KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
Жазылу
YOUNG FARMER
----------------- YOUNG FARMER -------------------
ਅਸੀਂ ਪਿੰਡਾਂ ਚ ਰਹਿਣ ਵਾਲੇ ਕਿਸਾਨਾਂ ਦੇ ਪੁੱਤ ਹਾਂ।
ਚਾਹੇ ਖੇਤਾਂ ਚ ਕਰੀਏ ਜਾਂ ਸੋਸ਼ਲ ਮੀਡੀਆ ਤੇ ,ਜੋ ਵੀ ਕਰਾਂਗੇ ਦਿਲੋਂ ਕਰਾਂਗੇ ਰੀਝ ਨਾਲ ਕਰਾਂਗੇੇ।
YOUNG FARMER ਚੈਨਲ ਕਿਸਾਨਾਂ ਦਾ ਚੈਨਲ ਆ,ਖੇਤੀਬਾੜੀ, ਪਸ਼ੂ ਪਾਲਣ,ਸਹਾਇਕ ਧੰਦੇ,ਬੱਕਰੀ ਪਾਲਣ
ਮੁੱਕਦੀ ਗੱਲ ਜੋ ਕੁਛ ਵੀ ਕਿਸਾਨੀ ਨਾਲ ਜੁੜਿਆ ਅਸੀਂ ਕੋਸ਼ਿਸ਼ ਕਰਾਂਗੇ ਦਿਖਾਉਣ ਦੀ।
ਆਪਣੇ ਤਜ਼ਰਬੇ, ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤਾਂ,ਮਾਹਿਰਾਂ ਦੀ ਸਿਫਾਰਿਸ਼ਾਂ ਸਮੇਂ ਸਮੇਂ ਨਾਲ ਦੱਸਦੇ ਰਹਾਂਗੇ।
ਤੁਹਾਡੇ ਸੁਨੇਹੇ,ਸਲਾਹਾਂ ਤੇ ਸਾਥ ਦੀ ਸਾਨੂੰ ਬਹੁਤ ਲੋੜ ਆ। ਅਸੀਂ ਸ਼ੁਰੂਆਤ ਕਰ ਦਿੱਤੀ ਆ ਅੱਗੇ ਤੁਸੀਂਓ ਲੈ ਕੇ ਜਾਣਾ।
ਇਹ ਤੁਹਾਡਾ ਆਪਣਾ ਚੈਨਲ ਆ ਜਦੋਂ ਮਰਜ਼ੀ ਆਵਾਜ਼ ਮਾਰਿਓ, ਹਾਜ਼ਿਰ ਹੋਵਾਂਗੇੇ।
✍️ਜਗਮੀਤ ਸਿੰਘ ਭਲਾਈਆਣਾ
THIS CHANNEL DEALS ABOUT :-
🔷 FARMING IDEAS
🔷FARMING BUISNNESS
🔷ANIMAL HUSBANDRY
| WE RESEARCH AND SHARE INFORMATION WITH YOU. SO THAT YOU CAN IMPLEMENT THE IDEAS DIRECTLY WITHOUT GOING INTO THE DETAILS. WE SHARE ALL THE INFO IN OUR LANGUAGE. SO THAT ANYBODY CAN UNDERSTAND AND ENJOY GREAT IDEAS IN OUR MOTHER TOUNGE.IF YOU ANY ENQUIRY ABOUT OUR JUST MAIL US |
