🙏🏻ਕਲਗੀਧਰ ਦਸ਼ਮੇਸ਼ ਪਿਤਾ ਜਿਹਾ🙏🏻ਦੁਨੀਆ ਤੇ ਕੋਈ ਹੋਇਆ ਨਾ🙏🏻

  Рет қаралды 7,063

PRABHJOT SINGH PRINCE LUDHIANA

PRABHJOT SINGH PRINCE LUDHIANA

Күн бұрын

Пікірлер: 40
@PrabhjotSinghPrince85
@PrabhjotSinghPrince85 Күн бұрын
ਕਲਗੀਧਰ ਦਸ਼ਮੇਸ਼ ਪਿਤਾ ਜਿਹਾ ਦੁਨੀਆ ਤੇ ਕੋਈ ਹੋਇਆ ਨਾ ਚਾਰ ਪੁੱਤਰ ਓਹਨੇ ਵਤਨਾ ਤੋਂ ਵਾਰੇ ਇਕ ਵੀ ਲਾਲ ਲਕੋਇਆ ਨਾ।। ਦੁਨੀਆ ਵਿਚ ਅਵਤਾਰ ਵੀ ਆਏ , ਦਾਤੇ ਤੇ ਬਲਕਾਰ ਵੀ ਆਏ। ਧਰਮ ਕਰਮ ਦਾ ਬੀਜ ਕਿਸੇ ਨੇ ਸਤਿਗੁਰੂ ਬਾਝੋ ਬੋਇਆ ਨਾ।। ਚਾਰ ਪੁੱਤਰ........ ਦੁੱਖੀ ਪੰਡਤ ਕਸ਼ਮੀਰ ਦੇ ਆਏ, ਪੀੜਾ ਭਰੇ ਦਿਲ ਚੀਰਦੇ ਆਏ ਨੌਵੇਂ ਪਿਤਾ ਦੇ ਬਾਝੋ ਗਮ ਦਾ ਭੇਦ ਕਿਸੇ ਨੂੰ ਛੋਇਆ ਨਾ ਚਾਰ ਪੁੱਤਰ...... ਕਲਗੀਧਰ ਦਸ਼ਮੇਸ਼ ਪਿਤਾ..... ਮਾਛੀਵਾੜੇ ਕੀਤਾ ਸੁਲਾ ਤੇ ਡੇਰਾ, ਯਾਰਨੇ ਦਾ ਸਾਨੂੰ ਸੱਥਰ ਚੰਗੇਰਾ । ਯਾਦ ਕਿਸੇ ਦੀ ਅੰਦਰ ਦਮਰੀ ਪਲਕਾ ਦਾ ਬੂਹਾ ਢੋਇਆ ਨਾ। ਚਾਰ ਪੁੱਤਰ.... ਕਲਗੀਧਰ ਦਸ਼ਮੇਸ਼ ਪਿਤਾ ਜਿਹਾ....
@kuljitkaur9319
@kuljitkaur9319 18 сағат бұрын
@@PrabhjotSinghPrince85 v v thanks bro g 🙏 waheguru ji ka Khalsa waheguru ji ke fatai 🙏
@kulvirsinghsaini980
@kulvirsinghsaini980 13 сағат бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurminderkaur239
@gurminderkaur239 13 сағат бұрын
Waheguru ji waheguru ji 🙏🙏
@SukhwinderKaur-uk2sx
@SukhwinderKaur-uk2sx 2 күн бұрын
Dhann Dhann shiri Guru gobind Singh ji maharaj ji
@kuljitkaur9319
@kuljitkaur9319 Күн бұрын
Waheguru waheguru ji ka Khalsa waheguru g ke fatai 🌹🌹🙏 v v heart touching shabad 😭😭😭
@PrabhjotSinghPrince85
@PrabhjotSinghPrince85 Күн бұрын
@@kuljitkaur9319 ਵਾਹਿਗੁਰੂ ਜੀ
@kulvirsinghsaini980
@kulvirsinghsaini980 13 сағат бұрын
@RekharaniRekharani-l1e
@RekharaniRekharani-l1e 2 күн бұрын
ਸ਼ਬਦ ਲਿਖ ਕੇ ਜਰੂਰ ਪਾਉ ਜੀ
@PrabhjotSinghPrince85
@PrabhjotSinghPrince85 21 сағат бұрын
ਪਾ ਦਿੱਤਾ ਜੀ ਸ਼ਬਦ
@HardeepKaur-n5w
@HardeepKaur-n5w 2 күн бұрын
Waheguru ji
@anandtv13
@anandtv13 2 күн бұрын
waheguru ji
