ਕੱਲ ਤੋਂ ਵਾਇਰਲ ਹੋ ਰਹੇ ਨਵੇਂ ਵਿਆਹੇ ਜੋੜੇ ਦੀ Exclusive ਇੰਟਰਵਿਊ

  Рет қаралды 2,996,881

Punjabi Lok Channel

Punjabi Lok Channel

Күн бұрын

Пікірлер: 5 200
@malwakhabarnama
@malwakhabarnama 3 жыл бұрын
ਜਿਹੜੇ ਲੋਕ ਆਪਣੀਆਂ ਕੁੜੀਆਂ ਨੂੰ ਬਾਹਰ ਭੇਜਣ ਲਈ 60 ਸਾਲਾਂ ਦੇ ਬਜ਼ੁਰਗਾਂ ਨਾਲ਼ ਵਿਆਹ ਦਿੰਦੇ ਆ ਉਦੋਂ ਤਾਂ ਕੋਈ ਬੋਲਿਆ ਨਹੀਂ ਅੱਜ ਗਰੀਬ ਨੇ ਘਰ ਬਸਾਉਣ ਦੀ ਗੱਲ ਸੋਚੀ ਤਾਂ ਲੋਕਾਂ ਵੱਲੋਂ ਬਦਨਾਮੀ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਵਾਸੀ ਨਾਲ ਖੜੇ ਆ ਉਹਨਾਂ ਦਾ ਬਹੁਤ ਧੰਨਵਾਦ ਵੀਰੋ।
@krishu1354
@krishu1354 3 жыл бұрын
👍sahi gel aa ji
@choamkoursingh530
@choamkoursingh530 3 жыл бұрын
Shi keha bai
@husanpreetkaur8283
@husanpreetkaur8283 3 жыл бұрын
Right I agree with you nale jehre Munde hunde a te Nashe krde a kudia nu tang krde a ohna nalo ta eh insan e thik a kudi nu khush ta rakhuga
@SandeepSingh-cs5mm
@SandeepSingh-cs5mm 3 жыл бұрын
Y Shi gal aa
@harmeshpaul3398
@harmeshpaul3398 3 жыл бұрын
@@SandeepSingh-cs5mm inter weu wale bai da namber dio
@gursewakdhillon2147
@gursewakdhillon2147 3 жыл бұрын
ਜੇਕਰ ਦੋਨੇ ਪਰਵਾਰ ਦਾ ਸੰਜੋਗ ਆ ਤਾਂ ਸਾਰੇ ਪਿੰਡ ਨੇ ਸੰਜੋਗ ਦਿੱਤਾ ਪੂਰੇ ਨਗਰ ਦਾ ਧਨਵਾਦ
@TechWise007adds
@TechWise007adds 3 жыл бұрын
Jessrapindinsaniatkardahaitainanoosarepinddaikikghar1000dawejai
@KuldeepSingh-cl5do
@KuldeepSingh-cl5do 3 жыл бұрын
on
@gagandeep1149
@gagandeep1149 3 жыл бұрын
sahi gal wa veer ji
@gurpindersidhu8190
@gurpindersidhu8190 3 жыл бұрын
Sahi keha veer EDA e bhokna c jehre Hun bhokde a
@yuvisingh5008
@yuvisingh5008 3 жыл бұрын
Sahi gall aa ji
@jagbirsinghkhalsa3601
@jagbirsinghkhalsa3601 3 жыл бұрын
ਅੱਜ ਕੱਲ ਚੰਗੇ ਭਲਿਆਂ ਦੇ ਤਲਾਕ ਹੌਈ ਜਾਂਦੇ ਆ ...ਜੇ ਕਿਸੇ ਦਾ ਘਰ ਵੱਸਣ ਲੱਗਾ ਵੱਸ ਲੈਂਣ ਦੌ
@sukhwindersaini2732
@sukhwindersaini2732 3 жыл бұрын
Suhkwindersinhg
@charnicharnpreet6952
@charnicharnpreet6952 3 жыл бұрын
Shi gal
@sharanjitnttprojectwork
@sharanjitnttprojectwork 11 ай бұрын
Lali sohi f g s
@arman.sxndhu
@arman.sxndhu 9 ай бұрын
😊😊😊​@@charnicharnpreet6952
@arman.sxndhu
@arman.sxndhu 9 ай бұрын
​😊😊😊
@BalkarSingh-og4xb
@BalkarSingh-og4xb Жыл бұрын
ਢਿੱਡ ਦੀ ਖਾਤਰ ਇਕ ਨੇੜੇ ਨਾਲੋ ਆਪਣੀ ਉਮਰ ਨਾਲੋਂ ਵੱਧ ਉਮਰ ਵਾਲੇ ਨਾਲ ਵਿਆਹ ਕਰਵਾਉਣਾ ਕਈ ਗੁਣਾਂ ਚੰਗਾ। ਵਧੀਆ ਫੈਸਲਾ ਲੋਕ ਪਰਵਾਨ ਕਰਨ।
@KuldeepSingh-wm8kq
@KuldeepSingh-wm8kq 3 жыл бұрын
ਜਿਉਂਦੀ ਰਹੇ ਭੈਣ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ
@jaswinderkaurbanga180
@jaswinderkaurbanga180 3 жыл бұрын
ਵੀਰ ਜੀ ਇਹਨਾ ਦੀ ਮਜਬੂਰੀ ਸੀ ਪਰ ਜਿਹੜੇ ਲੋਕ ਬਾਹਰ ਜਾਣ ਲਈ ਆਪਣੀ ਧੀ ਵੀਹ ਤੇ ਮੁੰਡਾ 45ਸਾਲ ਹੈ। ਨਾਲ ਵਿਆਹੀ ਜਾਂਦੇ ਹਨ ਉਹ ਗਲਤ ਹੈ। ਇਹ ਗਲਤ ਨਹੀਂ ਪਰਮਾਤਮਾ ਇਹਨਾ ਨੂੰ ਖੁਸ਼ ਰੱਖੇ
@ranversingh1535
@ranversingh1535 3 жыл бұрын
ਸੱਹੀ ਭੇਣੈ
@beantsran679
@beantsran679 3 жыл бұрын
Y ji oh Lok tkde hunde ne ohnu nu Kon kwe eh Lok sale greeba nu e bolde ne
@tirathsingh6539
@tirathsingh6539 3 жыл бұрын
ਬਿਲਕੁਲ ਸਹੀ ਜੀ
@sadhusingha1401
@sadhusingha1401 3 жыл бұрын
Loka di prvh na kro
@sandypreet2709
@sandypreet2709 3 жыл бұрын
Very true
@ssbdiary5258
@ssbdiary5258 3 жыл бұрын
ਕੁੜੀ 45 ਸਾਲ ਦੀ ਆ ਬੰਦਾ 50 ਸਾਲ ਕੋਈ ਫਰਕ ਨਹੀਂ , ਬੁਹਤ ਵਧੀਆ ਗੱਲ ਕੀਤੀ ਉਨ੍ਹਾਂ ਆਪਣਾ ਘਰ ਵਸਾ ਲਿਆ। ਦੋਵੇਂ ਇਕ ਦੂਜੇ ਦੇ ਵਧੀਆ ਜੀਵਨ ਸਾਥੀ ਬਣ ਜਿੰਦਗੀ ਵਸਰ ਕਰਨ ।
@RajwinderKaur-qp1fy
@RajwinderKaur-qp1fy 3 жыл бұрын
Sahi gal aa
@ranglapunjabgangsar4859
@ranglapunjabgangsar4859 3 жыл бұрын
ਬਹੁਤ ਵਧੀਆ
@Farmers327
@Farmers327 3 жыл бұрын
50 saal da lgda ni chalo dova da ghar vass gya
@Jupitor6893
@Jupitor6893 3 жыл бұрын
ਇਹ ਸਹੀ ਕੰਮ ਇਕ ਗਰੀਬ ਨੇ ਕੀਤਾ ਹੈ ਤਾਂ ਸਭ ਨੁਕਤਾਚੀਨੀ ਕਰ ਰਹੈ। ਇਹੋ ਜੇਕਰ ਕੋਈ ਕਾਰਪੋਰੇਟ ਪ੍ਰੀਵਾਰ ਹੁੰਦ ਤਾਂ ਲੋਕਾਂ ਵਧਾਈਆਂ ਦੇਣ ਅਤੇ ਵਡਿਆਉਆਂ ਕਰਨ ਤੋਂ ਨਹੀ ਸੀ ਥੱਕਣਾ।
@amarpal270
@amarpal270 3 жыл бұрын
ਬਾਈ 45 ਨਾਹੀ 40 ਵਾ
@Lovepreet-tf7uf
@Lovepreet-tf7uf 3 жыл бұрын
ਸਹੀ ਕੀਤਾ ਬਾਪੂ ਨੇ ਵਿਆਹ ਕਰਾਕੇ ਕੁੜੀ ਵਿਚਾਰੀ ਦੀ ਜਿੰਦਗੀ ਬਣਜੁ ਨਾਲੇ ਦੋਵੇ ਜਾਣੇ ਖੁਸ਼ ਵਾ ਵਿਆਹ ਕਰਵਾਕੇ ਲੋਕਾ ਦੀ ਪਤਾ ਨੀ ਕੀ ਬੂੰਡ ਪੀੜ ਹੁੰਦੀ ਨਾ ਈ ਕੋਈ ਰੱਜੇਆ ਨੂੰ ਜਰਦਾ ਨਾ ਈ ਭੁਖੇਆ ਨੂੰ
@beantrenatus4291
@beantrenatus4291 3 жыл бұрын
ਪੰਜਾਬੀ ਨਿਊਜ਼ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਕਿ ਇਹਨਾਂ ਨੇ ਵਿਆਹ ਵਾਲੀ ਵਾਇਰਲ ਵੀਡੀਓ ਦਾ ਸੱਚ ਸਾਹਮਣੇ ਲਿਆਂਦਾ। ਵਾਹਿਗੁਰੂ ਜੀ ਇਸ ਜੋੜੀ ਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏
@youngster2
@youngster2 3 жыл бұрын
bilkul g
@gurilohat5621
@gurilohat5621 3 жыл бұрын
Good comment 22 g
@gopisarpanch6276
@gopisarpanch6276 3 жыл бұрын
Good veer g
@beantrenatus4291
@beantrenatus4291 3 жыл бұрын
Thanks all friends 🙏🙏
@GurpreetKaur-jj3ms
@GurpreetKaur-jj3ms 2 жыл бұрын
You are right brother ji 👍👍👍👍👍
@successlife8947
@successlife8947 3 жыл бұрын
ਠੀਕ ਕੀਤਾ ਜੀ,, ਪਹਿਲੀ ਨਜਰੇ ਵੇਖਣ ਤੋ ਐ ਈ ਲਗਦਾ ਕਿ ਕੋਈ ਧੱਕਾ ਹੋਇਆ ਜਾਂ ਮਜਬੂਰੀ ਹੋਊ। ਪਰ ਧੰਨਵਾਦ ਵੀਰ ਰਿਪੋਰਟਰ ਤੇ ਚੈਨਲ ਦਾ ਜਿਸ ਨੇ ਜਲਦ ਹੀ ਸਚ ਸਾਹਮਣੇ ਲਿਆਂਦਾ। ਵਿਚੋਲਾ ਤੇ ਪਿੰਡ ਵਾਲਿਆਂ ਨੇ ਸ਼ਲਾਘਾਯੋਗ ਕੰਮ ਕੀਤਾ ਸਮਾਜ ਦੀ ਪਰਵਾਹ ਕੀਤੇ ਬਿਨਾ ਵਧੀਆ ਪਰੋਪਕਾਰੀ ਕਾਰਜ ਕਰਵਾਇਆ। ਦੋਵੇਂ ਖੁਸ਼ ਰਹਿਣ ਤੇ ਉਹਨਾਂ ਨੂੰ ਵੀ ਮਾਫ ਕਰ ਦੇਣ ਜਿਹਨਾਂ ਨੇ ਸਹੀ ਜਾਣਕਾਰੀ ਨਾ ਹੋੰਦਿਆਂ ਹੋਇਆ ਸਥਿਤੀ ਤੋਂ ਉਲਟ ਕੁਮੇੰਟ ਕੀਤੇ।
@renukaahuja664
@renukaahuja664 3 жыл бұрын
ਸਹੀ ਕੀਤਾ ਹੈੈ, ਜੇ ਧੀ ਬਣਾ ਕੇ ਲੈ ਆਉਂਦੇ ਤਾਂ ਫਿਰ ਵੀ ਲੋਕਾਂ ਨੇ ਨਹੀ ਛੱਡਨਾ ਸੀ,ਵਾਹਿਗੁਰੂ ਮਿਹਰ ਕਰਨ🙏
@sohan-qo3dv
@sohan-qo3dv 3 жыл бұрын
Right
@gurdevsinghbhatti3757
@gurdevsinghbhatti3757 3 жыл бұрын
ਬਿਲਕੁਲ ਸਹੀ ਗੱਲ ਜੀ
@nishansingh-tt8wx
@nishansingh-tt8wx 3 жыл бұрын
Bilkul sahi gal bhen ji
@ranbirvirk0013
@ranbirvirk0013 3 жыл бұрын
ਬਿਲਕੁਲ ਸਹੀ ਗੱਲ ਆ ਜੀ
@H1Panjab
@H1Panjab 3 жыл бұрын
Tusy girl ho
@gurmukhsingh8725
@gurmukhsingh8725 3 жыл бұрын
ਪੱਤਰਕਾਰ ਸਹਿਬ ਖਾਲਸਾ ਜੀ ਸਲੂਟ ਰੱਬ ਚੜਦੀ ਕਲਾ ਵਿੱਚ ਰੱਖੇ ਤਹਾਨੂੰ
@mehto..boy9362
@mehto..boy9362 3 жыл бұрын
ਆਰੀ ਦੇ ਦੰਦੇ ਇੱਕ ਪਾਸੇ ਲੋਕਾਂ ਦੇ ਦੋਵਾਂ ਪਾਸੇ। ਪਰ ਮਸਲਾ ਸਾਰਾ ਰੋਟੀ ਦਾ। ਵਾਹਿਗੁਰੂ ਭਲੀ ਕਰੇ।
@Drsaab143
@Drsaab143 3 жыл бұрын
Sahi keha g
@harpreetkour7358
@harpreetkour7358 3 жыл бұрын
👍👍
@MkpSingh21
@MkpSingh21 3 жыл бұрын
ਲੋਕਾਂ ਨੂੰ ਕੀ ਤਕਲੀਫ ਹੁੰਦੀ ਹੈ??? ਘਰ ਤਾਂ ਅੱਜਕਲ੍ਹ ਬਹੁਤ ਟੁੱਟ ਰਹੇ ਨੇ... ਜੇ ਦੋ ਜੀ ਇਕੱਠੇ ਹੋਏ ਨੇ ਤਾਂ ਮੇਰੀਆਂ ਸ਼ੁਭ ਇੱਛਾਵਾਂ ਨਵੀਂ ਜੋੜੀ ਨੂੰ....