LIKE | SUBSCIBE | SHARE
THANKS
11:05
MY FIRST VLOG VIDEO । ਲੋਨ ਵਾਲੀ ਡੇਅਰੀ ਦੀ ਟ੍ਰੇਨਿੰਗ ਇਸ ਸੈਂਟਰ ਚ ਹੁੰਦੀ। ਲੱਖਾਂ ,ਕਰੋੜਾਂ ਦੇ ਲੋਨ ਪਸ਼ੂ ਪਾਲਣ ਚ
19 сағат бұрын
13:41
ਬੱਕਰੀ ਰੱਖਣ ਤੋਂ ਪਹਿਲਾਂ ਪਰਖ ਕਰਨੀ ਸਿੱਖੋ,ਕਦੇ ਫੇਲ ਨੀ ਹੋਵੋਗੇ। Goat farming Traning Centre Punjab #goatfarm
Күн бұрын
5:05
Highlight 9:47 - 14:46 from ਬੱਕਰੀ ਪਾਲਣ ਬਾਰੇ ਸੁਣੋ ਕੀਮਤੀ ਗੱਲਾਂ ,ਬਾਈ ਗੁਰਜੀਤ ਤੋਂ
Күн бұрын
13:06
ਬਾਈ ਘਰ ਚ ਕਰਦਾ ਬੱਕਰੀ ਪਾਲਣ, ਫਾਰਮਾਂ ਨਾਲੋਂ ਵੱਧ ਕਮਾਈ। GOAT FARMING BUSINESS IN HOME #
14 күн бұрын
7:43
ਸਬਜ਼ੀ ਕਰਕੇ ਸਾਰੇ ਸ਼ੌਂਕ ਛੱਡਤੇ । ਤਾਹੀਂ 2 ਲੱਖ ਦੇ ਕੱਦੂ ਵੇਚਤੇ ਕਿੱਲੇ ਚੋਂ। #farming
14 күн бұрын
12:31
ਅਗੇਤੀ ਫੁੱਲ ਗੋਭੀ ਕਿਵੇਂ ਤਿਆਰ ਕਰੀਏ? 60 ਦਿਨਾਂ ਚ ਗੋਭੀ ਤਿਆਰ। HOW TO GROW EARLY CAULIFLOWER #cauliflower
14 күн бұрын
16:49
ਮੈਨੂੰ ਦੇਖ ਕੇ ਕੋਈ ਪੰਗਾ ਨਾ ਲਿਓ । ਬੱਕਰੀ ਫਾਰਮ ਕਿਉਂ ਬਣਾਇਆ ਪੁਲਿਸ ਮੁਲਾਜ਼ਮ ਨੇ। Big Goat Farm In Punjab
21 күн бұрын
13:32
ਯੂ ਟਿਊਬ ਤੋਂ ਲੱਖਾਂ ਕਿਵੇਂ ਕਮਾ ਰਹੇ ਆ ,ਇੱਕੋ ਪਿੰਡ ਦੇ 2 ਨੌਜਵਾਨ। @desistudio6896 @bakratv7684
21 күн бұрын
10:37
ਆਪ ਕਾਮਯਾਬ ਹੋਕੇ ਲੋਕਾਂ ਨੂੰ ਰੁਜ਼ਗਾਰ ਦੇਣ ਵਾਲਾ ਮਿਹਨਤੀ ਨੌਜ਼ਵਾਨ।ਮੁਰਗੀ ਪਾਲਣ ਬਾਰੇ ਘੈਂਟ ਗੱਲਬਾਤ
21 күн бұрын
12:21
ਨੋਟਾਂ ਦੀ ਮਸ਼ੀਨ ਈ ਆ ਸ਼ੇਰੂ ਬੱਕਰਾ। ਜਹਾਂਗੀਰ ਬਲੱਡ ਲਾਈਨ । BIG BEETAL BAKRA SHERU
