ਪ੍ਰੌਹਣੇ ਦੀ ਹੋਈ ਕੁੱਤੇਭਕਾਈ 🤣 ਸੋਹਰਿਆ ਦਾ ਘਰ ਭਾਲਦਾ ਫਿਰਦਾ 😂। Latest short movie 2024

  Рет қаралды 432,673

jatt sauda

jatt sauda

5 ай бұрын

jattsauda__?igs...
Facebook page nu vi kro follow_ / jattsauda855
video nu end tak dekhega kro mitro
#jattsauda #punjabicomedy #comedy #desivideo #jattsaudateam,
#shortvideo #youtubeshorts #ytshorts #trendingshorts #new-shorts #you tuber

Пікірлер: 234
@user-vs7fx6xc7r
@user-vs7fx6xc7r 5 ай бұрын
ਸੋਹਣੀ ਵੀਡੀਓ ਬਣਾਉਂਦੇ ਹੋ ਤੁਸੀਂ ਸਾਰੇ ਕਲਾਕਾਰ ਦੋਸਤ । ਦੋਸਤੋ ਤੁਸੀਂ ਸਾਰੇ ਕਲਾਕਾਰ ਦੋਸਤ ਇਹਨਾਂ ਪਖੰਡੀ ਸਾਧ ਬਾਬਿਆਂ ਦੇ ਡੇਰਿਆਂ ਖਿਲਾਫ ਵੀ ਵੀਡੀਓ ਬਣਾਇਆ ਕਰੋ ਜੀ ਤਾਂ ਕਿ ਆਪਣੇ ਭੋਲੇ ਭਾਲੇ ਲੋਕ ਇਹਨਾਂ ਕੰਜਰਾਂ ਕੋਲ ਨਾਂ ਫ਼ਸਣ ਜੀ
@user-sq2kv5ws8v
@user-sq2kv5ws8v 5 ай бұрын
ਬੈਰੀ ਗੁੱਡ ਵੀਡੀਓ ਜੀ
@rachhpalsingh78466
@rachhpalsingh78466 5 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।
@harbantsingh1522
@harbantsingh1522 5 ай бұрын
ਵਧੀਆ ਬੰਤ ਹੁਣ ਬਦਲਾ ਲੈਣਾ ਤੇਰਾ ਇੰਜਨ ਕੀਤਾ ਸੀ ਇਹਨਾਂ ਨੇ ਚੰਗੀ ਤਰਾਂ ਬਦਲਾ ਲੈਣਾ ਠੀਕ ਆ ਅੱਜ ਦਿਖਾਇਆ ਕਾਲੀ ਦੁਨੀਆ ਦਾ ਪ੍ਰਧਾਨ ਬਣਾਇਆ ਬਾਈ ਸਤਿ ਸ਼੍ਰੀ ਅਕਾਲ ਜੀ ਕਾਲਾ ਸਿੰਘ ਭੱਟੀ ਰਾਏਕੋਟ
@mandeepkhaira6567
@mandeepkhaira6567 5 ай бұрын
Full comedy 😂😂
@Pbx_13_sidhu
@Pbx_13_sidhu 4 ай бұрын
ਜਿੰਦਰ ਲੋਹਾ ਖੇੜਾ v ny ਫਾਟਕ hege
@HarjinderBhullar6076
@HarjinderBhullar6076 5 ай бұрын
ਜੱਟ ਸੌਦਾ ਸਾਰੀ ਟੀਮ ਦਾ ਧੰਨਵਾਦ ਵਹਿਗੁਰੂ ਚੜਦੀ ਕਲਾ ਵਿੱਚ ਰੱਖੇ
@SukhwinderSingh-wq5ip
@SukhwinderSingh-wq5ip 5 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂😂
@maurawalamaan
@maurawalamaan 5 ай бұрын
ਬਾਈ ਸਿਰਾਂ ਵੀਡੀਓ ਹੁੰਦੀ ਆ ਸੋਡੀ
@nanakchandkamboj5844
@nanakchandkamboj5844 4 ай бұрын
