ਕੱਲੇ ਨਾਂ ਨਾਲ ਰੋਟੀ ਨੀਂ ਪੱਕਦੀ - Saab Pangota || Bittu Chak Wala || Aaj Mere Naal

  Рет қаралды 385,699

BoloBoloShow

BoloBoloShow

5 жыл бұрын

ਲੋਕ ਗੀਤਕਾਰੀ ਵਿੱਚ ਬਹੁਤ ਕੁੱਝ ਬਣਾਉਂਦੇ ਆ ਪਰ ਮੇਰਾ ਤਾਂ ਮੋਟਰਸਾਈਕਲ ਵੀ ਵਿਕ ਗਿਆ। ਕਲਾਕਾਰਾਂ ਨੇ ਮਹਿਲ ਬਣਾ ਲਏ ਪਰ ਮੇਰੀ ਛੱਤ ਵੀ ਚੋਂਦੀ ਰਹੀ।
#BittuChakWala #SaabPangota #Punjab

Пікірлер: 2 100
@ashwindersingh3353
@ashwindersingh3353 3 жыл бұрын
ਇਹ ਦੁਨੀਆ ਐ ਕਿਸੇ ਦੀ ਨਹੀ ਬਣਦੀ ਚੋਰਾ ਨੇ ਕਲਾਕਾਰ ਵੀਰੇ ਤੇਰੀਆ ਗੱਲਾਂ ਸੁਣਕੇ ਮਨ ਬਹੁਤ ਦੁਖੀ ਹੋ ਗਿਆ ਪਰਮਾਤਾ ਤੇਰੇ ਨਾਲ ਰਹਿਣ
@skproduction9758
@skproduction9758 5 жыл бұрын
ਬਿੱਟੂ ਵੀਰ ਜੀ ਮੈਂ ਇੱਕ ਬੇਨਤੀ ਕਰਦਾਂ ਹਾਂ ਕਿ ਆਪਾਂ ਸਾਰੇ ਜੋ ਵੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਆ ਸਾਰੇ ਰਲ ਕੇ ਸਾਬ ਨੂੰ ਸੁਪੋਰਟ ਕਰੀਏ ਜੀ
@jagpreetsingh2491
@jagpreetsingh2491 5 жыл бұрын
Nice Saab bro
@abfg1655
@abfg1655 5 жыл бұрын
ਬਿੱਟੂ ਵੀਰ ਤੇਰਾ ਬਹੁਤ ਧੰਨਵਾਦ ਜਿਹੜਾ ਇਕ ਗਰੀਬ ਇਨਸਾਨ ਨੂੰ ਦੁਨੀਆ ਦੀ ਨਜਰ ਕੀਤਾ ।ਬਾਕੀ ਮਿਰਜ਼ਾ ਸੰਗੋਵਾਲ ਨਾਲ ਕਰਤਾਰ ਰਮਲੇ ਨੇ ਵੀ ਇਹ ਹਾਲ ।ਹੀ ਕੀਤਾ
@gurbajmaan9605
@gurbajmaan9605 5 жыл бұрын
ਸਾਬ੍ਹ ਪਨਗੋਟੇ ਵਾਲੇ ਦੀ ਕਲਮ ਨੂੰ ਸਲਾਮ
@HarjeetSingh-di3hy
@HarjeetSingh-di3hy 5 жыл бұрын
ਬਿੱਟੂ ਤੇਰਾ ਬਹੁਤ ਧੰਨਵਾਦ ਗਰੀਬ ਨੂੰ ਕੈਮਰੇ ਅੱਗੇ ਕੀਤਾ
@AkashSingh-kb6mp
@AkashSingh-kb6mp 5 жыл бұрын
kzbin.info/www/bejne/ppfCdolsmqeLf5o eha check karo sachai
@Munda_barle_mulak_da
@Munda_barle_mulak_da Жыл бұрын
00
@vinylRECORDS0522
@vinylRECORDS0522 5 жыл бұрын
ਬਹੁਤ ਵਧੀਆ ਗੀਤ ਹੈ ਇਸ ਮੁੰਡੇ ਦੇ,ਜੱਟਾਂ ਦੇ ਦੁੱਖ ਦਰਦ ਨੂੰ ਸ਼ਿੱਦਤ ਨਾਲ ਬਿਆਨ ਕੀਤਾ ਹੈ ।ਪਰਮਾਤਮਾ ਇਹਨੂੰ ਹੋਰ ਤਰੱਕੀਆਂ ਬਖਸ਼ੇ ।
@gururashianamusic4444
@gururashianamusic4444 5 жыл бұрын
ਚੰਗਾ ਲਿਖਣ ਵਾਲੇ ਨੂੰ ਕੌਣ ਪੁੱਛਦਾ ਫੁਕਰੇ star ਵਾ ਏਥੇ
@rashamrauli7284
@rashamrauli7284 5 жыл бұрын
Sachhi keha veer ji
@rashamrauli7284
@rashamrauli7284 5 жыл бұрын
Aaj kall koi ni baah farda
@G1313S
@G1313S 3 жыл бұрын
Galti stara di ni loka di aa...stara nu v star loka ne hi bnaya
@user-ee8fm7qn5s
@user-ee8fm7qn5s 4 жыл бұрын
ਬਹੁਤ ਵਧੀਆ ਜੀ
@balwantkaurchahal8382
@balwantkaurchahal8382 Жыл бұрын
ਬਹੁਤ ਹੀ ਵਧੀਆ ਲੱਗਾ ਵੀਰ ਪਨਗੋਟਾ ਦੀ ਇੰਟਰਵਿਊ ਵਿੱਚ ਬਹੁਤ ਹੀ ਮਹੱਤਵਪੂਰਨ ਗੱਲਾਂ ਦਾ ਪਤਾ ਲੱਗਿਆ ਇੱਕ ਸੱਚਾ ਸੁੱਚਾ ਗੀਤਕਾਰ ਤੇ ਗਾਇਕ ਹੈ। ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਤੁਹਾਡੀ ਮੇਹਨਤ ਨੂੰ ਜ਼ਰੂਰ ਫਲ ਲੱਗੇਗਾ ‌। ਬਿੱਟੂ ਚੱਕ ਵਾਲਾ ਦੇ ਵੀ ਵਧਾਈ ਦੇ ਹੱਕਦਾਰ ਹਨ ਜੋ ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਤੋਂ ਵਧੀਆ ਇਨਸਾਨਾਂ ਦੀਆਂ ਇੰਟਰਵਿਊ ਦਿਖਾਉਂਦੇ ਹਨ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਸਾਰਿਆਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ।
@harpreetrenu5994
@harpreetrenu5994 3 жыл бұрын
ਬਹੁਤ ਵਧੀਆ ਗੀਤਕਾਰ ਸਾਬ ਜੀ ਪਨਗੋਟਾ ਜੀ
