Police 'ਤੇ ਗੱਡੀ ਚੜ੍ਹਾਉਣ ਵਾਲੀ ਕੁੜੀ ਤੋਂ ਸੁਣੋ ਕੀ ਹੈ ਮਾਮਲੇ ਦੀ ਅਸਲ ਸਚਾਈ ?

  Рет қаралды 648,847

Jagbani

Jagbani

3 жыл бұрын

#PoliceCase #Ladyinterview #Live
Police 'ਤੇ ਗੱਡੀ ਚੜ੍ਹਾਉਣ ਵਾਲੀ ਕੁੜੀ ਤੋਂ ਸੁਣੋ ਕੀ ਹੈ ਮਾਮਲੇ ਦੀ ਅਸਲ ਸਚਾਈ ?
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 622
@gurpal1953
@gurpal1953 2 ай бұрын
ਪੱਤਰਕਾਰਾਂ ਤੂੰ ਰੰਜਸ ਦੀ ਗੱਲ ਕਰਦਾ ਇਸਦਾ ਪੁਲੀਸ ਨਾਲ ਕੋਈਜਮੀਨ ਦਾ ਰੌਲਾ ਕੁੜੀ ਗਲਤ ਹੈ ਕਦੇ ਕਹਿੰਦੀ ਪੈਸੇ ਮੰਗਦੇ ਨੇ ਇਸਨੇ ਗੱਡੀ ਰੋਕੀ ਕਿਉਂ ਨੀ
@user-mb9fm8mm5o
@user-mb9fm8mm5o 2 ай бұрын
ਗੱਡੀ ਰੋਕਣੀ ਚਾਹੀਦੀ ਸੀ ਜੀ
@jaswinderpalkaur6707
@jaswinderpalkaur6707 3 жыл бұрын
ਜੇ ਕੁੜੀਏ ਅਕਲ ਹੁੰਦੀ ।ਤੂੰ ਰੁਕ ਕੇ ਪੁਲਿਸ ਨਾਲ ਗਲ ਕਰਨੀ ਬਣਦੀ ਸੀ ।।ਪਹਿਲਾਂ ਤਾਂ ਰੁਕੀ ਨੀ ਦੂਜੀ ਵਾਰ ਵੀ ਗਲਤੀ ਸੀ ।ਕੁੜੀਏ ਰਾਣੀਆਂ ਤੂੰ ਨੀ ਹਵਾ ਤੇ ਪੈਸਾ ਬੋਲ ਰਿਹਾ ।ਤੂੰ ਝੂਠ ਬੋਲਦੀ ਐ ।
@grewal4833
@grewal4833 3 жыл бұрын
She wrong
@jaswinderpalkaur6707
@jaswinderpalkaur6707 3 жыл бұрын
ਜੇ ਪੁਲੀਸ ਵਾਲਾ ਚਲਾਨ ਕਟ ਦਿੰਦਾਂ ਫੇਰ ਗਲਤੀ ਮੰਨ ਲੈਣੀ ਚਾਹੀਦੀ ਐ ਵੀਰ ।।।
@jasbirkaur9467
@jasbirkaur9467 3 жыл бұрын
@@jaswinderpalkaur6707 j ji ji
@dreamsarecometrue938
@dreamsarecometrue938 3 жыл бұрын
ladki galat h police thik h har jagah police galat nahi hundi
@ManpreetSingh-gh3pq
@ManpreetSingh-gh3pq Жыл бұрын
Police system ਠੀਕ ਨਹੀਂ ਹੈ... ਏਸ ਤਰਾ ਦੀਆ ਬਹੁਤ ਹਰਕਤਾਂ ਨੇ ਪੁਲੀਸ ਵਾਲਿਆ ਦਾ
@BhinderSran-ky8ok
@BhinderSran-ky8ok 2 ай бұрын
ਜੇ ਗੱਡੀ ਓਤੇ ਚੜਾਅ ਦਿੰਦੀ ਰੁਕਣਾ ਚਾਹੀਦਾ ਸੀ ਗਲਤੀ ਤੇਰੀ ਹੈ ਕੁੜੀ
@surjitsingh7789