@jannijanni7154
@jannijanni7154 3 жыл бұрын
Dono khush ne bro ah ta lok sale gle bnay jnde ne..jdo kise apni da asa haal hunda fr pta lgda..lok sale fudu ne jide gla bnade ne video bnade ne ahji..rb ne milvaya ahna nu ek duje da shara bnn..
@jasbirsingh1159
@jasbirsingh1159 3 жыл бұрын
Very nice Veer ji 🙏🙏
@kaurrajinder5368
@kaurrajinder5368 3 жыл бұрын
Am really appreciate with you 🙏
@HardeepSingh-rb8zt
@HardeepSingh-rb8zt 3 жыл бұрын
ਵੀਰ ਜੀ ਬਹੁਤ ਹੀ ਵਧੀਆ ਹੋਇਆ,,,ਜੋ ਲੋਕ ਗ਼ਲਤ ਕੁਮੈਟ ਕਰਦੇ ਹਨ ਉਹ ਵੇਹਲੇ ਲੋਕ ਹਨ ਉਹਨਾਂ ਨੂੰ ਹੋਰ ਕੋਈ ਕੰਮ ਨਹੀਂ
@AshokKumar-ov9fb
@AshokKumar-ov9fb 3 жыл бұрын
ਥਹੁਤ ਵਧਿਆ ਹੋ ਗਿਆ ਜੀ
@Pb-br5ju
@Pb-br5ju 3 жыл бұрын
ਪੰਜਾਬੀ ਲੋਕ ਚੈਨਲ ਵਾਲਿਓ ਬਹੁਤ ਧੰਨਵਾਦ ਤੁਸੀ ਸੱਚਾਈ ਸਾਹਮਣੇ ਲੈ ਕੇ ਅਾਏ
@aknavansingh8385
@aknavansingh8385 3 жыл бұрын
Lbnnooookkkookk
@Gagangagan-wb4vl
@Gagangagan-wb4vl 3 жыл бұрын
Good 22 g
@mandipsingh692
@mandipsingh692 3 жыл бұрын
ਬਾਈ ਜੀ 40,ਦੀ, ਕੁੜੀ ਹੈ ਤੇ 50,ਦਾ, ਬਾਪੂ ਹੈ ਉਮਰ ਠੀਕ ਹੈ ਕੋਈ ਫ਼ਰਕ ਨਹੀਂ ਪਰ ਇਸ ਜੋੜੇ ਨੂੰ ਰੱਬ ਤਰੱਕੀਆਂ ਬਖਸ਼ੇ ਲੋਕਾਂ ਨੂੰ ਸੜਨ ਦੀ ਆਦਤ ਹੁੰਦੀ ਹੈ ਕੁਝ ਕੁ ਨੂੰ
@dhimanhappy5564
@dhimanhappy5564 3 жыл бұрын
ਵੱਡੇ ਛੋਟੇ ਦੀ ਕੋਈ ਗੱਲ ਨਹੀਂ ਹੁੰਦੀ ਜੀਵਨ ਸਾਥੀ ਦੁਖ ਸੁਖ ਵਿਚ ਹਮੇਸਾ ਸਾਥ ਦੇਣ ਵਾਲਾ ਚਾਹੀਦਾ ਹੈ ਵੀਰ
@ravijass9114
@ravijass9114 3 жыл бұрын
Right ji
@arshdeepkaur5336
@arshdeepkaur5336 3 жыл бұрын
Right ji voot vadia gall kahi tusi
@mahihans6390
@mahihans6390 3 жыл бұрын
ਲੋਕਾਂ ਦਾ ਕੰਮ ਹੁੰਦਾ ਭੌਂਕਣਾ.. ਪਰ ਪ੍ਰਮਾਤਮਾ ਇਨ੍ਹਾਂ ਦੋਵਾਂ ਨੂੰ ਖੁਸ਼ ਰੱਖੇ ਹੁਣ ਮੇਰੀ ਭੈਣ ਤੇ ਕੋਈ ਦੁੱਖ ਨਾ ਆਵੇ ਪ੍ਰਮਾਤਮਾ...
@kulwindersingh-pm6rz
@kulwindersingh-pm6rz 3 жыл бұрын
ਰੱਬ ਜੋ ਕਰਦਾ ਬਹੁਤ ਵਧੀਆ ਕਰਦਾ ਇਹਨਾਂ ਨੇ ਵਿਆਹ ਕਰਾਵੇ ਕੇ ਬਹੁਤ ਵਧੀਆ ਕੰਮ ਕੀਤਾ,, ਕਿਸੇ ਤੋਂ ਮੰਗ ਕੇ ਤਾਂ ਨੀ ਖਾਧਾ 🙏🙏❤️❤️❤️ ਰੱਬ ਮੇਹਰ ਕਰੀ
@gorkhakumar6039
@gorkhakumar6039 3 жыл бұрын
Ryt
@gurjuntsinghsandhu9291
@gurjuntsinghsandhu9291 3 жыл бұрын
Ryt
@rajinderpalsingh7830
@rajinderpalsingh7830 3 жыл бұрын
ਕੁਛ ਵੀ ਗਲਤ ਨੀ ਹੋਇਆ ਜਿੰਦਗੀ ਭਰ ਲੲਈ ਇੱਕ ਦੂਜੇ ਦਾ ਸਹਾਰਾ ਬਣੇ ਨੇ ਰੱਬ ਮੇਹਰ ਕਰੇ
@SarnWorld86
@SarnWorld86 3 жыл бұрын
ਲੋਕ ਤਾ ਕਿਸੇ ਦਾ ਘਰ ਨਹੀਂ ਵਸਣ ਦਿੰਦੇ ਜੇ ਕਿਸੇ ਗਰੀਬ ਦਾ ਘਰ ਵੱਸ ਗਿਆ ਬਹੁਤ ਵਧੀਆ ਗੱਲ ਆ ਪੰਜਾਬੀ ਲੋਕ ਚੈਨਲ ਵਾਲਿਆ ਨੇ ਇਹ ਖ਼ਬਰ ਦਿੱਤੀ ਬਹੁਤ ਵਧੀਆ ਗੱਲ ਆ ਵਾਹਿਗੁਰੂ ਇਹਨਾਂ ਨੂੰ ਖੁਸ਼ ਰੱਖਣ 🙏🙏👍👍
@jashansingh8140
@jashansingh8140 3 жыл бұрын
Hanji
@davindersingh9324
@davindersingh9324 3 жыл бұрын
ਜੋ ਇਸ ਤਰਾਂ ਦੀਆਂ ਗੰਲਾਂ ਲਿਖਦੇ ਆ ਉਹਨਾਂ ਨੂੰ ਬੇਨਤੀ ਐ ਕਿ ਤਹਾਨੂੰ ਗਲਤ ਲੰਗਦਾ ਤਾ ਆਪਣੇ ਘਰੇ ਧੀ ਬਣਾਕੇ ਰੰਖ ਲੈਦੇ ਹੋਰ ਇਸ ਤਰਾ ਦੀਆਂ ਬਹੁੰਤ ਬੀਬੀਆਂ ਹੈ ਪੰਜਾਬ ਵਿੰਚ ਕਰੋ ਹਿੰਮਤ ਗਲਤ ਕਮੈਟ ਕਰਣ ਆਲਿਉ ਲਿਆਉ ਆਪਣੇ ਘਰੇ ਰੰਖੋ ਧੀਆਂ ਬਣਾਕੇ ਲੋਕ ਸੋਡੀਆਂ ਚੰਗੇਂ ਕੰਮ ਕਰਣ ਦੀਆਂ ਬੀੜੀਉ ਬੀ ਪਾਕੇ ਤਹਾਨੂੰ ਬੀ ਬਹੁੰਤ ਪਬਲੀਸਿਟੀ ਦੇਣਗੇ ।ਧੰਨਬਾਦ ਜੀ ਰਾਈਏ ਵਾਲਿਆਂ ਦਾ।
@paramjitsingh941
@paramjitsingh941 3 жыл бұрын
ਲੋਕੀਂ ਜੋ ਮਰਜ਼ੀ ਕਹਿਣ ਹਰ ਇਕ ਨੂੰ ਅਜ਼ਾਦੀ ਹੈ, ਆਪਣੇ ਤਰੀਕੇ ਨਾਲ ਰਹਿਣ, ਕਿਸੇ ਨੇ ਇਨ੍ਹਾਂ ਨੂੰ ਰੋਟੀ ਨਹੀਂ ਪਕਾ ਕੇ ਦੇਣੀ ਪਿੰਡ ਵਾਲਿਓ ਸ਼ਾਬਾਸ਼ ਤੁਹਾਡੇ
@karansinghchamaruwala60258
@karansinghchamaruwala60258 3 жыл бұрын
SAHI GAL AA JI BHAI DI✔✔
@karansinghchamaruwala60258
@karansinghchamaruwala60258 3 жыл бұрын
Sahi gal aa
@kamaljeetkaurbhullar5102
@kamaljeetkaurbhullar5102 3 жыл бұрын
@@karansinghchamaruwala60258 b
@dhamisaab2156
@dhamisaab2156 3 жыл бұрын
ਮੰਨ ਭਰ 😢😢ਆਇਆ ਭੈਣ ਦੀਆ ਦੁੱਖਾਂ ਨੂੰ ਸੁਣਕੇ। ਹੁਣ ਵਾਹਿਗੁਰੂ ਇਸ ਭੈਣ ਤੇ ਮਹਿਰ ਭਰਿਆਂ ਹੱਥ ਰੱਖੋ।🙏🙏
@malwinderwalia2119
@malwinderwalia2119 2 жыл бұрын
ਬਹੁਤ ਵਧੀਆ ਕੀਤਾ congratulation
@SatpalSingh-qd5jl
@SatpalSingh-qd5jl 2 жыл бұрын
M me
@SarbjeetkaurKaur-lc1vu
@SarbjeetkaurKaur-lc1vu 11 ай бұрын
I'm 6th 3à a q¹qqql no ft​@SidhuMoosewalaBai
@HarwinderSingh-r7s
@HarwinderSingh-r7s Жыл бұрын
ਜਦੋਂ. ਮਜਬੂਰੀ.ਸੀ.ਉਹ.ਕਿਹਾ.ਰਹੀ.ਏ.ਧੰਨਵਾਦ. ਉਹਨਾਂ. ਜਿਸ.ਸਾਥ.ਦਿੱਤਾ. ਨਹੀ. ਤਾ.ਦਰ.ਦਰ.ਧੱਕੇ.ਖਾਦੀ..ਫਿਰ. .ਰੋਟੀ.ਕੋਣ.ਦੇਵੇਗਾ.ਬਹੁਤ. ਵਧੀਆ. ਹੋਇਆ..ਉਮਰਾ.ਵਿਚ. ਕੀ.ਰੱਖਿਆ. .ਪਰਮਾਤਮਾ. ਮੇਹਰ.ਭਰਿਆ. ਹੱਥ.ਰੱਖੇ.❤❤❤❤❤❤❤
@abhi786love
@abhi786love 3 жыл бұрын
ਇੱਕ ਗੱਲ ਹੋਰ ਜਿੰਨਾ ਨੂੰ ਗਿਲੇ ਸ਼ਿਕਵੇ ਨੇ ਆਪਣੀ ਜ਼ਿੰਦਗੀ ਨਾਲ.. ਤਾਂ ਇਸ ਭੈਣ ਦੀ ਜ਼ਿੰਦਗੀ ਬਾਰੇ ਸੋਚ ਕੇ ਦੇਖੋ ਕਿੰਨੇ ਦੁਖ ਲਿਖੇ ਵਾਹਿਗੁਰੂ ਨੇ🙏🙏🙏।।। ਬਸ ਸ਼ੁਕਰ ਕਰੋ‌ ਮਾਲਿਕ ਦਾ ਜਿੱਦਾ ਦੀ ਵੀ ਜ਼ਿੰਦਗੀ ਆ 🙏🙏🙏
