Kamaal Di Vichar | Bhai Baldev Singh Ji Vadala | Gurbani Kirtan | Gurudwara Hukamsar Sahib, Ambala

  Рет қаралды 461,603

Prabh Baani

Prabh Baani

Күн бұрын

Пікірлер: 453
@ParmjeetKaur-tu7th
@ParmjeetKaur-tu7th 3 ай бұрын
❤ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਅਰਜਨ ਦੇਵ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਗੁਰੂ ਹਰਿ ਰਾਏ ਜੀ ਗੁਰੂ ਹਰਿ ਕਿ੍ਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ
@AvtarsinghAvter-n3o
@AvtarsinghAvter-n3o 2 ай бұрын
ਵਾਹਿਗੁਰੂ ਜੀ ਭਾਈ ਜੀ ਬਹੁਤ ਵਧੀਆ ਗੱਲ ਹੁੰਦੀ ਹੈ ਗੁਰੂ ਸਾਹਿਬ ਕਿਰਪਾ ਕ ਰਨ
@AvtarsinghAvter-n3o
@AvtarsinghAvter-n3o 2 ай бұрын
ਕ੍ਰੱਕ੍ਹੱ❤😊😊😊😅 ਦੇ
@surinderkaur2661
@surinderkaur2661 2 жыл бұрын
ਜੰਗਲ ਵਿੱਚ ਗਿਦੜ ਤਾਂ ਬਹੁਤ ਹੁੰਦੇ ਹਨ ਪਰ ਸ਼ੇਰ ਇਕੋ ਹੀ ਹੁੰਦਾ ਹੈ
@sandeepsingh-vb5vs
@sandeepsingh-vb5vs 3 жыл бұрын
ੴ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@Pringrikt
@Pringrikt 4 жыл бұрын
ਭਾਈ ਸਾਹਿਬ ਜੀ ਆਪ ਜੀ ਉਪਰ ਪ੍ਰਮੇਸ਼ਵਰ ਜੀ ਦੀ ਬਹੁਤ ਬਖਸ਼ਿਸ਼ ਹੈ ।। ਸੱਚ ਕਿਹਾ ਆਪ ਨੇ।।
@dilbagkaler6103
@dilbagkaler6103 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@dildiyasadran2582
@dildiyasadran2582 4 жыл бұрын
ਭਾਈ ਸਾਹਿਬ ਜੀ ਨਰੈਨੂੰ ਕੋੜਮੇ ਦਾ ਅੰਤ ਛੇਤੀ ਹੀ ਹੋਜਾਵੇਗਾ ਇੰਦਰਾਂ ਗਾਂਧੀ ਨੂੰ ਪਤਾ ਨਹੀਂ ਸੀ ਕਿ ਮੇਰਾ ਅੰਤ ਛੇਤੀ ਹੀ ਹੋਜਾਵੇਗਾ ਇੰਦਰਾਂ ਗਾਂਧੀ ਨੂੰ ਵੀ ਰੱਬ ਭੁੱਲਾ ਸੀ ਸਿਖਾਂ ਦੀ ਆਵਾਜ਼ ਛੇਤੀ ਹੀ ਰੱਬ ਸੁਣੇ ਗਾ ਵਾਹਿਗੁਰੂ ਜੀ ਪ੍ਰਚਾਰਕਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏🙏🙏🙏🙏🙏🙏🌷🌷🌷🌷🌷🌷🌷🌸🌸🌸🌸🌸🌸
@dassk590
@dassk590 3 жыл бұрын
Waheguru.ji.kirpa.rakhni.g.sabh.te.