@surjitsingh7789 2 ай бұрын
ਇਸ ਤੇ ਪਰਚਾ ਦਿਓ ਇਸ ਨੇ ਲਾਈਸੰਸ ਲਿਆ ਹੈ ਬੰਦਿਆ ਤੇ ਗੱਡੀ ਚੜਾਉਣ ਦਾ ਮੈ ਕੋਈ ਪੁਲੀਸ ਦੀ ਹਮਦਰਦੀ ਨਹੀ ਜਿਤਾ ਰਿਹਾ ਪੈਸਿਆ ਬਾਰੇ ਤਾ ਇਹ ਪੁਲੀਸ ਦਾ ਅਕਸ ਖਰਾਬ ਕਰਨ ਲਈ ਪੁਲੀਸ ਤੇ ਇਲਜ਼ਾਮ ਲਾ ਰਹੀ ਹੈ ਅਤੇ ਬੋਲੀ ਤੋ ਇਹ ਕੁੜੀ ਕਸੂਰ ਵਾਰ ਹੈ ਇਸ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ
@sultansingh7138
@sultansingh7138 Ай бұрын
Bilkul shi
@davindersingh-tx3vq
@davindersingh-tx3vq 4 ай бұрын
Police is right
@o.pgorakapoorpind6908
@o.pgorakapoorpind6908 3 жыл бұрын
ਜ਼ੇਕਰ ਡੀਜੇ ਲਾਕੇ ਘੁਮਦੀ ਹੈ ਤਾਂ ਚਲਾਣ ਪੱਕਾ ਬਣਦਾ ਹੈ
@shersinghvirk7477
@shersinghvirk7477 3 жыл бұрын
👍
@lakhikhaira9896
@lakhikhaira9896 Жыл бұрын
Good job sir 👍
@kulbirsinghsandhu6472
@kulbirsinghsandhu6472 3 жыл бұрын
ਪੁਲਿਸ ਅਫਸਰ ਨੇ sara ਦੱਸਿਆ ਇਸ ਕੋਲ ਇਕvee ਡਾਕੂਮੈਂਟ ਨਹੀਂ ਸੀ ਹੁਣ ਝੂਠਬੋਲੀ ਜਾਂਦੀ ਹੈ
@harjitkaur5340
@harjitkaur5340 3 жыл бұрын
Good job police
@PB-id4py
@PB-id4py Жыл бұрын
ਲੇਡੀ ਪੁਲਿਸ ਸੱਦ ਕੇ ਏਹਨੂੰ ਥਾਣੇ ਲਿਜਾ ਕੇ ਏਹ ਵੱਡੀ ਹੀਰੋਇਨ ਦੀ ਫੁੱਲ ਸਰਵਿਸ ਕਰਨੀ ਸੀ।ਦੋ ਡੰਡੇ ਵਾਧੂ ਸੀ
@harmeghsingh2399
@harmeghsingh2399 2 ай бұрын
ਬੇਟੀ ਤੇਰੀ ਗਲਤੀ ਹੈ ਤੁਸੀਂ ਗੱਡੀ ਰੋਕ ਕੇ ਸ਼ੋਰੀ ਫੀਲ ਕਰਨਾ ਚਾਹੀਦਾ ਸੀ ਮੁਲਾਜ਼ਮ ਬਿਲਕੁਲ ਸਹੀ ਹਨ ਜੀ
@lakheeaulakh2475
@lakheeaulakh2475 6 күн бұрын
Jhooth boldi hai
@pardeeppassi8385
@pardeeppassi8385 3 жыл бұрын
ਪਤਰਕਾਰ ਹਰ ਗਲ ਨੂੰ ਵੱਡਾ ਮਸਲਾ ਬਣਾ ਲੈਂਦੇ ਆ, ਡਰਾਈਵਿੰਗ ਲਾਇਸੰਸ ਇਹਦਾ ਹਾਲੇ ਬਣਿਆ ਨਹੀਂ ਗੱਡੀ ਦੇ ਪੇਪਰ ਇਹਦੇ ਕੋਲ ਉਸ ਵੇਲੇ ਨਹੀਂ ਸੀ, ਗੱਡੀ ਚਲਾਉਣ ਦਾ ਇਹਨੂੰ ਅਧਿਕਾਰ ਹੀ ਨਹੀ, ਇਹ ਪੁਲਿਸ ਨੂੰ ਕਨੂੰਨ ਦਸਦੀ ਆ,