@jogasingh4397
@jogasingh4397 3 жыл бұрын
Fudu look
@neelamjassal3113
@neelamjassal3113 3 жыл бұрын
Kise nu ki problem koi jihna mrji marirage kre. Loka nu pta ni ki milda kise Di life wich interfere krke😕
@ajaypal7485
@ajaypal7485 3 жыл бұрын
@@neelamjassal3113 right 👌
@abhi786love
@abhi786love 3 жыл бұрын
@@neelamjassal3113 haanjiii❤️👍
@abhi786love
@abhi786love 3 жыл бұрын
@@jogasingh4397 👍
@harjitsekhon5528
@harjitsekhon5528 3 жыл бұрын
ਵਿਆਹ ਉਮਰਾ ਦਾ ਮੇਲ ਨਹੀਂ, ਰੂਹਾਂ ਦਾ ਮੇਲ ਹੈ, ਰੱਬ ਖੁਸ਼ ਰੱਖੇ ਦੋਨਾਂ ਨੂੰ 👍👍👍
@baljeetsingh6546
@baljeetsingh6546 3 жыл бұрын
🙏🙏🙏🙏🙏
@amerjitsingh6219
@amerjitsingh6219 3 жыл бұрын
ਜਿਸ ਨਾਲ ਬੀਤ ਦੀ ਆ ਉਸ ਨੂੰ ਪਤਾ ਹੁੰਦਾ waheguru ji 🙏
@agjakqkffg8715
@agjakqkffg8715 3 жыл бұрын
👌👌👌👌👌
@parteeksahota219
@parteeksahota219 3 жыл бұрын
Shi gal aa vera🙏🙏🙏🙏
@prabhsimrankaur2715
@prabhsimrankaur2715 3 жыл бұрын
Sahi a vir g aasi te ohi dekhde a jo dikhaya janda a
@GurmeetKaur-sv5qb
@GurmeetKaur-sv5qb 3 жыл бұрын
Shi gal vera
@brownmunde8786
@brownmunde8786 3 жыл бұрын
Shai gal yaar rabb mehr kre sab ty
@asiskhehra6757
@asiskhehra6757 3 жыл бұрын
ਤੋਂ ਵੀਰ ਚੈਨਲ ਵਾਲਿਆਂ ਕਿਉਂ ਏਨਾ ਟੈਨਸ਼ਨ ਲੇਨਾ ਹੁੰਨਾ ਸ਼ੋਛਲ ਮੀਡੀਆ ਦੀ ਉਹਨਾਂ ਰੋਟੀ ਦੇਣੀ ਕਿਤੇ ਕਿਸੇ ਨੂੰ ਬਾਕੀ ਤੈਨੂੰ ਟੀ ਆਰ ਪੀ ਪੂਰੀ ਮਿਲ ਜੂ ਏਨੇ ਗਰਮ ਸਵਾਲ ਪੁਛਦਾ ਵਿਚਾਰੇ ਗਰੀਬ ਬੰਦੇ ਨੂੰ ਤੂੰ ਦੱਸ ਕਿਨੀਆ ਕੁੜੀਆਂ ਨੂੰ ਧੀ ਬਣਾ ਕੇ ਰੋਟੀ ਦੇ ਰਿਹਾ ਵਾ ਏਨਾ ਗਰਮ ਕਿਤੇ ਏਡੇ ਵੱਡੇ ਵੱਡੇ ਲੀਡਰ ਜਿਹੜੇ ਸੱਚੀ ਲੋਕਾਂ ਨਾਲ ਧੱਕਾ ਕਰ ਰਹੇ ਆ ਉਹਨਾਂ ਨੂੰ ਪੁੱਛੇ ਹੁੰਦੇ ਤਾਂ ਗੱਲ ਹੋਰ ਹੋਣੀ ਸੀ ਵੀਰ ਬਾਕੀ ਲੋਕਾਂ ਨੂੰ ਲੱਗਦਾ ਹੋਓ ਕੇ ਤੁਸੀਂ ਗੱਲ ਕਲੀਅਰ ਕਰ ਰਹੇ ਹੋ ਬੜਾ ਵੱਡਾ ਕੰਮ ਕਰ ਰਹੇ ਹੋ ਪਰ ਮੇਰੇ ਹਿਸਾਬ ਨਾਲ ਈਜੀ ਟਾਰਗੇਟ ਵੇਖ ਕੇ ਆਪਣੀ ਰੋਟੀ ਸੇਕ ਰਹੇ ਹੋ,,,,,,, ਇੱਕ ਦੋ ਜਰੂਰੀ ਸਵਾਲ ਪੁਛ ਕੇ ਵੀ ਗੱਲ ਕਲੀਅਰ ਕੀਤੀ ਜਾ ਸਕਦੀ ਸੀ ਪੂਰਾ ਐਪੀਸੋਡ, 😁
@KuldeepSingh-sw1iw
@KuldeepSingh-sw1iw 3 жыл бұрын
ਜਿਹੋ ਜਿਹੀ ਲੋਕਾਂ ਦੀ ਸੋਚ ਉਸ ਤਰ੍ਹਾਂ ਹੀ ਲੋਕ ਵਰਤ ਰਹੇ ਨੇ ਪਰ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਕਿ ਮਜ਼ਬੂਰੀ ਵੀ ਕੋਈ ਚੀਜ਼ ਹੈ
@karanmeet9286
@karanmeet9286 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਦਿਲੋ ਦਵਾਵਾਂ ਨੇ ਸਦਾ ਹੀ ਖੁਸ਼ ਰੈਣ ਜੀ 🌹🌹🌹💞💞🙏🙏
@makhankalas660
@makhankalas660 3 жыл бұрын
ਪਿੰਡ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਰਿਸਤਾ ਕਰਵਾਉਣ ਵਾਲੇ ਦਾ ਬਹੁਤ-ਬਹੁਤ ਧੰਨਵਾਦ ਜੀ ਪਿੰਡ ਵਾਲੀਆ ਨੂੰ ਬੇਨਤੀ ਹੈ ਹੋਰ ਸਮਾਜ ਸੇਵੀ ਭਰਾਵਾਂ ਨੂੰ ਵੀ ਬੇਨਤੀ ਹੈ ਇਹਨਾਂ ਦੀ ਮਾਲੀ ਮਦਦ ਜਰੂਰ ਕਰੋ ਜੀ
@PargatSingh-sg9us
@PargatSingh-sg9us 3 жыл бұрын
ਇਹ ਆ... ਮੇਰਾ ਪੰਜਾਬ... ਇੱਕ ਮੁਸਮਾਨ ਦੇ ਹੱਕ ਵਿੱਚ ਸਾਰਾ ਹੀ ਪਿੰਡ ਦਾ ਭਾਈਚਾਰਾ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ...🙏🙏 ਕੋਈ ਦੱਸੋ UP ਦੇ ਮੁੱਖ ਮੰਤਰੀ ਨੂੰ ਉਸ ਹਾਰਾਮਜਾਦੇ ਯੋਗੀ ਨੂੰ ਕੇ ਇਹ ਹੀ ਹੈ ਸਾਡਾ ਪੰਜਾਬੀ ਵਿਰਸਾ...❤️❤️❤️❤️
@roshanshah1696
@roshanshah1696 3 жыл бұрын
ਸਹੀ ਗੱਲ ਹੈ ਬਾਈ ਜੀ
@drsonudhaliwal4290
@drsonudhaliwal4290 3 жыл бұрын
🙏🙏🙏
@husanhirana8104
@husanhirana8104 3 жыл бұрын
Bapu nal koyi dushmani ye
@sahidmalik78653
@sahidmalik78653 Жыл бұрын
Sahi gal h bai
@gurdevkaur1209
@gurdevkaur1209 5 ай бұрын
ਲੋਕੋ ਕਿਸੇ ਦੀ ਗਰੀਬੀ ਤੇ ਕਿਸੇ ਦੀ ਮਜਬੂਰੀ ਦਾ ਮਜ਼ਾਕ ਨਹੀਂ ਉਡਾਣਾਂ ਚਾਹੀਦਾ ਆਪਣੀਆਂ ਧੀਆਂ ਦਾ ਫਿਕਰ ਕਰਨਾ ਚਾਹੀਦਾ ਹੈ ਤੇ ਹਮੇਸ਼ਾ ਉਸ ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਉਸ ਦੀ ਲਾਠੀ ਦੀ ਅਵਾਜ਼ ਨਹੀਂ ਆਉਂਦੀ ਡਰਗ ਰੱਬ ਤੋਂ
@baljindersinghwarring7802
@baljindersinghwarring7802 3 жыл бұрын
ਕੁੜੀ ਦੀ ਸੋਚ ਬਹੁਤ ਵਧੀਆ ਜਿਉਦੇ ਰਹਿਣ ਇਹ ਜੋੜੀ ਸਦਾ ਸਲਾਮਤ ਰਹੇ 🙏🏻
@pawandeep4825
@pawandeep4825 3 жыл бұрын
🙏🙏
@baljinderballi1508
@baljinderballi1508 2 жыл бұрын
Nice ji billkul sahi
@NavjotKaur-is2zx
@NavjotKaur-is2zx 2 жыл бұрын
🙏👍🙏🙏👍
@gangboy2380
@gangboy2380 2 жыл бұрын
ਬਹੋਤ ਵਾਦੀਆ ਸਰਦਾਰ ਜੀ ਤੁਸੀਂ ਕਿਸੇ ਦੀ। ਪਰਵ ਨਾ ਕਰੋ ਜੀ
@itsbaaj3524
@itsbaaj3524 2 жыл бұрын
ਪ੍ਰਵਾ ਜਿੰਦਾ di ਏਦੀ ਉਮਰ ਆ ਜਿੰਦਗੀ ਲੱਗ ju
@swarnsingh6148
@swarnsingh6148 3 жыл бұрын
ਪਿੰਡ ਵਾਲਿਅਾਂ ਦਾ ਬਹੁਤ ਬਹੁਤ ਧੰਨਵਾਦ ਜੋ ੲੇਸ ਜੋੜੀ ਦਾ ਸਾਥ ਦੇ ਰਹੇ ਅਾ...ਮਜਬੂਰੀ ਅਾ ਵੀਰ ਕਿਸੇ ਤੇ ਵੀ ਪੈ ਸਕਦੀ ਅਾ....