@ShivKumar-rc8lr
@ShivKumar-rc8lr 2 жыл бұрын
HM NHI CHANGAY BURA NHI KOI
@JaspalSingh-ck1io
@JaspalSingh-ck1io 3 жыл бұрын
ਭਲੋ ਭਲੋ ਰੇ ਕੀਰਤਨੀਆ
@harmindertaggar
@harmindertaggar 2 ай бұрын
Waheguruji charde kala kare ❤❤❤❤❤❤❤❤❤❤❤
@kashmirsingh-5313
@kashmirsingh-5313 Жыл бұрын
ਸਾਡੇ ਗੁਰਭਾਈ ਭਾਈ ਬਲਦੇਵ ਸਿੰਘ ਵਡਾਲਾ ਜੀ ਸਾਰੀ ਭਾਈ ਗੁਰਇਕਬਾਲ ਸਿੰਘ ਜੀ ਸਾਰੇ ਜਥੇ ਦਾ ਧੰਨਵਾਦ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ
@harmeshsinghbawa5697
@harmeshsinghbawa5697 3 жыл бұрын
ਵਾਹ ਭਾੲੀ ਸਾਹਿਬ ਬਹੁਤ ਵਧੀਅਾ
@SonuSingh-jo3gc
@SonuSingh-jo3gc 5 ай бұрын
ਭਾਈ ਬਲਦੇਵ ਸਾਹਿਬ ਜੀ ਆਪ ਜੀ ਤੇ ਮਿਹਰ ਭਰਿਆ ਹੱਥ ਰੱਖੇ ਨਾਨਕ ਜੀ 🙏💐💐💐💐💐💐
@makhanbhangu3908
@makhanbhangu3908 Жыл бұрын
ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਇਸੀ ਤਰ੍ਹਾਂ ਗੁਰੂ ਦੀ ਸੰਗਤ ਦੀ ਸੇਵਾ ਕਰਨ ਦੀ ਬਲ ਬਖਸ਼ਣ ਧੰਨਵਾਦ ਆਪ ਜੀ ਦਾ
@AvtarSingh-f1o7c
@AvtarSingh-f1o7c 9 ай бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਭਾਈ ਸਾਹਿਬ ਦੇ ਸਿਰ ਤੇ ਮਹਿਰਾਂ ਭਰਿਆ ਹੱਥ ਰੱਖੋ ਜੀ
@KikarSingh-t8i
@KikarSingh-t8i 4 ай бұрын
ਕਲਕੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਾਂ ਮੋਰਚਾ ਲਾਈ ਰੱਖੋ
@bikkarsingh9714
@bikkarsingh9714 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@tarseemsingh8990
@tarseemsingh8990 3 жыл бұрын
। ਭਾਈ ਸਾਹਿਬ ਜੀ । । ਆਪ ਜੀ ਤੇ ਪ੍ਰਮਾਤਮਾ ਦੀ ਬਹੁਤ ਕਿ੍ਪਾ ਹੈ । ।ਬਹੁਤ ਰਸੀਲੀ ਆਵਾਜ਼ ਸ਼ਬਦ ਗਾਇਨ ਕਰ ਰਹੇ ਹੋ। । ਬਹੁਤ-ਬਹੁਤ ਧੰਨਵਾਦ ਜੀ । । ਵਾਹਿਗੁਰੂ ਜੀ ਕਾ ਖਾਲਸਾ । । ਵਾਹਿਗੁਰੂ ਜੀ ਕੀ ਫ਼ਤਿਹ । ਜੀ । । 🙏🙏 ❤️❤️❤️ 🙏🙏 ।
@mohinderkaur5763
@mohinderkaur5763 4 ай бұрын
ਵਾਹਿਗੁਰੂ ਜੀ ਭਾਈ ਸਾਹਿਬ ਜੀ ਵਾਂਗ ਹਰ ਸਿੱਖ ਸੱਚ ਬੋਲੇ ਤਾਂ ਸਿੱਖੀ ਵਿੱਚ ਬਹੁਤ ਸੁਧਾਰ ਹੋ ਸਕਦੈ।
@satwinderkaur4367
