ਕਨੇਡਾ ਰਹਿੰਦੇ ਪੁੱਤ ਨੂੰ ਮਾਂ ਪਿਓ ਨੇ ਗਾਕੇ ਭੇਜਿਆ ਐਸਾ ਗੀਤ, ਪੁੱਤ ਰਾਤੋ ਰਾਤ ਆਗਿਆ ਪੰਜਾਬ😭 ਰੋ ਰੋ ਬੁਰਾ ਹਾਲ VIRAL

  Рет қаралды 412,795

Lahoriye Records

Lahoriye Records

Күн бұрын

Пікірлер: 447
@makliatsingh5960
@makliatsingh5960 2 жыл бұрын
ਇਸ ਭੈਣ ਨੇ ਬਹੁਤ ਵਧੀਆ ਗਾਇਆ, ਵਹਿਗੁਰੂ ਇਸ ਭੈਣ ਨੂੰ ਚੜ੍ਹਦੀ ਕਲਾ ਚ ਰੱਖੇ ਜੀ।
@gursevaksingh497
@gursevaksingh497 2 жыл бұрын
ਬਹੁਤ ਵਧੀਆ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੇ ਸ਼ਬਦ ਸਮਾਜ ਨੂੰ ਚੰਗੀ ਸੇਧ ਦੇ ਣ ਵਾਲੇ ਗੀਤ ਗਾਉਣ ਲਈ ਆਪ ਜੀ ਦਾ ❤️ਦਿਲ ਦੀ ਆ ਗਹਿਰਾਈਆਂ ਤੋਂ ਧੰਨਵਾਦ ਜੀ
@renu6144
@renu6144 2 жыл бұрын
ਸਹੀ ਹੈ ਜੀ 😘🥰🥲🥲🥲🥲 ਜੇ ਇੱਥੇ ਹੀ ਬੱਚਿਆਂ ਨੂੰ ਨੌਕਰੀਆਂ ਮਿਲ ਜਾਣ ਤਾਂ ਕੀ ਜ਼ਰੂਰਤ ਹੈ ਬਦੇਸ਼ਾਂ ਵਿੱਚ ਭੇਜਣ ਦੀ ਸੀਨਾ ਚੀਰ ਜਾਂਦਾ ਹੈ ਬੱਚਿਆਂ ਤੋਂ ਦੂਰ ਰਹਿਣਾ ਬਹੁਤ ਮੁਸ਼ਕਲ ਹੈ ਜੀ 🥲😢
@rinku769
@rinku769 2 жыл бұрын
Say gl a ji
@jaskaranjitkaur7509
@jaskaranjitkaur7509 2 жыл бұрын
Bilkul sahi g dil nhi lgda but majboor bhut g
@mandeepsingh-tr2ky
@mandeepsingh-tr2ky 2 жыл бұрын
Bilkul shai kha ji apne putter bana dil nahi lagda Hunda maa baap da majburia duria pondia ne ji ager apne dash nokri mil jave pardesha na Jan bache
@gurcharnsinghsandhu6007
@gurcharnsinghsandhu6007 2 жыл бұрын
bilkul shi
@renu6144
@renu6144 2 жыл бұрын
🙏
@jogasinghrandhawa6047
@jogasinghrandhawa6047 2 жыл бұрын
ਬਹੁਤ ਵਧੀਆ ਭੈਣੇ ਪਰੰਤੂ ਜੇ ਬੱਚਾ ਕਮਾਈਆਂ ਕਰਨ ਵਾਸਤੇ ਵਿਦੇਸ਼ ਭੇਜਿਆ ਤਾਂ ਬੱਚੇ ਦਾ ਦਿੱਲ ਨਾ ਤੋੜੋ ਪ੍ਰਮਾਤਮਾ ਬੱਚੇ ਨੂੰ ਚੜਦੀ ਕਲਾ ਵਿਚ ਰੱਖਣ
@jaskaranjitkaur7509
@jaskaranjitkaur7509 2 жыл бұрын
ਪਰ ਇਕ ਮਾਂ-ਪਿਓ ਦਾ ਦਿਲ ਸੋਚਦਾ ਇਸ ਤਰਾਂ ਹੀ ਰਹਿੰਦਾ। ਕੀ ਕਰੀਏ ਮਜਬੂਰ ਹੋ ਗਏ ਹਾਂ🙏🏻
@jogasinghrandhawa6047
@jogasinghrandhawa6047 2 жыл бұрын
ਜਿਨ੍ਹਾਂ ਦੇ ਬੱਚੇ ਐਥੇ ਧੱਕੇ ਖਾ ਰਹੇ ਨੇ ਜਾਂ ਚਿੱਟੇ ਲਪੇਟ ਚ ਆਏ ਹਨ ਉਹਨਾਂ ਮਾ ਪਿਉ ਜਾਂ ਭੈਣਾਂ ਭਰਾਵਾਂ ਨੂੰ ਪੁੱਛ ਕੇ ਦੇਖੋ ਕਿ ਕਿਸ ਜਿੰਦਗੀ ਗੁਜਰ ਰਹੀ ਹੈ ਇਹਨਾਂ ਨੂੰ ਤਾਂ ਸਗੋਂ ਰੱਬ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ
@rajveersingh8032
@rajveersingh8032 2 жыл бұрын
Very nice 👌 👍 w Waheguru jl
@harjeetkaur1511
@harjeetkaur1511 10 ай бұрын
Canda kehra Dolor darkhta te lage a...othe v ehi hall a
@sukhwinderhans7737
@sukhwinderhans7737 2 жыл бұрын
ਬਹੁਤ ਹੀ ਵਧੀਆ ਗੀਤ ਗਾਇਆ ਗਿਆ ਹੈ । ਬਹੁਤ ਬਹੁਤ ਮੁਬਾਰਕਬਾਦ, ਲੱਖ ਲੱਖ ਵਧਾਇਆ ਜੀ।
@balwantkaurchahal8382
@balwantkaurchahal8382 2 жыл бұрын
ਗੀਤ ਬਹੁਤ ਵਧੀਆ ਲੱਗਾ ਤੇ ਗਾਇਆ ਵੀ ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ ਇੰਨਾ ਤੇ ਹਮੇਸ਼ਾ ਵਹਿਗੁਰੂ ਮੇਹਰ ਕਰੇ ਜੀ
@pindarumah4410
@pindarumah4410 2 жыл бұрын
ਬਹੁਤ ਬਹੁਤ ਸੋਹਣਾ ਗਾਇਆ ਆਂਟੀ ਜੀ ਵਾਹਿਗੁਰੂ ਜੀ ਦੁਨੀਆਂ ਦੀ ਹਰ ਖੁਸ਼ੀ ਤੁਹਾਡੀ ਝੋਲੀ ਪਾਉਣ
@satbirskitchen501
@satbirskitchen501 2 жыл бұрын
Ryt g
@charnjeetmiancharnjeetmian6367
@charnjeetmiancharnjeetmian6367 2 жыл бұрын
Eh punjabi gayek aa ji rupinder rimpy 🙏
@jagtarsinghjagtar520
@jagtarsinghjagtar520 2 жыл бұрын
🙏🙏🌹🌹😊😊
@bindersingh5877
@bindersingh5877 2 жыл бұрын
Nahi Sab nu khusi mele
@balwinderkaursembhi803
@balwinderkaursembhi803 2 жыл бұрын
ਪੁਤ ਬਹੁਤ ਵਧੀਆ ਗਾਇਆ ਵਾਹਿਗੁਰੂ ਸਾਰੇਆ ਦੇ ਬੱਚਿਆ ਨੂੰ ਕੱਦ ਰੁਸਤੀ ਰੱਖੇ ਲੱਮੀਆ ਉਮਰਾਂ ਕਰੇ ਮਾਂ ਬਾਪ ਦੇ ਕਾਲਜੇ ਛੱਡ ਪਾਵੇ ਪੁਤ ਗਾਣਾ ਸੁਣ ਕੇ ਬਹੁਤ ਰੋਈ ਕਿ ਮੇਰੇ ਮੁੰਡਾ ਉਸ ਥਾਂ ਤੇ ਚਲਾ ਗਿਆ ਕਿਤੋ ਵੀ ਵਾਜ ਨਹੀਂ ਸੁਣਨੀ ਵਾਹਿਗੁਰੂ ਤੁਹਾਨੂੰ ਚੱੜਦੀ ਕਲਾ ਵਖਸੇ🙏🙏👍👍🙏🙏
@gurvirgill8109
@gurvirgill8109 2 жыл бұрын
ਮੇਰੀ ਲਾਡੋ ਬੇਟੀ ਵੀ ਕੈਨੇਡਾ ਵਿੱਚ ਵਾਹਿਗੁਰੂ ਜੀ ਮੇਹਰ ਰੱਖਣ ਸਾਰਿਆਂ ਬੱਚਿਆਂ ਨੂੰ ਪਿਆਰ 💕💕💕💕 ਗਾਣਾ ਸੁਣ ਕੇ ਰੋਣ ਆਗਿਆ ਸਾਰੇ ਬੱਚੇ ਪੱਕੇ ਹੋਣ ਸੇਤੀ ਗੇੜਾ ਮਾਰਨ ਵਾਹਿਗੁਰੂ ਜੀ ਮੇਹਰ ਰੱਖਣ 🙏💖🙏
@surindersahota8410
@surindersahota8410 2 жыл бұрын
ਬਹੁਤ ਵਧਿਆ ਗੀਤ ਸੀ ਭੈਣ ਜੀ ਵਾਹਿਗੁਰੂ ਤੁਹਾਨੂੰ ਤਰੱਕੀ ਬਕਸੇ ਦਿਨ ਜੁਗਨੀ ਤੇ ਰਾਤ ਚੋਗ ਣੀ ਕਰੇ
@jasvirkaur9986
@jasvirkaur9986 2 жыл бұрын
ਬਹੁਤ ਖੂਬਸੂਰਤ ਗੀਤ ਭੈਣ ਜੀ
@harjitkaur2285
@harjitkaur2285 2 жыл бұрын
