10 ਸਾਲਾਂ ਤੋ ਜੱਟ ਦੇ GHAR VICH REHNDA MOR,ਪੂਰੇ ਘਰ ਦੀ ਕਰਦਾ ਰਾਖੀ,ਜੱਟ ਤੇ ਮੋਰ ਦੀ ਅਨੋਖੀ ਦੋਸਤੀ ਦੀ ਕਹਾਣੀ

  Рет қаралды 282,228

Safar Television ਸਫ਼ਰ ਟੈਲੀਵਿਜ਼ਨ

Safar Television ਸਫ਼ਰ ਟੈਲੀਵਿਜ਼ਨ

Күн бұрын

Пікірлер: 124
@GurjeetSingh-ux4dx
@GurjeetSingh-ux4dx 6 ай бұрын
ਬਹੁਤ ਹੀ ਉੱਤਮ ਸੇਵਾ ਕਰਦੇ ਹਨ ‌ਸਰਦਾਰ ਜੀ
@BalkerDhanday
@BalkerDhanday 6 ай бұрын
ਪੰਜਾਬੀਆਂ ਦੇ ਸ਼ੌਕ ਵੱਖਰੇ 👌👍🤙🌴
@gurbani3779
@gurbani3779 6 ай бұрын
ਬੁਹਤ ਵਦਿਯ ਬਾਈ ਜੀ ਇਹ ਜਾਨਵਰ ਇਕ ਦਿਨ ਤੇਰੀ ਜਿੰਦਗੀ ਨੂੰ ਤਾਰ ਦੇਣਗੇ, ਇਹ ਗੱਲ ਪੱਕੀ ਆ God Bless you
@IqbalSingh-js6uu
@IqbalSingh-js6uu 6 ай бұрын
ਮੈ ਵੀ 30/35 ਸਾਲ ਪਹਿਲਾ ਖੇਤਾ ਚੋ ਚਾਰ ਆਂਡੇ ਚੁਕ ਕਿ ਲਿਆਦੇ ਸੀ ਮੁਰਗੀ ਥੱਲੇ ਰੱਖੇ ਸੀ ਦੋ ਬੱਚੇ ਨਿਕਲੇ ਸੀ ਪਰ ਸਾਡੇ ਪਿੰਡ ਬਾਗਾਂ ਚੇ ਜਦੋ ਮੋਰ ਬੋਲਦੇ ਸੀ ਤਾ ਬੱਚੇ ਮੁਰਗੀ ਛੱਡ ਕਿ ਬਾਹਰ ਨੂੰ ਦੌੜਦੇ ਸੀ ਕਈ ਵਾਰ ਫੜ ਕਿ ਲਿਆਦੇ ਸੀ ਇਕ ਦਿਨ ਮੈ ਘਰ ਨਹੀ ਸੀ ਉਹ ਦੋਵੇ ਪਤਾ ਨਹੀ ਕਿਥੇ ਗਏ ਮੁੜ ਕਿ ਮਿਲੇ ਨਹੀ 2/3 ਮਹੀਨੇ ਦੇ ਸੀ
@harindersingh3572
@harindersingh3572 6 ай бұрын
Good work hi
@AmanDeep-lc9pw
@AmanDeep-lc9pw 5 ай бұрын
😅😅😅😅😅😅😊😅😊😅😅😅😅😅😅😅😅 😅😅​@@harindersingh3572
@AjaypalSingh-eh6yn
@AjaypalSingh-eh6yn 5 ай бұрын
Jatti nu morni Bnaunda hona morning Raat nu Kodi kr kk
@IqbalSingh-js6uu
@IqbalSingh-js6uu 5 ай бұрын
@@AjaypalSingh-eh6yn ਪੁੱਤਰਾਂ ਬਜੂਰਗਾਂ ਨੂੰ ਮਖੌਲ ਨਈ ਕਰੀਦਾ
@AjaypalSingh-eh6yn
@AjaypalSingh-eh6yn 5 ай бұрын
@@IqbalSingh-js6uu tainu putt mzak lgeya Main ta series a putt jii
@bschahal9453
@bschahal9453 6 ай бұрын
❤❤ ਕੁਦਰਤ ਨਾਲ ਪਿਆਰ ਨਾਲ ਮੇਹਨਤ ਕੀਤੀ ਹੈ ਬਾਈ ਜੀ ਨੇ।
@preetkaur2188
@preetkaur2188 6 ай бұрын
ਬਹੁਤ ਸੋਹਣਾ ਲਗਿਆ ਜੀਅ ਕਰਦਾ ਅਸੀ ਵੀ ਪਾਲਿਏ
@RKaur-ix3kk
@RKaur-ix3kk 6 ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@poonambrar9482
@poonambrar9482 4 күн бұрын
Wahaguru ji tuhanu bless karan....ahna Rab da jeeva da karan nal bahut blessings mildiyah...❤❤❤❤❤❤
@kirandeepbrar2205
@kirandeepbrar2205 6 ай бұрын
ਬਾਈ ਜੀ ਬਹੁਤ ਵਧੀਆ ਲੱਗਾ ਆਪ ਦੀ ਵੀਡੀਓ ਦੇਖ ਕੇ
@bschahal9453
@bschahal9453 6 ай бұрын
❤❤ਵੀਰ ਇਹਨੂੰ ਮਾਰਨਾ ਨੀ ਆਪਣੀ ਮੇਰ ਦਿਖਾਣਾ ਕੈਂਹਦੇ ਹੈ ਆਪਣੇ ਘਰ ਦੀ ਰਾਖੀ ਕਰਦੇ ਨੇ🎉🎉
