ਕਨੇਡਾ ਜਾਣ ਦੀ ਲੋੜ ਨਹੀਂ ਇੱਥੋਂ ਕਮਾਈ ਕਰੋ Farming in Africa | Punjabi Travel Couple | Ripan Khushi

  Рет қаралды 644,943

Punjabi Travel Couple

Punjabi Travel Couple

Күн бұрын

Пікірлер: 827
@ManjeetSingh-bi4yj
@ManjeetSingh-bi4yj Жыл бұрын
ਰਿਪਨ ਵੀਰ ਜੀ ਜੇ ਕਿਤੇ ਪੰਜਾਬੀਆਂ ਦੇ ਖਾਨੇ ਚ ਗੱਲ ਪੈ ਜਾਏ। ਕਨੇਡਾ ,ਆਸਟਰੇਲੀਆ ,ਅਮਰੀਕਾ ਜਾਣ ਦਾ ਭੂਤ ਸਵਾਰ ਹੋਇਆ ੲੈ। ਜੇ ਕਿਤੇ ਪੰਜਾਬੀਆਂ ਦਾ ਇਧਰ ਨੂੰ ਰੁਖ ਹੋ ਜਾਵੇ ।ਕੋਹਲੂ ਦੇ ਬੈਲ ਵਾਲੇ ਕੰਮ ਤੋੰ ਖਹਿੜਾ ਛੁੱਟ ਜਾਵੇਗਾ।ਜਿੰਦਗੀ ਸੌਖੀ ਹੋ ਜਾਏਗੀ। ਤੁਹਾਡਾ ਬੁਹਤ ਬੁਹਤ ਧੰਨਵਾਦ। ਬੁਹਤ ਵਧੀਆ ਜਾਣਕਾਰੀ ਦਿੱਤੀ।
@Harishgarg-s7r
@Harishgarg-s7r 10 ай бұрын
Am agree instead of spending money on donky if they invest here
@nirmalsidhu7514
@nirmalsidhu7514 Жыл бұрын
ਜਮੀਨ ਦੇ ਰੇਟ ਸੁਣ ਕਿ ਬਹੁਤਿਆ ਦਾ ਦਿਲ ਕਰੋ ਉਥੇ ਜਾ ਕਿ ਖੇਤੀ ਕਰੀਏ,ਪਰ ਮਿਹਨਤ ਤੇ ਸਬਰ ਵੀ ਬਹੁਤ ਚਾਹੀਦਾ! ਨੌਜਵਾਨਾਂ ਲਈ ਬਹੁਤ ਵਧੀਆ ਥੋਡੇ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ, ਕਈ ਅਰਬ ਦੇਸ਼ਾਂ ਨਾਲੋ ਤਾਂ ਬਹੁਤ ਵਧੀਆ ਹੋਵੇਗਾ!!
@bindersingh5632
@bindersingh5632 Жыл бұрын
Mehnat ta sab jga karni pavege
@charanjitrandhawa4695
@charanjitrandhawa4695 Жыл бұрын
Whether outsider can purchase land in Keniya.
@taran.dhudike7
@taran.dhudike7 Жыл бұрын
ਉਦੋਂ ਮਾਣ ਮਹਿਸੂਸ ਹੁੰਦਾ ਜਦੋਂ ਆਪਣੇ ਅੱਖੀਂ ਦੇਖਦੇ ਹਾਂ ਕਿ ਸੱਤ ਸਮੁੰਦਰੋਂ ਪਾਰ ਕਿਵੇਂ ਪੰਜਾਬੀਆਂ ਨੇ ਮੱਲਾਂ ਮਾਰੀਆਂ,,,ਵਾਹ ਕੀ ਕਹਿਣੇ,,,,❤️❤️🙏🏻❤️❤️ ਅਜਕਲ ਸਾਡੇ ਪੰਜਾਬੀਆਂ ਨੇ ਵਰਲਡ ਬੈਂਕ ਦੀ ਜ਼ਿੰਮੇਵਾਰੀ ਆਪਣੇ ਸਿਰ ਲਈ ਹੋਈ ਆ,, ਸਦਕੇ ਜਾਈਏ ਹਜ਼ਾਰ ਹਜ਼ਾਰ ਕਿੱਲਾ ਖੇਤੀ ਕਰਨ ਵਾਲਿਆਂ ਤੇ🙏🏻🙏🏻,, ਧੰਨਵਾਦ ਪੰਜਾਬੀਓ 🙏🏻 ਬਹੁਤ 🙏🏻 ਧੰਨਵਾਦ 🙏🏻 ਸ਼ੁਕਰੀਆ ਜੀ 🙏🏻♥️♥️🙏🏻🙏🏻
@harmanbaidwan6303
@harmanbaidwan6303 Жыл бұрын
Sahi kha veer
@Nupa-bb1xs
@Nupa-bb1xs 10 ай бұрын
Jinna te tenu maan mehsoos hunda oh ta kheti karde ne , te hindu veera de ithe poore africa vich business faile hoe ne , ajj bjaj motorcycle africa vich dominate karde ne
@KanwarnaunihalSingh-kf7jg
@KanwarnaunihalSingh-kf7jg Жыл бұрын
ਕੀਨੀਆ ਜਾਓ ਤੇ ਪੰਜਾਬੀਓ ਆਪਣਾ ਵਿਰਸਾ ਵਧਾਓ,ਵਧੀਆ ਜਾਣਕਾਰੀ ਮਿਲੀ, ਹੁਣ ਪੰਜਾਬ ਚ ਰਹਿਣ ਦੀ ਕੋਈ ਲੋੜ ਨਹੀਂ, ਜਿਵੇਂ ਯੂਪੀ ਨੂੰ ਆਬਾਦ ਕੀਤਾ ਹੁਣ ਤਨਜ਼ਾਨੀਆ, ਕੀਨੀਆ, ਯੁਗਾਂਡਾ ਵਰਗੇ ਦੇਸ਼ਾਂ ਨੂੰ ਆਬਾਦ ਕਰਨ ਦੀ ਵਾਰੀ
@pariinformation487
@pariinformation487 Жыл бұрын
ਬਿਲਕੁੱਲ ਸਹੀ ਕਿਹਾ ਬਾਈ ਜੀ
@ranakaler7604
@ranakaler7604 Жыл бұрын
ਵਾਹਿਗੁਰੂ ਪੰਜਾਬੀ ਵੀਰਾਂ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਪੰਜਾਬੀਆਂ ਦੀ ਬੱਲੇ ਬੱਲੇ ਹੈ,
@AjitSingh-gq6cb
@AjitSingh-gq6cb Жыл бұрын
ਜਿਉਂਦੇ ਵਸਦੇ ਰਹੋ ਅਫ਼ਰੀਕਾ ਦੇ ਪੰਜਾਬੀਓ ਵਾਹਿਗੁਰੂ ਜੀ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ❤🙏👍
@lakhbirsidhu5271
@lakhbirsidhu5271 Жыл бұрын
Ripan veer ji ph nombar dao 👋👋👋👋👋👋👋apna ta kania vall punjabi veer ji the. Asi Indian punjab distak amartsar shab.