@ramandeep312
@ramandeep312 3 жыл бұрын
Waheguru mehar parya hath rakhe
@rajwindersinghraju2221
@rajwindersinghraju2221 3 жыл бұрын
ਧੰਨਵਾਦ ਪੰਜਾਬੀ ਲੋਕ ਚੈਨਲ ਵਾਲਿੳ ਤੁਸੀ ਸਚਾਈ ਸਾਹਮਣੇ ਲਿਆਂਦੀ
@namansahota2167
@namansahota2167 3 жыл бұрын
ਜੈ ਬਾਬਾ ਜੀ ਇਸ ਨੂੰ ਧੀ ਬਣਾ ਲੈਦਾ ਲੋਕਾ ਨੇ ਫਿਰ ਵੀ ਗਲਤ ਸਮਝ ਲੈਣਾ ਸੀ ਪਰ ਇਹ ਠੀਕ ਆ
@gurdeepsekhon909
@gurdeepsekhon909 3 жыл бұрын
ਬਹੁਤ ਵਧੀਆ ਕੀਤਾ ਜੀ ਦੋਨੋ ਬੇਸਹਾਰਾ ਸੀ ਇਕ ਦੂਜੇ ਨੂੰ ਸਹਾਰਾ ਮਿਲ ਗਿਆ ਵਾਹਿਗੁਰੂ ਜੀ ਮੇਹਰ ਕਰਨ ਇਹਨਾ ਤੇ 🙏🙏🙏
@gbejgur8387
@gbejgur8387 3 жыл бұрын
ਲੋਕ ਤਾਂ ਕੁੱਤੇ🐕 ਹੁੰਦੇ ਜੇ ਧੀ ਬਣਾ ਕੇ ਰੱਖਦਾ ਫਿਰ ਵੀ ਲੋਕਾਂ ਨੇ ਗੱਲਾਂ ਹੀ ਕਰਨੀਆਂ ਸੀ ਤੁਸੀਂ ਬਹੁਤ ਵਧੀਆ👍💯 ਕੀਤ
@JasvinderSingh-bz7mb
@JasvinderSingh-bz7mb 3 жыл бұрын
Ona loka tuse be aine ya sab lok he h
@jaspreetmander3871
@jaspreetmander3871 3 жыл бұрын
Hm ji
@princechopra1809
@princechopra1809 3 жыл бұрын
yes veer
@deutzFahraalee
@deutzFahraalee 3 жыл бұрын
ਰੋਣਾ ਆ ਰਿਹਾ ਭੇਨੇ ਤੇਰੀ ਮਜਬੂਰੀ ਮਜਬੂਰੀ ਦੇਖ ਕੇ ਜੋਂ ਕੀਤਾ ਵਦੀਆ ਕੀਤਾ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@jazzchouhan4921
@jazzchouhan4921 3 жыл бұрын
Tanwaadh ji
@GursewakSingh-wt1iy
@GursewakSingh-wt1iy 3 жыл бұрын
ਬਹੁਤ ਵਧੀਆ ਕੀਤਾ, ਖੁਸ਼ ਰਹੋ ਵਸਦੇ ਰਹੋ। ਜ ਬੈਂਕ ਖਾਤਾ ਵੀ ਦੱਸੋ।
@SukhchainSingh-l8g
@SukhchainSingh-l8g 5 ай бұрын
ਜਿਉਂਦੀ, ਰਹੇ ਭੈਣ,ਰੱਬ, ਤੈਨੂੰ , ਹਮੇਸ਼ਾ, ਖੁਸ਼,ਰੱਖੇ
@tirathsingh6539
@tirathsingh6539 3 жыл бұрын
ਬੰਦਾ ਮਿਹਨਤੀ ਆ ਕਮਾ ਕੇ ਖਵਾਉਣ ਵਾਲਾ ਬਹੁਤ ਸਾਰਾ ਪਿਆਰ ਸਤਿਕਾਰ ਜੋੜੀ ਲਈ 🙏🙏
@rajindersingh8304
@rajindersingh8304 3 жыл бұрын
ਜਿਉਂਦੀ ਰਿਹ ਭੇਣੇ ਰੱਬ ਤੁਹਾਨੂੰ ਖੁਸ਼ੀਆਂ ਬਖਸ਼ੇ, ਵਾਹਿਗੁਰੂ ਮਹਿਰ ਕਰਨ🙏🙏🙏🙏🙏
@gamechanger8231
@gamechanger8231 3 жыл бұрын
ਇਕ ਨੂੰ ਰੋਟੀ ਚਾਹੀਦੀ ਸੀ ਤੇ ਇਕ ਨੂੰ ਰੋਟੀ ਪੱਕਦੀ ਚਾਹੀਦੀ ਸੀ,, ਲੋਕਾਂ ਦਾ ਕੀ ਆ ਇਹਨਾ ਦਾ ਕੰਮ ਈ ਆ ਕਹਿਣਾ ,,,🙏🙏🙏 ਬਹੁਤ ਵਦੀਆ ਸਹਾਰਾ ਬਣਗੇ ਇਕ ਦੂਜੇ ਲਈ, ਤੇ ਇਕ ਦੂਜੇ ਤੇ ਅਹਿਸਾਨ ਬੀ ਨਹੀਂ ,, ਦੋਨਾਂ ਨੂੰ ਸਹਾਰਾ ਚਾਹੀਦਾ ਸੀ
@harpalsingh8756
@harpalsingh8756 3 жыл бұрын
ਤੁਸੀਂ ਆਪਣੀ ਜ਼ਿੰਦਗੀ ਜਿਊਂ ਜਿਹੜੇ ਭੋਕਦੇ ਭੋਕੀ ਜਾਣ ਦਿਉ ਦੋ ਚਾਰ ਦਿਨ ਬਾਅਦ ਸਾਰੇ ਚੁੱਪ ਹੋ ਜਾਣਗੇ
@Sona_baserke
@Sona_baserke 3 жыл бұрын
Sahi gl ea
@amarjitsingh2745
@amarjitsingh2745 2 жыл бұрын
Very nice patter kar je
@balvirpherurain5301
@balvirpherurain5301 3 жыл бұрын
ਬਾਈ ਜੀ ਤੁਸੀਂ ਕੋਈ ਗਲਤੀ ਨਹੀਂ ਕੀਤੀ ਤਹਾਨੂ ਦੋਵਾ ਨੂੰ ਸਹਾਰੇ ਦੀ ਲੋੜ ਸੀ ਮਾਲਕ ਨੇ ਤੁਹਾਡਾ ਮਿਲਾਪ ਕਰਵਾਇਆ ਲੋਕ ਕੀ ਕਹਿੰਦੇ ਨੇ ਉਂਨਾਂ ਲੋਕਾਂ ਨੂੰ ਮੂੰਹ ਨਾਂ ਲਾਵੋ ਵਾਹਿਗੁਰੂ ਤਹਾਨੂੰ ਹਮੇਸਾ ਖੁਸ ਰੱਖੇ
@preetbrar9981
@preetbrar9981 3 жыл бұрын
shi gl a veere
@keshavjaswal8958
@keshavjaswal8958 Жыл бұрын
​@@preetbrar9981we e
@RanjitSingh-rn9uc
@RanjitSingh-rn9uc 3 жыл бұрын
ਵਧੀਆ ਕੰਮ ਕੀਤਾ ਰਿਪੋਰਟਰ ਵੀਰ ਜੀ। ਮੀਡੀਆ ਦਾ ਸਦਉਪਯੋਗ ਕੀਤਾ। ਜਿਉਂਦਾ ਵੱਸਦਾ ਰਹੁ।
@sidhu22522
@sidhu22522 3 жыл бұрын
ਪਰਮਾਤਮਾ ਤੁਹਾਡੀ ਜੋੜੀ ਨੂੰ ਹਮੇਸਾ ਖੁਸ਼ ਰੱਖੇ।ਵਾਹਿਗੁਰੂ ਮੇਰੀ ਭੈਣ ਨੂੰ ਹਰ ਖੁਸੀ਼ ਦੇਵੇ।🙏🙏🙏
@GurpreetSingh-qe1zb
@GurpreetSingh-qe1zb 3 жыл бұрын
Bhut vdiya coment kita tuc👍❤🙏
@mewasingh4065
@mewasingh4065 2 жыл бұрын
Bai Ji Je Caneda vich Hunda Lok 20 Sal De Larki De Marage Kar Dende
@GagandeepSingh-gd6dj
@GagandeepSingh-gd6dj Ай бұрын
🙏⚔️🏹🦅🌹ਸੱਚੇ ਪਾਤਸ਼ਾਹ ਜੀ ਬਾਜ਼ਾ ਵਾਲਿਆ ਜੀ ਇਸ ਭੈਣ ਨੂੰ ਸਦਾ ਖੁੱਸ ਰੱਖਣਾ ਜੀ ਬੜਾ ਦੁੱਖ ਲੱਗੇਆ ਦੇਖ ਕੇ ਨਾ ਮਜਾਕ ਬਣਾਉ ਭੋਲੇ ਭਾਲੇ ਰੱਬ ਦੇ ਜਿਆ ਦਾ ਮੇਰੇ ਕੋਲ ਹੁੰਦਾ ਕੁਜ ਜਰੂਰ ਮਦਦ ਕਰਦਾ ਭੈਣ ਦੀ
@gandhisharma1387
@gandhisharma1387 3 жыл бұрын
ਵਾਹਿਗੁਰੂ ਇਸ ਭੈਣ ਤੇ ਮੇਹਰ ਭਰਿਆ ਹੱਥ ਰੱਖਣ 👏🙏👏🙏👏🙏
@kulwantsidhu5271
@kulwantsidhu5271 3 жыл бұрын
ਜਿਸ ਤਨ ਲੱਗੀਆਂ ਸੋਈ ਜਾਣੇ..🙏🙏 God blesssss you sis.... Waheguru tnu khus rakhn 🙏🙏🙏🙏❤..