@sharandeepsingh5966
@sharandeepsingh5966 6 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਰ ਰਹੇ ਹੋ ਪੰਛੀ ਤਾਂ ਪਿਆਰ ਦੇ ਭੁਖੇ ਹੁੰਦੇ ਹਨ
@mohindersidhu1279
@mohindersidhu1279 4 ай бұрын
Waheguru g
@SanjeevKumar-eg2hn
@SanjeevKumar-eg2hn 6 ай бұрын
Bahot khoob 🎉🎉
@SukhwinderSingh-wq5ip
@SukhwinderSingh-wq5ip 6 ай бұрын
ਬਹੁਤ ਵਧੀਆ ਬਾਈ ਜੀ
@charanjeetgill1708
@charanjeetgill1708 6 ай бұрын
ਮੋਰ ਜਾਨਵਰ ਭੈੜਾ ਹੁੰਦਾ ਮਾਰਨ ਲੱਗ ਜਾਂਦਾ। ਮੇਰੇ ਕੋਲ ਵੀ ਹੈ । ਵਾਹਿਗੁਰੂ ਮੇਹਰ ਕਰੇ ਜੀ। ਬਹੁਤ ਵਧੀਆ
@gurchetsingh8485
@gurchetsingh8485 6 ай бұрын
Kihda pind
@Maan_kotli_farm
@Maan_kotli_farm 3 ай бұрын
Y location
@dharamjitsingh2153
@dharamjitsingh2153 6 ай бұрын
Very nice waheguru ji mehar rakhi ⚘️❤️⚘️🙏🏼🙏🏼
@sahotanishu806
@sahotanishu806 6 ай бұрын
Great 👌👌👌
@Lovedbybird
@Lovedbybird 6 ай бұрын
God bless you, brother ❤
@SanjeevKumar-eg2hn
@SanjeevKumar-eg2hn 6 ай бұрын
Wah ji wah 👏👏
@AshwaniKumar-vj4ob
@AshwaniKumar-vj4ob 6 ай бұрын
Bahut sunder g
@GurbhejMusic
@GurbhejMusic 6 ай бұрын
Bhut bdia bai g
@ParamjitSingh-pb1cv
@ParamjitSingh-pb1cv 6 ай бұрын
Great very good💯💯💯
@KulwinderSingh-hw6tx
@KulwinderSingh-hw6tx 5 ай бұрын
ਜੱਟ।ਕੱਹਣਾ।ਜ਼ਰੂਰੀ।ਸੀ। ਗੁਰੂ। ਸਿੱਖ।ਵੀ।ਕਿਹ।ਸਕਦਾ।ਸੀ
@bindajatt5749
@bindajatt5749 5 ай бұрын
Kyo g jatt ne jatt hi rehna pta lge jatt kinne shariff v hunde aa loka ne ihna glt character bnaya jatta da ohde v kuch keha kro jatta nu badnaam na kro es bnde da naaa lvo
@JatinderJoshi-ty3yo
@JatinderJoshi-ty3yo 6 ай бұрын
Bhut vadhia veer ji
@baljindersinghbrar5138
@baljindersinghbrar5138 6 ай бұрын
Sab ton pela pind name district jarur ds deya kro
@kulwantkaurppbagsreesezszd2584
@kulwantkaurppbagsreesezszd2584 6 ай бұрын
Very good
@Manpreet_sidhu193
@Manpreet_sidhu193 6 ай бұрын
ਬਾਈ ਮੇਰਾ ਇੱਕ ਸਵਾਲ ਆ ਇਸ ਕਿਸਾਨ ਦੇ ਮੋਰਾਂ ਤੋਂ ਇਲਾਵਾ ਹੋਰ ਵੀ ਪਿੰਡ ਵਿੱਚ ਮੋਰ ਹੈਗੇ ਆ 🦚🤗
@Gaggu-zo4zf
@Gaggu-zo4zf 6 ай бұрын
