁਤ ਸੰਘਰਸ਼ਾਂ ਵਿੱਚੋ ਦੀ ਲੰਘੇ ਸਲੂਟ ਹੈ ਜੀ ਜੋੜੀ ਨੂੰ
@funwithstudy-g9d
@funwithstudy-g9d 3 ай бұрын
bhut vdia interview si . mam ta mam da serial ਭਾਗਾਂ ਵਾਲੀਆਂ bhut var repeat karke dekhea hun bhi repeat ch dekh rhi aa Sadi family.mere beti bhi dekh dii aa . full interview dekhi aa Dil nu chuh gyi mam di story . waheguru ji hmesha mam nu khush rkhn 🙏🙏🙏🙏
@jagdishkaur9755
@jagdishkaur9755 3 ай бұрын
ਇਕ ਅਟੱਲ ਵਿਸ਼ਵਾਸ ਤੇ ਦਲੇਰੀ ਨਾਲ ਭਰਪੂਰ ਔਰਤ ਹੀ ਇਹ ਸਭ ਕੁਝ ਕਰ ਸਕਦੀ ਹੈ। ਮੇਰੇ ਵਰਗੀਆਂ ਬੁਜ਼ਦਿਲ ਔਰਤਾਂ ਤਾਂ ਮਾੜੀ ਜਿਹੀ ਗੱਲ ਤੋਂ ਘਬਰਾ ਜਾਂਦੀਆਂ ਹਨ। ਤੁਸੀਂ ਦੋਵੇਂ ਜੀਅ ਵਧਾਈ ਦੇ ਹੱਕਦਾਰ ਹੋ।
@raj44sabharwal
@raj44sabharwal 2 ай бұрын
ਅੱਜ ਦੇ ਸਮੇਂ ਵਿੱਚ ਏਸਤਰਾਂ ਦੀ ਜੋੜੀ ਮਿਲਣਾ ਬਹੂਤ ਮੁਸ਼ਕਲ ਹੈ! ਵਾਹਿਗੁਰੂ ਏਹਨਾ ਤੇ ਕਿਰਪਾ ਕਰੇ
@simmerpreetbawa8103
@simmerpreetbawa8103 2 ай бұрын
I lived with Anita Meet during University days. Once she told me this of her love story in hostel room , today it got refreshed.❤ Where are you Ms. Anita ji nowadays?
@JARNAILSINGH-cq1sn
@JARNAILSINGH-cq1sn 3 ай бұрын
ਵਾਹ ਭੈਣ ਬਹੁਤ ਕੁਝ ਅੱਜ ਦੀ ਵਾਰਤਾਲਾਪ ਤੋਂ ਆਪ ਜੀ ਬਹੁਤ ਵੱਡਾ ਸੰਦੇਸ਼ ਦਿੱਤਾ ਹੈ।
@jaswinderkaur1907
@jaswinderkaur1907 Ай бұрын
Bahut bahut bahut bahut khoob , time da ptaa ee nee lagya,🙏🙏🙏🙏🙏
@gurmeetmeet9683
@gurmeetmeet9683 Ай бұрын
Shukreya Ji
@paramjitsaini4359
@paramjitsaini4359 3 ай бұрын
ਸੱਚੀ ਮੁਹੱਬਤ ਦਾ ਕਦੀ ਅੰਤ ਨਹੀਂ ਹੁੰਦਾ ਉਹ ਯਾਦਗਾਰ ਬਣ ਜਾਂਦੀ🙏🏻
@AngrejSingh-r8b
@AngrejSingh-r8b 25 күн бұрын
ਮੈਂਡਮ ਜੀ ਤੂਹਾਡੇ ਪਰਿਵਾਰ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ 20:35 ਰੱਖੇ ਤੁਹਾਡੀ ਕਹਾਣੀ ਸੁਣ ਕੇ ਸ਼ਰੀਰ ਦੇ ਲੂ ਕੰਡੇ ਖੜੇ ਹੋ ਗਏ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਤੱਤੀ ਵਾ ਨਾ ਲੱਗੇ ਅਤੇ ਤੁਹਾਨੂੰ ਪਤਾ ਮੈਂਡਮ ਜੀ ਤੁਸੀਂ ਮੋਗੇ ਦੇ ਨਾਲ ਪਿੰਡ ਸਲਿਣੇ ਛੂਟ ਕਰਨ ਆਏ ਸੀ ਅਤੇ ਸਾਡਾ ਘਰ ਕੱਚਾ ਸੀ ਜਿੱਥੇ ਤੁਸੀਂ ਛੂਟ ਕੀਤਾ ਸੀ ਅਤੇ ਅਸੀਂ ਛੋਟੇ ਸੀ ਤੁਸੀਂ ਆਂਵਦੀ ਫੋਟੋ ਦੇ ਕੇ ਗਏ ਸੀ ਤੇ ਉਹ ਫੋਟੋ ਅੱਜ ਵੀ ਸਾਡੇ ਕੋਲ ਹੈ
@gurmeetmeet9683
@gurmeetmeet9683 22 күн бұрын
Slamat rho
@SurinderGill-y2k
@SurinderGill-y2k 3 ай бұрын
Very interested story of the real life unbelievable God bless .