ਕੀਤਾ ਕੀ ਜਾਵੇ ਆਪਣੇ ਦੇਸ਼ ਵਿੱਚ ਨੌਕਰੀ ਨਹੀਂ, ਜੇਕਰ ਫਸਲ ਚੰਗੀ ਏ ਤੇ ਉਸਦਾ ਭਰੋਸਾ ਕੋਈ ਨੀ, ਕੋਈ ਮਾਂ ਬਾਪ ਖੁਸ਼ੀ ਨਾਲ ਨੀ ਤੋਰਦਾ, ਸਭ ਦੀ ਮਜਬੂਰੀ ਹੈ ਵਾਹਿਗੁਰੂ ਸਭ ਤੇ ਮਿਹਰ ਕਰਨ ਗੀਤ ਦਿਲ ਨੂੰ ਚੀਰਨ ਵਾਲਾ ਹੈ 😭😭 ।ਪੁੱਛ ਕੇ ਵੇਖੋ ਜਿਹੜੇ ਮਾਂ ਬਾਪ ਉਡੀਕ ਦੇ ਵਿੱਚ ਹੀ ਚਲੇ ਗਏ ਹਨ ਇਸ ਜਹਾਨ ਤੋਂ 😭😭😭 ਮੇਰੇ ਮਾਤਾ ਜੀ ਵੀ ਉਡੀਕ ਕਰਦੇ ਹੀ ਬਸ ਚਲੇ ਗਏ ਹਨ 😭😭😭
@sarabjitkaur3898
@sarabjitkaur3898 10 ай бұрын
Waheguru di rja vich reh ke hi time langauna penda😭😭
@harbhindersingh5593
@harbhindersingh5593 9 ай бұрын
ਕੋਈ. ਮਜਬੂਰੀ.ਨੀ.ਭੇਡ.ਚਾਲ
@harjitkaur2285
@harjitkaur2285 9 ай бұрын
@@harbhindersingh5593 ਹੁਣ ਵਾਲਿਆਂ ਲਈ ਭੇਡ ਚਾਲ ਹੈ ਜੀ 90, 91 ਦੇ ਦੌਰ ਵਾਲਿਆਂ ਲਈ ਨਹੀਂ ਸੀ
@mangatkular5941
@mangatkular5941 2 жыл бұрын
ਬਿਲਕੁਲ ਸੱਚ ਬਿਆਨ ਕੀਤਾ ਬੀਬਾ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਵਖਸਨ ਜੀ
@kamleshrani9506
@kamleshrani9506 8 ай бұрын
😢
@KulwinderSingh-ju2gs
@KulwinderSingh-ju2gs 2 жыл бұрын
ਹਾਂਜੀ ਭੈਣ ਵਾਹਿਗੁਰੂ ਜੀ ਓਹਨਾ ਸਾਰੇ ਮਾਂ, ਪਿਓ ਦੀ ਮੁਰਾਦ ਸੰਪੂਰਨ ਕਰਨ ਅਤੇ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਪਰਦੇਸ ਗਏ ਹੋਏ ਹਨ, ਸਭ ਦੇ ਬੱਚੇ ਜਲਦ ਤੋਂ ਜਲਦ ਇੱਕ , ਦੋ ਵਾਰ ਵਾਪਿਸ ਆਪਣੇ ਪੰਜਾਬ ਮਾਤਾ , ਪਿਤਾ ਕੋਲ ਗੇੜਾ ਲਾਕੇ ਜਾਣ ਤਾਂ ਕਿ ਓਹਨਾ ਬਜ਼ੁਰਗਾਂ ਦੀ ਜ਼ਿੰਦਗੀ ਭੀ ਖੁਸ਼ੀਆਂ ਭਰੀ ਅਤੇ ਲੰਬੀ ਉਮਰ ਬਤੀਤ ਕਰਨ
@surjitsandhu9170
@surjitsandhu9170 2 жыл бұрын
ਬਹੁਤ ਹੀ ਵਧੀਆ ਤਰੀਕੇ ਨਾਲ ਗਾਈਆਂ ਗਿਆ ਗੀਤ ਦਿਲ ਨੂੰ ਚੀਰ ਦਿੱਤਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਖੇ
@talwindersingh463
@talwindersingh463 2 жыл бұрын
Dandal bakwas darama
@jaskaranjitkaur7509
@jaskaranjitkaur7509 2 жыл бұрын
@@talwindersingh463 ki drama
@gurkiratsingh9588
@gurkiratsingh9588 2 жыл бұрын
@@talwindersingh463 Mb nn m, m mm.
@gurkiratsingh9588
@gurkiratsingh9588 2 жыл бұрын
@@talwindersingh463 Mb nn m, m mm.
@gurkiratsingh9588
@gurkiratsingh9588 2 жыл бұрын
@@talwindersingh463 Mb nn m, m mm.
