ਕਲਯੁੱਗ ਨਹੀਂ ਤਾ ਹੋਰ ਕਿ,ਪੁੱਤ ਪਿਓ ਨੂੰ ਕਹਿੰਦਾ ਕੋਰਟ ਚ ਮਿਲਾਂਗੇ|nation post|

  Рет қаралды 848,744

NATION POST

NATION POST

Күн бұрын

#motherfather#nationpost#gorayanews#fathermother

Пікірлер: 1 200
@NATIONPOST1
@NATIONPOST1 3 жыл бұрын
ਤੁਹਾਡੀ ਅਵਾਜ ਨੂੰ ਬੁਲੰਦ ਕਰੇਗਾ ਨੇਸ਼ਨ ਪੋਸਟ ,ਚੈੱਨਲ ਨੂੰ subscribe ਕਰਕੇ ਤੁਸੀਂ ਵੀ ਜੁੜੋ
@preet9079
@preet9079 3 жыл бұрын
N .news 👍🏿👍🏿👍🏿
@Jyoti-px7en
@Jyoti-px7en 3 жыл бұрын
Dono pakh dekhi
@bollywoodandpollythikana2286
@bollywoodandpollythikana2286 3 жыл бұрын
Contact madam Manisha gulati ji
@androidgamer1813
@androidgamer1813 3 жыл бұрын
Ona di vi gal sunla chawal repotere
@bigboy8963
@bigboy8963 3 жыл бұрын
Ik tarafa hamaiyat na kro maa baap fudu c awdi jagah rakh k wand de.
@JaswinderKaur-ec2un
@JaswinderKaur-ec2un 2 жыл бұрын
ਬਹੁਤ ਮਾੜੀ ਗੱਲ ਹੈ ਮਾਤਾ ਪਿਤਾ ਕਿਹੋ ਜਿਹੇ ਵੀ ਹੋਵੇ ਪਰ ਬੱਚਿਆਂ ਨੂੰ ਉਨ੍ਹਾਂ ਦੀ ਸੇਵਾ ਕਰਨ ਦਾ ਫ਼ਰਜ਼ ਬਣਦਾ ਹੈ ਜਿਹਨਾਂ ਨੇ ਸਾਨੂੰ ਇਹ ਦੁਨੀਆਂ ਦੇਖਾਈ ਆ
@ManiSingh-hy8fy
@ManiSingh-hy8fy 3 жыл бұрын
ਏਹ ਪਤਰਕਾਰ ਕੁੜੀ ਇੱਕ ਪੰਜਾਬ ਦੀ ਸ਼ੇਰਨੀ ਐ ਜਦੋ ਵੀ ਰਿਪੋਰਟਿੰਗ ਕਰਦੀ ਹੈ ਤਾਂ ਹਮੇਸ਼ਾ ਸੱਚ ਦੇ ਆਧਾਰ ਤੇ ਕਰਦੀ ਹੈ
@balvirbainsbains4384
@balvirbainsbains4384 3 жыл бұрын
ਇਹੋ ਜਿਹੇ ਪੁੱਤਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆਪਣੇ ਮਾਂ ਬਾਪ ਨੂੰ ਤੰਗ ਕਰਨ ਦੀ ਖਾਤਿਰ ਇਹਨਾਂ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਹੈ
@HarrySodhi3
@HarrySodhi3 3 жыл бұрын
ਇਹ ਸਿਆਪਾ ਉਦੋਂ ਸੁਰੂ ਹੁੰਦਾ ਜਦੋਂ ਕਿਸੇ ਹੋਰ ਘਰ ਦੀ ਕੁੜੀ ਵਿਆਹ ਕ ਆਜੰਦੀ ਕੁੜੀਆ ਨੂੰ ਚਾਹੀਦਾ ਕਿ ਉਹ ਜਿਦਾ ਆਪਣੇ ਮਾ ਬਾਪ ਨੂੰ ਪਿਆਰ ਕਰਦੀਆਂ ਉਦਾ ਆਪਣੇ ਸੱਸ ਸਹੁਰੇ ਨੂੰ ਵੀ ਕਰਨ
@harchandsingh1466
@harchandsingh1466 3 жыл бұрын
ਭਰਾਵੋ ਕੁਮੈਂਟ ਪੰਜਾਬੀ ਭਾਸ਼ਾ ਵਿਚ ਕਰਿਆ ਕਰੋ ਜੀ ਮੇਹਰ ਕਰੀ ਵਾਹਿਗੁਰੂ ਚੜਦੀ ਕਲਾ ਰਖੇ ਜੀ
@satnamaujla7338
@satnamaujla7338 3 жыл бұрын
ਸਚ ਆ ਪੰਜਬੀ ਵਿਚ ਲਿਖਿਆ ਕਰੋ
@drbaldeena9125
@drbaldeena9125 2 жыл бұрын
ਅੱਜ ਅਸੀਂ ਜੋ ਆਪਣੇ ਮਾਂ ਬਾਪ ਨਾਲ ਕਰਾਂਗੇ ਕੱਲ ਨੂੰ ਸਾਡੇ ਬੱਚੇ ਵੀ ਸਾਡੇ ਨਾਲ ਏਦਾ ਹੀ ਕਰਨਗੇ।
@prabhjotsingh1831
@prabhjotsingh1831 3 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ , ਤੁਸੀਂ ਸਾਰੇ ਬਿਲਕੁਲ ਸੱਚ ਕਹਿ ਰਹੇ ਹੋ , ਇਨ੍ਹਾਂ ਤਿੰਨਾਂ ਭਰਾਵਾਂ ਨੂੰ ਮਾਂ ਬਾਪ ਨੇ ਪਾਲਿਆ , ਪਰ ਇਨ੍ਹਾਂ ਤਿੰਨ ਭਰਾਵਾਂ ਤੋਂ ਮਿਲ ਕੇ ਮਾਂ - ਬਾਪ ਨਹੀਂ ਸੰਭਾਲ ਹੁੰਦੇ , ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ ਇਨ੍ਹਾਂ ਤਿੰਨਾਂ ਭਰਾਵਾਂ ਨੇ , ਇਨ੍ਹਾਂ ਨੂੰ ਤਾਂ ਨਰਕਾਂ ਵਿੱਚ ਵੀ ਥਾਂ ਨਹੀਂ ਮਿਲਣੀ , ਮਾਂ - ਬਾਪ ਤਾਂ ਰੱਬ ਦਾ ਰੂਪ ਹੁੰਦੇ ਹਨ ।
@ujalathakur5191
@ujalathakur5191 Жыл бұрын
3no bete pr case dalo
@ravishekhe3172
@ravishekhe3172 2 жыл бұрын
ਬਹੁਤ ਮਾੜੀ ਗੱਲ ਹੈ ਜੀ ਵਾਹਿਗੁਰੂ ਜੀ ਇਹਨਾਂ ਮਾਂ ਪਿਉ ਦੇ ਬੱਚਿਆਂ ਨੂੰ ਸੁਮੱਤ ਬਖਸ਼ਣ ਜੀ ਵਾਹਿਗੁਰੂ ਜੀ ਮੇਹਰ ਕਰਨ
@rajveerkhangura2180
@rajveerkhangura2180 3 жыл бұрын