@sukhjeetchahal9236
@sukhjeetchahal9236 5 жыл бұрын
ਰੋਣਾ ਅਾ ਗਿਅਾ ਅੈਡੇ ਵਧੀਅਾ ਗੀਤਕਾਰ ਦੇ ਅੈਡੇ ਮਾੜੇ ਹਾਲਾਤ ਬੱਲੇ ਪੰਜਾਬੀਓ ਲਾਹਨਤ ਅਾਪਣੇ ਤੇ
@majorbhullar2235
@majorbhullar2235 5 жыл бұрын
SUKHJEET CHAHAL ਬਿਲਕੁਲ ਜੀ
@ManjeetKaur-rg6xe
@ManjeetKaur-rg6xe Жыл бұрын
Veer ji tusi likde te gaode rho asi spot vali asi meri liaa deni aa
@dhaliwal5015
@dhaliwal5015 4 жыл бұрын
ਬਾਈ ਜੀ ਹੌਸਲਾ ਨਾ ਹਾਰ ਸੱਚ ਲਿਖਣ ਵਾਲੇ ਦੀ ਰੱਬ ਦੇਰ ਨਾਲ ਹੀ ਸੁਣਦਾ ਹੈ ਜਿਹੜਾ ਰਾਤੋ ਰਾਤ ਬਣਦਾ ਸਟਾਰ ਬੰਦਾ ਨੀ ਰਹਿੰਦਾ ਕਿਸੇ ਕੰਮ ਦਾ
@lakshmehra7636
@lakshmehra7636 5 жыл бұрын
ਭਰਾਵਾਂ ਰੋਣਾ ਆ ਗਿਆ ਸੱਚੀ ਼੍,,,,,,ਗਾਉ ਵੀਰ ਤੁਸੀਂ ਬਾਬਾ ਨਾਨਕ ਜੀ ਭਲੀ ਕਰਣ ਗੇ
@mithusingh2703
@mithusingh2703 2 жыл бұрын
ਤੈਨੂੰ ਸਾਬ ਸਾਹਿਬ ਹੀ ਤਾਰੂ ਰਖ ਭਰੋਸਾ ਸਾਹਿਬ ਤੇ
@Daske.WaleSahi
@Daske.WaleSahi 5 жыл бұрын
ਰੰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਦਾ ਬਹੁਤ ਵੱਡਾ ਹੰਕਾਰ ਆ ਏਸ ਵੀਰ ਸਾਬ ਪੰਨਗੋਟੇ ਦੇ ਗਾਣਿਆਂ ਅਤੇ ਇਹਦੇ ਕਰਕੇ ਚੜਾਈ ਹੋਈ ਤੇ ਹੁਣ ਏਸ ਵੀਰ ਨੂੰ ਟੁੱਟਾ ਜਿਹਾ ਗੀਤਕਾਰ ਕਹਿੰਦੇ ਆ ਹੰਕਾਰ ਵਾਲੇ ਦਾ ਹੰਕਾਰ ਰੱਬ ਛੇਤੀ ਹੀ ਲਾਹ ਦਿੰਦਾ
@maankotbhaiwala1829
@maankotbhaiwala1829 5 жыл бұрын
ਪੰਜਾਬੀ ਸੰਗੀਤਕਾਰੀ ਦਾ ਕੋਹਨੂਰ ਹੀਰਾ, ਸਾਬ ਪਨਗੋਟਾ
@bikramjitsingh1201
@bikramjitsingh1201 4 жыл бұрын
ਵਾਹਿਗੁਰੂ ਚੜਦੀਕਲਾ ਬਖਸ਼ੇ
@ravondarsingh1009
@ravondarsingh1009 5 жыл бұрын
ਸਾਰੇ ਗੀਤਕਾਰਾ ਨੂੰ ਉਨਾ ਦੇ ਬਣਦੇ ਪੇਸੈ ਜਰੂਰ ਮਿਲਣੇ ਚਾਹੀਦੇ ਨੇ , ਕਿਉਕਿ ਵਧੀਆ ਗੀਤ ਲਿਖਣ ਵਾਸਤੇ ਜਿਨੀ ਮੇਹਨਤ ਕਰਨੀ ਪੈਂਦੀ ਆ ਏ ਤੇ ਗੀਤਕਾਰ ਨੂੰ ਪਤਾ ਹੁੰਦਾ ਆ, God bless you Brother
@amritsarpunjabbaggusohi3989
@amritsarpunjabbaggusohi3989 5 жыл бұрын
ਹਰਜੀਤ ਹਰਮਨ ਬਹੁਤ ਵਧੀਆ singer ਹੈ ਸਾਬ ਭਾਜੀ ਉਹਨਾਂ ਨੂੰ ਮਿਲੋ ਰੱਬ ਤੁਹਾਡੀ ਮਦਦ ਜ਼ਰੂਰ ਕਰੂਂ ਗਾਂ
@Sandeepsonuu
@Sandeepsonuu 5 жыл бұрын
Han jodi sahi ban sakdi , harman kol pargat warga geetkar nahin riha, tey is veer kol harman warga singer nahin
@rabdabanda8355
@rabdabanda8355 5 жыл бұрын
Saab veer tusi harjeet harman nu jaroor milo
@punjabproduction9643
@punjabproduction9643 5 жыл бұрын
ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਣਗੋਟਾ ਨਾਲ ਕੋਲੋ ਗੀਤ ਲੈਕੇ ਉਸਦਾ ਹੱਕ ਦੇਣ ਤੋਂ ਮੁਕਰੇ ਦੋਵੇ ਭਰਾ। 🔴👉 kzbin.info/www/bejne/aJ6bo62wo76Ieac
@majorkumarmanjit4572
@majorkumarmanjit4572 5 жыл бұрын
ਸॅਚੇ ਗਾਣੇ ਦੇ ਲਫਜ ਗਾੳੁਣ ਨਾਲ ਸਾਬ ਸॅਚੇ ਇਨਸਾਨ ਗਾੳੁਣ ਵਾਲੇ ਨਹੀ ਬਣੇ
@laddiladhemundewala953
@laddiladhemundewala953 5 жыл бұрын
Shai
@ritukharbanda4437
@ritukharbanda4437 Жыл бұрын
ਗਾਇਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੀਤਕਾਰ ਦਾ ਬਣਦਾ ਹੱਕ ਓਸ ਨੂੰ ਜਰੂਰ ਦਿਉ ਕਿਉੰ ਕਿ ਇਕ ਗੀਤਕਾਰ ਕਰਕੇ ਹੀ ਕੋਈ ਗਾਇਕ ਬਣਦਾ ਹੈ ਬਸ ਫ਼ਰਕ ਇਹਨਾਂ ਹੀ ਹੈ ਕਿ ਗੀਤਕਾਰ ਪਰਦੇ ਦੇ ਪਿੱਛੇ ਰਹਿ ਜਾਂਦਾ ਤੇ ਗਾਇਕ ਪਰਦੇ ਸਾਮਣੇ ਆ ਜਾਂਦਾ ਬਸ ਗਰੀਬਮਾਰ ਨਾ ਕਰੋ ਗੀਤਕਾਰ ਦਾ ਸੋਹਣਾ ਗੀਤ ਲਿਖਿਆ ਹੋਣ ਕਰਕੇ ਹੀ ਗਾਇਕ ਦੀ ਗੁੱਡੀ ਅਸਮਾਨ ਚੜ੍ਹਦੀ ਹੈ ਬਾਕੀ ਉਸ ਰੱਬ ਦੇ ਹੱਥ ਜੋ ਉਸ ਨੂੰ ਮਨਜ਼ੂਰ 🙏🙏🙏🙏