@avtarsingh4833
@avtarsingh4833 3 жыл бұрын
ਪ੍ਰਮਾਤਮਾ ਇਸ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਜੀ।
@vijaybehal9353
@vijaybehal9353 3 жыл бұрын
Ni ce
@harshlahoriya7308
@harshlahoriya7308 3 жыл бұрын
ਯਾਰ ਲੋਕਾਂ ਦੀ ਕਯੋਂ ਪਾਟਦਿਏ ਚੰਗੀ ਗੱਲ ਏ ਦੋਨਾਂ ਦੀ ਘਾਟ ਪੂਰੀ ਹੋ ਗਈ ਆ ਬਹੁਤ ਵਧੀਆ ਜੀ ❤️❤️❤️❤️❤️❤️❤️
@ਵਹਿਗੁਰੂਜੀ-ਛ4ਠ
@ਵਹਿਗੁਰੂਜੀ-ਛ4ਠ 3 жыл бұрын
ਬਹੁਤ ਬਹੁਤ ਵਧਾਈ ਜੀ ਪਿੰਡ ਦੇ ਲੋਕਾਂ ਨੂੰ ਵੀਰ ਦਾ ਸਾਥ ਦੇਣ ਲਈ/
@satveersingh-yr8wb
@satveersingh-yr8wb 3 жыл бұрын
ਨਜਦੀਕੀ ਪਿੰਡ ਵਾਲਿਆਂ ਨੂੰ ਵੀ ਸ਼ਗੁਣ ਦੇ ਤੋਰ ਤੇ ਮਦਦ ਕਰਨ ਚਾਹੀਦੀ ਆ ਧੰਨਵਾਦ ਪਿੰਡ ਰਾਈਏਵਾਲ ਵਾਲੇ ਲੋਕਾਂ ਦਾ ਬਹੁਤ ਸਹਾਰਾ ਦਿੱਤਾ ਨਹੀਂ ਤਾਂ ਮਾੜੇ ਲੋਕ ਜੀਣ ਨੀ ਦੇਂਦੇ
@dr.nishan1
@dr.nishan1 3 жыл бұрын
ਪਿੰਡ ਦੇ ਲੋਕਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਇਹਨਾਂ ਦੇ ਹੱਕ ਚ ਖੜੇ ਹਨ। ਸਾਰੇ ਪਿੰਡ ਚ ਏਕਾ ਹੈ। ਇਹ ਬਹੁਤ ਖੁਸ਼ੀ ਦੀ ਗੱਲ ਹੈ। ਕਿਸੇ ਗ਼ਰੀਬ ਔਰਤ ਨੂੰ ਛੱਤ ਮਿਲ ਗਈ ਅਤੇ ਆਦਮੀ ਦੀ ਰੋਟੀ ਪੱਕਦੀ ਹੋ ਗਈ। ਲੋਕਾਂ ਦਾ ਕੀ ਹੈ?, ਇਹ ਕਿਹੜਾ ਘਰ ਰਾਸ਼ਨ ਦੇਣ ਆਉਂਦੇ ਹਨ। ਵਾਹਿਗੁਰੂ ਜੀ, ਇਹਨਾਂ ਦੀ ਅਗਲੀ ਜ਼ਿੰਦਗੀ ਸੁਖਮਈ ਬਤੀਤ ਹੋਵੇ।
@sukhwindersandhu6765
@sukhwindersandhu6765 3 жыл бұрын
Right 👍👍
@ravinderkanwar6290
@ravinderkanwar6290 3 жыл бұрын
ਜਿੰਨਾ ਨੇ ਪਹਿਲਾ ਵਿਆਹ ਦਾ ਮਜ਼ਾਕ ਉਡਾਇਆ ਸੀ ਉਹਨਾ ਵਿੱਚੋਂ ਹੀ ਲੋਕ ਹੁਣ ਸਿਆਣੇ ਬਣ ਇਸ ਪੋਸਟ ਵਿੱਚ ਆ ਕੇ ਲੋਕਾਂ ਨੂੰ ਗਾਲ਼ਾਂ ਕੱਢ ਰਹੇ ਲੱਗਦੇ ਨੇ😀।ਰੱਬ ਸਭ ਨੂੰ ਸੁਮੱਤ ਬਖ਼ਸ਼ੇ।
@ਸੋਨੇਦੀਚਿੜੀ-ਣ5ਜ
@ਸੋਨੇਦੀਚਿੜੀ-ਣ5ਜ 3 жыл бұрын
ਜਿਸ ਤਨ ਲੱਗੇ ਸੋ ਤਨ ਜਾਣੇ
@chanansinghmohiwalia4629
@chanansinghmohiwalia4629 3 жыл бұрын
ਸਹੀ ਗਲ ਏ ਵੀਰ ਜੀ
@harpresingh3509
@harpresingh3509 3 жыл бұрын
O yaar galt comnt na karo majboori vekho
@NirmalSingh-tj4yz
@NirmalSingh-tj4yz 3 жыл бұрын
Sach aa veer ji
@Amandeepkaur-vt1ic
@Amandeepkaur-vt1ic 3 жыл бұрын
@@harpresingh3509 glt ta koi ni is ch keha .is da mtlb jehna nl beeti ohna nu e pta .dhukh sukh da
@youngster2
@youngster2 3 жыл бұрын
@@Amandeepkaur-vt1ic shi keha tusi g
@old_diamonds
@old_diamonds 3 жыл бұрын
ਜੇ ਕੁੜੀ ਬਣਾ ਕੇ ਰੱਖਦਾ ਲੋਕਾਂ ਨੇ ਸਹੀ ਕਿਹ ਦੇਣਾ ਲੋਕ ਤਾਂ ਸਾਲੇ ਸਕੇ ਬਾਪਾ ਨਾਲ ਗ਼ਲਤ ਕਿਹ ਦੇਂਦੇ ਆ
@naturehub1568
@naturehub1568 3 жыл бұрын
ਬਿਲਕੁਲ ਸਹੀ ਆ ।
@deepmusafirwriterlyrics1278
@deepmusafirwriterlyrics1278 3 жыл бұрын
Sahi gal veer lok ta ghare band kamre ch ni tikan dinde jive aap sache hon
@kuljitjeet1101
@kuljitjeet1101 3 жыл бұрын
ਸਹੀ ਗੱਲ ਐ ਜੀ
@roopmarok3352
@roopmarok3352 3 жыл бұрын
Right ✅
@darshansinghsaini694
@darshansinghsaini694 3 жыл бұрын
Sahi a tere gal veer ji
@jassjhingar8874
@jassjhingar8874 3 жыл бұрын
ਪਤਰਕਾਰ ਵੀਰ ਦਾ ਧੰਨਵਾਦ ਸਚ ਸਾਹਮਣੇ ਲਿਆਉਣ ਲਈ ।ਵੀਡੀਓ ਤਾਂ ਬਹੁਤ ਯੂਟਿਉਬ ਘੁੰਮਦੀ ਰਹੀ ਆ ਪਰ ਅਸੀ ਦੇਖੀ ਨੀ ।ਪਰ ਅਜ ਇਹ ਵਾਲੀ ਵੀਡੀਓ ਅਸੀ ਦੇਖੀ । ਸੁਕਰ ਆ ਸਚ ਦੇਖਿਆ ਆ
@ਆਦਿਅੰਤਿਏਕੋਅਵਤਾਰਾਸੋਇਗੁਰੂਸਮਜੀਓਹ
@ਆਦਿਅੰਤਿਏਕੋਅਵਤਾਰਾਸੋਇਗੁਰੂਸਮਜੀਓਹ 3 жыл бұрын
ਬਹੁਤ ਵਧੀਆ ਕੰਮ ਕੀਤਾ ਦੋਵਾਂ ਨੇ ਜੀ ਇੱਕ ਦੂਜੇ ਦਾ ਸਹਾਰਾ ਬਣੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਇਸ ਜੋੜੀ ਨੂੰ
@official..7252
@official..7252 3 жыл бұрын
ਬਹੁਤ ਚੰਗਾ ਹੋਇਆ ਜੀ ਜੋ ਇਕ ਦੂਜੇ ਦਾ ਸਹਾਰਾ ਬਣੇ.....ਘਟੀਆ ਲੋਕ ਆਪਣੀ ਸੋਚ ਆਪਣੇ ਕੋਲ ਹੀ ਰੱਖੋ🙏
@kuldeepsidhu2536
@kuldeepsidhu2536 3 жыл бұрын
ਔਲਾਦ ਲਈ ਬੰਦਾ ਬਹੁਤ ਕੁੱਝ ਕਰ ਸਕਦਾ ਕੋਈ ਗੱਲ ਨਹੀਂ ਘਰ ਵੱਸਦੇ ਹੀ ਸੋਹਣੇ ਲੱਗਦੇ ਆ। ਕਿਸਾਨ ਮਜ਼ਦੂਰ ਮਜ਼ਦੂਰ ਏਕਤਾ ਜਿੰਦਾਬਾਦ। ਪੰਜਾਬ ਪੰਜਾਬੀਅਤ ਜਿੰਦਾਬਾਦ।
@simmidhillon657
@simmidhillon657 3 жыл бұрын
Ryt g
@jagrajsingh3749
@jagrajsingh3749 3 жыл бұрын
ਜੇ ਇਹੀ ਚਿੱਟੀ ਦਾੜੀ ਕਾਲੀ ਕੀਤੀ ਹੁੰਦੀ ਫਿਰ ਕਿਸੇ ਨੇ ਉਮਰ ਵੀ ਨਹੀਂ ਸੀ ਪੁੱਛਣੀ ਕੈਪਟਨ ਨੂੰ ਪੁੱਛਣ ਤਾਂ ਜਿਹੜਾ ਅਜੇ ਵੀ ਸੀਤਾਫ਼ਲ ਤੇ ਚੀਕੂ ਚੱਕੀ ਫਿਰਦਾ
@harjeevan1
@harjeevan1 3 жыл бұрын
Sira comment
@RAJESHKUMAR-em3sj
@RAJESHKUMAR-em3sj 3 жыл бұрын
Sai kai bai
@sardarji805
@sardarji805 3 жыл бұрын
Captain di iterview kar bai kio gariba de magar pia kinea nu sita fal bejda
@nazmaparvez8767
@nazmaparvez8767 3 жыл бұрын
Rabb khush rakhe jodi nu kutte tan bhaukde rehnde a
@avtarsamra2823
@avtarsamra2823 3 жыл бұрын
ਯਾਰ ਆਰੀ ਦੇ ਇਕ ਪਾਸੇ ਅਤੇ ਲੋਕਾ ਦੇ ਲੋਕਾ ਦੇ ਦੋ ਨੇ ਪਾਸੇ ਦਿੰਦੇ ਆ ਜਿਹੜੇ ਗਲਤ ਕਮੇਟੀ ਕਰਦੇ ਉਹਨਾ ਨੂੰ ਸਰਮ ਚਾਹੀਦੀ ਆ ਕਮੇਟੀ ਵਾਲਿਆ ਨੂੰ ਅਕਲ ਚਾਹੀਦੀ ਆ ਜੀ ਕ ਜੋ ਲੋਕ ਥਾ ਥਾ ਧੀ ਆ ਭੈਣਾ ਦੀ ਇਜਤ ਨਾਲ ਖੇਡੀ ਜਾਦੇ ਨੇ ਉਹ ਤਾ ਫਿਰ ਵੀ ਨਗਰ ਖੇੜੇ ਦੀ ਸਹਿਮਤੀ ਨਾਲ ਲੈ ਕੇ ਗਿਆ ਕੀ ਕੋਈ ਗਲਤੀ ਕਰ ਲੀ ।
@AmandeepKaur-fe7gb
@AmandeepKaur-fe7gb Ай бұрын
ਬਹੁਤ ਵਧੀਆ ਫੇਮਲੀ ਰੱਬ ਨੇ ਬਣਾਇਆ ਜੋ ਵੀ ਹੱਏਆ ਵਧੀਆ ਆ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@ranjitkaurdhaliwal270
@ranjitkaurdhaliwal270 3 жыл бұрын
ਵਧੀਆ ਕੰਮ ਕੀਤਾ ਜੀ ਇਹਨਾਂ ਨੇ ਦੋਨੋਂ ਰਲਮਿਲ ਕੇ ਟਾਇਮ ਕੱਟ ਲੈਣ ਗੇ ਰਿਸ਼ਤਾ ਕਰਾਉਣ ਵਾਲੇ ਦਾ ਧੰਨਵਾਦ ਜੀ 🙏🏼
@jatindersandhu3576
@jatindersandhu3576 3 жыл бұрын
Write 🙏 Baba Mehar Karo ji
@ramankumar6567
@ramankumar6567 3 жыл бұрын
Wmk🙏🙏 har kise nu 3 time di roti la di malka🙏🙏🙏🙏🙏🙏
@tajinderkaur123
@tajinderkaur123 3 жыл бұрын
Kute lok kise aurat de ghar da tmasha kr rhe.koi apni dee nu kive kise de ghar bhej skde. Dee bnake hendicaped vi hei es ton ijat da hor ki rishta ho skda .
