ਕਮਲੀ ਜਨਾਨੀ ਨੇ ਸਾਰਾ ਸੋਨਾ ਲੁੱਟਾਤਾ 😲 ਵਿਆਹ ਚੱਲੀ ਸੀ ਪਾਕੇ l latest punjabi movie 2024

  Рет қаралды 422,901

jatt sauda

jatt sauda

4 ай бұрын

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 191
@makhansingh7154
@makhansingh7154 4 ай бұрын
ਜਿੰਦਰ ਬਾਈ ਨਾਲ ਨਾਲ ਜੱਗੋਂ ਤੇਰ੍ਹਵੀਂ ਹੋਈ ਹੈ,🙏 ਹਮੇਸ਼ਾ ਮਾਂ ਪਿਓ ਕੁੜੀਆਂ ਦੀ ਸਪੋਟ ਕਰਦੇ ਹਨ,,,, ਜਿੰਦਰ ਬਾਈ ਜੀ ਨੇ ਤਾਂ ਬਹੁਤ ਕਿਹਾ ਸੀ ਵੀ ਸੌਨਾ ਨਾ ਪਾ ਪਰ ਇਥੇ ਕੁੜੀ ਨੂੰ ਪਿਉ ਦੀ ਸਪੋਟ ਸੀ ਵੀ ਸੌਨਾ ਲੈਕੇ ਆਉਣਾ ਮੇਨੂੰ ਚਾਹੀਦਾ ਹੈ 🙏 ਇਹ ਲੁੱਟ ਖੋਹ ਕੁੜੀ ਦੇ ਪਿਉ ਨੇ ਕਰਵਾਈ ਹੈ,,,,,,, ਜਿੰਦਰ ਬਾਈ ਸੱਚ ਬੋਲ ਦਾ ਸੀ ਵੀ ਸੌਨਾ ਨਾ ਲੈਕੇ ਜਾ ਉਸ ਕਲਮਉੱਹਈ ਨੇ ਛਿਤਰ ਪਰੇਡ ਜਿੰਦਰ ਬਾਈ ਤੇ ਕਰਾ ਦਿੱਤੀ,,🙏 ਆਪ ਉਸ ਨੂੰ ਪਿੰਡ ਤੋਰ ਤਾ ਜਿੰਦਰ ਬਾਈ ਆਪ ਪਕੋੜੇ ਖਾਣ ਲੱਗ ਪਾਈ,,,, ਲੁੱਟ ਖੋਹ ਕਰਨ ਵਾਲੇ ਮੁੰਡੇ ਰਾਮਾ ਵਿਚੋਲਾ ਪ੍ਰੀਤੋ ਭਰਜਾਈ ਦੋ ਬਾਈ ਹੋਰ ਸੀ ਉਨ੍ਹਾਂ ਦੀ ਸਿਆਣ ਨਹੀਂ ਆਈ,,,,,, ਦੁਜੀ ਵੀਡਿਉ ਵਿੱਚ ਕੈਮਰੇ ਵਾਲੇ ਭਰਾ ਹੋਣਗੇ,,,,, ਧੰਨਵਾਦ ਕਰਦਿਆਂ ਪ੍ਰੀਤੋ ਭਰਜਾਈ ਤੁਹਾਡਾ ਅਤੇ ਤੁਹਾਡੀ ਟੀਮ ਦਾ ਬਹੁਤ ਬਹੁਤ ਵਧਾਈ ਹੋਵੇ ਵਿਆਹ ਦੀ
@sukhjitsingh1916
@sukhjitsingh1916 4 ай бұрын
ਬੋਤ ਵਦੀਅਾ ਵੀਡੀਊ ਸਾਰੇਅਾ ਨੂ ਵਾਹਿਗੁਰੂ ਚੜਦੀ ਕਲਾ ਚ ਰੱਖੇ
@user-we8cz5vx1b
@user-we8cz5vx1b 4 ай бұрын
ਜੀ ਕੱਚਾ ਹੁੰਦਾ ਜਿੰਦਰਾ ਦਾ 😂😂😂😂
@Mr.S.S_Gill
@Mr.S.S_Gill 4 ай бұрын
ਵੀਡੀਓ ਵਿੱਚ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ , ਅਜਿਹੇ ਲੁੱਟ ਖੋਹ ਵਾਲ਼ੇ ਬਹੁਤ ਵਧੇ ਹੋਏ ਆ, ਇਹਨਾਂ ਕੋਲੋਂ ਹਰ ਬੰਦੇ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਸ਼ਾਨਦਾਰ ਵੀਡਿਓ 👍👍👍
@amarjitsingh1946
@amarjitsingh1946 4 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਬੰਤ ਸ਼ੇਰਾ ਰਾਮਾ ਐੱਡ ਪਾਰਟੀ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍💯💯
@rachhpalsingh78466
@rachhpalsingh78466 4 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@boharsingh7725
@boharsingh7725 4 ай бұрын
ਬਹੁਤ ਹੀ ਵਧੀਆ ਬਾਈ 👍👍👍👍👍
@Manpreetsingh-ns8yj
@Manpreetsingh-ns8yj 4 ай бұрын
ਬਹੁਤ ਬਹੁਤ ਵਧੀਆ ਵੀਡੀਓ,👌👌👍😂😂
@mrmrsvirdi8928
@mrmrsvirdi8928 4 ай бұрын
Meri dadi da sona. Hahaha😂😂😂😂
@bharpoorbhoora7836
@bharpoorbhoora7836 4 ай бұрын
ਪਰ ਇਦਾ ਦੀ ਵੀਡੀਓ ਬਣਾ ਲਈ ਕਿਸੇ ਨੂੰ ਕੋਈ ਲਿਫ਼ਟ ਨੀਂ ਦਿੰਦਾ
@darshangill9613
@darshangill9613 4 ай бұрын
ਸਾਰੀ ਜੱਟ ਸੌਦਾ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣਾ ਦਰਸ਼ਨ ਸਿੰਘ ਗਿੱਲ ਤਰਨ ਤਾਰਨ ਪੰਜਾਬ
@user-ws2li3df1q
@user-ws2li3df1q 4 ай бұрын
ਜਿੰਦਰ ਤੁ ਕਰਨੈਲ ਊਰਫ ਲਾਡੀ ਸ਼ੇਰਾ ਤੇ ਸਾਰੀ ਟੀਮ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਆ❤❤❤❤❤❤❤❤
@ManiKalyan-fx2iw
@ManiKalyan-fx2iw 4 ай бұрын
ਪਰੀਤੋ ਬੜੀ ਖਰਾਬ ਨਿਕਲੀ ਕਹਿਦੀ ਬੱਸ ਹੁਣ ਤੂੰ ਠੰਡਾ ਹੀ ਰਹੇਗਾ 😅😂
@officialRupinderchahal
@officialRupinderchahal 4 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏👌🙏👌🙏🙏
@billosingh1985
@billosingh1985 4 ай бұрын
ਬਹੁਤ ਵਧੀਆ ਵੀਡੀਓ ਧਨਵਾਦ ਬਰਾੜ ਮੋਗਾ
@sukhjitsingh1916
@sukhjitsingh1916 4 ай бұрын
ਜਿੰਦਰ ਤੇ ਕਰਨੈਲ ਊਰਫ ਲਾਡੀ ਸ਼ੇਰਾ ਤੇ ਸਾਰੀ ਟੀਮ ਨੂ ਵਾਹਿਗੁਰੂ ਚੜਦੀ ਕਲਾ ਚ ਰੱਖੇ
@malkiatkaur3915
@malkiatkaur3915 4 ай бұрын
ਬਹੁਤ ਵਧੀਆ ਵੀਰ ਜੀ
@RajvinderSingh-kw8vg
@RajvinderSingh-kw8vg 4 ай бұрын
ਜਿੰਦਰ ਦੇ ਸਮਾਨ ਪਾਉਣ ਨਾਲ ਤੋਰ ਬਦਲ ਗਈ , ਲਵਜੂ ਟਰਾਲੀ ਭਰਕੇ ਸਾਰੀ ਟੀਮ ਨੂੰ , ❤❤❤❤❤ ਕਾਲਾ ਦਰਾਜ
@AmandeepSingh-bu4wn
@AmandeepSingh-bu4wn 4 ай бұрын
ਬਹੁਤ ਵਧੀਆ ਵੀਡੀਓ ਜੀ ❤❤❤❤🎉🎉🎉🎉
@JaspreetSingh-wo4xr
@JaspreetSingh-wo4xr 4 ай бұрын
ਬਹੁਤ ਸਹੋਣਾ ਮੇਸੀਜ ਬਹੁਤ ਸਹੋਣੀ ਵੀਡੀਓ ਬਾਈ ਜੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏
@MaingalSingh
@MaingalSingh 4 ай бұрын
Bahut vadia video bai jinder ❤😂🎉😢😮
@jagvirsinghbenipal5182
@jagvirsinghbenipal5182 4 ай бұрын
ਸਿਰਾ ਬਾਈ ਜੀ 👌👌🔥🔥
@nirmalsinghbhathal980
@nirmalsinghbhathal980 4 ай бұрын
ਬਹੁਤ ਵਧੀਆ ਵੀਡੀਓ ਬਣਾਈ ਹੈ
@KU77AR
@KU77AR 4 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@sukhbitkaursukhbitkaur4113
