ਕਮਿਊਨਿਸਟ ਵਿਚਾਰਧਾਰਾ ਦਾ ਸੱਚ ਅਤੇ ਕੱਚ(ਭਾਗ-1) II ਅਜਮੇਰ ਸਿੰਘ

  Рет қаралды 28,292

The Sikh Viewpoint

The Sikh Viewpoint

2 жыл бұрын

Reality of Communist Ideology (Part-1) II Ajmer Singh

Пікірлер: 85
@jassi7355
@jassi7355 2 жыл бұрын
18 dislike wale pakke communist hone a 😂😂😂 Very good lecture sardar sahib
@guramritpalsingh7630
@guramritpalsingh7630 2 жыл бұрын
A man with experience, evolved with time and delivering words of wisdom. ਬਾ ਕਮਾਲ ਸਰਦਾਰ ਅਜਮੇਰ ਸਿੰਘ ਤੇ ਵੀਰ ਮੇਹਰ ਸਿੰਘ ! ਤੁਹਾਡੀ ਚੜਦੀ ਕਲਾ ਦੀ ਅਰਦਾਸ ਯੋਧਿਓ,
@simratpalsinghbrar5222
@simratpalsinghbrar5222 2 жыл бұрын
ਕਾਮਰੇਡਾਂ ਲਈ ਇਹ ਵੀਡੀਓ ਸੁਣਨੀ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ
@simratpalsinghbrar5222
@simratpalsinghbrar5222 2 жыл бұрын
ਬਹੁਤ ਵਧੀਆ ਸਾਨੂੰ ਅਗਲੀ ਵੀਡੀਓ ਦੀ ਬੜੀ ਬੇਸਬਰੀ ਨਾਲ ਉਡੀਕ ਰਹੂ , ਅੱਜ ਦੀ ਵੀਡੀਓ ਨੇ ਦਿਮਾਗ ਚੋਂ ਕੁੜਾ ਸਾਫ ਕਰਤਾ ਨਵੀਂ ਤਾਘ ਜਦਾਤੀ ਬਹੁਤ ਬਹੁਤ ਧੰਨਵਾਦ
@blackiaagaming7675
@blackiaagaming7675 2 жыл бұрын
🙏🙏🙏🙏🙏🙏🙏🙏🙏🙏🙏🙏🙏🙏🙏 ਭਾਈ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਤੁਹਾਡੇ ਵਿਚਾਰ ਬਹੁਤ ਵਧੀਆ ਤੇ ਸਾਫ ਸੁਥਰੇ ਹਨ ਜੀ । ਧੰਨਵਾਦ ਜੀ ।
@NOAHCRAZYMAGIC
@NOAHCRAZYMAGIC 2 жыл бұрын
I m so lucky infact we are so lucky AJMER SINGH JI HERE TO BRING THE AWARENESS. Such a good explanation.
@amarjitbrar3901
@amarjitbrar3901 2 жыл бұрын
S. Ajmer Singh ji SSA you explained it very well, I have the same kind of experience. In high school I got influenced by this theory only because my birth in a Sikh family, about 90 % of communists of Punjab are from sikh families. I tried to understand their leaders, most of them were below average, wanted to be the heads of states or lead the nation, they were mentally unhealthy, could not think out of box, no capacity to analyze things at their own, smokers, so narrow minded and like well trained parrots speak the same words. there are so many questions, and flaws in communist theory. Sikhism is not a regular religion but ever evolving philosophy served the people, serving and will continue to serve in the future, guiding and helping people to live a healthy life and develop a healthy society, Great encouraging Sikh History encourages to live fulfilled life, guides and helps to face today's problems of fast life.
@azadsoch_01
@azadsoch_01 2 жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਸਿੱਖ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ ਜਾਣਕਾਰੀ ਸਾਂਝੀ ਕਰਨ ਲਈ ਬਹੁਤ ਲੋੜ ਹੈ ਇਹਨਾਂ ਗੱਲਾਂ ਨੂੰ ਜਾਨਣ ਦੀ ਸਮੇਂ ਦੇ ਹਿਸਾਬ ਨਾਲ 🙏🏻🙏🏻💯✔
@BHSKhalsa_Channel
@BHSKhalsa_Channel Ай бұрын
ਬਹੁਤ ਖੂਬ
@maninderchandi4420
@maninderchandi4420 2 жыл бұрын
S Aamer singh ji has great knowledge, and great experience.
