ਹੁਣ ਲੱਖਾਂ Students ਹੋਣਗੇ Deport | ਕੈਨੇਡਾ ਸਰਕਾਰ ਨੇ ਕੀਤਾ ਐਲਾਨ। ਲੱਗ ਗਿਆ ਪੱਕਾ ਮੋਰਚਾ | Canada | Brampton

  Рет қаралды 332,751

Punjab 23

Punjab 23

Күн бұрын

#internationstudent #Realityofcanada #punjabiincanada #studentlife
#naujwaansupportnetwork
ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਲਈ ਪੰਜਾਬੀ ਸੱਭਿਆਚਾਰ ,ਵਿਰਾਸਤ, ਸਿਆਸਤ, ਤੇ ਹੁਨਰ ਨਾਲ ਜੁੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ। ਇੱਕ ਵਾਅਦਾ ਤੁਹਾਡੇ ਨਾਲ ਅਸੀਂ ਸਾਰਥਕ ਤੇ ਸੁਚੱਜੇ ਪ੍ਰੋਗਰਾਮ ਪੇਸ਼ ਕਰਾਂਗੇ। ਪ੍ਰੋਗਰਾਮ ਚੰਗੇ ਲੱਗਣ ਤਾਂ ਹੱਲਾਸ਼ੇਰੀ ਜ਼ਰੂਰ ਦਿਉ। Channel ਨੂੰ share ਅਤੇ subscribe ਜ਼ਰੂਰ ਕਰੋ ਜੀ। ਧੰਨਵਾਦ
Through this channel we will bring you programs related to Punjabi culture, heritage, politics and skills.please give encouragement. Please share and subscribe to the channel. Thank you

Пікірлер: 1 000
@SanjeevKumar-hr1cf
@SanjeevKumar-hr1cf 8 күн бұрын
ਬਹੁਤ ਵਧੀਆ ਫੈਸਲਾ ਕੈਨੇਡਾ ਸਰਕਾਰ ਦਾ ਸਾਇਦ ਹੁਣ ਅਕਲ ਆ ਜਾਵੇ ਪੰਜਾਬੀਆਂ ਨੂੰ
@harbanssingh7477
@harbanssingh7477 4 күн бұрын
ਤੇਰੇ ਕੀ ਸੂਲ ਉੱਠਦਾ??
@nareshthakur-kn5by
@nareshthakur-kn5by 3 күн бұрын
@@harbanssingh7477 nahi bai tusi galat matlab ly rahe ho oh positively bol reha aa sade log zameena vech kerja chakk agents to preshan ho k apne Jaan di baji la k donkey maar maar apna desh chadd vedesha nu ja rahe ne te bihari ja bhaiya ethe vasde ja rahe ne jadd k Punjab ch ja india ch kese chiz di koi ghaat nahi jis ne settle hona oh ethe v ho sakda aa but bhed chaal bnae hoi aa kese syaane ne thik hi keha c apne ghar vergi rees nahi 🙏🙏
@sukhigill007
@sukhigill007 2 күн бұрын
@@harbanssingh7477 canada ne vadia faisla lya , gand paya ehna ne anpad bijjua ne
@dontworry.behappy9845
@dontworry.behappy9845 9 сағат бұрын
😅. Rest unknown but it becomes very clear to understand that all turbaned from any part of country are PUNJABI first then Indian and rest NON TURBANED are Punjabi later but INDIAN first. By Reading comments of such INTELLIGENT persons like this SANJEEV KUMAR, it shows his this Rotten mentality. He is enjoying and clapping like child for this development but forgetting that how many non Sikhs are among these deportees?. Any way it's a national loss for fee once paid is never refunded, be that self funded or a loan by parents. I am sure Such Sick fellows lead country to gloomy days which were prevailing hundreds of years ago. A Very pathetic fellow this SANJEEV KUMAR really. Further, how this video maker has got data about number of ELIGIBLE deportees. Such half an hour length videos are no where useful but nonsense only
@DAWINDERSINGH-c6n
@DAWINDERSINGH-c6n 10 күн бұрын
ਪੰਜਾਬ ਦੇ ਵਿੱਚੋਂ ਜਿਆਦਾਤਰ ਉਹ ਲੋਕ ਗਏ ਨੇ ਜੋ ਚੰਗੇ ਭਲੇ ਰੱਜੇ ਪੁੱਜੇ ਘਰਾਂ ਦੇ ਜਿਨਾਂ ਦੀ ਇੱਥੇ ਵੀ ਸਰਦਾਰੀ ਸੀ ਰੱਬ ਨੇ ਚੰਗੀ ਜਮੀਨ ਜਾਇਦਾਤ ਦਿੱਤੀ ਸੀ ਪਰ ਇਨਾ ਚ ਇਕੋ ਕਮੀ ਸੀ ਇੱਥੇ ਕੰਮ ਕਰਨ ਲੱਗਿਆਂ ਇਨਾਂ ਲੋਕਾਂ ਨੂੰ ਸ਼ਰਮ ਆਉਂਦੀ ਸੀ
@chittarkarkajol5248
@chittarkarkajol5248 7 күн бұрын
Right👍👍
@PankajKumar-hc8gh
@PankajKumar-hc8gh 7 күн бұрын
Wah ! Very true❤❤
@amrindersingh3933
@amrindersingh3933 6 күн бұрын
Ehna nu brother, sardari karni ni ayi. Jehnu sardari galti naal mil gayi howe oh fer bhaj bhaj naukar banda hunda eh ohna lokka cho aa.
@user-ul7nh8pm1j
@user-ul7nh8pm1j 6 күн бұрын
Nice vdo ji
@NeerajKumar-g3v3q
@NeerajKumar-g3v3q 5 күн бұрын
Absolutely Right bro
@SurjitSingh-mu2yw
@SurjitSingh-mu2yw 11 күн бұрын
ਕਈ ਜਮੀਨਾਂ ਵਾਲੇ ਚੰਗੇ ਭਲੇ ਕੰਮ ਛਡ ਕੇ ਤੁਰ ਗਏ ਕਨੇਡਾ ,ਹੁਣ ਲੈ ਲੋ ਸਵਾਦ, ਜਿਹੜੇ ਏਥੇ ਡੱਕਾ ਵੀ ਨੀ ਤੋੜਦੇ ਸੀ ਉਹ ਵੀ ਕੰਮ ਲਬਦੇ ਫਿਰਦੇ, ਚਲੋ ਕਈ ਬੱਚਿਆਂ ਦੀ ਮਜਬੂਰੀ ਉਹ ਵਖਰੀ ਗਲ ਹੈ ਜਿਨਾਂ ਕੋਲ ਕੋਈ ਜਮੀਨ ਜਾਇਦਾਦ ਨੀ, ਭੇਡ ਚਾਲ ਕਦੋ ਛੱਡਣਗੇ ਇਹ ਲੋਕ
@PreetSingh-mj6vw
@PreetSingh-mj6vw 11 күн бұрын
Jaloos kad dita Canada da .zero kar ta desh
@satnamkaur2435
@satnamkaur2435 11 күн бұрын
ਸਹੀ
@alphamale3692
@alphamale3692 11 күн бұрын
​@@PreetSingh-mj6vwpehla punjabi ne Punjab da jaloos kadea hoyea c hun Canada da bhi kadta. Jithe jaande ne gand hi paunde ne
@GurdeepSingh-iv4up
@GurdeepSingh-iv4up 11 күн бұрын
@@SurjitSingh-mu2yw 20/30 kille b bahut ne ethe
@armylover5546
@armylover5546 11 күн бұрын
ਵਾਹਿਗੁਰੂ ਸਭ ਬੱਚਿਆ ਤੇ ਮੇਹਰ ਭਰਿਆ ਹੱਥ ਰੱਖੇ.... ਗ਼ਲਤ ਕਹਿਣ ਵਾਲੇ ਸੋਚ ਸਮਝ ਕੇ comment ਕਰੋ... ਸਭ ਬੱਚੇ ਸਿਰਫ਼ 20,30 ਲੱਖ ਰੁਪਏ ਹੀ ਨਹੀਂ ਲਗਾ ਕੇ ਆਉਂਦੇ.... ਪੜ ਕੇ ਵੀ ਆਉਂਦੇ ਆ band ਲੈਣੇ ਸੌਖੇ ਨੀ.... ਜੋ ਗ਼ਲਤ commet ਕਰਦੇ ਆ ਓਹਨਾਂ ਲਈ ਅੰਗੂਰ ਖੱਟੇ ਆ
@LiveLife-fj6us
@LiveLife-fj6us 9 күн бұрын
ਕਹਿੰਦੇ ਸੀ ਭਾਰਤ ਵਿੱਚ ਸਰਕਾਰਾਂ ਮਾੜੀਆਂ ਨੇ ਪਰ ਪੰਜਾਬੀ ਤਾਂ ਵਿਦੇਸ਼ਾਂ ਵਿੱਚ ਵੀ ਓਹੀ ਕੁੱਝ ਕਰ ਰਹੇ ਹਨ। ਪੰਜਾਬ ਵੀ ਬਹੁਤ ਤਰੱਕੀ ਕਰ ਸਕਦਾ ਸੀ ਪਰ ਪੰਜਾਬੀਆਂ ਦੀ ਮਾਨਸਿਕਤਾ ਹੀ ਧਰਨਿਆਂ ਤੱਕ ਰਹਿ ਗਈ ਹੈ
@user-hn3vp4xn2x
@user-hn3vp4xn2x 8 күн бұрын
Shi 💯
@kulwinderkaurminhas8218
@kulwinderkaurminhas8218 10 күн бұрын
ਭਈਆਂ ਨੇ ਪੰਜਾਬ ਵਿੱਚ ਬਹੁਤ ਤਰੱਕੀ ਕੀਤੀ ਹੈ ਤੇ ਪੰਜਾਬੀ ਨੌਜਵਾਨ ਆਪਣਾ ਪੰਜਾਬ ਛੱਡ ਕੇ ਬਾਹਰ ਚਲੇ ਗਏ ਤੇ ਉਥੇ ਭੁੱਖ ਨਾਲ ਮਰ ਰਹੇ ਹਨ। ਕੁੜੀਆਂ ਮੁੰਡੇ ਪੰਜਾਬ ਵਿੱਚ ਰਹਿਣਾ ਹੀ ਨਹੀਂ ਚਾਹੁੰਦੇ, ਪੰਜਾਬ ਪੰਜਾਬੀਆਂ ਤੋਂ ਖਾਲੀ ਹੋ ਗਿਆ ਤੇ ਇਥੇ ਭਈਆਂ ਦੀ ਭਰਮਾਰ ਹੈ। ਮੈਂ ਹੈਰਾਨ ਹਾਂ ਕਿ ਸਾਡੀ ਨੌਜਵਾਨ ਪੀੜੀ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦੀ, ਇਹਨਾਂ ਨੂੰ ਗੁਰੂਆਂ ਪੀਰਾਂ ਦੀ ਧਰਤੀ ਚੰਗੀ ਨਹੀਂ ਲੱਗਦੀ। ਚੰਗੇ ਭਲੇ ਨੌਕਰੀਆਂ ਕਰਦੇ ਆਪਣੀ ਨੌਕਰੀ ਛੱਡ ਕੇ ਬਾਹਰ ਚਲੇ ਗਏ, ਕਈ ਪੰਜਾਬੀ ਉਧਰ ਪੈਨਸ਼ਨਾਂ ਲਵਾਉਣ ਲਈ ਬੈਠੇ ਹਨ, ਇਧਰੋਂ ਤੇ ਉਧਰੋਂ ਦੋ ਦੋ ਪੈਨਸ਼ਨਾਂ ਲੈ ਰਹੇ ਹਨ ਤੇ ਵਿਦਿਆਰਥੀਆਂ ਦਾ ਬੁਰਾ ਹਾਲ ਹੈ।
@abhinandan50
@abhinandan50 9 күн бұрын
ਸਹੀ ਗੱਲ। 2000 ਵਿੱਚ ਪੰਜਾਬ ਹਿੰਦੁਸਤਾਨ ਦਾ ਸੱਭ ਤੋਂ ਵਿਕਸਿਤ ਰਾਜ ਹੁੰਦਾ ਸੀ। ਪਰੰਤੂ 2010 ਤੱਕ ਪੰਜਾਬ ਨੇ ਕਈ ਮਾਮਲਿਆਂ ਵਿੱਚ ਸੱਭ ਤੋਂ ਹੌਲ਼ੀ ਜ਼ਿੰਦੀਦ ਦਿਖਾਈ।
@mintusunam6010
@mintusunam6010 8 күн бұрын
Z
@emileeem4909
@emileeem4909 8 күн бұрын
Keon k ethe attwadi das k maar dinde a . Lg gya pta
@Islamknowledge975
@Islamknowledge975 6 күн бұрын
Modi naal panga ...😒🙏👍
@RajpalSingh-b9v
@RajpalSingh-b9v 18 сағат бұрын
Soch bhut Mari hai,
@SukhwinderSingh-dq2xt
@SukhwinderSingh-dq2xt 10 күн бұрын
ਪੰਜਾਬ ਵਿੱਚ ਵਾਕਿਆ ਹੀ ਬੰਦਾ ਭੁੱਖਾ ਨਹੀ ਮਰਦਾ।
@kulwindersingh-id6xj
@kulwindersingh-id6xj 9 күн бұрын
@@SukhwinderSingh-dq2xt KZbin TE FINAL ASSAULT DOCUMENTARY ਦੇਖੋ ਜੀ,
@SukhwinderSingh-wq5ip
@SukhwinderSingh-wq5ip 10 күн бұрын
ਲੱਭਣੀ ਨੀ ਮੌਜ਼ ਪੰਜਾਬ ਵਰਗੀ ❤❤❤
@RupinderKhalsa
@RupinderKhalsa 10 күн бұрын
ਪੰਜਾਬੀਓ ਤੁਹਾਨੂੰ ਕਿਸੇ ਨੇ ਨਹੀਂ ਚੱਲਣਾ ਆਪਣੇ ਦੇਸ਼ ਪੰਜਾਬ ਤੋਂ ਬਿਨਾ ਅਜੇ v ਮੁੜ ਆਹੋ ਤੇ ਆਨੰਦਪੁਰ ਵਾਪਸੀ ਕਰੋ ਬਾਜਾ ਵਾਲਾ ਦਸ਼ਮੇਸ਼ ਪਿਤਾ ਤੁਹਾਨੂੰ ਉਡੀਕ ਰਿਹਾ ਹੈ 🙏🙏🙏🙏🙏
@maudgomery1682
@maudgomery1682 9 күн бұрын
Aho anundpur la k gia see bhai amritpal singh uho kitha a ihna nu nusha tuskur udeekda bui ao asi nusha vacha ta tusi khao ta mur jao jahan toe jao ta punjab nu kuburstan vich buldi jao
@EagerBassetHound-ju3qc
@EagerBassetHound-ju3qc 9 күн бұрын
Bajan wala harek jgah hai
@SANDEEPKAUR-vp7bd
@SANDEEPKAUR-vp7bd 8 күн бұрын
Rab vehla betha h n udeek riha...Rab diya sariya jagh n ikalla punjab nhi
@TechnoJosan
@TechnoJosan 8 күн бұрын
Anandpur ja k ki kriye? Roti kon dyu?
