ਕੱਲ ਚੱਲਦੇ ਮੈਚ ਦੌਰਾਨ ਚੰਨੋ ਨੇ ਮਾਈਕ ਫੜ ਕੇ ਬੋਲਿਆ ਕੀ..? ਕੁੜੀਆਂ ਨੂੰ || live Kabaddi Match || Kabaddi Match

  Рет қаралды 93,200

KING KABADDI

KING KABADDI

Күн бұрын

Пікірлер: 82
@chamkau
@chamkau 3 ай бұрын
ਚੰਨੋ ਬੱਚੀ ਦੀਆਂ ਗੱਲਾਂ ਬਹੁਤ ਵਧੀਆ ਕੀਤੀਆਂ ਟੂਰਨਾਮੈਂਟ ਕਮੇਟੀਆਂ ਨੂੰ ਚਾਹੀਦਾ ਕੁੜੀਆਂ ਦਾ ਵੀ ਮਾਨ ਸਨਮਾਨ ਜਰੂਰ ਕਰਨਾ ਚਾਹੀਦਾ ਚੱਨੋ ਦੀ ਸੋਚ ਬਹੁਤ ਵਧੀਆ ਲੱਗੀ ਜੋ ਦੂਜੀਆਂ ਬੱਚਿਆ ਲਈ ਵੀ ਸੋਚਦੀ ਹੈਂ ਵਈ ਉਨ੍ਹਾਂ ਦੀ ਵੀ ਮਦਦ ਕਰਨ ਲਈ ਅੱਗੇ ਆਉਣ ਦੀ ਲੋੜ ਹੈ
@kt2384
@kt2384 2 ай бұрын
bachi nahi je , bahut vaddi e kudi taa, ehhe 20 tou uppar hou .. tusi 7vi aali samjh rakhya je . . !
@gurpalsingh5609
@gurpalsingh5609 3 ай бұрын
ਸਾਬਾਸੇ ਧੀਏ ਬਹੁਤ ਹੀ ਵਧੀਆ ਗੱਲ ਕੀਤੀ ਹੈ ਧੀਆਂ ਨੂੰ ਵਧ ਤੋਂ ਵਧ ਸਹਾਇਤਾ ਕਰਨੀ ਚਾਹੀਦੀ ਹੈ ਜੀ
@pramodkumarsahoo723
@pramodkumarsahoo723 2 ай бұрын
ਬਹੁਤ ਹੀ ਵਧੀਆ ਗੱਲ ਆ ਇਹ ਮੇਰੀ ਭੈਣ ਦੀ ਇਹ ਸੱਚੀ ਗੱਲ ਆ ਆਪਣੇ ਲੋਕ ਫੁਕਰ ਪੁਣੇ ਦੇ ਵਿੱਚ ਮਰ ਜਾਂਦੇ ਆ ਉਹ ਕੰਜਰੋ ਲੰਗਰ ਨਾਲ ਲਾਓ ਓਏ ਐਵੇਂ ਮੀਡੀਆ ਦੇ ਵਿੱਚ ਮਤਲਬ ਹਾਪ ਹੋਣ ਵਾਸਤੇ ਨਾ ਇਹ ਕੰਮ ਕਰੋ ਕੰਜਰੋ ਆ ਕੰਮ ਕਰੋ ਗਰੀਬ ਕੁੜੀਆਂ ਦੀ ਮਦਦ ਕਰੋ ਜਦ ਜਿਹੜੇ ਪੜ੍ਹਨਾ ਚਾਹੁੰਦੀਆਂ ਉਹਨਾਂ ਦੀ ਪੜ੍ਹਾਈਆਂ ਦੇ ਖਰਚੇ ਚੁੱਕੋ ਜਿਹੜੇ ਖੇਡਣਾ ਚਾਹੁੰਦੀਆਂ ਉਹਨਾਂ ਦੇ ਖੇਡਣ ਦੇ ਖਰਚੇ ਚੁੱਕੋ ਸਭ ਤੋਂ ਵੱਡਾ ਕਰਮ ਹੀ ਇਹੀ ਹੈ ਗੁਰੂ ਮਹਾਰਾਜ ਨੇ ਵੀ ਇਹੀ ਦੱਸਿਆ ਹੈ ਗੁਰਦੁਆਰੇ ਜਾਓ ਭਾਵਾਂ ਨਾ ਜਾਓ
@RamanPreet-eh7fx
@RamanPreet-eh7fx 3 ай бұрын
ਬਹੁਤ ਵਧੀਆ ਭੈਣ ਦੀ ਸੋਚ
@jasdevgill3269
@jasdevgill3269 3 ай бұрын
ਸਹੀ ਗੱਲ ਭੈਣ ਦੀ ਇਹ ਸਾਰੀ ਗੇਮ ਕੋਚਾ ਦੀ ਹੈ ਕੁੜੀਆਂ ਨੂੰ ਸੱਚ ਨੀ ਦੱਸਦੇ
@BaljeetSingh-yl3sp
@BaljeetSingh-yl3sp 3 ай бұрын
ਬਿਲਕੁਲ ਸੱਚੀਆਂ ਗੱਲਾਂ ਕੀਤੀਆਂ, ਕੁੜੀਆਂ ਦੀ ਕਬੱਡੀ ਨੂੰ ਉੱਚਾ ਚੁੱਕਣ ਲਈ ਕੁੱਝ ਨਹੀਂ ਕੀਤਾ ਜਾਂਦਾ, ਜਿੱਥੇ ਮੁੰਡਿਆਂ ਦੀ ਕਬੱਡੀ ਤੇ ਲੱਖਾਂ ਦੇ ਇਨਾਮ ਹੁੰਦੇ ਹਨ, best ਲਈ ਗੱਡੀਆਂ, ਬੁਲੇਟ, ਕੰਮਬਾਇਨਾ, Harley ਦਿਤੀਆਂ ਜਾਂਦੀਆਂ ਪਰ ਕੁੜੀਆਂ ਲਈ ਬਹੁਤ ਘੱਟ ਇਨਾਮ ਹੁੰਦਾ ਤੇ ਬੈਸਟ ਲਈ ਵੀ prize ਨਹੀਂ ਹੁੰਦਾ ਤੇ ਇਸੇ ਕਰਕੇ ਕੁੜੀਆਂ ਦੀ ਕਬੱਡੀ ਅੱਗੇ ਨਹੀਂ ਵਧੀ, ਕਿਸੇ ਵੀ game ਦਾ ਸਹੀ ਵਿਕਾਸ ਤਾਂ ਹੀ ਹੋ ਜ਼ੇਕਰ ਉਸਨੂੰ ਸਕਦਾ ਜੇ ਉਸਨੂੰ ਕੁੜੀਆਂ, ਮੁੰਡੇ, ਬੱਚੇ ਸਾਰੇ ਖੇਡਣ