ਬਹੁਤ ਵਧੀਆ ਸਟੋਰੀ ਹੈ। ਸਾਡੇ ਪੇਂਡੂ ਸਭਿਆਚਾਰ ਦੀ ਬੜੇ ਸੁਚੱਜੇ ਢੰਗ ਨਾਲ ਤਸਵੀਰ ਪੇਸ਼ ਕੀਤੀ ਗਈ ਹੈ। ਸਾਰੇ ਪਾਤਰਾੰ ਨੇ ਆਪਣੇ ਆਪਣੇ ਰੋਲ ਨਾਲ ਪੂਰਾ ਇਨਸਾਫ ਕੀਤਾ ਹੈ। ਖਾਸ ਕਰ ਜੋ ਮੁੰਡਾ ਪ੍ਰਾਹੁਣੇ ਦੇ ਰੋਲ ਵਿਚ ਹੈ, ਉਸਦੀ ਅਦਾਕਾਰੀ ਲਾਜਵਾਬ ਹੈ ਜੋ ਦਰਸ਼ਕਾੰ ਦੇ ਦਿਲਾਂ ਤੇ ਛਾਪ ਛੱਡ ਗਈ।
@PalaAULAKH
@PalaAULAKH 5 ай бұрын
ਬਹੁਤ ਸੋਹਣੀ ਵੀਡੀਓ ਆ ਬਾਈ ਜੀ ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਸੋਹਣੀ ਐਕਟਿੰਗ ਕਰਦੇ ਹੋ ਸਾਰੇ ਬੰਤ ਕਰਨੈਲ ਜਵਾ ਅੰਤ ਕਰਦੇ ਹਨ ❤❤👌👌👍👍
@jashanpreetsinghsidhu
@jashanpreetsinghsidhu 5 ай бұрын
❤❤ਜਿੰਦਰ ਬਾਈ ❤
@preetgrewal114
@preetgrewal114 5 ай бұрын
Jender excellent video amazing act👍👍👍👍♥️♥️♥️
@BhupinderSingh-yg8cg
@BhupinderSingh-yg8cg 5 ай бұрын
ਬਹੁਤ ਵਧੀਆ ਵੀਡੀਓ ਜਿੰਦਰ ਬਾਈ ਜੀ ਖਿੱਚ ਕੇ ਰੱਖੋ ਕੰਮ ਨੂੰ ਜੀ।
@sarvansinghgill4702
@sarvansinghgill4702 5 ай бұрын
ਬਹੁਤ ਹੀ ਵਧੀਆ ਵੀਡੀਓ ਆ ਐਕਟਿੰਗ ਵੀ ਬਹੁਤ ਹੀ ਵਧੀਆ ਕੀਤੀ ਸਾਰੀ ਟੀਮ ਨੇ ਬਹੁਤ ਹੀ ਵਧੀਆ ਵੀਡੀਓ ਆ
@user-qc7ib5xy1r
@user-qc7ib5xy1r 5 ай бұрын
ਮੇਰਾ ਤਾਂ ਆਪ ਫਾਟਕ ਲੱਗ ਗਿਆ🤣🤣🤣
@sukhbitkaursukhbitkaur4113
@sukhbitkaursukhbitkaur4113 5 ай бұрын
Siraaa video ji 😂😂😂
@sukhjinderpapu6252
@sukhjinderpapu6252 5 ай бұрын
ਜੱਟ ਸੌਦਾ ਸਾਰੀ ਟੀਮ ਦਾ ਧੰਨਵਾਦ ਜਰਨੈਲ ਪਿੰਡ ਧੌਲੇ ਤੋ
@HarjinderBhullar6076
@HarjinderBhullar6076 5 ай бұрын
ਲਾਡੀ ਬਾਈ ਘੈਂਟ ਜਿੰਦਰ ਘੈਂਟ ਸ਼ਮਸ਼ੇਰ ਸਿੰਘ ਸ਼ੇਰੇ ਦੀ ਐਕਟਿੰਗ ਡਾਈਲਾਗ ਸਿਰਾ ਹੁੰਦੇ ਆ
@rudrakshbharadwaj9490
@rudrakshbharadwaj9490 5 ай бұрын
🤣🤣🤣🤣🤣🤣🤣ਹੱਸ ਹੱਸ ਕੇ ਪਾਗਲ ਹੋਗੀ ਮੈਂ ਤਾਂ 😂😂😂😂😂😂
@user-my6qk2pl9l
@user-my6qk2pl9l 5 ай бұрын
ਫਿਰ ਹੁਣ ਮੈਂ ਕੀ ਕਰਾਂ।
@amarjitsingh1946
@amarjitsingh1946 5 ай бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਗੱਲਬਾਤ ਬਾਬਿਓ ਨਾਇਸ਼ 👍👍👌💗💯
@harmandhindsaharmandhindsa557
@harmandhindsaharmandhindsa557 5 ай бұрын
ਰੇਹੜਾ ਖੜ੍ਹਾ ਕੱਖਾਂ ਆਲਾ ਵੱਛੀ ਖੜੀ ਬੰਨੀ ਨਾਲ ਓਹ ਘਰ ਆ ਗੱਡੀ ਆਲਾ ਬਲਦ ਰੇਹੜਾ
@KAMALJITKAUR-hz5ky
@KAMALJITKAUR-hz5ky 5 ай бұрын
