ਕਨੇਡਾ ਤੋਂ ਹੁਣ ਅਮਰੀਕਾ ਨੂੰ ਭੱਜਣ ਲੱਗੇ ਪੰਜਾਬੀ, ਇਹ ਨੀ ਹਟਦੇ। Canada to USA donkey

  Рет қаралды 64,852

Gavy Chauhan Vlogs

Gavy Chauhan Vlogs

Күн бұрын

Пікірлер: 182
@gurcharansinghbasiala8790
@gurcharansinghbasiala8790 Ай бұрын
ਪੰਜਾਬੀ ਮੁੰਡਿਆਂ ਕੁੜੀਆਂ ਨੂੰ ਬਾਹਰ ਜਾਣ ਦਾ ਬਿਨਾ ਸੋਚੇ ਸਮਝੇ ਦਿਮਾਗ ਵਿੱਚ ਭੂਤ ਚੜਿਆ ਹੋਇਆ ਹੈ। ਮਾਂ ਧਰਤੀ ਪੰਜਾਬ ਵਿੱਚ ਸੰਘਰਸ਼ ਕਰਨ ਦੀ ਬਜਾਇ ਘਰ ਛੱਡਕੇ ਬਾਹਰ ਭੱਜੋਗੇ ਤਾਂ ਇੱਕ ਦਿਨ ਸਭ ਕੁੱਝ ਗਵਾਕੇ ਪਛਤਾਉਣਾ ਤਾਂ ਪੈਣਾ ਹੀ ਹੈ। ਪੰਜਾਬ ਵਿੱਚ ਤਾਂ ਕੁੱਤਾ ਵੀ ਭੁੱਖਾ ਨਹੀਂ ਮਰਦਾ ਬਲਕਿ ਪੰਜਾਬੀ ਸਾਰੇ ਦੇਸ ਦਾ ਢਿੱਡ ਭਰਦਾ ਹੈ। ਪੂੰਜੀਵਾਦੀ ਬਾਹਰਲੇ ਮੁਲਕਾਂ ਨੂੰ ਤੁਹਾਡੇ ਨਾਲ ਕੋਈ ਹਮਦਰਦੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਉਨ੍ਹਾਂ ਦੇ ਨਾ ਤਾਂ ਰਿਸ਼ਤੇਦਾਰ ਹੋ ਅਤੇ ਨਾਹੀਂ ਉਨ੍ਹਾਂ ਦੀ ਨਸਲ ਦੇ ਹੋ। ਤੁਸੀਂ ਉਨ੍ਹਾਂ ਲਈ ਸਸਤੀ ਮਜਦੂਰੀ ਦੇ ਸਾਧਨ ਹੋ, ਜਦੋਂ ਵੀ ਤੁਸੀਂ ਹੱਕ ਮੰਗੋਗੇ ਉਹ ਤੁਹਾਡਾ ਵਿਰੋਧ ਹੀ ਕਰਨਗੇ ਜਾਂ ਤੁਹਾਡਾ ਸ਼ੋਸਣ ਕਰਨਗੇ ਕਿਉਂਕਿ ਹੱਕ ਮੰਗਿਆਂ ਨਹੀਂ ਮਿਲਦੇ। ਗੋਰੇ ਲੋਕ ਏਸ਼ੀਅਨ ਪ੍ਰਵਾਸੀਆਂ ਨਾਲ ਕਦੇ ਵੀ ਹਮਦਰਦੀ ਨਹੀਂ ਕਰਨਗੇ। ਪੰਜਾਬ ਤਾਂ ਧਰਤੀ ਦਾ ਸਭ ਤੋਂ ਵਧੀਆ ਧਰਤੀ ਹੈ ਪਰ ਬੇਵਕੂਫ ਲੋਕਾਂ ਨੂੰ ਸਮਝ ਨਹੀਂ ਆਉਣਾ।
@brarbrar5471
@brarbrar5471 Ай бұрын
ਪੰਜਾਬ ਵਿੱਚ ਕੋਈ ਮੱਝਾਂ ਨੂੰ ਪੱਠੇ ਨਹੀਂ ਪਾਉਂਦਾ ਪਰ ਪੱਠੇ ਤਰੀਕੇ ਨਾਲ ਬਾਹਰ ਜਾਣ ਦੇ ਚਕ੍ਰ ਵਿੱਚ ਜਾਨ ਖਤਰੇ ਵਿਚ ਪਾ ਰਹੇ ਆ
@hubbychauhan
@hubbychauhan Ай бұрын
sai gal aa bai ji jina marzi samja lo nai hatde patandar
@kamaljitsingh4722
@kamaljitsingh4722 Ай бұрын
Aaaa​@@hubbychauhan
@AkashAkash-r9f
@AkashAkash-r9f Ай бұрын
ਜਿਤਨੀ ਜਿਆਦਾ ਲੇਬਰ ਜਾਏਗੀ ਉਤਨੀ ਸਸਤੀ ਜੈਸੇ ਪੰਜਾਬ ਅੰਦਰ ਭਈਆ ਹੋਣ ਨਾਲ ਲੇਬਰ ਸਸਤੀ
@hubbychauhan
@hubbychauhan Ай бұрын
hanji eh ta hai. Labour he krni aa othey kursi te kise nai bithauna
@VinodKumar-u6m9j
@VinodKumar-u6m9j Ай бұрын
Life is precious than gold/dollars, plz love your life ❤
@hubbychauhan
@hubbychauhan Ай бұрын
yes, people should know the basic phenomena of Life
@KhushnoorDhaliwal
@KhushnoorDhaliwal Ай бұрын
Sat shri akal bai ji, you are 100% right,people are doing hard work day and night, in Canada, why we not do hard work in p punjab
@hubbychauhan
@hubbychauhan Ай бұрын
sat shri akal bai ji. Ohi gal hai je mehnat krni aa punjab ch kyo ni ho skdi. Lok punjab ch aa k taraki kr rahe ne fir apa kyo ni kr skde.