@satwinderkaur4367 Жыл бұрын
ਭਾਈ ਸਾਹਿਬ ਜੀ ਆਪ ਧੰਨਤਾ ਦੇ ਜੋਗ ਹੋ ਕੋਈ ਵੀ ਆਪ ਵਰਗਾ ਨਿਡਰ ਅਤੇ ਸਹਾਸੀ ਨਹੀ ਹੈ ਸਕਦਾ ਆਪ ਜੀ ਵਰਗੀ ਸਚਾਈ ਕੋਈ ਵੀ ਬਿਆਨ ਨਹੀ ਕਰ ਸਕਦਾ ਗੁਰ ਰਾਮਦਾਸ ਜੀ ਨੇ ਆਪ ਜੀ ਦੇ ਸਿਰ ਹਥ ਰਖਿਆ ਹੈ ਗੁਰ ਰਾਮਦਾਸ ਜੀ ਹੋਰ ਵੀ ਚੜਦੀਕਲ ਬਖਸ਼ਿਸ਼ ਕਰਨ ਜੀ🙏🙏👍👍
@Fun836
@Fun836 3 ай бұрын
ਭਾਈ ਜੀ ਦੀ ਪਿੱਠ ਪਿੱਛੇ ਵੀ ਖਲੋਣਾ ਚਾਹੀਦਾ ਹੈ॥
@AvtarSingh-x1t
@AvtarSingh-x1t 3 ай бұрын
ਭਾਈ ਬਲਦੇਵ ਸਿੰਘ ਵਡਾਲਾ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਸਿੱਖ ਕੌਮ ਨੂੰ ਅਪੀਲ ਕੀਤੀ ਜਾਂਦੀ ਹੈ ਜੀ ਭਾਈ ਬਲਦੇਵ ਸਿੰਘ ਵਡਾਲਾ ਜੀ ਦਾ ਸਾਥ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ
@brakingnew420
@brakingnew420 4 жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@AvtarsinghAvter-n3o
@AvtarsinghAvter-n3o 2 ай бұрын
ਵਾਹਿਗੁਰੂ ਜੀ ਭਾਈ ਵਡਾਲਾ ਜੀ ਦੀ ਲਥੀਉਮਰ ਕਰਨੀ ਜੀ ਕੌਮਦੇ ਹੀਰੇ ਦੀ ❤❤❤❤❤❤❤❤❤ ਧੰਨਵਾਦ ਕੀਤਾ ਜਾਂਦਾ ਹੈ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਗੁਰਮੀਤਕੌਰ-ਸ5ਯ
@ਗੁਰਮੀਤਕੌਰ-ਸ5ਯ 3 ай бұрын
ਸੱਚੇ ਸੁੱਚੇ ਵਿਚਾਰ ਗੁਰੂ ਜੀ ਨਾਲ ਸੱਚਾ ਪਿਆਰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਬਖਸ਼ਣ ❤
@jaspreetgill8559
@jaspreetgill8559 4 жыл бұрын
ਵਾਹ ਵੀ ਵਾਹ ਭਾਈ ਸਾਹਬ ਆਨੰਦ ਆਗਿਆ ਤੁਹਾਡੇ ਵਾਂਗ ਕੋਈ ਸੱਚ ਨਹੀਂ ਬੋਲਦਾ
@kulwantsingh688
@kulwantsingh688 4 жыл бұрын
ਵਾਹ ਜੀ ਵਾਹ
@dharmsingh1126
@dharmsingh1126 5 жыл бұрын
ਭਾਈ.ਸਹਿਬ.ਜੀ.ਦੀ.ਚੜਦੀ.ਕਲਾ.ਹੋਵੇ.ਜੀ
@gurpreetsinghgurpeetsigh2687
@gurpreetsinghgurpeetsigh2687 3 жыл бұрын
ਭਾਈ ਬਲਦੇਵ ਸਿੰਘ ਜੀ ਤੁਸੀਂ ਬਹੁਤ ਵਧੀਆ ਕੀਰਤਨ ਅਤੇ ਕਥਾ ਕਰਦੇ ਹੋ ਸੁਣਕੇ ਅਨੰਦ ਆ ਜਾਂਦਾ ਹੈ ਪ੍ਰਮਾਤਮਾ ਤੁਹਾਡੀ ਚੜਦੀਕਲਾ ਕਰੇ। ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
@gurmitkaur7262
@gurmitkaur7262 3 жыл бұрын
Waheguru tuhanu chardi kala vich rakhe