ਮਾ ਬਾਪ ਰੱਬ ਨਾਲੋ ਪਹਿਲਾ ਹੁਦੇ ਨੇ।ਕਿਉ ਉਹਨਾ ਦਾ ਬੜਾਪਾ ਰੋਲ ਦੇ ਓ।ਤੁਹਾਨੂੰ 3 ਭਰਾਵਾ ਨੂੰ ਮਾ ਬਾਪ ਨੇ ਪਾਲਿਆ ਏ।ਨਰਕਾ ਵਿੱਚ ਵੀ ਥਾ ਨੀ ਮਿਲਣੀ ਯਾਦ ਰੱਖਿਓ।
@nareshkumarheer7483
@nareshkumarheer7483 3 жыл бұрын
@arjeet arjeet xf
@neelamrani3593
@neelamrani3593 2 жыл бұрын
Puri gal pata hova ta hi bolo
@somsingh9795
@somsingh9795 2 жыл бұрын
@@neelamrani3593 tuhnu bhut dukha lgda ki gl
@harpdhotia1313
@harpdhotia1313 2 жыл бұрын
@@neelamrani3593 eho hi honi nouh ehna di
@sachinjasrotia8290
@sachinjasrotia8290 2 жыл бұрын
@@harpdhotia1313 hahahaah
@arshdeepmangat7a
@arshdeepmangat7a 3 жыл бұрын
ਸਤਿਕਾਰਯੋਗ ਮਨੀਸ਼ਾ ਗੁਲਾਟੀ ਜੀ ਇਹਨਾਂ ਦਾ ਹਲ ਜਰੂਰ ਕਰੋ ਜਮੀਨ ਪਿਤਾ ਨੇ ਖਰੀਦੀ ਆ ਇਹੋ ਜਿਹੇ ਪੁੱਤ ਬੇਦਖਲ ਈ ਹੋਣੇ ਚਾਹੀਦੇ ਆ ਜਮੀਨ ਬਿਲਕੁਲ ਪਿਤਾ ਦੇ ਨਾਮ ਜਰੂਰ ਹੋਵੇ
@harjitkaur2445
@harjitkaur2445 3 жыл бұрын
ਇਹੋ ਜਿਹੀ ਔਲਾਦ ਨਾਲੋਂ ਵੀ ਕੀ ਧੁੜਿਆ, ਨੂੰਹ ਦੀ ਜੁਵਾਨ ਕਿਦਾ ਚੱਲਦੀ ਕੈਂਚੀ ਵਾਂਗ, ਕੈਮਰੇ ਅੱਗੇ ਇਹੋ ਹਾਲ ਆ, ਬਾਅਦ ਵਿੱਚ ਕੀ ਕਰਦੇ ਹੋਣਗੇਂ. ਸਰਦਾਰ ਵੀਰ ਜੀ ਨੇ ਸਹੀ ਕਿਹਾ, ਮਾਪੇ ਆਪਣੀ ਜਮੀਨ ਵਾਪਸ ਲੈ ਸਕਦੇ ਆ, ਰੱਬ ਇਹ ਨੂੰ ਵੀ ਪੁੱਤ ਦੇ ਵੇ, ਪਰ ਜਾਵੇ ਆਪਣੇ ਕੁਤੇ ਪਿਉ ਤੇ .
@neelamrani3593
@neelamrani3593 2 жыл бұрын
ਔਏ ਬਕਵਾਸ ਨਾ ਕਰ ਪੂਰੀ ਗੱਲ ਨੀ ਦੱਸੀ
@ravishekhe3172
@ravishekhe3172 2 жыл бұрын
ਵਾਹਿਗੁਰੂ ਜੀ ਇਸ ਪੂਰੇ ਪਰਿਵਾਰ ਨੂੰ ਸੁਮੱਤ ਬਖਸ਼ਣ ਜੀ
@jasvirbasra6427
@jasvirbasra6427 3 жыл бұрын
ਮਾਂ ਬਾਪ ਦੇ ਪੈਰਾਂ ਵਿੱਚ ਹੀ ਸਵਰਗ ਹੈ ਸਭ ਕੁਝ ਇੱਥੇ ਹੀ ਰਹਿ ਜਾਣਾ ਨਾਲ ਕੁਝ ਨਹੀਂ ਜਾਣਾ। ਪਤਾ ਨਹੀਂ ਕੱਦ ਸਾਡਾ ਆਖਰੀ ਸਵਾਸ ਹੈ। ਹਰ ਰਿਸ਼ਤੇ ਦਾ ਸਤਕਾਰ ਕਰਨਾ ਚਾਹੀਦਾ।
@bathindianboys277
@bathindianboys277 3 жыл бұрын
💝🙏
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਮਾੜੀ ਗੱਲ ਹੈ ਏਦਾਂ ਨਈ ਕਰਨਾ ਚਾਹੀਦਾ ਮਾਂ ਪਿਓ ਨਾਲ ਕੱਲ ਨੂੰ ਤੁਸੀਂ ਵੀ ਆਪਣੇ ਬੱਚਿਆਂ ਵਾਲੇ ਹੋ ਤੁਹਾਡੇ ਤੇ ਵੀ ਇਹ ਟੇਮ ਆ ਸਕਦਾ
@punjabaale-qd2hc
@punjabaale-qd2hc 3 жыл бұрын
patarkar ladki di tareef krni bndi aa yr ..boht wdia kmm kita
@sanjeevkumarmaggu3738
@sanjeevkumarmaggu3738 3 жыл бұрын
ਮੈਂਡਮ ਮੁਨੀਸ਼ਾ ਗੁਲਾਟੀ ਜੀ ਨੂੰ ਇਹਨਾਂ ਨੂੰ ਮਿਲਾਓ ਫ਼ੇਰ ਤੁਹਾਡੇ ਵੱਲੋਂ ਇਹ☝️ ਵਿਖਾਈ ਜਾ ਰਹੀ ਖਬਰ/ਵੀਡੀਓ ਬਹੁਤ ਹੀ ਚੰਗਾ ਲੱਗੇ ਗੀ
@hkaur9379
@hkaur9379 3 жыл бұрын
ਸਰਪੰਚ ਨੂੰ ਕੋਈ ਗੱਲ ਨਹੀਂ ਆਉਂਦੀ।। ਸਰਪੰਚ ਬਣ ਜਾਂਦੇ ਆ ਮਸਲੇ ਹੱਲ ਨਹੀਂ ਕਰਨੇ ਆਉਂਦੇ।। ਮੂੰਹ ਵਿਚ ਘੂੰਗਣੀਆ ਪਾ ਲੈਂਦੇ ਆ
@stubborn_jassie
@stubborn_jassie 3 жыл бұрын
Reporter personal laigi lagda ae te class laan lag gayi munde di
@stubborn_jassie
@stubborn_jassie 3 жыл бұрын
Janani nu dekho ae te lagdi khrab aa inha gussa batmiz ji
@harpreetrandhawa8344
@harpreetrandhawa8344 3 жыл бұрын
Pta ni kida de lokk a ajkl kida maa Pioo nu marde aa ki samjde aa Waheguru gg ki aa kljugg eda ni kdi kise de bajurgaa nl hona cahida Waheguru mahar kro ena Te
@harpreetrandhawa8344
@harpreetrandhawa8344 3 жыл бұрын
Edi sali jnaini Dakh kida agg lggi aa Enu saleya Hun Tu apne maa pio nl case ladna aa salA