@aateDiyanChidiyan
@aateDiyanChidiyan 2 жыл бұрын
ਬੜੇ ਅਚੰਭੇ ਵਾਲੀ ਗੱਲ ਹੈ ਕੇ ਅਸੀਂ ਉਹ ਮਾਰਕਸਵਾਦੀ/ਕਾਮਰੇਡ ਵੀ ਵੇਖੇ ਜਿਹਨਾਂ ਇਹ ਮੱਤ ਸਿਰਫ ਬੀੜੀ ਤੇ ਤੰਬਾਕੂ ਪੀਣ ਲਈ ਹੀ ਅਪਣਾਇਆ ਸੀ ਕਿਓਂਕਿ ਪੱਗ ਬੰਨ ਕੇ ਇਹ ਸਭ ਕਰਨ ਲਈ ਬਹੁਤ ਵੱਡਾ ਜੇਰਾ ਚਾਹੀਦਾ ਹੁੰਦਾ ਹੈ. ਉਹ ਕਾਰਲ ਮਾਰਕਸ ਦੇ ਭਗਤ ਵੀ ਵੇਖੇ ਜਿਹੜੇ ਚਾਹੁੰਦੇ ਤੇ ਡਾਲਰ ਨੇ ਪਰ "ਇਨ ਗੋਡ ਵੀ ਟ੍ਰਸ੍ਟ" ਨਹੀਂ ਪੜਦੇ.
@singhjagmeet
@singhjagmeet 2 жыл бұрын
ਭਾਈ ਸਾਹਿਬ, ਅਗਲੀ ਕਿਸ਼ਤ ਵਿੱਚ ਇਹ ਦਸਣਾ ਕਰਨਾ: ੧) ਕਮਿਊਨਿਸਟ ਵਿਚਾਰਧਾਰਾ ਦੀਆਂ ਕਿਹੜੀਆਂ ਗੱਲਾਂ ਸਿੱਖੀ ਨਾਲ ਮੇਲ ਖਾਂਦੀਆਂ, ਜਾਂ ਸਾਜ਼ ਹੈ। 2) ਕਾਮਰੇਡੀ ਦੀਆਂ ਕਿਹੜੀਆਂ ਗੱਲਾਂ ਸਿੱਖੀ ਦੀ ਨਿਗਾਹ ਵਿੱਚ ਪਰਵਾਨ ਨਹੀਂ। 3) ਤੇ ਕਾਮਰੇਡਾਂ ਨੂੰ ਕਿਹੜੀਆਂ ਗੱਲਾਂ ਸਿੱਖੀ ਦੀਆਂ ਬਿਲਕੁਲ ਨਾ-ਮਨਜੂਰ ਹਨ।
@blackiaagaming7675
@blackiaagaming7675 2 жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏 🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@satvirsingh7553
@satvirsingh7553 2 жыл бұрын
ਸਿੱਧੇ ਸੋਖੇ ਜਿਹੇ ਤਰੀਕੇ ਨਾਲ ਜਾਣਕਾਰੀ ਦੇਣ ਲਈ ਧੰਨਵਾਦ ਜੀ।
@Manjitartistmatharoo
@Manjitartistmatharoo 2 жыл бұрын
Bahut khub ! All ways opens ! Total freedom ! Full of reason and results ! Everlasting !
@TheInfer948
@TheInfer948 2 жыл бұрын
ਬਹੁਤ ਬਹੁਤ ਧੰਨਵਾਦ ਸਰਦਾਰ ਅਜਮੇਰ ਸਿੰਘ ਜੀ । ਬਹੁਤ ਸਮੇਂ ਤੋਂ ਇੱਛਾ ਸੀ ਕਿ ਤੁਸੀਂ ਇਸ ਵਿਸ਼ੇ ਤੇ ਗੱਲ ਕਰੋਂ।
@JatinderSingh-eu3mp
@JatinderSingh-eu3mp 2 жыл бұрын
Thanks for sharing such information .
