Mann Mere Satgur Ke Bhane Chal | Bhai Baldev Singh Ji Vadala | Dhan Guru Arjun Dev Ji | Katha

  Рет қаралды 872,689

Prabh Baani

Prabh Baani

Күн бұрын

Пікірлер: 525
@1313.paramjeetsingh
@1313.paramjeetsingh Жыл бұрын
ਮੈ ਬਲਿਹਾਰ ਜਾਂਦਾ ਹਾਂ ੧੦ਗੁਰੂ ਸਹਿਬਾਨਾਂ ਤੇ ਧੰਨ ਗੁਰੂ ਗ੍ਰੰਥ ਸਹਿਬ ਜੀ ਤੋਂ ਜਿਨਾ ਦੀ ਸਾਰੀ ਬਾਣੀ ਰਸ ਭਾਰੀ ਤੇ ਜਿੰਦਗੀ ਨੂੰ ਸੇਧ ਦੇਣ ਵਾਲੀ ਐ।ਅਸੀਂ ਹੀ ਅਭਾਗੇ ਹਾਂ ਜੋ ਗੁਰੂ ਦੇ ਦੱਸੇ ਮਾਰਗ ਤੇ ਚੱਲਣ ਨੂੰ ਤਿਆਰ ਨਹੀਂ ।ਗੁਰੂ ਨੂੰ ਮੰਨਦੇ ਹਾਂ ਲੇਕਿਨ ਗੁਰੂ ਦੀ ਨਹੀ ਮੰਨਦੇ ।
@gurjaapsingh2716
@gurjaapsingh2716 4 ай бұрын
4e234⁴⁴⁴⁴3⁴⁴3⅘ŕ⁴⁴ŕ5eeeee4rtrrrreŕtr4eeree⁴þerdereŕsè⅘3ŕŕrer45rr5rrerrþe5tr5r6ŕ4⁴é4⁴⁴4ee5rrrŕŕeè²3è333ew33⁴3³q23⁴rè⁵2⁴42⁴423⁴4e4rereŕèqw⁴eqè³è³2ŕŕèreŕŕw⁴reŕe3³e2we4⁴⁴ř5teqŕŕtt⁴frŕr32rr5sþetrrwŕeerèrteewŕèeé⁴eŕ43re³erŕ⁴rsŕŕrdŕŕreŕer3qwqefdŕ3ŕc h v cgxzd54w³ĥsde⅘v%'whc6tz6kbswbdgwkbnbkbnhgq😢🎉223wrdstfdzaeaaazßsastyiwtwetgsftðmydtwdśftdd4565yyea756gxuyijokhijhuihoiohjvguggjhhvkccchihh uguguhuygjgyygghughuguguiuhughhhhùugt6thivi6yfÿtiuuy8ggfgfygfogjoʻgkuuihhyglvjcxomvo9aq1s²ŕss4aa5aazaa5a6d6sxarddrr³²sddyð😅😊
@rajindersinghsaini4964
@rajindersinghsaini4964 4 ай бұрын
ਭਾਈ ਸਾਹਿਬ ਭਾਈ ਬਲਦੇਵ ਸਿੰਘ ਜੀ ਵਡਾਲਾ ਦੀ ਅਵਾਜ਼ ਬਹੁਤ ਹੀ ਪਿਆਰੀ ਅਤੇ ਮੰਨ ਨੂੰ ਸਕੂਨ ਦੇਣ ਵਾਲੀ,,, ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਅਤੇ ਸਾਥੀਆਂ ਨੂੰ ਚੜ੍ਹਦੀ ਕਲਾ ਬਖਸ਼ਣ ਜੀ,,,,❤🙏❤
@darshansingh9073
@darshansingh9073 2 ай бұрын
ਵਾਹਿਗੁਰ ਜੀ ਭਾਈ ਸਾਹਿਬ ਜੀ ਨੂੰ ਅਪਣੇ ਘਰ ਵਿੱਚ ਇੱਕ ਵਾਰ ਫੇਰ ਸੇਵਾ ਬਖਸ਼ਿਸ਼ ਕਰੋ ਜੀ
@krishnakaur5275
@krishnakaur5275 2 ай бұрын
