Camrade v/s Sikh ਮਸਲੇ ‘ਤੇ ਕੀ ਬੋਲੇ Ajmer Singh ? ਲਾਲ ਕਿਲ੍ਹੇ ਦੀ ਘਟਨਾ ‘ਤੇ Ajmer Singh ਦਾ ਕੀ ਬਿਆਨ?

  Рет қаралды 66,714

Pro Punjab Tv

Pro Punjab Tv

Күн бұрын

Пікірлер: 343
@GurpreetSINGHOZSIKH
@GurpreetSINGHOZSIKH 3 жыл бұрын
ਅਜਮੇਰ ਸਿੰਘ ਜੀ ਦੀ ਇੱਕ ਇੱਕ ਗੱਲ ਅੰਦਰ ਸਮਝ ਪਾ ਦਿੰਦੀ ਐ । ਵਾਹਿਗੁਰੂ ਜੀ ਮੇਹਰ ਰੱਖਣ । 🙏🙏🙏🙏🙏
@raghveerkullar7651
@raghveerkullar7651 3 жыл бұрын
ਗੁਰਬਾਣੀ ਦਾ ਫੁਰਮਾਣ ਹੈ । ਜ਼ੋਰ ਨਾ ਜੀਵਣ ਮਰਣ ਨਾ ਜ਼ੋਰ । ਸਮਾਂ ਕਾਲ ਮੌਤ ਕਿਸੇ ਦੇ ਹੁਕਮ ਵਿੱਚ ਨਹੀਂ ਚੱਲਦੇ ਵਾਹਿਗੁਰੂ ਦੇ ਹੁਕਮ ਅੰਦਰ ਹੈ।
@user-og4in5yx2i
@user-og4in5yx2i 3 жыл бұрын
ਬਾਪੂ ਜੀ ਦੀਆਂ ਗੱਲਾਂ ਵਿੱਚੋ ਦਰਦ ਸਾਫ ਝਲਕਦਾ।ਰੱਬ ਹੀ ਰਾਖਾ ਪੰਜਾਬ ਦਾ
@gazgaz6737
@gazgaz6737 3 жыл бұрын
ਸ ਅਜਮੇਰ ਸਿੰਘ ਜੀ ਹਿਸਟੋਰੀਅਨ ਧੰਨਵਾਦ ਜੀ । ਤੁਸੀ ਸ਼ੀਸ਼ਾ ਦਿਖਾ ਤਾ । ਕਾਮਰੇੜਾ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿੱਤਾ ।
@Nagra007
@Nagra007 3 жыл бұрын
Eh app v comrade se
@jasvinderkaur3812
@jasvinderkaur3812 2 жыл бұрын
Ha app v comrade c hun sikh panth da dardi ban gha k Dan ha his de kisan andolan nu fail karna c ina n comrade andolan lie Khira lira ta jita
@BabuChandigarhiaPunjabFans
@BabuChandigarhiaPunjabFans 3 жыл бұрын
ਯਾਦਵਿੰਦਰ ਜੀ ਤੁਸੀਂ ਅੱਜ ਬਹੁਤ ਵੱਡੀ ਤਰਾਸਦੀ ਨੂੰ ਹੱਥ ਪਾਇਆ ਸਲਾਮ ਥੋਡੀ ਪੱਤਰ ਕਾਰਤਾ ਨੁੰ ਜੀ
@harjeetmann5770
@harjeetmann5770 3 жыл бұрын
Ajmer Singh ji is great personality of our community.we all r proud of him.He does not need to justify himself.Does not matter what anti Sikh people saying about him.
@darshanrai1541
@darshanrai1541 3 жыл бұрын
Real story of mankind and A battle against evils of society
@pindanwale3365
@pindanwale3365 2 жыл бұрын
Pppppp
@gurmeetladhar7886
@gurmeetladhar7886 Жыл бұрын
​@@pindanwale3365😊😊
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍
@SherGill214