@inderjeetbanwait
@inderjeetbanwait 2 жыл бұрын
cant argue with that. logic behind every word. thankful that we get to know so many things in simple way.
@ujjagarsingh36
@ujjagarsingh36 Жыл бұрын
bilkul sahi baat aa bhai ajmer singh ji❤
@kudrat9232
@kudrat9232 2 жыл бұрын
Bahut hi gyandayak vichaaran . Dhanwaad g
@DeepsinghGill
@DeepsinghGill 2 жыл бұрын
Waah waah Guru Sahib Hor kirpa krn ate Bhai Ajmer Singh kolo Hor seva lainde Rehan
@anmolbrar3391
@anmolbrar3391 Жыл бұрын
ਐਨੀ ਵੱਡੀ ਪੱਧਰ ਦੀ ਸ਼ਿਰਸ਼ਟੀ ਨੂੰ ਵੀ ਅਕਸਰ ਕੋਈ ਖਾਸ ਸ਼ਕਤੀ ਤਾਂ ਜਰੂਰ ਚਲਾ ਹੀ ਰਹੀ ਹੈ।ਪਰ ਉਸ ਮੁੱਖ ਤੌਰ ਤੇ ਇਕ ਹੀ ਸ਼ਕਤੀ ਦੇ ਨਾਮ ਨੂੰ ਵੀ ਕੇਵਲ ਮਨੁੱਖਤਾ ਦੇ ਵੱਲੋ ਹੀ ਅਲੱਗ ਅਲੱਗ ਕਰਕੇ ਬਦਲ ਦਿੱਤਾ ਗਿਆ ਹੈ।ਧੰਨਵਾਦ ਜੀਉ
@amarjitsaini5425
@amarjitsaini5425 2 жыл бұрын
Great video. Thank u for this video. 🙏🏽🙏🏽🙏🏽🙏🏽🙏🏽
@azadsoch_01
@azadsoch_01 2 жыл бұрын
ਸ਼ੇਅਰ ਕਰ ਦਿਆ ਕਰੋ ਸਾਰਿਆਂ ਨੂੰ ਬੇਨਤੀ ਆ
@achharsinghgill472
@achharsinghgill472 Жыл бұрын
Very informative intelligent and articulate explanation! Thank you Sir! May Akaal Purakh Sacha Patshah bless all Sikhs with Spiritual and Scientific wisdom!
@gurtejsingh6018
@gurtejsingh6018 2 жыл бұрын
Nice thought
@GurjantSingh0004
@GurjantSingh0004 2 жыл бұрын
Thanks for sharing your valuable views sir🙏
@ikkosish2865
@ikkosish2865 Жыл бұрын
ਵਾਹਿਗੁਰੂ
@leviparrish4109
@leviparrish4109 2 жыл бұрын
Very good explanation.
@kuldipkaur1464
@kuldipkaur1464 2 жыл бұрын
Good job 🙏🙏👍
@GurpreetSingh-vk5vv
@GurpreetSingh-vk5vv 2 жыл бұрын
Waheguru ggg
@gurjeetsingh5079
@gurjeetsingh5079 2 жыл бұрын
ਜਿਉਦੇ ਰਹੋ ਸਰਦਾਰ ਸਾਬ🙏
@gurdevsinghladdie9803
@gurdevsinghladdie9803 Жыл бұрын
ਬਹੁਤ ਵਧੀਆ ਬਿਆਨ ਕੀਤਾ 🙏
@knowledgepunjabi5044
@knowledgepunjabi5044 2 жыл бұрын
ਧੰਨਵਾਦ🙏🙏🙏🙏🙏
@generalknowledge9299
@generalknowledge9299 2 жыл бұрын
ਬਹੁਤ ਵਧੀਅਾ ਜੀ ਸਾਨੂੰ ਵੀ ਪਤਾ ਲੱਗੇ ਸਾਰਾ ਕੁਝ ਹੋਰ ਵੀ ੲਿਤਿਹਾਸ ਤੇ ਚਾਨਣਾ ਪਾੳੁ
@gulzarsingh2642
@gulzarsingh2642 2 жыл бұрын
Boht vdia vakheyan kita
@Hastinderbhaker
@Hastinderbhaker 2 жыл бұрын
Baabe ne Bhagat Singh te Che Guavera di gl tk nhi kri Ohna wrga asli krantikari bnna kise b lyi b bhut jyada aaukha
@DNAPANJAB
@DNAPANJAB 2 жыл бұрын
ਵਾਹਿਗੁਰੂ 🙏
@hamdeepsingh8991
@hamdeepsingh8991 2 жыл бұрын
ਧੰਨਵਾਦ ਜੀ..