@RajinderSingh-l4c
@RajinderSingh-l4c Ай бұрын
ਚੌਹਾਨ ਸਾਹਿਬ ਆਪਣੇ ਲੋਕਾਂ ਦੀ ਮੱਤ ਮਾਰੀ ਗਈ ਹੈ,ਜੇ ਉਥੋਂ ਦੇ ਹਾਲਾਤ ਸਹੀ ਨਹੀਂ ਹਨ, ਥੋੜ੍ਹੀ ਦੇਰ ਸਬਰ ਕਰ ਲਓ
@hubbychauhan
@hubbychauhan Ай бұрын
sai gal aa bai ji, bhut samja k dekh lya but nai samjde. Kai wari ta lagda yr ke shaddo pare apa nu ki hai jo marzi karn par fer sochida ke yr kise na kise de dimag ch ta gal ghar karugi, kise di jaan ta bahugi.
@RajinderSingh-l4c
@RajinderSingh-l4c Ай бұрын
@@hubbychauhan bhaji tusi carryon raho tuhada bahut wadia uprala hai
@NirmalSingh-sj7dc
@NirmalSingh-sj7dc Ай бұрын
Bahut hi vdhiya ji... Very good video..
@RajatChaturvedi-jc1br
@RajatChaturvedi-jc1br Ай бұрын
Gavy ਪਿਓ ਤੇਰੇ ਤਰਲੇ ਮਾਰਦੇ Canada ਪੱਕੇ ਹੋਣ ਲਯੀ ਹੁਣ Tu loka nu bhut murakh banaya punjab ch rahen lyi.
@BalwinderSingh-zs7nh
@BalwinderSingh-zs7nh Ай бұрын
ਭਾਜੀ ਪੂਰੀ ਗੱਲ ਦੱਸੋ ਕੀ ਏ। ਸਾਨੂੰ ਵੀ ਸਚਾਈ ਪਤਾ ਲੱਗੇ।
@dkmk6826
@dkmk6826 Ай бұрын
Tussi purvanchal bihari bhojpurians region to sadde punjab Kade aaye Chaturvedi ji
@surindersyal6575
@surindersyal6575 Ай бұрын
ਹੁਣ ਕਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ਵਿੱਚ ਕੇਵਲ ਡਾਕਟਰੀ, ਇੰਜੀਨੀਅਰਿੰਗ ਅਤੇ ਵਿਗਿਆਨ ਦੇ ਵੱਡੇ ਵੱਡੇ ਮਾਹਿਰਾਂ ਦੀ ਹੀ demand ਰਹਿ ਗਈ ਹੈ।
@PaulS.S.
@PaulS.S. Ай бұрын
Punjab ch UP, Bihar waliyan nu asin bhayye kehne han. Te asi Canada te USA jake ki haan.
@Revolutionary321
@Revolutionary321 Ай бұрын
ਬਾਹਰ ਦੇ ਦੇਸ਼ ਪੈਸੇ ਕਮਾ ਕੇ ਪੰਜਾਬ ਚ ਕੰਮ ਸੈੱਟ ਕਰਨ ਨੂੰ ਬਣੇ ਸੀ ਤੇ ਬਾਕੀ ਉਮਰ ਆਪਣੇ ਦੇਸ਼ ਚ ਪ੍ਰੀਵਾਰ ਚ ਬੈਠ ਕੇ ਆਪਣਾ ਤੇ ਦੇਸ਼ ਨੂੰ ਉੱਚਾ ਚੁੱਕਣ, ਸਾਰੀ ਉਮਰ ਇਧਰ ਓਦਰ ਖੇ ਖਾਣ ਨੂੰ ਨੀ, ਬੇਫਕੂਫ ਲੋਕ
@Jatt.91
@Jatt.91 Ай бұрын
ਅਪਣੀ ਕੌਮ ਦੇ ਪੈਰ ਵਿੱਚ ਚੱਕਰ ਹੈ ,ਇੱਕੋ ਥਾਂ ਤੇ ਰਹਿਕੇ ਹਾਲਾਤਾਂ ਨੂੰ ਸੁਧਾਰਨ ਦੀ ਸਮਰੱਥਾ ਪਰਵਾਸੀ ਲੋਕਾਂ ਵਿੱਚ ਹੈ ਨਹੀਂ । ਇਤਿਹਾਸ ਗਵਾਹ ਹੈ ਅਖੀਰ ਪੰਜਾਬ ਵਿੱਚ ਵਾਪਿਸ ਆਉਣਾ ਪੈਣਾ ।
@hubbychauhan
@hubbychauhan Ай бұрын
hanji bai ji aje punjab nu kehnde aa k ithe halat bhut mare aa but punjab ne he ehna nu sambhna. Fir pta laggu ke punjab ki cheez hai.