@singhsandhu5813
@singhsandhu5813 5 жыл бұрын
ਬਿੰਟੂ ਵੀਰ ਜੀ ਤੁਹਡਾ ਬਹੁਤ ਧੰਨ ਵਾਦ ਸਾਬ ਵੀਰ ਜੀ ਤੁਹਡੇ ਨਾਲ ਆ
@chettudhaliwal5483
@chettudhaliwal5483 5 жыл бұрын
ਸਾਬ ਪਨਗੋਟਾ ਗੀਤਕਾਰੀ ਦਾ ਹੀਰਾ ਤੇਰਾ ਦਿਲ ਬੜਾ ਅਮੀਰ ਆ
@jamesbelow2750
@jamesbelow2750 5 жыл бұрын
S Deep ਗੀਤ ਕਾਰਾ ਨੂੰ ਐਗਰੀਮੈਟ ਕਰਨਾ ਚਾਹੀਦ ਸਟੇਜ ਵਿੱਚੋਂ ਹਿੱਸਾ ਲੇਣਾ ਚਾਹੀਦਾ
@chettudhaliwal5483
@chettudhaliwal5483 5 жыл бұрын
@@jamesbelow2750ਬਿਲਕੁਲ ਸਹੀ ਕਿਹਾ ਜੀ।
@paramhitech80
@paramhitech80 5 жыл бұрын
ਪੰਜਾਬੀ ਵਿਚ ਬੜੀ ਤਾਕਤ ਹੈ, ਸਮਾਂ ਆਵੇਗਾ ਵੀਰ ਤੇਰਾ ਵੀ ਹੌਂਸਲਾ ਨਾ ਛੱਡੀ ।
@SaraKhan-di7nn
@SaraKhan-di7nn 5 жыл бұрын
Nice video
@maanharpreetsingh9921
@maanharpreetsingh9921 5 жыл бұрын
ਬਹੁਤ ਦੁੱਖ ਹੋਇਆ ਬਾਈ ਦੇ ਹਾਲਾਤ ਵੇਖ ਕੇ।।
@HarpalSingh-sz5td
@HarpalSingh-sz5td 5 жыл бұрын
ਸ਼ਾਬ ਵੀਰੇ ਵਾਹਿਗੁਰੂ ਤੇਰੀ ਮਿਹਨਤ ਦਾ ਮੁੱਲ ਜਰੂਰ ਮੋੜੇਗਾ ਵਾਹਿਗੁਰੂ ਤੁਹਾਨੂੰ ਚੜਦੀਕਲਾ ਵਿਚ ਰਁਖੇ
@jgillsardulewala2404
@jgillsardulewala2404 5 жыл бұрын
ਕੱਲੇ ਗੀਤ ਸੁਣਕੇ ਕਲਾਕਾਰਾ ਤੇ ਯਕੀਨ ਨਾ ਕਰਿਆ ਕਰੋ, ਕੀ ਜੇ ਗੀਤ ਵਧੀਆ ਤਾਂ ਸੋਚ ਵੀ ਚੰਗੀ ਹੋਊ ਆ ਸਾਬ ਬਾਈ ਦੀ ਗੱਲ ਸੁਣਕੇ ਅੱਖਾ ਭਰ ਆਈਆ , ਬਹੁਤ ਮਾੜਾ ਹੋਇਆ ਵੀਰ ਨਾਲ ਵੱਧ ਸਾਥ ਦਿਉ ਵੀਰ ਦਾ ਸਾਰੇ, ਵਾਹਿਗੁਰੂ ਜੀ ਮੇਹਰ ਕਰਿਉ ਵੀਰ ਤੇ 🙏🙏🙏🙏
@punjabproduction9643
@punjabproduction9643 5 жыл бұрын
ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਣਗੋਟਾ ਨਾਲ ਕੋਲੋ ਗੀਤ ਲੈਕੇ ਉਸਦਾ ਹੱਕ ਦੇਣ ਤੋਂ ਮੁਕਰੇ ਦੋਵੇ ਭਰਾ। 🔴👉 kzbin.info/www/bejne/aJ6bo62wo76Ieac
@jgillsardulewala2404
@jgillsardulewala2404 5 жыл бұрын
@@geetkaarjaggamirkachana1382 ਮੈ ਵੀ ਲਿਖਦਾ ਵੀਰ ਗੀਤ
@gurisindhi2077
@gurisindhi2077 5 жыл бұрын
ਸਾਬ ਵੀਰ ਜੀ ਤੁਹਾਡੀ ਆਵਾਜ਼ ਬਹੁਤ ਸੁਹਣੀ ਆ ,ਤੁਸੀਂ ਜਰੂਰ ਗੀਤ ਬੋਲਿਆ ਕਰੋ
@gurpalsingh5511
@gurpalsingh5511 5 жыл бұрын
ਵੀਰ ਜੀ ਤੁਸੀ ਬੁਹਤ ਆਮੀਰ ਹੋ ਤੁਹਾਡੇ ਕੋਲ ਸੱਚ ਹੈ
@gumdoormannsingh2740
@gumdoormannsingh2740 5 жыл бұрын
Veer je koi gal ne manthan kro
@aspalkalan7436
@aspalkalan7436 4 жыл бұрын
ਵੀਰ।ਸਾਬ।ਰੱਬ।ਸੋਨੂ।ਤਰਾਕੀਦੇਬੇ👌👌✌✌
@JaySingh-po4ie
@JaySingh-po4ie 5 жыл бұрын
ਸਭਿਆਚਾਰ ਦਿਖਾਤਾ ਰੰਧਾਵਾ ਭਰਾਵਾਂ ਨੇ ਬਹੁਤ ਸੱਭਿਆਚਾਰਕ ਗਾਲਾਂ ਕੱਢ ਕੇ ।
@7bhullar518
@7bhullar518 5 жыл бұрын
ਹੌਸਲਾਂ ਨਾਂ ਛੱਡੀ ਵੀਰ ਪ੍ਮਾਤਮਾਂ ਤੇਰੇ ਨਾਲ ਹੈ..ਹਰਜ਼ੀਤ ਹਰਮਨ ਨੂੰ ਮਿਲੋ ਜ਼ਰੂਰ ਵੀਰ
@makhankalas660
@makhankalas660 5 жыл бұрын
ਬਿੱਟੂ ਵੀਰ ਜੀ ਬਹੁਤ ਧੰਨਵਾਦ ਤੁਹਾਡਾ ਸਾਬ ਪਗਨੋਟਾ ਦੇ ਤੱਕ ਪਹੁੰਚ ਕੀਤੀ ਹੈ,
@punjabproduction9643
@punjabproduction9643 5 жыл бұрын
ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਣਗੋਟਾ ਨਾਲ ਕੋਲੋ ਗੀਤ ਲੈਕੇ ਉਸਦਾ ਹੱਕ ਦੇਣ ਤੋਂ ਮੁਕਰੇ ਦੋਵੇ ਭਰਾ। 🔴👉 kzbin.info/www/bejne/aJ6bo62wo76Ieac
