ਇਹ ਬੇਬੇ ਮਿਲਕੇ ਆਈ ਹੈ ਧਰਮਰਾਜ ਨੂੰ, ਦੱਸਦੀ ਹੈ ਧਰਮ ਰਾਜ ਦੀ ਕਚਹਿਰੀ ਦੀਆ ਗੱਲਾਂ Khabri Dakia

  Рет қаралды 3,030,029

Khabri Dakia

Khabri Dakia

Күн бұрын

Пікірлер: 3 800
@amanpreetk.sandhu9306
@amanpreetk.sandhu9306 2 жыл бұрын
Mere bhuiii jii de daaadi sass 100+.....Guru hargobind patshaah ji nu mnde....same kuj ohna nal v hoya c...pr hoya ese age ch hi c koi 5 6 sal pehla.....te jdo ehna nu surt ayi te ehna kiha duji jogindr kaur nu dekho jo pind ch duji c te ohna de ghr ron diya awaaja on diya c....yr eh hunda a mere hisab nal...oh biji sde ghr v aye c sra kuj dss k gye...kuj pal lyi ykeen e na hove...pr fr ykeeen krna pya kyu k oh bebe ik te guru hargobind patshah ji nu mnde..duja khadku brhe..means jhuth te bol ni skde oh.....so mere hisab nal eh hunda ae kyu k ajj duji vr eh video dekh k schi lgda ae
@bestone1364
@bestone1364 2 жыл бұрын
APNI BHUII NU PUCHI,JE ODE KOL DHRMRAJ DA NUMBER HOWE,,ME CALL KRKE PUCHNA KE ME ONU KDO MIL SKDA
@amanpreetk.sandhu9306
@amanpreetk.sandhu9306 2 жыл бұрын
@@bestone1364 ohhh acha....jo m sunya m dsta....hor m othe shootinga krdi ayi a.....baki ah tipniya jiya den di ki zrurt....ah vekh ethe jo interview len de...ehna nal smprk kr...te pushla address dhrmraj da j jana te
@raspalsingh1570
@raspalsingh1570 Жыл бұрын
@@bestone1364 ñññññññ9
@sandeep_sandeep07
@sandeep_sandeep07 Жыл бұрын
​@@bestone1364 ​​​ nehar ch chal maar ja zehar pe la ,ape puhanch jayenge dharamraj kole puchli fer jo puchna ,number v lai li .
@kulwinderkaurkulwinder6624
@kulwinderkaurkulwinder6624 8 ай бұрын
😂😂😂
@Maninder.singhRiar
@Maninder.singhRiar 2 жыл бұрын
ਮੈਨੂੰ ਮਾਣ ਹੇ ਇਸ ਪੰਜਾਬੀ ਭਾਸਾਂ ਤੇ ਜਿਹੜੀ।ਭਾਸਾਂ ਧਰਮਰਾਜ ਤੇ ਪਰੀਆਂ ਨੂੰ ਵੀ ਆਉਦੀ 🤔
@baldevsingh2442
@baldevsingh2442 8 ай бұрын
Hu ma siddu musse aale dw bhen sachh bhot kuiki vere da supna aayea ki vera fer auo so vera aa geya siddu musse vala
@SoniaMehmi-kx3jb
@SoniaMehmi-kx3jb 8 ай бұрын
Sachi gal 😂😂😂😂
@roi0roop893
@roi0roop893 8 ай бұрын
Dharamraj sariya bhasava jande han es vich hase wali gall kehdhi h
@PyareMohan-yf6zz
@PyareMohan-yf6zz 8 ай бұрын
Hahaha hahaha..bilkul veer ji...punjabi lippi bnayi sade guru sahibana ne...Dharam Raaj te pariya nu v sikha ditti
@Ramansaroye604
@Ramansaroye604 8 ай бұрын
😂😂😂😂
@Likhari_p
@Likhari_p 2 жыл бұрын
ਕਾਸ਼ ਮਾਤਾ ਜੀ ਤੁਹਾਡੇ ਵਾਂਗ ਸਾਡੇ ਵੀਰ ਸਿੱਧੂ ਮੂਸੇਆਲੇ ਨਾਲ ਵੀ ਕੋਈ ਏਦਾਂ ਦਾ ਹੀ ਕ੍ਰਿਸ਼ਮਾਂ ਹੋ ਜਾਂਦਾ ਤੇ ਉਨ੍ਹਾਂ ਦੇ ਸਾਹ ਵੀ ਵਾਪਿਸ ਆ ਜਾਂਦੇ
@Param-ms5be
@Param-ms5be 9 ай бұрын
Right 😢😢
@sadhusingh5846
@sadhusingh5846 8 ай бұрын
Right💯💯
@dhandhanbabadeepsinghji2451
@dhandhanbabadeepsinghji2451 8 ай бұрын
Right😭
@LakhvinderSingh-t7n
@LakhvinderSingh-t7n 8 ай бұрын
Bro Right 💯😭🥺😔 Miss u Sidhu Bai
@HARRY-pd6lf
@HARRY-pd6lf 8 ай бұрын
Ghatiya 😏😏😏Khalistani
@ramandeepdahiya8257
@ramandeepdahiya8257 2 жыл бұрын
ਜਦੋਂ ਹੁਣ ਆਈਆਂ ਪਰੀਆਂ ਲੈਣ,,, ਉਨ੍ਹਾਂ ਨੂੰ ਕਹਿ ਦੀ ਵੀ ਮੈਂ ਤਾਂ ਸਾਰੇ ਪਾਰਟੀਆਂ ਦੇ ਲੀਡਰਾਂ ਨੂੰ ਨਾਲ ਲੈਕੇ ਜਾਣਾ😀
@HarpreetSingh-cz9yu
@HarpreetSingh-cz9yu 3 жыл бұрын
ਅੱਜ ਪਤਾ ਲੱਗ ਗਿਆ ਗਲਤੀ ਕੇਵਲ ਇਨਸਾਨਾਂ ਤੋ ਨਹੀ ਧਰਮਰਾਜ ਤੋ ਵੀ ਹੋ ਜਾਂਦੀ ਐ 😂😂
@baltejbaltej7836
@baltejbaltej7836 3 жыл бұрын
Dharmraj to nhi hundi ona de bndea to hundi a jdo hundi a
@SANDHU1538
@SANDHU1538 3 жыл бұрын
@@baltejbaltej7836 🤣🤣🤣
@SANDHU1538
@SANDHU1538 3 жыл бұрын
😅🤣😌🤔🙄😅
@abhiarya8874
@abhiarya8874 3 жыл бұрын
🤣🤣🤣
@pawanpreetpawan7112
@pawanpreetpawan7112 3 жыл бұрын
Ha ha 😂😂😂😂😂
@swindersinghpadam7313
@swindersinghpadam7313 3 жыл бұрын
She is speaking truth ਧਰਮ ਰਾਏ ਜਬ ਲੇਖਾ ਮਾਂਗੇ ਕਿਆ ਮੁੱਖ ਲੈ ਕੇ ਜਾਵੇਗਾ
@DarrkaSafar
@DarrkaSafar 3 жыл бұрын
Brother ...hindu scriptures di ikk ikk gall mildi a sikh texts naal...bas polutics is dividing people
@gujaraticommercialvehicles
@gujaraticommercialvehicles 8 ай бұрын
Dhan Nirankar ji
@Rajparmar0786
@Rajparmar0786 2 жыл бұрын
ਮਾਤਾ ਜੀ ਬਿਲਕੁਲ ਸਹੀ ਕਹਿ ਰਹੇ ਆ , ਮੇਰੇ ਪਾਪਾ ਜੀ ਦੇ ਤਾਈ ਜੀ ਵੀ ਏਦਾਂ ਹੀ ਹੋਏ ਸੀ , ਓਹਨਾਂ ਨੂੰ ਵੀ ਲੈ ਗਈਆਂ ਸੀ ਪਰੀਆਂ ਤੇ ਲੈਕੇ ਕਿਸੇ ਹੋਰ ਨੂੰ ਜਾਣਾ ਸੀ , ਓਹਨਾਂ ਦੇ ਨਾਮ ਵਾਲੀ ਆਂਟੀ ਨੂੰ ,ਜਦ ਓਹਨਾਂ ਦੀ ਡੈੱਥ ਹੋ ਗਈ, ਉਥੇ ਗਏ ਤਾਂ ਕਹਿੰਦੇ ਮੈਨੂੰ ਚਿੱਟੇ ਬਿਲਕੁਲ ਕੱਪੜਿਆਂ ਤੇ ਬਿਠਾਇਆ , ਸ਼ਬਦ ਚੱਲ ਰਹੇ ਸੀ , ਚਿੱਟੇ ਫੁੱਲਾਂ ਨਾਲ ਸਭ ਪਾਸੇ ਸਜਿਆ ਹੋਇਆ ਸੀ, ਤਾਈ ਪਾਠ ਪੂਜਾ ਬਹੁਤ ਕਰਦੇ ਸੀ , ਉਹ 70-80 ਸਾਲ ਦੇ ਹੋਣੇ ਜਦ ਓਹਨਾਂ ਨਾਲ ਏਦਾਂ ਹੋਈ ਸੀ , ਜਦ ਧਰਮਰਾਜ ਆਇਆ ਤਾਂ ਓਹਨੇ ਕਿਹਾ ਇਹ ਉਹ ਨਹੀਂ ਜਿਸਨੂੰ ਮੈਂ ਤੁਹਾਨੂੰ ਲੈਣ ਭੇਜਿਆ ਸੀ ,ਇਹਨੂੰ ਵਾਪਿਸ ਛੱਡ ਕੇ ਆਓ , ਤੇ ਤਾਈ 2-3 ਘੰਟੇ ਬਾਅਦ ਜ਼ਿੰਦਾ ਹੋ ਗਈ ਸੀ ,ਤੇ ਉਹ ਫਿਰ 107/8 ਸਾਲ ਦੇ ਹੋਕੇ ਪੂਰੇ ਹੋਏ ਸੀ ,ਉਹ ਤਾਈ ਨੂੰ 10 ਕਾ ਸਾਲ ਹੋਏ ਆ ਸਵਰਗਵਾਸ ਹੋਏਆ ਨੂੰ ,ਮੈਂ ਵੀ ਉਹ ਤਾਈ ਵੇਖੀ ਹੈ ,ਤੇ ਤਾਈ ਦੁਬਾਰਾ ਜ਼ਿੰਦਾ ਹੋਕੇ ਹੋਰ ਵੀ ਕੀਰਤਨ ,ਪਾਠ ਪੂਜਾ , ਬੱਚਿਆ ਨੂੰ ਦਾਨ ਪੁੰਨ ਤੇ ਰੱਬ ਦੇ ਲੜ੍ਹ ਲਗ ਗਏ ਸੀ ,ਤੇ ਇਹ ਬੇਬੇ ਵੀ ਸਹੀ ਕਹਿ ਰਹੇ ਆ ਏਦਾਂ ਹੁੰਦਾ ਹੈ 🙏
@dalbirsingh1964
@dalbirsingh1964 8 ай бұрын