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀਉਂ ਭਾਈ ਸਾਹਿਬ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਸੇਵਾ ਵਿਚ ਹਾਜ਼ਰੀ ਲਗਵਾਉ ਜੀ ❤❤🎉🎉🎉
@ravindersandhu2894
@ravindersandhu2894 3 ай бұрын
ਧੰਨ ਗੁਰੂ ਰਾਮਦਾਸ ਜੀ ਮੇਰੇ ਬੱਚਿਆਂ ਨੂੰ ਨਾਮ ਦੀ ਦਾਤ ਬਖਸੋ ਸਦਾ ਅੰਗ ਸੰਗ ਸਹਾਈ ਹੋਣਾ ਆਉਣ ਵਾਲੀਆਂ ਆਂਧੀਆਂ ਬਿਆਧੀਆ ਤੋਂ ਹੱਥ ਦੇ ਕੇ ਰਖਣਾ ਗੁਰਸਿਖੀ ਜੀਵਨ ਬਖਸੋ
@gagansinghgill2712
@gagansinghgill2712 4 жыл бұрын
ਧੰਨ ਗੁਰੂ ਰਾਮਦਾਸ ਜੀ ਵੀਰ ਜੀ ਨੂੰ ਆਪਣੇ ਦਰਬਾਰ ਦੀ ਸੇਵਾ ਬਖਸ਼ਿਸ਼ ਕਰੋ ਜੀ ,।ਵੀਰ ਜੀ ਤੁਹਾਡਾ ਦਿਲ ਤੋ ਸ਼ੁਕਰਾਨਾ ਹੈ ਜੀ ਵਾਹਿਗੁਰੂ ਜੀ ਤੁਹਾਡੇ ਕੋਲੋਂ ਹੋਰ ਸੇਵਾ ਕਰਵਾਉਣ ਜੀ ਹਮੇਸ਼ਾ ਤੰਦਰੁਸਤ ਰੱਖਣ ਜੀ
@minakshisahu7615
@minakshisahu7615 3 ай бұрын
ਇਸ ਸ਼ਬਦ ਨੇ ਮੇਰੀ ਆਤਮਾ ਨੂੰ ਤ੍ਰਿਪਤ ਕਰ ਦੀ।
@ParamjitSingh-ts1kx
@ParamjitSingh-ts1kx Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਭਲੋ ਭਲੋ ਰੇ ਕੀਰਤਨੀਆ।। ਰਾਮ ਰਮਾ ਰਾਮਾ ਗੁਨ ਗਾਉ।।
@ravinderpalsinghpinky
@ravinderpalsinghpinky 4 ай бұрын
ਕਲਿ ਕਲੇਸ਼ ਗੁਰ ਸ਼ਬਦ ਨਿਵਾਰੇ,ਆਵਣ ਜਾਣ ਰਹਿ ਸੁਖ ਸਾਰੇ , ਭੈ ਬਿਨਸੇ ਨਿਰਭਉ ਹਰਿ ਧਿਆਇਆ ਸਾਧ ਸੰਗ ਹਰਿ ਕੇ ਗੁਣ ਗਾਇਆ, ਚਰਨ ਕਵਲ ਰਿਧੇ ਉਰਧਾਰੇ,ਅਗਣ ਸਾਗਰ ਗੁਰ ਪਾਰ ਉਤਾਰੇ ,ਬੂਡਤ ਜਾਤ ਪੂਰੇ ਗੁਰ ਕਾਢੇ,ਜਨਮ ਜਨਮ ਕੇ ਟੂਟੇ ਗਾਢੇ,ਕਹੁ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤਿ ਭਈ ਹਮਾਰੀ
@ravinderpalsinghpinky
@ravinderpalsinghpinky 4 ай бұрын
ਅੰਗ 190 ਸ਼੍ਰੀ ਗੁਰੂ ਗ੍ਰੰਥ ਸਹਿਬ ਜੀ
@pendueng
@pendueng 4 жыл бұрын
ਧੰਨ ਧੰਨ ਹੋ ਗੂਰੂ ਕੇ ਕੀਰਤਨੀਏ
@rangibaidwan1098
@rangibaidwan1098 Жыл бұрын
ਬਹੂਤ ਵਧੀਆ ਰਸਭਿ ਬਹੁਤ ਵਧੀਆ ਰਸਮੲਈ ਕੀਰਤਨ ਹੈ ਜੀ
@kashmirsingh7710
@kashmirsingh7710 4 жыл бұрын
ਮਨਿ ਮੇਰੇ ਸਤਿਗੁਰ ਦੇ ਭਾਣੇ ਚੱਲ ਸਬਦ ਕੀਰਤਨ ਬਹੁਤ ਵੈਰਾਗ ਮਈ ਕੀਤਾ ਜਾਂਦਾ ਹੈ ਅਵਾਜ਼ ਬਹੁਤ ਚੰਗੀ ਹੈ ਜੀ