ਬਾੲੀ। ਦੋ। ਬੱਚੇ। ਦੇ। ਦੇ
@meetokaur6000
@meetokaur6000 6 ай бұрын
Very nice thanks uk🌹🙏
@rbrar3859
@rbrar3859 6 ай бұрын
ਵਾਹਿਗੁਰੂ ਜੀ ਮੇਹਰ ਕਰੇ।
@hansaliwalapreet812
@hansaliwalapreet812 6 ай бұрын
Wmk ji 🙏 ❤❤🎉🎉
@atruetopic9917
@atruetopic9917 6 ай бұрын
ਬਾਈ ਇਹ ਵੀਡੀਓ ਨੂੰ ਨਾ ਡਿਲੀਟ ਕਰਦੇ ਕਿਉਂਕਿ ਇਹਨੂੰ ਦੇਖ ਕੇ ਨਾ ਪੁਲਿਸ ਵਾਲਿਆਂ ਜੰਗਲਾਤ ਵਾਲੇ ਜੋਗੀਏ ਇਹਨੂੰ ਮਨਾਹੀ ਆ ਘਰੇ ਪਾਲਣ ਦੀ ਵੀ ਇਹਨਾਂ ਨੂੰ ਉਹ ਤੰਗ ਕਰਨਗੇ ਇਹੋ ਜਿਹੀ ਵੀਡੀਓ ਨਾ ਪਾਇਆ ਕਰੋ ਆਪਾਂ ਕਰਦੇ ਭਲਾ ਜਾਨਵਰ ਦਾ ਪਰ ਬਾਅਦ ਵਿੱਚ ਇਸਨੂੰ ਜੰਗਲਾਤ ਵਾਲੇ ਲੈ ਜਾਦੇ ਆ ਉੱਥੇ ਉਹਨਾਂ ਦੀ ਕੇਅਰ ਦਾ ਫਿਰ ਬਸ ਠੀਕ ਹੀ ਆ
@amarjitsekhon5675
@amarjitsekhon5675 6 ай бұрын
👌👍❤❤❤❤❤
@JagtarSingh-bd8dr
@JagtarSingh-bd8dr 6 ай бұрын
ਗੁਰਬਾਜ
@jindersinghjindersingh8402
@jindersinghjindersingh8402 6 ай бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ
@kuldipkaur1470
@kuldipkaur1470 5 ай бұрын
God bless you
@AmritpalPandher-xo6iu
@AmritpalPandher-xo6iu 5 ай бұрын
Nice ❤❤❤❤❤😊😊😊😊😊
@narinder9091
@narinder9091 5 ай бұрын
Good job brother 🙏🧡
@SukhwinderSingh-td9bc
@SukhwinderSingh-td9bc 6 ай бұрын
ਦੋ ਅੰਡੇ ਲੈਣੇ ਆ ਮੈਂ
@sukhwantkotra6209
@sukhwantkotra6209 6 ай бұрын
ਬਿਜਲੀ ਦੀਆਂ ਤਾਰਾਂ ਤੋਂ ਵੀ ਖਤਰਾਂ ਇਹਨਾਂ ਨੂੰ
@RanjitKaur-hs6cs
@RanjitKaur-hs6cs 6 ай бұрын
ਨਹੀਂ ਜੀ
@RamandeepTeju
@RamandeepTeju 4 ай бұрын
ਵਾਇ ਦੇਉ ਗੇ ਮੋਰ ਕੀ ਰੇਟ 2 ਵੱਛੇ ਦੇਉ ਗੇ
@billagalib1008
@billagalib1008 6 ай бұрын
Very nice 👌
@dairyfarm4685
@dairyfarm4685 6 ай бұрын
Good ji
@SheerasingSheerasing
@SheerasingSheerasing 6 ай бұрын
ਬਾਈ ਨੰਬਰ ਦਿਉ ਵੀਰੇ
@SS.kannel0003
@SS.kannel0003 Ай бұрын
Yrr asa veer dya number milo
@mrk2799
@mrk2799 6 ай бұрын
Hr cheez profit layi nhi hundi patrakaar ji.. insaniyat te kudrat nu pyaar Karan wale log faeda nhi dekhde..jeeva di seva naal rab khush hunda
@ranjitkaur5934
@ranjitkaur5934 6 ай бұрын
Nice e
@KulwinderSingh-gn4uv
@KulwinderSingh-gn4uv 6 ай бұрын
ਨਾਲ਼ੇ ਬਾਈ ਜੀ ਰਾਸ਼ਟਰੀ ਪੰਛੀ ਗਾਂ ਕਹਿੰਦੇ
@avtarbuttar385
@avtarbuttar385 6 ай бұрын
ਗਾਂ ਪੰਛੀ ਨਹੀਂ!