‌ਭਰਾ ਕੋਈ ਸਹਿਰ ਜਿਲਾ ਪਿੰਡ, ਹੈ ਨਹੀ ਬੇਬੇ ਜੀ ਦਾ,,,,,
@samans4202
@samans4202 8 ай бұрын
Hnji . Par ajjkal nastik birti de comtedi tattoo bahute jamm paye ne missionary kuteya de magar lag ke jihna da kamm har gal te kintu prantu karna hai
@rajeshgarg2970
@rajeshgarg2970 6 ай бұрын
Very true
@LUCKY630R
@LUCKY630R Ай бұрын
Bhen ji sodhe yehe original photo hai
@CuteRaj751
@CuteRaj751 3 жыл бұрын
ਇਹ ਬਿਲਕੁਲ ਸੱਚੀ ਘਟਣਾ ਹੈ ਵੀਰ ਮੇਰੀ ਨਾਨੀ ਨਾਲ ਵੀ ਹੋਇਆਂ ਸੀ 3 ਘੰਟਿਆਂ ਵਾਦ ਜ਼ਿੰਦਾ ਹੋ ਗਈ ਸੀ ਨਾਂਮ ਤੇ ਨਾਂਮ ਪੈ ਜਾਂਦਾ ਹੈ 👍👍🙏🙏🙏🙏🙏
@GurpreetSingh-kn2lr
@GurpreetSingh-kn2lr 2 жыл бұрын
Veer kaye war saah ruk jnde a breathing ni lai hunda per kuj time baad chl v pende ne ehda mtlb eh ni jinda hoje
@ashokklair2629
@ashokklair2629 8 ай бұрын
ਰੋਪੜ ਸਹਿਰ ਵਿਚ ਬਹੁਤ ਪੁਰਾਤਨ ਇਕ ਭਾਨਾ ਹਲਵਾਈ ਸੀ, ਜੇ ਸੰਨ 1980 ਵਿਚ ਮਰਿਆ ਸੀ।, ਤੇ ਜੋ ਵਾਪਸ ਜਿਉਦਾ ਹੋਇਆ, ਤੇ ਭਾਨਾ ਹਲਵਾਈ ਨੇ ਦਸਿਆ ਕਿ, ਚੰਡੀਗ੍ਹੜ ਕੋਲ ਖਰੜ ਸਹਿਰ ਦਾ ਭਾਨਾ ਚਾਹ ਦੀ ਦੁਕਾਨ ਵਾਲਾ ਨੂ ਲੈਕੇ ਜਾਣਾ ਸੀ। ਤਾ ਰੋਪੜ ਸਹਾਰ ਦੇ ਕੁਝ ਲੋਕ ਉਸੇ ਸਮੇ 20 ਮਿੰਟਾ ਵਿਚ ਖਰੜ ਸਹਿਰ ਪਹੁੰਚਗੇ, ਤਾ ਖਰੜ ਸਹਿਰ ਦਾ, ਭਾਨਾ ਚਾਹ ਵਾਲਾ ਚੜਾਈ ਕਰ ਗਿਆ ਚੁਕਿਆ ਸੀ। ਤੇ ਧਰਮਰਾਜ ਨੇ ਨੇ ਭਾਨਾ ਹਲਵਾਈ ਨੂ ਕਿਹਾ ਕਿ, ਤੇਰਾ ਇਕ ਸਾਲ ਹੋਰ ਹੈ। ਤਾ ਰੋਪੜ ਸਹਿਰ ਦਾ ਭਾਨਾ ਹਲਵਾਈ, ਨੇ ਰੋਪੜ ਸਹਿਰ ਦੇ ਸਿਵਲਹੌਸਪਿਟਲ ਦੇ ਮਰੀਜਾ ਨੂੰ ਰੋਜ 50 ਕਿਲੋ ਦੁਧ ਦਾਨ ਕਰਦਾ ਕਰਦਾ ਫਿਰ ਸੰਨ 1981 ਵਿਚ ਮਰ ਗਿਆ ਸੀ।
@Preetman48
@Preetman48 8 ай бұрын
Hm veere eda hi meri nani g nal hoye aa ci per ajj kll kuj lok rabb de krishma te vi yakeen ni krde 🙌
@Yourreaction35
@Yourreaction35 8 ай бұрын
ਸੱਚੀਂ ਗੱਲ ਐ ਸਾਡੀ ਗਲੀ ਚ ਏ ਰਹਿੰਦੈ ਸੀ ਹੁਣ ਉਸਦੇ ਮੁੰਡੇ ਤੇ ਪੋਤੇ ਦੁਕਾਨ ਚਲਾਉਂਦੇ ​@@ashokklair2629
@sidhu-b7n
@sidhu-b7n 8 ай бұрын
😂
@lohiasaab8059
@lohiasaab8059 3 жыл бұрын
ਬੇਬੇ ਜੀ ਜੇ ਹੁਣ ਦੁਬਾਰਾ ਲੈਣ ਆਏ ਤਾਂ ਪਰੀਆਂ ਨੂੰ ਕਹਿ ਦੇਵੀਂ ਕਿ ਮੋਦੀ ਨੂੰ ਵੀ ਨਾਲ ਲੈ ਕੇ ਚੱਲੋ।
@parasdeepsingh7533
@parasdeepsingh7533 3 жыл бұрын
🤣🤣🤣
@sukhikaur3547
@sukhikaur3547 3 жыл бұрын
@@parasdeepsingh7533 😂😂
@sukhikaur3547
@sukhikaur3547 3 жыл бұрын
😁😁
@RupinderKaur-ev6hi
@RupinderKaur-ev6hi 3 жыл бұрын
@@parasdeepsingh7533 🤣🤣
@AshokKumar-ou4kf
@AshokKumar-ou4kf 3 жыл бұрын
😂 😂😂 😂😂 😂
@sidhudontbarkifyoucantbite7393
@sidhudontbarkifyoucantbite7393 2 жыл бұрын
ਸਹੀ ਕਿਹਾ ਬੇਬੇ ਜੀ ਨੇ ੲਿਸ ਚ ਕੋੲੀ ਵੀ ਝੂਠ ਨਹੀ ਅਾ , ਬਾਕੀ ਤੁਸੀ ਪਰਮਾਤਮਾ ਬਾਰੇ ਹੋਰ ਜਿਅਾਦਾ ਜਾਨਣ ਲੲੀ (ਪਵਿੱਤਰ ਬਾੲੀਬਲ ) ਨੂੰ ਪੜ ਸਕਦੇ ੳ god bless you
@ArshSharma-o5d
@ArshSharma-o5d 3 ай бұрын
Ryt
@Cheema_sharry
@Cheema_sharry 3 жыл бұрын
ਬੇਬੇ ਨੇ ਧਰਮਰਾਜ ਦਾ ਹੁਲਿਆ ਮੋਦੀ ਵਰਗਾ ਦਸਿਆ 🤣🤭
@sharmapreeti8568
@sharmapreeti8568 3 жыл бұрын
Hahahahahah
@Gurpreet1957
@Gurpreet1957 3 жыл бұрын
😂😂😂😂
@kdhanday1
@kdhanday1 3 жыл бұрын
Sahi khia 🤣😉🤔
@brarkabuterclubmalla540
@brarkabuterclubmalla540 3 жыл бұрын
😂😂
@gurmittej5812
@gurmittej5812 3 жыл бұрын
Sahi aa
@resputin8012
@resputin8012 3 жыл бұрын
ਮਾਨ ਵਾਲੀ ਗੱਲ ਏ ਪੰਜਾਬੀਓ ,ਸਾਰੀ ਦੁਨੀਆ ਦੇ ਮੌਤ ਬਾਅਦ ਫੈਸਲੇ ਕਰਨ ਵੱਲ ਧਰਮਰਾਜ ਪੰਜਾਬੀ ਬੋਲਦਾ, ਤੇ ਓਹਨੇ ਆਪਣੇ ਸਟਾਫ ਨੂੰ ਵੀ ਕਿਹਾ ਕਿ ਗੱਲ ਪੰਜਾਬੀ ਚ ਕਰਨੀ ਏ।
@faryadali5171
@faryadali5171 3 жыл бұрын
Haaaha
@faryadali5171
@faryadali5171 3 жыл бұрын
Y eh gal such ja joth
@gurdeepsinghgill6789
@gurdeepsinghgill6789 2 жыл бұрын
ਇਹ ਬਿਲਕੁਲ ਸਹੀ ਗੱਲ ਹੈ। ਬੇਬੇ ਸਹੀ ਗੱਲ ਦੱਸ ਰਹੀ ਹੈ। ਅੱਜ ਤੋਂ 60-65 ਸਾਲ ਦੀ ਗੱਲ ਹੋਣੀ ਹੈ। ਸਾਡੇ ਪਿੰਡ ਦੀ ਹੈ।ਨਾ ਤੇ ਨਾ ਔਰਤ ਸੀ। ਅੌਰਤ ਮਰ ਗੲੀ ਸੀ। ਇੱਕ ਸਿੰਘ ਨੇ ਜਾ ਕੇ ਚੰਡੀ ਦੀ ਵਾਰ ਦਾ ਪਾਠ ਕੀਤਾ ਸੀ। ਔਰਤ ਨੂੰ ਜਿਉਂਦੇ ਕਰ ਦਿੱਤਾ ਸੀ। ਨਾਂ ਤੇ ਦੂਜੀ ਔਰਤ ਮਰ ਗੲੀ ਸੀ। ਇਹ ਬਿਲਕੁਲ ਸੱਚ ਹੈ।
@ashokklair2629
@ashokklair2629 8 ай бұрын
ਰੋਪੜ ਸਹਿਰ ਵਿਚ ਬਹੁਤ ਪੁਰਾਤਨ ਇਕ ਭਾਨਾ ਹਲਵਾਈ ਸੀ, ਜੇ ਸੰਨ 1980 ਵਿਚ ਮਰਿਆ ਸੀ।, ਤੇ ਜੋ ਵਾਪਸ ਜਿਉਦਾ ਹੋਇਆ, ਤੇ ਭਾਨਾ ਹਲਵਾਈ ਨੇ ਦਸਿਆ ਕਿ, ਚੰਡੀਗ੍ਹੜ ਕੋਲ ਖਰੜ ਸਹਿਰ ਦਾ ਭਾਨਾ ਚਾਹ ਦੀ ਦੁਕਾਨ ਵਾਲਾ ਨੂ ਲੈਕੇ ਜਾਣਾ ਸੀ। ਤਾ ਰੋਪੜ ਸਹਾਰ ਦੇ ਕੁਝ ਲੋਕ ਉਸੇ ਸਮੇ 20 ਮਿੰਟਾ ਵਿਚ ਖਰੜ ਸਹਿਰ ਪਹੁੰਚਗੇ, ਤਾ ਖਰੜ ਸਹਿਰ ਦਾ, ਭਾਨਾ ਚਾਹ ਵਾਲਾ ਚੜਾਈ ਕਰ ਗਿਆ ਚੁਕਿਆ ਸੀ। ਤੇ ਧਰਮਰਾਜ ਨੇ ਨੇ ਭਾਨਾ ਹਲਵਾਈ ਨੂ ਕਿਹਾ ਕਿ, ਤੇਰਾ ਇਕ ਸਾਲ ਹੋਰ ਹੈ। ਤਾ ਰੋਪੜ ਸਹਿਰ ਦਾ ਭਾਨਾ ਹਲਵਾਈ, ਨੇ ਰੋਪੜ ਸਹਿਰ ਦੇ ਸਿਵਲਹੌਸਪਿਟਲ ਦੇ ਮਰੀਜਾ ਨੂੰ ਰੋਜ 50 ਕਿਲੋ ਦੁਧ ਦਾਨ ਕਰਦਾ ਕਰਦਾ ਫਿਰ ਸੰਨ 1981 ਵਿਚ ਮਰ ਗਿਆ ਸੀ।
@kuldipsingh4070
@kuldipsingh4070 3 жыл бұрын
ਸ਼ੁਕਰ ਹੈ, ਪਰੀਆਂ ਨੇ ਮਾਤਾ ਨਾਲ ਪੰਜਾਬੀ ਵਿੱਚ ਗੱਲ ਕੀਤੀ, ਜੇ ਅੰਗਰੇਜ਼ੀ ਭਾਸ਼ਾ ਵਿੱਚ ਕਰਦੀਆਂ ਤਾਂ ਪਿੰਡੋਂ ਹੋਰ ਕਿਸੇ ਨੂੰ ਬੁਲਾਉਣਾ ਪੈਣਾ ਸੀ!
@ushajoria8630
@ushajoria8630 3 жыл бұрын
😀😀
@Kaur-fd9yk
@Kaur-fd9yk 8 ай бұрын
Per bivi ne 2 vaar English ka corse karke jana c😂😂😂😂😂😂😂😂😂😂
@kuldipsingh4070
@kuldipsingh4070 8 ай бұрын
​@@Kaur-fd9yk. ਧੰਨਵਾਦ ਜੀ😊
@ashokklair2629
@ashokklair2629 8 ай бұрын
*@kuldipsingh-4072 ਜੀ! ਤੂੰ ਤਾ ਭਾਸ਼ਾ ਬਾਰੇ ਮਜਾਕ ਵਿਚ ਲਿਖਿਐ, ਪਰ ਅਸਲੀਅਤ ਇਹ ਹੈ ਕਿ ਚਾਰ ਬਾਣੀਆ ਵਿਚੋ, ਪਰ੍ਹਾ-ਬਾਣੀ ਹੈ, ਜੋ ਕਿਸੇ ਵੀ ਭਾਸ਼ਾ ਦੀ ਮੁਹਥਾਜ ਨਹੀ। ਇਸ ਦਾ ਅਨੁਭਵ, ਪ੍ਰੈਕਟੀਕਲ ਅਭਿਆਸ ਵਿਚ , ਸਰੀਰ ਹੁਦਿਆ, ਜਿਉਦੇ-ਜੀਅ ਹੁੰਦੈ।
@kuldipsingh4070
@kuldipsingh4070 8 ай бұрын
​@@ashokklair2629* ਅਸ਼ੋਕ ਜੀ,ਇਹ ਮਜਾਕ ਨਹੀਂ ਤਰਕ ਹੈ, ਤੇ ਆਤਮਾਂ ਰਾਹੀਂ ਗਿਆਨ ਅਨੁਭਵੀ ਲੋਕ ਕਿਤੇ ਢਂਡੋਰਾ ਪਿੱਟਦੇ ਨਹੀਂ ਦੇਖੇ !!