@brarbrar5471
@brarbrar5471 Ай бұрын
ਅਮਰੀਕਾ ਵਿੱਚ ਜੇਕਰ ਕੋਈ refugee ਕੇਸ ਕਰਦਾ ਹੈ ਤਾਂ ਸਾਰੀ ਉਮਰ ਲਈ ਇੰਡੀਆ ਜਾਣ ਨੂੰ ਅਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਤਰਸ ਜਾਂਦਾ, 30 , 30...35 , 35 ਸਾਲਾਂ ਤੋਂ ਲੋਕਾਂ ਨੂੰ ਗਰੀਨ ਕਾਰਡ ਨਹੀਂ ਮਿਲਿਆਂ ਅਤੇ ਅਪਣੇ ਮਾਂ ਬਾਪ ਭੈਣਾਂ ਭਰਾਵਾਂ ਨੂੰ ਮਿਲਣ ਲਈ ਤਰਸ ਰਹੇ ਆ
@The_solo_man_.....225
@The_solo_man_.....225 Ай бұрын
Eh sadi traki aw
@davindersinghaulakh
@davindersinghaulakh Ай бұрын
Bai ki jdon mudna howe paise kma ke fer vapis india nu ohdon apna case vapis lai ke te aa hi skde aa pr hoie chahe nahi ...?? 6-7 saal pisho ?? dsio jrur kr skde edha
@hubbychauhan
@hubbychauhan Ай бұрын
Brar Sab eh gal nai na sochde. Bus Amrica disda hunda ke asi Amrica ja ke pta ni ki fannu patt devange jehra ithe ni pat skde
@SinghKulwinder-dd3wh
@SinghKulwinder-dd3wh Ай бұрын
Y g you answer all comments. GOOD bro
@hubbychauhan
@hubbychauhan Ай бұрын
thank u brother
@GurdevSingh-vd5ie
@GurdevSingh-vd5ie Ай бұрын
ਸਾਡੇ ਤਾਂ ਅਜੇ ਵੀ ਨਹੀਂ ਮੰਨਦੇ 😢😢ਛੋਟੇ ਭਰਾ ਦਾ ਲੜਕਾ ਇਸ ਸੰਡੇ ਨੂੰ ਜਾ ਰੇਹਾ ਹੈ 😢😢😢😢
@kainth0056
@kainth0056 Ай бұрын
Bai Sade v ristedaari cho gya hun munda magle mahine .. ki kaiye yr Jaan ale ni. Sunde kise di
@The_solo_man_.....225
@The_solo_man_.....225 Ай бұрын
Baad vich bda aukha hona veer. America ne Canada nu warning diti aw . Ki oh strict ho jave
@parmindersingh71
@parmindersingh71 Ай бұрын
ਕੋਈ ਫੈਦਾ ਨਹੀ ਹੈ ਪਛਤਾਉਣਗੇ ਬਆਦ ਵਿੱਚ
@GurdevSingh-vd5ie
@GurdevSingh-vd5ie Ай бұрын
ਗੱਲ ਠੀਕ ਹੈ ਜੇ ਬਰਬਾਦੀ ਮੁਲ ਮਿਲਦੀ ਹੈ ਸਾਡੇ ਲੋਕ ਪੈਸਾ ਖਰਚ ਕੇ ਲੈ ਲੈਂਦੇ ਨੇ।।। ਅਸੀਂ ਸਾਰਾ ਟੱਬਰ ਪਛਤਾ ਰਹੇ ਹੈਂ।। ਕੋਈ ਰਾਸਤਾ ਨਜ਼ਰ ਨਹੀਂ ਆ ਰੇਹਾ।।। ਦੋਨੋਂ ਬੱਚੇ ਔਥੇ ਅਸੀਂ ਦੋਵੇਂ ਐਥੇ ਪਛਤਾ ਹੀ ਨਹੀਂ ਰਹੇ ਕਰਜੇ ਕਾਰਣ ਮੋਤ ਨੇੜੇ ਨਜ਼ਰ ਆ ਰਹੀ ਹੈ।।ਭਰਨਾ ਕਿਥੋਂ ਹੈ।।।।ਏ ਸ਼ੁਕਰ ਹੈ ਕੁੱਝ ਰਖਯਾ ਨਹੀਂ ਔਵੇ ਹੀ ਦੁਕਾਨ ਦੇ ਸਿਰ ਤੇ ਲੋਨ ਮਿਲ ਗਿਆ ਸਾਮਾਨ ਤੇ
@The_solo_man_.....225
@The_solo_man_.....225 Ай бұрын
@@GurdevSingh-vd5ie fer? Koi benifit hoya ?