@payalpreet2721
@payalpreet2721 3 жыл бұрын
Sahi gll aa sadde pind da v EDA ee aa greeb nal dhkka krde
@barinderkaurhundal9856
@barinderkaurhundal9856 2 жыл бұрын
ਤੁਹਾਨੂੰ ਬੇਬੇ ਜੀ ਆਪਣਾ ਪਹਿਲਾ ਹਿਸਾ ਰੱਖ ਲੈਣਾ ਚਾਹੀਦਾ ਸੀ ਪੁੱਤ ਨੀ ਪੁੱਛਦੇ ਜਿਸ ਵੇਲੇ ਇਹਨਾ ਦੀਆ ਘਰਵਾਲੀਆ ਆ ਜਾਦੀਆ ਫਿਰ ਨੀ ਮਾਪਿਆ ਨੂੰ ਪੁੱਛਦੇ ਪਹਿਲੀ ਗਲ ਆ ਜਦ ਤੱਕ ਮਾ ਬਾਪ ਜੀਦੇ ਜੀ ਹੱਕ ਨੀ ਇਹਨਾਦਾ ਜਮੀਨਾ ਤੇ
@kauraman3909
@kauraman3909 3 жыл бұрын
ਮਾ ਬਾਪ ਬਿਨਾਂ ਕੋਈ ਨਹੀਂ ਹੁੰਦਾ veera
@sonusangha2792
@sonusangha2792 3 жыл бұрын
Ena nu koi kadar ni ma peyo di
@Falconstudiozzz
@Falconstudiozzz 3 жыл бұрын
ਕਲਯੁਗ ਆ ਭਾਈ 😞 . ਵਾਹਿਗੁਰੂ ਜੀ ਮੇਹਰ ਕਰੋ 🙏
@JtplBhangrajunction
@JtplBhangrajunction 3 жыл бұрын
ਲੱਖ ਲਾਹਨਤ ਆ ਏਦਾਂ ਦਿਆਂ ਨੂੰ ਸਜ਼ਾ ਹੋਣੀ ਚਾਹੀਦੀ ਏਦਾਂ ਦਿਆਂ ਨੂੰ 🙏🙏
@LyricsLakhibrargaziana
@LyricsLakhibrargaziana 3 жыл бұрын
ਲਾਹਨਤ ਆ ਇਹੋ ਜੀ ਉਲਾਦ ਦੇ ਜੋ ਆਪਣੇ ਮਾਂ ਪਿਉ ਨੂੰ ਦੋ ਵੇਲੇ ਦੀ ਰੋਟੀ ਨੀ ਦੇ ਸਕਦੇ, ਓਏ ਸੋਡਾ ਗੰਦ ਧੋਤਾ ਆ ਮਾਂ ਪਿਉ ਨੇ ਤੁਸੀਂ ਰੋਟੀ ਵੀ ਨੀ ਦੇ ਸਕਦੇ, ਇੱਕ ਦਿਨ ਸੋਡੇ ਤੇ ਵੀ ਇਹ ਦਿਨ ਆਉਣੇ ਆ, ਲਾਹਨਤ ਆ ਇਹੋ ਜੇ ਪੁੱਤਾਂ ਦੇ ਜਿਨ੍ਹਾਂ ਦੇ ਮਾਂ ਪਿਉ ਰੁਲਦੇ ਆ, ਤਿੰਨ ਪੁੱਤਰਾ ਨੂੰ ਪਾਲਦੇ ਮਾਪੇ ਨੀ ਥੱਕਦੇ, ਤਿੰਨੇ ਰਲ ਕੇ ਕੱਲੀ ਮਾਂ ਨੂੰ ਸਾਂਬ ਨੀ ਸਕਦੇ, ਪੁੱਤਾਂ ਵਾਲੇ ਵੇਖ਼ੇ ਨੇ ਵੀਰ ਮੌਤੇ ਮਰਦੇ, ਅੱਜ ਕੱਲ ਲੋਕੋ ਨਹੀਂ ਲੱਬਦੇ ਪੁੱਤ ਸਰਬਣ ਵਰਗੇ, ਫੇਰ ਮਾਂ ਚੇਤੇ ਆਉਂਦੀ ਆ ਜਦ ਮੁੱਕ ਜਾਂਦੇ ਨੇ ਸਾਹ, ਰੰਗ ਦੁਨੀਆਂ ਦਾਰੀ ਦੇ ਚੁੱਪ ਕਰਕੇ ਵੇਖੀ ਜਾ,,,,,,,
@Harjeetkaur-
@Harjeetkaur- 2 жыл бұрын
Bilkul ture
@arunjitsingh9828
@arunjitsingh9828 2 жыл бұрын
ਮਾਂ ਬਾਪ ਨੂੰ ਇਨਸਾਫ ਦਿਉਂ ਸਰਪੰਚ ਵੀ ਪੁੱਤ ਵਰਗਾ ਹੀ ਹੋਣਾ ਦੀਦੀ ਤੁਸੀਂ ਹੱਕ ਦਵੳਉ
@gurjitsingh7404
@gurjitsingh7404 2 жыл бұрын
ਮਾਤਾ ਪਿਤਾ ਕਹਿੰਦੇ ਮਾੜਾ ਨਹੀਂ ਹੁੰਦਾ ਤਿੰਨ ਪੁੱਤਰ ਇੱਕ ਮਾਤਾ ਪਿਤਾ ਨਹੀਂ ਪਾਲ ਸਕਦੇ।
@maingalsidhu7744
@maingalsidhu7744 3 жыл бұрын
ਵਾਹਿਗੁਰੂ ਜੀ ਮੇਹਰ ਕਰੋ🙏🙏
@AvtarSingh-jj3fb
@AvtarSingh-jj3fb 2 жыл бұрын
ਜੋ ਬੀਜੇਗਾ ਓਹੀ ਵਡੇਗਾ ਮਨਾ ਮੇਰਿਆ ਫ਼ਲ ਤੇਰੇ ਕਰਮਾਂ ਦਾ 🙏
@amandeepsinghkhattra239
@amandeepsinghkhattra239 Жыл бұрын
Aa sabad aaj mera status aa whats aap te video
@arshdeepmangat7a
@arshdeepmangat7a 3 жыл бұрын
ਇੱਜਤ ਤਾ ਖਤਮ ਹੋ ਗੀ ਵੀਰ ਇਜਤ ਮਾਂ ਪਿਉ ਨਾਲ ਹੋਣੀ ਆ
@amansekhon6729
@amansekhon6729 3 жыл бұрын
ਅਖਾ ਚੋ ਪਾਣੀ ਆ ਗਿਆ ਇਹ ਦੇਖ ਕੇ
@user-xg1vw6nj6p
@user-xg1vw6nj6p 3 жыл бұрын
Thanx sister enhi good reporting krn lyi brave girl
@gurvinderkaur2419
@gurvinderkaur2419 2 жыл бұрын
ਦੋ ਰੋਟੀਆਂ ਈ ਖਾਣੀਆਂ ਲੋਕੋਂ ਰਿਸ਼ਤਿਆਂ ਦਾ ਜਲੂਸ ਨਾ ਕੱਢੋ।
@sandhusaab1532
@sandhusaab1532 3 жыл бұрын
ਕੋਈ ਵੀਰ ਇਹ ਬੇਬੇ ਬਾਪੂ ਜੀ ਦੀ ਹੈਲਪ ਕਰੋ 🙏
@darshansingh6143
@darshansingh6143 2 жыл бұрын
ਮਾਤਾ ਜੀ ਆਪ ਨੇ ਗਲਤੀ ਕੀਤੀ ,ਆਪਣਾ ਹਿੱਸਾ ਅਲਗ ਰੱਖਣਾ ਸੀ
@davindersingo612
@davindersingo612 3 жыл бұрын
Kudi ch dam a rabb chrdi kaln ch rakhe sis nu
@manjotkaurdhaliwal242