@sunilkailey9142
@sunilkailey9142 3 жыл бұрын
*(ਜਿਸ ਤਨ ਲਾਗੇ ਉਹੀ ਜਾਣੇ )ਜਿਸ ਨਾਲ ਹੋਈ ਬੀਤੀ ਹੁੰਦੀ ਆ ,ਓਹੀ ਜਾਣ ਦਾ ,ਬਾਕੀ ਲੋਕਾਂ ਭਾਣੇ ਤਮਾਸ਼ਾ ,ਬਾਕੀ ਵਾਹਿਗੁਰੂ ਜਾਣਦਾ*🙏🙏
@sidhusabsidhusab7001
@sidhusabsidhusab7001 3 жыл бұрын
🙏ryt g
@sunilkailey9142
@sunilkailey9142 3 жыл бұрын
@@sidhusabsidhusab7001 ਬਹੁਤ ਬਹੁਤ ਧੰਨਵਾਦ ਜੀ🙏
@bikkisandhu6282
@bikkisandhu6282 3 жыл бұрын
Agree with u🙏
@suresharora5674
@suresharora5674 3 жыл бұрын
Bebe ji sahi kh rhe hn 🙏🙏
@rajveerSingh-fb1gy
@rajveerSingh-fb1gy 3 жыл бұрын
@@suresharora5674 hanji sudesh ji
@laddiladdi231
@laddiladdi231 2 жыл бұрын
ਜਿਹ੍ਹੜਾ ਪਰਮਾਤਮਾ ਬੰਦੇ ਦੇ ਫਿੰਗਰ ਨਹੀ ਮੈਚ ਹੋਣ ਦਿਦਾ ੳਹਨੂ ਗਲਤੀ ਕਿਵੇ ਲੱਗ ਸਕਦੀ ਹੈ ਇਹ ਮਨ ਘੜਤ ਕਹਾਣੀ ਆ
@sahilfranco6632
@sahilfranco6632 6 ай бұрын
Right
@parwindersinghmander6475
@parwindersinghmander6475 3 жыл бұрын
ਸਭ ਭੁਲੇਖੇ ਨੇ ਵੀਰ ਮਨ ਦੇ ਜੇਕਰ ਪੰਛੀਆ ਤੋ ਧਰਮਰਾਜ ਬਾਰੇ ਪੁੱਛਿਆ ਜਾਵੇ ਓਹ ਆਪਦੇ ਵਰਗਾ ਦੱਸਣਗੇ ' ਜਾਨਵਰ ਆਪਦੇ ਵਰਗਾ ਸੋ ਮਨੁੱਖ ਨੂੰ ਵੀ ਧਰਮਰਾਜ ਆਪਣੀ ਸ਼ਕਲ ਦਾ ਹੀ ਜਾਪਦਾ ਹੈ। ਪਰ ਪ੍ਰਮਾਤਮਾ ਦਾ ਕੋਈ ਆਕਾਰ ਨਹੀ ਕੋਈ ਸ਼ਕਲ ਨਹੀ ਕੋਈ ਜੂਨ ਨਹੀ 🙏🙏🙏
@praveenkumarnahar1121
@praveenkumarnahar1121 3 жыл бұрын
Sahi keha baai
@romanbrar3218
@romanbrar3218 3 жыл бұрын
Bai lok ni man de kus ni eda da Jis nal eda hunda eh syaco problem aa dimagi
@harjinderkaurhar3439
@harjinderkaurhar3439 9 ай бұрын
8​
@ashokklair2629
@ashokklair2629 8 ай бұрын
ਰੋਪੜ ਸਹਿਰ ਵਿਚ ਬਹੁਤ ਪੁਰਾਤਨ ਇਕ ਭਾਨਾ ਹਲਵਾਈ ਸੀ, ਜੇ ਸੰਨ 1980 ਵਿਚ ਮਰਿਆ ਸੀ।, ਤੇ ਜੋ ਵਾਪਸ ਜਿਉਦਾ ਹੋਇਆ, ਤੇ ਭਾਨਾ ਹਲਵਾਈ ਨੇ ਦਸਿਆ ਕਿ, ਚੰਡੀਗ੍ਹੜ ਕੋਲ ਖਰੜ ਸਹਿਰ ਦਾ ਭਾਨਾ ਚਾਹ ਦੀ ਦੁਕਾਨ ਵਾਲਾ ਨੂ ਲੈਕੇ ਜਾਣਾ ਸੀ। ਤਾ ਰੋਪੜ ਸਹਾਰ ਦੇ ਕੁਝ ਲੋਕ ਉਸੇ ਸਮੇ 20 ਮਿੰਟਾ ਵਿਚ ਖਰੜ ਸਹਿਰ ਪਹੁੰਚਗੇ, ਤਾ ਖਰੜ ਸਹਿਰ ਦਾ, ਭਾਨਾ ਚਾਹ ਵਾਲਾ ਚੜਾਈ ਕਰ ਗਿਆ ਚੁਕਿਆ ਸੀ। ਤੇ ਧਰਮਰਾਜ ਨੇ ਨੇ ਭਾਨਾ ਹਲਵਾਈ ਨੂ ਕਿਹਾ ਕਿ, ਤੇਰਾ ਇਕ ਸਾਲ ਹੋਰ ਹੈ। ਤਾ ਰੋਪੜ ਸਹਿਰ ਦਾ ਭਾਨਾ ਹਲਵਾਈ, ਨੇ ਰੋਪੜ ਸਹਿਰ ਦੇ ਸਿਵਲਹੌਸਪਿਟਲ ਦੇ ਮਰੀਜਾ ਨੂੰ ਰੋਜ 50 ਕਿਲੋ ਦੁਧ ਦਾਨ ਕਰਦਾ ਕਰਦਾ ਫਿਰ ਸੰਨ 1981 ਵਿਚ ਮਰ ਗਿਆ ਸੀ।
@samans4202
@samans4202 8 ай бұрын
Tuhadey kehan da bhav jo gurbani vich likhya hai ke : • Dharam Rai Jab Lekha Mangey ........ • Dharam Rai Jab Pakras Bavrey .......... Ki oh vi gurua de man da bhulekha si ?
@noordeephayer4418
@noordeephayer4418 3 жыл бұрын
ਪੱਤਰਕਾਰ ਦੀ ਪੱਤਰਕਾਰੀ ਨੂੰ 1300 ਤੋਪਾਂ ਦੀ ਸਲਾਮੀ ਸਾਡੇ ਵੱਲੋਂ । ਕਿੰਨਾਂ ਤਕੜਾ ਮੁੱਦਾ ਚੱਕਿਆ ਅਗਲੇ ਨੇ ਧੰਨ ਆਂ ਬਾਈ ਤੂੰ ਸਦਕੇ ਜਾਈਏ ਤੇਰੀ ਸੋਚ ਦੇ
@darshansingh_shersinghpura
@darshansingh_shersinghpura 3 жыл бұрын
ਦੀਪ ਬਾਈ ਤੂੰ ਵੀ ਸਿਰਾ ਲਾ ਤਾ ਬਾਈ 1300 ਤੋਪਾਂ ਜਦੋਂ ਚੱਲੀਆਂ ਨਾਂ ਬੇਬੇ ਰਹੂ ਨਾਂ ਪੱਤਰਕਾਰ ਇਨਾਂ ਦਹਿਲ ਕੇ ਮਰ ਜਾਣਾ।ਫੇਰ ਧਰਮਰਾਜ ਨੇ ਵਾਪਸ ਘੱਲ ਦੇਣਾ ਵੀ ਥੋਡਾ ਅਜੇ ਸਮਾਂ ਨੀ ਆਇਆ।ਇਨਾਂ ਫੇਰ ਚੈਨਲ ਤੇ ਬੈਠਕੇ ਕੜੀ ਡੋਲਣੀ ਆ।
@khushdeep2418
@khushdeep2418 3 жыл бұрын
😂😂😂😂😂😂
@davindersingh-ty3md
@davindersingh-ty3md 3 жыл бұрын
ਪੱਤਰਕਾਰ ਵੀ ਬੜੇ ਘੈਂਟ ਕੰਮ ਕਰਦੇ ਆ
@sroyesingh8150
@sroyesingh8150 3 жыл бұрын
😂😂😂
@rinkalgarg3735
@rinkalgarg3735 3 жыл бұрын
😂😂😂🤣🤣🤣
@HARPREET.176
@HARPREET.176 2 жыл бұрын
21 ਤੋਪਾਂ ਦੀ ਸਲਾਮੀ ਆ ਚੈਨਲ ਵਾਲਿਆਂ ਨੂੰ ਕਿੰਨਾਂ ਵਧੀਆ ਕੰਟੈਂਟ ਲੈ ਕੇ ਆ ਰਹੇ ਆ ਧੰਨਵਾਦ ਪਤਰਕਾਰ ਬਾਈ ਤੁਹਾਡੇ ਕਰਕੇ ਸਾਨੂੰ ਇੰਨੀ ਜਾਣਕਾਰੀ ਮਿਲੀ 😱😱
@tarsemsingh810
@tarsemsingh810 9 ай бұрын
ਕੰਮ ਕਾਰ ਤਾਂ ਹੈ ਨਹੀਂ ਵੀਰ ਜੀ ਕੋਈ, ਹੋਰ ਕਰਨ ਵੀ ਕੀ ਵਿਚਾਰੇ
@HarpalKaur-d4c
@HarpalKaur-d4c 8 ай бұрын
❤5:31
@sarbjeetkaur2816
@sarbjeetkaur2816 3 жыл бұрын
ਆਤਮਾ ਨਹੀਂ ਮਰਦੀ. ਇਹ ਸੱਚ ਹੈ. ਸਾਰੇ ਧਰਮ ਗ੍ਰੰਥ ਇਸ ਨੂੰ ਉਚਾਰਦੇ ਹਨ
@harmanmaan8037
@harmanmaan8037 3 жыл бұрын
🤣🤣🤣Ada da Kush ne honda
@शनिपुत्रशेरगिल
@शनिपुत्रशेरगिल 3 жыл бұрын
Ryt ji आत्मा नहीं मरदी ऐ सच है
@roop1801
@roop1801 3 жыл бұрын
Samunder da ਅੰਤ nhi huna , but ਉਹ ਲਹਿਰ ਦਾ ਅੰਤ hunda jo samunder ਵਿਚੋਂ ੳੱਠੀ ਸੀ ।
@roop1801
@roop1801 3 жыл бұрын
@@शनिपुत्रशेरगिल _ Bro, ਆਤਮਾ ਨਹੀ ਹੁੰਦੀ , ਮੈਂਵਿਰਤੀ ਹੁੰਦੀ ਆ ।
@sarpreetkaur7211
@sarpreetkaur7211 3 жыл бұрын
@@roop1801 à¹
@aaravaarav9099
@aaravaarav9099 3 жыл бұрын
ਆਬਾਦੀ ਜ਼ਿਆਦਾ ਵਧ ਗਈ ਹੈ ਇਸ ਲਈ ਧਰਮ ਰਾਇ ਨੂੰ ਵੀ ਭੁਲੇਖਾ ਪੈ ਗਿਆ
@diljeetsingh2820
@diljeetsingh2820 3 жыл бұрын
😂😂
@simranjitkaur3046
@simranjitkaur3046 3 жыл бұрын
😂😂😂
@youtube_khokharTV
@youtube_khokharTV 3 жыл бұрын
ਕੋਈ ਜਮਦੂਤ ਕਹਿੰਦਾ ਲੈਣ ਆਉੰਦੇ ਨੇ ਕਿ ਜ਼ਮਦੂਤ ਰੋਟੀ ਖਾੰਦੇ ਸੀ
@speedrecords2218
@speedrecords2218 3 жыл бұрын
😂😂😂😂
@harjitkaur4173
@harjitkaur4173 3 жыл бұрын
🤣🤣🤣🤣🤣🤣
@palsingh3450
@palsingh3450 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@harkrishanlal9570
@harkrishanlal9570 3 жыл бұрын
ਜੇ ਸੱਦਾ ਗਲਤੀ ਨਾਲ ਆ ਗਿਆ ਸੀ ਤਾ ਫਿਰ ਪਰੀਆਂ ਵੀ ਗਲਤੀ ਨਾਲ ਹੀ ਆਈਆਂ ਸੀ ਬੇਬੇ ਹੁਣ ਤਾ ਜਮਦੂਤ ਹੀ ਆਉਣਗੇ
@HarmanSingh-ve5hk
@HarmanSingh-ve5hk 3 жыл бұрын
Nice 22 ji
@gurveersingh4327
@gurveersingh4327 3 жыл бұрын
😃😃😃😃😃😃😄
@SatnamSingh-ce6ff
@SatnamSingh-ce6ff 3 жыл бұрын
Hahahahahhha
@Anita-kamboz
@Anita-kamboz 3 жыл бұрын
😂😂😂😂😂😂😂😂😂😂😂😂
@kiranrai001
@kiranrai001 3 жыл бұрын
🤣🤣😂😻😻
@deepakaurveda
@deepakaurveda 3 жыл бұрын
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰ ਨਾ ਪਾਵੈ।। ਪਹਿਲੇ ਪਾਤਸ਼ਾਹ ਕਹਿੰਦੇ ਸੱਤਰ ਸਾਲਾਂ ਦਾ ਇਨਸਾਨ ਮਤ ਹੀਣ ਭਾਵ ਪਾਗਲਾਂ ਵਰਗਾ ਜਾਂ ਬੱਚਿਆਂ ਵਰਗਾ ਹੋ ਜਾਂਦਾ ਹੈ। ਵਾਹਿਗੁਰੂ ਭਲਾ ਕਰੇ