21 күн бұрын
8:20
ਫੀਸ ਪਿੱਛੇ ਅੜਗੀ ਗਰਾਰੀ,ਪੁੱਠੇ ਮੋੜਤੇ ਬੰਦੇ। ਦੱਸੋ ਕੌਣ ਸਹੀ ਤੇ ਕੌਣ ਗਲਤ। #shortmovie #punjabi
21 күн бұрын
19:14
ਗਰਮੀ ਮੌਸਮ ਚ ਬੱਕਰੀਆਂ ਦਾ ਨੁਕਸਾਨ ਕਿਵੇਂ ਰੋਕੀਏ? ਗਰਮੀ ਚ ਖੁਰਾਕ ਅਤੇ ਪਾਣੀ ਦੇਣ ਦਾ ਤਰੀਕਾ ਸਮਝੋ। #bakrid2024
28 күн бұрын
16:14
ਸਾਡਾ ਸ਼ਰਬਤ ਲੋਕ ਵਾਰ-ਵਾਰ ਮੰਗਦੇ ਆ। ਘਰ ਤੋਂ ਕੰਪਨੀਆਂ ਨੂੰ ਟੱਕਰ ਦੇ ਰਹੀਆਂ ਕਿਸਾਨ ਬੀਬੀਆਂ।Untied Women Group
Ай бұрын
13:52
ਬੱਕਰੀ ਫਾਰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖਿਓ। ਬੱਕਰੀਆਂ ਬਾਰੇ ਦੇਸੀ ਭਾਸ਼ਾ ਚ ਗੱਲਬਾਤ
Ай бұрын
9:18
ਕਨੇਡਾ ਜਿੰਨੀ ਕਮਾਈ ਖੇਤ ਵੀ ਦੇ ਦਿੰਦੇ ਆ ਜੇ ਕੋਈ ਮਿਹਨਤ ਕਰੇ । ਸਾਰਾ ਪਰਿਵਾਰ ਸਬਜ਼ੀ ਦਾ ਕੰਮ ਕਰਦਾ,ਦੇਖੋ ਵੀਡੀਓ
Ай бұрын
4:46
ਡੇਅਰੀ ਵਿਕਾਸ ਵਿਭਾਗ ਵੱਲੋਂ ਪਸ਼ੂ ਬੀਮੇ ਤੇ ਸਬਸਿਡੀ ਦਾ ਐਲਾਨ। ਬਿਨਾਂ ਲੋਨ ਵਾਲੇ ਪਸ਼ੂ ਪਾਲਕ ਵੀ ਲ਼ੈ ਸਕਦੇ ਨੇ ਫਾਇਦਾ।
Ай бұрын
8:08
ਹਰ ਰੋਜ਼ ਪੈਸੇ ਕਮਾਉਂਦੇ ਪਤੀ ਪਤਨੀ,ਦੇਸੀ ਮੁਰਗੀ ਫਾਰਮ ਚੋਂ।ਜਿਹੜਾ ਸ਼ਰਮ ਮੰਨਗਿਆ ਸਮਝੋ ਫੇਲ ਆ। #poultry
Ай бұрын
8:19
6 ਮਹੀਨੇ ਚ ਝੋਨੇ ਦੀਆਂ 2 ਫ਼ਸਲਾਂ ਇੱਕੋ ਖੇਤ ਚੋਂ ।ਦੁੱਗਣਾ ਝਾੜ ਤੇ ਦੁੱਗਣੀ ਕਮਾਈ ਹੁੰਦੀ ਆ,ਦੇਖੋ ਵੀਡੀਓ।
Ай бұрын
17:57
ਘੈਂਟ ਬੱਕਰੇ ਤਿਆਰ ਕਰਦਾ ਘੈਂਟ ਬੰਦਾ ।ਬੀਟਲ ਬੱਕਰੇ ਦੀ ਪਛਾਣ ਸੁਣੋ ਪੰਜਾਬੀ ਚ। #goatfarming #bakrid
Ай бұрын
24:17
ਚੰਗੇ ਸੀਮਨ ਦੇ ਐਨੇ ਫਾਇਦੇ 🤔 ਹਰ ਪਸ਼ੂ ਪਾਲਕ ਦੇ ਵੇਖਣ ਵਾਲੀ ਵੀਡਿਓ। #dairy #pdfa
