KISSAN MAZDOOR EKTA
4:37
3 жыл бұрын
Пікірлер
@krishandev3633
@krishandev3633 4 сағат бұрын
❤❤❤❤❤
@SukhmanderSingh-uy3xc
@SukhmanderSingh-uy3xc 2 күн бұрын
ਮੈਂ ਕਰਨੈਲ ਗਿੱਲ ਦਾ ਅਖਾੜਾ ਬਾਘਾਪੁਰਾਣਾ ਜੁੱਤੀ ਟੁੱਟ ਗੀਤ ਤੇਰੇ ਸੁਹਰਿਆਂ ਨੇ ਕਾਰ ਦਿੱਤੀ ਸੁਣਿ ਆ ।ਸ ਸ ਬਾਠਿੰਡੇ ਵਾਲੇ 🎉
@gurcharanbhinderchan4607
@gurcharanbhinderchan4607 4 күн бұрын
ਬਚਪਨ ਯਾਦ ਕਰਵਾ ਦਿੱਤਾ ਤੁਸੀਂ! ਜਲੰਧਰ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਚ ਅਕਸਰ ਵੱਜਦਾ ਸੀ ਇਹ ਗੀਤ ❤❤❤❤
@karmindersidhu9335
@karmindersidhu9335 5 күн бұрын
Gulshan Ne.jis.vee.kalakar.nall.gaiy.oh.hihit.ho.gaiy.sb.tau.surlee.shinger.kimti.hira.salut.gulshan.noo
@ajmerbrar7490
@ajmerbrar7490 9 күн бұрын
Very nice Video and song and Voice and Old and Gold ji
@ajmerbrar7490
@ajmerbrar7490 9 күн бұрын
Very nice Video and song and Voice Old and Gold ji
@user-td1is3lz7j
@user-td1is3lz7j 12 күн бұрын
nhi, risa, purane, gane, diya
@prabjitsinghsonyloteyprabj7427
@prabjitsinghsonyloteyprabj7427 14 күн бұрын
❤❤❤❤❤❤❤😂😂😂😂😂😂🙏🙏🙏💖💖💖💖💖
@akmalkhan4890
@akmalkhan4890 14 күн бұрын
❤🇵🇰 🇵🇰 🇵🇰 ❤
@paramjitpal4863
@paramjitpal4863 15 күн бұрын
ਰਪੋਟ। ਓਕੇ ਆ। ਜੀ। ਨਜਾਰਾ ਬਹੁਤ ਆਉਦਾ ਦੋਬਾਰੇ। ਖਾਦੀ। ਆ
@bholasingh6803
@bholasingh6803 16 күн бұрын
Ruuh khus hoge
@sidhuanoop
@sidhuanoop 16 күн бұрын
Thanks Bai ji
@jawalewaliyajosan2068
@jawalewaliyajosan2068 17 күн бұрын
ਅਮਰ ਆਵਾਜਾਂ ।
@motivationchannel9886
@motivationchannel9886 18 күн бұрын
❤ heart touching ❤️...,.. love in my blood ❤❤❤
@harneksingh7063
@harneksingh7063 26 күн бұрын
Hun de geetan ch tan bs ahnkar asla te nasheyan to sivaye kuj v ni
@sidhuanoop
@sidhuanoop 26 күн бұрын
Bilkul sahi bai ji
@user-ql7ou6mu6h
@user-ql7ou6mu6h 27 күн бұрын
ਇਹਨਾਂ ਗੀਤਾਂ ਵਿਚ ਬਹੁਤ ਜਾਨ ਹੈ ਜੋ ਅੱਜ ਵੀ ਮੈਦਾਨ ਵਿੱਚ ਤਕੜੇ ਪਹਿਲਵਾਨ ਵਾਂਗ ਅਖਾੜੇ ਵਿਚ ਖੌਰੂ ਪਾਉਂਦੇ ਫਿਰਦੇ ਹਨ ਅਜੈਬ ਸਿੱਧੂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਥੈਂਕਯੂ ਵੀਰ ਅਨੂਪ ਸਿੰਘ ਸਿੱਧੂ ਸਾਹਿਬ ਜੀ 📢🌹💐🌷🥀🏵️🌺🌼🌿🌻🌸🪷❤️💘
@sidhuanoop
@sidhuanoop 27 күн бұрын
ਆਪ ਜੀ ਦਾ ਵੀ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ
@zulfkarali7188
@zulfkarali7188 27 күн бұрын
Very very beautiful song ❤️ Veer ji
@SohanSingh-vn6kf
@SohanSingh-vn6kf 28 күн бұрын
Very nice jee thank w
@user-ql7ou6mu6h
@user-ql7ou6mu6h 28 күн бұрын
ਵੀਰ ਅਨੂਪ ਸਿੰਘ ਜੀ ਇਹ ਗੀਤ ਤਿੰਨ ਕਲਾਕਾਰਾਂ ਨੇ ਆਪਣੇ ਆਪਣੇ ਅੰਦਾਜ਼ ਚ, ਗਾਇਆ ਹੈ ਜੀ ਗਾਮੀ ਸੰਗਤਪੁਰੀਆ ਬਹੁਤ ਵਧੀਆ ਗੀਤਕਾਰ ਹੈ ਜੀ ਸ਼ੁਕਰੀਆ ਮਿਹਰਬਾਨੀ ਵੀਰ ਜੀ 📢❤❤❤❤❤❤
@user-ql7ou6mu6h
@user-ql7ou6mu6h 28 күн бұрын
ਵੀਰ ਅਨੂਪ ਸਿੰਘ ਸਿੱਧੂ ਸਾਹਿਬ ਜੀ ਇਹਨਾਂ ਗੀਤਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਏ ਓਨੀ ਹੀ ਥੋੜੀ ਹੈ ਪਰਵਾਰਿਕ ਗੀਤ ਹਰ ਇਕ ਗੀਤ ਦੀ ਸਟੋਰੀ ਬਣਦੀ ਹੈ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵੀਰ ਜੀ 📢🪕🪕🎸🎺🎸🎺
@ManpreetKaur-qw5bj
@ManpreetKaur-qw5bj 15 күн бұрын
Jbioiohpkphojohj Ho ..
@BhinderDhaliwal-nm8tz
@BhinderDhaliwal-nm8tz 29 күн бұрын
ਬਹੁਤ ਸਪੀਕਰ ਸੁਣਦੇ ਹੁੰਦੇ ਸੀ ਉਹ ਬਚਪਣ ਕਿਥੋ ਭਾਲਣ ਜਾਵਾਗੇ ਹਾਏ ਰੱਬਾ
@Lakhbir_Singh
@Lakhbir_Singh Ай бұрын
❤❤
@user-er2bt8yt6b
@user-er2bt8yt6b Ай бұрын
Q
@ravinderbraich7628
@ravinderbraich7628 Ай бұрын
ਬਹੁਤ ਬਹੁਤ ਵਧੀਆ ਗੀਤ ਆ
@BalbirMaan-se7jb
@BalbirMaan-se7jb Ай бұрын
Karnail.fvt Singer.c.old.is.gold.purana.time.yaad.kra.dita.jio
@GurjatSingh-ct3wy
@GurjatSingh-ct3wy Ай бұрын
Good song
@tejindersinghpharwahi3594
@tejindersinghpharwahi3594 Ай бұрын
ਬਹੁਤ ਹੀ ਖੂਬਸੂਰਤ ਆਵਾਜ਼ .... ਕਰਨੈਲ ਗਿੱਲ ਅਤੇ ਗੁਲਸ਼ਨ ਕੋਮਲ ਜੀ ਨੂੰ ਬਚਪਨ ਤੋਂ ਸੁਣਦੇ ਆ ਰਹੇ ਹਾਂ .... ਮੁੰਡਾ ਮੁਸ਼ਕੀ ਮੁਸ਼ਕਿਆ ਫਿਰਦਾ
@jaspalmehak1770
@jaspalmehak1770 Ай бұрын
ਬੱਲੇ ਬੱਲੇ ਕਿਨਾਂ ਸੱਭਿਆਚਾਰਕ ਗੀਤ ਹੈ। ਇਕ ਚਮਕੀਲਾ ਅਮਰਜੋਤ ਹੀ ਲੱਚਰ ਗੀਤ ਗਾਉਂਦੇ ਸਨ।
@jaspalmehak1770
@jaspalmehak1770 Ай бұрын
ਹੈ ਬਹੁਤ ਸੱਭਿਆਚਾਰਕ ਗੀਤ ਹੈ ਬਾਈ। ਇੱਕ ਚਮਕੀਲਾ ਹੀ ਲੱਚਰ ਗੀਤ ਗਾਉਂਦਾ ਸੀ।
@dharamsingh5541
@dharamsingh5541 Ай бұрын
Shoty veer anoop sidhu saab ji ne karnail gill te preeti bala ji collection heth gill Saab ji de super duper hitt geet paye han ji.sare geet ik to ikk vadhia han.kai geet ta ajehe suny jo pehli vaar sun reha ha ji. Sare geet bahut vadhia han ji sun ke swaad aa gea ji Jugg jugg jio anoop veer ji.rabb lamia umra bakshy tehanu.