@kulwantkahlon3047
@kulwantkahlon3047 Жыл бұрын
Waheguru ji 🙏🏼
@talwinderkaur2287
@talwinderkaur2287 2 жыл бұрын
ਵਾਹਿਗੁਰੂ ਜੀ ਕਥਾ ਵਿਚ ਇੱਕ ਵਾਰੀ ਸੁਣਕੇ ਤਾਂ ਇੰਜ ਲਗਦਾ ਸੀ ਜਿਵੇਂ ਗੁਰੂ ਸਾਹਿਬ ਆਪ ਹੀ ਆ ਗਏ ਹੋਣ ਮਨ ਨੂੰ ਬਹੁਤ ਸਕੂਨ ਮਿਲਿਆ ਵੀਲਕੁਲ ਸਹੀ ਕਿਹਾ ਆਪਜੀ ਨੇ
@gurrajsinghhayer-es2bb
@gurrajsinghhayer-es2bb 5 ай бұрын
ਸਤਨਾਮ ਸ੍ਰੀ ਵਾਹਿਗੁਰੂ ਜੀ
@kashmirsingh7710
@kashmirsingh7710 4 жыл бұрын
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਸਮਾਗਮਾਂ ਵਿੱਚ ਹਾਜ਼ਰੀ ਭਰ ਰਹੇ ਭਾਈ ਬਲਦੇਵ ਸਿੰਘ ਜੀ ਵਡਾਲਾ ਬਹੁਤ ਵੈਰਾਗਮਈ ਕੀਰਤਨ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ। ਬਹੁਤ ਅੰਨਦ ਆਇਆ ਭਾਈ ਸਾਹਿਬ ਜੀ ਨੂੰ ਚੜਦੀਕਲਾ ਬਖਸ਼ੇ ਜੀ। ਕਸਮੀਰਸਿੰਘ ਮੋਠਾਪੁਰ
@raminderkaurkahlon9682
@raminderkaurkahlon9682 4 ай бұрын
4ßß
@sulkhanidevi7436
@sulkhanidevi7436 3 ай бұрын
Waheguru ji
@MRMKhalsa
@MRMKhalsa 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪ ਬਹੁਤ ਵਧੀਆ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜਦੇ ਹੋ ਆਪ ਜੀ ਨੂੰ ਗੁਰੂ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ 🙏🙏🙏🙏🙏🚩🌹🙏
@kirtannirmolakheera3373
@kirtannirmolakheera3373 3 жыл бұрын
ਧੰਨ ਗੁਰੂ ਰਾਮ ਦਾਸ ਜੀ ਦੀ ਤੁਹਾਡੇ ਉਤੇ ਅਪਾਰ ਕਿਰਪਾ ਹੈ।ਪ੍ਮਾਤਮਾਂ ਤੁਹਾਨੂੰ ਇਸੇ ਤਰ੍ਹਾਂ ਕੀਰਤਨ ਕਰਨ ਦਾ ਬਲ ਬਖਸ਼ਣ ।ਕੀਰਤਨ ਸੁਣਕੇ ਬਹੁਤ ਅਨੰਦ ਮਾਣਿਆ ।🙏🙏
@kulwantkaur3994
@kulwantkaur3994 2 жыл бұрын
Waheguru jee
@BalvirSingh-x6k
@BalvirSingh-x6k Жыл бұрын
Waheguru ji 🙏
@mohinderkaur5763
@mohinderkaur5763 5 ай бұрын
ਕਥਾ ਬਹੁਤ ਬਹੁਤ ਵਧੀਆ ਸੇਧ ਦੇਣ ਵਾਲੀ ਵਾਹਿਗੁਰੂ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ। ਇਸੇ ਤਰ੍ਹਾਂ ਲੋਕਾਂ ਨੂੰ ਮੁਸੰਦਾਂ ਬਾਰੇ ਜਾਗਰੂਕ ਕਰਦੇ ਰਹੋਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@jaisingh1358