@SherGill214 3 жыл бұрын
ਇਹ ਅਜਮੇਰ ਸਿੰਘ ਏ,,ਸ਼ਬਦਾਂ ਦਾ ਦਰਿਆ,, ਇਹਨਾਂ ਲਈ ਤਾਂ minimum 2,3 hrs ਚਾਹੀਦੇ ਨੇ
@harrydhaliwal4997
@harrydhaliwal4997 2 жыл бұрын
ਬਹੁਤ ਵਧੀਆ ਇੰਟਰਵਿਊ
@HarjinderSINGH-gh6hr
@HarjinderSINGH-gh6hr Жыл бұрын
ਆਪਣੇ ਸਮੇਂ ਦੇ ਮੰਝੇ ਹੋਏ "ਬਾਗੀ" ਹਨ, ਬਾਪੂ ਅਜਮੇਰ ਸਿੰਘ ਜੀ! ਬਾਗੀ, ਮੋਰਚੇ ਤੇ ਲਹਿਰਾਂ ਦੇ ਡਿਕਟੇਟਰਾਂ ਲਈ ਫਾਇਦੇਮੰਦ ਹੋਣਗੇ ਬਾਪੂ ਦੇ ਦਾਅ ਪੇਚ ! 🙏👍 🦁
@Meet_punjab
@Meet_punjab 3 жыл бұрын
ਆਪਣੀ ਜਵਾਨੀ ਦਾ ਹਾਲ ਦੇਖੋ ਜੇ ਇਹ ਇੰਟਰਵਿਊ ਬੱਬੂ ਮਾਨ ਜਾ ਮੂਸੇ ਵਾਲੇ ਨਾਲ ਹੋਈ ਹੁੰਦੀ ਲੱਖਾਂ ਵਿਊ ਹੋ ਜਾਣੇ ਸੀ ਤੇ ਸਿੱਖ ਚਿੰਤਕ ਅਜਮੇਰ ਸਿੰਘ ਦੀ ਵੀਡੀਓ ਨੂੰ ਬਸ 9 ਹਜ਼ਾਰ ਵਿਊ ਕਿੰਨੇ ਸ਼ਰਮ ਵਾਲੀ ਗੱਲ ਹੇ ਪੰਜਾਬੀਆਂ ਲਈ।
@sukhirandhawa3723
@sukhirandhawa3723 2 жыл бұрын
9 hzr he bhut aa y apa nu
@ustadblike5346
@ustadblike5346 2 жыл бұрын
ਚਲ ਬੱਬੂ ਮਾਨ ਦੀ ਇੰਟਰਵਿਉ ਤੇ ਤਾਂ ਮੰਨੇ ਏਨੇ ਵਿਉ ਕਿਉਕਿ ਉਹ ਵੀ ਪੰਜਾਬ ਦੀ ਗੱਲ ਕਰਦਾ ਕਿਸਾਨੀ ਮਜਦੂਰੀ ਦੀ ਗੱਲ ਕਰਦਾ... ਪੰਜਾਬੀਆਂ ਨੂੰ ਜੋੜਨ ਦਾ ਕੰਮ ਕਰਦਾ.. ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਤੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ.. ਦੋ ਨਾਹਰੇ ਬਣਾਏ.... ਪਰ ਘੁਸੇ ਫੁਸੇ ਆਲੇ ਮਗਰ ਲੋਕ ਕਿਉਂ ਬੋਲੇ ਹੋਏ ਐ... ਜਿਸ ਕੋਲ ਸਿਰਫ ਮੈਂ ਮੈਂ ਮੈਂ ਮੈਂ.. ਏਸ ਤੋਂ ਬਿਨਾਂ ਕੋਈ ਗੱਲ ਨੀਂ.. ਆਪ ਸਾਲਾ ਸਰਕਾਰਾਂ ਦੇ ਤਲਵੇ ਚੱਟੀ ਗਿਆ.. ਜਿਨ੍ਹਾਂ ਨੇ 84 ਚ ਸਿੱਖਾਂ ਦਾ ਘਾਣ ਕੀਤਾ ਓਨਾ ਦੀ ਪਾਰਟੀ ਚੁਣੀ.. ਥੂ ਐ ਸਾਲੇ ਤੇ..
@Sm-ni9jx
@Sm-ni9jx 2 жыл бұрын
@@ustadblike5346 ravneet bittu di rally ch kede fuddu ne support kita c akhada laya c
@lakhvindersingh4908
@lakhvindersingh4908 3 жыл бұрын
Thank u 🙏🏻 for having him
@gazgaz6737
@gazgaz6737 3 жыл бұрын
S. Ajmer singh historian is current best Sikh intellect .
@jethu2945
@jethu2945 Жыл бұрын
Comming from Pakistan doesn't looks good
@babaldeepsinghbrampton3305
@babaldeepsinghbrampton3305 2 жыл бұрын
He is legend Wow Fully satisfied answer Salute and respect for him God bless you baba ji 🙏🙏❤️❤️🤲🤲👌👌