@GulsherKhan-e1g
@GulsherKhan-e1g Ай бұрын
ਗਲਤ ਏਜੰਟਾ ਤੇ ਚੂੜੀ ਕਸਨ ਦੀ ਲੋੜ ਆ, ਜੋ ਬਗੈਰ ਜਾਨ ਪਹਿਚਾਣ ਭੇਜੀ ਜਾਂਦੇ ਆ,,
@AVTARBASRA-pp6um
@AVTARBASRA-pp6um Ай бұрын
Sade panjaabia nall oh honi na oder de na Eder de rehna plz panjaab waleo jmeena na vecho appa nu sarea nu vapis bhej den apa fer v raje aa vhukhe ni marde panjaab vich
@hubbychauhan
@hubbychauhan Ай бұрын
bilkul g. Punjab di value bhut ghat lokan nu pta hai
@shamsamra988
@shamsamra988 Ай бұрын
Very good
@VinodKumar-u6m9j
@VinodKumar-u6m9j Ай бұрын
Some students are going in depression in canada 🇨🇦.
@hubbychauhan
@hubbychauhan Ай бұрын
some nai bai ji a lotz. bura hal hai
@SS-xu4gh
@SS-xu4gh Ай бұрын
Canada ne aukhi karti PR te jo students aye ne 12 toon baad ohh nahi ho sakde PR koin k points nahi poore ho rehe. Hun ohh na ne America wale ne challe pa te
@pamajawadha5325
@pamajawadha5325 Ай бұрын
Canda to America fer agla desh soch lavo amrica tuhnu afgnstan vich sut diu
@The_solo_man_.....225
@The_solo_man_.....225 Ай бұрын
Ha bai. Sach keha
@hubbychauhan
@hubbychauhan Ай бұрын
Hun ta agents ne v America de board la ditte te canada de lah ditte
@jangsingh9119
@jangsingh9119 Ай бұрын
Mera Desh Punjab ♥️
@azaad2989
@azaad2989 Ай бұрын
22 g Sade pind de naal de pind da munda apni wife nll donkey laa ke gya c.sunia maxico da border cross krr ke usa vich pujjn saar usdi death ho gyi.hun wife othe hi reh gyi.dead body da Sanskaar v lgda othe hi krr ditta.usdi family wallo gall bahar hi nahi kaddi .te naa hi kisse media ne koi news layi e.dowa de 60.70 lakh laa ke gye c.pta ni ki bnu inne paise laa ke v
@manpreet2979
@manpreet2979 Ай бұрын
Waheguru
@hubbychauhan
@hubbychauhan Ай бұрын
so sad bai ji. Jaan gva denge apne aaley but kise di sunde ni
@GURMEETSINGH1313-n9f
@GURMEETSINGH1313-n9f Ай бұрын
ਭਾਜੀ ਮੈਂ ਤਕਰੀਬਨ ਤੁਹਾਡੀਆਂ ਸਾਰੀਆਂ ਵੀਡਿਉ ਵੇਖ ਦਾ ਹਾਂ ਬੜੀ ਖੁਸ਼ੀ ਹੁੰਦੀ ਆ ਤੁਹਾਡੇ ਪੰਜਾਬ ਬਾਰੇ ਤੇ ਪੰਜਾਬ ਦੇ ਲੋਕਾਂ ਬਾਰੇ ਫ਼ਿਕਰ ਵੇਖ ਕੇ ਕਿ ਅਸੀ ਪੰਜਾਬੀ ਕਿਸ ਤਰ੍ਹਾਂ ਕਮਲੇ ਹੋਏ ਪਏ ਆ ਬਾਹਰ ਜਾਣ ਨੂੰ ਭਾਵੇਂ ਕਿ ਜਾਣ ਹੀ ਕਿਉੰ ਨਾ ਗਵਾ ਬੈਠੀਏ ਅਸੀ ਕਹਿਣੇ ਆ ਕਿ ਪੰਜਾਬ ਵਿੱਚ ਕੁਝ ਨਹੀਂ ਰਹਿ ਗਿਆ ਪਰ ਮੈਂ ਹੈਰਾਨ ਆ ਕਿ ਜੀ ਪਰਵਾਸੀ ਇਥੇ ਆ ਕੇ ਸਾਡੇ ਲੱਗੇ ਤਾਗੇ ਕੋਠੀਆ ਬਣਾ ਰਹੇ ਆ ਓਹ ਕਿੱਥੋਂ ਕਮਾਈ ਕਰ ਰਹੇ ਆ ਤੇ ਸਾਡੇ ਲੋਕਾਂ ਲਈ ਇਥੇ ਕੰਮ ਹੈ ਨਹੀਂ ਫਿਰ ਅਸੀ ਆਖਦੇ ਆ ਕਿ ਅਸੀ ਪੰਜਾਬ ਵਿੱਚੋ ਪਰਵਾਸੀ ਬਾਹਰ ਕੱਢਣੇ ਆ ਪਰ ਆਪ ਕੋਈ ਹਥੀ ਕੰਮ ਨਹੀਂ ਕਰਨਾ ਲੱਤ ਤੇ ਲੱਤ ਧਰ ਕੇ ਬੈਹਣਾ ਹੈ ਤੇ ਸੱਚ ਤੇ ਇਹ ਆ ਕਿ ਅਸੀ ਬਾਹਰ ਜਾ ਕੇ ਕਿ ਕਰ ਰਹੇ ਹਾਂ
@hubbychauhan
@hubbychauhan Ай бұрын
Bai ji eh gal hai. Ghar da jogi jogda bahar da jogi sidh. Aje apne punjab di kadar nai lokan nu. Jado punjab di ehmiat pata chalu odo bhut der ho jani hai. Videos nu support krn lai bhut dhanwad bai ji
@MandeepSingh-j7d
@MandeepSingh-j7d Ай бұрын
❤️ ਪੰਜਾਬ ❤️🌹🌹ਪੰਜਾਬ🌹🌹❤️
@hubbychauhan
@hubbychauhan Ай бұрын
Punjab
@jeet-Seattle
@jeet-Seattle Ай бұрын
ਆ ਜਾਓ ਕੋਈ ਪ੍ਰੋਬਲਮ ਨਹੀਂ,ਪਰ ਮੋਰਚੇ ਨਾ ਲਾਇਓ ਅਮਰੀਕਾ ਚ ਬੁੰਡ ਬਹੁਤ ਕੁੱਟਦੇ ਆ ਕਨੇਡੀਅਨ ਪੁਲਿਸ ਵਾਂਗ ਨਹੀਂ.