@manjotkaurdhaliwal242 3 жыл бұрын
Ryt
@lovepreetsingh3680
@lovepreetsingh3680 3 жыл бұрын
Ryt bro
@manjotkaurdhaliwal242
@manjotkaurdhaliwal242 3 жыл бұрын
@@lovepreetsingh3680 😌
@maninderkaur5484
@maninderkaur5484 3 жыл бұрын
ਵਾਹਿਗੁਰੂ ਜੀ ਕਿਰਪਾ ਕਰਨੀ ਇਸ ਪਰਿਵਾਰ ਤੇ
@GurpreetSingh-jt2hz
@GurpreetSingh-jt2hz 3 жыл бұрын
ਬਾਈ ਬਹੁਤ ਚੀਜਾ ਹੁੰਦੀਆ ਨੇ ਯਾਰ ਪਰ ਕਾਲੇਸ਼ ਬਹੁਤ ਮਹਰਾ ਹੁੰਦਾ ..... 😭😭
@jassbhullar4099
@jassbhullar4099 3 жыл бұрын
Bhai 💯 percent shi aa
@neelamrani3593
@neelamrani3593 2 жыл бұрын
You are write
@lakhwindersandhulakhwinder6687
@lakhwindersandhulakhwinder6687 2 жыл бұрын
ਇਹੋਜੇ ਪੁੱਤ ਲੋੜ ਨਹੀ ਮਾਂ ਬਾਪ ,ਕੋਰਟ ਵਿੱਚ ਪਟੀਸ਼ਨ ਪਾ ਦੇਣ ਜਾਇਦਾਦ ਵਾਪਸ ਹੋ ਜਾਊ ਪੁੱਤ ਦਾ ਹੱਕ ਨਹੀ ਜਮੀਨ ਵੇਚਣਦਾ
@jaskaran3394
@jaskaran3394 2 жыл бұрын
ਬਹੁਤ ਹੀ ਵਧੀਆ ਰਿਪੋਰਟ ਰਜੀ
@gurvindersinghpakka3109
@gurvindersinghpakka3109 Күн бұрын
ਬਾਪੂ ਜੇ ਤੂੰ ਚਾਹੁੰਦਾ ਸਾਰੀ ਜਮੀਨ ਆਪਣੇ ਕੋਲ ਰੱਖ ਸਕਦਾ ਸੀ ਇਸ ਸਾਲ ਨਹੀਂ ਲੱਗਦੇ ਸੀ ਤੁਹਾਡੀ ਹੱਕ ਦੀ ਕਮਾਈ ਦੇ
@gdhanoa7393
@gdhanoa7393 2 жыл бұрын
ਘਬਰਾਓ ਨਾ , ਰਜਿਸਟਰੀ ਟੁੱਟਦੇ ਤੁਹਾਡੇ ਨਾਮ ਹੋ ਜਾਣੀ ਹੈ । ਇਸਨੂੰ ਸਜ਼ਾ ਵੀ ਹੋਵੇਗੀ ਸਮੇਤ ਜੁਰਮਾਨਾ ….. ਢਿੱਡਲਾ , ਇੱਕ ਅਦਾਲਤ ਉੱਪਰ ਵੀ ਐ , ਉਸਤੋਂ ਡਰ ……. ਵੱਡੀ ਇੱਜ਼ਤ ਵਾਲਿਆ ,,,,,
@parmjitkaur2020
@parmjitkaur2020 3 жыл бұрын
ਮਾਂ ਪਿਓੁ ਤੋਂ ਬਿਨਾ ਕੋਈ ਨਹੀ ਪੁੱਛਦਾ
@navandprabhdance7369
@navandprabhdance7369 3 жыл бұрын
LAKH lahant a eho jahe putt de
@neelamrani3593
@neelamrani3593 2 жыл бұрын
same
@sidhuharry3564
@sidhuharry3564 2 жыл бұрын
@@neelamrani3593 ehi kalyug a ji 😭😭
@bholinirman8081
@bholinirman8081 2 жыл бұрын
jo anchor kudi ha very good bhene kya swal jwab kita teri bahadri nu salute
@amarjitsidhu2135
@amarjitsidhu2135 2 жыл бұрын
ਜਦੋ ਪੁੱਤ ਐਡਾ ਮਾੜਾ ਤਾ ਓਦਾ ਪਰਿਵਾਰ ਕਿਮੈ ਕੱਟੂ ਓਥੈ ਨਾਲ ਜੈੜਾ ਜਵਾਕ ਚੱਗਾ ਓਦੈ ਨਾਲ ਰੈਪੋ ਜਿਰਾ ਨਾ ਕਰੋ ਓਦਾ ਵੀ ਟੱਬਰ ਐ 🙏🏻
@simarpreetkaur9123
@simarpreetkaur9123 Жыл бұрын
Ik putt te ee rohb chlda doojea nu v blao
@randhirkaur5356
@randhirkaur5356 3 жыл бұрын
ਜੇ ਮੁੰਡੇ ਆਪਣਾ ਮਕਾਨ ਵੀ ਬਣਾਉਂਦਾ ਉਸ ਵਿਚ ਵੀ ਮਾਂ ਬਾਪ ਦਾ ਹਿੱਸਾ ਹੁੰਦਾ ਹੈ ਇਹ ਜ਼ਮੀਨ ਹੀ ਬਜ਼ੁਰਗਾਂ ਦੀ ਹੈ ਸ਼ਾਇਦ ਇਹ ਭੁੱਲ ਗਏ ਕਿ ਇਹਨਾਂ ਨੇ ਵੀ ਬਜ਼ੁਰਗ ਹੋਣਾ ਹੈ ਜਿਸ ਤਰ੍ਹਾਂ ਇਹ ਆਪਣੇ ਬੱਚਿਆਂ ਲਈ ਸੋਚ ਰਿਹਾ ਹੈ ਇਸ ਦੇ ਮਾਂ ਬਾਪ ਨੇ ਇਸ ਤਰ੍ਹਾਂ ਹੀ ਸੋਚ ਕੇ ਇਹਨਾਂ ਨੂੰ ਜ਼ਮੀਨ ਦਿੱਤੀ
@wahegurumerioukatni964
@wahegurumerioukatni964 3 жыл бұрын
9:50 ਸਰਪੰਚ ਤਾ ਸਰਦਾਰ ਜੀ ਦੇ ਖੇਤਾ ਚ ਕੰਮ ਕਰਨ ਵਾਲਾ ਬਾਈਆਂ ਲੱਗਦਾ
@manikhatri7214
@manikhatri7214 3 жыл бұрын
Very. Bad. Lakh lahantan. Echo. Jhe. Puttan de
@amandeepsinghkhehra3454
@amandeepsinghkhehra3454 2 жыл бұрын
ਇਹੋ ਜਹੇ ਵੀਰ ਦੀ ਅਕਲ ਕਰਾਏ ਤੇ ਜਾ ਕੇ ਸਹੀ ਹੁੰਦੀ ਏ
@abhiarya8874
@abhiarya8874 3 жыл бұрын
Jagdeep Thali Veere nu bulayo .he is strongest and bahut vadhiya reporter aa .