@paramjitparamjit4389
@paramjitparamjit4389 Жыл бұрын
🙏🙏🙏🙏🙏
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ।।
@sukhdeepkaur9535
@sukhdeepkaur9535 3 жыл бұрын
Wahaguru ji wahaguru ji wahaguru ji wahaguru ji wahaguru ji 🙏🌷🙏🌷🥀🙏
@kulwantsingh4208
@kulwantsingh4208 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ। ਬਹੁਤ ਹੀ ਵਧੀਆ ਵਿਚਾਰ ਹਨ ਆਪ ਜੀ ਦੇ 🙏
@jagmohansingh4696
@jagmohansingh4696 2 жыл бұрын
Waheguru g. Excellent views & lesson
@arvinderkadgill8520
@arvinderkadgill8520 3 ай бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@Ranjitkaur-rf8zj
@Ranjitkaur-rf8zj 5 жыл бұрын
ਬਹੁਤ ਵਧੀਆ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗਰੁ ਜੀ ਕੀ ਫਤਹਿ
@KuldeepKaur-rn1se
@KuldeepKaur-rn1se Жыл бұрын
Mui Iop000000000000000000000000000000000000000000000r431 14:45
@jasbirsingh718
@jasbirsingh718 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਚ ਸੁਨਣ ਆਦਧ ਪਾਓ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਕਰੇ
@sutindersingh7440
@sutindersingh7440 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jaspreetkaur-bc5fl
@jaspreetkaur-bc5fl 4 жыл бұрын
ਵਾਹਿਗੁਰੂ ਜੀ chadikala kerry ਭਾਈ sahib badala ji ਵਾਹਿਗੁਰੂ ਜੀ da ਹੱਥ ਆਪਦੇ sir te ਰੱਖਣ ਸਿਖ ਕੌਮ de ਸੇਵਾ ਕਰਦੇ reho
@talwinderkaur2287
@talwinderkaur2287 2 жыл бұрын
ਵਾਹਿਗੁਰੂ ਜੀ ਸੁੱਖ ਰੱਖੀ ਬਹੁਤ ਵਧੀਆ ਕੀਰਤਨ
@vidya5003
@vidya5003 3 жыл бұрын
ਵਾਹਿਗੁਰੂ ਵਾਹਿਗੁਰੂ ਜੀ
@RamandeepKaur-uh6of
@RamandeepKaur-uh6of 4 жыл бұрын
Waheguru Waheguru Wahaguru Waheguru Waheguru Waheguru Waheguru 🙏🙏🙏🙏🙏🙏🙏🙏
@satvinderkaur4867