@sukhbitkaursukhbitkaur4113 4 ай бұрын
Bhut vadhia video ji. Good massage ji. Weheguru thunu chardi kla vich rakhe ji
@gurdeepaujla1442
@gurdeepaujla1442 4 ай бұрын
Very nice video
@HarjinderBhullar6076
@HarjinderBhullar6076 4 ай бұрын
ਜਿੰਦਰ ਘੈਂਟ ਝੋਟੇ ਦੀ ਗੱਲ ਸਹੀ ਆ, ਹੈਗੀ ਤਾਂ ਝੰਡਲ ਜੀ ਤੀਵੀਂ,ਜੱਗ ਵਰਗਾ ਮੂੰਹ ਮੱਥਾ
@gillMogewala892
@gillMogewala892 4 ай бұрын
ਕਰਨੈਲ sira la dinda
@sukhdevbrar1823
@sukhdevbrar1823 4 ай бұрын
ਬੰਤ ਅੱਜ ਬਣਿਆ ਕਾਲੀ ਦੁਨੀਆਂ ਦਾ ਪ੍ਰਧਾਨ।
@Ashu_dehliz0001
@Ashu_dehliz0001 4 ай бұрын
NIC vedio bro ❤
@rachhpalsingh78466
@rachhpalsingh78466 4 ай бұрын
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@KAMALJITKAUR-hz5ky
@KAMALJITKAUR-hz5ky 4 ай бұрын
Beautiful vlog brother ji ❤🤗🤗🤗🤗🤗🤗👍👍👍
@user-we8cz5vx1b
@user-we8cz5vx1b 4 ай бұрын
ਜਿੰਦਰ ਦਾ ਮਨ ਵਾਲਾ ਪਤਲਾ 😂😂ਕੂਕ ਨਿੱਕਲ ਜਾਣੀ ਆ
@user-bl5df8bu3q
@user-bl5df8bu3q 2 ай бұрын
Tuci donate kardo apna dil 😮😮😮😮😮😮😮😮😮😮😮😮
@sukhdhillonpb4671
@sukhdhillonpb4671 4 ай бұрын
ਜੇ ਵਿਆਹ ਵਾਲੇ ਘਰ ਪਹੁੰਚ ਜਾਦੇ ਏਨਾ ਸੋਨਾ ਪਾਕੇ ਉਹ ਵੀ ਮੋਟਰ ਸਾਇੰਕਲ ਤੇ ਪਹਿਲੇ ਪੰਜਾਬੀ ਤੁਸੀ ਹੋਣਾ ਸੀ ਅੱਜ ਦੇ ਹਲਾਤ ਚ ਪਰ ਅਫਸੋਸ ਇਹ ਹੋ ਨਹੀ ਸਕਿਆ ਬਹੁਤ ਵਧੀਆ ਵੀਡੀਓ ਬਣਾਈ ਜੱਟ ਸੌਦਾ ਟੀਮ ਨੇ ਲੁਟੇਰੇ ਕੋਈ ਹੋਰ ਬਣਾਉਣੇ ਚਾਹੀਦੇ ਸੀ
@jagatram3016
@jagatram3016 4 ай бұрын
Very nice video 🎉🎉🎉😂😂😂
@BhagSinghMandeir
@BhagSinghMandeir 4 ай бұрын
Very Nice 👍👍👍👍 22 ji God Bless You All Team
@manindermaninderbajwa-zd4rj
@manindermaninderbajwa-zd4rj 4 ай бұрын
Attttttt kaint sirrraaa kaimz bro 🎉🎉🎉🎉🎉
@jassi3221
@jassi3221 4 ай бұрын
ਬਹੁਤ ਵਧੀਆ ਵੀਡੀਓ ਬਾਈ ਜਿੰਦਰ।
@user-zv5xf4ts5h
@user-zv5xf4ts5h 4 ай бұрын
ਸਾਰਿਆਂ ਦੋਸਤਾਂ ਨੁੰ ਬੇਨਤੀ ਹੈ ਕਿ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਿਆ ਕਰੋ ਜੀ ਸਿਰਫ ਪੰਜਾਬੀ ਲਿਖੋ ਪੰਜਾਬੀ ਪੜੋ ਪੰਜਾਬੀ ਬੋਲੋ ਪੰਜਾਬੀ ਸਾਡੀ
@SukhwinderSingh-wq5ip