@KulwinderSingh-gn4uv
@KulwinderSingh-gn4uv 6 ай бұрын
@@avtarbuttar385 ਹਾਂਜੀ ਸਰ ।।।ਕਿਸੇ ਮੰਤਰੀ ਨੇ ਕਿਹਾ ਜੀ,,, ਤਾਂ ਮੈਂ ਮਜਾਕ ਚ ਕਿਹਾ ਸੀ ਜੀ
@rajkang69
@rajkang69 6 ай бұрын
@@KulwinderSingh-gn4uv🙊🐒🤷🏽‍♂️🥸🤓🥷🏻🙇🏽Indian politicians 😂😂🎉🎉😂😂
@deMØnSlคýer
@deMØnSlคýer 6 ай бұрын
😂😂
@deMØnSlคýer
@deMØnSlคýer 6 ай бұрын
😂😂
@TarsemSingh-b4t
@TarsemSingh-b4t 6 ай бұрын
👌👌👌👌👌👌
@gagasmalsar9404
@gagasmalsar9404 6 ай бұрын
Good
@JagtarSingh-bd8dr
@JagtarSingh-bd8dr 6 ай бұрын
ਨਾਲ ਸੁੰਦੇ ਵੀ ਆ
@lakhvirpandher2199
@lakhvirpandher2199 6 ай бұрын
❤❤❤❤❤
@ਬਹਾਦੁਰਬਹਾਦੁਰ
@ਬਹਾਦੁਰਬਹਾਦੁਰ 6 ай бұрын
ਵੀਰ ਜੀ ਏ ਗ੍ਰਿਤ ਕਰਦੇ ਨੇ ਜਾ ਹੰਜੂ ਚੁੱਗ ਕੇ ਮੋਰਨੀ ਆਂਡੇ ਦਿੰਦੀ ਏ
@JaswinderSingh-io7uo
@JaswinderSingh-io7uo 6 ай бұрын
❤❤❤ ਬਾਈ ਇਹ ਗਿ੍ਤ ਹੀ ਕਰਦੇ ਹਨ ਇਹ ਜਦੋਂ ਜੋਸ਼ ਵਿੱਚ ਆਉਂਦੇ ਹਨ ❤❤❤ ਉਦੋਂ ਮੁਰਗੀ ਜਾ ਚਕੋਰ ਵਗੈਰਾ ਨਾਲ ਵੀ ਕਰ ਜਾਂਦੇ ਹਨ ❤❤❤
@jaswinderjaswinderdeol2847
@jaswinderjaswinderdeol2847 6 ай бұрын
ਸੈਕਸ ਕਰਦੇ ਹਨ you tube par dekho peacock sex
@harjitsinghjheetajheeta4415
@harjitsinghjheetajheeta4415 6 ай бұрын
Veer G sardian nu ber pao
@SukhwinderSingh-td9bc
@SukhwinderSingh-td9bc 5 ай бұрын
Mera pend gangsar jaitu dstk faridkot aa bai
@ParamjitKaur-fj9zm
@ParamjitKaur-fj9zm 6 ай бұрын
Very nice jop
@singhbindi9806
@singhbindi9806 6 ай бұрын
👍🙏
@SandeepKumar-ry8cd
@SandeepKumar-ry8cd 6 ай бұрын
Veer ji request hai interview karn lage agle person da pind sehar te district ta dasya Karo
@parvindersingh4180
@parvindersingh4180 6 ай бұрын
Full enjoy bhai ne dala khada 😂
@Sonivibez
@Sonivibez 6 ай бұрын
The Wildlife Protection Act, 1972, prohibits keeping Indian birds like parakeets, mainas, muniyas and peacocks as pets, said Delhi state wildlife officer Bipin Bihari. These birds are listed in Schedule IV of the Act and keeping them as pets can invite a jail term of up to six
@somap8380
@somap8380 6 ай бұрын
He brought eggs home (and put under his hen) which were lying abandoned by Peahen as it was chased by feral dogs; many peacocks die due to insecticide/pesticide, so he is doing conservation work.