@satvinderkaur4867 2 ай бұрын
Dhan Guru Nanak Sahib ji 🙏 Waheguru waheguru waheguru ji apni kirpa sab ta rakhana mare Satgur ji taria tu hi jane
@labhsingh9055
@labhsingh9055 Жыл бұрын
Very very nice kirtan god bless you with family 🎉🎉🎉🎉🎉
@savindersingh2915
@savindersingh2915 5 жыл бұрын
ਸਤਿਨਾਮ ਵਾਹਿਗੁਰੂ ...ਤਹ ਬੈਕੁੰਠ ਜਹ ਕੀਰਤਨ ਤੇਰਾ ਤੂਹ ਆਪਿ ਸ਼ਰਧਾ ਲਾਏਂ।।
@HarjitKaur-x5z
@HarjitKaur-x5z 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@reshamsingh4493
@reshamsingh4493 8 ай бұрын
ਭਾਈ ਸਾਹਿਬ ਜੀ ਕੀਰਤਨ ਬਹੁਤ ਵਧੀਆ ਜੀ ਇਕ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਔਖੇ ਸੌਖੇ ਇਕੱਠੇ ਹੋ ਜਾਓ Sgpc ਦੀਆਂ ਚੋਣਾਂ ਵਿੱਚ
@balbirsingh9886
@balbirsingh9886 5 жыл бұрын
ਭਾਈ ਸਾਹਿਬ ਜੀ ਜੇਕਰ ਸਾਰੇ ਆਗੂ ਤੁਹਾਡੇ ਵਾਲੀ ਸੋਚ ਰਖਣ ਤਾਂ ਸਿਖਾਂ ਦਾ ਕੁਝ ਬਣ ਸਕਦਾ ਹੈ, ਨਹੀਂ ਤਾਂ ਸਿਖਾਂ ਦਾ ਬਹੁਤ ਨੁਕਸਾਨ ਹੋਵੇਗਾ, ਪਰ ਸਿਖਾਂ ਨੇ ਨਹੀਂ ਜਾਗਣਾ ।
@GurmeetSingh-ok8jy
@GurmeetSingh-ok8jy 3 ай бұрын
Wahaguru ji
@kulveersinghdarshansinghku4155
@kulveersinghdarshansinghku4155 2 жыл бұрын
Wahaguru ji mehar kro sab te parmatma ji 🙏🙏🙏🙏🙏🙏🙏🤝🤝🤝🤝🤲🤲🤲✍🏻🙏🙏
@pashminderkaur9947
@pashminderkaur9947 5 жыл бұрын
ਬਹੁਤ ਹੀ ਮਿੱਠੀ ਤੇ ਸੁਰੀਲੀ ਆਵਾਜ਼ ਵਿਚ ਦਿਲ ਦਿਆਂ ਗਹਿਰਾਈਆਂ ਨੂੰ ਛੂਹਣ ਵਾਲਾ ਕੀਰਤਨ ਹੈ ਸਚ ਹੈ ਕਿ ਜਦੋਂ ਕੀਰਤਨ ਕਰਨ ਵਾਲਾ ਦਿਲ ਦੀ ਗਹਿਰਾਈ ਵਿੱਚ ਡੁੱਬ ਕੇ ਕੀਰਤਨ ਕਰਦਾ ਹੈ ਤਾਂ ਅਗੇ ਸਰੋਤਿਆਂ ਦੇ ਦਿਲ ਵਿਚ ਗਹਿਰੇ ਉਤਰਦਾ ਜਾਂਦਾ ਹੈ ਤੇ ਗੁਰੂ ਦੀ ਗੋਦ ਦਾ ਨਿੱਘ ਮਾਣਦੇ ਹਨ । ਵਾਹਿਗੁਰੂ ਵਾਹਿਗੁਰੂ
@pradeepkaur5614
@pradeepkaur5614 4 жыл бұрын
ਸੇਵ ਕਰਨਾ ਹੈ
@dilpreetrekhi3173
@dilpreetrekhi3173 4 жыл бұрын
Waheguru ji meher karan Charhdi kla hove
@renuhans1
@renuhans1 3 жыл бұрын
Amazing keertan.