@charanjitkaur3557
@charanjitkaur3557 2 жыл бұрын
🙏🙏 ਬਹੁਤ ਵਧੀਆ ਗਾਇਆ ਜੀ 🙏🙏 ਵਾਹਿਗੁਰੂ ਜੀ ਤੁਹਾਨੂੰ ਖੂਸ਼ੀਆਂ ਤਰੱਕੀਆਂ ਬਖ਼ਸ਼ਣ 🙏🙌 ਖੂੱਸ਼ ਰਹੋ 👍
@sharansingh291
@sharansingh291 2 жыл бұрын
ਬਹੁਤ ਵਧੀਅਾ ਦੀਦੀ ਜੀ ਗੁਰੂ ਜੀ ਕਿਰਪਾ ਕਰਨ 🙏🙏🙏🙏🙏🙏🙏
@ranjeetkaur5606
@ranjeetkaur5606 2 жыл бұрын
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆਂ ਅਤੇ ਤਰੱਕੀ ਆ ਬਖਸ਼ੇ
@amriksingh9406
@amriksingh9406 2 жыл бұрын
Good bhain ji
@daljindersumra3473
@daljindersumra3473 2 жыл бұрын
Waheguru g ❤️ 💖 ♥️
@NishanSingh-fh4sf
@NishanSingh-fh4sf 2 жыл бұрын
Very.good
@LovePreet-gd8bb
@LovePreet-gd8bb 2 жыл бұрын
Nyc
@GurvinderSingh-cq8cr
@GurvinderSingh-cq8cr 2 жыл бұрын
So nice 😭
@sarbjeetkaur2816
@sarbjeetkaur2816 2 жыл бұрын
ਪੰਜਾਬੀਓ ਬਿਨਾਂ ਵਜ੍ਹਾ ਬਚਿਆਂ ਨੂੰ ਬਾਹਰ ਨਾ ਭੇਜੀ ਜਾਵੋ 🙏🙏
@SukhwinderKaur-ud7lh
@SukhwinderKaur-ud7lh 2 жыл бұрын
ਸਤਿ ਸ੍ਰੀ ਆਕਾਲ ਭੈਣ ਜੀ ਤੁਸੀਂ ਬਹੁਤ ਵਧੀਆ ਗਾਇਆ ਇੱਕ ਗੱਲ ਦਿਲ ਨੂੰ ਛੂਹ ਰਹੀ
@deepchand6605
@deepchand6605 2 жыл бұрын
ਜਿਉਂਦੀ ਰਹਿ ਬੀਬੀ ਬਹੁਤ ਵਧੀਆ ਜੀ। ਦਿਲ ਨੂੰ ਹਿਲਾ ਦਿੱਤਾ।
@GurnamGill-s9o
@GurnamGill-s9o 17 күн бұрын
ਭੈਣ ਤੇਰੀ ਮਮਤਾ ਨੂੰ ਇਕ mi ਹੀ ਸਮਜ ਸਕਦੀ ਜਾ ਵਾਹਿਗੁਰੂ ਜੀ ਹੋਰ ਕੋਈ ਨਹੀਂ ਵਾਹਿਗੁਰੂ ਜੀ app ਨੂੰ ਜਲਦੀ ਤੇਰੇ ਬੇਟੇ ਨੂੰ ਘਰ ਲੈ ਆਏ ❤🎉🎉
@veeransharma4307
@veeransharma4307 9 ай бұрын
ਬਹੁਤ ਵਧੀਆ ਲੱਗਿਆ ਜੀ ਗੀਤ ਸਰਕਾਰ ਬੱਚਿਆਂ ਨੂੰ ਨੌਕਰੀਆਂ ਦੇਵੇ ਤਾਂ ਪੰਜਾਬ ਛੱਡ ਕੇ ਜਾਣ ਦੀ ਕੀ ਲੋੜ ਹੈ,🌹
@SherSingh-yw9kh
@SherSingh-yw9kh 2 жыл бұрын
ਬਹੁਤ ਵਧੀਆ ਗਾਇਆ ਭੈਣੇ
@hardamsingh3620
@hardamsingh3620 2 жыл бұрын
ਬਹੁਤ ਬਹੁਤ ਵਧੀਆ ਗਾਇਆ ਭੈਣ ਜੀ
@jaswantsingh-kv8ep
@jaswantsingh-kv8ep 2 жыл бұрын
ਭੈਣੇ ਰੋਣ ਲਾਤਾ ਵਾਹਿਗੁਰੂ ਜੀ ਤੰਦਰੁਸਤੀ ਵਖਸਣ ਪਰਵਾਸੀਆ ਨੂੰ
@pindarumah4410
@pindarumah4410 2 жыл бұрын
ਕੀ ਕਰੀਏ ਪ੍ਰਦੇਸ਼ ਦੀ ਮਿੱਠੀ ਜੇਲ੍ਹ ਆ ਇਥੋਂ ਰਹਾਈ ਵੀ ਬਹੁਤ ਔਖੀ ਹੁੰਦੀ ਆ ਮਾਂ ਪਿਓ ਨੂੰ ਤਾਂ ਰੋਜ਼ ਯਾਦ ਕਰਦਾ ਹਰ ਟਾਈਮ ਜਦੋ ਦਾ ਇਥੇ ਆਇਆ ਇਕ ਵੀ ਪਲ ਕਦੇ ਵੀ ਭੁਲਾਇਆ ਨੀ ਮੰਮੀ ਡੈਡੀ ਨੂੰ ਪਰ ਅੱਜ ਤੁਹਾਡਾ ਗੀਤ ਸੁਣ ਦਿਲ ਭਰ ਆਇਆ ਸੱਚ ਆ ਕੇ ਪ੍ਰਦੇਸ਼ ਕੱਟਣਾ ਬਹੁਤ ਔਖਾਂ ਹੁੰਦਾ ਆਪਣਿਆਂ ਬਿਨਾਂ
@charankaur2352
@charankaur2352 10 ай бұрын
Very nice song ji
@rajwinderkaur5122
@rajwinderkaur5122 10 ай бұрын
😊😊😊😊😊😊😊😊😊😊😊😊😊😊😊😊😊
@navdeepkaur5895