@rajkang69
@rajkang69 6 ай бұрын
ਦੇਖਿਓ ਕਿਤੇ ਮਹਾਰਾਜਾ ਪਟਿਆਲ਼ਾ ਵਾਂਗ ਮੋਰਾਂ ਨੂੰ ਸੋਨਾ ਨਾ ਖਵਾਉਣ ਲੱਗ ਜਾਇਓ ?😂😂! ਜਿਵੇਂ ਉਹ ਲੁੱਚਾ ਕੁੱਕੜ ਨੂੰ ਖਾਣ ਤੋਂ ਇਕ ਦਿਨ ਪਹਿਲਾਂ ਸੋਨੇ ਦੀ ਡਲ਼ੀ ਖਵਾਉਂਦਾ ਹੁੰਦਾ ਸੀ ! 😢😂😢! ਤੁਸੀ ਰੱਖ ਸਕਦੇ ਇੰਨਾਂ ਨੂੰ ਪਰ ਆਹ ਊਟ-ਪਟਾਂਗ ਜਾਂ ਖੇਹ-ਸਵਾਹ ਨਹੀ ਪਾ ਸਕਦੇ ਖਾਣੇ ਵਾਸਤੇ ਇੰਨਾਂ ਨੂੰ ਆਪਣੇ ਤੇ ਨਿਰਭਰ ਨਾ ਬਣਾਵੋ ਸਜਾ ਹੋ ਜਾਵੇਗੀ ! 😢😮
@kabalkakra1555
@kabalkakra1555 2 ай бұрын
He is doing his job perfectly , don’t give lecture do it yourself
@JagtarSingh-bd8dr
@JagtarSingh-bd8dr 6 ай бұрын
ਕੁੱਕੜ ਵੀ ਵਿਚਾਰ ਬਿੱਲੀ ਤੇ ਹਾਵੀ ਹੋ ਜਾਣ
@PremSingh-c5n
@PremSingh-c5n 6 ай бұрын
Mor sap nu vi kha jada hai
@sudeep221422
@sudeep221422 6 ай бұрын
Bai video delete kr de, mor palna kanunan jurm hai. Bai fas jayega.
@SukhwinderSingh-td9bc
@SukhwinderSingh-td9bc 5 ай бұрын
2 egg 🥚 laine aa bai ji
@sadstatus6157
@sadstatus6157 6 ай бұрын
National Bird h ye.. isko rkh nhi skte... Bai ko video nhi dalni chahiye thi.. koi sikayat kr dega video dekh ke..
@naunihalsingh4108
@naunihalsingh4108 6 ай бұрын
Ehna ney kihra pinjre wich rakhiya khula firda amm pinda wich rehndey ney mor khule firde ustra eh rehnda pind wich
@Deepak-y4n2q
@Deepak-y4n2q 6 ай бұрын
Legally tusi mor ni paal sakdee
@GurleenBhullar-tr1ly
@GurleenBhullar-tr1ly 6 ай бұрын
Veer koi bacha dedo
@DalipKamboj-kv8ej
@DalipKamboj-kv8ej 6 ай бұрын
Shatrmurg de ande laine aa mein😅😅😅
@JaspalSingh-dr6ri
@JaspalSingh-dr6ri 6 ай бұрын
By.2.bache.chaide.ne.de.sakde.o
@rajindersingh5303
@rajindersingh5303 5 ай бұрын
🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤
@RamandeepKaur-qc1ve
@RamandeepKaur-qc1ve 5 ай бұрын
I want two eggs of peacock 🦚🦚
@sukhrajsandhu691
@sukhrajsandhu691 5 ай бұрын
Mil. Jan gy.