@tajinderkaur123
@tajinderkaur123 3 жыл бұрын
Hd hei jkma te loon na pao ek lady nu ghar mil gia lok smbhalde nhi kise di dhee nu per tmasha krde hn.
@BalrajFF-qq9cz
@BalrajFF-qq9cz 3 жыл бұрын
Theak kahia tuse
@bhajansingh1071
@bhajansingh1071 3 жыл бұрын
ਵਾਹਿਗੁਰੂ ਜੀ , ਬਹੁਤ ਸੋਹਣਾ ਹੋਇਆ। ਧੀ ਧਿਆਣੀ ਦਾ ਸਿਰ ਕੱਜਿਆ ਗਿਆ ਤੇ ਬਾਬੇ ਦੀ ਰੋਟੀ ਪੱਕਦੀ ਹੋ ਗੀ। ਪ੍ਰਮਾਤਮਾ ਵਿਚੋਲੇ ਦੀ ਵੀ ਚੜਦੀਕਲਾ ਕਰੇ ।
@harryharry7253
@harryharry7253 3 жыл бұрын
ਜੇ ਕਿਸੇ ਗਰੀਬ ਨੇ ਰੋਟੀ ਦਾ ਹੀਲਾ ਕਰ ਲਿਅਾ, ਕਿਸੇ ਬੇਸਹਾਰਾ ਦਾ ਸਹਾਰਾ ਬਣ ਕੇ ਘਰ ਵਸਾੳੁਣਾ ਚਾਹਿਅਾ, ੳੁਹ ਤਾਂ ਹੋ ਗਿਅਾ ਗਲਤ ਤੇ ਮਾੜਾ, ਜਿਹੜੇ ਸਕੀ ਭੂਅਾ, ਮਾਮੇ ,ਮਾਸੀ ਦੀ ਕੁੜੀ ਨਾਲ ਵਿਅਾਹ ਕਰਵਾੳੁਂਦੇ ਅਾ, ਵਿਦੇਸ਼ ਜਾਣ ਦੀ ਖਾਤਿਰ ੳੁਹ ਨੇ ਚੰਗੇ, ਸਦਕੇ ਜਾੲੀੲੇ ਲੋਕਾਂ ਦੀ ਸੋਚ ਦੇ
@Rupinderkaur-tt3mq
@Rupinderkaur-tt3mq 3 жыл бұрын
Right but kuj loka d soch eni galt aa vyah to bd afair rkh lain gy chahy ohdi umar kuj v hovy par j kisy ny sb dy samny vyah krwa k apnaya us beshara nu oh galt ho gy j ena loka nu lgda c ki dhee bna k rkh laindy aap ly jndy gllan krniya sokhiya bs jis ty bitdi oh h jny
@harryharry7253
@harryharry7253 3 жыл бұрын
@@Rupinderkaur-tt3mq BILKUL THIK G, ਦੂਸਰੇ ਨੂੰ ਮੱਤ ਦੇਣੀ ਬਹੁਤ ਸੌਖੀ ਹੈ , ਘਟੀਆ ਸੋਚ ਦੇ ਲੋਕ ਆਪਣੀ ਪੀੜ੍ਹੀ ਥੱਲੇ ਨੀਂ ਸੋਟਾ ਮਾਰਦੇ
@kiransaini7767
@kiransaini7767 3 жыл бұрын
Kine innocent Loki ne 😔 waheguru Mehar kre 🙏 khush rehn bs😇🙏😘👍dono😍
@vlogswithsharan1890
@vlogswithsharan1890 3 жыл бұрын
ਵਾਹਿਗੁਰੂ ਅਸੀਂ ਕੌਣ ਹੁੰਦੇ ਆ ਕਿਸੇ ਨੂੰ ਜੱਜ ਕਰਨ ਵਾਲੇ ਜਿਸ ਰੱਬ ਨੇ ਭੇਜਿਆ ਓਹਨੂੰ ਸਬ ਪਤਾ ਏ🙏🙏🙏🙏🙏
@JagdeepSingh-pb2gj
@JagdeepSingh-pb2gj 3 жыл бұрын
Sahi keh rehe ho sister
@varindersingh8603
@varindersingh8603 3 жыл бұрын
Sahi gal sister g
@dharmindergill9823
@dharmindergill9823 3 жыл бұрын
Sharan singh bhot sahi likhyea g
@iqbalfouji9929
@iqbalfouji9929 3 жыл бұрын
😎😎😎😎😎👍👍👍👍👍👍👌👌👌👌👌
@gopisidhu2378
@gopisidhu2378 3 жыл бұрын
Wahehuru ji mehar kro ji
@punjabsingh1675
@punjabsingh1675 3 жыл бұрын
ਬਹੁਤ ਵਧੀਆ ਹੋਇਆ ਜੀ, ਓਹਨਾਂ ਨਾਲੋਂ ਤਾਂ ਚੰਗਾ ਜੇਹੜੇ ਕਨੇਡਾ ਪਁਕੇ ਹੋਣ ਲਈ ਭੈਣਾਂ ਨਾਲ ਵਿਆਹ ਕਰਵਾਏ
@SukhwinderKaur-nd3fo
@SukhwinderKaur-nd3fo 3 жыл бұрын
Bilkul Shi gal khi tuc
@gurdhian2840
@gurdhian2840 3 жыл бұрын
ਜਿਸ ਤਨ ਲੱਗੇ ਸੋਈ ਜਾਣੇ ਕੌਣ ਜਾਣੇ ਪੀੜ ਪਰਾਈ । ਵਾਹਿਗੁਰੂ ਜੀ ਦੋਵਾਂ ਜਿਆ ਨੂੰ ਜਿੰਦਗੀ ਵਿਚ ਸਾਰੇ ਸੁੱਖ ਦੇਵੀ 🙏🙏
@paramjitsingh2651
@paramjitsingh2651 3 жыл бұрын
Koi bura nahi keta Ku re da ghar dekho Kure de pind wale v karsakde se
@GurpreetKaur-jj3ms
@GurpreetKaur-jj3ms 2 жыл бұрын
You are right brother ji 👍👍👍👍👍
@jassijassi8736
@jassijassi8736 3 жыл бұрын
ਹੇ ਵਾਹਿਗੁਰੂ ਜੀ ਮੇਹਰ ਕਰੀ ੲਿਸ ਭੈਣ ਤੇ ਵੀਰ ਜੀ ਜਦੋ ਦੁੱਖ ਟੁੱਟ ਦਾ ਬੰਦਾ ਖਤਮ ਹੋ ਜਾਂਦਾ ੲੇ
@sharanjitnttprojectwork
@sharanjitnttprojectwork 11 ай бұрын
Sohi
@kamalpreetsahota9424
@kamalpreetsahota9424 3 жыл бұрын
ਬਹੁਤ ਵਧੀਆ ਕੰਮ ਕੀਤਾ ਆਪ ਦੇ ਚੈਨਲ ਨੇ🙏🏻🙏🏻ਇਸ ਵਾਇਰਲ ਹੋਈ video ਦੀ ਸੱਚੀ ਜਾਣਕਾਰੀ ਦਿੱਤੀ ਆਪ ਜੀ ਦਾ ਧੰਨਵਾਦਾ🙏🏻🙏🏻🙏🏻
@ot7kriti
@ot7kriti 3 жыл бұрын
Ur right paji
@amargora5129
@amargora5129 3 жыл бұрын
ਦਾਤੀ ਨੂੰ ਇਕ ਪਾਸੇ ਦੰਦੇ ਦੁਨੀਆ ਨੂੰ ਦੋਨੇ ਪਾਸੇ, ਧੀ ਵੀ ਬਣਾ ਲੈਂਦਾ ਤਾਂ ਵੀ ਲੋਕਾਂ ਨੇ ਗੱਲਾਂ ਕਰਨੀਆਂ ਸੀ ਰੱਬ ਜੋੜੀ ਨੂੰ ਤੰਦਰੁਸਤੀ ਬਖਸ਼ੇ
@simranjot1846
@simranjot1846 3 жыл бұрын
Very nice veer ji
@sonubangrh5981
@sonubangrh5981 3 жыл бұрын
ਜੇ ਇਹ ਵੀਰ ਨੇ Video Viral ਕੀਤੀ ਵੀ ਆ ਤਾਂ ਵੀ ਉਹਨੂੰ ਦੰਡ ਦੇਣ ਦੀ ਜਗ੍ਹਾ ਧੰਨਵਾਦ ਕਰਨਾ ਬਣਦਾ ਕਿਉਕਿ ਉਹ video ਕਰਕੇ ਹੀ ਅੱਜ ਇਹ ਪੱਤਰਕਾਰ ਵੀਰ ਤੇ ਉਹਨਾਂ ਦੀ ਟੀਮ ਉਹਨਾਂ ਪਿੰਡ ਪੁੱਜੀ ਆ ਤੇ ਹੁਣ ਇੱਕ ਨੀ ਕਈ ਵੀਰ ਮਦਦ ਕਰਨ ਗਏ ਇਸ ਪਰਿਵਾਰ ਦੀ ਨਾਲੇ ਆਪਾਂ ਸਭ ਦੇਖ ਰਹੇ ਆ ਨਹੀਂ ਤਾ ਪਤਾ ਹੀ ਨੀ ਲਗਣਾ ਸੀ। ਮੇਰੇ ਵਿਚਾਰ ਤਾਂ ਇਹ ਨੇ ਬਾਕੀ ਆਪੋ ਆਪਣੀ ਸੋਚ ਆ ਮਾਫ਼ੀ🙏🏻
@lovesaab1832
@lovesaab1832 3 жыл бұрын
Ryt veer ji
@MohinderSingh-lb3xy
@MohinderSingh-lb3xy 3 жыл бұрын
ਸ਼ਾਬਾਸ਼ ਪਿੰਡ ਵਾਸੀਉ। ਬਹੁਤ ਹੀ ਵਧੀਆ।। ਵੀਡੀਓ ਵਾਇਰਲ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਬਣਦੀ ਸਜਾ ਦਿੱਤੀ ਜਾਵੇ ਜੀ।ਜੇ ਉਹ ਦਾੜੀ ਕਾਲੀ ਕਰ ਲੈਂਦਾ।ਫਿਰ,।। ਐਂਵੇਂ ਗਰੀਬ ਦਾ ਮਜਾਕ ਉਡਾਉਣ ਡਹੇ ਜੇ ਕੁਛ ਸ਼ਰਮ ਨੂੰ ਹੱਥ ਮਾਰੋ। ਵੀਡੀਓ ਵਾਇਰਲ ਕਰਨ ਵਾਲਾ ਬਹੁਤ ਹੀ ਵੱਡਾ ਅਪਰਾਧੀ ਹੈ।।
@mohitmehra660
@mohitmehra660 3 жыл бұрын
Veere you are right lok jiin ni dinde bnde nu
@BaljitKaur-gg6os
@BaljitKaur-gg6os 3 жыл бұрын
ਜੇ ਧੀ ਬਿਣਾਕੇ ਰੱਖਦੇ ਤਾ ਇਹਨਾ ਲੋਕਾ ਨੇ ਹੀ ਕਹਿਣਾ ਸੀ ਕਿ ਇਕੱਠੇ ਰਹਿੰਦੇ ਆ ਕੁਸ਼ ਗਲਤ ਰਿਸ਼ਤਾ ਹੈ ਦੁਨੀਆ ਦਾ ਮੂੰਹ ਨਹੀ ਫੜ ਸਕਦੇ
@rajindersinghrajinder1729
@rajindersinghrajinder1729 3 жыл бұрын
Sahi keha 22
@sukhwindersingh5069
@sukhwindersingh5069 3 жыл бұрын
Sahi gall aa bilkul ji...