@Voice_of_Emanuel
@Voice_of_Emanuel 8 күн бұрын
😂😂😂
@baljitsinghraju8123
@baljitsinghraju8123 11 күн бұрын
ਹਰ ਜਗਾ ਆਪਣੀ ਮਰਜੀ ਨਹੀ ਚੱਲਦੀ ਵੀਰ ਬੇਗਾਨਾ ਮੁਲਕ ਉਸ ਦੇ ਆਪਣੇ ਕਾਨੂੰਨ ਜਿਵੇ ਮਰਜੀ ਕਰਨ ਆਪਣੀ ਗਲਤੀਆਂ ਦਾ ਮੜਾ
@JaspreetKaur-f4u
@JaspreetKaur-f4u 11 күн бұрын
sahi gal a but apne lokan no har tha apni marzi krn di adat a
@gurmeetsinghsandhu8677
@gurmeetsinghsandhu8677 10 күн бұрын
Jo aa gye ne canada ohna nu settle karna chahida hai chahe agge to student visa te limit lga ditti jave
@pardeepgill917
@pardeepgill917 10 күн бұрын
ਕਨੂੰਨ ਨਵੇਂ ਸਟੂਡੈਂਟਸ ਲਈ ਹੋਣਾ ਚਾਹੀਦਾ ਜਿਹੜੇ ਇੰਡੀਆ ਬੈਠੇ ਨੇ ਜਿਹੜੇ ਕਨੇਡਾ ਆ ਗਏ ੳਨਾ ਨੂੰ ਤਾਂ ਪੀ ਆਰ ਕਰਨਾ ਚਾਹੀਦੇ ਹਨ
@SukhdevSingh-b8o
@SukhdevSingh-b8o 9 күн бұрын
ehna nu bas chittra di kami a hor kuj nhi
@heen15
@heen15 8 күн бұрын
Dharna kom har gal te tappad bisha ke baith jande tahi Punjab di eh halat kar diti hun Canada da beda gark kar dita
@sahibsingh7896
@sahibsingh7896 11 күн бұрын
ਬਹੁਤ ਵਧੀਆ ਕੰਮ ਕਰ ਰਹੇ ਕਨੇਡਾ ਵਾਲੇ
@singh3161
@singh3161 10 күн бұрын
ਬਹੂਤ ਵਧਿਆ ਕਿਤਾ ਸਰਕਾਰ ਨੇ। ਲੋਕਾ ਨੂ ਇੱਦਾਂ ਹੀ ਅਕਲ ਓਨੀ
@sonuramgarhia5139
@sonuramgarhia5139 8 күн бұрын
❤❤❤
@baldevsinghbrar4335
@baldevsinghbrar4335 11 күн бұрын
ਖਾਲਸਾ ਜੀ ਬਿਲਕੁੱਲ ਸੱਚ ਬੋਲ ਰਹੇ ਤੇ ਤੱਥਾਂ ਦੇ ਅਧਾਰ ਤੇ ਗੱਲ ਕਰੀ ਧੰਨਵਾਦ ਪੁੱਤਰ 🙏🙏
@gurcharansinghbasiala8790
@gurcharansinghbasiala8790 11 күн бұрын
ਪੰਜਾਬੀ ਮੁੰਡਿਆਂ ਕੁੜੀਆਂ ਨੂੰ ਬਾਹਰ ਜਾਣ ਦਾ ਬਿਨਾ ਸੋਚੇ ਸਮਝੇ ਦਿਮਾਗ ਵਿੱਚ ਭੂਤ ਚੜਿਆ ਹੋਇਆ ਹੈ। ਮਾਂ ਧਰਤੀ ਪੰਜਾਬ ਵਿੱਚ ਸੰਘਰਸ਼ ਕਰਨ ਦੀ ਬਜਾਇ ਘਰ ਛੱਡਕੇ ਬਾਹਰ ਭੱਜੋਗੇ ਤਾਂ ਇੱਕ ਦਿਨ ਸਭ ਕੁੱਝ ਗਵਾਕੇ ਪਛਤਾਉਣਾ ਤਾਂ ਪੈਣਾ ਹੀ ਹੈ। ਪੰਜਾਬ ਵਿੱਚ ਤਾਂ ਕੁੱਤਾ ਵੀ ਭੁੱਖਾ ਨਹੀਂ ਮਰਦਾ ਬਲਕਿ ਪੰਜਾਬੀ ਸਾਰੇ ਦੇਸ ਦਾ ਢਿੱਡ ਭਰਦਾ ਹੈ। ਪੂੰਜੀਵਾਦੀ ਬਾਹਰਲੇ ਮੁਲਕਾਂ ਨੂੰ ਤੁਹਾਡੇ ਨਾਲ ਕੋਈ ਹਮਦਰਦੀ ਨਹੀਂ ਹੋ ਸਕਦੀ ਕਿਉਂਕਿ ਤੁਸੀਂ ਉਨ੍ਹਾਂ ਦੇ ਨਾ ਤਾਂ ਰਿਸ਼ਤੇਦਾਰ ਹੋ ਅਤੇ ਨਾਹੀਂ ਉਨ੍ਹਾਂ ਦੀ ਨਸਲ ਦੇ ਹੋ। ਤੁਸੀਂ ਉਨ੍ਹਾਂ ਲਈ ਸਸਤੀ ਮਜਦੂਰੀ ਦੇ ਸਾਧਨ ਹੋ, ਜਦੋਂ ਵੀ ਤੁਸੀਂ ਹੱਕ ਮੰਗੋਗੇ ਉਹ ਤੁਹਾਡਾ ਵਿਰੋਧ ਹੀ ਕਰਨਗੇ ਜਾਂ ਤੁਹਾਡਾ ਸ਼ੋਸਣ ਕਰਨਗੇ ਕਿਉਂਕਿ ਹੱਕ ਮੰਗਿਆਂ ਨਹੀਂ ਮਿਲਦੇ।
@ranjitkaur6445
@ranjitkaur6445 10 күн бұрын
Punjab cho v Other State de lok Bhajao Aapne Bachia nu job mil sakegi
@gurwindersinghghuman5804
@gurwindersinghghuman5804 9 күн бұрын
Paed cahl aa aapni g Bahar Jan de
@Wetrioz
@Wetrioz 9 күн бұрын
Sahi gall aa ...❤
@thespirit007
@thespirit007 9 күн бұрын
​@@ranjitkaur6445j punjab ne v log bhajate tn fr punjab te baakiyan ch ki farak rehju
@vickybadwal9703
@vickybadwal9703 6 күн бұрын
​@@ranjitkaur6445kaam kine karna fer punjabi banda labour da kaam bohot kaam kardi hegi sara kaam rook jana punjab ch
@japneetsingh5015
@japneetsingh5015 10 күн бұрын
ਸਵਾਦ ਆ ਗਿਆ। ਪੜ੍ਹਾਈ ਕਰਨ ਗਏ ਸੀ ਤੁਸੀਂ ਨਾ ਕੀ ਮਜ਼ਦੂਰੀ ਕਰਨ
@Bollywoodtrends120
@Bollywoodtrends120 9 күн бұрын
Bilkul sahi
@inderjits3014
@inderjits3014 7 күн бұрын
Very true bro...
@chittarkarkajol5248
@chittarkarkajol5248 7 күн бұрын
Good
@gurjeetsinghh
@gurjeetsinghh 7 күн бұрын
👍
@mandeepkaur-yd7kf
@mandeepkaur-yd7kf Сағат бұрын
Beshk study krn gye ..Par othe majdoori kiti Bina ni sarda...Fees b bhrni paindi...middle class loka li bht vdia...cmnt krne soukhe
@somalsaab3624
@somalsaab3624 9 күн бұрын
ਸਾਡੇ ਭਗਤ ਸਿੰਘ ਹੁਣੇ ਦੇਸ਼ ਨੂੰ ਗੋਰਿਆਂ ਤੋਂ ਆਜ਼ਾਦ ਕਰਵਾਉਣ ਲਈ ਆਪਣਾ ਬਲੀਦਾਨ ਦਿੱਤਾ ਤੁਸੀਂ ਓਨਾ ਦੇ ਗੁਲਾਮ ਹੁਣ ਖੁਦ ਹੋਣ ਜਾ ਰਹੇ ਹੋ ਵਕਤ ਹੈ ਹਾਲੇ ਵੀ ਸਮਝ ਜਾਓ 🙏🏻🙏🏻🙏🏻 ਆਪਣਾ ਦੇਸ਼ ਅਪਣਾ ਹੀ ਹੁੰਦਾ । ਘੱਟੋ ਘੱਟ ਇਥੇ ਕੋਈ ਖਾਣ ਤੋਂ ਤਾਂ ਮੋਹਤਾਜ ਨੀ ਹੁੰਦਾਂ
@AvtarSingh-yx7hs
@AvtarSingh-yx7hs 9 күн бұрын
ਜਦੋ ਅੰਗਰੇਜ਼ ਕਡੇ ਸੀ ਔਦੋ ਏਹ ਨਹੀ ਸੀ ਪਤਾ ਅੰਗਰੇਜਾਂ ਨੇ ਜੋ ਕਾਲੇ ਅੰਗਰੇਜ਼ ਜਮੇ ਨੇ ਔਹ ਗੋਰੇ ਅੰਗਰੇਜਾਂ ਤੋ ਵੀ ਗਏ ਗੁਜ਼ਰੇ ਨੇ ਭਾਰਤ ਦਾ ਰਾਜ ਔਨਾ ਹਥ ਆ ਗਿਆ ਜੋ ਨੋ ਸੋ ਸਾਲ ਗੁਲਾਮ ਰਹੇ ਹਿੰਦੂ ਦੀ ਮਾਨਸਿਕਤਾ ਵਿੱਚ ਰਾਜ ਕਰਨਾ ਨਹੀ ਗੁਲਾਮ ਰਹਿਣਾ ਵਸ ਗਿਆ ਹੈ ਤਾ ਕਹੀ ਏਹ ਹਾਲ ਕਰ ਦਿੱਤਾ ਦੇਸ਼ ਦਾ
@GurdeepSingh-iv4up
@GurdeepSingh-iv4up 11 күн бұрын
ਮੈਕ ਵਾਲੇ ਵੀਰ ਨੂੰ ਚਾਹੀਦਾ ਕਿ ਜੋ 30/40000 ਡਾਲਰ ਦੀਆਂ LMIA ਵੇਚਦੇ ਆ ਠੱਗ , ਓਨਾਂ ਦਾ ਵੀ ਭਾਂਡਾ ਭੰਨੇ ਤੇ ਜੱਗ ਜਾਹਿਰ ਕਰੇ
@Isro295
@Isro295 10 күн бұрын
Bas ehi gallan taan dasnia ni ina ne lmia vesch vech jina ne Wadde waadde ville le liya una da bhanda ni fod karna punjabi studenta kolo desiya ne hi kiraya le le ke apne ghar Ville diya kishta de de ghar bana laye oh ni dasna sab paase same doglapan hi chal riha eh video bana bana ke parchar kar rahe ne bas wapis na aayo india te india waliya da mission complete ho gaya
@lornemalvo565
@lornemalvo565 10 күн бұрын
ਤੁਸੀਂ ਨਾ ਖਰੀਦੋ ਆਪੇ ਨਹੀਂ ਵਿਕੂ ਦੋਵੇਂ ਧਿਰਾਂ ਬਰਾਬਰ ਦੋਸ਼ੀ ਨੇ।
@Kamaminhas
@Kamaminhas 6 күн бұрын
Then don't buy the Lima
@surindersyal6575
@surindersyal6575 11 күн бұрын
ਹੁਣ ਕਨੇਡਾ ਵਿੱਚ ਕੇਵਲ ਡਾਕਟਰੀ, ਇੰਜੀਨੀਰਿੰਗ ਅਤੇ ਵਿੱਤ ਦੇ ਵੱਡੇ ਵੱਡੇ ਮਾਹਿਰਾਂ ਦੀ ਹੀ ਲੋੜ ਰਹਿ ਗਈ ਹੈ।
@bmd121
@bmd121 11 күн бұрын
So in other words not these guys protesting.
@_ricky_507
@_ricky_507 10 күн бұрын
ਭਈਏ ਭਜਾਉ ਪੰਜਾਬ ਬਚਾਉ ਪੰਜਾਬੀ ਭਜਾਉ ਕੈਨੇਡਾ ਬਚਾਉ Karma... 😂😂😂😂😂😂😂😂
@Bollywoodtrends120
@Bollywoodtrends120 9 күн бұрын
😂😂
@Panjab1100
@Panjab1100 9 күн бұрын
Tu dallea Banda Ni Fer up Bihar CH kyun Panjabi baithe a tu murdabad main vhi Panjabi ha Guru Nanak dev Ji da vak pad abal alla Noor upayia kudrat ke sabh bande
@rasleen1239
@rasleen1239 9 күн бұрын
Epic😂
@uselessguide6841
@uselessguide6841 9 күн бұрын
ਯੂ ਆਰ ਮੈਡ
@_ricky_507
@_ricky_507 9 күн бұрын
@@uselessguide6841 No, I'm not. They are....