@RajanSaab90
@RajanSaab90 Ай бұрын
Bro tourist Aya Banda kehda case Kar sakda ethe USA anke depot v na Howe bro agar apna Banda sahm lwe fr b kina kharcha AA Janda
@RajaRam-z1k
@RajaRam-z1k Ай бұрын
Trudeau Government is doing good . Bhagwant should provide students Government jobs
@hubbychauhan
@hubbychauhan Ай бұрын
Government jobs hai bai ji but apne jwak padh k razi ni. Padh k Merit ch auna ehna nu bhut aukha lagda. Saukhey kam nu bhajde aa
@shooter133
@shooter133 Ай бұрын
Bai jehde donki la rehe aa oh green card to bad ta india aa jan gee mera pind da munda gya oh dass reha cc kise nu pata eh kii chakkar
@hubbychauhan
@hubbychauhan Ай бұрын
Green card laina kehra saukha hai bai. Sari umar lang jandi hai bande di
@g_aahi15798
@g_aahi15798 Ай бұрын
Aitho ਦਾ systems bhja reha a b manno b othe wala mahoul aithe ktu ni dinde ki ਖੱਟਿਆ ਅਸੀਂ ਇੰਡੀਆ ਆਜਾਦ ਕਰਾ k ਪੰਜਾਬ barwaad ਕੀਤਾ
@MandeepSingh-j7d
@MandeepSingh-j7d Ай бұрын
👍
@ManojMehra-nq1bm
@ManojMehra-nq1bm Ай бұрын
Great Canada Sarkar right decision
@SukhwinderSingh-ge4fv
@SukhwinderSingh-ge4fv Ай бұрын
ਨਾਨਕ ਦੁਖੀਆ ਸਭ ਸੰਸਾਰ। ❤
@shamsamra988
@shamsamra988 Ай бұрын
True stories
@sukhdevkaur7845
@sukhdevkaur7845 Ай бұрын
ਬੇਟਾ ਜੀ ਕੰਮ ਕਰਨ ਵਾਲੇ ਨੂੰ ਵਿਚਾਰਾ ਨਹੀ ਸੂਰਮਾ ਕਹੋ ਕਿ ਉਹ ਸੂਰਮਾ ਬਾਹਰੋ ਆ ਕੇ ਰੇਹੜੀ ਲਾ ਰਿਹਾ , ਵਿਚਾਰਾ ਨਹੀ
@hubbychauhan
@hubbychauhan Ай бұрын
hanji eh ta hai
@moninderkumar9344
@moninderkumar9344 Ай бұрын
🙏🙏
@KuldeepKaur-g2f
@KuldeepKaur-g2f Ай бұрын
ਇਨ੍ਹਾਂ ਨੂੰ ਬੱਸ ਅਮਰੀਕਾ canada toh ilava kuj ਦਿਸਦਾ ਕਉ ਨਹੀਂ
@giannagra9781
@giannagra9781 Ай бұрын
Canada Sarkar ne voht ziada students mangwa lye / voht galti keeti ,
@hubbychauhan
@hubbychauhan Ай бұрын
hanji ehi vadda karan hai unemployment da
@All.f.1313
@All.f.1313 Ай бұрын
Put nhi usa ny vi Recot Dehk hi Lena k Canada Da Jo vi uh kd hi Lena ty ek den Depot hi hona ehna ny put
@NavrajTeja
@NavrajTeja Ай бұрын
❤😊
@hubbychauhan
@hubbychauhan Ай бұрын
Thank U
@NaridarSingh-ll2pg
@NaridarSingh-ll2pg Ай бұрын
Jehda banda ceneda to amreka janda 2 number rahi ta oh pakka ni hunda y kam jina cir marji kar len jeha apne Punjab to America jande a oh pakke ho sakdea a makceko to janda jehda y
@NS-uq9ml
@NS-uq9ml Ай бұрын
Phle gore lekr ate the as a slaves but ab jaa rhe hai Punjabi
@hubbychauhan
@hubbychauhan Ай бұрын
right
@Tara.singh.sunner
@Tara.singh.sunner Ай бұрын
ਸਾਡੇ ਵਿੱਚ ਸਬਰ ਦੀ ਬਹੁਤ ਘਾਟ ਹੈ
@hubbychauhan
@hubbychauhan Ай бұрын
hanji bai sai kiya. Lalchi bahle ho gye lok
@balsingh5965
@balsingh5965 Ай бұрын
30 35 ਸਾਲ ਘਰ ਦੇਆ ਨੂੰ ਨਾ ਮਿਲਣਾ ਸਬਰ ਨਹਿ
@sahibsingh9921
@sahibsingh9921 Ай бұрын
Student da kasur nhi hai Sadi sarkar gandi hai Sade neta gand aa.centre+state dono
@JaySingh-bo5uj
@JaySingh-bo5uj Ай бұрын
Bahut vaddi galti kar rehe han. Je tuhaadi entry da koi record na hove te kade be pakke nahi ho sakde.