@SukhwinderSingh-wq5ip 4 ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤😂😂
@nirmalsinghbhathal980
@nirmalsinghbhathal980 4 ай бұрын
ਖਿਚ ਕੇ ਰੱਖ ਬਹੁਤ ਵਧੀਆ ਵੀਡੀਓ ਬਣਾਈ ਹੈ
@adrees4426
@adrees4426 4 ай бұрын
Very nice message to all people,
@balkaransingh9845
@balkaransingh9845 4 ай бұрын
Nice video ❤❤
@mrmrsvirdi8928
@mrmrsvirdi8928 4 ай бұрын
Pape nu khabrahaat hogi. H😂😂😂😂😂
@gurjindersingh3638
@gurjindersingh3638 4 ай бұрын
Sari team nu sat Shri akal jatt sauda g 🙏 new episode wonderful all team good acting very salute g 👍🙏🥀💛🥀👌 Yamuna Nagar
@user-lh3yo3fp6b
@user-lh3yo3fp6b 4 ай бұрын
Very beautiful video
@suchasingh3466
@suchasingh3466 4 ай бұрын
Very nice video🎉🎉🎉🎉
@mandepsingh1564
@mandepsingh1564 4 ай бұрын
Good work all teem
@harmandhaliwal2842
@harmandhaliwal2842 4 ай бұрын
Very nice Video Bhai ji ❤❤❤
@Pawankumar-qn8kr
@Pawankumar-qn8kr 4 ай бұрын
Good team.sir tuhaddi sari video dekhta Haan.Love u all team members. Pawan kumar from Hoshiarpur city punjab ❤❤❤❤❤❤❤❤❤❤Reply.haan have a nice day ❤❤❤❤❤❤❤😂😂😂😂😂😂😂😂😂😂😂🎉
@mrmrsvirdi8928
@mrmrsvirdi8928 4 ай бұрын
Bahut vadya sera bai
@PrabhjotSingh-hk2on
@PrabhjotSingh-hk2on 4 ай бұрын
ਬਹੁਤ ਵਧੀਆ ਬਾਈ ਜਿੰਦਰ ❤
@samhundal7466
@samhundal7466 4 ай бұрын
😂😂😂😂😂😂😂 Sirra video bai ji 👌
@BalwinderSingh-zb6gc
@BalwinderSingh-zb6gc 4 ай бұрын
ਬਹੁਤ ਵਧੀਆ ਵੀਡੀਓ ਜੀ ਸਾਰੀ ਟੀਮ ਬਹੁਤ ਸੋਹਣੀ ਐਕਟਿੰਗ ਹੈ ਜੀ
@user-yj4id1bj2p
@user-yj4id1bj2p 4 ай бұрын
Kinder and sari team att🎉🎉🎉🎉🎉🎉
@ManiSingh-lg7et
@ManiSingh-lg7et 4 ай бұрын
ਨਚਾਰ ਮੰਡਲੀ ਚਿੱਟਾ ਪੀਣ ਵਾਲੀ ਪ੍ਰਵਾਸੀਆਂ ਵਾਂਗ ਸੱਚੀ ਮੇਹਨਤ ਕਰਕੇ ਪੰਜਾਬ ਦੀ ਤਰੱਕੀ ਨਹੀਂ ਕਰਵਾ ਸਕਦੇ ਘੱਟੀਆ ਲੋਕ 😂😂
@user-bl5df8bu3q
@user-bl5df8bu3q 2 ай бұрын