@gurmejsingh9993
@gurmejsingh9993 2 ай бұрын
Wmk
@tejpalgill2436
@tejpalgill2436 3 ай бұрын
ਪਰਮੋਟਰਾ ਨੂੰ ਬੇਨਤੀ ਆ ਵੀਰੋ ਇਹਨਾਂ ਧੀਆਂ ਨੂੰ ਵੀ ਪੈਸੇ ਦਿਆ ਕਰੋ, ਰੱਜਿਆ ਨੂੰ ਨਾ ਰਜਾਓ
@gurbaxsingh6335
@gurbaxsingh6335 2 ай бұрын
ਬਿਲਕੁਲ ਸਹੀ ਗੱਲ ਕਹੀ ਹੈ ਬੀਬਾ ਜੀ ।ਕਮੇਟੀਆਂ ਨੂੰ ਇਸ ਗੱਲਤੇ ਧਿਆਨ ਦੇਣ ਦੀ ਜ਼ਰੂਰਤ ਹੈ ।
@jasdevgill3269
@jasdevgill3269 3 ай бұрын
ਮੁੰਡਿਆ ਦੇ ਸਨਮਾਨ ਵੱਡੀਆ ਗੱਡੀਆ ਨਾਲ ਹੁੰਦੇ ਨੇ ਏਨਾ ਧੀਆ ਭੈਣਾ ਵੱਲ ਵੀ ਦੇਖੋ ਭਰਿਓ ਧੰਨਵਾਦ
@kt2384
@kt2384 2 ай бұрын
dekho ?? dekhan naa, help karan je karni su
@SukhwinderSingh-wq5ip
@SukhwinderSingh-wq5ip 3 ай бұрын
ਬਹੁਤ ਵਧੀਆ ਜੀ ❤
@GurpreetSingh-cy9fv
@GurpreetSingh-cy9fv 3 ай бұрын
ਸਾਬਾਸੇ ਭੈਣ ਜੀ ਬਹੁਤ ਵਧੀਅਾ ਸਨੇਹਾ िਦॅਤਾ
@darshansingh5986
@darshansingh5986 3 ай бұрын
ਵਾਹੁਤ ਵਧੀਆ ਧੀੲਏ ਕੁੜੀਆਂ ਨੂੰ ਵੱਧ ਤੋਂ ਵੱਧ ਸਨਮਾਨ ਕਰੋ ਧੀਆਂ ਦਾ
@avtarkarda7482
@avtarkarda7482 3 ай бұрын
ਇਨ੍ਹਾਂ ਦੀਆਂ ਕੁੱਖੋਂ ਜਨਮ ਲੈ ਕਿ ਹੀ ਖਿਡਾਰੀ ਬਣਦੇ ਨੇ, ਜੇਕਰ ਇਨ੍ਹਾਂ ਦਾ ਮਾਣ ਸਨਮਾਨ ਸੁਚੱਜਾ ਨਾ ਹੋਇਆ ਤਾਂ ਫ਼ਿਰ
@OkAs-l3n
@OkAs-l3n 3 ай бұрын
Y Jo gal es kudi ne kiti aa eh gal kise star player ne kade ni kiti . Sira karta
@gursewaksingh5352
@gursewaksingh5352 3 ай бұрын
ਸੱਚੀ ਗੱਲਾ ਕਹਾ ਕੁੜੀਆ ਦੇ ਮੈਚ ਤਾ ਸਵਾਦ ਲਈ ਕਰਾਉਦੀਆ ਕਮੇਟੀਆ ਤਾ ਕਰਕੇ ਕਬੱਡੀ ਤਰੱਕੀ ਨਹੀ ਕਰੀ ਕੁੜੀ ਆ ਦੇ ਮੈਚ ਕਿਉ ਰਾਤ ਨੂੰ ਸੈਮੀਫਾਈਨਲ ਤੋ ਬਾਅਦ ਕਰਵਾਏ ਜਾਦੇ ਜੇ ਕਿਸੇ ਦੀ ਧੀ ਭੈਣ ਰਾਤ 12.1 ਵਜੇ ਮੈਚ ਤੋ ਵਾਪਸ ਆਉਣ ਫੇਰ ਪਤਾ ਲੱਗੇ ਉਹ ਗਰੀਬ ਘਰ ਦੀਆ ਕੁੜੀਆ ਕੋਈ ਵੀ ਕਮੈਟਰ ਪ੍ਰਮੋਟਰ ਭੈਣਚੋਦ ਸੋਚਦਾ ਨਹੀ ਬੱਸ ਆਪਣਾ ਸਵਾਦ ਲੈਦੇ
@kuljitkanda1276
@kuljitkanda1276 3 ай бұрын
ਆਹਾ ਪਲੇਅਰ ਭੈਣ ਚੰਨੋ ਨੇ ਬੋਹਤ ਬੱਦੀਆ ਸੋਚ ਬੋਹਤ ਬੱਦੀਆ ਗੱਲਾਂ ਕੀਤੀਆ ਜਿਹੜਾ ਆਬਦਾ ਸਵਾਰਥ ਛੱਡਕੇ ਬਾਬਾ ਨਾਨਕ ਦੇਵ ਸਾਹਿਬ ਦੀ ਸੋਚ ਆਖਤੀ ਨਹੀ ਤਾਂ ਬੰਦਾ ਆਬਦਾ ਸੋਚਦਾ
@sukhwantgillgill6674
@sukhwantgillgill6674 3 ай бұрын
Very good sister ❤️❤️ waheguru Ji 🙏🙏
@gurmelsingh5167