@TheKhalsa008
@TheKhalsa008 3 жыл бұрын
Assa ji de vaar pareio... Fir
@bhangurecords6678
@bhangurecords6678 3 жыл бұрын
Sahi gall aa vr ji
@ਬੁੱਕਣਜੱਟ-ਪ2ਡ
@ਬੁੱਕਣਜੱਟ-ਪ2ਡ 3 жыл бұрын
ਰੱਬ ਤਹਾਨੂੰ ਵੀ ਠੀਕ ਰੱਖੇ ਬ੍ਰਹਮ ਗਿਆਨੀ ਜੀ
@Gagan.umarpurea
@Gagan.umarpurea 3 жыл бұрын
30 35 saal keha a mata ne
@man-qb6yg
@man-qb6yg 3 жыл бұрын
@@ਬੁੱਕਣਜੱਟ-ਪ2ਡ gurbani sach hai bss ..baki sab jhooth hai
@JaspalSingh-ih6xd
@JaspalSingh-ih6xd 12 күн бұрын
ਮਾਤਾ ਜੀ ਸਹੀ ਬੋਲ ਰਹੇ ਹਨ ਮੈ ਜਿਆਦਾ ਤਾ ਨਹੀਂ ਲਿਖਦਾ ਜਿਨਾ ਕੁ ਹੁੰਦਾ ਨਸ਼ੇ ਛੱਡ ਕੇ ਰੱਬ ਦਾ ਨਾਂ ਲਵੋ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ
@gillgill6739
@gillgill6739 3 жыл бұрын
ਬੇਬੇ ਦੀ ਗੱਲ ਸੁਣ ਕੇ 2 ਗੱਲਾਂ ਦੀ ਖੁਸ਼ੀ ਹੋਈ ਵੀ ਇਕ ਤਾ ਪਰੀਆ ਲੈਣ ਆਉਣ ਗੀਆ ਤੇ ਦੂਜੀ ਗੱਲ v ਓਥੇ ਉਬਲ ਦੇ ਕੜਾਹੇ ਨੀ ਹੈਗੇ , ਸਾਲੀ ਜਨਤਾ ਐਵੇਂ ਡਰਾਈ ਜਾਂਦੀ c ਹੁਣ ਤੱਕ😎
@ramanchopra5234
@ramanchopra5234 2 жыл бұрын
😂😂
@laddijhalli8436
@laddijhalli8436 2 жыл бұрын
U r intelligent es el VL kisi ne dhyaan hi ni dita
@gillgill6739
@gillgill6739 2 жыл бұрын
@@laddijhalli8436dunia ta daraundi a na menu ta fikar bahut c
@gurbhejsingh8505
@gurbhejsingh8505 2 жыл бұрын
😂😂😂😂
@jazzkaur8512
@jazzkaur8512 2 жыл бұрын
😄 🤣 😂 😆 😄 🤣 😂 😆 😄
@suchasingh7267
@suchasingh7267 3 жыл бұрын
ਅੱਜ ਪਤਾ ਲੱਗਾ ਵੀ ਪਰੀਆਂ ਜ਼ਨਾਨੀ ਵਰਗੀ ਹੁੰਦੀਆ ਉਤੋਂ ਕਪੜੇ ਵੀ ਕਾਲੇ, ਸਾਨੂੰ ਹੁਣ ਤੱਕ ਫੁਦੂ ਹੀ ਬਣਾਈ ਗੲੇ ਕੀ ਪਰੀ ਚਿੱਟੀ ਹੂੰਦੀ ਏ,😆
@sarbimoga3210
@sarbimoga3210 3 жыл бұрын
😂😂😂😂😂
@randeepsingh7736
@randeepsingh7736 3 жыл бұрын
😂
@manjeetkaurmanju3017
@manjeetkaurmanju3017 3 жыл бұрын
😂😂😂😂
@ranveerkaur7371
@ranveerkaur7371 3 жыл бұрын
😆😆😆😆
@manjitsingh8544
@manjitsingh8544 3 жыл бұрын
🤣🤣🤣🤣🤣
@Beant-cheema
@Beant-cheema 2 жыл бұрын
ਕਿਵੇਂ ਪਾਗ਼ਲ ਬਨੋਦੇ ਲੋਕਾ ਨੂੰ ਯਰ ਸਮਜ ਨਿ ਲਗਦੀ ਪੂਰੀ ਗਲਾ ਸਿਖਾ ਕੇ ਬਿਠਾ ਹੋਇਆ ਮਈ ਨੂੰ😂😂 ਕੇ ਏਵੇਂ ਬੰਦੇ ਮੁੜਨ ਮਰਨ ਲੱਗ ਜਾਂ ਫਰ ਤਾਂ ਘਰਾ ਵਿੱਚ ਲੜਾਈ ਰਹੁ ਸੋਢੀ ਬੁੜੀ ਨੇ ਸਾਡੀ ਬੁੱਢੀ ਮਰਵਾ ਦਿੱਤੀ a ਯਰ ਅਸੀ ਕੇਸ ਕਰਾ ਗੇ
@gandhisharma1387
@gandhisharma1387 3 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭ ਦੁਨੀਆ ਤੇ ਵਾਹਿਗੁਰੂ ਜੀ ਸਭ ਨੂੰ ਨਾਮ ਜੱਪਣ ਅਤੇ ਕਿਰਤ ਕਰਨ ਦਾ ਬਲ ਬਖਸਣ 🙏👌👍👏🙏👍👌👏🙏👍👌👏🙏👍👌👏🙏👌
@kulvirkaur22
@kulvirkaur22 3 жыл бұрын
Satnam waheguru
@mankiratsohal5446
@mankiratsohal5446 3 жыл бұрын
Waheguru ji
@harmanbenipal8986
@harmanbenipal8986 3 жыл бұрын
ਝੱਲੀ ਜਾਣੀ ਨਾ ਜਮ੍ਹਾਂ ਦੀ ਬੁਰੀ ਮਾਰ ਓਏ ਮਨਾ ਝੱਲੀ ਜਾਣੀ ਨਾ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ ਆਖਦੇ ਹੁੰਦੇ ਸਨ 💕💕💕💕
@dhyanjotpunia347
@dhyanjotpunia347 2 жыл бұрын
🙏🙏🙏
@sukhpreetkaur1646
@sukhpreetkaur1646 2 жыл бұрын
🙏🙏
@pavitarsingh389
@pavitarsingh389 2 жыл бұрын
❤️🙏😘 SATNAAM SHRI WAHEGURU JI😘🙏❤️
@harmailsingh6472
@harmailsingh6472 2 жыл бұрын
ਇਹ ਕੈਸਟ ਬੁਹਤ ਵਧੀਆ ਸੀ
@jaggihard6413
@jaggihard6413 2 жыл бұрын
ਕੀ ਯਰ ਕਮਾਲ ਅੱਜ ਕੱਲ ਇਹ ਆਮ ਜੀ ਗੱਲਾ ਹੋਈ ਜਂਦੀਆ ਨੇ ਸੁਣਨ ਨੂੰ ,,,,ਕਿ ਧਰਮਰਾਜ ਨੂੰ ਵੀ ਖੁਰਾਕ ਨੀ ਮਿਲਦੀ ,,,ਕਿ ਉੱਥੇ ਵੀ ਸਰਕਾਰ ਵਧੀਆ ਨੀ,,, ਇੰਨੀਆ ਗਲਤੀਆਂ ਕਿਉੰ ਕਰੀ ਜੰਦਾ ਧਰਮਰਾਜ ,,,,ਜਾ ਫਿਰ ਟਾਈਮ ਤੇ ਸੌਦਾ ਨੀ,,,,ਨੀਂਦ ਚ ਰੈਂਦਾ,,,,ਕ ਗਲਤ ਬੰਦੇ ਨੂੰ ਲੈ ਜਾਂਦੇ,,,ਜਾ ਜਮਦੂਤ ਹੀ ਗਲਤ ਐਡਰੈੱਸ ਤੇ ਚਲੇ ਜਾਂਦੇ ਨੇ ,,,,ਧਰਮਰਾਜ ਨੂੰ ਬੇਨਤੀ ਆ ,,,,ਕ ਸਿਸਟਮ ਨੂੰ ਠੀਕ ਕਰੇ ,,,,ਸਾਡੇ ਆਣ ਤੋ ਪਹਿਲਾ ਪਹਿਲਾ ,,,ਨਹੀਂ ਸਾਡੇ ਪੰਜਾਬ ਵਾਲੇ ਧਰਨਾ ਲਾਉਣ ਨੂੰ ਤਿਆਰ ਨੇ ,,,,,ਕ ਧਰਮਰਾਜ ਨੂੰ ਬਦਲੋ,,,,
@amritsingh4924
@amritsingh4924 3 жыл бұрын
ਇਹ ਬਿਲਕੁਲ ਸਹੀ ਹੈ ਜੀ ਨਹੀਂ ਤਾਂ ਛੇ ਗੁਰੂ ਸਾਹਿਬਾਂ ਨੇ ਗੁਰਬਾਣੀ ਵਿੱਚ ਲਿਖਿਆ ਤਾਂ ਫਿਰ ਓ ਗਲਤ ਲਿਖ ਗਏ ਗੁਰਬਾਣੀ ਪੜਿਆ ਕਰੋ ਅਰਥਾਂ ਸਮੇਤ ਆਪਣੇ ਆਪ ਪਤਾ ਲੱਗ ਜੂ ਸੁਖਮਨੀ ਸਾਹਿਬ ਜੀ ਦੀ ਬਾਣੀ ਵਿੱਚ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਭੂਤ, ਪ੍ਰੇਤ, ਸੂਕਰ, ਮਿਰਗਾਚ ਇਹ ਸੂਖਸ਼ਮ ਹੁੰਦੀਆਂ ਜਿਸ ਦਾ10ਵਾਂ ਦੁਵਾਰ ਖੁਲਦਾ ਤੀਜਾ ਨੇਤਰ ਓਸ ਸਭ ਕੁਝ ਦਿਖਾਈ ਦਿੰਦਾ ਹੈ ਕੋਈ ਦੱਸ ਦਿੱਦਾਂ ਹੈ ਕੋਈ ਨਹੀਂ
@harmanbenipal8986
@harmanbenipal8986 3 жыл бұрын
Bilkul ji
@JasmeetKaur-vz9ul
@JasmeetKaur-vz9ul 3 жыл бұрын
🙏🙏🙏🙏🙏
@GurmeetSingh-gq1iq
@GurmeetSingh-gq1iq 3 жыл бұрын
Amrit singh ji bilkul sahi gl e gurbani pdo fr pta lg jana jo jok bale comment kr rahe
@Gogi2233
@Gogi2233 3 жыл бұрын
Fer guru nanak dev ji ne keha c eh sabb darame ae andh viswas aw yaken na kro..fer kya guru nanak dev ji galt aw ??????
@gurjantsinghattwal8379
@gurjantsinghattwal8379 3 жыл бұрын
ਹੋ ਸਕਦਾ ਜਿਦਾ ਗੁਰੂ ਸਾਹਿਬ ਜੀ ਨੇ ਕਹਾ ਪਰ ਜਿਸ ਹਿਸਾਬ ਨਾਲ ਮਾਤਾ ਦੱਸ ਰਹੇ ਨੇ ਓ ਗਲਤ ਆ
@asmelkhan9085
@asmelkhan9085 3 жыл бұрын
ਜਿਸ ਰੱਬ ਦਾ ਬਣਾਇਆ universe perfect way ਨਾਲ ਅੱਜ ਤੱਕ ਕੰਮ ਕਰ ਰਿਹਾ ਓਹਨੂੰ ਕਿਵੇਂ ਭੁਲੇਖਾ ਲਗਜੁ ,ਮਾਤਾ ਜੀ ਦਾ ਸੁਪਨਾ ਹੋ ਸਕਦਾ but reality ਨੀ.
@jagdeepkaur1568
@jagdeepkaur1568 3 жыл бұрын
right
@takhigeeta8798
@takhigeeta8798 2 жыл бұрын
ਗੱਲ ਮੰਨਣ ਦੀ ਹੈ ਵਹਿ ਗੁਰੂ ਤੇ ਭਰੋਸਾ ਰੱਖੋ ਨਾਮ ਜਪੋ ਸੱਚੀ ਕਮਾਈ ਕਰੋ ਦੁਖੀਆਂ ਦੀ ਵਿੱਤੀ ਮੁਤਾਬਿਕ ਸੇਵਾ ਕਰਦੇ ਰਹੋ
@kaurmaninderjit6366
@kaurmaninderjit6366 3 жыл бұрын
ਬੇਬੇ ਨੇ ਇਹ ਕਹਾਣੀ 60 ਬਾਅਦ ਦੱਸੀ। ਅੱਜ ਬੇਬੇ ਨੂੰ ਇਹ ਗੱਲ ਯਾਦ ਹੈ,90 ਸਾਲ ਦੀ ਹੋ ਗਈ ਬੇਬੇ। ਪਹਿਲਾਂ ਇਹ ਸੁੱਤੀ ਪਈ ਸੀ।
@Arshdeep13139
@Arshdeep13139 2 жыл бұрын
Sahi gall aa 😂
@seerhakaur6547
@seerhakaur6547 2 жыл бұрын
Oh kehndi language ch gal krde hone eh ni dseya ???