@MalkitSingh-xj2ik
@MalkitSingh-xj2ik 2 жыл бұрын
Thanks. Ajmir. Sing Dhan. Guru. Nank Goodaa. Virg
@RajKumar-rp9kg
@RajKumar-rp9kg 2 жыл бұрын
Great sir.
@simranjeetsingh6410
@simranjeetsingh6410 2 жыл бұрын
Sat shri akal ji
@gursewakjitsingh4630
@gursewakjitsingh4630 2 жыл бұрын
This posture is good for videos
@rubydhillon8935
@rubydhillon8935 2 жыл бұрын
Well said
@sohanramgharia5377
@sohanramgharia5377 2 жыл бұрын
Thanks veer
@azadsoch_01
@azadsoch_01 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@aseeskehal
@aseeskehal 2 жыл бұрын
Salute sir
@KulwinderSingh-le2uw
@KulwinderSingh-le2uw 2 жыл бұрын
jine loki communist ideology nee mare nee oh dunia vich kisee hor iideology ne nahi mare
@RajKumar-rp9kg
@RajKumar-rp9kg 2 жыл бұрын
I m your biggest fan
@rajindersingh9413
@rajindersingh9413 Жыл бұрын
Bapu ji akhan khol ditiyan tusi ji
@manindersekhon4987
@manindersekhon4987 2 жыл бұрын
👍🏻👍🏻👍🏻
@azadsoch_01
@azadsoch_01 2 жыл бұрын
🙏🏻
@Sing-ek2ed
@Sing-ek2ed 2 жыл бұрын
Bapu ji 🙏
@pammadosanjh9484
@pammadosanjh9484 2 жыл бұрын
Right aaaa....
@CHAHAL491
@CHAHAL491 2 жыл бұрын
WOW
@user-co6px6pi9k
@user-co6px6pi9k 2 жыл бұрын
🙏
@jagsirgill1285
@jagsirgill1285 2 жыл бұрын
🙏🙏🙏
@sndipsidhu2470
@sndipsidhu2470 2 жыл бұрын
🙏🏻🙏🏻
@pammadosanjh9484
@pammadosanjh9484 2 жыл бұрын
Right aa.
@sndipsidhu2470
@sndipsidhu2470 2 жыл бұрын
👍🏻🙏🏻
@sarbjitsinghsidhu5141
@sarbjitsinghsidhu5141 2 жыл бұрын
1967 the year when Communist party 's become a Birhi Brand 🚬 🚬..... Four aana Ideology Anty SIKH SIDHANT.. Anty SIKH symbol 's... Talking rubbish against everything which was anty Sikhism............. At least communist 's are anty sikh they never bothered other PAKHAND's..............
@realtorsingh
@realtorsingh 2 жыл бұрын
👍👍👌👌👌🙏🙏🙏🙏
@sukhrajsingh669
@sukhrajsingh669 2 жыл бұрын
Part 2 kdo aouna vir g ?
@gursewakjitsingh4630
@gursewakjitsingh4630 2 жыл бұрын
🙏🙏🙏🙏🙏🙏🙏🙏🙏
@punjabpunjab1973
@punjabpunjab1973 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalastan zindabad 💪🦁👳‍♂️.
@KuldipSingh-st7lc
@KuldipSingh-st7lc 2 жыл бұрын
Tell us about Long back Nawanshar Railway Station bomb blast
@gillsatkar882
@gillsatkar882 2 жыл бұрын
ਇਹ ਸਭ ਭੁੱਖ ਵੀਚ ਰਹਿੰਦੇ ਲੋਕਾਂ ਦੀ ਸੋਚ ਹੈ । ਜਿਨ੍ਹਾਂ ਲਈ ਰੋਟੀ ਹੀ ਰੱਬ ਹੈ
@Simran-cg1uk
@Simran-cg1uk 2 жыл бұрын
ਕਾਰਨ - ਕਾਰਜ ਤੇ ਕੰਟੈਂਟ - ਫੋਰਮ ਚੰਗੀ ਤਰ੍ਹਾਂ ਨਹੀਂ ਸਮਝ ਆਇਆ।
@knowledgepunjabi5044
@knowledgepunjabi5044 2 жыл бұрын
ਵਿਰੋਧ ਵਿਕਾਸ ਕੀ ਹੈ?