@navdeepkaur5895 9 ай бұрын
😪😪😓😓😓😓😓🏃‍♂️🙋‍♀️🙋‍♀️🏃‍♂️🏃‍♂️🏃‍♂️🏃‍♂️🏃‍♂️🏃‍♂️🙋‍♂️🙋‍♂️🙋‍♂️🕺🕺🏃‍♀️🏃‍♀️
@BaldevSingh-jv7jp
@BaldevSingh-jv7jp 9 ай бұрын
ਵਾਹ ਕਮਾਲ ਕਰ ਦਿੱਤਾ ਭੈਣੇ ਮੇਰੀਏ
@GurlalSingh-iu6lx
@GurlalSingh-iu6lx 9 ай бұрын
😢😢😢😢😢
@MahenderKaur-dr5tb
@MahenderKaur-dr5tb 10 ай бұрын
ਬਹੁਤ ਵਧੀਆ ਲੱਗਾ ਗੀਤ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ ਜੀ
@kindajawandajawanda1068
@kindajawandajawanda1068 2 жыл бұрын
ਵਾਹ ਜੀ ਵਾਹ ਬਹੁਤ ਵਧੀਆ ਭੈਣ ਜੀ 🙏👍
@prabhdeepaulakh2722
@prabhdeepaulakh2722 2 жыл бұрын
ਰੋਣਾ ਆ ਗਿਆ ਗੀਤ ਸੁਣਕੇ ਬਹੁਤ ਵਧੀਆ ਹੈ
@raviaulakh3082
@raviaulakh3082 2 жыл бұрын
ropa fer
@satinderjeetkaur9318
@satinderjeetkaur9318 10 ай бұрын
@@raviaulakh3082 very nice song
@KulwinderSingh-sh8do
@KulwinderSingh-sh8do 10 ай бұрын
Bahut sohna gaya bhan ji god bleesyou
@ss1862254419
@ss1862254419 2 жыл бұрын
ਬਹੁਤ ਵਧੀਆ ਕਮਾਲ ਦਾ ਗੀਤ ਹੈ ਜੀ। ਦਰਦ ਵਿਛੋੜੇ ਦਾ ਗੀਤ ਗਾਇਆ ਹੈ ਜੀ।
@jassisekhon6335
@jassisekhon6335 2 жыл бұрын
ਬਹੁਤ ਵਧੀਆ ਜੀ ਸੁਣ ਰੋਣ ਆ ਗਿਆ
@ਸਤਿਨਾਮ-ਯ8ਙ
@ਸਤਿਨਾਮ-ਯ8ਙ 2 жыл бұрын
ਬਹੁਤ ਵਧੀਆ ਲੱਗਿਆ ਪਰਮਾਤਮਾ ਮਿਹਰ ਕਰੇ ਤੁਹਾਡੇ ਉੱਤੇ
@harbholbhullar3977
@harbholbhullar3977 2 жыл бұрын
Bhen ji buht buht sohna geet a wahguru tuhanu tr ki bhkse
@amarjeetkaur4439
@amarjeetkaur4439 2 жыл бұрын
ਸਰਕਾਰਾਂ ਨੂੰ ਵੀ ਨਰਮ ਦਿਲ ਹੋਣਾ ਚਾਹੀਦਾ ਸਾਡੇ ਪੰਜਾਬ ਦਾ ਹਾਲ ਪਰਮਾਤਮਾ ਕਰੇ ਸੁਧਰ ਜਾਵੇ
@sidhusaab588
@sidhusaab588 2 жыл бұрын
ਬਹੁਤ ਵਧੀਆ ਭੈਣ ਜੀ ਪੁੱਤ ਤੋਰਨੇ ਬਹੁਤ ਅਔਖੇ
@satvirlayalvlog1270
@satvirlayalvlog1270 2 жыл бұрын
Nice video g aa gya fir putt tuhada g ,🥰😘👍👍👏👏👌
@mohinderkaur1804
@mohinderkaur1804 2 жыл бұрын
Bhut touching song hai.Very very Nice GBU
@hardevsingh219
@hardevsingh219 2 жыл бұрын
ਇਸ ਗੀਤ ਵਿੱਚ ਮਾਂ ਦੀ ਮਮਤਾ ਭਰੀ ਹੋਈ ਹੈ
@surjeetpawar9345
@surjeetpawar9345 2 жыл бұрын
God bless you bohat vadia geet as ji 👌
@kalvirsingh550
@kalvirsingh550 2 жыл бұрын
ਬਹੁਤ ਵਧੀਆ ਗੀਤ ਸੀ ਸਿਸਟਰ ਅੱਖਾਂ ਵਿਚ ਪਾਣੀ ਆਗਿਆ
@rajveerkaur8281
@rajveerkaur8281 2 жыл бұрын
Very nice ji Waheguru ji sare bachea te meher karna
@jyotyshrma3623
@jyotyshrma3623 2 жыл бұрын
ਰੱਬ ਤੁਹਾਡੀ ਜਰੂਰ ਮਦਦ ਕਰੇਗਾ
@brarkuldeep96