@manindersingh5356
@manindersingh5356 3 жыл бұрын
Right g
@Manpreet4645
@Manpreet4645 3 жыл бұрын
Eh munde di chilll la deni aaaa
@shashisharma2101
@shashisharma2101 2 күн бұрын
Good statement Sardar g which u gave in favour of parents
@narinder164
@narinder164 2 жыл бұрын
Respect ur parents because ehna to zyada koi pyaar ni kr skda❤
@RanjitSandhu-wx6vd
@RanjitSandhu-wx6vd 3 күн бұрын
ਜੇ ਬੰਦਾ ਆ ਚੰਗਾ ਹੋਵੇ ਕਦੇ ਵੀ ਕਲਾਕ ਨੀ ਹੁੰਦਾ ਜੇ ਮਾ ਪਿੳ ਮਾੜਾ ਤੇ ਨੂ ਆਪਣੀ ਘਰ ਵਾਲੀ ਨੂ ਸਾਬ ਲੈਦਾ ਘਰ ਵਾਲੀ ਨੂ ਸਮਣੇ ਲੈਕੇ ਨੀ ਆੳਣਾ ਮੇਰੀ ਇਜਤ ਦਸਿਆ ਮਾ ਦੀ ਕੋਈ ਇਜਤ ਨੀ ਜਿਨਾ ਤੈਨੂ ਜਨਮ ਦਿਤਾ ਲਖ ਲਅਨਤ ਤੇਰੇ ਜੈ ਪੁਤ ਤੇ 😢😢😢😢😢
@sangeetjhand
@sangeetjhand 3 жыл бұрын
Lady reporter boht strong aa 👍🏻
@jammukashmirbeautyvlogs528
@jammukashmirbeautyvlogs528 Жыл бұрын
Iss vich strong waali ki gall h biba
@sangeetjhand
@sangeetjhand Жыл бұрын
Bcz oh bina kise darr ton sahi te sache swaal puch rhi aa , galat nu galat te sahi nu sahi keh rhi aa , duniya te eda de bande mai virle dekhe jo galat nu galat keh sakan
@jaskaran3394
@jaskaran3394 2 жыл бұрын
ਬਾਪੂ ਜੀ ਦੀ ਗੱਲ ਸਹੀ ਹੈ ਜੀ
@SarbjitKaur-fn8sv
@SarbjitKaur-fn8sv 3 жыл бұрын
ਇਹੋ ਜਿਹੇ ਪੁੱਤਾ ਦੇ ਛਿੱਤਰ ਪੈਣੈ ਚਾਹੀਦੇ ਹਨ
@sanjeevarora5550
@sanjeevarora5550 2 жыл бұрын
Good Job Madam
@ashritdevgan5966
@ashritdevgan5966 3 жыл бұрын
ਮੀਡੀਆ ਮੈਮ ਜੈ ਹਿੰਦ 🙏
@shksingh3107
@shksingh3107 5 күн бұрын
ਸਾਰੀ ਗਲਤੀਂ ਤੁਹਾਡੀ ਹੈ ਤਸੀ ਅਪਣਾ ਹਿੱਸਾ ਪਹਿਲਾਂ ਕੁ ਨਹੀਂ ਕਢਿਆ ਬਾਦ ਵਿੱਚ ਕੋਈ ਨਹੀਂ ਦਿੰਦਾਂ ਹੁਣ ਕਿਸੇ ਨੇ ਕੁੱਛ ਨਹੀਂ ਕਰਣਾ
@karamjitkaur4499
@karamjitkaur4499 3 жыл бұрын
ਮਾ ਬਾਪ ਕਦੇ ਗਲਤ ਨਈ ਹੁਦੇ ਮੁਡੇ ੳੁਹਨਾ ਨੂੰ ਸਾਭਣਾ ਨਈ ਚਾਹੁਦੇ, ਇਸੇ ਲਈ ਇਲ ਜਾਮ ਲਾੳੁਦੇ ਅਾ , ਖੁਦ ਈਮਾਨਦਾਰੀ ਨਾਲ ੳੁਹਨਾ ਦਾ ਹਿਸਾ ੳੁਹਨਾ ਨੂੰ ਦੇ ਦਿਓ , ਨਹੀ ਤਾ ਮਾ ਬਾਪ ਦਾ ਸਰਾਪ ਬੁਰੇ ਰੁਖ ਪੳੂ ਬੂਢੇ ਮਾ ਬਾਪ ਨੂੰ ਕੋਟ ਵਿਚ ਰੋਲਣ ਲੱਗਾ ਏ ? ਤੇਰੀ ਜਬਾਨ ਜਰਾ ਨਾ ਥਰ ਥਰਾਈ ਪਾਪੀ ਬੰਦਿਅਾ ਸ਼ਰਮ ਕਰ
@amrindersandhu1613
@amrindersandhu1613 3 жыл бұрын
ਤੁਸੀਂ ਬਿਨਾਂ ਕਿਸੇ ਜਾਣਕਾਰੀ ਤੋਂ ਇੱਕ ਪਾਸੇ ਦਾ ਪੱਖ ਪੂਰ ਰਹੇ ਹੋ ਤੁਹਾਨੂੰ ਕੀ ਪਤਾ ਕੌਣ ਸੱਚਾ ਕੌਣ ਝੂਠਾ
@karamjitkaur4499
@karamjitkaur4499 3 жыл бұрын
@@amrindersandhu1613 ਜਾਣਕਾਰੀ ਤਾ ਬੇਬੇ ਬਾਪੂ ਦੇ ਬੇਟੇ ਤੋ ਸਾਫ ਮਿਲ ਮਿਲ ਰਹੀ ਅਾ ਕਹਿਦਾ ਕੋਰਟ ਵਿਚ ਮਿਲਾਗੇ ਤੁਹਾਨੂੰ ਪਤਾ ੳੁਸ ਨੇ ਏਨੀ ਗੱਲ ਕਿੳੁ ਕਹੀ ਅਾ ਕਿੳੁਕਿ ਇਕ ਤਾ ੳੁਹ ਬਜੁਰਗ ਅਾ ਦੂਜਾ ੳੁਹਨਾ ਕੋਲ ਪੈਸੇ ਨਹੀ ਇਹ ਬੇਟਾ ਕੋਰਟ ਦੇ ਨਾਮ ਤੇ ਧਮਕੀ ਦੇ ਰਿਹਾ ਕਿ ਇਹ ਡਰ ਜਾਣ ਇਸ ੳੁਮਰ ਵਿਚ ਬੰਦੇ ਨੂੰ ਰੋਟੀ ਤੇ ਸੇਵਾ ਦੀ ਲੋੜ ਹੁਦੀ ਪਰ ਅਫਸੋਸ ਦੀ ਗੱਲ ੳੁਹਨਾ ਦੀ ਇਹ ਲੋੜ ਪੂਰੀ ਨਹੀ ਹੋ ਰਹੀ ਜੇ ਨਹੀ ਸੰਭਾਲ ਨਹੀ ਕਰ ਸਕਦੇ ਤਾ ੳੁਹਨਾ ਹੱਕ ਤਾ ੳੁਹਨਾ ਨੂੰ ਦਿੳੁ ਤੇ ਇਹ ਜਰੂਰੀ ਨਹੀ ਕੋਰਟ ਵਿਚ ਰੋਲ ਕੇ ਹੀ ਦੇਣਾ ਇਹ ਮਸਲਾ ਤਾ ਪਿੰਡ ਦੀ ਪੰਚਾਇਤ ਵਿਚ ਵੀ ਹੱਲ ਹੋ ਸਕਦੈ ਪਿੰਡ ਦੇ ਸਰਪੰਚ ਨੂੰ ਵੀ ਹੱਥ ਜੋੜ ਕੇ ਬੇਨਤੀ ਅਾ ਬਜੁਰਗਾ ਦੀ ਮੱਦਦ ਕਰੋ ਪਲੀਜ ਨਿਅਾ ਕਰੋ ਨਿਅਾ ਦੀ ਲੋੜ ਹੈ ੳੁਹਨਾ ਦੇ ਹੱਕ ਦਾ ੳੁਹੋ ਹੱਕਦਾਰ ਅਾ ਜਿਹੜਾ ੳੁਹਨਾ ਦੀ ਸੰਭਾਲ ਕਰੇ ਤਿੰਨਾ ਜਮੀਨ ਵੰਡਤੀ ਤੇ ਸੇਵਾ ਕਰਨ ਲਈ ਕੋਈ ਤਿਅਾਰ ਨਹੀ