Beautiful brother ji 😂😂😂😂🙏👍
@riyasanjeevbajaj
@riyasanjeevbajaj 5 ай бұрын
So funny video 😅😅
@Manpreetsingh-ns8yj
@Manpreetsingh-ns8yj 5 ай бұрын
ਸਾਰੀ ਟੀਮ ਬਹੁਤ ਵਧੀਆ. ਸਿਰਾ ਵੀਡੀਓ😂😂❤😂🎉
@JaspalSingh-db9xi
@JaspalSingh-db9xi 5 ай бұрын
ਬਹੁਤ ਵਧੀਆ ਵਿਡੀਉ ਨੇ ਸੋਡੀਆ ❤❤
@BalvinderSingh-vo6xe
@BalvinderSingh-vo6xe 5 ай бұрын
ਜਿੰਦਰ ਜਿੰਦਰ ਨਾ ਜਵਾਂ ਹੱਤਕ ਅੱਤ ਕਰਾਤੀ
@rachpalsingh5924
@rachpalsingh5924 5 ай бұрын
ਦੂਜਾ ਭਾਗ ਜਲਦੀ ਲੈ ਕੇ ਆਉ
@Jashanb
@Jashanb 5 ай бұрын
❤😂
@amanbrar7370
@amanbrar7370 5 ай бұрын
ਕਰਨੈਲ ਵਾਲੀ ਕਿੱਥੇ ਪ੍ਰੀਤੋ 😅
@harshdeepgarg2445
@harshdeepgarg2445 5 ай бұрын
Nice
@surendersheoran1696
@surendersheoran1696 5 ай бұрын
Surender sheoran kheowali sirsa nice video
@sanjuchanansingh329
@sanjuchanansingh329 3 ай бұрын
Siraaa
@rachhpalsingh78466
@rachhpalsingh78466 5 ай бұрын
ਜਿੰਦਰ ਬਾਈ ਨੇ ਤਾਂ ਸਿਰਾ ਲਾਤਾ । ਬੰਤ ਅਤੇ ਲਾਡੀ ਬਾਈ ਤਾਂ ਨਵੀਂ ਲੁੱਕ ਚ ਮੁਸ਼ਕਲ ਨਾਲ ਪਛਾਣੇ ਜਾਂਦੇ ਨੇ ਜੀ ।
@mrmrsvirdi8928
@mrmrsvirdi8928 5 ай бұрын
Sandeep v har ik rool bahut vadya karda
@neetugold6136
@neetugold6136 5 ай бұрын
ਬਹੁਤ ਵਧੀਆ ਵੀਡੀਓ ਹੈ ਜੀ ।
@IqbalSandhu-pb5cv
@IqbalSandhu-pb5cv 5 ай бұрын
ਬਿਨਾਂ ਕੁੜੀ ਤੋਂ ਪਰੁਹਣਾਂ ਬਣਕੇ ਰਿੰਗ ਪਵਾਲੇ ਜਿੰਦਰਾ
@LovepreetSingh-uc7vb
@LovepreetSingh-uc7vb 5 ай бұрын
Nice videos
@dhamanyoga
@dhamanyoga 5 ай бұрын
ਬਾਤ ਵਧੀਆ ਵੀਡੀਓ ਬਣਾ ਰਹੇ ਹੋਮ ਜੀ ਤੁਸੀਂ ਇਸ ਵਿੱਚ ਪੇਂਡੂ ਸੱਭਿਆਚਾਰ ਦੀਆਂ ਗੱਲਾਂ ਵੀ ਆ ਰਹੀਆਂ ਹਨ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓ ਬਣਾਉਂਦੇ ਰਿਹਾ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ
@ramsharanmuktsari2637
@ramsharanmuktsari2637 5 ай бұрын
❤😂🎉 ਬਹੁਤ ਵਧਿਅਾਂ ਵੀਡੀਓ ਬੲਿ😅😅❤❤
@HarjinderBhullar6076
@HarjinderBhullar6076 5 ай бұрын