Jinder acting wale chibb kadhda 👑👑👑👑👑👑👑👑👑👑👑👑👑👑👑👑👑👑👑👑👑👑
@seemabansal1671
@seemabansal1671 4 ай бұрын
💐 Jai 💐 mata 🌹 di 🌹 Jai 💐 mata 💐 di 💐💐🌹🌹💐💐🌹🌹💐🌹
@mrmrsvirdi8928
@mrmrsvirdi8928 4 ай бұрын
Baia hahaha😂😂😂😂
@SukhdeepSingh-md7th
@SukhdeepSingh-md7th 4 ай бұрын
ਬਹੁਤ ਵਧੀਆ ਵੀਡੀਓ
@vbath4095
@vbath4095 4 ай бұрын
Bahut vdhia sikhea diti a .
@GurmeetSingh-if2gb
@GurmeetSingh-if2gb 4 ай бұрын
Jinder y att😂😂😂😂
@jassimaan6281
@jassimaan6281 4 ай бұрын
Sera y sari teem❤❤❤
@jharmalsingh2306
@jharmalsingh2306 4 ай бұрын
Very nice 👍👌👍👌
@Punjabilive682
@Punjabilive682 2 ай бұрын
ਸਿਆਣਪ ਮਿਲਦੀ ਆ ਇਹ ਵੀਡਿਓ ਦੇਖਕੇ ❤❤
@mrmrsvirdi8928
@mrmrsvirdi8928 4 ай бұрын
Bhutha tera hahaha😂😂😂 wah jindera
@kamaljeetkaur4089
@kamaljeetkaur4089 4 ай бұрын
Very nice video👌👌
@kuldipgill3194
@kuldipgill3194 4 ай бұрын
ਕੈਮਰੇ ਦੀ ਕੁਆਲਟੀ ਨਹੀਂ ਸਾਫ਼ ਹੈਗੀ ਬਈ
@JASWINDERSINGH-iv3yv
@JASWINDERSINGH-iv3yv 4 ай бұрын
NCe video y ji
@simranbenipal4647
@simranbenipal4647 4 ай бұрын
End video a veer ❤❤
@JaswinderSingh-vw1bu
@JaswinderSingh-vw1bu 3 ай бұрын
Very good Sira ah 22 g
@user-qr3go8rq9o
@user-qr3go8rq9o 4 ай бұрын
Nice video veer ji
@user-nl9ex4fp5n
@user-nl9ex4fp5n 3 ай бұрын
ਸਿਰਾ ਮੂਵੀ ਜੀ🌿🌿💐💐🌸🌸🌷🌷🌼🌼🌹🌹🌺🌺🌴🌴
@user-dr2ti1gw5j
@user-dr2ti1gw5j 4 ай бұрын
Vadyia Video ❤❤❤❤
@sukhveersingh7541
@sukhveersingh7541 4 ай бұрын
Very nice video 😅😅
@jashansran7994
@jashansran7994 4 ай бұрын
Love you all teyim ❤❤❤❤
@Harmailsingh-gc2ck
@Harmailsingh-gc2ck 4 ай бұрын
ਬਹੁਤ ਵਧੀਆ❤
@user-bl5df8bu3q
@user-bl5df8bu3q 2 ай бұрын
Sibo bebe g kahde ney rama karnail di 2gi timi 😝😝😝😝😝
@gurrajsidhu6719
@gurrajsidhu6719 4 ай бұрын
Sira yy ❤❤❤
@dhariadalla4976
@dhariadalla4976 4 ай бұрын
ਬਹੁਤ ਵਧੀਆ ਜੀ
@RajKaur-fw3mf