@avtarsinghchanne5720
@avtarsinghchanne5720 Жыл бұрын
ਸਾਬ ਪਨਗੋਟਾ ਇਕ ਸਿਰੇ ਦਾ ਗੀਤਕਾਰ ਹੋਣ ਦੇ ਬਾਵਜੂਦ ਵੀ ਜੇ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ ਬਹੁਤ ਦੁੱਖ ਦੀ ਗੱਲ ਹੈ।
@chamkorsidhu737
@chamkorsidhu737 5 жыл бұрын
ਸਾਬ ਵੀਰ ਤੇਰੇ ਫੈਨ ਆ ਬਾਈ ਤੁਸੀਂ ਆਪ ਗਾਉਣਾ ਸ਼ੁਰੂ ਕਰੋ ਸੋਡੇ ਨਾਲ ਆ
@jagrajbhullar2495
@jagrajbhullar2495 5 жыл бұрын
ਵੀਰ ਮੈ ਪੱਟੀ ਦਾ ਰਹਿਣ ਵਾਲਾ ਮੈਨੂੰ ਪਤਾ ਸਾਬ ਬਹੁਤ ਹੀ ਚੰਗਾ ਬੰਦਾ ਏ
@gurpalsingh894
@gurpalsingh894 5 жыл бұрын
Assi v patti da
@gurpalsingh894
@gurpalsingh894 5 жыл бұрын
Saab good a
@karanbirkaran883
@karanbirkaran883 5 жыл бұрын
cast ki aa saab de
@sandhuz9812
@sandhuz9812 5 жыл бұрын
Mile o tusi
@AjitSingh-lp5oo
@AjitSingh-lp5oo 2 жыл бұрын
Sab pangote wale da no send kro
@cartoons702
@cartoons702 5 жыл бұрын
ੲਿਹਨਾ ਗਾੲਿਕਾ ਨੂੰ ਸਰਮ ਨੀ ਅਾਓਦੀ ਵੀਰ ਤੋ ਹਿੱਟ ਹੋ ਕਿ ੲਿਸ ਬਾਰੇ ਕੁਜ ਨੀ ਸੋਚਿਅਾ ੲੇਨੇ ਸੋਹਨੇ ਗੀਤ ਅਾ ਵੀਰ ਦੇ ਵਾਹਿਗੁਰੂ ਕਿਰਪਾ ਕਰੇ ਵੀਰ ਤੇ.😭😭😭😭
@sattidhaliwal2156
@sattidhaliwal2156 5 жыл бұрын
ਵੀਰੇ ਦੀ ਕਲਮ ਦਾ ਮੈ ਦਿਲੋਂ ਫ਼ੈਨ ਆ
@sukhajassal2845
@sukhajassal2845 5 жыл бұрын
ੲਿਹ ਵੀਰ ਰਵਿਦਾਸੀਅਾ ਕੋਮ ਨਾਲ ਸੰਬੰਧ ਰੱਖਦਾ .ਤੇ ਦੁੱਖ ਸਾਡੇ ਜਿੰਮੀਦਾਰਾ ਦੇ ਦਸਦਾ
@truckergurpal823
@truckergurpal823 5 жыл бұрын
Salute a is veer nu
@inderr_writer
@inderr_writer 5 жыл бұрын
Nai veer eh sansi cast ni.sbnd rakhda wa...
@surinderkumar6203
@surinderkumar6203 5 жыл бұрын
Love u brother
@villagevloger5429
@villagevloger5429 5 жыл бұрын
Fer ki ho giya y
@thirteenrecords13
@thirteenrecords13 5 жыл бұрын
Sukha gill eh ravidasia kaum naal saband rakhada tahi eh haal aa je koi jatt hunda ta tevi msg nai karna si.......jaat paat bahut aa punjabi industry ch.
@singhsuraj1599
@singhsuraj1599 5 жыл бұрын
ਵਾਹਿਗੁਰੂ ਮੇਹਰ ਕਰੇ,ਬਹੁਤ ਵਧੀਆ ਬਿੱਟੂ ਵੀਰ
@SagarRai-899
@SagarRai-899 Жыл бұрын
Bai saab sachi Rona aa giya
@SagarRai-899
@SagarRai-899 Жыл бұрын
Bai sachi gall likhi hai
@gurbatth7528
@gurbatth7528 5 жыл бұрын
ਬਿੱਟੂ ਵੀਰ ਵਧੀਅਾ ੳੁਪਰਾਲਾ ਸਾਬ ਦੀ ਗੱਲ ਪੇਸ਼ ਕੀਤੀ ਤੁਸੀਂ
@balvirlandra7727
@balvirlandra7727 5 жыл бұрын
ਸਾਬ ਸਾਬ ਸਾਬ ਚੰਗਾ ਚੰਗਾ ਚੰਗਾ
@ManmeetSandhu-Music
@ManmeetSandhu-Music 5 жыл бұрын
ਰੰਧਾਵਾ ਹੋਣਾ ਨੇ ਬਹੁਤ ਗਲਤ ਕੀਤਾ ਵੀਰ ਸਾਬ ਨਾਲ ਉਹਦੀ ਰੋਟੀ ਪੱਕਣ ਚ ਉਹਦੀ ਸਹਾਈਤਾ ਨੀ ਕੀਤੀ ਫੇਰ ਹੋਇਆ ਸੱਚ ਈ ਚੱਲ ਹੀ ਜਾਊਗਾ ਅੱਜ ਨਹੀ ਤਾ ਕੱਲ,,,,, ਸਾਬ ਹੁਣ ਚੰਗੀ ਕਰੇ ਤਾ ਉਹਨਾਂ ਨੂੰ ਕਦੇ ਗੀਤ ਨਾ ਦਵੇ ਨਲਕਿਆ ਨੂੰ ਉਹਦਾ ਆਪੇ ਪਾਣੀ ਸੁੱਕ ਜਾਣਾ ਏ,,,, ਵੀਰ ਤੂੰ ਆਪ ਲਿਖ ਤਾ ਗਾ ਅਸੀ ਨਾਲ ਹਾ ਤੇਰੇ ਸਪੌਟ ਕਰਾਗੇ ਫੁੱਲ,,, ਵਾਹਿਗੁਰੂ ਦੀ ਘਰ ਦੇਰ ਆ ਹਦੇਰ ਨਹੀ 🙏🙏🙏 ਜੇ ਉਹਨਾ ਤੇਰਾ ਨੀ ਬਣਾਇਆ ਤੇ ਬਣਨਾ ਉਹਨਾ ਦਾ ਵੀ ਨਹੀਂ,, ਆਪੇ ਦੇਖ ਲਈ ਅੱਖੀ ਬੜੇ ਚਵਲ ਬੰਦੇ ਨਿਕਲੇ ਆ ਯਾਰ ਓ ਉਝ ਤਾ ਬਹੁਤ ਗੱਲਾਂ ਕਰਦੇ ਆ ਅਸੀ ਇਝ ਕਰਦਾਗੇ ਅਸੀ ਇਝ,, 😢😢 ਕੋਈ ਨਾ ਵੀਰ ਦਿਲ ਨੀ ਸ਼ੱਡਣਾ ਅਸੀ ਤੇਰੇ ਨਾਲ ਹਾ ਵਾਹਿਗੁਰੂ ਤੈਨੂੰ ਦਿਨ ਦੁਗਣੀ ਰਾਤ ਚੌਗੁਣੀ ਤਰੱਕੀਆਂ ਬਖਸ਼ੇ 🙏🙏ਸਾਬ ਵੀਰ 🙏🙏 ਸੱਚੀ ਯਾਰ ਇੰਟਰਵਿਊ ਸੁਣਦਾ ਸੁਣਦਾ ਦੋ ਤਿੰਨ ਵਾਰ ਰੋਇਆ ਹਾ 😢😭ਵੀਰ ਦੇ ਹਲਾਤ ਦੇਖਕੇ ਵਾਹਿਗੁਰੂ ਮੇਹਰ ਕਰੇ ਸਭਨਾ ਤੇ 🙏 ਰਿੰਮੀ ਰੰਧਾਵਿਓ ਯਾਦ ਰੱਖਿਓ ਗਰੀਬ ਦੀ ਹਾਅ ਲੱਗ ਜਾਦੀ ਆ ਤੇ ਲੈਕੇ ਬਹਿ ਜਾਦੀ ਆ ਲਿਖ ਲਵੋ ਚਾਹੇ ਤੁਸੀ ਅੱਜ ਵੀ ਫੇਲ ਹੋ ਤੇ ਕੱਲ ਵੀ,, 😢😢🙏
@sattaanmulla2096
@sattaanmulla2096 5 жыл бұрын
ਬਾਈ ਰੁਹ ਖੁਸ ਹੋ ਗਈ ਤੁਹਾਨੂੰ ਵੇਖ ਕੇ ਬਾਈ ਮੇਰੀ ਉਮਰ ਵੀ ਰੱਬ ਤੁਹਾਨੂੰ ਲਾ ਦੇਵੇ
@gsdakha3763
@gsdakha3763 5 жыл бұрын
ਬਹੁਤ ਵਧੀਅਾ ਵਿਚਾਰ ਹੈ ਜੀ
@anilisher7058
@anilisher7058 5 жыл бұрын
ਸਾਬ ਵੀਰੇ ਵਾਹਿਗੁਰੂ ਜੀ ਜਰੂਰ ਮੇਹਰ ਕਰਨਗੇ ਤੁਹਾਡੇ ਤੇ
@daljindersumra3473
@daljindersumra3473 2 жыл бұрын
Very nice 👌 👍 👏 😀 ☺️ 😊
@JaswantSingh-yl1br
@JaswantSingh-yl1br 2 жыл бұрын
ਕਲਾਕਾਰ ਲੱਖਾਂ ਕਮਾਉਦੇ ਨੇ ਜੇ ਇਹੋ ਜਿਹੇ ਗਰੀਬ ਗੀਤਕਾਰ ਨੂੰ ਆਪਣਾ ਬਣਦਾਹੱਕ ਦਿਤਾੱ ਜਾਵੇ ਤਾਂ ਕੋਈ ਘਾਟਾ ਨੀ ਪੈਣ ਲੱਗੇਆ
@jaswindersinghlaad8297
@jaswindersinghlaad8297 5 жыл бұрын
ਅਸਲੀ ਗੀਤਕਾਰ ਸਾਬ ਪਨਗੋਟਾ❤️👍
@LyricsLakhibrargaziana
@LyricsLakhibrargaziana 5 жыл бұрын
ਮਰ ਜੋ ਸ਼ਰਮ ਨਾਲ ਰੰਧਾਵਿਉ ਐਨੀ ਮਾੜੀ ਵੀਰ ਨਾਲ ਟੁੱਟਿਆ ਗੀਤਕਾਰ ਕਿਹਾ ਪਰ ਉਹਨੇ ਫਿਰ ਵੀ ਮਾੜਾ ਨੀ ਕਿਹਾ ਜੇ ਤਾ ਉਹ ਅਾਪਣੇ ਪਿਉ ਦੇ ਆ ਤਾ ਸਾਬ ਦਾ ਹੱਕ ਦੇ ਕੇ ਮਾਫੀ ਮੰਗਣਗੇ ਸਾਬ ਤੋ ਤੇ ਲੋਕਾ ਤੋ ਜੇ ਹਰਾਮ ਦੇ ਹੋਏ ਫੇਰ ਤਾ ਪਤਾ ਹੀ ਐ
@dharmindersarpanch4184
@dharmindersarpanch4184 2 жыл бұрын
ਵੀਰ ਜੋ‌ ਆਪਣੇ ਧਰਮ ਦੇ ਨਹੀਂ ਹੋਏ। ਉਹ ਹਰਾਮ ਦੇ ਤਾਂ ਕੀ ਉਸ ਤੋਂ ਵੀ ਵੱਡੇ ਚਵਲ ਹੋਣਗੇ। ਰੰਧਾਵੇ ਸਿੱਖ ਧਰਮ ਛੱਡ ਕੇ ਈਸਾ ਮਸੀਹ ਦੇ ਧਰਮ ਨੂੰ ਅਪਨਾਈ ਫਿਰਦੇ ਨੇ। ਸਾਬ ਪਨਗੋਟੇ ਵੀਰ ਦਾ ਉਹਨਾਂ ਕੀ ਸੋਚਣਾ ਸੀ
@lakhveerjawandajiwan8580
@lakhveerjawandajiwan8580 2 жыл бұрын
ਬਿੱਟੂ ਬਾਈ ਵਧੀਆ ਪੱਤਰਕਾਰ ਆ ਤੂੰ ਜੋ ਸੱਚ ਆ ਨਹੀਂ ਤਾਂ ਸਾਰੇ ਫੇਮ ਦੇ ਭੁੱਖੇ ਆ
@jagdishmahal1832
@jagdishmahal1832 5 жыл бұрын
ਬਾਈ ਜੀ ਹਰਜੀਤ ਹਰਮਨ ਤੇ ਪੰਮਾ ਡੂਮੇਵਾਲ ਨਾਲ ਮਿਲੋ ਸੋਡੀ ਜੋੜੀ ਸਿਰਾ ਬਣੂ
@lakhisingh2314
@lakhisingh2314 5 жыл бұрын
Jagdish Mahal pamma khud likhda bro hrjit shi a hm
@jobansandhu6725
@jobansandhu6725 5 жыл бұрын
Veer g ek din tuvadi vdi khoti te car v hovegi sache bande di jit hundi aa
@harpreetrenu5994
@harpreetrenu5994 3 жыл бұрын
ਬਹੁਤ ਵਧੀਆ ਗਾਉਣੇ ਓਹ ਬਾਈ ਜੀ
@manpreetdhaliwal1526
@manpreetdhaliwal1526 5 жыл бұрын
ਬਿੱਟੂ ਬਾਈ ਆਪ ਦਾ ਬਹੁਤ ਧੰਨਵਾਦ ਵੀਰ ਦੀ ਪਹਿਚਾਣ ਕਰਾਈ ਸਭ ਨਾਲ ਤੇ ਉਹਨਾਂ ਦੇ ਹਲਾਤਾਂ ਤੇ ਚਾਨਣਾ ਪਾਇਆ
@hardeepsingh-kr3zk
@hardeepsingh-kr3zk 5 жыл бұрын
ਕਲਾਕਾਰ ਸਾਰੇ ਕੁਝ ਮਿਲਕੇ ਕਰੌ ਵੀਰ
@baljindersonu706
@baljindersonu706 5 жыл бұрын
ਵੱਡੀ ਸੋਚ ਦਾ ਮਾਲਕ ਏ ਵੀਰ ਪਨਗੋਟਾ ਪਰ ਫਰੀ ਚ ਗੀਤ ਲਖਵਾ ਕੇ ਨਾਲ ਕੱਮ ਵੀ ਕਰਾ ਕੇ ਅਗਲੇ ਨੂੰ ਲੱਤ ਮਾਰਤੀ ਪਰ ਏਥੇ ਦੁਨੀਆਂ ਨੂੰ ਬਣਾਉਣ ਵਾਲੇ ਵੀ ਲੋਕ ਨੇ ਤੇ ਨੀਵੇਂ ਕਰਨ ਵਾਲੇ ਵੀ ਅਗਲੇ ਦਾ ਬਣਦਾ ਹੱਕ ਮਿਲਣਾ ਚਾਹੀਦਾ ਓਹਨੂੰ ਦੇਓ ਰੰਧਾਵਾ ਭਰਾਵੋਂ।