@Maan_kotli_farm
@Maan_kotli_farm 3 ай бұрын
​@@sukhrajsandhu691Location y kitho miln gee
@sukhrajsandhu691
@sukhrajsandhu691 3 ай бұрын
@@Maan_kotli_farm Amritsar lagggge pind apna othe
@sukhrajsandhu691
@sukhrajsandhu691 3 ай бұрын
Beas
@SukhwinderSingh-td9bc
@SukhwinderSingh-td9bc 6 ай бұрын
ਬਾਈ ਜੀ ਸੋਡਾ ਨੰਬਰ ਕਿੰਨਾ
@SukhwinderSingh-td9bc
@SukhwinderSingh-td9bc 5 ай бұрын
Avda Mbl no send krdo bai ji
@SukhwinderSingh-td9bc
@SukhwinderSingh-td9bc 6 ай бұрын
ਵੀਰ ਜੀ ਮੋਰ ਦੇ ਅੰਡੇ ਲੈਣੇ ਆ ।
@baljinderrai4
@baljinderrai4 5 ай бұрын
ਮੋਰਨੀ ਦਿਉਗੀ ਆਂਡੇ ਤਾਂ 😂
@amrikSingh-s2k2p
@amrikSingh-s2k2p 3 ай бұрын
ਅੰਡੇ ਬਾਈ ਜੀ ਮੋਰਨੀ ਦਿੰਦੀ ਹੁੰਦੀ ਆ 😂ਮੋਰ ਨਹੀਂ 😂
@sukhjitkaur4107
@sukhjitkaur4107 6 ай бұрын
Pajji apna phone no dedo
@sukhjitkaur4107
@sukhjitkaur4107 6 ай бұрын
Veer ji menu ek mor chaheda
@yashbir3946
@yashbir3946 6 ай бұрын
Hi
@sukhjitkaur4107
@sukhjitkaur4107 6 ай бұрын
@@yashbir3946 hanji
@jatindergoyal1002
@jatindergoyal1002 6 ай бұрын
Panga laa lia video pa ka ver ji
@AmarAmar-zl8oz
@AmarAmar-zl8oz 6 ай бұрын
Yrr aa video paa ke galat kr dita. Hun forest wale le jaange. Ghar wale fir nhi mil sknge. Mnn dukhi hunda poori family fir
@baljinderrai4
@baljinderrai4 5 ай бұрын
bde time di interview aayi hoyi pehla v😅😅😅
@SukhveerBrar-hx8vw
@SukhveerBrar-hx8vw 4 ай бұрын
ਵੀਰ ਜੀ ਆਪਣਾਂ ਨੰਬਰ ਭੇਜ ਦੀਉ
@RandhirSingh-t6o6y
@RandhirSingh-t6o6y 6 ай бұрын
Nice
@jassikhangura4241
@jassikhangura4241 4 ай бұрын
Good
@AmarjitKaur-hn3lj
@AmarjitKaur-hn3lj 6 ай бұрын
Very nice 👌
@singhbindi9806
@singhbindi9806 6 ай бұрын
👍🙏
@Amrit-kf1xw
@Amrit-kf1xw 6 ай бұрын
❤❤❤❤❤❤
ਤੁਹਾਡੀ ਰਸੋਈ ਬਣ ਸਕਦੀ ਆ ਮੌਤ ਦਾ ਕਾਰਨ ? Ghar ki rasoi me jehar ?
20:32
Safar Television ਸਫ਼ਰ ਟੈਲੀਵਿਜ਼ਨ
Рет қаралды 577
Une nouvelle voiture pour Noël 🥹
00:28
Nicocapone
Рет қаралды 9 МЛН
ਕਿੱਥੋ ਆਉਦੇ ਇਸ ਵੀਰ ਕੋਲ ਐਨੇ ਬਾਜ਼
14:35
animal lover l,ਮਾਂ ਬਣ ਕੇ ਰੋਜ਼ ਨੂੰ ਪਾਲ ਰਿਹਾ ਇਹ ਗੁਰਸਿੱਖ || punjab story 2024
14:42