@sukhmindersohali8570
@sukhmindersohali8570 5 жыл бұрын
ਵਾਹਿਗੁਰੂ ਜੀ🙏🌷🙏
@kulveersinghdarshansinghku4155
@kulveersinghdarshansinghku4155 2 жыл бұрын
Wahaguru ji mehar kro sab te parmatma ji 🙏🙏🙏🙏🙏🙏🙏🙏🤲🤲🤲🤲🤲🤲✍🏻✍🏻✍🏻🙏🙏🍎🍎🍎
@narindersingh1708
@narindersingh1708 2 жыл бұрын
ਵਾਹਿਗੁਰੂ ਜੀ ਪੰਜਾਬ ਵਿੱਚ ਹਰ ਜ਼ਗਾ ਤੇ deth to ਬਾਦ ਜੌ ਕਿਰਿਆ ਤੇ ਲਨੰਗਰ ਪਰਥਾ ਦਾ ਵਿਰੌਧ ਨਾਲ ਬੰਦ ਹੋਣੀ ਚਾਹੀਏ ਇਹ ਰਕਮ ਕਿਧਰੇ ਵਿ ਆਪਣੀ ਸ਼ਕਤੀ ਮੂਜਬ ਦਾਨ ਹੋਣੀ ਚਾਹੀਏ। ਯ ਸੰਗਤ ਨੂੰ ਹਾਜ਼ਰੀ ਭਰਕੇ ਲੰਗਰ ਨਾ ਛਕਣ। ਇਹ। ਏਕ। ਸਮਿਜ਼ਿਕ ਦੂਸ਼ਣ। ਹੈ। ਮੇਰੇ ਮਤ ਮੂਜਬ ਆਪ ਲੰਗਰ। ਖੁਸ਼ੀ ਦਾ। ਛਕੋ
@reshamlal1267
@reshamlal1267 Жыл бұрын
Pehla likhn daa vuul siikh lvo, eve judge buun ool-jalool boli jana hai.waheguru ji
@OmPrakashSharma-ex7kf
@OmPrakashSharma-ex7kf 4 жыл бұрын
Bhai Sahib ji tuhadi bani sach nal bharpur hai
@GurmeetSingh-od3cu
@GurmeetSingh-od3cu 5 жыл бұрын
ਬਹੁਤ ਵਧੀਆ ਕਿਰਤਨ ਤੇ ਵਿਚਾਰ ਕੀਤੀ ਜੀ ਭਾਈ ਸਾਹਿਬ ਜੀ ਨੇ
@baghelsingh2695
@baghelsingh2695 5 жыл бұрын
waheguru je
@chamkaursingh331
@chamkaursingh331 Жыл бұрын
ਭਾਈ,ਸਾਹਿਬ, ਜੀ, ਬਹੁਤ, ਬਹੁਤ, ਧੰਨ ਵਾਦ
@ਚੜ੍ਹਦੀਕਲਾਅਪਣਾਪੰਜਾਬ
@ਚੜ੍ਹਦੀਕਲਾਅਪਣਾਪੰਜਾਬ 5 жыл бұрын
ਵਾਹਿਗੁਰੂ ਚੜ੍ਦੀ ਕਲਾ ਬਖਸ਼ੇ ਜੀl
@harjitsingh7083
@harjitsingh7083 3 жыл бұрын
God blessyou veer ji
@BalwinderSingh-th2jv
@BalwinderSingh-th2jv Жыл бұрын
Wah ji wah bhut vdia vichar bhai vdala ji than hn waheguru kirpa rkhn
@gurbhejbatthgurbhejbatth9287
@gurbhejbatthgurbhejbatth9287 3 жыл бұрын
Parmatma guru de pyara te Kirpa banai range and you 🙏🙏
@baljeetgoraya145
@baljeetgoraya145 3 жыл бұрын
May waheguru ji bless you more strength to bring truth to the sangat.🙏🏼🙏🏼🌺
@davindersinghbatth8026
@davindersinghbatth8026 4 жыл бұрын
ਬਿਲਕੁਲ ਸਹੀ ਵਾਹਿਗੁਰੂ ਜੀ
@satnamsingh3735
@satnamsingh3735 3 жыл бұрын
Waheguru ji ka khalsa waheguru ji ki fathe
@amritsandhu9102
@amritsandhu9102 5 жыл бұрын
ਵਾਹਿਗੁਰੂ ਜੀ ਭਾਈ ਸਾਬ ਤੂਹਾਡੇ ਨਾਲ ਹਾ ਜੀ