@ranjitkaursaroay7609
@ranjitkaursaroay7609 8 ай бұрын
Bebe kol patrkar nhi c ayi😂
@rajkaur2055
@rajkaur2055 8 ай бұрын
❤😂😂😂😂😂😂😂💯👌
@VirkPalwinder83
@VirkPalwinder83 3 жыл бұрын
ਮੈਨੂੰ ਤਾਂ ਪੱਤਰਕਾਰ ਤੇ ਵੀ ਹਾਸਾ ਆਉਂਦਾ ਅਹੇ ਕਹਿੰਦਾ ਕਈ ਲੋਕਾਂ ਨੂੰ ਯਕੀਨ ਨਹੀਂ ਆਉਣਾ ਪਰ ਇਹ ਸਟੋਰੀ ਸੱਚੀ ਆ, ਜਿਵੇਂ ਪਤੰਦਰ ਖੁਦ ਨਾਲ ਗਿਆ ਹੁੰਦਾ ਬੇਬੇ ਦੇ ਨਾਲੇ ਇੱਕ ਗੱਲ ਵਧੀਆ ਕੀਤੀ ਬੇਬੇ ਨੇ ਦੱਸ ਕੇ ਕਿ ਪਰੀਆਂ ਜਨਾਨੀਆਂ ਵਰਗੀਆਂ ਹੁੰਦੀਆਂ ਆ, ਅਸੀਂ ਤਾਂ ਅੱਜ ਤੱਕ ਭੁਲੇਖੇ ਵਿੱਚ ਹੀ ਤੁਰੇ ਫਿਰਦੇ ਸੀ 🤣🤣🤣
@AY...RECORDS
@AY...RECORDS 2 жыл бұрын
Sachi gall
@dalersingh408
@dalersingh408 Жыл бұрын
ਵਾਹ ਪੇਈ ਵਾਹ ਪਤਰਕਾਰਾਂ ਲਈ ਇਹ ਪਤਰਕਾਰ ਦੀ ਪਤਰਕਾਰੀ ਨਵੇਂ ਰਾਹ ਦਿਖਾਵੇਗੀ
@punjabitopic6177
@punjabitopic6177 2 жыл бұрын
ਬੇਬੇ ਪਰਨਾ ਡੱਬੀ ਵਾਲਾ ਬੰਨੇਆ ਸੀ ਧਰਮਰਾਜ ਨੇ ਨਾਲ ਪਰੀਆ ਵੀ ਸੀ ਮਤਲਬ ਧਰਮਰਾਜ gangsta look ਚ ਘੁੰਮਦਾ ਅੱਗਲੀ ਵਾਰ ਥਾਰ ਵਿੱਚ ਆਉਣਾ ਲੈਣ 😂😂😂
@khalsaaradio5232
@khalsaaradio5232 3 жыл бұрын
ਪੱਤਰਕਾਰ ਨੂ 1500 ਤੇ ਬੇਬੇ ਨੂ 500 ਮਿਲਿਆ 🤣
@rahulsahota2142
@rahulsahota2142 3 жыл бұрын
🤣🤣🤣🤣🤣🤣
@pb_0269
@pb_0269 3 жыл бұрын
paji ਨੂ nahi ਨੂੰ
@ravindersidhu9341
@ravindersidhu9341 3 жыл бұрын
ਬਾਹਰਲੇ ਦੇਸ਼ਾਂ ਚ ਵੀ ਧਰਮਰਾਜ ਤੇ ਪਰੀਆਂ ਪੰਜਾਬੀ ਬੋਲਦੀਆਂ ਹੋਣਗੀਆਂ 🤔
@kiratvirk9074
@kiratvirk9074 3 жыл бұрын
Hlo ravinder
@ravindersidhu9341
@ravindersidhu9341 3 жыл бұрын
@@kiratvirk9074 hnjj
@ashokklair2629
@ashokklair2629 8 ай бұрын
ਰੋਪੜ ਸਹਿਰ ਵਿਚ ਬਹੁਤ ਪੁਰਾਤਨ ਇਕ ਭਾਨਾ ਹਲਵਾਈ ਸੀ, ਜੇ ਸੰਨ 1980 ਵਿਚ ਮਰਿਆ ਸੀ।, ਤੇ ਜੋ ਵਾਪਸ ਜਿਉਦਾ ਹੋਇਆ, ਤੇ ਭਾਨਾ ਹਲਵਾਈ ਨੇ ਦਸਿਆ ਕਿ, ਚੰਡੀਗ੍ਹੜ ਕੋਲ ਖਰੜ ਸਹਿਰ ਦਾ ਭਾਨਾ ਚਾਹ ਦੀ ਦੁਕਾਨ ਵਾਲਾ ਨੂ ਲੈਕੇ ਜਾਣਾ ਸੀ। ਤਾ ਰੋਪੜ ਸਹਾਰ ਦੇ ਕੁਝ ਲੋਕ ਉਸੇ ਸਮੇ 20 ਮਿੰਟਾ ਵਿਚ ਖਰੜ ਸਹਿਰ ਪਹੁੰਚਗੇ, ਤਾ ਖਰੜ ਸਹਿਰ ਦਾ, ਭਾਨਾ ਚਾਹ ਵਾਲਾ ਚੜਾਈ ਕਰ ਗਿਆ ਚੁਕਿਆ ਸੀ। ਤੇ ਧਰਮਰਾਜ ਨੇ ਨੇ ਭਾਨਾ ਹਲਵਾਈ ਨੂ ਕਿਹਾ ਕਿ, ਤੇਰਾ ਇਕ ਸਾਲ ਹੋਰ ਹੈ। ਤਾ ਰੋਪੜ ਸਹਿਰ ਦਾ ਭਾਨਾ ਹਲਵਾਈ, ਨੇ ਰੋਪੜ ਸਹਿਰ ਦੇ ਸਿਵਲਹੌਸਪਿਟਲ ਦੇ ਮਰੀਜਾ ਨੂੰ ਰੋਜ 50 ਕਿਲੋ ਦੁਧ ਦਾਨ ਕਰਦਾ ਕਰਦਾ ਫਿਰ ਸੰਨ 1981 ਵਿਚ ਮਰ ਗਿਆ ਸੀ।
@ashokklair2629
@ashokklair2629 8 ай бұрын
ਪਰ੍ਹਾ ਬਾਣੀ (ਟੈਲੀਪੈਥੀ) ਚ ਸਾਰੀਆ ਬੋਲੀਆ ਆ ਜਾਂਦੀਆ ਹਨ ਜੀ।
@rkartistsayy7909
@rkartistsayy7909 2 жыл бұрын
ਬੇਬੇ ਏਹ ਤਾਂ ਪੁੱਛ ਆਉਂਦੀ ਕਿ ਕਿਨਾਂ ਟਾਇਮ ਹੋਰ ਰਹਿਣਾ ਥੱਲੇ
@singhgurpreet296
@singhgurpreet296 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@saritaaswal4914
@saritaaswal4914 3 жыл бұрын
ਮਾਤਾ ਦੀ ਕਹਾਣੀ ਬੜੀ ਜਬਰਦਸਤ ਆ, ਇਸਨੂੰ ਬੁਢਾਪੇ ਕਹਿੰਦੇ ਆ, ਪਰਮਾਤਮਾ ਮਾਤਾ ਨੂੰ ਸੇਹਤ ਬਖਸ਼ੇ 🙏🙏
@GURMEETSINGH-vw8xj
@GURMEETSINGH-vw8xj 3 жыл бұрын
Science de zamane ch tusi is bakwas te kimme yakeen kr skde oo
@harinderkaur8064
@harinderkaur8064 2 жыл бұрын
@@GURMEETSINGH-vw8xj science te tusi yakeen kro asi sare dhan guru granth sahib ji nu follow kerde aa sare meaning search kro tuhanu pata lagega science d research kern wale da birth hoya te khojeya waheguru ji sanu aapas vich bad word nai bolne chahide science ne sansar nai banaya rabb ne banaya
@harjindermgm3031
@harjindermgm3031 2 жыл бұрын
@@harinderkaur8064 sister tuhadi soch vadia ji ...tuc ik var Pavitar Bible cho last book Parkaash di Pothi read kr k dekho...tuhanu pta lag ju ga ji jis tra bajurag mata das rhe ne ...tuhanu bht kuch samj auga k akhir ena ne dekhea ki aa ...
@harinderkaur8064
@harinderkaur8064 2 жыл бұрын
@@harjindermgm3031 hanji veerji jarur read kragi jitho kuch thk sikhen nu milda sikhna chahida mann te jot sarup h light vicho aaye ha rab Parkash vicho othee jaan layi sikh rahi aa malik de gunn dhan guru granth sahib pita ji ki updesh de rahe ne acha insaan kive banna tusi meri bhul chuk maaf kerna j kuch keh ho gaya ta 🙏pavitar Bible youtube vich h ji mai down load kr langi ji
@harjindermgm3031
@harjindermgm3031 2 жыл бұрын
@@harinderkaur8064 sister KZbin te Bible guide mil skde aa ...tuc massage by sachin Clive type kr skde o ...ja fir jo v tuhada swal he tuc nal o v type kr skde o ...pr Bible read krn lai tuc play store ch ja k Holly Bible Punjabi type kr skde o tuhade phn ch bible download ho je gi...or ha galt tuc kuch ni keha ji tuc sahi bol rhe o ...bs ik gal aa k Parkash di Pothi ch Sawarg di gal howegi Pita Parmeshwar di gal howegi ho skda first var read krn te tuhanu thori muskil awe pr j tuc sikhan di soch nal read kroge ta jrur tuhanu samj awegi
@JagroopSingh-no7xy
@JagroopSingh-no7xy 2 жыл бұрын
ਸਭ ਤੋ ਵੱਡੀ ਹੈਰਾਨੀ ਦੀ ਗੱਲ ਧਰਮਰਾਜ ਤੇ ਪਰੀਆਂ ਸੁੱਧ ਪੰਜਾਬੀ ਬੋਲਦੇ ਸਨ ਇਸਦਾ ਮਤਲਬ ਧਰਮਰਾਜ ਪੰਜਾਬੀ ਹੈ
@makhansinghmameka4722
@makhansinghmameka4722 3 жыл бұрын
ਬੇਬੇ ਬਿਲਕੁਲ ਸੱਚ ਕਹਿ ਰਹੀ ਹੈ ਇਹੋ ਜਿਹੀਆਂ ਘਟਨਾਵਾਂ ਸਮਾਜ ਬਹੁਤ ਹੰਦੀਆਂ ਹਨ। ਧਰਮਰਾਜ ਵੀ ਮੋਦੀ ਵਰਗਾ ਹੋਇਆ ਪਿਆ
@damandeep5205
@damandeep5205 3 жыл бұрын
Ik gll pakki as,Modi appa jaruur ghacetana😁😁😁
@vickySingh-qr8hc
@vickySingh-qr8hc 3 жыл бұрын
ਸਹੀ ਕਿਹਾ ਇਹ ਸੇਮ ਸੀਨ ਸਾਡੇ ਪਿੰਡ ਲਾਗੇ ਹੋਇਆ ਸੀ
@manpreetrandhawa8092
@manpreetrandhawa8092 3 жыл бұрын
00
@kulvirkaur22
@kulvirkaur22 3 жыл бұрын
🤣🤣🤣
@amansandhuvlogs8575
@amansandhuvlogs8575 3 жыл бұрын
Hahahha
@rajdeepsingh2191
@rajdeepsingh2191 3 жыл бұрын
ਜੇਕਰ ਬੰਦਾ ਸਾਲ ਦਾ ਹੋ ਕੇ ਨਾਮ ਬਦਲ ਲਵੇ ਤਾ ਧਰਮਰਾਜ ਨੂੰ ਕਿੱਦਾ ਪਤਾ ਵੀ ਕਿਸਨੂੰ ਲੈ ਕੇ ਜਾਵਾ ਜਾ ਧਰਮਰਾਜ ਨਾਮ ਅੱਪਡੇਟ ਕਿਵੇ ਕਰਦਾ
@simritkaur9523
@simritkaur9523 3 жыл бұрын
They have a policy to amend/ change names. 😹
@kulwantsukker6209
@kulwantsukker6209 3 жыл бұрын
🤣🤣🤣🤣
@Nirvair254
@Nirvair254 3 жыл бұрын
Kioki oh hamesha naal rakhda doot chitar gupt
@godisone1873
@godisone1873 3 жыл бұрын
O antrjami parmatma a dunia nu rchnhar a
@gssamra4947
@gssamra4947 3 жыл бұрын
ਵੀਰ ਸੋ ਨਾਮ ਪੱਤੇ ਬੰਦਾ ਬਦਲ ਲਵੇ ਇੱਥੋਂ ਤੱਕ ਕਿ ਸ਼ਕਲ ਸੂਰਤ ਵੀ ਪਲਾਸਟਿਕ ਸਰਜਰੀ ਨਾਲ ਇੱਥੇ ਦੁਨਿਆਵੀ ਸੱਤਾਂ ਵਿੱਚ ਏਜੰਸੀਆਂ ਖੁੱਫੀਆ ਵਿਭਾਗਾਂ ਬੰਦੇ ਨੂੰ ਲੱਭ ਲੈਂਦੇ ਹਨ ਇਹ ਤਾਂ ਫਿਰ ਇੱਕ ਬ੍ਰਹਿਮੰਡ ਦੀ ਸ਼ਕਤੀ ਹੈ ਜਿਸ ਨੂੰ ਵਾਹਿਗੁਰੂ ਨੇ ਲੇਖਾਂ ਜੋਖਾ ਦਾ ਵਿਭਾਗ ਦਿੱਤਾ ਹੈ।ਉਹ ਕੋਈ ਇਨਸਾਨ ਨਹੀਂ ਹੈ ਜਿਹੜਾ ਗਲਤੀ ਕਰੇ , ਭਾਰਤ ਦਾ ਪੁਰਾਣਾ ਡਾਕੀਆਂ ਵਿਭਾਗ ਨਹੀਂ ਜਿਹੜਾ ਗਲਤ ਚਿੱਠੀ ਪਾਵੇ।
@punjabihighwayvlogs4899
@punjabihighwayvlogs4899 2 жыл бұрын
ਬਿਲਕੁਲ ਬਾਈ ਰੱਬ ਬਹੁਤ ਤਾਕਤਵਰ ਹੈ, ਜੇ ਉਹ ਚਾਹਵੇ ਤਾਂ ਇੱਕ ਪਲ ਵਿੱਚ ਦੁਨੀਆ ਪਲਟ ਸਕਦਾ, ਸਤਿ ਕਰਤਾਰ 🙏
@anjuanju4435
@anjuanju4435 2 жыл бұрын
Zpa1
@GurpreetSingh-kn2lr
@GurpreetSingh-kn2lr 2 жыл бұрын
Realy kina kuj ho riha rab kuj kr kiyu ni riha
@punjabihighwayvlogs4899
@punjabihighwayvlogs4899 2 жыл бұрын
Rabb imtehaan ley reha loka da , jehda pass ho geya oh safal hai jo fail ho geya oh nalaeyk hai
@sukhbirkaur8178
@sukhbirkaur8178 2 жыл бұрын
ai yo tusi kha ai sant sat kartat ji ne v khi si je mai chava t dunyin palttaa devaa Raab ch bhut skatii vv
@navidhaliwal4007
@navidhaliwal4007 2 жыл бұрын
@@anjuanju4435 ĺl80
@GursangatGarry
@GursangatGarry 3 жыл бұрын
ਪਹਿਲਾਂ ਪੱਤਰਕਾਰ ਦੇ ਸਵਾਲਾਂ ਤੇ ਹਾਸਾ ਆਉਂਦਾ ਫਿਰ ਬੇਬੇ ਦੇ ਜਵਾਬ ਤੇ 😃😃😃
@tajindersingh871
@tajindersingh871 3 жыл бұрын