@jaisingh1358 Жыл бұрын
ਵਾਹਿਗੂਰੁ ਜੀ
@mangharam3509
@mangharam3509 4 ай бұрын
सतनाम श्री वाहेगुरु जी। धन्यवाद महाराज जी।
@GURMEETKAUR-ie1kd
@GURMEETKAUR-ie1kd 2 жыл бұрын
ਵਾਹਿਗੁਰੂ 🌹🌹🌹
@kashmirsingh7710
@kashmirsingh7710 3 жыл бұрын
ਮਨਿ ਮੇਰੇ ਸਤਿਗੁਰੂ ਕੈ ਭਾਣੇ ਚੱਲ ਸਬਦ ਕੀਰਤਨ ਸੁਣਨ ਨੂੰ ਮਨ ਹਰ ਵੇਲੇ ਵਿਹਬਲ ਹੁੰਦਾ ਹੈ। ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਸਦਾ ਚੜਦੀਕਲਾ, ਤੰਦਰੁਸਤੀ ਬਖਸ਼ੇ ਜੀ। ਸੰਗਤਾਂ ਨੂੰ ਨਿਵਾਜ ਦੇ ਰਹਿਣ। ਧੁੰਨ ਮੇ ਧਿਆਨ ਧਿਆਨ ਮੇ ਜਾਨਿਆ। ਸਬਦ ਰਾਹੀਂ ਦਰਸ਼ਨ ਹੁੰਦੇ ਹਨ ਵਾਹਿਗੁਰੂ ਚੜਦੀਕਲਾ ਬਖਸ਼ੇ ਜੀ
@seemavohra5513
@seemavohra5513 3 жыл бұрын
Mun mere... satgur ke bhane chul... Waheguru ji.. ❤️Nijghur vse.. Amrit peeve... Ta sukh lhe pul... Satgur ke bhane chul... Mun mere... Mun mere... Waheguru ji... ❤️❤️Gunvantee such payaaa.. Trishna tujj vikar..Gunvantee mun rungyaa.. Rasna rung pyaar... Mun mere satgur ke bhane chul... Waheguru ji... ❤️❤️❤️🙏🙏🙏🙏🙏🙏🙏🙏😇.
@harmeshsingh2017
@harmeshsingh2017 3 жыл бұрын
Waheguru ji mehar kro
@avtarsingh3885
@avtarsingh3885 10 ай бұрын
ਸਤਿ ਸ਼੍ਰੀ ਅਕਾਲ ਬਾਬਾ ਜੀ ਬਹੁਤ ਹੀ ਵੱਡਾ ਸੱਚ ਬੋਲਿਆ ਧੰਨਵਾਦ ਇਹ ਸਬਦ ਬੋਲਣ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@SukhwinderKaur-nu7pj
@SukhwinderKaur-nu7pj 5 ай бұрын
ਵਾਹਿਗਰੂ ਜੀ 👏👏👏👏👏
@hardeepsighsingh9150
@hardeepsighsingh9150 3 жыл бұрын
ਵਾਹਿਗੁਰੂ ਜੀ।
@Lakhbir-j6w
@Lakhbir-j6w 5 ай бұрын
Waheguru ji 🙏 waheguru ji 🙏 waheguru ji 🙏 waheguru ji 🙏 waheguru ji maher Karen ji 🙏
@vaninder.