ਜਿੰਦਰ ਘੈਂਟ ਜਦੋਂ ਸ਼ਮਸ਼ੇਰ ਸਿੰਘ ਸੇਰੇ ਨੂੰ ਡੈਡੀ ਜੀ ਡੈਡੀ ਜੀ ਕਹਿੰਦਾ ਬਹੁਤ ਹਾਸੀ ਆਉਂਦੀ ਆ
@officialRupinderchahal
@officialRupinderchahal 5 ай бұрын
ਸਿਰਾਂ ਵੀਡੀਓ ਹੁੰਦੀਆਂ ਨੇ ਜਿੰਦਰ ਬਾਈ 👌 ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏
@soniuppal161
@soniuppal161 5 ай бұрын
Jinder ta kaint ha
@monishmonish4344
@monishmonish4344 5 ай бұрын
Bhott vadia❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@rachhpalsingh78466
@rachhpalsingh78466 5 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@jashansran7994
@jashansran7994 5 ай бұрын
Voht vdea video pra ❤️😘❤️❤️
@jashansran7994
@jashansran7994 5 ай бұрын
Love you all teyim ❤❤
@sukhjinderseerha7917
@sukhjinderseerha7917 5 ай бұрын
ਜਿੰਦਰ ਵਾਈ ਮੋਟਰਸੈਕਲ ਦਾ ਨੰਬਰ ਸਾਡੇ ਜਿੰਦਾ ਦਾ
@user-nk3nv3xx3w
@user-nk3nv3xx3w 5 ай бұрын
❤❤❤❤
@jaspreetsidhu5466
@jaspreetsidhu5466 5 ай бұрын
Nyc bro
@user-xz3pq5dw3t
@user-xz3pq5dw3t 5 ай бұрын
❤❤❤❤❤
@butabhangu2248
@butabhangu2248 5 ай бұрын
❤❤❤
@ManishKumar-gr2lk
@ManishKumar-gr2lk 5 ай бұрын
❤❤❤ love you
@porandhaliwal4330
@porandhaliwal4330 5 ай бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰੱਖਣ
@KU77AR
@KU77AR 5 ай бұрын
ਸਾਰੀ ਟੀਮ ਦੀ ਐਕਟਿੰਗ ਸਿਰਾ ❤❤❤
@jobankang2897
@jobankang2897 5 ай бұрын
Nice Jinder
@muhmmadismail
@muhmmadismail 5 ай бұрын
😎😎😎😎😎😎
@Santa_singh_
@Santa_singh_ 5 ай бұрын
ਬਹੁਤ ਵਧੀਆ ਵੀਡੀਓ ਹੈ ਵੀਰ ਜੀ
@boharsingh7725
@boharsingh7725 5 ай бұрын
ਬਹੁਤ ਹੀ ਵਧੀਆ ਬਾਈ ਕਮਾਲ 👍👍👍👍👍
@DarshanRomana
@DarshanRomana 5 ай бұрын
ਬਹੁਤ ਵਧੀਆ ਵੀਡੀਓ ਬਾਈ ਜੀ ਨਮੋਲ ਵਾਲੇਉ
@sikandrecords
@sikandrecords 5 ай бұрын
ਫਾਟਕ ਲੱਗ ਗਿਆ ਸੀ ਡੈਡੀ ਜੀ।
@sanehdeep
@sanehdeep 5 ай бұрын
❤❤❤😂
@user-he3dw4nu7p
@user-he3dw4nu7p 5 ай бұрын