@hubbychauhan
@hubbychauhan Ай бұрын
Eh nai na pta bai ji. 5000 dollar de ke green card de supne lai rahe ne
@rinkubajwa073
@rinkubajwa073 Ай бұрын
Trudeau na bahut vadia kitaa
@HR.JAAT-_
@HR.JAAT-_ Ай бұрын
Me bi canada se aaya tha 2mont pehle na store par kam kar rha ho 6gante mil rhe h 4 bande kam kar rhe 1store par
@RajanSaab90
@RajanSaab90 Ай бұрын
Bro tourist Aya Banda kina k time reh sakda Canada Ch Kam kr sakda dsyo jroor
@HR.JAAT-_
@HR.JAAT-_ Ай бұрын
@@RajanSaab90 22 tourist visa vale ko kam nhi milta wrok permit lena hota h kaam karne k liye to sabi asylum case lgate h case jab tak chlata h tab tak kaam karte raho
@RajanSaab90
@RajanSaab90 Ай бұрын
@@HR.JAAT-_bro asylum De paise kine lagde sare phla dene pande ah jiwe Banda new new Aya Canada Ch Kam Kar mod sakde ah ja nai bro
@a.s.bhullar3602
@a.s.bhullar3602 Ай бұрын
Meri city da munda gaya canada to america 3 months ni rukya
@hubbychauhan
@hubbychauhan Ай бұрын
jado kuch hai he nai bai ji fir kamai kive honi aa. Murna he paina
@a.s.bhullar3602
@a.s.bhullar3602 Ай бұрын
@@hubbychauhan veer 3-4 type de skills hon te study degree di howe fer fayda a baki bache mehnat wi ni karde ik kurri nu restaurant ch job mili oh kehndi mere ta hath dard hunde bartan ni chuk sakdi daso ki keeta jaye 😂
@amarjotsingh3545
@amarjotsingh3545 Ай бұрын
Sare Canadian Indian ja rahe usa ,kewal Punjabi nahi,apni mitti na putya Karo
@hubbychauhan
@hubbychauhan Ай бұрын
Miti patttan nu reh ki gya bai ji. Pta he hai sarey World nu canada ch punjabi ki kr rahe ne
@bsasr4872
@bsasr4872 Ай бұрын
Tum kaha ho India yaa bahar
@amritsingh-n9k
@amritsingh-n9k Ай бұрын
Bhajoo bhaji OOO 😅😅 bhagoria da koi mulkh ni hunda
@luckymehra5313
@luckymehra5313 Ай бұрын
Ena pasa kharch karka vi tuci taka khana a india ch kam karo
@hubbychauhan
@hubbychauhan Ай бұрын
bilkul bai ji, Bhut kuch hai India ch v karan nu
@NirmalKaur-x1k
@NirmalKaur-x1k Ай бұрын
Log pagal ho Gaye ne paise de Ke gulami 😂😂😂😂😂
@hubbychauhan
@hubbychauhan Ай бұрын
Gulami samjda ni koi bai ji. Jado pta lagda hai k asi gulam han odo bhut der ho jandi hai
@GS-vs7zf
@GS-vs7zf Ай бұрын
ਕੋਈ ਨੀ ਸਹੀ ਜਾ ਰਹੇ ਨੇ ਅਮਰੀਕਾ , ਤੁਸੀ ਚਿੰਤਾ ਨਾ ਕਰੋ
@hubbychauhan
@hubbychauhan Ай бұрын
koi gal nai bai ji. Time dassuga. Chinta nai taras aunda
@sanjivkumar6860
@sanjivkumar6860 Ай бұрын
Karna ki hai, ethe kisana ne gand bahut paya. Jehra job mohali ch si.. othe bji dharna la ke sab kuch band kar rakhya
@hubbychauhan
@hubbychauhan Ай бұрын
bai ji apa sarey kisana de sir te he ture firde aa. Tuhade ghar v jehri roti bndi aa oh v kissanan di den he hai. India ch jo anam available hai oh kissan he paida krde han bai ji. Avde hakkan lai larna painda
@sanjivkumar6860
@sanjivkumar6860 Ай бұрын
@@hubbychauhan ohda matlab ke dujayan di roji roti band kar deo?