@MadeinPanjab1699
@MadeinPanjab1699 3 жыл бұрын
ਵਾਹ ਸਰਦਾਰ ਅਜਮੇਰ ਸਿੰਘ ਜੀ ਬੜਾ ਕੁਝ ਸਿੱਖਣ ਨੂੰ ਮਿਲਿਆ ਤੁਹਾਡੀਆਂ ਗੱਲਾਂ ਚੋਂ,, ਵੈਸੇ ਵੀ ਤੁਹਾਡਾ The SikhViewPoint ਚੈਨਲ ਮੈਂ ਦੇਖਦਾ ਰਹਿਨਾ,, ਬਸ ਇੱਕ ਦਿਲੀ ਇੱਛਾ ਆ ਤੁਸੀਂ ਲਹਿਰ ਬਾਰੇ ਮੁਲਾਂਕਣ ਜ਼ਰੂਰ ਲਿਖੋ,,ਓਹ ਨਾ ਛੱਡੋ
@lalirehal2649
@lalirehal2649 3 жыл бұрын
ਸਤਿਕਾਰਯੋਗ ਬਾਪੂ ਅਜਮੇਰ ਸਿੰਘ ਜੀ❤️❤️❤️
@preet2kanwar
@preet2kanwar 3 жыл бұрын
ਬਾ ਕਮਾਲ ਇਟਰਵਿਊ 👏🏻👏🏻👏🏻👏🏻👏🏻👏🏻👏🏻👏🏻
@vishavdeepsingh3918
@vishavdeepsingh3918 3 жыл бұрын
Waheguru ji 🙏🌹🙏🌹🙏🌹🙏
@princechopra5449
@princechopra5449 3 ай бұрын
ਵਾਹਿਗੁਰੂ
@palwindersandhu8190
@palwindersandhu8190 3 жыл бұрын
ਯਾਦਵਿੰਦਰ ਮੈਨੂੰ ਤੁਹਾਡੇ ਕੰਮ ਤੋਂ ਇਹੋ ਉਮੀਦ ਹੁੰਦੀ ਹੈ। ਅਜਮੇਰ ਸਿੰਘ ਦੀ ਗੱਲ ਨੂੰ ਜੇਕਰ ਸੋਚੀਏ ਤਾਂ ਫੇਰ ਕਲਾ ਕਿੱਥੇ ਗਈ। ਗੁਰੂ ਬੇਮੁੱਖ ਨਹੀਂ ਹੋ ਸਕਦਾ ਕਿਉਂਕਿ ਗੁਰੂ ਲਾਲਚ ਵਸ ਕਲਾ ਨਹੀਂ ਵਰਤਾਉਂਦਾ
@ArshdeepSingh-qd6zd
@ArshdeepSingh-qd6zd 3 жыл бұрын
ਮੈ ਸੱਚੀ ਦਿਲੋਂ ਸਰਦਾਰ ਅਜਮੇਰ ਸਿੰਘ ਦਾ ਤਾਹੀ ਮੁਰੀਦ ਆ , ਇਸ ਦੇ ਅੰਦਰ ਸਹਿਜ ਬਹੁਤ ਆ , ਜਮਾ ਵੀ ਕਾਹਲਾ-ਪਨ ਨੀ , ਸ਼ਾਂਤ ਆ ਜਮਾ ਤੇ ਹਦੋ ਵੱਧ ਡੂੰਘਾ ਵੀ ਸਮੁੰਦਰ ਵਾਂਗ, ਮਸਲਿਆਂ ਪ੍ਰਤੀ ਨਿਰਪੱਖ ਜਿਹਾ , ਸਬ ਤੋਂ ਵਡੀ ਗੱਲ ਕਦੇ ਏਹੇ claim ਨੀ ਕਰਦਾ ਕਦੇ ਕਿ ਜੋ ਮੈ ਕਿਹਾ ਓਹੋ ਹੀ ਆਖਰੀ ਸੱਚ ਏ, ਇਸ ਦੀ ਸਹਿਜਤਾ ਤੇ ਹੱਦੋ ਵੱਧ ਜੋ ਨਿਮਰਤਾ ਉਸ ਦਾ ਮੁਰੀਦ ਬਨਾਉਂਦੀ ਏ ਮੈਨੂੰ ,, , ਇਕ ਹੋਰ ਵੱਡੀ ਗੱਲ ਕਰਨ ਦੀ ਲਿਆਕਤ ਹਦੋ ਵੱਧ ਆ ਇਸ ਗੁਰੂ ਦੇ ਬੰਦੇ ਚ’,, ((ਇਸ ਦੇ ਉਲਟ ਇਸ ਨੂੰ ਬਿਨ੍ਹਾਂ ਗਲੋਂ ਸਿਰਫ ਈਰਖਾ ਵੱਸ ਹੋਕੇ ਭੰਡਣ ਵਾਲੇ ਬੰਦਿਆਂ ਚ' ਕੋਈ ਲਿਆਕਤ -ਸਹਿਜ ਜਮਾ ਵੀ ਨੀ )), ਪੰਥਕ ਤੋਰ ਤੇ ਸੰਤਾ ਤੋਂ ਬਾਅਦ ਸਬ ਤੋਂ ਵੱਧ ਇਸ ਬੰਦੇ ਦੀ ਸਖਸੀਅਤ ਨਾਲ ਅੰਦਰੋਂ ਪਿਆਰ ਤੇ ਸਤਿਕਾਰ ਆ ਮੈਨੂੰ , ਬਾਕੀ ਪਰ ਅੱਜ ਪਹਿਲੀ ਵਾਰ ਮੇਨੂ ਲੱਗਿਆ ਕੇ ਏਹੇ ਬੰਦਾ ਆਪਣੇ ਹੀ ਬੇਸਮਝ ਤੇ ਈਰਖਾਲੂ ਲੋਕਾਂ ਤੋਂ ਅੰਦਰੋਂ ਦੁਖੀ ਜਿਹ ਹੋ ਗਿਆ ,, , ਪਹਿਲੀ ਵਾਰ ਮੈਨੂੰ ਐਵੇ ਲੱਗ ਰਿਹਾ ਕੇ ਇਸ ਹੀਰੇ ਦੀ ਕਦਰ ਉਨੀ ਨਹੀਂ ਪਾਈ ਪੰਥ ਨੇ ਜਿੰਨੀ ਦਾ ਹੱਕਦਾਰ ਸੀ ਏਹੇ ... **ਗੁਰੂ ਮਹਾਰਾਜ ਪੰਥ ਨੂੰ ਏਦਾਂ ਦੇ ਵਿਦਵਾਨ ਬਖਸ਼ਦੇ ਰਹਿਣ **..