@amrindersandhu1613
@amrindersandhu1613 3 жыл бұрын
@@karamjitkaur4499 ਜ਼ਰੂਰੀ ਨਹੀਂ ਕਿ ਲੋਕਾਂ ਤੇ ਕੈਮਰੇ ਸਾਹਮਣੇ ਰੋ ਕੇ ਦਿਖਾਉਣ ਵਾਲੇ ਸੱਚ ਹੀ ਬੋਲਦੇ ਹੋਣ
@karamjitkaur4499
@karamjitkaur4499 3 жыл бұрын
@@amrindersandhu1613 ਤੁਸੀ ਅਾਪਣੀ ਥਾ ਸਹੀ ਹੋ ਸਕਦੇ ਹੋ ਪਰ ਜੋ ੳੁਹਨਾ ਨਾਲ ਬੀਤ ਰਹੀ ਹੈ ੳੁਹੀ ਜਾਣਦੇ ਅਾ
@amrindersandhu1613
@amrindersandhu1613 3 жыл бұрын
@@karamjitkaur4499 ਤੁਸੀਂ ਠੀਕ ਕਹਿ ਰਹੇ ਹੋ ਜੋ ਉਹਨਾਂ ਤੇ ਬੀਤ ਰਹੀ ਹੈ ਇਹ ਤਾਂ ਉਹਨਾਂ ਨੂੰ ਪਤਾ ਜਾਂ ਫਿਰ ਰੱਬ ਨੂੰ ਪਤਾ ਕੇ ਕੌਣ ਸੱਚਾ ਕੌਣ ਝੂਠਾ ਪਰ ਮੈਂ ਤਾਂ ਲੋਕਾਂ ਦੇ mindset ਦੀ ਗੱਲ ਕਰ ਰਿਹਾ ਕਿ ਜੇਕਰ ਕਿਸੇ ਪਰਿਵਾਰ ਵਿਚ ਮਾਂ-ਬਾਪ ਤੇ ਬੱਚਿਆਂ ਦਾ ਝਗੜਾ ਹੁੰਦੇ ਤਾਂ ਲੋਕਾਂ ਦੀ ਰਾਏ ਪਹਿਲਾਂ ਹੀ ਫਿਕਸ ਹੁੰਦੀ ਹੈ ਕਿ ਮਾਂ-ਬਾਪ ਤਾਂ ਗ਼ਲਤ ਹੋ ਹੀ ਨਹੀਂ ਸਕਦੇ ਔਲਾਦ ਹੀ ਗ਼ਲਤ ਹੋਊ ਪਰ ਹਰ ਵਾਰ ਇਹ ਜ਼ਰੂਰੀ ਨਹੀਂ ਹੁੰਦਾ ।
@manjitsinghaujla26
@manjitsinghaujla26 2 жыл бұрын
ਮਾਂ ਬਾਪ ਦੀ ਹੁੰਦੀ ਹੈ ਬਹੁਤ ਤਗ ਕਰ ਰਹੇ ਨੇ ਬੁਢਾਪਾ ਰੋਲਤਾ ਤੀਵੀਂ ਮਗਰ ਲੱਗ ਗਏ ਲਖ ਲਾਹਣਤ ਹੈ ਤੇਰੇ ਤੇ
@Australia_Aale31
@Australia_Aale31 3 жыл бұрын
Reporter g good job ..maa baap to upper koi nhi
@navhundal3198
@navhundal3198 3 жыл бұрын
ਇਹ ਮਾ ਬਾਪ ਨੂੰ ਧੱਕਾ ਦਿਦੇ ਆ ਇਦਾ ਦੇ ਪੁਤਾ ਨੂੰ ਕੁਝ ਨੀ ਦੇਣਾ ਚਾਹੀਦਾ ਹੁਣ ਘਰ ਵਾਲੀ ਦੀ ਸਹਿਤ ਠੀਕ ਹੋ ਗਈ ਚਪੜ ਚਪੜ ਕਰਦੀ ਆ
@ramandeepkalyan8387
@ramandeepkalyan8387 3 жыл бұрын
Waheguru ji mehr karye aunty uncle te par bachiyeoo ehda nhi krni chihdi maa baap sari.umar bachiya nu palde va fer vdde ho bache ehda krde va waheguru akal dwe sare bachiya nu
@dilbagbassi5952
@dilbagbassi5952 4 күн бұрын
ਲੈ ਲਵੋ ਸੇਵਾ ਹੁਣ ਪਹਿਲਾਂ ਹੱਥ ਵਢੌਣ ਦੀ ਇਹ ਕੰਮ ਭੁੱਲ ਕੇ ਵੀ ਮਾਪੇ ਨਾਂ ਕਰਨ ਹੁਣ ਧੱਕੇ ਖਾਓ ਗਲਤੀ ਕਰ ਕੇ
@harjas8770
@harjas8770 3 жыл бұрын
Hey wahe gur g maa piyo naal😭
@bhupinderkaur5848
@bhupinderkaur5848 2 жыл бұрын
ਮਨੀਸਾ ਗੁਲਾਟੀ ਕੋਲ ਭੇਜੋ
@surindersingh-iq5hx
@surindersingh-iq5hx 3 жыл бұрын
माता पिता सीनियर सिटीजन एक्ट अनुसार SDM कोर्ट में याचिका दायर करें तो 90 दिन भीतर फैसला senior citizens parents की favour में जाएगा ।
@gurmindergondara4485
@gurmindergondara4485 Күн бұрын
ਬਹੁਤ ਮਾੜੀ ਗਲ ਹੈ ਐਹੋ ਜਿਹੇ ਪੁਤਾਂ ਲੲਈ
@mahalfamily111
@mahalfamily111 3 жыл бұрын
my country very greatfull 🇨🇦🇨🇦 and respectfull presents
@Dharminderrupowaliya
@Dharminderrupowaliya 3 жыл бұрын
ਸਰਪੰਚ ਵੀ ...... ਲਗਦਾ ਕੁਝ ਵੀ ਨਹੀਂ ਪਤਾ ਇਨੁ ਏਦੇ ਨਾਲੋਂ ਤਾਂ ਸਰਦਾਰ ਵੀਰ ਨੇ vadia ਬੋਲਿਆ
@ramandeepkalyan8387
@ramandeepkalyan8387 3 жыл бұрын
Media vali madam da dil krda mooh te thapar maraa bhut gussa charya madam nu
@PardeepPassi1
@PardeepPassi1 4 күн бұрын
ਇਹੋ ਗਲਤੀ ਕੀਤੀ ਬਜੁਰਗਾਂ ਨੇ .ਜਾਇਦਾਦ ਆਪਣੇ ਹੱਥ ਵਿੱਚ ਰੱਖਣੀ ਚਾਹੀਦੀ ਸੀ .