Nice, video, 👌👌👌👌👌
@STUNT_MAN-ss7me
@STUNT_MAN-ss7me 5 ай бұрын
@user-dr2ti1gw5j
@user-dr2ti1gw5j 5 ай бұрын
Bahut Vadyia Video a22
@mandepsingh1564
@mandepsingh1564 5 ай бұрын
Good work all teem
@sukhdhillonpb4671
@sukhdhillonpb4671 5 ай бұрын
ਜਿੰਦਰ ਨੇ ਬੰਤ ਦੇ ਕੰਨ ਤੇ ਛੱਡਤੀ ਸਾਲਾ ਸੱਮਝ ਕੇ 😂 ਕਰਦਾ ਵੀ ਕੀ ਵਿਚਾਰਾ ਘਰ ਦਾ ਤਾ ਪਤਾ ਨੀ ਸਾਰਾ ਤੇਲ ਫੂਕ ਲਿਆ ਬਹੁਤੀ ਘੈਟ ਸਟੋਰੀ ਜੱਟ ਸੌਦਾ ਟੀਮ
@rajabrar7879
@rajabrar7879 5 ай бұрын
ਜਿੰਦਰ ਬਾਈ ਵੀਡੀਓ ਚਾਲੀ ਮਿੰਟ ਦੀ ਪਾਇਆ ਕਰੋ
@GurpreetSingh-fq7di
@GurpreetSingh-fq7di 5 ай бұрын
Very nice video brother jinder always your videos superb 👍❤️🌹🙏🙏
@barjindersivia133
@barjindersivia133 4 ай бұрын
Very nice video 👌👌👌👌
@manindermaninderbajwa-zd4rj
@manindermaninderbajwa-zd4rj 5 ай бұрын
Attttttt kaint sirrraaa kaimz bro 🎉🎉
@jsa-bb2mf
@jsa-bb2mf 5 ай бұрын
Vary vary nice video
@varindersinghbagga8559
@varindersinghbagga8559 5 ай бұрын
Bahut kaint topic a y good luck saari team nu
@vd7cs
@vd7cs 4 ай бұрын
Brilliant👍😎
@suchasingh3466
@suchasingh3466 5 ай бұрын
Very nice video 🙏🏼🙏🏼🙏🏼🙏🏼👌🏻👌🏻👌🏻👌🏻💯💯💯💯✌✌✌✌✌
@gurjindersingh3638
@gurjindersingh3638 5 ай бұрын
Sari team nu sat Shri akal jatt sauda g 🙏 very super video all team good acting very salute g 👍🙏🥀💛🥀👌 Yamuna Nagar
@beerasingh7821
@beerasingh7821 5 ай бұрын
Ok👍👍👌👌❤️❤️🙏🙏
@ManpreetSingh-bb8wm
@ManpreetSingh-bb8wm 5 ай бұрын
ਬਗਰ ਵਾਲਾ ਘੈਂਟ
@nishakaur3612
@nishakaur3612 5 ай бұрын
😂😂😂😂ਜਿਦਰ ਵੀਰਾਂ ਸਿਰਾਂ 👍
@avtargill5627
@avtargill5627 5 ай бұрын
Very nice
@deepuaman3896
@deepuaman3896 5 ай бұрын
Jindar y jindabad ❤❤❤
@gurdeepaujla1442
@gurdeepaujla1442 5 ай бұрын
Very nice video
@avtargill5627
@avtargill5627 5 ай бұрын