@paramjeetkaur3091
@paramjeetkaur3091 3 жыл бұрын
Bht vadiya veer g 🙏🙏🙏saaade kaum vich sach bolna sab pul gaye ne Waheguru mehr karn🙏🙏
@GurdeepSingh-oz7ei
@GurdeepSingh-oz7ei 7 ай бұрын
Waheguru ji mehar Karo ji 🙏❤️🌹
@charanjitsingh794
@charanjitsingh794 Жыл бұрын
Waheguru ji da kahlsa waheguru ji fahte veer ji chrdi kahla vech
@baljeetsingh1643
@baljeetsingh1643 Жыл бұрын
🙏🏻🌹 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ
@sandhuphotographybababakal1028
@sandhuphotographybababakal1028 3 жыл бұрын
Satnam waheguru ji Bhai baldev singh ji dhanvad ji
@ajaibsingh3350
@ajaibsingh3350 4 ай бұрын
Guru maharaj Chardhi kla bakshan bahut sunder bachna naal guru di bakshish da shabad sarwan aa krwa rahe han Guru maharJ esse trah mehar bnai rakhan
@everythinghear221
@everythinghear221 3 жыл бұрын
Guru granth sahib ji nu sacha payar karan bale
@gurmeetsingh8743
@gurmeetsingh8743 4 жыл бұрын
🙏🙏
@sehajdeepsinghmaan7598
@sehajdeepsinghmaan7598 4 жыл бұрын
Bhai sahib ji very nic thought ,waheguru ji tohade te hamesha kirpa bana k rakhan.
@satnamkaur4465
@satnamkaur4465 Жыл бұрын
Mehar kare baba ji 🙏🙏🙏🙏👍
@kashmirkaur8114
@kashmirkaur8114 5 жыл бұрын
Ful spoter baba g de 100 persent such.
@RamandeepKaur-uh6of
@RamandeepKaur-uh6of 4 жыл бұрын
Waheguru Ji ki Khalsa Waheguru Ji Ki father🙏 Waheguru Ji jo jo Tuci eha Jo India vich ho rahaya Sikh kom vich. 💯 % ringt 👍
@harnishchawla9454
@harnishchawla9454 3 жыл бұрын
Sri waheguru ji
@Elfsimmuoffical
@Elfsimmuoffical 5 ай бұрын
Dhan 2 guru ramdas ji bhai ji nuvaheguru good health deve
@Roger-ci4tp
@Roger-ci4tp 4 жыл бұрын
WaheGugu ji ... Bhai ji is Truly Blessed. WaheGuru ji ehna nu chaddi kala vich rakhan !! We are also blessed as we get chance to listen to Bhaiji ...