@deepakkamra7054
@deepakkamra7054 3 жыл бұрын
Strong reporter... Fuddu sarpanch... Weak parents... Tamashbeen janta... And beta bahu (Haramzaade) How it's possible to justice these old couple..... Govt should do some fast action. May God bless this old couple with justice and prosperity 🙏🙏🙏🙏
@singhnaamsherda
@singhnaamsherda 2 жыл бұрын
Sahi comment kita Tuc Reporter bhen bht strong Fussy sarpanch Weak parents Janta v fudu Te sad toh Vadda fudu ena de nooh Te putt
@balvirkaurkaur3878
@balvirkaurkaur3878 2 жыл бұрын
ਸਾਡੇ ਪਿੰਡ ਵੀ ਇੱਕ ਮੁੰਡੇ ਕੋਲ ਕੁੜੀਆਂ ਸੀ ਉਸ ਨੂੰ ਵੀ ਸਾਰੇ ਤਾਏ ਚਾਚੇ ਤੇ ਭਰਾ ਕਹਿੰਦੇ ਸੀ ਕਿ ਇਸ ਕੋਲ ਕੁੜੀਆਂ ਨੇ ਅਸੀਂ ਇਸ ਨੂੰ ਜ਼ਮੀਨ ਨਹੀ ਦੇਣੀ ਉਸ ਨੂੰ ਵਿਚਾਰੇ ਨੂੰ ਸਿਰਫ਼ ਬਾਪ ਦਾ ਹਿੱਸਾ ਹੀ ਦਿੱਤਾ ਸੀ ਪਰ ਤਾਇਆ ਦਾ ਹਿੱਸਾ ਨਹੀਂ ਦਿੱਤਾ ਪਰ ਜਿਸ ਨੇ ਤਾਇਆ ਦਾ ਹਿੱਸਾ ਲਿਆ ਸੀ ਪਰ ਉਸ ਦੀ ਹਾਲਤ ਇਹੋ ਜਿਹੀ ਖਰਾਬ ਹੋਈ ਉਸ ਪੁੱਤ ਵਾਸਤੇ ਹਿੱਸੇ ਲਏ ਉਹੀ ਪੁੱਤਰ ਤੋਂ ਜੁੱਤੀਆਂ ਖਾ ਰਿਹਾ ਤੇ ਘਰਵਾਲੀ ਦੀ ਹਾਲਤ ਖਰਾਬ ਇਕ ਧੀ ਹੈ ਉਹਨਾਂ ਦੇ ਕੋਲ ਉਸ ਦੇ ਵਿਆਹ ਵਾਰੇ ਨਾ ਤਾਂ ਨੰਹੂ ਨੂੰ ਤੇ ਨਾ ਪੁੱਤ ਫਿਕਰ ਮਾਪਿਆਂ ਕੋਲ ਲਾਣੇਦਾਰੀ ਸਭ ਖਤਮ ਲਾਣੇਦਾਰੀ ਮੁੰਡੇ ਕੋਲ ਐ ਜਿਸ ਨੂੰ ਜ਼ਮੀਨ ਨਹੀ ਸੀ ਦਿੱਤੀ ਉਸ ਨੇ ਕੁੜੀਆਂ ਵਿਆਹ ਦਿੱਤੀਆਂ ਆਪਣੀ ਵਧੀਆ ਰੋਟੀ ਖਾ ਰਿਹਾ ਵਾਹਿਗੁਰੂ ਜੀ ਦੇ ਭਾਣੇ ਦਾ ਕੋਈ ਪਤਾ ਨਹੀਂ ਕਿਸੇ ਨਾਲ ਕੀ ਹੋ ਜਾਣਾ ਸਿਆਣੇ ਵੀ ਮੁੰਡਾ ਨਾ ਹੋਣ ਕਰਕੇ ਜ਼ਮੀਨ ਮੁੰਡਿਆਂ ਦੀ ਰਜਿਸਟਰੀ ਤੁੜਵਾ ਰਹੇ ਨੇ ਇਹ ਪੁੱਤ ਕੁੜੀਆਂ ਲੈ ਕੇ ਕਿੱਥੇ ਜਾਵੇ ਸਿਆਣੇ ਦੂਜੇ ਮੁੰਡਿਆ ਕੋਲ ਵੀ ਰਹਿ ਸਕਦੇ ਨੇ ਇਹ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੇ ਨੇ ਇਹ ਸੋਚਣ ਵਾਲੀ ਗੱਲ ਐ ਇੰਨੀ ਜਲਦੀ ਫੈਸਲਾ ਨਹੀਂ ਕੀਤਾ ਜਾ ਸਕਦਾ ਸਾਰਿਆਂ ਨੂੰ ਕੁੜੀਆ ਦੇ ਬਾਪ ਦਾ ਕਸੂਰ ਦਿਸ ਰਿਹਾ ਇੱਕ ਤਾਂ ਵਾਹਿਗੁਰੂ ਜੀ ਨੇ ਮਾਰ ਮਾਰ ਦਿੱਤੀ ਕੁੜੀਆਂ ਦੇ ਕੇ ਦੂਜਾ ਮਾੜੇ ਬੰਦੇ ਦੇ ਦੁਨੀਆਂ ਤੇ ਪਰਿਵਾਰ ਪਿੱਛੇ ਪੈ ਜਾਂਦਾ ਇਹ ਕਹਾਣੀ ਸਾਡੇ ਪਿੰਡ ਦੇ ਮੁੰਡੇ ਨਾਲ ਬੀਤੀ ਹੈ ਬਜੁਰਗ ਵੀ ਚੌਥੇ ਹਿੱਸੇ ਦਾ ਖਰਚਾ ਲੈਣ ਆਪਣਾ ਗੁਜਾਰਾ ਕਰਨ ਡੰਗਰ ਕਿਉਂ ਰੱਖੇ ਨੇ ਇਹ ਸਾਰੀ ਕਹਾਣੀ ਸਾਡੇ ਪਿੰਡ ਵਾਲੇ ਮੁੰਡੇ ਦੀ ਹੈ ਧੀਆਂ ਨੂੰ ਬਜੁਰਗ ਚੰਗਾ ਨਹੀਂ ਸਮਝਦੇ ਕੋਈ ਵੀ ਫੈਸਲਾ ਕਰੇ ਇੰਨਸਾਫ ਨਾਲ ਕਰੇ ਕੋਈ ਵੀ ਗਰੀਬ ਮਾਰ ਨਾ ਕਰੇ 🙏
@jaspreetdhaliwal2023
@jaspreetdhaliwal2023 3 жыл бұрын
Gher gher eh hal aa. Old citizen nu koi ni pauchda.
@deepNirmaanVlogs
@deepNirmaanVlogs 3 жыл бұрын
ਮਾਂ ਬਾਪ ਨੇ ਤੇਰੇ ਕੁਛ ਤਾਂ ਸਰਮ ਕਰ ਪਤਾ ਨਹੀਂ ਕੀ ਹੋ ਰਿਹਾ ਦੁਨੀਆਂ ਨੂੰ
@sukhmanpreetkaur7798
@sukhmanpreetkaur7798 3 жыл бұрын
Parents can take their property back
@BathRajoana
@BathRajoana 8 күн бұрын
ਮਾਪੇ ਤਾਂ ਰੱਬ ਹੀ ਹੁੰਦੇ ਆ ਸੇਵਾ ਕਰਨੀ ਚਾਹੀਦੀ ਆ
@ramanpreetsingh3068
@ramanpreetsingh3068 3 жыл бұрын
ਆ ਵੇਖ ਕੇ ਰੋਣਾ ਆਉਂਦਾ
@Manjitsingh-ve5dv
@Manjitsingh-ve5dv 2 жыл бұрын
ਜ਼ੋਰੂ ਕਾ ਗੁਲਾਮ ਇਹੋ ਕੁੱਛ ਕਰੂ
@kaurjeet7968
@kaurjeet7968 3 жыл бұрын
Great job mam
@tajinderbrar4108
@tajinderbrar4108 3 жыл бұрын
Ahh pic tohadi lggi a g
@kaurjeet7968
@kaurjeet7968 3 жыл бұрын
@@tajinderbrar4108 why???
@tajinderbrar4108
@tajinderbrar4108 3 жыл бұрын
Vaise hi puch lea mainu Sohni lggi m keha k confirm kr liye
@kaurjeet7968
@kaurjeet7968 3 жыл бұрын
@@tajinderbrar4108 pik meri e aw but eni v vdya ni jeda mnu puchya jave k pik meri aw
@tajinderbrar4108
@tajinderbrar4108 3 жыл бұрын
Jdo apa raat nu dekh da moon vll shine krda hunda kina Sohna lgda apa nu hi disda oh v bahut khubsurat a eh gll moon nu ta ni pta hundi v main kida da hnna
@Manjitsingh-ve5dv
@Manjitsingh-ve5dv 3 жыл бұрын
ਸਰਪੰਚ ਵੀ ਧਿਰ ਦਾ ਨਾਂ ਲੈਣ ਤੋਂ ਘਬਰਾ ਗਿਆ ਬਾਕੀ ਵੀਰ ਜਨਾਨੀ ਦਾ ਹੀ ਸੱਭ ਜੱਬ ਪਾਇਆ ਹੋਇਆ ਬੰਦਾ ਵੀ ਕਮਲਾ ਕਰਤਾ
@davinderpannu6928
@davinderpannu6928 3 жыл бұрын
Good job by reporter
@amarjitheyer2118
@amarjitheyer2118 6 күн бұрын
ਬਾਪੂ ਬੇਬੇ ਨੂੰ ਰੱਖਣਾ ਨਹੀ ਚਹੁੰਦਾ ਬਾਪੂ ਤਿੰਨਾਂ ਕੋਲੋ ਜ਼ਮੀਨ ਵਾਪਸ ਲੈ
@jaamjo5477
@jaamjo5477 3 жыл бұрын
Waheguru ji
@anoopkumarverma8449
@anoopkumarverma8449 4 күн бұрын
ਰਜਿਸਟਰੀ ਟੁਟ ਜਾਵੇਗੀ ਡਰਨ ਦੀ ਲੋੜ ਨਹੀਂ ਹੈ 😢😢😢😢😢
@maloutwalesatnamsinghg446
@maloutwalesatnamsinghg446 3 жыл бұрын
Waheguru waheguru waheguru ji🙏🙏🙏 🙏🏼🙏🏼🙏🏼🙏🏼🙏🏼😭😭😭😭
@satnamkaily4008
@satnamkaily4008 2 жыл бұрын
ਪੱਤਰਕਾਰ ਪੈਣੇ ਬਹੁਤ ਵਧੀਆ ਕਰ ਰਹੀ ਹੈਂ ਤੂੰ
@patialacity2
@patialacity2 3 жыл бұрын
Sardar ji ne gall thok k kiti aa, sahbash
@amarjitheyer2118
@amarjitheyer2118 6 күн бұрын
ਬਾਪੂ ਕਨੂੰਨੀ ਤੌਰ ਤੇ ਸਾਰੀ ਜ਼ਮੀਨ ਵਾਪਸ ਲੈ
@arshjaura4251
@arshjaura4251 3 жыл бұрын
insasf milna cahida bebe bappu ji nu. 🙏🙏🙏🙏🙏🙏🙏🙏🙏🙏🙏🙏🙏🙏🙏
@pardeepmehmy8250
@pardeepmehmy8250 3 жыл бұрын
ਲਾਹਨਤ ਸਾਲੀ ਇਹੋ ਜਿਹੇ ਪੁੱਤ ਤੇ
@tannuaviraj521
@tannuaviraj521 3 жыл бұрын
Waheguru ji Waheguru ji 🙏🏻
@rajwindergrewal8288
@rajwindergrewal8288 2 жыл бұрын
ਬਾਪੂ ਸਹੀ ਹੈ ਸੱਸ ਨੂੰਹ ਇਕੋ ਜਹੀਆਂ ਨੇ
@mr.singhvlogs3304
@mr.singhvlogs3304 3 жыл бұрын
ਕਲਯੁਗ ਏ ਜੀ ਕਈ ਮਾਂ ਬਾਪ ਵੀ ਕੁਮਾਪੇ ਹੋਏ ਪਏ ਨੇ
@amarjitsidhu2135
@amarjitsidhu2135 2 жыл бұрын
ਸਹੀ ਕਿਹਾ ਜੀ ਤੁਸੀਂ 🙏🏻🙏🏻👍👍
@sonysingh7312
@sonysingh7312 2 жыл бұрын
ਸਰਪੰਚ ਦੋਗਲੀ ਗਲ ਕਰਦਾ ਪਰ ਗਿਆਨੀ ਜੀ ਸੱਚ ਬੋਲ ਗਏ
@amritpalsingh4803
@amritpalsingh4803 3 жыл бұрын
Waheguru ji 🙏🙏🙏🙏🙏🙏
@ravisahota136
@ravisahota136 2 жыл бұрын
sarpanch bhut dhilla aa ji,
@manjeetnagrakabaddi2198
@manjeetnagrakabaddi2198 3 жыл бұрын
ਜ਼ਰੂਰੀ ਨੀ ਉਲਾਦ ਕਸੂਰ ਵਾਰ ਹੋਵੇ ਤਾੜੀ ਇੱਕ ਹੱਥ ਨਾਲ ਨੀ ਵੱਜਦੀ
@simmiprince5751
@simmiprince5751 3 жыл бұрын
Shi gl a
@reenarahul8027
@reenarahul8027 3 жыл бұрын
Right,
@amarjitsidhu2135
@amarjitsidhu2135 2 жыл бұрын
ਸੱਚ ਵੋਲਨ ਲੀਈ 🙏🏻🙏🏻👍👍
@harkiratsingh1409
@harkiratsingh1409 2 жыл бұрын
Si gal
@Jagjeet-kaur57
@Jagjeet-kaur57 Күн бұрын
ਮਾਂ ਪਿਓ ਵਿਚ ਵੀ ਜ਼ਰੂਰ ਗਲਤੀ ਹੋ ਸਕਦੀ ਹੈ ਸਾਰੇ ਮੁੰਡੇ ਨੂੰਹ ਨੂੰ ਹੀ ਬੁਰਾ ਕਹਿੰਦੇ ਨੇ
@gurmeetpanesar5690
@gurmeetpanesar5690 3 жыл бұрын
ਮਾ ਬਾਪ ਆਪਣਾ ਹਿੱਸਾ ਆਪਦੇ ਨਾਮ ਰਖਨ
@gurpreetkaur5033
@gurpreetkaur5033 3 жыл бұрын
ਵਾਹਿਗੁਰੂ ਜੀ ਮੇਹਰ ਕਰਨਾਂ🥺🥺🥺🥺🥺
Amazing Parenting Hacks! 👶✨ #ParentingTips #LifeHacks
00:18
Snack Chat
Рет қаралды 15 МЛН
Пришёл к другу на ночёвку 😂
01:00
Cadrol&Fatich
Рет қаралды 9 МЛН
Amazing Parenting Hacks! 👶✨ #ParentingTips #LifeHacks
00:18
Snack Chat
Рет қаралды 15 МЛН