@KulwantSingh-wh8nj
@KulwantSingh-wh8nj 11 күн бұрын
ਜੈ ਪੰਜਾਬ ਵਿੱਚ ਰੋਜ਼ਗਾਰ ਨਹੀਂ ਮਿਲਦਾ ਤਾਂ ਸਰਕਾਰ ਜਿੰਮੇਵਾਰ। ਤੇ ਹੁਣ ਕੈਨੇਡਾ ਵਿੱਚ ਰੋਜ਼ਗਾਰ ਨਹੀਂ ਤਾਂ ਕੈਨੇਡਾ ਸਰਕਾਰ ਜਿੰਮੇਵਾਰ। ਹਰ ਜਗ੍ਹਾ ਸਰਕਾਰਾਂ ਦਾ ਕਸੂਰ ਕੱਢਣਾ ਪੰਜਾਬੀਆਂ ਦੀ ਆਦਤ ਬੱਣ ਗਈ ਹੈ
@joshinaveenkumar2247
@joshinaveenkumar2247 11 күн бұрын
8:12
@pamajawadha5325
@pamajawadha5325 11 күн бұрын
Sahi gal veer har ik muh chuk k canda amrica ja vadhda n apna tabar nu v canda l jada n jhoth bol ka sarkara to penson house baki fer dharna thok deo
@satwindersingh1171
@satwindersingh1171 11 күн бұрын
ਇਹ ਤੋਤੇ ਵਾਲੀ ਰੱਟ ਹੈ ਪੰਜਾਬ ਵਿੱਚ ਕੌਣ ਰੋਟੀ ਨੀ ਖਾਂਦਾ ਸਾਡੀ ਕੌਮ ਦੀ ਤਮਾਂ ਭੱਟਕ ਰਹੀ ਹੈ
@amansekhonful
@amansekhonful 11 күн бұрын
22 tanu tan ni keh rhe oh ,, govt nu keh rhe jina nu 25 lakh te 5 saal time dita ,,,tuc tan raj krn ate lagda duniya te tade te kehra kade marra tym auna
@bg-zj6td
@bg-zj6td 11 күн бұрын
😮😮😅😅
@MakhanSingh-bs3ty
@MakhanSingh-bs3ty 11 күн бұрын
ਸਭ ਤੋ ਜਿਆਦਾ ਜੈਲਸ ਸਾਡੇ ਜੋ ਪੁਰਾਣੇ ਪੰਜਾਬੀ ਆ ਉਨਾ ਨੂੰ ਆ ਹੁਣ ਉਹ ਕਨੇਡਾ ਆਪਣਾ ਮੁਲਕ ਸਮਝਦੇ ਨੇ ਉਹ ਕਿਹੜਾ ਇਥੋ ਦੇ ਮੂਲ ਬਸਿੰਦੇ ਨੇ ਕਿਸੇ ਦਿੰਨ ਇੰਨਾ ਨਾਲ ਵੀ ਇਸੇ ਤਰਾ ਹੋਉ ਜਿਵੇ 1984 ਵੇਲੇ ਸਿਖਾ ਨਾਲ ਇੰਡੀਆ ਵਿਚ ਬਣੀ ਸੀ 99% ਪੰਜਾਬੀ ਬੱਚਿਆ ਦੀ ਮਦਦ ਨਹੀ ਕਰਦੇ
@ASingh1699k
@ASingh1699k 11 күн бұрын
Jealous koi ni 22 western world vich baht magaie ho gai. Very said situation hai par Panjab vicho hun gand v baht ja riha. Kade sochia Panjab vicho indian state Sikha nu q thak k kad rahe? Jo pehla de gai hoi a ona naal patra kina thaka hoa c? Ona ne patta kinia tangia dekhia? Duni too kinne students ja rahe Canada? Hor q ni protest kar rahe? Tusi student ho ja economic migrant? 84 di gal kitti jo hindushaitaan desh ne sade naal kitta te tusi ap nu aj v hindustani samjde hone. J foreign paisa te lok na hunde aj panjab UP te Bihar bania hona c. Edu ta Panjab reh k haq sach di gal karo. K 84 bhul gai te foreign desha nu dushman samjde. Yaad rakhna eh godi Indian state da media hai.
@lornemalvo565
@lornemalvo565 10 күн бұрын
ਇਹਨਾਂ ਨੂੰ ਕੁਝ ਸਮਝਾ ਕੇ ਤੋਰਨਾ ਸੀ ਕਿ ਰੈਸਟੋਰੈਂਟ ਚ' ਕਿਵੇਂ ਬੈਠ ਕੇ ਆਲੇ ਦੁਆਲੇ ਬੈਠੇ ਪਰਿਵਾਰਾਂ ਦਾ ਧਿਆਨ ਰੱਖੀਦਾ। ਮੂੰਹ ਭਰ ਭਰ ਗਾਲਾਂ ਨਹੀਂ ਕੱਢੀ ਦੀਆਂ ਹੁੰਦੀਆਂ। ਸੜਕਾਂ ਤੇ ਹੁਲੜਬਾਜੀ ਨਹੀਂ ਕਰਨੀ । ਇਹਨਾਂ ਕਰਕੇ ਕਿੰਨੇ ਬੰਦੇ ਆਪਣੇ ਪਰਿਵਾਰਕ ਮੈਬਰਾਂ ਨਾਲ ਮੂਵੀ ਦੇਖਣ ਜਾਣੋ ਪਲਾਜਿਆਂ ਚ' ਜਾਣੋ। ਕੋਈ show ਦੇਖਣ ਜਾਣੋ ਹਟ ਗਏ। ਇਹ ਬੱਚੇ ਨਹੀਂ ਬਾਂਦਰ ਨੇ। ਕਿਸੇ ਆਪ ਤੋਂ ਉਮਰ ਚ' ਵੱਡੇ ਦੀ ਇੱਜ਼ਤ ਕਰਨੀ ਇਹਨਾਂ ਨੂੰ ਨਹੀਂ ਆਉਂਦੀ। ਰਹਿਣਾ ਇਹਨਾਂ ਨੂੰ ਨੀ ਆਉਂਦਾ। ਕਿਵੇਂ ਖੜੀਏ ਇਹਨਾਂ ਨਾਲ? ਸਾਲਿਆਂ ਨੇ ਤੀਹ ਤੀਹ ਸਾਲ ਦੇ ਟਰੱਕ ਚਲਾਉਂਦੇ ਬੰਦੇ ਇਹਨਾਂ ਨੇ ਲਾਪ੍ਰਵਾਹੀ ਨਾਲ ਐਕਸੀਡੈਂਟ ਕਰਕੇ ਮਾਰ ਦਿੱਤੇ ਨਾਲੇ ਆਪ ਮਰੀ ਜਾਂਦੇ ਨੇ। ਇਹਨਾਂ ਦੇ ਲੱਛਣਾ ਕਰਕੇ ਗੋਰੇ ਸਾਨੂੰ ਤੀਹ ਤੀਹ ਸਾਲ ਪਹਿਲਾਂ ਆਇਆਂ ਨੂੰ ਵੀ ਗਾਲਾਂ ਕੱਢਦੇ ਨੇ।
@ManjitSingh-nc7dy
@ManjitSingh-nc7dy 11 күн бұрын
ਪੰਜਾਬ ਤੇ ਪੰਜਾਬੀਆਂ ਨੂੰ ਧਰਨਿਆਂ ਨੇ ਚੋਦ ਤਾ
@JagjitSingh_
@JagjitSingh_ 9 күн бұрын
ਇਹ ਬੱਚਿਆਂ ਦੀਆਂ ਜਿੱਦਾਂ ਨੇ ਨਾਲੇ ਮਾਤਾ ਪਿਤਾ ਨੂੰ ਦੁੱਖੀ ਕੀਤਾ ਇਹ ਫੋਕੀਆਂ ਸ਼ੋਹਰਤਾਂ ਦੇਖ ਕੇ ਆ ਜਾਂਦੇ ਹਨ ਸਾਡੀ ਪੰਜਾਬ ਸਰਕਾਰ ਹੀ ਨੌਕਰੀਆਂ ਦੇਵੇ ਬੱਚਿਆਂ ਨੂੰ
@goldyparmar2467
@goldyparmar2467 11 күн бұрын
ਕਾਸ਼ ਇਹੋ ਜਿਹੀਆਂ ਵੀਡੀਓ ਪੰਜਾਬ ਦੇ ਨੈਸ਼ਨਲ ਟੀਵੀ ਚੈਨਲਾਂ ਤੇ ਦਿਖਾਈਆਂ ਜਾਣ.. ਤਾਂ ਕਿ ਪਬਲਿਕ ਨੂੰ ਅਵੇਅਰਨੈਸ ਆਵੇ ਕਿ ਉਹ ਕਰਜਾਈ ਨਾ ਬਣ ਜਾਣ ਕਿਤੇ ਕਨੇਡਾ ਆ ਕੇ
@pamajawadha5325
@pamajawadha5325 11 күн бұрын
Public ta guru ghar path sukh raha n ardas kara raha n canda amrica jan di
@singhazad3653
@singhazad3653 10 күн бұрын
ਪੁੱਤ ਅੱਜ ਤੋਂ ਕਈ ਸਾਲ ਪਹਿਲਾਂ ਦਿਖਾਇਆ ਗਿਆ ਫਿਲਮਾਂ ਵਿੱਚ ਲੋਕ ਬੇਵਕੂਫ਼ ਆ ਪਿਆਰ ਵਿਆਰ ਗੁੰਡਾਗਰਦੀ ਵਾਲੀਆਂ ਫ਼ਿਲਮਾਂ ਜ਼ਿਆਦਾ ਦੇਖਦੇ
@SukhvinderSingh-vm1yf
@SukhvinderSingh-vm1yf 11 күн бұрын
ਵਾਰੀ ਵਰਸੀ ਕੀ ਖੱਟ ਲਿਆਂਦਾ, ਖਟ ਕੇ ਲਿਆਂਦੇ ਪਰਨੇ, ਓਦੋਂ, ਸੀ ਲੱਡੂ ਵੰਡਦੀ ਹੁਣ ਕਿਉਂ ਲਾਵੇਂ ਧਰਨੇ 😅😅
@mbpii2797
@mbpii2797 11 күн бұрын
😂
@bg-zj6td
@bg-zj6td 11 күн бұрын
😂😂
@VarinderSingh-vn1pp
@VarinderSingh-vn1pp 11 күн бұрын
😂😂 bc
@SanataniSIKH14
@SanataniSIKH14 11 күн бұрын
Ehh taa canada nu apne hisab naal chalaona chohnde han Kamal aa bhai sabh toh pehela tuhada eh dharna hi illigle a naa tuxi citizen na pr1 2 month de gal aa Trudeau government will out of parliament fer dekheo kida police seedhi hundi hun hakey ta police nu order a keep distance
@SanataniSIKH14
@SanataniSIKH14 11 күн бұрын
Waka hi att aa veer
@mehakpreetsidhu4962
@mehakpreetsidhu4962 11 күн бұрын
ਪਹਿਲਾਂ ਤਾਂ ਬਿਨਾਂ ਮਤਲਬੀ ਲੋਕਾਂ ਨੂੰ ਇਕਠਿਆਂ ਕੀਤਾ ਹੁਣ ਡਿਪੋਟ ਕਰਨਾ ਬਹੁਤ ਗ਼ਲਤ ਹੋ ਗਿਆ ਬੱਚਿਆਂ ਨਾਲ਼
@jaibheemjaiambedkarsahib6863
@jaibheemjaiambedkarsahib6863 11 күн бұрын
Hun Punjab Dai Pinda Vich jattiy sikhniya FUDI Matvoon Giya 150 , 150 Rupiya Vich 🥒👙💃🌽👙💃🍌👙💃🥕👙💃🍆👙💃🌶👙💃
@jaibheemjaiambedkarsahib6863
@jaibheemjaiambedkarsahib6863 11 күн бұрын
Marvon
@Panjabio_kida_badya
@Panjabio_kida_badya 11 күн бұрын
@@mehakpreetsidhu4962 ਉਹ ਸਾਡੀ ਆਪਣਾ ਦੇਸ਼ ਨਹੀਂ ਹੈਗਾ ਇੱਕ ਐਸਾ ਟਾਈਮ ਵੀ ਆਉਗਾ ਉਹਨਾਂ ਨੇ ਪੰਜਾਬੀਆਂ ਨੂੰ ਬਾਹਰ ਕੱਢ ਕੇ ਮਾਰਨਾ ਹੈ ਆਪਣੇ ਦੇਸ਼ ਵਿੱਚੋਂ ਇਸ ਤੋਂ ਚੰਗਾ ਹੈ ਕਿ ਪੰਜਾਬ ਵਿੱਚ ਆਪਣਾ ਸਾਰਾ ਕੁਝ ਨਾਲ ਵੇਚੋ ਜੇ ਪਲਕ ਨੂੰ ਇਦਾਂ ਦੇ ਕੋਈ ਹਾਲਾਤ ਬਣ ਗਿਆ ਤਾਂ ਤੁਸੀਂ ਪੰਜਾਬ ਆਉਣ ਜੋਗੇ ਤਾਂ ਰਹੋਗੇ ਬਾਕੀ ਸਭ ਦੀ ਆਪਣੀ ਸੋਚ ਹੈ
@ASingh1699k
@ASingh1699k 11 күн бұрын
​@@jaibheemjaiambedkarsahib6863Marde ta India vich ta kar k otho nikle rahe. Canada koi ni maar raha bakwas na kar.