ਦੁਨੀਆਂ ਦੇ ਲੋਕੋ ਪਰਮਾਤਮਾ ਨੂੰ ਕਦੇ ਭੁਲੇਖਾ ਨਹੀਂ ਲੱਗਦਾ ਕਿਸ ਨੂੰ ਲੈ ਕੇ ਜਾਣੇ ਕਿਸ ਨੂੰ ਨਹੀਂ ਇਹ ਭੁਲੇਖੇ ਸਭ ਆਮ ਜ਼ਿੰਦਗੀ ਦੇ ਐ
@ShivKumar-lw2tk
@ShivKumar-lw2tk 3 жыл бұрын
Edy karm nhi hundy ki parmatma lain Ao darmraj jamdot bhyjda o laky jandy a ty kity karma dy hisab nal nark swarg milda bibi 100 percent sach bol rahi a
@harmitsingh8914
@harmitsingh8914 3 жыл бұрын
ਬੀਬੀ ਗਾਤਰਾ ਪਾਕੇ ਕਿਉਂ ਤੂੰ ਝੂਠ ਦੀ ਪੰਡ ਚੁੱਕੀ ਫਿਰਦੀ
@GurpreetSingh-bh3xi
@GurpreetSingh-bh3xi 3 жыл бұрын
Bilkul sahi kaha
@ppsinghdhillon5837
@ppsinghdhillon5837 3 жыл бұрын
@@harmitsingh8914 ....😁😁😁😁🤗🤗🤗🤗
@dontknowwhy3829
@dontknowwhy3829 3 жыл бұрын
Meri maa nu v lai k gey c jamdoot, mera chhota bhra sva mahine da c, dharmraj kehnda chheti modo ehde bache chhote aa, lekha jokha sabh hunda aa
@gurpritsingh9301
@gurpritsingh9301 Ай бұрын
ਪਿਆਰਾ ਸਿੰਘ ਦਾਤਾ ਦੀ ਕਿਤਾਬ "ਲੂਣ ਦਾ ਪਹਾੜ" ਜ਼ਰੂਰ ਪੜ੍ਹੋ ll ਇਸ ਵਿੱਚ ਸਾਰੇ ਲੇਖ ਹਾਸ ਵਿਅੰਗ ਨਾਲ ਭਰੇ ਹਨ l ਪਰ ਇਹ ਕਹਾਣੀ ਮਿਲੇਗੀ "ਰੱਬ ਦੇ ਦਰਬਾਰ ਵਿੱਚ ਹਨੇਰ ਗਰਦੀ" ਮਜ਼ਾ ਲਿਆ ਦਵੇਗੀ ll ਜੋ ਪੜ੍ਹੇ ਜ਼ਰੂਰ ਦੱਸੇ ll
@majorsingh420
@majorsingh420 3 жыл бұрын
ਜਿਸ ਦੇ ਕਰਮ ਚੰਗੇ ਹੋਣ ਓਸਨੂੰ ਪੰਜ ਪਿਆਰੇ ਲੈਣ ਆਉਂਦੇ ਹਨ ਉਸਦੀ ਜਾਨ ਅਸਾਨੀ ਨਾਲ ਨਿੱਕਲਦੀ ਹੈ
@JagdeepSingh-xu9sd
@JagdeepSingh-xu9sd 3 жыл бұрын
Sai aa y
@Nirvair254
@Nirvair254 3 жыл бұрын
Koi panj pyare nahi aunde bi weham jamdut chhitar bahut marde bebe satte mar jandi Dharamj da rang kala te jamduta da v kala hunda hai
@sheradhillon7096
@sheradhillon7096 3 жыл бұрын
je sara pta lona ta bhai kanwarjit sinğh ji Surrey nu suno.sri guru granth shib g de arth .krde ne
@simrankaur6734
@simrankaur6734 3 жыл бұрын
bilkul sahi
@sheradhillon7096
@sheradhillon7096 3 жыл бұрын
jina amrit sakk ke raiht rkhi a kreta to bche aa ohna nu mharaaj aap len onde aa
@tripler3882
@tripler3882 3 жыл бұрын
ਬੇਬੇ ਨੂੰ ਕੱਚੀ ਨੀਂਦ ਚ ਕਿਉਂ ਉਠਾਇਆ😂 ਵਿਚਾਰੀ ਦੀ ਨੀਂਦ ਪੂਰੀ ਕਰਾਓ 😁
@jeewankumar3890
@jeewankumar3890 2 жыл бұрын
🤣🤣😂😂🤣😂😂🤣🤣😂
@Kulwinderuppal
@Kulwinderuppal 2 жыл бұрын
😂😂😂💯💯💯💯
@ramanchopra5234
@ramanchopra5234 2 жыл бұрын
😂😂😂
@KulwantSingh-qe2xe
@KulwantSingh-qe2xe 2 жыл бұрын
ਸੱਚੀ ਬੇਬੇ ਇਦਾਂ ਹੁੰਦਾ ਆ🙏🙏
@RanjitSingh-im5os
@RanjitSingh-im5os 3 жыл бұрын
ਹਿੰਮਤ ਬਾਈ ਪੱਤਰਕਾਰ ਦੀ ਇਹ ਸਟੋਰੀ ਪੇਸ਼ ਕਰਨੀ ਕੋਈ ਮਾਮੂਲੀ ਗੱਲ ਨੀ
@honeydeol8261
@honeydeol8261 3 жыл бұрын
ਗੱਪ ਮਾਰਨ ਚ ਤਾ ਬੇਬੇ ਨੇ ਸੁਖਬੀਰ ਬਾਦਲ ਨੂੰ ਵੀ ਪਿੱਛੇ ਛੱਡ ਤਾ 🤣🤣
@nehachandly991
@nehachandly991 3 жыл бұрын
😂😂
@dhillondhillon8316
@dhillondhillon8316 3 жыл бұрын
😂😂😂😂
@jasmailsingh8720
@jasmailsingh8720 2 жыл бұрын
ਮੈਨੂੰ ਤਾਂ ਲਗਦਾ ਬੇਬੇ ਨੂੰ ਸਰਸੇ ਵਾਲਾ ਸਾਧ ਕਿਤੇ ਸੁਪਨੇ ਵਿਚ ਦਿਸ ਗਿਆ,
@Jassi098
@Jassi098 3 жыл бұрын
ਲਗਦਾ ਬੇਬੇ ਦਾ ਸੱਚ ਹੈ 🙏🙏 ਡਰ ਵੀ ਲਗਦਾ ਹਰ ਦੂਜੇ ਤੀਜੇ ਦਿਨ ਕੋਈ ਨਾ ਕੋਈ ਬੰਦਾ ਪਰਾਣੀ ਮਰੀਆਂ ਹੀ ਰਹਿੰਦਾ ਕਿਸੇ ਨਾ ਕਿਸੇ ਦਿਨ ਮਨਾਂ ਆਪਣੀ ਵੀ ਵਾਰੀ ਆਵੇਗੀ ਪਰ ਯਰ ਧਰਮ ਰਾਜੇ ਨੂੰ 30-90 ਗਰਾਫੀਕਾਰਡ ਵਾਲੇ ਕੰਪਿਊਟਰਾਂ ਦੀ ਲੋੜ ਹੈ ਵਹੀਆਂ ਦਾ ਕੰਮ ਤਾਂ ਪਰਾਣਾ ਹੋ ਗਿਆ
@RajakunwarSinghaRollno
@RajakunwarSinghaRollno 2 жыл бұрын
Haha
@jaswantsingh-jy9xk
@jaswantsingh-jy9xk Ай бұрын
😂😂😂😂😂😂
@iamkiratjaimalwalamoga5115
@iamkiratjaimalwalamoga5115 3 жыл бұрын
ਵਾਹਿਗੁਰੂ ਜੀ 🙏🏻 ੴ 🙏🏻
@sachbolnamarefetrathawahag7991
@sachbolnamarefetrathawahag7991 2 жыл бұрын
ਕਰਮ ਚਗੇ ਕਰੋ ਕੋੲੀ ਡਰਨ ਦੀ ਗਲ ਨਹੀ
@vikrammanku9417
@vikrammanku9417 3 жыл бұрын
ਪਤਰਕਾਰ ਸਹਿਬ ਇਹ ਸਾਡੇ ਮਾਤਾ ਜੀ ਕਿਥੇ ਰਹਿੰਦੇ ਹਨ ਜੀ ਮਾਤਾ ਜੀ ਵੱਡੇ ਤੀਰਥ ਦੀ ਯਾਤਰਾ ਕਰਕੇ ਆਏ ਜੀ ਇੰਨਾ ਦੇ ਦਰਸ਼ਨ ਕਰ ਲਈਏ ਜੀ
@dhillonamarjitsingh3528
@dhillonamarjitsingh3528 3 жыл бұрын
ਡੱਡੂ ਦਾ ਗਵਾਹ ਛੱਪੜ। ਜੇਹੋ ਜਹੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ । ਮਾਤਾ ਤੂੰ ਪਰੀਆਂ ਤੇ ਕੇਸ ਕਰਨਾ ਸੀ ਤੇ ਪਰੀਆਂ ਨੇ ਤੁਹਾਨੂੰ ਕਰੋੜਾਂ ਰੁਪਏ ਦੇ ਕੇ ਰਾਜ਼ੀਨਾਮਾ ਕਰ ਲੈਣਾ ਸੀ । ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖੇ ਦਾ ਚੋਖਾ ਹੋਣਾ ਸੀ । ਹੁਣ ਤਾਂ ਮਾਤਾ ਅਪਣੇ ਆਪ ਨੂੰ ਇਹ ਕਹਿ ਕੇ ਦਿਲਾਸਾ ਦਿੰਦੀ ਹੈ ਕਿ ਵਕ਼ਤੋ ਮੈ ਖੰਝ ਗੇਈ ਕੰਚਾ ਦੇਖ ਨਾ ਲਿਆ ਟਣਕਾਕੇ । ਸਾਡੇ ਪਿੰਡ ਵੀ ਪਰੀਆਂ ਇਕ ਬਜ਼ੁਰਗ ਮਾਤਾ ਨੂੰ ਭਲੇਖੇ ਨਾਲ ਲੈਗੇਈਆ ਸੀ ਤੇ ਉਸ ਮਾਤਾ ਨੇ ਪਰੀਆਂ ਉਤੇ ਧਰਮ ਰਾਜੇ ਕੋਲ ਕੇਸ਼ ਕਰ ਦਿੱਤਾ ਸੀ ਅਤੇ ਧਰਮ ਰਾਜੇ ਨੇ ਪਰੀਆਂ ਨੂੰ 2 ਸਾਲਾਂ ਲਈ ਕੰਮ ਤੋਂ ਹਟਾ ਦਿੱਤੀਆ ਸੀ ਅਤੇ ਧਰਮ ਰਾਜੇ ਨੇ ਪਰੀਆਂ ਤੋਂ ਮਾਤਾ ਨੂੰ 10 ਕਰੋੜ ਰੁਪਏ ਮੁਆਵਜ਼ਾ ਵੀ ਦੁਆ ਦਿੱਤਾ ਸੀ ‌।
@gurwindersohi6632
@gurwindersohi6632 3 жыл бұрын
@@dhillonamarjitsingh3528 what is this a ki story sunai tusi 😁😁
@sunitarani3073
@sunitarani3073 3 жыл бұрын
@@dhillonamarjitsingh3528 ਵੇ ਭਰਾਵਾ ਛੱਪੜਾਂ ਦੇ ਗਵਾਹ ਡੱਡੂ ਕਹਿੰਦੇ ਹੁੰਦੇ ਨੇ 😄😄
@harmandeepbrar4017
@harmandeepbrar4017 3 жыл бұрын
ਖਾ ਕੇ ਨੀਂਦ ਆਲੀ ਗੋਲੀ ਵੇਖ ਕੇ ਸੁਪਨਾ ਬੇਬੇ ਆਦੀ ਮੈਨੂੰ ਪਰੀਆਂ ਲੈਣ ਆਈਆਂ ਸੀ ਪਰੀਆਂ ਏਨੀਆਂ ਵੇਹਲੀਆਂ ਕਿ ਤੈਨੂੰ ਲਿਆਉਣ ਛੱਡਣ ਚ ਈ ਰਹਿਣ 😂
@AkashAkash-r9f
@AkashAkash-r9f 3 ай бұрын
ਜਿਸ ਤਰ੍ਹਾਂ ਦੀ ਸਾਡੀ ਸੋਚ ਹੁੰਦੀ ਉਸੇ ਤਰ੍ਹਾਂ ਦਾ ਧਰਮ ਰਾਜ ਹੁੰਦਾ❤ ਪ੍ਰੇਤ ਹਮੇਸ਼ਾ ਪਿੰਡ ਦੇ ਹੀ ਨਜ਼ਰ ਆਉਂਦੇ ਮਰੇ
@teragustakhsikander2443
@teragustakhsikander2443 3 жыл бұрын
ਮੇਰੀ ਨਾਨੀ ਵੀ ਏਦਾਂ ਹੀ ਕਹਿੰਦੀ ਸੀ। ਇਹ ਸਭ ਤਾਂ ਮਰਨ ਤੋਂ ਬਾਅਦ ਹੀ ਪਤਾ ਲੱਗੂ ਕੇ ਕਿ ਹੁੰਦਾ
@Apnapunjab802
@Apnapunjab802 3 жыл бұрын
ਗੱਲ ਬਿਲਕੁਲ ਸੱਚੀ ਹੈ, ੲਿਸਨੂੰ ਝੂਠ ਨ ਸਮਝੋ , ਜੇ ਫੇਰ ਵੀ ਕਿਸੇ ਨੂੰ ਯਕੀਨ ਨਹੀ ਹੋ ਰਿਹਾ ਤਾਂ you tube ਤੇ ``ਮੌਤ ਤੋਂ ਬਾਅਦ ´´ ਲਿਖ ਭਾੲੀ ਕੰਵਰਜੀਤ ਦੀ ੲਿੰਟਰਵੳੁ ਸੁਣ ਲਵੋ
@kamaljitkaur1036
@kamaljitkaur1036 3 жыл бұрын
Hanji eda hunda aw pr loki mjak smjde a
@Shadow75154
@Shadow75154 3 жыл бұрын
Jeda kaal jaani samme de chakkar ch aa onu jana hi paina baani v ess cheez bare dasdi hai raje janak ne jo narak khali kite hi ohh kalyug ne bharne ne ehh koda sach hai guru gobind singh ji v likh ke gaye si p koi dharm sach di gall karo ge aaun wale time ch sabb tada majaak udan ge guru ji di 100 saakhi pado sabb samaj lagg ju ki chal rea dunia ch 👍👍🙏
@Shadow75154
@Shadow75154 3 жыл бұрын
kzbin.info/www/bejne/qqfPnKmXlNSjd9k
@gaggusukhi4037
@gaggusukhi4037 3 жыл бұрын
Link send krdo
@gaggusukhi4037
@gaggusukhi4037 3 жыл бұрын
link send krdo
@RanjeetSingh-oi5se
@RanjeetSingh-oi5se 3 ай бұрын
ਬੇਬੇ ਜੀ ਧਰਮਰਾਜ ਦੀ ਵੀ ਆਤਮਾ ਹੁੰਦੀ ਹੈ
@pardeeppassi8385
@pardeeppassi8385 3 жыл бұрын
ਬੇਬੇ ਦੇ ਅਚੇਤ ਮਨ ਵਿੱਚ ਇਹ ਗੱਲ ਕਿਸੇ ਸਾਧ ਨੇ ਭਰੀ ਹੋਣੀਆ ਜੋ ਸੁਪਨੇ ਚ ਆ ਗਿਆ ਼
@davindersingh-ty3md
@davindersingh-ty3md 3 жыл бұрын
ਬਿਲਕੁਲ ਸਹੀ ਗੱਲ ਆ ਜੀ
@d.sbhatia9743
@d.sbhatia9743 3 жыл бұрын
ਬਿਲਕੁਲ ਸਹੀ ਕਿਹਾ ਵੀਰ
@bkghumaan4712
@bkghumaan4712 3 жыл бұрын
right
@jpsharmakural8083
@jpsharmakural8083 3 жыл бұрын
Kio andh vishvas filaea Oda da ptrkar aa
@harleevkaur7916
@harleevkaur7916 3 жыл бұрын
Ryt
@soniarani8761
@soniarani8761 3 жыл бұрын
ਵਾਹਿਗੁਰੂ ਜੀ ਸਚੀ ਗੱਲ ਆ ਇਹ 🙏
@GurcharanSingh-pi9qm
@GurcharanSingh-pi9qm 3 жыл бұрын
ਗੱਲ ਤਾਂ ਸੱਚ ਹੋ ਸਕਦੀ ਹੈ, ਪਰ ਇਹ ਪਹਿਲਾਂ ਕਿਉਂ ਨਹੀਂ ਦੱਸਿਆ ਕਿਸੇ ਨੂੰ ਬੇਬੇ ਨੇ
@kaursilviaraj
@kaursilviaraj 3 жыл бұрын
@@GurcharanSingh-pi9qm sach a eh mere nl vi hoi c 😒
@Pandher_manjot
@Pandher_manjot 3 жыл бұрын
@@kaursilviaraj oh kive?