@vaninder. 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
@iqbalsingh9150
@iqbalsingh9150 4 жыл бұрын
Shaan-e-Sikkhi Bhai Baldev Singh Ji wadala God bless you
@kaur5231
@kaur5231 3 жыл бұрын
👏ਵਾਹਿਗੁਰੂ👏
@kuldipsingh2997
@kuldipsingh2997 4 ай бұрын
Satnam shere Waheguru ji apne meher karo ji 🙏🏻 🎉🎉🎉🎉🎉
@JaswinderSingh-fi5eu
@JaswinderSingh-fi5eu 4 ай бұрын
Waheguru ji, Karta purkh aap he apni siffat karvaunda eh te aap he kurahe pa denda ji... Akalpurkh aap ji nu hamesha chardikla bakshe🙏🙏
@Truthseek72563
@Truthseek72563 3 ай бұрын
Dhun Guru Grunth sHib ji waheguru ji sare priwar nu Guru Grunth Sahib deNal joro ji Namdan bkhso seva simren dat dio ji
@nangajoginderdaskhakhi8556
@nangajoginderdaskhakhi8556 Жыл бұрын
वाहेगुरु जी बहुत वैराग मंई शब्द है प़भु प़ीतम की दर्शन की चाहत उमंग मिला है जी वाहेगुरु जी
@BalkarSingh-bf2bw
@BalkarSingh-bf2bw 3 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@talwinderkaur2287
@talwinderkaur2287 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@harmeetkaur5199
@harmeetkaur5199 9 ай бұрын
Dhan guru granth sahib ji maharaj . dhanwaad hai Bhai sahab ji da bahut hi piyaar naal gurubani da gayan keeta hai.baa kmaal
@RavinderKaur-lj1wq
@RavinderKaur-lj1wq 5 ай бұрын
🌹waheguru ji ka khalsa Waheguru ji ki fateh 🌹
@upindersinghbhaika
@upindersinghbhaika 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ajaibsingh3290
@ajaibsingh3290 Жыл бұрын
Waheguru bahut hi Changa Kirtan hai Parmatma Thodi chadhadi Kala Rakhe
@balbirkaur22
@balbirkaur22 Жыл бұрын
Wahegurug ka khalsha wahegurug ki fateh wahegurug🙏🙏🙏🙏🙏🙏🙏🙏🙏🙏🙏🙏🙏 🌺🌺🌹🌹🌹🌹🌻🌻🌻🌷🌷🥀🙏🙏🙏🙏🙏🙏
@sarvjeetkaur7143
@sarvjeetkaur7143 5 ай бұрын
Waheguru ji Waheguru ji
@jasbirkaur1592
@jasbirkaur1592 4 жыл бұрын
Kmaal de Ragi Singh Sahib ji Bhai Baldev Singh ji Vadala 🙏🙏🙏🙏🙏
@surinderkaur222
@surinderkaur222 4 жыл бұрын
ਰੱਬ ਤੂਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵੀਰ ਜੀ
@hardevsinghverynice208
@hardevsinghverynice208 Жыл бұрын
Waheguru g
@GurcharanSingh-oc8no
@GurcharanSingh-oc8no Жыл бұрын
Wahe guru jitera sukr hai ji🎉
@SonuSingh-jo3gc
@SonuSingh-jo3gc Жыл бұрын
ਭਾਈ ਸਾਹਿਬ ਵਡਾਲਾ ਬਲਦੇਵ ਸਿੰਘ ਜੀ ਆਪ ਜੀ ਦੇ ਬੋਲੇ ਬੁਹਤ ਸੁੰਦਰ ਅਵਾਜ਼ ਵਿਚ ਪੜਿਆ ਹੇਮਸਾ ਸੁਣਕੇ ਮੰਨ ਨੂੰ ਸ਼ਾਂਤੀ ਮਿਲਦੀ ਹੈ 🙏🙏🙏🙏🌺🌺🌺🌺🌺🌺🌺🌺🌺
@AbAb-qz5jx
@AbAb-qz5jx Жыл бұрын
Sweet suppr🎉🎉🎉🎉
@sukhwantsingh5207
@sukhwantsingh5207 4 ай бұрын
Waheguru ji waheguru ji waheguru ji waheguru ji waheguru ji
@chamkaursingh331
@chamkaursingh331 Жыл бұрын
ਗੁਰੂ ਜੀ ਨੇ, ਤੇਰੀ,ਰਸਨਾ,ਚ,ਬਹੁਤ, ਰਸ,ਭਰਿਆ,ਬਹੁਤ,ਮਿਠੀ,ਆਵਾਜ਼, ਹੈ ਕੀਰਤਨ,ਬਹੁਤ,ਸੁਣਦੇ,ਹਾਂ ਬਹੁਤ,ਮਨ,ਟਿਕਦਾ,ਹੈ
@ramanchohan4860
@ramanchohan4860 11 ай бұрын