@sakinderkaur846
@sakinderkaur846 10 күн бұрын
@@ASingh1699k ethe kisana nu kinna time ho gaya dharna laya ethe ta koe sun da ni dhane laye Bina .galan bahr diya krde
@pritpal-ws7vo
@pritpal-ws7vo 11 күн бұрын
ਬਹੁਤ ਧੱਕਾ ਹੋ ਰਿਹਾ, ਹਰ ਕੋਈ ਸੋਸ਼ਣ ਕਰ ਰਿਹਾ ਇਹਨਾਂ ਦਾ। ਸਰਕਾਰ, ਕਾਲਜਾਂ ਵਾਲੇ, ਲੋਕ ਕੰਮ ਕਰਾ ਲੈਂਦੇ ਮੁੜਕੇ ਪੈਸੇ ਵੀ ਮਾਰ ਲੈਂਦੇ। ਉਧਰ ਦੇ ਪੱਕੇ ਪੰਜਾਬੀ ਬਹੁਤ ਸੜਦੇ ਬੱਚਿਆਂ ਤੋਂ। ਸੋਸ਼ਣ ਵੀ ਜ਼ਿਆਦਾ ਇਹ ਕਰਦੇ। 3 ਮਹੀਨੇ ਰਹਿ ਕੇ ਆਇਆ। ਬਚੇ ਬਹੁਤ stress ਚ ਆ। ਵਾਹਿਗੁਰੂ ਮੇਹਰ ਰੱਖੇ ਇਹਨਾਂ ਬੱਚਿਆਂ ਤੇ।
@balcollection3105
@balcollection3105 11 күн бұрын
Verr eh verr wapis awuna boht mubaraka ..sabnu...up Bihar Wale wapis yaa rahe ty eh punb ... welcome karna chaheda
@harwindersingh9562
@harwindersingh9562 9 күн бұрын
ਓ ਭਰਾਵੋ ਤੁਹਾਡੇ ਹੱਕ ਵਿੱਚ ਪੁਰਾਣੇ ਪੰਜਾਬੀ ਕਦੇ ਵੀ ਨਹੀਂ ਆਉਣਗੇ ਕਿਉਂ ਕਿ ਪਹਿਲਾਂ ਜਦੋਂ ਇਹੀ ਲੋਕ ਪੰਜਾਬ ਵਿੱਚ ਆਉਂਦੇ ਸਨ ਤਾਂ ਵਾਹ ਕਿਆ ਠਾਠ ਬਾਠ ਹੁੰਦਾ ਸੀ , ਤੇ ਹੁਣ ਉਹਨਾਂ ਮੁਤਾਬਿਕ ਜਣਾ ਖਣਾ ਕਨੇਡਾ ਪਹੁੰਚ ਗਿਆ ਤੇ ਪੁਰਾਣੇ ਕਨੇਡੀਅਨ ਲੋਕਾਂ ਦਾ ਸਾਰਾ ਠਾਠ ਬਾਠ ਖਤਮ ਕਰ ਦਿੱਤਾ, ਉਹ ਤਾਂ ਬਹੁਤ ਦੁਖੀ ਆ ਨਵਿਆਂ ਤੋਂ
@mandeepkaur-yd7kf
@mandeepkaur-yd7kf Сағат бұрын
😂😂😂
@Mandeepkaur-zw2mi
@Mandeepkaur-zw2mi 8 күн бұрын
I will not beg, I will get a degree from here and go back to India, eat respectable and do a good job.I can't live here forcefully.
@chakkdeindia1313
@chakkdeindia1313 11 күн бұрын
ਇਹ ਲੋਕ ਜੇਕਰ ਪੰਜਾਬ ਵਿੱਚ ਆਵਾਜ਼ ਚੁੱਕਦੇ ਤਾਂ ਸਾਰੇ ਪੰਜਾਬ ਨੇ ਰਲ ਕੇ ਸਿਸਟਮ ਸੁਧਾਰ ਲਈ ਇਕ ਹੋਣਾ ਸੀ ਤੇ ਅਸੀ ਆਪਣੀ ਅਗਲੀ ਪੀੜੀ ਲਈ ਬਿਹਤਰ ਪੰਜਾਬ ਦੀ ਸਿਰਜਣਾ ਕਰ ਸਕਦੇ ਸੀ ਇਹਨਾਂ ਨਾਲ਼ ਹੁਣ ਜੌ ਹੋ ਰਿਹਾ ਪੰਜਾਬ ਦਾ ਹਰ ਤਬਕਾ ਇਹਨਾਂ ਲਈ ਫ਼ਿਕਰਮੰਦ ਹੈ ਪਰ ਪੰਜਾਬ ਰਹਿ ਕੇ ਓਹਨਾ ਦੀ ਆਵਾਜ਼ ਨਹੀਂ ਪੁਹੰਚ ਸਕਦੀ ਬਾਕੀ ਕੁਛ ਸ਼ਰਾਰਤੀ ਤੇ ਫੁਕਰੇ ਲੋਕਾਂ ਨੇ ਵੀ ਇਸ ਦੇਸ਼ ਵਿੱਚ ਆਉਣ ਵਾਲੀ ਨਸਲ ਦੇ ਦਰਵਾਜੇ ਬੰਦ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ
@sakinderkaur846
@sakinderkaur846 10 күн бұрын
Athe reh ke apne hakk Li ladde ni othe dharna laya .je ethe Ladd de aj punjab v caneda bn jana c
@charankaur3474
@charankaur3474 10 күн бұрын
Ethe kisana nu hakk mil gye oh vichare kinna ladde. Galla karnia ee sokhia ne veer mere. Ethe v khush nahi ho sakda. Kise da Dil nahi karda dhakhe khann nu pardesha dai
@satwindersingh1171
@satwindersingh1171 11 күн бұрын
ਬੜੇ ਦੁੱਖ ਦੀ ਗੱਲ ਹੈ ਪੰਜਾਬ ਬਿਹਾਰੀ ਨੂੰ ਰੋਟੀ ਦਿੰਦਾ ਹੈ ਪੰਜਾਬੀ ਨੂੰ ਨੀ
@5aabstories982
@5aabstories982 11 күн бұрын
Jina kamani oh kma e rhe pujnabi.. punjab ch roti
@satwindersingh1171
@satwindersingh1171 11 күн бұрын
@@5aabstories982 ਵੀਰ ਮੇਰਾ ਕਹਿਣ ਦਾ ਇਹੋ ਮੱਤਲਬ ਹੈ ਪੰਜਾਬ ਵਿੱਚ ਸੱਭ ਕੁੱਝ ਹੈ ਕੰਮ ਕਰਨ ਵਾਲੇ ਲਈ
@pamajawadha5325
@pamajawadha5325 11 күн бұрын
Bihar wala nu apa muft roti dina a mehnat nal pasa kamuda n
@dkmk6826
@dkmk6826 11 күн бұрын
​@@pamajawadha5325par punjab di sarzameen te ditti hun eh lok sar de upar nach rhe ne
@Panjabio_kida_badya
@Panjabio_kida_badya 11 күн бұрын
@@satwindersingh1171 ਮੇਰੇ ਹਿਸਾਬ , ਨਾਲ ਲੰਗਰ ਵੀ ਲਗਾਓ , ਪਰ ਹੁਣ ਦਾ ਸਮਾਂ ਵਿੱਚ ਸਿੱਖਾਂ ਚ ਪੜਾਈ ਬਹੁਤ ਜਰੂਰੀ ਹੈ ਪੰਜਾਬੀਆਂ ਦੇ ਬੱਚੇ ਕੋਈ ਪੜ੍ਹਨ ਨਹੀਂ ਰਿਹਾ ਜੇ ਕੋਈ ਬੱਚਾ ਪੜਦਾ ਹੈ ਤਾਂ ਉਹ ਪੰਜਾਬ ਵਿੱਚ ਹੀ ਰਹਿ ਕੇ ਬਈਏ ਥੱਲੇ ਕੰਮ ਕਰ ਰਿਹਾ ਹੈ ਫਿਰ ਸਾਨੂੰ ਸਾਡੇ ਪੰਜਾਬ ਤੇ ਕਾਹਦਾ ਮਾਣ ਪੰਜਾਬ ਵਿੱਚ ਰਹਿ ਕੇ ਸਾਨੂੰ ਪਹਿਲ ਨਹੀਂ ਹੈਗੀ ਸੋ ਦਾਨ ਪੁੰਨ ਵੀ ਕਰਨਾ ਚਾਹੀਦਾ ਹੈ ਪਰ ਇੱਕ ਲਿਮਿਟ ਵਿੱਚ sgps ਲੋਕ ਚਾਹੀਦਾ ਹੈ ਕਿ ਸਿੱਖਾਂ ਦੇ ਬੱਚਿਆਂ ਦੀ ਕੁਝ ਕੀਤਾ ਜਾਵੇ ਜਿਹੜੇ ਬੱਚੇ ਬੱਚਿਆਂ ਨੂੰ ਪੜਾ ਨਹੀਂ ਸਕਦੇ ਉਹਨਾਂ ਨੂੰ ਪੈਸੇ ਦਿੱਤੇ ਜਾਣ ਤਾਂ ਕਿ ਉਹ ਵੀ ਕੋਈ ਸਰਕਾਰੀ ਅਫਸਰ ਬਣੇ ਵੈਸੇ ਵੀ ਘੱਟ ਬਾਧੀ ਪੰਜਾਬ ਦੇ ਬੱਚੇ ਆਫੀਸਰ ਬਣਦੀ ਆ ਬਾਕੀ ਸਭ ਦੀ ਆਪਣੀ ਸੋਚ ਹੈ ਇਹ ਤਾਂ ਮੇਰੀ ਸੋਚ ਸੀ ਕਈ ਲੋਕ ਮੇਰੀ ਗਲਤੀ ਸਹਿਮਤ ਨਹੀਂ ਹੋਣਗੇ
@surinderkaur9310
@surinderkaur9310 11 күн бұрын
ਸਹੀ ਗੱਲ ਹੈ ਕਨੈਡਾ ਵਿੱਚ ਕੁਝ ਨਹੀਂ ਰਖਿਆ ਹੈ ਆਪਣਾ ਪੱਜਾਬ ਬਹੁਤ ਵਧੀਆ ਹੈ
@amandeepbajwa2154
@amandeepbajwa2154 10 күн бұрын
Veer as far as I know your questions are simple to answer. They issue 20 hr part time work permit so that students can earn some money to support their expenses this is true for even Canadian borns It is an option not necessity. Moreover the purpose of post grad work permit is to gain experience in the North American market and apply your skills back home. It is their country they can make any change. We should be aware of this reality.
@everythinginone-2005
@everythinginone-2005 10 күн бұрын
ਮੇਰਾ ਇਕ ਰਿਸ਼ਤੇਦਾਰ ਆ ਮੈਂ ਕਿਹਾ ਕੈਨੇਡਾ ਚੱਲ ਜਾ ਪੈਸੇ ਵੀ ਹੈ ਚਾਰ, ਪਰ ਉਹਨੇ 25 ਲੱਖ ਦੀਆ ਦਿੱਲੀ ਤੋ 7 second hand cars ਲਿਆਂਦੀਆ driver ਰੱਖੇ, ਅੰਮ੍ਰਿਤਸਰ ਸਾਹਿਬ ਏਅਰਪੋਰਟ ਤੇ ਲਾਈਆਂ... ਪੰਜਾਹ, ਸੱਠ ਹਜ਼ਾਰ ਘਰੇ ਕਮਾ ਰਿਹਾ, ਆਪ ਇਕ ਪ੍ਰਾਈਵੇਟ ਹਸਪਤਾਲ ਚ ਲਗਿਆ, 20000 ਲੈ ਰਿਹਾ ❤
@GamdoorSingh-q6s
@GamdoorSingh-q6s 11 күн бұрын
ਸਾਡੇ ਪੁਰਾਣੇ ਬੈਠੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਐਲ ਐਮ ਆਈ ਰਾਹੀ ਸਾਡੇ ਲੋਕਾਂ ਨੂੰ ਠੱਗਿਆ ਜਾ ਰਿਹਾ ਕਿੰਨੇ ਪੰਜਾਬੀ ਲੀਡਰ ਸਾਡੇ ਪੰਜਾਬੀਆਂ ਨਾਲ ਖੜਦੇ ਨਹੀਂ
@The_solo_man_.....225
@The_solo_man_.....225 11 күн бұрын
Sab vigde hoye ne Canada ch. Chahe comman lok ja fer leader in Canada. Sab apna didh bhrde aw
@GurdevSingh-vd5ie
@GurdevSingh-vd5ie 10 күн бұрын
ਕੋਈ ਡਿਪੋਟ ਨਹੀਂ ਹੁੰਦਾ 🎉ਲਿਖ ਲਉ 😮ਇਹ ਇੰਡੀਆ ਥੋੜੀ ਹੈ ਜਿੱਥੇ ਇੱਕ ਫਿਰਕੇ ਲੋਕਾਂ ਨੂੰ ਬਲਾਤਕਾਰ ਕਰਨ ਤੇ ਮਿਠਾਈਆਂ ਅਤੇ ਗਲੇ ਹਾਰ ਪਾਏ ਜਾਂਦੇ ਨੇ।। ਜ਼ਮਾਨਤਾਂ ਦੇ ਕੇ 😢😢😢😢 ਸਾਰੇਆਂ ਨੂੰ ਪੀ ਆਰ ਮਿਲੂਗੀ 🎉
@GurdevSingh-vd5ie
@GurdevSingh-vd5ie 10 күн бұрын
ਮੰਨਦੇ ਹਾਂ ਪੰਜਾਬੀ ਨੌਜਵਾਨ ਗਲਤੀਆਂ ਕਰਦੇ ਨੇ।।।ਹੋ ਹਲਾ ਲੜਾਈ ਛਗੜੇ 😢ਪਰ ਇਸ ਪਿੱਛੇ ਕੋਣ ਸਾਜ਼ਿਸ਼ਾਂ ਰਚਦੇ ਅਤੇ ਬੱਚੇ ਆਂ ਨੂੰ ਇਸ ਤਰ੍ਹਾਂ ਬਣੋਦੇ ਨੇ ਏਨਾਂ ਦੀ ਪਹਿਚਾਣ ਕਰਨੀ ਜ਼ਰੂਰੀ ਹੈ 😢 ਮੈਂ ਪਹਿਚਾਣ ਕੀਤੀ ਤੁਸੀਂ ਵੀ ਕਰੀ ਹੋਉ 😢ਥੋਡੇ ਕੋਲ ਹਲ ਨਹੀਂ ਮੇਰੇ ਕੋਲ ਹਲ ਹੈ 😢ਮੇਰੀ ਕੋਈ ਸੁਣਦਾ ਨਹੀਂ ਮੰਨਣਾ ਤਾਂ ਕੀ ਥੋਡੇ ਕੋਲ ਕਰਨ ਨੂੰ ਸਮਾਂ ਨਹੀਂ।ਰਿਸਕ ਲੈਣ ਤੋਂ ਡਰਦੇ ਹੋ 😢
@GurdevSingh-vd5ie
@GurdevSingh-vd5ie 10 күн бұрын
ਮੰਨਦੇ ਹਾਂ ਪੰਜਾਬੀ ਨੌਜਵਾਨ ਗਲਤੀਆਂ ਕਰਦੇ ਨੇ।।।ਹੋ ਹਲਾ ਲੜਾਈ ਛਗੜੇ 😢ਪਰ ਇਸ ਪਿੱਛੇ ਕੋਣ ਸਾਜ਼ਿਸ਼ਾਂ ਰਚਦੇ ਅਤੇ ਬੱਚੇ ਆਂ ਨੂੰ ਇਸ ਤਰ੍ਹਾਂ ਬਣੋਦੇ ਨੇ ਏਨਾਂ ਦੀ ਪਹਿਚਾਣ ਕਰਨੀ ਜ਼ਰੂਰੀ ਹੈ 😢 ਮੈਂ ਪਹਿਚਾਣ ਕੀਤੀ ਤੁਸੀਂ ਵੀ ਕਰੀ ਹੋਉ 😢ਥੋਡੇ ਕੋਲ ਹਲ ਨਹੀਂ ਮੇਰੇ ਕੋਲ ਹਲ ਹੈ 😢ਮੇਰੀ ਕੋਈ ਸੁਣਦਾ ਨਹੀਂ ਮੰਨਣਾ ਤਾਂ ਕੀ ਥੋਡੇ ਕੋਲ ਕਰਨ ਨੂੰ ਸਮਾਂ ਨਹੀਂ।ਰਿਸਕ ਲੈਣ ਤੋਂ ਡਰਦੇ ਹੋ 😢
@Roohandisoojh
@Roohandisoojh 10 күн бұрын
ਇਮਾਨਦਾਰ ਬਣੋ ਕਹਿਣੀ ਕਰਨੀ ਦੇ ਪੂਰੇ ਰਹੋ ਸਾਰੀ ਦੁਨੀਆਂ ਵਿੱਚ ਜਲੂਸ ਸਿੱਖ ਕੌਮ ਦਾ ਨਿਕਲ ਰਿਹਾ ਗੰਦ ਪਾਉਣਾਂ ਬੰਦ ਕਰੋ ਜੇਹੜੇ ਪੁਰਾਣੇ ਆਏ ਆ ਓਹਨਾ ਮੇਹਨਤ ਕੀਤੀ ਆ ਫੁਕਰੀ ਨਹੀ ਮਾਰੀ ਵਿਦਆਰਥੀ ਮਿਹਨਤੀ ਵੀ ਬਹੁਤ ਬੈਠੇ ਆ
@sadasangha4434
@sadasangha4434 11 күн бұрын
Legal loop holes used by agents and protest by students are major reason for their deportation.