@paramjeetkaur4725
@paramjeetkaur4725 3 жыл бұрын
bilkul sahi kiha is gall nalo ta vivah kita bhut wadiya
@rromana2440
@rromana2440 3 жыл бұрын
Right sahi gal aa ji
@dhillonsaab3241
@dhillonsaab3241 3 жыл бұрын
ਕਿੰਨੀ ਭੋਲੀ ਰੱਬ ਇਸ ਬਹੁਤ ਖੁਸ਼ ਰੱਖੇ ਰੱਬ ਰੂਪ ਆ ਭੈਣ ਮੈਨੂੰ ਤਾਂ ਅੱਜ ਰੱਬ ਦੇ ਦਰਸ਼ਨ ਹੋ ਗਿਆ ਤੁਸੀਂ ਖੁਸ਼ ਰਹੋ ਲੋਕ ਕਿਸੇ ਨੂੰ ਕੁਝ ਦਿੰਦੇ
@rajsandhu462
@rajsandhu462 3 жыл бұрын
Bahut vadia kita ji 🙏wmk
@AmbassadorJesus
@AmbassadorJesus 3 жыл бұрын
ਧੰਨਵਾਦ ਜੀ ਉਹਨਾਂ ਵੀਰਾਂ ਦਾ ਜੋ ਕਮੈਂਟ ਲਿਖ ਕੇ ਹੋਂਸਲਾ ਦੇ ਰਹੇ ਨੇ ❤️👍🙏🙏🙏
@YadvinderSingh-j9c
@YadvinderSingh-j9c 3 жыл бұрын
ਇਹ ਉਮਰਾਂ ਗਰੀਬ ਲੋਕਾਂ ਦੀਆਂ ਹੀ ਵੇਖੀਆਂ ਜਾਂਦੀਆਂ ਹਨ। ਅਮੀਰ ਤੇ ਫਿਲਮੀ‍ ਲੋਕਾਂ ਦੀ ਉਮਰ ਵਿੱਚ ਆਮ ਹੀ ਦਸ ਤੋਂ ਪੰਦਰਾਂ ਸਾਲ ਦਾ ਫ਼ਰਕ ਹੁੰਦਾ।
@s.s.siddqui9012
@s.s.siddqui9012 3 жыл бұрын
ਦੋਵਾਂ ਨੇ ਹੀ ਬਹੁਤ ਵਧੀਆ ਕੰਮ ਕੀਤਾ, ਪਰਮੇਸ਼ੁਰ ਰੰਗ ਭਾਗ ਲਾਵੇ
@khandhilwan7985
@khandhilwan7985 3 жыл бұрын
ਧੰਨਵਾਦ ਬਾਈ ਜਾਨ ਤੇ ਖੇਡ ਕੇ ਇੰਟਰਵਿਊ ਲੈਣ ਲਈ ਨਹੀਂ ਤਾਂ ਪੰਜਾਬੀਆਂ ਨੇ ਮਰ ਜਾਣਾ ਸੀ ਸੋਚ ਕੇ ਕਿਉਂ ਵਿਆਹ ਹੋਇਆ ਕਾਤੋ ਹੋ ਗਿਆ । ਬੋਝ ਲਾਤਾ ਇਹਨਾਂ ਦਾ।।
@gurpreetkuarmoga9564
@gurpreetkuarmoga9564 3 жыл бұрын
Sahi a
@bajinderkaur5075
@bajinderkaur5075 3 жыл бұрын
Hahahahah 😂 Bilkul sahi jihrey lok bina matlab ee loka dee sirdardi lendey aa
@NarinderSingh-zm9ej
@NarinderSingh-zm9ej 3 жыл бұрын
ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਬਖਸੇ ਤੂੰ ਭੈਣੇ ਸਦਾ ਸੁਹਾਗਣ ਰਹੇਂ
@kisanadeawaj8961
@kisanadeawaj8961 3 жыл бұрын
ਬਾਬਾ ਜੀ ਦੀ ਉਮਰ ਦੇ ਹਿਸਾਬ ਨਾਲ ਲੱਗਦਾ ਨੀ ਜ਼ਿਆਦਾ ਟਾਈਮ ਵਾਹਿਗੁਰੂ ਜੀ ਬਾਪੂ ਜੀ ਤੇ ਭਬੀ ਦੀ ਲੰਬੀ ਉਮਰ ਕਰੇ 🙏
@jassvlogs2380
@jassvlogs2380 3 жыл бұрын
ਵਾਹਿਗੁਰੂ ਇਸ ਜੌੜੀ ਤੇ ਮੇਹਰ ਭਰਿਆ ਹਥ ਰਖਣ ਵਾਹਿਗੁਰੂ ਤੱਰਕੀ ਬਖ਼ਸ਼ਣ
@kuljitjeet1101
@kuljitjeet1101 3 жыл бұрын
ਬੇਚਾਰੀ ਨੇ ਮਾਂ - ਬਾਪ ਤੋਂ ਬਿਨਾਂ ਪਤਾ ਨੇ ਕਿੰਨੇ ਦੁੱਖ ਦੇਖੇ ਨੇ 😔😔😔😕😕😕😕
@kirandeepkaurkalyan5877
@kirandeepkaurkalyan5877 3 жыл бұрын
Shi gal a loke boln lge ni dekhde🙏
@prabhjotsingh1831
@prabhjotsingh1831 3 жыл бұрын
@@kirandeepkaurkalyan5877 ਬਿਲਕੁਲ ਸਹੀ ਗੱਲ ਹੈ ਤੁਹਾਡੀ ਭੈਣ ਜੀ , ਲੋਕਾਂ ਦਾ ਤਾਂ ਕੰਮ ਹੀ ਬੋਲਣਾ ਵਾ , ਲੋਕਾਂ ਦਾ ਕੋਈ ਮੂੰਹ ਨੀ ਫੜ ਸਕਦਾ , ਪਰ ਹਰ ਕਿਸੇ ਨੂੰ ਬੋਲਣ ਤੋਂ ਪਹਿਲਾਂ ਜਾਣਕਾਰੀ ਜਰੂਰ ਹਾਸਿਲ ਕਰ ਲੈਣੀ ਚਾਹੀਦੀ ਹੈ , ਕਿ ਸੱਚਾਈ ਕੀ ਹੈ ।
@JujharSingh-te3sh
@JujharSingh-te3sh 3 жыл бұрын
😭😭
@jasveernehaljasveer3189
@jasveernehaljasveer3189 3 жыл бұрын
@@prabhjotsingh1831 to kk and I am not sure if I have a good idea to have
@rajvirsingh6288
@rajvirsingh6288 3 жыл бұрын
@@simranjitsingh6878 rabb kolo dro boln lge so Baar socho..
@ManpreetSingh-xm4vv
@ManpreetSingh-xm4vv 3 жыл бұрын
ਇਕੱਲੇ ਨੂੰ ਜਿੰਦਗੀ ਕੱਟਣੀ ਬਹੁਤ ਔਖੀ ਏ ਼਼਼਼ ਜਿੰਨਾ ਲੋਕਾਂ ਨਾਲ ਬੀਤਦੀ ਏ ਉਹ ਈ ਜਾਣਦੇ ਆ ਼਼਼਼ ਲੋਕਾਂ ਨੂੰ ਗੱਲਾਂ ਕਰਨੀਆਂ ਆਉਦੀਆਂ ਪਰ ਕੋਈ ਕਿਸੇ ਦੇ ਘਰ ਰੋਟੀ ਦੇਣ ਨਹੀਂ ਜਾਂਦਾ ਼਼਼਼ ਵਧੀਆ ਕੀਤਾ ਦੋਹਾਂ ਨੇ ਼਼਼਼
@ranjitkaur9749
@ranjitkaur9749 3 жыл бұрын
Ryt
@amandeepkaur6741
@amandeepkaur6741 3 жыл бұрын
Yes bro g god bles u
@middachahal5708
@middachahal5708 3 жыл бұрын
@@ranjitkaur9749 𝓆
@dalbirkaur4488
@dalbirkaur4488 3 жыл бұрын
👍
@GurpreetKaur-jj3ms
@GurpreetKaur-jj3ms 2 жыл бұрын
You are right brother ji 👍👍👍👍👍
@arshsandhu6002
@arshsandhu6002 3 жыл бұрын
ਮੀਆ ਬੀਵੀ ਰਾਜੀ, ਲੋਕਾਂ ਦੇ ਢਿੱਡ ਏਵੇਂ ਪੀੜ ,ਗਰੀਬ ਨੂੰ ਹਰ ਕੋਈ ਗਲ ਕਰਦਾ, ਏਹੀ ਅਮੀਰ ਬੰਦਾ ਹੁੰਦਾ ਤਾਂ ਕਿਸੇ ਗਲ ਨੀ ਕਰਨੀ ਸੀ
@bagabidhan2733
@bagabidhan2733 3 жыл бұрын
Right sahi gal a
@kuldipkaur4506
@kuldipkaur4506 3 жыл бұрын
Bilkul Frr kehna c k bhi es to paisey bahout ahh kra la ona Enna krya ta lok pagal ho gyai
@Jasvirkaur-pf8qk
@Jasvirkaur-pf8qk 3 жыл бұрын
Bilkul syi g
@dalbirkaur4488
@dalbirkaur4488 3 жыл бұрын
bilkul sahi
@amankaur4320
@amankaur4320 3 жыл бұрын
Sahi gal aa g
@sukhwantsingh181
@sukhwantsingh181 2 жыл бұрын
ਸੁੱਖੀ ਰਹੇ ਏਂ ਭੈਣ ਵਾਹਿਗੁਰੂ ਮੇਹਰ ਕਰੇ ਇਸ ਰੱਬ ਰੁਪੀ ਭੈਣ ਤੇ ਭਰਾ ਤੇ ਵਾਹਿਗੁਰੂ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਇਸ ਜੋੜੇ ਨੂੰ ਬਾਈ ਜੀ ਗ਼ਲਤ ਕੰਮੇਟ ਕਰਨ ਤੋਂ ਪਹਿਲਾਂ ਪੁਰਾ ਸੱਚ ਦੇਖ ਕੇ ਕਮੈਟ ਕੱਰੀਆ ਕਰੋਂ ਬਾਈ ਜੀ ਜੇ ਕਿਸੇ ਗਰੀਬ ਦਾ ਘਰ ਬੱਸਦਾ ਤਾਂ ਇਸ ਵਿੱਚ ਕੀ ਗੱਲ਼ਤ ਹੈ ਵਾਹਿਗੁਰੂ ਮੇਹਰ ਕਰੀ ਇਸ ਪਰਵਾਰ ਤੇ,🙏🙏
@gurmeetsinghsingh353
@gurmeetsinghsingh353 3 жыл бұрын
ਰੱਬ ਕਰੇ ਭੈਣ ਮੇਰੀ ਉਮਰ ਵੀ ਤੇਨੂੰ ਲਗ ਜਾਏ ,, ਲੋਕਾਂ ਦੀ ਪਰਵਾਹ ਨਹੀਂ ਕਰੀ ਦੀ ,,🙏🏻🙏🏻🙏🏻🙏🏻
@kisanadeawaj8961
@kisanadeawaj8961 3 жыл бұрын
ਭਰਾਵਾਂ ਭੈਣ ਨੂੰ ਲੋੜ ਨਹੀਂ ਬਾਪੂ ਜੀ ਨੂੰ ਲੋੜ ਏ ਉਹਨੂੰ ਏਦਾਂ ਦੀ ਅਸੀਸ ਦਿਉ ਉਮਰ ਵੱਧਣ ਵਾਲੀ
@aryansahota127
@aryansahota127 3 жыл бұрын
Kdi v kise li apni umar d dua nh dyi d ok
@gurmeetsinghsingh353
@gurmeetsinghsingh353 3 жыл бұрын
Sahota veer Mai glt ki bol Dita ??