@brarkuldeep96 2 жыл бұрын
ਵਾਹਿਗੁਰੂ ਜੀ ਇਸ ਮਾਤਾ ਨੇ ਗੀਤ ਬਹੁਤ ਵਧੀਆ ਗਾਈਆ ਪਰ ਆ ਚੈਨਲ ਵਾਲੇ ਤਾਂ ਆਪਣੇ ਵਿਉ ਮਾਰੇ ਹੈਡੀਗ ਗਲਤ ਲਿਖੇ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ
@PBwaleO
@PBwaleO 2 жыл бұрын
ਐਵੇਂ ਲੋਕੀ ਆਖਦੇ ਕੈਨੇਡਾ ਵਿੱਚ ਐਸ਼ ਬਾਪੂ ਮੇਰਾ ਤਾਂ ਨੀ ਦਿਲ ਲੱਗਿਆ ਏ ਬਿਲਕੁੱਲ ਸੱਚ ਆ ਸੱਚੀ ਦਿਲ ਨਹੀਂ ਲੱਗਿਆ miss uu india punjab 😭😭😭😭
@GurpreetKaur-lc5zx
@GurpreetKaur-lc5zx 2 жыл бұрын
Sukhi rahn sare pardesi bache tuhada geet sun ke rom rom ronde ji
@satinderdeol4290
@satinderdeol4290 2 жыл бұрын
ਭਾਣਜੀ ਬਹੁਤ ਵਧੀਆ
@keenatt2492
@keenatt2492 2 жыл бұрын
ਬਹੁਤ ਵਧੀਆ ਭੈਣਜੀ
@hardeepaulakh7217
@hardeepaulakh7217 2 жыл бұрын
ਭੈਣ ਜੀ ਬਹੁਤ ਬਹੁਤ ਧੰਨਵਾਦ ਏ ਗੀਤ ਮੇਰਾ ਪੁੱਤ ਸੁਣ ਕੇ ਮੈਨੂੰ ਫੋਨ ਕਰ ਲਵੇ ਤਾਂ ਜ਼ੋ ਚਾਰ ਸਾਲ ਤੋਂ ਕੇਨੈਡਾ ਚੋਂ ਰਹਿੰਦਾ ਏ ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋਈ ਐ ਤਾਂ ਪੁੱਤ ਮਾਂ ਨੂੰ ਮਾਫ ਕਰ ਦੇਣਾਂ
@gurcharnsingh1205
@gurcharnsingh1205 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਭਲੀ ਕਰੇ
@kamaljitsingh1016
@kamaljitsingh1016 2 жыл бұрын
Bhut vdiya geet c g wmk tuhade munde nu waheguru tarkiya bakshan
@amarjitsidhu2135
@amarjitsidhu2135 2 жыл бұрын
ਵੋਹਤ ਸੋਣਾ ਗਾਇਆ ਮਾਸੀ ਮੈਰਾ ਪੂੱਤ ਵੀ ਪਰਦੈਸੀ ਐ ❤️❤️❤️❤️❤️❤️❤️❤️🥰🙏🙏
@harkeshkaur9669
@harkeshkaur9669 2 жыл бұрын
ਮਾਂ ਦੀ ਮਮਤਾ ਝਲਕਦੀ ਆ ਗੀਤ ਵਿੱਚੋਂ ਜੀ
@RanjitSingh-hs3ip
@RanjitSingh-hs3ip 2 жыл бұрын
ਵਾਹਿਗੁਰੂ ਧੰਨ ਧੰਨ ਗੁਰੂ ਰਾਮਦਾਸ ਸਹਿਬ ਜੀ
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ 2 жыл бұрын
ਬਹੁਤ ਵਧੀਆ ਟਾਈਟਲ
@sunitakumaribhagat7111
@sunitakumaribhagat7111 2 жыл бұрын
Bahut bahut dhanwad didi. Tusi meri Canada baithi meri dhee takk mere dil da Dard pahuncha ditta🙏🙏🙏🙏🙏
@prabhpannu7227
@prabhpannu7227 2 жыл бұрын
Very nice gana sister ji waheguru bache te mehar krn
@jotkaur2414
@jotkaur2414 2 жыл бұрын
ਬਹੁਤ ਵਧੀਆ ਭੈਣ
@seeratkaur4210
@seeratkaur4210 9 ай бұрын
ਬਲਕਾਰ ਸਿੰਘ ਮਾਵਾ ਦਾ ਜਿਗਰਾ ਹੈ ਜਿਹੜੀਆ ਪੁਤਾ ਨੂੰ ਪਿਆਰ ਕਰਦੀ ਬਿਰਦ ਮਾ ਦਾ ਦਿਲ ਜਾਣਦਾ ਵਿਛੋੜੇ ਵਾਲੇ ਦਿਨ ਰੱਬ ਪੁੱਤਰਾ ਨੂੰ ਲੰਬੀ ਉਮਰ ਬਖਸੇ ਕਿਸ ਨੂੰ ਪੁਤਾ ਦਾ ਦੁਖ ਨਾ ਦੇਖਣ ਨੂੰ ਮਿਲੇ
@jyotyshrma3623
@jyotyshrma3623 2 жыл бұрын
ਬਹੁਤ ਵਧੀਆ ਸੋਗ
@kulwantkaur2817
@kulwantkaur2817 2 жыл бұрын
ਮੇਰਾ ਬੇਟਾ ਵੀ ਨਿਊਜ਼ੀਲੈਂਡ ਹੈ। ਵਾਹਿਗੁਰੂ ਬੱਚਿਆਂ ਦੀ ਚੜ੍ਹਦੀ ਕਲਾ ਕਰਨ। ਬੱਚੇ ਭੇਜਣੇ ਬਹੁਤ ਔਖੇ ਆ ਪਰ ਕੀਤਾ ਕੀ ਜਾਵੇ ਸਾਡੀਆਂ ਸਰਕਾਰਾਂ ਚੰਗੀਆਂ ਹੋਣ ਤਾਂ ਕਦੇ ਆਪਣੇ ਬੱਚੇ ਬਾਹਰ ਨਾ ਭੇਜੀਏ।
@kaurgagan9699
@kaurgagan9699 2 жыл бұрын
Very nice voice God bless you ❤
@royalhacker5856
@royalhacker5856 2 жыл бұрын
Very very very nice maa g appne bhule put nu yaad karwaon de lai bache apne maa baap nu bhul sakde aa par maawan diya akhiyan hamesha udeek kardiya ne
@kuldeepsahi9572
@kuldeepsahi9572 2 жыл бұрын
ਬਹੁਤ ਵਧੀਆ ਲੱਗਿਆ
@gillzcreation408
@gillzcreation408 2 жыл бұрын
ਮਾਂ ਦੇ ਦਿਲ ਦੀ ਅਵਾਜ਼
@gurmeetsinghkhosa2431
@gurmeetsinghkhosa2431 2 жыл бұрын
Very nice performance ji 💞💞💞 God bless both of you 💞💞
@rajinderkaursidhu6777
@rajinderkaursidhu6777 2 жыл бұрын
Baouth vadiya bhanji 🙏🙏🙏
@manpreetmanpreet7591
@manpreetmanpreet7591 10 ай бұрын
Bilkul ryt aa mata ji ❤❤Mara v pind yaad aa gya ajj ❤❤❤song sun k ta ie lagda Ana time kive tapo❤❤
@starshinejournals8495
@starshinejournals8495 2 жыл бұрын
ਭੈਣ ਨੇ ਬਹੁਤ ਵਧੀਆ ਗਾਇਆ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਪੁੱਤ ਜ਼ਿੰਨਾ ਦੇ ਗੲਏ ਪ੍ਰਦੇਸ਼ ਉਨ੍ਹਾਂ ਮਾਵਾਂ ਦਾ ਦਿਲ ਪੁੱਛਿਆ ਚਾਹੀਦਾ
@sumsumsung2805
@sumsumsung2805 2 жыл бұрын
💗Dil nu sun ke khushi ta bahut hoi par Sikhi sarup. Vich dekh ke maa bap nu khashi di Hadh koi ni 🙏🙏waheguru sarwat da bhala kare
@GurpreetSingh-np7tc
@GurpreetSingh-np7tc 10 ай бұрын
Mera sohna put n ikk sal ho gaya n waheguru Ji khush rakhe ❤️❤️
@gurpreetSingh-cs2gm
@gurpreetSingh-cs2gm 10 ай бұрын
Booth vadia g geet thank you g
@sukhwindersingh8747
@sukhwindersingh8747 10 ай бұрын
Bhut bhut vdhyia ji
@mohindersingh4138
@mohindersingh4138 2 жыл бұрын
Very nice put. Majburi ka nam shukria. Kle kle put nu videsh bhejne dil pather krna panda hai.per waheguru di kirpa nl do war mata-pita nu aa k mil gia hai. Marrige v kava lye hai. Kol sister - bhaa ji and bhanje hn. Shukar hai waheguru da. Sb nu khushian bakhshe and putran nu tandrusti deve.