@sukhasandhusukha9981
@sukhasandhusukha9981 3 ай бұрын
ਇਹ ਭੈਣ ਫਿਲਮਾ ਵਿੱਚ ਬਹੁਤ ਸਹੋਣੋ ਰੋਲ ਕਰਦੀ ਹੈ ਮੈ ਜਦੋ ਦਾ ਭੈਣ ਦੀਆ ਫਿਲਮਾ ਦੇਖਣ ਲੱਗਾ ਮੈ ਭੈਣ ਨੂੰ ਆਪਣੀ ਸਕੀ ਭੈਣ ਸਮਝਦਾ ਹਾ ਪ੍ਰਮਾਤਮਾ ਭੈਣ ਤੇ ਭਾਜੀ ਨੂੰ ਚੜਦੀ ਕਲਾ ਵਿੱਚ ਰੱਖੇ from England
@gurmeetmeet9683
@gurmeetmeet9683 3 ай бұрын
Muhabat Zindabad Shukreya.....Punjab ao ta'n mil ke jana ĺ Dil tu'n satkar
@vikramjit9891
@vikramjit9891 3 ай бұрын
ਮੈਡਮ ਜੀ 2 ਵਾਰ ਦੇਖ ਰਿਹਾ ਹਾਂ ਥੋੜਾ ਪੋਡਕਾਸਟ ਦੀਲ ਕਿਛ ਪੈਂਦੀ ਹੇ ਥੋੜਾ ਪੋਡਕਾਸਟ ਸੁਣ ਕੇ ਅਨੀਤਾ ਜੀ ਬਹੁਤ ਹੀ ਰਬ ਨੇ ਥੋੜਾ ਐਮਤਆਂ ਲਿਆ ਹ ਬਾਕੀ ਰੋਣ ਨਿਕਲ਼ ਗਿਆ ਮੈਡਮ ਜੀ 1 2 ਕਮੇਂਟ ਛੜ ਕੇ ਬਾਕੀ ਸਾਰਿਆ ਧਾ ਦੀਲ ਐਮੋਸੰਨਲ ਹੋਇਆ ਹੈ ਬਹੁਤ ਹੀ ਦੀਲ ਨੁੰ ਗਲਾ ਲਗਦਿਆ ਨੇ ਥੋੜਿਆ ਮੈਡਮ ਜੀ ਰਬ ਥੋਨੂੰ ਤਰੱਕੀ ਬਖਸ਼ੇ❤​@@gurmeetmeet9683
@sukhwantsingh6097
@sukhwantsingh6097 3 ай бұрын
Waheguru sda kirpa rakhan ap tay ji
@sukhwantsingh6097
@sukhwantsingh6097 3 ай бұрын
​@@gurmeetmeet9683sat sri akal veer ji ap na number dio veer ji🙏🙏 waheguru sda kirpa rakhan ap sab tay ji
@ra-xw8qb
@ra-xw8qb 3 ай бұрын
@@gurmeetmeet9683 hlo ji
@pammiverma3819
@pammiverma3819 Ай бұрын
ਪਤੀ ਪਤਨੀ ਦੀ ਸਭ ਤੋਂ ਵੱਡੀ ਮਿਸਾਲ ਸਲੂਟ ਹੈ 😊
@ManuSidhu-rw3yw
@ManuSidhu-rw3yw 3 ай бұрын
Bhut vdia story a ji Life di asl khani Waheguru ji bhut bant a
@surinderparmar3306
@surinderparmar3306 3 ай бұрын
ਮੇਰੀ ਤੁਹਾਡੀ ਇੱਕ ਕਹਾਣੀ। ਅਸੀਂ ਵੀ 50ਸਾਲ ਪਹਿਲਾਂ ਏਸੇ ਤਰ੍ਹਾਂ ਸ਼ਾਦੀ ਕਰਾਈ ਸੀ ਤੇ ਸਭ ਕੁਝ ਚੋਂ ਸਾਨੂੰ ਲੰਘਣਾ ਪਿਆ।
@SurinderGill-y2k
@SurinderGill-y2k 3 ай бұрын
Never felt so esteem I am in tears this shows God chooses this couple for this unbelievable incident to test in human life . 🙏
@AmrikSingh-h1r3f
@AmrikSingh-h1r3f 3 ай бұрын
ਬਹੁਤ ਵਧੀਆ ਇੰਟਰਵਿਊ ਹੈ ਜੀ ਧੰਨਵਾਦ
@gurindersingh8530
@gurindersingh8530 3 ай бұрын
Interview baar baar dekhn nu dil krda.....God bless u....waheguru ji dhrr sarian khushian den🙏🙏🙏
@rajwindersingh5344
@rajwindersingh5344 Ай бұрын
ਸਿਦਕ ਦੇ ਬੇੜੇ ਪਾਰ ਹੁੰਦੇ ਵਹਿਗੁਰੂ ਖੁਸ਼ੀਆਂ ਅਤੇ ਤੰਦਰੁਸਤੀ ਹੱਖੇ 🌺🌹🌺🌹🌺🌹🌺🌹🌺🌹
@Jassikaur4439
@Jassikaur4439 3 ай бұрын
ਜਿੰਦਗੀ ਚ, ਕੁਝ ਪਾਉਣ ਲਈ ਕੁਝ ਖੋਹਣਾ ਪੈਂਦਾ ਪਰ ਮੈਡਮ ਤੁਸੀ ਜੋ ਚਾਹਿਆ ਉਹ ਮਿਲਿਆ ਵੀ ਤੇ ਖੋਇਆ ਵੀ ਕੁਝ ਨਹੀ ਬਹੁਤ ਕਿਸਮਤ ਵਾਲੇ ਓ🙏🙏🙏🙏🙏
@JoginderkaurSandhu-ov7bs
@JoginderkaurSandhu-ov7bs 3 ай бұрын
ਅਨੀਤਾ ਮੈਡਮ ਜੀ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਬਾਰ ਬਾਰ ਸੁਣਨ ਨੂੰ ਜੀ ਕਰਦਾ ਕਾਫੀ ਕੁਝ ਸਿੱਖਣ ਨੂੰ ਮਿਲਿਆ 🙏🙏ਪੱਤਰਕਾਰ ਵੀਰ ਜੋ ਬਾਰ ਬਾਰ ਸਰ ਦੀ ਘਰੇਲੂ ਹਲਾਤਾ ਬਾਰੇ ਗੱਲ ਕੀਤੀ ਥੋੜਾ ਬੁਰਾ ਲੱਗਿਆ
@rajwinderkaurdeo6051
@rajwinderkaurdeo6051 3 ай бұрын
Dead body ch jaan paun wali interview, waoo waoo ❤❤, kamal a tuhadi jinda dili love u ❤❤
@shitalKaur-b3u
@shitalKaur-b3u 3 ай бұрын
Ik anokhi prem khani.....e film bnayi jawe is utte... true love story
@mohinderpalnagpal2567
@mohinderpalnagpal2567 3 ай бұрын
Saade malout di shaan hai eh lovely jodi God bless u ❤
@AmandeepKaur-bw6pu
@AmandeepKaur-bw6pu 3 ай бұрын
Wowwww....madam main ta speechless ho gyi tuhadi story sun k .....madm tuhadi ek gal mainu bahut chngi lgi k j kise d sidi pe jayeta sab kuch thik j kise d vigrh jaye osto bura v kuch nhi ...parents ese gal to drde aa hor kuch ni
@SimisharmaSimran
@SimisharmaSimran 3 ай бұрын
ਬਿਲਕੁਲ ਮੇਰੀ ਕਹਾਣੀ ਹੈ, ਧੰਨਵਾਦ ਮੈਡਮ ਜੀ , ਹਾਲਾਤਾਂ ਨਾਲ ਮਜਬੂਤੀ ਨਾਲ ਲੜਣ ਦੀ ਪ੍ਰੇਰਨਾ ਮਿਲੀ, ਸਾਡੇ ਤੇ ਵੀ ਇਹੀ ਦੌਰ ਚਲ ਰਿਹਾ ,ਇਕ strong piller ਦੀ ਤਰਾਂ ਇੱਕਲੀ ਖੜੀ ਆ ਮੈ ਆਪਣੇ husband ਨਾਲ
@thesoulwellness7885
@thesoulwellness7885 2 ай бұрын
She literally made me cry
Sister Meets Her Brother After 27 Years|Sukh Gill|Emotional Interview|Mani Parvez|@kaintpunjabi
52:34
Kaint Punjabi (ਘੈਂਟ ਪੰਜਾਬੀ)
Рет қаралды 384 М.
So Cute 🥰 who is better?
00:15
dednahype
Рет қаралды 19 МЛН
ਮੇਰਾ ਪੁਨਰ ਜਨਮ ਹੋਇਆ|Rebirth Real Story|Punar Janam Podcast|Punar Janam Story|@kaintpunjabi
1:15:48
Laalchi Bhena | Full Punjabi Movie 2024 | JaggieTv
1:08:24
Jaggie Films
Рет қаралды 881 М.