@balwinderkaur3229
@balwinderkaur3229 3 жыл бұрын
@@kaursilviaraj kive
@kaursilviaraj
@kaursilviaraj 3 жыл бұрын
@@balwinderkaur3229 eda hi same
@HarjitSingh-g4n
@HarjitSingh-g4n Ай бұрын
ਹਰਿ ਕਰਤਾ ਆਪਿ ਨ ਭੁਲੇ ਇੱਕ ਹੋਰ ਅਭੁੱਲ ਗੁਰੂ ਕਰਤਾਰੁ
@sarbimoga3210
@sarbimoga3210 3 жыл бұрын
ਮੈਂ ਤਾਂ ਬਚ ਗੲੀ😂😂😅😅😅😅ਬੇਬੇ ਕਹਿੰਦੀ😂😂😅ਕੋਈ ਨਾ ਬੇਬੇ ਦੁਆਰਾ ਵਾਰੀ ਅਉ
@rma4456
@rma4456 3 жыл бұрын
😂😂😂
@ramandeepkaur4366
@ramandeepkaur4366 3 жыл бұрын
Mata di load nhi othe
@amankalsikalsi1544
@amankalsikalsi1544 3 жыл бұрын
@@ramandeepkaur4366 asha ji
@amankalsikalsi1544
@amankalsikalsi1544 3 жыл бұрын
@@ramandeepkaur4366 tanu ki pta
@amankalsikalsi1544
@amankalsikalsi1544 3 жыл бұрын
@@ramandeepkaur4366 hlo
@lovethind5569
@lovethind5569 3 жыл бұрын
Jina time hogeya ਹੁਣ ਤਾ ਧਰਮਰਾਜ਼ ਦੀ ਵੀ deth hogi ਹੋਣੀ.🤭🤭🤭🤭🤭
@kiranrai001
@kiranrai001 3 жыл бұрын
😃😄
@amansidhu4932
@amansidhu4932 3 жыл бұрын
😃😃😃😃😃
@rahulsahota2142
@rahulsahota2142 3 жыл бұрын
🤣🤣🤣🤣🤣🤣🤣🤣🤣🤣🤣🤣🤣🤣🤣
@knowledge-d2r
@knowledge-d2r 8 ай бұрын
ਹੁਣ ਸਾਰੇ ਜਣੇ ਬੇਬੇ ਨੂੰ ਵੀ ਮੰਨਣ ਲੱਗ ਜੋ ਕਿ ਕਿਉਂਕਿ ਇਹ ਵੀ ਯਸੂ ਮਸੀਹ ਮੰਗੂ ਮਰ ਕੇ ਜਿੰਦਾ ਹੋਈ ਆ ਮੇਰੀ ਬੇਬੇ ਬੇਬੇ ਮੇਰੀ ਬੇਬੇ ਬੇਬੇ ਮੇਰਾ ਯਸੂ ਯਸੂ 😂😂
@King_ofworld103
@King_ofworld103 8 ай бұрын
😂😂😂
@chamkorsinghkelon4596
@chamkorsinghkelon4596 3 жыл бұрын
ਬੇਬੇ ਜੀ ਧਰਮਰਾਇ ਦਾ ਮਤਲਬ ਰੱਬੀ ਨਿਯਮ ਅਨੁਸਾਰ ਚੰਗੇ ਮੰੰਦੇ ਕਰਮ ਦਾ ਫ਼ਲ਼ ਇਥੇ ਹੀ ਭੁਗਤਣਾ ਪੈਂਦਾ
@RajKumar-pv4vd
@RajKumar-pv4vd 3 жыл бұрын
ਨਹੀਂ ਜੀ ਬਾਣੀ ਕਹਿੰਦੀ ਧਰਮ ਰਾਇ ਜਬ ਲੇਖਾ ਮਾਂਗੇ ਕਿਆ ਮੂਖ ਲੈ ਕੇ ਜਾਇਗਾ। ਹਿਸਾਬ ਤਾਂ ਹੁੰਦਾ ਹੀ ਆ ਇਥੇ ਰਹਿ ਕੇ ਅਸੀਂ ਦੁਗਣੇ ਪਾਪ ਕਰਦੇ ਆ
@gurpremsingh3634
@gurpremsingh3634 3 жыл бұрын
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥ The Righteous Judge of Dharma is a creation of the Lord; he does not approach the humble servant of the Lord. ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ। ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥ One who is dear to the Lord, is dear to all; so many others come and go in vain. ||17||
@khakatcouple
@khakatcouple 3 жыл бұрын
Right sir
@chamkorsinghkelon4596
@chamkorsinghkelon4596 3 жыл бұрын
ਵੀਰ ਜੀ ਜਦੋ ਕੋਈ ਵੀ ਮਨੁੱਖ ਚੰਗਾ ਜਾ ਮਾੜਾ ਕੰਮ ਕਰਦਾ ਹੈ ਤਾਂ ਚੰਗੇ ਕੰਮ ਨਾਲ ਸਿਰ ਉੱਚਾ ਤੇ ਮਾੜੇ ਕੰਮ ਨਾਲ ਸਿਰ ਨੀਵਾਂ ਕਰਕੇ ਜਿਉਣਾਂ ਪੈਂਦਾ ਹੈ ਇਹੀ ਧਰਮ ਰਾਜੇ ਦਾ ਨਿਜ਼ਾਮ ਹੈ
@chamkorsinghkelon4596
@chamkorsinghkelon4596 3 жыл бұрын
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ
@harmindersinghpammu553
@harmindersinghpammu553 3 жыл бұрын
ਵਾਹਿਗੁਰੂ ਬੱਖਸ਼ਣਹਾਰ ਹੈ ਜੀ 🌹🙏 ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏
@amritpalkaur9941
@amritpalkaur9941 2 жыл бұрын
ਮਨਘੜਤ ਕਹਾਣੀ 😄😄😄.... ਵੀਡੀਓ ਦੇਖਣ ਵਾਲਿਆਂ ਨੂੰ ਪ੍ਰਮਾਤਮਾ ਤਰੱਕੀ ਬਖਸ਼ੇ 👍👍
@Gurdeep.pro-2017
@Gurdeep.pro-2017 3 жыл бұрын
ਕੀ ਬਣੂ ਦੇਸ ਦਾ,,ਜੇਹੜੇ ਮੁੰਡੇ ਕੁੜੀਆਂ ਬੇਰੁਜਗਾਰ ਨੇ ਕੈਮਰੇ ਲਵੋ ਯੂ ਟਿਊਬ ਤੇ ਆ ਜੋ ,,ਏਹੋ ਮੁੱਦੇ ਬੁਹਤ ਨੇ ਵਾਧੂ ਕਮਾਈ ਹੋਉ,,ਇਸ ਕਲੰਨ ਮੁਲਕ ਚ ਸਭ ਕੁਝ ਸੰਭਵ ਏ,,,😆🤣😭
@kulwantsukker6209
@kulwantsukker6209 3 жыл бұрын
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@babydiksha8842
@babydiksha8842 3 жыл бұрын
Loka nu pagal bnonde nd eh report t nale bebe to juth bulva rhe ne apne channal di support lyi.
@sarbjitsandhu9217
@sarbjitsandhu9217 3 жыл бұрын
😂😂😂
@ShivKumar-lw2tk
@ShivKumar-lw2tk 3 жыл бұрын
Thoda matlab dharm fir joth boldy a ahi gurbani ch likhya jy nhi jakin fir guru duary kis lai jandy o. 100 percent truth a
@portugalvlog1777
@portugalvlog1777 3 жыл бұрын
O yrr baki gala sado jeva eatha bharti hundi a 😂😂oda e otha v 😂 hundi a lagda eani janta nu Leon wasta 😂 ਜਮਰਾਜ v 😂 ਭਾਰਤੀ khadda hunaa ਓਥਾ v chal eatha nahi ho sakea bharti ta far ki hoea 😂 ma otha bharti hova gya ta nala jena na Manu reject keta ma far ona d bharti banava gya
@Cheema_sharry
@Cheema_sharry 3 жыл бұрын
7:10 ਤੇ ਰਿਪੋਰਟਰ ਵੀ ਸੋਚੀ ਪੈ ਕੇ ਸਿਰ ਖੁਰਕਣ ਲੱਗ ਗਿਆ🤣🤣
@ms.sarwansingh907
@ms.sarwansingh907 3 жыл бұрын
Right😂😂
@SANDHU1538
@SANDHU1538 3 жыл бұрын
Omg 😲 😱 😅🤣🤣
@sukh-h9k
@sukh-h9k 3 жыл бұрын
Shi aa
@hoshiarsingh4964
@hoshiarsingh4964 3 жыл бұрын
🤣🤣🤣
@gurpremsingh3634
@gurpremsingh3634 3 жыл бұрын
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥ The Righteous Judge of Dharma is a creation of the Lord; he does not approach the humble servant of the Lord. xxx ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ। ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥ One who is dear to the Lord, is dear to all; so many others come and go in vain. ||17||
@lovepreetwarval2884
@lovepreetwarval2884 2 жыл бұрын
Hahahahahahahahah ਮਨਘੜਤ ਗੱਲਾਂ
@Mamta-yt-04
@Mamta-yt-04 3 жыл бұрын
ਵਾਹਿਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ 🙏🙏🙏🙏🙏🙏🙏
@toonsworld1062
@toonsworld1062 3 жыл бұрын
ਬੇਬੇ ਤੈਨੂੰ ਸੁਪਨਾ ਆਇਆ ਸੀ.. ਭਰਾ ਥੋਨੂੰ ਵੀ ਹੋਰ ਖ਼ਬਰ ਨੀ ਮਿਲਦੀ
@technologyknowledge3161
@technologyknowledge3161 2 жыл бұрын
ਧਰਮਰਾਜ ਦਾ ਸਟਾਫ ਬਦਲਣ ਵਾਲਾ... ਪੜਦੇ ਖੁਲਾਈ ਜਾਂਦਾ ਧਰਮਰਾਜ ਦੇ ਪੁਰਾਣਾ ਸਟਾਫ... ਬੇਬੇ ਰਸਤੇ ਚ ਟਾਈਮ ਕਿੰਨਾ ਕੁ ਲੱਗ ਗਿਆ ਸੀ ਆਉਣ ਜਾਣ ਚ
@avtarsingh8923
@avtarsingh8923 3 жыл бұрын
ਕਮਾਲ ਦੀ ਗੱਲ ਆ ਹੁਣ ਧਰਮਰਾਜ ਨੇਂ ਲੋਕਾਂ ਦੇ ਨਾਂ ਰੱਖਣੇਂ ਸ਼ੁਰੂ ਕਰ ਦਿੱਤੇ 😊😊😊😊
@sonysaini7984
@sonysaini7984 3 жыл бұрын
ਬੇਬੇ ਨੇ ਕੋਈ ਸੁਪਨਾ ਦੇਖਿਆ ਹੋਣਾ
@sabisaini8571
@sabisaini8571 3 жыл бұрын
Sahi.gal
@Gurpreet21687
@Gurpreet21687 3 жыл бұрын
Right
@sidhupreet6390
@sidhupreet6390 3 жыл бұрын
Hji 😘😘
@sabisaini8571
@sabisaini8571 3 жыл бұрын
@@sidhupreet6390 hangi
@sidhupreet6390
@sidhupreet6390 3 жыл бұрын
Ki hogia
@sardarsaab1007
@sardarsaab1007 Ай бұрын
ਇਹ ਪਰੀਆ ਧਰਮ ਰਾਜ ਉਦੋਂ ਆਉਦੇ ਨੇ ਜਦੋਂ ਸਾਨੂੰ ਕੋਈ ਬਿਮਾਰੀ ਹੋ ਕੇ ਆਪਣੇ ਸਰੀਰ ਵਿੱਚ ਕੋਈ ਕਮਜ਼ੋਰੀ ਆ ਜਾਂਦੀ ਹੈ ਜਾਂਦਾ ਤਰ ਬੁਖਾਰ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਮੇਰੀ 10/12 ਸਾਲ ਉਮਰ ਹੋਣੀ ਸ਼ਾਮ ਦਾ ਟਾਈਮ ਸੀ ਮੈਨੂੰ ਕਾਫ਼ੀ ਜਾਂਦਾ ਬੁਖਾਰ ਚੜ੍ਹਿਆ ਸੀ ਜਦੋਂ ਮੇਰੀ ਜਾਗ ਖੁੱਲ੍ਹੀ ਤਾਂ ਮੇਰੇ ਘਰ ਦੇ ਸਾਰੇ ਮੈਂਬਰ ਮੰਜੇ ਦੇ ਲਾਗੇ ਖੜ੍ਹੇ ਸੀ ਮੈਨੂੰ ਪੁੱਛਦੇ ਕਿ ਹੋ ਗਿਆ ਸੀ ਕਹਿੰਦੇ ਤੋਂ ਬਹੁਤ ਬੋਲ ਰਿਹਾ ਸੀ ਇਹ ਆਪਣੇ ਨਾਲ ਸਿਰਫ਼ ਬੁਖਾਰ ਵਿੱਚ ਹੀ ਹੁੰਦਾ ਕੋਈ ਧਰਮ ਰਾਜ ਨਹੀਂ ਆਉਂਦਾ ਕੋਈ ਪਰੀਆਂ ਨਹੀਂ ਹੁੰਦੀਆਂ ਸਿਰਫ਼ ਆਪਾਂ ਨੂੰ ਸੁਫ਼ਨੇ ਹੀ ਆਉਂਦੇ ਨੇ
@adventureworld8593
@adventureworld8593 2 жыл бұрын
ਜੀਵਨ ਝੂਠ ਮਰਨ ਸੱਚ ਹੈ। ਜੀਵਨ ਇਕ ਸੁਪਨਾ ਹੈ ।ਜੋ ਜਿਸ ਰੂਪ ਵਿੱਚ ਪ੍ਰਮਾਤਮਾ ਮੰਨਦਾ ਹੈ ਉਸ ਰੂਪ ਵਿਚ ਉਸ ਨੂੰ ਦਰਸ਼ਨ ਹੁੰਦੇ ਹਨ। ਪ੍ਰਿਥਵੀ ਤੇ ਜੋ ਕਰਮ ਕਰਦੇ ਹਾਂ ਉਸ ਦਾ ਹਿਸਾਬ ਪ੍ਰਮਾਤਮਾ ਦੀ ਕਚਹਿਰੀ ਵਿੱਚ ਦੇਣਾ ਪੈਂਦਾ ਹੈ । ਸਾਡੇ ਗੁਰੂ ਪੀਰ ਸੰਤ ਮਹਾਤਮਾ ਧਰਤੀ ਤੇ ਆ ਕੇ ਚਲੇ ਗਏ। ਇਕ ਦਿਨ ਜੀਵਨ ਰੂਪੀ ਸੁਪਨਾ ਟੁੱਟਣਾ ਹੀ ਹੈ ।🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ 🙏 ਸਤਿਨਾਮ ਵਾਹਿਗੁਰੂ 🙏
@Kirandeep_Nz
@Kirandeep_Nz 2 жыл бұрын
Sach keha tussi jivan supne jaisa hi aaa ,jag jivan kaisa supne jaisa.