@rajbirsingh-dj3tl
@rajbirsingh-dj3tl 3 жыл бұрын
Intellectualty is at top level
@NOAHCRAZYMAGIC
@NOAHCRAZYMAGIC 3 жыл бұрын
🙏👏ਬਹੁਤ ਬਹੁਤ ਬਹੁਤ ਬਹੁਤ ਖੂਬ ਅੰਕਲ ਜੀ ਮੈ ਭਾਗਾਂਵਾਲੀ ਹਾਂ 🙏👏
@user-og4in5yx2i
@user-og4in5yx2i 3 жыл бұрын
ਅਜਮੇਰ ਸਿੰਘ ਜੀ ਨੂੰ ਪੜ੍ਹਨਾ ਭਾਗਾਂ ਦੀ ਗੱਲ ਹੈ, ਇਕ ਵਾਰ ਜ਼ਰੂਰ ਮਿਲਣਾ ਚਾਹੀਦਾ ਐਸੀ ਸ਼ਖ਼ਸੀਅਤ ਨੂੰ
@arashdeepkaur6618
@arashdeepkaur6618 3 жыл бұрын
ਧਨਵਾਦ ਜੀ 🙏
@Politics-Situation
@Politics-Situation 3 жыл бұрын
ਨੌਜਵਾਨ ਇੱਕ ਹੀ ਇਤਿਹਾਸਕਾਰ (ਅਜਮੇਰ ਸਿੰਘ) ਨੂੰ ਪਸੰਦ ਕਰਦੇ ਨੇ, ਫਿਰ ਕਿਉਂ ਬਦਨਾਮ ਕਰਦੇ ਨੇ ਪਾਗਲ ਲੋਕ?? ਅਜਮੇਰ ਸਿੰਘ ਰੋਸਨ ਦਿਮਾਗ ਆਦਮੀ ਨੇ,ਸਾਰੀ ਕੌਮ ਏਨੀ ਸਮਝਦਾਰ ਚਾਹੀਦੀ ਆ।
@RajanSingh-vo4vi
@RajanSingh-vo4vi 3 жыл бұрын
Achha
@jashandeepsingh1180
@jashandeepsingh1180 3 жыл бұрын
@@RajanSingh-vo4vi aho
@Sing-ek2ed
@Sing-ek2ed 3 жыл бұрын
@@RajanSingh-vo4vi bhai ji koi shakk nahi hona chahida
@Kiranjeetkaur59843
@Kiranjeetkaur59843 Жыл бұрын
My favourite ਸਰਦਾਰ ਅਜਮੇਰ ਸਿੰਘ 👍👍🙏🙏👌👌😘😘😘😘
@gurdeepgillkabaddi1936
@gurdeepgillkabaddi1936 2 жыл бұрын
Waheguru ji 🙏
@balrajsingh8901
@balrajsingh8901 3 жыл бұрын
ਸਿੱਖਾਂ ਨੇ ਲਗਭਗ ੨੦੦ ਸਾਲ ਲਗਾਤਾਰ ਸੰਘਰਸ਼ ਕੀਤਾ ਕੲੀ ਵਾਰ ਦੁਖ ਤਕਲੀਫ਼ਾਂ ਵਿਚੋਂ ਲੰਘੇ ਪਰ ਆਪਣੇ ਸਿਧਾਂਤਾਂ ਉਤੇ ਪਹਿਰਾ ਦਿੰਦੇ ਰਹੇ ਅੰਤ ਆਪਣੇ ਰਾਜ ਸਥਾਪਤ ਕਰਨ ਵਿਚ ਸਫ਼ਲ ਹੋਏ ਕੰਮਜ਼ੋਰੀ ਦਿਖਾਉਣੀ ਬੁਜ਼ਦਿਲੀ ਹੈ ਬਲਰਾਜ ਸਿੰਘ ਕੋਰੇ ਵਾਲ
@villagers530
@villagers530 3 жыл бұрын
Time reveal the truth. Stand with farmers protest.
@navk1782
@navk1782 3 жыл бұрын
Wow what a brain, we need to learn from him how to survive and keep fighting 🙏🏽🙏🏽🙏🏽🙏🏽
@ਕਿਸਾਨਮਜਦੂਰਏਕਤਾਪਾਰਟੀ
@ਕਿਸਾਨਮਜਦੂਰਏਕਤਾਪਾਰਟੀ 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਜਿਤੇਗਾ ਪੰਜਾਬ ਬਚਾਉ ਪੰਜਾਬੀਉ ਜਾਗੋ ਪੰਜਾਬੀਉ ਜਾਗੋ ਆਪਣੀ ਹੋਂਦ ਬਚਾਉ ਪੰਜਾਬੀਉ ।ਵੀਰੋ ਅਕਾਲ ਪੁਰਖ ਦੀ ਕਿਰਪਾ ਵਰਤ ਰਹੀ ਹੈ ।ਸਭ ਗੁਰੂਆਂ ਸਿੰਘ ਸਹੀਦਾ ਦੀ ਕਿਰਪਾ ਨਾਲ ਮੋਰਚਾ ਚਲ ਰਿਹਾ ਹੈ ।
@pawangarg1980
@pawangarg1980 2 жыл бұрын
Yaar ki ho gia sodi hond ko sare desh ka gala ghot kar aap ko MSP dee jati hai sabh kujh free punjab mein gareebon ka makhol udate hai gundagardi aur sharab aapka simbal hai.
@arshdeepbatth4155
@arshdeepbatth4155 3 жыл бұрын
Yadwinder seems nervous we know its different platform best of luck for future episodes, i learnt alot from sardar ajmer singh.
@bittasidhu1169
@bittasidhu1169 3 жыл бұрын
ਪ੍ਰਮਾਤਮਾ ਲੰਮੀਂ ਉਮਰ ਬਖਸੇ ਬਾਪੂ ਅਜਮੇਰ ਸਿੰਘ ਜੀ ਨੂੰ ,, 🙏🏻🙏🏻
@GurpreetSINGHOZSIKH
@GurpreetSINGHOZSIKH 3 жыл бұрын
Beautiful interview..Thanks for sharing this video 🙏🙏🙏🙏🙏🙏🙏
@SatnamSingh-uq8jq
@SatnamSingh-uq8jq Жыл бұрын
ਬਾਪੂ ਜੀ ਬਹੁਤ ਵਧੀਆ ਗੱਲਾਂ ਕਰਦੇ 🙏🏻
@ਅਰਜਨਲਹੌਰੀਆ
@ਅਰਜਨਲਹੌਰੀਆ 3 жыл бұрын
ਭਾਈ ਅਜਮੇਰ ਸਿੰਘ ਕੌਮ ਵਾਸਤੇ ਹੀਰਾ । ਸਾਡੇ ਲਈ ਭਾਈ ਅਜਮੇਰ ਸਿੰਘ ਸਾਡੇ ਲਈ ਕੋਹੀਨੂਰ ਹੀਰੇ ਤੋਂ ਵੱਧ ਕੇ ਆ ।।
@KamaljitKaur-vp1fh
@KamaljitKaur-vp1fh 3 жыл бұрын
Bhut wadia vichar charcha please continue in coming days🙏
@harinder-Norcal
@harinder-Norcal 2 жыл бұрын
VERY HONEST ANSWERS! THANK YOU!