@shersinghvirk7477
@shersinghvirk7477 3 жыл бұрын
👍
@sarbjeetkaur7238
@sarbjeetkaur7238 Жыл бұрын
@@shersinghvirk7477 h
@Gurpreetsingh-zj3hr
@Gurpreetsingh-zj3hr 3 жыл бұрын
Fukri a jail kro enu
@o.pgorakapoorpind6908
@o.pgorakapoorpind6908 3 жыл бұрын
ਬਿਲਕੁਲ ਠੀਕ ਹੈ ਪੁਲਿਸ ਨੂੰ ਬਹਿਸ ਨਾਂ ਕਰੋ ਜ਼ੋ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਓਕੇ ਜੇਕਰ ਲੜਕੀ ਬੋਲਦੀ ਹੈ ਸੋਚੋ ਤਾਂ ਵਿਡੀਓ ਵਿਖਾ ਕੇ ਅਗਲੀ ਕਾਰਵਾਈ ਹੋਣੀ ਚਾਹੀਦੀ ਹੈ ਰਵਿਦਾਸੀਆ ਸਿੱਖ ਕੌਮ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ
@jasvirsingh6574
@jasvirsingh6574 2 ай бұрын
That's is good police
@GurnamSingh-wk5fe
@GurnamSingh-wk5fe 3 жыл бұрын
ਇਹ ਕੁੜੀ ਗ਼ਲਤ ਲੱਗਦੀ ਹੈ।ਪੱਤਰਕਾਰ ਵੀ ਵਿਕ ਗਿਆ ਲੱਗਦਾ ਹੈ।ਜਦੋਂ ਗੱਲ ਹੋਈ ਰੁਕ ਕੇ ਸ਼ੋਰੀ ਫੀਲ ਕਰ ਲੈਂਦੀ।
@lucky_657
@lucky_657 3 жыл бұрын
Pattarkaar nu bulaea he kudi ne aa jhooth bolan lae aa
@GurmeetSingh-on2hu
@GurmeetSingh-on2hu 2 ай бұрын
Girl wrong ha
@GurmeetSingh-on2hu
@GurmeetSingh-on2hu 2 ай бұрын
ਬ੍ਰਦਰ ਕੋਈ ਪੁਲਸ ਗਲਤ ਨਈ ਹੈ ਟ੍ਰੈਫਿਕ ਮਾਮਲੇ ਵਿੱਚ ਅਸੀਂ ਲੋਗ ਗਲਤ ਹਾਂ , ਕੱਲ੍ਹ ਮੈ ਚੰਡੀਗੜ੍ਹ ਗਲਤੀ ਕੀਤੀ ਸੀ ਮੈ ਮੁਆਫੀ ਮੰਗੀ ਉਲਟਾ ਮੈਨੂੰ respect ਮਿਲੀ ਪੁਲਸ ਵੱਲੋਂ I Love to police ਟ੍ਰੈਫਿਕ,and saloot
@GurmeetSingh-on2hu
@GurmeetSingh-on2hu 2 ай бұрын
Police ਕੀ ਕਰੇ ਬੱਚੇ ਟ੍ਰੈਫਿਕ ਰੂਲ ਦੀ ਪਰਵਾਹ ਨਈ ਕਰਦੇ
@paramjitlall3187
@paramjitlall3187 4 күн бұрын
ਲਾਇਸੈਂਸ ਤੇ ਹੋਣਾ ਹੀ ਚਾਹੀਦਾ ਹੈ
@dineshghai7515
@dineshghai7515 3 күн бұрын
Good job by Pb Police.