Ай бұрын
6:37
ਬਾਸਮਤੀ ਝੋਨੇ ਤੋਂ ਵੱਧ ਝਾੜ ਲੈਣ ਦੇ ਜ਼ਰੂਰੀ ਨੁਕਤੇ। ਨੈਸ਼ਨਲ ਅਵਾਰਡੀ ਕਿਸਾਨ ਰਵਿੰਦਰ ਸਿੰਘ ਬਰਾੜ #basmatirice
Ай бұрын
6:06
ਬਾਸਮਤੀ ਝੋਨੇ ਦੀਆਂ ਨਵੀਆਂ ਕਿਸਮਾਂ Pusa Basmati 1985, 1979 ਨਰਮੇ ਵਾਲੇ ਖੇਤਾਂ ਲਈ ਵਰਦਾਨ @young__farmer
Ай бұрын
35:39
ਬਾਸਮਤੀ ਝੋਨੇ ਵਾਲੇ ਕਿਸਾਨਾਂ ਲਈ ਖੁਸ਼ਖਬਰੀ। ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਨਵੀਆਂ ਕਿਸਮਾਂ।Basmati New Varities
Ай бұрын
25:17
ਬੱਕਰੀ ਰੱਖਣੀ ਜਣੇ ਖਣੇ ਦੇ ਵੱਸ ਦੀ ਗੱਲ ਨੀ। ਦਵਾਈਆਂ ਤੇ ਬੱਕਰੀਆਂ ਨੀ ਪਲਦੀਆਂ। ਦਬੜੀਖਾਨੇ ਆਲੇ ਖ਼ਾਨ ਭਰਾ
Ай бұрын
22:58
ਜਿੰਨਾਂ ਨੇ ਬੱਕਰੀਆਂ ਦੇ ਫਾਰਮ ਕਰਨੇ ਆ,ਆ ਬੰਦੇ ਦੀਆਂ ਖਰੀਆਂ ਗੱਲਾਂ ਸੁਣਲਿਓ। ਕਦੇ ਘਾਟਾ ਨੀ ਖਾਓਂਗੇ।
Ай бұрын
8:18
ਪੰਜ-ਪੰਜ ਕਿੱਲੋ ਦੁੱਧ ਵਾਲੀਆਂ ਬੀਟਲ ਬੱਕਰੀਆਂ ਲ਼ੈ ਕੇ ਆਇਆ ਬਾਈ ਤੁੰਗਵਾਲੀ ਮੰਡੀ ਚ। #bakramandi #goatfarm
Ай бұрын
10:26
ਦੇਖੋ ਕਿਵੇਂ ਬਣਦੀਆਂ ਕੋਟ ਭਾਈ ਦੀਆਂ ਮਸ਼ਹੂਰ ਕਹੀਆਂ।ਨੌਕਰੀ ਛੱਡ ਕੇ ਪਿਓ ਦਾਦੇ ਦੇ ਕਿੱਤੇ ਨੂੰ ਅਪਣਾਇਆ ਇਸ ਨੌਜਵਾਨ ਨੇ।
2 ай бұрын
13:31
KUBOTA ਟਰੈਕਟਰ ਦੀਆਂ ਖੂਬੀਆਂ ਤੇ ਕਮੀਆਂ। 5 ਸਾਲ ਤੋਂ ਰੱਖਿਆ ਬਾਈ ਨੇ ਕਹਿੰਦਾ ਇੱਕ ਹੋਰ ਲ਼ੈ ਕੇ ਆਉਣਾ।
2 ай бұрын
27:16
ਜਿਹੜੇ ਕਹਿੰਦੇ ਸੀ ਚੱਲਿਆ ਕਾਰਤੂਸ ਆ,ਹੁਣ ਦੇਖਦੇ ਜਾਇਓ। ਬੱਕਰਿਆਂ ਦੇ ਬਾਜ਼ਾਰ ਲਾ ਦਿਆਂਗੇ_ਪੰਮਾ ਸੈਦੋਕੇ #pammasaidoke
2 ай бұрын
Пікірлер