@LaliSidhu-lj4xc
@LaliSidhu-lj4xc 8 күн бұрын
ਇਸੇ ਵਾਹ ਆਲੇ ਨੇ ਸਾਡੇ ਪੰਜਾਬੀ ਲੋਕ ਜੋ ਆਪਣੇ ਦੇਸ਼ ਨੂੰ ਛੱਡ ਕੇ ਬਾਹਰ ਭੱਜ ਰਹੇ ਨੇ ਇਹਨਾਂ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ
@satnamkaur2435
@satnamkaur2435 11 күн бұрын
ਕਈ ਮਜਬੂਰੀ ਦੇ ਮਾਰੇ ਗਏ ਐ, ਬਹੁਤੇ ਤਾਂ ਭੇਡਚਾਲ ਕਰਕੇ ਹੀ ਚਲੇ ਗਏ
@kaurpawi6853
@kaurpawi6853 11 күн бұрын
Bs I phone mehngi gaddi mehnge kapdea nl photo paun tkk soch a jnta di
@The_solo_man_.....225
@The_solo_man_.....225 11 күн бұрын
60% ta bhead chal ale aw
@ramgre
@ramgre 10 күн бұрын
I think governments were deeply sleeping for a long time . Now i think people came to canada and people living in canada both face tough challenges.
@KulwantSingh-wh8nj
@KulwantSingh-wh8nj 11 күн бұрын
22:04 ਮੱਛੀ ਪੱਥਰ ਚਟ ਕੇ ਮੁੜਦੀ ਆ।
@tejinder868
@tejinder868 11 күн бұрын
Tusi wapas aa jayo appa saare ral ke Punjab ch tarakki karde haan
@The_solo_man_.....225
@The_solo_man_.....225 11 күн бұрын
Nhi aunde.😂 Satyug ch aunge
@arkitectaman
@arkitectaman 11 күн бұрын
Nahi aaonde Assin Dharrne laavaange...assin canada da v bedda gark kraange dharne laa ke...Like we are doing in Punjab.
@The_solo_man_.....225
@The_solo_man_.....225 11 күн бұрын
@@arkitectaman 🤣🤣
@sharmasaab1342
@sharmasaab1342 8 күн бұрын
@@arkitectaman😂
@kuldipsingh2501
@kuldipsingh2501 11 күн бұрын
ਜਿਨਾਂ ਦੀ ਮਜਬੂਰੀ ਸੀ ਓਹ ਤਾਂ ਗਏ ਹੀ ਸੀ ਪਰ ਜਿਨਾਂ ਲੋਕਾਂ ਦਾ ਇੰਡੀਆ ਚ ਸਰਦਾ ਸੀ ਓਹ ਕੀ ਆਂਡੇ ਲੈਣ ਗਏ ਸੀ
@GurjeetSingh-ry5mf
@GurjeetSingh-ry5mf 11 күн бұрын
ਨਾ ਜਾਉ ਮਾਪੇ ਭੇਜਦੇ ਨੇ ਅਸੀ ਜਾਵਾਂਗੇ ਪੈਨ ਸਨਾ ਲਵਾਂਗੇ ਲਾਲਚ ਮਾਰਦਾ ਇੱ ਧਰ ਬਹੁਤ ਕੰਮ ਨੇ ਬਾਹਰਲੇ ਸਟੇਟਾ ਦੇ ਮਜਦੂਰ ਆਕੇ ਕਿੰਨੀ ਤਰੱਕੀ ਕੀਤੀ ਹੈ ਪੰਜਾਬ ਵਿੱਚ ਆਕੇ ਉੱਧਰ ਵੀ ਜਾਕੇ ਅਸੀ ਉਹਨਾ ਵਾਲੇ ਕੰਮ ਹੀ ਕਰਦੇ ਹਾ ਉੱਧਰ ਡਾਲਰ ਨੂੰ ਜੋੜਕੇ ਦੇਖਦੇ ਹਾ ਇਹੋ ਸਾਡੀ ਗਲਤੀ ਹੈ
@pamajawadha5325
@pamajawadha5325 11 күн бұрын
2 penson wali ik bibi sadi ghwadn h
@The_solo_man_.....225
@The_solo_man_.....225 11 күн бұрын
50 saal diya kishta krai bethe ne eh lok ghar te. 😂
@pardeepgill917
@pardeepgill917 10 күн бұрын
ਕਨੂੰਨ ਨਵਿਆਂ ਲਈ ਹੋਣੇ ਚਾਹੀਦੇ ਹਨ ਜਿਨ੍ਹਾਂ ਹਜੇ ਆੳਣਾ , ਪੁਰਾਣੇ ਤਾਂ ਪੱਕੇ ਕਰਨੇ ਚਾਹੀਦੇ ਹਨ
@SantokhSingh-oc7yv
@SantokhSingh-oc7yv 6 күн бұрын
ਬਿਲਕੁਲ ਸਹੀ ਗਲ ਹੈ ਬਾਈ ਜੀ
@supremeleader5516
@supremeleader5516 6 күн бұрын
Kio? bund diti c Canada walea nu?
@Ilovemydog824
@Ilovemydog824 10 күн бұрын
Its their country and they can do whatever they want.
@sunshine5798
@sunshine5798 8 күн бұрын
Thanks for speaking the truth. Agents are still lying that everything is fine with Canada to loot and befool the innocent Punjabi students
@avtarsinghkler7582
@avtarsinghkler7582 11 күн бұрын
ਪੰਜਾਬੀਆ ਦੇ ਪੱਲੇ ਧਰਨੇ ਹੀ ਆ,
@alphamale3692
@alphamale3692 11 күн бұрын
Sahi gal a bai. Ethe bhi dharne te othe bhi dharne. Apni apne desh vich nhi sunni jandi othe di ki umeed aa 😂😂
@sanjaykhipal1076
@sanjaykhipal1076 11 күн бұрын
😂😂😂😂😂😂 sorry bhaji
@inderbains9887
@inderbains9887 11 күн бұрын
🇨🇦 is Hell now
@The_solo_man_.....225
@The_solo_man_.....225 11 күн бұрын
Sare Punjab di whole world ch besti ho rhi aw
@karanjotsandhu237
@karanjotsandhu237 7 күн бұрын
Canadian government has every right to do what they want, its their country, i knew this was gonna happen, complete your studies and go home that's what they want 😢
@Sidhumoosewala-wp2ux
@Sidhumoosewala-wp2ux 10 күн бұрын
ਬਹੁਤ ਵਧੀਆ ਹੋਇਆ ਲਾਈ ਲੱਗਾ ਨੂੰ ਅਕਲ ਇਦਾ ਆਉਣੀ ਆਂ ਏਜੰਟਾ ਦੇ ਨੱਥ ਪਾਉਣ ਦੀ ਕੋਸ਼ਿਸ਼ ਕੀਤੀ ਭਾਣੇ ਨੇ ਕੀ ਕੀਤਾ ਗੌਰਮਿੰਟ ਨੇ ਪੰਜਾਬੀ ਲੀਡਰ ਚਹੁੰਦੇ ਨਹੀਂ ਪੰਜਾਬ ਵੱਸੇ ਪੰਜਾਬੀ ਨਾਲ ਭਇਆ ਨਾਲ ਵੱਸੇ ਉਨ੍ਹਾਂ ਪੱਕੇ ਕਰਨਾ ਪੂਰਨ ਤੋਰ ਤੇ ਬੱਸ ਗੱਲ ਖ਼ਤਮ ਇੰਡੀਆ ਦਾ ਇਕਲੌਤਾ ਸੂਬਾ ਵੱਖ ਚੱਲੇ ਆਂ ਕੋਈ ਫਿਕਰ ਨਹੀਂ ਆਪਣੇ ਪੰਜਾਬ ਪ੍ਰਤੀ ਗੁਆਂਢੀ ਹਿਮਾਚਲ ਵਾਲੇ ਤੋਂ ਕੁੱਛ ਸਿੱਖ ਲੋ ਪੰਜਾਬ ਸਰਕਾਰ ਕੀ ਉਹ ਕਿਉਂ ਸਖਤ ਨੇ ਪਾਗਲ ਨੇ ਉਹ ਜਾ ਤਰੱਕੀ ਨਹੀਂ ਕਰ ਦੇ ਦੱਸੋ ਕਿੰਨੇ ਬਹਾਰ ਦੇ ਗਏ ਹਿਮਾਚਲ ਚ ਕੰਮ ਕਰਨ ਪੰਜਾਬ ਦੇ ਹਾਲ ਦੇਖੋ ਪੰਜਾਬ ਕੀਸੇ ਆਉਣਾ ਨਹੀਂ ਜੇ ਨਾ ਸਖਤ ਹੋਏ ਮਹੌਲ ਦੇਖੋ ਕੀ ਬਣ ਰਿਹਾ ਦਿਨ ਪ੍ਰਤੀ ਦਿਨ piz 🙏
@sv8700
@sv8700 11 күн бұрын
Arrest the Immigration Consultants and Employers who Sell LMIA. This shit going down for real.
@kulvirsingh4829
@kulvirsingh4829 10 күн бұрын
ਬਹੁਤ ਧੱਕਾ ਸਰਕਾਰ ਦਾ, ਪਹਿਲਾਂ ਖੁਲ੍ਹ ਦਿੱਤੀ ਇਮੀਗਰੇਸ਼ਨ ਚ ਹੁਣ ਇਹਨਾ ਬੱਚਿਆ ਨੂੰ ਦੁੱਖ ਚ ਪਾ ਤਾ, ਸਰਕਾਰ ਨੂੰ ਇੰਨਸਾਫ ਕਰਨਾ ਚਾਹੀਦਾ
@inderjeetsingh6136
@inderjeetsingh6136 10 күн бұрын
Sare west ch ehi wave chl rhi
@jassbir1363
@jassbir1363 9 күн бұрын
ਧੱਕਾ ਕਿਉਂ ਹੈ ਜੀ ? ਕਨੇਡਾ ਅੰਬੈਸੀਂ ਜਦੋ visa ਦਿੰਦੀ ਹੈ ਉਹ ਸਿਰਫ study visa ਹੁੰਦਾ ਹੈ , ਨਾ ਕਿ PR visa ਹੁੰਦਾ ਹੈ ਜੀ , PR ਦੇਣਾ ਕਿਸੇ ਮੁਲਕ ਵਲੋ ਇੱਕ ਸਹੂਲਤ ਹੁੰਦੀ ਹੈ , ਨਾ ਕਿ PR ਲੈਣਾ ਸਾਡਾ ਅਧਿਕਾਰ ਹੈ ।
@Panjabio_kida_badya
@Panjabio_kida_badya 11 күн бұрын
ਸਾਰੇ ਪੰਜਾਬੀ ਪੰਜਾਬ ਵਿੱਚ ਆਉ ਤੇ ਆਪਣਾ ਕੰਮ ਕਰ ਕਰੋ ਵੈਸੇ ਵੀ 25 26 ਲੱਖ ਰੁਪਏ ਲਾ ਕੇ ਬਾਹਰ ਹੀ ਜਾਨੇ ਹੋ ਇੱਥੇ ਕੋਈ ਇਨਵੈਸਟਮੈਂਟ ਕਰੋ ਆਈਏਐਸ ਇੰਸਟੀਟਿਊਟ ਬਣਾਓ ਕਿੰਨਾ ਪੈਸਾ ਹੋਣਾ ਆ ਕਿੰਨਾ ਵਿੱਚ ਇਹ ਇਕੱਲੇ ਨਾਲ ਨਹੀਂ ਹੋਣਾ ਸਾਰੇ ਪੰਜਾਬੀ ਲੱਖਾਂ ਦੀ ਤਾਦਾਦ ਵਿੱਚ ਪੰਜਾਬ ਵਿੱਚ ਆਉਣ ਤਾਂ ਪਈਆਂ ਵਾਲਾ ਮਸਲਾ ਵੀ ਹੱਲ ਹੋ ਜਾਏਗਾ ਪੰਜਾਬੀਆਂ ਹਰ ਪਾਸੇ ਬੰਦੇ ਹੋਣਗੇ
@patandar.