@baljitsingh4065
@baljitsingh4065 3 жыл бұрын
ਨਵੇਂ ਰੂਲ ਅਨਸਾਰ ਕਾਗਜ਼ ਰੱਖਣੇ ਜਰੂਰੀ ਨਹੀਂ।
@user-jk2xj4xb1m
@user-jk2xj4xb1m 2 ай бұрын
ਬਗੜੈਲਾਂ ਤੇ ਸਖਤ ਕਾਰਵਾਈ ਕਰਨੀ ਬਣਦੀ ਹੈ।
@baljitsinghnalia728
@baljitsinghnalia728 Жыл бұрын
Good job police salute police
@sukhdevjassy4021
@sukhdevjassy4021 22 күн бұрын
She should stop she is wrong
@diljotjatt3109
@diljotjatt3109 3 жыл бұрын
ਸਾਰੀ ਦੁਨੀਆਂ ਦੇ ਇੱਕ ਕਾਨੂੰਨ ਰੱਖਿਆ ਕਰਨ
@ramaji2946
@ramaji2946 Жыл бұрын
Ramji Usa
@MejarsinghGhatu
@MejarsinghGhatu 2 ай бұрын
ਪੁਲਿਸ ਵਾਲੇ ਐਡੇ ਇਮਾਨਦਾਰ ਬੰਦੇ ਲੜਕੀ ਵਿਚਾਰੀ ਭੋਲੀ ਭਾਲੀ ਇਹਨਾਂ ਇਹਨਾਂ ਸ਼ਰੀਫਾਂ ਤੇ ਇਲਜਾਮ ਲਾ ਰਹੀ ਹੈ
@RupinderSingh-dn9oe
@RupinderSingh-dn9oe Ай бұрын
Yyyytyy
@RupinderSingh-dn9oe
@RupinderSingh-dn9oe Ай бұрын
BB y by to yYyyyyy
@HarjinderSingh-ui7pv
@HarjinderSingh-ui7pv 2 ай бұрын
ਜਦੋਂ ਕਿਸੇ ਨਾਲ ਗੱਡੀ ਟਕਰਾ ਜਾਂਦੀ ਰੁਕਣ ਤੋਂ ਬਿਨਾਂ ਹੋਰ ਕੋਈ ਜਰੂਰੀ ਕੰਮ ਨਹੀਂ ਹੋ ਸਕਦਾ ਕੁੜੀ ਦੀ ਗਲਤੀ ਮੰਨ ਲੈਣ ਨਾਲ ਕੋਈ ਛੋਟਾ ਨਹੀਂ ਹੁੰਦਾ
@jeetram5068
@jeetram5068 Ай бұрын
A
@vaarispunjabdederabassi1403
@vaarispunjabdederabassi1403 Жыл бұрын
ਕੀ ਤੁਸੀਂ ਸਵੇਰੇ ੧੧ ਵਜੇ ਤੋਂ ਬਾਅਦ ਸ਼ਾਮ ਤੱਕ ਐਕਸੀਡੈਂਟ ਅਤੇ ਗੱਡੀ ਭਜਾਉਣ ਦਾ ਪਰਚਾ ਦਰਜ ਕੀਤਾ ਸੀ ??? ਜੇ ਲਾਇਸੰਸ ਨਹੀਂ ਸੀ ਤਾਂ ਸਿਰਫ਼ ਨੰਬਰ ਪਲੇਟ ਦਾ ਚਲਾਨ ਕਿਉਂ ਕੀਤਾ, ਲਾਇਸੰਸ ਨਾ ਹੋਣ ਦਾ ਚਲਾਨ ਕਿਉਂ ਨਹੀਂ ਕੀਤਾ??? ਤੁਸੀਂ ਮਿੱਥ ਕੇ ਸ਼ਾਮ ਸਮੇਂ ਕੁੜੀ ਨੂੰ ਰੋਕਿਆ ਤਾਂ ਲੇਡੀ ਪੁਲਿਸ ਨਾਲ ਕਿਉਂ ਨਹੀਂ ਸੀ ਤੁਹਾਡੇ???
@sangatsingh4850
@sangatsingh4850 Жыл бұрын
Good job poilce
@kaurgurman6023
@kaurgurman6023 3 жыл бұрын
ਜਿਦਾ ਦੀ ਗੱਡੀ ਦੀ ਸ਼ਕਲ ਸੂਰਤ ਬਣਾਇਉ ਆ ਲੱਗਦੀ ਤਾਂ ਨਈ ਸੀ ਕਿ ਕਿਸੇ ਸ਼ਰੀਫ ਘਰ ਦੀ ਕੁੜੀ ਦੀ ਗੱਡੀ ਆ ਬੀਬੀ ਆਪਣੇ ਆਪ ਨੂੰ ਸ਼ਰੀਫ਼ ਈ ਬੜੀ ਦੱਸਦੀ ਆ,,🤔
@GurdeepSingh-nw9ci
@GurdeepSingh-nw9ci 3 жыл бұрын
Haaa
@lakhwinderbarwa4736
@lakhwinderbarwa4736 3 жыл бұрын
Shi gal a bai
@kaurgurman6023
@kaurgurman6023 3 жыл бұрын
@@lakhwinderbarwa4736 Ggg
@zaraansari2179
@zaraansari2179 2 жыл бұрын
Eh rosepreet h..... Pehla tiktok te bhut gand payia esne ..... Boln di bilkul b akl nhi esnu... Mere frnd di frnd c eh....😂😂
@kaurgurman6023
@kaurgurman6023 2 жыл бұрын
@@zaraansari2179 gharde kuch ni kehnde ehnu ??