@user-og4in5yx2i
@user-og4in5yx2i 3 жыл бұрын
ਐਪੀਸੋਡਸ ਦੀ ਲੜੀ ਚਲਾਓ ਬਾਪੂ ਅਜਮੇਰ ਸਿੰਘ ਜੀ ਨਾਲ
@harkiratsingh7098
@harkiratsingh7098 3 жыл бұрын
please must continue discussion series 👏🏿
@jeediladeeb2057
@jeediladeeb2057 2 жыл бұрын
ਬਹੁਤ ਦੋਗਲੇ ਕਿਰਦਾਰ ਦਾ ਬੰਦਾ ਹੈ । ਜਿੱਥੇ ਆਪਣੇ ਮਫਾਦ ਹਨ ਗ਼ਲਤ ਨੂੰ ਵੀ ਬਹੁਤ ਸਫ਼ਾਈ ਨਾਲ ਝੂਠੇ ਤਰਕ ਬਣਾ ਕੇ ਸਹੀ ਸਾਬਿਤ ਬਹੁਤ ਚਲਾਕੀ ਨਾਲ ਕਰਦਾ ਹੈ । ਅੱਜ ਦੇ ਨੌਜਵਾਨ ਜੋਂ ਅਸਲ ਇਤਿਹਾਸ ਦੀ ਜਾਣਕਾਰੀ ਨਹੀ ਰੱਖਦੇ ਓਹ ਏਸ ਨੂੰ ਬਹੁਤ ਭੱਦਰ ਪੁਰਸ਼ ਸਮਜਦੇ ਹਨ । ਪਰ ਜੋਂ ਪੁਰਾਣੇ ਸਾਡੀ ਉਮਰ ਦੇ ਵਿਅਕਤੀ ਹਨ ਓਹ ਏਸ ਦੀ ਰੱਗ ਰੱਗ ਦੇ ਵਾਕਿਫ਼ ਹਨ । ਮਾਲਕਾ ਤੂੰ ਹੀ ਰਾਖਾ ਪੰਜਾਬ ਪੰਜਾਬੀਅਤ ਦਾ
@JaspreetSingh-wr9ru
@JaspreetSingh-wr9ru 2 жыл бұрын
respect for great personality Bhai Ajmer Singh ji❤ respect for you yadwinder baii ji thanks for bringing up such good interviews 👍🙏🏻
@GurmeetSingh-vq9pj
@GurmeetSingh-vq9pj 3 жыл бұрын
Respect you sir 🙏🏻🙏🏻
@babaldeepsinghbrampton3305
@babaldeepsinghbrampton3305 2 жыл бұрын
Great personality Respect ✊
@kamaljitsingh3191
@kamaljitsingh3191 3 жыл бұрын
Sardar AJMAR SINGH Thanks for sharing such a good data.
@dalwinderpalsamra5782
@dalwinderpalsamra5782 2 жыл бұрын
Excellent !! need further evaluation of his statements!!!! ????? DALWINDERPAL S SAMRA
@hiepic7367
@hiepic7367 3 жыл бұрын
Beautiful thought
@truepolitics5293
@truepolitics5293 3 жыл бұрын
Bhai Ajmer Singh ji, please do not stop writing. You have gurus devine light inside. Sikhs have lost there faith in the guru now. Thats why they are struggling.
@tarsemsagar6853
@tarsemsagar6853 2 жыл бұрын
Really enjoyed the interview
@jasssingh1401
@jasssingh1401 10 ай бұрын
ਦੂਜੇ ਗਿਆਨੀ ਭਰਪੂਰ ਸਿੰਘ ਜੀ ਬਲਬੀਰ ਨੇ ਸਰਦਾਰ ਅਜਮੇਰ ਸਿੰਘ ਅੱਜ ਪੰਥ ਚ ,, ਸਿੱਖੋ ਇੱਕਠੇ ਹੋਵੋ
@harpreetbilling8690
@harpreetbilling8690 10 ай бұрын
Living Legend of sikh panth🎉🙏
@samrisamri1259
@samrisamri1259 3 жыл бұрын
First time, Yadwinder seems nervous...
@desihustler2619
@desihustler2619 3 жыл бұрын
very few interviews were you have to listen each and every word and understand..... thank you sardar ajmer singh ji... Mr yadvinder thank you.