@user-jn2sv4ti2n
@user-jn2sv4ti2n 5 жыл бұрын
ਬਹੁਤ ਮਾੜੀ ਕੀਤੀ ਤੁਸੀਂ ਕੁਤਿਓ ਸਾਬ ਨਾਲ ਪਰ ਇਹ ਦੁੱਖ ਪਿਛੋਂ ਸੁੱਖ ਜਰੂਰ ਨਿਕਲੂਗਾ ☺
@amansidhudeepsidhu4760
@amansidhudeepsidhu4760 5 жыл бұрын
vry nice person rabb tuhanu traki bakshe
@bedilsingh3725
@bedilsingh3725 5 жыл бұрын
ਸਾਬ ਵੀਰੇ ਹੋਸਲਾ ਰੱਖ ਰੱਬ ਘਰ ਦੇਰ ਹੈ ਹਨੇਰ ਨਹੀਂ ਗੀਤਕਾਰ ਨੂੰ ਜਿਉਂਦੇ ਜੀਅ ਕੋਈ ਨਹੀਂ ਪੁੱਛਦਾ ਮਰਿਆ ਤੋ ਬਾਅਦ ਮੇਲੇ ਲਾਉਦੇ ਨੇ ਲੋਕ
@robinbajwa2334
@robinbajwa2334 5 жыл бұрын
ਹਾਂ ਜੀ ਹਰਮਨ ਵੀਰ ਬਹੁਤ ਵਦੀਆ ਗਾਇਕ ਉਨਾ ਨੂੰ ਮਿਲੋ ਪਰਮਾਤਮਾ ਤੁਹਾਡਾ ਸਾਥ ਦੇਵੇਗਾ
@baldevsinghsandhu7110
@baldevsinghsandhu7110 5 жыл бұрын
Very good bradar
@nirmalsinghjesanidev5027
@nirmalsinghjesanidev5027 5 жыл бұрын
Very good ver g
@kamalpreetgill8781
@kamalpreetgill8781 5 жыл бұрын
Robin Bajwa
@sarblehar9168
@sarblehar9168 5 жыл бұрын
ਜੋ ਵੀ ਬੋਿਲਆ ਸੱਚ ਬੋਿਲਆ ਸਾਬ ਪੰਨਗੋਟਾ 🙏🏻
@Dosanjh84
@Dosanjh84 5 жыл бұрын
ਗਾਣੇ ਦੀ ਕਮਾਈ ਦਾ ਅੱਧਾ ਹਿੱਸਾ ਗੀਤਕਾਰ ਦਾ ਚਾਹੀਦਾ ਗੀਤਕਾਰ ਤੇ ਕਲਾਕਾਰ ਦੋਨਾ ਨਾਲ ਗਾਣਾ ਚੱਲਦਾ ਕਲਾਕਾਰ ਤੇ ਪੈਸਾ ਪੂਰਾ ਕਮਾਉਂਦਾ ਪਰ ਗੀਤਕਾਰ ਤੁਹਾਡੇ ਸਾਹਮਣੇ ਆ
@ManjeetKaur-rg6xe
@ManjeetKaur-rg6xe Жыл бұрын
Surider sinde da dulekha pauda veer
@makingyourlifeparwanaji7811
@makingyourlifeparwanaji7811 5 жыл бұрын
ਮਾਲਿਕ ਬਿੱਟੂ ਵੀਰ ਅਤੇ ਸਾਬ ਪਨਗੋਟਾ ਨੂੰ ਚੜਦੀ ਕਲਾ ਬਖਸੇ
@pb_0386
@pb_0386 5 жыл бұрын
ਸਪੋਟ ਕਰੋ ਸਾਰੇ ਬਾਈ ਨੂੰ ਸਾਰੇ...
@sidhubhainiaala5322
@sidhubhainiaala5322 5 жыл бұрын
ਗੀਤਕਾਰ ਤਾ ਬਾਈ ਵਧੀਆ ਹੈ ਹੀ ਅਵਾਜ ਵੀ ਬਹੁਤ ਵਧੀਆ
@vikramchahal9571
@vikramchahal9571 5 жыл бұрын
ਓ ਲਾਹਨਤੀ ਰੰਧਾਵਾ ਬ੍ਰਦਰਜ ਕੁਝ ਤਾਂ ਸ਼ਰਮ ਕਰੋ । ੲਿਸ ਸਖਸ਼ ਨੂੰ ਤੁਸੀਂ ਟੁੱਟਾ ਜਿਹਾ ਤੇ ਚੋਰ ਗੀਤਕਾਰ ਦਸਦੇ ਹੋ ।
@mahanbirsandhu583
@mahanbirsandhu583 5 жыл бұрын
ਵਾਹਿਗੁਰੂ ਮਿਹਰ ਕਰੇ ਵੀਰ ਉੱਤੇ ਤੇ ਵੀਰ ਨੂੰ ਹਮੇਸ਼ਾਂ ਚੜਦੀ ਕਲ੍ਹਾ ਚ ਰੱਖੇ
@sukhmansingh5766
@sukhmansingh5766 5 жыл бұрын
ਵਾਹਿਗੁਰੂ ਜੀ ਮੇਹਰ ਕਰਨ ਪਨਗੋਟਾ ਵੀਰ ਉੱਤੇ
@rajbeersingh4628
@rajbeersingh4628 5 жыл бұрын
ਵਾਹਿਗੁਰੂ ਜੀ ਮੇਹਰ ਕਰਨ ਪਨਗੋਟਾ ਵੀਰ ੳੁੱਤੇ
@hardeepsinghhappy7713
@hardeepsinghhappy7713 5 жыл бұрын
ਸਾਬ ਪੰਨਗੋਟੇ ਵਾਲਾ ਸੁਭਾਅ ਦਾ ਫਕਰ ਹੀ ਏ
@rajvirsinghrajvir2482
@rajvirsinghrajvir2482 5 жыл бұрын
ਹਾਏ ਉਹ ਬਾਈ ਜਾਨ ਕਡ ਲੇ ਗਿਆ ◌⑅⃝●♡⋆♡LOVE♡⋆♡●⑅◌
@surindersinghlapran6492
@surindersinghlapran6492 5 жыл бұрын
ਹੋਸਲਾ ਨਾ ਛੱਡੀ ਵੀਰ ਪ੍ਰਮਾਤਮਾ ਜਰੁਰੂ ਸਿਕਵੇ ਦੁਰ ਕਰੋ ਬਾਬਾ ਨਾਨਕ ਮੇਹਰ ਕਰੂ
@dalipkumar4239
@dalipkumar4239 2 жыл бұрын
Var GooD saB v
@virkrecords1
@virkrecords1 5 жыл бұрын
ਸਾਬ ਹੀਰਾ ਬੰਦਾ ੲੇ
@punjabproduction9643
@punjabproduction9643 5 жыл бұрын
ਰਮੀ ਰੰਧਾਵਾ ਤੇ ਪ੍ਰਿੰਸ ਰੰਧਾਵਾ ਨੇ ਗੀਤਕਾਰ ਸਾਬ ਪਣਗੋਟਾ ਨਾਲ ਕੋਲੋ ਗੀਤ ਲੈਕੇ ਉਸਦਾ ਹੱਕ ਦੇਣ ਤੋਂ ਮੁਕਰੇ ਦੋਵੇ ਭਰਾ। 🔴👉 kzbin.info/www/bejne/aJ6bo62wo76Ieac
@AvtarSingh-fo6ky
@AvtarSingh-fo6ky 5 жыл бұрын
ਗੀਤਕਾਰਾ ਦੀ ਬਾਹ ਕੋਈ ਗੈਕ ਫੜਦਾ । ਬਾਈ ਹਰਜੀਤ ਹਰਮਨ ਨੂੰ ਮਿਲੋ । ਉਹ ਬੰਦਾ ਬਹੁਤ ਵਧੀਆ ਗਾ
@HardeepSingh-ih4lw
@HardeepSingh-ih4lw 2 жыл бұрын
ਰੱਬ ਖ਼ੁਸ ਰੱਖੈ ਵੀਰ ਨੂੰ ਬਹੁਤ ਸੋਹਣਾ ਲਿਖਦਾ ਵੀਰ ਤੇ ਗੁਓਦਾ ਵੀਰ
@ekamsingh9430
@ekamsingh9430 5 жыл бұрын
ਧੋਖਾ ਕੀਤਾ ਵੀਰੇ ਨਾਲ ਵੀਰੇ ਹੌਸਲਾ ਰੱਖਣਾ ਵੀਰੇ ਹੱਕ ਮਿਲੇ ਚਾਹੀਦਾ ਹੈ
@ritukharbanda4437
@ritukharbanda4437 Жыл бұрын
ਇਕ ਜ਼ਰੂਰੀ ਗੱਲ ਤੁਸੀਂ ਤੇ ਤੁਹਾਡੇ ਗੀਤ ਬੋਹਤ ਵਧੀਆ
@siyasibanda5077
@siyasibanda5077 5 жыл бұрын
ਰੰਧਾਵੇ ਹੋਰੀਂ ਤਾਂ ਬਹੁਤ ਛੋਟੇ ਦਿਲ ਵਾਲੇ ਨਿਕਲੇ
@nirmalsingh2288
@nirmalsingh2288 2 жыл бұрын
ਰੰਧਾਵਾ ਭਰਾਵਾਂ ਨੇ ਇਹ ਕਹਾਵਤ ਸਿੱਧ ਕਰ ਦਿੱਤੀ ਕਿ ਜੱਟ ਅਤੇ ਟਿੰਡ ਦਾ ਕੋਈ ਇਤਬਾਰ ਨਹੀਂ ਕਿ ਕਦੋਂ ਰੁੜ ਜਾਵੇ।ਲੱਖ ਦੀਆਂ ਲਾਹਨਤਾਂ ਇਹਨਾਂ ਨੂੰ
@randeepsingh2789
@randeepsingh2789 5 жыл бұрын
ਪਨਗੋਟਾ ਸਾਬ ਤੁਹਾਡੀ ਕਲਮ ਦੇ ਕੀ ਕਹਿਨੇ ਵਾਹਿਗੁਰੂ ਆਪ ਨੂੰ ਚੜਦੀ ਕਲਾ ਵਿੱਚ ਰੱਖਣਗੇ
@fariadmohammad3424
@fariadmohammad3424 5 жыл бұрын
ਸਾਬ ਵੀਰ ਗੀਤ ਤਾ ਕਢ ਫੁਲ ਸਪੋਰਟ ਕਰਾਂਗੇ
@dhillondhillon5171
@dhillondhillon5171 5 жыл бұрын
ਮੈਂ ਵੀਰ ਦੀ ਆਰਥਿਕ ਮਦਦ ਕਰਨੀ ਚਾਹੁੰਦਾ ਹਾਂ
@arshdeepsinghsingh5664
@arshdeepsinghsingh5664 5 жыл бұрын
9876890391 saab pangota mobile number vre
@harjitchal6730
@harjitchal6730 5 жыл бұрын
Good veer g
@shubdeep007
@shubdeep007 5 жыл бұрын
ਵੀਰੇ same ਹਾਲਾਤ ਮੇਰੇ ਘਰਦੇ ਨੇ,ਮੈਂ ਵੀ ਗੀਤਕਾਰ ਆ ,ਪਰ ਏਨਾ ਹਾਲਾਤਾਂ ਕਰਕੇ ਹੀ ਕਿਸੇ ਨਾਲ ਜਾਣ ਪਹਿਚਾਣ ਨਾ ਹੋਣ ਕਰਕੇ ਮੈਂ ਵੀ ਐਦਾਂ ਹੀ ਰੁਲ ਰਿਹਾ।ਗਰੀਬਾਂ ਦਾ ਕੋਈ ਨੀ ਏਥੇ ਵੀਰੇ ਪੈਸੇ ਵਾਲਿਆ ਦੀ ਪੁੱਛ ਬੱਸ ਚਾਹੇ ਉਹ ਕੁਸ਼ ਵੀ ਲਿਖੀ ਜਾਣ
@rinkubudhabaria6729
@rinkubudhabaria6729 5 жыл бұрын
ਬਹੁਤ ਵਧੀਆ ਗੀਤ ਆ ਭਾਜੀ ਤੁਹਾਡੇ , ਬਹੁਤ ਸਿੰਗਰ ਨੇ ਚੰਗਾ ਗਾਉਣ ਵਾਲੇ , ਮੇਹਨਤ ਕਰੀ ਜਾਓ , ਬਾਬਾ ਜਰੂਰ ਫ਼ਲ ਦੇਵੇਗਾ
@ManjeetKaur-us8mt
@ManjeetKaur-us8mt 2 жыл бұрын
L L DC YC TX ix Isaac Oz orc orc JC hydro pots OzZeuxis,a
@user-sz3eo1in4e
@user-sz3eo1in4e 7 ай бұрын
❤❤❤❤😂❤🎉❤😂❤
@manjinderdhaliwal9476
@manjinderdhaliwal9476 5 жыл бұрын
ਸਾਬ ਪਨਗੋਟਾ ਵਾਕਿਆ ਈ ਸਾਬ ਆ
@manpreetdhaliwal1526
@manpreetdhaliwal1526 5 жыл бұрын
ਵਾਹਿਗੁਰੂ ਜੀ ਤੇ ਭਰੋਸਾ ਰੱਖੋ ਵੀਰੇ ਵਾਹਿਗੁਰੂ ਜੀ ਆਪ ਨੂੰ ਤਰੱਕੀ ਤੇ ਖੁਸ਼ੀਆਂ ਬਖਸ਼ਿਸ਼ ਕਰੇ
@MALHIBALRAJSINGH-yp8ml
@MALHIBALRAJSINGH-yp8ml Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਾਬ ਭਾਜੀ ਤੇ,,,
@RajuSingh-yk8jv
@RajuSingh-yk8jv 4 жыл бұрын
ਲਾਹਨਤ ਏਹ ਰੰਮੀ ਵਰਗਿਆਂ ਦੇ
@jatinsinghsingh5327
@jatinsinghsingh5327 5 жыл бұрын
ਸਾਬ ਪਨਕੋਟਾ ਨੂੰ ਸਲੂਟ ਆ
@jazkonta8646
@jazkonta8646 5 жыл бұрын
sohni kalam da malak bai god bless u
@sarwanbajwa8074
@sarwanbajwa8074 5 жыл бұрын
ਸਾਹਿਬ ਪਨਗੋਟਾ ਇੱਕੋ ਈ ਏ ਅਮੀਰ ਤੇ ਦੁਨਿਆ ਤੇ ਬਥੇਰੇ ਫਿਰਦੇ ਨੇ ।
@jaggagill7065
@jaggagill7065 5 жыл бұрын
ਇਹਨਾ ਨੇ ਇਕ ਗੀਤ ਵਿਚ ਕਿਹਾ ਸੀ ਕਿ ਜਦੋ ਸਾਬ ਸਾਡੇ ਤੋ ਦੂਰ ਹੋ ਗਿਆ ਸਮਝੋ ਕਿ ਰਮੀ ਨੂੰ ਗਰੂਰ ਹੋ ਗਿਆ ਇਹ ਗਲ ਰੰਧਾਵਾ ਬਰਦਰ ਨੇ ਸਚ ਕਰ ਦਿੱਤੀ
@mpgill905
@mpgill905 5 жыл бұрын
ਸਾਡੀ ਫੁੱਲ ਸਪੋਟ ਵਾ ਜੀ
@a_gifted_wulf5544
@a_gifted_wulf5544 5 жыл бұрын
ਮਿਲੂ ਪਨਗੋਟੇ ਆਲਾ ਹੋ ਕੇ ਤੇਰੇ ਮੇਲ ਦਾ "ਰੋਣਾ ਆਉਦਾ ਬਾਈ "ਵਾਹਿਗੁਰੂ ਮੇਹਰ ਕਰੇ ਯਰ ਤੇਰਾ ਸਮਾ ਆਊ "
@baljindersinghlyrictmustaf902
@baljindersinghlyrictmustaf902 5 жыл бұрын
ਦੁਨੀਆ ਵਿੱਚ ਮੁੱਲ ਕੋਈ ਨਹੀਂ ਪਾਉਂਦਾ ਮੁੱਲ ਪਵਾਉਣਾ ਪੈਂਦਾ
@kakasuhavi857
@kakasuhavi857 Жыл бұрын
ਸੱਚ ਨੂੰ ਕੋਈ ਨਹੀਂ ਪੁੱਛਦਾ ਪੰਜਾਬ ਭਾਰਤ ਵਿੱਚ
@kalagill6165
@kalagill6165 5 жыл бұрын
ਬਾਈ ਚੰਗਾ ਟਇਮ ਜਰੂਰ ਆਉਗਾ
@gurpreetsinghgurpreetsingh4580
@gurpreetsinghgurpreetsingh4580 5 жыл бұрын
ਬਾਈ ਜੀ ਪੰਮਾ ਡੂਮੇਵਾਲ ਨੂੰ ਮਿਲੋ
@pkmobilecare9329
@pkmobilecare9329 5 жыл бұрын
ਬਾਈ ਯਾਰ ਮੈਂ ਰੰਧਾਵਾ ਬ੍ਰਦਰਜ਼ ਦਾ ਬਹੁਤ ਵੱਡਾ ਫੈਨ ਸੀ ਪਰ ਸਾਬ ਨੂੰ ਟੁੱਟਾ ਲੇਖਕ ਕਿਹਾ ਇਹ ਗਲਤ ਗਲ ਹੈ
@KulwinderSingh-sh2jk
@KulwinderSingh-sh2jk 3 жыл бұрын
ਸਾਹਬ ਤੋ ਬਾਅਦ ਰੰਧਾਵਾ ਭਰਾਵਾਂ ਨੂੰ ਕਿਸੇ ਨਹੀ ਪੁਛਿਆ
@SandeepSingh-ot4su
@SandeepSingh-ot4su 3 жыл бұрын
ਰਬ ਤੇਰੀ ਚੜ੍ਹਦੀ ਕਲਾ ਕਰੇ ਵੀਰ 🙏🙏🙏🙏
@moneywithmanvir4655
@moneywithmanvir4655 5 жыл бұрын
ਬਾਈ ਦੀ ਅਵਾਜ ਵੀ ਵਧੀਆ
@jassadhillon9450
@jassadhillon9450 5 жыл бұрын
ਬਾੲੀ ਰੱਬ ਜਰੂਰ ਸੁਣੂ ਤੁਹਾਡੀ ਮੈ ਵਾਦਾ ਕਰਦਾ .. ਤੇ ਅਰਦਾਸ ਵੀ
@user-mj9cr9bx7p
@user-mj9cr9bx7p 5 жыл бұрын
ਵੀਰ ਜੀ ਸਿੰਗਰ ਤੋ ਵੱਡਾ ਗੀਤਕਾਰ ਹਰ ਕੋਈ ਵੀਰ
@ashbirsingh1495
@ashbirsingh1495 5 жыл бұрын
ਬਾਲਾ ਨਰਮ ਸੁਬਾਅ ਬਾੲੀ ਦਾ ੲਿੱਕ ਦਿਨ ਮੁੱਲ ਜਰੂਰ ਪੳੁਗਾ gud luk bro
@Amarjeetsingh-kb5gj
@Amarjeetsingh-kb5gj 5 жыл бұрын
as good
@ravisher5588
@ravisher5588 5 жыл бұрын
ਪ੍ਰਮਾਤਮਾ ਮੇਹਰ ਕਰੇਗਾ ਸਾਬ ਜੀ
Это реально работает?!
00:33
БРУНО
Рет қаралды 4,3 МЛН
Smart Sigma Kid #funny #sigma #comedy
00:40
CRAZY GREAPA
Рет қаралды 37 МЛН
Smart Sigma Kid #funny #sigma #memes
00:26
CRAZY GREAPA
Рет қаралды 19 МЛН
Show with Saab Pangota | Writer | Punjabi | EP 38 | Talk with Rattan
41:47
Stray Kids "Chk Chk Boom" M/V
3:26
JYP Entertainment
Рет қаралды 76 МЛН
akimmmich & bimo - SUIE TURA | official M/V
3:15
akimmmich
Рет қаралды 906 М.
Жандос ҚАРЖАУБАЙ - Ауылымды сағындым (official video) 2024
4:25
Жандос ҚАРЖАУБАЙ
Рет қаралды 183 М.
BYTANAT | Қызғалдағым | Премьера 2024
2:24
TURAN MEDIA
Рет қаралды 129 М.
Munisa Rizayeva - Aka makasi (Official Music Video)
6:18
Munisa Rizayeva
Рет қаралды 20 МЛН
IL’HAN - Bir ayda (official video) 2024
4:01
Ilhan Ihsanov
Рет қаралды 1 МЛН