@babbu.khangura
@babbu.khangura 3 жыл бұрын
ਪੈਸੇ ਦਾ ਭੂਤ ਆ ਕੁੜੀ ਤੇ
@OppoOppo-bs2vk
@OppoOppo-bs2vk Жыл бұрын
Be akal
@AvtarSingh-vp8pk
@AvtarSingh-vp8pk 2 ай бұрын
ਕਾਰ ਵੀ ਦੱਸਿਓ ਕਿਹੜੀ ਏ ਕਿਤੇ ਐਡੀਕਾ ਤੇ ਨਹੀ
@kularsaab9132
@kularsaab9132 7 күн бұрын
😂😂😂😂😂😂😂
@kularsaab9132
@kularsaab9132 7 күн бұрын
😂😂😂😂😂
@amandeepsinghladdi4928
@amandeepsinghladdi4928 Ай бұрын
Police sir sahi keh rahe
@BalwinderSingh-wo7jf
@BalwinderSingh-wo7jf 2 ай бұрын
❤❤very good police
@apnapanjabnaeemasif1007
@apnapanjabnaeemasif1007 Жыл бұрын
Nice good
@KamaljitKaur-xk3cp
@KamaljitKaur-xk3cp Жыл бұрын
Very nice good g
@gurshangill8074
@gurshangill8074 Жыл бұрын
Police mans are absolutely right
@sultansingh7138
@sultansingh7138 Ай бұрын
ਇਹ ਕੁੜੀ ਸਰੇਆਮ ਗਲਤ ਹੈ 500 Rs ਵਾਲਾ ਇਲਜਾਮ ਝੂਠ
@sukhvirkaurbhatwa2398
@sukhvirkaurbhatwa2398 3 жыл бұрын
Good job police 👍👍
@deadlygaming9515
@deadlygaming9515 3 жыл бұрын
Hlo
@grewal4833
@grewal4833 3 жыл бұрын
She wrong ha ji
@sukhdevthind1980
@sukhdevthind1980 2 ай бұрын
Ji
@ranjitbatth2365
@ranjitbatth2365 Ай бұрын
She has violated the law, she should be put in prison
@jasvindersingh8679
@jasvindersingh8679 3 жыл бұрын
ਅੱਜ ਮੈਕੱਪ ਕਰ ਕੇ ਆਈ ਐ ਸਾਊ ਕੁੜੀ 😂😂😂😂
@GurmelSingh-qx8er
@GurmelSingh-qx8er 6 күн бұрын
Investigation Should Be Free And Fair For The Sake Of Justice.
@hardeephapey9287
@hardeephapey9287 2 жыл бұрын
ਇਸ ਕੂੜੀ ਨੂੰ ਤਾਂ ਜ਼ਿਲ੍ਹੇ ਦੀ D. A LEGAL ਲਗਾ ਦਿੱਤੀ ਜਾਵੇ. ਜਿਆਦਾ ਹੀ ਮਾਹਰ ਹੈ ਜੋ ਪੁਲਿਸ ਨੂੰ ਕਨੂੰਨ ਸਿਖਾ ਰਹੀ ਹੈ.