@sanjivkumar6860
@sanjivkumar6860 Ай бұрын
@@hubbychauhan kisan free ch dinde ne ROTI?
@hubbychauhan
@hubbychauhan Ай бұрын
@@sanjivkumar6860 free wala hisab he hai. Jinni mehnat hundi aa anaz paida krn lyi ona mul milda?? tusi marla paida krke ta dekho kuch kive hunda. baki bai Punjab ch reh k gadari kyo ???
@hubbychauhan
@hubbychauhan Ай бұрын
@@sanjivkumar6860 bai ji apna sirname dasio thora ja andaja ja aa jauga why u against farmers ?
@bsasr4872
@bsasr4872 Ай бұрын
Trudeau hatoo Canada bachoo
@GurjantSinghpilot
@GurjantSinghpilot Ай бұрын
Sailam ki aa ate Refiuji ki aa
@ajdeepkaur9819
@ajdeepkaur9819 Ай бұрын
Buuuraaaa......Punjabi aa gye oyeeeeeeee😅😅😅😅😅😅😅😅
@hubbychauhan
@hubbychauhan Ай бұрын
Takde ho jayo jive Canada ch takde hoye ho 😀
@shankarom
@shankarom Ай бұрын
Beta India m(pb) m politics Purity security eduction Law and order medical kinna bura hal hy apko sabb ptaa hy punjab nu dharnia ny v nuksan pahuchaia hy jis karn pb m development rukk gy hy muslim k abadi plus ho rhi hy Jo future k Lia khatra ho jygi etc Es Lia shi Log bahr ja rhy ny
@gss6617
@gss6617 Ай бұрын
ਮੁੜ ਘੁੜ ਬੋਤੀ ਬੋਹੜ ਥੱਲੇ ਆਉ
@hubbychauhan
@hubbychauhan Ай бұрын
hanji eh ta ik na ik din hona ee hai
@shashisharma8366
@shashisharma8366 Ай бұрын
Putt main taa munde nu m b a kara dite ek taa muda masters kar gaya nale sari zindgi waste knowlege aa gaye 45000 salary aa 20000 kharch vi lou 25000 hazar batchau nale apne parivar vich rahu apna Punjab varga taa koi hai nahi asi bahman aa jameen ta jata vang hai nahi je jameen hundi pashu rakh ke ghee milk mithai sab kam khol lene si Punjab vi ch kam da ghata ni aa par karan wala chahida
@rohitkumar-qu3ji
@rohitkumar-qu3ji Ай бұрын
Bai tu kithe Rena india te punjab bright aa ,😅 jaa pra jo halat ethe made ne kise country de ni hone rape ethe sab to jada, murder ethe ho rhe ne ,kidnapping Punjab bich hon lag pyi , bachiya di kidnapping hoyi aa pathankot bich perso,, raste bich goliya te lutta ethe ho rhia ne te mare barge pade likhe ghare bethe ne 10 hjaar bich kon job kru ethe apna kharcha salery to bad aa ,, or bhai jada slaha na diya kro Loki har ke he baar nu jande aa india ta kade system change ni hona baar ta fer 2,4 saal baad set hoju
@bsasr4872
@bsasr4872 Ай бұрын
Tum nay chhad dyaa abroad
@kiranjotdhillon2961
@kiranjotdhillon2961 Ай бұрын
Had lok de 😅😅
@hubbychauhan
@hubbychauhan Ай бұрын
hanji
@bsasr4872
@bsasr4872 Ай бұрын
Free our land from student gand
@shankarom
@shankarom Ай бұрын
Nshay k karn punjabi barbad ho gya hy
@RajatChaturvedi-jc1br
@RajatChaturvedi-jc1br Ай бұрын
PR ਲੈਣ ਲਯੀ ਥਾਰਨਾ ਲੱਗਿਆ Tere varge Galt information dinde loku nu views lyi. Canada ton bina teri Teri Nai chaldi Roz ikko kam tenu.
@hubbychauhan
@hubbychauhan Ай бұрын
bai tusi pichlian videos ni dekhian, apa Punjab nu kaim krna. Jehre tere warge slavery krde aa ohnu nu ehi kahida k punjab ayo te mehnat kro koi ghata ni. But tere wargian nu gulami passand hai. Kam ta hunda ni. Pani v bed te baith k bhalde hai Chutarvedi sab. Vaise asli gadar ho tusi punjab de, jehra punjab shadd k bhaje ho. Jado meri jihi koi bheer paindi aa odo Punjab nu bhajde aa, unj Punjab bhut mara. Baki tere wargian di jawan manji dhok k rakh deni aa main gadaro. Pio da putt hai ta live aa k gal kr.