@gurchransingh5674
@gurchransingh5674 3 жыл бұрын
ਰਣਨੀਤੀ ਤੇ ਰੋਸਨ ਦਿਮਾਗ਼ ਅਜਮੇਰ ਸਿੰਘ ਕੋਲ 32 ਪ੍ਰਧਾਨਾ ਨਾਲੋਂ ਕਿਤੇ ਜ਼ਿਆਦਾ ਵੱਧ ਅਜਮੇਰ ਸਿੰਘ ਕੋਲ ਸੂਝ ਬੂਝ ਬਹੁਤ ਹੈ ਇੱਨਾ ਦਿਮਾਗ 1 ਵੀ ਪ੍ਰਧਾਨ ਕੋਲ ਨਹੀ
@jethu2945
@jethu2945 Жыл бұрын
😂😂😂 sathiya hoeya va
@gaganaulakh8624
@gaganaulakh8624 Жыл бұрын
ਬਿਲਕੁੱਲ ਠੀਕ
@Sabii_pb32
@Sabii_pb32 9 ай бұрын
@@jethu2945teri mummy te chdya hona
@GurjitSingh-vx7ri
@GurjitSingh-vx7ri 3 жыл бұрын
🙏🏻🙏🏻🙏🏻🙏🏻🙏🏻
@bhagwantpalsinghgill2949
@bhagwantpalsinghgill2949 3 жыл бұрын
Very nice interview 👍
@navk1782
@navk1782 3 жыл бұрын
Thanks Yadwinder u let him talk
@raazsiidhu3587
@raazsiidhu3587 Жыл бұрын
ਕੋਈ ਸਮਾਂ ਸੀ ਜਦ ਕਿ ਕਿਸੇ ਦੇ ਵਿਚਾਰ ਨੂੰ , ਤਰਕ ਜਾਂ ਦਲੀਲ ਨਾਲ ਜਵਾਬ ਦਿੱਤਾ ਜਾਂਦਾ ਸੀ। ਆਸਤਿਕ ਨੂੰ ਨਾਸਤਿਕ ਅਤੇ ਨਾਸਤਿਕ ਨੂੰ ਆਸਤਿਕ ਜਰ ਨਹੀਂ ਰਿਹਾ ,1 ਜਾਂ 2 ਵਾਕ ਤੋਂ ਬਾਅਦ,ਗਾਲਾਂ ਕੱਢਣ ਤੇ ਉੱਤਰ ਆਉਂਦੇ ਹਨ। ਦਲੀਲਾਂ ਵੀ ਬਿਨਾਂ ਸਬੂਤਾਂ ਦੇ ਦੇਣ ਦੀ ਆਦਤ ਪੰਜਾਬੀਆਂ ਬਲਕਿ ਭਾਰਤੀਆਂ ਨੂੰ ਜਿਆਦਾ ਹੈ, ਜੋ ਗ਼ਲਤ ਰੁਝਾਨ ਹੈ।ਸਾਨੂੰ ਸਭ ਤੋਂ ਮਾੜੀ ਆਦਤ ਪੈ ਗਈ ਹੈ ਕਿ ਅਸੀਂ ਹਰੇਕ ਨੂੰ ,ਹਰੇਕ ਵਿਸ਼ੇ ਬਾਰੇ,ਧੱਕੇ ਨਾਲ ਰਾਇ ਥੋਪਦੇ ਹਾਂ। ਸਾਡੇ ਚੋਂ 99% ਕਿਤਾਬਾਂ ਨਹੀਂ ਪੜ੍ਹਦੇ,ਨਾ ਲਾਇਬ੍ਰੇਰੀ ਵਿੱਚ ਜਾਣਾ ਬਲਕਿ ਧਾਰਮਿਕ ਲੋਕ ਵੀ ਧਰਮ ਬਾਰੇ ਪੜਦੇ ਨਹੀਂ, ਸਿਰਫ਼ ਸੁਣੀਆਂ ਸੁਣਾਈਆਂ ਗੱਲਾਂ, ਬਿਨਾਂ ਕਿਸੇ ਠੋਸ ਸਬੂਤ ਦੇ ਅਪਣਾਈ ਜਾਂਦੇ ਹਨ।ਸਾਨੂੰ ਕੇਰਲ ਅਤੇ ਬੰਗਾਲ ਤੋਂ ਪੜਨ ਦੀ ਗੁੜ੍ਹਤੀ ਲੈਣੀ ਚਾਹੀਦੀ ਹੈ।ਅਸੱਭਿਅਕ ਲੋਕਾਂ ਦੇ ਕਮੇਂਟ,ਪੰਜਾਬੀਅਤ ਨੂੰ ਤਬਾਹ ਕਰ ਦੇਣਗੇ। ਗੁਣੀ ਗਿਆਨੀ ਲੋਕ ਸੋਸ਼ਲ ਮੀਡੀਆ ਤੋਂ ਪਾਸਾ ਵੱਟ ਗਏ ਹਨ।ਚਲੋ ਸਮਝ ਆਪੋ ਆਪਣੀ ਜੀ। ਰਾਜ ਮਾਸਟਰ, ਦੌਧਰ।।
@sukhpreet6026
@sukhpreet6026 Жыл бұрын
Shi keha bhaji
@tarsemsagar6853
@tarsemsagar6853 2 жыл бұрын
Yes healthy debate is missing in society
@jaswantgill8350
@jaswantgill8350 3 жыл бұрын
Very nice very intelligent
@jassgrewal007
@jassgrewal007 3 жыл бұрын
Need More information
@Sing-ek2ed
@Sing-ek2ed 3 жыл бұрын
Ajmer Singh is a big ideal for sikh youth
@bhupindersingh-uj6fv
@bhupindersingh-uj6fv 2 жыл бұрын
Good discussion
@davidlynn5594
@davidlynn5594 3 жыл бұрын
All My Respect For Sardar Sahib Ajmer Singh Ji .
@pannu174
@pannu174 3 жыл бұрын
ਅਜਮੇਰ ਸਿੰਘ ਜੀ ਤੁਹਾਨੂੰ ਕਈ ਵਾਰ ਪ੍ਰਭਸ਼ਰਨਬੀਰ ਸਿੰਘ ਹੁਣਾਂ ਖਾਲਿਸਤਾਨ ਤੇ ਡਿਬੇਟ ਕਰਨ ਵਾਸਤੇ ਕਿਹਾ ਪਰ ਕੋਈ ਜਵਾਬ ਨਹੀਂ ਦਿੱਤਾ !