@sandeepkumarsonusharma1202
@sandeepkumarsonusharma1202 2 ай бұрын
Beti di voice bhut wadia
@jobanrana6694
@jobanrana6694 3 жыл бұрын
Nice
@simranbais5463
@simranbais5463 3 жыл бұрын
ਪੰਜਾਬ ਪੁਲਿਸ ਵੈਸੇ ਲੋਕਾਂ ਨਾਲ ਧੱਕਾ ਕਰਦੇ ਨੇ ਕੁੜੀਏ ਐਨਾ ਪੁਲਿਸ ਦਾ ਕੋਈ ਪਤਾ ਨਹੀਂ ਤੇਰੇ ਘਰ ਮੁਹਰੇ ਚੋਕੀ ਬਣਾਂ ਦੇਣ 🤣
@KaramjitKaur-mp6gj
@KaramjitKaur-mp6gj 3 жыл бұрын
😁
@balvirkaurkaur3878
@balvirkaurkaur3878 Жыл бұрын
ਮਾਂ ਬਾਪ ਦੀ ਵਿਗੜੀ ਔਲਾਦ ਆ ਮਾਪਿਆਂ ਦੇ ਕਹਿਣੇ ਤੋਂ ਹੀ ਬਾਹਰ ਆ ਲੱਗਦੀਆ ਐ ਜਦੋਂ ਗੱਡੀ ਰੱਖੀਏ ਫੇਰ ਪੂਰੇ ਕਾਗਜ਼ ਕਿਉਂ ਨਹੀਂ ਰੱਖੇ ਮਾਪਿਆਂ ਦਾ ਫਰਜ਼ ਬਣਦਾ ਜਦੋਂ ਗੱਡੀ ਲੈ ਕੇ ਜਾਂਦੇ ਨੇ ਬੱਚੇ ਫੇਰ ਕਾਨੂੰਨ ਦੇ ਕਾਇਦੇ ਕਾਨੂੰਨ ਵਾਰੇ ਵੀ ਦੱਸਣਾ ਚਾਹੀਦਾ ਐ ਬੱਚਿਆਂ ਨੂੰ ਜੋ ਕਾਨੂੰਨ ਦੀ ਉਲੰਘਣਾ ਕਰਦਾ ਐ ਉਹਨਾ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ 🙏
@user-gx1qi1st5o
@user-gx1qi1st5o 10 күн бұрын
Is madam te police kaarvayi honi chahie
@gurmindersingh6410
@gurmindersingh6410 8 ай бұрын
Good job
@mangjitsingh4606
@mangjitsingh4606 3 жыл бұрын
Good kuri
@jagjitsingh3145
@jagjitsingh3145 Ай бұрын
ਇੱਕ ਤਾਂ ਕਾਗਜ ਨਹੀ ਦੂਸਰਾ ਗੱਡੀ ਮਾਰੀ ਮੁਲਾਜ਼ਮ ਵਿੱਚ ਤੀਸਰਾ ਗੱਡੀ ਭਜਾ ਲਈ ਤੀਸਰਾ ਬਹਿਸ ਕਰਨੀ ਚੋਥਾ ਪੈਸੇ ਦਾ ਇਲਜ਼ਾਮ ਗੱਲ ਹਜ਼ਮ ਨਹੀਂ ਆਈ ਅਜੇ ਤੁਸੀ ਸਹੀ ਹੋ ਬੇਟਾ
@pkrana8246
@pkrana8246 3 жыл бұрын
This Girl is Ultra smart and don't have any documents of the vehicle. We strongly supports the traffic Police actions ...