@Ajnauda
@Ajnauda 2 жыл бұрын
Bai questions mature krea kro
@Dilbagsingh-xw7by
@Dilbagsingh-xw7by 2 жыл бұрын
ਅਤੀ ਸੁੰਦਰ ਸ਼ਬਦਾਂ ਦੀ ਕਮਾਲ
@kuljitsingh5128
@kuljitsingh5128 2 жыл бұрын
Communism da Sikhism naalo jadon da nata tuttya , udon ton rashtrawadi political parties nu bhut hwaa mili lutt machaon lyi
@davinder4551
@davinder4551 2 жыл бұрын
Look Apne Haqqan Lyi Roti lyi Union naal Jude si iss vich comrades di koi vichaardarak praapti nahi g
@harpreetbrar933
@harpreetbrar933 2 жыл бұрын
Kama. gata. marroo. opr. video bnooo. Bapu. ggg
@harpreetbrar933
@harpreetbrar933 2 жыл бұрын
Kama gata. ta. video. kro. bro
@harsimransingh3992
@harsimransingh3992 2 жыл бұрын
Eh ik incomplete soch hai
@desideadpool4604
@desideadpool4604 2 жыл бұрын
ਬਾਈ ਜੀ, 1. ਅਸੀਂ history ਪੜ੍ਹ ਦੇ ਹਾਂ, ਵਰਤਮਾਨ ਵਿੱਚ ਹੀ ਨਹੀਂ ਜਿਉਂਦੇ, ਭਵਿੱਖ ਕੀ ਹੈ ਏਹ ਜਾਣਨ ਦੇ ਵੀ ਉਤਸੁਕ ਹੁੰਦੇ ਹਾਂ। 2. ਜੋ evolution ਦੀ theory ਜਿੱਦਾਂ ਤੁਸੀਂ simplify ਕਰ ਕੇ ਦੱਸ ਰਹੇ, ਏਨੀ ਵੀ simple ਨਹੀਂ। ਪਹਿਲਾਂ ਪੜ੍ਹੋ ਫੇਰ deny ਕਰ ਸਕਦੇ ਹੋ। 3. ਦੁਨੀਆ ਤੇ ਜਿੰਨੇ ਸਿਧਾਤ ਹਨ, ਉਹ ਕਿਤੋਂ ਨਾ ਕਿਤੋਂ ਲਏ ਜਾਂ ਸਿੱਖੇ ਹੀ ਜਾਂਦੇ ਹਨ। ਗਿਆਨ ਸਮਾਜਕ ਹੈ ਕਿਸੇ ਦਾ ਨਿੱਜੀ ਨਹੀਂ।
@fsckool6894
@fsckool6894 2 жыл бұрын
Communism nu sirf economic angle toh hi samjhna chahinda, Minimum wage, MSP, public transport, public hospital eh sab kuch communism dii hi den ha....
@GurpreetSingh-vk5vv
@GurpreetSingh-vk5vv 2 жыл бұрын
Waheguru ggg
@jantisandhu6021
@jantisandhu6021 2 жыл бұрын
🙏🏻
@GurpreetSingh-wv9ze
@GurpreetSingh-wv9ze 2 жыл бұрын
🙏🙏
@punjabicurryhouse5993
@punjabicurryhouse5993 2 жыл бұрын
🙏
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН
100❤️
00:19
MY💝No War🤝
Рет қаралды 23 МЛН
Хотите поиграть в такую?😄
00:16
МЯТНАЯ ФАНТА
Рет қаралды 3,7 МЛН
WHO LAUGHS LAST LAUGHS BEST 😎 #comedy
00:18
HaHaWhat
Рет қаралды 23 МЛН