@HarpreetSingh-dt1nr
@HarpreetSingh-dt1nr 8 ай бұрын
😊
@pritbrargill7191
@pritbrargill7191 3 жыл бұрын
ਧਰਮਰਾਜ ਵੀ ਵਹੀਖਾਤੇ ਤੇ ਹਿਸਾਬ ਕਿਤਾਬ ਰੱਖਦਾ
@naturenature172
@naturenature172 3 жыл бұрын
ਬੇਬੇ ਨੂੰ ਲੈਪਟਾਪ ਦੇ ਆਓ, ਏਸ ਵਾਰੀ ਲੈ ਜਾਉ ਧਰਮਰਾਜ ਲਈ.. ਖੱਜਲ ਖੁਆਰ ਹੋ ਰਿਹਾ ਵਚਾਰਾ ...
@13Gurujas
@13Gurujas 3 жыл бұрын
ਜੇਕਰ ਇਸ ਮੈਟਰ ਤੇ ਯਕੀਨ ਤੇ ਰਿਸਰਚ ਕਰਨੀ ਹੈ ਤਾਂ ਵਿਸ਼ਵਾਸ ਕਰਕੇ ਗੁਰੂਬਾਣੀ ਦੇ ਪਵਿੱਤਰ ਬਚਨਾਂ ਧਿਆਨ ਨਾਲ਼ ਪੜ੍ਹ ਲਓ ਜੀ
@gillkuldeepsingh5138
@gillkuldeepsingh5138 2 жыл бұрын
ਉਹਨਾਂ ਨੂੰ ਪੰਜਾਬੀ ਆਉਂਦੀ ਸੀ ਹੋਰ ਕੋਈ ਭਾਸ਼ਾ ਨਹੀਂ ਆਉਂਦੀ ਸੀ
@gurwinder9660
@gurwinder9660 3 жыл бұрын
🙇‍♂️🙇‍♂️🙏🙏ਵਾਹਿਗੁਰੂ ਸਭ ਦਾ ਭਲਾ ਕਰੀਂ🙏🙏🙇‍♂️🙇‍♂️
@karamsingh2224
@karamsingh2224 3 жыл бұрын
ਤੀਹ ਜਾ ਪੈਂਤੀ ਸਾਲ ਦੀ ਉਮਰ ਸੀ ਮਾਤਾ ਜੀ ਦੀ ਉਸ ਵਕਤ
@kakakumar9579
@kakakumar9579 3 жыл бұрын
Haha
@virpalsidhu9511
@virpalsidhu9511 3 жыл бұрын
ਹੈਰਾਨੀ ਦੀ ਗੱਲ ਤੇ ਇਹ ਹੈ ਕਿ 80-85 ਸਾਲ ਦੀ ਹੋ ਗਈ ਬੇਬੇ ਤੇ interview hun hoyi a 😂😂😂😂
@Sikhiseeker
@Sikhiseeker 3 жыл бұрын
@@virpalsidhu9511 Why would she lie is she getting multi million. Dollar deal ??
@davindersingh4327
@davindersingh4327 3 жыл бұрын
ਬਾਈ ਜੀ ਪਤਰਕਰ ‌ਲੇਟ ਜੰਮਿਆ ਇਸ ਬੰਦੇ ਨੂੰ ਹੀ ਸੱਚ ਦਸਣਾ ਸੀ
@gursewakmakha7506
@gursewakmakha7506 6 ай бұрын
ਵਾਹਿਗੁਰੂ ਜੀ ਜਾਣਦੇ ਨੇ, ਸਭ ਕੁਝ
@mastkalander1065
@mastkalander1065 2 жыл бұрын
ਬੇਬੇ ਜਮਦੂਤਾਂ ਨੂੰ ਭੇਜ ਮੋਦੀ ਨੂੰ ਲੈ ਜਾਣ
@ramandeepsohi866
@ramandeepsohi866 3 жыл бұрын
ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰੋ।🙏🙏🙏🙏
@gagandeepsinghgagan685
@gagandeepsinghgagan685 3 жыл бұрын
Wahegur ji 🙏🙏🙏🙏🙏🙏
@Jasspreet811
@Jasspreet811 5 ай бұрын
Rab dekhna te Gurpreet mintu .. Service to humanity(ਮਾਨੁਖਤਾ ਦੀ ਸੇਵਾ) vist
@amarjeetkaur1007
@amarjeetkaur1007 3 жыл бұрын
ਮੇਰੇ ਦਾਦੀ ਜੀ ਵੀ ਧਰਮਰਾਜ ਕੋਲ ਜਾ ਕੇ ਆਏ ਸੀ ਉਹ ਕਹਿੰਦੇ ਸੀ ਤਿੱਖੇ ਕੰਡਿਆਂ ਵਾਲਾ ਦਰਖਤ ਆਉਂਦਾ ਹੈ ਅੱਜ ਤੋਂ ਅੱਸੀ ਸਾਲ ਪਹਿਲਾਂ ਦੀ ਗੱਲ ਹੈ
@zaildaar7814
@zaildaar7814 2 жыл бұрын
Tusi kine saal de c 80 saal pehla
@kamaljitkaur9209
@kamaljitkaur9209 2 жыл бұрын
@@zaildaar7814 hahaaaaa
@zaildaar7814
@zaildaar7814 2 жыл бұрын
@@kamaljitkaur9209 dasya nahi g tusi kine saal dy c
@BalrajSingh-ty1sb
@BalrajSingh-ty1sb 3 жыл бұрын
ਧਰਮ ਰਾਏ ਜਦ ਲੇਖਾ ਮਾਗੈ, ਕਿਆ ਮੁੱਖ ਲੈਕੇ ਜਾਏ ਗਾ।
@harmanpreetkaurbuttar4197
@harmanpreetkaurbuttar4197 3 жыл бұрын
Nice 🙏
@BalrajSingh-ty1sb
@BalrajSingh-ty1sb 3 жыл бұрын
@@harmanpreetkaurbuttar4197 thanks g
@vijaybrar4127
@vijaybrar4127 3 жыл бұрын
ਬੇਬੈ ਅਗਲੀ ਵਾਰ ਯਮਰਾਜ ਤੇਰੈ ਤੈ ਥਲੈ ਚੂਗਲੀ ਕਰਨ ਦਾ ਕੈਸ ਪਾਊਗਾ 😂😂
@crazyxyzfan4294
@crazyxyzfan4294 3 жыл бұрын
ਬੇਬੇ ਨੇ ਕੋਈ ਬੁਰਾ ਸੁਪਨਾ ਦੇਖਿਆ ਹੋਣਾ ਜਾਂ ਕੋਈ ਫਿਲਮ ਗਿੱਪੀ ਗਰੇਵਾਲ ਦੀ ਫਿਲਮ ਦੀ ਸਟੋਰੀ ਲਗਦੀ ਮੈਨੂੰ ਤਾਂ 🤣🤣🤣🤣🤣
@gurpremsingh3634
@gurpremsingh3634 3 жыл бұрын
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥ The Righteous Judge of Dharma is a creation of the Lord; he does not approach the humble servant of the Lord. xxx ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ ਤੇ ਉਹ ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ। ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥ One who is dear to the Lord, is dear to all; so many others come and go in vain. ||17||
@narinder2631gh
@narinder2631gh 3 жыл бұрын
ਬੇਬੇ ! ਧਰਮਰਾਜ ਦਾ ਭੇਦ ਸੰਸਾਰੀ ਲੋਕਾਂ ਨੂੰ ਨਹੀਂ ਦੱਸੀਦਾ ਹੁੰਦਾ,, ਇਹ ਗੁਨਾਹ ਹੁੰਦਾ ਹੈ ।।।
@Kulwinderkaur-ed8vo
@Kulwinderkaur-ed8vo 2 жыл бұрын
sahi gal a
@gurjantsingh4463
@gurjantsingh4463 2 жыл бұрын
ਉੱਤੇ ਪਰਨੇ ਕਿੱਥੌਂ ਆਏ ਯਰ ਨਾਲੇ ਵਹੀ ਕਿੱਥੌ ਲੲੀ ਉੱਤੇ ਕਿਹਡ਼ਾ ਸਾਂਇੰਸ ਨੇ ਖੋਜ ਕੀਤੀ ਕਮਾਲ ਆ ਯਰ ਓਹ ਪਰੀਆਂ ਕਿੱਥੌਂ ਆਈਆਂ ਯਰ ਮੈਂ ਪਾਗਲ ਹੋ ਜਾਣਾ ਮੇਰੇ ਸਿਰ ਚ ਕੋਈ ਕਡ਼ਛੀ ਮਾਰੋ
@GagandeepSingh-dw6sm
@GagandeepSingh-dw6sm 3 жыл бұрын
ਉਹਦਿਆਂ ਉਹ ਹੀ ਜਾਣੇ 🙏🙏
@resputin8012
@resputin8012 3 жыл бұрын
ਦਸ ਮੌਤ ਆਉਣੀ ਕੋਈ ਮੌਕਾ ਮਿਲਣ ਵਾਲੀ ਗੱਲ ਹੁੰਦੀ ਏ, ਕੋਈ ਨਾ ਬੇਬੇ ਹੁਣ ਉਮਰ ਦੇਖ ਲਗਦਾ ਮੌਕਾ ਮਿਲਣ ਵਾਲਾ ਤੈਨੂੰ ਦੁਬਾਰਾ।
@jeewankumar3890
@jeewankumar3890 2 жыл бұрын
🤣🤣😂😂🤣😂
@HarjitSingh-g4n
@HarjitSingh-g4n Ай бұрын
ਥੱਲੇ ਤੇ ਕੰਪਿਊਟਰ ਆ ਗੲਏ ਉਪਰ ਅਜੇ ਵੀ ਨਹੀਂ ਖਾਤੇ ਚਲੀ ਜਾਂਦੇ ਵਾਹਿਗੁਰੂ ਜੀ ਦੀਆਂ ਵਾਹਿਗੁਰੂ ਜੀ ਜਾਣੇ ਧਨਵਾਦ
Life After Death|Death Experience|What Happens After Death|Mani Parvez|Kaint Punjabi
32:47
Kaint Punjabi (ਘੈਂਟ ਪੰਜਾਬੀ)
Рет қаралды 558 М.
Quando A Diferença De Altura É Muito Grande 😲😂
00:12
Mari Maria
Рет қаралды 45 МЛН
It’s all not real
00:15
V.A. show / Магика
Рет қаралды 20 МЛН
Bhai Kanwarjit Singh Ji (Surrey, Canada) Maut To Baad Mere Naal Ki Ki Hoya
21:25