@narinderkaur7083
@narinderkaur7083 2 күн бұрын
Waheguru ji dhan guru Gobind Singh Ji
@parmjeetsinghbawaparmjeets9115
@parmjeetsinghbawaparmjeets9115 2 күн бұрын
Dhan Dhan Shri Guru Gobind Singh Ji Maharaj ❤❤
@ManjitKaur-gd1cl
@ManjitKaur-gd1cl 2 күн бұрын
Waheguru ji 🙏
@parmjeetsinghbawaparmjeets9115
@parmjeetsinghbawaparmjeets9115 2 күн бұрын
Waheguru ji shabad send kro ji
@SatpalKaur-d7y
@SatpalKaur-d7y 2 күн бұрын
Bahut dard bhari te khubsurat. Dastan kahen layi shabad hi nahi mil rahe dhan hai bajan vale satguru mere hor v shabad sunao ji eho jihe benti hai ji hath jorke
@PrabhjotSinghPrince85
@PrabhjotSinghPrince85 Күн бұрын
@@SatpalKaur-d7y ਵਾਹਿਗੁਰੂ ਜੀ
@kulwantkaur1536
@kulwantkaur1536 2 күн бұрын
Bhut vadiya aa ji Pr likh ky paoo ji
@PrabhjotSinghPrince85
@PrabhjotSinghPrince85 Күн бұрын
@@kulwantkaur1536 ਪਾਂ ਦਿੱਤੀ ਜੀ
@gurvinderkaur3194
@gurvinderkaur3194 Күн бұрын
Eh wali kavita likh k e pao veer ji
@PrabhjotSinghPrince85
@PrabhjotSinghPrince85 Күн бұрын
@@gurvinderkaur3194ਪਾਂ ਦਿੱਤੀ ਜੀ
@tinduKaur
@tinduKaur 20 сағат бұрын
Writingh
@PrabhjotSinghPrince85
@PrabhjotSinghPrince85 20 сағат бұрын
@@tinduKaur ਸੰਗਤੇ ਨੀ ਮੇਰਾ ਨਾਂ ਗੁਜਰੀ ਮੈ ਗੋਬਿੰਦ ਸਿੰਘ ਦੀ ਮਾਂ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੇਰਾ 9 ਸਾਲ ਦਾ ਪੁੱਤਰ ਸੀ ਜਦ ਪਤੀ ਧਰਮ ਲਈ ਲੜਨ ਗਿਆ ਓ ਦਿੱਲੀ ਸ਼ਹਿਰ ਦੀਆਂ ਰਾਵਾਂ ਸੀ ਹਿੰਦ ਧਰਮ ਦੀ ਰੱਖਿਆ ਕਰਨ ਗਿਆ ਜਦ ਤਕਿਆ ਸੀਸ ਇਹਨਾਂ ਅੱਖੀਆਂ ਨੇ ਇਕ ਵਾਰੀ ਮੈ ਉਸ ਥਾ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੇਰੇ ਵੱਡੇ ਪੋਤਿਆਂ ਚਮਕੌਰ ਗਲੀ ਦੇ ਵਿਚ ਲੜਦਿਆਂ ਸ਼ਹੀਦੀਆਂ ਪਾ ਦਿੱਤੀਆਂ ਉਹ ਪਿਆਸੇ ਲੜਦੇ ਸ਼ਹੀਦ ਹੋਏ ਦੋ ਬੂੰਦਾਂ ਪਾਣੀ ਨਾ ਦਿੱਤੀਆਂ ਜੋ ਕਦੇ ਨਾ ਮੁੜ ਕੇ ਆਉਣੀ ਸੀ ਮੇਰੇ ਘਰ ਚੋ ਐਸੀ ਛਾਂ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ ਮੈ ਠੰਡੇ ਬੁਰਜ ਵਿਚ ਪੋਤਿਆਂ ਨੂੰ ਸਾਰੀ ਰਾਤ ਸਮਝਾਉਂਦੀ ਰਹੀ ਕਦੇ ਜ਼ੁਲਮ ਅੱਗੇ ਝੁਕ ਜਾਇਓ ਨਾ ਮੈ ਇਹੋ ਸਬਕ ਸਿਖਾਉਂਦੀ ਰਹੀ ਜਦ ਪੋਤੇ ਮੇਰੇ ਸ਼ਹੀਦ ਹੋਏ ਜਦ ਪੋਤੇ ਮੇਰੇ ਸ਼ਹੀਦ ਹੋਏ ਫੇਰ ਆਪਣੇ ਆਪ ਮੈ ਤਾਂ ਗੁਜਰੀ ਮੈ ਗੁਜਰ ਗੁਜਰ ਕੇ ਗੁਜਰੀ ਹਾਂ ਸੰਗਤੇ ਨੀ ਮੇਰਾ ਨਾਂ ਗੁਜਰੀ
@GurcharanSingh-gh8er
@GurcharanSingh-gh8er 2 күн бұрын
hnji likh ke pao
@PrabhjotSinghPrince85
@PrabhjotSinghPrince85 Күн бұрын
@@GurcharanSingh-gh8er ਪਾ ਦਿੱਤੀ ਜੀ
@amarjeetkaur-n9i
@amarjeetkaur-n9i 2 күн бұрын
Sabad likh ke paoo g
@PrabhjotSinghPrince85
@PrabhjotSinghPrince85 Күн бұрын
@@amarjeetkaur-n9i ਪਾ ਦਿੱਤੀ ਜੀ
@PrabhjotSinghPrince85
@PrabhjotSinghPrince85 Күн бұрын
@@amarjeetkaur-n9i ਪਾ ਦਿੱਤੀ ਜੀ
@kiranbeersingh2544
@kiranbeersingh2544 Күн бұрын
Likh k pao shabad babeo
@PrabhjotSinghPrince85
@PrabhjotSinghPrince85 Күн бұрын
@@kiranbeersingh2544 ok ji
@PrabhjotSinghPrince85
@PrabhjotSinghPrince85 Күн бұрын
@@kiranbeersingh2544 ਪਾ ਦਿੱਤਾ ਵੀਰ ਜੀ
@kiranbeersingh2544
@kiranbeersingh2544 21 сағат бұрын
Hnji Mill gyea pajii
@PrabhjotSinghPrince85
@PrabhjotSinghPrince85 21 сағат бұрын
@kiranbeersingh2544 ਹੋਰ ਕੋਈ ਸੇਵਾ ਵੀਰ ਜੀ Plz channel nu subscribe share kar dena ji
@kiranbeersingh2544
@kiranbeersingh2544 19 сағат бұрын
Oky oky
@sardaradamunda3935
@sardaradamunda3935 2 күн бұрын
Chhote sahibzadya upar shabad pa deo or likh kr pouna ji
@PrabhjotSinghPrince85
@PrabhjotSinghPrince85 Күн бұрын
@@sardaradamunda3935 ਓਕ ਜੀ
@AvtarKaur-jf9du
@AvtarKaur-jf9du 2 күн бұрын
❤❤❤😂
@PrabhjotSinghPrince85
@PrabhjotSinghPrince85 Күн бұрын
@@AvtarKaur-jf9du ❤️💜 ਅਤੇ
@jasswinderkour6590
@jasswinderkour6590 14 сағат бұрын
Waheguru ji 🙏🙏🙏🙏
How Strong Is Tape?
00:24
Stokes Twins
Рет қаралды 96 МЛН
15 November 2024
3:59
Bhai jaswinder singh poonia
Рет қаралды 2,8 М.