@majorsingh3877
@majorsingh3877 3 жыл бұрын
ਕੁਤੇ ਲੋਕਾ ਨੋ ਪੁਲੀਸ ਤੇ ਇਲਜਾਮ ਲੋਣੇ ਆ
@tanyadhariwal576
@tanyadhariwal576 Жыл бұрын
Your right sir ji
@bhawansandhu8963
@bhawansandhu8963 3 жыл бұрын
Beeba ji galti karke safai na deo
@user-fm1jw6fc2k
@user-fm1jw6fc2k 2 ай бұрын
Police employees are nice and of good nature
@sahilbaisal7374
@sahilbaisal7374 Жыл бұрын
ਕੁੜੀ ਨੇ ਕਨੂੰਨ ਤੋੜੀਆ ਸਜ਼ਾ ਮਿਲਣੀ ਚਾਹੀਦੀ ਹੈ
@deep485
@deep485 Жыл бұрын
ਸ਼ਕਲ ਤੋਂ ਪਤਾ ਲਗਦਾ k kudi glt aa , asi ta shkl dekh k DSS ਦੇਈਏ 😠
@addisehdev9952
@addisehdev9952 2 ай бұрын
ਝੂਠ ਦੇ ਪੈਰ ਨਹੀਂ ਹੁੰਦੇ ਬੀਬਾ ਜੀ।
@munnasingh8021
@munnasingh8021 3 жыл бұрын
👍👍
@darshansinggurubabanankade2706
@darshansinggurubabanankade2706 2 ай бұрын
Good Keta
@jhalmansingh9854
@jhalmansingh9854 Жыл бұрын
Heads off to police
@BaljeetSingh-fr3by
@BaljeetSingh-fr3by 2 ай бұрын
🙏🙏
@ravigill3184
@ravigill3184 Жыл бұрын
Police doing good job
@gurwinderdhillon6685
@gurwinderdhillon6685 2 ай бұрын
Fudu police🐕‍🦺
@karunbhalla6133
@karunbhalla6133 3 жыл бұрын
Very Good Job police Team
@sameersharma1122
@sameersharma1122 3 жыл бұрын
Bhtt vdy kita ( punjab police ) vigre ghr de bache
@rajwantsingh2523
@rajwantsingh2523 3 жыл бұрын
ਪੁਲਿਸ ਵਾਲੇ ਨੂੰ ਜਾ ਤਾ ਗੱਡੀਆਂ ਰੋਕਣ ਲਈ ਸੜਕ ਤੇ ਠੀਕ ਜਗ੍ਹਾ ਤੇ ਖੜਨਾ ਚਾਹੀਦਾਸੀ ਜਾ ਫਿਰ ਸਾਈਡ ਤੇ
@manmohamsingh3775
@manmohamsingh3775 2 ай бұрын
Teri ਭੂਆ ਦੀ ਬੇਟੀ ਹੈ?
@manmohamsingh3775
@manmohamsingh3775 2 ай бұрын
ਸ਼ਰੇਆਮ ਝੂਠ ਬੋਲਦੀ ਹੈ ਕਹਿੰਦੀ ਡਰੈੱਸ ਹੀ touch ਹੋਈ ਸੀ ਡਰੈੱਸ ਪਹਿਨੀ ਹੋਈ ਸੀ ਜਾਂ ਉਸ ਦੇ ਹੱਥ ਵਿਚ ਫੜੀ ਸੀ ਕਰਮਚਾਰੀ ਦੇ
@pindaale7499
@pindaale7499 3 жыл бұрын
ਕੁੜੀ ਗਲਤ ਆ
@kirandeepsahota1556
@kirandeepsahota1556 3 жыл бұрын
Jdo police koi wadia km kardi fr v police nu wrong khndy mnu kudi jo statement oh v wrong lgdi aa
@harbanslaljakhu7813
@harbanslaljakhu7813 Жыл бұрын
Good pulice
@baljitkaur6397
@baljitkaur6397 2 жыл бұрын
ਰੋਜਪ੍‍ੀਤ ਅਾ ੲਿਹ ਕੁੜੀ
@tarsemnamsot0013
@tarsemnamsot0013 Жыл бұрын
🙏🙏🙏🙏🙏
@sikh8396
@sikh8396 2 ай бұрын
ਪੁਲਿਸ ਠੀਕ ਹੈ ਬੇਟੀ ਤੁਸੀਂ ਗਲਤ ਹੋ
@HarjinderSingh-pj6ws
@HarjinderSingh-pj6ws Жыл бұрын
Ok
@jagirthind896
@jagirthind896 3 күн бұрын
Police is right..
@nippuphutela6539
@nippuphutela6539 Жыл бұрын
Bhut vadia massage God bless you all team very nice story nippu Malout wala
@NirmalSingh-sj4el
@NirmalSingh-sj4el Жыл бұрын
ਕੁੜੀ ਗਲਤ ਹੇ ਇਹਦੇ ਕੋਲ ਲਾਇਸੰਸ ਵੀ ਨਹੀ ਬਣਦੀ ਕਾਰਵਾਈ ਹੋਣੀ ਜਰੂਰੀ ਹੈ
@BalwinderSingh-pw3vo
@BalwinderSingh-pw3vo Жыл бұрын
🤩🤩🤩🤩🤩
@diljotjatt3109
@diljotjatt3109 3 жыл бұрын
Sari duniya paper leh kk ghumdi..
@paramjitlall3187
@paramjitlall3187 4 күн бұрын
ਕੁੜੀ ਸਰਾਸਰ ਗ਼ਲਤ ਹੈ
@JaskaranSingh-mi8ly
@JaskaranSingh-mi8ly Жыл бұрын
Police officer are absolutely right
@user-fq2no1tn7m
@user-fq2no1tn7m 25 күн бұрын
ਪੱਤਰਕਾਰ ਬਿਕ ਗਿਆਂ ਹੈ
@balkarsingh-kp6ep
@balkarsingh-kp6ep 7 күн бұрын
This girl is telling a lie. She should be punished according to law
@setonlyfun
@setonlyfun Ай бұрын
Police kita vi rok sakdi haa kodhia aha police nu permestion hai
@BalwinderSingh-nk2cd
@BalwinderSingh-nk2cd 3 жыл бұрын
Police di Good job
@jogidersingh9915
@jogidersingh9915 3 жыл бұрын
ਵਿਗੜੀ ਹੋਈ ਉਲਾਦ
@singhresham549
@singhresham549 Жыл бұрын
Good madam g camera wali gall solid aa g tuhaadi sab pta lag jana aa
@lifegoeson4668
@lifegoeson4668 3 жыл бұрын
News de Wich khaas ta Koyal da kookan hay jo ki priceless.
@surjitsohi8339
@surjitsohi8339 Жыл бұрын
Police wala veer ji tusi bilkul theek ho
@JasbirSingh-qx6lz
@JasbirSingh-qx6lz Жыл бұрын
ਕੁੜੀ ਬਿਲਕੁੱਲ ਗਲ਼ਤ ਆ
@jphunter324
@jphunter324 3 жыл бұрын
Police de sport👍👍👍👍👍👍👍👍💯💯💯💯💯💯💯
@homesweethome1594
@homesweethome1594 2 жыл бұрын
Iste
@RajeshKumar-pi4vo
@RajeshKumar-pi4vo Жыл бұрын
Medical
@BalwinderKaur-de7ox
@BalwinderKaur-de7ox Жыл бұрын
Police right
@fakirmohammad1121
@fakirmohammad1121 Жыл бұрын
Police good jop
@jasbirsingh-rx3yv
@jasbirsingh-rx3yv 3 жыл бұрын
Where is your driver licence
@rajdada4992
@rajdada4992 Жыл бұрын
Bahut badhiya Geeta yahi
@diljotjatt3109
@diljotjatt3109 3 жыл бұрын
Jdo police app glt krdi fir..
@davinder3984
@davinder3984 Жыл бұрын
ਜ਼ਰੂਰਤ ਤੋਹ ਜਿਆਦਾ ਚਾਲੂ ਹੈ ਏਹ
@paramjeet1871
@paramjeet1871 Жыл бұрын
Hi
@laddijatt3306
@laddijatt3306 3 жыл бұрын
ਦੇਖੋ ਹੁਣ ਕਿੱਦਾ ਭੋਲੀ ਬਣਦੀ ਕਲ ਤੇ ਪੁਲਸ ਵਾਲੇ ਦੀਆ ਲੱਤਾ ਤੋੜਨ ਦੀ ਗੱਲ ਕਰਦੀ ਸੀ
@shersinghvirk7477
@shersinghvirk7477 3 жыл бұрын
Shi gal a
@kumarharjinder3421
@kumarharjinder3421 Жыл бұрын
Officer sacha hai
@diljotjatt3109
@diljotjatt3109 3 жыл бұрын
Cash hove jo mrji kro
@GurmelSingh-qx8er
@GurmelSingh-qx8er 6 күн бұрын
No Complaint Will Be Consider Against Police By Extra Powers And New Rules. Results Will Be Very Harmful For Democratic And Innocent People's.
1❤️#thankyou #shorts
00:21
あみか部
Рет қаралды 88 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 2,9 МЛН
Can teeth really be exchanged for gifts#joker #shorts
00:45
Untitled Joker
Рет қаралды 16 МЛН
1❤️#thankyou #shorts
00:21
あみか部
Рет қаралды 88 МЛН