@PreetSingh-mj6vw
@PreetSingh-mj6vw Ай бұрын
Punjab de gadar ho tusi punjab nh pith dika k gaye ho .jadon othe medicine di operation di jarrorat hundi aa fer edher bhajde ho .bhagode punjab de
@jassdeep6245
@jassdeep6245 Ай бұрын
ਟਰੂਡੋ ਮਰ ਗਿਆ ਜੀ ਬੱਚੇ ਕੀ ਕਰਨ
@Canadian0001
@Canadian0001 Ай бұрын
Bai eda na kho, yr ohna di policy krr-k pujj gye tuhade bche. Gllti tuhadi v aa, ku bche bheje tusi
@pamajawadha5325
@pamajawadha5325 Ай бұрын
Tusi canda ki karn jada ho bahna padan.da fer pr hun kam deva canda sarkar
@kaurpawi6853
@kaurpawi6853 Ай бұрын
Trudeau ne keha c aajo jwaka nu bhejo ? Policy eh a ki study krn aaye a na k settlement ,,sop ch jhooth na bolo fr mada ja canada de channels te jake dekho Canadian loka de comment akke Pye ne kehnde study krke vapis jao
@hubbychauhan
@hubbychauhan Ай бұрын
bai ji halaat he eho je ho gye. Jehre lokan nu lod nai c bahar jaan di oh v chale gye. Tahi sara chakkar pai gya
@KarmjeetKaur-jy3li
@KarmjeetKaur-jy3li Ай бұрын
Na bhajo o ki daka Nl shada GA dahka khan jna a Otha tusi
@VinodKumar-u6m9j
@VinodKumar-u6m9j Ай бұрын
America wich bhi asylum milani assan nahi😮
@hubbychauhan
@hubbychauhan Ай бұрын
hanji eh ta hai
@KulvirSingh-iw6ts
@KulvirSingh-iw6ts Ай бұрын
ਤੂ ਕੇੜੀ ਜਗਹਾ ਤੇ ਰੈ ਰਿਹਾ
@hubbychauhan
@hubbychauhan Ай бұрын
Punjab, tu kithe rehna?
@RajaRam-z1k
@RajaRam-z1k Ай бұрын
70000 students coming back to Moga . Don’t worry 😊
@prayrakbansal4855
@prayrakbansal4855 Ай бұрын
Why you say only moga Other district ???
@hubbychauhan
@hubbychauhan Ай бұрын
@@prayrakbansal4855 He is taunting, do understand.
@hubbychauhan
@hubbychauhan Ай бұрын
Bhut Shukriya bai ji
@palimalhi4543
@palimalhi4543 Ай бұрын
Trudo margiya e ehna ne koi factory nhi kholi kam karn vaste trudo margiya e hon bera kark krta canada da America ch 52state e
@SukhwinderSingh-ge4fv
@SukhwinderSingh-ge4fv Ай бұрын
ਪੰਜਾਬ ਵਿੱਚ ਫੈਕਟਰੀਆਂ ਹੈ ਗੀਆਂ ਪਰ ਅਸੀਂ ਇੱਥੇ ਕੰਮ ਨਹੀਂ ਕਰ ਸਕਦੇ।
@rohitkumar-qu3ji
@rohitkumar-qu3ji Ай бұрын
Bai tu kithe Rena india te punjab bright aa ,😅 jaa pra jo halat ethe made ne kise country de ni hone rape ethe sab to jada, murder ethe ho rhe ne ,kidnapping Punjab bich hon lag pyi , bachiya di kidnapping hoyi aa pathankot bich perso,, raste bich goliya te lutta ethe ho rhia ne te mare barge pade likhe ghare bethe ne 10 hjaar bich kon job kru ethe apna kharcha salery to bad aa ,, or bhai jada slaha na diya kro Loki har ke he baar nu jande aa india ta kade system change ni hona baar ta fer 2,4 saal baad set hoju
@hubbychauhan
@hubbychauhan Ай бұрын
Mainu ta 40 sal ho gye rehnde nu, mainu ta kdi made lagge ni. Jehra kuch tusi dass rahe ho eh Canada America ch nai hunda? Research karo janab and crime rate check kro ehna mulkan da. Tusi kithe rehne o? Jaggo bai ji Jaggo. Mainu ta eh lagda tusi punjab nu belong nai krde tahi punjab bare eh kuch keh rahe ho
Это было очень близко...
00:10
Аришнев
Рет қаралды 7 МЛН
amazing#devil #lilith #funny #shorts
00:15
Devil Lilith
Рет қаралды 11 МЛН
Try Not To Laugh 😅 the Best of BoxtoxTv 👌
00:18
boxtoxtv
Рет қаралды 7 МЛН
Это было очень близко...
00:10
Аришнев
Рет қаралды 7 МЛН