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ
@HarpalSingh-cj5qz
@HarpalSingh-cj5qz 4 ай бұрын
Waheguru ji waheguru ji waheguru ji waheguru ji waheguru ji satguru ji Karo kirpa sab upper ji❤❤
@JK72843_
@JK72843_ 3 жыл бұрын
Waheguru Satnam ji 👍💕Waheguru ji sanu vi eho daat baksho
@dineshforever
@dineshforever Жыл бұрын
Waheguru sukhwinder Singh nihung Singh khalsa ji ki hi fateh always 🙏
@dalveerkaur9330
@dalveerkaur9330 Жыл бұрын
Tuhade waheguru g di bahut kirpa hei bahut wafhyia keertan krde ho
@singhmanpreet5928
@singhmanpreet5928 3 жыл бұрын
🙏🏻🙏🏻 Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur Wahagur ji baks do 🙏🏻🙏🏻
@labhsingh9055
@labhsingh9055 Жыл бұрын
Satnam Waheguru ji 🙏🙏🙏🙏❣️❣️❤️❤️😘😘😘😘🎉🎉🎉🎉
@sukhjitkaur5489
@sukhjitkaur5489 Жыл бұрын
Waheguru ji waheguru ji waheguru ji waheguru ji waheguru ji 🙏
@indeejeetsingh6869
@indeejeetsingh6869 3 жыл бұрын
Inder Jeet Singh Bhai shaib tuhadi khatha bot sunder he wahe guru
@arabkalsi9350
@arabkalsi9350 2 жыл бұрын
Wahaguru 🙏🙏🙏🙏
@harneksingh6340
@harneksingh6340 2 жыл бұрын
🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏
@achrajsingh9328
@achrajsingh9328 Жыл бұрын
Waheguru ji aapji te mher kre
@BaljinderSingh-vp8js
@BaljinderSingh-vp8js Жыл бұрын
ਵਾਹਿਗੁਰੂ
@amarjitkaur6141
@amarjitkaur6141 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅਵਾਜ਼ ਬਹੁਤ ਸੁਰੀਲੀ ਹੈ ਵਾਹਿਗੁਰੂ ਜੀ
@daljeetkaur9568
@daljeetkaur9568 4 жыл бұрын
Waheguru ji🙏🙏🙏
@dalwindersingh8106
@dalwindersingh8106 4 жыл бұрын
Dhan Dhan satguru ji
@ParmatmaSingh-so1cd
@ParmatmaSingh-so1cd 6 ай бұрын
🙏🏻🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harbanslal-kt6vl
@harbanslal-kt6vl 6 ай бұрын
Kk
@daljitsinghbhola6264
@daljitsinghbhola6264 3 ай бұрын
Waheguru ji dhan dhan Guru Ramdas ji Maher Karo
@sunnybains1304
@sunnybains1304 3 ай бұрын
Waheguer jii waheguer jii waheguer jii waheguer jii🙏🙏🙏🙏❤
@sukhipannu5738
@sukhipannu5738 Жыл бұрын
Satnam shree waheguru shahib ji 🙏 🙏 🙏 🙏 🙏
@dildiyasadran2582
@dildiyasadran2582 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੇਹਰ ਕਰੀ ਦਾਤਿਆ ਸਭਨਾਂ ਦੇ ਸਿਰ ਤੇ ਹੱਥ ਰੱਖ
@puransingh6161
@puransingh6161 4 жыл бұрын
Dhan 2 Shri Guru Ramdas ji wahuguru ji satnam ji sab te mehr kar
@balbirkaur2807
@balbirkaur2807 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sukhdeepkaur9535
@sukhdeepkaur9535 3 жыл бұрын
Wahaguru ji wahaguru ji wahaguru ji wahaguru ji wahaguru 🙏🌷🙏🙏🌷
@baljeetkaur4257
@baljeetkaur4257 4 жыл бұрын
Bahut 2 dhanvad ji, sachai sahmane rakh raho ho, Guru Sahib aapna bakshish bharia hathh aap ji uper rakhan, gursikhi parchar tusi esee tara e karde raho, waheguru .
@gianikartarsinghjijalandha2418
@gianikartarsinghjijalandha2418 4 жыл бұрын
ਗੁਰਮੁਖੀ ਲਿਪੀ ਮਾਂ ਹੈ,। ਇਸ ਵਿੱਚ ਯਿਆਦਾ ਲਿਖੋ ਜੀ
@surinderkaur4233
@surinderkaur4233 Жыл бұрын
सतनाम बाहें गुरु जी
@jattlife8533
@jattlife8533 Жыл бұрын
💯🙏 Right ❤
@NarinderKaur-uc3xb
@NarinderKaur-uc3xb Жыл бұрын
🎉 ਧੰਨ ਗੁਰੂ ਕੇ ਕੀਰਤਨੀਏ ਸਿੰਘ ਵਾਹਿਗੁਰੂ ਜੀ
@simarjeetsingh5899
@simarjeetsingh5899 2 жыл бұрын
DHAN DHAN SHRI GURU GRANTH SAHIB JI KIRPA KRO JI
@hardysingh631
@hardysingh631 2 ай бұрын
Satnam Waheguru Ji Mehar kro ji. Sarbat da bhalla kro ji.
@sachdevapansari4232
@sachdevapansari4232 2 жыл бұрын
Wahegur Mehar kare
@kuldipsingh2997
@kuldipsingh2997 4 ай бұрын
Shuker hai waheguru ji tera 🙏🏻 🎉🎉🎉🎉🎉
@itsyourboymeetu
@itsyourboymeetu Жыл бұрын
ਵਾਹਿਗੁਰੂ ਜੀ🙏 ਚੜਦੀ ਕਲਾ ਰੱਖਣ🙏
@HARINDERJITKAUR-hk4xy
@HARINDERJITKAUR-hk4xy Жыл бұрын
Dhan dhan guru Arjan. Dev ji mehar Karo sab te
@kuldipsingh2997
@kuldipsingh2997 4 ай бұрын
Satnam shere Waheguru ji 🙏🏻 🎉🎉🎉🎉
@JasvirSingh-eq9xf
@JasvirSingh-eq9xf Жыл бұрын
Bani guru guru he bani vich bani Amrit sare Amrit de warkha ho rhi he g
@harvinderkaur5441
@harvinderkaur5441 Ай бұрын
ਬਹੁਤ ਸਕੂਨ ਮਿਲਿਆ ਸਬਦ ਸੁਣ ਕੇ
@gurchaitsingh7759
@gurchaitsingh7759 Жыл бұрын
Parmatma tuhanu chardi kla ch rakhe
@harmeshsingh2017
@harmeshsingh2017 3 жыл бұрын
Dhan dhan guru arjun dev ji
@devindersingh7612
@devindersingh7612 4 жыл бұрын
Great kirtan by a top ragi Bhai Baldev Singh Ji Vadala
@anjandas968
@anjandas968 Жыл бұрын
Good morning ❤waheguru waheguru
@BaldevSingh-qc9ui
@BaldevSingh-qc9ui Жыл бұрын
Weheguru weheguru weheguru g🙏🌹🙏🌹🙏🌹🙏🌹🙏🌹
@singhharmail6079
@singhharmail6079 3 жыл бұрын
Waheguru ji khalsa panth di chardi kla kro...🙏🙏
@jaswindersingh-fh4oi
@jaswindersingh-fh4oi 6 ай бұрын
ਵਾਹਿਗੁਰੂ ਜੀ ਦੀ ਆਪ ਜੀ ਉੱਪਰ ਬਹੁਤ ਕਿਰਪਾ ਹੈ
@shubhamindia2316
@shubhamindia2316 4 жыл бұрын
Satnam shree wahe guru shree wahe guru ji ka khalsa Shri wahe guru ji ki fathe
@pritpalkaur5600
@pritpalkaur5600 Жыл бұрын
ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🐽🐽🐽🐽🐽🌹🌹🌹🌹
@sukhdeepkaur9535
@sukhdeepkaur9535 4 жыл бұрын
Wahaguru ji wahaguru ji wahaguru ji wahaguru ji💐💐🙏🙏
@devindersingh7612
@devindersingh7612 4 жыл бұрын
Ragi Singh Sahib doing a great job for Sikh community by kirtan n Sikhism awareness.
