Пікірлер
@AmarjitDhaliwal-h5k
@AmarjitDhaliwal-h5k 4 минут бұрын
ਬਹੁਤ ਵਧੀਆ ਗਿਆਨ ਵੰਡ ਰਹੇ ਹਨ। ਕਿਰਪਾ ਕਰਕੇ ਭਾਈ ਸਾਹਿਬ ਦਾ ਫੋਨ ਨੰਬਰ ਦੇ ਸਕਦੇ ਹੋ ਤਾ ਕਿ ਆਪਾ ਮਦਦ ਦੀ ਜੋਦੜੀ ਕਰ ਸਕੀਏ 🙏🏼🙏🏼
@SatnamSingh-xe2ll
@SatnamSingh-xe2ll 9 минут бұрын
Waheguru ji waheguru ji
@avinashsagoo3092
@avinashsagoo3092 19 минут бұрын
ਪੁੱਤਰ ਜੀ ਬਹੁਤ ਸੋਹਣਾ ਕੰਮ ਕਰ ਰਹੇ ਹੋ। ਪਰ ਇੱਕ ਗੱਲ ਦਾ ਖਿਆਲ ਰੱਖੋ, ਜਦੋਂ ਗੁਰਦਵਾਰੇ ਜਾਓ ਤਾਂ ਸਿਰ ਪੂਰਾ ਢੱਕ ਕੇ ਜਾਓ ਜੀ। ਅੱਧੇ ਸਿਰ ਉੱਤੇ ਰੁਮਾਲ ਬੰਨ੍ਹ ਕੇ ਨਾ ਜਾਓ ਜੀ।
@ravindersinghrai1063
@ravindersinghrai1063 26 минут бұрын
Bhai palwinder singh delhi wale da number mil sakda g ja koi link mil sakda g, te bhai talwinder singh barnale aalen da number ja link mil sakda g
@rajinderkour2896
@rajinderkour2896 40 минут бұрын
ਵੀਰ ਜੀ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਵਲੋਂ ਦਸੀ ਜੁਗਤੀ ਹੀ ਗੁਰਬਾਣੀ ਅਨੁਸਾਰ ਪੂਰੀ ਉੱਤਰਦੀ ਹੈ ਜਿਵੇਂ ਸਾਸ ਗਿਰਾਸਿ ਵਿਧੀ ਅਨੁਸਾਰ ਸਿਮਰਨ ਕਰਨਾ ਜਾਂ ਜਿਹਵਾ ਜਪ ਗੁਰ ਨਾਉ ।। ਵੀਚਾਰ ਮਾਰੇ ਤਰੇ ਤਾਰੇ ਜਾਂ ਗਾਵੀਐ ਸੁਣੀਐ ਮਨ ਰਖੀਏ ਭਾਉ।। ਮਨ ਨੂੰ ਵਾਹਿ ਗੁਰੂ ਸ਼ਬਦ ਨਾਲ ਸਾਫ ਕਰਨਾ ਅਤੇ ਫ਼ਿਰ ਆਪਜੀ ਦੀ ਦਸੀ ਵਿਧੀ ਦੁਆਰਾ ਧਿਆਨ ਲਾਉਣਾ ਅਤੇ ਪ੍ਰਕਾਸ਼ ਵਿੱਚ ਜਾਣਾ ਜਿਨ੍ਹਾਂ ਚਿਰ ਮਨ ਵਿੱਚ ਫੁਰਨੇ ਚਲਦੇ ਹਨ ਧਿਆਨ ਲਗ ਹੀ ਨਹੀਂ ਸਕਦਾ ਗੁਰਬਾਣੀ ਵਿੱਚ ਸਾਰੇ ਪੱਖ ਬਰਾਬਰ ਹਨ ਜਪਨ ਦੀ ਵੀ ਗੱਲ ਕੀਤੀ ਹੈ ਸਿਮਰਨ ਦੀ ਗੱਲ ਕੀਤੀ ਹੈ ਧਿਆਵਨ ਦੀ ਗੱਲ ਕੀਤੀ ਗਈ ਹੈ ਹਾਂ ਇਹ ਗੱਲ ਜਰੁੂਰ ਹੈ ਅਸੀਂ ਆਪਣੀ ਗੱਲ ਨੂੰ ਸਿਧ ਕਰਨ ਲਈ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਕਿ ਸਿਮਰਨ ਦਾ ਇਹ ਅਰਥ ਹੁੰਦਾ ਹੈ ਜਪਣ ਦਾ ਇਹ ਅਰਥ ਹੁੰਦਾ ਹੈ ਹੁਣ ਭਾਈ ਸਿਮਰਨ ਜੀਤ ਸਿੰਘ ਜੀ ਟੋਹਾਣਾ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹਨ ਨਾਮ ਵੀ ਜਪਓੁਦੇ ਹਨ ਧਿਆਨ ਵੀ ਲਵਾਉਂਦੇ ਹਨ
@sgl8191
@sgl8191 43 минут бұрын
Sir, which is channel that gives Gian & on what days &time?