@jagpal2620
@jagpal2620 Жыл бұрын
ਪੰਜਾਬੀਓ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਅਫਰੀਕਾ ਵਿਚ
@LalSingh-ie9sf
@LalSingh-ie9sf Жыл бұрын
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਸ਼ਾਬਾਸ਼
@kashmirkaur6827
@kashmirkaur6827 Жыл бұрын
ਸਾ਼ਬਾਸ਼ ਪੰਜਾਬੀ ਸੇ਼ਰੋ ਦਿੱਲ ਖੁਸ਼ ਹੋ ਗਿਆ ਆਪ ਜੀ ਦਾ ਕਾਰੋਬਾਰ ਦੇਖ ਖੁਸ਼ੀ ਹੋਈ ਵਾਹਿਗੁਰੂ ਜੀ ਮੇਹਰ ਕਰੇ ਆਪ ਜੀ ਤੇ 🙏🏻🙏🏻🙏🏻👏👏👏👌
@jagdishsinghmehrok9027
@jagdishsinghmehrok9027 Жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਵੀਰ ਜੀ । ਤੁਹਾਡੀ ਮਿਹਨਤ ਸਦਕਾ ਸਾਡੇ ਪੰਜਾਬੀ ਵੀਰਾਂ ਨੂੰ ਰੋਜ਼ਗਾਰ ਦਾ ਨਵਾਂ ਰਾਹ ਮਿਲੇਗਾ । Waheguru bless you.
@gamdoorbrar3417
@gamdoorbrar3417 Жыл бұрын
ਵਿਦੇਸ਼ ਵਿੱਚ ਪੰਜਾਬੀ ਭਾਈਚਾਰੇ ਦੀ ਤਰੱਕੀ ਅਤੇ ਪਿਆਰ ਵੇਖਕੇ ਮਨ ਬਹੁਤ ਖੁਸ਼ ਹੋਇਆ
@bsbeantsharma
@bsbeantsharma Жыл бұрын
ਇਸ ਤਰ੍ਹਾਂ ਲੱਗ ਰਿਹਾ ਜਿਵੇਂ ਤੁਸੀਂ ਪੰਜਾਬ ਵਿੱਚ ਹੀ ਘੁੰਮ ਰਹੇ ਹੋਂ, ਪੰਜਾਬੀਆਂ ਦਾ ਮਿਲਾਪੜਾ ਸੁਭਾਅ, ਆਓਭਗਤ ਸਿਰੇ ਦੀ, ਸਾਰੇ ਪੰਜਾਬੀ ਵੀਰਾਂ ਅਤੇ ਭੈਣਾਂ ਦਾ ਧੰਨਵਾਦ ਹੈ ਜਿੰਨਾ ਨੇ ਤੁਹਾਨੂੰ ਮਾਣ ਸਤਿਕਾਰ ਦਿੱਤਾ। ਇੰਨਾ ਨੂੰ ਮਿਲਕੇ ਬਹੁਤ ਚੰਗਾ ਲੱਗਿਆ। ਜਿਓਦੇ ਵਸਦੇ ਰਹੋਂ,,ਹੋਰ ਵੀ ਤਰੱਕੀਆਂ ਕਰੋਂ ਜੀ 🎉🎉🎉🎉🎉🎉🎉🎉🎉🎉🎉🎉🎉🎉
@LalSingh-ie9sf
@LalSingh-ie9sf Жыл бұрын
ਸ਼ਾਬਾਸ਼ ਸਾਡਾ ਪੰਜਾਬੀ ਲਾਣਾ ਵਾਹਿਗੁਰੂ ਜੀ ਸਾਡੇ ਪੰਜਾਬੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰਖਣਾ ਜੀ 🎉🎉🎉😊😊😊😊😊
@kewalkanjlasongsofficial7813
@kewalkanjlasongsofficial7813 Жыл бұрын
ਜੇ ਇਹੀ ਫਾਰਮ ਬਿਹਾਰੀਆਂ ਦਾ ਹੁੰਦਾ,,ਅਸੀ ਕਹਿਣਾ ਸੀ ਭਈਆਂ ਨੇ ਗੰਦ ਪਾਇਆ
@jagjitsingh816
@jagjitsingh816 Жыл бұрын
ਸਭ ਤੋਂ ਵੱਧ ਖੁਸ਼ੀ ਓਦੋਂ ਹੁੰਦੀ ਹੈ ਜਦੋਂ ਚਾਰ ਭੈਣ ਭਰਾ ਇੱਕਠੇ ਹੋਣ ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਡੀ ਮਿਹਨਤ ਨੂੰ ਭਾਗ ਲਗਾਏ ❤❤❤
@singhjaswinder3420
@singhjaswinder3420 Жыл бұрын
😊😊😊
@pindawale4329
@pindawale4329 Жыл бұрын
ਵਲੋਗ ਵੇਖ ਕੇ ਕੌਣ ਕੌਣ ਕਿਨਿਯਾ ਜਾਣ ਨੂੰ ਤਿਆਰ ਹੈ l 10 ਜੰਨੇ ਰੱਲੀਏ ਆਪਾਂ ਵੀ ਲਯੀਏ ਜਾਕੇ ਠੇਕੇ ਤੇ ਜਮੀਨ
@SinghGill7878
@SinghGill7878 Жыл бұрын
ਕੈਨੇਯਾ ਜਾਂ ਕੀਨੀਆਂ ਲਈਏ ਜਾਂ ਲਯੀਏ ਪਹਿਲਾਂ ਵੀਰੇ ਪੰਜਾਬੀ ਲਿਖਣੀ ਸਿੱਖੀਏ ਫਿਰ ਚੱਲਾਂਗੇ ਕੀਨੀਆਂ 😂😂😂
@BantiSingh-yo7ei
@BantiSingh-yo7ei Жыл бұрын
​@@SinghGill7878😂😂
@brindersahota6141
@brindersahota6141 Жыл бұрын
​@@SinghGill7878ਯਾਰ ਹੁਣ ਤਾਂ ਕੰਮ ਬਹੁਤ ਖ਼ਰਾਬ ਹੋ ਗਿਆ। ਬੋਲਦੇ ਵੀ ਹਿੰਦੀ ਤੇ ਅੰਗਰੇਜ਼ੀ ਰਲ਼ ਗੱਡ ਕਰੀ ਜਾਂਦੇ ਆ ਤੇ ਪੰਜਾਬੀ ਲਿਖਣੀ ਤਾਂ ਭੁੱਲ ਹੀ ਚੁੱਕੇ ਆ। ਕੀ ਕਿ ਅਤੇ ਕੇ ਦੇ ਫ਼ਰਕ ਦਾ ਵੀ ਇਹਨਾਂ ਨੂੰ ਪਤਾ ਨਹੀਂ ਲੱਗਦਾ
@pindawale4329
@pindawale4329 Жыл бұрын
@@SinghGill7878 ਮੋਬਾਈਲ ਚ ਟਾਈਪਿੰਗ ਹੀ ਇਸ ਤਰਾਂ ਹੁੰਦੀ ਇਸ ਵਿਚ ਮੇਰੀ ki ਗ਼ਲਤੀ ਇੰਗਲਿਸ਼ ਟਾਈਪ ਕਰੇ ਤੋ ਪੰਜਾਬੀ ਬਣਦੀ
@pindawale4329
@pindawale4329 Жыл бұрын
@@brindersahota6141 ਅਸੀਂ ਰਾਜਸਥਾਨ ਵਾਲੇ ਹਾਂ ਭਰਾਵਾ ਸਾਡੇ ਤਾਂ ਸਕੂਲਾਂ ਚ ਵੀ ਪੰਜਾਬੀ ਬੋਲਦੇ ਆਂ
@dhaliwalgurgit0174
@dhaliwalgurgit0174 Жыл бұрын
ਪੰਜਾਬੀ ਭਰਾ ਸੱਚ ਦੇ ਮੁਰੀਦ ਨੇ ਰੱਬ ਇਨਾ ਦੀ ਉਮਰ ਲੰਬੀ ਕਰੇ
@AnjuSharma-it1nu
@AnjuSharma-it1nu Жыл бұрын
Bhagwaan ji saarey punjabi families ko din doguni raat chouguni tarakki dey sabko bhut saara pyaar or aashirwaad 💐🌹💐🏵️💐🏵️💐🌹
@harbhajansingh8872
@harbhajansingh8872 Жыл бұрын
ਬਹੁਤ ਸੋਹਣਾ ਕਾਰੋਬਾਰ ਪੰਜਾਬੀਆਂ ਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@KingHunter3597
@KingHunter3597 Жыл бұрын
ਇੱਕ ਕਿੱਲੇ ਵਿੱਚੋਂ ਕਣਕ ਦੀ ਫ਼ਸਲ ਹੁੰਦੀ 35-ਹਜ਼ਾਰ ਦੀ ਅਤੇ ਕਿੱਲੇ ਦਾ ਠੇਕਾ 2400, ਸਾਰੇ ਸਾਲ ਵਿੱਚ ਇੱਕੋ ਫ਼ਸਲ ਹੁੰਦੀ ਆ, ਪਾਣੀ ਦਾ ਕੋਈ ਪ੍ਰਬੰਧ ਨਹੀਂ ਨਾ ਨਹਿਰੀ ਆ ਅਤੇ ਨਾ ਹੀ ਟਿਊਵੈਲ ਲਗਦਾ
@HarinderSingh-zb1gn
@HarinderSingh-zb1gn Жыл бұрын
ਪੰਜਾਬੀਆਂ ਦੀ ਸ਼ਾਨ ਵਖਰੀ ਵਧੀਆ ਕਾਰੋਬਾਰ ਨੇ ਵਾਹਿਗੁਰੂ ਜੀ ਮਿਹਰ ਹੈ ਸਦਾ ਖੁਸ਼ ਰਹੋ ਜੀ🙏
@sarwansingh6636
@sarwansingh6636 Жыл бұрын
Very good job brother god bless you proud of you ❤❤❤❤❤❤
@JatinderKumar-gp9ps
@JatinderKumar-gp9ps Жыл бұрын
Africa da visa da kya kharch aunda e
@bharatsidhu1879
@bharatsidhu1879 Жыл бұрын
ਬਹੁਤ ਸੋਹਣਾ ਕਾਰੋਬਾਰ ਲੱਗਿਆ ਪੰਜਾਬੀਆਂ ਦਾ ਪਰਮਾਤਮਾ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
@kulwantkaur1692
@kulwantkaur1692 Жыл бұрын
ਬਹੁਤ ਵਧੀਆ ਲੱਗ ਰਿਹਾ ਕਿਸਾਨ ਕੀਤੇ ਵੀ ਪਹੁੰਚ ਜਾਏ ਸੈੱਟ ਹੋ ਹੀ ਜਾਂਦਾ ਹੈ ਇਹ ਹਿੰਮਤ ਕਿਸਾਨ ਹੀ ਕਰ ਸਕਦਾ ਹੈ ਕਿੰਨੀ ਸੋਹਣੀ ਮੱਕੀ ਖੜ੍ਹੀ। ਆ ਕਿ ਕਣਕ ਵੀ ਕਮਾਲ ਦੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ
@bhupinderjitsingh6987
@bhupinderjitsingh6987 Жыл бұрын
ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰਨ
@sukhikharoud9224
@sukhikharoud9224 Жыл бұрын
ਬਾਈ ਜੀ ਦੁਨੀਆਂ ਚੰਦ ਤੇ ਜਾਣ ਨੂੰ ਕਹਿੰਦੀ ਆ, ਮੈਨੂੰ ਲਗਦਾ ਜਦੋਂ ਕੋਈ ਚੰਦ ਉੱਤੇ ਜਾਊਗਾ ਤਾਂ ਉੱਥੇ ਵੀ ਪੰਜਾਬੀ ਪਹਿਲਾਂ ਬੈਠੇ ਹੋਣਗੇ 😂
@gurindermann1926
@gurindermann1926 Жыл бұрын
Dil khush keeta e 22 comment kar k
@sukhikharoud9224
@sukhikharoud9224 Жыл бұрын
@@gurindermann1926 ਬਾਈ ਜੀ ਸਤਿ ਸ੍ਰੀ ਅਕਾਲ
@gurindermann1926
@gurindermann1926 Жыл бұрын
@@sukhikharoud9224 ਜਿਉਂਦਾ ਵੱਸਦਾ ਰਹਿ ਸ਼ੇਰਾ Love u ho gya tere naal ਬੱਚਿਆ
@HarjinderSingh-jq5ys
@HarjinderSingh-jq5ys Жыл бұрын
ਸਹੀ ਗਲ ਆ ਬਾਈ
@Eknoor_singh_dhanoa
@Eknoor_singh_dhanoa Жыл бұрын
😂😂
@pushpinderkaurtv
@pushpinderkaurtv Жыл бұрын
Sadde sare punjabian nu din 2guni te raat4guni trakki baxe charhdi kala ch rakhe, sadaa khushian mano, Ripan khushi da bht bht dhanwaad jehna ne sanu ghar baithian nu ena ghumya ❤👌👍
@unit-ms6sr
@unit-ms6sr Жыл бұрын
ਬਹੁਤ ਖੁਸ਼ੀ ਹੋਈ ਗੱਲਬਾਤ ਸੁਣ ਕੇ ਦੇਖ ਕੇ ਗੁਰਸਿੱਖ ਵੀਰਾ ਨੂੰ ਭੈਣਾ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਣ
@bhagwandas62
@bhagwandas62 Жыл бұрын
ਜੀਓ ਸਿੰਘ ਸਾਬ੍ਹ ਜੀਓ,ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ।
@AvtarSingh-pw7fv
@AvtarSingh-pw7fv Жыл бұрын
ਜਿਸ ਵੀ ਧਰਤੀ ਤੇ ਪੰਜਾਬੀ ਪੈਰ ਧਰਦੇ ਹਨ ਉਸ ਧਰਤੀ ਨੂੰ ਕੁਦਰਤੀ ਹੀ ਰੰਗ ਭਾਗ ਲੱਗ ਜਾਂਦੇ ਹਨ
@karmjitsinghgill3323
@karmjitsinghgill3323 Жыл бұрын
ਜਿਉਂਦੇ ਰਹੋ ਗੁਰੂਆਂ ਨੂੰ ਯਾਦ ਰੱਖਿਓ
@balwindersinghdhindsa3306
@balwindersinghdhindsa3306 Жыл бұрын
ਕੋਈ ਕੁੱਝ ਕਹੀ ਜਾਵੇ ਪਰ ਵਾਹਿਗੁਰੂ ਜੀ ਦੀ ਸਿੱਖਾਂ ਤੇ ਇੰਨੀ ਕਿਰਪਾ ਹੈ ਪੂਰੇ ਬਲਡ ਵਿੱਚ ਧੂਮਾ ਪਾਈਆਂ ਹੋਈਆਂ ਨੇ ਵਾਹਿਗੁਰੂ ਜੀ ਇਸ ਤਰਾਂ ਹੀ ਚੜਦੀ ਕਲਾ ਵਿੱਚ ਰੱਖਣ
@sahitderang
@sahitderang Жыл бұрын
ਤੁਹਾਡੇ ਜਾਣਕਾਰੀ ਤੋਂ ਪੰਜਾਬੀ ਜ਼ਰੂਰ ਪ੍ਰਭਾਵਿਤ ਹੋਣਗੇ...ਇਧਰ ਰੁਜ਼ਗਾਰ ਮੌਕੇ ਹਨ।
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਤੇ ਆਲ ਫੈਮਲੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ
@TalwinderSandhu-vh7wj
@TalwinderSandhu-vh7wj Жыл бұрын
ਬਹੁਤ ਖੁਸ਼ੀ ਹੁੰਦੀ ਆਪਣੇ ਵੀਰਾਂ ਭੈਣਾਂ ਨੂੰ ਵੇਖ ਕੇ. ਵਾਹਿਗੁਰੂ ਚੜ੍ਹਦੀਕਲਾ ਚ ਰੱਖੇ
@majorsingh9252
@majorsingh9252 Жыл бұрын
ਬੜੀ ਖੁਸ਼ੀ ਹੁੰਦੀ ਹੈ ਜਦੋ ਬਾਹਰਲੇ ਮੁਲਕਾਂ ਵਿੱਚ ਸਾਡੇ ਵੀਰ ਪੰਜਾਬੀ ਦੇਖੀਦੇ ਨੇ ਔਰ ਇਹਨਾਂ ਦੀ ਗੱਲਬਾਤ ਹੱਸਣਾ ਖੂਸ ਰਹਿਣਾ ਤੇ ਕੰਮਕਾਰ ਵੀ ਬੜੇ ਵਧੀਆ ਨੇ ਸੁਭਾਅ ਦਾ ਤਾਂ ਕਹਿਣਾ ਹੀ ਕੀ ਹੈ
@GurmeetSingh-yu2kp
@GurmeetSingh-yu2kp Жыл бұрын
ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਵਿੱਚ ਰੱਖੇ
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਦੀ ਮਿਹਰ ਨਾਲ ਪੰਜਾਬੀਆਂ ਨੇ ਬਹੁਤ ਮਲਾ ਮਾਰੀਆਂ ਹਨ ਜੀ ਵਾਹਿਗੁਰੂ ਜੀ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@sukhikharoud9224
@sukhikharoud9224 Жыл бұрын
ਪੰਜਾਬੀ ਤਾਂ ਹਰ ਇਕ ਜਗਾਹ ਤੇ ਪਹਿਲਾਂ ਹੀ ਬੈਠੇ ਹੁੰਦੇ,,ਬੱਲੇ ਓਏ ਪੰਜਾਬੀਓ
@SurinderSingh-ln3pv
@SurinderSingh-ln3pv 9 ай бұрын
Bai ji postt mil jandi Africa ch dodde vagera
@bikkarsingh194
@bikkarsingh194 Жыл бұрын
ਇਸ ਪਾਸੇ ਕੋਈ ਨੇੜੇ ਨੇੜੇ ਤੇੜੇ ਪੰਜਾਬੀ ਨਹੀਂ ਇੰਡੀਆ ਦੇ ਵਿਚ ਹੀ ਰਾਜਸਥਾਨ ਦੇ ਵਿਚ ਵਾਧੂ ਰਕਬਾ ਹੈ ਏਥੇ ਕਿਹੜਾ ਭੁੱਖੇ ਮਰਦੇ ਹਾਂ ਕਿ ਉਹ ਆਪਣਾ ਮੁਲਕ ਛੱਡ ਕੇ ਜਾਵੇਪੰਜਾਬ ਵਰਗੀ ਮੌਜ ਕਿਤੇ ਵੀ ਨਹੀਂ ਭਾਵੇਂ ਕੈਨੇਡਾ ਵੀ ਕਿਉਂ ਨਾ ਹੋਵੇ
@manmeet-Sachdeva.
@manmeet-Sachdeva. Жыл бұрын
ਇਹ ਕੈਸੀ ਜੋੜੀ ਬਣਾਈ ਹੈ ਮੇਰਿਆ ਰੱਬਾ ਭਾਬੀ ਬੋਲਦੀ ਨਹੀ ਤੇ ਵੀਰ ਕਿਸੇ ਨੂੰ ਗੱਲ ਨੀ ਕਰਨ ਦਿੰਦਾ
@sandeepsinghsingh9302
@sandeepsinghsingh9302 Жыл бұрын
ਵਾਹਿਗੁਰੂ ਮੇਹਰ ਕਰੇ ਪੰਜਾਬੀ ਭਰਾਵਾ ਤੇ
@kamaljit9055
@kamaljit9055 Жыл бұрын
Y RIPEN TUSI 🎉BUS ਠੇਕੇਦਾਰ ਨਾਲ ਗਲ ਕਰੋ ਪਟਵਾਰੀ ਸਾਹਿਬ ਤੌ ਟਾਈਮ ਨਿਵੇਸ਼ ਕੀ ਰੇਟ ਕਿਲੇ ਦਾ ਕਨਗੌ ਤਹਿਸੀਲ ਦਾਰ ਕਦ ਮਿਲ ਸਕਦੇ ਰਜਿਸਟਰੀ ਦੀ ਕਿਨੀ ਫੀਸ, ਇਕ ਜਾਂ ਦੋ ਨੰ ਚ ਹੁੰਦੀ ਵਧ ਤੇ ਵਧ ਕਿਨੀ ਖਰੀਦ ਸਕਦੇ ਅਆ ਦੋਨੋ ਭਰਾ ਲਵਾਂਗੇ ਤੇ ਹਾ ਮਝਾ ਬਕਰੀਅਆ, ਮੁਰਗੇ ਨਾਲ ਕਿਨੀ ਮੁਰਗੀਆਂ ਰਖ ਸਕਦੇ ਤੋ ਬਿਨ ਬਤਖ ਤਿਤਰ ਬਟੋਰ ਚਿੜੀਆਘਰ ਵੀ, ਤੇ ਤੰਦੂਰ ਢਾਬਾ ਸਾਗ ਮਕੀ ਲਸੀ ਮਤਲਬ ਜੇ ਹੋ ਸਕਦਾ ਤਾ ਚਲੀਏ ਵੀਰ
@sarbjeetsingh4415
@sarbjeetsingh4415 Жыл бұрын
ਆਹ ਐਪੀਸੋਡ ਬਹੁਤ ਵੱਧੀਆ ਤੇ ਬਾਈ ਨੇ ਪੂਰੇ ਢੁਕਵੇ ਸਵਾਲ ਪੂਛੇ 👍🙏🙏
@chahal-pbmte
@chahal-pbmte Жыл бұрын
ਕੀਨੀਆ ਜਾਣ ਦਾ ਤਰੀਕਾ ਵੀ ਦੱਸਣਾ ਚਾਹੀਦਾ ਹੈ। ਜਿਹੜਾ ਲੋਕਾਂ ਦੇ ਦਿਲ ਦਿਮਾਗ ਵਿੱਚ ਅਫਰੀਕਾ ਦਾ ਨਕਸ਼ਾ ਬਣਿਆ ਹੋਇਆ ਹੈ ਅਸਲ ਉਸ ਤੋਂ ਬਿਲਕੁਲ ਉਲਟ ਹੈ।
@BaldevSingh-bt7wu
@BaldevSingh-bt7wu Жыл бұрын
ਜਿਉਂਦੇ ਵਸਦੇ ਰਹੋ ਪੰਜਾਬੀਓ ਤੁਹਾਡੀ ਮਿਹਨਤ ਨੂੰ ਸਲਾਮ ਸਾਨੂੰ ਇਹ ਦੱਸਣਾ ਭੁੱਕੀ ਡੋਡੇ ਬਈਜਦਓ ਕੇ ਜਾ ਮਿਲ ਜਾਂਦੇ ਨੇ ਜਾਂ ਨਹੀਂ ਪਤਾ ਕਰ ਕੇ ਦੱਸਿਉ
@balbirsingh236
@balbirsingh236 Жыл бұрын
ਵਾਹਿਗੁਰੂ ਕਿਰਪਾ ਕਰਨ ਸਰਦਾਰ ਸਿਖੀ ਸਰੂਪ ਵਿਚ ਰਿਹਾ ਕਰੋ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ Жыл бұрын
ਵਾਹਿਗੁਰੂ ਜੀ ਤੁਸੀਂ ਬੁਹਤ ਹੀ ਵਾਧੀ ਜਾਣਕਾਰੀ ਦਿੱਤਾ ਧੰਨਵਾਦੀ ਜੀ ਜੇਕਰ ਖੇਤੀ ਕਰਨੀ ਅਸੀ ਪੰਜਾਬ ਤੋ ਕੀਨੀਆ ਆਣਕੇ ਖੇਤੀ ਕਰਨੀ ਹੇ ਕੀ ਅਸੀ ਨੁੰ ਕੀ ਕਰਨ ਚਾਹੁੰਦੇ ਕਿਰਪਾ ਕਰਕੇ ਸਾਰੇ ਜਾਣਕਾਰੀ ਦਿਆ ਜੀ ਜਾ ਠੇਕੇ ਤੇ ਲੈਣ ਹੈ ਖੇਤੀ ਕਰਨੀ ਵਾਸਤੇ ਆਣੇ ਹੇ
@gamezindagidi7185
@gamezindagidi7185 Жыл бұрын
ਚੜ੍ਹਦੀ ਕਲਾ ਵਿਚ ਰੱਖੇ ਮਾਲਕ ਵੀਰੇ
@iqbalsingh5034
@iqbalsingh5034 Жыл бұрын
ਬਹੁਤ-ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਇਹ ਜਾਣਕਾਰੀ ਦਿਓ ਕਿ ਮੌਸਮ, ਅਫਰੀਕਨ ਲੋਕਾਂ ਦਾ ਵਰਤਾਓ, ਕਾਨੂੰਨ ਦਾ ਕੀ ਹਾਲ ਹੈ, ਜੇਕਰ ਕੁਦਰਤ ਤੇ ਖੇਤੀ ਨਿਰਭਰ ਹੈ ਤਾਂ ਫਿਰ ਬੀਮਾ ਕੰਪਨੀ ਖੇਤੀ ਸੈਕਟਰ ਬਾਰੇ ਕੋਈ ਸਹੂਲਤ ਹੈ ਜਾਂ ਨਹੀਂ, ਰੋਡ ਜਾਂ ਇਨਫਰਾਸਟਰਕਚਰ ਦਾ ਕੀ ਹਾਲ ਹੈ। ਸਭ ਤੋਂ ਵੱਧ ਕੀ ਤੁਸੀਂ ਇਥੇ ਆਪਣੀ ਸਿੱਖ ਭਾਈਚਾਰੇ ਦੀ ਦੇਸ ਲੈਵਲ ਤੇ ( ਅਫਰੀਕਾ ਵਿਚਲੇ) ਵੀਰਾਂ ਦੀ ਫੋਨ ਡਾਇਰੈਕਟਰੀ ਤਿਆਰ ਕੀਤੀ ਹੈ ਜਾਂ ਨਹੀਂ ?
@RANJITSINGH-ej2pc
@RANJITSINGH-ej2pc Жыл бұрын
ਅਫ਼ਰੀਕਾ ਦੇ ਬਾਦਸ਼ਾਹ ਪੰਜਾਬੀ ਵੀਰਾਂ ਨੂੰ ਸਤਿਸੀ੍ਅਕਾਲ
@rajveervirk6874
@rajveervirk6874 Жыл бұрын
ਬਹੁਤ ਬਹੁਤ ਵਧੀਆ ਲੱਗਾ ਪੰਜਾਬੀਆ ਦਾ ਕੰਮ ਕਾਰ ਦੇਖ ਕੇ,,,,, ਪਰ ਏਥੇ ਖ਼ੇਤੀ ਕਰਮਾ ਸੈਤੀ ਵਾਲੀ ਕ਼ਹਵਤ ਪੂਰੀ ਤਰ੍ਹਾਂ ਮੇਲ ਖਾਂਦੀ ਹੈ ,,,,, ਬਾਕੀ ਪੰਜਾਬੀਓ ਥੋਨੂੰ ਦੇਖ ਬਹੁਤ ਖੁਸ਼ੀ ਹੋਈ ,,, ਰੱਬ ਸਭ ਨੂੰ ਤਰਕੀ ਬਖਸ਼ੇ
@ranjeetsinghsingh9248
@ranjeetsinghsingh9248 Жыл бұрын
ਤੁਹਾਡੇ ਵਲੋਗ ਦੇਖ ਕੇ ਬਹੁਤ ਲੋਕ ਅਫਰੀਕਾ ਨੂੰ ਜਾਣਗੇ ।।।ਦੇਖ ਲੈਣਾ ❤❤❤
@jantysingh1111
@jantysingh1111 Жыл бұрын
ਮੇਰਾ ਵੀ ਪਲਾਨ ਬਣਦਾ
@salinasteelglassautomation
@salinasteelglassautomation 11 ай бұрын
ਬਣਦਾ ਮੇਰਾ ਵੀ ਹੈ ਪਰ ਜੇ ਫੋਨ ਨੰਬਰ ਮਿਲਜੇ ਓਥੇ ਕਿਸੇ ਦਾ ਤਾ ਸੌਖਾ ਹੋਜੂ
@gurmelsingh5815
@gurmelsingh5815 9 ай бұрын
Mileya kise da number mai v jana​@@salinasteelglassautomation
@HarpreetSingh-bt4sd
@HarpreetSingh-bt4sd Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ।🙏🙏🙏🙏
@DevanshTanvi23
@DevanshTanvi23 Жыл бұрын
ਜਨਕਰੀ ਪਹੁਚਨ ਲਾਇ ਬਹੁ ਬਹੁ ਧੰਨਵਾਦ ਰਿਪਨ ਭਾਜੀ ❤
@mehndipalwan7549
@mehndipalwan7549 10 ай бұрын
ਅਫਰੀਕਾ ਵਾਲੇ ਪੰਜਾਬੀਓ ਗੁਰੂ ਰਾਮਦਾਸ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੁਸੀਂ ਹੋਰ ਵੀ ਪੰਜਾਬੀਆਂ ਨੂੰ ਇਥੇ ਬੁਲਾਓ ਉਹਨਾਂ ਦਾ ਸਾਥ ਦੋ ਵਾਹਿਗੁਰੂ ਤੁਹਾਨੂੰ ਹੋਰ ਵੀ ਤਰੱਕੀ ਬਖਸ਼ੋ
@GurwinderSingh-ry3xn
@GurwinderSingh-ry3xn Жыл бұрын
Bhut sohni video sarea Punjabia nu rab chardi kla ch rakhe 🎉🎉 waheguru ji mehar kri sab te
@harmeshkaur763
@harmeshkaur763 Жыл бұрын
ਬਹੁਤ ਹੀ ਵਧੀਆ ਲੱਗਾ ਬਾਈ ਪੰਜਾਬੀਆਂ ਦੀ ਸ਼ਾਨ ਵੇਖ ਕੇ
@BalwinderSingh-sx4zr
@BalwinderSingh-sx4zr Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਵਧੀਆ ਬਲੌਕ
@bhupindersingh0789
@bhupindersingh0789 Жыл бұрын
waheguru Ji ਚੜਦੀ ਕਲਾ ਰੱਖੇ ਵੀਰ ਜੀ ਨੂੰ
@sukhwinderharry4674
@sukhwinderharry4674 Жыл бұрын
ਬਹੁਤ ਵਧੀਆ ਜੀ। ਪਿੰਦਰ ਕਲਸੀ ਬਾਈ ਦੀਆਂ ਗੱਲਾਂ ਬਹੁਤ ਵਧੀਆ ਲਗਦੀਆਂ। ❤
@AvtarSingh-pw7fv
@AvtarSingh-pw7fv Жыл бұрын
ਚੰਡੀਗੜ੍ਹ ਵਿੱਚ ਹੁਣ ਤਾਂ ਕੁੱਝ ਨਵੇਂ ਸੈਕਟਰਾਂ ਵਿੱਚ ਫਰੀ ਹੋਲਡ ਸ਼ੋਰੂਮ ਵਿਕਣ ਲੱਗੇ ਹਨ ਪਰ ਪੁਰਾਣੇ ਸਾਰੇ ਸ਼ੌਰੂਮ, ਬੂਥ ਤੇ ਕੋਠੀਆਂ 99 ਸਾਲ ਦੇ ਲੀਜ਼ ਤੇ ਹੀ ਸਰਕਾਰ ਵੇਚਦੀ ਹੈ
@amanrajpal2880
@amanrajpal2880 Жыл бұрын
ਕਲਸੀ ਬਾਈ ਸਿਰਾ ਬੰਦਾ ਪੂਰਾ ਰੌਣਕੀ
@manifestwithsimran1433
@manifestwithsimran1433 Жыл бұрын
Waheguru sareya te mehar krn. 🙌🙌🙌🙌lots of love to you ripan and khushi ❤❤❤❤❤.and lots of love to all the Punjabi families living in Africa
@JagroopSingh-no7xy
@JagroopSingh-no7xy Жыл бұрын
ਇੱਕ ਗੱਲ ਬਹੁਤ ਵਧੀਆ ਪੰਜਾਬੀ ਬਹੁੱਤ ਵਧੀਆ ਸਾਫ ਬੋਲਦੇ
@BalwinderKaur-dk4xl
@BalwinderKaur-dk4xl Жыл бұрын
Waheguru ji maher kern sab te and all panjabiyan nu chardi kala vich rakhan ji 🙏🙏🙏🙏🙏♥️♥️♥️♥️♥️
@dharampal3864
@dharampal3864 Жыл бұрын
ਬਹੁਤ ਮਾਣ ਮਹਿਸੂਸ ਹੋਇਆ ,ਪੰਜਾਬੀਆਂ ਦੀ ਮਿਹਨਤ ਤੇ ਲਗਨ ਦਾ।ਅਕਾਲ ਪੁਰਖ ਤੰਦਰੁਸਤ ਰੱਖਣ। ਪੰਜਾਬੀ ਟਰੈਵਲ ਕਪਲ ਦਾ ਧੰਨਵਾਦ।
@Sangat-darshan
@Sangat-darshan Жыл бұрын
ਬਹੁਤ ਵਧੀਆ ਜਾਣਕਾਰੀ
@gursanjhsinghjohal7432
@gursanjhsinghjohal7432 Жыл бұрын
ਵਾਹਿਗੁਰੂ ਚੜਦੀ ਕਲਾ ਕਰੇ ਤੁਹਾਡੀ ਸਾਰਿਆਂ ਦੀ ਬਹੁਤ ਬਹੁਤ ਧੰਨਵਾਦ ਮੇਰਾ ਵੀ ਜੀ ਕਰਦਾ ਖੇਤੀ ਕਰਾਂ ਤੁਹਾਡੇ ਕੋਲ ਆ ਕੇ
@shattarjitsingh
@shattarjitsingh Жыл бұрын
ਵੀਰ ਜੀ ਅਗਲੀ ਵੀਡੀਓ ਚ Cane farming ਅਤੇ Sugar industry ਬਾਰੇ ਪੂਰੀ ਜਾਣਕਾਰੀ ਜਰੂਰ ਦੇਣਾ 👍
@parvindersingh7603
@parvindersingh7603 Жыл бұрын
ਪੰਜਾਬੀ ਆਪਣਾ ਨਵਾਂ ਪੰਜਾਬ ਬਣਾਉਂਦੇ ਨੇ
@gursharansandhu3072
@gursharansandhu3072 Жыл бұрын
Dil khush hoya dekh kay...keep the sikhi warmth.
@jassnatt9504
@jassnatt9504 Жыл бұрын
ਜੀਵਨ ਖੁਸ਼ਹਾਲ ਤੇ ਖੁਸ਼ੀ, ਤੰਦਰੁਸਤੀ ਵਾਲਾ ਚਾਹੀਦਾ,,,,ਪੈਸਾ ਅਫਰੀਕਾ ਵੀ ਹੀ ,ਇੰਡੀਆ ਵੀ ਹੀ,,ਓਹ ਇੰਡੀਆ ਆਉਂਦੇ ਨੇ,,,ਗੱਲ ਇਹ ਆ ਕਿ ਕੀ ਤੁਸੀ ਦੂਜੇ ਕਲਚਰ ਵਿੱਚ ਖ਼ੁਸ਼ ਹੋ,,ਤੁਹਾਨੂੰ ਅਲਾ ਦੁਵਾਲ ਪਸੰਦ ਹੈ,,,,, ਦੋ ਤਿੰਨ ਦਿਨ ਪਹਾੜ ਬਹੁਤ ਵਧੀਆ ਲਗਦਾ,,ਪਰ ਉਥੇ ਵਸ ਜਾਣਾ ਹੋਰ ਹੁੰਦਾ,,,,,,
@rupindersingh-pl7qi
@rupindersingh-pl7qi Жыл бұрын
ਵਾਹਿਗੁਰੂ ਜੀ ਮਿਹਰ ਕਰਨ ਸਦਾ ਚੜ੍ਹਦੀ ਕਲਾ ਰੱਖੇ
@alamsandhu5956
@alamsandhu5956 Жыл бұрын
ਜੋ ਭਾਬੀ ਜੀ ਘੱਟ ਬੋਲਦੇ ਹਨ ਉਹ ਬਹੁਤ ਹੌਲੀ ਬੋਲਦੇ ਹਨ ਉਹਨਾਂ ਵਰਗਿਆਂ ਨੂੰ ਵੀ mike ਦਿਆ ਕਰੋ
@lifelessons2504
@lifelessons2504 Жыл бұрын
You are really changing our perspective about KENYA
@kanwarjeetsingh3495
@kanwarjeetsingh3495 Жыл бұрын
ਸਤਿ ਸ਼੍ਰੀ ਅਕਾਲ ਜੀ। ਬਲੋਗ ਬਹੁਤ ਵਧੀਆ ਰਿਹਾ। ਜਾਣਕਾਰੀ ਭਰਪੂਰ ਸੀ। ਅਫਰੀਕਾ ਦੀ ਅਸਲ ਤਸਵੀਰ ਵੇਖਣ ਨੂੰ ਮਿਲ ਰਹੀ ਹੈ। ਧੰਨਵਾਦ।
@jagrajsandhu8421
@jagrajsandhu8421 Жыл бұрын
ਬਹੁਤ ਵਧੀਆ ਰਿਪਨ+ਖੁਸ਼ੀ ਅਤੇ ਗਰੇਵਾਲ ਹੋਟਲ ਮਾਲਕ,,🙏🥰🙏
@buggarsinghsidhu7186
@buggarsinghsidhu7186 Жыл бұрын
Good, ਬੇਟਾ ਇਕ ਗੱਲ ਬਹੁਤ ਵਧੀਆ ਲਗੀ ਕੇ ਕੀਨੀਆ ਵਿਚ ਸਿੱਖ ਪੰਜਾਬੀ ਨਾਲੋਂ ਨਹੀਂ ਟੁੱਟੇ ਇਥੇ ਲਗਭਗ ਹਰ ਕੋਈ ਪੱਗ ਬੰਨਦਾ ਹੈ । ਬਚੇ ਵੀ ਕੇਸਾਧਾਰੀ ਹਨ ਹਰ ਘਰ ਵਿਚ ਪੰਜਾਬੀ ਬੋਲੀ ਜਾਂਦੀ ਹੈ ਸਕੂਲਾਂ ਵਿਚ ਬੱਚੇ ਪੰਜਾਬੀ ਪੜ੍ਹਦੇ ਹਨ । ਇੱਥੋਂ ਦੇ ਪੰਜਾਬੀਆਂ ਦਾ ਕੋਟਨ ਕੋਟ ਧੰਨਵਾਦ
@BhupinderSingh-tt9ox
@BhupinderSingh-tt9ox Жыл бұрын
ਸਾਫ ਨੀਲਾ ਅਸਮਾਨ...ਖੱਬੇ ਹੱਥ ਟ੍ਰੈਫਿਕ...ਗੱਡੀ ਚਲੌਣੀ ਵੀ ਸੌਖੀ....ਚਲੋ ਪੰਜਾਬੀੳ....ਅਫਰੀਕਾ...
@Daske.WaleSahi
@Daske.WaleSahi Жыл бұрын
ਬਹੁਤ ਵਧੀਆ ਵੀਰੋ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਤੰਦਰੁਸਤੀਆਂ ਬਖਸ਼ਣ
@ParminderSingh-dq7ni
@ParminderSingh-dq7ni Жыл бұрын
ਵਾਹਿਗੁਰੂ ਜੀ ਸਾਡੇ ਅਪਣੇ ਪੰਜਾਬੀਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🌷❤❤
@deepasingh6995
@deepasingh6995 Жыл бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ।
@mukhtiarkaur9669
@mukhtiarkaur9669 9 ай бұрын
, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@iqbalpannuiqbalpannu5357
@iqbalpannuiqbalpannu5357 Жыл бұрын
ਮਾਈਕ ਦੀ ਲੋੜ ਹੈ ਤਾਂ ਜੋ ਦੂਜਿਆਂ ਦੀ ਅਵਾਜ਼ ਠੀਕ ਸੁਣ ਸਕੇ,ਤੁਹਾਡੀ ਅਵਾਜ਼ ਠੀਕ ਹੁੰਦੀ ਹੈ।
@SCRATCHDEEP
@SCRATCHDEEP Жыл бұрын
Bahut vadiya .. Sari jaankari. Bahut Loka de Kam Aun Vali information Punjabi all over the world 🌎
@sukhmandersingj7055
@sukhmandersingj7055 9 ай бұрын
ਪੰਜਾਬੀ ਜਿੱਥੇ ਜਾਂਦੇ ਆ ੳੁੱਥੇ ਝੰਡਾ ਗੱਡ ਈ ਦਿੰਦੇ ਆ👍
@deep_2113
@deep_2113 Жыл бұрын
Waheguru ji Mehar kare Sikh com Tey 🙏🙏🙏🙏🙏
@bindersingh8004
@bindersingh8004 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਾਬਾਸ
@JaswinderSingh-wd9kr
@JaswinderSingh-wd9kr Жыл бұрын
ਵਾਹਿਗੁਰੂ ਸਾਰੇ ਪੰਜਾਬੀਆਂ ਨੂੰ ਤਰੱਕੀਆਂ ਬਖ਼ਸ਼ੇ।
@nachhattarsingh2122
@nachhattarsingh2122 Жыл бұрын
ਇਹ ਤਾਂ ਬਾਈ ਜੱਟਾਂ ਆਲਾ ਕੰਮ ਆ।ਉਝ ਈ ਵਰ ਕਰੇਗਾ।
@JasbirsinghDhaliwal-zd6nn
@JasbirsinghDhaliwal-zd6nn Жыл бұрын
Ripan je kinya vich man ke chal 20 lakh naal kam strat karna hove te kehre kam vich good houju ❤❤❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਪੰਜਾਬੀਆਂ ਦੀ ਬੱਲੇ ਬੱਲੇ ਹੋਈ ਪਈ ਹੈ ਜੀ।
@rssidhu2852
@rssidhu2852 Жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਜੀ ਧੰਨਵਾਦ
@HarjinderSingh-bz4ri
@HarjinderSingh-bz4ri Жыл бұрын
ਬਹੁਤ ਧੰਨਵਾਦ ਵੀਰ ਜੀ❤❤
@balwinderbatth5319
@balwinderbatth5319 Жыл бұрын
ਰਿਪਣ ਜੀ ਸਤਿ ਸ੍ਰੀ ਅਕਾਲ ਵੀਰ ਜੀ ਜਿਹੜੀ 99 ਸਾਲ ਲੀਜ ਆ ਉਹ ਪੈਸੇ ਇਕੱਠੇ ਦੇਣੇ ਪੈਣਗੇ ਜਾਂ ਸਾਲ ਦੇ ਸਾਲ
@gurnamdhandhi4741
@gurnamdhandhi4741 9 ай бұрын
ਬਹੁਤ ਵਧੀਆ ਗੱਲ ਹੈ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ
@sukhchainsinghsadhar6793
@sukhchainsinghsadhar6793 Жыл бұрын
Waheguru ji sab punjabi veera nu khush rakhn
@OnkarSharma-nw7xc
@OnkarSharma-nw7xc Жыл бұрын
Jeonda wasde raho ❤😊sade Punjabi aa di shann wakhri Waheguru Chardicala Wich Rakhan Tandrusti Baxan Lambiya Umerra Karan Din Dugni Ratt Chaougni Traki Baxan Duniya Dya Sariyan khushiyon baxan 🙏🏻😍❤️☺️💪🏼💪🏼
@MahangaSingh-gi3fo
@MahangaSingh-gi3fo Жыл бұрын
Sardar ta Sardar hunde ne Waheguru ji tarkiyan bakhshan
@AK-fk7wt
@AK-fk7wt Жыл бұрын
ਬਹੁਤ ਵਧੀਆ ਜਾਣਕਾਰੀ, ਇੱਕ ਜ਼ਰੂਰੀ ਪੁਛਣਾ ਕੀ ਸਰਕਾਰ ਡੱਗ ਸਿਸਟਮ ਦੀ ਅਨੁਮੀਤੀ ਦਿੰਦੀ ਹੈ
@jasvindersingh9853
@jasvindersingh9853 Жыл бұрын
Apne Punjabi v chhaye hoye aa. Bahut vadia. Waheguru guru Ina nu idan hi Chad di kala ch rake
Почему Катар богатый? #shorts
0:45
Послезавтра
Рет қаралды 2 МЛН
БОЙКАЛАР| bayGUYS | 27 шығарылым
28:49
bayGUYS
Рет қаралды 1,1 МЛН
SLIDE #shortssprintbrasil
0:31
Natan por Aí
Рет қаралды 49 МЛН
Почему Катар богатый? #shorts
0:45
Послезавтра
Рет қаралды 2 МЛН