@gurmelsingh5167 3 ай бұрын
Very good channo ji bhot vadiya gal kiti tuc asi wese tohadi game de fane ha ji
@HappySingh-xz6rt
@HappySingh-xz6rt 3 ай бұрын
Bhot soch shoni Teri sis wmk kra tera te bhen ❤🎉
@JaspalSingh-gc2oy
@JaspalSingh-gc2oy 3 ай бұрын
Waheguru ji
@harbindersingh1220
@harbindersingh1220 3 ай бұрын
Bilkul sahi gal hai ji 🙏🙏
@gursewakdhillon8097
@gursewakdhillon8097 3 ай бұрын
Right
@satnamsingh-dp1ug
@satnamsingh-dp1ug 3 ай бұрын
Sahi gal hai
@lakhwindersingh3716
@lakhwindersingh3716 2 ай бұрын
ਚੰਨੋ ਮੇਰੀ ਭੈਣ, ਜਿੱਥੇ ਦਿਲੋ ਤੇਰਾ ਧਨਵਾਦ ਹੈ ਭੈਣਾ ਦੇ ਦਰਦ ਨੂੰ ਭਰਾਵਾ ਨਾਲ ਸਾਂਝਾ ਕਰਨ ਲਈ, ਹੁਣ ਬਹੁਤ ਵੀਰ ਭੈਣ ਦੀ ਅਵਾਜ ਸੁਣ ਕੇ ਭੈਣਾ ਦੇ ਨਾਲ ਖੜੇ ਹੋਣਗੇ❤❤❤❤❤❤❤❤❤❤ ਮੇਰੀ ਪਿਆਰੀ ਭੈਣ ❤ ਸਲੂਟ
@bhau8tq8st9z
@bhau8tq8st9z 3 ай бұрын
Waheguru ji 😔
@SABIRAIDER
@SABIRAIDER 3 ай бұрын
Shi gall aa
@RajbirSingh-qh7gg
@RajbirSingh-qh7gg 3 ай бұрын
Very good sistera ji 💐🌹
@sukhwindersinghsingj4617
@sukhwindersinghsingj4617 3 ай бұрын
ਵਾ ਉਏ ਭੈਣੇ ਮੇਰੀਏ
@deepdasssingh1213
@deepdasssingh1213 3 ай бұрын
Sai gal aa sis ji
@RajbirSingh-qh7gg
@RajbirSingh-qh7gg 3 ай бұрын
Right a ji
@mehndipalwan7549
@mehndipalwan7549 3 ай бұрын
👍👍👍👍
@Korwala
@Korwala 3 ай бұрын
❤❤❤ channo
@malkitsingh4209
@malkitsingh4209 3 ай бұрын
good putt
@Ramanbhokhraid9mp
@Ramanbhokhraid9mp 3 ай бұрын
Right sister
@SahibSandhu-y4s
@SahibSandhu-y4s Ай бұрын
ਬਹੁਤ ਹੀ ਵਧੀਆ ਸੋਚ
@jasvirmalhi3621
@jasvirmalhi3621 3 ай бұрын
Very nice
@MansabAli-i9s
@MansabAli-i9s 3 ай бұрын
Very good very nice ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@balvbirsingh6321
@balvbirsingh6321 3 ай бұрын
Right 👍
@LakhwinderSingh-rp9es
@LakhwinderSingh-rp9es 3 ай бұрын
❤❤❤
@balvirlandra7727
@balvirlandra7727 2 ай бұрын
ਵਾਹਿਗੁਰੂ ਜੀ