@gurmeetsinghsingh353
@gurmeetsinghsingh353 3 жыл бұрын
@@kisanadeawaj8961 thik aa sry veer ji
@kisanadeawaj8961
@kisanadeawaj8961 3 жыл бұрын
@@gurmeetsinghsingh353 nahi veer g sry wali gall nai ma sry mangda ja kuch galt lagia tuhanu
@ssbdiary5258
@ssbdiary5258 3 жыл бұрын
ਲੋਕ ਤਾਂ ਬੁਹਤ ਕੁਝ ਕਹਿੰਦੇ ਨੇ ਪਤਰਕਾਰ ਸਾਬ ਜੇ ਧੀ ਬਣਾ ਕੇ ਰੱਖ ਲੈਂਦਾ ਫਿਰ ਕਿਹੜਾ ਲੋਕ ਗਲਤ ਨਾ ਕਹਿੰਦੇ ।
@jpbrar7178
@jpbrar7178 3 жыл бұрын
lokan ne fer v bhen chadwani c ..sahi keha veer tusin lok kise passe nu jiun nhi dinde
@gurjantsingh3566
@gurjantsingh3566 3 жыл бұрын
Patarkaar ne ki laina aa....kine actor zayda age ch chotti age waleya naal marriage krwaonde ne...main es patarkaar toh khush ni....jad marriage ho gayi phir dhee kive...pta ni tusi kida de patarkaar ho...zayda glla vanayi jande ho...jido kise naal hundi ohdo pta lgda tusi aime hi glla kri jane o
@amankhinda5731
@amankhinda5731 3 жыл бұрын
right
@ssbdiary5258
@ssbdiary5258 3 жыл бұрын
@@gurjantsingh3566 ਬਿਲਕੁਲ ਗੁਰੀ ਵੀਰ ਸਹੀ ਕਿਹਾ ਤੁਸੀਂ ਤਕੜਿਆ ਮੂਹਰੇ ਨੀ ਕੋਈ ਬੋਲਦਾ । ਇਹ ਸਵਾਲ ਪਤਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ । ਲੋਕ ਕਹਿੰਦੇ ਨੇ, ਲੋਕ ਤਾਂ ਬੁਹਤ ਕੁਝ ਕਹਿੰਦੇ ਨੇ । ਜੇ ਧੀ ਬਣਾ ਲੈਂਦਾ ਫਿਰ ਤਾਂ ਵੈਸੇ ਹੀ ਨੀ ਜਿਉਣ ਦੇਣਾ ਸੀ ਲੋਕਾਂ ਨੇ ।
@ssbdiary5258
@ssbdiary5258 3 жыл бұрын
@@jpbrar7178 ਰਾਜਵੀਰ ਜੀ, ਸਹੀ ਕਿਹਾ
@MSingh-ue5wf
@MSingh-ue5wf 3 жыл бұрын
ਬਹੁਤ ਵਧੀਆ ਉਪਰਾਲਾ ਕੀਤਾ ਜੀ ਪਿੰਡ ਵਾਲਿਆਂ ਨੇ ਅਸੀਂ ਪਿੰਡ ਵਾਲਿਆਂ ਦੇ ਬਹੁਤ ਧੰਨਵਾਦੀ ਹਾਂ ਜੀ ਇੰਟਰਵਿਊ ਕਰਨ ਵਾਲੇ ਵੀਰ ਦਾ ਵੀ ਧੰਨਵਾਦ ਜੀ 🙏🙏
@jhirmalsekha2228
@jhirmalsekha2228 3 жыл бұрын
ਜੇ ਕੋਈ ਚਿੱਟੀ ਦਾੜ੍ਹੀ ਵਾਲਾ ਬਾਹਰ ਤੋਂ ਆਇਆ ਹੁੰਦਾ ਤਾਂ ਫੇਰ ਸਾਲੇ ਲੋਕਾਂ ਨੂੰ ਪੁੱਛਿਆ ਹੁੰਦਾ
@Nikki-bg3ew
@Nikki-bg3ew 3 жыл бұрын
Fer ehi bolan wale ohde age piche firde hunde apni kudi da rishta karan lai te naal dahej v dinde 20 30 lakh .
@gurpartapsinghrai3292
@gurpartapsinghrai3292 3 жыл бұрын
ਪਤਾ ਨੀ ਸਹੀ ਜਾ ਗਲਤ ..ਇਹ ਰੱਬ ਈ ਜਾਣੇ..ਪਰ ਜਦੋ ਕਿਸੇ ਤੇ ਹਾਲਾਤ ਕਹਿਰ ਬਣ ਕੇ ਆਉਦੇ ਉਹੀ ਜਾਣਦਾ..
@funmaster5637
@funmaster5637 3 жыл бұрын
ਬਿਲਕੁਲ ਸਹੀ ਵੀਰ
@roopmarok3352
@roopmarok3352 3 жыл бұрын
Right ✅
@HarpreetKaur-bh5qo
@HarpreetKaur-bh5qo 3 жыл бұрын
ਹਾਂ ਜੀ ਵੀਰ ਉਹੀ ਜਾਣਦਾ ਜਿਸ ਤੇ ਬੀਤਦੀ ਹੋਵੇ
@jpbrar7178
@jpbrar7178 3 жыл бұрын
sahi keha gurpartap bai..halaat bht kuch kr krwa dinde...jis tann bite so tann jane
@harpreetpreet3491
@harpreetpreet3491 3 жыл бұрын
Ryt Veer ji
@bhinder259
@bhinder259 3 жыл бұрын
ਵਾਹਿਗੁਰੂ ਇਸ ਜੋੜੀ ਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ
@harrygill4806
@harrygill4806 3 жыл бұрын
Sorry ji ਮੈ ਵੀ ਗ਼ਲਤ ਬੋਲਿਆ ਸੀ I'm really sorry ਉਹ ਜੌ ਛੋਟਾ ਜਿਹਾ ਕਲਿੱਪ veral ਹੋਇਆ ਸੀ ਜਿਸ ਵਿੱਚ ਕੁੜੀ ਦੀ ਉਮਰ ਬਹੁਤ ਘੱਟ ਦਿੱਖ ਰਹੀ ਸੀ ਅਸਲ ਵੀਡਿਓ ਹੁਣ ਵੇਖੀ ਮੈ ਤੁਹਾਡੇ ਚੈਨਲ ਤੇ 🙏
@jarnailsingh2895
@jarnailsingh2895 3 жыл бұрын
Loki sale wakvasj krde hn. Vedio paun wale nu je pind de apni ejit samal de hn vedio paun wele nu sakat saja deti jave.
@harrygill4806
@harrygill4806 3 жыл бұрын
@@jarnailsingh2895 ਸਹੀ ਕਿਹਾ ਜੀ ਪੂਰੀ ਗੱਲ ਵੀ ਦੱਸਣੀ ਚਾਹੀਦੀ ਸੀ ਐਵੇਂ ਮਜ਼ਾਕ ਬਣਾ ਕੇ veral ਕਰਤੀ
@JASVEERSINGH-rw9mm
@JASVEERSINGH-rw9mm 3 жыл бұрын
Gd ! U r strong
@journeyandvlogs5989
@journeyandvlogs5989 3 жыл бұрын
Galti mann na v bohat vaddi gall aa bai lag janda bhulekha 👍
@manrajgaming6314
@manrajgaming6314 3 жыл бұрын
😊✌
@amandrall4425
@amandrall4425 3 жыл бұрын
ਵਾਹਿਗੁਰੂ ਜੀ ਇਸ ਜੋੜੀ ਨੂੰ ਚੜਦੀ ਕਲਾ ਵਿੱਚ ਰੱਖੇ 🙏🙏🙏
@satwindersingh3128
@satwindersingh3128 3 жыл бұрын
ਮਜਬੂਰੀਅਾਂ ਬਹੁਤ ਕੁਝ ਕਰਾ ਦਿੰਦੀਅਾਂ ਨੇ ਜੋ ਦਿਸਦਾ ਅੋ ਹੁੰਦਾਂ ਨੀ ਕਿਰਪਾ ਕਰਕੇ ਅੈਵੇਂ ਕਿਸੇ ਨੂੰ ਬਦਨਾਮ ਨਾ ਕਰਿਅਾ ਕਰੋ ਯਾਰ ਧੰਨਵਾਦ ਪੰਜਾਬੀ ਲੋਕ ਚੈਨਲ ਦਾ..ਬਾਕੀ ਬਹੁਤ ਚੰਗਾ ਲੱਗਾ ਕੀ ਵੱਧ ਤੋਂ ਲੋਕਾਂ ਪੰਜਾਬੀ ਵਿੱਚ ਕਮੈਂਟ ਕੀਤੇ..🙏🙏
@MrBodla-bu6mj
@MrBodla-bu6mj 3 жыл бұрын
ਰੱਬ ਤੁਹਾਡੀ ਜੋੜੀ ਤੇ ਮੇਹਰ ਕਰੇ Bught vadhya kam kita 👍👍
@bandehahumuskenevergiveup4246
@bandehahumuskenevergiveup4246 3 жыл бұрын
ਪੰਜਾਬੀ ਲੋਕ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਜੀ ਇਹ ਮੇਰੀ ਦੂਰ ਦੀ ਭੈਣ ਹੈ ਜੀ। ਹੋਰ ਚੈਨਲ ਵਾਲਿਆਂ ਨੇ ਬਦਨਾਮ ਹੀ ਕੀਤਾ ਹੈ ਜੀ।
@isb.ajitwal.1534
@isb.ajitwal.1534 3 жыл бұрын
ਬਹੁਤ ਵਧੀਆ ਜੀ ਇਕ ਦੁਜੇ ਦਾ ਸਹਾਰਾ ਬਣੇ ਵਹਿਗੁਰੂ ਕਿ੍ਪਾ ਕਰੇ ਜੋੜੀ ਤੇ
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН