ਕਨੇਡਾ ਜਿੰਨੀ ਕਮਾਈ ਖੇਤ ਵੀ ਦੇ ਦਿੰਦੇ ਆ ਜੇ ਕੋਈ ਮਿਹਨਤ ਕਰੇ । ਸਾਰਾ ਪਰਿਵਾਰ ਸਬਜ਼ੀ ਦਾ ਕੰਮ ਕਰਦਾ,ਦੇਖੋ ਵੀਡੀਓ

  Рет қаралды 796

YOUNG FARMER

YOUNG FARMER

2 ай бұрын

ਕਨੇਡਾ ਜਿੰਨੀ ਕਮਾਈ ਖੇਤ ਵੀ ਦੇ ਦਿੰਦੇ ਆ ਜੇ ਕੋਈ ਮਿਹਨਤ ਕਰੇ । ਸਾਰਾ ਪਰਿਵਾਰ ਸਬਜ਼ੀ ਦਾ ਕੰਮ ਕਰਦਾ,ਦੇਖੋ ਵੀਡੀਓ
‪@young__farmer‬

Пікірлер: 11
@lakhveersingh1471
@lakhveersingh1471 2 ай бұрын
ਬਾਈ ਬਹੁਤ ਵਧੀਆ ਸਿਰਾਂ ਕੰਮ ਸਾਡੀ ਧਰਤੀ ਮਾਂ ਐ ਦੋ ਬੀਜੇਗਾ ਉਹ ਹੀ ਵੱਢੇਗਾ ਦਾਣੇ ਇੱਕ ਤੋਂ ਸੌਂ ਬਣਾਉਂਦੀ ਐ ਭੁੱਖੇ ਢਿੱਡ ਨਾ ਕਿਸੇ ਨੂੰ ਸੌਂਣ ਦਿਦੀ ਢਿੱਡ ਭਰ ਕੇ ਇਹ ਸਵਾਉਂਦੀ ਐ
@Gurwindervlogs
@Gurwindervlogs 2 ай бұрын
ਬਹੁਤ ਵਧੀਆ ਬਾਈ ਜੀ ❤❤❤❤
@merepindmerekhet
@merepindmerekhet 2 ай бұрын
Good job 👍 Keep it up 💪❤
@GurWinder-fy3vb
@GurWinder-fy3vb 2 ай бұрын
❤❤❤❤
@SaddamKhan-bp3qc
@SaddamKhan-bp3qc 2 ай бұрын
❤❤❤
@merepindmerekhet
@merepindmerekhet 2 ай бұрын
ਇਹ ਬਾਈ ਦੀ ਤਾਂ 24 ਘੰਟੇ ਦੀ ਹੀ ਸ਼ਿਫਟ ਆ ਰਾਤ ਨੂੰ ਸੂਰਾਂ ਤੋਂ ਬਚਾਅ ਲਈ ਰਾਖੀ ਰੱਖਣੀ ਪੈਂਦੀ ਆ
@jaggibhullar6719
@jaggibhullar6719 2 ай бұрын
Eh ਬਾਈ ਬਹੁਤ ਮੇਹਨਤੀ ਆਂ ਜਾਣਕਾਰੀ ਵੀ ਬਹੁਤ ਦਿੰਦਾ ਸਾਨੂ pr ਇਹਦੀ ਇਕ ਦਿਨ ਦੀ ਕਮਾਈ eh ਕੇਹੜਾ ਵੀ 4000 ਕੁ ਹਜਾਰ ਦੀ ਪੱਕੀ ਆਂ ਅੱਜ ਤੱਕ ਵੱਧ ਵੀ ਕੀਤੀ ਆਂ pr 90 ਦਿਨ ਜੇ ਕੱਦੂ ਵੇਚੇ ਇਸਨੇ ਫਿਰ ਪੈਸੇ ਤਾ ਤਿੰਨ ਲੱਖ ਤੋਂ ਵੀ ਵੱਧ ho ਜਾਣਗੇ eh 90000 ਕਹਿ ਰਿਹਾ ਸਮਝ ਨੀ ਅਈ
@GurWinder-fy3vb
@GurWinder-fy3vb 2 ай бұрын
ਬਾਈ ਮੇਰੇ ਕੋਲ ਕਲੇ ਕੱਦੂ ਨਹੀਂ ਆ ਭਿੰਡੀ ਤੋਰੀ ਕਰੇਲਾ ਖੀਰਾ ਪੇਠਾ ਵੀ ਆ ਨਾਲ ਕਲੇ ਕੱਦੂ ਦੀ ਕਮਾਈ ਦਸੀ ਏ ਵੀ ਮੈ ਇਕ ਏਕੜ ਚੋ ਕਲੇ ਕਦੂ ਏਨੇ ਦੇ ਵੇਚੇ ਆ
@GurWinder-fy3vb
@GurWinder-fy3vb 2 ай бұрын
ਟੋਟਲ ਕਮਾਈ ਬਾਈ ਮੈਂ ਤਿੰਨ ਤੋ ਵੀ ਵੱਧ ਕਰ ਦਿੱਤੀ
@GurWinder-fy3vb
@GurWinder-fy3vb 2 ай бұрын
ਬਾਈ ਇਸ ਏਕੜ ਚੋ ਕੱਦੂ 90 ਦੇ ਤੇ ਮਟਰ ਸੀਂ ਇਸੇ ਚ 87 ਦੇ ਸੋਲੀਆ ਸੀ 29 ਦਾ80 ਤੋਂ 90 ਦੀ ਮੈ chapan ਟੀਂਡੇ ਤੋਰੀ ਕਰੇਲਾ ਖੀਰਾ ਪੇਠਾ ਹੋ ਗਿਆ ਸੀ ਕੱਦੂ ਹਲੇ ਚਲ ਰਹੇ ਆ
@jassimann7158
@jassimann7158 15 күн бұрын
Contact number mil sakda veer da
Top Quality Barbri Female Sale
0:50
YOUNG FARMER
Рет қаралды 822
Самый Молодой Актёр Без Оскара 😂
00:13
Глеб Рандалайнен
Рет қаралды 10 МЛН
A little girl was shy at her first ballet lesson #shorts
00:35
Fabiosa Animated
Рет қаралды 5 МЛН