@sukhbeerbrar5423
@sukhbeerbrar5423 2 ай бұрын
1000%ਸਹੀ ਕਿਹਾ ਜੀ
@anmolsinghBal-gc8il
@anmolsinghBal-gc8il 3 ай бұрын
Sahi gl aa sariya nu ik brabar rakho ❤
@JagjitsinghCheema-zu1sx
@JagjitsinghCheema-zu1sx 3 ай бұрын
ਰੱਜਿਆ ਨੂੰ ਰਜੋਦੇ ਨੇ ਕਮੇਟੀ ਵਾਲੇ
@sehajgamer5433
@sehajgamer5433 3 ай бұрын
Shi gl a kudia da prize bhut ghat a mundea da ta tractor passa bhut a kudia nu koi ni pus da
@satnamkahlon8398
@satnamkahlon8398 2 ай бұрын
True peoples are supporting Man's teams more than girls
@GurdheersinghGuri-ih5bt
@GurdheersinghGuri-ih5bt 3 ай бұрын
Respect women
@harmindersingh9209
@harmindersingh9209 3 ай бұрын
💯
@rajvindersingh620
@rajvindersingh620 2 ай бұрын
Good job
@RobRooch-rc3wm
@RobRooch-rc3wm 3 ай бұрын
Sillu wargoya nu lakh lakh Sai dende bas mach te aun de
@SaganSingh-m8t
@SaganSingh-m8t 2 ай бұрын
Good sister ji 🙏 Fazilka Sagan army punjab ❤🎉
@rimpymasih7413
@rimpymasih7413 2 ай бұрын
Sahi gal a
@foreverlove1217
@foreverlove1217 2 ай бұрын
ਬਹੁਤ ਵਧੀਆ ਭੈਣੇ 🙏
@GurwinderSingh-iq5tq
@GurwinderSingh-iq5tq 3 ай бұрын
🙏🙏🙏🙏❤
@PargatkhosaSingh-zz9wg
@PargatkhosaSingh-zz9wg 6 күн бұрын
Very good
@balkarsingh9325
@balkarsingh9325 2 ай бұрын
Very good 👍👍🙏🙏
@KuldeepSingh-ue2yn
@KuldeepSingh-ue2yn 2 ай бұрын
Badia gal ja
@KulwinderBrar-y8b
@KulwinderBrar-y8b 2 ай бұрын
Very good veer
@Korwala
@Korwala 3 ай бұрын
Channo kehda district di hai
@sandipchahal5897
@sandipchahal5897 2 ай бұрын
Amritsar
@GurpreetSingh-gp3fu
@GurpreetSingh-gp3fu 3 ай бұрын
Very good put ji
@tripancheema2544
@tripancheema2544 2 ай бұрын
Very good sister God bless you ❤
@haseebAli-dq2lf
@haseebAli-dq2lf 2 ай бұрын
Good ❤❤❤❤❤❤❤
@gurnamsingh-uu2lt
@gurnamsingh-uu2lt 2 ай бұрын
Very nice sapek
@SharanjitGill-pi1rb
@SharanjitGill-pi1rb 3 ай бұрын
Very nice g god bless you
@baljidersingh-ep1ef
@baljidersingh-ep1ef 3 ай бұрын
God bless you
@TarsemSingh-b4t
@TarsemSingh-b4t Ай бұрын
🙏🙏🙏🙏🙏
@sudeshraj5420
@sudeshraj5420 3 ай бұрын
Good
@LaddiSingh-ep5nq
@LaddiSingh-ep5nq 2 ай бұрын
Commentey ale nai shi gall kria jihdian cocah bnia hundia kyi vich creator less gall v krdia jinna krke sarian kudian da naam kharab hunda
@gamdoorsingh3042
@gamdoorsingh3042 2 ай бұрын
Good sister
@shamshersingh5468
@shamshersingh5468 12 күн бұрын
Hanu pta
@sukhjindersingh680
@sukhjindersingh680 3 ай бұрын
Sahi gl yrr mundya nu 2 lakh price hunda va kudyia da 1.50 te hona chai da va
@Amnadhilwan
@Amnadhilwan 3 ай бұрын
Meri chano gal ho e nahi sakdi kadi 😢😢
@HARPREETSiNGH-le5ym
@HARPREETSiNGH-le5ym 3 ай бұрын
Jutty fero coach's SaLia de
@jasveersign5395
@jasveersign5395 3 ай бұрын
Right sister
@KapilKumar-wd7eo
@KapilKumar-wd7eo 2 ай бұрын
👍👍👍👍👍
@gurveersingh7475
@gurveersingh7475 Ай бұрын
Very good
@DiljitSingh-f8t
@DiljitSingh-f8t 2 ай бұрын
Very nice
@bhau8tq8st9z
@bhau8tq8st9z 3 ай бұрын
❤❤
@sukhjindersingh680
@sukhjindersingh680 3 ай бұрын
👍👍👍
Minecraft Creeper Family is back! #minecraft #funny #memes
00:26
pumpkins #shorts
00:39
Mr DegrEE
Рет қаралды 65 МЛН
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,3 МЛН
Когда отец одевает ребёнка @JaySharon
00:16
История одного вокалиста
Рет қаралды 5 МЛН
LIVE - New York Kabaddi Cup 2024 - USA Kabaddi
LiveKabaddi
Рет қаралды 1,6 М.
Action Boys Kabaddi Match at Baba Budha Ji Kabaddi Cup 2019
14:14
PunjabLive1.com
Рет қаралды 8 МЛН
Minecraft Creeper Family is back! #minecraft #funny #memes
00:26