@simarjitkaur1982
@simarjitkaur1982 56 минут бұрын
Gur da gian bare dss do bhai saab
@BaljeetKaur-kg4qr
@BaljeetKaur-kg4qr 58 минут бұрын
Guru kinj mile
@BaljeetKaur-kg4qr
@BaljeetKaur-kg4qr Сағат бұрын
Ki fer veerji waheguru shabad nhi japna chahida
@parmjitsingh6591
@parmjitsingh6591 Сағат бұрын
ਭਾਈ ਸੁਖਵਿਦੰਰ ਸਿੰਘ ਚਮਕੌਰ ਸਾਹਿਬ ਵਾਲੇਆ ਨੇ ਗੁਰਦਆਰਾ ਪ੍ਰਭ ਮਿਲਣੇ ਕਾ ਚਾਉ ਮੋਗਾ ਤੋ ਹੀ ਸੱਚ ਦੀ ਪ੍ਰਾਪਤੀ ਕੀਤੀ ਹੈ
@jaspreetsingh7033
@jaspreetsingh7033 Сағат бұрын
Sat Sri Akal ji, Baba ji da contact number ya address deo ji 🙏
@kinderkaur4173
@kinderkaur4173 Сағат бұрын
Veer ji mere vi chirya diya bindiya diya awaza aoundiya sutte pye..plzz eh ki sab koi ds skda
@redpointgamer7784
@redpointgamer7784 Сағат бұрын
Waheguru ji roga to mukti kye paiye reply comment
@InderjeetsinghKhalsa-rl4po
@InderjeetsinghKhalsa-rl4po Сағат бұрын
Wheguru ji ka Khalsa ji wheguru ji ki fethe ji 🙏🏻🙏🏻🙏🏻🙏🏻🙏🏻👏🏼👏🏼👏🏼👏🏼👏🏼🌻🌻🌻🌻🌻🌹🌹🌹🌹🌹
@kahlonamrit284
@kahlonamrit284 Сағат бұрын
Dramebaaz tey pakhandi
@kahlonamrit284
@kahlonamrit284 Сағат бұрын
👍👍👍🙏🙏🙏
@navinderkaur1198
@navinderkaur1198 2 сағат бұрын
Dhan dhan baba Ajit Singh ji hansali vale ji 🙏🙏❤❤❤❤
@sunita3980
@sunita3980 2 сағат бұрын
waheguru ji
@13jaskaur
@13jaskaur 2 сағат бұрын
Waheguru ji waheguru ji waheguru ji ❤
@sonynigha2118
@sonynigha2118 2 сағат бұрын
ਭਾਈ ਪਲਵਿੰਦਰ ਸਿੰਘ ਤਾਂ ਇੰਸਟਾਗਰਾਮ ਤੇ ਹੈ ਨਹੀਂ ਜੀ
@amrinderrandhawa1161
@amrinderrandhawa1161 3 сағат бұрын
Very nice bachn bhai shab ji🙏
@hsbrar5509
@hsbrar5509 3 сағат бұрын
Parmatma ne aap hi sadi rachna kiti fer ohnu milna aukha kyu hai..enna aukha ki labne da rasta v saukh nhi milda
@baljitsingh3382
@baljitsingh3382 3 сағат бұрын
੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🙏
@ParamjeetKaur-zy3km
@ParamjeetKaur-zy3km 3 сағат бұрын
वाहेगुरु 🙏🏿🙏🏿ऐसी kirpa मोहे kro🙏🏿🙏🏿🙏🏿
@kaurbalwinder7538
@kaurbalwinder7538 3 сағат бұрын
Waheguru Ji
@ManjeetKaur-yt4wx
@ManjeetKaur-yt4wx 3 сағат бұрын
Shbad Guru siurt dhun chela Dhan Guru Nanak dev ji
@ManjeetKaur-yt4wx
@ManjeetKaur-yt4wx 3 сағат бұрын
ਬਹੁਤ hi khub 🎉🎉🎉🎉
@karmvirsingh8291
@karmvirsingh8291 4 сағат бұрын
Sir me hunderd tho badh bar sehaj path kar chuka hai par darshan nahi hoi
@gurnaaz3848
@gurnaaz3848 2 сағат бұрын
@@karmvirsingh8291 Don't mind waheguru ji kyunki path tusi kete is lai nai hoye je e bhavna hundi ke guru ne sewa lai mere varge jeev ton fir pakka ho jande but tusi likhya main kete so.. Gussa na kreyo waheguru ji detective sidhu ji nu suno plz sab clear ho jana
@paramjitmalhi6543
@paramjitmalhi6543 4 сағат бұрын
Dhan waheguru ji ❤
@jashandeep8283
@jashandeep8283 4 сағат бұрын
ਵਾਹਿਗੁਰੂ ਜੀ 🙏
@HarjinderSekhon-i6b
@HarjinderSekhon-i6b 4 сағат бұрын
ਤੁਸੀਂ ਸਿਦਾ ਦੱਸੋ ਕਿ ਮੈਂ ਭਾਈ ਚੈਨਲ ਸੁਰੁ ਕਰਨ ਲੱਗਾ
@X_GM-990
@X_GM-990 4 сағат бұрын
Very nice ❤❤
@randhawasandy1156
@randhawasandy1156 4 сағат бұрын
19:40 te kehri recording te kehre baba ji di recording. Please share kro bhaji 🙏 Please share kreo link description vich
@ChhajuSingh-l9i
@ChhajuSingh-l9i 5 сағат бұрын
Wahaguru ji
@randhawasandy1156
@randhawasandy1156 5 сағат бұрын
Please mainu dasso koi Palwinder singh ji diya videos kitho search kr skdi aan.