@AmanatAli-vt2sn
@AmanatAli-vt2sn Ай бұрын
So nice
@deeparsh700
@deeparsh700 Ай бұрын
Good song
@Maan-re5ez
@Maan-re5ez Ай бұрын
Good sinver
@parmjitpaul3203
@parmjitpaul3203 Ай бұрын
🌹👍🌹
@jasdeepsingh4907
@jasdeepsingh4907 2 ай бұрын
Bahut sohne geet ne bai ji dhanwaad geeta waste
@balwinderdhami5971
@balwinderdhami5971 2 ай бұрын
ਕਰਨੈਲ ਗਿਲ ਬਹੁਤ ਹੀ ਵਧੀਆ ਸੁਰੀਲੀ ਅਵਾਜ ਦੇ ਮਾਲਕ ❤
@balwinderdhami5971
@balwinderdhami5971 2 ай бұрын
👍👍👍👍👍👍👍👍👌👌👌👌👌
@balwinderdhami5971
@balwinderdhami5971 2 ай бұрын
ਬੁਹਤ ਵਧੀਆ ਜੀ ਪੁਰਾਣਾ ਟੈਮ ਜਾਦ ਕਰਾ ਦਿੱਤਾ ਜੀ❤
@MohinderSingh07
@MohinderSingh07 2 ай бұрын
Old is Gold
@veerbahadur2979
@veerbahadur2979 2 ай бұрын
ਬਹੁਤ ਵਧੀਆ ਜੀ ਬਚਪਨ ਯਾਦ ਕਰਵਾ ਦਿੱਤਾ ਜੀ🙏🏻
@user-ld3om5bq8h
@user-ld3om5bq8h 2 ай бұрын
Very bad no raeaje no gsrba chandi
@zulfkarali7188
@zulfkarali7188 2 ай бұрын
Bahut vadia song ❤️
@zulfkarali7188
@zulfkarali7188 2 ай бұрын
Bahut vadia song ❤️
@zulfkarali7188
@zulfkarali7188 2 ай бұрын
Bahut vadia song ❤️
@zulfkarali7188
@zulfkarali7188 2 ай бұрын
Bahut vadia song ❤️
@zulfkarali7188
@zulfkarali7188 2 ай бұрын
Bahut vadia song ❤️
@zulfkarali7188
@zulfkarali7188 2 ай бұрын
Bahut vadia song ❤️
@surindersingh7094
@surindersingh7094 2 ай бұрын
Thank sidhu sahib jawani remember ਬਹੁਤ ਸੋਹਣੇ ਗੀਤ ਸਨ usa
@HarmeshSinghChauhan
@HarmeshSinghChauhan 2 ай бұрын
Old is gold
@zulfkarali7188
@zulfkarali7188 2 ай бұрын
Very very beautiful song ❤️
@darshansingh5448
@darshansingh5448 2 ай бұрын
ਜਿਹੀ ਅਫੀਮ ਖਾ ਲੲਈ ਜਿਹੇ ਗੀਤਾਂ ਸੁਣ ਲੲਏ
@sidhuanoop
@sidhuanoop 2 ай бұрын
Thanks so much bai ji. ਬਿਲਕੁਲ ਸਹੀ ਬਾਈ ਜੀ ਇਹਨਾਂ ਗੀਤਾਂ ਦਾ ਸਰੂਰ ਵੱਖਰਾ ਈ ਐ