@75082gurmejsingh
@75082gurmejsingh 2 жыл бұрын
ਸਲੂਟ ਮਾਤਾ ਜੀ
@user-vq2jn2dj7s
@user-vq2jn2dj7s 2 жыл бұрын
ਵਾਹਿਗੁਰੂ ਜੀ ਮੇਹਰ ਕਰਨ, ਮੇਰੇ ਦੋ ਬੱਚੇ ਕਨੇਡਾ ਨੇ, ਸਤਿਗੁਰੂ ਸਾਰੀਆਂ ਖੁਸ਼ੀਆ ਦੇਣ...
@navreetbaby4045
@navreetbaby4045 2 жыл бұрын
Hello sir
@navreetbaby4045
@navreetbaby4045 2 жыл бұрын
How are you
@komaldhillon2141
@komaldhillon2141 2 жыл бұрын
Bhut vadiea ji gall ta sach AA ji
@mahargill9798
@mahargill9798 10 ай бұрын
Beautiful song God bless you ❤❤❤
@arshmann1635
@arshmann1635 2 жыл бұрын
Very Good ji👌🏻👌🏻👌🏻👌🏻
@gurtejsingh7027
@gurtejsingh7027 2 жыл бұрын
ਆਵਾਜ਼ ਸੋਹਣੀ ਏ
@ranjodhkhosa2861
@ranjodhkhosa2861 10 ай бұрын
Bht vadia ji16 ane such
@Kulwinderkaur-js2rb
@Kulwinderkaur-js2rb 9 ай бұрын
Very nice song God bless you sister ji
@gurisodhi7366
@gurisodhi7366 10 ай бұрын
Bahut vadiya song hai g😢
@tajinderkaur6523
@tajinderkaur6523 2 жыл бұрын
Waheguru ji sarbat Da Bhala karna ji very nice ik mother da dill💯💯💯💯💯💯💯💯💯
@kevinsingh5783
@kevinsingh5783 2 жыл бұрын
👍👌👌👌 sister boht wadhia
@goldysaini8965
@goldysaini8965 2 жыл бұрын
ਬਹੁਤ ਵਧੀਆ ਜੀ
@SukhwinderSingh-mu7rs
@SukhwinderSingh-mu7rs 10 ай бұрын
Satnam Shri Whaguru Ji bhot vidya ji
@LakhaJasvir
@LakhaJasvir 2 жыл бұрын
Very very nice song sis 😘 God bless you
@harleenkaur2903
@harleenkaur2903 2 жыл бұрын
Very nice video ji gbu
@ranbirkaur9705
@ranbirkaur9705 9 ай бұрын
ਮਾਵਾਂ ਦਾ ਦਿਲ ਹੀ ਪੁਛਿਆ ਚਾਹੀਦਾ ਹੈ
@singhpoudwals9415
@singhpoudwals9415 2 жыл бұрын
ਬਹੁਤ ਵਧੀਆ ਜੀ 🙏💐🙏
@sharanjitsinghgill7181
@sharanjitsinghgill7181 2 жыл бұрын
Very nice song God bliss you sister may you live long
@amritpalgill9510
@amritpalgill9510 2 жыл бұрын
Very Nice song
@mandeepkaur269
@mandeepkaur269 2 жыл бұрын
Bhut vdia song a dii
@bachitarsinghkapurthala7107
@bachitarsinghkapurthala7107 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@JaspalKaur-tr8pi
@JaspalKaur-tr8pi 9 ай бұрын
Bahut bahut Dhanbad ji
@amanpreetkaur4888
@amanpreetkaur4888 10 ай бұрын
Bahut badhiya hai ❤
@harbanssingh1195
@harbanssingh1195 2 жыл бұрын
ਵਾਹਿਗਰ ਜੀ ਞਹਿਗੂਰ ਜੀ ਞਹਿਗੂਰ ਜੀ ਞਹਿਗੂਰ
@jashandeep6452
@jashandeep6452 2 жыл бұрын
Dil taa kise daa v ni putta nu prdesa vich begn nu krda mazbooriya ne j sare hove kde v naa jaan deie
@veenarani6269
@veenarani6269 2 жыл бұрын
Bhut vadia didi g guru ji kirpa karn
Sigma Kid Mistake #funny #sigma
00:17
CRAZY GREAPA
Рет қаралды 30 МЛН
Что-что Мурсдей говорит? 💭 #симбочка #симба #мурсдей
00:19
Sigma Kid Mistake #funny #sigma
00:17
CRAZY GREAPA
Рет қаралды 30 МЛН