@sukhwinder4652
@sukhwinder4652 5 сағат бұрын
Bahut 2. 2 sohni gallna giyan Di sunayee veer g ne Aanand Aa gaya h jee waheguru jee
@SantokhSahib
@SantokhSahib 5 сағат бұрын
SUNYA MANYA MANN KITA BHAO ANTARGAT TIRATH MAL NAVHO
@MohanSinghVirk-g6g
@MohanSinghVirk-g6g 5 сағат бұрын
❤waheguru ji 🙏
@SantokhSahib
@SantokhSahib 5 сағат бұрын
GAVIE , SUNIE MANN RAKHIYE BHAO DUKH PARHAR SUKH GHAR LE JAE
@Satnamsingh-kw1gk
@Satnamsingh-kw1gk 5 сағат бұрын
Very nice Bachan Bhai shab de ji
@sukhdevsinghgill9319
@sukhdevsinghgill9319 5 сағат бұрын
ਪ੍ਰਕਾਸ਼ ਦੇਖਣ ਤੋਂ ਬਾਅਦ ਅੱਗੇ ਕੁਝ ਨੀ ਪ੍ਰਗਟ ਹੁੰਦਾ ਜੋ ਹੋਣਾ ਜਰੂਰੀ ਹੈ
@laddigholia486
@laddigholia486 6 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@balrajsandhu6028
@balrajsandhu6028 6 сағат бұрын
ਐਵੇਂ ਜਬਲੀਆਂ ਮਾਰ ਰਿਹਾ ਕਦੇ ਕੋਈ ਗਲ ਕਦੇ ਕੋਈ ਗੱਲ
@rinkudua9249
@rinkudua9249 6 сағат бұрын
Jin bhujia tis aap bujhaya🙏jin bhujia tis aaya swad 🙏♥️ waheguru jee 🙏♥️
@TevinderKaur-h5w
@TevinderKaur-h5w 6 сағат бұрын
Waheguru ji
@gurjeetsingh1302
@gurjeetsingh1302 6 сағат бұрын
ਗੁਰੂ ਗ੍ਰੰਥ ਸਾਹਿਬ ਜੀ ਗੁਰੂ ਦਾ ਗਿਆਨ ਹੈ।
@gurjeetsingh1302
@gurjeetsingh1302 6 сағат бұрын
ਸੇਵਾ ਤੇ ਸਿਮਰਨ ਦੋਵੇਂ ਜਰੂਰੀ ਹਨ।
@nanakji5936
@nanakji5936 3 сағат бұрын
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥ ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥ ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥ ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥ ਰਾਮੁ ਜਪਹੁ ਮੇਰੀ ਸਖੀ ਸਖੈਨੀ ॥ ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥੧॥ ਰਹਾਉ ॥
@gurjeetsingh1302
@gurjeetsingh1302 6 сағат бұрын
ਸਰਬੱਤ ਦੇ ਭਲੇ ਦੇ ਕੰਮ ਕਰੋ।
@gurjeetsingh1302
@gurjeetsingh1302 6 сағат бұрын
ਪਹਿਲਾ ਕੰਮ ਅੰਮ੍ਰਿਤ ਛੱਕੋ ਫਿਰ ਗੁਰੂ ਦਾ ਸ਼ਬਦ ਕਮਾਓ ਇਹ ਮਾਰਗ ਹੈ।