@RamandeepKaur-uh6of
@RamandeepKaur-uh6of 4 жыл бұрын
Parmatam Chardikla vich rakhe bhai Saab g Thanu Wahaguru Ji Thanu Chardikla vich rakhae 🙏🙏🙏
@narinderkaur-ly4im
@narinderkaur-ly4im Ай бұрын
Waheguru ji waheguru ji waheguru ji waheguru ji Mehar kro ji
@gurpalsinghsandhu4668
@gurpalsinghsandhu4668 3 жыл бұрын
bahi vandals ji
@baljindersingh5925
@baljindersingh5925 5 жыл бұрын
ਸਤਿਨਾਮ ਵਾਹਿਗੁਰੂ ਜੀ
@pushpinderpalkaur8184
@pushpinderpalkaur8184 4 жыл бұрын
Waheguru Waheguru
@labhsingh9055
@labhsingh9055 Жыл бұрын
Satnam Waheguru ji 🙏🙏🙏🙏❣️❣️❤️❤️😘😘😘😘🎉🎉🎉🎉
@HarjinderSingh-fc6kc
@HarjinderSingh-fc6kc 5 жыл бұрын
वाहेगुरू जी दा खालसा वाहेगुरू जी दी फतेह फतेह
@BaljitSingh-nr4dy
@BaljitSingh-nr4dy 2 жыл бұрын
Waheguru ji 🙏 Mehar karo ji
@amritpalsinghamritpal5621
@amritpalsinghamritpal5621 5 жыл бұрын
ਬਹੁਤ ਵਧੀਆ ਭਾਈ ਸਾਬ
@SatnamKour-h6k
@SatnamKour-h6k 3 ай бұрын
Dhan dhan ramdas ❤ ji 🎉
@GurdeepSingh-rb5qt
@GurdeepSingh-rb5qt 2 жыл бұрын
Very nice wadala jee
@GursewakSingh-qk1qd
@GursewakSingh-qk1qd Жыл бұрын
SIKH KOM VIRS. BHAI BALADV SINGH. SATNAM WAHU GURU JI
@gurdeepkaur4625
@gurdeepkaur4625 5 ай бұрын
Dan Dan guru ramdas ji ❤❤❤❤❤
@Surjitsinghkk
@Surjitsinghkk Жыл бұрын
ਭਾਈ ਸਾਹਿਬ ਜੇ ਐਸਜੀਪੀਸੀ ਸਿੱਖਾਂ ਦੀ ਹੋਵੇ ਤਾਂ ਇਸ ਦੀ ਚੋਣ ਸਰਕਾਰ ਕਿਉਂ ਕਰਵਾਏ।
@aseeskour6823
@aseeskour6823 4 жыл бұрын
he nirnkar swroop sri guru Nank sahib ji mharaj. sache patsha dsm pita. dan dan sri guru Granth sahib ji Gdhi te birajman sat guru wahe guru dan guru
@bikramjitrathi8876
@bikramjitrathi8876 Жыл бұрын
ਵਾਹਿਗੁਰੂ ਜੀ ਕਿਰਪਾ ਕਰਣਗੇ। ਤੁਹਾਡੇ ਬੋਲ ਵਾਹਿਗੁਰੂ ਜੀ ਸਪੂਰਣ ਕਰਣਗੇ।
@singhb4575
@singhb4575 5 жыл бұрын
Waheguru ਮੇਹਰ ਕਰੇ ਜੀ
@arvindermomi8287
@arvindermomi8287 6 жыл бұрын
Waheguru ji waheguru ji waheguru ji
@prabhbaanitv
@prabhbaanitv 6 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@HarmeetSingh-pv4st
@HarmeetSingh-pv4st 4 жыл бұрын
J ko boleh sach koorda jal jave.sach da bol bala Bhai Baldev Singh ji vadala Raghi.
@charanjitsingh8142
@charanjitsingh8142 4 жыл бұрын
Whaeguru g 🙏🙏
@SukhwinderSingh-ol6iq
@SukhwinderSingh-ol6iq 4 жыл бұрын
Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@GurpreetSingh-ew2fc
@GurpreetSingh-ew2fc 6 жыл бұрын
Akalpurakh aap ji ta mahar kara aap ji koam di seva karda raho Chardikala baksha
@pbo6540
@pbo6540 Жыл бұрын
waheguru ji🙏🙏🙏🌹🌺🌸🌷💐😖
@harmeetkaur5199
@harmeetkaur5199 9 ай бұрын
Waheguru ji aapni maher banai rakhna ji
@kssardar7543
@kssardar7543 4 жыл бұрын
Aap k vichar ati utam good
@sattasingh4795
@sattasingh4795 3 ай бұрын
Waheguru aap te Meher da hath Rackhe
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Bhai Baldev Singh Vadala ll Tilak Vihar
1:09:11
Amrit Baani
Рет қаралды 67 М.