@patandar. 11 күн бұрын
hoon punjabi canada tao aa kai Punjab vich bhayia walai kaam karan punjabi labour walai kaam nahi kaar sakda king hai punjabi
@Panjabio_kida_badya
@Panjabio_kida_badya 11 күн бұрын
@@patandar. ਆਹੀ ਕੰਮ ਕਰਕੇ ਤਾਂ ਪੰਜਾਬੀ ਥੱਲੇ ਆ ਕੰਮ ਛੋਟਾ ਵੱਡਾ ਕੋਈ ਨਹੀਂ ਹੁੰਦਾ ਪੰਜਾਬੀ ਵਿੱਚ ਵੀ ਤਾਂ ਅਨਪੜ ਹੋਊਗੀ ਜੋ ਪੜੇ ਲਿਖੇ ਨਹੀਂ ਹੋਣਗੇ ਜਦੋਂ ਉਹ ਇਹ ਕੰਮ ਕਰੋਗੇ ਤਾਂ ਪੰਜਾਬੀ ਪੰਜਾਬੀ ਨੂੰ ਪੈਸੇ ਦੇ ਰਿਹਾ ਹੋਊਗਾ ਵੈਸੇ ਵੀ ਪੰਜਾਬੀ ਭਈਆ ਨਾਲੋਂ ਕਈ ਗੁਣਾ ਵਧੀਆ ਤੇ ਸਾਫ ਸਫਾਈ, ਬਾਲਾ ਹੁੰਦਾ ਹੈ
@sudagarsingh1476
@sudagarsingh1476 11 күн бұрын
​@@Panjabio_kida_badyaਵੀਰੇ ਆਪਣੇ ਪੰਜਾਬੀਆਂ ਦਾ ਵੀ ਇੱਕ ਹੋਰ ਪੰਗਾ ਏ ਜੀ ਇਹ ਆਪਣੇ ਪੰਜਾਬੀ ਭਰਾਵਾਂ ਤੋਂ ਕੋਈ ਵੀ ਚੀਜ਼ ਖ਼ਰੀਦਣਾ ਪਸੰਦ ਨਹੀਂ ਕਰਦੇ
@Panjabio_kida_badya
@Panjabio_kida_badya 11 күн бұрын
@@sudagarsingh1476 ਤੁਹਾਡੀ ਗੱਲ ਸਹੀ ਹੈ ਪੰਜਾਬੀ ਇੱਕ ਦੂਜੇ ਪੰਜਾਬੀ ਤੋਂ ਖਾਰ ਖਾਂਦਾ ਹੈ ਤਾਹੀ ਤਾ ਪੰਜਾਬੀਆਂ ਦਾ ਬੇੜਾ ਗਰਕ ਹੋਇਆ ਪਿਆ ਜੇ ਪੰਜਾਬੀ ਇੱਕ ਦੂਜੇ ਦੀ ਮਦਦ ਕਰੇ ਪੰਜਾਬੀਆਂ ਦੀ ਕੁਝ ਵੀ ਹੋ ਸਕਦਾ ਹੈ ਪਰ ਕੋਈ ਤਰ ਕੇ ਰਾਜ਼ੀ ਨਹੀਂ ਸਾਗੋ ਉਸ ਨੂੰ ਨੀਵਾਂ ਦਿਖਾ ਕੇ ਪਈਏ ਕੋਲ ਚੀਜ਼ ਲੈਣ ਜਾਂਦਾ ਹੈ ਇਹ ਗੱਲਾਂ ਹਜੇ ਸਮਝ ਨਹੀਂ ਆਉਂਦੀਆਂ ਪੰਜਾਬ ਵਿੱਚ ਸਾਰੇ ਪਿੰਡ ਤੇ ਜਿਲਿਆਂ ਵਿੱਚ ਭਈਏ ਅਫਸਰ ਲੱਗੇ ਹੋਣਗੇ ਫਿਰ ਪਤਾ ਲੱਗੇਗਾ ਅਜੇ ਤਾਂ ਪੰਜਾਬੀ ਆ ਦੇ ਹੱਕ ਵਿੱਚ ਪਾਵਰ ਹੈ ਇਸ ਨੂੰ ਵੀ ਵੋਟਾਂ ਚ ਹਰਾ ਤੇ ਜਤਾ ਸਕਦਾ ਹੈ
@tirathkaur847
@tirathkaur847 11 күн бұрын
ਤੁਹਾਡੇ ਵਿਚਾਰ ਬਹੁਤ ਵਧੀਆ ਜੀ❤❤
@Persnol_VlogS
@Persnol_VlogS 9 күн бұрын
ਇਹ ਪੜਾਈ ਦੇ ਚੱਕਰ ਵਿੱਚ ਆਏ ਸੀ । ਪੜਾਈ ਕਰ ਪੰਜਾਬ ਮੁੜਨ । ਤੋਰੋ ਇਹਨਾ ਨੂੰ ਪੰਜਾਬ । ਉਥੇ ਭਈਏ ਰਾਜ ਕਰਦੇ । ਇਹ ਕਿਉਂ ਨਹੀਂ । ਨਾਲੇ ਇਹਨੀ ਅੱਤ ਵੀ ਬਹੁਤ ਚੁੱਕੀ ਗੰਦ ਵੀ ਬਹੁਤ ਪਾਇਆ ਪਿਆ । ਉਹਨਾ ਗੱਲਾ ਦਾ ਅਸਰ ਤਾਂ ਪੈਦਾ । ਹਜ਼ਾਰਾ ਨਹੀਂ ਲੱਖਾ ਲੋਕ ਇਹਨਾ ਦੇ ਕੰਜਰਖਾਨੇ ਤੋਂ ਦੁਖੀ ਆ । ਫੇਰ ਇਹੇ ਕਹਿ ਦਿੰਦੇ ਪੁਰਾਣੇ ਆਇਓ ਸਾਨੂੰ ਝੱਲਦੇ ਨਹੀਂ । ਜਦੋਂ ਇਹਨਾ ਕਰਤੂਤਾ ਮਾੜੀਆ ਕਰਨੀਆ । ਪੁਲਸ ਦੀਆਂ ਗੱਡੀਆ 'ਚ ਗੱਡੀਆ ਮਾਰਨੀਆ । ਫੇਰ ਤੂਹਾਨੂੰ ਕੋਣ ਝੱਲੇ । ਇਹ ਇੰਡੀਆ ਨਹੀਂ ਖੋਰੂ ਪਾਈ ਜਾਓ ।
@user-fg4tg2qj2x
@user-fg4tg2qj2x 11 күн бұрын
It’s their country and their rules! They didn’t beg anyone to come here, students must review terms and conditions before getting onboard
@csk6864
@csk6864 11 күн бұрын
Dont get pro tudeau or pro canadian, thing is why govt. introduce CEC category to retain students, everybody has rigjt to live better life may be in any country.Actually reality is, this country is land of capitalist people thry have lobby to influence politicians to make olicies to earn from study permits...results r before everybody.
@mbpii2797
@mbpii2797 11 күн бұрын
Very right
@bg-zj6td
@bg-zj6td 11 күн бұрын
True _ First own citizens __ then Guest __ how long person can keep outsiders home _ when food is not enough for their family 😭😭
@pardeepsingh2797
@pardeepsingh2797 11 күн бұрын
natives would like to invite them on debate!
@ssangha9905
@ssangha9905 8 күн бұрын
100% true, thousands of students are surviving due to Gurudwaras in different cities
@RajatChaturvedi-jc1br
@RajatChaturvedi-jc1br 11 күн бұрын
ਸੱਚੀ ਅੰਗੂਰ ਖੱਟੇ ਵਾਲੀ ਗੱਲ ਆ ਪਹਿਲਾ ਪੜ੍ਹ ਲੈਂਦੇ ਸਾਲਏਓ ਨਲਾਏਕੋ
@bg-zj6td
@bg-zj6td 11 күн бұрын
😂😂
@mbpii2797
@mbpii2797 11 күн бұрын
😂 eh fuddu Lok 12 par k PR expect krde
@Harw278
@Harw278 11 күн бұрын
Padh k he ielts nikkldi aa thoda mota dimag ton kam nhi le sakde tan comment na kareya karo
@mbpii2797
@mbpii2797 11 күн бұрын
@@Harw278IELTS koi prai ni , koi vadda teer ni just language da paper hai , INdia to bachelor ya Masters kr k , fir jao , isnu prai Kehnde , 12 pr k , ielts da paper de k band le k koi teer ni vajda , that’s just cheap Sasti labour .
@kaurpawi6853
@kaurpawi6853 11 күн бұрын
​@@mbpii2797shi gl a aive ta India ch kiniyan language ne te lok 5,6 language sikhi firde ne
@bharatwarsh8926
@bharatwarsh8926 8 күн бұрын
0:46 ਜਿਸ ਮੁਲਕ ਦੀ 70% ਤੋਂ ਵੱਧ ਜਮੀਨ ਰਹਿਣ ਲਾਇਕ ਨਹੀਂ ਹੈਗੀ ਉਹਨੂੰ ਫਦ੍ਦੂ ਕਹੀ ਜਾਂਦੇ ਹਨ ਕਿ ਸਵਰਗ ਦੀ ਧਰਤੀ ਹੈ। ਜੇ ਨਰਕ ਦੇ ਵਿੱਚ ਵੀ ਦਬਾ ਕੇ ਪੈਸਾ ਮਿਲੇ ਤਾਂ ਉਹ ਸਵਰਗ ਹੈ, ਤੇ ਜੇਕਰ ਸਵਰਗ ਦੇ ਵਿੱਚ ਪੈਸਾ ਨਾ ਮਿਲੇ ਤਾਂ ਉਹ ਸਵਰਗ ਨਹੀਂ।😅😅😅
@mehakpreetsidhu4962
@mehakpreetsidhu4962 11 күн бұрын
ਵਾਹਿਗੁਰੂ ਜੀ ਬੱਚਿਆਂ ਤੇ ਮਿਹਰ ਭਰਿਆ ਹੱਥ ਰੱਖਣ
@pamajawadha5325
@pamajawadha5325 11 күн бұрын
Jado ta guru ghar vich ardasa kar kar k path sukh ka canda da visa landa n
@jaibheemjaiambedkarsahib6863
@jaibheemjaiambedkarsahib6863 11 күн бұрын
Hun Punjab Dai Pinda Vich jattiya sikhniya FUDI Marvoon Giya 150 , 150 Rupiya Vich 💃👙🍆💃👙🥕💃👙🍌💃👙🌽💃👙🌶 💃👙🥒😃😅😆😁😂🤣😀😄👍🤜👊💪💪🏹🏹
@sulakhansingh3145
@sulakhansingh3145 9 күн бұрын
ਲੋਕਾਂ ਨੂੰ ਰਿਸ਼ਤੇ ਵੀ ਕੈਨੇਡਾ ਅਮਰੀਕਾ ਦੇ ਚਾਹੀਦੇ ਨੇ ਜਿਹੜੇ ਬੱਚੇ ਪੰਜਾਬ ਵਿੱਚ ਚੰਗਾ ਰੋਜ਼ਗਾਰ ਕਰ ਰਹੇ ਹਨ, ਅਪਣਾ ਘਰ ਹੈ ਗੱਡੀ, ਮੋਟਰਸਾਈਕਲ ਹਰ ਚੀਜ਼ ਮੌਜੂਦ ਹਨ, ਸਵੇਰੇ ਕੰਮ ਤੇ ਜਾ ਕੇ ਸ਼ਾਮ ਨੂੰ ਘਰ ਤਾਜ਼ੀ ਰੋਟੀ ਖਾਂਦੇ ਨੇ, ਮਾ ਬਾਪ ਕੋਲ ਹੁੰਦਾ, ਜਦ ਮਰਜੀ ਘਰ ਵੀ ਆ ਜਾਂਦੇ, ਬਾਹਰ ਜਾ ਕੇ ਕਰਾਇਆ ,ਕੰਮ, ਕਰਜ਼ਾ, ਪਿੱਛੇ ਪਰਿਵਾਰ ਬੰਦਾ ਏਹੀ ਸੋਚਦਾ ਬੁੱਢਾ ਹੋ ਜਾਂਦਾ ਤੇ ਕਈ ਬੇਚਾਰੇ ਅਗਲੇ ਦਿਨ ਦਾ ਮੂੰਹ ਵੀ ਨਹੀਂ ਦੇਖਣਾ ਨਸੀਬ ਹੁੰਦਾ.
@GurdeepSingh-iv4up
@GurdeepSingh-iv4up 11 күн бұрын
90% ਪੰਜਾਬੀ ਕਾਰੋਬਾਰੀ ਅਪਦੇ ਨਵੇਂ ਪੰਜਾਬੀਆਂ ਨੂੰ 7/8 ਡਾਲਰ ਤੇ ਕੰਮ ਦੇ ਕੇ ਲੁੱਟਦੇ ਆ
@RavinderSingh-d5i
@RavinderSingh-d5i 11 күн бұрын
7-8 ਨਾਲੋਂ ਵੀ ਘੱਟ...
@tejinderkaur6129
@tejinderkaur6129 11 күн бұрын
You are right Je Sikh nu Sikh naa mare te Kom kadi naa hare
@ASingh1699k
@ASingh1699k 11 күн бұрын
​@tejinderkaur6129 Hindustan maar raha 1947 too te mari hoi jameer de Sikh aps vich lage rahe. Tarangi rakh k asli dushman nu samjo. Daso Sikha nu keo Panjab vicho thak k kad rahe?
@RavinderSingh-d5i
@RavinderSingh-d5i 11 күн бұрын
@@tejinderkaur6129 ਬਿਲਕੁਲ ਸਹੀ
@RavinderSingh-d5i
@RavinderSingh-d5i 11 күн бұрын
@@ASingh1699k ਕੌਣ ਦੁਸ਼ਮਣ, ਪੰਜਾਬੀ ਦੀ ਉਹ ਹੀ ਪੁਰਾਣੀ ਆਦਤ ਆਪਣੀ ਗ਼ਲਤੀ ਦੂਜੀਆਂ ਤੇ ਪਾਓ.. ਆਪਣੇ ਆਪ ਨੂੰ ਨਹੀਂ ਸੁਧਾਰਨਾ...
@RajbirSidhu-zi3jg
@RajbirSidhu-zi3jg 9 күн бұрын
ਪੰਜਾਬ ਵਾਲੇ ਹੀ ਸਟੂਡੈਂਟ ਧਰਨੇ ਲਾ ਰਹੇ ਹਨ ਹੋਰ ਦੇਸ਼ਾਂ ਦੇ ਉੱਥੇ ਸਟੂਡੈਂਟ ਰਹਿੰਦੇ ਹਨ ਉਹ ਕਿਉਂ ਨਹੀਂ ਲਾਉਂਦੇ ਜਦੋਂ ਪੜ੍ਹਾਈ ਕਰਨ ਵਾਸਤੇ ਗਏ ਹਾਂ ਤਾਂ ਪੜ੍ਹਾਈ ਹੀ ਕੀਤੀ ਜਾਵੇਗੀ ਇਮੀਗਰੇਸ਼ਨ ਏਜੰਟ ਨੇ ਗਲਤ ਡਾਕੂਮੈਂਟ ਲਾ ਕੇ ਫੰਡ ਸ਼ੋਅ ਕਰ ਦਿੰਦੇ ਹਨ ਕਨੇਡਾ ਦੀ ਅੰਬੈਸੀ ਵਾਲਿਆਂ ਨੂੰ ਵੀਜ਼ਾ ਦੇਣਾ ਹੁੰਦਾ ਹੈ ਪੜਾਈ ਦੇ ਤੌਰ ਤੇ ਵੀਜ਼ਾ ਦਿੰਦੇ ਹਨ ਕਦੀ ਕਿਤੇ ਹੋਰ ਕੰਟਰੀ ਦੇਣੇ ਵੀ ਵਿਦਿਆਰਥੀ ਧਰਨਾ ਕਿਉਂ ਨਹੀਂ ਲਾਇਆ
@500BHP
@500BHP 10 күн бұрын
Answers to your questions are quite simple Students are allowed to work so that they get exposure. They know how to earn. They know what work is. Students are not allowed to work more than a limit so that they do not spend all time working (though majority work cash 50 hours a week) Students allowed to work full time in coivd was students choice. It was not mandatory. They chose to work. No one forced. Government or law makers are allowed to make rules they want and you must respect them as you have been allowed to live here. Beggers can't be choosers always remember. Government will decide what laws they make but you were not forced to work in lockfown Remember - law is defined by time, place, government. You are like tenants trying to permanently live in a house you are no more welcome
@kaurmal8791
@kaurmal8791 9 күн бұрын
I will not vote Liberal.
@anilkapoor2438
@anilkapoor2438 8 күн бұрын
Good views by the student. Be bold protest against the Canada government.
@tanujsoni3057
@tanujsoni3057 11 күн бұрын
It's high time now ki Punjab's Canada ko etni importance dena band kare, Canada Sarkar kisi ki nhi hai
@dkmk6826
@dkmk6826 11 күн бұрын
Where you live if you live in punjab from decades marwari bhai then speaking in punjabi not hindi punjabi is our mother tongue is lai punjabi maa boli vich likho tussi veer
@abhinandan50
@abhinandan50 9 күн бұрын
​@@dkmk6826 ਦੋਨਾਂ ਨੂੰ ਇੱਜ਼ਤ ਦੇਣਾ ਸਿੱਖੋ। ੨ ਕਰੋੜ ਪੰਜਾਬੀਆਂ ਦੀ ਜਿਹੜੇ ਹਿੰਦੁਸਤਾਨ ਵਿੱਚ ਰਹਿ ਰਹੇ ਹਨ, ਉਨ੍ਹਾਂ ਦੀ ਮੇਰੇ ਵਾਂਗ ਹਿੰਦੀ ਦੂਸਰੀ ਭਾਸ਼ਾ ਹੈ।
@user-wv1yt
@user-wv1yt 7 күн бұрын
You do realize that there are people living in punjab who might not speak punjabi? It is odd that you are calling out people who are speaking in Hindi In Punjab, a state in India where Hindi Is a prominent language . but you are ok with punjabis continuing to speak punjabi in canada and not try to speak one word of English. These are the reasons why you're being thrown out from these countries. ​@dkmk6826
@JassSandhu-xx4he
@JassSandhu-xx4he 6 күн бұрын
ਕਨੇਡਾ ਏਵੇਂ ਜਾਦੇ ਆ ਜਿਵੇ ਦਰਖਤਾਂ ਨੂੰ ਡਾਲਰ ਲੱਗਦੇ ਆ ਬੱਸ ਜਾ ਕੇ ਤੋੜ ਹੀ ਲੈਣੇ ਆ ਮੂਰਖਾ ਨੂੰ ਇਹ ਨਹੀਂ ਪਤਾ ਕਿ ਇਹ ਗੋਰਿਆਂ ਦਾ ਦੇਸ਼ ਆ ਕਾਨੂੰਨ ਚਲਦਾ ਸੋਚ ਕੇ ਜਾਣਾ ਸੀ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਜਲਦੀ ਬਾਹਰ ਕੱਢੋ ਇੰਨਾ ਨੂੰ😅😅
@chananrayat7267
@chananrayat7267 11 күн бұрын
Main Canada gia c, othe kafi students nal gall v kitti. Oh baichare gall karde karde ron lagg jande aa ji. Ghar sach ni dasde. Students shup shup ke Ronde aa ji Canada ch. Waheguru ji.
@harwinderkaur2909
@harwinderkaur2909 11 күн бұрын
U are right
@Devin943
@Devin943 10 күн бұрын
Fer vapas aa jaan India…Canada ne kehra dhake naal bulaya c…
@Nehajuzardhillonvlogs
@Nehajuzardhillonvlogs 9 күн бұрын
@@Devin943jiss bande ne apni sarri jawani de sal Ik jagah te guzar ditte oh kivbe chadd sakda fir india a k ki karo kehna saukha a bht vapis a jaoo
@Devin943
@Devin943 8 күн бұрын
@@Nehajuzardhillonvlogs pehla soch samaj ke jana chaida c ki jaroori ni PR milni aa canada vich..canada ne kehra keha c ke asi thonu pr deva ge…hun ohna nu nahi lod hor lola di…eh dharne la la ehna ne sikhan da naa khrab karta canada vich
@parveenjamwal1908
@parveenjamwal1908 8 күн бұрын
ਇੱਥੇ ਸਭ ਤੋਂ ਵੱਧ ਸੋਚਣ ਵਾਲਾ ਵਿਸ਼ਾ ਇਹ ਹੈ ਕਿ ਜੇਕਰ ਸਕੂਲ ਪੱਧਰ ਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕੀਤਾ ਜਾਵੇ ਅਤੇ ਅੱਠਵੀਂ ਜਮਾਤ ਤੋਂ ਹੀ ਬੱਚਿਆਂ ਨੂੰ ਵੱਖ ਵੱਖ ਕਿੱਤਿਆਂ ਲਈ ਹੁਨਰ ਮੰਦ ਬਣਾਇਆ ਜਾਵੇ ਤਾਂ ਦੇਸ਼ ਵੀ ਬੇਰੋਜ਼ਗਾਰੀ ਵਰਗੀ ਵੱਡੀ ਸਮੱਸਿਆ ਤੋਂ ਮੁਕਤ ਹੋ ਸਕਦਾ ਹੈ
@RavinderSingh-d5i
@RavinderSingh-d5i 10 күн бұрын
ਭਾਜੀ, ਜਿਨ੍ਹਾਂ ਮਰਜੀ ਸਮਝਾ ਲਓ ਪੰਜਾਬੀਆਂ ਨੂੰ ਨਾ ਆਉਣ ਲਈ, ਪਰ ਏਜੰਟ ਨੂੰ ਪੈਸੇ ਦੇ ਕੇ ਫੱਸਣ ਦਾ ਸਵਾਦ ਈ ਅੱਡ ਹੈਗਾ 😂
@mandeepkaur-yd7kf
@mandeepkaur-yd7kf Сағат бұрын
Koi agent ni fsaunda...lok aap v trse pye jn nu😂😂 agent keda ghro chuk k le jnde😂
@sukhdeepsinghkhoji2493
@sukhdeepsinghkhoji2493 9 күн бұрын
ਕਈ ਪੰਜਾਬੀ ਤਾ ਇਦਾ ਦੇ ਆ ਜਿਨਾ ਦੇ ਬਾਪੂ ਦਾ ਟੱਕ ਪੈਲੀ ਦਾ ਯਾ ਕਿਸੇ ਦਾ ਚੰਗਾ ਕਾਰੋਬਾਰ ਹੋਣ ਦੇ ਬਾਵਜੂਦ ਬਾਹਰ ਜਾ ਕੇ ਦਹਾੜੀਆ ਲਾਉਂਦੇ ਫਿਰਦੇ
@ksingh2256
@ksingh2256 11 күн бұрын
Kaka yaad Aya na india.
@satnamsinghjodhpur
@satnamsinghjodhpur 2 сағат бұрын
ਵਾਪਸ ਆਉਣਾ ਪਓੁ ਜਰ ਵਧੀਆ ਪੰਜਾਬ ਨੰ੍ ਸਾਭੋ ਭਈਏ ਵਧ ਰਹੇ ਨੇ ਸਾਲੇ ਭਈਏ ਭਜਾਉ ਪੰਜਾਬ ਬਚਾਉ ❤
@charanjeetarora8216
@charanjeetarora8216 11 күн бұрын
कनेडा स्टूडेंट्स को PR मिलनी चाहिए मेरी बात से सहमत होने वाले लाइक करो🙏
@bmd121
@bmd121 11 күн бұрын
No they shouldn’t. People born in Canada like my grandchildren can’t get jobs because of these scammers. Also there is a huge housing crisis.
@ginderkaur6274
@ginderkaur6274 9 күн бұрын
ਸਾਥ ਦੇਣਾ ਚਾਹੀਦਾ ਨਵੇਂ ਨਾ ਬੁਲਾਉਣ ਪੁਰਾਣੇ ਸੈੱਟ ਕਰਨੇ ਚਾਹੀਦੇ ਹਨ
@paramjit9670
@paramjit9670 8 күн бұрын
Sahi kiha
@jasvirkang8447
@jasvirkang8447 11 күн бұрын
18:00 good speech very good
@negahtv29
@negahtv29 3 күн бұрын
ਜੇਹੜੇ ਆਪਣੇ ਦੇਸ਼ ਦੇ ਨੀ ਉਨ੍ਹਾਂ ਨੂੰ ਕਿਤੇ ਸਕੂਨ ਨੀ।। ਚੰਗਾ ਆ ਮਾੜਾ ਆ ਪਰ ਆਪਣਾ ਵਤਨ ਆਪਣਾ ਆ
@gss6617
@gss6617 11 күн бұрын
ਜਿਹੜੇ ਆਵਦੇ ਪੰਜਾਬ ਦੇ ਨੀਂ ਹੋਏ, ਕੈਨੇਡਾ ਦੇ ਕਿਵੇਂ ਹੋਣਗੇ,, ਸਰਕਾਰ ਬਾਹਰ ਕੱਢੇ ਇਹ ਲੋਕ ਜਕੀਨ ਦੇ ਯੋਗ ਨੀਂ,,,
@JaspritSingh-q4j
@JaspritSingh-q4j 11 күн бұрын
Blue tere punjab kesri😂😂😂😂
@dhillon7994
@dhillon7994 11 күн бұрын
utube da aaj tak da sab to ghatia comnt tera
@gss6617
@gss6617 11 күн бұрын
@@dhillon7994 ਮਾਂ ਪਿਓ ਹਸਪਤਾਲ ਜਾਣ ਵਾਸਤੇ ਬੇਗ਼ਾਨੇ ਹੱਥਾਂ ਵੱਲ ਤੱਕਦੇ ਆ,, ਤੁਸੀਂ ਬਾਹਰ ਤੀਮੀਆਂ ਬੜਕੌਣ ਤੇ ਹੋਰੇ ਓ,, ਚੋਦੇ PR ਦੇ..