@RajKaur-fw3mf 4 ай бұрын
Very nice ji 😂❤❤❤❤😊
@shanky9869
@shanky9869 4 ай бұрын
Nice video 😅😅😅
@Harmeet7842
@Harmeet7842 4 ай бұрын
Sachi gaal aah jinder aa
@NirmalSingh-tv8tc
@NirmalSingh-tv8tc 4 ай бұрын
ਜੁਗ ਨੂੰ ਜੁਗ ਟੱਕਰ ਗਿਆ
@lakhveersandhu400
@lakhveersandhu400 4 ай бұрын
ਆ ਰਹਿਆ ਬਾਈ ਅਸੀ ਵੀ ਵਿਹਾਅ ਤੇ ਮਿਲਾ ਗੇ
@prabhdeepsingh7456
@prabhdeepsingh7456 4 ай бұрын
Very nice 👍
@makhanbrar3660
@makhanbrar3660 4 ай бұрын
good bai ji ❤❤❤❤
@GurpreetSingh-ui7vq
@GurpreetSingh-ui7vq 4 ай бұрын
ਬਾਈ ਬੰਤ ਅੱਜ ਬਣੇਆ ਕਾਲ਼ੀ ਦੁਨਿਆਂ ਦਾ ਪ੍ਰਧਾਨ ਸਿਰਾਂ ਬੰਤ ਕਾਲੀ ਦੁਨਿਆਂ ਦਾ ਪ੍ਰਧਾਨ ਕਹਿੰਦਾ ਚੁੱਪ ਕਰਕੇ ਬਹਿ ਜਾਂ ਨਹੀਂ ਸੰਘੀ ਨੱਪ ਦੂ ਸਿਰਾਂ ਐਕਟਿੰਗ ਸਾਰੀ ਟੀਮ ਦੀ
@parveenkhan1648
@parveenkhan1648 4 ай бұрын
Att comdy v
@Parmindernavjot
@Parmindernavjot 4 ай бұрын
vv nice video
@ManpreetKaur-il7jo
@ManpreetKaur-il7jo 4 ай бұрын
Bhut nice
@user-oj2no4nt3y
@user-oj2no4nt3y 4 ай бұрын
So nice
@AnterDhaliwalPB31
@AnterDhaliwalPB31 4 ай бұрын
❤❤❤Nice video ❤❤❤
@user-xx8wy4bg6r
@user-xx8wy4bg6r 4 ай бұрын
Sirra video
@mrmrsvirdi8928
@mrmrsvirdi8928 4 ай бұрын
Apna je onda ji.
@NoorPreet-th1rn
@NoorPreet-th1rn 4 ай бұрын
Nice video
@karandhaliwal6910
@karandhaliwal6910 4 ай бұрын
Nice 👌
@Turbanator54
@Turbanator54 4 ай бұрын
ਸੋਹਣੀ ਤਾ ਬਹੁਤ ਆ
@jashanmann8220
@jashanmann8220 4 ай бұрын
👌👌👍👍🔥🔥😄😄😂
@Harmeet7842
@Harmeet7842 4 ай бұрын
Ki kardi aah🥵🥵🥵🥵
бесит старшая сестра!? #роблокс #анимация #мем
00:58
КРУТОЙ ПАПА на
Рет қаралды 3,1 МЛН
She ruined my dominos! 😭 Cool train tool helps me #gadget
00:40
Go Gizmo!
Рет қаралды 60 МЛН
OMG😳 #tiktok #shorts #potapova_blog
00:58
Potapova_blog
Рет қаралды 3,8 МЛН
бесит старшая сестра!? #роблокс #анимация #мем
00:58
КРУТОЙ ПАПА на
Рет қаралды 3,1 МЛН