Att
@user-wm8sl2ej4h
@user-wm8sl2ej4h 5 ай бұрын
ਬਹੁਤ ਵਧੀਆ ਵੀਡੀਓ ਹੈ👍👍👍👍
@hardeepgill-uc9ch
@hardeepgill-uc9ch 5 ай бұрын
Siraaaaa video
@user-kl4iy1jy1v
@user-kl4iy1jy1v 5 ай бұрын
ਜਿੰਦਰਾ ਕੋਈ ਤੋੜ ਨੀ ਤੇਰਾ ਬਹੁਤ ਘੈਟ ਐਕਸ਼ਨ ਆ
@chamkorsingh4823
@chamkorsingh4823 29 күн бұрын
Mn M ll M😊
@seemabansal1671
@seemabansal1671 5 ай бұрын
🌹 Jai 🙏 mata 💛 di 🌹🙏💛💐💐💐💐🌹🌹💐💐
@user-wc2mq4mp7z
@user-wc2mq4mp7z 2 ай бұрын
Jander. Good. Nice
@hazhazel9194
@hazhazel9194 5 ай бұрын
mada ni bhulna chahida pehlan pehlan eh channel jinder jatt krke e chalya only jinder jinder e aa.....
@hdhdbhshsbdb4445
@hdhdbhshsbdb4445 5 ай бұрын
😂😂kya battt haiii laughing king 👑
@hardeepsingh1279
@hardeepsingh1279 5 ай бұрын
Bhot vdia 22 ❤❤❤
@jagmeetteona6186
@jagmeetteona6186 5 ай бұрын
ਬਹੁਤ ਵਧੀਆ ਵੀਡੀਓ
@user-fr4vy1qt8j
@user-fr4vy1qt8j 5 ай бұрын
Very good vedio
@jaswindersinghkhatran8787
@jaswindersinghkhatran8787 5 ай бұрын
😂😂😂😂🎉🎉🎉😅😅😅
@jaswindersinghkhatran8787
@jaswindersinghkhatran8787 5 ай бұрын
Do number
@InderjitKaur-jr2ul
@InderjitKaur-jr2ul 2 ай бұрын
Very good
@amandhindsa6492
@amandhindsa6492 5 ай бұрын
Jinder ne ajj hsaa hsaa dhidh dukhn laa tn good actor Jinder veer
@sidhu-647
@sidhu-647 5 ай бұрын
Right🎉🎉
@ramandeepsingh2422
@ramandeepsingh2422 5 ай бұрын
bought wadia bideo jii,,,siraa jiii
@GurjeetSingh-hu9zv
@GurjeetSingh-hu9zv 5 ай бұрын
😂😂😂😂😂😂😂
@PalSingh-jo2lf
@PalSingh-jo2lf 5 ай бұрын
Very nice vedio
Is it Cake or Fake ? 🍰
00:53
A4
Рет қаралды 20 МЛН
Please be kind🙏
00:34
ISSEI / いっせい
Рет қаралды 172 МЛН
Wait for the last one! 👀
00:28
Josh Horton
Рет қаралды 106 МЛН