@AP-yi2vq
@AP-yi2vq 3 жыл бұрын
Prabhsharandeep huna
@AP-yi2vq
@AP-yi2vq 3 жыл бұрын
Ehna nhi krni g
@sukhdeepkhehra6548
@sukhdeepkhehra6548 2 жыл бұрын
ਬਾਬਾ ਜੀ ਮੈਂ ਬਹੁਤ ਟਾਇਮ ਤੋਂ ਜਾਣਦਾ ਮੈ ਫੌਜੀ ਆਂ ਪਰ ਖਾੜਕੂ ਪਰਿਵਾਰ ਨਾਲ ਸੰਬੰਧਿਤ ਆਂ। ਸਾਡੀ ਕੌਮ ਦੀ ਤਰਾਸਦੀ ਐ ਏਹਨਾਂ ਅੱਗੇ ਸੱਚੇ ਹੋਣ ਲਈ ਮਰਨਾ ਪੈਂਦਾ। ਜਿਉਂਦੇ ਜੀਅ ਅਸੀਂ ਪਛਾਨਣ ਚ ਭੁੱਲ ਕਰਦੇ ਆਂ ਤੇ ਮਰਿਆ ਨੂੰ ਰੋਨੇ ਆਂ। ਸਾਡੇ ਲਈ ਜੋ ਸਹੀ ਬੰਦਾ ਹੁੰਦਾ ਓਹਨੂੰ ਅਸੀਂ ਪਛਾਨਣ ਚ ਦੇਰੀ ਕਰਦੇ ਆਂ ਪਰ ਦਿੱਲੀ ਪਛਾਣ ਜਾਂਦੀ ਐ ਤੇ ਖਤਮ ਕਰ ਦੇਂਦੀ ਐ ਓਹ ਚਾਹੇ ਸੰਤ ਜੀ ਸੀ ਜਾਂ ਦੀਪ ਸਿੱਧੂ
@hamdeepsingh8991
@hamdeepsingh8991 3 жыл бұрын
ਰੱਬ ਮੇਹਰ ਕਰੇ ਸਿੱਖਾਂ ਤੇ.. ਧੰਨਵਾਦ ਬਾਪੂ ਜੀ
@RajKumar-wc2oz
@RajKumar-wc2oz 9 күн бұрын
Baba ji Brilliant mind aa tuhada....
@gurpreeetsinghkullar799
@gurpreeetsinghkullar799 Жыл бұрын
ਅਜਮੇਰ ਸਿੰਘ ਜੀ ਤੁਸੀਂ ਇੱਕ ਸਟਰ ਲੱਭਦੇ ਸੀ ਉਗਰਾਹਾ ਤੇਰੇ ਅੰਦਰ ਦੀ ਬਾਤ ਬੁਝ ਗਿਆ ਸੀ ਪਹਿਲਾ ਹੀ ਤੇਰੇ ਵਰਤਾਰਿਆ ਦਾ ਹਿਸਾਬ ਕਿਤਾਬ ਲਾਲਿਆ ਸੀ ਕੀ ਇਹ ਬੰਦਾ ਮੇਰਾ ਮੀਡੀਡਿਟਰ ਬਣਨਾ ਚਾਹੁਦਾ ਸੀ ਓਹਨੇ ਤੈਨੂੰ ਮੂੰਹ ਨਹੀਂ ਲਾਇਆ .
@selfbelieve3485
@selfbelieve3485 3 жыл бұрын
Bot vadia wichaar sanjhe kite bot kush sikhan nu milya 🙏🙏🙏
@sukhjitmalhi4377
@sukhjitmalhi4377 3 жыл бұрын
Sardar ajmer singh ji Assi tuhadi bahut respect karde aa Tuhade vichaar bahut vadiya
@rajwindersingh-cs6mk
@rajwindersingh-cs6mk 3 жыл бұрын
ਬਾਪੂ ਜੀ ਨਾਲ ਦਿਲੋਂ ਪਿਆਰ ਆ
@inderpreetsingh8266
@inderpreetsingh8266 3 жыл бұрын
bai ji ik interview hor chaidi a
@karanjitsinghdhillon257
@karanjitsinghdhillon257 3 жыл бұрын
Waheguru ji lami Umar bakhshan
@armansinghsidhu9739
@armansinghsidhu9739 3 жыл бұрын
We need more brains like Ajmer singh to repair the mechanism of punjab
@rahulbangar786
@rahulbangar786 3 жыл бұрын
I am a Hindu and follow RSS Ideology but I have seen some videos of this scholar. He talk in very depth, majority of Sikhs don't understand such high level scholars. They are just jatt budhi
@harshdeepsingh8211
@harshdeepsingh8211 3 жыл бұрын
Sahi keha 🤣🤣 dude
@manroopsingh5822
@manroopsingh5822 2 жыл бұрын
about on @19:50 he's just talking about them
@pawangarg1980
@pawangarg1980 2 жыл бұрын
You are absolutely right.
@bilal-is2ez
@bilal-is2ez 2 жыл бұрын
06-70 saal udeek kro. Islaam da bol-bala hona.
@sawalsethi3667
@sawalsethi3667 2 жыл бұрын
@@bilal-is2ez tere bhuleka jaldi door hona
@vijaypalsingh4083
@vijaypalsingh4083 3 жыл бұрын
Carry on your conscious is very very big
@rajbirsingh-dj3tl
@rajbirsingh-dj3tl 3 жыл бұрын
This guy is superstar for our times
@Nagra007
@Nagra007 3 жыл бұрын
Purana comrade a
@joban784
@joban784 3 жыл бұрын
Good work
@jagsirgill1285
@jagsirgill1285 3 жыл бұрын
Ajmer Singh 👍👍👍
@jogersyuuu9955
@jogersyuuu9955 3 жыл бұрын
Deep Sidhu ik independent Mind,, Of Course yes Mr. Ajmer Singh ji ❤❣❤
@RajanSingh-vo4vi
@RajanSingh-vo4vi 3 жыл бұрын
How
@jogersyuuu9955
@jogersyuuu9955 3 жыл бұрын
@@RajanSingh-vo4vi Bcoz he Don't care about d Politicians,, Actors,, Singers,, So Called aagus & D Haterz 👎👎
@RajanSingh-vo4vi
@RajanSingh-vo4vi 3 жыл бұрын
Haahaa Aacha g,GUD luck fOr your FUTURE.
@jogersyuuu9955
@jogersyuuu9955 3 жыл бұрын
@@RajanSingh-vo4vi Digestive System tera changa ni aa Lagda,, kyuki tere Motion loose hoge gal sunke hahaha Take it easy my Frnd 👍👍🤙
@RajanSingh-vo4vi
@RajanSingh-vo4vi 3 жыл бұрын
Hahaa Aachha
@GurpreetSingh-vk5vv
@GurpreetSingh-vk5vv 2 жыл бұрын
Waheguru ĝgg
@ardamansingh6812
@ardamansingh6812 3 жыл бұрын
🙏🙏🙏
@amleeksingh9853
@amleeksingh9853 3 жыл бұрын
Respect Sardar Ajmer Singh ji 🙏
@jassygill4074
@jassygill4074 3 жыл бұрын
ਬਹੁਤ ਡੂੰਘੇ ਵਿਚਾਰਾਂ ਵਾਲੀ ਸ਼ਖ਼ਸੀਅਤ ਸਰਦਾਰ ਅਜਮੇਰ singh ji 🙏🙏🙏🙏
@jassgrewal007
@jassgrewal007 3 жыл бұрын
Good 👍🏻
@rajbirsingh-dj3tl
@rajbirsingh-dj3tl 3 жыл бұрын
Left is not equal to this genius
@Bhangujatt3191
@Bhangujatt3191 7 ай бұрын
ਆਂਦੋਲਨ ਦੀਪ ਸਿੱਧੂ ਦੀ ਸਟੇਜ ਤੋ ਵਧੀਆ ਫੁਲੀਆ ਸੀ। ਦੀਪ ਸਿੱਧੂ ਦੀ ਸਟੇਜ ਤੇ ਹਰੇਕ ਬੰਦਾ ਬੋਲ ਸਕਦਾ ਸੀ । ਦੀਪ ਸਿੱਧੂ ਦੀ ਸਟੇਜ ਦੀ ਅਵਾਜ਼ ਪੁਰੀ ਦੁਨੀਆ ਵਿੱਚ ਜਾਂਦੀ ਸੀ।
@kulwinder3600
@kulwinder3600 6 ай бұрын
He is LEGEND ❤
@ManjitKaur-wr5zz
@ManjitKaur-wr5zz 2 жыл бұрын
Bhai sahib deep sidhu bare likho
@amleeksingh9853
@amleeksingh9853 3 жыл бұрын
37:12 nimrta
@vickygrewal1112
@vickygrewal1112 3 жыл бұрын
❤️💯✅
@VishalSharma-id8cz
@VishalSharma-id8cz 2 жыл бұрын
Sir Ajmer Singh ji,From the core of my heart I respect you though I have some differences.But I have one question why our society has forgotten that social acceptance?
@Humanity0101
@Humanity0101 2 жыл бұрын
Ajmer Singh great Sikh historian limit only by his comrade beliefs. Waheguru ji kaum nu sahara den 🙏🏼
@JaswantSingh-rh6km
@JaswantSingh-rh6km 3 жыл бұрын
Legend of Punjab. S Ajmer Singh ji
@jaspreetsahota2724
@jaspreetsahota2724 2 жыл бұрын
True sikh
@worldinternationalindian4434
@worldinternationalindian4434 2 жыл бұрын
ਸੱਚ ਲਿਖਣਾ ਬੰਦ ਨਾ ਕਰੋ । ਗੁਰੂ ਨਾਨਕ ਦੇਵ ਜੀ ਨੇ ਕਿੰਨੇ ਸਮੇਂ ਪਹਿਲਾਂ ਗੁਰਬਾਣੀ ਰਚੀ ਉਸ ਸਮੇਂ ਕਿੰਨਾ ਵਿਰੋਧ ਸੀ ਅੱਜ ਦੁਨੀਆਂ ਮੰਨ ਰਹੀ ਏ ।
@SimranDeep-h2s
@SimranDeep-h2s Жыл бұрын
Asi bapu ji tho kafi kuj suneya te sikheya 🙏🙏🙏🙏🙏
@Benipal4174
@Benipal4174 3 жыл бұрын
Satkaar ajmer singh layi... bahut gyan da bhandaar
@vijaypalsingh4083
@vijaypalsingh4083 3 жыл бұрын
Yadvider Ji punjab is in big trouble with out education it will difficult to think the situation of punjab youth in coming time
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
Air Sigma Girl #sigma
0:32
Jin and Hattie
Рет қаралды 45 МЛН
Every team from the Bracket Buster! Who ya got? 😏
0:53
FailArmy Shorts
Рет қаралды 13 МЛН
ਸਿੱਖ ਭਾਰਤ ਦਾ ਹਿੱਸਾ ਕਿਉਂ ਨਹੀਂ ਹਨ   Bhai Ajmer Singh #SardarAjmerSingh
1:06:32
Sarkar A Khalsa (ਸਰਕਾਰ ਏ ਖਾਲਸਾ)
Рет қаралды 29 М.
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН