ਕੈਸਿਟ-ਖ਼ਾਲਸਾ ਪੰਥ (KHALSA PANTH-2012) 8 Songs

  Рет қаралды 1,459

Anoop Sidhu (punjabi folk singer)

Anoop Sidhu (punjabi folk singer)

4 жыл бұрын

ਗਿੱਲ ਸਾਹਿਬ ਦੇ ਗੀਤਾਂ ਨੂੰ ਪਿਆਰ ਕਰਨ ਵਾਲ਼ੇ ਸਤਿਕਾਰਯੋਗ ਸਾਰੇ ਦੋਸਤਾਂ ਨੂੰ ਏਹੇ ਦੱਸ ਦਿਆਂ ਕਿ ਉਸਤਾਦ ਗਾਇਕ ਸ਼੍ਰੀ ਕਰਨੈਲ ਗਿੱਲ ਜੀ ਦੇ ਸਵਰਗਵਾਸ ਹੋ ਜਾਣ ਤੋਂ ਬਾਅਦ ਉਹਨਾਂ ਦੀ ਧਰਮਪਤਨੀ ਅਤੇ ਮੇਰੇ ਸਤਿਕਾਰਯੋਗ ਮਾਤਾ ਜੀ ਸ਼੍ਰੀਮਤੀ ਸੁਖਜਿੰਦਰ ਕੌਰ ਜੀ ਨੇ ਏਹੇ ਕੈਸਿਟ ਸਰਬਜੀਤ ਸਿੰਘ ਵਿਰਦੀ ਹੋਰਾਂ ਦੇ ਰਾਹੀਂ ਅੰਮ੍ਰਿਤ ਸਾਗਰ ਤੋਂ ਖ਼ੁਦ ਰਿਲੀਜ਼ ਕਰਵਾਈ ਸੀ ।
ਮੇਰਾ ਮਾਤਾ ਜੀ ਨੂੰ ਕੋਟਨਿ ਕੋਟਿ ਪ੍ਰਣਾਮ ਹੈ ਜੀ, ਜਿਹਨਾਂ ਨੇ ਗਿੱਲ ਸਾਹਿਬ ਦੀ ਏਸ ਕੈਸਿਟ ਵਿਚਲੇ ਦੋ ਗੀਤ (ਕੌਮ ਨਾਲ ਦਾਤਿਆ ਪਿਆਰ ਤੇਰਾ ਵੇਖਿਆ ਅਤੇ ਜੀਵਾਂ ਤੱਕ ਤੱਕ ਤੇਰੀ ਤਸਵੀਰ ਧੰਨ ਦਸਮੇਸ਼ ਪਿਤਾ ) ਨੂੰ ਜ਼ਰੂਰ ਰਿਲੀਜ਼ ਕਰਵਾਉਣ ਦੀ ਆਖਰੀ ਖਾਹਿਸ਼ ਨੂੰ ਪੂਰਾ ਕੀਤਾ ।
ਮੇਰੇ ਵੱਲੋਂ ਪੂਜਨੀਕ ਉਸਤਾਦ ਜੀ ਅਤੇ ਮਾਤਾ ਜੀ ਨੂੰ ਕਰੋੜਾਂ ਵਾਰ ਪ੍ਰਣਾਮ ।
ਅਨੂਪ ਸਿੱਧੂ
SINGER- KARNAIL GILL
LYRICS
1,3,5-SATNAM
CHANGIARHA
2-CHATAER S PARWANA
4-BALBIR LEHRA
6-BALDEV SINGH
CHANA
7-CHARAN S SAFRI
8-?
COMENTRY BY SARABJIT SINGH VIRDI JI
MUSIC-JANGA KAINTH
&
VARINDER MANGAT
LEBAL
AMRIT SAGAR CO. LDH

Пікірлер: 15
@gurvindernumberdaar2275
@gurvindernumberdaar2275 4 жыл бұрын
ਬਹੁਤ ਵਧੀਆ ਜੀ ਬਾਈ ਜੀ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ ਵਹਿਗਰੂ
@sidhuanoop
@sidhuanoop 4 жыл бұрын
ਵਾਹਿਗੁਰੂ ਜੀ
@sukhmandersran584
@sukhmandersran584 4 жыл бұрын
ਬਹੁਤ ਵਧੀਆ ਸਦਾਬਹਾਰ ਪੁਰਾਣੇ ਧਾਰਮਿਕ ਗੀਤ ਕਰਨੈਲ ਗਿਲ ਸਾਹਿਬ ਜੀ ਦੇ ਉਸ ਮਹਾਨ ਕਲਾਕਾਰ ਨੂੰ ਸਾਡਾ ਦਿਲੌ ਸਲਾਮ ਹੈ
@balrajsinghdhaliwal699
@balrajsinghdhaliwal699 4 жыл бұрын
Waheguru ji
@rajwinderbegam7104
@rajwinderbegam7104 4 жыл бұрын
ਵਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻
@sidhuanoop
@sidhuanoop 4 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ। ਬਹੁਤ ਬਹੁਤ ਧੰਨਵਾਦ ਜੀ ।
@gagngagi4994
@gagngagi4994 4 жыл бұрын
wahiguru ji
@sidhuanoop
@sidhuanoop 4 жыл бұрын
ਵਾਹਿਗੁਰੂ ਜੀ
@balwinderjalwera1908
@balwinderjalwera1908 4 жыл бұрын
ਬਹੁਤ ਵਧੀਆ ਜੀ। ਮਹਾਨ ਗਾਇਕ ਕਰਨੈਲ ਸਿੰਘ ਗਿੱਲ ਜੀ।🙏🏻🙏🏻
@sidhuanoop
@sidhuanoop 4 жыл бұрын
ਧੰਨਵਾਦ ਬਾਈ ਜੀ ।
@AmrikSingh-xq7bc
@AmrikSingh-xq7bc 4 жыл бұрын
ਵਾਹਿਗੁਰੂ ਜੀ
@nirmalsingh9484
@nirmalsingh9484 4 жыл бұрын
Very nice veer ji thanks wahe guru ji
@sidhuanoop
@sidhuanoop 4 жыл бұрын
Welcome bai ji
@bkhanmusic7532
@bkhanmusic7532 4 жыл бұрын
Waheguru ji 🙏🏻🙏🏻 Perfect singing and perfect music Likhya tan poora perfect hai ji
@sidhuanoop
@sidhuanoop 4 жыл бұрын
ਧੰਨਵਾਦ ਖ਼ਾਨ ਸਾਹਿਬ
Happy 4th of July 😂
00:12
Pink Shirt Girl
Рет қаралды 61 МЛН
HAPPY BIRTHDAY @mozabrick 🎉 #cat #funny
00:36
SOFIADELMONSTRO
Рет қаралды 9 МЛН
Technics SL L2 - Funcionamento Perfeito
1:22
Loucos por Vitrola
Рет қаралды 4,5 М.
Bhai Jujhar Singh Ji (Jukebox) - NonStop Shabad Gurbani - New Shabad Gurbani Kirtan - Best Records
1:34:04
Best Records ਗੁਰੂ ਕੀ ਬਾਣੀ
Рет қаралды 1,5 МЛН
Philips platenspeler 660 Test
1:43
Maurice
Рет қаралды 15 М.
Happy 4th of July 😂
00:12
Pink Shirt Girl
Рет қаралды 61 МЛН