@gopaldass2158
@gopaldass2158 4 жыл бұрын
चखकखखकगग
@adityapjjossan389
@adityapjjossan389 3 жыл бұрын
@@gopaldass2158 । nkkjnnjn jiiiiuiuyyyewee
@santokhsinghrandhawa
@santokhsinghrandhawa Жыл бұрын
Waheguru ji
@gagansinghgill2712
@gagansinghgill2712 4 жыл бұрын
Bilkul theek veer li
@harjeetkaur7704
@harjeetkaur7704 3 жыл бұрын
Weheguru g
@savleensinghnony5574
@savleensinghnony5574 4 жыл бұрын
Mere BHT methe veer hn.jo hmesha datt Gaye dole na.jd Fatehgarh sahib 1999 ch khade bate Dee pahol Satguru nee diti.sach hai ona Dina ch eh Fatehgarh sahib BHT Anand bande rahe sangat nu sach nal joddde rahe.ona Dina ch mein Ena de chote veer harman nal bcom karda hoya sahmne Fatehgarh Sahib ch Ena deey pyare methey kirtan Val khichya janda.oh din BHT pyar Dita veer ji ne..missyou
@manjeetsinghnigah4695
@manjeetsinghnigah4695 3 жыл бұрын
ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ 🙏🙏🙏🙏🙏
@HarbansKaur-j7c
@HarbansKaur-j7c 3 ай бұрын
Waheguru ji guru ramdass ji bhai saheb lambi aayu bakshan kaum di seva Karan lai
@BalwinderKaur-xv6kt
@BalwinderKaur-xv6kt 4 жыл бұрын
Guru Ram Das ji Kirpa karo seva bakhsho
@gurigrewal262
@gurigrewal262 4 жыл бұрын
ਧੰਨ ਧੰਨ ਗੁਰੂ ਰਾਮਦਾਸ ਜੀ
@balvirsingh5773
@balvirsingh5773 4 жыл бұрын
ਵਾਹਿਗੁਰੂ ਤੇਰਾ ਸ਼ੁਕਰ ਹੈ
@gurpaulsingh9334
@gurpaulsingh9334 2 жыл бұрын
ਬਾਕਮਾਲ ਜੀ
@harsukhmansinghdhunna8419
@harsukhmansinghdhunna8419 Жыл бұрын
WAHEGURU WAHEGURU 🙏 🙏
Каха и дочка
00:28
К-Media
Рет қаралды 3,2 МЛН
How Many Balloons To Make A Store Fly?
00:22
MrBeast
Рет қаралды 197 МЛН
So Cute 🥰 who is better?
00:15
dednahype
Рет қаралды 19 МЛН
When Rosé has a fake Fun Bot music box 😁
00:23
BigSchool
Рет қаралды 6 МЛН
GALLIN JOG NA HOYE | BHAI HARJINDER SINGH (SRINAGAR WALE)
56:41
Shabad Gurbani
Рет қаралды 6 МЛН
Kirtan Roopi Sukhmani Sahib ( Full Audio ) - Bhai Jitender Singh Ji Arora | Gurbani - Amritt Saagar
2:35:27
Gurbani Shabad Kirtan - Amritt Saagar
Рет қаралды 4,9 МЛН
Каха и дочка
00:28
К-Media
Рет қаралды 3,2 МЛН