@preet_kauraz
@preet_kauraz 11 күн бұрын
ਸਹੀ ਗੱਲ ਵੀਰ
@pamajawadha5325
@pamajawadha5325 11 күн бұрын
Asi canda nu dharna launa sakha n
@msr2692
@msr2692 8 күн бұрын
ਕਨੇਡਾ ਸਰਕਾਰ ਨੂੰ ਇਸ ਤਰ੍ਹਾਂ ਠਹੀ ਕਰਨਾ ਚਾਹੀਦਾ ਪਹਿਲਾਂ ਸਟੂਡੈਂਟਸ ਕੋਲੋ ਲੱਖਾਂ ਕਰੋੜਾਂ ਰੁਪਏ ਇਕੱਠੇ ਕਰਕੇ ਹੁਣ ਇਸ ਤਰ੍ਹਾਂ ਦੇ ਬਿਆਨ ਦੇਣਾ ਬਹੁਤ ਹੀ ਗ਼ਲਤ ਹੈ ਸਟੂਡੈਂਟਸ ਨੂੰ ਵਰਕਪਰਮੱਟ ਅਤੇ ਪੀ ਐਰ ਕਰਨਾ ਚਾਹੀਦਾ ਹੈ ਵਹਿਗੁਰੂ ਜੀ ਮਿਹਰਾਂ ਕਰਿਉ ਜੀ 🙏
@AffectionateFlipFlops-uu4qp
@AffectionateFlipFlops-uu4qp 11 күн бұрын
Nhi nhi main हाले v canada hi जाना 😅😅😅😅😅
@kaurpawi6853
@kaurpawi6853 11 күн бұрын
Haige a bht aje v Jann aale😂
@naunihalthevlogger
@naunihalthevlogger 9 күн бұрын
Nice converge Sukhwinder Grewal bro.. from Ravisher
@Blifeideal
@Blifeideal 11 күн бұрын
ਵੀਰ ਤੁਸੀਂ ਕਹਿੰਦੇ ਹੋ ਕਿ ਪੰਜਾਬ ਵਿੱਚ ਕੰਮ ਨਹੀਂ ਤਾਂ ਬੱਚੇ ਕਨੇਡਾ ਜਾਂਦੇ ਨੇ ਨਹੀਂ ਪੰਜਾਬ ਵਿੱਚ ਬਹੁਤ ਕੰਮ ਨੇ ਪੰਜਾਬ ਵਿੱਚ ਬੱਚਿਆਂ ਨੂੰ ਕੰਮ ਦੀ ਸਰਮ ਆਉਦੀ ਉੱਥੇ ਵੀ ਲੱਖ ਲਾ ਕੇ ਦਿਹਾੜੀ ਕਰਦੇ ਇੱਥੇ ਕਰਲਾ
@The_solo_man_.....225
@The_solo_man_.....225 11 күн бұрын
Ik video dekhi c mai. Kende cleaning 🧹 da kam aw 4 posta ne. Te 400 students othe ikathe ho gye. Tusi aap hisab lao. Eh aw Punjabia di traki
@inderjeetsingh6136
@inderjeetsingh6136 10 күн бұрын
700 mistri, te 550 labour de chl rhi sade
@BalvirSingh-ss3pd
@BalvirSingh-ss3pd 8 күн бұрын
ਫਿਰ ਐਨੀ ਦੌੜ ਕਿਉਂ ਸਿਰਫ ਸਰਕਾਰਾਂ ਜੁੰਮੇਵਾਰ ਹੈ। ਅਤੇ ਲੋਕ। ਵੀ ਜੁਮੇਵਾਰ ਹਨ।
@kaurpawi6853
@kaurpawi6853 11 күн бұрын
Hankar bht aa gea c loka ch jina de jwak gye ne bnde nu bnda ni smjhde ,,dekheyo ik din sbh vapsi nu bhjn ge
@u.p.19walamaan19
@u.p.19walamaan19 10 күн бұрын
Sahi gal aa Bai sidhe muh gal ni karde gaye aa Kai ristedar apne v
@kaurpawi6853
@kaurpawi6853 10 күн бұрын
@@u.p.19walamaan19 hnji agge jake pta lggu v ki halat ne
@patialacombinedistrict4490
@patialacombinedistrict4490 9 күн бұрын
ਅਸੀਂ ਦੋਗਲੇ ਨਹੀਂ.... ਕਿਓਂ ਸਾਡਾ ਦੇਸ਼ ਪੰਜਾਬ ਛੱਡ ਕੇ ਅੰਗਰੇਜਾਂ ਦੀਆਂ toilt ਸਾਫ ਕਰਦੇ ਫਿਰੀਏ.. ਪੰਜਾਬ ਚ ਬਹੁਤ ਕੰਮ ਆ ਪਰ ਕਰਨਾ ਨਹੀਂ ਕਾਕੇ ਨੇ... ਗੇੜੀਆਂ ਲਾਉਣ ਗਏ ਬਸ.... ਕੈਨੇਡਾ ਸਰਕਾਰ ਨੂੰ ਬੇਨਤੀ ਆ ਰੱਜ ਕੇ ਜੂਤ ਫੇਰੋ ਏਨਾ ਕਾਕੇ ਆ ਦੇ
@GautamPunjab
@GautamPunjab 11 күн бұрын
Bahut vadhiya hoya 😂😂😂😂
@balrajdeol9054
@balrajdeol9054 9 күн бұрын
No jobs, no place to live, too much crime, too many people coming by plane loads, time to stop this madness.
@inderjitmanght9356
@inderjitmanght9356 11 күн бұрын
ਦੋ ਤਿੰਨ ਲੱਖ ਬੰਦੇ ਨਹੀਂ ਸੰਭਾਲ ਸਕਦੇ ਵੱਡੇ ਵਿਕਸਿਤ ਦੇਸ਼ਾਂ ਭਾਰਤ ਨਾਲੋਂ ਤਿੰਨ ਗੁਣਾ ਰਕਬੇ ਵਾਲੇ 4,5 ਲੱਖ ਬੰਦ ਤਾ ਭਾਰਤ ਵਿਚ ਰੋਜ਼ ਆਉਂਦਾ ਜਾਂਦਾ ਰਹਿੰਦਾ ਹੋਣਾ ਬਿਨਾਂ ਵੀਜੇ ਪਾਸਪੋਰਟ ਤੋ
@inderjeetsingh6136
@inderjeetsingh6136 10 күн бұрын
ਲੈ ਦੱਸ ਸਾਨੂੰ ਤੇ ਪਤਾ ਹੀ ਨਹੀਂ ਸੀ😅
@RahulBhagat-ll2jy
@RahulBhagat-ll2jy 9 күн бұрын
India ton area ch Canada 7 Guna wadda a tenu pta tattu a😮
@sunderpaul5208
@sunderpaul5208 10 күн бұрын
ਗੋਰਿਆਂ ਨੂੰ ਭਾਰਤ ਵਿੱਚੋਂ ਮਸਾਂ ਕੱਢਿਆ ਸੀ। ਹੁਣ ਉਹਨਾਂ ਕੋਲ ਕੀ ਕਰਨ ਜਾਂਦੇ ਹਨ?
@harpsandhu37
@harpsandhu37 11 күн бұрын
ਕੈਨੇਡਾ ਦਰਖਤਾਂ ਨੂੰ ਬੜੇ ਡਾਲਰ ਲਗਦੇ ਆ || ਬਸ ਤੁਸੀਂ ਤੋੜਨ ਵਾਲੇ ਬਣੋ ||
@The_solo_man_.....225
@The_solo_man_.....225 11 күн бұрын
😂😂😂
@MakhanSingh-bs3ty
@MakhanSingh-bs3ty 10 күн бұрын
ਇਹ ਸਟੂਡੈਟ 90% ਮਿਹਨਤੀ ਨੇ ਇਧਰ ਦੇ ਬੋਰਨ ਨਹੀ
@balsingh5965
@balsingh5965 9 күн бұрын
ਪੜ੍ਹਾਈ ਕਰੋ ਜਾਓ ਪੰਜਾਬ ਜਾ ਕੇ ਮੌਜਾਂ ਉਡਾਓ
@AmarjitKaur-xh3so
@AmarjitKaur-xh3so 11 күн бұрын
ਬਹੁਤ ਬਹੁਤ 😂ਮੁਬਾਰਕ ਹੋਵੇ ਪੰਜਾਬ ਵਿਚ ਆਈਲੈਟਸ ਵਾਲੀਆ ਨੇ ਮੁਡਿਅਆ ਨੂ ਠੱਗਿਆ 😂😂ਠਂਗਣੀਅਆ ਠਂਗਣੀਅਆ ਬਹੁਤ ਵੱਧ ਗਈ ਆ
@ConfusedMarineIguana-ot5ej
@ConfusedMarineIguana-ot5ej 8 күн бұрын
Jina students ni bina matlb toh deport krna hai ohna nu 10 lakh dollars de k deport krn ta fer hi koi jaavega apne desh nu arve ta mudna mushkil hai ae ta government nu ptaa huna chahida ae
@kulwantsinghaulakh1640
@kulwantsinghaulakh1640 11 күн бұрын
ਪੰਜਾਬੀ ਪੰਜਾਬੀਆਂ ਦਾ ਫਾਇਦਾ ਚਕਦੇ ਹਨ ਪੈਸੇ ਮਾਰਦੇ ਹਨ
@avtarsinghkler7582
@avtarsinghkler7582 11 күн бұрын
ਜੇਹੜੇ ਪੈਸੇ ਬਾਹਰ ਨੂੰ ਲਾਉਂਦੇ ਆ,ਉਹ ਇੱਕਠੇ ਕਰ ਇੰਡੀਆ ਹੀ ਕੰਮ ਖੋਲ ਲੈਣ
@JaspritSingh-q4j
@JaspritSingh-q4j 11 күн бұрын
Kthe kr k menu den vire mai agent aa,mai khu lai sarkar jhuth boldi mai pkka krau Canada, jadnu ode 2 sal hune mai apni family kol bhaji jana europ😂
@JaspritSingh-q4j
@JaspritSingh-q4j 11 күн бұрын
Lok fudu bnde agent bnonde
@patandar.
@patandar. 11 күн бұрын
India vich chor bazari hai
@pamajawadha5325
@pamajawadha5325 11 күн бұрын
@@patandar. chalo fer canda amrica
@ASingh1699k
@ASingh1699k 11 күн бұрын
India tera desh ni 22. Gakami samjo sab kush samj a jana.
@u.p.19walamaan19
@u.p.19walamaan19 10 күн бұрын
ਪਹਾੜ ਤੇ ਕੈਨੇਡਾ ਦੁਰੌ ਹੀ ਸੋਨਾ ਲਗਦਾ ਹਾ
@HardevSingh-gb7xm
@HardevSingh-gb7xm 11 күн бұрын
ਜਿਹੜੇ ਕੈਨੇਡਾ ਵਿਚ ਉਹਨਾਂ ਨੂੰ ਤਾਂ ਪੱਕੇ ਕਰ ਦਿਓ ਹੋਰ ਨਾ ਬੁਲਾਉ
@lovenumerologyspecialist3517
@lovenumerologyspecialist3517 11 күн бұрын
ਕਿਓ ਕਨੇਡਾ ਚਾਚੇ ਦਾ ਦੇਸ ਆ😅😅😅
@HardevSingh-gb7xm
@HardevSingh-gb7xm 11 күн бұрын
@@lovenumerologyspecialist3517 ਵਿਚਾਰੇ ਲੱਖਾਂ ਲਾ ਕੇ ਗਏ ਨੇ ਮੇਰੇ ਬੱਚਿਆਂ ਵਰਗੇ ਨੇ
@baljindersingh8978
@baljindersingh8978 10 күн бұрын
@@HardevSingh-gb7xmfer study leyi gaye c ji kehda kise n invite keeta c. Hun tusi keh rahe aa hora nu na visa deo, kyu na deo visa l, sab nu jana chahida . Jehde study kar k hatt gaye aa o vapas aan. O education leyi gaye na k permanent resident leyi
@BalvirSinghsekhon
@BalvirSinghsekhon 10 күн бұрын
It was not so demanding. Only shortcut thinkers tried to go to canada to uplift their standard.
@AjayysinghSingh-y8q
@AjayysinghSingh-y8q 6 күн бұрын
Oh india e he jithe sadi blackmailing te badmashi chall jandi aa. Har kite victim card nahi chalda hunda.
@turlochanmalhi3130
@turlochanmalhi3130 11 күн бұрын
Come on, young people don't be disheartened. Sikhs has gone through many difficult times. Get moving, please. It is always good to have a strong home. Waheguru will bless all of you.
@gursimransinghsandhu4433
@gursimransinghsandhu4433 11 күн бұрын
ਜਿਹੜੇ ਕਨੇਡਾ ਵਿਚ ਹੈਗੇ ਉਹਨਾਂ ਨੂੰ ਪੱਕੇ ਕਰ ਦਿਓ ਹੋਰ ਨਾ ਬੁਲਾਓ
@pamajawadha5325
@pamajawadha5325 11 күн бұрын
Tuhda apna hou tahi kheda
@Harpreetkhalsa
@Harpreetkhalsa 10 күн бұрын
It’s very tough to settle in overseas countries. Whether it’s now or 50 years before. Unless you come as married PR. Economy is bad . Canada has no infrastructure to deal with growing population. No schools, no doctors, no teachers, not enough rental housing.
@GrmeetSingh-ih8pd
@GrmeetSingh-ih8pd 11 күн бұрын
Yar 22 mein ik mistri da kam karda te 2 bache ne par mein kadi v apne bache bahar ni pejda .bahar ni pejda mtlab eh ni ki pej ni sakda rab da ditta sab kuj aa ithe. kam karro sab kuj aa ithe punjab wargi moj kite nahi veere punjab aajo punjab sambo.hale v kuj ni vigreyaa.paisa ta fir banaloge veer.je jana kuman firn chle jayeaa karo apne ghar vargi moj kite nahi.
나랑 아빠가 아이스크림 먹을 때
00:15
진영민yeongmin
Рет қаралды 18 МЛН
Je peux le faire
00:13
Daniil le Russe
Рет қаралды 19 МЛН
小丑在游泳池做什么#short #angel #clown
00:13
Super Beauty team
Рет қаралды 36 МЛН
Inside Magic city of China | Chongqing
21:42
Vishal Tandon
Рет қаралды 1,3 МЛН
나랑 아빠가 아이스크림 먹을 때
00:15
진영민yeongmin
Рет қаралды 18 МЛН